ਪਹਿਲੀ ਵਾਰ ਕੈਮਰੇ 'ਤੇ Sukhjinder Randhawa ਆਪਣੀ ਪਤਨੀ ਨਾਲ, Exclusive Interview 'ਚ ਦਿਲ ਖੋਲ੍ਹ ਕੇ ਕੀਤੀ...

แชร์
ฝัง
  • เผยแพร่เมื่อ 29 พ.ค. 2024
  • Sukhjinder Singh Randhawa, who came on camera with his wife for the first time, spoke openly in an exclusive interview Why didn't Jitinder Kaur Randhawa want to marry a politician?
    A curfew was imposed in the whole of Punjab, hence Randhawa Saab's wedding day, an interesting story told for the first time.
    #Gurdaspur ‪@BhagwantMannOfficial‬ ‪@AamAadmiParty‬ ‪@bjp‬ ‪@IndianNationalCongress‬ #SukhjinderSinghRandhawa #JatinderKaurRandhawa #Congress #LokSabha #Election2024
    ............................................................................................................
    For Latest News Updates Follow Rozana Spokesman !
    FACEBOOK: / rozanaspokesmanofficial
    🗞️EPAPER: www.rozanaspokesman.com/epaper
    💻 ENGLISH WEBSITE: www.rozanaspokesman.com
    📤 INSTAGRAM: / rozanaspokesman
    📌 TWITTER: / rozanaspokesman
    🔴 Whatsapp Channel Link 🔗
    whatsapp.com/channel/0029Va5Y...
    #Rozanaspokesman #spokesmantv

ความคิดเห็น • 54

  • @JaggaChaudhary-wo5rd
    @JaggaChaudhary-wo5rd หลายเดือนก่อน +19

    ਕਾਂਗਰਸ ਦਾ ਬੇੜਾ ਗ਼ਰਕ ਕਰਨ ਵਿੱਚ ਇਸ ਸੁੱਖੀ ਰੰਧਾਵਾ ਦਾ ਸਬ ਤੋਂ ਵੱਡਾ ਹੱਥ ਹੈ। ਸੁੱਖੀ ਰੰਧਾਵਾ, ਪ੍ਰਤਾਪ ਬਾਜਵਾ, ਲਾਲ ਸਿੰਘ, ਤ੍ਰਿਪਤ ਬਾਜਵਾ, ਸੁੱਖ ਸਰਕਾਰੀਆ ਇਹ ਜੌਕ਼ ਵਾਂਗ ਕਾਂਗਰਸ ਦੀ ਜੜ੍ਹਾਂ ਚ ਬੈਠੇ ਨੇ

  • @baldevmahajan3835
    @baldevmahajan3835 28 วันที่ผ่านมา +5

    ਰੰਧਾਵਾ ਪਰਿਵਾਰ ਬੇਦਾਗਸਿਆਸ਼ਤਦਾਨਨੇ ਗਰੀਬਾਂ ਦੇ ਮਸੀਹਾ ਨੇ ਵਿਕਾਸ ਪੂਰਸ਼ ਨੇਂ ਬਲਦੇਵ ਪਠਾਨਕੋਟ

  • @amrikhothi8593
    @amrikhothi8593 27 วันที่ผ่านมา +1

    Very nice talk. God bless Randhawa family

  • @bandeshapunjab1214
    @bandeshapunjab1214 หลายเดือนก่อน +4

    1979 ਤੋਂ ਨਿੱਜੀ ਤੋਰ ਤੇ ਸ ਸੰਤੋਖ ਸਿੰਘ ਰੰਧਾਵਾ ਜੀ ਜੀ ਨੂੰ ਪਿੰਡ ਤੋਂ ਸਾਈਕਲ ਤੇ ਮਹੀਨਾਂ ਡੇਢ਼ ਮਹੀਨੇ ਬਾਅਦ ਮਿਲਣ ਲਈ ਜਾਂਦਾ ਰਹਿੰਦਾ ਸੀ।ਉਹਨਾਂ ਚ ਬਹੁਤ ਵੱਡੀ ਗੱਲ ਸੀ ਕਿ ਭਾਂਵੇ ਕਿ ਮੇਰੀ ਉਮਰ ਉਹਨਾਂ ਦੇ ਬੇਟਿਆਂ ਬਰਾਬਰ ਸੀ,ਉਹ ਫਿਰ ਮੇਰੇ ਨਾਲ ਬੈਠਦੇ ,ਚਾਹ ਦਾ ਕੱਪ ਸ਼ੈਅਰ ਕਰਦੇ,ਸਿੱਧੀ ਗੱਲ ਨਾ ਕਹਿ ਕੇ ਅਸਿੱਧੇ ਤੌਰ ਤੇ ਸੁਣਾ ਕੇ ਕਹਿਆ ਕਰਦੇ ਸੀ ਕਿ ਇਹ ਨਹੀਂ ਕਰਨਾ।ਹਾਂ ਪਾਰਟੀ ਮਸਲਿਆਂ ਤੇ ਮੇਰੀ ਰਾਇ ਵੀ ਲੈਂ ਲਿਆ ਕਰਦੇ ਸੀ,ਜੇ ਕੋਈ ਪਾਰਟੀ ਦੇ ਪਾਜ਼ਿਟਿਵ ਗੱਲ ਕਰਦਾ ਸੀ ਤਾਂ ਖੁਸ਼ ਹੁੰਦੇ ਸੀ, ਜਿਉਂ ਉਹਨਾਂ ਦੀ ਸ਼ਖ਼ਸੀਅਤ ਤੋਂ ਪ੍ਰਭਾਵਿਤ ਹੋਇਆਂ ਕਿ ਅੱਜ ਤੱਕ ਇਕ ਪਰਿਵਾਰਕ ਸਮਾਜਿਕ ਸੰਬਧ ਬਣ ਗਏ।

  • @harnetchoudhary1782
    @harnetchoudhary1782 หลายเดือนก่อน +8

    ❤ ਰੰਧਾਵਾ ਸਾਬ ਬਹੁਤ ਵਧੀਆ ਸੱਚੇ ਮੂੰਹ ਤੇ ਗੱਲ ਕਹਿਣ ਦੀ ਜੂਰਤ ਰੱਖਦੇ ਹਨ ❤

  • @baldevmahajan3835
    @baldevmahajan3835 28 วันที่ผ่านมา +2

    ਵੱਡੇ ਰੰਧਾਵਾ ਸਾਹਿਬ ਜੀ ਨੇ ਬਹੁਤ ਹੀਵਧੀਆ ਰਾਜ ਨੀਤੀ ਕੀਤੀ ਹੈ ਅਪਣੇ ਇਲਾਕੇ ਵਿੱਚ ਬਹੁਤ ਹੀ ਸਰਕਾਰੀ ਨੋਕਰੀਆ ਦਿਤੀਆ ਹਨ ਬਲਦੇਵ ਪਠਾਨਕੋਟ

  • @baldevmahajan3835
    @baldevmahajan3835 28 วันที่ผ่านมา +1

    ਮੇਰੇ ਪਿਤਾ ਜੀ ਸਵਰਗਵਾਸੀ ਮੰਗਤ ਰਾਮ ਜੀ ਅਤੇ ਵੱਡੇ ਰੰਧਾਵਾ ਸਾਹਿਬ ਜੀ ਨਾਲ ਬਹੁਤ ਹੀ ਪਿਆਰ ਸੀ ਜੋ ਅਜ ਤਕ ਵੀ ਬਹੁਤ ਹੀ ਵਧੀਆ ਪਰਿਵਾਰ ਨਾਲ ਸਬੰਧ ਨਿਭਾ ਰਹੇ ਹਾ ਸਾਡਾ ਪਿੰਡ ਰਾਏਚਕ ਸੀ ਬਲਦੇਵ ਪਠਾਨਕੋਟ ਵਲੋ ਆਪਜੀ ਨੂ ਵਧਾਈ ਹੋਵੇ ਜੀ

  • @jogindersingh-mn1tz
    @jogindersingh-mn1tz หลายเดือนก่อน +1

    ਇੰਟਰਵਿਊ ਬਿਲਕੁੱਲ ਵੀ ਰੌਚਕ ਨਹੀਂ ਸੀ,ਨੀਰਸ,ਬੇਸੁਆਦੀ,ਪ੍ਰਸ਼ਨ ਹੋਰ,ਜਵਾਬ ਹੋਰ।ਧੰਨਵਾਦ।

  • @Hardevsingh-yq6uu
    @Hardevsingh-yq6uu หลายเดือนก่อน +3

    Randhawa sahib is the great personality. Very nice couple. Randhawa sahib jitenge.

  • @jaskaransinghdeol8394
    @jaskaransinghdeol8394 หลายเดือนก่อน +1

    Brave leader of congress

  • @kulwindersinghcheema
    @kulwindersinghcheema 22 วันที่ผ่านมา +1

    Randhawa sahab Nokari do ji waheguru ji Mehar karna ji 🙏🙏💯💯🙏🙏💯💯💯🙏💯 very good 👍👍

  • @jpsingh1595
    @jpsingh1595 หลายเดือนก่อน

    Great sukhi Randhawa jee, Tusi Kartarpura lange da credit apne aap nu na de ke, sangat nu ojna di ardas nu dita ❤

  • @sukhbirsingh7003
    @sukhbirsingh7003 หลายเดือนก่อน +2

    Randhawa saab 💯 win

  • @AvtarSingh-gs1si
    @AvtarSingh-gs1si หลายเดือนก่อน +2

    ਲੋਕ ਕਾਂਗਰਸ ਤੋ ਬਚਕੇ ਰਹਿਣ ਵੋਟ ਕਾਗਰਸ ਨੂ ਨਹੀ ਪਾਊਣੀ ਕਾਂਗਰਸ ਵਾਇਦੇ ਕਰ ਸਕਦੀ ਹੈ ਕੰਮ ਨਹੀ ਕਰ ਸਕਦੀ ਸਂਤ ਸਾਲ ਵਿਚ ਦਸੋ ਕਿਹੜਾ ਕੰਮ ਕਰਿਆ ਕਾਂਗਰਸ ਨੇ ਜਿਸ ਕੰਮ ਨਾਲ ਗਰੀਬ ਵਰਗ ਨੂ ਫਾਇਦਾ ਹੋਇਆ ਹੋਵੇ ਕੋਈ ਵਿ ਬੰਦਾ ਜਵਾਬ ਦੇਵੇ ਕੈਪਟਨ ਅਮਰਿੰਦਰ ਜੀ ਨੇ ਘਰ-ਘਰ ਨੌਕਰੀਆ ਦੇਣੀਆ ਕਹਿ ਕੇ ਝੂਠ ਬੋਲ ਕੇ ਸਰਕਾਰ ਬਣਾਈ ਨਾ ਕੋਈ ਨੌਕਰੀ ਦਿਤੀ ਨਾ ਕੋਈ ਕੰਮ ਕਰਿਆ ਬਚਿਓ ਕਾਂਗਰਸ ਤੋ ਬਚਿਓ ਕਿਤੇ ਫਿਰ ਪੰਜੇ ਵਿਚ ਨਾ ਫਸ ਜਾਇਓ ਮੇ 7. ਸਾਲ ਵਿਚ ਕਿਹਾ ਕਿਹੜਾ ਕਂਮ ਕਰਿਆ ਕਾਂਗਰਸ ਨੇ ਜਰੂਰ ਦਸਿਓ। ਹੁਣ ਭਗਵੰਤ ਮਾਨ ਵਧੀਆ ਕੰਮ ਕਰਨ ਲਗਿਆ ਹੈ ਬਿਜਲੀ ਬਿੱਲ ਸਭ ਦੇ ਆਊਣੋ ਹਟ ਗਏ ਮਹਲਾ 😮 ਕ ਲੀਨਿਕ ਵਿਚ ਟੈਸਟ ਫਰੀ ਹੋਣ ਲਗ ਪਏ ਨੌਕਰੀਆ ਦੇਈ। ਜਾਦਾ ਫਰੀ ਦੁਵਾਇਆ ਮਿਲਦੀਆ ਟੋਲ ਪਲਾਜੇ ਬੰਦ ਕਰਤੇ ਬਿਜਲੀ 24 ਘੰਟੇ ਲਗਾਤਾਰ ਚਲ ਰਹੀਆ ਕਿਸਾਨ ਸਭ ਭਗਵੰਤ ਮਾਨ ਤੋ ਖੁਸ ਹਨ ਇਹ ਕੰਮ ਹੁੰਦੇ ਆ ਜੋ ਭਗਵੰਤ ਮਾਨ ਕਰਨ ਲਗਿਆ ਸਭ ਗਰੀਬ ਵਰਗ ਨੂ ਫਾਇਦਾ ਹੋਣ ਲਗ ਪਿਆ

  • @MANJITSingh-dm8vg
    @MANJITSingh-dm8vg หลายเดือนก่อน +2

    Randhawa good 👍 Mann and Madam Jatindet Randhawa Very Nice Woman and All People Help

  • @user-ts4es6bp8w
    @user-ts4es6bp8w หลายเดือนก่อน +2

    Only Congress party win seet ok

  • @RamandeepKaur-vk4sb
    @RamandeepKaur-vk4sb หลายเดือนก่อน

    Nice couple ❤ intelligent couple

  • @gurjitsinghgrewal-gl1vf
    @gurjitsinghgrewal-gl1vf หลายเดือนก่อน +4

    Randhawa is ill mannered person behave with reporters very rude .I humbly request Mrs Randawa please change your husband's nature. This is not good sign of politican

  • @ParminderSingh-rl7wp
    @ParminderSingh-rl7wp หลายเดือนก่อน

    👍✌

  • @deep-zo8vi
    @deep-zo8vi หลายเดือนก่อน +3

    Gurdaspur tou Congress jindabad Congress winner 🏆

  • @user-sm5bp1hm9t
    @user-sm5bp1hm9t หลายเดือนก่อน

    ❤❤

  • @rajuarora3163
    @rajuarora3163 29 วันที่ผ่านมา

    ਰੰਧਾਵਾ ❤❤

  • @tarsemsingh3285
    @tarsemsingh3285 28 วันที่ผ่านมา

    🎉🎉🎉

  • @AtifM-ez6ph
    @AtifM-ez6ph 29 วันที่ผ่านมา

    Right for boder

  • @mittiputtmajhail2960
    @mittiputtmajhail2960 หลายเดือนก่อน +1

    Jth. Wadala nu vi down kita Badala nu, Tur Saab nu vi. Shahid Darshan Singh Feruman di shahidi nu vi roll ditta Badala ne. Nagoke group, Jhabaal brothers sabh Majhail, Teja Singh Samundari. Baba Gurdit Singh Sarhai of Kama Gata Maru, Com Sohan Singh Josh, Com Sohan Singh Bhakna, Ishar Singh Majhail, etc. Guru ka bagh morcha, Jallianwala Bagh.

  • @jobanmann8778
    @jobanmann8778 หลายเดือนก่อน +1

    Good Randhava ji

  • @harjeewansharma
    @harjeewansharma หลายเดือนก่อน

    🙏🙏🙏🙏🙏🙏🙏🙏

  • @mittiputtmajhail2960
    @mittiputtmajhail2960 หลายเดือนก่อน +1

    Randhawa Saab, sirf Ranjit Singh hi nahi. 1965 to pehla PB di sardari Majhe hath hi rahi. Partap Singh Kairon de baad Indian PB wandia gia te politcally Majha ch 16 jatt dominated seats san te Malwa kol 65. Naturallu CM utho banana si. 1967 di election baad command Malwaia hath chali gai. 12 Misla cho 9 misla Majhe cho. Baba Budha ji, Bhai Gurdas ji, Baba Bidhi Chand ji, 40 Mukte, Mai Bhag Kaur, Pehly Piyre Bhai Daya Singh, Bhai Tara Singh, Taru Singh, Sukha Singh, Matab Singh, Hari Singh Nalwa, Sham Singh Atari te hor bahut sorrma Majhe cho hi hoe ne. I do not want to say that we are different but a fact is a fact and all should accept it. Majhaila ne kadi ein nahi mani, nuksan jhal lia. Malwaia cho Ala Singh Patiala ne vi Sikha ult Abdali, Marhatta te Mughals di support kitti. Hamesha apna mufaad agge rakhiya. Iho Bajra khane Badal ch si. Always obeyed BJP and RSS. Ihna de ghara ch kanak di roti sirf guest aun te hi pakdi si. Par aj ihna dia galla hi hor ne. PB d rivers de pani naal. Par jeonde rehn.

  • @jjjsss4401
    @jjjsss4401 หลายเดือนก่อน +1

    Good g

  • @prabshransonu788
    @prabshransonu788 หลายเดือนก่อน

    So proud ❤❤

  • @user-mf8fp2os9g
    @user-mf8fp2os9g หลายเดือนก่อน

    Randhawa Sahib is is it right that your laws are at village Abul Khurana near Malout.I have worked as master in govt. Senior secondary school Abul Khurana Malout

  • @kuldipsingh598
    @kuldipsingh598 หลายเดือนก่อน +1

    Randhava ji great

  • @hardeepsinghbehniwal3033
    @hardeepsinghbehniwal3033 27 วันที่ผ่านมา

    Kitho di a edi gharwali?

  • @kumarvaran759
    @kumarvaran759 หลายเดือนก่อน

    Best of luck 🎉🎉🎉

  • @amarjitsinghgrewal4155
    @amarjitsinghgrewal4155 หลายเดือนก่อน +1

    ਮਾ ਬਾਪ ਨੇ ਕੁਝ ਨੀ ਸੀ ਸੁਖਾਇਆ ਭੈਣ ਜੀ।

  • @samra4798
    @samra4798 หลายเดือนก่อน +3

    Sab tu ganda banda eh ehda father Sathokh Singh randhawa best friend bachar Benat singh please ask him

  • @gagandeepsingh-cv9uc
    @gagandeepsingh-cv9uc หลายเดือนก่อน +1

    Yaar. Lok. Pta. Nahi. Kyu. Ehu. Jehe. Leadera. Nu. Kurci. Te. Btetude. Ne. Ede. Peyu. Ne. Indra. Gandhi. Nu. Wadia. Dete c. Akal. Tathk. Te. Hamla. Hoe. C

  • @parminderkaurkhaila1437
    @parminderkaurkhaila1437 หลายเดือนก่อน +1

    Gangstarr

  • @samsung-qf4ps
    @samsung-qf4ps 29 วันที่ผ่านมา

    dahda parkash bot sohna lgda reporter sab

  • @bandeshapunjab1214
    @bandeshapunjab1214 หลายเดือนก่อน

    ਰੰਧਾਵਾਂ ਪਰਿਵਾਰ ਨੇ ਜੋਂ ਅਸਲੀਅਤ ਏ,ਉਹ ਬਿਆਂਨ ਕੀਤੀ।

  • @armaanbajwa3051
    @armaanbajwa3051 หลายเดือนก่อน +1

    Mera pind da Bara garak keta Ena da mla na chor Jara pind da o sarpanch bana deta nasha wakh shar am

  • @balamsidhu6961
    @balamsidhu6961 27 วันที่ผ่านมา +2

    ਰਧਾਵਾ ਸਾਹਬ ਬਹੁਤ ਧਾਕੜ ਇਨਸਾਨ ਹਨ

  • @baldevmahajan3835
    @baldevmahajan3835 28 วันที่ผ่านมา +1

    ਸਾਡੇ ਪਰਿਵਾਰ ਵਿਚ ਚਾਰ ਸਰਕਾਰੀ ਨੋਕਰੀਆ ਰੰਧਾਵਾ ਸਾਹਿਬ ਦੀ ਦੇਣ ਹੈ ਤਿੰਨ ਰਿਟਾਇਰ ਹੋ ਗੇ ਨੇ ਇਕ ਕਲਾਸ਼ਵਨ ਅਫਸ਼ਰ ਹੈ ਰੰਧਾਵਾ ਸਾਹਿਬ ਵਾਸ਼ਤੇ ਜਾਨ ਵੀ ਹਾਜਰ ਹੈ ਬਲਦੇਵ ਪਠਾਨਕੋਟ ਪਿੰਡ ਰਾਏਚਕ ਰਾਏ ਚਕ

  • @tejinderpalsinghbhullar3074
    @tejinderpalsinghbhullar3074 29 วันที่ผ่านมา

    ਸੁਖਜਿੰਦਰ ਰੰਧਾਵਾ ਚੰਨੀ ਰਾਜਾ ਵੜਿੰਗ ਕੁਲਵੀਰ ਜ਼ੀਰਾ ਇਹ ਸਾਰੇ ਲੰਡੂ ਕਾਂਗਰਸੀ ਹਨ

  • @SatinderSingh-hq5xp
    @SatinderSingh-hq5xp หลายเดือนก่อน +2

    BJP jindabad

  • @afridishahid7642
    @afridishahid7642 17 วันที่ผ่านมา

    Hun avdi wife nu MLA banaun nu phirda

  • @satpalsingh8770
    @satpalsingh8770 หลายเดือนก่อน

    ਰੰਧਾਵਾ ਸ਼ਾਬ ਭਾਬੀ ਸ਼ਗਦੀ ਆ

  • @lakhwindergrewal4999
    @lakhwindergrewal4999 28 วันที่ผ่านมา

    ਨਿਰਪੱਖ ਹੋਜਾ ਭਾਈ ਪੱਤਰਕਾਰ ਸਾਬ ਕਿਉਂ ਏਨੇ ਛਿੱਟੇ ਮਾਰਦੇ ਉ

  • @samra4798
    @samra4798 หลายเดือนก่อน

    He is big lieing man for Gurdaspur also she give you wrong information about him, he is big Lier,of the Punjab or India, ehs bande nu Mogi control kero

  • @satpalsingh8770
    @satpalsingh8770 หลายเดือนก่อน

    ਵਾਲ ਕਾਲੇ ਕੀਤੇ

  • @AmandeepSingh-ze9cb
    @AmandeepSingh-ze9cb 27 วันที่ผ่านมา +1

    ਕਾਂਗਰਸ ਦਾ ਕੰਜਰ