ਦੇਸੀ ਕੜਕਨਾਥ RIR ਮੁਰਗੀ ਚੰਗੀ ਕਿ ਬਰੈਲਰ? ਕਿਸਾਨਾਂ ਵਾਂਗ ਮਜ਼ਦੂਰ ਵੀ ਇਸ ਸਹਾਇਕ ਧੰਦੇ ਨੂੰ ਕਰਕੇ ਮੁਨਾਫਾ ਕਮਾ ਸਕਦੇ ਨੇ

แชร์
ฝัง
  • เผยแพร่เมื่อ 2 ต.ค. 2024
  • ਕਿਸਾਨਾਂ ਵਾਂਗੂ ਮਜ਼ਦੂਰ ਵੀਰ ਵੀ ਦੇਸੀ ਮੁਰਗੀ ਪਾਲਣ ਦਾ ਸਹਾਇਕ ਧੰਦਾ ਅਪਣਾਉਣ ਨਾਲ ਚੰਗਾ ਮੁਨਾਫ਼ਾ ਕਮਾ ਸਕਦੇ ਹਨ। ਦੇਸੀ ਮੁਰਗੀ, ਕੜਕਨਾਥ ਨਸਲ, RIR ਨਸਲ ਬਨਾਮ ਬਰੈਲਰ ਬਾਰੇ ਇਸ ਵੀਡੀਓ ਵਿੱਚ ਬਾਖੂਬੀ ਦੱਸਿਆ ਗਿਆ ਹੈ, ਧਿਆਨ ਨਾਲ ਵੀਡੀਓ ਦੇਖ ਸੁਣ ਲਿਓ।
    ਸਾਡੇ ਨਾਲ ਜੁੜੇ ਰਹੋ
    TH-cam- kukuranatv
    Instagram- kukuranatv
    Facebook- Gurloveleen Singh Sidhu Rana (ਕੁੱਕੂ ਰਾਣਾ)
    #kukuranatv​
    #murgifarming #murgipalan #murgipalon #murgipaln #kadaknathchicken #kadaknaath #kadaknathfarm #kadaknathchicks #rirmurgifarm #desimurgipalanuoing
    #kisanmela2024​ #kisanmela​
    #farming​ #punjabi​ #microbiology​ #fertilizer​ #organicfarming​ #organic​ #farmer​ #farm​ #kisan​ #kisanmela2024​ #nature​ #naturalfarming​ #naturelovers​ #natural​ #kudrat​ #kudrati​ #agricultural​ #agriculture​ #agriculturenews​ #agro​ #agriculturelife​ #agribusiness​ #agriculturetechnology​ #agritech​ #punjabagriculturaluniversity​ #punjabagriculture

ความคิดเห็น • 27

  • @ipsrajpal9569
    @ipsrajpal9569 18 วันที่ผ่านมา +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

  • @starxbgmi475.
    @starxbgmi475. 16 วันที่ผ่านมา +2

    ਕੁਝ ਪੱਲੇ ਤਾ ਪਾਇਆ ਨੀ ਵੀਰ ਕਿਥੋ ਕੀ ਮਿਲੇਗਾ ਇਹ ਵ ਦੱਸ ਦੇ

  • @Haweli124
    @Haweli124 4 วันที่ผ่านมา

    4:41 Dr ਸਾਬ ਬਟੇਰਾਂ ਨੂੰ ਬੁਆਇਲਰ ਦੇ ਚੁਜੇ ਦਸੀ ਜਾਂਦੇ ਆ

  • @SukhjeetGrewal-p5i
    @SukhjeetGrewal-p5i 9 วันที่ผ่านมา

    ਬਾਈ ਮੁਰਗੀਆਂ ਰੱਖੀਆਂ ਪਰ ਅੰਡੇ ਨਈਂ ਦਿੰਦੀਆਂ

  • @lovedeeppolteryfarm4000
    @lovedeeppolteryfarm4000 17 วันที่ผ่านมา +1

    ਕਿਥੋਂ ਮਿਲੂਗਾ ਜੀ ਇਹ ਸ਼ਿਕੰਜਾ ਕਿੰਨੇ ਪੈਸਿਆਂ ਦਾ

  • @jarnailsingh5087
    @jarnailsingh5087 16 วันที่ผ่านมา +2

    Veer mere kol ne300 murge murgi lai lo 500 nu piece veer ji dukhi hoea pia koi market ni is di 6 months age a breed rir te black astra

    • @kukuranatv
      @kukuranatv  16 วันที่ผ่านมา

      Local sampark krro loka na net te pao, brailer to loka da mooh mud gea

    • @husanveersingh8693
      @husanveersingh8693 15 วันที่ผ่านมา

      U contact Number

  • @amanbrar4368
    @amanbrar4368 18 วันที่ผ่านมา +1

    ਧੰਨਵਾਦ ਵੀਰ ਬਹੁਤ ਵਧੀਆ ਜਾਨਕਾਰੀ

  • @Gurpreetsingh-yl5fx
    @Gurpreetsingh-yl5fx 17 วันที่ผ่านมา +1

    ਡਾ ਸਾਬ੍ਹ ਜੀ ਕੀ ਪੋਲਟਰੀ ਫਾਰਮ ਵਿੱਚ ਰੱਖੀਆਂ ਹੋਈਆਂ ਬਰਾਇਲਰ ਮੁਰਗੀਆਂ ਦੇ ਅੰਡੇ ਵਿੱਚ ਵੀ ਵਧੀਆ ਤਾਕਤ ਹੁੰਦੀ ਹੈ ਜਾਂ ਨਹੀਂ ਜੀ ਕਿਰਪਾ ਕਰਕੇ ਜ਼ਰੂਰ ਦੱਸਿਓ ਜੀ।

    • @gurwinderkaur8661
      @gurwinderkaur8661 16 วันที่ผ่านมา

      Bilkul nhi khusry hundy a ehh

    • @Gurpreetsingh-yl5fx
      @Gurpreetsingh-yl5fx 16 วันที่ผ่านมา

      @@gurwinderkaur8661 khusry matlab ji mein samjiya nahi ji.

  • @pavittarsingh739
    @pavittarsingh739 18 วันที่ผ่านมา +1

    ਬਹੁਤ ਵਧੀਆ ਜੀ।
    ਕੜਕਨਾਥ ਸਾਲ ਵਿੱਚ ਕਿੰਨੇ ਅੰਡੇ ਦਿੰਦੀ ਐ ?

    • @luckysingh3868
      @luckysingh3868 18 วันที่ผ่านมา +1

      Bas 100 ji

    • @pavittarsingh739
      @pavittarsingh739 17 วันที่ผ่านมา

      @@luckysingh3868 ਫਿਰ ਤਾਂ ਆਰ ਆਈ ਆਰ ਹੀ ਠੀਕ ਹੈ ਜੀ। 240-250 ਅੰਡੇ ਦੇ ਜਾਂਦੀ ਹੈ ਜੀ ਸਾਲ ਵਿੱਚ। ਅੰਡੇ ਦਾ ਸਾਈਜ ਵੀ ਵੱਡਾ ਹੁੰਦਾ।

    • @jaspalsinghkohli864
      @jaspalsinghkohli864 17 วันที่ผ่านมา

      Rate bahut jayda hona hai te bird v kafi mehgi vikdi hai​@@luckysingh3868

  • @vivekroy9006
    @vivekroy9006 18 วันที่ผ่านมา

    Excellent 👌👍

  • @punjabivlogger3788
    @punjabivlogger3788 18 วันที่ผ่านมา

    Very nice 👍

  • @sukhsimar7840
    @sukhsimar7840 12 วันที่ผ่านมา

    Koi contact number dso verr

  • @amandeepshergillgill6629
    @amandeepshergillgill6629 18 วันที่ผ่านมา +2

    ਬਹੁਤ ਵਧੀਆ ਜਾਣਕਾਰੀ ਜੀ 👍

  • @PawittarSingh-l8w
    @PawittarSingh-l8w 17 วันที่ผ่านมา

    ਬੋਤ ਚੰਗਾ 🌹🌹🌹🌹 ਜੀ

  • @HealthyPunjabiFood
    @HealthyPunjabiFood 17 วันที่ผ่านมา

    Good job 👍 👍 👍 👍 👍 👍

  • @jknatt3397
    @jknatt3397 18 วันที่ผ่านมา

    Bter egg den ale kine da milu bai

  • @Manu-s1q
    @Manu-s1q 11 วันที่ผ่านมา

    ਬਠਿੰਡਾ ਤੋਂ malout ਰੋਡ ਪਿੰਡ ਬੱਲੂਆਣਾ ਟੋਲ ਟੈਕਸ ਕੋਲ ਸੰਪਰਕ ਕਰੋ ਜੀ ਬਰਾੜ polutry ਫਾਰਮ

    • @kukuranatv
      @kukuranatv  9 วันที่ผ่านมา

      ਨੰਬਰ ਦੇ ਦਿਓ

  • @princedhillon6895
    @princedhillon6895 17 วันที่ผ่านมา

    Sakanja kitho milu ??

  • @sarbjeetkhosa9015
    @sarbjeetkhosa9015 18 วันที่ผ่านมา

    👍👌