Parkash Singh Badal Interview: ਉਹ ਗੱਲਬਾਤ ਜਿਸ ਵਿੱਚ ਸ. ਪ੍ਰਕਾਸ਼ ਸਿੰਘ ਬਾਦਲ ਨੇ ਦਿੱਤੇ ਸੀ ਹਰ ਸਵਾਲ ਦੇ ਜਵਾਬ

แชร์
ฝัง
  • เผยแพร่เมื่อ 28 ก.ย. 2024
  • Parkash Singh Badal Interview: ਉਹ ਗੱਲਬਾਤ ਜਿਸ ਵਿੱਚ ਸ. ਪ੍ਰਕਾਸ਼ ਸਿੰਘ ਬਾਦਲ ਨੇ ਦਿੱਤੇ ਸੀ ਹਰ ਸਵਾਲ ਦੇ ਜਵਾਬ
    ਸ. ਪ੍ਰਕਾਸ਼ ਸਿੰਘ ਬਾਦਲ ਨਾਲ ਇਹ ਗੱਲਬਾਤ ਸਾਲ 2018 ਵਿੱਚ ਕੀਤੀ ਗਈ ਸੀ
    ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦਾ ਮੰਗਲਵਾਰ ਰਾਤ ਨੂੰ ਦੇਹਾਂਤ ਹੋ ਗਿਆ।

ความคิดเห็น • 12

  • @robinbhatti909
    @robinbhatti909 ปีที่แล้ว +3

    Miss you bapu ji 🙏🙏🙏

  • @PReet1322-GS
    @PReet1322-GS 5 หลายเดือนก่อน

    CM Saab tubewell connection de do ji please 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏5yy6

  • @balmindersinghbimbrah7637
    @balmindersinghbimbrah7637 8 หลายเดือนก่อน +1

    ਸਭ ਝੂਠ।

  • @JD-pendu
    @JD-pendu ปีที่แล้ว +3

    ਮੈਂ ਅਕਾਲੀ ਨਹੀਂ ਤੇ ਨਾ ਕਦੇ ਵੋਟ ਪਾਈ ਅਕਾਲੀ ਦਲ ਨੂੰ। ਪਰ ਸਰਦਾਰ ਪਰਕਾਸ਼ ਸਿੰਘ ਬਾਦਲ ਵਰਗਾ ਸਿਆਸਤਦਾਨ ਨਾ ਪੰਜਾਬ ਚ ਹੈਗਾ ਸੀ ਤੇ ਨਾ ਕਦੇ ਆਉਣਾ। 5 ਵਾਰ ਮੁੱਖਮੰਤਰੀ ਰਹੇ, ਸੈਂਟਰ ਦੀਆਂ ਸਰਕਾਰਾਂ ਵਿਚ ਬਹੁਤ ਯੋਗਦਾਨ ਰਿਹਾ। ਵਾਜਪਾਈ ਸਾਹਬ ਬਾਦਲ ਸਾਹਬ ਦੀ ਬਹੁਤ ਇੱਜ਼ਤ ਕਰਦੇ ਸੀ। ਪ੍ਰਧਾਨ ਮੰਤਰੀ ਰਹਿੰਦੇ ਹੋਏ ਵਾਜਪਾਈ ਸਾਹਬ ਨੇ ਕਦੇ ਬਾਦਲ ਸਾਹਬ ਦਾ ਆਖਾ ਨਹੀ ਮੋੜਿਆ। ਰਾਜਨੀਤੀ ਤੇ ਬਹੁਤ ਮਜ਼ਬੂਤ ਪਕੜ ਸੀ ਬਾਬੇ ਦੀ। ਕਰੀਬ 6-7 ਦਹਾਕੇ ਬਾਦਲ ਸਾਹਬ ਨੇ ਰਾਜਨੀਤੀ ਵਿਚ ਕੱਢੇ। ਬਹੁਤ ਉਤਾਰ ਚੜਾਹ ਵੀ ਦੇਖੇ। 2007 ਤੋ ਪਹਿਲਾ ਮੋਹਾਲੀ ਇੱਕ ਆਮ ਸ਼ਹਿਰ ਸੀ ਪਰ ਬਾਦਲ ਸਾਹਬ ਨੇ 10 ਸਾਲਾ ਦੇ ਵਿਚ ਮੋਹਾਲੀ ਨੂੰ ਚੰਡੀਗੜ੍ਹ ਤੋਂ ਵੀ ਤਕੜਾ ਬਣਾ ਦਿੱਤਾ

    • @jagatpra
      @jagatpra ปีที่แล้ว +2

      2014 vich v jado tuhadi sarkar ayi ta kafi momentum badal saab ne banaya c. Naresh gujral je ne chandrababu naidu nu convince kita. Hor leaders nu mile. Gal vakhri ke hun tuhade leader akali dal nu hi kamzor Kar rahe te delhi haryana committee te beimaani nal kabza kita.

  • @gurnamsinghgurnam-hd5ng
    @gurnamsinghgurnam-hd5ng ปีที่แล้ว

    ਕਿਸੇ ਪੁਲਸ ਅਫਸਰ ਵਿਚ ਗੋਲੀchalon di himmat ਨਹੀਂ hundi

  • @MCG00176
    @MCG00176 ปีที่แล้ว +2

    Best Leader In India Miss You Sir G
    😢😢😢😢

  • @avneet_virk
    @avneet_virk ปีที่แล้ว +2

    Best leader of Punjab 🙏🏻

  • @gurnoorpadda7304
    @gurnoorpadda7304 ปีที่แล้ว +1

    Badal Saab great leader c

  • @gurnamsinghgurnam-hd5ng
    @gurnamsinghgurnam-hd5ng ปีที่แล้ว

    ਗੱਲ ਦਾ visa ਮੋੜ ਦੀ ਮੁਹਾਰਤ ਰੱਖਦਾ ਬੁੱਢਾ

  • @harbansbadesha
    @harbansbadesha 4 หลายเดือนก่อน

    ਸਮਝੌਤੇ ਮੁਤਾਬਕ ਕੇਸ ਵਾਪਸ ਲਏ ਅਤੇ। ਸਮਝੌਤੇ ਮੁਤਾਬ ਹੀ ਤੁਸੀਂ ਹਰਜਾਨੇ ਦਾ ਕੇਸ ਨਹੀਂ ਕੀਤਾ