ਅੱਜ ਦੇ ਯੁੱਗ ਵਿੱਚ ਤਰੱਕੀ ਹਥਿਆਰਾਂ ਨਾਲ ਜਾਂ ਵਿਚਾਰਾਂ ਨਾਲ | 19.11.2022 | Dhadrianwale

แชร์
ฝัง
  • เผยแพร่เมื่อ 19 พ.ย. 2022
  • For all the latest updates, please visit the following page:
    ParmesharDwarofficial
    emmpee.net/
    ~~~~~~~~
    This is The Official TH-cam Channel of Bhai Ranjit Singh Khalsa Dhadrianwale. He is a Sikh scholar, preacher, and public speaker.
    ~~~~~~~~
    DOWNLOAD "DHADRIANWALE" OFFICIAL APP ON AMAZON FIRE TV STICK
    In today's age progress is with weapons or with ideas | Dhadrianwale
    For Apple Devices: itunes.apple.com/us/app/dhadr...
    For Android Devices: play.google.com/store/apps/de...
    ~~~~~~~~
    Facebook Information Updates: / parmeshardwarofficial
    TH-cam Media Clips: / emmpeepta
    ~~~~~~~~
    MORE LIKE THIS? SUBSCRIBE: bit.ly/29UKh1H
    ___________________________
    Facebook - emmpeepta
    #Bhairanjitsingh
    #Dhadrianwale
    #parmeshardwar
    #weapons
  • บันเทิง

ความคิดเห็น • 448

  • @ajmersingh2454
    @ajmersingh2454 ปีที่แล้ว +24

    ਕੌਮ ਦਾ ਹੀਰ ਭਾਈ ਰਣਜੀਤ ਸਿੰਘ ਖਾਲਸਾ ਢੱਡਰੀਆਂ ਵਾਲਾ, ਸਲੂਟ ਆਪ ਜੀ ਨੂੰ

    • @amansinghfootballvlogs145
      @amansinghfootballvlogs145 ปีที่แล้ว

      ਭਾਈ ਸਾਬ ਬਹੁਤ ਬਹੁਤ ਵਧੀਆ ਇਨਸਾਨ ਹੈ

  • @parmjeetsinghfromjalalabad9907
    @parmjeetsinghfromjalalabad9907 ปีที่แล้ว +31

    ਫੈਨ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਦੀ ਸੋਚ ਤੇ 🙏🙏🙏💯💯💯👍👍👍👌👍🙏💯💯🙏👍👌

  • @fatehveer5852
    @fatehveer5852 ปีที่แล้ว +3

    ਘਰ ਤਾਂ ਵੱਸ ਸਕਦਾ ਬਾਬਾ ਪਰ ਕੌਮ ਉਜੜੀ ਨੀ ਵਸਦੀ ਹੁੰਦੀ

  • @KamaljitKaur-fy3uu
    @KamaljitKaur-fy3uu ปีที่แล้ว +123

    ਮੇਰੇ ਪਿਤਾ ਵੀ 30 ਸਾਲ ਗੁਰਦੁਆਰਾ ਸਾਹਿਬ ਨਿਸ਼ਕਾਮ ਸੇਵਾ ਨਿਭਾਉਂਦੇ ਰਹੇ, ਅਸੀਂ ਵੀ ਸਿੱਖ ਪਰਿਵਾਰਾਂ ਵਿੱਚੋਂ ਹਾਂ ਤੇ ਸੌ ਪਰਸੈਂਟ ਤੁਹਾਡੀ ਸੋਚ ਨਾਲ ਸਹਿਮਤ ਹਾਂ ਜੀ 🙏

  • @RanjitSingh-rn9uc
    @RanjitSingh-rn9uc ปีที่แล้ว +6

    ਲੋਕਾਂ ਗੱਲੋ਼ ਪੁਜਾਰੀ ਲਾਣੇ ਦਾ ਜੂੱਲਾ਼ ਲਾਹੁਣ ਲਈ ਅਤੇ ਗੁਰੂ ਨਾਨਕ ਪਾਤਿਸ਼ਾਹ ਜੀ ਦੀ ਅਸਲ ਵਿਚਾਰਧਾਰਾ ਨੂੰ ਦੁਨੀਆਂ 'ਚ ਫੈਲਾਉਣ ਵਾਲੇ ਇਨਕਲਾਬੀ ਯੋਧੇ ਹਰਨੇਕ ਸਿੰਘ ਅਤੇ ਢੱਡਰੀਆਂ ਵਾਲੇ ਜ਼ਿੰਦਾਬਾਦ ਜ਼ਿੰਦਾਬਾਦ।

  • @amarbirsingh2935
    @amarbirsingh2935 ปีที่แล้ว +49

    ਭਾਈ ਸਹਿਬ ਜਿੰਦਾ ਬਾਦ ਤੇ ਜਿੰਦਾ ਬਾਦ ਰਹੇਗ਼ਾ

  • @gurmeetjassi8765
    @gurmeetjassi8765 ปีที่แล้ว +3

    ਜਿਹੜੀ ਕੋਮ ਦੇ ਤੁਹਾਡੇ ਵਰਗੇ ਪ੍ਰਚਾਰਕ ਹੋਣ ੳਹਨਾਂ ਦਾ ਬੜਾ ਗ਼ਰਕ ਹੋਣ ਤੋਂ ਰੱਬ ਹੀ ਬਚਾ ਸਕਦੇ

  • @KamaljitKaur-fy3uu
    @KamaljitKaur-fy3uu ปีที่แล้ว +75

    ਸ਼ਬਦ ਗਾਇਨ, ਸ਼ਬਦ ਵਿਚਾਰ, ਕਵਿਤਾ ਗਾਇਨ ਤੇ ਧਾਰਨਾਵਾਂ ਸਭ ਬਾਕਮਾਲ ਸੀ ਜੀ 🙏 ਬਹੁਤ ਆਨੰਦਮਈ ਦਿਵਾਨ ਸੀ ਜੀ 🙏

    • @jaspreetbhullar8398
      @jaspreetbhullar8398 ปีที่แล้ว +4

      ਬਿਲਕੁੱਲ ਜੀ ਬਾ- ਕਮਾਲ ਸੀ ਜੀ 😊👍🏻 ਬਹੁਤ ਆਨੰਦ ਆਇਆ ਦੀਵਾਨ ਦਾ ਜੀ ❤️❤️❤️❤️🙇🙇🙏

    • @HarpreetSingh-yz7rz
      @HarpreetSingh-yz7rz ปีที่แล้ว +1

      Bilkul

  • @SandeepSingh-ky1wj
    @SandeepSingh-ky1wj ปีที่แล้ว +84

    ਆਪਾਂ ਤਾਂ ਸੁਰੂ ਤੋਂ ਤਹਾਨੂੰ ਸੁਣ ਦੇ ਆ ਰਹੇ ਹਾਂ ਅਸੀਂ ਤਾਂ ਤੁਹਾਡੇ ਨਾਲ ਭਾਈ ਸਾਹਿਬ ਜੀ

    • @Japanes_gaming
      @Japanes_gaming ปีที่แล้ว

      Jujuó ko

    • @user-tn9pi1jg1c
      @user-tn9pi1jg1c ปีที่แล้ว +1

      ਏਹ ਗਲ ਨੂੰ ਦਿਮਾਗ ਖੋਲਣਾ ਨਹੀ ਬੰਦ ਕਰਨਾ ਕਹੀਦਾ ਵੀਰ ਜੀ

  • @shivasmahajan
    @shivasmahajan ปีที่แล้ว +5

    🙏ਸਿੱਖ ਪੰਥ ਦਾ ਸੇਵਾਦਾਰ, ਸੂਰਮਾ ਤੇ ਜੋਧਾ -ਭਾਈ ਅਮ੍ਰਿਤਪਾਲ ਸਿੰਘ ਖਾਲਸਾ ਅਜਾਦ ਜਿੰਦਾਬਾਦ 🙏

  • @gurinderkaur5637
    @gurinderkaur5637 ปีที่แล้ว +7

    ਜ਼ਿਦਾ ਬਾਦ ਭਾਈ ਸਾਹਿਬ ਜੀ

  • @KaramvirSingh-st3ux
    @KaramvirSingh-st3ux 8 หลายเดือนก่อน +1

    ਬਾਬਾ ਜੀ ਨਾਲ ਜੁੜੇ ਸੀ ਦੱਸ ਸਾਲ ਹੋ ਗਏ ਹੁਣ ਕੈਨੇਡਾ ਚ ਹੀ ਸੁਣ ਦੇ ਆ ਵਾਹਿਗੁਰੂ ਜੀ

  • @jaspreetbhullar8398
    @jaspreetbhullar8398 ปีที่แล้ว +37

    ਭਾਈ ਸਾਹਿਬ ਜੀ ਅੱਜ ਸਮਝ ਆਈ ਮੇਰੇ ਪਤੀ ਦੀ ਸੋਚ ਐਨੀ ਕਿਸ ਤਰ੍ਹਾਂ ਸਕਰਕਤਮਕ ਹੋਈ ਹੈ ਜੀ 🙏 ਤੁਹਾਡਾ ਇੱਕ ਇੱਕ ਸ਼ਬਦ ਊਰਜਾ ਭਰ ਦਿੰਦਾ ਹੈ ਜੀ 😊👍🏻 ਸੱਚੀ ਤੁਸੀਂ ਮੇਰੇ ਵੱਡੇ ਭਰਾ ਵਾਲ਼ਾ ਰਿਸ਼ਤਾ ਨਿਭਾ ਰਹੇ ਹੋ ਜੀ 🥰🥰 ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹੋ ਜੀ ❤️❤️🙏

    • @KamaljitKaur-fy3uu
      @KamaljitKaur-fy3uu ปีที่แล้ว +2

      ਬਹੁਤ ਵਧੀਆ ਜਸਪ੍ਰੀਤ ਜੀ 👍

    • @jaspreetbhullar8398
      @jaspreetbhullar8398 ปีที่แล้ว +1

      @@KamaljitKaur-fy3uu 🙏

    • @harrysandhuharry5818
      @harrysandhuharry5818 ปีที่แล้ว +1

      @@KamaljitKaur-fy3uu 🙏

    • @jasveersharma6917
      @jasveersharma6917 ปีที่แล้ว +1

      Mera badda veer b bhai sahib nu sunda hai . Aus nu dekh hi mae bhai sahib nu dekh te.sun reha ha . Assi bahut khuskismat log ha .

  • @varinderbal4730
    @varinderbal4730 ปีที่แล้ว +1

    ਜਿਹੜਾ ਸਾਡੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰੂ ਉਸਦਾ ਗੁਟ ਵੀ ਵੱਡਾਗੇ ਤੇ ਉਸ ਦੀ ਗਰਦਨ ਵੀ

  • @user-ek3mu9ce7q
    @user-ek3mu9ce7q ปีที่แล้ว +9

    ਤੁਸੀਂ ਸਾਨੂੰ ਜਿਉਣਾਂ ਸਿਖਾਈਆ ਸਚੀ ਗਲ਼ ਆ ਤੁਹਾਡੀ

  • @gureksinghgill8279
    @gureksinghgill8279 ปีที่แล้ว +13

    Raat da ਦੀਵਾਨ ਸੁਣਕੇ ਬਹੁਤ ਆਨੰਦ ਆਇਆ mnkush। ਹੋ ਗਿਆ

  • @charanjeetsingh8943
    @charanjeetsingh8943 ปีที่แล้ว +12

    ਬਿਲਕੁਲ ਠੀਕ ਕਿਹਾ ਜਿਹੜੇ ਸੰਘਰਸ਼ ਕਰਨ ਲਈ ਕਹਿੰਦੇ ਨੇ ਉਹ ਕਦੇ ਆਪ ਅੱਗੇ ਨਹੀਂ ਆਉਂਦੇ, ਸਿਰਫ਼ ਬਗਾਨੇ ਪੁੱਤ ਨੂੰ ਮਰਵਾਉਦੇ ਨੇ।

    • @nikitagodara743
      @nikitagodara743 ปีที่แล้ว +2

      ਸਹੀ ਸਲਾਹ ਹੈ ਵੀਰ ਜੀ ਲੋਕਾਂ ਦੇ ਪੁੱਤਰ ਮਰਵਾਉਣ ਵਾਲੇਆਂ ਦੇ ਬੱਚੇ ਕਨੇਡਾ ਵਿੱਚ ਅਮਰੀਕਾ ਤੇ ਪੇਰਿਸ ਵਿਚ ਪੜ੍ਹਦੇ ਹਨ ।

    • @HarpreetKaur-pk5go
      @HarpreetKaur-pk5go ปีที่แล้ว

      ਬਿਲਕੁਲ ਸਹੀ ਕਿਹਾ ਜੀ

  • @JaswinderKaur-ug9jk
    @JaswinderKaur-ug9jk ปีที่แล้ว +5

    ਸਚੀਆਂ ਗਲਾਂ ਕਰਦੇ ਭਾਈ ਰਣਜੀਤ ਸਿੰਘ ਜੀ ਢੱਡਰੀਆਂ ਵਾਲੇ ਬੀਬੀ ਜਸਵਿੰਦਰ ਕੌਰ

  • @kuldipsingh5167
    @kuldipsingh5167 ปีที่แล้ว +14

    ਬਹੁੱਤ ਵਦੀਆ ਵਿਚਾਰ ਆ ਵੀਰ ਜੀ ਜਿੰਨਾ ਨੂੰ ਨਹੀਂ ਚੰਗਾ ਲੱਗਦਾ ਨਾ ਸਹੀ ❤❤❤❤❤

  • @bcnrvju
    @bcnrvju ปีที่แล้ว +8

    ਜਿੰਦਾਬਾਦ ਭਾਈ ਸਾਹਿਬ ਰਣਜੀਤ ਸਿੰਘ ਜੀ

  • @SukhwinderSingh-nl1nx
    @SukhwinderSingh-nl1nx ปีที่แล้ว +43

    ਸਤਿ ਸ੍ਰੀ ਆਕਾਲ ਜੀ ਭਾਈ ਸਾਹਿਬ, ਜੀ, ਗਿਆਨ ਦੇ ਸਿਖਰ ਤੇ ਪਹੁੰਚਿਆ ਇੰਨਸਾਨ ਭਾਈ ਰਣਜੀਤ ਸਿੰਘ ਜੀ 🙏🙏🙏🙏

  • @harvendarsingh918
    @harvendarsingh918 ปีที่แล้ว +16

    ਬਿਲਕੁਲ ਸਹੀ ਕਹਿ ਰਹੇ ਨੇ ਭਾਈ ਸਾਹਿਬ ਜੀ। ਹਰੇਕ ਗੱਲ ਮਨੁਖੱਤਾ ਦੇ ਭਲੇ ਦੀ ਹੈ। ਆਹ ਹੁੰਦੀ ਆ ਲੀਡਰਾਂ ਵਾਲੀ ਸਪੀਚ। proud on Bhai Sahab Ji.

  • @gsdakha3763
    @gsdakha3763 ปีที่แล้ว +14

    ਬਿਲਕੁੱਲ ਸਹੀ ਗੱਲ ਹੈ ਭਾਈ ਸਾਬ ਜੀ

  • @MSingh-ue5wf
    @MSingh-ue5wf ปีที่แล้ว +36

    ਬਹੁਤ ਬਹੁਤ ਵਧੀਆ ਵਿਚਾਰ ਭਾਈ ਸਾਬ ਜੀ 💎🙏🙏🙏🙏🙏🌹🌹👌👌💯💯

  • @balwindersingh-nz2hm
    @balwindersingh-nz2hm ปีที่แล้ว +15

    ਬਹੁਤ ਵਧੀਆ ਵਿਚਾਰ ਭਾਈ ਸਾਹਿਬ ਜੀ

  • @baggasingh9234
    @baggasingh9234 ปีที่แล้ว +2

    ਸਿਖੋ ਅਜਾਦੀ ਹੀ ਹਲ, ,ਭਾਵੇਂ ਅੱਜ ਭਾਵੇਂ ਕੱਲ, ,,,,,,,ਨਹੀਂ ਤਾਂ ਛਿਤਰ ਖਾਓ ਪਲ, ਪਲ, ,,

  • @MSingh-ue5wf
    @MSingh-ue5wf ปีที่แล้ว +27

    ਭਾਈ ਸਾਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 💎🙏👌💯ਸਾਹੋਕੇ ਤੋਂ ਜੀ 🙏🙏🌹🌹

  • @sukhjeetgill8219
    @sukhjeetgill8219 ปีที่แล้ว +4

    ਬਿਲਕੁਲ ਠੀਕ ਕਿਹਾ ਤੁਸੀ ਵਾਹਿਗੁਰੂ ਜੀ ਮੇਹਰ ਕਰਨ ਤੁਹਾਡੇ ਤੇ

  • @GurnamSingh-hu5fq
    @GurnamSingh-hu5fq ปีที่แล้ว

    🙏🏻ਅਸੀ ਸਾਰਿਆ ਦੀ ਗਲ ਪਰੇਮ ਨਾਲ ਸੁਣਦੇ
    ਜੀ ਮਨਣ ਦੀ ਤੁਹਾਡੀ ਆਪਣੀ ਮਰਜੀ ਹੈ ਨਾ ਮਨੋ ਜੀ

  • @gurparshaad8051
    @gurparshaad8051 ปีที่แล้ว +15

    ਬਿਲਕੁਲ ਸਹੀ ਕਿਹਾ ਜੀ...... ਏਨਾ ਕੁ ਬਹੁਤ ਹੈ ਜੇ ਸਮਝਣ ਵਾਲਾ ਹੋਵੈ ਉਹਦੇ ਲਈ ਏਨਾ ਕੁ ਬਹੁਤ ਹੈ ਏਹ ਸੁਨੇਹਾ ਜਿਹਨਾਂ ਨੇ ਸੋਚ ਹੀ ਰੱਖਿਆ ਮਾਹੌਲ ਖਰਾਬ ਕਰਨ ਦੀ ਉਹਨਾਂ ਨੂੰ ਵਿਚਾਰਾਂ ਨਾਲ ਸਮਝ ਹੀ ਨਹੀਂ ਆਨੀ ਭਾਈ ਸਾਹਿਬ ਜੀ

  • @parkaashkaur1599
    @parkaashkaur1599 ปีที่แล้ว +48

    ਵਾਹਿਗੁਰੂ ਜੀ ਭਲੀ ਕਰਨ। ਸ਼ਾਂਤੀ ਰਹੇ। ਬਹੁਤ ਅਣਮੋਲ ਬਚਨ ਹਨ। ਸੁਧਾਰ ਘਰ ਘਰ ਦਾ ਹੋ ਰਿਹਾ ਹੈ ਭਾਈ ਸਾਬ ਜੀ ਦੇ ਵਿਚਾਰ ਸੁਣ ਕੇ ਦੁਨੀਆਂ ਦਾਰੀ ਦੀ ਹਰ ਗਲ ਸਾਂਝੀ ਕਰਦੇ ਹੋ ਭਾਈ ਸਾਬ ਜੀ ।

  • @jaspreetbhullar8398
    @jaspreetbhullar8398 ปีที่แล้ว +72

    ਮਾਫ਼ ਕਰਨਾ ਭਾਈ ਸਾਹਿਬ ਜੀ ਮੈਂ ਤੁਹਾਨੂੰ ਹਮੇਸ਼ਾ ignore ਕੀਤਾ ਜੀ, ਮੈਂ ਇਹੀ ਸੋਚਦੀ ਸੀ ਕਿ ਤੁਸੀਂ ਵੀ ਦੂਸਰੇ ਬਾਬਿਆਂ ਵਾਂਗ ਪਾਖੰਡਵਾਦ ਨੂੰ ਫ਼ੈਲਾ ਰਹੇ ਹੋ। ਜੇਕਰ ਤੁਹਾਨੂੰ ਸੁਣਨ ਦਾ ਫ਼ੈਸਲਾ ਲਿਆ ਤਾਂ ਸਿਰਫ਼ ਤੇ ਸਿਰਫ਼ ਮੇਰੇ ਪਤੀ ਦੀ ਬਦਲਦੀ ਸੋਚ ਨੂੰ ਦੇਖ ਕੇ ਜੀ🙇🙇 ਸੱਚੀ sorry ਭਾਈ ਸਾਹਿਬ ਜੀ ਮੈਂ ਤੁਹਾਨੂੰ ਗ਼ਲਤ ਸਮਝਿਆ ਜੀ 🥺🥺🙏 ਹੁਣ ਸਮਝ ਆ ਗਈ ਹੁਣ ਤਾਂ ਦੁਨੀਆਂ, ਰਿਸ਼ਤੇਦਾਰ ਜੋਂ ਕੋਈ ਵੀ ਮੈਨੂੰ ਕੁਝ ਮਰਜ਼ੀ ਬੋਲੀ ਜਾਵੇ, ਕੋਈ ਪਰਵਾਹ ਨਹੀਂ ਜੀ🙏 ਖ਼ੁਦ ਤੇ ਕੀਤੇ ਫੈਸਲੇ ਦਾ ਨਤੀਜਾ ਮੈਂ ਖ਼ੁਦ ਭੁਗਤ ਲਵਾਂਗੀ ਜੀ😊👍🏻🙏

  • @nikitagodara743
    @nikitagodara743 ปีที่แล้ว +1

    ਗੁਰੂ ਵਾਲੇ ਸਾਰੇ ਹੀ ਪਰ ਵਿਚਾਰਾਂ ਵਿੱਚ ਜ਼ਮੀਨ ਅਸਮਾਨ ਦਾ ਅੰਤਰ ਹੈ ਲੋੜ ਹੈ ਕਿ ਦਿਮਾਗ਼ ਨੂੰ ਠੰਢਾ ਰੱਖਣ ਦੀ ਅਤੇ ਪੰਜਾਬ ਦੇ ਭਲੈ ਦੀ ਕੁੱਝ ਬਾਕੀ ਛੱਡਿਆ ਹੀ ਨਹੀਂ ਭਾਈ ਰਣਜੀਤ ਸਿੰਘ ਨੇ ।

  • @giansingh3466
    @giansingh3466 ปีที่แล้ว +21

    ਬਹੁਤ ਵਧੀਆ ਵਿਚਾਰ ਜੀ ਵਾਹਿਗੁਰੂ ਜੀ 🙏🙏

  • @SurinderSingh-mi4yi
    @SurinderSingh-mi4yi 6 หลายเดือนก่อน +1

    ਵਾਹਿਗੁਰੂ ਜੀ

  • @sajansingh1774
    @sajansingh1774 หลายเดือนก่อน

    ਵਾਹਿਗੁਰੂ ਜੀ ਕਾ ਖ਼ਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਹਿ 🙏🙏🙏❣️

  • @charanjeetsingh9799
    @charanjeetsingh9799 ปีที่แล้ว +33

    ਸਹੀ ਕਹਿ ਰਹੇ ਨੇ ਭਾਈ ਸਾਹਿਬ ਜੀ

  • @MandeepSingh-rt6ul
    @MandeepSingh-rt6ul ปีที่แล้ว +8

    ਲਾਇਕ share ਜਰੂਰ krya ਕਰੋ ਜੀ 👍

  • @harpreetsinghmehra4783
    @harpreetsinghmehra4783 ปีที่แล้ว +5

    🙏ਭਾਈ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਜੀ ਵਾਹਿਗੁਰੂ ਜੀ ਕੀ ਫਤਿਹ ਜੀ🙏

  • @harpreetkaurji2111
    @harpreetkaurji2111 ปีที่แล้ว +35

    Excellent Speech Bhai Sahib ji 👍👍💯💯

  • @bhaijasveersingh2878
    @bhaijasveersingh2878 ปีที่แล้ว +13

    Bahut shandar bhai sahib ji 🙏🙏

  • @HarpreetSingh-yz7rz
    @HarpreetSingh-yz7rz ปีที่แล้ว +27

    Bilkul motivated krn wali vichardhaara❤

  • @premlalpremlal5900
    @premlalpremlal5900 ปีที่แล้ว +14

    ਸਤਿਨਾਮ ਸ੍ਰੀ ਵਾਹਿਗੁਰੂ ਜੀ

  • @indianhomemadefood4123
    @indianhomemadefood4123 ปีที่แล้ว +13

    🙏🙏👌 bahut sundar vichar hai ji

  • @GurpreetSingh-yo2lp
    @GurpreetSingh-yo2lp ปีที่แล้ว +13

    Bhut vdiya vichar ji

  • @baljinderkaur5472
    @baljinderkaur5472 ปีที่แล้ว +7

    ਸਹੀ ਕਿਹਾ ਬਾਬਾ ਜੀ ਸੱਚ ਬੋਲਦੇ ਹੋੋ ਵਾਹਿਗੁਰੂ ਜੀ 🙏🙏🙏🙏🙏🙏🙏

  • @baljindersingh7322
    @baljindersingh7322 ปีที่แล้ว +12

    Sikh kom da heera Dhadrian wale 🧡👌

  • @pirtpalsingh1144
    @pirtpalsingh1144 ปีที่แล้ว +7

    ਬਹੁਤ ਵਧੀਆ ਵਿਚਾਰ।🌅

  • @electricexperiment9072
    @electricexperiment9072 ปีที่แล้ว +14

    Thanks you bhai Sahib Ji 🌹🌹❤️❤️

  • @ranbirsingh8804
    @ranbirsingh8804 ปีที่แล้ว +12

    Bhot vadhia ji💯💯

  • @SandeepKaur-ne5tq
    @SandeepKaur-ne5tq 9 หลายเดือนก่อน +2

    I love my. ❤❤❤india

  • @HarpreetKaur-pk5go
    @HarpreetKaur-pk5go ปีที่แล้ว

    ਬਹੁਤ ਵਧੀਆ ਭਾਈ ਸਾਹਿਬ ਜੀ ਸਿਰੇ ਦਾ ਪ੍ਰਚਾਰਕ

  • @subinspectormalkeet121
    @subinspectormalkeet121 ปีที่แล้ว +11

    Wah g wah .. bohat khoob

  • @chainpalsgroup4309
    @chainpalsgroup4309 ปีที่แล้ว +11

    ਹਰ ਇੱਕ ਇਨਸਾਨ, ਚਾਹੇ ਓਹ ਕਿਸੇ ਵੀ ਮਜ਼੍ਹਬ, ਦੇਸ਼, ਯਾ ਧਰਮ ਨਾਲ਼ ਸੰਬੰਧ ਰੱਖਦਾ ਹੋਵੇ, ਕੋਈ ਨੌਕਰੀ ਕਰਦਾ ਹੋਵੇ ਯਾ ਬਿਜਨੈਸ ਸਭ ਦੇ ਕੰਮ ਆਉਣ ਵਾਲੀਆਂ ਗੱਲਾਂ ਕਰਦੇ ਹਨ! ਪ੍ਰਮਾਤਮਾ ਇਹਨਾਂ ਨੂੰ ਹਮੇਸ਼ਾਂ ਚੜ੍ਹਦੀ ਕਲਾ ਵਿੱਚ ਰੱਖੇ 🙏🙏

  • @makhansingh4140
    @makhansingh4140 ปีที่แล้ว +20

    ਭਾਈ ਮੱਖਣ ਸਿੰਘ ਜੀ ਖਾਲਸਾ ਕੋਟਸ਼ਮੀਰ ਭਾਈ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ

  • @SandeepSingh-ky1wj
    @SandeepSingh-ky1wj ปีที่แล้ว +2

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਸੰਦੀਪ ਸਿੰਘ ਨਿਆਮੂ ਮਾਜਰਾ ਜਿਲਾ ਫਤਿਹਗੜ੍ਹ ਸਾਹਿਬ ਤੋਂ ਭਾਈ ਸਾਹਿਬ ਨੂੰ ਗੁਰੂ ਫਤਿਹ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਸੰਦੀਪ ਸਿੰਘ ਖਾਲਸਾ

  • @KamaljitKaur-fy3uu
    @KamaljitKaur-fy3uu ปีที่แล้ว +23

    ਤੁਹਾਡੇ ਆਪਣੇ ਚੈਨਲ ਤੋੱਂ ਆਪਣੇ ਸਬਸਕ੍ਰਾਈਬਰਜ ਨੂੰ ਇਹ ਮਤ ਦਿੱਤੀ ਜਾ ਰਹੀ ਹੈ ਜੀ 🙏 ਸਾਨੂੰ ਲੋੜ ਹੈ ਜੀ 🙏 ਕਿਸੇ ਮਾਈ ਭਾਈ ਨੂੰ ਇਹ ਮਤ ਲੈਣ ਲਈ ਕੋਈ ਧੱਕਾ ਨਹੀਂ ਹੋ ਰਿਹਾ ਹੈ ਜੀ 🙏

  • @AvtarSingh-vv2oj
    @AvtarSingh-vv2oj ปีที่แล้ว +10

    Bhai Ranjit singh ji thanks ji, sadi zindgi swar ti tusi,

  • @jashanpreetsingh1071
    @jashanpreetsingh1071 ปีที่แล้ว +15

    ❤👌👌🔥ryt bhai sahib ji

  • @butalallian6930
    @butalallian6930 ปีที่แล้ว +12

    Very nice vichar Bai ji thanks ji bhai sahb khush rho ji tandrust rho ji 🙏🙏❤❤❤👍👍👍

  • @malhisatnam4680
    @malhisatnam4680 ปีที่แล้ว +11

    Baba ji bahot vadia vichar jieeee

  • @kulwantrai4877
    @kulwantrai4877 ปีที่แล้ว +15

    ABSOLUTELY RIGHT BHAI SAHAB JI

  • @balkargujjran5124
    @balkargujjran5124 ปีที่แล้ว +12

    Dhadrianwale 🥰♥️🙏

  • @Harpreetsingh74216
    @Harpreetsingh74216 ปีที่แล้ว +13

    Bapu inder singh ji great person 🙏🙏🙏

  • @jasvirsingh-nj9lb
    @jasvirsingh-nj9lb ปีที่แล้ว +6

    ਵਾਹਿਗੁਰੂ ਚੜ੍ਹਦੀ ਕਲਾ ਵਿਚ ਰੱਖੇ

  • @ManjitSingh-ox1cc
    @ManjitSingh-ox1cc ปีที่แล้ว +37

    Bhai sahib always perfect in thinking, proud of you💐💐💐💐💐💐💐💐👌👌👌👌👌👌

  • @priyankasharma3406
    @priyankasharma3406 ปีที่แล้ว +57

    Next level speech. He is true sikh and spreading love, education, and Sikhism. Jinde vasde rho... 🙏🙏🙏

    • @amarsidhu7911
      @amarsidhu7911 ปีที่แล้ว +1

      Right

    • @raamdass9427
      @raamdass9427 ปีที่แล้ว +2

      Ji Waheguru ji bilkul 100 percent sehi gyan de rhe hai.yhi guru ji ka farman hai.Baba ji ko koti koti parnaam ji.sachchi baat sbko kdbi lgti hai.👏👏👏👏🌹🌹🌹

    • @gurman0294
      @gurman0294 ปีที่แล้ว

      ​@@raamdass9427)

  • @nikitagodara743
    @nikitagodara743 ปีที่แล้ว

    ਇਸ ਤੋਂ ਜ਼ਿਆਦਾ ਕੁਝ ਨਹੀਂ ਕਿਹਾ ਜਾ ਸਕਦਾ ਕੋਈ ਸਮਝੇ ਜਾਂ ਨਾ ਸਮਝੇਂ ।

  • @jobanpreetsinghrai5862
    @jobanpreetsinghrai5862 7 หลายเดือนก่อน +1

    Thanks bhai sahib for giving me this beautiful life .i am seeing myself keeping up with your company

  • @paramjitkaur495
    @paramjitkaur495 11 หลายเดือนก่อน

    waheguru ji ke khalsa waheguru ji ke fateh ji baba ji ❤❤❤🎉🎉🎉👏

  • @LakhwinderSinghTT
    @LakhwinderSinghTT ปีที่แล้ว +9

    Buhat Khoob Bhai Saab ji salute Tuhadi Soch Nu 👏👏👏❤️❤️❤️❤️✅✅✅💯💯💯

  • @ramandeepsinghbrar1978
    @ramandeepsinghbrar1978 ปีที่แล้ว +9

    100% right ji 🙏🙏🙏 Bhai ranjeet Singh ji 👍👍👍full support

  • @bhagwantkaur674
    @bhagwantkaur674 ปีที่แล้ว +19

    Full support bhei sahib g 👍👍🙏🙏

  • @amarjeetkingra6858
    @amarjeetkingra6858 ปีที่แล้ว +4

    ਵਧੀਆ ਵਿਚਾਰ

  • @klair5715
    @klair5715 ปีที่แล้ว +3

    ਬਹੁਤ ਵਧੀਆ ਵਿਚਾਰ ਨੇ ਭਾਈ ਸਾਹਿਬ ਜੀ, ਵਾਹਿਗੁਰੂ ਜੀ

  • @gillkaran1869
    @gillkaran1869 ปีที่แล้ว +9

    Great 👍 Speech

  • @im26now
    @im26now ปีที่แล้ว +13

    Thank you Bhai Ranjit singh ji.

  • @deepakmobile123
    @deepakmobile123 ปีที่แล้ว +3

    Waheguru Ji Maharaj Ji Guru Nanak ji guru Ravidas ji guru Ramdas Ji kirpa para asirwad rakhi

  • @sarabjitsingh8528
    @sarabjitsingh8528 ปีที่แล้ว +26

    Waheguru ji ka Khalsa Waheguru ji ki Fateh ❤️❤️🙏🙏

    • @avtarpal9381
      @avtarpal9381 ปีที่แล้ว +1

      Bahut vadia insaniat jindabad

  • @pamindersingh701
    @pamindersingh701 ปีที่แล้ว +11

    Bahut vadia Bhai sahib ji 🙏

  • @shivasmahajan
    @shivasmahajan ปีที่แล้ว

    ਬਾਬਾ ਰਣਜੀਤ ਸਿੰਘ ਢੱਨਰੀਵਾਲਾ ਜੀ ਨਾਲ ਸੁਣੋ , ਜੋ ਮਰਜ਼ੀ ਕਰਰੋ,ਆਪਣੇ ਦਿਮਾਗ ਵਰਤੋਂ,ਅਮ੍ਰਿਤਪਾਲ ਸਿੰਘ ਨਾਲ ਨਾਂ ਜੁੜੋ

  • @BlueBerry-yu4ly
    @BlueBerry-yu4ly ปีที่แล้ว +7

    Very motivating speech,thanks for helping people 🙏🙏🙏🙏🙏

  • @goldy698
    @goldy698 ปีที่แล้ว +11

    Real Man bhai Saab, fearless and down to earth . Proud of you!!!🙏🏻🙏🏻

  • @Punjabloverjj
    @Punjabloverjj ปีที่แล้ว +6

    Sukriya bhai saab

  • @Harpreetsingh74216
    @Harpreetsingh74216 ปีที่แล้ว +8

    Bhai Sab ji 👍👍👍

  • @baljindersingh7322
    @baljindersingh7322 ปีที่แล้ว +10

    Aa hundi aa leader di speech
    👌🧡🤟🦅

    • @mohindersingh4067
      @mohindersingh4067 ปีที่แล้ว +1

      ਤੇਰਾ ਦਿਮਾਗ ਖਰਾਬ ਹੀ ਲਗਦਾ ਹੈ।

    • @mohindersingh4067
      @mohindersingh4067 ปีที่แล้ว +1

      ਕਿਨੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਕੀਤਾ ਹੈ।

    • @mohindersingh4067
      @mohindersingh4067 ปีที่แล้ว +1

      ਕੋਈ ਗੁਰਬਾਣੀ ਦੀ ਗੱਲ ਵੀ ਕਰ ਲਿਆ ਕਰੋ।ਇਹ ਕਹੋ ਕਿ ਗੁਰੂ ਗ੍ਰੰਥ ਸਾਹਿਬ ਜੀ ਪੜਿਆ ਕਰੋ।

    • @baljindersingh7322
      @baljindersingh7322 ปีที่แล้ว

      @@mohindersingh4067 maro maroo ja k
      Awda putt bhteja bhanja , pra pyo sare jau te maroo veero thonu koi ni rokda
      Bina demag to krona v ki aa dharti bhar kar k , j kush bnya aa na paila bathere mare aa ta dss di , eho j lndu lok eho j gadya magr lagr lajnde aa jeda pishle saal babbu maan bnya firda rakh k bodya te hun baba jarnail singh di rees krda kasoor odda ni kasoor tere vergya paidhaa daaa

    • @laba3423
      @laba3423 ปีที่แล้ว

      @@mohindersingh4067 naujwan nasha v aap hee krda , sirf samjhaya ja skda chhadna taan bande ne nasha aap hee hunda

  • @gerrysaab551
    @gerrysaab551 ปีที่แล้ว

    ਵਾਹਿਗੁਰੂ

  • @nikitagodara743
    @nikitagodara743 ปีที่แล้ว

    ਬਿਨਾਂ ਕਿਸੇ ਵਿਅਕਤੀ ਦਾ ਨਾਮ ਲਿਆਂ ਸਾਰਾ ਕੁੱਝ ਖੋਲ ਕੇ ਦਸ ਦਿੱਤਾ ਹੈ

  • @satwindersingh5937
    @satwindersingh5937 ปีที่แล้ว +7

    Bhai saab ji high thinking nu slaam a ji

  • @kailashkaur4805
    @kailashkaur4805 ปีที่แล้ว +6

    Waheguru ji ka khalsa waheguru ji ki Fateh 🙏🙏🙏🙏 waheguru waheguru waheguru waheguru waheguru 🙏🤲🙏🙏

  • @ashutosh01000
    @ashutosh01000 ปีที่แล้ว +20

    True Words 💞💕🌹🌹🙏🙏

  • @brijpalsinghbhadwal1508
    @brijpalsinghbhadwal1508 ปีที่แล้ว +5

    Aap humari jaan hai

  • @dishakour13
    @dishakour13 ปีที่แล้ว +15

    🙏 Waheguru g 🙏

    • @nikitagodara743
      @nikitagodara743 ปีที่แล้ว

      ਬਿਨਾਂ ਕਿਸੇ ਵਿਅਕਤੀ ਦਾ ਨਾਮ ਲਿਆਂ ਸਾਰਾ ਕੁੱਝ ਖੋਲ ਕੇ ਦਸ ਦਿੱਤਾ ਹੈ ਦੇ ਕਿਸੇ ਵਿਅਕਤੀ ਦੇ ਕੋਲ ਦਿਮਾਗ਼ ਹੈਂ ਤਾਂ ਭਾਈ ਸਾਹਿਬ ਨੇ ਕੁਝ ਬਾਕੀ ਛੱਡਿਆ ਹੀ ਕੁਝ ਨਹੀਂ । ਜੇਕਰ ਅਜ਼ੇ ਵੀ ਨਹੀਂ ਸਮਝਦੇ ਤਾਂ ਬਹੁਤ ਹੀ ਬਹੁਤ ਬਰਬਾਦੀ ਹੋ ਸਕਦੀ ਹੈ ਅਤੇ ਕਿਸੇ ਤੋਂ ਸੰਭਾਲੀ ਨਹੀਂ ਜਾਣੀ ਅਤੇ ਪੰਜਾਬ ਸੈਂਕੜੇ ਸਾਲ ਪਿੱਛੇ ਜਾਣਾ ਹੈ । ਬਹੁਤ ਹੀ ਵਿਚਾਰ ਕਰਨ ਦੀ ਲੋੜ ਹੈ । ਸਾਡੇ ਆਗੂ ਜਾਂ ਤਾਂ ਬੇੲੀਮਾਨ ਹਨ ਜਾਂ ਡਰਪੌਕ ਹਨ ਇਸ ਕਰਕੇ ਚੁੱਪ ਕਰਕੇ ਬੈਠੇ ਹਨ ।

  • @kashmiriraulia7255
    @kashmiriraulia7255 ปีที่แล้ว +5

    Bhai shib you are Great because your VIEWS are great, thanks.

  • @jagtarsingh4620
    @jagtarsingh4620 ปีที่แล้ว +7

    GOOD 🙏🙏🙏🙏🙏🙏🙏

  • @BalwinderSingh-yn5zf
    @BalwinderSingh-yn5zf 8 หลายเดือนก่อน +1

    Very good ji. Baba ji

  • @jitendermahla9057
    @jitendermahla9057 7 หลายเดือนก่อน +1

    Waheguru ji

  • @hardipsingh7691
    @hardipsingh7691 ปีที่แล้ว +3

    Dillo pyar bhai Saab ji layee

  • @sidhu9472
    @sidhu9472 ปีที่แล้ว +6

    Thousand percent true bai ji 👌👍

  • @amanchouhan177
    @amanchouhan177 ปีที่แล้ว +8

    Absolutely right ji👌👌🙏🙏