Kuku Rana TV
Kuku Rana TV
  • 49
  • 233 367
ਝੋਨੇ ਦੀਆਂ ਪਿਛੇਤੀਆਂ ਕਿਸਮਾਂ ਦਾ ਨੁਕਸਾਨ ਕਰੇਗਾ ਤੇਲਾ (ਭੂਰੀ ਪਿੱਠ ਵਾਲਾ ਟਿੱਡਾ) ਕਿਵੇ ਹੋਵੇਗੀ ਰੋਕਥਾਮ? Rice BPH
ਕਿਸਾਨ ਵੀਰੋ ਝੋਨੇ ਦੀਆ ਪਿਛੇਤੀਆਂ ਕਿਸਮਾਂ ਤੇ ਤੇਲਾ ( ਭੂਰੀ ਪਿੱਠ ਵਾਲਾ ਟਿੱਡਾ) ਦਾ ਹਮਲਾ ਨੁਕਸਾਨ ਕਰ ਸਕਦਾ ਹੈ। ਸੋ ਆਪਣਾ ਖੇਤ ਦੇਖੋ, ਮੁੱਢਾ ਨੂੰ ਝਾੜਕੇ ਦੇਖੋ, ਰੋਕਥਾਮ ਕਿਵੇਂ ਹੋਵੇਗੀ, ਇਸ ਵੀਡੀਓ ਵਿੱਚ ਬਾਖੂਬੀ ਦੱਸਿਆ ਗਿਆ ਹੈ। ਧਿਆਨ ਨਾਲ ਵੀਡਿਓ ਦੇਖ ਸੁਣ ਲਿਆ ਜੇ।
ਸਾਡੇ ਨਾਲ ਜੁੜਨ ਲਈ Follow ਕਰੋ👇
INSTAGRAM- kukuranatv
TH-cam- kukuranatv
FACEBOOK- Gurloveleen Singh Sidhu Rana (ਕੁੱਕੂ ਰਾਣਾ)
#kukuranatv
#farming #farmer #farmers #farm #farmlife #farmhouse #kisan #nature #ricecrop #rice #ricefield #paddycrop #paddy #paddy131
#pesticides #pestcontrol #pestmarket #fertilizer #brownplanthopper #agriculture #agricultural #agriculturelife #agriknowledge #agribusiness #agriculturefarming #agritech
มุมมอง: 13 271

วีดีโอ

ਮਿੱਟੀ ਪਾਣੀ ਤੇ ਹਵਾ ਨੂੰ ਗੰਧਲਾ ਹੋਣ ਤੋ ਬਚਾਉਣ ਲਈ ਨੁੱਕੜ ਨਾਟਕ ਖੇਡਿਆ,ਕਿਸਾਨ ਸਿਖਲਾਈ ਤੇ ਜਾਗਰੂਕਤਾ ਕੈਂਪ ਪਿੰਡ ਕੈਲਾ
มุมมอง 17316 ชั่วโมงที่ผ่านมา
ਮਿੱਟੀ ਪਾਣੀ ਤੇ ਹਵਾ ਨੂੰ ਗੰਧਲਾ ਹੋਣ ਤੋ ਬਚਾਉਣ ਲਈ ਨੁੱਕੜ ਨਾਟਕ ਪਿੰਡ ਕੈਲਾ ਦੀ ਕੋਆਪ੍ਰੇਟਿਵ ਸੁਸਾਇਟੀ ਵਿਖੇ ਖੇਡਿਆ ਗਿਆ ਅਤੇ ਕਿਸਾਨ ਸਿਖਲਾਈ ਤੇ ਜਾਗਰੂਕਤਾ ਕੈਂਪ ਲਗਾਇਆ ਗਿਆ ਸਾਡੇ ਨਾਲ ਜੁੜਨ ਲਈ 👇 INSTAGRAM- kukuranatv TH-cam- kukuranatv FACEBOOK- Gurloveleen Singh Sidhu Rana (ਕੁੱਕੂ ਰਾਣਾ) #kukuranatv #kisan #nature #farming #punjabi #agriculture #agricultural #paddycrop #fertilizer #ricecrop #farmer #farm #farmlife #farmers #...
ਝੋਨੇ ਨੂੰ ਆਖਰੀ ਪਾਣੀ ਕਦੋ ਦੇਣਾ। ਦਾਣੇ ਦੀ ਥਾਂ ਪਟਾਕਾ ਪੈਣਾ। ਭਮੱਕੜ/ਪਤੰਗਾ ਕੀ ਨੁਕਸਾਨ ਕਰੇਗਾ। ਦੋਧੇ ਤੇ 13:0:45
มุมมอง 30K19 ชั่วโมงที่ผ่านมา
ਝੋਨਾ ਹੁਣ ਤਕਰੀਬਨ ਪੱਕਣ ਕਿਨਾਰੇ ਆ, ਝੋਨੇ ਦੇ ਏਸ ਸਮੇਂ ਤੇ ਕਿਸਾਨ ਵੀਰਾਂ ਦੇ ਕੁਝ ਸਵਾਲ ਆਏ ਸਨ ਜਿਨਾਂ ਦਾ ਜਵਾਬ ਸਿੱਧੀ ਦੇਸੀ ਬੋਲੀ ਚ ਤੁਹਾਨੂੰ ਦੱਸਣ ਦੀ ਕੋਸ਼ਿਸ਼ ਕੀਤੀ ਇਸ ਵੀਡਿਓ ਵਿੱਚ, ਝੋਨੇ ਨੂੰ ਲੈਕੇ ਇਹ ਸਵਾਲ ਸਾਰੇ ਹੀ ਕਿਸਾਨ ਵੀਰਾਂ ਦੇ ਮਨਾਂ ਚ ਨੇ। ਸਵਾਲ ਇਸ ਪ੍ਰਕਾਰ ਹਨ 1. ਝੋਨੇ ਨੂੰ ਪਾਣੀ ਕਦੋਂ ਬੰਦ ਕੀਤਾ ਜਾਵੇ, ਆਖਰੀ ਪਾਣੀ ਕਦੋ ਲਾਉਣਾ ? 2. ਦਾਣੇ ਦਾ ਪਟਾਕਾ ਪੈਣ ਤੋਂ ਬਾਅਦ ਹਲਦੀ ਰੋਗ ਦਾ ਹੱਲ ਹੋ ਸਕਦਾ ? 3. ਝੋਨੇ ਦਾ ਦੋਧਾ ਬਣਨ ਤੇ 13:0:45 ਦੀ ਸਪਰੇਅ ਕਰ ਸਕਦੇ ਹਾਂ ? ...
ਨੀਲੀ ਰਾਵੀ ਤੇ ਮੁਰਾਹ ਮੱਝ ਦੀ ਨਸਲ ਸੁਧਾਰ ਕਿਵੇਂ ਕਰੀਏ! ਚੰਗਾ ਸੀਮਨ ਕਿੱਥੋਂ ਮਿਲੇਗਾ ਤੇ ਮੱਝਾਂ ਦਾ ਦੁੱਧ ਕਿਵੇਂ ਵਧੇਗਾ
มุมมอง 461วันที่ผ่านมา
ਪਿਆਰੇ ਕਿਸਾਨ ਵੀਰੋਂ ਡੰਗਰ ਸਾਡੇ ਘਰ ਦਾ ਗਹਿਣਾ ਨੇ, ਸਾਰੇ ਕਿਸਾਨ ਵੀਰ ਜਿਆਦਾ ਨ੍ਹੀ ਤਾਂ ਆਵਦੇ ਘਰ ਲਈ ਇੱਕ ਜਾਂ ਦੋ ਪਸ਼ੂ ਜ਼ਰੂਰ ਰੱਖਣ। ਇਸ ਵੀਡੀਓ ਵਿੱਚ ਅਸੀਂ ਸਾਡੇ ਸਾਂਝੇ ਪੰਜਾਬ ਖਿੱਤੇ ਦੀਆਂ ਦੋ ਨਸਲਾਂ ਨੀਲੀ ਰਾਵੀ ਅਤੇ ਮੁਰਾਹ ਮੱਝ ਦੀ ਨਸਲ ਵਿੱਚ ਕਿਵੇਂ ਸੁਧਾਰ ਕਰ ਸਕਦੇ ਹਾਂ ਅਤੇ ਦੁੱਧ ਵਿਚ ਵਾਧਾ ਕਿਵੇਂ ਕੀਤਾ ਜਾ ਸਕਦਾ ਹੈ, ਬਾਖੂਬੀ ਦੱਸਿਆ ਗਿਆ ਹੈ। ਇਸ ਵੀਡਿਓ ਵਿੱਚ ਸਾਡੇ ਨਾਲ ਨੇ ਡਾਕਟਰ ਆਰ. ਐਸ. ਗਰੇਵਾਲ ਡਾਇਰੈਕਟਰ Livestock farms, ਗੁਰੂ ਅੰਗਦ ਦੇਵ ਜੀ ਵੈਟਨਰੀ ਯੁਨੀਵਰਸਿਟ...
Ferro fluid live performance ਸਲੋਕ ਬਾਬਾ ਫਰੀਦ ਜੀਆਂ ਕੇ sufi+band Guru nanak dev ji bhawan Ludhiana
มุมมอง 21014 วันที่ผ่านมา
Ferro fluid live performance ਸਲੋਕ ਬਾਬਾ ਫਰੀਦ ਜੀਆਂ ਕੇ sufi band Guru nanak dev ji bhawan Ludhiana
ਬਾਤਾਂ ਦਾਦੀਆਂ ਨਾਨੀਆਂ ਦੀਆਂ, ਜਵਾਕਾਂ ਤੋ ਮੋਬਾਇਲ ਛਡਾਉਣ ਚ ਸਹਾਈ ਹੋਵੇਗੀ ਇਹ ਕਿਤਾਬ ਚਿੜੀ ਅਤੇ ਕਾਂ
มุมมอง 22814 วันที่ผ่านมา
ਪਿਆਰੇ ਦੋਸਤੋ ਜੋ ਦੌਰ ਚੱਲ ਰਿਹਾ ਸਾਡੇ ਬੱਚਿਆ ਦੇ ਜਮਦਿਆਂ ਈ ਮੋਬਾਇਲ ਦਾ ਐਨਾ ਅਸਰ ਪੈਣ ਲੱਗ ਪਿਆ ਜੀਹਦਾ ਕਿ ਖਮਿਆਜ਼ਾ ਸਾਨੂੰ ਆਉਣ ਵਾਲੇ ਸਮੇਂ ਚ ਭੁਗਤਣਾ ਪਵੇਗਾ। ਬਜੁਰਗਾਂ ਦੀ ਘਰਾਂ ਵਿੱਚ ਘਾਟ ਅਤੇ ਸਭ ਦਾ ਈ ਆਪੋ ਆਪਣੇ ਕੰਮੀ ਧੰਦੀ ਰੁੱਝੇ ਹੋਣਾ ਸਾਡੇ ਬੱਚਿਆ ਤੋ ਉਹਨਾ ਦਾ ਬਚਪਨ ਖੁੱਸਣ ਕਿਨਾਰੇ ਆਇਆ ਹੋਇਆ। ਸੋ ਇਹ ਜਿਹੜੀ ਕਿਤਾਬ/ ਕੈਦਾ ਸਾਡੇ ਬੱਚਿਆ ਲਈ ਜੋ ਬਾਤਾਂ ਅਸੀ ਆਵਦੀਆ ਦਾਦੀਆਂ ਨਾਨੀਆਂ ਤੋਂ ਕਹਾਣੀਆਂ ਸੁਣੀਆਂ ਉਹੀ ਇਹਦੇ ਚ ਨੇ, ਇਹਦੇ ਨਾਲ ਇੱਕ ਤਾਂ ਬੱਚਿਆ ਦਾ ਕਿਤਾਬਾਂ ਪ੍ਰਤੀ ਮੋ...
ਦੇਸੀ ਕੜਕਨਾਥ RIR ਮੁਰਗੀ ਚੰਗੀ ਕਿ ਬਰੈਲਰ? ਕਿਸਾਨਾਂ ਵਾਂਗ ਮਜ਼ਦੂਰ ਵੀ ਇਸ ਸਹਾਇਕ ਧੰਦੇ ਨੂੰ ਕਰਕੇ ਮੁਨਾਫਾ ਕਮਾ ਸਕਦੇ ਨੇ
มุมมอง 13K14 วันที่ผ่านมา
ਕਿਸਾਨਾਂ ਵਾਂਗੂ ਮਜ਼ਦੂਰ ਵੀਰ ਵੀ ਦੇਸੀ ਮੁਰਗੀ ਪਾਲਣ ਦਾ ਸਹਾਇਕ ਧੰਦਾ ਅਪਣਾਉਣ ਨਾਲ ਚੰਗਾ ਮੁਨਾਫ਼ਾ ਕਮਾ ਸਕਦੇ ਹਨ। ਦੇਸੀ ਮੁਰਗੀ, ਕੜਕਨਾਥ ਨਸਲ, RIR ਨਸਲ ਬਨਾਮ ਬਰੈਲਰ ਬਾਰੇ ਇਸ ਵੀਡੀਓ ਵਿੱਚ ਬਾਖੂਬੀ ਦੱਸਿਆ ਗਿਆ ਹੈ, ਧਿਆਨ ਨਾਲ ਵੀਡੀਓ ਦੇ ਸੁਣ ਲਿਓ। ਸਾਡੇ ਨਾਲ ਜੁੜੇ ਰਹੋ TH-cam- kukuranatv Instagram- kukuranatv Facebook- Gurloveleen Singh Sidhu Rana (ਕੁੱਕੂ ਰਾਣਾ) #kukuranatv​ #murgifarming #murgipalan #murgipalon #murgipaln #kadaknathchicken #ka...
ਕਣਕ ਬਰਸੀਨ ਮਟਰ ਛੋਲੇ ਮਸਰ ਹਲਦੀ ਗੰਨਾ ਆਲੂ ਗੰਢਾ ਸਰੋਂ/ ਰਾਇਆ ਫ਼ਸਲਾਂ ਦਾ ਖਾਦ ਜੀਵਾਣੂ ਟੀਕਾ ਵਧਾਏਗਾ ਝਾੜ ਤੇ ਗੁਣਵੱਤਾ
มุมมอง 2.5K14 วันที่ผ่านมา
ਕਿਸਾਨ ਵੀਰੋ ਹਾੜ੍ਹੀ ਦੀਆ ਫਸਲਾਂ ਜਿਵੇਂ ਕਣਕ ਬਰਸੀਨ ਮਟਰ ਛੋਲੇ ਮਸਰ ਹਲਦੀ ਗੰਨਾ ਆਲੂ ਗੰਢਾ ਸਰੋਂ/ ਰਾਇਆ ਫ਼ਸਲਾਂ ਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਮਾਈਕਰੋਬਾਇਓਲੌਜੀ ਵਿਭਾਗ ਵੱਲੋਂ ਬਣਾਇਆ ਖਾਦ ਦਾ ਜੀਵਾਣੂ ਟੀਕਾ ਵਧਾਏਗਾ ਝਾੜ ਤੇ ਗੁਣਵੱਤਾ। ਇਹ ਟੀਕਾ ਬੀਜ਼ ਦੀ ਸੋਧ ਲਈ ਵਰਤਿਆ ਜਾਂਦਾ ਹੈ। TH-cam- kukuranatv Instagram- kukuranatv Facebook- Gurloveleen Singh Sidhu Rana (ਕੁੱਕੂ ਰਾਣਾ) #kukuranatv #kisanmela2024 #kisanmela #farming #punjabi ...
ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਿਖੇ 13-14 ਸਤੰਬਰ ਨੂੰ ਕਿਸਾਨ ਮੇਲੇ ਦੌਰਾਨ ਕਿਹੜੀ ਫਸਲ ਅਤੇ ਕਿਸਮ ਦਾ ਬੀਜ਼ ਮਿਲੇਗਾ
มุมมอง 97614 วันที่ผ่านมา
ਕਿਸਾਨ ਵੀਰੋ (ਪੀ ਏ ਯੂ) ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਿਖੇ 13-14 ਸਤੰਬਰ 2024 ਨੂੰ ਲੱਗਣ ਵਾਲੇ ਕਿਸਾਨ ਮੇਲੇ ਦੌਰਾਨ ਕਿਹੜੀ ਫ਼ਸਲ ਦੀ ਕਿਹੜੀ ਕਿਸਮ ਦੇ ਬੀਜ਼ ਮਿਲਣਗੇ। ਇਸ ਵੀਡੀਓ ਵਿੱਚ ਬਾਖੂਬੀ ਦੱਸਿਆ ਗਿਆ ਹੈ। ਧਿਆਨ ਨਾਲ਼ ਦੇ ਸੁਣ ਲਿਓ🙏🍀🌱 TH-cam- kukuranatv Instagram- kukuranatv Facebook- Gurloveleen Singh Sidhu Rana (ਕੁੱਕੂ ਰਾਣਾ) #kukuranatv #kisan #kisanmela #kisanmela2024 #seed #seeds #wheat #wheatvariety #varities #fertilizer #...
ਝੋਨੇ ਦੇ ਬੂਰ ਪੈਣ ਪਰਾਗਣ ਤੋ ਦੋਧਾ ਬਣਨ ਤੱਕ ਸਪਰੇਅ ਕਰ ਸਕਦੇ ਹਾਂ ਜਾਂ ਨਹੀਂ? Rice (paddy) pollination flowering
มุมมอง 17K21 วันที่ผ่านมา
ਕਿਸਾਨ ਵੀਰ ਝੋਨੇ ਦੇ ਬੂਰ ਪੈਣ, ਪਰਾਗਣ ਤੋਂ ਦੋਧਾ ਬਣਨ ਤੱਕ ਸਪਰੇਅ ਕਰ ਸਕਦੇ ਹਨ ਜਾਂ ਨਹੀਂ, ਇਸ ਵੀਡੀਓ ਵਿਚ ਬਾਖੂਬੀ ਦੱਸਿਆ ਗਿਆ ਹੈ। ਝੋਨੇ ਦੇ ਬੂਰ ਅਤੇ ਪਰਾਗਣ ਦੀਆਂ HD ਤਸਵੀਰਾਂ ਵੀ ਦਿਖਾਈਆਂ ਗਈਆ ਹਨ। Instagram- kukuranatv TH-cam- kukuranatv Factbook- Gurloveleen Singh Sidhu Rana (ਕੁੱਕੂ ਰਾਣਾ) #kukuranatv #farming #punjabi #farmer #farm #farmlife #farmers #ricecrop #rice #ricefield #pollinations #selfpollination #paddycrop #pad...
ਪ੍ਰਾਈਵੇਟ ਬਨਾਮ ਸਰਕਾਰੀ ਕਿਸਾਨ ਮੇਲੇ, ਸਬਜ਼ੀ ਦੀ ਘਰੇਲੂ ਬਗੀਚੀ, 1ਕਨਾਲ ਦਾ ਫਲ ਮਾਡਲ, ਕਿਸਾਨ ਸਿਖਲਾਈ ਜਾਗਰੁਕਤਾ ਕੈਂਪ
มุมมอง 2.4K28 วันที่ผ่านมา
ਅੱਜ ਮਿਤੀ 4 ਸਤੰਬਰ 2024 ਦਿਨ ਬੁੱਧਵਾਰ ਨੂੰ ਬਲਾਕ ਖੇਤੀਬਾੜੀ ਦਫਤਰ ਕੋਟ ਈਸੇ ਖਾਂ ਵਿਖੇ ਕਿਸਾਨ ਸਿਖਲਾਈ ਅਤੇ ਜਾਗਰੂਕਤਾ ਕੈਂਪ ਲਗਾਇਆ ਗਿਆ। ਕਿਸਾਨਾਂ ਨਾਲ਼ ਜੋ ਵਿਚਾਰ ਵਟਾਂਦਰਾ ਕੀਤਾ ਗਿਆ ਉਹ ਇਸ ਵੀਡੀਓ ਵਿੱਚ ਬਾਖੂਬੀ ਦੱਸਿਆ ਗਿਆ ਹੈ। ਧਿਆਨ ਨਾਲ਼ ਵੀਡੀਓ ਦੇ ਅਤੇ ਸੁਣ ਲਿਓ, ਆਪਣੇ ਨਾਲ਼ ਦੇ ਕਿਸਾਨ ਵੀਰਾਂ ਨੂੰ ਵੀ ਦੱਸਿਆ ਜੇ🙏🙏 TH-cam- kukuranatv Instagram- kukuranatv Facebook- Gurloveleen Singh Sidhu Rana (ਕੁੱਕੂ ਰਾਣਾ) #kukuranatv​ #camp #kisancamp #guava...
ਝੋਨੇ ਦੇ ਗੋਭ ਤੋ ਲੈਕੇ ਮੁੰਜ਼ਰ ਨਿਕਲਣ, ਬੂਰ ਪੈਣ, ਪਰਾਗਣ ਕਿਰਿਆ, ਦੋਧਾ ਤੋਂ ਦਾਣਾ ਬਣਨ ਤੱਕ ਪਾਣੀ ਕਿਓ ਜ਼ਰੂਰੀ ਹੁੰਦਾ
มุมมอง 7Kหลายเดือนก่อน
ਕਿਸਾਨ ਵੀਰੋ ਝੋਨੇ ਜਾ ਬਾਸਮਤੀ ਦੇ ਗੋਭ ਤੋਂ ਲੈਕੇ ਮੁੰਜ਼ਰ ਨਿਕਲਣ, ਬੂਰ ਪੈਣ, ਪਰਾਗਣ ਕਿਰਿਆ, ਦੋਧਾ ਪੈਣ ਤੋਂ ਦਾਣਾ ਬਣਨ ਤੱਕ ਫ਼ਸਲ ਨੂੰ ਪਾਣੀ ਕਿੰਨਾ ਕੁ ਜ਼ਰੂਰੀ ਹੁੰਦਾ ਤੇ ਕਿਉ ਜ਼ਰੂਰੀ ਹੁੰਦਾ ਏਸ ਵੀਡੀਓ ਵਿੱਚ ਬਾਖੂਬੀ ਦੱਸਿਆ ਗਿਆ ਹੈ। ਧਿਆਨ ਨਾਲ਼ ਸੁਣ ਲਿਓ ਅਤੇ ਦੇ ਲਿਓ 🙏 TH-cam- kukuranatv Instagram- kukuranatv Facebook- Gurloveleen Singh Sidhu Rana (ਕੁੱਕੂ ਰਾਣਾ) #kukuranatv​ #water #ricewaterbenefits #watermanagement #waterforlife #nature​ ...
13:0:45 Potassium Nitrate + Boron 20% ਜਾਂ Boron 10% ਦੀ ਝੋਨੇ/ਬਾਸਮਤੀ ਤੇ ਸਪਰੇਅ ਕਿੰਨੀ ਕੁ ਕਾਰਗਰ ਹੋਵੇਗੀ
มุมมอง 15Kหลายเดือนก่อน
ਕਿਸਾਨ ਵੀਰੋ ਝੋਨੇ ਜਾ ਬਾਸਮਤੀ ਉਤੇ 13:0:45 Potassium Nitrate Boron 20% ਜਾਂ Boron 10% ਦੀ ਸਪਰੇਅ ਕਿੰਨੀ ਕੁ ਕਾਰਗਰ ਹੋਵੇਗੀ ਇਸ ਵੀਡੀਓ ਵਿੱਚ ਬਾਖੂਬੀ ਦੱਸਿਆ ਗਿਆ ਹੈ। ਧਿਆਨ ਨਾਲ ਵੀਡੀਓ ਨੂੰ ਦੇ ਸੁਣ ਲਿਆ ਜੇ। ਆਵਦੇ ਨਾਲ ਦੇ ਕਿਸਾਨ ਵੀਰਾਂ ਨੂੰ ਵੀ ਦੱਸਿਆ ਜੇ ਇਸ ਸਪਰੇਅ ਬਾਰੇ, ਇਸਦੇ ਨਾਲ ਇੱਕ ਤਾਂ ਫੋਕ ਨਹੀਂ ਬਣੇਗੀ ਦੂਜਾ ਦਾਣਾ ਮੋਟਾ ਅਤੇ ਚਮਕਦਾਰ ਹੋਵੇਗਾ, ਤੀਜਾ ਬੂਰ ਵਧੀਆ ਬਣੇਗਾ🙏 TH-cam- kukuranatv Instagram- kukuranatv Facebook- Gurloveleen Singh Sidhu ...
Tree plantation Episode-3 ਜਨਮਦਿਨ ਤੇ ਗੁਰਦੁਆਰਾ ਬਾਬਾ ਤੁਲਸੀ ਦਾਸ ਜੀ ਝੁੱਗੀ ਵਾਲੇ ਵਿਖੇ ਰੁੱਖ ਲਾਏ #tree #trees
มุมมอง 470หลายเดือนก่อน
Tree plantation Episode-3 ਜਨਮਦਿਨ ਤੇ ਗੁਰਦੁਆਰਾ ਬਾਬਾ ਤੁਲਸੀ ਦਾਸ ਜੀ ਝੁੱਗੀ ਵਾਲੇ ਵਿਖੇ ਰੁੱ ਲਾਏ #tree #trees
ਝੋਨੇ ਦੀ ਝੂਠੀ ਕਾਂਗਿਆਰੀ/ਹਲਦੀ ਰੋਗ/ਦਾਣੇ ਦਾ ਪਟਾਕਾ False Smut & ਗਰਦਨ ਮਰੋੜ/ਭੁਰੜ ਰੋਗ Neck Blast ਦਾ ਪੱਕਾ ਹੱਲ
มุมมอง 2.1Kหลายเดือนก่อน
ਝੋਨੇ ਦੀ ਝੂਠੀ ਕਾਂਗਿਆਰੀ/ਹਲਦੀ ਰੋਗ/ਦਾਣੇ ਦਾ ਪਟਾਕਾ False Smut & ਗਰਦਨ ਮਰੋੜ/ਭੁਰੜ ਰੋਗ Neck Blast ਦਾ ਪੱਕਾ ਹੱਲ
ਝੋਨੇ ਦੀ PR126 131 130 129 128 127 122 121 114 ਅਤੇ ਪੂਸਾ ਕਿਸਮਾਂ ਕਿੰਨੇ ਦਿਨਾਂ ਤੇ ਗੋਭ ਤੇ ਆਉਣਗੀਆ
มุมมอง 20Kหลายเดือนก่อน
ਝੋਨੇ ਦੀ PR126 131 130 129 128 127 122 121 114 ਅਤੇ ਪੂਸਾ ਕਿਸਮਾਂ ਕਿੰਨੇ ਦਿਨਾਂ ਤੇ ਗੋਭ ਤੇ ਆਉਣਗੀਆ
ਝੋਨੇ ਲਈ ਸਭ ਤੋਂ ਵਧੀਆ ਉੱਲੀਨਾਸ਼ਕ ਕਿਹੜਾ? ਗੋਭ ਤੇ ਸਪਰੇਅ ਕਿਉਂ ਜ਼ਰੂਰੀ? Best fungicide for Rice (Paddy)
มุมมอง 14Kหลายเดือนก่อน
ਝੋਨੇ ਲਈ ਸਭ ਤੋਂ ਵਧੀਆ ਉੱਲੀਨਾਸ਼ਕ ਕਿਹੜਾ? ਗੋਭ ਤੇ ਸਪਰੇਅ ਕਿਉਂ ਜ਼ਰੂਰੀ? Best fungicide for Rice (Paddy)
ਹਮੇਸ਼ਾ ਆਪਣੇ ਨਾਲ ਕਿਸਾਨੀ ਝੰਡਾ ਰੱਖਣ ਵਾਲਾ ਜ਼ਰਨੈਲ ਸਿੰਘ ਆਖ਼ਰੀ ਸਮੇਂ ਵੀ ਝੰਡਾ ਨਾਲ ਲੈਕੇ ਗਿਆ😢 #kisanandolan
มุมมอง 212หลายเดือนก่อน
ਹਮੇਸ਼ਾ ਆਪਣੇ ਨਾਲ ਕਿਸਾਨੀ ਝੰਡਾ ਰੱਖਣ ਵਾਲਾ ਜ਼ਰਨੈਲ ਸਿੰਘ ਆਖ਼ਰੀ ਸਮੇਂ ਵੀ ਝੰਡਾ ਨਾਲ ਲੈਕੇ ਗਿਆ😢 #kisanandolan
ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਜੁਝਾਰੂ ਆਗੂ ਦੀ ਹੋਈ ਸ਼ੰਭੂ ਬਾਰਡਰ ਤੇ ਮੌਤ #kisanmorcha #kisanandolan #kisan
มุมมอง 350หลายเดือนก่อน
ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਜੁਝਾਰੂ ਆਗੂ ਦੀ ਹੋਈ ਸ਼ੰਭੂ ਬਾਰਡਰ ਤੇ ਮੌਤ #kisanmorcha #kisanandolan #kisan
ਝੋਨੇ ਦੀ ਪੱਤਾ ਲਪੇਟ ਸੁੰਡੀ ਅਤੇ ਗੋਭ ਦੀ ਸੁੰਡੀ/ਤਣੇ ਦਾ ਗੜੂੰਆ ਦਾ ਹੱਲ ਕਿਵੇਂ ਕਰੀਏ Rice leaf folder&stem borer
มุมมอง 4.2Kหลายเดือนก่อน
ਝੋਨੇ ਦੀ ਪੱਤਾ ਲਪੇਟ ਸੁੰਡੀ ਅਤੇ ਗੋਭ ਦੀ ਸੁੰਡੀ/ਤਣੇ ਦਾ ਗੜੂੰਆ ਦਾ ਹੱਲ ਕਿਵੇਂ ਕਰੀਏ Rice leaf folder&stem borer
SGPC Election ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੋਟਾਂ, ਆਖਰੀ ਮਿਤੀ 16-9-24 #sgpc #election #sgpclive
มุมมอง 656หลายเดือนก่อน
SGPC Election ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੋਟਾਂ, ਆਖਰੀ ਮਿਤੀ 16-9-24 #sgpc #election #sgpclive
Tree plantation Episode-2 village karyal ਮਿਸ਼ਨ ਹਰਾ ਭਰਾ ਪੰਜਾਬ, ਪੁਰਾਤਨ ਵਿਰਾਸਤੀ ਰੁੱਖ, ਟੀਚਾ 1 ਲੱਖ ਰੁੱਖ
มุมมอง 425หลายเดือนก่อน
Tree plantation Episode-2 village karyal ਮਿਸ਼ਨ ਹਰਾ ਭਰਾ ਪੰਜਾਬ, ਪੁਰਾਤਨ ਵਿਰਾਸਤੀ ਰੁੱਖ, ਟੀਚਾ 1 ਲੱ ਰੁੱਖ
Tree Plantation Drive Episode-1 ਮਿਸ਼ਨ ਹਰਾ ਭਰਾ ਪੰਜਾਬ ਜਨਮਦਿਨ ਤੇ ਲਾਏ ਬੂਟੇ(ਰੁੱਖ) ਹੋਗੇ ਜਵਾਨ, ਪੁਰਾਤਨ ਰੁੱਖ
มุมมอง 422หลายเดือนก่อน
Tree Plantation Drive Episode-1 ਮਿਸ਼ਨ ਹਰਾ ਭਰਾ ਪੰਜਾਬ ਜਨਮਦਿਨ ਤੇ ਲਾਏ ਬੂਟੇ(ਰੁੱਖ) ਹੋਗੇ ਜਵਾਨ, ਪੁਰਾਤਨ ਰੁੱਖ
ਝੋਨੇ ਦੇ ਪੱਤੇ ਚਿੱਟੇ ਹੋ ਰਹੇ ਨੇ, ਕੀ ਹੋਵੇਗਾ ਹੱਲ? white leaves in Rice (paddy) ਚਿੱਟੀਆਂ ਧਾਰੀਆਂ ਦਾ ਹੱਲ
มุมมอง 1.2K2 หลายเดือนก่อน
ਝੋਨੇ ਦੇ ਪੱਤੇ ਚਿੱਟੇ ਹੋ ਰਹੇ ਨੇ, ਕੀ ਹੋਵੇਗਾ ਹੱਲ? white leaves in Rice (paddy) ਚਿੱਟੀਆਂ ਧਾਰੀਆਂ ਦਾ ਹੱਲ
ਬਾਸਮਤੀ ਵਿੱਚ ਖਾਦਾਂ ਦੀ ਵਰਤੋਂ, ਲੋੜੋ ਵੱਧ ਖਾਦ ਬਣੇਗੀ ਫੋਕ, ਆਵੇਗਾ ਤੇਲਾ, ਗੋਭ ਅਤੇ ਪੱਤਾ ਲਪੇਟ ਸੁੰਡੀ ਅਤੇ ਉੱਲੀ ਰੋਗ
มุมมอง 9K2 หลายเดือนก่อน
ਬਾਸਮਤੀ ਵਿੱਚ ਖਾਦਾਂ ਦੀ ਵਰਤੋਂ, ਲੋੜੋ ਵੱਧ ਖਾਦ ਬਣੇਗੀ ਫੋਕ, ਆਵੇਗਾ ਤੇਲਾ, ਗੋਭ ਅਤੇ ਪੱਤਾ ਲਪੇਟ ਸੁੰਡੀ ਅਤੇ ਉੱਲੀ ਰੋਗ
ਕੀ ਤੁਸੀ ਵੀ ਤਾਂ ਨਹੀਂ Monocrotphos, Ziram ਅਤੇ Chlorpyriphos ਝੋਨੇ ਦੇ ਵਾਧੇ ਲਈ ਪਾ ਰਹੇ ? ਇਹ ਗਲਤੀ ਨ ਕਰੋ
มุมมอง 4.8K2 หลายเดือนก่อน
ਕੀ ਤੁਸੀ ਵੀ ਤਾਂ ਨਹੀਂ Monocrotphos, Ziram ਅਤੇ Chlorpyriphos ਝੋਨੇ ਦੇ ਵਾਧੇ ਲਈ ਪਾ ਰਹੇ ? ਇਹ ਗਲਤੀ ਨ ਕਰੋ
ਝੋਨਾ ਤੁਰ ਨਹੀ ਰਿਹਾ,ਜ਼ਿੰਕ ਦੀ ਘਾਟ ਨਾਲ ਪੱਤੇ ਹੁੰਦੇ ਜ਼ੰਗਾਲੇ ਭੂਰੇ Zinc deficiency in rice (paddy)
มุมมอง 13K2 หลายเดือนก่อน
ਝੋਨਾ ਤੁਰ ਨਹੀ ਰਿਹਾ,ਜ਼ਿੰਕ ਦੀ ਘਾਟ ਨਾਲ ਪੱਤੇ ਹੁੰਦੇ ਜ਼ੰਗਾਲੇ ਭੂਰੇ Zinc deficiency in rice (paddy)
ਬਾਸਮਤੀ ਦਾ ਝੰਡਾ ਰੋਗ, ਮੁੱਢਾਂ ਦਾ ਗਲਣਾ ਦੀ ਰੋਕਥਾਮ ਕਿਵੇ ਕਰੀਏ foot rot(bakanae disease) control in basmati
มุมมอง 7172 หลายเดือนก่อน
ਬਾਸਮਤੀ ਦਾ ਝੰਡਾ ਰੋਗ, ਮੁੱਢਾਂ ਦਾ ਗਲਣਾ ਦੀ ਰੋਕਥਾਮ ਕਿਵੇ ਕਰੀਏ foot rot(bakanae disease) control in basmati
ਦੇਸੀ ਬਹਾਰ ਤੱਤਾਂ ਵਾਲੀ ਸਪਰੇਅ ਕਰੇਗੀ ਝੋਨੇ ਨੂੰ ਹਰਾ ਭਰਾ, ਖਰਚਾ 100 ਰੁਪਏ ਤੋਂ ਵੀ ਘੱਟ Nutrients spray on Rice
มุมมอง 12K2 หลายเดือนก่อน
ਦੇਸੀ ਬਹਾਰ ਤੱਤਾਂ ਵਾਲੀ ਸਪਰੇਅ ਕਰੇਗੀ ਝੋਨੇ ਨੂੰ ਹਰਾ ਭਰਾ, ਖਰਚਾ 100 ਰੁਪਏ ਤੋਂ ਵੀ ਘੱਟ Nutrients spray on Rice
ਝੋਨੇ ਵਿੱਚ ਯੂਰੀਆ ਖਾਦ ਦੀ ਸਹੀ ਮਾਤਰਾ, ਸਮਾਂ ਅਤੇ ਤਰੀਕਾ। Proper dose of urea fertilizer in rice(paddy) crop
มุมมอง 3.4K2 หลายเดือนก่อน
ਝੋਨੇ ਵਿੱਚ ਯੂਰੀਆ ਖਾਦ ਦੀ ਸਹੀ ਮਾਤਰਾ, ਸਮਾਂ ਅਤੇ ਤਰੀਕਾ। Proper dose of urea fertilizer in rice(paddy) crop

ความคิดเห็น

  • @paramjeetsingh3903
    @paramjeetsingh3903 5 ชั่วโมงที่ผ่านมา

    ਬਾਈ,ਤਰੀਕ,ਪਾਉ,ਕਰੋ

  • @jotjohal1614
    @jotjohal1614 7 ชั่วโมงที่ผ่านมา

    Jhone vich thorya sukk rhyn ne ki kr skde e sprey konsi kare bro.

  • @guripadda3117
    @guripadda3117 วันที่ผ่านมา

    ਬਾਸਮਤੀ1718 ਦੇ ਦੋਧੇ ਤੇ 13045 ਦੀ ਸਪਰੇਅ ਦਾ ਕੋਈ ਨੁਕਸਾਨ ਤਾਂ ਨਹੀਂ???

  • @nachhattarsingh112
    @nachhattarsingh112 2 วันที่ผ่านมา

    ਵਧੀਆ ਜਾਣਕਾਰੀ ਲਈ ਬਹੁਤ ਬਹੁਤ ਧੰਨਵਾਦ ਜੀ

  • @jagmailsingh9735
    @jagmailsingh9735 2 วันที่ผ่านมา

    Dr sahib jhona nesray to 0,0,50 di spray kr skdy a ji dseo jrour

  • @SatnamSingh-gn4ke
    @SatnamSingh-gn4ke 2 วันที่ผ่านมา

  • @AmandeepSingh-im7gm
    @AmandeepSingh-im7gm 3 วันที่ผ่านมา

    Dr Saab pr 212 ਝੋਨਾ ਅਧ ਪੱਕਿਆ ਹੋਇਆ ਸੁੰਡੀ ਆਗੀ ਜੜ੍ਹਾਂ ਚ ਨਾ ਤਾਂ ਪੱਤਾ ਲਪੇਟ ਆ ਤੇ ਨਾ ਈ ਗੋਭ ਦੀ ਸੁੰਡੀ ਆ ਇਕ ਅਲਗ ਜੀ ਸੁੰਡੀ ਆ ਕੋਈ ਨੁਕਸਾਨ ਕਰੁ

  • @BhupinderGill-mq4sq
    @BhupinderGill-mq4sq 4 วันที่ผ่านมา

    🎉C

  • @jagmohanbajwa5253
    @jagmohanbajwa5253 4 วันที่ผ่านมา

    Dr sab mushal 1121 uper bhut aa gyaa sade bifenthrin emamectin benzoate wala salt 10% sc w/w asar kregi ya kiwe chess wgera osheen krni pwegi ya kr jaangiaan kam

  • @Haweli124
    @Haweli124 4 วันที่ผ่านมา

    4:41 Dr ਸਾਬ ਬਟੇਰਾਂ ਨੂੰ ਬੁਆਇਲਰ ਦੇ ਚੁਜੇ ਦਸੀ ਜਾਂਦੇ ਆ

  • @ਦਲਜੀਤਸਿੰਘਪੰਜਾਬਤੋਂ
    @ਦਲਜੀਤਸਿੰਘਪੰਜਾਬਤੋਂ 4 วันที่ผ่านมา

    100 gm chess + 80gm osheen mila k kr deo tela koi. Nuksan nhi kruga

  • @kabulsingh1375
    @kabulsingh1375 4 วันที่ผ่านมา

    ਧੱਨਵਾਦ ਜੀ

  • @Dhillonmanvir3917
    @Dhillonmanvir3917 4 วันที่ผ่านมา

    ਬਹੁਤ ਵਧੀਆ ਜਾਣਕਾਰੀ ਡਾਕਟਰ ਸਾਬ ਜੀ

  • @Parveensingh-iy9hu
    @Parveensingh-iy9hu 4 วันที่ผ่านมา

    Sat Sri Akaal ji Veer ji asi pussa 44 laii aa , 20-25 din lauu gyi pakan che te veera hun fungicide amistar top + M- 45 di spray kar skde aa ja hor koi krni pauu gyii

  • @GurjantSingh-wj2wy
    @GurjantSingh-wj2wy 4 วันที่ผ่านมา

    Waheguru ji ka Khalsa waheguru ji ki Fateh g

  • @rajveermahal7896
    @rajveermahal7896 4 วันที่ผ่านมา

    ਧੰਨਵਾਦ ਡਾਕਟਰ ਸਾਹਿਬ

  • @gurcharanmalhi2648
    @gurcharanmalhi2648 5 วันที่ผ่านมา

    Good information🎉🎉

  • @jassdhaliwal9455
    @jassdhaliwal9455 5 วันที่ผ่านมา

    Dr saab ਕਣਕ ਦੇ ਬੀਜ ਤੇ ਸਬਸਿਡੀ ਕੱਦੋ ਆਉ gi ਜੀ...

  • @HarpreetSingh-uc2kp
    @HarpreetSingh-uc2kp 5 วันที่ผ่านมา

    ਦਾਣਿਆ ਚੋਂ ਕਾਲੀ ਜੀ ਸਵਾਹ ਵਰਗਾ ਪਾਊਡਰ ਜਾ ਦੇਖਿਆ ਜੀ ਅੱਜ ਸਿਰਫ਼ ਇੱਕ ਬੂਟੇ ਤੇ ਓ ਵੀ ਬਾਹਰਲੀ ਸਾਈਡ ਤਾਂ ਹੋਰ ਕੀਤੇ ਨਹੀਂ ਲਭਿਆ ਕੀ ਸਪ੍ਰੇ ਕਰ ਦੇਈਏ ਤੇ ਕਿਹੜੀ ਕੀਤੀ ਜਾਵੇ ਦੋਧਾ ਭਰ ਰਿਹਾ ਜੀ

    • @iqbalsingh8211
      @iqbalsingh8211 4 วันที่ผ่านมา

      ਲੋੜ ਨਹੀਂ ਨੁਕਸਾਨ ਕੇਵਲ.01%

  • @enter9479
    @enter9479 5 วันที่ผ่านมา

    Dr saab ਦੋਦਾ ਭਰ ਕੇ ਮੁੰਜਰ ਮੁੜ ਗਈ ਹੈ spry ਕਰਨੀ ਪਾਉ

  • @bhattisaab301
    @bhattisaab301 5 วันที่ผ่านมา

    TROMPH XTRA ਦਾ ਖਰਚਾ ਕਿਲੇ ਦਾ ਕਿੰਨਾਂ ਜੀ,???? please tell me

  • @Jagtarsingh-i3j
    @Jagtarsingh-i3j 5 วันที่ผ่านมา

    ਡਾਕਟਰ ਸਾਹਿਬ ਜੀ ਤੇਲੇ ਨੇ ਬਹੁਤ ਭਿਆਨਕ ਰੂਪ ਧਾਰਨ ਕਰ ਲਿਆ ਏਸ ਵਾਰ

  • @jsentertainment521
    @jsentertainment521 5 วันที่ผ่านมา

    Jada ਪਾਣੀ ਨਾਲ ਝੋਨਾ ਗਲ ਗਿਆ ਫਿਰ ਉੱਲੀ ਲਗੀ ਤੇ ਸਲਾਬ ਦੀ ਥਾਂ ਉਪਰ ਬੈਠਾ ਹੈ ਤੇਲਾ ।ਤੇਲਾ ਨੁਕਸਾਨ ਨਹੀਂ ਕਰ ਸਕਦਾ ਸਿਰਫ ਝੋਨੇ ਨੂੰ ਪਾਣੀ ਘੱਟ ਲਵੋ ਤਾਂ ਜੋ ਮੁੱਢ ਨਾ ਗਲਣ ।

  • @HardeepSingh-o4s
    @HardeepSingh-o4s 5 วันที่ผ่านมา

    Nice 👍🏼 video

  • @JagrajSidhu-i8d
    @JagrajSidhu-i8d 5 วันที่ผ่านมา

    ਬਾਈ। ਤੇਰਾ। ਜੀਰੀ। ਪਾਣੀ। ਜ਼ਿਆਦਾ। ਲਾਇਆ। ਹੋਇਆ। ਜ਼ਿਆਦਾ। ਇਲਾਜ। ਦਵਾਈ। ਨਹੀਂ। ਪਾਣੀ। ਸੁਕਾ ਕੇ। ਲਾਉ। ਤੇ। ਤੇਰਾ। ਪੈਣ। ਤੋਂ। ਪਹਿਲਾਂ। ਚੈਸ। ਸਜਾਵਟਾਂ। ਦੀ। ਸਪਰੇ। ਕਰੋ। ਫਿਰ। ਅੰਡੇ। ਪੈਦਾ। ਨਹੀਂ। ਹੂੰਦੇ

  • @harpreetkamboj3085
    @harpreetkamboj3085 5 วันที่ผ่านมา

    Best of luck 👍

  • @GurdeepSingh-kr3zr
    @GurdeepSingh-kr3zr 5 วันที่ผ่านมา

    Dr shabb WhatsApp no send kar do please

  • @singhvirk71
    @singhvirk71 5 วันที่ผ่านมา

    ਡਾਕਟਰ ਸਾਹਬ ਬਹੁਤ ਵੱਡਾ ਅਟੈਕ ਹੋਇਆ ਹੈ ਝੋਨੇ ਤੇ ਤੇਲੇ ਦਾ ਕਿੰਨਾ ਕੂ ਨੁਕਸਾਨ ਹੋ ਸਕਦਾ ਹੈ ਕੁਝ ਝੋਨਾ ਨਿਸਰ ਰਿਹਾ ਹੈ ਕੁਝ ਪਕਾ ਵੱਲ ਵਧ ਰਿਹਾ ਹੈ ਕੁਝ ਵਿੱਚ ਦੋਧਾ ਭਰ ਰਿਹਾ ਹੈ

    • @kukuranatv
      @kukuranatv 5 วันที่ผ่านมา

      Spray krro do salt technical vali

    • @singhvirk71
      @singhvirk71 5 วันที่ผ่านมา

      @@kukuranatv chess nal imida 17.80 ho skdi hey ja chess ikali

    • @palwindersingh-zi5wo
      @palwindersingh-zi5wo 5 วันที่ผ่านมา

      ​@@kukuranatvdr sabb pixalon kiti c 2 din hoge zero result a

    • @palwindersingh-zi5wo
      @palwindersingh-zi5wo 5 วันที่ผ่านมา

      150 letter pani nal

    • @tarandeepsingh8549
      @tarandeepsingh8549 5 วันที่ผ่านมา

      Satsri akal veer ji . Bai ji oceen + chess dona rala k kar sakde aa . Hun fungiside v pa sakde aa k nahio bai daseyo . 95 days da ho geya hybrid chone te

  • @gurpreetsandhu767
    @gurpreetsandhu767 5 วันที่ผ่านมา

    ਡਾ ਸਾਹਿਬ ਜੀ ਕਿਰਪਾ ਕਰਕੇ watsapp ਨੰਬਰ ਜ਼ਰੂਰ ਿਦਉ ਤਾਂ ਜੋ ਫੋਟੋ ਜਾ ਿਵਡੀੳ ਪਾ ਕੇ ਤੁਹਾਡੇ ਤੋਂ ਅਸਾਨੀ ਨਾਲ ਸੁਝਾ ਲੈ ਸਕੀਏ

  • @kuldeepdhanoa-d7h
    @kuldeepdhanoa-d7h 5 วันที่ผ่านมา

    Very good jankari Bai ji

  • @harpreetjassal5565
    @harpreetjassal5565 5 วันที่ผ่านมา

    Ryt

  • @KulwinderSingh-xg9ie
    @KulwinderSingh-xg9ie 5 วันที่ผ่านมา

    ਓਸੀਨ ਇਨੇ ਕੰਮ ਨਹੀਂ ਕੀਤਾ ਜੀ??

    • @kukuranatv
      @kukuranatv 5 วันที่ผ่านมา

      Kalli kam nhi krugi tele pye te

    • @ravinderdeol7886
      @ravinderdeol7886 5 วันที่ผ่านมา

      @@kukuranatv fer ki payie dr saab

    • @SPSUPPAL
      @SPSUPPAL 5 วันที่ผ่านมา

      Chess 120gm+ thaimaxon 30% 100 ml kardo jaa fer chess 100gm + osheen 50 gm

    • @NaveenNaveen-12
      @NaveenNaveen-12 4 วันที่ผ่านมา

      ​Bhai kya aapne ki hai ye dawai or kya result hai iska

    • @KulwinderSingh-xg9ie
      @KulwinderSingh-xg9ie 4 วันที่ผ่านมา

      @@NaveenNaveen-12 other company da rejalt bahut kam h oseen da

  • @sonysohi6974
    @sonysohi6974 5 วันที่ผ่านมา

    Contact number ji

  • @KaramjeetSingh-b6s
    @KaramjeetSingh-b6s 6 วันที่ผ่านมา

    Good

  • @TheAgamGamerboy
    @TheAgamGamerboy 6 วันที่ผ่านมา

    ਸਾਡੀ ਤਾ 128 ਡਿਗ ਗਈ ਅੱਜ

  • @turtletraders13
    @turtletraders13 6 วันที่ผ่านมา

    131 ch nhi pa sir , 3 acre lai main

  • @manpreetgill6063
    @manpreetgill6063 6 วันที่ผ่านมา

    ਕਰੀ ਸੀ ਹਲਦੀ ਦੀ ਕੋਈ ਫਾਇਦਾ ਨੀ ਹੋਈਆ

  • @Bhangu-f6f
    @Bhangu-f6f 6 วันที่ผ่านมา

    Very Very Thanks bai ji 🙏

  • @jassbrar4310
    @jassbrar4310 6 วันที่ผ่านมา

    ਡਾਕਟਰ ਸਾਹਿਬ pr 131 ਝੋਨੇ ਤੇ ਜ਼ਾਮਨੀ ਰੰਗ ਦੇ ਧੱਬੇ ਪੈ ਰਹੇ | ਪਿਛਲੇ ਸਾਲ ਵੀ ਸੀ | ਕੀ ਕਾਰਨ ਹੋ ਸਕਦਾ ਜੀ

  • @KaramjitSingh-hz8mj
    @KaramjitSingh-hz8mj 6 วันที่ผ่านมา

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ

  • @ButtasinghButtasingh-zc9sn
    @ButtasinghButtasingh-zc9sn 7 วันที่ผ่านมา

    Tela suru hogia doctor da number haga ta pejio

  • @majorsinghsandhu4464
    @majorsinghsandhu4464 7 วันที่ผ่านมา

    👍

  • @amritdeol8893
    @amritdeol8893 7 วันที่ผ่านมา

    By gee 26nu gtolee pay gee char upar kena frak paya

  • @tejindersingh9310
    @tejindersingh9310 7 วันที่ผ่านมา

    ਖਾਨਦਾਨ ਚੈੱਕ ਕਰੋ

  • @dandiwalmansawala
    @dandiwalmansawala 7 วันที่ผ่านมา

    Kde koi sapre ni kri 3 sal ho ge koi Rog ni oda pr 126

  • @BalwinderBrar-ms8zj
    @BalwinderBrar-ms8zj 7 วันที่ผ่านมา

    Very good 🎉

  • @gurdevpadda8878
    @gurdevpadda8878 7 วันที่ผ่านมา

    ਵੀਰ ਜੀ ਜਵਾਰ ਵਾਲੀ ਪੈਲੀ ਵਿੱਚ 1692 ਲਾਈ ਆ ਅਜੇ ਗੋਭ ਵਿੱਚ ਆ ਪਰ ਪੱਤਾ ਲਵੇਟ ਬਹੁਤ ਆ,, ਸਪਰੇਅ ਦੀ ਜੇ ਲੋੜ ਆ ਤੇ ਕਿਹੜੀ ਕਰੀਏ?

    • @gurmeetaulakh1035
      @gurmeetaulakh1035 7 วันที่ผ่านมา

      Takumi ਝਿੜਕ ਸੁੰਡੀ ਤੋ ਬਾਕੀ ਤੇਲੇ ਤੇ ਫੰਗੀਸਾਇਡ ਵੀ ਵਧੀਆ ਪਾਈ

  • @dilbagsingh7640
    @dilbagsingh7640 7 วันที่ผ่านมา

    Bai bhut sirra kamm.

  • @KulwantSingh-cu5uq
    @KulwantSingh-cu5uq 7 วันที่ผ่านมา

    Tanks Sir

  • @PZ_EDITZ855
    @PZ_EDITZ855 7 วันที่ผ่านมา

    ਡਾ, ਸਾਹਿਬ ਝੋਨਾ ਸਾਰਾ ਦੋਧਾ ਭਰ ਕੇ ਸਖਤ ਹੋ ਗਿਆ ਹਲਦੀ ਵਾਲੀ ਸਪਰੇ ਹੁਣ ਕਰ ਸਕਦੇ ਹਾਂ