ขนาดวิดีโอ: 1280 X 720853 X 480640 X 360
แสดงแผงควบคุมโปรแกรมเล่น
เล่นอัตโนมัติ
เล่นใหม่
🙏🙏
ਭਾਈ ਸਾਹਿਬ ਜੀ,ਹੇਠਾਂ ਦਿੱਤੇ ਸ਼ਬਦਾਂ ਨੂੰ ਸ਼੍ਰੀ ਹਰਿਮੰਦਰ ਸਾਹਿਬ ਵਿਖੇ ਅਜ ਕਲ੍ਹ ਹਰ ਰੋਜ ਗਾਇਆ ਜਾ ਰਿਹਾ ਹੈ। ਇਨ੍ਹਾਂ ਸ਼ਬਦਾਂ ਦੀ ਰੋਸ਼ਨੀ ਵਿੱਚ ਜੇ ਅਸੀਂ ਗਹੋ ਨਾਲ ਵਿਚਾਰੀਏ ਤਾਂ ਪੰਜਾਬੀਆਂ ਨੂੰ ਅਤੇ ਖਾਸ ਤੌਰ ਸਿੱਖਾਂ ਨੂੰ ਇਸ ਅੱਗ ਦਾ ਸੇਕ ਬਹੁਤ ਹੀ ਜਿਆਦਾ ਲਗਾ ਹੈ । ਗਲ ਮੌਤ ਦੀ ਨਹੀਂ ਹੈ। ਮਰੇ ਤਾਂ ਅਟੈਕ ਕਰਨ ਆਉਣ ਵਾਲੇ ਵੀ ਸਨ, ਅਤੇ ਉਹਨਾਂ ਦਾ ਮੁਕਾਬਲਾ ਕਰਨ ਵਾਲੇ ਵੀ ਸਨ । ਗਲ ਹੈ ਸੁੱਖ ਸ਼ਾਤੀ, ਖੁਸ਼ਹਾਲੀ ਪ੍ਰਫ਼ੁਲਤਾ; ਅਤੇ ਉੱਨਤੀ ;ਦੀ ਹੈ। ਇਸ ਅੱਗ ਦਾ ਸੇਕ ਪੰਜਾਬ, ਪੰਜਾਬੀਆਂ ਅਤੇ ਸਿੱਖ ਕੌਮ ਨੂੰ ਲਗਾਤਾਰ ਭੁਗਤਣਾ ਪੈ ਰਿਹਾ ਹੈ। ਪੰਜਾਬ ਦਾ ਉਜਾੜਾ,ਉਹ ਬਹੀਏ ਜੋ ਇਥੇ ਨੌਕਰ ਬਣਕੇ ਆਏ ਸੀ ਹੁਣ ਇਥੋਂ ਦੇ ਰਾਜੇ ਬਣਦੇ ਜਾ ਰਹੇ ਹਨ। ਪੰਜਾਬ ਵਿੱਚ ਅਜ ਪਿੰਡੋਂ ਪਿੰਡੀਂ ਨਸ਼ੇੜੀ ਹਨ , ਲੁੱਟਾਂ ਖੋਹਾਂ ਹੋ ਰਹੀਆਂ ਹਨ । ਗੈਂਗ ਵਾਰ ਵਿੱਚ ਸਿਰ ਕੱਢ ਪੰਜਾਬੀ ਗੱਭਰੂ ਮਾਰੇ ਜਾ ਰਹੇ ਹਨ । ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਅਕਾਲ ਤਖ਼ਤ ਦੀ ਹਸਤੀ ਕੇਵਲ ਪੰਜਾਬ ਤਕ ਸਿਮਟ ਕੇ ਰਹਿ ਗਈ ਹੈ । ਤਖਤ ਸ਼੍ਰੀ ਪਟਨਾ ਸਾਹਿਬ ਹਰਿਮੰਦਰ ਸਾਹਿਬ, ਤਖਤ ਸ੍ਰੀ ਹਜੂਰ ਸਾਹਿਬ ਨੰਦੇੜ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ, ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਸਾਰੇ ਭਾਰਤ ਸਰਕਾਰ ਦੇ ਕਬਜ਼ੇ ਵਿੱਚ ਜਾ ਚੁੱਕੇ ਹਨ । ਹੁਣ ਪੰਜਵੇਂ ਧਾਮ ਵਜੋਂ ਹੇਮਕੁੰਟ ਸਾਹਿਬ ਨੂੰ ਵੀ ਐਲਾਨਿਆ ਜਾਣ ਦੀ ਤਿਆਰੀ ਹੋ ਰਹੀ ਹੈ ।ਜੇ ਕਰ ਇਹ ਸਮਝਿਆ ਜਾਵੇ ਕਿ ਇਕ *ਇੰਦਰਾ ਗਾਂਧੀ ਦੀ ਸ਼ਹੀਦੀ* ਨੇ ਭਾਰਤੀ ਹਿੰਦੂਆਂ ਨੂੰ ਸਿੱਖਾਂ ਉਤੇ ਰਾਜ ਕਰਨ ਯੋਗ ਬਣਾ ਦਿੱਤਾ ਹੈ ਤਾਂ ਸ਼ਾਇਦ ਅਤਿ ਕਥਨੀ ਨਹੀਂ ਹੋਵੇਗੀ ।ਭੈਰਉ ਮਹਲਾ ੫ ॥ ਅਪਣੇ ਦਾਸ ਕਉ ਕੰਠਿ ਲਗਾਵੈ ॥ ਨਿੰਦਕ ਕਉ ਅਗਨਿ ਮਹਿ ਪਾਵੈ ॥੧॥ ਪਾਪੀ ਤੇ ਰਾਖੇ ਨਾਰਾਇਣ ॥ ਪਾਪੀ ਕੀ ਗਤਿ ਕਤਹੂ ਨਾਹੀ ਪਾਪੀ ਪਚਿਆ ਆਪ ਕਮਾਇਣ ॥੧॥ ਰਹਾਉ ॥ (ਅੰਗ 1138)
ਵੀਰ ਜੀਓ ਜੈ ਮੈਂ ਇਹ ਕਹਾਂ ਕਿ ਗੁਰੂ ਨਾਨਕ ਪਾਤਸ਼ਾਹ ਵਾਲੀ ਸਿੱਖੀ ਕੌਮਾਂ ਵਿੱਚ ਹੈ ਤਾ ਇਹ ਕੋਈ ਅੱਤ ਕਥਨੀ ਨਹੀਂ ਹੋਵੇਗੀ। ਜਦੋਂ ਤੱਕ ਸਾਡੇ ਰੋਲ ਮਾਡਲ ਭਾਈ ਗੁਰਦਾਸ, ਭਾਈ ਮਨੀ ਸਿੰਘ, ਬਾਬਾ ਦੀਪ ਸਿੰਘ, ਭਾਈ ਰਾਮ ਕੌਇਰ, ਬਾਬਾ ਬਿਨੋਦ ਸਿੰਘ, ਬਾਬਾ ਕਾਨੵ ਸਿੰਘ, ਮਾਤਾ ਸਾਹਿਬ ਦੇਵਾਂ, ਭਾਈ ਸੰਤੋਖ ਸਿੰਘ, ਭਾਈ ਵੀਰ ਸਿੰਘ, ਗੁਰਬਚਨ ਸਿੰਘ ਭਿੰਡਰਾਂਵਾਲਾ ਅਤੇ ਜਰਨੈਲ ਸਿੰਘ ਭਿੰਡਰਾਂਵਾਲਾ ਜਿਹੇ ਲੋਕ ਹੋਣਗੇ ਉਦੋਂ ਤੱਕ ਸਾਨੂੰ ਕਸ਼ਟ ਭੁਗਤਨੇ ਲਈ ਤਿਆਰ ਰਹਿਣਾ ਚਾਹੀਦਾ ਹੈ।
ਅਜ ਵੀ ਸਚੁ ਬਾਣੀ ਸਚੁ ਸਬਦੁ ਹੈ ਭਾਈ ਦੇ ਭਗਤਾਂ ਦੇ ਗੁਰਦੁਆਰੇ ਘੁੰਮਦੇ ਜਾਪਦੇ ਹਨ।
ਸਰ ਜੀ ਬਹੁਤ ਵਧੀਆ ਉਪਰਾਲਾ ਕਰ ਰਹੇ ਹੋ
ਸਹੀ ਅਰਥ ਹਨ।
ਧੰਨਵਾਦ ਵੀਰ ਜੀਓ।
ਤੁਸੀਂ ਇੰਨੇ ਵਧੀਆ ਅਰਥ ਕਰਕੇ ਸਾਡੇ ਮਨਾਂ ਦੇ ਭੁਲੇਖੇ ਕੱਢ ਦਿੱਤੇ ਜੋ ਪੁਜਾਰੀਆ ਜਾਂ ਅਖੌਤੀ ਪ੍ਰਚਾਰਕ ਨੇ ਪਾਏ ਹੋਏ ਸਨ। ਧੰਨਵਾਦ ਜੀ।
ਜੀ ਆਇਆਂ ਨੂੰ ਵੀਰ ਜੀਓ।
ਵੀਰ ਜੀ ਸਾਡੇ ਪਰਚਾਰਕਾਂ ਨੇ ਗਲਤ ਵਿਆਖਿਆ ਕਰਕੇ ਸੰਗਤਂ ਨੂੰ ਗੁਮਰਾਹ ਕੀਤਾ ੈ ਹੈ ਧੰਨਵਾਦ ਜੀ ।
ਭਗਤ ਜੀ ਦਾ ਜਨਮ ਅਸਥਾਨ ਪਿੰਡ ਨਰਸੀ ਬ੍ਰਾਹਮਣੀ ਮਹਾਰਾਸ਼ਟਰ ਸਟੇਟ ਦੇ ਜਿਲੇ ਸਤਾਰਾ ਵਿਚ ਹੈ ਜੀ । ਉਹਨਾ ਘਰ ਪਿੰਡ ਵਿਚ ਇਕ ਛੋਟਾ ਜਿਹਾ ਸਥਾਨ ਹੈ । ਪਿੰਡ ਦੇ ਬਾਹਰ ਵਾਰ ਗੁਰਦਵਾਰਾ ਸਾਹਿਬ ਬਣਿਆ ਹੈ। ਜਿਥੇ ਸਿੱਖ ਵੀਰ ਸੇਵਾ ਨਿਭਾਅ ਰਹੇ ਹਨ ।
ਹਾਂ ਜੀ, ਵੀਰ ਜੀਓ।
ਬਾਣੀ ਲਿਖਣ ਵਾਲੇ ਦੇਹੁਰੇ ਮਸੀਤ ਤੋੰ ਸਿਖਣ ਨਹੀ ਜਾਂਦੇ ਆਪਣੇ ਪ੍ਰਭੂ ਦੇ ਮਿਲੇ ਸਬਦੁ ਨੂੰ ਸੁਰਤਿ ਵਿਚ ਵੀਚਾਰ ਕਰਦੇ ਹਨ।ਨਾਮਦੇਵ ਜੀ ਤੇ ਭਗਤੁ ਤਿਲੋਚਨੁ ਆਪਸ ਵਿੱਚ ਸੰਗਤਿ ਕਰਦੇ ਸੀ ਸਬਦੁ ਵੀਚਾਰ ਦੀ ਜਿਵੇਂ ਹੁਣ ਵੀ ਸੁਣਨ ਵਾਲੇ ਕਰਿ ਰਹੇ ਹਨ। ਤੇ ਰਬੀ ਮਿਲਾਪ ਦਾ ਅਨੁਭਵ ਕਰਦੇ ਥਕਦੇ ਨਹੀ।
ਬਿਲਕੁਲ ਵੀਰ ਜੀਓ।
Karhi mihnat krke sukhain sabdan vich logically, practically acceptable jankari sangtan tak pahonchaon layee aap ji da dhanwad 🙏🙏
ਪਵੀਰ ਜੀਓ ਪਿੰਡ ਘੁੰਮਾਣ ਜਿਲਾ ਗੁਰਦਾਸਪੁਰ ਵਿਖੇ ਪੈਦਾ ਸ੍ਰੀ ਹਰਗੋਬਿੰਦਪੁਰ ਰੋਡ ਤੇ ਸਥਿਤ ਹੈ ਜੀ ਸ੍ਰੀ ਅੰਮ੍ਰਿਤਸਰ ਸਾਹਿਬ ਤੋ ਪੰਜਾਹ ਕਿਲੋਮੀਟਰ ਦੂਰ ਹੈ ਜੀ ।ਉਥੇ ਭਗਤ ਸ੍ਰੀ ਨਾਮਦੇਵ ਜੀ ਦੇ ਕਾਫੀ ਸਮਾ ਠਹਿਰੇ ਹੋਣ ਦਾ ਪਤਾ ਚਲਦਾ ਹੈ ਤੇ ਉਥੇ ਗੁਰਦਵਾਰਾ ਸਾਹਿਬ ਸੁਭਾਏਮਾਨ ਹੈ। ਸੰਗਤਾ ਕਾਫੀ ਸ਼ਰਧਾ ਨਾਲ ਨਤਮਸਤਕ ਹੋਣ ਪੁੱਜਦੀਆਂ ਹਨ। ।।
ਜੀ, ਵੀਰ ਜੀਓ।
ਵੀਰ ਜੀਓ ਆਪਣਾ ਨੰਬਰ ਦਿਉ ਜੀ ਵੀਚਾਰ ਕਰਨ ਲਈ। ਆਪ ਜੀ ਦੇ ਯਤਨ ਬਹੁਤ ਸਾਰਥਿਕ ਹਨ ਜੀ ।
@@osariyeapunjabਵੀਰ ਜੀਓ, ਮੇਰਾ ਮੋਬਾਈਲ ਨੰਬਰ 919209171350 ਹੈ ਜੀ।
🙏🙏
ਭਾਈ ਸਾਹਿਬ ਜੀ,
ਹੇਠਾਂ ਦਿੱਤੇ ਸ਼ਬਦਾਂ ਨੂੰ ਸ਼੍ਰੀ ਹਰਿਮੰਦਰ ਸਾਹਿਬ ਵਿਖੇ ਅਜ ਕਲ੍ਹ ਹਰ ਰੋਜ ਗਾਇਆ ਜਾ ਰਿਹਾ ਹੈ। ਇਨ੍ਹਾਂ ਸ਼ਬਦਾਂ ਦੀ ਰੋਸ਼ਨੀ ਵਿੱਚ ਜੇ ਅਸੀਂ ਗਹੋ ਨਾਲ ਵਿਚਾਰੀਏ ਤਾਂ ਪੰਜਾਬੀਆਂ ਨੂੰ ਅਤੇ ਖਾਸ ਤੌਰ ਸਿੱਖਾਂ ਨੂੰ ਇਸ ਅੱਗ ਦਾ ਸੇਕ ਬਹੁਤ ਹੀ ਜਿਆਦਾ ਲਗਾ ਹੈ ।
ਗਲ ਮੌਤ ਦੀ ਨਹੀਂ ਹੈ। ਮਰੇ ਤਾਂ ਅਟੈਕ ਕਰਨ ਆਉਣ ਵਾਲੇ ਵੀ ਸਨ, ਅਤੇ ਉਹਨਾਂ ਦਾ ਮੁਕਾਬਲਾ ਕਰਨ ਵਾਲੇ ਵੀ ਸਨ ।
ਗਲ ਹੈ ਸੁੱਖ ਸ਼ਾਤੀ, ਖੁਸ਼ਹਾਲੀ ਪ੍ਰਫ਼ੁਲਤਾ; ਅਤੇ ਉੱਨਤੀ ;ਦੀ ਹੈ।
ਇਸ ਅੱਗ ਦਾ ਸੇਕ ਪੰਜਾਬ, ਪੰਜਾਬੀਆਂ ਅਤੇ ਸਿੱਖ ਕੌਮ ਨੂੰ ਲਗਾਤਾਰ ਭੁਗਤਣਾ ਪੈ ਰਿਹਾ ਹੈ। ਪੰਜਾਬ ਦਾ ਉਜਾੜਾ,ਉਹ ਬਹੀਏ ਜੋ ਇਥੇ ਨੌਕਰ ਬਣਕੇ ਆਏ ਸੀ ਹੁਣ ਇਥੋਂ ਦੇ ਰਾਜੇ ਬਣਦੇ ਜਾ ਰਹੇ ਹਨ। ਪੰਜਾਬ ਵਿੱਚ ਅਜ ਪਿੰਡੋਂ ਪਿੰਡੀਂ ਨਸ਼ੇੜੀ ਹਨ , ਲੁੱਟਾਂ ਖੋਹਾਂ ਹੋ ਰਹੀਆਂ ਹਨ । ਗੈਂਗ ਵਾਰ ਵਿੱਚ ਸਿਰ ਕੱਢ ਪੰਜਾਬੀ ਗੱਭਰੂ ਮਾਰੇ ਜਾ ਰਹੇ ਹਨ ।
ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਅਕਾਲ ਤਖ਼ਤ ਦੀ ਹਸਤੀ ਕੇਵਲ ਪੰਜਾਬ ਤਕ ਸਿਮਟ ਕੇ ਰਹਿ ਗਈ ਹੈ । ਤਖਤ ਸ਼੍ਰੀ ਪਟਨਾ ਸਾਹਿਬ ਹਰਿਮੰਦਰ ਸਾਹਿਬ, ਤਖਤ ਸ੍ਰੀ ਹਜੂਰ ਸਾਹਿਬ ਨੰਦੇੜ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ, ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਸਾਰੇ ਭਾਰਤ ਸਰਕਾਰ ਦੇ ਕਬਜ਼ੇ ਵਿੱਚ ਜਾ ਚੁੱਕੇ ਹਨ । ਹੁਣ ਪੰਜਵੇਂ ਧਾਮ ਵਜੋਂ ਹੇਮਕੁੰਟ ਸਾਹਿਬ ਨੂੰ ਵੀ ਐਲਾਨਿਆ ਜਾਣ ਦੀ ਤਿਆਰੀ ਹੋ ਰਹੀ ਹੈ ।
ਜੇ ਕਰ ਇਹ ਸਮਝਿਆ ਜਾਵੇ ਕਿ ਇਕ *ਇੰਦਰਾ ਗਾਂਧੀ ਦੀ ਸ਼ਹੀਦੀ* ਨੇ ਭਾਰਤੀ ਹਿੰਦੂਆਂ ਨੂੰ ਸਿੱਖਾਂ ਉਤੇ ਰਾਜ ਕਰਨ ਯੋਗ ਬਣਾ ਦਿੱਤਾ ਹੈ ਤਾਂ ਸ਼ਾਇਦ ਅਤਿ ਕਥਨੀ ਨਹੀਂ ਹੋਵੇਗੀ ।
ਭੈਰਉ ਮਹਲਾ ੫ ॥ ਅਪਣੇ ਦਾਸ ਕਉ ਕੰਠਿ ਲਗਾਵੈ ॥ ਨਿੰਦਕ ਕਉ ਅਗਨਿ ਮਹਿ ਪਾਵੈ ॥੧॥ ਪਾਪੀ ਤੇ ਰਾਖੇ ਨਾਰਾਇਣ ॥ ਪਾਪੀ ਕੀ ਗਤਿ ਕਤਹੂ ਨਾਹੀ ਪਾਪੀ ਪਚਿਆ ਆਪ ਕਮਾਇਣ ॥੧॥ ਰਹਾਉ ॥ (ਅੰਗ 1138)
ਵੀਰ ਜੀਓ ਜੈ ਮੈਂ ਇਹ ਕਹਾਂ ਕਿ ਗੁਰੂ ਨਾਨਕ ਪਾਤਸ਼ਾਹ ਵਾਲੀ ਸਿੱਖੀ ਕੌਮਾਂ ਵਿੱਚ ਹੈ ਤਾ ਇਹ ਕੋਈ ਅੱਤ ਕਥਨੀ ਨਹੀਂ ਹੋਵੇਗੀ।
ਜਦੋਂ ਤੱਕ ਸਾਡੇ ਰੋਲ ਮਾਡਲ ਭਾਈ ਗੁਰਦਾਸ, ਭਾਈ ਮਨੀ ਸਿੰਘ, ਬਾਬਾ ਦੀਪ ਸਿੰਘ, ਭਾਈ ਰਾਮ ਕੌਇਰ, ਬਾਬਾ ਬਿਨੋਦ ਸਿੰਘ, ਬਾਬਾ ਕਾਨੵ ਸਿੰਘ, ਮਾਤਾ ਸਾਹਿਬ ਦੇਵਾਂ, ਭਾਈ ਸੰਤੋਖ ਸਿੰਘ, ਭਾਈ ਵੀਰ ਸਿੰਘ, ਗੁਰਬਚਨ ਸਿੰਘ ਭਿੰਡਰਾਂਵਾਲਾ ਅਤੇ ਜਰਨੈਲ ਸਿੰਘ ਭਿੰਡਰਾਂਵਾਲਾ ਜਿਹੇ ਲੋਕ ਹੋਣਗੇ ਉਦੋਂ ਤੱਕ ਸਾਨੂੰ ਕਸ਼ਟ ਭੁਗਤਨੇ ਲਈ ਤਿਆਰ ਰਹਿਣਾ ਚਾਹੀਦਾ ਹੈ।
ਅਜ ਵੀ ਸਚੁ ਬਾਣੀ ਸਚੁ ਸਬਦੁ ਹੈ ਭਾਈ ਦੇ ਭਗਤਾਂ ਦੇ ਗੁਰਦੁਆਰੇ ਘੁੰਮਦੇ ਜਾਪਦੇ ਹਨ।
ਸਰ ਜੀ ਬਹੁਤ ਵਧੀਆ ਉਪਰਾਲਾ ਕਰ ਰਹੇ ਹੋ
ਸਹੀ ਅਰਥ ਹਨ।
ਧੰਨਵਾਦ ਵੀਰ ਜੀਓ।
ਤੁਸੀਂ ਇੰਨੇ ਵਧੀਆ ਅਰਥ ਕਰਕੇ ਸਾਡੇ ਮਨਾਂ ਦੇ ਭੁਲੇਖੇ ਕੱਢ ਦਿੱਤੇ ਜੋ ਪੁਜਾਰੀਆ ਜਾਂ ਅਖੌਤੀ ਪ੍ਰਚਾਰਕ ਨੇ ਪਾਏ ਹੋਏ ਸਨ। ਧੰਨਵਾਦ ਜੀ।
ਜੀ ਆਇਆਂ ਨੂੰ ਵੀਰ ਜੀਓ।
ਵੀਰ ਜੀ ਸਾਡੇ ਪਰਚਾਰਕਾਂ ਨੇ ਗਲਤ ਵਿਆਖਿਆ ਕਰਕੇ ਸੰਗਤਂ ਨੂੰ ਗੁਮਰਾਹ ਕੀਤਾ ੈ ਹੈ ਧੰਨਵਾਦ ਜੀ ।
ਭਗਤ ਜੀ ਦਾ ਜਨਮ ਅਸਥਾਨ ਪਿੰਡ ਨਰਸੀ ਬ੍ਰਾਹਮਣੀ ਮਹਾਰਾਸ਼ਟਰ ਸਟੇਟ ਦੇ ਜਿਲੇ ਸਤਾਰਾ ਵਿਚ ਹੈ ਜੀ । ਉਹਨਾ ਘਰ ਪਿੰਡ ਵਿਚ ਇਕ ਛੋਟਾ ਜਿਹਾ ਸਥਾਨ ਹੈ । ਪਿੰਡ ਦੇ ਬਾਹਰ ਵਾਰ ਗੁਰਦਵਾਰਾ ਸਾਹਿਬ
ਬਣਿਆ ਹੈ। ਜਿਥੇ ਸਿੱਖ ਵੀਰ ਸੇਵਾ ਨਿਭਾਅ ਰਹੇ ਹਨ ।
ਹਾਂ ਜੀ, ਵੀਰ ਜੀਓ।
ਬਾਣੀ ਲਿਖਣ ਵਾਲੇ ਦੇਹੁਰੇ ਮਸੀਤ ਤੋੰ ਸਿਖਣ ਨਹੀ ਜਾਂਦੇ ਆਪਣੇ ਪ੍ਰਭੂ ਦੇ ਮਿਲੇ ਸਬਦੁ ਨੂੰ ਸੁਰਤਿ ਵਿਚ ਵੀਚਾਰ ਕਰਦੇ ਹਨ।ਨਾਮਦੇਵ ਜੀ ਤੇ ਭਗਤੁ ਤਿਲੋਚਨੁ ਆਪਸ ਵਿੱਚ ਸੰਗਤਿ ਕਰਦੇ ਸੀ ਸਬਦੁ ਵੀਚਾਰ ਦੀ ਜਿਵੇਂ ਹੁਣ ਵੀ ਸੁਣਨ ਵਾਲੇ ਕਰਿ ਰਹੇ ਹਨ। ਤੇ ਰਬੀ ਮਿਲਾਪ ਦਾ ਅਨੁਭਵ ਕਰਦੇ ਥਕਦੇ ਨਹੀ।
ਬਿਲਕੁਲ ਵੀਰ ਜੀਓ।
Karhi mihnat krke sukhain sabdan vich logically, practically acceptable jankari sangtan tak pahonchaon layee aap ji da dhanwad 🙏🙏
ਜੀ ਆਇਆਂ ਨੂੰ ਵੀਰ ਜੀਓ।
ਪ
ਵੀਰ ਜੀਓ
ਪਿੰਡ ਘੁੰਮਾਣ ਜਿਲਾ ਗੁਰਦਾਸਪੁਰ ਵਿਖੇ ਪੈਦਾ ਸ੍ਰੀ ਹਰਗੋਬਿੰਦਪੁਰ ਰੋਡ ਤੇ ਸਥਿਤ ਹੈ ਜੀ ਸ੍ਰੀ ਅੰਮ੍ਰਿਤਸਰ ਸਾਹਿਬ ਤੋ ਪੰਜਾਹ ਕਿਲੋਮੀਟਰ ਦੂਰ ਹੈ ਜੀ ।
ਉਥੇ ਭਗਤ ਸ੍ਰੀ ਨਾਮਦੇਵ ਜੀ ਦੇ ਕਾਫੀ ਸਮਾ ਠਹਿਰੇ ਹੋਣ ਦਾ ਪਤਾ ਚਲਦਾ ਹੈ ਤੇ ਉਥੇ ਗੁਰਦਵਾਰਾ ਸਾਹਿਬ ਸੁਭਾਏਮਾਨ ਹੈ। ਸੰਗਤਾ ਕਾਫੀ ਸ਼ਰਧਾ ਨਾਲ ਨਤਮਸਤਕ ਹੋਣ ਪੁੱਜਦੀਆਂ ਹਨ। ।।
ਜੀ, ਵੀਰ ਜੀਓ।
ਵੀਰ ਜੀਓ ਆਪਣਾ ਨੰਬਰ ਦਿਉ ਜੀ ਵੀਚਾਰ ਕਰਨ ਲਈ।
ਆਪ ਜੀ ਦੇ ਯਤਨ ਬਹੁਤ ਸਾਰਥਿਕ ਹਨ ਜੀ ।
@@osariyeapunjabਵੀਰ ਜੀਓ, ਮੇਰਾ ਮੋਬਾਈਲ ਨੰਬਰ 919209171350 ਹੈ ਜੀ।