"ਖਾ+ਲਿ+ਸ+ਤਾ+ਨੀ ਨਹੀਂ,ਪੰਜਾਬ ਦੀਆਂ ਸ਼ਿਵਸ਼ੈਨਾ ਵਾਲੇ ਸਭ ਤੋਂ ਵੱਡੇ ਅੱ+ਤ+ਵਾ+ਦੀ" - ਸ਼ਿਵਸੈਨਾ ਆਗੂ

แชร์
ฝัง
  • เผยแพร่เมื่อ 10 ก.ย. 2024
  • ਇਸ ਸ਼ਿਵਸੈਨਾ ਆਗੂ ਦਾ ਜਾਗਿਆ ਜ਼ਮੀਰ, ਕਹਿੰਦਾ,"ਖਾ+ਲਿ+ਸ+ਤਾ+ਨੀ ਨਹੀਂ,ਪੰਜਾਬ ਦੀਆਂ ਸ਼ਿਵਸ਼ੈਨਾ ਵਾਲੇ ਸਭ ਤੋਂ ਵੱਡੇ ਅੱਤਵਾਦੀ"
    Copyright Disclaimer under Section 107 of the copyright act 1976, allowance is made for fair use for 112 Replies
    Copyright Disclaimer under Section 107 of the copyright act 1976, allowance is made for fair use for purposes such as criticism, comment, news reporting, scholarship, and research. Fair use is a use permitted by copyright statute that might otherwise be infringing. Non-profit, educational or personal use tips the balance in favour of fair use.
    #primeuday #latestnews #breakingnews

ความคิดเห็น • 2.2K

  • @sarbjeetsingh.
    @sarbjeetsingh. ปีที่แล้ว +53

    Neeraj to sade 50000 ta dite nhi Gaye

    • @gulzarsingh4029
      @gulzarsingh4029 ปีที่แล้ว +10

      Heera ji hun lose motion Lage ne topi wale nu Santa nu kutta kehda c eh sab ikkio ne age dekho thode Dina Tak pta lagega

    • @gagangagan3802
      @gagangagan3802 ปีที่แล้ว +2

      Tila ch tel hunda 😂😂😂😂😂

    • @suchasingh3827
      @suchasingh3827 ปีที่แล้ว

      ​@@gagangagan38027:46

  • @user-qn2ei1fo8p
    @user-qn2ei1fo8p ปีที่แล้ว +225

    ਪੰਜਾਬ ਦੇ ਹੱਕ ਸੱਚ ਤੇ ਪਹਿਰਾ ਦੇਣ ਵਾਲੇ ਪੱਤਰਕਾਰਾ ਨੂੰ ਸਲੂਟ ਕਰਦੇ ਹਾਂ

  • @satpalpopli2976
    @satpalpopli2976 ปีที่แล้ว +1065

    ਹੀਰੇ ਵਰਗੇ ਪਤਰਕਾਰਾਂ ਦੀ ਪੰਜਾਬ ਨੂੰ ਸਖ਼ਤ ਜ਼ਰੂਰਤ ਹੈ
    ਦਿਲ ਦੀ ਗਹਿਰਾਈ ਤੋਂ ਸਲੂਟ, ਹੀਰਾ ਸਾਹਿਬ ਜੀ ਨੂੰ

  • @Pargatsinghkhera-fh2iq
    @Pargatsinghkhera-fh2iq ปีที่แล้ว +770

    ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ

    • @DEEP-SANDHU
      @DEEP-SANDHU ปีที่แล้ว +8

      Waheguru ji ❤

    • @hazoorsingh
      @hazoorsingh ปีที่แล้ว +3

      🎉❤❤​qwe wifi class quarter class class class 9th class q1❤❤❤❤❤❤🎉🎉❤🎉🎉🎉

    • @deepkuldeep8813
      @deepkuldeep8813 ปีที่แล้ว +6

      ​@@hazoorsinghprava eh ki comment kari jana tu😂😂😂

    • @SukhrajSingh-li7vy
      @SukhrajSingh-li7vy ปีที่แล้ว +1

      ​@@hazoorsinghki gal ho gi a ki😂😂😂

    • @MahilpurVlogs07
      @MahilpurVlogs07 ปีที่แล้ว +5

      Waheguru chardikalan rakhe ji punjab ਨੂੰ

  • @sonyfoujigurdaspur
    @sonyfoujigurdaspur ปีที่แล้ว +113

    ਸੱਚ ਬੋਲਣ ਵਾਲੇ ਪੱਤਰਕਾਰ ਵੀਰਾ ਦਾ ਬਹੁਤ ਧੰਨਵਾਦ ਜੀ

  • @asledeshokeen1926
    @asledeshokeen1926 ปีที่แล้ว +45

    ਹੀਰਾ ਦਿਲ ਦਾ ਵੀ ਹੀਰਾ ਪੱਤਰਕਾਰ ਆ।ਸੱਚੇ ਸੁੱਚੇ ਪੱਤਰਕਾਰ ਨੂੰ ਦਿਲੋ ਸਲਾਮ ਆ

  • @tsgkarn4284
    @tsgkarn4284 ปีที่แล้ว +274

    ਹੀਰੇ ਵਰਗੇ ਪਤਰਕਾਰ ਦੀ ਪੰਜਾਬ ਨੂੰ ਸਖ਼ਤ ਜ਼ਰੂਰਤ ਹੈ ਆਈ ਲਵ ਯੂ ਹੀਰੇ ਬਾਈ ❤❤❤❤❤🎉🎉🎉🎉🎉

  • @balrajsingh3392
    @balrajsingh3392 ปีที่แล้ว +301

    ਇਸ ਹੀਰੇ ਪੱਤਰਕਾਰ ਦੀ ਸਾਰੇ ਪੰਜਾਬ ਨੂੰ ਬਹੁਤ ਲੋੜ ਆ ਜੀ

    • @rajbirsidhu7666
      @rajbirsidhu7666 ปีที่แล้ว +2

      ਵੀਰ ਜੀ ਹੀਰਾ ਜੀ ਵਰਗੇ ਪੱਤਰਕਾਰ ਦਾ ਤਾਂ ਸੁਆਦ ਹੈ ਕੈਨੇਡਾ ਵਿੱਚ ਪਿੰਡ ਦੀਆਂ ਵੋਟਾਂ ਪੈ ਰਹੀਆਂ ਹਨ ਉਸ ਬਾਰੇ ਵੀ ਲੋਕਾਂ ਨੂੰ ਦੱਸਿਆ ਜਾਵੇ ਫੇਰ ਪਤਾ ਲੱਗੂ ਇਸ ਪੱਤਰਕਾਰ ਲੋਕਾਂ ਦੇ ਪੱਖ ਦੀ ਗੱਲ ਕਰਦਾ ਹੈ ਜਾਂ ਨਹੀਂ

    • @deepkuldeep8813
      @deepkuldeep8813 ปีที่แล้ว +3

      ​@@rajbirsidhu7666veere tuhade comment di samjh nai lggi kehda canada de pind diya vota thoda detail ch daso ta jo sanu v samjh a sake

  • @HarjinderSINGH-gh6hr
    @HarjinderSINGH-gh6hr ปีที่แล้ว +498

    ਉੱਲੂ ਦੇ ਪਠਿਆ! ਗੁਰੂ ਗੋਬਿੰਦ ਸਿੰਘ ਜੀ ਇਕੱਲੇ ਹਿੰਦੂ ਜਾਂ ਸਨਾਤਨ ਧਰਮ ਦੇ ਹੀ ਰੱਖਿਅਕ ਨਹੀਂ ਸਨ, ਗੁਰੂ ਸਾਹਿਬ ਸਾਰੇ ਧਰਮਾਂ ਦੇ ਲੋਕਾਂ ਨੂੰ ਜਬਰ ਜ਼ੁਲਮ4 ਤੋਂ ਬਚਾਉਂਦੇ ਸਨ!
    🦁🦁

    • @Balbirsinghusa
      @Balbirsinghusa ปีที่แล้ว +40

      ਇਹਨਾ ਨੂੰ ਕਿਹੜਾ ਪਤਾ ਸਨਾਤਨ ਕੀ ਹੁੰਦਾ ।ਐਵੇਂ ਕਰੀ ਜਾਂਦੇ ਸਨਾਤਨੀ ਸਨਾਤਨੀ।ਅਬ ਮਨ ਸਨਾਤਨ ਹੂਆ ਤਬ ਜਾਨਿਆ ਜਬ ਜੀਵਤ ਮੂਆ।।(ਗੁਰੂ ਗਰੰਥ)

    • @Darshansingh-ev6xr
      @Darshansingh-ev6xr ปีที่แล้ว +16

      ਇੱਹਨਾ ਗਿਦੜਾਂ ਨਾਲ ਮੱਥਾ ਮਾਰਨ ਦੀ ਲੋੜ ਨਹੀ ਸਮਝਣੀ ਚਾਂਹੀ ਦੀ ਪੱਤਰ ਕਾਰ ਸਾਹਿਬ ਤਹਾਂਨੂ ਵਾਹਿਗੁਰੂ ਚੜਦੀ ਕਲਾ ਬਖਸਣ ਗੇ ਜੀ ਮੈਨੂੰ ਬਸਵਾਸ ਹੈ ਜੀ

    • @gurmejsinghdhillon3233
      @gurmejsinghdhillon3233 ปีที่แล้ว +13

      Patarkar ji bewkufan nal matha na maro ji

    • @KuldeepSingh-he2gi
      @KuldeepSingh-he2gi ปีที่แล้ว +1

      ​@@Balbirsinghusahun

    • @daljeetkaur3314
      @daljeetkaur3314 ปีที่แล้ว

      ਐਵੇ ਭਕਾਈ ਕਰੀ 23:15 ਜਾਂਦੇ ਨੇ। ਅਗਰ ਸੱਚੀ ਤੁਸੀਂ ਸੱਚੇ ਸਨਾਤਨੀ ਹੋ ਤਾਂ ਪੂਰੀ ਇਮਾਨਦਾਰੀ ਨਾਲ਼ ਕੈਮਰੇ ਅੱਗੇ, ਉਨ੍ਹਾਂ ਇਨਸਾਨੀਅਤ ਦੇ ਦੁਸ਼ਮਣ ਦੇਸ਼ ਤੇ ਕੌਮ ਦੇ ਗਦਾਰਾਂ ਨੂੰ ਨੰਗਾ ਕਰੋ। ਆਪਣੀ ਪਾਰਟੀ ਵਿਚ ਅਗਰ ਮਨ ਮੁਟਾਬ ਹੋ ਗਿਆ ਤਾਂ ਉਸ ਨੂੰ ਤੁਸੀਂ ਲੋਕਾਂ ਵਿਚ ਲਿਆ ਕੇ ਅਪਣਾ ਲਕ ਅਜਮਾਉਣ ਲੱਗੇ ਹੋ। ਤੁਹਾਡੀ ਗੱਲਬਾਤ ਤੋਂ ਲੱਗਦਾ ਹੈ,ਪੰਗਾ ਤਾਂ ਦੇ ਲਿਆ, ਅੰਦਰੋਂ ਡਰ ਵੀ ਲੱਗਦਾ ਲੈਣੇ ਦੇ ਦੇਣੇ ਨ ਪੈ ਜਾਣ ਤੇ ਲੋਕਾਂ ਦੀ ਦੀ ਸਹਿਮਤੀ ਵੀ ਚਾਹੀਦੀ । ਜੇ ਸਟੈਂਡ ਲਿਆ ਹੈ ਤਾਂ ਹਿਕ ਠੋਕ ਕੇ ਨਾਮ ਲਵੋ, ਫਿਰ ਦੋਗਲਾਪਣ ਕਿਉਂ?

  • @SurjanSingh-jz4pl
    @SurjanSingh-jz4pl ปีที่แล้ว +16

    ਭਰਾਵੋ ਸਾਰੇ ਰਲ ਮਿਲ ਕਿ ਰਹੋ ਕੋਈ ਕਿਸੇ ਨੂੰ ਨਹੀ ਮਾਰਦਾ ਪੰਜਾਬ ਦੇ ਵਾਸੀਉ ਪੰਜਾਬ ਵਾਸਤੇ ਵਧ ਤੋ ਵਧ ਕੰਮ ਕਰੋ ਧੰਨਵਾਦ

  • @nirmalsidhu9811
    @nirmalsidhu9811 ปีที่แล้ว +8

    ਪੱਤਰਕਾਰ ਨੂੰ ਦੀਲੋ ਸਲੂਟ ਆ ਭਰਾ ਨੂੰ ਚੜਦੀਕਲਾ ਵਿੱਚ ਰੱਖੇ ਤਰੱਕੀਆਂ ਬਖਸੇ

  • @nippybindra5020
    @nippybindra5020 ปีที่แล้ว +178

    ਬਾਈ ਜੀ। ਜੇ ਸਿੰਘਾ ਨੇ ਕਿਸੀ ਨੂੰ ਗੱਡੀ ਚੜ੍ਹਾਨਾ ਹੋਵੇ ਤਾਂ ਉਹ security di ਪਰਵਾਹ ਨਹੀਂ ਕਰਦੇ ਬੇਅੰਤ ਬੁੱਚੜ ਹੋਵੇ, ਇੰਦਰਾ ਪਾਪਣ ਹੋਵੇ , ਜਰਨਲ ਵੈਦਯਾ ਹੋਵੇ, ਪਾਪੀ ਪੋਹਲਾ ਹੋਵੇ ,
    ਪਾਖੰਡੀ ਨਿਰੰਕਾਰੀ ਹੋਵੇ ,
    ਅਬਦਾਲੀ ਹੋਵੇ
    ਜ਼ਕਰੀਆ ਖਾਨ ਹੋਵੇ
    ਵਜੀਰ ਖਾਨ ਹੋਵੇ
    ਇਹ ਇਤਿਹਾਸ ਯਾਦ ਰੱਖਿਓ

    • @tarsemmannp5499
      @tarsemmannp5499 ปีที่แล้ว +7

      ❤ਸਹੀ ਗੱਲ ਹੈ ਵੀਰ ਜੀ ❤

    • @nippybindra5020
      @nippybindra5020 ปีที่แล้ว +8

      @@user-st1fb4xx3z ਹੁਣ ਘੜੀ ਦੀ ਸੂਈਆਂ ਇਕਠੀਆ 🕛ਹੋਣ ਦਾ ਇੰਤਜਾਰ ਨਹੀਂ ਕਰਦੇ ਸਿੰਘ। ਜੇ ਵਿਸ਼ਵਾਸ਼ ਨਹੀਂ ਤਾਂ ਸੁਰੀ ਵਾਲੀ ਵੀਡਿਉ ਲਗਾਕੇ ਦੇਖ ਲੇ

    • @nippybindra5020
      @nippybindra5020 ปีที่แล้ว +3

      @@tarsemmannp5499 ਧੰਨਵਾਦ ਵੀਰੇ ਜੀ। ਇਕ ਕੰਮ ਹੋਰ ਕਰੋ ਇਕ ਥੱਲੇ ਹੋਰ reply ਆਇਆ ਹੋਇਆ ਮੇਰੇ comment ਦੇ ਘੜੀ ਦੇ emoji ਵਾਲਾ ਉਸਨੂੰ ਵੀ reply kro ਮੈ ਵੀ ਕਰਤਾ ਉਸਨੂੰ reply। 12 ਵਜੇ ਦਾ sign bnake ਭੇਜਿਆ ਉਸਨੇ

    • @user-st1fb4xx3z
      @user-st1fb4xx3z ปีที่แล้ว +6

      @@nippybindra5020 ਓ ਕੀ ਸਮਝੀਂ ਜਾਦਾਂ ਐ ਭਰਾਵਾਂ 12 ਵਜੇਂ ਦਾ ਮਤਲਵ ਖਾਲਸਾ ਜਿਊਦਾਂ ਐ

    • @nippybindra5020
      @nippybindra5020 ปีที่แล้ว +2

      @@user-st1fb4xx3z sorry ਵੀਰ ਫੇਰ ਮੈਨੂੰ ਲਗੇਆ ਸ਼ਾਇਦ ਟੋਂਟ ਮਾਰਿਆ sorry ਭਰਾ sorry ਦਿਲ ਤੋ

  • @jaisai2766
    @jaisai2766 ปีที่แล้ว +579

    ਸਚੇ ਪਤਰਕਾਰ ਨੂੰ ਸਲਾਮ ਹੈ ਵਾਹਿਗੁਰੂ ਚੜਦੀ ਕਲਾ ਵਿੱਚ ਰਖੇ

    • @guddugrewal107
      @guddugrewal107 ปีที่แล้ว +11

      Wah oye verio raji raho...je share Hindu tuhade varge ho Jaan hinduan nu koi khtra ni

    • @agamdeep5474
      @agamdeep5474 ปีที่แล้ว +7

      ਹੀਰਾ ਬਾਈ ਬਹੁਤ ਵਧੀਆ ਗੱਲਬਾਤ ।

    • @MahilpurVlogs07
      @MahilpurVlogs07 ปีที่แล้ว +3

      Bilkul sahi aa veer ji..

    • @MahilpurVlogs07
      @MahilpurVlogs07 ปีที่แล้ว +2

      @@agamdeep5474 hanji bilkul ਸਹੀ aa ji..

    • @user-ux6le6fc9t
      @user-ux6le6fc9t ปีที่แล้ว +1

      Heera ❤

  • @sikh4569
    @sikh4569 ปีที่แล้ว +142

    ਪੰਜਾਬ ਲਈ ਵਧੀਆ ਕੰਮ ਕਰੋ ਸਾਰੇ ਵੀਰ

  • @peetsingh6900
    @peetsingh6900 ปีที่แล้ว +28

    ਨਾ ਹਿੰਦੂ ਹੈ ਬੁਰਾ, ਨਾ ਮੁਸਲਮਾਨ ਹੈ ਬੁਰਾ, ਬੁਰਾਈ ਪੇ ਆ ਜਾਏ ਤੋ ਹਰ ਇਨਸਾਨ ਹੈ ਬੁਰਾ,,,,,, ਨਾ ਬਤ ਕਰੂ ਮੈ ਤਬਕੀ, ਨਾ ਬਾਤ ਕਰੂ ਮੈ ਤਬਕੀ,, ਬਾਤ ਕਰੂ ਮੈ ਅਬਕੀ,,, ਅਗਰ ਨਾ ਹੋਤੇ ਗੁਰੂ ਗੋਬਿੰਦ ਸਿੰਘ ਤੋ ਸੁੰਨਤ ਹੋਤੀ ਸਬਕੀ,,, ਤਖਤਾਂ ਤਾਜ਼ਾ ਦੇ ਮਾਲਿਕ , ਫੌਜਾਂ ਦੇ ਜਰਨੈਲ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ

  • @karnsidhu2952
    @karnsidhu2952 ปีที่แล้ว +49

    ਆਪਣੇ ਪਿਉ ਸੰਤਾਂ ਜੀ ਨੂੰ ਇਸ ਕੁੱਤੇ ਨੇ ਬਹੁਤ ਗਲਤ ਬੋਲਿਆ ਸੀ ਭੁੱਲ ਨਾ ਜਾਇਓ ਭਰਾਵੋ

    • @karmsingh6636
      @karmsingh6636 ปีที่แล้ว +4

      Asi jindgi witch buhat bade paap kar laaide ah akalpurkh bakhshanhaar ah galti manke apne aap nu sahi karida.
      I don’t wanna use there name I think you know already Apne buhat Sikh c Jo santan nu Pehlan wrong samjde c mada bolde c hun oh hak witch ah sari kom respect kardi ah. J ek Hindu galti karke hun bapis aah riha ki oh sirf Hindu ah eh dekh ke maaf na karna? Insaan tan hai hi bhulanhaar main tan sare kush Waheguru te shad dina ah.

    • @jkpunjabi578
      @jkpunjabi578 10 หลายเดือนก่อน +3

      ਸੰਤ ਬਾਬਾ ਜਰਨੈਲ ਤਾਂ ਠੀਕ ਹੈ ਪਿਉ ਵਾਲਾ ਠੀਕ ਕੰਮ ਨਹੀਂ

    • @ranjeetkaur6746
      @ranjeetkaur6746 หลายเดือนก่อน

      ਜੇ ਇਹ ਵਾਕਿਆ ਹੀ ਬਦਲ ਗਿਆ ਹੈ ਤਾਂ ਵੀਰ ਆਪਾਂ ਨੂੰ ਵੀ ਮੁਆਫ਼ ਕਰ ਦੇਣਾ ਚਾਹੀਦਾ ਹੈ,ਭੁੱਲਿਆ ਉਹ ਨਾ ਜਾਣੀਏ ਜੋਂ ਸ਼ਾਮ ਨੂੰ ਘਰ ਮੁੜ ਆਵੇ 🙏

  • @balbirsinghgill1595
    @balbirsinghgill1595 ปีที่แล้ว +308

    ਹੀਰਾ ਹੈ ਹੀ ਹੀਰਾ, ਵਾਹਿਗੁਰੂ ਤਰੱਕੀ ਬਕਸੇ

    • @jatinsharma-du8pr
      @jatinsharma-du8pr ปีที่แล้ว

      Eh ki bhandar jehe bahe ne dogle jehe shaklo lagde ena ne ki ghanta karna... Sala aam admi da pehla tu kehda saleya P M lagega c sahi eh saale eh bhandar sena hi hain eh saale hinduan nu badnaam kar rahe ehna de maaro shottar 100 te ginni ek

    • @MahilpurVlogs07
      @MahilpurVlogs07 ปีที่แล้ว +4

      Hanji bilkul ji...

  • @Pangli2897
    @Pangli2897 ปีที่แล้ว +264

    ਦੈਰ ਆਏ ਦਰੁਸਤ ਆਏ,,ਸਬ ਨੂੰ ਪ੍ਰਮਾਤਮਾ ਸਮਤ ਬਖਸੇ਼,, ਹੀਰਾ ਬੰਦਾ ਵੀ ਰੰਗੀਲਾ ਈ ਆ

    • @billa2240
      @billa2240 ปีที่แล้ว +5

      Eh girgat ne fer vapis shiv senna vich jange

    • @shadsingh5464
      @shadsingh5464 ปีที่แล้ว +2

      Veer nhi aaye ohi bande ne eh

    • @amanbrar7749
      @amanbrar7749 ปีที่แล้ว +3

      Veere gumrah krde a khalstaniyan ch wadna chuhnde a Don't trust

    • @shadsingh5464
      @shadsingh5464 ปีที่แล้ว +1

      Nalle y yr ahi bandi pehli video ch Santa ni mada bolda c

  • @JagtarSingh-ds1eb
    @JagtarSingh-ds1eb ปีที่แล้ว +52

    ਏਕਤਾ ਚ ਰਹੋ ਵੀਰੋ 🙏🙏

  • @rajvirsingh4558
    @rajvirsingh4558 ปีที่แล้ว +36

    ਹੀਰੇ ਵਰਗਾ ਪੱਤਰਕਾਰ ਪੰਜਾਬ ਵਿੱਚ ਜਨਮਿਆਂ... ਇਹ ਸਮੂਹ ਪੰਜਾਬੀਆਂ ਲਈ ਖੁਸ਼ ਕਿਸਮਤੀ ਅਤੇ ਮਾਣ ਵਾਲੀ ਗੱਲ ਹੈ... ਸ੍ਰੀ ਅਕਾਲ ਪੁਰਖ ਜੀ ਮਹਾਰਾਜ ਜੀ 🙏...ਹੀਰੇ ਵਰਗਾ ਪੱਤਰਕਾਰ ਪੰਜਾਬ ਨੂੰ ਬਖਸ਼ਣ ਲਈ... ਮਹਾਰਾਜ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ 🙏

  • @JaswinderSingh-io7uo
    @JaswinderSingh-io7uo ปีที่แล้ว +50

    ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਪਾਰ ਕਿਰਪਾ ਹੈ। ਇਸ ਪੱਤਰਕਾਰ ਜੀ ਉਪਰ ਹੈ ਜੀ ❤❤❤❤❤❤❤❤❤❤ ‌ । ਦਿਲ ਤੋਂ ਸੱਤ ਸ਼੍ਰੀ ਆਕਾਲ ਜੀ ‌। ਆਪ ਜੀ ਬਹੁਤ ਵਧੀਆ ਉਪਰਾਲਾ ਹੈ ਜੀ ❤❤❤❤❤❤❤

  • @KuldeepSingh-vv6dm
    @KuldeepSingh-vv6dm ปีที่แล้ว +217

    ਸਲੂਟ ਹੈ ਹੀਰਾ ਜੀ ਵੀਰ ਪੱਤਰਕਾਰ ਤੁਹਾਡੇ ਜਿਹੇ ਨਿਧੜਕ ਸੂਝਵਾਨ ਇਨਸਾਨ ਪੱਤਰ ਕਾਰਾ ਦੀ ਪੰਜਾਬ ਨੂੰ ਬਹੁਤ ਹੀ ਜ਼ਿਆਦਾ ਲੋੜ

  • @khalsachardikala
    @khalsachardikala ปีที่แล้ว +156

    ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੱੜਦੀ ਕਲਾ ਵਿੱਚ ਰੱਖਣ ਜੀ।
    ਵਾਹਿਗੁਰੂ ਜੀ ਕਾ ਖਾਲਸਾ।
    ਵਾਹਿਗੁਰੂ ਜੀ ਕੀ ਫਤਹਿ।

  • @gurchransingh5674
    @gurchransingh5674 ปีที่แล้ว +129

    ਧੰਨਵਾਦ ਦਿਲੋ ਸਲੂਟ ਸਤਿਨਾਮ ਸ੍ਰੀ ਵਾਹਿਗੁਰੂ ਜੀ ਤੁਹਾਡੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖਣ ਸਾਡਾ ਹੀਰਾ ਵੀਰ ਸੱਚ ਵਿੱਚ ਹੀ ਹੀਰੇ ਹਨ

  • @JaswinderSingh-io7uo
    @JaswinderSingh-io7uo ปีที่แล้ว +6

    ਇਹ ਦੋਵੇਂ ਜਾਣੇ ਜੋ ਸ਼ਿਵ ਸੈਨਾ ਵਾਲੇ ਸ਼ਿਵ ਸੈਨਾ ਛੱਡ ਕੇ ਵਾਪਸ ਆਪਣੇ ਧਰਮ ਵਿੱਚ ਆਏਂ ਹਨ । ਇਹਨਾਂ ਦਾ ਧੰਨਵਾਦ ਹੈ ।

    • @user-bl4oe8tr2t
      @user-bl4oe8tr2t 2 หลายเดือนก่อน

      ਜੂਤ ਖਾ ਕੇ ਆਏ ਨੇ ਵਾਪਸ ਓਦਾ ਨੀ ਵਾਪਸ ਆਇਆ

  • @jaisinghjld
    @jaisinghjld ปีที่แล้ว +16

    ਸ਼ੁਕਰ ਵਾਹਿਗੁਰੂ ਜੀ ਦਾ ਇਨ੍ਹਾਂ ਨੂੰ ਸਮੱਤ ਆਈ

  • @gurpreetdhandli8389
    @gurpreetdhandli8389 ปีที่แล้ว +80

    ਪੰਜਾਬ ਵਿੱਚ, ਪੰਜ ਸੱਤ, ਝੋਟੇ ਬੰਦੇ, ਉਹਨਾਂ ਵਿਚੋਂ ਇਕ ਹੀਰਾ ਵੀ ਹੈ 👌👌💪💪❤❤❤❤❤❤❤❤❤❤❤

  • @baljinderrania4638
    @baljinderrania4638 ปีที่แล้ว +47

    ਹੀਰਾ ਵੀ ਵਧੀਆ ਇਨਸਾਨ ਜੀ

  • @jashpalsingh1875
    @jashpalsingh1875 ปีที่แล้ว +61

    ਹੀਰਾ ਪੁੱਤ ਪੰਜਾਬ ਦਾ ਹੀਰਾ❤❤❤

  • @Neverlosehop
    @Neverlosehop ปีที่แล้ว +86

    I am Khalistani, I love my hindu brothers and I respect hindu religion

  • @Kiranjeetkaur59843
    @Kiranjeetkaur59843 ปีที่แล้ว +11

    ਪੱਤਰਕਾਰ ਸਾਬ wahegu ਜੀ ਤੁਹਾਨੂੰ ਹਮੇਸ਼ਾ ਚੜ੍ਹਦੀ ਕਲ੍ਹਾ ਵਿੱਚ ਰੱਖਣ ਜੀ 🙏🙏😘😘

  • @Buttar-yr1qc
    @Buttar-yr1qc ปีที่แล้ว +17

    ਹੀਰਾ ਨਾਂ ਦਾ ਹੀਰਾ ਨਹੀ ਉਹ ਬਾਕਿਆ 100 ਕੈਰਟ ਹੀਰਾ ਬੰਦਾ ਹੈ ❤️👌👌🫶🏻🫶🏻👍

  • @nippybindra5020
    @nippybindra5020 ปีที่แล้ว +32

    Love you ਹੀਰਾ ਜੀ

  • @ghumansaab4914
    @ghumansaab4914 ปีที่แล้ว +139

    ਵੀਰ ਜੀ ਤੁਸੀ ਪੰਜਾਬ ਲਈ ਵਧੀਆ ਕੰਮ ਕਰੋ ਪੂਰਾ ਪੰਜਾਬ thada ਨਾਲ ਹੋਊ

    • @MahilpurVlogs07
      @MahilpurVlogs07 ปีที่แล้ว +1

      ਸਹੀ gal aa veer ji bilkul bunjab nal.hai.koi ਛੱਕ ਨਹੀ..

  • @dilbagsinghsingh3274
    @dilbagsinghsingh3274 ปีที่แล้ว +5

    ਪੱਤਰਕਾਰ ਜੀ ਬਹੁਤ ਬਹੁਤ ਧੰਨਵਾਦ ਵੀਰ ਦਾ ਵੀ ਸ਼ੁਕਰੀਆ ਸੱਚ ਬੋਲਣ ਤੇ ਇਹੀ ਇਨਸਾਨੀਅਤ

  • @user-dh3jg5mv9f
    @user-dh3jg5mv9f ปีที่แล้ว +3

    ੲਿਸ ਵੀਰ ਨੂੰ ਵੀ ਸਲੂਟ ਹੈ ਜਿਸਦੀ ਜਮੀਰ ਜਾਗੀ ਸਚਾੲੀ ਦਾ ਪਤਾ ਲਗਾ।

  • @ParminderSingh-he5lo
    @ParminderSingh-he5lo ปีที่แล้ว +22

    ਸਾਡੀ ਕਿਸੇ ਧਰਮ ਨਾਲ ਲੱਗਦੀ ਨਹੀਂ ਅਸੀਂ ਅੱਖੋ ਆ ਸਰਕਾਰੀ ਤੋਂ 🙏

  • @user-pn7ur7ty4m
    @user-pn7ur7ty4m ปีที่แล้ว +29

    Hlo ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਸਾਰਿਆਂ ਧਰਮਾਂ ਦੇ ਸਨ ਉਹਨਾਂ ਨੇ ਹਰ ਧਰਮ ਦੀ ਮੱਦਦ ਕੀਤੀ ਹੈ,,,

  • @KulwinderKaur-ly8oq
    @KulwinderKaur-ly8oq ปีที่แล้ว +14

    ਬਹੁਤ ਵਧੀਆ ਜੀ ਸਲੂਟ ਹੈ

  • @resputin8012
    @resputin8012 ปีที่แล้ว +7

    ਹੀਰੇ ਵੀਰ ਹੀਰਾ ਹੀ ਹੈ ਤੂੰ, ਬਹੁਤ ਸਾਰਾ ਪਿਆਰ ਭਰਾ ਨੂੰ ਭਰਾ ਵਲੋ। ਵਾਹਿਗੁਰੂ ਚੜਦੀ ਕਲਾ ਰੱਖੇ ਸਦਾ।

  • @Rajvir.S.Dhillon
    @Rajvir.S.Dhillon ปีที่แล้ว +6

    ਛੋਟੇ ਵੀਰਾ ”ਹੀਰਾ” ਦੱਬੀ ਚੱਲੋ 👏🏻💪 ਇਹ ਸ਼ਿਵ ਸੈਨਾ ਵਾਲੇ ਚਵਲ ਕਦੇ ਵੀ ਪੰਜਾਬ ਦੇ ਹੱਕ ਵਿੱਚ ਨਹੀਂ ਬੋਲੇ।

  • @harjinderkaur8841
    @harjinderkaur8841 ปีที่แล้ว +33

    ਜਿਉਦਾਰੇਹ,ਹੀਰੇ,ਭਾਈ,ਬੱਚੇ,ਸੱਚਬੋਲ,ਰੱਹਿਆ,

  • @sarbjeetkaur2816
    @sarbjeetkaur2816 ปีที่แล้ว +23

    Salute.... to this person... ਜਦੋਂ ਸਾਰੇ ਹਿੰਦੂ, ਸਿੱਖ ਅਤੇ ਮੁਸਲਿਮ ਸਾਰੇ ਇਕੁਠੇ ਹੋ ਕੇ ਧਰਮ di ਰਾਜਨੀਤੀ ਛੱਡ ਕੇ, ਕੱਟੜ ਪੁਣਾ ਛੱਡ ਕੇ ਸੱਚੇ ਧਾਰਮਿਕ ਬਣ ਕੇ ਆਪਣੇ ਪੰਜਾਬ ਅਤੇ ਭਾਰਤ ਲਈ ਕੰਮ ਕਰਨ ਤਾਂ ਸਾਡਾ ਦੇਸ਼ ਸੋਨੇ di ਚਿੜੀ ਬਣ ਜਾਵੇ..

    • @deepkuldeep8813
      @deepkuldeep8813 ปีที่แล้ว +3

      Bilkul Theek gal tuhadi sanu ral mil k punjab nu swarg bnona chida hai sanu chida punjabiyat nu duniya agge leke ona pta lgge sab nu ki punjabi kon ne mai punjabi means sare Sikh hindu muslims and christans di gal krda piya

    • @MahilpurVlogs07
      @MahilpurVlogs07 ปีที่แล้ว

      Waheguru ji...

  • @nippybindra5020
    @nippybindra5020 ปีที่แล้ว +46

    ਹੁਣ ਤਾਂ ਜਾਗੋ ਸਰਕਾਰ

    • @doyouknow1116
      @doyouknow1116 ปีที่แล้ว +4

      Kis sarkar to umeed kar reha.....tuhada comment hi galt a....kise ne kuch ni karna....only punjab sovereignty is solution

    • @nippybindra5020
      @nippybindra5020 ปีที่แล้ว +4

      @@doyouknow1116 ਇਹ ਵੀ ਸੱਚ ਕਿਹਾ ਤੁਸੀ। ਉਮੀਦ ਹੀ ਗ਼ਲਤ ਪਾਸੇ ਰੱਖੀ ਬੈਠੇ ਹਾਂ ਅਸੀਂ

  • @KarnailSingh-iz5mi
    @KarnailSingh-iz5mi ปีที่แล้ว +12

    ਹੀਰਾ ਬਾਈ ਜੀ ਸੱਚੇ ਪੰਜਾਬ ਦੇ ਪੁੱਤਰ ਹਨ ,ਸੱਚ ਬੋਲਣ ਦੀ ਜੁੱਰਤ ਰੱਖਦੇ ਤੇ ਸੱਚ ਸਾਹਮਣੇ ਲੈ ਕੇ ਆਉਂਦੇ .K.S.Dhillon

  • @jagdishsingh5341
    @jagdishsingh5341 ปีที่แล้ว +11

    ਵਾਹਿਗੁਰੂ ਜੀ 🙏🙏 ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ

  • @joginderkaur8546
    @joginderkaur8546 ปีที่แล้ว +132

    ਸਤਿਕਾਰ ਇਸ ਵੀਰ ਦਾ ਜਿਹੜੇ ਗੁਰੂ ਦਾ ਸਤਿਕਾਰ ਕਰਨ ਲੱਗੇ

    • @sukhdevsinghsidhu8439
      @sukhdevsinghsidhu8439 ปีที่แล้ว

      Bhut vdia uprala

    • @chhindasinghaulakh6815
      @chhindasinghaulakh6815 ปีที่แล้ว +2

      ਗੱਲ ਪੂਰੀ ਤੀਆਂਨ ਨਾਲ ਸੁਣਿਆ ਕਰੋ, ਪਹਿਲਾਂ ਹੀ sartificate ਨਾ ਦੇ ਦੀਆਂ ਕਰੋ,ਉਹ ਸਿੱਧਾ ਖਾਲਸਾ ਨੂੰ securti ਗਾਰਡ ਦਸ ਰਹੇ ਨੇ ਹਿੰਦੂਆਂ ਦੇ। ਕਹਿ ਰਹੇ ਨੇ ਗੁਰੂ ਗੋਬਿੰਦ ਸਿੰਘ ਜੀ ਸਨਾਤਨ ਦੀ ਰੱਖਿਆ ਵਾਸਤੇ ਸੀ।ਹੁਣ ਤੁਸੀਂ ਦੱਸੋ ਕਿ ਇਹ ਸਹੀ ਆ? ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸੇ ਨੂੰ ਹੁਕਮ ਦਿੱਤਾ ਸੀ ਗਉ ਗਰੀਬ ਦੀ ਰੱਖਿਆ ਦਾ,ਨਾ ਕੇ ਸਿਰਫ ਅਸੀਂ ਗਨ ਮੈਨ ਆ ਇਹਨਾਂ ਸੋ ਕਾਲਡ ਹਿੰਦੂਆਂ ਦੇ

    • @sukhdevsinghsidhu8439
      @sukhdevsinghsidhu8439 ปีที่แล้ว

      @@chhindasinghaulakh6815 ki certificate de dita gll chngi tra sun phir boli eda hi km suru hunde hn ok

    • @shadsingh5464
      @shadsingh5464 ปีที่แล้ว

      ​@@chhindasinghaulakh6815shi keh reha y

    • @agricultureimpliment9525
      @agricultureimpliment9525 ปีที่แล้ว

      . , , .

  • @suhkvindersingh215
    @suhkvindersingh215 ปีที่แล้ว +140

    ਧੰਨ ਧੰਨ ਸਾਹਿਬ ਸਚੇਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀਉ 🙏🌹♥️🚩🚩🚩🚩🚩🚩🚩🚩

  • @PunjabPolice-wb8ls
    @PunjabPolice-wb8ls ปีที่แล้ว +5

    ਜਿਹਨਾਂ ਦੇ ਖਿਲਾਫ ਇਹ ਬੋਲ ਰਹੇ ਹਨ ਉਹਨਾਂ ਨੇ ਹੀ ਇਹਨਾਂ ਤੇ ਹਮਲਾ ਕਰਵਾ ਦੇਣਾ, ਫਿਰ ਉਹਨਾਂ ਦੀ ਸਕਿਊਰਟੀ ਹੋਰ ਵਧ ਜਾਣੀ ਆ।

  • @Xguri13
    @Xguri13 ปีที่แล้ว +3

    ਹੀਰੇ ਵੀਰ ਦਿਲੋਂ ਧੰਨਵਾਦ ਹੈ ਤੁਹਾਡਾ ਼ ਤੁਸੀਂ ਜ਼ਮੀਰ ਤੇ ਇਨਸਾਨੀਅਤ ਹਮੇਸ਼ਾ ਜ਼ਿੰਦਾ ਰੱਖੀ ਹੈ 🙏

  • @harjeetsinghsandhu8039
    @harjeetsinghsandhu8039 ปีที่แล้ว +34

    ਵੀਰ ਜੀ ਤੁਹਾਡੇ ਵਿੱਚ ਪੰਜਾਬ ਦਾ ਖੂਨ ਹਿੰਦੂ ਸਿੱਖ ਭਰਾ ਹਨ ਦਿੱਲੀ ਦੇ ਦੱਲਿਆਂ ਦਾ ਸਾਥ ਨਾ ਦਿਉ

  • @HarpalSingh-uv9ko
    @HarpalSingh-uv9ko ปีที่แล้ว +16

    ਹੀਰਾ ਪੱਤਰਕਾਰ ਬਹੁਤ ਵਧੀਆ ਵੀਰ ਨੂੰ ਚੜ੍ਹਦੀਕਲ੍ਹਾ ਵਿੱਚ ਰੱਖਣਾ ਤੇ ਲੰਮੀਆਂ ਉਮਰਾ ਬਖਸ਼ਣਾ ਜੀ।

  • @NavDeep-h7s
    @NavDeep-h7s ปีที่แล้ว +38

    ਹੀਰੇ ਵੀਰ 👍ਸੱਚਾ ਹਿੰਦੂ ਪੰਜਾਬ ਨਾਲ ਖੜਾ ਹੋਉ ਗਦਾਰ ,,,,ਨਾਲ

  • @gopigill-on5yy
    @gopigill-on5yy ปีที่แล้ว +7

    ਸੱਚੇ ਪੱਤਰਕਾਰ ਵੀਰ ਲਾਵ ਜੂ ❤

  • @sirajdeen9165
    @sirajdeen9165 2 หลายเดือนก่อน

    ਸਿਆਣਿਆਂ ਨੇ ਠੀਕ ਕਿਹਾ ਹੈ ਜੇਕਰ ਕੋਈ ਸੁਭਾ ਦਾ ਭੁੱਲਿਆ ਸ਼ਾਮ ਨੂੰ ਘਰ ਵਾਪਿਸ ਆ ਜਾਵੇ। ਉਸ ਨੂੰ ਭੁਲਿਆ ਜਾ ਗਲਤ ਨਾ ਸਮਝਿਆ ਜਾਵੇ। ਹੀਰਾ ਜੀ ਮਹਾਨ ਕਾਰਜ ਲਈ ਸਲੂਟ, ਸਲਾਮ, ਰਾਮ ਰਾਮ। ਸਾਰੇ ਪੰਜਾਬੀ ਪੰਜਾਬੀਅਤ ਇਸ ਸਾਬਕਾ ਸਿਵ ਸੈਨਾ ਨੋਜਵਾਨ ਦਾ ਦਿਲੋਂ ਸਤਿਕਾਰ ਪਿਆਰ ਨਿਮਰਤਾ ਸਹਿਤ ਸਾਰੇ ਸੱਚੀ ਮਾਨਵਤਾ, ਰੱਖਣ ਵਾਲੇ ਸਵਾਗਤ ਕਰਦੇ ਹਾਂ।

  • @Magharrai-jr8ii
    @Magharrai-jr8ii ปีที่แล้ว +98

    ਮਨੋਜ ਹੀਰਾ ਜ਼ਿੰਦਾਬਾਦ

  • @sukhdeepsecurity1921
    @sukhdeepsecurity1921 ปีที่แล้ว +163

    ਵਾਹਿਗੁਰੂ ਦੀ ਕਿਰਪਾ ਨਾਲ ਪੰਜਾਬ ਨੂੰ ਇੱਕ ਕਰ ਦਿਉ।

  • @Maan_Budhlade_To
    @Maan_Budhlade_To ปีที่แล้ว +37

    ਮਨੋਜ ਹੀਰਾ 💎ਬੰਦਾ

  • @Nishan_randhawa
    @Nishan_randhawa ปีที่แล้ว +39

    ਦੇਰ ਆਏ ਦਰੁਸਤ ਆਏ ਹਰ ਹਿੱਦੂ ਮਾੜਾ ਨਹੀਂ ਹਰ ਸਿੱਖ ਮਾੜਾ ਨਹੀਂ ਤੇ ਹਰ ਮੁਸਲਮਾਨ ਮਾੜਾ ਨਹੀਂ ਮਾੜੀ ਸੋਚ ਆ ਬੰਦੇ ਦੀ

    • @sukhjithathur
      @sukhjithathur ปีที่แล้ว +1

      ਕੋਈ ਦਰੁਸਤ ਦਰੁਸਤ ਨਹੀਂ ਓਧਰੋ ਕੁਝ ਖਾਣ ਪੀਣ ਨੂੰ ਨਹੀਂ ਮਿਲੇ ਤੂੰ ਤੂੰ ਹੋਈ ਹੁਣ‌ਭੋਕਣ ਲੱਗ ਪੱਗ
      ਏ ਕਾਲਾ ਬਾਹਮਣ ਓਹੀ ਜੀ ਹਰ ਗਲ ਤੇ ਸੰਘਰਸ਼ੀ ਸਿੰਘਾਂ ਨੂੰ ਗਾਲਾ ਕੱਡ ਸੀ ਜਿਸ ਪੱਏ ਹੁਣ ਭੋਕਦੇ ਕਲ ਇਹੋ ਦੇਖ ਲੈਣ ਕੁਤੇ ਫਿਰ ਆਦਤ ਤੇ ਮਜ਼ਬੂਰ ਆ

    • @blessings9732
      @blessings9732 ปีที่แล้ว +1

      Eh sikha de aje b ult hi ne,, only apne kush loga naal ਡਿਸਪਿਊਟ ਹੋਇਆ

  • @pavitarsingh8008
    @pavitarsingh8008 ปีที่แล้ว

    ਸੱਚ ਬੋਲਣ ਲਈਂ ਪੱਤਰਕਾਰ ਵੀਰ ਨੂੰ ਦਿਲੋਂ ਸਲੂਟ ਹੈ ਜੀ

  • @nippybindra5020
    @nippybindra5020 ปีที่แล้ว +32

    Hemant ਚਲ ਜੌ ਹੋ ਗਿਆ ਹੋ ਗਿਆ। ਜੇ ਕਿਸੀ ਤਰ੍ਹਾ ਦੀ ਮਦਦ ਦੀ ਲੋੜ ਹੋਈ ਤਾਂ ਦੱਸੀ ਨਾਲ ਖੜ੍ਹੇ ਹਾਂ ਹੁਣ ਤੇਰੇ ਤੇ ਹੀਰਾ ਵੀਰ ਦੀ

    • @baljitdhillon2636
      @baljitdhillon2636 ปีที่แล้ว +1

      ਹਾਂ ਬਈ ਲੋੜ ਹੋਵੇ ਤਾਂ ਦੱਸ ਦੇਈਂ ਯਾਰ

    • @nippybindra5020
      @nippybindra5020 ปีที่แล้ว

      @@baljitdhillon2636 ਢਿੱਲੋਂ ਸਾਬ ਧੰਨਵਾਦ

    • @hemantpartap9553
      @hemantpartap9553 ปีที่แล้ว

      Bai ji bahut khilaf ho rkhe ne bs tuhada sareya da ashirwad hi meri jit hai ...

    • @nippybindra5020
      @nippybindra5020 ปีที่แล้ว

      @@hemantpartap9553 ਕੋਈ ਨਹੀਂ ਭਰਾ,, ਸਾਰੇ ਮਿਲਕੇ ਤੇਰੇ ਨਾਲ ਖੜੇ ਹਾਂ , ਮੈ ਮਖੁ ਵੀਰ ਨਾਲ ਗੱਲ ਕਰਕੇ ਤੇਰੀ ਇੰਟਰਵਿਊ ਕਰਵਾਂਦਾ ਜਲਦੀ , ਨਾਲ ਹੀ suport ਕਰਨ ਦੀ ਅਪੀਲ ਕਰਵਾਂਦਾ ਆਪਣੇ ਭਰਾਵਾਂ ਤੋਂ

  • @jatinderparihar7942
    @jatinderparihar7942 ปีที่แล้ว +55

    ਮਨੋਜ ਹੀਰਾ ਜੀ ਤੁਸੀਂ ਪਤਰਕਾਰੀ ਦੇ ਥੰਮ ਹੀ ਨਹੀਂ ਤੁਸੀਂ ਤਾਂ ਪਤਰਕਾਰੀ ਧਰਮ ਦੀਆਂ ਉਹ ਜੜਾਂ ਹੋ ਜੋ ਕਿ ਪਤਰਕਾਰੀ ਦੇ ਦਰਖਤਾਂ ਨੂੰ ਹਰਿਆ ਭਰਿਆ ਰਖਦੀਆਂ ਹਨ ਸਲਾਮ ਕਰਦੇ ਹਾਂ ਤੁਹਾਡੀ ਪਤਰਕਾਰੀ ਨੂੰ ਖੁਸ਼ ਰਹੋ ਸਲਾਮਤ ਰਹੋ

  • @nikkghuman6979
    @nikkghuman6979 ปีที่แล้ว +46

    ਵਾਹਿਗੁਰੂ ਜੀ ਸਮੱਤ ਬਖਸ਼ਣ ਸਭ ਨੂੰ ❤

  • @nirbsaisings2015
    @nirbsaisings2015 หลายเดือนก่อน

    ਸੱਚ ਬੋਲਣ ਤੇ ਦਿਲੋਂ ਸਲਾਮ ਹੈ ਬਾਈ ਜੀ ❤❤❤❤❤❤❤❤

  • @santbabalalsinghjikuliwale2753
    @santbabalalsinghjikuliwale2753 ปีที่แล้ว +25

    Dhan Dhan Shri Guru Gobind Singh Sahib Ji Maharaj 💕

  • @user-by4sp1bz6p
    @user-by4sp1bz6p ปีที่แล้ว +9

    ਪਤਰਕਾਰ ਵੀਰ ਲਈ ਇਕ like❤❤🎉🎉

  • @user-fo4kt2gn4d
    @user-fo4kt2gn4d ปีที่แล้ว +10

    ਵੀਰ ਜੀ ਬਹੁਤ ਠੀਕ ਕਿਹਾ ਅਸੀ ਨਾ ਅਤਵਾਦੀ ਨਾ ਸਾਨੂ ਕਿਸੇ ਦਾ ਡਰ ਅਸੀ ਖਾਲਸਤਾਨੀ ਸੇਰਾ ਔਲਖ

  • @nishansinghkhehrapb47
    @nishansinghkhehrapb47 ปีที่แล้ว +32

    ਸੱਚੇ ਪੱਤਰਕਾਰ ਨੂੰ ਸਲਾਮ ਜੀ ਵਾਹਿਗੁਰੂ ਜੀ

  • @arshdeepsingh1951
    @arshdeepsingh1951 ปีที่แล้ว

    ਹੀਰੇ ਵੀਰ ਬਹੁਤ ਬਹੁਤ ਧੰਨਵਾਦ

  • @balbirsinghsingh9685
    @balbirsinghsingh9685 ปีที่แล้ว +1

    ਪੱਤਰ ਕਾਰ ਭਾਈ ਸਲੂਟ ਹੈ ਆਪ ਨੂੰ 100%ਸੱਚ Dekhon ਨੂੰ

  • @sonasinghdhillon5215
    @sonasinghdhillon5215 ปีที่แล้ว +16

    ਹੀਰਾ ਸਾਬ ਤਾਂ ਵੱਡਿਆਂ ਵੱਡਿਆਂ ਦੀ ਹਵਾ ਠੀਕ ਕਰ ਦਿੰਦਾ

  • @SonuSingh-jo3gc
    @SonuSingh-jo3gc ปีที่แล้ว +46

    ਵੋਖੋ ਬੱਚਿਆਂ ਜੋ ਸੱਚ ਹੈ ਸੱਚ ਰਹੇਗਾ ਹਿੱਦੂ ਲੋਕ ਵੀ ਸਹੀ ਸੀ ਸਿੱਖਾ ਦੇ ਨਾਲ ਨਾਲ ਪਰ ਕੁਝ ਮਿਸਕ ਲੋਕ ਗਲਤ ਹੈ 🙏

  • @harbanskaur8146
    @harbanskaur8146 ปีที่แล้ว +51

    ਮਨੁੱਖਤਾ ਨੂੰ ਪਿਆਰ ਕਰਦੇ, ਧਰਮ ਕੋਈ ਵੀ ਹੋਵੇ, ਲੋਕ ਭਲਾਈ ਲਈ ਕੀਤਾ ਕੰਮ, ਰਹਿੰਦੀ ਦੁਨੀਆਂ ਤਕ ਨਾਮ ਰਹੇਗਾ

  • @user-em5nl5tx2b
    @user-em5nl5tx2b หลายเดือนก่อน

    ਅਤਿਵਾਦੀ ਸ਼ਿਵਸੈਨਈਏ ਪੰਜਾਬ ਦਾ ਮਹੌਲ ਖਰਾਬ ਕਰ ਰਹੇ ਹਨ।

  • @jaswantsingh2900
    @jaswantsingh2900 ปีที่แล้ว +76

    ਜ਼ਿੰਦਾ ਰਹਿ ਪੱਤਰਕਾਰ ਵੀਰਾ। ਬੜੇ ਵਧੀਆ ਸਵਾਲ ਕਰ ਰਹੇ ਹੋ ਹਰ ਵੀਡੀਓ ਚ

  • @jeetsingh3172
    @jeetsingh3172 ปีที่แล้ว +21

    ਹੀਰਾ ਬਾਈ ਨੂੰ ਸਲੂਟ ਹੈ ਸੱਚੀ ਸੁੱਚੀ ਪੱਤਰਕਾਰੀ ਕਰਨ ਲਈ ਪਰ ਹੀਰੇ ਬਾਈ ਕੁੱਤੇ ਦੀ ਪੂਛ ਕਦੇ ਸਿੱਧੀ ਨਹੀ ਹੁੰਦੀ ਕੋਈ ਫ਼ਾਇਦਾ ਨਹੀਂ ਕੁੱਤੇ ਦੀ ਪੂਛ ਨੂੰ ਪਾਈਪ ਵਿੱਚ ਪਾਉਣ ਦਾ 😂😂😂

  • @SukhwinderSingh-wq5ip
    @SukhwinderSingh-wq5ip ปีที่แล้ว +8

    ਬਹੁਤ ਵਧੀਆ ਬਾਈ ਜੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ

  • @Gurtejsingh-nl9xd
    @Gurtejsingh-nl9xd ปีที่แล้ว +1

    ਸਹੀ ਰਾਹ ਪੈਣ ਇਹ ਵੀਰ
    ਵਾਹਿਗੁਰੂ ਜੀ ਮੇਹਰ ਕਰਨ ਸਭ ਤੇ....

  • @Hardeep-eh6hd
    @Hardeep-eh6hd ปีที่แล้ว +3

    ਲੁਧਿਆਣੇ ਵਾਲਾ ਪਤਰਕਾਰ ਵੀਰ ਤੇ ਪਰਚਾ ਵੀ ਆ ਸਾਡੇ ਹਿਸੇ ਦੀ ਗੱਲ ਕਰਨ ਦਾ ਬਾਈ ਰੱਬ tenu ਵੱਡੀ ਉਮਰ ਕਰੇ

  • @AvtarSingh-rh1zt
    @AvtarSingh-rh1zt ปีที่แล้ว +23

    ਬਹੁਤ ਵਧੀਆ ਹੀਰਾ ਜੀ ਵਾਹਿਗੁਰੂ ਜੀ ਮੇਹਰ ਕਰਨ

  • @jaswantsingh2900
    @jaswantsingh2900 ปีที่แล้ว +16

    ਵੀਰ ਜੀ ਇਹਨਾਂ ਨੂੰ ਨਾ ਪਹਿਲਾਂ ਖਤਰਾ ਸੀ ਨਾਂ ਹੁਣ ਆ। ਹੁਣ ਇਹਨਾਂ ਨੇ ਸਕੀਮ ਬਣਾਈ ਆ ਸਮਾਜ ਸੇਵੀ ਬਣਕੇ ਪੈਸੇ ਹੜ ਦੇ ਨਾਂ ਤੇ ਪੈਸਾ ਕੱਠਾ ਕਰਨਾ ਹੈ। ਹੋਰ ਕੁਝ ਨਹੀਂ

    • @NirmalSingh-bz3si
      @NirmalSingh-bz3si ปีที่แล้ว +2

      ਬਿਲਕੁੱਲ ਸਹੀ ਗੱਲ ਆ

    • @Varindersingh-cz6xn
      @Varindersingh-cz6xn ปีที่แล้ว

      Tusi na ਜੀਣ ਦਿਓ ਕਿਸੇ ਨੂੰ...ਜੇ ਕੋਈ ਗ਼ਲਤ ਕੰਮ ਕਰਦਾ ਫੇਰ ਵੀ ਮਾੜਾ..ਜੇ ਕੋਈ ਸਹੀ ਕੰਮ ਕਰਦਾ ਉਹ ਵੀ ਮਾੜਾ....ਆਰੀ ਨੂੰ ਇਕ ਪਾਸੇ ਦੰਦੇ ..ਜਹਾਨ ਨੂੰ ਦੋਵੇਂ ਪਾਸੇ

  • @user-ot4ur7to5m
    @user-ot4ur7to5m ปีที่แล้ว +17

    ਮਨੋਜ ਹੀਰਾ ਘੈਂਟ ਬੰਦਾ 💪

  • @JamdootDharamraj
    @JamdootDharamraj ปีที่แล้ว +2

    ਹੀਰਾ ਵੀਰ ਵਾਕਿਆ ਹੀ ਹੀਰਾ ਹੈ ਸਲੂਟ ਹੈ ਵੀਰ ਹਮੇਸ਼ਾ ਹਕ਼ ਤੇ ਸੱਚ ਦੀ ਗੱਲ ਕਰਦਾ ❤🙏🙏

  • @sardarjisingh1558
    @sardarjisingh1558 ปีที่แล้ว +10

    ਐਸੇ ਪਤਰਕਾਰ ਹੀ ਪੰਜਾਬ ਦੇ ਔਖੇ ਸੌਖੇ ਵੇਲੇ ਨਾਲ ਖੜਦੇ ਆ 😊

  • @tarsemsinghtarsam1731
    @tarsemsinghtarsam1731 ปีที่แล้ว +19

    ਹੀਰਾ ਬਹੁਤ ਵਧੀਆ ਬੰਦਾ ਏ 🙏🙏🙏🙏🙏🙏🙏🙏

  • @pritpalsingh7180
    @pritpalsingh7180 ปีที่แล้ว +6

    ਹੀਰੇ ਬਾਈ ਨੂੰ ਸਲੂਟ ਹੈ ,ਏਹਨਾਂ ਸੇਵਕਾਂ ਦੀ ਪੰਜਾਬ ਦੇ ਲੋਕਾਂ ਨੂੰ ਕੀ ਦੇਣ ਹੈ

  • @ravigilzian5892
    @ravigilzian5892 ปีที่แล้ว +11

    ਹੀਰਾ ਬੰਦਾ ਹੈ ਵੀਰ
    ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾਂ ਚੜ੍ਹਦੀਕਲਾ ਚ ਰੱਖੇ 🙏🏻🙏🏻

  • @School_of_Engineers
    @School_of_Engineers ปีที่แล้ว +6

    ਦਿਲੋਂ ਸਲਾਮ ਹੀਰਾ ਪੰਜਾਬ ਦਾ ਹੀਰੋ 🙏

  • @KulwinderSingh-hq6xn
    @KulwinderSingh-hq6xn ปีที่แล้ว +2

    Bahut caint interview waheguru ji mehar krn

  • @Sandhuamritpal1984
    @Sandhuamritpal1984 ปีที่แล้ว +16

    ਬਹੁਤ ਸੋਹਣੀ ਪੱਤਰਕਾਰੀ ਕਰਦੇ ਹੋ ਹੀਰਾ ਜੀ 🙏🙏 ਵਾਹਿਗੁਰੂ ਜੀ ਚੜਦੀ ਕਲਾ ਚ ਰੱਖਣ

  • @KulwinderSingh-lk8tt
    @KulwinderSingh-lk8tt ปีที่แล้ว +13

    ਮਨੋਜ ਭਾਜੀ ਸਾਡਾ ਇਮਾਨਦਾਰ, ਦਲੇਰ ਪੱਤਰਕਾਰ ਵੀਰ ❤

  • @user-wi8zt1rn4w
    @user-wi8zt1rn4w ปีที่แล้ว +71

    ਹੀਰਿਅਾ ਵੀਰੇ ਤੂੰ ਵੀ ਕਮਾਲ ਦਾ ੲੀ ਪਤਰਕਾਰ ਵਾ ..ਹੀਰਾ ਹੀਰਾ ਵਾ

  • @BalwinderSingh-vi5fe
    @BalwinderSingh-vi5fe ปีที่แล้ว +6

    ਹੀਰਾ ਬੰਬ ਬੰਦਾ ਏ, ਸੱਚੀ ਹੀਰਾ ਏ

  • @rrg...2265
    @rrg...2265 ปีที่แล้ว +2

    ਹੀਰੇ ਬਾਈ ਸੱਚ ਦਿਖਾਓਣ ਲਈ ਹਮੇਸਾ ਹਮੇਸਾ ਧੰਨਵਾਦ ....salute

  • @jasbirbatth7791
    @jasbirbatth7791 ปีที่แล้ว +28

    No Hindu no Muslim no Sikh only we are all one Waheguru ji

  • @KangDeepMusic
    @KangDeepMusic ปีที่แล้ว +8

    ਸ਼ੁਕਰ ਆਹ ਵਾਹਿਗੁਰੂ ਦਾ ਇਕ ਬਾਂਦਰ ਤਾ ਬੰਦਾ ਬਣਿਆ 🙏

  • @nippybindra5020
    @nippybindra5020 ปีที่แล้ว +42

    ਸਾਰੀ ਸਚਾਈ ਦਸ ਭਰਾ ਕਿ ਹੁਣ ਪੈਸੇ ਨਹੀਂ ਬਣ ਰਹੇ ਯ security ਵਾਪਸ ਹੋਣ ਤੋਂ ਬਾਦ ਪਤਾ ਲੱਗ ਗਿਆ

    • @hemantpartap9553
      @hemantpartap9553 ปีที่แล้ว

      Phla taan main sequrity vapis kiti bs kuch dekhna si shivsena gnman di rajniti hai ya phir hindu dhrm naal ehna ne taan oolta mere te parche pawaoun di koshish kiti ...mainu dukh iss gall da hai ki hindu dharm di beiazzti hon de bavjood v chup ne us da mukh kaarn gnmen hi hai ..

    • @nippybindra5020
      @nippybindra5020 ปีที่แล้ว

      @@hemantpartap9553 ਇਹੀ ਤਾਂ ਗੱਲ ਹੈ ਵੀਰ ਹੇਮੰਤ ਤੈਨੂੰ ਪਤਾ ਤਾਂ ਲਗ ਗਿਆ ਸੀ ਪਹਿਲਾ ਹੀ ਪਰ ਤੁਸੀ ਹਿੰਦੂ ਸਮਾਜ ਕਰਕੇ ਚੁੱਪ ਰਹੇ,, ਜਿਸਦਾ ਫਾਇਦਾ ਤੁਹਾਡੇ ਉਪਰਲੇ ਪ੍ਰਧਾਨ ਚੁੱਕਦੇ ਰਹੇ , ਚਲ ਕੋਈ ਨਹੀਂ ਵੀਰ ਹੁਣ ਜਾਗ ਗਏ ,, ਹੁਣ ਪੂਰੀ ਸੇਵਾ ਕਰਨਾ ਸਨਾਤਨ ਧਰਮ ਦੀ ,, ਸਾਡੀ ਲੋੜ ਹੋਈ ਤਾਂ ਦੱਸੀ , ਬਾਕੀ ਵੀਰ video upload ਕਰਕੇ ਜਗਾਉ ਸਾਰਿਆ ਨੂੰ ,

    • @nippybindra5020
      @nippybindra5020 ปีที่แล้ว

      @@hemantpartap9553 ਬਾਈ India ਬਹੁਤ ਵਧੀਆ ਦੇਸ਼ ਹੈ ਪਰ ਜੇ ਇਥੇ ਵੀ ਪਾਕਿਸਤਾਨ ਵਾਂਗ ਅਪਾ ਆਪਸ ਚ ਲੜਨ ਲੱਗ ਗਏ ਤਾਂ ਕਿ ਪਿਆਰ ਆਪਣਾ ਹਿੰਦੂ ਸਿੱਖਾਂ ਦਾ ,, ਪਾਕਿਸਤਾਨ ਚ ਵੀਰ 2 ਸਿੱਖ ਕਤਲ ਕਰਤੇ , ਇਕ ਮੰਦਰ ਤੋੜਤਾ ਪਿਛਲੇ 5 ਦਿਨਾਂ ਚ ,, ਅਪਾ ਹੇਮੰਤ ਵੀਰ ਮਿਲਕੇ ਸਾਥ ਦੇਣਾ ਓਹਨਾ ਵੀਰਾ ਦਾ ਉਥੇ

    • @MahilpurVlogs07
      @MahilpurVlogs07 ปีที่แล้ว +1

      ਵਾਹਿਗੁਰੂ ji..

    • @nippybindra5020
      @nippybindra5020 ปีที่แล้ว +1

      @@MahilpurVlogs07 ਅਹੂ ਭਰਾ ਇਸਦੀਆਂ ਪਹਿਲੀਆ ਇੰਟਰਵਿਊ ਦੇਖ ਸੰਤਾ ਬਾਰੇ ਕੀ ਕੀ ਬੋਲਦਾ ਸੀ। ਹੁਣ ਸ਼ਾਇਦ ਇਸਨੂੰ ਆਪਣਾ ਕਾਲ ਦਿਖਣ ਲਗ ਗਿਆ ਸੀ ਤਾਂ ਝਗ ਵਾਂਗ ਬੈਠ ਗਿਆ

  • @sukhbatth5979
    @sukhbatth5979 ปีที่แล้ว +5

    ਧੰਨਵਾਦ ਦੋਵੇ ਹਿੰਦੂ ਵੀਰਾ ਦਾ

  • @parmjeetkaur1903
    @parmjeetkaur1903 29 วันที่ผ่านมา

    ਪੰਜਾਬ ਦੀ ਰਾਜਧਾਨੀ ਮੋਗਾ 😂😂 ਕਿਆ ਬਾਤਾਂ ਨੇ ਵੀਰ ਤੇਰੀਆਂ 👌🏻ਮੰਡ ਦੀ ਤਰੀਫ ਕਰਨ ਦੀਆਂ 🙏🏻🙏🏻

  • @ParamjeetKaur-dp6ve
    @ParamjeetKaur-dp6ve ปีที่แล้ว +7

    ਹੀਰ ਭਰਾ ਬਹੁਤ ਵਧੀਆ ਕਮ ਕਰ ਰਿਹਾ ਹੈ ਸਲੂਟ ਵੀਰੇ 🙏🙏