MP ਦੇ ਇਸ ਪਿੰਡ ਦਾ ਪਿਆਰ ਤੇ ਸਾਂਝ ਵੇਖ ਖਿੜ ਜਾਊ ਰੂਹ । Punjabi In MP । Amrik Manpreet । Walk With Turna

แชร์
ฝัง
  • เผยแพร่เมื่อ 23 ก.พ. 2023
  • MP ਦੇ ਇਸ ਪਿੰਡ ਦਾ ਪਿਆਰ ਤੇ ਸਾਂਝ ਵੇਖ ਖਿੜ ਜਾਊ ਰੂਹ
    ਸਾਰੇ ਪੰਜਾਬੀ ਮੋਟੀਆਂ ਜ਼ਮੀਨਾਂ ਦੇ ਮਾਲਕ
    #walkwithturna #madhyapradesh #gwalior #agriculture #farming
    Punjabi In Madhya Pradesh । Amrik Manpreet । Walk With Turna
    Village Baupur
    District- Gwalior

ความคิดเห็น • 185

  • @santokhsingh1112
    @santokhsingh1112 หลายเดือนก่อน

    ਬਹੁਤ ਖੁਸ਼ੀ ਹੁੰਦੀ ਵੇਖ ਕੇ , ਸਾਡੇ ਲੋਕ ਮਿਹਨਤਕਸ਼ ਨੇ ਤੇ ਕਾਮਯਾਬੀ ਨਾਲ ਫੱਲ ਫੁੱਲ ਰਹੇ ਨੇ ।

  • @meharsekhon2368
    @meharsekhon2368 ปีที่แล้ว +12

    ਬਹੁਤ ਵਧੀਆ ਜੀ ਮਾਲਕ ਦੀਆਂ ਮਾਹਰਾਂ ਨੇ ਇਵੇਂ ਹੀ ਏਕਾ ਰੱਖਿਓ

  • @jaswantsingh-kv8ep
    @jaswantsingh-kv8ep ปีที่แล้ว +15

    ਵਾਹ ਓ ਸੇਰੋ ਸਲੂਟ ਵਾਹਿਗੁਰੂ ਜੀ ਤੰਦਰੁਸਤੀ ਵਖਸਣ ਸਾਰੇ ਵੀਰਾ ਭੈਣਾਂ ਨੂੰ ਇਨ੍ਹਾਂ ਵੀਰਾਂ ਚ ਗੁਰ ਸਿੱਖੀ ਬਹੁਤ ਹੈ ਪੰਜਾਬ ਚ ਘਟ ਹੈ

  • @jaswantsingh-kv8ep
    @jaswantsingh-kv8ep ปีที่แล้ว +9

    ਜਿੰਦਾ ਵਾਦ ਪੰਜਾਬੀ ਸੂਰਮੇ ਜਿੰਦਾ ਵਾਦ ਹੀ ਰਹਿਣ ਗੇ

  • @jordansingh5474
    @jordansingh5474 ปีที่แล้ว +8

    ਬਹੁਤ ਵਧੀਆ ਕਮ ਕਰ ਰਹੇ ਹੋ ਤੁਸੀਂ ਏਦਾਂ ਹੀ ਲਗੇ ਰਹੋ , ਤੁਹਾਡੇ ਕਰਕੇ ਅਸੀਂ ਦੂਰ ਬੈਠੇ ਪੂਰਾ ਇੰਡੀਆ ਘੁੰਮ ਰਹੇ ਹਾਂ , ਸਬ ਤੋਂ ਵਧੀਆ ਗੱਲ ਕੇ ਪੰਜਾਬ ਤੋਂ ਬਾਹਰ ਬੈਠੇ ਲੋਕਾਂ ਨੇ ਆਪਣਾ ਵਿਰਸਾ ਸਾਂਭਇਆ ਹੋਇਆ

  • @GurwinderSingh-zi4fd
    @GurwinderSingh-zi4fd ปีที่แล้ว +6

    ਜਿਲਾ ਗੁਰਦਾਸਪੁਰ,ਰਿਆੜਕੀ ਦਾ ਮਸ਼ਹੂਰ ਪਿੰਡ ,,ਭਰਥ ,,ਦੇ ਵਸਨੀਕ, ਪੰਜਾਬੀ ਭਰਾ, ਵਾਹਿਗੁਰੂ ਚੜਦੀ ਕਲਾ ਵਿੱਚ ਰੱਖਣ,,ਬਿਆਸ ਨਾਮ ਦਰਿਆ ਦਾ ਕਰਕੇ ਪਿਆ, ਰਕਬਾ ਸਾਰਾ ਬੁਢਾ ਥੇਹ ਨਾਮ ਤੇ ਹੈ, ਸਾਡੇ ਬਿਲਕੁੱਲ ਨੇੜਲਾ ਨਗਰ, ਬੁਢਾ ਥੇਹ,,ਬਿਆਸ,,ਦੇ ਸਾਡੇ ਪੰਜਾਬੀ ਭਰਾ,

  • @jaswantsingh-kv8ep
    @jaswantsingh-kv8ep ปีที่แล้ว +13

    ਬਹੁਤ ਮਨ ਖੁਸ ਹੋਇਆ ਹੈ

  • @sarajmanes4505
    @sarajmanes4505 ปีที่แล้ว +3

    ਪੰਜਾਬ ਪੰਜਾਬੀਅਤ ਜਿੰਦਾਬਾਦ ਹੱਸਦੇ ਵੱਸਦੇ ਰਹੋ ਇਸੇ ਤਰਾ ਖੁਸ਼ ਰੱਖਣ ਵਾਹਿਗੁਰੂ ਜੀ

  • @sukhasinghpunjabiboy33322
    @sukhasinghpunjabiboy33322 ปีที่แล้ว +3

    ਸਤਨਾਮ ਵਾਹਿਗੁਰੂ ਜੀ ਵਾਹਿਗੁਰੂ ਕਿਰਪਾ ਰੱਖੇ ਸਾਰੇ ਮੇਰੇ ਭੈਣ ਭਰਾਵਾਂ ਤੇ ਪੰਜਾਬੀ ਜਿੱਥੇ ਵੀ ਹੂੰਦੇ ਨੇ ਉਹ ਉੱਥੇ ਹੀ ਬੱਲੇ ਬੱਲੇ ਕਰਾਹ ਦਿੰਦੇ ਨੇ

  • @shivdevsingh3626
    @shivdevsingh3626 ปีที่แล้ว +32

    ਕੇਸਾਂ ਦੀ ਸੰਭਾਲ ਪੱਖੋਂ ਤਾਂ ਪੰਜਾਬ ਵਾਲਾ ਹੀ ਹਾਲ ਐ | ਜਿਹੜੇ ਸਿੱਖ ਸ਼ਹਿਰਾਂ ਵਿੱਚ ਅਸੀਂ ਦੇਖੇ ਹਨ ਉਹ ਸਾਰੇ ਸਾਬਤ ਸੂਰਤ ਸਿੰਘ ਹਨ | ਪਰ ਇਹਨਾਂ ਪਿੰਡਾਂ ਵਾਲਿਆਂ ਦਾ ਇਸ ਪੱਖੋਂ ਮਾੜਾ ਹਾਲ ਹੈ | ਗੁਰੂ ਮਹਾਰਾਜ ਸੁਮੱਤ ਬਖਸ਼ਣ |

    • @amazingVlogs240
      @amazingVlogs240 ปีที่แล้ว

      Sikh gulaam nae.. ehna sbb nu punjab aa yana chahida… jehdae sindhi nae oh taa kais rakhdae nehi.. uhna daa ki krogae

    • @appalsingh
      @appalsingh ปีที่แล้ว +2

      Shivdev singh@ makan pakke ho gye kothiya ban gayi ya per Sadi sikhi kachi ho gyi,..

    • @BharajAds
      @BharajAds ปีที่แล้ว +3

      @@amazingVlogs240 kidda gulam aa Sikh...tuhanu asli gulami da pta e ni....j Sikh gulam hunde ta tuc eh comment v nai kr skde c

    • @annarangi2015
      @annarangi2015 ปีที่แล้ว +2

      ​@@BharajAds sahi gal aa bai. Eh jehde sikhan nu gulaam kahi jande ne ehna nu ik gal nahi pata ke pakistan vich je koi sikh ya hindu restaurants vich roti khan lye janda tan ohna de bhandey alag rakhe hoye ne te bhandey aap hi ohna nu saaf karne painde ne eh hundi aa gulaami.

    • @ashugill4275
      @ashugill4275 ปีที่แล้ว

      @@annarangi2015 Tera v ehde ala haal hi aa de de k dmag ch tudi bhargi thode

  • @renurattanpall7937
    @renurattanpall7937 ปีที่แล้ว +3

    ਪੰਜਾਬੀਆਂ ਦੀ ਬੱਲੇ ਬੱਲੇ

  • @sukhrandhawa735talwandi5
    @sukhrandhawa735talwandi5 ปีที่แล้ว +4

    ਬਹੁਤ ਵਧੀਆ ਲੱਗਿਆ ਵੀਡਿਉ ਵੇਖ ਕੇ ਰੂਹ ਖੁਸ਼ ਹੋ ਗਈ

  • @MOR.BHULLAR-PB05
    @MOR.BHULLAR-PB05 ปีที่แล้ว +3

    ਬਹੁਤ ਵਧੀਆ ਪੰਜਾਬੀ ਵੀਰੋ ਪੰਜਾਬ ਹੁਣ ਉਹ ਪੰਜਾਬ ਨਹੀਂ ਰਹਿ ਗਿਆ
    ਬਚਿੱਤਰ ਮੋਰ ਫਿਰੋਜ਼ਪੁਰੀਏ ਵੱਲੋਂ ਸਤਿ ਸ੍ਰੀ ਆਕਾਲ ਜੀ

  • @ludhianaaseelclub7817
    @ludhianaaseelclub7817 ปีที่แล้ว +5

    ਵੀਰ ਬਾਊਪੁਰ ਦੇ ਕਿਸੇ ਪੰਜਾਬੀ ਵੀਰ ਦਾ ਨੰਬਰ ਮਿਲ ਜਾਊ ਜਮੀਨ ਲੈਣੀ ਅਸੀ ਵੀ ਪੰਜਾਬ ਛੱਡਣਾ ।

  • @SukhwinderSingh-wq5ip
    @SukhwinderSingh-wq5ip ปีที่แล้ว +6

    ਬਹੁਤ ਵਧੀਆ ਬਾਈ ਜੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ

  • @kashmir2445
    @kashmir2445 ปีที่แล้ว +5

    ਬਹੁਤ ਚੰਗਾ ਲੱਗਿਆ ਜੀ ਵੀਰਾ ਦੇ ਦਰਸ਼ਨ ਕਰਕੇ। ਪੰਜਾਬੀ ਬੋਲੀ ਸੰਭਾਲ਼ ਕੇ ਰੱਖੀ ਆ ਗੁਰੂ ਮਹਾਰਾਜ
    ਗੁਰ ਸਿੱਖੀ ਦੀ ਦਾਤ ਬਖ਼ਸ਼ੇ ਜੀ।

  • @Randy-eg6dk
    @Randy-eg6dk ปีที่แล้ว +4

    Best blog

  • @singhjoga1312
    @singhjoga1312 ปีที่แล้ว +4

    रूह खुश हो गई अपने पंजाबी दी खुशहाली देख के

  • @Enrique17310
    @Enrique17310 ปีที่แล้ว +6

    Bahut khoob bai amreek. Keep it up good work.

  • @gurjitsingh3022
    @gurjitsingh3022 ปีที่แล้ว +2

    ਵੀਰਾਂ ਦੀ ਸਿਹਤ ਪੰਜਾਬ ਦੇ ਲੋਕਾਂ ਨਾਲੋਂ ਚੰਗੀ ਹੈ

  • @gurmailsinghsangha2501
    @gurmailsinghsangha2501 ปีที่แล้ว +2

    ਬਹੁਤ ਵਧੀਆ ਵੀਡੀਓ ਜੀ

  • @sarbjitsingh2747
    @sarbjitsingh2747 ปีที่แล้ว +5

    Vaheguru tuhanu chardi kala vich rakhe

  • @varindergrewal5113
    @varindergrewal5113 ปีที่แล้ว +1

    Bahut vadiya lagea sade veera di tarakki dekh ke🙏

  • @Sohanlal-ov1ou
    @Sohanlal-ov1ou ปีที่แล้ว +9

    ਇਥੇ ਜ਼ਮੀਨ ਦਾ ਮੁੱਲ ਕੀ ਹੈ।ਸਾਲ ਦੀਆਂ ਕਿੰਨੀਆਂ ਅਤੇ ਕਿਹੜੀਆਂ ਫਸਲਾਂ ਹੁੰਦੀਆਂ ਹਨ ਜ਼ਰੂਰ ਦੱਸਣਾ ਵੀਰ ਜੀ

    • @WalkWithTurna
      @WalkWithTurna  ปีที่แล้ว +1

      ਵੀਡੀਓ 'ਚ ਜਾਣਕਾਰੀ ਹੈ

  • @jaswinderjaswinder9101
    @jaswinderjaswinder9101 ปีที่แล้ว +3

    Waheguru ji mehar bnai rakhna sare pariwar te 🙏🏼❤

  • @gurmailsingh5936
    @gurmailsingh5936 ปีที่แล้ว +3

    Kaya baat hai bahout vadya lagya ji tuhada blog PUNJAB and MP punjabi are great 👍

  • @HarjinderSingh-lq6jq
    @HarjinderSingh-lq6jq ปีที่แล้ว +8

    ਪਿੰਡ ਚ ਕ੍ਰਾਈਮ, education te health bare ਵੀ ਪੁੱਛ ਲਿਆ ਕਰੋ

    • @WalkWithTurna
      @WalkWithTurna  ปีที่แล้ว

      ਵੀਡੀਓ ਪੂਰੀ ਵੇਖੀ ਹੁੰਦੀ ਤਾਂ ਇਹ ਟਿੱਪਣੀ ਨਹੀਂ ਕਰਨੀ ਸੀ ਤੁਸੀਂ

  • @avtarsinghsandhu9338
    @avtarsinghsandhu9338 13 วันที่ผ่านมา

    ਭਰਥ ਪਿੰਡ ਕਾਦੀਆ ਤਹਿਸੀਲ ਗੁਰਦਾਸਪੁਰ ਦਾ ਹੈ ਜੀ ,ਨਜਦੀਕ ਸ੍ਰੀ ਹਰ ਗੋਬਿੰਦ ਪੁਰ ,ਹਰਚੋਵਾਲ ਦੇ ਦੇ ਨਜਦੀਕ ਭਰਥ ਪੈਂਦਾ ਹੈ ਜੀ,ਜੋ 1947 ਤੋਂ ਬਾਅਦ ਸ਼ੁਰੂਆਤ ਵਿੱਚ ਹੀ ਨਿਕਲ ਗਏ ਹਨ,

  • @jagtarsingh6090
    @jagtarsingh6090 ปีที่แล้ว +2

    Waheguru Ji nice video ji

  • @JarnailSingh-iy7wf
    @JarnailSingh-iy7wf หลายเดือนก่อน

    Bahu pur mini Punjab

  • @fatehdeol400
    @fatehdeol400 ปีที่แล้ว +5

    ਕੋਠੀਆ ਦੇਖ. ਖੁਸੀਆ. 315. ਦੀਆ. ਮੁਬਾਰਕਾ

  • @jagmetsingh4297
    @jagmetsingh4297 ปีที่แล้ว +1

    Bhut vdiya ji 🙏

  • @sarajmanes4505
    @sarajmanes4505 ปีที่แล้ว

    ਪਿਆਰ ਸਤਿਕਾਰ ਸਹਿਤ ਸਤਿ ਸ੍ਰੀ ਅਕਾਲ ਜੀ ਬਹੁਤ ਵਧੀਆ ਵੀਡੀਓ ਜਿਉਂਦੇ ਵੱਸਦੇ ਰਹੋ ਰੱਬ ਰਾਖਾ ਧੰਨਵਾਦ ਜੀ 🙏🙏👌👌👍👍👏👏

  • @sandhusaab7504
    @sandhusaab7504 4 หลายเดือนก่อน

    Punjab Punjabi at jidabad ❤️

  • @sarbjitsingh2747
    @sarbjitsingh2747 ปีที่แล้ว +4

    Punjabi jithe vi Gaye han nawa Punjab bana dita uthe

  • @gurdeepsinghaulakh185
    @gurdeepsinghaulakh185 ปีที่แล้ว +1

    ਅਜੇ ਬਹੁਤ ਦੂਰ ਦੂਰ ਤੱਕ ਹੈ ਪੰਜਾਬ ਵੱਸਦਾ ਮੱਧ ਪ੍ਰਦੇਸ਼ ਚ ਜਿਲ੍ਹਾ ਸ਼ਿਵਪੁਰੀ ਜਿਲ੍ਹਾ ਗੁਨਾ ਜਿਲ੍ਹਾ ਅਸ਼ੋਕਨਗਰ

  • @surjitsingh9718
    @surjitsingh9718 ปีที่แล้ว +1

    Khalsa akaal purakh ki fauj .baba meher kare is kaum te charde kala te rakhea.

  • @soysoy2581
    @soysoy2581 ปีที่แล้ว +2

    BAI JI ਸਲੂਟ A

  • @JaspalSingh-ct2cs
    @JaspalSingh-ct2cs 2 หลายเดือนก่อน

    bahut wadhiya . baut saare munde bina paggan ton

  • @karamjitsinghsalana4648
    @karamjitsinghsalana4648 ปีที่แล้ว +2

    Waheguru g

  • @parminderkaur9491
    @parminderkaur9491 ปีที่แล้ว

    Acha laged haa Punjabi dekker Very nice 👌 video ji 🙏

  • @user-uz4yy8ms8r
    @user-uz4yy8ms8r ปีที่แล้ว

    Bai ji vadia laga

  • @jarnailsingh697
    @jarnailsingh697 ปีที่แล้ว +1

    Vary. Good. Job

  • @apsingh2484
    @apsingh2484 ปีที่แล้ว +1

    Great one, super

  • @rajasandhuchatha2201
    @rajasandhuchatha2201 ปีที่แล้ว +1

    Very good very nice

  • @gurpreetkarda6319
    @gurpreetkarda6319 2 หลายเดือนก่อน

    Very beautiful old type house 🏡, very beautiful and very clean. Heart touching view. Hope i will visit there someday.🙏👍🌹.

  • @MB-uv4qu
    @MB-uv4qu ปีที่แล้ว +2

    Ssaji 🙏🏻🙏🏻🤗sab parvaar nu
    Baut he vadia laga kay eh sab Veerji apnay parents de baut respect karday han, “kay ina karkay asi banay kuj.”
    Aaj kal bachay nahi appreciate karday, baut families vich.
    Baut ekta hai, Wahiguruji 🙏🏻easy tera pyaar rakhan. Meray father 1950’s Uk ahi, una nu v Punjab toh MP awana chahida c

  • @Harjinderkaur-hv9le
    @Harjinderkaur-hv9le ปีที่แล้ว

    Good work ji💟

  • @KulwinderSingh-ut1db
    @KulwinderSingh-ut1db ปีที่แล้ว +1

    Good

  • @redleaf3807
    @redleaf3807 8 หลายเดือนก่อน +1

    Very nice video

  • @gurcharansinghkanwar6805
    @gurcharansinghkanwar6805 ปีที่แล้ว +7

    Tuhadi khushali dekh ke mann khush . Par majority Sikhs da sikhi saroop alop dekh udaas ho gya Dil. Menu pta hai 1984 ithe Bhind te Murena congress de attwadian ne sikh katleaam kita c.
    Hun halaat change ho rahe ne .veero ghatto ghatt sikhi saroop kayam rakho.sikhi naal hi sardaari hai.waheguru ji mehar Karn tuhade utte. Mai v 3 saal 1989 to 1992 Gwalior vich guzare ai.

    • @lovepunjab2738
      @lovepunjab2738 2 หลายเดือนก่อน

      ਪੰਜਾਬ ਚ ਸਾਰੇ ਸਿੱਖ ਨੇ ਕੁੱਝ ਵੀ. ਪੰਜਾਬ ਚ 90% ਸਿੱਖਾਂ ਨੂੰ ਗੁਰਬਾਣੀ ਦਾ ਅੱਖਰ ਨਹੀਂ ਆਉਂਦਾ.

  • @ParamjitSingh-bj8xc
    @ParamjitSingh-bj8xc 28 วันที่ผ่านมา

    ਦੁਖ ੲਿਸ ਗਲ ਦਾ ਹੈ ਕਿ ਕੇਸ ਕਤਲ ਕਰਵਾੲੇ ਹੋੲੇ ਹਨ ਭਾਵੈ ਅਜੇ ਬਜੁਰਗ ਕੇਸਾਂ ਧਾਰੀ ਹਨ ਅਗਲਾ ਪੂਰ ਕੇਸ ਕਤਲ ਕਰਵਾ ਕੇ ਮਸੇ ਰੰਗੜ ਦੇ ਖਾਨਦਾਨ ਵਿਚ ਸਾਮਲ ਹੋਣ ਦਾ ਰੁਝਾਨ ਬਹੁਤ ਮੰਦਭਾਗਾ ਹੈ ਬਾਕੀ ਪੰਜਾਬ ਵਾਲੀ ਬੀਮਾਰੀ ਕਨੇਡਾ ਜਾਣ ਵਾਲੀ ੲਿਥੇ ਵੀ ਪੈ ਰਹੀ ਹੈ ਕੁਝ ਸਮੇ ਬਾਅਦ ੲਿਥੇ ਵੀ ਪੰਜਾਬੀਅਾਂ ਦੇ ਘਰ ਵੀ ਖੰਡਰ ਬਣ ਜਾਣਗੇ

  • @gurlalsinghladi8194
    @gurlalsinghladi8194 ปีที่แล้ว

    Sara Veera nu sat Sri akal waheguru thanu adha kush hi rakha

  • @JAITASINGH1
    @JAITASINGH1 ปีที่แล้ว +3

    Baba mehar kare bus

  • @charanjeetsingh3216
    @charanjeetsingh3216 ปีที่แล้ว +2

    28:28 Saarey aapas ch pra ne ,etthey hi kathey mil de aan , Khani Pini Shaam nu kathi hi hundi aa 😉😉🤣🤣

  • @jagmetsingh4297
    @jagmetsingh4297 ปีที่แล้ว +1

    Awesome 👍👏

  • @gurpalthandi8039
    @gurpalthandi8039 ปีที่แล้ว

    Waheguru Ji

  • @kaiptansingh3871
    @kaiptansingh3871 ปีที่แล้ว

    22ji very nice

  • @ramindersinghsandhu451
    @ramindersinghsandhu451 ปีที่แล้ว

    Waheguru waheguru ji

  • @SukhjinderSingh-mj4ft
    @SukhjinderSingh-mj4ft ปีที่แล้ว

    Very nice salute to you all brothers from dabra mandi

  • @drjasvirgill2695
    @drjasvirgill2695 ปีที่แล้ว +3

    Waheguru Waheguru Waheguru Waheguru Waheguru ji

  • @harpal34
    @harpal34 ปีที่แล้ว

    Waheguru bless you all

  • @SatnamSingh-fe3tg
    @SatnamSingh-fe3tg ปีที่แล้ว +3

    Very nice Veer g 👍👍👍👍

  • @Nagra381
    @Nagra381 11 หลายเดือนก่อน

    Bahut vdia lgda tuhadia video dekh k ….from cyprus

  • @anmolgill9237
    @anmolgill9237 ปีที่แล้ว +2

    Jeh ehh lokk sikhi saroop ch aajan fer hor maan houga

  • @rajveeruppal1904
    @rajveeruppal1904 ปีที่แล้ว

    Gurghr bht pyara c andar toh

  • @jaspindersinghhayer6418
    @jaspindersinghhayer6418 หลายเดือนก่อน

    Veer tusi good job kr rahe ho but u need to improve ur videography.the person behind the camera moves camera so quick which makes video blurry..just a suggestion thanks

  • @renurattanpall7937
    @renurattanpall7937 ปีที่แล้ว +1

    Very good job ❤❤❤

  • @kashmir2445
    @kashmir2445 ปีที่แล้ว +3

    ਬਾਈਆਂ ਦੀ ਸਹਿਤ ਲਗਦਾ ਆ
    ਇੱਥੇ ਡਰਗ ਦੀ ਅਲਾਮਤ ਨਹੀਂ ਆ।

  • @kawaljosan8913
    @kawaljosan8913 หลายเดือนก่อน +1

    8 lakh rupaye nu toop da sadak utte kilaa hisaab naal jameen mil jandi

  • @prabsimranjitsingh6409
    @prabsimranjitsingh6409 ปีที่แล้ว +3

    Bharth pind Harchowal lage a

  • @majorsingh1918
    @majorsingh1918 ปีที่แล้ว

    Good👍

  • @ludhianaaseelclub7817
    @ludhianaaseelclub7817 ปีที่แล้ว +1

    ਜੀ ਕਰਦਾ ਬਾਊਪੁਰ ਜਾਣ ਦਾ

  • @parmjeetsingh1314
    @parmjeetsingh1314 ปีที่แล้ว +2

    🙏🙏🙏🙏

  • @TejinderSingh-lu2dq
    @TejinderSingh-lu2dq ปีที่แล้ว +2

    ਬਾਈ ਪੰਜਾਬ ਵਿੱਚ ਪੰਜਾਬੀਆ ਤੋ ਵੱਧ ਯੂ ਪੀ ਬਿਹਾਰ ਦੇ ਲੋਕ ਬਹੁਤ ਰਹਿਣ ਲੱਗ ਪਏ ਨੇ ਕੋਈ ਗਲਤ ਕੰਮ ਹੋਵੇ ਨਾ ਪੰਜਾਬੀਆ ਦਾ ਲੱਗਣਾ

  • @gopi2bhatti
    @gopi2bhatti ปีที่แล้ว +1

    ਉਤਰਾਖੰਡ ਤੇ ਯੂ ਪੀ ਦੇ ਤਰਾਈ ਦੇ ਏਰੀਏ ਚ ਵੀ ਜਾਉ ਉਥੇ ਬਹੁਤ ਪੰਜਾਬੀ ਆ ਐਮ ਪੀ ਨਾਲੋਂ ਬਹੁਤ ਵੱਡੀ ਗਿਣਤੀ ਚ ਪੰਜਾਬੀ ਆ

    • @jaswindrvirk1687
      @jaswindrvirk1687 ปีที่แล้ว +1

      Paji up and uttar khand Punjabi are going to abroad

  • @sukhchainsingh6243
    @sukhchainsingh6243 ปีที่แล้ว

    Wahaguru ji chardi kallaa karan

  • @GurjeetSingh-ol7md
    @GurjeetSingh-ol7md ปีที่แล้ว

    Veer ji sat shri akal ji

  • @amsingh173
    @amsingh173 ปีที่แล้ว +2

    Pahji Ashok nagar vi jarur jao

  • @JaswinderSingh-mm6qo
    @JaswinderSingh-mm6qo ปีที่แล้ว +1

    Mehnat nu slam

  • @amanghuman4965
    @amanghuman4965 ปีที่แล้ว

    Bhut vdiya tareeka naal dekha rhe tuc,,,Good job changa lagda dekh ka v apna punjabia na jhanda gadha hoye

  • @sikandersingh2836
    @sikandersingh2836 ปีที่แล้ว +1

    ਬੁਢਾ ਧੇਹ ਮਜੀਠੇ ਕੋਲ ਵੀ ਹੇ ਬਾਬੇ ਰੋਡੇ ਕੋਲ

  • @varindergrewal5113
    @varindergrewal5113 ปีที่แล้ว

    Dekhlo pehla wale bujurga ne kini mehnat kiti aa🙏🙏

  • @maheshbrar
    @maheshbrar ปีที่แล้ว +1

    Khushk ilaka lagda

  • @SatnamSingh-ec8dz
    @SatnamSingh-ec8dz 2 หลายเดือนก่อน

    Kess hon Jan na hon koi farak nahin painda Dil Sacha te saf hona chahida hai.

  • @gurjeetsingh3349
    @gurjeetsingh3349 ปีที่แล้ว +1

    Mansa bathinde aale v ikthe e rehnde aa bai

  • @GurjeetSingh-ol7md
    @GurjeetSingh-ol7md ปีที่แล้ว +1

    Veer ji dairy milk bare be gal karea karo aur dud de kam bare be gal karea karo

  • @jaswinderkaurkaur5758
    @jaswinderkaurkaur5758 ปีที่แล้ว +4

    Sohal farm 500 acres in shivapuri

  • @HarjinderKaur-lv2st
    @HarjinderKaur-lv2st ปีที่แล้ว +3

    You are working very hard. I really appreciate it. But do one thing ask that young man who came back from Australia what is his experience and why they want to go to the foreign countries.

    • @kauranmol3152
      @kauranmol3152 ปีที่แล้ว

      Grib kuri di benti mere father cancer bimari vich chl vasse maa hart patient hai ghar gribi hai mainu help cahidi hai maa beti presan majbur ha mangn lai

  • @uttamsinghsandhu5279
    @uttamsinghsandhu5279 ปีที่แล้ว +1

    Very nice

  • @vikramjeetsingh2243
    @vikramjeetsingh2243 ปีที่แล้ว +1

    ਫਸਲ ਦਾ ਝਾੜ ਕੀ ਹੈ ਜੀ

  • @Punjabilogtreval15
    @Punjabilogtreval15 ปีที่แล้ว

    Love from Pakistan se ❤❤❤

  • @darshpreetsingh5399
    @darshpreetsingh5399 ปีที่แล้ว

    Parmatma chardikala vich rakhey saariyan nu

  • @jugrajsingh8474
    @jugrajsingh8474 2 หลายเดือนก่อน

    Sohian mera pind aa ji bharth kol

  • @dilpreetsingh0015
    @dilpreetsingh0015 ปีที่แล้ว +2

    ਵੀਰ ਜੀ ਇਹਨਾ ਦਾ ਪੰਜਾਬ ਵਾਲਾ ਪਿੰਡ ਵੀ ਦੱਸਿਆ ਕਰੂ ਜੀ

    • @WalkWithTurna
      @WalkWithTurna  ปีที่แล้ว

      ਬਾਈ ਜੀ ਵੀਡੀਓ ਪੂਰੀ ਵੇਖੋ ਸਭ ਦਾ ਪਿੰਡ ਪੁੱਛਿਆ ਹੈ ਜੀ

  • @Aaj361
    @Aaj361 ปีที่แล้ว +6

    ਬਾਈ ਜੀ ਇਹ ਵੀ ਦੱਸੋ ਦੂਸਰੀਆਂ ਕੁਮਿੰਟੀਜ ਨਾਲ ਸਿੱਖਾਂ ਦੇ ਸੰਬੰਧ ਕਿਹੋ ਜਿਹੇ ਨੇ ਤੇ ਉਹ ਆਪਣੇ ਵਾਰੇ ਕੀ ਸੋਚਦੇ ਨੇ l ਕੀ ਉਹਨਾਂ ਦਾ ਸਿੱਖਾਂ ਨਾਲ ਵਰਤ ਵਰਤਾਰਾ ਹੈ

    • @WalkWithTurna
      @WalkWithTurna  ปีที่แล้ว

      ਬਾਈ ਜੀ 15 ਨੰਬਰ ਵੀਡੀਓ ਵੇਖੋ ਇਸੇ ਸੀਰੀਜ਼ ਦੀ

    • @Aaj361
      @Aaj361 ปีที่แล้ว

      @@WalkWithTurna thanks ji

  • @jaisingh5203
    @jaisingh5203 ปีที่แล้ว +4

    ਇਹ ਪਿੰਡ ਦੀ ਲੁਕੇਸ਼ਨ ਕੀ ਹੈ ਏਸ ਪਿੰਡ ਦਾ ਪੂਰਾ ਪਤਾ ਕਮੈਂਟ ਕਰ ਸਕਦੇ ਹੋ

    • @WalkWithTurna
      @WalkWithTurna  ปีที่แล้ว

      ਪਿੰਡ - ਬਾਊਪੁਰ
      ਜਿਲ੍ਹਾ ਗਵਾਲੀਅਰ
      ਨੇੜੇ ਡਬਰਾ

  • @BaljeetSingh-il8iz
    @BaljeetSingh-il8iz ปีที่แล้ว +3

    Ethe jmeena da ki rate va te motra te pani bare v dsya je mehrbani hoyegi

    • @WalkWithTurna
      @WalkWithTurna  ปีที่แล้ว +1

      ਵੀਡੀਓ ਪੂਰੀ ਵੇਖੋ ਜੀ ਜਾਣਕਾਰੀ ਦਿੱਤੀ ਹੈ

  • @prateeksingh2841
    @prateeksingh2841 ปีที่แล้ว +2

    You are doing a good job..but Punjabi sirf kisaan nahi aaye..baaki vi lakha ch haige ne MP ch..teh bahut tarakki kitti h..come to Indore itthe Punjabi sabto rich community which shumaar kardi h..nagar kirtan ch inni Punjabi sangat aajndi aa..jinni Delhi Punjab ch nahi dikhugi..itthe Bhopal de kol sikha de pind de pind haige ne..business de khetra ch vi itthe MP ch punjabiya ne bahut kch kitta h..oh vi tussi dikhao..All d best..!!

    • @WalkWithTurna
      @WalkWithTurna  ปีที่แล้ว

      ਧੰਨਵਾਦ ਜੀ ਸਲਾਹ ਲਈ

    • @jaswindrvirk1687
      @jaswindrvirk1687 ปีที่แล้ว +1

      Most of the Punjabi are well establish in bussiness in others parts of the country like real estate and big industries

  • @sikandersingh2836
    @sikandersingh2836 ปีที่แล้ว

    ਸਾਡੇ ਵੀ ਅਬੋਹਰ ਕੋਲੋ ਗਏ ਨੇ ਸੋਪੁਰ ਕੋਲੇ ਮਜੀਠਾ