Singh sahib congratulations,Thanks God you have been awarded Arjun Award.You were well deserved for this award but waiting for more than half century is very painful.we thanks Government of India and hope Modi Ji will compensate your financial loss suffered due to delaying award for 53 years though it is not fault of present Govt.
ਵਧਾਈਆਂ। ਦੇਸ਼ ਦੇ ਮਹਾਨ ਖਿਡਾਰੀਆਂ ਦੇ ਯੋਗਦਾਨ ਨੂੰ ਪਛਾਣਨ ਵਿੱਚ ਬਹੁਤ ਦੇਰ ਹੋ ਗਈ ਹੈ।
ਸਰਦਾਰ ਸੂੱਚਾ ਸਿੰਘ ਜੀ ਖੰਨਾ ਦੇ ਪਾਸ ਭੂਮੱਦੀ ਪਿੰਡ ਦੇ ਹਨ ਉਹ ਅਜਕਲ ਜਲੰਧਰ ਦੇ ਵਸਨੀਕ ਹਨ। ਉਹਨਾਂ ਦਾ ਅਤੇ ਚੰਡੀਗੜ੍ਹ ਦੀ ਇੱਕ ਹੋਰ ਲੜਕੀ ਕਵਲਜੀਤ ਕੌਰ ਸੰਧੂ 1967 -68 ਤੋਂ ਬਾਅਦ ਪੰਜਾਬ ਅਤੇ ਭਾਰਤ ਵਿੱਚ ਬਹੁਤ ਹੀ ਮਸ਼ਹੂਰ ਸਨ,ਕਿਉਂਕਿ ਉਹਨਾਂ ਦੇ ਮੁਕਾਬਲੇ ਦਾ 100,200,400 ਮੀਟਰ ਦੌੜ ਦਾ ਖਿਡਾਰੀ ਨਹੀਂ ਸੀ ।ਇਕ ਵਾਰ ਦੀ ਗੱਲ ਹੈ ਸੂਚਾ ਸਿੰਘ ਜੀ ਨੇ 1970-71 ਹਾਈ ਸਕੂਲ ਚਕੋਹੀ ਵਿੱਚ ਨਵੇਂ ਬੱਚਿਆਂ ਨੂੰ ਪ੍ਰੇਰਨਾ ਦੇਣ ਲਈ ਕੁਝ ਛੋਟੀਆਂ ਛੋਟੀਆਂ ਦੋੜਾਂ ਲਾਕੇ ਦਿਖਾਈਆਂ, ਅਸੀਂ ਉਸ ਦਿਨ ਭੱਜਣ ਵਾਲੇ ਬੂਟ ਪਹਿਲੀ ਵਾਰ ਦੇਖੇ ਸਨ । ਬਾਅਦ ਵਿੱਚ ਸਾਡੇ ਵਿੱਚੋਂ ਕੁਝ ਬੱਚੇ ਊਹਨਾਂ ਦੀ ਪ੍ਰੇਰਨਾ ਕਾਰਨ ਪੰਜਾਬ ਪੱਧਰ ਤੱਕ ਪਹੁੰਚੇ।ਇਹ ਗੱਲ ਸਹੀ ਹੈ ਕਿ ਊਸ ਵਕਤ ਬੱਚਿਆਂ ਨੂੰ ਨੰਗੇ ਪੈਰੀਂ ਹੀ ਦੋੜਨਾ ਪੇਂਦਾ ਸੀ। ਜੇਕਰ ਅਜ ਵਾਲੀਆਂ ਸਹੂਲਤਾਂ ਊਸ ਵਕਤ ਹੁੰਦੀਆਂ ਤਾਂ ਸੂੱਚਾ ਸਿੰਘ ਜੀ ਜਰੂਰ ਉਲਪਿੰਕ ਜਿਤਦੇ। ਪਰ ਸਹੂਲਤਾਂ ਦੀ ਘਾਟ ਕਾਰਨ ਵੀ ਊਹਨਾਂ ਨੇ ਜੋ ਮੱਲਾਂ ਮਾਰੀਆਂ ਹਨ ਸਾਨੂੰ ਊਹਨਾਂ ਉਪਰ ਮਾਣ ਹੈ । ਪਰਮਾਤਮਾ ਇਹਨਾਂ ਦੀ ਲੰਬੀ ਉਮਰ ਰੱਖੇ। ਭਾਰਤ ਸਰਕਾਰ ਦਾ ਬਹੁਤ ਹੀ ਧੰਨਵਾਦ ਕਰਦੇ ਹਾਂ ਜਿਸ ਨੇ ਇਸ ਹੀਰੇ ਨੂੰ ਹੁਣ ਪਹਿਚਾਣ ਕੇ ਅਰਜਨ ਐਵਾਰਡ ਲਈ ਚੁਣਿਆ ।
Salute to the great player.
H/Capt Nasib Singh Retd.
ਮਹਾਨ ਖਿਡਾਰੀ ਨੂੰ 🙏🙏🙏🙏🙏🙏🌹🌹🌹🌹🌹🌹🌹🌹🌹🌹🌹ਸਲੂਟ ਸੁੱਚਾ ਸਬ ਤੋੰ ਉਚਾ 👍👌
Sucha Singh ji Rightly said.
Sapne woh hain Jo raat ko sone na dain.
Rana Sanga of Athletics.
ਹੀਰੇ ਦੀ ਚਮਕ ਅਲੱਗ ਹੁੰਦੀ ਹੈ ਤੁਸੀਂ ਹੀਰੋ ਹੋ ਅੱਜ ਦੇ 🙏🙏🙏🙏🙏🙏🌹🌹🌹🌹🌹🌹🌹🌹🙏🙏🙏🙏🙏👌👌👌👌❤️👍
Sucha Singh de jajbe nu salam Jo v gal keh rahe ham Dil to neekal rahi ha Sade Sports ministera nu dhian den de jaroot ha
Proud of Singh Saab❤
Salute to the great player.
H/Capt Nasib Singh.
Great gem of Sikh kom,we salute to Sardar Sucha singh ji
What he do for Sikh kaum that make you proud? He was lifelong boot licker of Indra Gandi who killed countless Sikhs.
Telling the true hardship of an athlete of those days .
Salute to you sir ❤
❤❤
Bhukha manga politicians of India never respected county s athletes thank you sardar sucha Singh ji
Singh sahib congratulations,Thanks God you have been awarded Arjun Award.You were well deserved for this award but waiting for more than half century is very painful.we thanks Government of India and hope Modi Ji will compensate your financial loss suffered due to delaying award for 53 years though it is not fault of present Govt.
Bhamaddi
❤❤❤❤
❤
Bhamaddi
❤👍
❤