ਸ਼ਿਵਸੈਨਾ ਆਗੂ ਨੂੰ ਨਹੀਂ ਆਇਆ ਜਵਾਬ ਤਾਂ ਪੱਤਰਕਾਰ ਨੂੰ ਕੱਢਿਆ ਘਰੋਂ ਬਾਹਰ ! Prime Uday | Shivsena | Amritpal |

แชร์
ฝัง
  • เผยแพร่เมื่อ 25 ธ.ค. 2024
  • ਪੱਤਰਕਾਰ ਦੇ ਇੱਕ ਸਵਾਲ ਨੇ ਰੱਗੜ ਕੇ ਰੱਖ ਦਿੱਤੇ 2 ਸ਼ਿਵਸੈਨਾ ਆਗੂ
    ਚੱਲਦੀ ਇੰਟਰਵਿਊ ਨੂੰ ਕੀਤਾ ਬੰਦ,ਪੱਤਰਕਾਰ ਨੂੰ ਕੱਢਿਆ ਬਾਹਰ!
    Copyright Disclaimer under Section 107 of the copyright act 1976, allowance is made for fair use for 112 Replies
    Copyright Disclaimer under Section 107 of the copyright act 1976, allowance is made for fair use for purposes such as criticism, comment, news reporting, scholarship, and research. Fair use is a use permitted by copyright statute that might otherwise be infringing. Non-profit, educational or personal use tips the balance in favour of fair use.
    #primeuday #latestnews #breakingnews #viral #share #linkinbio #tiktok #youtubekids #newyoutuber #youtubesubscribers #subscribers #k #smallyoutubersupport #followforfollowback #subforsub #blogger #youtubemusic #comment #youtuberindonesia #newvideo #art #photography #instadaily #contentcreator #memes #twitch #trending #followback #youtubegamer #subs #youtubeindia #fortnite #followme #youtubechannel #youtube #youtuber #youtubers #subscribe #youtubevideos #sub #youtubevideo #like #instagram #follow #video #vlog #subscribetomychannel #gaming #music #explorepage #love #smallyoutuber #vlogger #youtubegaming #instagood #gamer #youtubecommunity #likes #explore #youtubelife #youtubecreator #ps #youtube #youtuber #subscribe #youtubelikes #youtubevide #youtubemarketing #youtubeviews #instavideo #instayoutube

ความคิดเห็น • 8K

  • @gagandeymalangyaar5273
    @gagandeymalangyaar5273 2 ปีที่แล้ว +106

    ਸੱਚੀ ਮਜ਼ਾ ਆ ਗਿਆ ਏ ਹੁੰਦਾ ਅਸਲੀ ਪਤਰਕਾਰ।
    ਦਿਲੋਂ ਸਲੂਟ ਆ ਬਾਈ ਤੈਨੂੰ 🙏🙏

  • @arlovedeepsandhu4728
    @arlovedeepsandhu4728 2 ปีที่แล้ว +1523

    ਪਹਿਲੀ ਵਾਰ ਕੋਈ ਪੱਤਰਕਾਰ ਵਧੀਆ ਲੱਗਿਆ ਜੋ ਹਿੱਕ ਠੋਕ ਕੇ ਸੱਚ ਬੋਲਦਾ ਜੋ ਡਰਦਾ ਨਹੀਂ well-done bro

  • @warriorshistory5372
    @warriorshistory5372 2 ปีที่แล้ว +308

    ਸਾਰਿਆਂ ਨੂੰ ਬੇਨਤੀ ਆ ਏਦਾ ਦੇ ਪੱਤਰਕਾਰਾਂ ਨੂੰ ਵੱਧ ਤੋਂ ਵੱਧ ਸਹਿਮਤੀ ਕਰੋ

    • @JagroopSingh-no7xy
      @JagroopSingh-no7xy 2 ปีที่แล้ว +5

      ਪੱਤਰਕਾਰ ਨਾਮ ਦਾ ਹੀਰਾ ਨਹੀ ਸ਼ੱਚ ਮੁੱਚ ਦਾ ਹੀਰਾ ਹੈ

  • @lakhwindersinghmultani1619
    @lakhwindersinghmultani1619 2 ปีที่แล้ว +28

    ਸ਼ਾਬਾਸ਼ ਪੱਤਰਕਾਰ ਵੀਰ ਦੇ। ਸਾਰੇ ਪੰਜਾਬੀ ਇਸ ਪੱਤਰਕਾਰ ਵੀਰ ਵਰਗੇ ਹੋ ਜਾਣ ਤੇ ਪੰਜਾਬ ਤੇ ਪੰਜਾਬੀਆਂ ਦੇ ਸਾਰੇ ਮਸਲੇ ਹੱਲ ਹੋ ਜਾਣ ਤੇ ਪੰਜਾਬ ਵਿੱਚ ਪਿਆਰ ਹੀ ਪਿਆਰ ਮਿਲੇ ਹਰ ਇਕ ਨੂੰ।

  • @pritamsingh3273
    @pritamsingh3273 2 ปีที่แล้ว +166

    ਸੱਚ ਦੀ ਭੰਡੀ ਨਹੀਂ ਹੁੰਦੀ ਇਹੋ ਜਿਹੀ ਪਤਰਕਾਰੀ ਨੂੰ
    ਰੱਬ ਚੜਦੀ ਕਲਾ ਵਿਚ ਰੱਖੇ
    ਵਾਹਿਗੁਰੂ ਜੀ
    🙏🙏🚩

  • @Uppalgurmail0058
    @Uppalgurmail0058 2 ปีที่แล้ว +122

    ਅਸਲੀ ਸੇਰ ਇਹ ਪੱਤਰਕਾਰ ਵੀਰ ਹਨ ।ਪ੍ਰਮਾਤਮਾ ਇਸ ਵੀਰ ਨੂੰ ਚੜਦੀ ਕਲਾ ਵਿੱਚ ਰੱਖੇ।

    • @GunuSingh-r2u
      @GunuSingh-r2u 3 หลายเดือนก่อน

      ਪੰਜਾਬ। ਵਿੱਚ।ਰਹਿਣ।। ਇਥੋਂ।ਦੇ।ਰਹਿਣ।ਵਾਲੇ।ਸਭ।ਪੰਜਾਬੀ ਨੇ। ਚਕਵੀਆਂ।।ਗਲਾਂ।ਨਾਲ। ਪੰਜਾਬ। ਵਿੱਚ।ਮਹੋਲ।ਖਰਾਬ।ਨਾ।ਕਰੋ।

  • @gurpreetdhandli8389
    @gurpreetdhandli8389 2 ปีที่แล้ว +694

    ਇਸ ਨੂੰ ਕਹਿੰਦੇ ਅਸਲੀ ਬੱਬਰ ਸ਼ੇਰ,
    ਦਿਲੋਂ ਧੰਨਵਾਦ ਪੱਤਰਕਾਰ ਸਹਿਬ

  • @Rajpal_Brar_Pb_03
    @Rajpal_Brar_Pb_03 ปีที่แล้ว +16

    ਦਿਲੋ ਸਲੂਟ ਆ ਇਸ ਹੀਰੇ ਪੱਤਰਕਾਰ ਵੀਰ ਨੂੰ ਜੋ ਹਮੇਸ਼ਾ ਹੱਕ ਸੱਚ ਦੀ ਗੱਲ ਕਰਦਾ 🙏❤

    • @kanedmx
      @kanedmx หลายเดือนก่อน

      Our हीरा hindu bhai...good job ji

  • @gurchransingh5674
    @gurchransingh5674 2 ปีที่แล้ว +625

    ਇੱਹ ਪੱਤਰਕਾਰ ਵੀਰ ਬਹੁਤ ਇਮਾਨਦਾਰ ਬੇਬਾਕ ਨਿੱਡਰ ਨਿਰਪੱਖ ਨਿਧੜਕ ਹੈ ਧੰਨਵਾਦ ਦਿਲੋ ਸਲੂਟ

    • @harnamsingh5559
      @harnamsingh5559 2 ปีที่แล้ว

      Salute hai patarkar Veer nu..
      Puri manji thoky kutey di..
      Imandari eh nu kehdey ...👍👍👌👌

    • @agamdeep5474
      @agamdeep5474 2 ปีที่แล้ว +5

      ਹੀਰਾ ਬਾਈ ਜੀ ਇਹ ਸਿਰਫ ਦਸ ਵੀਹ ਬੰਦਿਆਂ ਦੇ ਪ੍ਰਧਾਨ ਨੇ, ਤੁਹਾਡੇ ਸਾਹਮਣੇ ਮੁਹੱਲੇ ਵਾਲਿਆਂ ਵੇਖੋ ਕਿਨੀ ਤਾਰੀਫ ਕੀਤੀ ਆ।

  • @pindersandhu8008
    @pindersandhu8008 2 ปีที่แล้ว +93

    ਇੰਨਾ ਸੱਚਾ ਤੇ ਬੇਬਾਕ ਪੱਤਰਕਾਰ ਪਹਿਲੀ ਵਾਰ ਦੇਖਿਆ 🙏🙏🙏

  • @uniquethingvlog
    @uniquethingvlog 2 ปีที่แล้ว +179

    ਮੇਰਾ ਸਿਰ ਝੁਕਦਾ ਇਹ ਰੱਬ ਦੇ ਰੂਪ ਵੀਰ ਪੱਤਰਕਾਰ ਦੇ ਅੱਗੇ

    • @palpindersingh4662
      @palpindersingh4662 2 ปีที่แล้ว +3

      👍👍👍🌲🌲🌲🌲🌲🌲

    • @rahulsharma9497
      @rahulsharma9497 2 ปีที่แล้ว

      KHUSHPREET KAUR JI SAX KAROGE TUSI MERE NAAL HAI 9 INCH DAA HAI MERA POORA

    • @iqbaldhoti7826
      @iqbaldhoti7826 2 ปีที่แล้ว

      Very nice bro 👍

  • @shabaazsingh891
    @shabaazsingh891 2 ปีที่แล้ว +40

    ਇਸ ਵੀਰ ਵਾਂਗ ਸੱਚ ਬੋਲਣ ਵਾਲੇ ਪੱਤਰਕਾਰ ਕਦੇ ਕਦਾਈਂ ਮਿਲਦੇ ਆ,,, ਵਾਹਿਗੁਰੂ ਮੇਹਰ ਕਰੇ ਇਸ ਵੀਰ ਤੇ

  • @huckey2015
    @huckey2015 2 ปีที่แล้ว +98

    ਜ਼ਿੰਦਾ ਰਹਿ ਪਤਰਕਾਰ ਸਾਹਿਬ ਅਸਲੀ ਮਾਂ ਦਾ ਅਸਲੀ ਪੁੱਤਰ Salut

  • @battlegrounddl1198
    @battlegrounddl1198 2 ปีที่แล้ว +41

    ਸੱਚਾ ਹਿੰਦੂ ਵੀ ਸੱਚਾ ਹੋਵੇ ਸਿੱਖ ਵੀ ਸੱਚਾ ਹੋਵੇ ਮੁਸਲਮਾਨ ਵੀ ਫੇਰ ਸਾਡਾ ਪੰਜਾਬ ਬਚ ਸਕਦਾ ਹੈ ਸਲਾਮ ਹੈ ਪੱਤਰਕਾਰ ਸਾਹਿਬ ਜੀ🙏

  • @Simrandeepkaur257
    @Simrandeepkaur257 2 ปีที่แล้ว +333

    ਧੰਨਵਾਦ ਵੀਰ ਪਤਰਕਾਰ ਜੀ ਜੇ ਸਾਰੇ िਹਦੂ ਵੀਰ िੲਹੋ िਜਹੇ ਹੋ ਜਾਣ ਤਾ ਪੰਜਾਬ ਦਾ ਮਹੌਲ ਕਦੇ ਖਰਾ ਬ ਨਹੀ ਹੁੰਦਾ

    • @palpindersingh4662
      @palpindersingh4662 2 ปีที่แล้ว +2

      👍👍👍🌲🌲🌲

    • @kamaljitkaur3530
      @kamaljitkaur3530 2 ปีที่แล้ว +2

      Verrygood Hera Bhaji thuhade varge patterkar chahide h

  • @RamanKumar-uk5kx
    @RamanKumar-uk5kx 2 ปีที่แล้ว +8

    ਇਸ ਇਕ ਇਕੱਲੇ ਪੱਤਰਕਾਰ ਨੇਂ ਸਾਰੇ ਸ਼ਿਵ ਸੈਨਾ ਵਾਲਿਆਂ ਦੀਆਂ ਚੀਕਾਂ ਕਢਾ ਰੱਖੀਆਂ ਨੇਂ......

  • @lakhbirbal551
    @lakhbirbal551 2 ปีที่แล้ว +1060

    ਪੱਤਰਕਾਰ ਸਹਿਬ ਸਲੂਟ ਹੈ ਪ੍ਮਾਤਮਾ ਤੁਹਾਡੀ ਤੇ ਮਿਹਰ ਭਰਿਆ ਹੱਥ ਰੱਖੇ

  • @sonuvirk4949
    @sonuvirk4949 2 ปีที่แล้ว +115

    ਸੱਚਾ ਤੇ ਇਮਾਨਦਾਰ,ਨਿਡਰ ਰਿਪੋਰਟਰ ਆ ਤੂੰ ਵੀਰੇ
    ਵਾਹਿਗੁਰੂ ਜੀ ਮਿਹਰ ਭਰਿਆ ਹੱਥ ਰੱਖੇ

  • @amarjitsingh9860
    @amarjitsingh9860 2 ปีที่แล้ว +234

    ਮੰਨ ਗਏ ਪੱਤਰਕਾਰ ਸਾਂਬ ਤੋਹਾਨੂੰ ਸ਼੍ਰੀ ਕ੍ਰਿਸ਼ਨ, ਤੇ ਵਾਹਿਗੁਰੂ ਤੋਹਾਨੂੰ ਚੜਦੀਕਲਾ ਵਿੱਚ ਰੱਖੇਂ।

  • @gurlalaulakhrameana123
    @gurlalaulakhrameana123 2 ปีที่แล้ว +2

    Ghant gall bhra ਪੱਤਰਕਾਰ ਵੀਰ ਸਾਡੇ ਦਿਲ ਦੀ ਗੱਲ ਕਹੀ

  • @ranjodhsingh7687
    @ranjodhsingh7687 2 ปีที่แล้ว +63

    ਸਲੂਟ ਐ, ਬਾਈ ਤੇਰੀ ਸੋਚ ਤੇ ਪੱਤਰਕਾਰੀ ਨੂੰ

  • @Allover45
    @Allover45 2 ปีที่แล้ว +45

    ਵਾਹ ਜੀ ਵਾਹ ਵਾਹਿਗੂਰੁ ਕਿਰਪਾ ਕਰੇ , ਇਹ ਹੁੰਦੀ ਹੈ ਪੱਤਰਕਾਰੀ ਜੋ ਸੱਚ ਨੂੰ ਲੋਕਾਂ ਸਾਮਣੇ ਲੇ ਕੇ ਆ ਰਹੇ ਨੇ

  • @prabhnoortiwana1482
    @prabhnoortiwana1482 2 ปีที่แล้ว +130

    ਧੰਨਵਾਦ ਵੀਰੇ ਅਸਲ ਹਿੰਦੂ ਵੀਰ ਨੇ ਪਾਏ ਪਟਾਕੇ ਇਨਾਂ ਢੌਂਗੀਆਂ ਦੇ ਜੋ ਪੰਜਾਬ ਦਾ ਮਹੌਲ ਖਰਾਬ ਕਰਨਾ ਚਹੁੰਦੇ ਹਨ ਇਨਾਂ ਨੂੰ ਕਹੋ ਮੂੰਹ ਨੂੰ ਛਿਕਲੀ ਲਾ ਲੈਣ ਕੋਈ ਵੀ ਸਿੱਖ ਇਨਾਂ ਨੂੰ ਕੁਝ ਵੀ ਨਹੀਂ ਕਹੇਗਿ

    • @palpindersingh4662
      @palpindersingh4662 2 ปีที่แล้ว

      👍👍👍👍❤❤❤🌲🌲🌲🌲🌲

  • @gurdeepsinghgandhi93
    @gurdeepsinghgandhi93 2 ปีที่แล้ว +26

    ਇਹ ਪਤਰਕਾਰ ਨੇ ਸੱਚੀਆ ਗਲਾ ਬੋਲੀਆ ਇਹਨੂੰ ਬੋਲਦੇ ਨੇ ਸਚਾਈ 🙏🙏👌ਵਾਹਿਗੁਰੂ ਚੜਦੀ ਕਲਾ ਵਿਚ ਰੱਖਣ ਆਪ ਨੂੰ ਆਪ ਦੇ ਪਰਿਵਾਰ ਨੂੰ

  • @Fateh-Dhillon.1
    @Fateh-Dhillon.1 2 ปีที่แล้ว +66

    ਕੀ ਇਹ ਪੱਤਰਕਾਰ ਵੀਰ ਦੇ ਨਾਲ ਹੋ ਸਾਰੇ ਭਰਾ,ਅਸੀਂ ਹਮੇਸ਼ਾ ਨਾਲ ਹਾਂ

  • @lalalalisa807
    @lalalalisa807 2 ปีที่แล้ว +83

    ਸਲਾਮ ਪੱਤਰਕਾਰ ਹੀਰਾ ਸਾਹਬ ਨੂੰ

  • @karamsingh5855
    @karamsingh5855 2 ปีที่แล้ว +477

    ਸਾਬਾਸ ਪਤਰਕਾਰ ਸਾਹਿਬ ਜੀ ਜਿਦਾਬਾਦ

  • @JasbirSingh-tx9ed
    @JasbirSingh-tx9ed 5 หลายเดือนก่อน +3

    ਕਮਾਲ ਦੇ ਸੱਚੇ ਤੇ ਦਲੇਰ ਨੇ ਇਹ ਪੱਤਰਕਾਰ ਜੀ । ਇਹਨਾਂ ਦੀ ਪੱਤਰਕਾਰੀ ਨੂੰ ਦਿਲ ਤੋਂ ਸਲਾਮ ਹੈ ।
    👍👍❤️❤️🙏🙏🌹🌹🌹🌹🌹

  • @newsongpunjabistatus0001
    @newsongpunjabistatus0001 2 ปีที่แล้ว +271

    ਦਿਲੋਂ ਸਲੂਟ ਹੈ ਬਾਈ ਪੱਤਰਕਾਰ ਜੀ

    • @gdeeprajput3065
      @gdeeprajput3065 2 ปีที่แล้ว +5

      ਦਿਲੋ ਸੁਲੂਟ ਹੈ ਬਾਈ ਪਤਰਕਾਰ ਜੀ 👍🙏

  • @musicUniversity01
    @musicUniversity01 2 ปีที่แล้ว +180

    ਜੀਓ ਜੀਓ ਜੀਓ ਜੀਓ। ਸੱਚ ਬੋਲਦਾ ਜੁਰਅੱਤ ਨਾਲ । ਗੁਰੂ ਗੋਬਿੰਦ ਸਿੰਘ ਮਹਾਰਾਜ ਤੁਹਾਨੂੰ ਹੋਰ ਬਲ ਬਖਸ਼ਣ ਤੇ ਆਪਣਾ ਮੇਹਰ ਭਰਿਆ ਹੱਥ ਤੁਹਾਡੇ ਸਿਰ ਤੇ ਰੱਖਣ ।

  • @Karandeep.geetmaker
    @Karandeep.geetmaker 2 ปีที่แล้ว +68

    ਜਗਦੀਪ ਥੱਲੀ ਤੋਂ ਬਾਅਦ ਤੁਸੀਂ ਦੂਜੇ ਪੱਤਰਕਾਰ ਹੋ ਜੋ ਮੈਨੂੰ ਵਧੀਆ ਲੱਗੇ❣️🙏 ਮਾਲਕ ਇੱਜਤ ਬਖਸ਼ੇ

  • @sonabrar9685
    @sonabrar9685 2 ปีที่แล้ว +1

    Sira kArta ਪੱਤਰਕਾਰ ਵੀਰ bhot vadia kita

  • @gurwinderSingh-rv7id
    @gurwinderSingh-rv7id 2 ปีที่แล้ว +994

    ਕੰਮ ਖਿੰਚ ਕੇ ਰੱਖ ਪੱਤਰਕਾਰ ਵੀਰ ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ..🙏♥️

    • @sharanjitmangat2400
      @sharanjitmangat2400 2 ปีที่แล้ว +14

      ਸੱਚਾ ਪੱਤਰਕਾਰ ਵੀਰ ਬਹੁਤ ਵਧੀਆ

    • @jagbirnijjer3421
      @jagbirnijjer3421 2 ปีที่แล้ว +7

      Well said you are brave reporter keep it up 👍

    • @kamalsingh1348
      @kamalsingh1348 2 ปีที่แล้ว +3

      Veery good man

    • @gurmansinghgill6323
      @gurmansinghgill6323 2 ปีที่แล้ว +2

      I proud of you reporter saab good work

    • @lakhvindersingh4784
      @lakhvindersingh4784 2 ปีที่แล้ว +2

      Jye ha sache patrkar ke pachan 🙏salout ha bir nuu yrr jye kisi sye nhi dartha

  • @jaspalsingh9068
    @jaspalsingh9068 2 ปีที่แล้ว +175

    ਅੱਜ ਕਿਤੇ ਇਹੋ ਜਿਹਾ ਵੀਰ ਪੱਤਰਕਾਰ ਹੋਵੈ ਤੇ ਪੰਜਾਬ ਦੀ ਜਨਤਾ ਨੂੰ ਸੁੱਖ ਦਾ ਸਾਹ ਆਹ ਜਾਵੇਗਾ

    • @davinderglan447
      @davinderglan447 2 ปีที่แล้ว +1

      ਹੀਰਾ। ਭਾਜੀ।ਗੁਡ।

  • @jasjitdhindsa5563
    @jasjitdhindsa5563 2 ปีที่แล้ว +256

    ਸੱਚ ਨੂੰ ਸੱਚ ਕਹਿਣ ਦਾ ਦਮ ਹੋਣਾ ਚਾਹੀਦਾ ਹੈ ,ਹਰ ਹਿੰਦੂ ਸਿੱਖ ਵਿੱਚ🙏🙏ਸਲੂਟ ਆ ਪੱਤਰਕਾਰ ਸਾਬ ਨੂੰ

  • @JasbirSingh-tx9ed
    @JasbirSingh-tx9ed 5 หลายเดือนก่อน +1

    ਉਮੀਦ ਹੈ ਇਹਨਾਂ ਤੇ ਹੋਇਆ ਪ੍ਰਚਾ ਰੱਦ ਹੋ ਗਿਆ ਹੋਵੇਗਾ । ਪ੍ਰਮਾਤਮਾ ਇਹਨਾਂ ਨੂੰ ਸੱਚੇ ਸਵਾਲ ਪੁੱਛਣ, ਸੱਚੀ ਪੱਤਰਕਾਰੀ ਕਰਨ ਦੀ ਹਿੰਮਤ ਹੌਸਲਾ ਦੇਵੇ ।

  • @deolbobby8876
    @deolbobby8876 2 ปีที่แล้ว +510

    ਪੱਤਰਕਾਰ ਵੀਰ ਜੀ ਦਾ ਬਹੁਤ-ਬਹੁਤ ਧੰਨਵਾਦ 🙏🏻🙏🏻 ਜੋ ਕਿ ਹਮੇਸ਼ਾ ਹੱਕ ਸੱਚ ਦੀ ਆਵਾਜ਼ ਬੁਲੰਦ ਕਰਦੇਂ ਹਨ, ਵਾਹਿਗੁਰੂ ਇਸ ਵੀਰ ਨੂੰ ਚੜ੍ਹਦੀ ਕਲਾ ਬਖਸਣ ਜੀ 🙏🏻🙏🏻

    • @vipsingh2716
      @vipsingh2716 2 ปีที่แล้ว +2

      Eh repoter saare reporters vicho sidhu moosewala hai aat hai unbeatable

    • @shortsshimilewhi
      @shortsshimilewhi 2 ปีที่แล้ว +1

      Very good pactarkar veer ge

    • @Anime-i7b9n
      @Anime-i7b9n 2 ปีที่แล้ว +1

      ਗੁਡ ਵੀਰ ਜੀ

  • @SandeepSingh-hz5bv
    @SandeepSingh-hz5bv 2 ปีที่แล้ว +445

    ਪਤਰਕਾਰ ਵੀਰ ਜੀ ਵਾਹਿਗੁਰੂ ਚੜ੍ਹਦੀ ਕਲਾ ਵਿਚ ਰੱਖੇ 🙏🙏

    • @AmarjeetSingh-vi8sq
      @AmarjeetSingh-vi8sq 2 ปีที่แล้ว

      Kida jigra sikh police waleyan da kina kush sunna painda kanjran dee bakvas

    • @karankamboj7820
      @karankamboj7820 2 ปีที่แล้ว +5

      Sirra Lvata patrkar saab jiunde vasde rho

    • @AP-de1ru
      @AP-de1ru 2 ปีที่แล้ว

      Backwash

  • @jorawarsingh3531
    @jorawarsingh3531 2 ปีที่แล้ว +70

    ਦਿਲੋਂ ਇਜੱਤ ਸੱਚ ਬੋਲਣ ਵਾਲੇ ਲਈ 🙏🙏

  • @lakhvirkaur7443
    @lakhvirkaur7443 2 ปีที่แล้ว +14

    Very good Bai ji waheguru ji 💐💐💐💐

  • @lakhbirsingh6760
    @lakhbirsingh6760 2 ปีที่แล้ว +51

    ਇਹ ਵਾਕਿਆ ਹੀ ਪੱਤਰਕਾਰ ਨਾਮ ਦਾ ਹੀਰਾ ਨਹੀਂ ਗੁਰੂ ਸਾਹਿਬ ਜੀ ਦਾ ਹੀਰਾ ਹੈ ਜਿਉਂਦਾ ਰਹਿ ਵੀਰ

  • @jagdeepbrar8544
    @jagdeepbrar8544 2 ปีที่แล้ว +152

    ਪੱਤਰਕਾਰ ਵੀਰ ਜੀ ਰੱਬ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਬਸ ਸੱਚ ਹੀ ਦਿਖਾਓ

  • @KulwinderSingh-gi8kz
    @KulwinderSingh-gi8kz 2 ปีที่แล้ว +68

    ਪੱਤਕਾਰ ਸਬ ਤੁਹਾਨੂੰ ਲਾਇਕ ਕੀਤਾ ਆ. ਇਹਨਾਂ ਬਾਂਦਰ ਸੈਨਾ ਨੂੰ ਨਹੀਂ. ਇੰਡੀਆ ਆਕੇ ਪੱਤਰਕਾਰ ਸਾਬ ਤੁਹਾਨੂੰ ਮਿਲਾਂਗੇ..

  • @ranjitarsh6828
    @ranjitarsh6828 2 ปีที่แล้ว +271

    ਬਹੁਤ ਹੀ ਮਜ਼ਾ ਆਉਂਦਾ ਪੱਤਰਕਾਰ ਵੀਰ ਜੀ ਤੁਹਾਡੀ ਇੰਟਰਵਿਊ ਸੁਣਕੇ ਤੁਸੀਂ ਬੇਖੌਫ਼ ਹੋ ਕੇ ਸੱਚ ਬੋਲਦੇ ਉ 👍👍👍👍👍👍👌👌

    • @lakhvirgrewal
      @lakhvirgrewal 2 ปีที่แล้ว +1

      I. Love. U. Jar. Salut. Hara. Veer. Hara. Veer. Jindabad

  • @ranjeetkaur6746
    @ranjeetkaur6746 2 ปีที่แล้ว +59

    ਪੱਤਰਕਾਰ ਵੀਰ ਦੀ ਦਲੇਰੀ ਨੂੰ ਲੱਖਾਂ ਵਾਰ ਨਮਸਕਾਰ 🙏🙏🙏🐯🐯🐯💪💪💪🙏🙏🙏ਜੈਸ਼੍ਰੀ ਰਾਮ, ਵਾਹਿਗੁਰੂ ਜੀ ਤੁਹਾਡੀ ਚੜਦੀ ਕਲਾ ਰੱਖਣ ।

  • @rupinderkaur8074
    @rupinderkaur8074 5 หลายเดือนก่อน +2

    ੲਿਹੌ ਜਿਹੇ ਸੱਚੇ ਸੁਚੇ ਪਤਰਕਾਰ ਪੰਜਾਬ ਨੂੰ ਚਾਹੀਧੇ ਜੌ ਹਿਁਕ ਠੌਕ ਗਲ ਕਰਨ ਸਾਬਾਸ ਪੁਤਰ

  • @jkdhaliwal392
    @jkdhaliwal392 2 ปีที่แล้ว +75

    ਬਹੁਤ ਵਧੀਆ ਵੀਰ ਜੀ ਸਲੂਟ ਹੈ ਪਤਰਕਾਰ ਨੂੰ

  • @hemarana8736
    @hemarana8736 2 ปีที่แล้ว +39

    ਬਹੁਤ ਵਧੀਆ ਮਨੋਜ ਹੀਰਾ ਜੀ, ਅਖੌਤੀ ਸ਼ਿਵ ਸੈਨਾ ਬਾਂਦਰਾਂ ਨੂੰ ਚੰਗੀ ਤਰ੍ਹਾਂ ਠੋਕੇ,
    ਵਾਹਿਗੁਰੂ ਜੀ ਭਲੀ ਕਰੇ ਹੀਰਾ ਜੀ ☬☬❤

  • @msdhindsa8521
    @msdhindsa8521 2 ปีที่แล้ว +109

    ਪੱਤਰਕਾਰ ਸਾਹਿਬ ਤੁਸੀ ਬਹੁਤ ਦਲੇਰ ਹੋ good

  • @sewasinghsandhu9366
    @sewasinghsandhu9366 2 ปีที่แล้ว +4

    ਪੱਤਰਕਾਰ ਵੀਰ ਸਲੂਟ ਆ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਕਰੇ ਤੁਹਾਡਾ ਚੈਨਲ ਵਾਹਿਗੁਰੂ ਚੜ੍ਹਦੀ ਕਲਾ ਰੱਖੇ ਬੇਬਾਕ ਪੱਤਰਕਾਰ ਵੀਰ 👌👌

  • @ਦਸ਼ਮੇਸ਼ਨਿਵਾਸ
    @ਦਸ਼ਮੇਸ਼ਨਿਵਾਸ 2 ปีที่แล้ว +464

    ਤੇਰੇ ਵਰਗੇ ਵੀਰਾਂ ਦੀ ਬੁਹਤ ਲੋੜ ਹੈ ਪੰਜਾਬ ਨੂੰ, ਵਾਹਿਗੁਰੂ ਜੀ ਤੁਹਾਡੇ ਤੇ ਮੇਹਰ ਭਰਿਆ ਹੱਥ ਰੱਖਣ, ਖਾਲਸਾ ਰਾਜ ਸ਼ੁਧ ਰਾਜ

    • @nirmalsingh864
      @nirmalsingh864 2 ปีที่แล้ว +2

      ਵਧੀਆ ਪੱਤਰਕਾਰੀ ਕਰ ਰਹੇ ਹੋ ।ਗੁਰੂ ਨਾਨਕ ਸਾਹਿਬ ਜੀ ਖੁਸੀਆ ਬਖਸ਼ਣ ਜੀ ਤੁਸੀਂ ਹਮੇਸ਼ਾ ਚੜ੍ਹਦੀ ਕਲਾ ਵਿਚ ਰਖੇ ਗੁਰੂ ਨਾਨਕ ਸਾਹਿਬ ਜੀ ਧੰਨਵਾਦੀ ।

    • @acutevision5211
      @acutevision5211 2 ปีที่แล้ว

      DaIIa patalkar

    • @BhattiJatt
      @BhattiJatt 2 ปีที่แล้ว

      @@acutevision5211 mute vision 😂

  • @sehajsidhu3918
    @sehajsidhu3918 2 ปีที่แล้ว +153

    ਪੱਤਰਕਾਰ ਵੀਰ ਨੂੰ ਦਿਲੋ ਸਲੂਟ ਹੈ ਜੀ.. ਐਹੋ ਜਿਹੇ ਪਤਰਕਾਰ ਵੀਰ ਨੂੰ ਵੱਧ ਤੋਂ ਵੱਧ ਸਪੋਰਟ ਕਰੋ ਜੀ..

  • @panjeetsinghpanjeet133
    @panjeetsinghpanjeet133 2 ปีที่แล้ว +69

    ਵੀਰ ਜੀ ਬਹੁਤ ਵਧੀਆ ਜੀ ਵਾਹਿਗੁਰੂ ਤਹਾਨੂੰ ਚੜ੍ਹਦੀ ਕਲਾ ਕਰੇ
    ਤੁਹਾਡੇ ਸਵਾਲ ਬਹੁਤ ਵਧੀਆ ਆ ਜੀ

  • @gurisingh3986
    @gurisingh3986 2 ปีที่แล้ว +6

    ਵਾਹਿਗੁਰੂ ਜੀ ਤੁਹਾਨੂੰ ਚੜਦੀ ਕਲਾ ਬਖਸ਼ੇ 🙏🏻

  • @khalsarajput1671
    @khalsarajput1671 2 ปีที่แล้ว +15

    ਏਹ ਆ ਅਸਲੀ ਹਿੰਦੂ ਸ਼ੇਰ
    ਸਾਡਾ ਵੀਰ ਪੱਤਰਕਾਰ

  • @seepasinghseepadhaliwal2979
    @seepasinghseepadhaliwal2979 2 ปีที่แล้ว +27

    ਪੱਤਰਕਾਰ ਸਾਹਿਬ ਰੱਬ ਤੁਹਾਡੇ ਪਰਿਵਾਰ ਨੂੰ ਚੜਦੀ ਕਲਾ ਬਖਸ਼ੇ ਪੱਤਰਕਾਰ ਸਾਹਿਬ ਸਾਨੂੰ ਮਾਨ ਰਹੇਗਾ ਤੁਹਾਡੇ ਸਵਾਲਾਂ ਉੱਤੇ ਰੱਬ ਤੁਹਾਡੇ ਪਰਿਵਾਰ ਨੂੰ ਤਰੱਕੀਆਂ ਬਖ਼ਸ਼ਣ ਤੇ ਤੁਹਾਨੂੰ

  • @manakmanak6377
    @manakmanak6377 2 ปีที่แล้ว +23

    ਪੱਤਰਕਾਰ ਬਾਈ ਜਿੰਦਾਬਾਦ ਬਾਈ ਸੱਚ ਬੋਲਣ ਵਾਲੇ ਨੂੰ ਹੀ ਹਮੇਸਾ ਧੱਕੇ ਵੱਜਦੇ ਹਨ 🙏🙏🙏🙏

  • @sunnybaidwan1458
    @sunnybaidwan1458 2 ปีที่แล้ว +1

    ਨਜ਼ਾਰਾ ਲਿਆ ਤਾਂ ਪੱਤਰਕਾਰ ਵੀਰ । ਇਹਨਾਂ ਦੀਆਂ ਏਵੇਂ ਦੀ ਪੂਛਾਂ ਚਕਾ ਕੇ ਰੱਖੋ ।

  • @kaurjasvir4165
    @kaurjasvir4165 2 ปีที่แล้ว +234

    ਬਹੁਤ ਵਧੀਆ ਵਿਚਾਰ ਪੁੱਤ ਜੀ ਸੱਚ ਬੋਲਣ ਲਈ ਹਿੰਮਤ ਰੱਖਦੇ ਹੋ ਵਾਹਿਗੁਰੂ ਜੀ ਕੀ ਮੇਹਰ ਕਰਨ 🙏🙏🙏🙏🙏

    • @rahulsharma9497
      @rahulsharma9497 2 ปีที่แล้ว

      AUNTY JI SAX KAROGE TUSI MERE NAAL 9 INCH DAA HAI MERA POORA

  • @Dhillon5657
    @Dhillon5657 2 ปีที่แล้ว +217

    ਪੱਤਰਕਾਰ ਸਾਹਿਬ ਸਤਿ ਸ੍ਰੀ ਆਕਾਲ, ਵਾਹਿਗੁਰੂ ਜੀ ਤੁਹਾਨੂੰ ਚੜਦੀ ਕਲਾ ਵਿਚ ਰੱਖੇ, ਹਮੇਸ਼ਾ ਖੁਸ਼,ਰਹੋ

    • @lakhikalewalia8146
      @lakhikalewalia8146 2 ปีที่แล้ว +2

      v nice y ji

    • @acutevision5211
      @acutevision5211 2 ปีที่แล้ว

      DaIIa patalkar 🤣🤣

    • @dhaliwaljatt9352
      @dhaliwaljatt9352 2 ปีที่แล้ว

      @@acutevision5211 Sali kteed modi da putter

    • @acutevision5211
      @acutevision5211 2 ปีที่แล้ว

      @@dhaliwaljatt9352 bhagwant man de satt chawal

    • @Jatt-PB02
      @Jatt-PB02 6 หลายเดือนก่อน +1

      ​@@acutevision5211sala jugad di satt 😂😂

  • @Sonalika3540
    @Sonalika3540 3 หลายเดือนก่อน +2

    ਬਹੁਤ ਵਧੀਆ ਪੱਤਰਕਾਰ ਜੀ

  • @varindersingh5028
    @varindersingh5028 2 ปีที่แล้ว +80

    ਵਾਹਿਗੁਰੂ ਆਪ ਜੀ ਨੂੰ ਹਮੇਸ਼ਾ ਚੜਦੀ ਕਲਾ ਵਿੱਚ ਰੱਖਣ ਜੀ।

  • @satvirsingh7331
    @satvirsingh7331 2 ปีที่แล้ว +25

    ਪੱਤਰਕਾਰ ਬਾਈ ਤੇਰੀ ਚੜਦੀ ਕਲਾ ਰੱਖੇ ਵਾਹਿਗੁਰੂ

  • @ballygrewaljassowal
    @ballygrewaljassowal 2 ปีที่แล้ว +57

    Reporter ਦਾ ਨਾਂ ਵੀ ਹੀਰਾ 💎 ਤੇ ਬਾਈ ਹੈ ਵੀ ਹੀਰਾ । ਹਿੱਕ ਦੇ ਜ਼ੋਰ ਤੇ reporting ਕਰਦਾ ਬਾਈ । Salute ਆ ਹੀਰਾ ਜੀ ਤੁਹਾਨੂੰ ।🙏🙏🙏

  • @shagandeepsingh821
    @shagandeepsingh821 2 ปีที่แล้ว +76

    ਵਾਹਿਗੁਰੂ ਜੀ ਇਸ ਪੱਤਰਕਾਰ ਨੂੰ ਤਰੱਕੀ ਤੇ ਚੜਦੀਕਲਾ ਤੰਦਰੁਸਤੀ ਬੱਖਸ਼ਣ

  • @gurbindersingh8129
    @gurbindersingh8129 2 ปีที่แล้ว +108

    ਵੈਰੀ ਗੁਡ ਪਤਰਕਾਰ ਵੀਰ ਜੀ

  • @chamkaursingh6460
    @chamkaursingh6460 2 ปีที่แล้ว +1

    ਪੱਤਰਕਾਰ ਬਾਈ ਨੂੰ salute ਆ

  • @carpenterblog2881
    @carpenterblog2881 2 ปีที่แล้ว +70

    ਹੀਰਾ ਬਾਈ ਪੱਤਰਕਾਰੀ ਦਾ ਹੀਰਾ ਵਾਹਿਗੁਰੂ ਹਮੇਸ਼ਾ ਚੜਦੀ ਕਲਾ ਵਿੱਚ ਰੱਖੇ 🙏🏻🙏🏻

  • @bhindersran2170
    @bhindersran2170 2 ปีที่แล้ว +63

    ਇਸ ਪੱਤਰਕਾਰ ਵੀਰ ਸੱਚੀ ਗੱਲ ਕਰਦਾ ਹੈ ਸਲੂਟ ਹੈ ਜੀ ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ ਜੀ ਵੀਰ ਨੂੰ ਸਵਾਲ ਬਹੁਤ ਵਧੀਆ ਕੀਤੇ ਗਏ ਹੈ ਏਹ ਬਾਂਦਰਾਂ ਨੂੰ ਗੰਨਮੈਨ ਕਿਓ ਦਿੱਤੇ ਗਏ ਹਨ

  • @jassijamalpuriya3747
    @jassijamalpuriya3747 2 ปีที่แล้ว +1

    ਰਿਪੋਰਟਰ ਸਾਬ ਮਜ਼ਾ ਲੇਆਤਾ wa

  • @ਪਿੰਡਾਂਵਾਲ਼ੇ22
    @ਪਿੰਡਾਂਵਾਲ਼ੇ22 2 ปีที่แล้ว +134

    ਵਾਹ ਉਹ ਸ਼ਹਿਜ਼ਾਦਿਆ ਦਿਲ ਬਾਗੋ ਬਾਗ ਹੋ ਗਿਆ ਇੰਟਰਵਿਓ ਸੁਣਕੇ ....
    ਇਸ ਮਹਾਨ ਪਤਰਕਾਰ " ਹਿੰਦੂ "ਵੀਰ ਨੂੰ ਮੈ ਸਲੂਟ ਮਾਰਦਾ ...🙌🙌
    ਵਾਹਿਗੁਰੂ ""ਭਗਵਾਨ " ਇਸ ਵੀਰ ਨੂੰ ਤੰਦਰੁਸਤੀਆਂ ਤੇ ਚੜਦੀਕਲਾ ਬਕਸ਼ਣਾ ਜੀ 🙏🙏🙏

  • @happysabharwal1147
    @happysabharwal1147 2 ปีที่แล้ว +41

    ਅਸਲ ਨਿਰਪੱਖ ਪੱਤਰਕਾਰੀ ਸਲੂਟ ਹੈ ਵੀਰ ਜੀ ਤੁਹਾਨੂੰ। ਵਾਹਿਗੁਰੂ ਜੀ ਚੜ੍ਹਦੀ ਕਲਾ ਰੱਖਣ ਹਮੇਸ਼ਾ।

  • @DaljeetSingh-sc1dc
    @DaljeetSingh-sc1dc 2 ปีที่แล้ว +42

    ਪੱਤਰਕਾਰ ਸਾਬ ਤੁਸੀਂ ਬਹੁਤ ਦਲੇਰ ਹੋ ਜੀ 👍👍👍👍👍

  • @sajjansingh7594
    @sajjansingh7594 2 ปีที่แล้ว

    Bilkul sahi questions kitte ਪੱਤਰਕਾਰ ਵੀਰ ਨੇ

  • @jasbirsingh8245
    @jasbirsingh8245 2 ปีที่แล้ว +53

    ਜਿਉਂਦਾ ਰਹਿ ਪੱਤਰਕਾਰ ਵੀਰਾਂ❤️

  • @gurmeetsarwara2689
    @gurmeetsarwara2689 2 ปีที่แล้ว +51

    ਦਿਲੋਂ ਸਲੂਟ ਹੈ ਪਤਰਕਾਰ ਵੀਰ ਨੂੰ 🙏

    • @gurwinder8513
      @gurwinder8513 2 ปีที่แล้ว

      ਦਿਲੋ ਸਲੂਟ ਪਤਰਕਾਰ ਵੀਰ ਨੂ ਲੱਖ ਲੱਖ ਵਾਰੀ👌👌👌🙏🙏🙏🙏

  • @mandeepsingh1513
    @mandeepsingh1513 2 ปีที่แล้ว +1

    ਬਹੁਤ ਵਧੀਆ ਰਿਪੋਰਟਰ ਬਹੁਤ ਵਧੀਆ👍💯👍💯👍💯👍💯👍💯👍💯👍💯

  • @gurpreetdhandli8389
    @gurpreetdhandli8389 2 ปีที่แล้ว +541

    ਕਿਸ ਕਿਸ ਨੂੰ ਇੰਤਜਾਰ ਰਹਿੰਦਾ, ਪੱਤਰਕਾਰ ਸਾਹਬ ਦੀ ਵੀਡੀਓ ਦੇਖਣ ਦਾ 👌❤👍

    • @Singhmanjeet.
      @Singhmanjeet. 2 ปีที่แล้ว +10

      Ha ji Bai Bhout Jada Intzar hunda ya ena Da Show Dekhn Da

    • @JaspreetSingh-gs8yo
      @JaspreetSingh-gs8yo 2 ปีที่แล้ว +1

      Eh kadh da nama sap sale fuddu

    • @RaviUSA94
      @RaviUSA94 2 ปีที่แล้ว +3

      Buri krda a veer

    • @petersokhi137
      @petersokhi137 2 ปีที่แล้ว +3

      menu bt xsetiment hundi aa news dekhan di

    • @RaviUSA94
      @RaviUSA94 2 ปีที่แล้ว +2

      Always waiting

  • @kaybenipal
    @kaybenipal 2 ปีที่แล้ว +53

    ਇਹ ਹੁੰਦੀ ਅਸਲ ਨਿਰਪੱਖ ਪੱਤਰਕਾਰੀ ਸਲੂਟ ਆ ਵੀਰ ਤੁਹਾਨੂੰ 🙏👌👍 ਵਾਹਿਗੁਰੂ ਤੁਹਾਨੂੰ ਚੜਦੀਕਲਾ ਚ ਰੱਖਣ 🙏 ਪੰਜਾਬ ਦੇ ਹੱਕਾਂ ਦੇ ਰਾਖੇ ਹਿੰਦੂ ਵੀਰ ਸਾਡੇ ਭਰਾ ਹਨ ਪੰਜਾਬ ਦੇ ਖ਼ਿਲਾਫ਼ ਚੱਲਣ ਵਾਲੇ ਅਤੇ ਅੱਗ ਲਗਾਊ ਬਿਆਨਬਾਜ਼ੀ ਕਰਨ ਵਾਲੇ ਅਸਲ ਚ ਹਿੰਦੂ ਨਹੀਂ ਹਨ

  • @gursewakdhaliwal5232
    @gursewakdhaliwal5232 2 ปีที่แล้ว +39

    Waheguru ji ਤੁਹਾਨੂੰ ਚੜਦੀਕਲਾ ਚ ਰੱਖਣ

  • @vajirsingh7818
    @vajirsingh7818 2 ปีที่แล้ว +27

    ਐਹੋ ਜੀ ਪੱਤਰਕਾਰੀ ਦੇਖ ਕੇ ਰੂਹ ਖ਼ੁਸ਼ ਹੋ ਜਾਂਦੀ ਹੈ ਹੱਕ ਸੱਚ ਦੀ ਆਵਾਜ਼ ਜਿਉਂਦਾ ਰਹਿ ਵੀਰੇ

  • @ravikumar4770
    @ravikumar4770 2 ปีที่แล้ว +2

    ਪਹਿਲੀ ਵਾਰ ਕਿਸੀ ਪੱਤਰਕਾਰ ਨੂੰ ਸ਼ਾਬਾਸ਼

  • @jagdishsinghgill3307
    @jagdishsinghgill3307 2 ปีที่แล้ว +7

    ਜ਼ੂਲਮ ਨੂੰ ਖਤਮ ਕਰਨ ਲਈ ਸਿਰ ਦੇਣ ਦੀ ਜਰੂਰਤ ਹੁੰਦੀ ਹੈ ਜੀ ।ਜੁਲਮ ਕਿਸੇ ਵੀ ਕੋਮ ਤੇ ਹੋਵੇ ।

  • @JaspreetSingh-hd7os
    @JaspreetSingh-hd7os 2 ปีที่แล้ว +25

    ਵਾਹ ਜੀ ਵਾਹ ਸਵਾਦ ਲਿਆ ਤਾ ਪੱਤਰਕਾਰ ਨੇ

  • @chanansingh1566
    @chanansingh1566 2 ปีที่แล้ว +1

    ਬਹੁਤ ਹੀ ਵਧੀਆ ਪੱਤਰਕਾਰੀ ਇਸ ਵੀਰ ਦੀ। GOOD

  • @sharrybutter3853
    @sharrybutter3853 2 ปีที่แล้ว +4

    ਐਸਾ ਪੱਤਰਕਾਰ 60 ਸਾਲ ਵਿੱਚ ਮੈ ਨਹੀ ਸੀ ਦੇਖਿਆ ਪਰ ਹੈ ਯੋਧੇ ਪੱਤਰਕਾਰ ਵਹਿਗੂਰੁ ਜੀ ਚੜ੍ਹਦੀ ਕਲਾਂ ਵਿੱਚ ਰੱਖੀ ਸੱਚ ਬੋਲਣ ਵਾਲੇ ਇਸ ਪੱਤਰਕਾਰ ਵੀਰ ਨੂੰ ਵਹਿਗੂਰੁ ਵਹਿਗੂਰੁ ਵਹਿਗੂਰੁ ਵਹਿਗੂਰੁ ਵਹਿਗੂਰੁ ਵਹਿਗੂਰੁ ਜੀ

  • @lakhidhaliwalsingh7675
    @lakhidhaliwalsingh7675 2 ปีที่แล้ว +1

    Good ਪੱਤਰਕਾਰ ਸਾਬ ਬਹੁਤ ਅੱਤ ਕਰਾਉਂਦੇ ਆ

  • @avneetsingh1098
    @avneetsingh1098 2 ปีที่แล้ว +38

    ਬਹੁਤ ਵਧੀਆ ਪੱਤਰਕਾਰ ਸ੍ਹਾਬ

    • @mohansinghbasr3250
      @mohansinghbasr3250 2 ปีที่แล้ว

      Dhan. a. ma. jisne. pattarpar. nu. janm. ditta

  • @deepsuman3131
    @deepsuman3131 2 ปีที่แล้ว +1

    ਬਹੁਤ ਵਧੀਆ ਪੱਤਰਕਾਰ ਸਾਹਿਬ ਜੀ ਬਹੁਤ ਹੀ ਵਧੀਆ ਸਵਾਲ ਜੀ

  • @simmichuhansimmichuhan4903
    @simmichuhansimmichuhan4903 2 ปีที่แล้ว +16

    ਆਹ ਪੱਤਰਕਾਰ ਸਿਰਾ ਕਰਾਉਣ ਹੁੰਦਾ। ਸੱਚਾ ਬੰਦਾ ਆ 💪❤️❤️

  • @ਗੁਰਦੀਪਸਿੰਘਟਿਵਾਣਾ
    @ਗੁਰਦੀਪਸਿੰਘਟਿਵਾਣਾ 2 ปีที่แล้ว +60

    ਪੱਤਰਕਾਰ ਸਾਹਿਬ ਜੀ ਦਿਲੋਂ ❤️ ਸਲੂਟ ਆ ਤਹਾਨੂੰ ਹਮੇਸ਼ਾ ਖੁਸ਼ ਤੇ ਚੜਦੀਆਂ ਕਲਾਂ ਚੋ ਰੱਖਣ ਵਾਹਿਗੁਰੂ ਜੀ🙏

  • @chamkaursingh546
    @chamkaursingh546 2 ปีที่แล้ว +37

    ਵਾਹ ਵੀਰ ਪੱਤਰਕਾਰ ਜੀ ਵਾਹ ਗ੍ਰੇਟ ਹੋ ਤੁਸੀਂ , ਦੇਸ ਗਦਾਰ ਖੂੰਜੇ ਲਾ ਕੇ ਖੜ੍ਹਾ ਦਿੱਤੇ ਤੁਸੀਂ।ਵਾਹਿਗੁਰੂ ਮਿਹਰ ਰੱਖੇ ਆਪ 'ਤੇ 🙏👌👍👌👍

  • @ManpreetSingh-ev7sf
    @ManpreetSingh-ev7sf 5 หลายเดือนก่อน

    ਸੇਰ ਨੂੰ ਸਵਾ ਸੇਰ ਟੱਕਰ ਦਾ ਏਥੇ ਤਾ ਚੂਹੇ ਨੂ ਸਵਾ ਸੇਰ ਟੱਕਰ ਗਿਆ ਪੱਤਰਕਾਰ ਵੀਰ ਗੁੱਡ ਵਰਕ 🎉🎉

  • @TejvirSohiahhps
    @TejvirSohiahhps 2 ปีที่แล้ว +31

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਮਿਤ ਪਾਲ ਵੀਰ ਜਿੰਦਾ ਬਾਦ ਪਾਤਰ ਕਾਰ ਵੀਰ ਜਿੰਦਾ ਬਾਦ

  • @chandandeeprinku7872
    @chandandeeprinku7872 2 ปีที่แล้ว +47

    ਵਾਹ ਜਿਉਂਦੇ ਰਹੋ ਪੱਤਰਕਾਰ ਸਾਹਿਬ, ਇਸ ਨੂੰ ਕਹਿੰਦੇ ਨੇ ਦਮ ਤੇ ਸਾਫ ਸੁਥਰੀ ਪੱਤਰਕਾਰੀ ਕਰਨਾ।। ਪਰਮਾਤਮਾ ਤੂਹਾਨੂੰ ਚੜਦੀਕਲਾ ਬਖਸ਼ੇ।।

  • @SurinderSingh-xs5ew
    @SurinderSingh-xs5ew 2 ปีที่แล้ว +10

    🤣😂😂😂🤣🤣😂🤣🤣🤣🤣🤣😂🤣😂😂🤣😂😂😂😂😂😂😂😂😂😂 ਅੜਾਟ ਪਵਾ ਦਿੱਤੇ ਸ਼ਿਵ ਸੈਨਾ ਦੇ, ਸਮਜ਼ਦਾਰ ਪੱਤਰਕਾਰ ਨੇ,👍👍👍👍 ਵਾਹ ਓਏ ਸੇਰਾਂ 👍👍 ਖਿੱਚ ਕੇ ਰੱਖ ਕੰਮ ਨੂੰ 👍👍👍👍🙏🙏🙏

  • @Jitendrakumar-dw1ss
    @Jitendrakumar-dw1ss 2 ปีที่แล้ว +2

    ਇਹ ਨੇ ਸ਼ਿਵ ਸੇਨਾ ਦੇ ਸ਼ੇਰ ਜਿਹੜੇ ਪੱਤਰ ਕਾਰ ਦੇ ਜਵਾਬ ਨਹੀ ਦੇ ਸਕਦੇ ਵੈਰੀ ਗੁਡ ਪੱਤਰ ਕਾਰ ਸਾਹਿਬ

  • @yadubrar7620
    @yadubrar7620 2 ปีที่แล้ว +20

    ਬਾਈ ਯਰ ਸਿਰਾ ਲਾਤਾ ਵਾਹਿਗੁਰੂ ਚੜਦੀ ਕਲਾ ਚੋ ਰੱਖੇ ਤੈਨੂੰ ਖਿੱਚ ਤੇ ਰੱਖ ਕੰਮ ਨੂੰ ❤

  • @HarjotsinghgurmGurm
    @HarjotsinghgurmGurm 2 ปีที่แล้ว +20

    ਇਹ ਹੈ ਅਸਲ ਪਤਰਕਾਰ ਅਸਲ ਜਿਉਂਦੇ ਰਹੋ ਤਰਿਕੀਆ ਕਰੋ ਬਾਈ ਜੀ ਬਹੁਤ ਬਹੁਤ ਧੰਨਵਾਦ ਜੀ

  • @jajveersidhu6100
    @jajveersidhu6100 2 ปีที่แล้ว +11

    ਪੱਤਰਕਾਰ ਸਿਰਾ ਵੀਰ ਤੁਸੀ ਚੜ੍ਹਦੀਕਲਾ ਚ ਰਹੋ ਹਮੇਸ਼ਾ