ਇੱਜ਼ਤ ਨਾਂ ਮਿਲਣ ਕਰਕੇ, ਇਸਾਈ ਬਣੇ ਪੰਜਾਬ ਦੇ ਲੋਕ | Dhadrianwale

แชร์
ฝัง
  • เผยแพร่เมื่อ 2 ก.ย. 2022
  • For all the latest updates, please visit the following page:
    ParmesharDwarofficial
    emmpee.net/
    ~~~~~~~~
    This is The Official TH-cam Channel of Bhai Ranjit Singh Khalsa Dhadrianwale. He is a Sikh scholar, preacher, and public speaker.
    ~~~~~~~~
    Due to lack of respect, the people of Punjab became Christians | Dhadrianwale
    DOWNLOAD "DHADRIANWALE" OFFICIAL APP ON AMAZON FIRE TV STICK
    For Apple Devices: itunes.apple.com/us/app/dhadr...
    For Android Devices: play.google.com/store/apps/de...
    ~~~~~~~~
    Facebook Information Updates: / parmeshardwarofficial
    TH-cam Media Clips: / emmpeepta
    ~~~~~~~~
    MORE LIKE THIS? SUBSCRIBE: bit.ly/29UKh1H
    ___________________________
    Facebook - emmpeepta
    #Bhairanjitsingh
    #Dhadrianwale
    #christians
  • บันเทิง

ความคิดเห็น • 1.2K

  • @ravisher977
    @ravisher977 ปีที่แล้ว +128

    ਕਈਆਂ ਲੋਕਾਂ ਦੇ ਚਪੇੜਾਂ ਵਾਗੂੰ ਵੱਜਦੀਆਂ ਬਾਬਾ ਜੀ ਤੁਹਾਡੀਆ ਸੱਚੀਆ ਗੱਲਾਂ ....

  • @lakkhalakkhaladhar4653
    @lakkhalakkhaladhar4653 ปีที่แล้ว +23

    Baba ਜੀ ਡਾਂਗਾਂ ਤੇ ਤਲਵਾਰਾਂ ਕਿਸੇ ਵੀ ਧਰਮ ਨੂੰ ਦੁਬਾਇਆ ਨਹੀ ਜਾ ਸਕਦਾ ਇਸਾਈ ਹੋਰ ਵਦੇ

  • @KamaljitKaur-fy3uu
    @KamaljitKaur-fy3uu ปีที่แล้ว +77

    ਕਿੰਨੀ ਸੱਚੀ ਗੱਲ ਕਹੀ ਕਿ ਸਿੱਖਾਂ ਦਾ ਧਰਮ ਪਰਿਵਰਤਨ ਈਸਾਈਆਂ ਨੇ ਨਹੀਂ ਖੁਦ ਸਿੱਖਾਂ ਨੇ ਹੀ ਕੀਤਾ ਪਿਆ ਹੈ ਜੀ 🙏

    • @sonuji8221
      @sonuji8221 ปีที่แล้ว

      ਈਸਾਈਆਂ ਨਹੀ ਕੀਤਾ ਭੈਣ ਜੀ ਢੱਡਰੀਆਂ ਵਾਲੇ ਨੇ ਕਰਾਇਆਂ ਜਿਹੜਾ ਕਹਿੰਦਾ ਕਰਾਮਾਤ ਹੈਨੀ -----ਬਾਣੀ ਵਿਚ ਸ਼ਕਤੀ ਹੈਨੀ-------ਗੁਰੂ ਰਾਮਦਾਸ ਜੀ ਦੇ ਘਰ ਕੁਝ ਨੀ ਹੈਗਾ----ਲੋਕ ਕਿਧਰ ਜਾਣ

    • @bennydosanjh
      @bennydosanjh ปีที่แล้ว

      ਗੁਰ ਪ੍ਰਸਾਦਿ ????????

  • @amardeepsingh2347
    @amardeepsingh2347 ปีที่แล้ว +67

    ਬਿਲਕੁਲ ਸਹੀ ਗੱਲ ਆ ਭਾਈ ਸਾਹਿਬ ਇਨਸਾਨੀਅਤ ਹੀ ਧਰਮ ਹੈ

    • @manisidhu1650
      @manisidhu1650 ปีที่แล้ว

      Tusi 5 month pehlan dharam parvartan di gal kiti par akal takhatda jathedar hun boliya

  • @jonthanhans7819
    @jonthanhans7819 ปีที่แล้ว +16

    ਯਿਸੂ ਨੇ ਉਹ ਨੂੰ ਆਖਿਆ, ਰਾਹ ਅਤੇ ਸਚਿਆਈ ਅਤੇ ਜੀਉਣ ਮੈਂ ਹਾਂ Pavitre bible AMEN

    • @Voice_of_Emanuel
      @Voice_of_Emanuel ปีที่แล้ว +1

      Yes amen praise the lord 🙏

    • @Sikhiseeker
      @Sikhiseeker ปีที่แล้ว

      Bible written by Jesus??

    • @jaswinderbahra1572
      @jaswinderbahra1572 ปีที่แล้ว

      Haha Jesus ape apne aap noo rab keh giya ke kamaal kar diti kine bhole ho tusin 😂

    • @Voice_of_Emanuel
      @Voice_of_Emanuel ปีที่แล้ว

      @@jaswinderbahra1572 ਜੋ ਮਰਜ਼ੀ ਕਹਿ ਲਵੋ ਸਚਾਈ ਤੇ ਸਚਾਈ ਰਹਿਣੀ, ਯਿਸੂ ਮਸੀਹ ਹੀ ਸੱਚਾ ਪਰਮੇਸ਼ੁਰ ਹੈ ਉਹਦੇ ਤੋਂ ਬਿਨਾਂ ਕੋਈ ਹੋਰ ਨਹੀਂ, ਤੁਹਾਡੇ ਕਹਿਣ ਨਾਲ ਕੀ ਹੋਣਾ,

    • @jaswinderbahra1572
      @jaswinderbahra1572 ปีที่แล้ว

      @@Voice_of_Emanuel Sada kade vi nahin hovega jina marji likhi javo boli javo tusin anparh brainwashed keete hoe lok hi mande ho

  • @ajitsingh08
    @ajitsingh08 ปีที่แล้ว +37

    ਵਾਹ ਵਾਹ ਕਿਆ ਬਾਤ ਹੈ,, ਇਕ ਇਕ ਗੱਲ ਵਿਚਾਰਨ ਤੇ ਸੋਚਣ ਤੇ ਮਜਬੂਰ ਕਰਦੀ ਹੈ,

  • @sarabjeetbhillowal1062
    @sarabjeetbhillowal1062 ปีที่แล้ว +54

    ਕੋਈ ਸ਼ੱਕ ਨਹੀਂ ਭਾਈ ਸਾਹਿਬ ਜੀ ਅਸੀਂ ਤੁਹਾਡੀ ਕਾਬਲੀਅਤ ਬਾਰੇ ਜਾਣ ਦੇ ਆ ਜੀ , ਤੁਹਾਡਾ ਸੱਚ ਹੀ ਜਰ ਨਹੀਂ ਹੁੰਦਾ ਪੁਜਾਰੀ ਤੋਂ ...

  • @narindersinghbhatia7823
    @narindersinghbhatia7823 ปีที่แล้ว +51

    ਸੱਚੀਆਂ ਗੱਲਾਂ Reality 💯🙏🙏

  • @Lovenature-nt8zm
    @Lovenature-nt8zm ปีที่แล้ว +30

    ਧਰਮ ਸਿਰਫ ਇੰਨਸਾਨੀਅਤ ਹੀ ਹੈ 🙏

    • @BaljinderSingh-xy4ik
      @BaljinderSingh-xy4ik ปีที่แล้ว +1

      Insaniyat nu gom hon ch time nai lagda

    • @neelammasih1938
      @neelammasih1938 ปีที่แล้ว

      @@BaljinderSingh-xy4ik vire dhram nai tharmikta feloyo thik aa taki sabb kush sahi chalda rahe

    • @BaljinderSingh-xy4ik
      @BaljinderSingh-xy4ik ปีที่แล้ว +1

      @@neelammasih1938 kehdi tharmikta... Jhooth pakhand wali?

  • @HappyHappy-xg5yj
    @HappyHappy-xg5yj ปีที่แล้ว +38

    ਵਾਹਿਗੁਰੂ ਜੀ ਲੰਬੀਆਂ ਉਮਰਾਂ ਦੇਣ ਭਾਈ ਸਾਹਿਬ ਜੀ ਨੂੰ 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @successallcoming1362
    @successallcoming1362 ปีที่แล้ว +2

    ਭਾਈ ਸਾਹਿਬ ਜੀ ਮਨ ਨੂੰ ਸ਼ਾਂਤੀ ਮਿਲ ਗਈ, ਸਾਬ ਸੱਚ ਹੈ ਸਾਡੇ ਨਾਲ਼ ਸਾਡੇ ਉੱਚੇ ਘਰਾਣੇ ਦੇ ਸਿੱਖ ਧੱਕਾ ਕਰਦੇ ਆ ਏਸ ਲਈ ਅਸੀਂ ਸਿੱਖ ਕੌਮ ਨਾਲੋ ਟੁੱਟ ਰਹੇ ਆ ਸੱਚ ਹੈ , ਕੁੱਝ ਦਿਨ ਪਹਿਲਾਂ ਸਾਡੇ ਨਾਲ਼ ਗੱਲ ਕਰਕੇ ਜੱਟ ਸਿੱਖ ਵੀਰ ਦਿਹਾੜੀ ਮੁੱਕਰ ਗਿਆ ਹਾਲਾਂ ਕਿ ਉਸ ਦਾ ਮੁੰਡਾ ਕਨੇਡਾ ਵਿੱਚ ਚੰਗੇ ਪੈਸੇ ਕਮਾਉਂਦਾ ਪਰ ਸਾਡੀ ਮੇਹਨਤ ਮੁੱਕਰ ਗਿਆ, ਮਨ ਬਹੁਤ ਦੁੱਖੀ ਹੋਇਆ ਸੀ, ਸਾਨੂੰ ਇਜਤ ਨਹੀਂ ਦਿੰਦੇ, ਪਰ ਛੇਤੀ ਹੀ ਸਿੱਖ ਕੌਮ ਦੁਨੀਆ ਦੇ ਨਕਸ਼ੇ ਤੋਂ ਖਤਮ ਹੋ ਜਾਵੇਗੀ, ਦੁੱਖੀ ਹਿਰਦਾ birbal singh ਰੰਗਰੇਟਾ

  • @JagsirSingh-ve1kk
    @JagsirSingh-ve1kk ปีที่แล้ว +2

    ਬਾਬਾ ਜੀ ਬਿਲਕੁਲ ਸਹੀ ਹੈ ਕੋਈ ਧੱਕੇ ਮਾਰਦਾ ਤੇ ਕੋਈ ਗਲ ਲਾ ਰਿਹਾ ਹੈ

  • @GurpreetSingh-ts2uz
    @GurpreetSingh-ts2uz ปีที่แล้ว +81

    ਜਿਓਦਾ ਰਹਿ ਵੀਰਾਂ ਐਸੈ ਤਰਾਂ ਗੁਰੂ ਗ੍ਰੰਥ ਸਹਿਬ ਜੀ ਦਾ ਸੱਚ ਦੱਸਦਾ ਰਹਿ 🙏

    • @fresno6161
      @fresno6161 ปีที่แล้ว +1

      veer chlo tuc mnde tuhadi sharda prr gurbani baare ta koi tuk suni ni te jdo ehna kol gurbani de asl arath pushe ehna nu aye kyu ni c..tuc mere toh jyada synae hauge veer prr je kise nu sunna ta neutral ho ke suno
      eh kada parchar hoya kdi bollywood actor nu shardanjali kdi kise nu mubarak kdi sidhu mossewala maharaj di hazoori ch sirf guru di bani padhi jandi na ki kise manmukh di gun gaye jande
      ehna de raag jehre eh snaunde aa oh purane gane nikl de sun k dekho jdo ehi cheeza appa socially post kittia ta ehna ne saddi id te report krti appa ta with proof c ge naale

    • @kghgdhncvd5118
      @kghgdhncvd5118 ปีที่แล้ว +1

      Very nice good balass you bakhshish singh dode

    • @fresno6161
      @fresno6161 ปีที่แล้ว

      @@kghgdhncvd5118 shukriya asees den lyi vese bhi maharaj ne chardikala ch hi rkheya ha
      tuhade te v eh vale babe mere bdheya hath rkhn 🐒🐒🙏🙏

    • @BaljinderSingh-xy4ik
      @BaljinderSingh-xy4ik ปีที่แล้ว

      @@fresno6161 Gurbani da manukh de jeevan ch use hona chahida aa... Tahi parerna mildi aa .

    • @fresno6161
      @fresno6161 ปีที่แล้ว

      @@BaljinderSingh-xy4ik prr veer mereya gurbani eh ta nhi kehndi ki avde guru di ninda kro
      eh babe kehndi ki devte gurua toh utte kyunki ihna kol shaktiya c ki eh gurbani aa
      ki waar nu raag vich gauna gurbani hai
      ki maharaj di hazuri vich beth ke kise manmukh de gun gane gurbani ch likhya
      baha khadhiya krr k nachna oh v kavishri te eh ithihas hai kite
      bahr diwana ch eh gll kehni ki shraab peyo enjoy kro main kite ni gurbani eh cheez pdhi
      pher ta koi andhbhakt hi hau eda chlo eh babe nu jyada jankari hau
      maharaj da pehla hukma 52 vicho ki bani kanth kro ede toh jdo pusheya eh bhjya kyu...veer sade ede nll siddiya glla
      edi gaddi ch camera lgge pher bhi bittu vali footage kyu ni dikhyai......boht raaj ne eh babe de 😂😂😂😂😂😂😂😂😂😂😂😂🐒🐒🐒🐒🐒🐒🐒🐒🐒🐒🐒🐒🐒🐒🐒🐒🐒🐒🐒🐒💩💩💩💩💩💩💩💩💩💩💩💩💩💩💩💩💩💩💩💩💩💩💩💩💩💩🐒🐒🙏🙏🙏🙏

  • @sukhvir434
    @sukhvir434 ปีที่แล้ว +92

    ਬਹੁਤ ਹੀ ਸੋਹਣੀ ਗੱਲ ਕਹੀ ਸਭ ਨੂੰ ਇਕਸਾਰ ਇੱਜਤ ਦਿਉ ਇਹੀ ਗੁਣ ਤਾਂ ਅੱਗੇ ਵਧਾਉਂਦਾ, ਧੰਨਵਾਦ ਭਾਈ ਸਾਹਿਬ ਜੀ ਸੋਝੀ ਆਵੇ ਚੰਗੇ ਵਿਚਾਰ ਦੇਣ ਲਈ 🙏🙏👌👌👍🏼👍🏼🌹👌

  • @GulzarSingh-mp1eg
    @GulzarSingh-mp1eg ปีที่แล้ว +1

    ਭਾਈ ਸਾਹਿਬ ਜੀ ਬਹੁਤ ਹੀ ਵਧੀਆ ਵਧੀਆ ਤਰੀਕੇ ਨਾਲ ਸਮਝਾਉਂਦੇ ਨੇ ਅਨੰਦ ਆ ਜਾਂਦਾ ਹੈ ( ਗੁਲਜ਼ਾਰ ਸਿੰਘ ਬਹਿਲੋਲਪੁਰ)

  • @NishanSingh-wi9ce
    @NishanSingh-wi9ce ปีที่แล้ว +1

    ਭਾਈ ਸਾਹਿਬ ਜੀ ਆਪ ਜੀ ਦਾ ਧੰਨਵਾਦ
    ਗਿਆਨ ਦੀ ਹਨੇਰੀ ਲਿਆ ਛੱਡੀ ਆ ਆਪ ਜੀ ਨੇ
    ਪੁਜਾਰੀ ਦੀ ਜੜਾ ਹਿਲਾਤੀਆ
    💗💗💗💗💗💗

  • @jaspreetbhullar8398
    @jaspreetbhullar8398 ปีที่แล้ว +9

    ਬਿਲਕੁੱਲ ਸੱਚ ਕਿਹਾ ਭਾਈ ਸਾਹਿਬ ਜੀ ਜਾਤਾ ਦੇ ਨਾਮ ਤੇ ਸਭ ਕੁਝ ਵੰਡ ਰੱਖਿਆ ਹੈ ਜੀ 😥😥🙏

    • @jaspreetbhullar8398
      @jaspreetbhullar8398 ปีที่แล้ว

      ਬਹੁਤ ਹੀ ਦੁੱਖ ਵਾਲ਼ੀ ਗੱਲ ਹੈ ਜੀ😥😥🙏

  • @RandhirSingh-hq8os
    @RandhirSingh-hq8os ปีที่แล้ว +46

    ਬਹੁਤ ਖੂਬ, ਭਾਈ ਸਾਹਬ ਜੀ, ਭੁੱਲੇ ਭਟਕੇ ਲੋਕਾਂ ਨੂੰ ਸਹੀ ਸੇਧ ਦੇ ਰਹੇ ਓਂ ਤੁਸੀਂ, ਧੰਨਵਾਦ ਜੀ।🙏🙏

  • @preetsarao5360
    @preetsarao5360 ปีที่แล้ว +1

    ਧੰਨਵਾਦ ਭਾਈ ਸਾਹਿਬ ਜੀ ਲੋਕਾਂ ਨੂੰ ਮਾੜਾ ਮੋਟਾ ਗਿਆਨ ਐਵੇਂ

  • @CharanjitSingh-oz2hu
    @CharanjitSingh-oz2hu ปีที่แล้ว +14

    ਬਹੁਤ ਵਧੀਆ ਵਿਚਾਰ ਭਾੲੀ ਸਾਬ ਜੀ ਦੇ ਇੱਕ ਇਕ ਗਲ ਵਿਚਾਰ ਯੋਗ ਹੈ

  • @gagankoul1406
    @gagankoul1406 ปีที่แล้ว +33

    ਬਿਲਕੁਲ ਸਹੀ ਗੱਲ ਕਹਿ ਭਾਈ ਸਾਹਿਬ ਜੀ. ਇਜਤ ਨਹੀ ਮਿਲੀ. ਗੱਲ ਦਿਲ ਨੂੰ ਛੂ ਗਈ.

  • @bindersaggi2743
    @bindersaggi2743 ปีที่แล้ว +25

    ਬਿਲਕੁਲ ਸੱਚ ਭਾਈ ਸਾਹਿਬ ਜੀ,

  • @lalisidhu6193
    @lalisidhu6193 ปีที่แล้ว +1

    ਬਾਬਾ ਜੀ ਸਹੀ ਗੱਲਾ ਕੀਤੀਆਂ ਪਿੰਡਾਂ ਵਿਚ ਇਹ ਸਬ ਕੁੱਝ ਹੁੰਦਾ ਹੈਮ਼ ਮੇ ਤੁਹਾਨੂੰ ਬਹੁਤ ਸੁਣ ਦਾ ਹਾ

  • @gazgaz6737
    @gazgaz6737 ปีที่แล้ว +2

    ਫੁੱਟਪਾਉ ਪਰੋਗਰਾਮ ਗਦਾਰ ਢੱਡਰੀ ਦਾ । ਪੰਜਾਬ ਤੋ ।

  • @gurpreet_sra
    @gurpreet_sra ปีที่แล้ว +11

    ਕਆ ਬਾਤ ਆ ਬਿਲਕੁੱਲ ਸੱਚੀ ਗੱਲ ਕੀਤੀ ਹੈ।
    ਏਵੇ ਹੀ ਹੋਣਾ ਚਾਹੀਦਾ ਹੈ।

  • @jaspreetbhullar8398
    @jaspreetbhullar8398 ปีที่แล้ว +12

    ਇਕ ਦਮ ਸੱਚ ਕਿਹਾ ਭਾਈ ਸਾਹਿਬ ਜੀ ਸਿੱਖ ਕੌਮ ਸਭ ਨੂੰ ਬਰਾਬਰ ਦਾ ਦਰਜਾ ਦਿੰਦੀ ਹੈ ਪਰ ਅਸਲੀਅਤ ਬਿਲਕੁੱਲ ਇਸ ਤੋਂ ਉਲਟ ਹੈ ਜੀ 😒😥😥🙏

  • @jaspreetbhullar8398
    @jaspreetbhullar8398 ปีที่แล้ว +51

    ਮਿਹਰਬਾਨੀਆਂ ਨਾਲ ਵਫ਼ਾਦਾਰੀਆਂ ਨਹੀਂ ਹੁੰਦੀਆਂ ਲੱਖ ਪਤੇ ਦੀ ਗੱਲ ਕਹੀ ਭਾਈ ਸਾਹਿਬ ਜੀ👏👏🙏🙏

  • @chopra-kt4nq
    @chopra-kt4nq ปีที่แล้ว +18

    ਲੋਕਾਂ ਦੇ ਚਪੇੜਾਂ ਵਾਗੂੰ ਵੱਜਦੀਆਂ ਭਾਈ ਸਾਹਿਬ ਜੀ ਤੁਹਾਡੀਆ ਸੱਚੀਆ ਗੱਲਾਂ .

    • @tungwali
      @tungwali ปีที่แล้ว

      ਚਪੇੜਾਂ ਤਾਂ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਬੈਠੇ ਭਗਤ ਸਾਹਿਬਾਨ ਮਾਰਦੇ ਨੇ ਤੇ ਜੁੱਤੀਆਂ ਭਿਓਂ ਭਿਓਂ ਮਾਰਦੇ ਨੇ।

  • @jaspalkaur6841
    @jaspalkaur6841 ปีที่แล้ว +45

    ਬਹੁਤ ਵਧੀਆ ਜੀ, ਅੱਜ ਸਾਡੇ ਲੋਕਾਂ ਨੂੰ ਸਮਜਣਾ ਚਾਹੀਦਾ। ਧਰਮਾਂ ਨੂੰ ਪਿੱਛੇ ਛੱਡ ਕੇ ਇਨਸਾਨੀਅਤ ਨੂੰ ਅੱਗੇ ਵਧਾਉਣ ਚਾਹੀਦਾ ।

    • @jaspalkaur6841
      @jaspalkaur6841 ปีที่แล้ว +1

      @@Deepcanada22
      ਕਿਉਂ ਹਟਾਵਾਂ ਨਾਮ ਪਿਛੋਂ ਕੌਰ ਨੂੰ ਕਿ ਪ੍ਰੌਬਲਮ ਆ

    • @Deepcanada22
      @Deepcanada22 ปีที่แล้ว +1

      @@jaspalkaur6841 Dharm nu piche chad k kedi trakki kr lao ge tuc Lokk ?? J bnda dharmi hai tahi Ohde ch insnyiat aa skdi hai 🙏

    • @goodnewsbyholyspirit4617
      @goodnewsbyholyspirit4617 ปีที่แล้ว

      @@Deepcanada22 bhai g dharm and dharmi huna dono alag alag gla ah.dharm ch insan appne dharm bare souchda. Dharmi banda har insan nu equal samjda har dhadam de insan nal love karega.parmatma ne insan banya lokha ne jaat paat cast bna detia .veer ji parmatma di kehchari vich name ja sir name dekh ke insaf nahi karna ausne .na hi dharam dekh k karna insan de karam dekh k karna.parmata di siksha te kine chalde.ah

    • @neelammasih1938
      @neelammasih1938 ปีที่แล้ว +1

      @@goodnewsbyholyspirit4617 bilkul sahi gall aa eh lok bas sikhi te mari jande aa par tharmikta da koi pata hi nahi asi prabhu de lok kise nal larrde ni kise da thram ni badlde sanu ki lorr aa lokk apna jivan bacha rahe aa sachiyaa gala sun k odhe vich ki paap aa mai vv jivat parmeshwar nu apna jivan dita mera te koi dhram ni badleyaa naa mera name badleyaa name vv ohi aa bas jindagi badl gi aa sache parmeshwar kol aa k jine ini samrth ditti aa naa mainu kise ne koi pesa dita ik rupees vv ni ki aa tu apna thram badl la tu yeshu nu man laa mainu te kise ne nahi kush dita sirf samrthi te sache parmeshwar ne jindgi badl ti aa hallelujah

    • @Deepcanada22
      @Deepcanada22 ปีที่แล้ว

      @@goodnewsbyholyspirit4617 sikha ne Fr kdo Virodh kita kise dharm da dss skde oo ?? Pakhand krna glt aa jida virodh ho rya Punjab ch 🙏

  • @simranjitsingh3091
    @simranjitsingh3091 ปีที่แล้ว +9

    ਸਹੀ ਕਿਹਾ ਬਾਬਾ ਜੀ ਧਰਮ ਬਦਲਣਾ ਕੋਈ ਸੋਖਾ ਨਹੀ🙏🙏🙏🙏

  • @asingh4019
    @asingh4019 ปีที่แล้ว +15

    ਬਹੁਤ ਵਧੀਆ ਵਿਚਾਰ ਨੇ ਭਾਈ ਸਾਹਿਬ ਜੀ ਧੰਨਵਾਦ ਜੀ

  • @goldymangat468
    @goldymangat468 ปีที่แล้ว +16

    ਅਕੱਟ ਸੱਚਾਈ ਯੂਨੀਵਰਸਲ ਟਰੁੱਥ। ਸਭ ਤੋਂ ਵੱਧ ਬੇੜਾ ਗਰਕ ਤਾਂ ਦਮਦਮੀ ਟਕਸਾਲ ਨੇ ਕੀਤਾ ਸਿੱਖਾਂ ਦਾ। ਨੰਦੂ ਸਰੀਆਂ ਰਾਰੇ ਆਲਿਆੱ ਨਿਹੰਗਾਂ ਤੇ ਹੋਰ ਸੰਪਰਦਾਈ ੲ
    ਆਂ ਸਿੱਖ ਕੌਮ ਦੇ ਜਰੀ ਤੇਲ ਦਿੱਤਾ।

  • @KamaljitKaur-fy3uu
    @KamaljitKaur-fy3uu ปีที่แล้ว +123

    ਅੱਜ ਦੀ ਸਿੱਖੀ ਇਨ੍ਹਾਂ ਲੋਕਾਂ ਨੇ ਧੂਪਾਂ, ਜੋਤਾਂ, ਫੁੱਲਾਂ ਰੁਮਾਲਿਆਂ, ਆਤਿਸ਼ਬਾਜ਼ੀਆਂ,ਨਾਰੀਅਲਾਂ ਵਿੱਚ ਉਲਝਾ ਕੇ ਮੱਥਾ ਟੇਕਣ ਤੱਕ ਸੀਮਿਤ ਕਰ ਦਿੱਤੀ ਹੈ ਜੀ 🙏

    • @avatarsingh9688
      @avatarsingh9688 ปีที่แล้ว +1

      Bilkul sach ji

    • @IndiaKaregaDhanda
      @IndiaKaregaDhanda ปีที่แล้ว +2

      Mein v aj ehi soch reha c jdo kuch videos dekhiya pakadiaan Christian missionaries di , jide ch pastor sikh hi aa jo punjab ch loka nu Christian convert kr rahe , North East ch kuch states full Christian kr tiya, foreign funding Christian countries toh aa raheya bacha lo nhi tah dharmic religions teh abrahmic religion fateh kr lu puri duniya fateh kr leya ehna ne india reh gaya bas.

    • @jasmailsingh8720
      @jasmailsingh8720 ปีที่แล้ว +1

      ਬਹੁਤ ਹੀ ਵਧੀਆ ਸੋਚ ਦੇ ਮਾਲਕ ਲਗਦੇ ਓ ਭੈਣ ਜੀ, ਰੱਬ ਤਰੱਕੀਆਂ ਬਖਸ਼ੇ

    • @gobindbhardwaj4186
      @gobindbhardwaj4186 ปีที่แล้ว

      Waheguru ji Bhai Sahib Ji Bilkul101% Sahi Aa

    • @neelammasih1938
      @neelammasih1938 ปีที่แล้ว +1

      @@IndiaKaregaDhanda vire sanu ki lor aa tharm badlan di asi jis tra apna jivan bachaya os tra lok vv bacha rahe aa masih te iljaam lgon to pehla masihhat nu jan lena jaruri hai thik aa je nahi pata te bible parr k dekh lo ki tuhadi deh kine bnayi aa ja kine nahi pata lag ji ga sach thik aa tusi sirf sikhi lai mari jane o par jivat parmeshwar prabhu yeshu Masih sari duniya lai Moye thik aa ik war bible read kar vire fir pata lagg je ga

  • @gsdakha3763
    @gsdakha3763 ปีที่แล้ว +46

    ਜਿਉਦੇ ਰਹੋ ਭਾਈ ਸਾਹਿਬ ਜੀ

  • @ronnykashyap4616
    @ronnykashyap4616 ปีที่แล้ว +13

    ਤੁਹਾਡੇ ਵਰਗੀ ਸੋਚ ਸਭ ਦੀ ਹੀ ਜੇ ਤਾ ਪੰਜਾਬ ਚ ਕਦੀ ਦੰਗੇ ਨਾ ਹੋਣ ❤️

    • @achladhowal
      @achladhowal ปีที่แล้ว

      Punjab vich kade v dange nahi hoye ji

  • @JoginderSingh-do6ue
    @JoginderSingh-do6ue ปีที่แล้ว +1

    ਬਹੁਤ ਵਧੀਆ ਸੁਨੇਹਾ ਸਿੱਖ ਲੀਡਰਾ ਲਈ

  • @KulwinderSingh-jf7oy
    @KulwinderSingh-jf7oy ปีที่แล้ว +40

    ਸੱਚੀਆਂ ਤੇ ਕੌੜਿਆਂ ਗ਼ਲਾਂ ਭਾਈ ਸਾਬ ਜੀ 🙏🙏

  • @ShamsherSingh-ff5jg
    @ShamsherSingh-ff5jg ปีที่แล้ว +13

    🌹🌹🙏🏾🙏🏾 ਬਿਲਕੁਲ ਸਹੀ ਬਚਨ ਖਰੇ ਖਰੇ

  • @SurjitSingh-bg7ii
    @SurjitSingh-bg7ii ปีที่แล้ว +1

    Hallelujah hallelujah hallelujah da matlab eh hai. Pita parmeshwar sda teri he mehma Hove . Jisne Sanu sareya nu banake apne sareya de andar apne saah pae

  • @ManjeetSingh-et2ng
    @ManjeetSingh-et2ng ปีที่แล้ว +1

    ਬਿਲਕੁੱਲ ਸਹੀ ਗੱਲ ਆ ਭਾਈ ਸਾਹਿਬ ਸਲੂਟ ਆ ਤਹਾਨੂੰ 🙏🙏🙏

  • @ManjitKaur-wl9hr
    @ManjitKaur-wl9hr ปีที่แล้ว +20

    ਭਾਈ ਸਾਹਿਬ ਜੀ ਆਪ ਜੀ ਦੀਆਂ ਸਾਰੀਆਂ ਗੱਲਾਂ ਮੰਨਣਯੋਗ ਹਨ ਕਿਉਂਕਿ ਆਪ ਜੀ ਦੇ ਉਪਦੇਸ਼ ਦਾ ਅਧਾਰ ਸਿਰਫ਼ ਤੇ ਸਿਰਫ਼ ਗੁਰੂ ਗ੍ਰੰਥ ਸਾਹਿਬ ਜੀ ਹਨ l🙏🙏🙏🙏🙏ਸਾਨੂੰ ਮਾਣ ਹੈ ਆਪ ਜੀ ਉੱਤੇ, ਸਦਾ ਖੁਸ਼ ਰਹੋ, ਤੰਦਰੁਸਤ ਰਹੋ 🙏🙏🙏🙏🙏

  • @pritpalsingh5160
    @pritpalsingh5160 ปีที่แล้ว +7

    ਬਾਬਾ ਜੀ, ਤੁਸੀਂ ਵੱਖ ਵੱਖ ਜਾਤ ਭਾਈਚਾਰੇ ਦੀ ਬਿਲਕੁਲ ਸਹੀ ਸਥਿਤੀ ਪੇਸ਼ ਕੀਤੀ ਹੈ ਜੀ। ਪੰਜਾਬ ਦਾ ਵੇੜਾ ਬਾਦਲ ਪਰਿਵਾਰ ਨੇ ਗਰਕ ਕਰ ਦਿੱਤਾ ਹੈ ਜੀ

  • @surindertharaj946
    @surindertharaj946 ปีที่แล้ว +2

    ਭਾਈ ਸਾਹਿਬ ਜੀ ਬਹੁਤ ਵਧੀਆ ਵਿਚਾਰ ਦਿੱਤੇ

  • @amritpalsinghamrit7895
    @amritpalsinghamrit7895 ปีที่แล้ว +2

    ਸੱਚ ਆਖਦਾ ਬਾਬਾ ਜੀ

  • @punjabipeople345
    @punjabipeople345 ปีที่แล้ว +3

    ਜਿਹੜੇ ਕਹਿ ਰਹੇ ਆ ਸਹੀ ਆ ਪਰ ਓਹਨਾ ਨੂੰ ਧਰਮ ਤੇ ਇਤਿਹਾਸ ਹੋਰ ਪੜਨਾ ਚਾਹੀਦਾ 😍😍😍😍

  • @simranpreetkaur5913
    @simranpreetkaur5913 ปีที่แล้ว +7

    ਬਹੁਤ ਵਧੀਆ ਭਾਈ ਸਾਹਿਬ ਜੀ 🙏🙏🙏🙏

  • @phootphath4851
    @phootphath4851 ปีที่แล้ว +1

    ਕੰਮ ਤਾਂ ਸਾਡੇ ਸਾਰੇ ਹੀ ਪੂਜਾਰੀਆਂ ਵਾਲ਼ੇ ਨੇ।। ਸਿੱਖ ਧਰਮ ਨਾਲ਼ ਕੋਈ ਵੀ ਲੈਣਾ ਦੇਣਾ ਨੀਂ, ਸਿਰਫ਼ ਨਾਂ ਦੇ ਹੀ ਸਿੱਖ ਹਾਂ 🌷🌹🙏🙏

  • @BootaLalllyan-no6bu
    @BootaLalllyan-no6bu 9 หลายเดือนก่อน

    ਧਰਮ ਕੱਪੜੇ ਬਦਲਣ ਨਾਲ਼ ਨੀ ਬਦਲ ਹੁੰਦਾ ਜੀ ਧਰਮ ਤਾਂ ਬੰਦੇ ਦੇ ਅੰਦਰ ਦੀ ਖੇਡ ਹੈ ਜੀ ਧੰਨਵਾਦ ਭਾਈ ਸਾਹਿਬ ਜੀ ❤❤🎉🎉🎉

  • @crazyfordrive6893
    @crazyfordrive6893 ปีที่แล้ว +23

    ਸਿੱਖ ਧਰਮ ਚ ਦੋ ਬੰਦੇ ਜੋਂ ਬਿਲਕੁਲ ਸਹੀ ਪਰਚਾਰ ਕਰਦੇ ਹਨ ਸਤਿਕਾਰ ਯੋਗ ਢੰਡਰੀਆਂ ਵਾਲੇ ਜੀ ਅਤੇ ਗਿਆਨੀ ਪਿੰਦਰਪਾਲ ਜੀ

  • @sarabjitkaur8997
    @sarabjitkaur8997 ปีที่แล้ว +3

    ਬਿਲਕੁਲ ਸਹੀ ਕਿਹਾ ਵੀਰ ਜੀ

  • @sheetalsingh3875
    @sheetalsingh3875 ปีที่แล้ว +1

    ਭਾਈ ਸਾਬ ਜੇਕਰ ਇੰਨਾ ਗੱਲਾਂ ਨੂੰ ਜੱਥੇਦਾਰ ਅਤੇ ਗੁਰੂ ਘਰਾਂ ਦੇ ਵੱਡੇ ਵੱਡੇ ਗਿਆਨੀ ਸੱਮਝਣ ਤਾਂ ਪੰਜਾਬ ਅਤੇ ਪੰਜਾਬੀ ਵੱਖਰੇ ਹੀ ਚਮਕਣ ਗੇ,

  • @sandeepsinghtoot
    @sandeepsinghtoot ปีที่แล้ว +1

    ਬਾਬਾ ਜੀ ਤੁਹਾਨੂੰ ਅੱਜ ਯਾਦ ਆਇਆ,ਕਿ ਧਰਮ ਪਰਵਰਤ ਦੀ ਗੱਲ ਕਰਨੀ ਚਾਹੀਦੀ,
    ਤੁਸੀਂ ਮਹਾਨ ਪਰਚਾਰਕ ਸੀ ਤੁਹਾਨੂੰ 10ਸਾਲ ਪਹਿਲਾਂ ਬੋਲਨਾ ਚਾਹੀਦਾ ਹਰ ਰੋਜ਼ ਇਸ ਮੁੱਦੇ,,, ਤੇ,,,!

  • @ddfghhhgggg
    @ddfghhhgggg ปีที่แล้ว +145

    ਬਾਬਾ ਜੀ ਸਭ ਕੁਝ ਠੀਕ ਕਿਹਾ ਤੁਸੀਂ ,,ਮੇਰਾ ਪਿੰਡ ਕੁਲਰੀਆਂ, ਜ਼ਿਲ੍ਹਾ ਮਾਨਸਾ,ਮੇਰੇ ਪਿੰਡ ਵਿਚ ਜੋ ਕੁਝ ਤੁਸੀਂ ਕਿਹਾ ਸਾਰਾ ਕੁੱਝ ਇਦਾਂ ਹੀ ਹੁੰਦਾ ਼਼਼਼ਜਾਤ ਪਾਤ ਵਾਲਾ ਤਾਂ ਬਹੁਤ ਜ਼ਿਆਦਾ ਜੀ

  • @kultarsingh3054
    @kultarsingh3054 ปีที่แล้ว +5

    ਬਿਲਕੁੱਲ ਠੀਕ ਫੁਰਮਾਇਆ ਹੈ ਭਾਈ ਸਾਹਿਬ ਨੇ ਜੀ।

  • @gureksinghgill9990
    @gureksinghgill9990 ปีที่แล้ว

    ਬਿਲਕੁਲ ਠੀਕ ਆ ਛੋਟੇ ਵੀਰ ਤੁਸੀਂ ਠੀਕ ਕਿਹਾ ਪਰਮਾਤਮਾ ਤੁਹਾਨੂੰ ਤੰਦਰੁਸਤੀ ਲੰਬੀ ਉਮਰ ਤੇ ਖੁਸ਼ੀਆਂ ਬਖਸ਼ੇ

  • @surindermohan2342
    @surindermohan2342 ปีที่แล้ว

    ਸੱਚ ਹੈ ਭਾਈ ਸਾਹਿਬ ਹਰ ਕੋਈ ਇੰਨਸਾਨ ਨਾਹੀ ਬਣ ਸਕਦਾ ਹਾਂ ਤੁਹਾਡੀ ਸੋਚ ਨੂੰ ਸਲਾਮ ਹੈ ❤

  • @LovepreetSingh-oj3hn
    @LovepreetSingh-oj3hn ปีที่แล้ว +46

    ਬਾਬਾ ਜੀ ਬਿਲਕੁਲ ਸੱਚ ਗੱਲਾਂ 💯🙏❤️

    • @IndiaKaregaDhanda
      @IndiaKaregaDhanda ปีที่แล้ว +1

      Mein v aj ehi soch reha c jdo kuch videos dekhiya pakadiaan Christian missionaries di , jide ch pastor sikh hi aa jo punjab ch loka nu Christian convert kr rahe , North East ch kuch states full Christian kr tiya, foreign funding Christian countries toh aa raheya bacha lo nhi tah dharmic religions teh abrahmic religion fateh kr lu puri duniya fateh kr leya ehna ne india reh gaya bas.

  • @amaneducation5509
    @amaneducation5509 ปีที่แล้ว +65

    ਸਿੱਖ ਕੌਮ ਦੇ ਮਹਾਨ ਹੀਰੇ ਹਨ ਭਾਈ ਸਾਹਿਬ ਜੀ
    ਬਦਕਿਸਮਤੀ ਆ ਸਾਡੀ ਕੌਮ ਦੀ
    ਤੁਹਾਨੂੰ ਸਮਝ ਹੀ ਨਹੀਂ ਸਕੇ

    • @Lovepreetsingh-by2hf
      @Lovepreetsingh-by2hf ปีที่แล้ว

      🙏🙏

    • @Amarjitsidhu-qd3em
      @Amarjitsidhu-qd3em ปีที่แล้ว +1

      ਫੁੱਦਾ

    • @amaneducation5509
      @amaneducation5509 ปีที่แล้ว +1

      @@Amarjitsidhu-qd3em ਤੁਸੀਂ ਲੋਕ ਇਸੇ ਕਰਤੂਤ ਦੇ ਮਾਲਕ ਹੋ,, ਤੁਹਾਡੇ ਦਿਮਾਗ ਵਿੱਚ ਵੀ ਗੰਦ ਤੇ ਤੁਹਾਡੀ ਜਵਾਨ ਵਿਚ ਵੀ ਗੰਦ ਹੀ ਆ

    • @tttggg2306
      @tttggg2306 ปีที่แล้ว

      @@amaneducation5509 eho jhe apne ghrr bi ehi nigaa rakhde hunda

  • @sofiyarandhawa8470
    @sofiyarandhawa8470 ปีที่แล้ว +1

    ਬਿਲਕੁਲ ਸਹੀ ਕਿਹਾ ਜੀ Thanks 🙏🙏🙏 i love jesus

  • @lakhjitsinghandbibalakhjit4070
    @lakhjitsinghandbibalakhjit4070 ปีที่แล้ว +1

    ਅਸਲ ਸਚਾਈ ਬਿਆਨ ਕੀਤਾ ਹੈ ਜੀ ਬਹੁਤ ਬਹੁਤ ਧੰਨਵਾਦ ਜੀ

  • @manjitbagri7796
    @manjitbagri7796 ปีที่แล้ว +20

    ਜਦੋਂ ਤੁਸੀਂ ੨੦੦੫ ਵਿੱਚ ਕਨੇਡਾ ਆਏ ਸੀ ,ਕਈ ਲੋਕ ਤੁਹਾਨੂੰ ਸੁਣਨ ਲਈ ਗਏ,ਪਰੰਤੂ ਮੈਂ ਨਹੀ ਗਈ . ਕਿਉਂਕਿ ਮੈਨੂੰ ਬਾਬਿਆਂ ਤੌ ਨਫ਼ਰਤ ਸੀ. ਤੇ ਅੱਜ ਮੈਂ ਤੁਹਾਡੇ ਤੋਂ ਵਾਰੇ ਜਾਨੀ ( ਮੇਰਾ ਬੱਚਾ) I m proud of you, nobody else has a guts like you do, thanks a lot,

    • @amazingVlogs240
      @amazingVlogs240 ปีที่แล้ว

      Sarae babae ikko jehe nehi hundae.. hindu/ sikh samaaj ch babyaa di izat shuru ton rahi hai…

  • @sonulakhotra2777
    @sonulakhotra2777 ปีที่แล้ว +38

    I love jesus🙏

    • @manmeetsingh3881
      @manmeetsingh3881 ปีที่แล้ว +1

      Gurua da maan te qurbaniya vi na puleyo.

  • @jaggabrargolewalia6934
    @jaggabrargolewalia6934 ปีที่แล้ว +24

    ਸੋਲਾਂ ਆਨੇ ਸੱਚ ਵਾਹਿਗੁਰੂ ਜੀ। ਆਸਟ੍ਰੇਲੀਆ ਤੋਂ

    • @sandeepsinghsaran6247
      @sandeepsinghsaran6247 ปีที่แล้ว +1

      ਅਾਸਟੇਲੀਅਾ ਦੱਸਣਾ ਜਰੁਰੀ ਸੀ ਵੀਰ

    • @punjabtv9061
      @punjabtv9061 ปีที่แล้ว

      @@sandeepsinghsaran6247 ਜੇਹ ਬਾਈ ਦਸਤਾ ਫਿਰ ਕਿ ਹੋਇਆ

    • @mandykhattra1290
      @mandykhattra1290 ปีที่แล้ว

      @@sandeepsinghsaran6247 😁😁😁😁🤓🤓

    • @Gp_atwal0981
      @Gp_atwal0981 ปีที่แล้ว

      Hello sir

  • @balwindervartia2624
    @balwindervartia2624 ปีที่แล้ว +5

    ਇਕ ਇਕ ਗੱਲ ਬਾਬਾ ਜੀ ਸੱਚ ਹੈ ਤੁਹਾਡੀ ਤੇ ਇਕ ਇਕ ਗੱਲ ਕਰੋੜ ਰੁਪਏ ਦੀ ਇਹਨੂੰ ਕਹਿੰਦੇ ਆ ਸੁਤੀ ਹੋਈ ਕੌਮ ਨੂੰ ਜਗਾਉਣਾ ਧੰਨਵਾਦ ਜੀ

  • @KulwantSingh-wc1ir
    @KulwantSingh-wc1ir ปีที่แล้ว +31

    ਬਾਬਾ ਜੀ ਬਹੁਤ ਵਧੀਆ ਤੁਹਾਡੇ ਵਿਚਾਰ ਸੁਣ ਕੇ ਮਨ ਨੂੰ ਸ਼ਾਂਤੀ ਮਿਲਦੀ ਹੈ

  • @user-bx5mu1pk9u
    @user-bx5mu1pk9u ปีที่แล้ว +30

    ਕੌੜਾ ਸੱਚ ਜਿਹੜਾ ਅਸੀਂ ਮੰਨਦੇ ਨਹੀਂ 🙏🏼🙏🏼
    ਸਿੱਖ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਤੋਂ ਉਪਰ ਕੁਝ ਨਹੀਂ 🙏🏼🙏🏼

  • @jagatgururavidassji7
    @jagatgururavidassji7 ปีที่แล้ว +1

    ਬਿਲਕੁਲ ਸਹੀ ਗੱਲ ਏ,,,ਸੰਵਿਧਾਨ ਦੇ ਅਨੁਸਾਰ ਕੋਈ ਵੀ ਕਿਸੇ ਵੀ ਧਰਮ ਨੂੰ ਅਪਣਾ ਸਕਦਾ ਏ,,ਇਹ ਸਭ ਦਾ ਕਨੂੰਨੀ ਅਧਿਕਾਰ ਏ,,ਬਾਬਾ ਸਾਹਿਬ ਜੀ ਨੇ ਵੀ ਹਿੰਦੂ ਧਰਮ ਤਿਆਗ ਕੇ ਬੁੱਧ ਧਰਮ ਅਪਣਾਇਆ ਸੀ

  • @hardeepsingh4113
    @hardeepsingh4113 ปีที่แล้ว +5

    ਭਾਈ ਸਾਹਿਬ ਜੀ ਦੀਆ ਗੱਲਾ ਬਹੁਤ ਵਧੀਆ ਹਨ ।ਜੋ ਬੋਲਿਆ ਗਿਆ ਬਹੁਤ ਵੱਡਾ ਸੱਚ ਹੈ ।

  • @gurlalsingh4107
    @gurlalsingh4107 ปีที่แล้ว +3

    ਠੀਕ ਹਾਂ ਗੱਲਾਂ
    ਸਾਡੇ ਲੋਕਾਂ ਨਾਲ ਜਾਤ ਪਾਤ ਕਰਦੇ ਗ੍ਰੰਥੀ ਨਾਲ ਪਾਠ ਲਾਉਣ ਤੇ ਜਾਤ ਪੁਛਦੇ ਨੇ ਉਨ੍ਹਾਂ ਨੂੰ ਸਿੱਖਾਂ ਵਿੱਚ

  • @rinkumattran3202
    @rinkumattran3202 ปีที่แล้ว +64

    ਨਵੀਂ ਪੀੜੀ ਥੋਡੀ ਸੋਚ ਨਾਲ ਸਹਿਮਤ ਆ ਭਾਈ ਸਾਹਿਬ ਜੀ , ਯੂਥ ਥੋਨੂੰ ਬਹੁਤ ਪਸੰਦ ਕਰਦਾ 🙏❤❤❤
    ਖਿੱਚ ਕੇ ਰੱਖੋ ਕੰਮ ਜੀ !
    ਸਾਡੇ ਪਿੰਡ ਚ ਵੀ ਮੜੀਆ ਵੱਖ ਨੇ ਭਾਈ ਸਾਬ ਜੀ
    ਪਿੰਡ ਮੱਟਰਾਂ ਭਵਾਨੀਗੜ੍ਹ ਦੇ ਨੇੜੇ

    • @IndiaKaregaDhanda
      @IndiaKaregaDhanda ปีที่แล้ว

      kuch videos dekhiya pakadiaan Christian missionaries di , jide ch pastor sikh hi aa jo punjab ch loka nu Christian convert kr rahe , North East ch kuch states full Christian kr tiya, foreign funding Christian countries toh aa raheya bacha lo nhi tah dharmic religions teh abrahmic religion fateh kr lu puri duniya fateh kr leya ehna ne india reh gaya bas.

    • @HIMEREFRIENDS
      @HIMEREFRIENDS ปีที่แล้ว

      ja o behja wadeaa juth waleaa, follow kar daiaa tuci singara nu,oustaad sody gon Wale,rad dai vachn to ta tuci Kai kilomitar dur o,jai banni paro gy ta pataa lagu k rab ki chohnda,nahi ta eda dai babe rab nu tab das dai aa,main v suneeaa enu bhoot par ,jado koi ak jagha ty ruk jave ta o musak jnda ,

  • @babburajdeep8317
    @babburajdeep8317 ปีที่แล้ว

    ਸੱਚੀ ਗੱਲ ਕੀਤੀ,ਧਰਮ ਇੰਨਸਾਨੀਅਤ ਸਭ ਤੋਂ ਵੱਡਾ ਧਰਮ ਹੈ

  • @arshmriksingh9822
    @arshmriksingh9822 ปีที่แล้ว +2

    ਬਿਲਕੁੱਲ ਸਹੀ ਕਿਹਾ ਭਾਈ ਸਾਹਿਬ

  • @karanbeersingh1132
    @karanbeersingh1132 ปีที่แล้ว +5

    100%ਸਹੀ ਵਹਿਗੁਰੂ ਜੀ

  • @saneepsingh7693
    @saneepsingh7693 ปีที่แล้ว +8

    Very good main sc chamaar haa par dhadriaanwale ne eh sach bol ke dil jit lya it is real truth of conversion only self respect degnity and regard

  • @pinkujasu4039
    @pinkujasu4039 ปีที่แล้ว +1

    ਸਾਡੇ ਪਿੰਡ ਵਿੱਚ ਵੀ ਚਾਰ ਸਮਸ਼ਾਨ ਘਾਟ ਨੇ ਬਾਬਾ ਜੀ 🙏🙏🙏🙏🙏🌹🌹🌹🌹🌹

  • @tannusandhu8700
    @tannusandhu8700 ปีที่แล้ว +8

    ਬਹੁਤ ਵਧੀਆ ਵਿਚਾਰ ਲੋਕਾ ਨੰ ਗੁਰੂ ਗਰੰਥ ਸਾਹਿਬ ਤੇ ਚੱਲਣ ਦੀ ਲੋੜ

  • @sehajpreet3003
    @sehajpreet3003 ปีที่แล้ว +4

    ਭਾਈ ਸਾਹਿਬ ਜੀ ਤੁਹਾਡੀ ਸੱਚ ਬੋਲਣ ਦੀ ਜੁਰਤ ਨੂੰ ਸਲਾਮ ਐ💖💖💖👍👍

  • @punjabivirsaentertainmentg6557
    @punjabivirsaentertainmentg6557 ปีที่แล้ว +16

    ਵਾਹਿ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

  • @SukhjinderSingh-pz9hl
    @SukhjinderSingh-pz9hl ปีที่แล้ว

    ਬਾਬਾ ਜੀ ਛੋਟੀ ਵੱਡੀ ਬਰਾਦਰੀ ਕੋਈ ਨਹੀਂ ਹੁੰਦੀ 🙏

  • @omkarsingh9453
    @omkarsingh9453 ปีที่แล้ว

    ਸੱਚੀਆਂ ਗੱਲਾਂ ਜੀ

  • @pirtpalsingh3053
    @pirtpalsingh3053 ปีที่แล้ว +74

    💯 ਬਿਲਕੁਲ ਜੀ ਇਹ ਸੰਤੋਖ ਸਿੰਘ ਦੀ ਸਿੱਖ਼ੀ ਆ।ਸਵਾਰਥੀ ਲੋਕਾਂ ਦੀ।
    ਮਾਫ਼ ਕਰਿਓ ਪੁਜਾਰੀਆਂ ਨੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਤਾਂ ਸਿਰਫ ਮੱਥਾ ਟਿਕਾਉਣ ਵਾਸਤੇ ਰੱਖਿਆ। ਸਿੱਖੀ ਨੂੰ ਰੁਮਾਲਿਆਂ ਥੱਲੇ ਦੱਬ ਰੱਖਿਆ।

    • @BaljinderSingh-xy4ik
      @BaljinderSingh-xy4ik ปีที่แล้ว +2

      Gurua di jhoothi jadu wali kahaniya nu manan wale sikh, jhoothe jesus nu bi apna peo bana lende aa....

    • @sunilarsh9751
      @sunilarsh9751 ปีที่แล้ว +1

      @@BaljinderSingh-xy4ik Jesus sache a

    • @BaljinderSingh-xy4ik
      @BaljinderSingh-xy4ik ปีที่แล้ว +1

      @@sunilarsh9751 ki sach aa ohdia chamatkar waliya jabliya? Ya narak ch pejan wali gal?

    • @harjindermgm3031
      @harjindermgm3031 ปีที่แล้ว

      @@BaljinderSingh-xy4ik chamatkaar ta ho rhe ne puri dunia dekh rhi aa. Jina jina nal hoia Ona nu mil k TUC v dekh skde o ..Rahi gal narak di ..me ardaas krda k o tuhanu na hi dekhna pwe

    • @BaljinderSingh-xy4ik
      @BaljinderSingh-xy4ik ปีที่แล้ว

      @@harjindermgm3031 jhoothi bakwas

  • @sarabjitkaur5474
    @sarabjitkaur5474 ปีที่แล้ว +5

    Bahut vadhia msg everyone like image .

  • @AmritpalSingh-rl3iz
    @AmritpalSingh-rl3iz ปีที่แล้ว +2

    ਵਾਹਿਗੁਰੂ ਜੀ ਤੁਸੀਂ ਨੂੰ ਚੜਦੀਕਲਾ ਬਖਸ਼ੇ🙏🙏

  • @kalerkaler1462
    @kalerkaler1462 ปีที่แล้ว

    ਸਭ ਤੋਂ ਪਹਿਲਾਂ ਇਕ ਚੰਗੇ ਇਨਸਾਨ ਬਣੋ। ਇਨਸਾਨੀਅਤ ‌ਜਿੰਦਾਬਾਦ🤝🤝👍

  • @butasinghpunia4648
    @butasinghpunia4648 ปีที่แล้ว +40

    ਸੱਚੀਆਂ ਗੱਲਾਂ ਬੋਲਦੇ ਹੌ ਜੀ 👍

  • @amarjeetkaur5148
    @amarjeetkaur5148 ปีที่แล้ว +12

    ੲਿਹ ਹੈ ਕੌਮ ਦਾ ਅਸਲੀ ਹੀਰਾ ਮੇਰਾ ਛੋਟਾ ਵੀਰਾ🙏

  • @bindersingh1881
    @bindersingh1881 ปีที่แล้ว +2

    ਭਾਈ ਸਾਹਿਬ ਜੀ ਤੁਸੀਂ ਬਾਰ -ਬਾਰ ਛੋਟੀਆਂ ਬਿਰਾਦਰੀਆਂ ਨਾ ਕਹੋ ਜੀ, ਪਹਿਲਾਂ ਜਿਨੀਂ ਦੇਰ ਛੋਟੀਆਂ-ਵੱਡੀ ਬਿਰਾਦਰੀਆਂ ਕਹਿਣਾ ਨਹੀਂ ਛੱਡਿਆ ਜਾਂਦਾ, ਇਹ ਇਸੇ ਤਰ੍ਹਾਂ ਚਲਦਾ ਰਹੇਗਾ ਜੀ, ਦੋ ਤੁਸੀਂ ਖੁਦ ਵੀ ਕਹਿ ਰਹੇ ਹੋ, ਤੁਹਾਡੇ ਵਿਚਾਰ ਚੰਗੇ ਲੱਗਦੇ ਹਨ, ਧੰਨਵਾਦ ਜੀ 🙏

  • @rashidmasih1051
    @rashidmasih1051 ปีที่แล้ว

    ਬਹੁਤ ਹੀ ਵਧੀਆ ਸਚਾਈ ਬਿਆਨ ਕੀਤੀ ਹੈ ਆਪਣੇ ਪ੍ਚਾਰ ਵਿੱਚ ਜਾਤ ਪਾਤ ਓਹੀ ਪੁਛਦਾ ਹੈ ਜੋ ਮੰਨਦਾ ਹੈ ਮੈਂ ਅਜੇ ਤੱਕ ਵੀ ਡਾਕਟਰ ਮਹੀਪ ਸਿੰਘ ਜੀ ਸਿੱਖ ਕੌਮ ਦੇ ਮਹਾਨ ਵਿਦਵਾਨ ਦਾ ਅਜੀਤ ਅਖਬਾਰ ਵਿੱਚ ਸਿੱਖਾਂ ਵਿੱਚ ਜਾਤ ਪਾਤ ਬਾਰੇ ਪ੍ਕਾਸ਼ਤ ਲੇਖ ਸੰਭਾਲ ਕੇ ਰੱਖਿਆ ਹੋਇਆ ਹੈ ਇਹ ਲੇਖ ਤੱਥਾਂ ਦੇ ਆਧਾਰ ਤੇ ਉਨ੍ਹਾਂ ਬੜੇ ਹੀ ਦੁਖੀ ਹਿਰਦੇ ਨਾਲ ਬਹੁਤ ਸਾਲ ਪਹਿਲਾਂ ਲਿਖਿਆ ਸੀ ਹੁਣ ਤੱਕ ਜਾਤੀ ਵਿਤਕਰੇ ਬਹੁਤ ਵਧੇ ਹਨ ਇਸ ਤਰ੍ਹਾਂ ਮਾਨਸ ਕੀ ਜਾਤ ਸਭੇ ਏਕੇ ਪਹਿਚਾਨਬੋ ਦਾ ਸੰਕਲਪ ਪੂਰਾ ਹੋਣਾ ਅਸੰਭਵ ਹੈ

  • @j.c.m.ravimasih1111
    @j.c.m.ravimasih1111 ปีที่แล้ว +6

    सारी गल सही कही बाबा जी यीशु मसीह परमेश्वर आपको आशीष दे आमीन।🤗🤗🤗🤗👏👏❤️❤️👏

  • @ArjunSingh-ob4cy
    @ArjunSingh-ob4cy ปีที่แล้ว +3

    ਬਹੁਤ ਵੱਦੀਆ ਵਿਚਾਰ ਤੇ ਬਿਲਕੁਲ ਸੱਚ ਖਾਲਸਾਂ ਜੀ🙏

  • @mewasingh7894
    @mewasingh7894 ปีที่แล้ว

    ਭਾਈ ਸਾਹਿਬ ਜੀ ਤੁਹਾਡੀਆਂ ਗੱਲਾਂ ਬਿਲਕੁਲ ਸੱਚ ਹੈ ਇਹਨਾਂ ਘਮੰਡ ਚੋਧਰੀਆ ਕੋਲ ਹੈ ਕੋਈ ਜਵਾਬ ਹੈ ਤਾਂ ਜ਼ਰੂਰ ਦੇਣ ਜੀ

  • @user-rt4kh7vh6m
    @user-rt4kh7vh6m ปีที่แล้ว +1

    ਤੁਹਾਡੀਆਂ ਗੱਲਾਂ ਸਹੀ✅ ਆ ਜੀ

  • @pamkang2568
    @pamkang2568 ปีที่แล้ว +6

    Bhai Sahib you are great and your ideas are very powerful.

  • @atul2982
    @atul2982 ปีที่แล้ว +12

    Tusi Insaniat di gall karde O. Insaniat di gall karoge ta Juttia pengiya. Je dharam di gall karke lokka nu Vandogey fir Haar penge
    Salute U Sir

  • @sorabsorab5356
    @sorabsorab5356 ปีที่แล้ว

    ਸੱਚੀਆ ਗੱਲਾਂ, ਭਾਈ ਸਾਹਿਬ ਜੀ,ਤਹਾਡੀਆ ਇਜ਼ਤ ਲਖੀ ਕਰੋੜੀ ਨਹੀਂ ਮਿਲਦੀ ਜੀ

  • @KamaljitKaur-fy3uu
    @KamaljitKaur-fy3uu ปีที่แล้ว +1

    ਅਟੱਲ ਸਚਾਈ ਬਿਆਨ ਕੀਤੀ ਹੈ ਬਿਲਕੁਲ ਜੀ 🙏

  • @arshverma1487
    @arshverma1487 ปีที่แล้ว +11

    Ryt Baba ji🙏 bahut nichod kadd k gall karde tusi

  • @harshwinderkaur7260
    @harshwinderkaur7260 ปีที่แล้ว +3

    ਬਹੁਤ ਵਧੀਆ ਜੀ ਧੰਨਵਾਦ ਜੀ 🙏🙏🙏

  • @narindersingh6290
    @narindersingh6290 ปีที่แล้ว

    ਬਾਬਾ ਜੀ ਬੁਹਤ ਜਿਆਦਾ ਸੋਚ ਬਦਲ ਗਈ ਆਪ ਜੀ ਦੀ

  • @gurvindersingh2744
    @gurvindersingh2744 ปีที่แล้ว +2

    Sikh kom da heera bhai Ranjeet Singh Dhadreawala