Krda ta bhai aap vee ohi kuj aa just different style aa oh rab di gal krde aa eh ohna nu bhand da money oh kathi krde aa money eh ohna naalo 10 guna vadh kahi kr gya frk tan koi ni aana frk jroor aa oh sare dharm naal Akal Takhat Sahib naal jorde aa ehne loke Akal Takhat Sahib de verodh bich khre krte janni kom nu lut ve lya te panth virodhi ve bna ta loke ehnu gian khi jande aa time paa k samj aajo ehdi asleyat
Bhai tu a bol k taksal vich jo galt bnde nae oh a video na dekhn panj ungla same nhi veere dhan dhan baba deep singh ji saheed taksal dae pehle mukhi hoye nae,tae j dhadriwale nu tusi baba deep singh tuo upar mande ho fir jo mrji boli jawo taksal nu
@@sonu_ramgarhia veere jo sahi ne ohna nu jroor bolna chahida kyunki oh babe Deep Singh g de taksaal de varis ne Kai insaan taksal nu politians de dbaa ch badnaam kr rahe aa
Bhai ranjit Singh ji dhadrian wale de nal sath deo ta ke aun vali generation de zindgi sudhar jaugi. Ajnala verge nu aj tak ne dewan launde dakhea gunda garde karde ta bahut dakhea.
VEER MERE..... KOI KISE NU SUDAAR NHI SAKDA...GURU SAAB DI BANI APP PDOO TE APNE APP NU SUDAROO...DHADRIWALA KOI RAB NHI JO SUHANU SUDHAR DO...EH GHAGRIWALA BABE NANAK TOH VDA HOGYA..GURU SAHIB TOH SIKHOO NA K KISSE BNDE D JO 2 KITABA PAD K PARCHAR KAREE....TUHADE KOL KI PROOF AA DHADRIWALA JO KEHNDA SAHI KEHNDA....JEHDIYAN KITABA CHO ITHAAAS PAD K LOKAN NU SUNAUNDA OHNA KITABA NU CHALLENGE KARI JAANDA....KADII AMRITSAR SROVAR SAHIB TE BLAME...KADI ITHASS TE.....SALIYA HARAMKHORA
Sachi tuc Baith ke gll krn de layak hai e ni kiuki tuhadi soch Sade Bhai sahb di soch de nere Tere v ni khardi, tuhadia gllan te tuhade km dsde aa. So tuc v lge rvo te Bhai sahb nu ta Hun tuc ki rokna Hun ta oh kise gl nl hi rukngay.
Point of view hou tahi rakhn ge veer ji, ehna kol asi eh kr diya asi oh kr diya ge es to ilvaa gal hi nhi hegi ehna ne gurbani de mtlb apne hisab naal kadd k hun tal loka nu murakh bna rakhia si hun bhai ne gurbani de asal aarth kadd te ta fer ehna de mircha ta lggn gia hi
Veero Bhai Sahab kom nu chardikala vich leaon lai ik kranti lean di koshish kr rahe han.Taan k kom di maaya te aish krn wale kom da khahra chddn.Saanu Bhai Sahib di full suport krni chahidi ha.
Cyber Hub eh tan Dhadri de chele aa ehna nu kom naal koi mtlb ni bs dere naal jure hoye aa eh loke ehna da guru be dhadri aa oh jo be khnda ohi theek aa eh aapna dimag samb k rkhde later kam auga j oh khde gdha ehna da baap aa ehna ne ohi mn lena eh vichare anpr loke aa ehna kol sochn di skit heni
Salute to you man! Never saw someone so humble, who openly admits he was wrong, I never ever saw someone who did like that. Who could've stayed where he was but decided to follow the path of truth.
ਪੁਜਾਰੀਵਾਦ ਖੂੰਜੇ ਲਾ ਤਾ ਇਸ ਬੰਦੇ ਨੇ
ਗਿਆਨ ਦੀ ਹਨੇਰੀ ਲਿਆ ਤੀ
Baba.je.tanu.ful.sapot.ha.je.sada.valo
Krda ta bhai aap vee ohi kuj aa just different style aa oh rab di gal krde aa eh ohna nu bhand da money oh kathi krde aa money eh ohna naalo 10 guna vadh kahi kr gya frk tan koi ni aana frk jroor aa oh sare dharm naal Akal Takhat Sahib naal jorde aa ehne loke Akal Takhat Sahib de verodh bich khre krte janni kom nu lut ve lya te panth virodhi ve bna ta loke ehnu gian khi jande aa time paa k samj aajo ehdi asleyat
@@davebagri7578 bilkul right veer ji hun ikonkar nhi bolna ikoo bolna khi ja raha
Full support ji msa hi sikha vich koi banda uthya jis ne aah gal kiti
Nirankari Sahi Sant Nirankari Sahi Khan Dharm Karya Sahi hun Nirankari Sahi dhang
ਭਾਈ ਰਣਜੀਤ ਸਿੰਘ ਖਾਲਸਾ ਜਿੰਦਾਬਾਦ,ਤੁਹਾਨੂੰ ਫੁੱਲ ਸਪੋਟ ਅਾ ।
Gudd,,, ਵੀਰੇ ਇਸ (WD) icon ਤੇ ਕਲਿੱਕ ਕਰਕੇ ਆਪਣੇ ਇਸ ਵੀਰ ਦੇ ਚੈਨਲ ਨਾਲ ਜੁੜਨ ਦੀ ਕਿ੍ਪਾਲਤਾ ਕਰੋ ਜੀ,,, ਸਬਸਕ੍ਰਾਈਬ ਕਰੋ ਅਤੇ ਵੱਧ ਤੋਂ ਵੱਧ ਸਾਥ ਦਿਓ ਜੀ।🙏🙏
Sirf Gallan NAL spot Karni a
Vikramjit Vikramjit G. Y right.
EHO JHE GANDE BNDE DI SUPPORT NAHI KARNI CHAHIDI
Bond maar ohdee fudeeeohndaa
ਮੈਂ ਸੋਚ ਦਾ huna ਕੀ Social media 'ਤੇ ਲੋਕ ਹਮੇਸ਼ਾ ਗਲਤ ਠੀਕ ਦੀ ਪਰਖ ਕਰ ਲੈਂਦੇ commenta ਤੋਂ ਵੀ ਪਤਾ ਲੱਗ ਜਾਂਦਾ। ਪਖੰਡੀ ਬਾਬਿਓ ਮੱਨੋ ਜਾਂ ਨਾ ਢੱਡਰੀਆਂ ਵਾਲਾ ਸੱਚਾ ਬੰਦਾ। ਜਿਸ ਤਰ੍ਹਾਂ ਢੱਡਰੀਆਂ ਵਾਲਾ ਕਥਾ ਕਰਦਾ ਸਹੀ ਵਿਆਖਿਆ ਕਰਦਾ ਕੋਈ ਵੀ ਕਿੰਤੂ ਪ੍ਰੰਤੂ ਨੀ ਕਰ ਸਕਦਾ logic ਨਾ ਕਰਦਾ ਗੱਲ ਕੋਈ ਗੱਪ ਨੀ। ਗੱਪੀ ਬਾਬੇਆ ਤੇ ਸਾਡੇ ਧਰਮ ਤੇ ਸਵਾਲ ਉਠਾ ਦਿਤੇ ਚਮਤਕਾਰਾਂ ਦੀਆਂ ਗੱਲਾਂ ਕਰ ਕਰ। ਜਦ ਕੀ ਅਕਾਲ ਤਖਤ ਸਾਹਿਬ ਦੀ ਮਰਿਆਦਾ ਚਮਤਕਾਰਾ ਨੂੰ ਨਹੀਂ ਮਨ ਦੀ 🙏
Agree
Right
Bilkul shi ji
Bilkul Right ji
@@arshdeepkaur5596 i
ਬਾਈ ਜੀ ਕੁਲ ਮਿਲਾ ਕੇ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਸਹੀ ਗੱਲ ਕਰਦੇ ਹਨ
ਭਾਈ ਸਾਹਿਬ ਰਣਜੀਤ ਸਿੰਘ ਜੀ ਖਾਲਸਾ ਢੱਡਰੀਆਂ ਵਾਲੇ ਜਿੰਦਾਬਾਦ
ਤੁਸੀ ਲੰਨ ਨੀ ਪਟ ਸਕਦੇ ਬਾਬੇ ਦੇ
Dhumma rss
dhadri nu keh hun laa diwan pta v bund vich di goliaan kad denge eh sala khusa aaa diwana ch ron lag janda
Call kr fudi deya
9914624644
ਭਾਈ ਰਣਜੀਤ ਸਿੰਘ ਜੀ ਢੱਡਰੀਆਂ ਵਾਲੇ ਬਹੁਤ ਵਧੀਆ ਕਥਾ ਵਾਚਕ ਹਨ ਸੰਗਤ ਉਨ੍ਹਾਂ ਦੇ ਨਾਲ ਹੈ
ਪਜਾਰੀਵਾਦ ਦਿਆ ਜੜਾਂ ਹਲਾਂ ਦਿੱਤੀਆਂ ਭਾਈ ਰਣਜੀਤ ਸਿੰਘ ਨੇ
Agree with you ..
tu no darda tera mobile number de
bhai saab pujariwaad da arth dso ge
ਪੁਜ਼ਾਰੀ ਦਾ ਅਰਥ ਅਾ ਪਖੰਡੀ
@@Floprs ਧਰਮ ਦੇ ਨਾਮ ਤੇ ਪਖੰਡ। ਧਰਮ ਦੇ ਅਰਥ ਸਈ ਨ ਦੱਸਣ
ਆਉਣ ਵਾਲਾ ਟਇਮ ਸਾਡੇ ਬਾਈ ਦਾ ਢੱਡਰੀਆਂ ਵਾਲੇ ਜਿੰਦਾਬਾਦ
ਸਿੰਘ ਸਾਹਿਬ ਭਾਈ ਰਣਜੀਤ ਸਿੰਘ ਜੀ ਦੇ ਵਿਚਾਰ ਤਾ ਲਾਜਵਾਬ ਹਨ।ਐਂਕਰ ਵੀ ਤਰੀਫ ਕਰਨੀ ਬਣਦੀ ਹੈ।✌
ਬਾਬੇ ਨਾਨਕ ਦੇ ਸੱਚੇ ਸਪੂਤ ਨੇ ਮੇਰੇ ਭਾਈ ਸਾਹਿਬ
ਓਏ ਅਕਲ ਨੂੰ ਹੱਥ ਮਾਰ ਤੇਰਾ ਭਾਈ ਸਾਬ ਗੁਰੂ ਨਾਨਕ ਸਾਹਿਬ ਨੂੰ ਆਮ ਇਨਸਾਨ ਦਸਦਾ ਹਰਾਮਖੋਰ
ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਜਿੰਦਾ ਬਾਦ
ਭਾਈ ਸਾਹਿਬ ਜੀ ਬੜੀ ੳੁਚੀ ਸੁਚੀ ਸੋਚ ਦੇ ਮਾਲਕ ਹਨ ਵਾਹਿਗੁਰੂ ਜੀ ਇਹਨਾਂ ਨੂੰ ਹੋਰ ਸਚਾਈ ਦਾ ਬਲ ਬਖਸ਼ੇ ਤੇ ਚੜਦੀ ਕਲਾ ਚ ਰਹਿਣ। ਮੈਂ ਇਹਨਾਂ ਨੂੰ ਬਹੁਤ ਸੁਣਦਾ ਹਾਂ ਬਹੁਤ ਵਦੀਆ ਜਾਨਕਾਰੀ ਮਿਲਦੀ ਹੈ। ਧੰਨਵਾਦ ਕਰਦੇ ਹਾਂ
ਭਾਈ ਰਣਜੀਤ ਸਿੰਘ ਜਿੰਦਾਬਾਦ
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ
ਆਨੰਦ ਆ ਜਾਂਦਾ ਭਾਈ ਸਾਹਿਬ ਜੀ ਦੇ ਦਿਵਾਨ ਸੁਣ ਕੇ
ਸਪਸ਼ਟ ਕਰਤਾ ਗੁਰਬਾਣੀ ਹੈ ਕੀ ਚੀਜ਼
ਭਾਈ ਸਾਹਿਬ ਤੁਹਾਡੀ ਸੋਚ ਨੂੰ ਸਲਾਮ।ਅਸੀਂ ਤਹਾਡੇ ਨਾਲ ਹਾਂ ।
ਭਾਈ ਸਾਹਿਬ ਜੀ ਨੇ ਪਾਖੰਡਵਾਦ ਦੀਆ ਜੜ੍ਹਾਂ ਧੁਰ ਅੰਦਰ ਤੱਕ ਹਿਲਾ ਦਿੱਤੀਆਂ. ❤️
Bhai Ranjeet singh ji Dhadriwale right ne full sport aa bhai saab nu ji
Very Very good Bhai Ranjit singh ji 👍👌
ਭਾਈ ਸਾਹਿਬ ਜੀ ਜ਼ਿੰਦਾਬਾਦ
ਭਾੲੀ ਰਣਜੀਤ ਸਿੰਘ ਜੀ ਜਿੰਦਾਬਾਦ
ਭਾਈ ਸਾਹਿਬ ਜ਼ਿੰਦਾਬਾਦ
ਕੌਮ ਨੂੰ ਮਾਣ ਸੱਚ ਬੋਲਨ ਵਾਲੇ ਤੇ
ਟਕਸਾਲੀ ਨੂੰ ਬੇਨਤੀ ਹੈ ਕਿ ਵਿਡੀਓ ਨਾ ਦੇਖਣ ਕਿਉਕੀ ਇਹ ਗਲਾਂ ਓਨਾਂ ਦੀ ਸਮਝ ਤੋਂ ਬਾਹਰ ਨੇ🙁
Bhai tu a bol k taksal vich jo galt bnde nae oh a video na dekhn panj ungla same nhi veere dhan dhan baba deep singh ji saheed taksal dae pehle mukhi hoye nae,tae j dhadriwale nu tusi baba deep singh tuo upar mande ho fir jo mrji boli jawo taksal nu
Sandip kumar sikhi bare gall na karo
Pehla Sikh bano
@@jagmohansingh7706 right
@@jagmohansingh7706 tu app kina ko sikh ha dsi ha jra ko
@@sonu_ramgarhia veere jo sahi ne ohna nu jroor bolna chahida kyunki oh babe Deep Singh g de taksaal de varis ne
Kai insaan taksal nu politians de dbaa ch badnaam kr rahe aa
ਭਾਈ ਸਾਹਿਬ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਜ਼ਿੰਦਾਬਾਦ ਜ਼ਿੰਦਾਬਾਦ
ਢੱਡਰੀਆਂ ਵਾਲੇ ਜਿੰਦਾਬਾਦ
Pai shaib Rangeet singh gi asi thuhanu full support krda a👌👌👌👌👍👍👍🙏🙏🙏
Pai shaib gi vakiaa ee dhan mata jina ajihaa put jimaa🙇🙇🙇
Shai akilaa ak pasa datiaa🦁🦁🦁
Baba gi sari sanghat thuada nal👍
ਕੱਲੇ ਕਮੈਂਟਾਂ ਵਿਚ ਹੀ ਫੁਕਰਿਆ ਨਾ ਮਾਰੋ ਨਾਲ ਹਾ ਨਾਲ ਹਾ ਸਾਥ ਵ ਦੇਵੋ। ਰਜਾਈ ਚ ਵੜ ਕੇ ਕੋਈ ਫਾਇਦਾ ਨੀ ਭਾਈ ਸਾਥ ਦੇਵੋ ਤਾਂ ਜੋ ਆਉਣ ਵਾਲੀਆਂ ਪੀੜ੍ਹੀਆਂ ਨੀ ਨਸਲ ਸੁਧਰੇ
Bhai ranjit Singh ji dhadrian wale de nal sath deo ta ke aun vali generation de zindgi sudhar jaugi.
Ajnala verge nu aj tak ne dewan launde dakhea gunda garde karde ta bahut dakhea.
Bhai saab de nal va veere, pujari nu shadna nahi hun
Deepak Vashisht gud👍
VEER MERE..... KOI KISE NU SUDAAR NHI SAKDA...GURU SAAB DI BANI APP PDOO TE APNE APP NU SUDAROO...DHADRIWALA KOI RAB NHI JO SUHANU SUDHAR DO...EH GHAGRIWALA BABE NANAK TOH VDA HOGYA..GURU SAHIB TOH SIKHOO NA K KISSE BNDE D JO 2 KITABA PAD K PARCHAR KAREE....TUHADE KOL KI PROOF AA DHADRIWALA JO KEHNDA SAHI KEHNDA....JEHDIYAN KITABA CHO ITHAAAS PAD K LOKAN NU SUNAUNDA OHNA KITABA NU CHALLENGE KARI JAANDA....KADII AMRITSAR SROVAR SAHIB TE BLAME...KADI ITHASS TE.....SALIYA HARAMKHORA
ਆਉਣ ਵਾਲੀਆ ਪੀੜੀਆ ਦੀ ਨਾਮ ਸਿਮਰਣ ਭਗਤੀ ਖਤਮ। ਅੰਮਿ੍ਰਤ ਵੇਲਾ ਖਤਮ।
ਭਾਈ ਸਾਹਿਬ ਜੀ ਸਲੁਟ ਆ ਤੁਹਾਡੀ ਸੋਚ ਨੂੰ
ਭਾਈ ਰਣਜੀਤ ਸਿੰਘ ਜੀ ਖਾਲਸਾ ਜਿੰਦਾਵਾਦ
ਸਰਦਾਰ ਜੁਗਿੰਦਰ ਸਿੰਘ ਸਪੋਕਸਮੈਨ ਜਿੰਦਾਵਾਦ
ਵੇਰੀ ਗੁਡ ਥੇਕਯੁ ਭੇਣ ਜੀ
Good Sikh Parchark Bhai Ranjeet Singh Khalsa Dhadriwala
Eh sochde ne asi rab lag Gaye ha koum de eh bhul gai Masanda nu Jinda saar dita se rab ne
Veer g waheguru tuhade te rab mehar rakhe
Jo v bhai sahib ji khndy hun ...ek ek gal sachi h ji
ਸਹੀ ਕਿਆ ਜੱਗੇ ਵੀਰ। ਘੱਗਾ ਜੀ ਵੀ ਜਿੰਦਾ ਬਾਦ।
*ਨਿਰੰਕਾਰੀ* ਜਿੰਦਾਬਾਦ
Bhai Saab
Ji jindabaad
ਭਾਈ ਰਣਜੀਤ ਸਿੰਘ ਬਹੁਤ ਠੰਡੇ ਮਿੱਠੇ ਬੋਲਾਂ ਨਾਲ ਗੱਲਬਾਤ ਕਰਦੇ ਹਨ ਟਕਸਾਲੀ ਅੱਗ ਲਾਉਣ
ਵਾਲੇ ਨੇ ਹੋਰ ਓਨਾ ਨੇ ਕਿ ਕਰਨਾ
ਂਂ ਅਜ਼ਾਦ ਮੋੜ ਂ
Lagda tu taksali mita h,taksali aklo khali, es ker ke tere samjh nhi pandi
@@satinderhundal3165 jinadad
🙏🙏🙏
ਟਕਸਾਲੀਆਂ ਦਾ ਪ੍ਰਚਾਰ ਭੜਕਾਊ ਹੁੰਦਾ ਹੈ ਗੁੰਡਿਆ ਦੀ ਪਾਰਟੀ ਹੈ
ਆ ਬੀਬੀ ਕਿਸੇ ਹੋਰ ਬਾਬੇ ਅੱਗੇ ਬੈਠੀ ਹੁੰਦੀ ਤਾ ਓਹਨਾ ਕਹਿਣਾ ਸੀ ਪਹਿਲਾ ਸਿਰ ਢੱਕ ਕੇ ਆ।
ਸਿਰੋਂ ਨੰਗੀ ਹੋਣਾ ਕੀ ਹੈ❓❓❓❓❓
@@mann-kg4pg ਵਾਹ! ਇਹੀ ਖੁਲ੍ਹ ਤਾ ਨਿਰੰਕਾਰੀ, ਤਾ ਰਾਧਾਸੁਆਮੀ ਮਤਿ ਵਿਚ ਹੈ।
ਇਹੀ ਖੁਲ੍ਹ ਹੁਣ, ਢਢਰੀਆ ਨੇ , (( ਸਿਖਕੌਮ & ਗੁਰੂ ਮਾਨਾਓ ਗ੍ਰੰਥ ਨੂ ਛੱਡਕੇ)) ਹੋਲੀ ਹੌਲੀ, ਪਰਮੇਸਰ ਦੁਆਰ ਵਿਚ **ਦੇਹਧਾਰੀ** ਦਾ ਸਿਸਟਮ ਚਲਣੈ।
@@mann-kg4pg ਕੇਸ ਰਖਣੇ ਸਿਰ ਢੱਕ ਕੇ ਰਖਣਾ ਸਖਤ ਆਦੇਸ਼ ਐ ਰਹਿਤ ਐ ਗੂਰੁ ਘਰ ਦੀ
ਜੋ ਰਹਿਤ ਮਰਿਆਦਾ ਵਿੱਚ ਨਹੀਂ ੳਹ ਕਿ ਸਿੱਖ ਲਉ
ਰਹਿਤ ਪਹਿਲੀ ਸ਼ਰਤ ਹੈ
🤣🤣🤣ha g
Lok babe dikhava jada krde ne 🤣🤣🤣
@@parmklair2362 ਵੀਰ ਜੀ ਇਹ ਬੀਬੀ ਅੰਮ੍ਰਿਤਧਾਰੀ ਨਹੀਂ ਹੈ ਅਤੇ ਨਾ ਹੀ ਇਹ ਗੁਰੂ ਦੀ ਤਾਬਿਆ ਬੈਠੀ ਹੈ ਇਸ ਕਰਕੇ ੳੁਸ ਦੀ ਇਹ ਮਰਜ਼ੀ ਹੈ ਉਹ ਸਿਰ ਨੰਗਾ ਰੱਖੇ ਜਾਂ ਢਕ ਕੇ ਰੱਖੇ
ਭਾਈ ਸਾਬ ਜੀ ਦੀ ਵਿਚਾਰ ਬਿਲਕੁਲ ਸਹੀ ਆ ।
Very good ranjit baba Ji
ਭਾਈ ਸਾਹਿਬ ਸਾਨੂੰ ਬਹੁਤ ਹੀ ਖੁਸ਼ੀ ਹੈ ਮਾਣ ਹੈ ਸਾਡਾ ਆਗੂ ਭਾਈ ਸਾਹਿਬ ਹੈ।ਜੋ ਕਿ ਹਰ ਇਕ ਫੈਸਲਾ ਇਕ ਚੰਗੀ ਸੋਚ ਤੇ ਸੋਝੀ ਨਾਲ ਲੈ ਰਹੇ ਹਨ।ਸਦੀਆਂ ਵਾਆਦ ਕੋਈ ਇਨਸਾਨ ਗੁਰੂ ਸਾਹਿਬਾਨਾਂ ਵਾਲੀ ਸੋਚ ਤੇ ਬਾਣੀ ਦਾ ਅਸਲ ਗਿਆਨ ਦੇ ਰਿਹਾ ਹੈ।ਸਿੱਖ ਕੌਮ ਰੋਮ ਰੋਮ ਤਹਿ ਦਿਲੋਂ ਭਾਈ ਸਾਹਿਬ ਦਾ ਸਤਿਕਾਰ ਕਰਦੀ ਹੈ ਔਰ ਕਰਦੀ ਰਹੇਗੀ।ਰਹਿੰਦੀ ਦੁਨੀਆ ਤੱਕ ਭਾਈ ਸਾਹਿਬ ਦਾ ਨਾਮ ਸਤਿਕਾਰ ਨਾਲ ਲਿਆ ਜਾਵੇਗਾ।ਭਾਈ ਸਾਹਿਬ ਗੁਰੂ ਸਾਹਿਬਾਨਾਂ ਵੇਲੇ ਵੀ ਐਦਾ ਦੇ ਜਾਲਮ ਸੀ ਔਰ ਰਹਿਣਗੇ ਵੀ ਤਾਂ ਹੀ ਤਾਂ ਦੁਨੀਆ ਨੂੰ ਚੰਗੇ ਮਾੜੇ ਦੀ ਸੋਝੀ ਆਏਗੀ।ਬਹੁਤ ਬਹੁਤ ਧੰਨਵਾਦ।
ਫੁੱਲ ਸਪੋਰਟ
ਵੀਡੀਓ ਬਹੁਤ ਵਧੀਆ ਲੱਗੀ ਜੀ ਸੁਣ ਕੇ ਆਨੰਦ ਆ ਗਿਆ
ਓ ਭਰਾਓ ਮੰਨੋ ਚਾਹੇ ਮੰਨੋ ਪਰ ਭਾਈ ਰਣਜੀਤ ਸਿੰਘ ਜੀ ਸਹੀ ਪ੍ਰਚਾਰ ਕਰਦੇ ਹਨ
ਜਿਸ ਦਿਨ ਤੈਨੂੰ ਜਾ ਜਿਸ ਜਿਸ ਨੂੰ ਢਢਰੀ ਦੇ ਸ਼ਾੱਤਰ ਦਿਮਾਗ ਦਾ ਪਤਾ ਚਣਲ ਗਿਆ, ਫਿਰ ਤੁਸੀ ਵੀ ਵਿਰੋਧ ਜਰੂਰ ਕਰਨੈ। ਪਰ ਇਸ ਢਢਰੀ ਦਾ ਜੋ **((ਮਕਸਦ))** ਮਨੋਰਥ ਹੈ ਉਹ ਢਢਰੀ ਨੂ ਪਤੈ। ਦੂਸਰਾ ਜਿਸਨੇ ਢਢਰੀ ਨੂੰ ਅਗੇ ਕੀਤਾ, ਉਹ ਹੈ ਹਰਨੇਕ ਨਿਊਜੀਲੈਂਡ।
ਉਸਨੇ ਢਢਰੀ ਦੇ ਮੋਢੇ ਤੇ ਬੰਦੂਖ ਰਖੀ ਹੈ। ।
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਕਿਰਪਾ ਕਰੇ
Waheguru ji
ਭਾਈ ਰਣਜੀਤ ਸਿੰਘ ਜੀ ਜੀਦਾ ਬਾਦ🙏🙏
ਜ਼ਿੰਦਾਬਾਦ
💕💕💕👌
ਉਚ ਕੋਟੀ ਦੇ ਵਿਦਵਾਨ ਤੇ ਸੂਝਵਾਨ ਭਾਈ ਰਣਜੀਤ ਸਿੰਘ ਜੀ ਢੱਡਰੀਆਂ ਵਾਲੇ।ਲੱਖ ਵਾਰੀ ਸਲੂਟ ਏ।
ਸਹੀ ਤੇ ਇਮਾਨਦਾਰ ਸੋਚ। ਗਿਆਨ ਦੇ ਭੰਡਾਰ ਭਾਈ ਸਾਹਿਬ ਜੀ।
Bhai Ranjeet Singh Ji sikh kom de mahan parcharak
ਹੱਥਾਂ ਵਿੱਚ ਫੜ੍ਹ ਨਈ ਹੋਣਾ, ਮਗਦੇ ਅੰਗਿਆਰਾਂ ਨੇ। ਬਿਪਰਾ ਨਈ ਡਰਨਾ ਤੈਥੋਂ, ਨਾਨਕ ਦਿਆਂ ਯਾਰਾਂ ਨੇ।
Sachi tuc Baith ke gll krn de layak hai e ni kiuki tuhadi soch Sade Bhai sahb di soch de nere Tere v ni khardi, tuhadia gllan te tuhade km dsde aa. So tuc v lge rvo te Bhai sahb nu ta Hun tuc ki rokna Hun ta oh kise gl nl hi rukngay.
Eh sala taksali hou ਬਾਦਲਾ ਦਾ ਖੱਬਾ ਟੱਟਾ ਹੋਊ ਜਿਹੜਾ ਨਕਲੀ id ਬਨਾਈ ਫਿਰਦਾ,ਇਹਨਾ ਦਾ ਪੱਦਾ ਵਾਲਾ ਝਰਨਾ ਪਾੜ ਦਿੱਤਾ ਬਾਬੇ ਨੇ
ਅਸੀ ਭਾਈ ਸਾਹਿਬ ਜੀ ਦੇ ਨਾਲ ਹਾ
Veere Galan batan NAL ni NAL khade ho ke wikhau
@@vikramjitvikramjit4030 ਅਸੀ ਤਾਂ ਜੀ ਨਾਲ ਹੀ ਹਾਂ
Hanji
💕💕💕💘
Bhai Saab zindabad and akaal takhat Saab da jathedaar bhai Ranjit Singh dhadrian Wale hone chahide a fir dekhio kive corruption khatam hundi
right
You must an Underaged.
Grow up
100%sachi gal
ਬਹੁਤ ਹੀ ਵਧੀਆ ਜੀ ਵਾਹਿਗੁਰੂ ਜੀ ਮਿਹਰ ਭਰਿਆ ਹੱਥ ਰੱਖਣ ਜੀ
Ranjit Singh best thing happened to Punjab in long long time...salute to his confidence
Great parcharak dhadriyan walle ✌️✌️✌️
Sapot bhai Ranjeet Singh ji sach de parchak 👌 ne
ਬਹੁਤ ਹੀ ਸੱਚੀਆਂ ਗੱਲਾਂ ਨੇ ਭਾਈ ਸਾਹਿਬ ਤੁਹਾਡੀਆਂ
sire DA JOOTHA KANJAR AA EH SALA.
ਜਹ ਮਾਤ ਪਿਤਾ ਸੁਤ ਮੀਤ ਨ ਭਾੲੀ।। ਮਨ ਊਹਾ ਨਾਮੁ ਤੇਰੈ ਸੰਗਿ ਸਹਾੲੀ।। ਜਹ ਮਹਾ ਭਾੲਿਆਨ ਦੂਤ ਜਮ ਦਲੈ।। ਤਹ ਕੇਵਲ ਨਾਮੁ ਸੰਗਿ ਤੇਰੈ ਚਲੈ।।( ਸੁਖਮਨੀ ਸਾਹਿਬ ਜੀ)
ਸੱਚ ਦੀ ਜਿੱਤ ਹੋਵੇਗੀ, ਰਣਜੀਤ ਸਿੰਘ ਜਿੰਦਾਬਾਦ 👍👍🌹🌹👋👋
ਇੱਕੋ ਓਕਾਰ ਦਾ ਪੰਜਾਬੀ ਭਾਵ ਅਰਥ-
ਇੱਕੋ = ਇੱਕ
ਓਕਾਰ=ਅਕਾਰ
ਇੱਕ ਅਕਾਰ
ਸਭ ਕੁਝ ਇੱਕ ਅਕਾਰ ਹੈ ।ਜਿਵੇਂ ਇੰਜਣ ਦਾ ਅਕਾਰ ਹੈ ।ਸਾਰੇ ਪੁਰਜੇ ਮਿਲਕੇ ਇੰਜਣ ਬਣਦਾ ਹੈ।ਅਤੇ ਇੰਜਣ ਨੂੰ ਚਲਾਉਣ ਲਈ ਹਰੇਕ ਛੋਟੇ ਤੋਂ ਛੋਟਾ ਪੁਰਜਾ ਅਹਿਮ ਹੈ।ਜੇ ਇੱਕ ਪੁਰਜਾ ਅਪਣਾ ਕੰਮ ਕਰਨਾ ਛੱਡ ਦੇਵੇ ਸਾਰਾ ਇੰਜਣ ਰੁਕ ਜਾਂਦਾ ਹੈ ।
ਕੁਲਦੀਪ ਸਿੰਘ ਚੱਠਾ ਜਿਲਾ ਸੰਗਰੂਰ ਇਟਲੀ ਤੋਂ ਭਾਈ ਸਾਹਿਬ ਜੀ ਆਪ ਜੀ ਦੇ ਸਾਰੇ ਨਾਲ ਹਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਪ੍ਰਵਾਣ ਕਰਨੀ ਜੀ
ਵਾਹ ਜੀ ਵਾਹ ਭਾਈ ਸਾਬ ,,,ਪਾਖੰਡੀਆਂ ਨੂ ਭਾਜੜਾਂ ਪਵਾ ਰੱਖੀਆਂ ਨੇ Full spot g
Bhai sahib ji is 100 % true.
We Support Dhandrianwale
We support dhandrianwale
Bilkul sahi parchar aa👍
RANJEET SINGH LOVE YOU
कौन कौन सही मनदा है
भाई रणजीत सिंह राइट है
Very good g
ਭਾਈ ਸਾਹਿਬ ਜੀ ਲਾੳੁਣੇ ਬਿਲਕੁਲ ਬੰਦ ਨਾ ਕਰੋ ਅਸੀਂ ਤੁਹਾ੩ੇ ਨਾਲ ਅਾ ਜੀ ਤੁਹਾ੩ੇ ਦੀਵਾਨ ਸੁਣ ਸੁਣ ਅਸੀਂ ਕਿੰਨੇ ਕਾਇਮ ਮਹਿਸੂਸ ਕਰਦੇ ਹਾਂ ਸਾਨੂੰ ਪਤਾ ਵਾਹਿਗੁਰੂ ਹਮੇਸਾ ਅਾਪਣੇ ਨਾਲ ਨੇ ਜੀ ਤੁਸੀਂ ਪਰਚਾਰ ਸੁਰੂ ਕਰੋ ਜੀ
ਮੈ ਦੀਵਾਨ ਨਹੀਂ ਸੁਣਨ ਨਹੀਂ ਜਾਂਦਾ ਫਿਰ ਵੀ ਮੈਂ ਦੋ ਕਰੋੜ ਰੁਪਏ ਦੀ ਜਾਇਦਾਦ ਤੋਂ 60 ਕਰੋੜ ਦੀ ਜਾਇਦਾਦ ਬਣਾ ਲਈ । ਮੈਂ ਕੋਈ ਮਿਹਨਤ ਨਹੀਂ ਕੀਤੀ । ਜਿਹਨਾਂ ਨੇ ਬਹੁਤ ਸਾਖਤ ਮਿਹਨਤ ਕੀਤੀ ਉਹ ਦਿਹਾੜੀ ਹੀ ਕਰਦੇ ਹਨ ।ਮੈ 6 ਫੇਲ ਹਾਂ । ਕੌਣ ਕਹਿੰਦਾ ਹੈ ਕਿ ਬੰਦਾ ਮਿਹਨਤ ਨਾਲ ਅਮੀਰ ਹੁੰਦੈ । ਭਈਏ ਕੋਡੇ ਹੋ ਕੇ ਸਾਰਾ ਦਿਨ ਝੋਨਾ ਲਗਾਉਦੇ ਹਨ । ਉਹਨਾਂ ਦਾ ਗੁਜ਼ਾਰਾ ਵੀ ਨਹੀਂ ਹੁੰਦਾ ।ਕੀ ਉਹ ਮਿਹਨਤ ਨਹੀਂ ਕਰਦੇ । ।ਸਾਰਾ ਕੁਝ ਰੱਬ ਦੇ ਹੱਥ ਚੱਕੀ ਹੈ ।
Veere aapan ki kar rahe aa awde farjan wastey
@@kamaljitsingh4600 kehra rabb jehra tauhadia jarurtan puria karda
tusi apni property ohna bhaiyan nu 2 saal lai free de deo. Pata lagg ju.
@@vikramjitvikramjit4030 ਛੋਟੇ ਭਰਾ ਮੈਂ ਇੱਜਤ ਕਰਦਾ ਹਾਂ ਭਾਈ ਰਣਜੀਤ ਸਿੰਘ ਜੀ ਦੀ ।ਪਰ ਮੇਰੀ ਸੋਚ ਰੱਬ ਦੀ ਵੱਖਰੀ ਹੋਂਦ ਦੀ ਹੈ । ।਼ਹੈ । ਇਹ ਕੋਈ ਅੰਧ-ਵਿਸ਼ਵਾਸ ਵੀ ਨਹੀਂ ਹੈ ਅੰਧ, ਵਿਸ਼ਵਾਸ ਹੁੰਦਾ ਹੈ ਕਿਰਿਆ ਕਰਮ ਕਰਨ । ਮੂਰਤੀਆਂ ਪੂਜਣਾ । ਆਪਾਂ ਸਿੱਖ ਧਰਮ ਨੂੰ ਮੰਨਣ ਵਾਲਿਆਂ ਤੇ ਸਵਾਲt ਕਰ ਸਕਦੇ ਹਾਂ ਹੋਰ ਧਰਮ ਨੂੰ ਮੰਨਣ ਵਾਲਿਆਂ ਤੇ ਨਹੀਂ ਵੀਰ ਮੈ 6 ਫੇਲ ਬੰਦਾ ਵਧੀਆ ਤਰੱਕੀ ਕਰ ਗਿਆ । ਮੈ ਕਮਿਉਨਿਸਟ ਵੀ ਹਾਂ ਅਤੇ ਰੱਬ ਨੂੰ ਵੀ ਮੰਨਦਾ ਹਾਂ.ਕਨਫਿਊਜਨ ਹੈ ਮੈ ਸੋਚਦਾ ਹਾਂ ਕਿ ਮੈਂ ਕੋਈ ਮਿਹਨਤ ਨਹੀਂ ਕੀਤੀ ਫੇਰ ਵੀ ਜਿਨੀ ਮੈ ਤਰੱਕੀ ਕੀਤੀ ਇਹ ਮੇਰੇ ਤੇ ਰੱਬ ਦੀ ਮਿਹਰ ਹੋ । ਮੇਰੀ ਮੋਟਰ ਤੇ 4 ਭਈਏ ਰਹਿੰਦੇ ਹਨ ਮੈ ਤਨਖਾਹਾਂ ਦਿੰਦਾ ਹਾਂ ਫੇਰ ਵੀ ਉਹ ਮਾੜੀ ਹਾਲਤ ਹਨ । ਮੈਂ ਵੱਧ ਪੈਸੇ ਦਿਆਂ , ਇਹ ਮੇਰੀ ਜ਼ਿਮੇਵਾਰੀ ਨਹੀਂ ।ਇਹ ਸਰਕਾਰ ਦਾ ਕੰਮ ਹੈ । ਫਿਰ ਵੀ ਮੈਂ ਮੈਂ ਜਦੋਂ ਕੋਈ ਤਿਉਹਾਰ ਆਉਂਦਾ ਹੈ ਪਾਰਟੀ ਕਰ ਦਿੰਦਾ ਹਾਂ । ਮੈ ਦੇਣ ਨੂੰ ਬਹੁਤ ਕੁਝ ਦੇ ਸਕਦਾ, ਹਾਂ ਪਰ 4 ਬੰਦਿਆਂ ਨੂੰ ਦੇ ਕੇ ਕੀ ਹੋਵੇਗਾ ,। ਵੀਰ ਚੰਗੀਆਂ ਸਰਕਾਰਾਂ ਬਣਾਓ ।ਗਰੀਬ ਤੇ ਤਰਸ ਕਰੋ । ਕਿਸੇ ਬਾਬੇ ਦੇ ਦੀਵਾਨ ਨਾ ਸੁਣੋ । ਊਹੀ ਪੈਸਾ ਲੋੜਮੰਦ ਨੂੰ ਦਵੋ ਕਿਸੇ ਗਰੀਬ ਦਾ ਬੱਚਾ ਪੜ ਸਕੇ । ਬਾਬੇ ਤੁਹਾਡੇ ਪੈਸੇ ਦਾ ਗਲਤ ਇਸਤੇਮਾਲ ਕਰਦੇ ਹਨ ।ਢਾਈ ਲੱਖ ਦੇ ਕਮਰੇ ਚ ਰਾਤ ਕੱਟਦੇ ਹਨ । ਮੈਨੂੰ ਸਹੁੰ ਲੱਗੇ ਰੱਬ ਦੀ ਮੈ ਕਿਸੇ ਬਾਬੇ ਦੇ ਦੀਵਾਨ ਨਹੀਂ ਸੁਣਦਾ । ਫਿਰ ਕੁ ਮੈ ਗਰੀਬ ਹੋ ਗਿਆ । ਚੰਗਾ ਇਨਸਾਨ ਬਣਨ ਲਈ ਦੋ ਚਾਰ ਗੱਲਾਂ ਹੀ ਬਹੁਤ ਹਨ । ਕਿਸੇ ਦਾ ਬੁਰਾ ਨਾ ਕਰੋ , ਲੋੜਮੰਦਾਂ ਦੀ ਮੱਦਦ ਕਰੋ , ਕੋਈ ਲੋੜ ਨਹੀਂ ਬਾਬਿਆਂ ਦੇ ਦੀਵਾਨ ਸੁਣਨ ਦੀ ਮੈ 6 ਸਾਲ ਜਪਾਨ ਰਹਿ ਕੇ ਆਇਆਂ ਹਾਂ । ਕੋਈ ਬਾਬਾ ਨਹੀਂ ਹੈ ਉੱਥੇ। , ਇਨਸਾਨੀਅਤ ਜਿੰਦਾ ਹੈ ਉਥੇ । ਤੁਸੀਂ ਇਹ ਨਾ ਕਹੋ ਕੀ ਮਹਾਂਪੁਰਖਾਂ ਦੀ ਧਰਤੀ ਹੈ ਇਹ । ਇਹ ਕੋਈ ਮਾਣ ਵਾਲੀ ਗੱਲ ਨਹੀਂ । ਹਿੰਦੋਸਤਾਨ ਕਰਪਟ ਦੇਸ ਸੀ ।ਇਸ ਕਰਕੇ ਰੱਬ ਨੇ ਅਪਣੀ ਸਕਤੀ ਦੇ ਕੇ ਮਹਾਂਪੁਰਖਾਂ ਨੂੰ ਭੇਜਿਆ । ਜਪਾਨ ਵਰਗੇ ਮੁਲਕਾਂ ਵਿੱਚ ਕਿਉਂ ਨਹੀਂ ਹੋੲੇ ਮਹਾਂਪੁਰਖ ।ਿਕਿਉਕ ਉਹ ਇਮਾਨਦਾਰ ਲੋਕ ਹਨ । ਰੱਬ ਨੂੰ ਉਥੇ ਲੋ੍ਰ ਹੀ ਨਹੀਂ ਪਈ ਕੋਈ ਵਿਸ਼ੇਸ਼ ਇਨਸਾਨ ਭੇਜਣ ਦੀ । , ਖੁਦ ਤਰਕ ਕਰਿਆ ਕਰੋ ।ਸਭ ਦੁਕਾਨਦਾਰੀਆਂ ਬੰਦ ਹੋ ਜਾਣਗੀਆਂ । ਰਣਜੀਤ ਸਿੰਘ ਜੀ ਦੀ ਵੀ ਦੂਕਾਨਦਾਰੀ ਹੀ ਹੈ । ਇਹ ਬਾਬੇ ਤੁਹਾਡੇ ਪੈਸਿਆਂ ਨਾਲ ਤੁਹਾਨੂੰ ਗਰੀਬ ਕਰ ਕੇ ਇਪ ਸਵਰਗ ਵਾਲੇ ਝੂਟੇ ਲੈਂਦੇ ਹਨ । ਵੀਰ ਜੀ ਮੈਂ ਕੋਈ ਦੀਵਾਨ ਨਹੀਂ ਸੁਣਦਾ । ਰੱਬ ਦੀ ਮਿਹਰ ਸਦਕਾ ਮੈਂ ਖੁਸ਼ ਹਾਂ । ਜਿੰਨੇ ਲੋਕ ਬਾਬਿਆਂ ਦੇ ਜਾਂਦੇ ਹਨ ਫੇਲ ਹੋ ਗੲੇ । ਇਹ
ਵਾਹ ਜੀ ਵਾਹ ਕਿਆ ਬਾਤ ਹੈ ਹਮੇਸ਼ਾਂ ਚੜ੍ਹਦੀ ਕਲਾ ਵਿਚ ਰਹੋ ਜੀ
Full sapport
Bai ji net ni full spot Karni NAL khade howo
ਜਿਓਦੇ ਰਹੋ ਭਾਈ ਸਾਹਬ ਜੀ
Jindabad bhi shaib g sai gll krda g
ਭਾਈ ਰਣਜੀਤ ਸਿੰਘ ਜੀ ਦੇ ਵਿਚਾਰ ਸਹੀ ਹਨ।
BHAI RANJEET SINGH FULL SPOT
ਭਾਈ ਸਾਹਿਬ ਜੀ ਬਹੁਤ ਸੁੰਦਰ ਵਿਆਖਿਆ ਕਰਦੇ ਹਨ,, ਸੱਚ ਦਾ ਪ੍ਰਚਾਰ ਸਹੀ,,,,,🙏🙏❤️❤️🌹🎉🎉
BabaJee app great ho
Full support bhai Ranjit Singh dhadrianwale ਭਾਈ ਸਾਹਿਬ ਸਲਾਮ ਥੋਡੀ ਸੋਚ ਨੂੰ ਸਾਰੀ ਫਿਜ਼ਾ ਹੀ ਬਦਲ ਕੇ ਰੱਖ ਦਿੱਤੀ
ਆ ਜੋ ਹੁਣ ਮੈਦਾਨ ਵਿਚ ਅਜਨਾਲਾ ਜੀ 👈👈👈
Ajnala kutaa
@@ਧਾਲੀਵਾਲ-ਞ7ਜ ਬਿਲਕੁਲ ਸਹੀ ਆਖਿਆ ਜੀ
AJNALA TE MAIDAAN VICH EE AA....TUHADA GHAGRIWALA EE NAHI AUNDAA SALA BHAJ GYA...SECURITY LAI K DIWAAN LAUNDA 😂😂😂🤣🤣...
ਢੱਡਰੀਆਂ ਵਾਲੇ ਨੰਬਰ ਇੱਕ ਦਿਨ ਆਉਣ ਆਸ਼ੀ ਤੇਰੇ ਨਾਲ ਹੈ ਵਾਹਿਗੁਰੂ ਜੀ ਕੀ ਫ਼ਤਹਿ ਸਿੰਘ ਦੀ ਸੰਗਤ ਵਿਚ ਪਿਆਰ ਤੇ ਸਤਿਕਾਰ
ਭਾਈ ਸਾਹਿਬ ਬਹੁਤ ਵਧੀਆ ਪਰਚਾਰਕ ਹਨ
Sech gall kardi Veer g 👌👌💪💪💪💪💪💪💪
ਜ਼ਿੰਦਾਬਾਦ ਜੀ ਰਣਜੀਤ ਸਿੰਘ ਢੱਡਰੀਆਂ ਵਾਲੇ ਜਿਹਨਾਂ ਗੁਰੂ ਗ੍ਰੰਥ ਸਾਹਿਬ ਦੇ ਸਹੀ ਅਰਥ ਕੀਤੇ
Very.goodbaba.ji
ਭਾਈ ਸਹਿਬ ਜੀ ਦੀ ਸੋਚ ਬਹੁਤ ਉਚੀ ਹੈ
ਜਦੋਂ ਗੁਰਬਾਣੀ ਦੀ ਗਲ ਕੀਤੀ ਜਾਂਦੀ ਹੋਵੇ ਤਾਂ ਉਸ ਵੇਲੇ ਭੈਣ ਜੀ ਸਿਰ ਢਕਿਆ ਚੰਗਾ ਲੱਗਦਾ ।ਮੁਆਫ਼ ਕਰਨਾ ।
ਦਿਮਾਗ ਚਲਾਉਣ ਦੀ ਗੱਲ ਕਰ ਲੋ
We support bhai sab👌👌
ਲੱਗੇ ਰਹੋ 🙏 🙏 ਵਾਹਿਗੁਰੂ ਫਤਹਿ ਜਰੂਰ ਕਰਨਗੇ
ਰੱਬ ਦਾ ਨਾਮ ਹੀ ਲੋਕਾਂ ਨੂੰ ਲੜਾਈ ਜਾਂਦਾ... ਵਾਹ ਉਹ ਰੱਬਾ... ਤੇਰੇ ਅਸਲੀ ਮਤਲਬ ਤੋਂ ਕੋਹਾਂ ਦੂਰ ਨੇ ਇਹ ਸਭ..
ਪਹਿਲਾਂ ਰੱਬ ਕਲੀਅਰ ਕਰੋ
Bhai Ranjit Singh is a fearless Sikh preacher who is speaking against the hypocrisy and priesthood Full support to Dhadrianwale 🙏🙏
ਹਰੇਕ ਗਲ ਤਰਕ ਨਾਲ ਕਰਦਾ
ਗੁਰਮਤਿ ਵਿਚ ਤਰਕ ਨਹੀ।
ਤਰਕ ਕਰਨਵਾਲੇ ਤਰਕਸ਼ੀਲ ਬਹੁਤ ਹਨ
ਵਾਹਿਗੁਰੂਜੀ ਕੀ,ਕਾ,ਖਾਲਸਾ,ਵਾਹਿਗੁਰੂਜੀ ਕੀ,ਫਤਿਹ,,ਭਾਈ,ਰਣਜੀਤ,ਸਿੰਘ,ਜੀ,,ਹਾ,ਜੀ,ਆਓ
ਅਕਾਲਤਖ਼ਤ ਸਾਹਿਬ,ਦੇ,ਗਿਆਨੀ,ਹਰਪ੍ਰੀਤਸਿੰਘ,ਜੀ,ਕਰੋ,ਵਿਚਾਰ,ਵਟਾਂਦਰਾ,ਹੁਣ,ਪਤਾ,ਲਗੇਗਾ,ਕੌਨ,ਭੱਜਦਾ,ਵਿਚਾਰ,ਵਟਾਂਦਰਾ,ਤੋ,
ਕੀ ਗੱਲ........ਟੀ ਵੀ ਤੇ ਵਿਚਾਰ ਕਰਨ ਨਾਲ ਸਾਰੇ ਲੋਕਾਂ ਨੂਂੰ ਪਤਾ ਲੱਗ ਜਾਊ ਟਕੇ ਦੀਆਂ ਸਾਲੀਆਂ ਦੀ ਅਕਲ ਦਾ 🤣🤣
@@naturemother8774 jii
@@naturemother8774 ਤਾ,ਵਿਚਾਰਕਰਨ।ਪਤਾ
ਲਗੇਗਾ,ਕਿ ਨੂੰ,ਅਕਲ,ਹੇ,ਗੀ,ਕਿਨੁ।ਨਹੀਂ
Bahut sohne vichaar. Mainu eh ne samajh anda jehre asehmat ne oh comments ch galaan yan galat shabad kyn varat rahe ne. Apna point of view rakho.
Ehna kol koi v point of view ni haiga eh lok vicharak jung haar chuke ne
Point of view hou tahi rakhn ge veer ji, ehna kol asi eh kr diya asi oh kr diya ge es to ilvaa gal hi nhi hegi ehna ne gurbani de mtlb apne hisab naal kadd k hun tal loka nu murakh bna rakhia si hun bhai ne gurbani de asal aarth kadd te ta fer ehna de mircha ta lggn gia hi
gud ranjit singh ji
ਵਾਹਿਗੁਰੂ ਜੀ ਵਾਹਿਗੁਰੂ ਜੀ ਮੇਹਰ ਕਰੇ ਜੀ
Boht wdia bhai sahb ji
BHAI RANJIT SINGH RIGYT
Baba ji good
Baba g good work laga raho
je sade lok bhai sahab naal.........
te aam admi parti naal tur pain.....
tan sada desh swarg ban javega.
Jdo log kisa kolo shara laina shad denga odan swarg pehla to he ha mehsoos ho jawega
ਕੀ ਗੱਲ ਐ ਜਿੰਨਾ ਵੱਡਾ ਪੁਜਾਰੀ ਆਕਾਲ ਤਖਤ ਦਾ ਓਨਾ ਈ ਹਮਾਇਤੀ।
Good prchark Bhai sahib ji
Veero Bhai Sahab kom nu chardikala vich leaon lai ik kranti lean di koshish kr rahe han.Taan k kom di maaya te aish krn wale kom da khahra chddn.Saanu Bhai Sahib di full suport krni chahidi ha.
ਵਾਹਿਗੁਰੂ ਜੀ ਕਾ ਖਾਲਸਾ ਵਾਹਿ ਜੀ ਕੀ ਫਤਿਹ ਭਾਈ ਜੀ ਸੋਢੀ ਸੋਚ ਵਧੀਆ ਹੈ ਅਸੀਂ ਜਾਨਾਂ ਦੇਣ ਨੂੰ ਹਾਜ਼ਰ ਹਾਂ ਤੂਸੀਂ ਢੋਲਣਾ ਨੀ ਲੋਕ ਜਾਗਰੂਕ ਹੋ ਗੲੇ ਜਿੱਤ ਸੱਚ ਦੀ ਹੋਣੀ ਆ।8847608582
8847608582
ਬਾਈ ਜੀ ਸੂਰੀ ਗੰਦਾ ਆਂਡਾ ਤਾਂ ਤੁਹਾਥੋਂ ਸੋਧ ਨਹੀਂ ਹੁੰਦਾ ਗੱਲ ਤੁਸੀਂ ਜਾਨ ਦੇਣ ਦੀ ਕਰਦੇ ਹੋ ।
Cyber Hub eh tan Dhadri de chele aa ehna nu kom naal koi mtlb ni bs dere naal jure hoye aa eh loke ehna da guru be dhadri aa oh jo be khnda ohi theek aa eh aapna dimag samb k rkhde later kam auga j oh khde gdha ehna da baap aa ehna ne ohi mn lena eh vichare anpr loke aa ehna kol sochn di skit heni
@@davebagri7578 dandri de chele mere naal vichar karn veee ji tusi sahi ho
Bai ji jaan den Di lod ni sirf sach kehan di himmat Rakh lo ehi bahot aa
Very clear thought process. I admire him.
Salute to you man! Never saw someone so humble, who openly admits he was wrong, I never ever saw someone who did like that. Who could've stayed where he was but decided to follow the path of truth.
Bhai Sahib Ranjit Singh jindabad
Bhai sahib jindabad asi Bhai ji de nal aa
Bhai ranjit Singh zindabad
sahi parchark
ਭਾਈ ਰਣਜੀਤ ਸਿੰਘ ਜੀ ਦੀਆ ਗੱਲਾਂ ਬਿਲਕੁਲ ਸੱਚੀਆਂ ਹਨ.... ਸਲਾਮ ਹੈ ਏਹੋ ਜਹੀ ਸੋਚ ਨੂੰ... ਪੁਜਾਰੀਆ ਦੀਆ ਗੋਲਕਾਂ ਨੂੰ ਖ਼ਤਰਾ ਪੈਦਾ ਹੋ ਰਿਹਾ ਸੀ... ਹੋਰ ਭਾਈ ਰਣਜੀਤ ਸਿੰਘ ਦੀਆ ਕੋਈ ਗਲਤੀਆਂ ਨਹੀਂ