Who is Parkash Singh Badal? Former CM of Punjab Parkash Singh Badal Full Biography | SAD |Live News

แชร์
ฝัง
  • เผยแพร่เมื่อ 24 เม.ย. 2023
  • #prakashsinghbadal #prakashsinghbadalBiography #BadalDeath #livenews #todaynews
    Who is Former Punjab Parkash Singh Badal? Former CM Punjab Parkash Singh Badal Full Biography
    | Former CM Punjab Parkash Singh Badal passes away at 95- Mohali Fortis | Today Badal Live News Update
    Shiromani Akali Dal patriarch Prakash Singh Badal passed away at the age of 95 Tuesday evening. He had been admitted to the intensive care unit (ICU) of private hospital in Mohali following complaints of breathing difficulties on April 21
    SAD patriarch Parkash Singh Badal passes away at 95
    Badal, a five-time chief minister, was admitted to the intensive care unit of private hospital following complaints of breathing difficulties on Sunday.
    Parkash Singh Badal is an Indian politician who was Chief Minister of Punjab state from 1970 to 1971, from 1977 to 1980, from 1997 to 2002, and from 2007 to 2017. He is also the patron of Shiromani Akali Dal, a Sikh-centered regional political party.
    Former Chief Minister of Punjab Parkash Singh Badal passes away at 95Former Chief Minister of Punjab and Akali Dal veteran Parkash Singh Badal passed away at 95.

ความคิดเห็น • 186

  • @g.p.singhkhalsa9874
    @g.p.singhkhalsa9874 ปีที่แล้ว +47

    ਕਿਸੇ ਪਰਿਵਾਰ ਦੇ ਬਜੁਰਗ ਦਾ ਚਲੇ ਜਾਣਾ ਬਹੁਤ ਦੁਖਦਾਈ ਹੁੰਦਾ ਹੈ ਪ੍ਰੰਤੂ ਪ੍ਰਕਾਸ਼ ਸਿੰਘ ਨੇ ਪੰਜਾਬ ਨੂੰ ਪ੍ਰਕਾਸ਼ਮਈ ਕਰਨ ਦੀ ਥਾਂ ਸਮੇ ਸਮੇ ਚਾਲਾਂ ਚਲਕੇ ਪੰਜਾਬ ਦੇ ਹੱਕ ਸੈਟਰ ਕੋਲ ਗਹਿਣੇ ਕਰਕੇ ਆਪਣੇ ਪਰਿਵਾਰ ਦੇ ਹਿੱਤਾਂ ਦੀ ਪੂਰਤੀ ਕੀਤੀ ਅਤੇ ਧਨਾਢ ਪਰਿਵਾਰ ਬਣਾਇਆ

  • @deepveer2950
    @deepveer2950 ปีที่แล้ว +41

    ਸਾਡੇ ਹਰਿਮੰਦਿਰ ਸਾਹਿਬ ਉਪਰ attak ਕਰਵਾਉਣ ਵਿੱਚ ਕਿਸ ਦਾ ਹੱਥ । ਲੋਕਾਂ ਦੇ ਪੁੱਤ ਚਿੱਟੇ ਤੇ ਲਾਉਣ ਵਿੱਚ ਕਿੱਸ ਦਾ ਹੱਥ । ਬਰਗਾੜੀ ਬੇਯਦਵੀ ਵਿੱਚ ਕਿੱਸ ਦਾ ਹੱਥ । ਸਾਰੇ ਪੰਜਾਬ ਨੂੰ ਬੇਰੋਜ਼ਗਾਰੀ ਵਿੱਚ ਧਕੇਲਣ ਲਈ ਕਿੱਸ ਦਾ ਹੱਥ । ਲੋਕਾਂ ਦੇ ਪੁੱਤ ਮਰਵਾ ਦਿੱਤੇ । ਚਲੋ ਇੱਕ ਦਿੰਨ ਸੱਬ ਨੇ ਜਾਣਾ ਹੀ ਆ ਪਰ ਕੁੱਜ ਚੰਗੇ ਕੰਮ ਕਰਕੇ ਜਾਂਦਾ ਲੋਕਾਂ ਲਈ । ਰੱਬ ਨੇ power ਦਿਤੀ ਸੀ ਏਨੂੰ 5 ਵਾਰ CM ਦੀ । ਕਿੱਸ ਚੰਗੇ ਕੰਮ ਲਈ ਵਧੀਆ ਕਹੀਏ ਏਨੂੰ ।

    • @GagandeepSingh-ko1ek
      @GagandeepSingh-ko1ek ปีที่แล้ว +8

      ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦਾ ਦਾਗ਼ ਆਪਣੇ ਮੱਥੇ ਤੇ ਹੀ ਲੈ ਗਿਆ ਬਾਬਾ *ਬਰਗਾੜੀ ਕਾਂਡ ਵਾਲਾ*

    • @maluksingh5489
      @maluksingh5489 ปีที่แล้ว

      ਹੁਣ ਤਾਂ ਭੈਣ ਚਦਾਉਣੋਹੱਟਜੋ

    • @AmarjitSingh-eq3rl
      @AmarjitSingh-eq3rl ปีที่แล้ว +3

      ਤੁਹਡਾ ਮਤਲਬ ਸਾਰਾ ਕਸੂਰ ਬਾਦਲ ਦਾ ਸੀ ਕਾਂਗਰਸ ਦਾ ਹਰਮਿੰਦਰ ਸਾਹਿਬ ਤੇ ਹਮਲਾ ਕਰਨ ਵਿਚ ਕੋਈ ਰੋਲ ਨਹੀਂ ਸੀ

    • @parmjitkaur890
      @parmjitkaur890 ปีที่แล้ว

      Sahi gal ji god

  • @wahegurujiwaheguruji4306
    @wahegurujiwaheguruji4306 ปีที่แล้ว +51

    *ਦੁਸ਼ਮਣ ਮਰੇ ਤਾਂ ਖੁਸ਼ੀ ਨਾਂ ਕਰੀਏ ਕਦੇ ਸੱਜਣਾਂ ਵੀ ਮਰ ਜਾਣਾ* ਪੰਜਾਬ ਨੂੰ ਲੁੱਟਣ, ਕੁੱਟਣ ਤੇ ਉਜਾੜਨ ਵਾਲਾ ਤੇ ਸਿੱਖ ਕੌਮ ਦੀਆਂ ਵੱਡੀਆਂ ਸੰਸਥਾਵਾਂ ਤੇ ਸਿੱਖਾਂ ਦੀ ਇੱਕੋ ਇੱਕ ਰਾਜਨੀਤਿਕ ਪਾਰਟੀ ਸ਼੍ਰੋਮਣੀ ਅਕਾਲੀ ਦਲ ਨੂੰ ਕੈਪਚਰ ਕਰਕੇ ਮਿੱਟੀ ਕਰਨ ਵਾਲਾ ਪੰਥ ਤੇ ਪੰਜਾਬ ਦਾ ਇੱਕ ਵੱਡਾ ਦੁਸ਼ਮਣ ਦੁਸ਼ਟ ਬਾਦਲ ਅੱਜ ਹਾਰ ਕੇ ਮਰਿਆ! ਇਸ ਦੁਸ਼ਟ ਨੇ ਸਟੇਟ ਦਾ ਦੱਲਾ ਬਣ ਕੇ ਸੈਣੀ ਅਤੇ ਅਜ਼ਹਾਰ ਆਲਮ ਵਰਗਿਆਂ ਪਤਾ ਨਹੀਂ ਕਿੰਨਿਆਂ ਕੁ ਨਾਲ ਰਲ ਕੇ ਪੰਥ ਦੀ ਪਿੱਠ ਵਿੱਚ ਏਨੇ ਕੁ ਛੁਰੇ ਮਾਰੇ ਹਨ ਕਿ ਗਿਣਤੀ ਨਹੀਂ ਕੀਤੇ ਜਾ ਸਕਦੇ! ਪਤਾ ਨਹੀਂ ਪੰਜਾਬ ਦੇ ਕਿੰਨੇ ਕੁ ਹੱਕ ਆਪਣੇ ਨਿੱਜੀ ਹਿੱਤਾਂ ਲਈ ਸੈਂਟਰ ਕੋਲ ਗਿਰਬੀ ਰੱਖ ਦਿੱਤੇ! ਅਸੀਂ ਤਾਂ ਇਹਦੀ ਲੰਬੀ ਉਮਰ ਦੀਆਂ ਕਈ ਵਾਰ ਅਰਦਾਸਾਂ ਕੀਤੀਆਂ ਕਿ ਇਹ ਦੁਸ਼ਟ ਲੰਬੀ ਉਮਰ ਜੀਵੇਂ ਤਾਂ ਜੋ ਆਪਣੇ ਬੀਜੇ ਕੰਡਿਆਂ ਕਾਰਨ ਜੋ ਹਾਲਤ ਇਹਦੀ ਹਾਰਨ ਤੋਂ ਬਾਅਦ ਹੁਣ ਹੋ ਰਹੀ ਸੀ! ਉਹਦੇ ਨਾਲ ਇਹ ਰੋਜ਼ਾਨਾ ਤਿਲ ਤਿਲ ਮਰਦਾ ਰਹੇ! ਗੁਰੂ ਸਾਹਿਬ ਜੀ ਦੀਆਂ ਬੇਅਦਵੀਆਂ ਦੇ ਦੋਸ਼ੀਆਂ ਦੀ ਪੁਸ਼ਤ ਪਨਾਹੀ ਕਰਦਾ ਰਿਹਾ! ਇਹਦੇ ਰਾਜ ਕਾਲ ਵਿੱਚ 4 ਗੋਲੀਕਾਂਡ ਹੋਏ ਤੇ ਚਾਰਾਂ ਵਿੱਚ ਹੀ ਸਿੱਖ ਮਾਰੇ ਗਏ! ਇਸ ਪਾਪੀ ਗਦਾਰ ਨੂੰ ਨਰਕਾਂ ਵਿੱਚ ਵੀ ਢੋਈ ਨਹੀਂ ਮਿਲਣੀ! ਇਹ ਉਹ ਕੋਬਰਾ ਨਾਗ ਸੀ ਜਿਹਦੇ ਚੱਟੇ ਦਰੱਖ਼ਤ ਵੀ ਕਦੇ ਹਰੇ ਨਹੀਂ ਹੋਏ! ਸਾਨੂੰ ਅਫਸੋਸ ਰਹੇਗਾ ਕਿ ਸਾਨੂੰ ਤੇ ਸਾਡੇ ਵਰਗਿਆਂ ਬਹੁਤਿਆਂ ਨੂੰ ਇਹਨੂੰ ਪਹਿਚਾਣਨ ਵਿੱਚ ਬਹੁਤ ਦੇਰ ਲੱਗੀ ਤੇ ਕਈਆਂ ਨੂੰ ਤਾਂ ਅਜੇ ਵੀ ਇਹ ਸਮਝ ਨਹੀਂ ਆਈ!

    • @AmarjitSingh-eq3rl
      @AmarjitSingh-eq3rl ปีที่แล้ว

      ਚੰਗਾ ਕੌਣ ਹੈ ਇਹ ਵੀ ਦੱਸੋ ਇਹ ਇੰਡੀਆ ਦੀ ਰਾਜਨੀਤੀ ਹੈ

    • @narutouzumaki-op8wz
      @narutouzumaki-op8wz ปีที่แล้ว +2

      Gud speech

    • @harshbatth8949
      @harshbatth8949 ปีที่แล้ว +2

      Leader sare hi eh kuj karde aa

    • @musclehutbodybuilding2583
      @musclehutbodybuilding2583 ปีที่แล้ว +2

      Parkash singh badal fer vi changa si. Sukhbir badal ne java hi bhatha bah dita

    • @jagpurie
      @jagpurie ปีที่แล้ว +2

      J tu koi CM bnda tu v koi ਚੰਗਾ ਕੰਮ ਨੀ ਕਰਨਾ ਦੁਨੀਆਂ ਦਾਰੀ ਸੱਜਣਾਂ ਕੁੱਝ ਵੀ ਹੋ ਸਕਦਾ

  • @sabaajsandhupoonian6429
    @sabaajsandhupoonian6429 ปีที่แล้ว +3

    ਬਹੁਤ ਚੰਗਾ ਹੋਇਆ ਬਹੁਤ ਖੁਸ਼ੀ ਹੋਈ

  • @GagandeepSingh-ko1ek
    @GagandeepSingh-ko1ek ปีที่แล้ว +16

    ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦਾ ਦਾਗ਼ ਆਪਣੇ ਮੱਥੇ ਤੇ ਹੀ ਲੈ ਗਿਆ ਬਾਬਾ *ਬਰਗਾੜੀ ਕਾਂਡ ਵਾਲਾ*

    • @Ladisingh9
      @Ladisingh9 ปีที่แล้ว +1

      Veer hun morida wala kand Bhagwant de CM hunde hoo gya. Bhagwant Mann ute vi FIR Kar diye

    • @Ladisingh9
      @Ladisingh9 ปีที่แล้ว

      Bai soch ke dus kuee kyo kand karwao gaa apni state vich law and order noo kharab karan layee? Soch ke dus meno

    • @naunihalsingh4108
      @naunihalsingh4108 ปีที่แล้ว +1

      ​@@Ladisingh9 ਮੈ ਝੰਡੇ ਦਾ ਹਿਮਾਇਤੀ ਨਹੀ ਬਰਗਾੜੀ ਕਾਂਡ ਤੇ ਮੋਰਿੰਡੇ ਵਾਲੇ ਬੇਅਦਬੀ ਕਾਂਡ ਦਾ ਕੋਈ ਮੇਲ ਨਹੀ ਬਰਗਾੜੀ ਵਿੱਚ ਸਾਤਮਈ ਬੈਠੇ ਲੋਕਾਂ ਤੇ ਗੋਲੀਆਂ ਚਲਾਈਆ ਗਈਆ ਸੀ

    • @Ladisingh9
      @Ladisingh9 ปีที่แล้ว

      @@naunihalsingh4108 ਵੀਰੇ ਸ਼ਰਾਰਤੀ ਅਨਸਰ ਹਰੇਕ ਜਗਾ ਹੁੰਦੇ ਨੇ.ਵੀਰੇ ਹੁਣ ਵਾਲੇ time ਵਿੱਚ ਸਾਤਮਈ ਲੋਕਾ ਤੇ ਕੋਈ ਗੋਲੀ ਨਹੀਂ ਮਾਰਦਾ

  • @ramsangha3521
    @ramsangha3521 ปีที่แล้ว +8

    Gadar a Kom

  • @anubhavsharma312
    @anubhavsharma312 ปีที่แล้ว +10

    BAhut vadiya good news

  • @NirmalSingh-ys7wz
    @NirmalSingh-ys7wz ปีที่แล้ว +12

    ਬਾਬੇ ਬੋਹੜ ਨੇ ਜਦੋਂ ਸਪੋਕਸਮੈਨ ਦੇ ਸਾਰੇ ਪੰਜਾਬ ਚ ਦਫਤਰ ਤੁੜਵਾੲੇ ਸਨ। ਯਾਦ ਹੈ ਜਾਂ ਨਹੀਂ। ਸਿੱਖ ਪੰਥ ਅਤੇ ਪੰਜਾਬ ਦੇ ਜੜ੍ਹਾਂ ਤੇਲ ਦੇਣ ਵਾਲਾ ਬੁੱਢਾ ਅੌਹ ਗਿਅਾ ਅੌਹ ਗਿਅਾ।

    • @BKS559
      @BKS559 ปีที่แล้ว +1

      Yaad aa ji

    • @teacher3279
      @teacher3279 ปีที่แล้ว

      Sehi hai ji

  • @yadwindersingh1329
    @yadwindersingh1329 ปีที่แล้ว +13

    ਪੰਜਾਬ ਨੂੰ ਲੁੱਟ ਕੇ ਕੀ ਧਨ ਨੂੰ ਨਾਲ ਲੈ ਗਿਆ

    • @harjotsingh7625
      @harjotsingh7625 ปีที่แล้ว

      1 kile ton 35000 cror bna k hik te rakh ke lay gya

  • @micksingh792
    @micksingh792 ปีที่แล้ว +40

    ਅਫ਼ਸੋਸ ਵੱਡੇ ਬਾਦਲ ਸੁਰਗਵਾਸ ਹੋ ਗਏ ਹਨ ਪਰ ਪੰਜਾਬ ਦਾ ਭੱਠਾ ਬਿਠਾਉਣ ਵਿੱਚ ੳਨਾਂ ਦਾ ਬਹੁਤ ਯੋਗਦਾਨ ਹੈ

    • @musclehutbodybuilding2583
      @musclehutbodybuilding2583 ปีที่แล้ว +1

      Hun lok emotional hoke akali party de Hak ch nitrange. Sare ta nahi but bohat zaida

    • @jyotianil2673
      @jyotianil2673 ปีที่แล้ว

      Sharm karo.maran to bad ta kalol na karo

    • @Amanchoice
      @Amanchoice ปีที่แล้ว +2

      Jithe Sab to chhoti te sab to vaddi umar da record parkash singh badal de naam a othe hi sab to bharisht cm da khitab b ehde hi naam a

    • @micksingh792
      @micksingh792 ปีที่แล้ว +1

      @@jyotianil2673 truth always hurt the no state end up 16-17 place all our youngsters only think of abroad. Badal family put their own interest before state plus I have not use any bad wording towards him.

    • @hunnybee4735
      @hunnybee4735 ปีที่แล้ว +2

      True sir

  • @varindersingh-th6bv
    @varindersingh-th6bv ปีที่แล้ว +16

    Gardar badal

  • @GurdeepSingh-gr1tu
    @GurdeepSingh-gr1tu ปีที่แล้ว +8

    Very good

  • @Dhaliwalmanilegendfan
    @Dhaliwalmanilegendfan ปีที่แล้ว +10

    ਸਿੱਖ ਕਦੇ ਕਿਸੇ ਦੀ ਖੁਸ਼ੀ ਤੇ ਸਾੜਾ ਤੇ ਗਮੀ ਤੇ ਹਾਸਾ ਨੀ ਪਾਉਦਾ ਉਹਦੇ ਪਰਿਵਾਰ ਲਈ ਦੁੱਖ ਦੀ ਘੜੀ ਹੈ ਪਰ ਪੰਜਾਬ ਦਾ ਸੱਤਿਆਨਾਸ ਕਰਤਾ ਇਹਨੇ ਉਹੀ ਭੁਗਤ ਰਿਹਾ ਅੱਜ ਤੱਕ ਪੰਜਾਬ ਇਹ ਵੀ ਨਾ ਭੁੱਲਿਓ ਕਿ ਬਹੁਤ ਬੇਦੋਸ਼ੇ ਸਿੱਖ ਨੌਜਵਾਨ ਵੀ ਬਹੁਤ ਮਾਰੇ ਨੇ ਇਹਨੇ

  • @harrysingh-mv1kd
    @harrysingh-mv1kd ปีที่แล้ว +10

    ਇਕ ਗੱਲ ਦਸੋ news ਵਾਲਿਓ, ਕਿਸੇ ਆਮ ਆਦਮੀ ਨੂੰ ਅੱਗੇ ਆਉਣ ਦਿੱਤਾ ਇੰਨਾ ਨੇ ,ਜਿੰਨੇ ਵੀ ਉੱਚ ਅਹੁਦੇ ਤੇ ਮੁਲਾਜਮ ਸਨ ਉਹ ਕੌਣ ਸਨ , ਤੁਸੀ ਹੀ ਦੱਸ ਦੋ ?

    • @AmarjitSingh-eq3rl
      @AmarjitSingh-eq3rl ปีที่แล้ว +1

      ਤੁਸੀ ਆਮ ਆਦਮੀ ਦੇ ਗਲ ਕਰਦੀ ਹੋ ਹੁਣ ਤਾਂ ਆਮ ਆਦਮੀ ਦਾ ਪੰਜਾਬ ਵਿਚ ਰਾਜ ਹੈ ਤੁਸੀਂ ਵੀ ਮੂਰਖ ਲਗਦੇ ਹੋ

  • @dhaliwalsaab-hb5ge
    @dhaliwalsaab-hb5ge ปีที่แล้ว +3

    ਨਰਕਾਂ ਚ ਵੀ ਨੀ ਜਗਾ ਮਿਲਣੀ
    ਬੇਅਦਬੀ ਦਾ ਇਨਸਾਫ਼ ਰੱਬ ਕੋਲ ਹੋਣਾ ਹੁਣ ਉਥੇ ਕੋਈ ਪ੍ਰਧਾਨਗੀ ਚੱਲਣੀ,

  • @AvtarSingh-bl5fs
    @AvtarSingh-bl5fs ปีที่แล้ว +3

    ਇਹ ਬਹੁਤ ਗੰਦਾ ਆਂਡਾ ਗ਼ਦਾਰ ਗੁਰੂ ਗ੍ਰੰਥ ਸਾਹਿਬ ਜੀ ਦਾ ਦੋਸ਼ੀ ਨਰਕਾਂ ਨੂੰ ਜਾਵੇਂ

  • @h.s.dhaliwal1826
    @h.s.dhaliwal1826 ปีที่แล้ว +6

    ਪੰਜਾਬ ਨੂੰ ਸਾਹ ਆਜੂ ਹੁਣ ਸੁਕਰ ਐ

  • @harjotsingh7625
    @harjotsingh7625 ปีที่แล้ว +17

    Bahut bahut vadian maar gya ek buchar sikh path da dosi

    • @preetirajwal.7324
      @preetirajwal.7324 ปีที่แล้ว +1

      Marna ta sab ne Han ik din.par tuhadiaa 10 pidhiaa v Bappu Jina nhi kr sakdiaa.chnaga ta koi nhi athe te dudh da dhulya ta tu v nhi.

  • @tripatpalkaur854
    @tripatpalkaur854 ปีที่แล้ว +3

    Shukar hai

  • @sirfsikh5019
    @sirfsikh5019 ปีที่แล้ว +6

    ਬਹਿਬਲ ਕਲਾਂ ਅਣਪਛਾਤੀ ਪੁਲਿਸ 👎🏿👎🏿👎🏿👎🏿👎🏿👎🏿👎🏿👎🏿👎🏿👎🏿👎🏿

  • @devheeratvchannel
    @devheeratvchannel ปีที่แล้ว +3

    ਸੁਪਨਾ,ਤੇ,ਨੀ,ਕਿਤੇ,ਵੇਖ,ਰਹੇ,ਅਸੀ

  • @satinderpalkaur4153
    @satinderpalkaur4153 ปีที่แล้ว

    ਵਾਹਿਗੁਰੂ ਚਰਨਾ ਵਿੱਚ ਨਿਵਾਸ ਦੇਵੇ ਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ

  • @baldevsinghbuttar8293
    @baldevsinghbuttar8293 ปีที่แล้ว

    ਸਰਦਾਰ ਪ੍ਰਕਾਸ਼ ਸਿੰਘ ਬਾਦਲ ਸਾਬਕਾ ਮੁੱਖ ਮੰਤਰੀ ਪੰਜਾਬ ਜੀ ਦੇ ਜਾਣ ਨਾਲ ਸਾਰੇ ਪੰਜਾਬ ਦੇ ਲੋਕਾਂ ਨੂੰ ਬਹੁਤ ਵੱਡਾ ਨਾਂ ਪੂਰਾ ਹੋਣ ਵਾਲਾ ਘਾਟਾ ਪਿਆ ਹੈ ਜੀ। ਜਦੋਂ ਤੋਂ ਸ਼੍ਰੋਮਣੀ ਅਕਾਲੀ ਦਲ ਬਾਦਲ ਪਾਰਟੀ ਆਈ ਹੈ।ਸਾਡਾ ਪ੍ਰਵਾਰ ਨੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸਾਬਕਾ ਮੁੱਖ ਪੰਜਾਬ ਦੇ ਮੋਢੇ ਨਾਲ ਮੋਢਾ ਜੋੜ ਕੇ ਤੁਰੇ ਆ ਰਹੇ ਹਾਂ ਜੀ। ਸਰਦਾਰ ਪ੍ਰਕਾਸ਼ ਸਿੰਘ ਬਾਦਲ ਸਾਬਕਾ ਮੁੱਖ ਮੰਤਰੀ ਪੰਜਾਬ ਜੀ ਨੇ ਸਾਨੂੰ ਵੀ ਸਾਰੇ ਪਿੰਡ ਦੇ ਪ੍ਰਵਾਰਾਂ ਨੂੰ ਬਹੁਤ ਵੱਡੇ ਵੱਡੇ ਕੰਮ ਦਿੱਤੇ ਗਏ ਹਨ ਜੀ। ਮੈਂ ਆਪ ਸਰਦਾਰ ਹਰਚੰਦ ਸਿੰਘ ਫੱਤਣਵਾਲਾ ਜੀ ਦੇ ਨਾਲ ਨਾਭਾ ਜੇਲ੍ਹ ਵਿੱਚ ਸਿਆਸੀ ਕੈਦੀ ਬਣ ਕੇ ਗਿਆ ਸੀ।ਇਹ ਸਨੇਹਾ ਸਾਨੂੰ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸਾਬਕਾ ਮੁੱਖ ਮੰਤਰੀ ਜੀ ਨੇ ਜੇਲਾਂ ਭਰੋ ਅੰਦੋਲਨ ਵਿੱਚ ਜਾਣ ਤੇ ਕਹਿਣਾ ਮੰਨਦੇ ਹੋਏ ਜੇਲਾਂ ਸਾਰੇ ਪੰਜਾਬ ਦੀਆਂ ਭਰ ਦਿੱਤੀਆਂ ਗਈਆਂ ਸਨ ਜੀ।ਆਖਰ ਦਰਬਾਰਾ ਪੰਜਾਬ ਸਰਕਾਰ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸਾਬਕਾ ਮੁੱਖ ਮੰਤਰੀ ਜੀ ਦੇ ਮੂਹਰੇ ਹਾਰ ਮੰਨ ਗਈ ਸੀ ਜੀ। ਲੋਕਾਂ ਸੱਚੇ ਮਨ ਨਾਲ ਸਰਦਾਰ ਬਾਦਲ ਜੀ ਦੇ ਨਾਲ਼ ਚਟਾਨ ਵਾਂਗ ਖੜੇ ਸਨ ਜੀ। ਬੁੱਟਰ ਬਠਿੰਡਾ ਤੋਂ ਜੀ।

  • @gurteksingh8339
    @gurteksingh8339 ปีที่แล้ว +3

    ਬਹੁਤ ਜਲਦੀ ਚਲੇ ਗਏ 4 ਸਾਲ ਭਗਵੰਤ ਮਾਨ ਨੂੰ ਹੋਰ ਦੇਖ ਜਾਂਦੇ ਵਿਚਾਰਾ ਬਾਦਲ ਆਪਦੇ ਤੇ ਬੇਅਦਬੀਆਂ ਦੇ ਕੇਸ ਵਿਚਾਲੇ ਛੱਡ ਗਿਆ। ਫਖਰ ਏ ਕੌਮ

  • @parmjitlegha9892
    @parmjitlegha9892 ปีที่แล้ว +3

    ਸਾਰੀ ਉਮਰ ਗਵਾ ਲੲੀ ਜੀ ਪਰ ਕੁਝ ਨਾ ਜਹਾਨ ਵਿੱਚੋਂ ਖੱਟਿਆ

  • @ekamjotatwal2909
    @ekamjotatwal2909 ปีที่แล้ว

    Waheguru g

  • @jsk.2005
    @jsk.2005 ปีที่แล้ว +9

    Celebrating news🎉🎉🎉

    • @alcapone8272
      @alcapone8272 ปีที่แล้ว +1

      ​@सोच पे चोट 😀😀 Eh ohna lakhan Mawan nu jaake keh bai jihna de putt chitte naal mare aah es budhe karan

    • @sukhirandhawa3723
      @sukhirandhawa3723 ปีที่แล้ว

      @@alcapone8272 Hun bnd ho gya chitta

    • @unhadyt1720
      @unhadyt1720 ปีที่แล้ว

      @@sukhirandhawa3723 chitta kya ehe ghar jaa jaake dinda si ? Chitta ta Pakistan toh anda hai

    • @sukhirandhawa3723
      @sukhirandhawa3723 ปีที่แล้ว

      @@unhadyt1720 chitaa Delhi ch bnda ustad pakistan to nhi o afaganistan to aounda usnu kirdn de thode oqat nhi hege osnu landlord,Bollywood,cellbirate he use krde aw ge

    • @unhadyt1720
      @unhadyt1720 ปีที่แล้ว

      @@sukhirandhawa3723 tanu kida pta 😂 Tu smuggler hai kya 😂

  • @sharnbrar438
    @sharnbrar438 ปีที่แล้ว

    Badal sab great man Great Politician

  • @jsk.2005
    @jsk.2005 ปีที่แล้ว +9

    Rabba dubara esa Ganda Banda na bheji 😂😂😂😂😂😂

  • @prof.kuldeepsinghhappydhad5939
    @prof.kuldeepsinghhappydhad5939 ปีที่แล้ว

    Weheguru ji

  • @RandhirSingh-ek6sc
    @RandhirSingh-ek6sc ปีที่แล้ว

    Wahegur ji

  • @bakshishsingh5383
    @bakshishsingh5383 ปีที่แล้ว +8

    Sikha Da Sab Tu Wada Dusman C badal

  • @kulbirkaur544
    @kulbirkaur544 ปีที่แล้ว

    Weheguru g

  • @SheraSingh-nd4re
    @SheraSingh-nd4re ปีที่แล้ว +8

    Brothers, there is nothing to worry about. In this also, a lot of atrocities have been done on our Sikh community. It was this one who caused the sacrilege of Guru Granth Sahib. Had supported him. There is no other tension related to this man who believes in Guru Ran Sahib. It was a great job for him and a hit job for those who like it.

    • @GurdeepSingh-gr1tu
      @GurdeepSingh-gr1tu ปีที่แล้ว +4

      Congratulations 🎉🎊🎉🎊🎉🎉🎉

  • @gsgs9958
    @gsgs9958 ปีที่แล้ว +2

    🎉🎉

  • @SandeepSingh-37
    @SandeepSingh-37 ปีที่แล้ว +9

    Badal sahib da baht dukh hoya .. naal kuj vi ne lai ke gye Punjab da beda gark kar Dita tusi badal sahib

    • @kamaljitkaur821
      @kamaljitkaur821 ปีที่แล้ว

      Aa jehde hun aye aa uni ki kita aa badal saab jindabaad

    • @jass2748
      @jass2748 ปีที่แล้ว

      @@kamaljitkaur821 hello sexy

    • @TheGodFatherRider
      @TheGodFatherRider ปีที่แล้ว +1

      @@kamaljitkaur821 ankha kholo Sister ji kehri duniya vich reh rhe Tuci 😂

    • @UpahvanPandher-wc2ws
      @UpahvanPandher-wc2ws ปีที่แล้ว

      @@kamaljitkaur821 bhanta bhand àap eh joke sunaunda hunda c k kida ik munde ne apne baap nu loka toh changa kha ditta k ehde nalo ta ehda peyo hi changa c ,...hun bhanta bhand centre nal mill k jo usne punjab nal dhokha kita ,jo amritpal singh nal kita ,sari sikh kaum nu draya gya ,hinduya di fir charrayi dikhayi gayi ,jhoothe parche paye gaye punjab se mundeya te ,yani punjab ch dubara 84 vang darr da mahaul bnaya gya k net band bina matlab mundeya di farro frrayi ,jhooth parchar godi media ne sikha di image eni down kiti jihde layi sirf bhagwant mann bhanta bhand jimmevar c ,te lok eh gal kehn lagg ge c k hor kise ne ajj tak eda ni c kita bhanta bhand nalo ta badal k ya captain hi theek c ,eh ta sareya nu tapp gya ,jinna eh theek galla krda c ona hi eh centre de paira ch baitha ,besharm bhante nalo pehla ale theek c eh lok kehn lagg ge ne punda ch

  • @RamandeepSingh-cs9nf
    @RamandeepSingh-cs9nf ปีที่แล้ว

    Sardar parkas singh bdal bhute good insan c rajnithi aina tu Bina khtm bhute dukh hoei sun ka

  • @hanishverma7081
    @hanishverma7081 ปีที่แล้ว +6

    Happy dushera 🎉

  • @BalkarSingh-dc1oq
    @BalkarSingh-dc1oq ปีที่แล้ว +9

    ਕੌਮ ਦਾ ਗਰਦਾਰ ਮਸੰਦ ਖਤਮ ਹੋ ਗਿਆ

  • @singhsaab-cg8id
    @singhsaab-cg8id ปีที่แล้ว +3

    Waheguru ji 🙏🙏🙏🙏🙏

  • @parmjitlegha9892
    @parmjitlegha9892 ปีที่แล้ว +1

    ਅਸਲੀ ਕਮਾਈ ਦਾ ਥੱਲੇ ਕੂਮੈਂਟਾਂ ਤੋਂ ਪਤਾ ਲੱਗਦਾ ਹੈ , ਪਿਛਲੇ ਹਫਤੇ ਮੈਂ ਬਾਬਾ ਮਾਨ ਸਿੰਘ ਜੀ ਪਿਹੋਵਾ ਵਾਲਿਆਂ ਦੇ ਕੁਮੈਟ ਪੜੇ ਸੀ ਉਹ ਸੀ ਅਸਲੀ ਕਮਾਈ

  • @deepcheema9105
    @deepcheema9105 ปีที่แล้ว +9

    Jab dharm raz lekha mange ga kea mukh la k jaye ga

    • @harjinderkaur99
      @harjinderkaur99 ปีที่แล้ว +1

      ​@सोच पे चोट 😀😀 bada dukh lagia

  • @sonnysingh859
    @sonnysingh859 ปีที่แล้ว +9

    ਚੋਰ ਗ਼ੱਦਾਰ ਮਰ ਗਿਆ

  • @dhanwantmoga
    @dhanwantmoga ปีที่แล้ว +4

    Kene acre land and hotels heq te rakh ke laye gay gadaar..?

  • @ramnindersingh1636
    @ramnindersingh1636 ปีที่แล้ว +12

    Gand has left Punjab

    • @kamaljitkaur821
      @kamaljitkaur821 ปีที่แล้ว

      Lakh di lahant aa tere te

    • @jass2748
      @jass2748 ปีที่แล้ว

      @@kamaljitkaur821 hello sexy

  • @surinderjaria4284
    @surinderjaria4284 ปีที่แล้ว +1

    RIP 🙏

  • @manjindersingh3712
    @manjindersingh3712 ปีที่แล้ว +5

    Ek buchar mar geya par ek hor teyaar ho geya bhagwant kumar buchar

  • @GurpreetSingh-zw2lu
    @GurpreetSingh-zw2lu ปีที่แล้ว +3

    Hun dharm raj puchu kini war mukh mantri reha

  • @goldyathwal9341
    @goldyathwal9341 ปีที่แล้ว +1

    Waheguru ji Mehar karn

  • @happybasra5041
    @happybasra5041 ปีที่แล้ว

    Very sad

  • @Punjnabi
    @Punjnabi ปีที่แล้ว

    ਪੰਜਾਬੀ ਲੋਕਾ ਦਾ ਤੇ ਸਿੱਖ ਇਤਿਹਾਸ ਦਾ ਤੀਜਾ ਵੱਡਾ ਆਗੂ ਮਹਾਨ ਨਾਇਕ ਤੇ ਪਿਆਰਾ ਆਗੂ ਪਰਕਾਸ਼ ਸਿੰਘ ਬਾਦਲ c।1maharaja ਰਣਜੀ ਤੇ2 ਸੰਤ ਭਿੰਡਰਾਂਵਾਲੇ 3 ਪਰਕਾਸ਼ ਸਿੰਘ ਬਾਦਲ

  • @pammokaur9615
    @pammokaur9615 ปีที่แล้ว +1

    So sad was ji

  • @JoginderSingh-pu8se
    @JoginderSingh-pu8se ปีที่แล้ว +5

    Yaro bechara sukhe nu cm dekhna chada ce khulia akha nal supne dekhda chala gaya

  • @avtarbhanguavtar9052
    @avtarbhanguavtar9052 ปีที่แล้ว

    waheguru. ji

  • @KulwinderSingh-td1dw
    @KulwinderSingh-td1dw ปีที่แล้ว

    Last tah mp chon har giya 🌹

  • @virk6592
    @virk6592 ปีที่แล้ว +4

    ਬਥੇਰਾ ਬਣਾ ਗਿਆ ਖਾ ਖਾ ਕੇ ਪੰਜਾਬ ਨੂੰ

  • @Punjnabi
    @Punjnabi ปีที่แล้ว

    ਜੇਹੜੇ ਲੋਕ ਗਲਤ ਬੋਲ ਰਹੇ ਨੇ ਬਾਦਲ ਸਾਹਿਬ ਬਾਰੇ ਓਨਾ ਨੂੰ ਇੱਕੋ ਚੀਜ਼ ਯਾਦ ਰੱਖਣੀ ਚਾਹੀਦੀ ਹੈ ਕਿ ਜ ਕੋਈ ਚੰਦ ਤੇ ਥੁੱਕਣਾ ਚਾਹਵੇ ਤਾਂ ਥੁੱਕ ਅਪਣੇ ਮੂਹ ਤੇ ਹੀ ਪਵਾ ਬੈਠਦਾ ਹੈ

  • @tripatpalkaur854
    @tripatpalkaur854 ปีที่แล้ว +4

    Please ali baba ji apne 40 chor sathia nu v nal le javo

    • @jass2748
      @jass2748 ปีที่แล้ว

      Sira ji

  • @balvirnahal1277
    @balvirnahal1277 ปีที่แล้ว +1

    We all going to die 😢so sad but for this person no regrets. He was part of attack on Harmander sahib killed lot of young Sikh boys . Robbed lot of money from private sector. Bloody good one big daku gone

  • @deepcheema9105
    @deepcheema9105 ปีที่แล้ว +4

    Mantrio kuch dekh sekho khali hath jana ae yd rakhyo

  • @chandsingh8127
    @chandsingh8127 ปีที่แล้ว

    Waheguru ji

  • @sukhwinderdhillon7407
    @sukhwinderdhillon7407 ปีที่แล้ว

    Satnam Sri Waheguru ji 👏🥲⭐️🌺

  • @user-fn2fw4sq6g
    @user-fn2fw4sq6g ปีที่แล้ว +3

    chalo mai eh ta ni kehnda wadia hoya kyuki maut sab nu aundi aa par eh sikh kom de Gaddar bnde ne

  • @BindaAK47
    @BindaAK47 ปีที่แล้ว

    Good the dirt has gone

  • @sahilkaler
    @sahilkaler ปีที่แล้ว +2

    R.I.P Badde Badal Saab

  • @JaswinderSingh-xf5sc
    @JaswinderSingh-xf5sc ปีที่แล้ว +1

    84da. Morhca fall karn valade Naver forgot 1984

  • @panthmarggpmkc2335
    @panthmarggpmkc2335 ปีที่แล้ว +2

    Simran Bhajan dya nhi kini tou Mukh chota kahenga

  • @satwindersingh7940
    @satwindersingh7940 ปีที่แล้ว +1

    Paterkarni nu behnti hai pura pata karke newz deya Karo.abulkharana bathinda vich Muktsar sahib vich hai

  • @anjanasharma5111
    @anjanasharma5111 ปีที่แล้ว +1

    RiP Badal Sahib.
    🙏🙏🙏🙏🙏🙏🙏🙏🙏🙏🙏

  • @halalamaster48
    @halalamaster48 ปีที่แล้ว +1

    The worst and the most corrupt CM ever for punjab. Hell bound.

  • @johndhillon99
    @johndhillon99 ปีที่แล้ว +2

    rip 😢

    • @kuldipjamus1968
      @kuldipjamus1968 ปีที่แล้ว +1

      ਪਹਿਲਾਂ ਵੀ ਸਾਂਤੀ ਵਿਚ ਸੀ ਗਦਾਰ ਨੇ ਪੰਜਾਬ ਲੁਟਕੇ ਖਾਦਾ ਹੈ ਹੁਣ ਤਾ ਇਸ ਵਿਚ ਜਾਨ ਨਹੀਂ ਕਿਹੜੇ ਗੁਰੂ ਦੀ ਇਸ ਆਦਮੀ ਨੂੰ ਲੋੜ ਹੈ।

  • @user-wb6mn7ok2p
    @user-wb6mn7ok2p 3 หลายเดือนก่อน

    District Bathinda nahi ........ Mukatsar sahib District ch hoia si Janam.... Sardar Parkash Singh Badal...

  • @harshbatth8949
    @harshbatth8949 ปีที่แล้ว

    So sad 😢

  • @04151950B
    @04151950B ปีที่แล้ว +2

    Eh kahinda c mainu Panjab ch Kiri v turi jaandi disdi hai par ehnu Guru sahib chori Karan wale dise na police goli chaloun wali.Oh anpashati.Sikhan ch sab ton wada gaddar mar gaya changa Hoya.

  • @daljeetjhutty6521
    @daljeetjhutty6521 ปีที่แล้ว

    So sad

  • @jabgilljab4232
    @jabgilljab4232 ปีที่แล้ว +1

    Jalandr Dea vota viche I sad gea badla o Har kon vekhu ga

  • @princerandhawa899
    @princerandhawa899 ปีที่แล้ว

    Ajj jo mrzi bol dinne a k aklidal eda oda pr badl greeba the msseha he

  • @jsk.2005
    @jsk.2005 ปีที่แล้ว

    Congrats

    • @jsk.2005
      @jsk.2005 ปีที่แล้ว

      @सोच पे चोट 😀😀 kyu dalle kyu takleef ho Rahi hai tenu
      It's celebrating time 🥳🥳🥳🥳

  • @tarzansingh8436
    @tarzansingh8436 ปีที่แล้ว

    Kise ne ethe bethe ni rehna but Punjab nu luttan waleyan nu yaad karke dukh ghat te gussa jada aavega

  • @tripatpalkaur854
    @tripatpalkaur854 ปีที่แล้ว

    Jo Kom parsat han oh usde saskar te nahi jange

  • @teacher3279
    @teacher3279 ปีที่แล้ว

    Sara Punjab Gurdaware loot k kha gaya Akal Takhat Sahib te 2/3 wari bulaya c lakin iss Baba Bohar ne Akal Takhat Sahib de hukam di v Ulangna kiti c te dhaa layi c. Blue Star Operation karan but h a Babe Bohar da sab tou wada hath c. Bargari Behbalkalan te jo hoya Baba Bohar di meherbani c Ram Rahim di maafi v Baba Bohar ne diti. Parmatma isdi Atma nu shanti deve.

  • @TejSingh-ov1ev
    @TejSingh-ov1ev ปีที่แล้ว

    Wehaguru

  • @manjitsoni9676
    @manjitsoni9676 ปีที่แล้ว +5

    🙏ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ ਬਾਰੇ ਸੁਣ ਕੇ ਬਹੁਤ ਦੁੱਖ ਹੋਇਆ🙏 ਧੰਨ ਧੰਨ ਸ਼੍ਰੀ ਅਕਾਲ ਪੁਰਖ ਵਾਹਿਗੁਰੂ ਸਾਹਿਬ ਜੀ ਅੱਗੇ ਅਰਦਾਸ ਬੇਨਤੀ ਕਰਦੇ ਹਾਂ ਕਿ ਓਹਨਾਂ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ੋ ਸੱਚੇ ਪਾਤਸ਼ਾਹ ਜੀ 🙏

  • @GurnamSingh-ts1pg
    @GurnamSingh-ts1pg ปีที่แล้ว

    Sorry for badal family what sardar badal g never never 17 year. In jail i on u if prof thinks

  • @tripatpalkaur854
    @tripatpalkaur854 ปีที่แล้ว +1

    Bhala hoa mera charkha tuta. Jind ajabo chhuti

  • @sandeepsinghkhanoura4850
    @sandeepsinghkhanoura4850 ปีที่แล้ว

    ਦਿਲ ਬਹੁਤ ਦੁੱਖੀ ਹੈ

  • @kirnveer5292
    @kirnveer5292 ปีที่แล้ว

    🙏🙏🙏🙏🙏🙏😭😭😭😭😭😭

  • @pamajawadha5325
    @pamajawadha5325 ปีที่แล้ว +1

    Badal sab ne kisana da bill maf ata dal Bijli24ghnte ghar vasta pahi vadia kam kita kuj galt kam bargadi sikh da koi dharmik masla hal nhi kita

  • @PSJ-Southhall
    @PSJ-Southhall ปีที่แล้ว

    And the same CM got bindrawle got twisted…. Bollocks to politics

  • @SonuSingh-hs8id
    @SonuSingh-hs8id ปีที่แล้ว +3

    🙏🙏🙏🙏🙏🙏 ਵਾਹਿਗੁਰੂ ਜੀ ਅਪਣੇ ਚਰਨਾਂ ਵਿਚ ਨਿਵਾਸ ਬਖਸ਼ਣ ਸਰਦਾਰ ਜੀ ਨੂੰ

  • @GURPREETSingh-sn7wj
    @GURPREETSingh-sn7wj ปีที่แล้ว

    Late walle babe bang ano frije c rakh lo

  • @manjotflowershop9204
    @manjotflowershop9204 ปีที่แล้ว

    Panjab de paddiya duje raja nu dita panjab vich bjp nal samjota Akali dal nu panjabi parti sab to vadi galti kiti

  • @Harmandeol2323A
    @Harmandeol2323A ปีที่แล้ว

    He was not bad but his family was really bad son or daughter in law

  • @Expert4cars.
    @Expert4cars. ปีที่แล้ว +2

    Panjab nu barbaad Karan wala

  • @loverai8971
    @loverai8971 ปีที่แล้ว +1

    Wadia hua massa marya 😂

  • @rajgill5935
    @rajgill5935 ปีที่แล้ว

    This is the guy who ruined Punjab…… he bought drugs into Punjab with so many innocent youngsters dying….. he robbed so many gudwaras of there Money 💴 and people are calling him a saint ??? The Punjab has taken a lot of punishment over the years …. Let’s hope Monsters 👹 like Badal are never born again !!!!

  • @Ajjadsingh
    @Ajjadsingh ปีที่แล้ว

    Jina no dhukh lgda h.bargadii ki hoya bhul gay sharm kro punjabii ooo

  • @gursewakbuttar6371
    @gursewakbuttar6371 ปีที่แล้ว +4

    ਗਦਾਰ ਮਰ ਗਿਆ

  • @pawangarg6381
    @pawangarg6381 ปีที่แล้ว

    Punjab nu lut ke Khan Wale da ant. .narka di zindagi bohot okhi hundi hai

  • @nazarsingh5058
    @nazarsingh5058 ปีที่แล้ว +2

    Gande nale da kira