Tree plantation Episode-2 village karyal ਮਿਸ਼ਨ ਹਰਾ ਭਰਾ ਪੰਜਾਬ, ਪੁਰਾਤਨ ਵਿਰਾਸਤੀ ਰੁੱਖ, ਟੀਚਾ 1 ਲੱਖ ਰੁੱਖ

แชร์
ฝัง
  • เผยแพร่เมื่อ 2 ต.ค. 2024
  • ਪਿਆਰੇ ਦੋਸਤੋ ਅਤੇ ਕੁਦਰਤ ਨੂੰ ਪਿਆਰ ਕਰਨ ਵਾਲੇ ਲੋਕੋ ਆਪ ਸਭ ਨੂੰ ਜਾਣਕੇ ਬੜੀ ਖੁਸ਼ੀ ਹੋਵੇਗੀ ਕਿ ਆਪਣੇ ਕੁੱਕੂ ਰਾਣਾ ਟੀਵੀ kukuranaTV ਵੱਲੋਂ ਮਿਸ਼ਨ ਹਰਾ ਭਰਾ ਪੰਜਾਬ ਤਹਿਤ ਇਸ ਵਾਰ ਪੁਰਾਤਨ ਵਿਰਾਸਤੀ ਰੁੱਖ ਲਾਉਣ ਦੀ ਮੁਹਿੰਮ ਛੇੜੀ ਹੈ। ਰੁੱਖ ਲਾਕੇ ਉਹਨਾਂ ਨੂੰ ਪਾਲਣਾ ਸਾਡਾ ਮੁੱਖ ਮਕਸਦ ਹੈ। ਅਸੀ ਰੁੱਖ ਵੰਡਣ ਵਿੱਚ ਯਕੀਨ ਨਹੀਂ ਰੱਖਦੇ ਖੁਦ ਆਪ ਜਾਕੇ ਰੁੱਖ ਲਗਾਉਣਾ ਅਤੇ ਓਸਦੀ ਸਾਂਭ ਸੰਭਾਲ ਲਈ ਕਿਸੇ ਪੰਚਾਇਤ ਜਾਂ ਕਲੱਬ ਜਾ ਨੌਜਵਾਨਾਂ ਜਾ ਹੋਰ ਜੁੰਮੇਵਾਰ ਸੱਜਣ ਹੱਥ ਜੁੰਮੇਵਾਰੀ ਸੌਂਪਣੀ ਹੈ।
    ਏਸੇ ਲੜੀ ਤਹਿਤ ਮੁਹਿੰਮ ਦੀ ਸ਼ੁਰੂਆਤ ਕਰਦਿਆਂ ਅਸੀਂ ਪਿੰਡ ਕੜਿਆਲ ਵਿਖੇ ਨੌਜਵਾਨਾਂ ਦੇ ਸਹਿਯੋਗ ਨਾਲ ਨਵੀਂ ਪਨੀਰੀ ਬੱਚਿਆਂ ਨੂੰ ਨਾਲ ਲੈਕੇ ਆਪਣੇ ਹੱਥੀ ਬੂਟੇ ਲਾਏ। ਕੜਿਆਲ ਪਿੰਡ ਦਾ ਸਾਡਾ 2 ਸਾਲਾਂ ਦਾ 10000 ਦਸ ਹਜ਼ਾਰ ਬੂਟੇ ਦਾ ਟੀਚਾ ਹੈ, ਰੁੱਖਾਂ ਦੀ ਸਾਂਭ ਸੰਭਾਲ ਦਾ ਬੀੜਾ ਪਿੰਡ ਦੇ ਨੌਜਵਾਨਾਂ ਨੇ ਚੁੱਕਿਆ ਹੈ। ਦੂਜੀ ਮੁੱਖ ਗੱਲ ਜੋ ਵੀ ਸੱਜਣ ਸਾਡੇ TH-cam ਅਤੇ Instagram ਚੈਨਲ #kukuranatv ਨੂੰ subscribe ਕਰਦਾ ਹੈ, ਉਸਦੇ ਨਾਮ ਦਾ ਇੱਕ ਰੁੱਖ ਲਾਕੇ ਪਾਲਿਆ ਜਾਵੇਗਾ ਅਤੇ ਅਗਲੇ ਸਾਲ ਪਲੇ ਹੋਏ ਰੁੱਖਾਂ ਦੀਆਂ ਤਸਵੀਰਾਂ ਵੀ ਤੁਹਾਨੂੰ ਦਿਖਾਈਆਂ ਜਾਣਗੀਆਂ।
    ਸਾਡਾ ਮਿਸ਼ਨ ਇੱਕ ਲੱਖ ਰੁੱਖ ਲਾਕੇ ਓਹਨੂੰ ਪਾਲਣ ਦਾ ਹੈ।
    #kukuranatv
    #nature #agriculture #farming #treeplantation #treeplanting #treeplantingcampaign #tree ##trees #treehouse #treeoflife #treework #environment #environmental #environmentalawareness #environnement #environmentalscience #naturelovers #naturebeauty #naturevideo #naturelove

ความคิดเห็น • 4