ਜੋ ਗਲਤੀਆਂ on record ਹੈ ਜੀ , ਉਨਾਂ ਤੋ ਮੁਕਰਨਾ ਸੰਭਵ ਨਹੀ ਹੈ ਜੀ , 90 ਲੱਖ ਵਰਤਣਾ on record ਹੈ ਜੀ Saini ਨੂੰ DGP ਲਾਉਣਾ on record ਹੈ ਜੀ ਰਾਮ ਰਹੀਮ ਦੇ ਖਿਲਾਫ ਕੇਸ ਵਾਪਸ ਲੈਣਾ on record ਹੈ ਸਿੰਘ ਸਾਹਿਬਾਨ ਨੂੰ ਚੰਡੀਗੜ ਬਲਾਉਣਾ on record ਹੈ ਜੀ ।
Koum te punjab preti ni dera saad preti jisni sukhbir na ghare bula ka bina manga maffi jathedaar sahib to dakka na davai gi isli jo v sukhbir naal siyasi tour te jude hoye hun o v dhera saad da naam dan lain pehla nale sirsa wale diya sariyan votan v thodiya 😂😂
ਦੇਸ਼ ਦੀਆਂ ਬਾਕੀ ਸਾਰੀਆਂ ਸਿਆਸੀ ਪਾਰਟੀਆਂ ਦਿੱਲੀ ਤੋਂ ਆਏ ਹੁਕਮਾਂ ਨਾਲ ਚਲਦੀਆਂ, ਪਰ ਸ਼੍ਰੋਮਣੀ ਅਕਾਲੀ ਦਲ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਹੁਕਮਨਾਮਾ ਲੈ ਕੇ ਚਲਦਾ ਹੈ।
ਆਪਣੀਆਂ ਗਲਤੀਆਂ ਦਾ ਅਹਿਸਾਸ ਹੋਣਾ ਹੀ ਬਹੁਤ ਵੱਡੀ ਗੱਲ ਹੈ ਇਹ ਫੈਸਲਾ ਸਿਰਫ਼ ਸੁਖਬੀਰ ਸਿੰਘ ਬਾਦਲ ਜੀ ਵਰਗੇ ਵੱਡੇ ਦਿਲ ਵਾਲੇ ਇਨਸਾਨ ਹੀ ਲੈ ਸਕਦੇ ਹਨ।
ਜੋ ਗਲਤੀਆਂ on record ਹੈ ਜੀ , ਉਨਾਂ ਤੋ ਮੁਕਰਨਾ ਸੰਭਵ ਨਹੀ ਹੈ ਜੀ ,
90 ਲੱਖ ਵਰਤਣਾ on record ਹੈ ਜੀ
Saini ਨੂੰ DGP ਲਾਉਣਾ on record ਹੈ ਜੀ
ਰਾਮ ਰਹੀਮ ਦੇ ਖਿਲਾਫ ਕੇਸ ਵਾਪਸ ਲੈਣਾ on record ਹੈ
ਸਿੰਘ ਸਾਹਿਬਾਨ ਨੂੰ ਚੰਡੀਗੜ ਬਲਾਉਣਾ on record ਹੈ ਜੀ ।
ਹਰਚਰਨ ਬੈਂਸ ਕੌਮ ਦੀਆਂ ਬੇੜੀਆਂ ਵਿੱਚ ਵੱਟੇ ਨਾ ਪਾਉ ।ਪਹਿਲਾਂ ਪ੍ਰਕਾਸ਼ ਬਾਦਲ ਨੇ ਸਾਨੂੰ ਕੱਖਾਂ ਤੋਂ ਹਲਕਾ ਕਰ ਦਿੱਤਾ ,ਜਿੰਨਾ ਖਾਲਸਾ ਪੰਥ ਦਾ ਘਾਣ ਇਸ ਪਰਿਵਾਰ ਨੇ ਕੀਤਾ ਉੱਨਾਂ ਸਾਡੇ ਦੁਸ਼ਮਣ ਵੀ ਨਹੀਂ ਕਰ ਸਕੇ ।ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਕਰਨ ਵਾਲੇ ਸਰਸੇ ਵਾਲੇ ਨੂੰ ਬਚਾਇਆ ,ਰੋਸ ਦਾ ਮੁਜ਼ਾਹਰਾ ਕਰ ਰਹੇ ਸਿੱਖਾਂ ਤੇ ਗੋਲੀ ਚਲਾਈ ਅਤੇ ਸਿੰਘ ਸ਼ਹੀਦ ਕੀਤੇ,ਬਹੁਤ ਸਾਰੀਆਂ ਵਧੀਕੀਆਂ ਕੌਮ ਉੱਪਰ ਕੀਤੀਆਂ ,ਹੁਣ ਤੁਹਾਨੂੰ ਪੰਥ ਨੇ ਬਖਸਣਾ ਨਹੀ,ਯਾਦ ਰੱਖੋ ਤੁਹਾਡਾ ਹਸ਼ਰ ਬਹੁਤ ਮਾੜਾ ਹੋਣਾ।ਅਕਾਲ ਤਖ਼ਤ ਦੀ ਮਹੱਤਤਾ ਨੂੰ ਸੱਟ ਨਾ ਮਾਰੋ।
ਆਹੋ ਸੱਚੀ ਗੱਲ ਪੰਥ ਦੀ ਸ਼ਾਨ ਕਾਂਗਰਸ ਤੇ ਝਾੜੂ ਵਾਲਿਆਂ ਨੇ ਇੰਨੀ ਜ਼ਿਆਦਾਂ ਵਧਾ ਦਿੱਤੀ ਗੱਲ ਛੱਡ ਦਿਉ ਪੰਜਾਬ ਚ ਇੰਨੀ ਤਰੱਕੀ ਕਰਵਾ ਦਿੱਤੀ ਅਮਰਿਕਾ ਫੇਲ ਕਰਤਾ ਜੀਰੋ ਕਰੱਪਸ਼ਨ ਆ । ਥੌੜੀ ਸ਼ਰਮ ਕਰ ਲੋ
@@Human_Correcter ਕਾਂਗਰਸ,ਝਾੜੂ ਵਾਲੇ ,ਬੀਜੇਪੀ ਵਾਲੇ ਤਾਂ ਸਾਡੇ ਦੁਸ਼ਮਣ ਹੈ ਹੀ ਨੇ ਪਰ ਸਾਡੀ ਆਪਣੀ ਪੰਥਕ ਪਾਰਟੀ ਜਿਸ ਨੂੰ ਸਾਰਾ ਖਾਲਸਾ ਪੰਥ ਹਮੇਸ਼ਾ ਵੱਧ ਚੜ ਕੇ ਮਦਦ ਕਰਦਾ ਰਿਹਾ ਪਰ ਮੈਂ ਪ੍ਰਕਾਸ਼ ਬਾਦਲ ਨੂੰ ਬਹੁਤ ਨੇੜੇ ਤੋਂ ਤੱਕਿਆ ਅਤੇ ਅਕਾਲੀ ਦਲ ਦੇ ਨਾਲ ਮੋਢੇ ਨਾਲ ਮੋਢਾ ਢਾਹ ਕੇ ਲੜਾਈਆਂ ਲੜੀਆਂ ਪਰ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਅਤੇ ਸਿੰਘਾਂ ਦੀ ਸ਼ਹਾਦਤ ਨੇ ਸਿੱਖਾਂ ਦੇ ਹਿਰਦਿਆਂ ਨੂੰ ਬਹੁਤ ਜਖਮੀ ਕੀਤਾ।
@parminderrandhawa491 ਸ਼ਰਮ ਕਰੋ ਬੈੰਸ ਦੀ ਇੱਕ ਇੱਕ ਗੱਲ ਸੱਚ ਆ ਅਸਲੀ ਦੁਸ਼ਮਣ ਤੁਸੀ ਆ ਪੰਥ ਤੇ ਪੰਜਾਬ ਦੇ ਜੇ ਪੰਜਾਬ ਆ ਤਾ ਹੀ ਪੰਥ ਆ ਸੁਖਬੀਰ ਬਾਦਲ ਨੂੰ ਕੋਈ ਫਰਕ ਨੀ ਪੈਣ ਉਹਨੂੰ ਰੱਬ ਨੇ ਹਰ ਪਾਸਿਉ ਭਰਪੂਰ ਕੀਤਾ ਹੋਇਆਂ ਪੰਜਾਬ ਦਾ ਬੇੜਾਗਰਕ ਕਰਤਾ ਕੇਜਰੀਵਾਲ ਵਰਗਿਆਂ ਅਗਲਾ ਮਾਫੀ ਮੰਗੀ ਜਾਂਦਾਂ ਤੁਹਾਡੇ ਵਰਗੇ ਜਿਨੀ ਕਦੀ ਵੋਟ ਆਕਾਲੀ ਦੱਲ ਨੂੰ ਨਹੀ ਪਾਈ ਚੋੜੇ ਹੋਈ ਜਾਂਦੇ ।
ਤੇਰੇ ਵਰਗਿਆਂ ਨੂੰ ਚੰਗਾ ਲੱਗਦਾ ਵੀਰੇ ਤੂੰ ਪ੍ਰਧਾਨ ਬਣਾਲਾ ਬਾਦਲ ਇੰਸਾਂ ਨੂੰ ਸਿੱਖ ਕੌਮ ਨੂੰ ਨਹੀਂ ਮਨਜ਼ੂਰ ਜਦੋਂ ਗੁਰੂ ਗ੍ਰੰਥ ਸਾਹਿਬ ਜੀ ਦੇ ਹੋਏ ਹੋਰ ਕਿਸਦੇ ਬਨਣਗੇ ਸ਼ਰਮ ਕਰੋ ਸ਼ਰਮ ਪੰਜਾਬ ਦਾ ਬੇੜਾ ਗ਼ਰਕ ਬਾਦਲਾ ਨੇ ਕੀਤਾ ਸਾਨੂੰ ਗਦਾਰਾਂ ਖੇਤਰੀ ਪਾਰਟੀ ਦੀ ਲੋੜ ਨੀ ਹੋਰ ਕਿਹੜਾ ਪੰਜਾਬੀ ਮਰਗੇ ਇਕੱਲੇ ਬਾਦਲ ਈ ਕਰ ਸਕਦੇ ਉਹ ਸਿੱਖ ਕੌਮ ਦੇ ਗਦਾਰ
Fir tusi kio kahede ath di parti hai fir lok ta sawal pushan ge
ਸ਼੍ਰੋਮਣੀ ਅਕਾਲੀ ਦਲ ਸ੍ ਸੁਖਬੀਰ ਸਿੰਘ ਬਾਦਲ ਬਹੁਤ ਵਧੀਆ ਪ੍ਰਧਾਨ ਹੈ
ਮੇਰੀ ਵੋਟ ਸ਼੍ਰੋਮਣੀ ਅਕਾਲੀ ਦਲ ਨੂੰ 💯❤️
ਸੁਖਬੀਰ ਬਾਦਲ ਹੀ ਸ਼੍ਰੋਮਣੀ ਅਕਾਲੀ ਦੱਲ ਦੇ ਵਧੀਆ ਪ੍ਰਧਾਨ ਹਨ ਉਨ੍ਹਾਂ ਜਿੰਨਾ ਕੋਈ ਨਹੀਂ ਕੰਮ ਕਰ ਸਕਦਾ ਪਾਰਟੀ ਲਈ
Bai jii sirsa wala v apne naal aa.
ਅਕਾਲੀ ਦਲ ਤੋਂ ਬਿਨਾਂ ਕੋਈ ਵੀ ਪਾਰਟੀ ਪੰਜਾਬ ਦਾ ਭਲਾ ਨਹੀਂ ਸੋਚ ਸਕਦੀ ਇਸ ਕਰਕੇ ਲੋਕਾਂ ਨੂੰ ਅਕਾਲੀ ਦਲ ਵਿਚ ਵੱਧ-ਚੜ੍ਹ ਕੇ ਸ਼ਾਮਲ ਹੋਣਾ ਚਾਹੀਦਾ ਹੈ ਸੋ੍ਮਣੀ ਅਕਾਲੀ ਦਲ ਲੋਕਾਂ ਦੀ ਆਪਣੀ ਮਾਂ ਪਾਰਟੀ ਹੈ ਸਾਰਿਆ ਨੂੰ ਚਾਹੀਦਾ ਆਪਣੀ ਪੰਜਾਬ ਦੀ ਮਾਂ ਪਾਰਟੀ ਸ਼੍ਰੋਮਣੀ ਅਕਾਲੀ ਦਲ ਦਾ ਸਾਥ ਦੇਣ ਪੰਜਾਬ ਤੋਂ ਚੱਲਣ ਵਾਲੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਜ਼ਿੰਦਾਬਾਦ
ਬੈਂਸ ਸਾਬ ਜਦੋਂ ਪ੍ਰਕਾਸ਼ ਸਿੰਘ ਬਾਦਲ ਸੁਖਬੀਰ ਸਿੰਘ ਬਾਦਲ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਆਪਣੀ ਲਿਫਾਫੇ ਵਿੱਚੋਂ ਕੱਢਦੇ ਸਨ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਨੇ ਟਿਕਟਾਂ ਬਣਦੇ ਸਨ ਕਬੱਡੀ ਦੇ ਇਜਲਾਸ ਵਿੱਚ ਆਪ ਬੋਲਦੇ ਸਨ ਉਦੋਂ ਮਾਨਤਾ ਖਤਮ ਕਿਉਂ ਨਹੀਂ ਹੋਈ
ਉਦੋ ਇਹੀ ਸਲਾਹਕਾਰ ਸੀ ਚੀਮਾ ਤੇ ਬੈਂਸ
ਅਕਾਲੀ ਦਲ ਬਾਦਲ ਨੇ ਹਮੇਸ਼ਾਂ ਹੀ ਸ਼੍ਰੀ ਅਕਾਲ ਤਖ਼ਤ ਸਾਹਿਬ ਤੋਂ ਮਨ ਮਰਜ਼ੀ ਦੇ ਫ਼ੈਸਲੇ ਕਰਵਾਏ ਹਨ। ਅਕਾਲ ਤਖ਼ਤ ਸਾਹਿਬ ਦੀ ਮਾਣ ਮਰਿਆਦਾ ਕਾਇਮ ਰੱਖਣ ਲਈ ਅਰਜ਼ ਕੀਤੀ ਜਾਂਦੀ ਹੈ।
ਸੋਨੂ ਸੋਨੂ ਖਤਰਾ ਹੋਊਗਾ ਅਕਾਲੀ ਦਲ ਭੰਗ ਹੋਣ ਦਾ ਪਰ ਸਾਨੂੰ ਖਤਰਾ ਹੈਗਾ ਅਕਾਲੀ ਦਲ ਸਿਰੋਂ ਮੁੰਨੀ ਹੋਣ ਦਾ
ਸੁਖਬੀਰ ਬਾਦਲ ਹੀ ਸ਼੍ਰੋਮਣੀ ਅਕਾਲੀ ਦਲ ਦੇ ਵਧੀਆ ਪ੍ਰਧਾਨ ਹਨ ਉਨ੍ਹਾਂ ਜਿੰਨਾ ਕੋਈ ਨਹੀਂ ਕੰਮ ਕਰ ਸਕਦਾ ਪੰਜਾਬ ਲਈ
ਅਕਾਲੀ ਦਲ ਪਾਰਟੀ ਤੋਂ ਬਿਨਾਂ ਕੋਈ ਵੀ ਆਮ ਲੋਕਾਂ ਦੀ ਸਾਰ ਲੈਣ ਵਾਲਾ ਨਹੀਂ ਹੈ
Hahahahahahaha sahi aa tuc bund mrwauni aa mraayi challo, kehdi saar lende aa? Saleo dalleo 3 kanoona de haq ch bhughte c thode baap
ਲੋਕ ਸਭ ਜਾਣਦੇਆ ਇਹ ਨੀ ਸਮਝ ਸਕਦੇ
ਜਿਨੇ ਵਾਰ ਵੀ ਪੰਜਾਬ ਦੇ ਹੱਕਾ ਦੀ ਗੱਲ ਹੋਈ ਹੈ ਸੁਖਬੀਰ ਸਿੰਘ ਬਾਦਲ ਜੀ ਨੇ ਹਮੇਸ਼ਾ ਮੋਢੇ ਨਾਲ ਮੋਢਾ ਲਾਕੇ ਖੜੇ
ਸੰਸਦ ਹੋਵੇ ਜਾਂ ਕੋਈ ਹੋਰ ਜਗ੍ਹਾ, ਸ਼੍ਰੋਮਣੀ ਅਕਾਲੀ ਦਲ ਨੇ ਹਮੇਸ਼ਾ ਪੰਜਾਬ ਦੇ ਹੱਕਾਂ ਹਿੱਤਾਂ ਦੀ ਰਾਖੀ ਲਈ ਜ਼ੋਰਦਾਰ ਅਵਾਜ਼ ਉਠਾਈ ਹੈ
ਢਿੱਲੋ ਸਾਹਿਬ ਅਕਾਲੀ ਦਲ ਨੇ ਸ੍ਰੀ ਅਨੰਦਪੁਰ ਸਾਹਿਬ ਦਾ ਮਤਾ ਠੰਡੇ ਬਸਤੇ ਚ ਕਿਉਂ ਪਾਇਆਂ ਗਿਆ ਹੈ ਜੀ ?
ਕੀ ਪਹਿਲਾ ਵਜੀਰੀਆਂ ਦਾ ਅਨੰਦ ਮਾਨਣਾ ਹੈ ਸਰਕਾਰਾ ਬਣਾ ਕੇ ? Please reply veer ji
ਸਾਰੀਆਂ ਰਾਸਟਰੀ ਪਾਰਟੀਆਂ ਦਿੱਲੀ ਤੋਂ ਚਲਦੀਆਂ ਹਨ, ਇਕੱਲਾ ਸ਼੍ਰੋਮਣੀ ਅਕਾਲੀ ਦਲ ਹੀ ਹੈ ਜਿਹੜਾ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸੇਧ ਲੈਕੇ ਚੱਲਦਾ।
ਪੰਜਾਬ ਨੂੰ ਪੰਥਕ ਪਾਰਟੀ ਸ਼੍ਰੋਮਣੀ ਅਕਾਲੀ ਦਲ ਹੀ ਬਚਾ ਸਕਦਾ ਹੈ।
ਰਾਮ ਰਹੀਮ ਨੂੰ ਮੁਆਫ ਕਿਉਂ ਕੀਤਾ ਜੀ ?
ਵੋਟਾਂ ਹਾਸਲ ਕਰਨ ਲਈ ?
ਅਕਾਲੀ ਦਲ ਤੋਂ ਬਿਨਾਂ ਕੋਈ ਵੀ ਪੰਜਾਬ ਦਾ ਭਲਾ ਨਹੀਂ ਸੋਚ ਸਕਦਾ
Bro chaar din pehla account bnayea tu ?? Aj kuch krn lyi??
ਬਾਈ ਜੀ ਜੇ ਪੰਜਾਬ ਦਾ ਭਲਾ ਕਰਦੇ ਤਾਂ ਵਿਧਾਨ ਸਭਾ 3 ਸੀਟਾ ਨਾ ਆਉਦੀਆਂ , ਲੋਕ ਸਭਾ ਚ ਇੱਕ ਸੀਟ ਨਾ ਆਉਦੀਂ ।
ਸ਼੍ਰੋਮਣੀ ਅਕਾਲੀ ਦਲ ਦੇ ਪੰਜਾਬ ਅੰਦਰ ਬਹੁਤ ਸਾਰੇ ਵਧੀਆ ਕੰਮ ਕੀਤੇ ਹਨ ਜੋ ਕਿ ਇਤਿਹਾਸਕ ਵਿਰਾਸਤਾਂ ਬਣਾਈਆਂ ਅਤੇ ਪੰਜਾਬ ਨੂੰ ਹਰ ਇੱਕ ਪੱਧਰ ਤੇ ਉੱਪਰ ਚੁੱਕਿਆ ਪਰ ਲੋਕਾਂ ਨੂੰ ਇਹ ਗੱਲ ਹਜ਼ਮ ਨਹੀਂ ਹੋ ਰਹੀ ਉਹ ਅਕਾਲੀ ਦਲ ਨੂੰ ਦੱਬਣ ਨੂੰ ਫਿਰਦੇ ਹਨ
ਜਿਹੜੇ ਲੀਡਰ ਸਰੋਮਣੀ ਅਕਾਲੀ ਦਲ ਦੇ 62 ਸਾਲ ਤੋ ਉਪਰ ਉਮਰ ਦੇ ਹਨ , ਅਤੇ MLA ਜਾਂ MP ਦੀ ਪੈਨਸਨ ਲੈ ਰਹੇ ਹਨ , ਇਨਾਂ ਦਾ ਮਾਰਗ ਦਰਸਕ ਬੋਰਡ ਬਣਾ ਦੇਣਾ ਚਾਹੀਦਾ ਹੈ , ਇਹ ਕੋਈ ਖੁਦ ਚੋਣ ਨਾ ਲੜੇ , ਨੋਜੁਆਨਾ ਨੂੰ ਮੋਕਾ ਦੇਵੇ ।
ਬੈਂਸ, ਅਕਾਲ ਤਖਤਾਂ ਦੇ ਜਥੇਦਾਰਾਂ ਦਾ ਰੁਤਬਾ ਆਮ ਜੱਜਾ ਨਾਲੋਂ ਪੰਥ ਵਿੱਚ ਬਹੁਤ ਵੱਡਾ ਐ.
ਸਿੱਖਾਂ ਦੇ ਇਤਿਹਾਸ ਨੂੰ ਕਾਇਮ ਰੱਖਣ ਵਾਲੀ ਜਮਾਤ ਸ਼ੋਮਣੀ ਅਕਾਲੀ ਦਲ
Beda garak kar tah
Badal chor party
ਭਾਈ ਧਾਲੀਵਾਲ ਸਾਹਬ ਤੁਸੀਂ ਇਹਨਾਂ ਨੂੰ ਚੰਗੇ ਤਿੱਖੇ ਸਵਾਲ ਪੁੱਛੋ,, ਇਹ ਪੁੱਛੋ ਇਹਨਾਂ ਨੂੰ ਮੀਡੀਆ ਏਸ ਕਰਕੇ ਭੰਡ ਰਿਹਾ ਇਹਨਾਂ ਤੋਂ ਗੁਨਾਹ ਹੀ ਪਹਾੜਾਂ ਜਿੱਡੇ ਜਿੱਡੇ ਹੋਏ ਹੈ,,, ਇਹਨਾਂ ਆਪਣੇ ਆਪ ਨੂੰ ਪੰਥ ਦੇ ਰਖਵਾਲੇ ਅਖਵਾਇਆ ਪ੍ਰੰਤੂ ਕੀਤਾ ਪੰਥ ਨਾਲ ਧ੍ਰੋਹ,, ਕੀਤਾ ਪੰਥ ਤੇ ਪੰਜਾਬ ਦਾ ਬੇਤਹਾਸ਼ਾ ਨੁਕਸਾਨ,,,, ਏਸ ਕਰਕੇ ਇਹ ਅਪਣੇ ਕਰਮਾਂ ਕਰਕੇ ਨਿੰਦਿਆ ਦੇ ਪਾਤਰ ਬਣੇ ਹਨ,,,
ਇਹ ਪੰਥ ਧ੍ਰੋਹੀ ਪੰਜਾਬ ਧ੍ਰੋਹੀ ਸਿੱਧ ਹੋ ਚੁੱਕੇ ਹਨ,,,
ਜਥੇਦਾਰ ਅਕਾਲ ਤਖ਼ਤ ਸਾਹਿਬ ਦੇ ਹੁਕਮਨਾਮੇ ਵਿੱਚ ਸਪਸ਼ਟ ਆ ਕਿ ਸਾਰੇ ਦਾਗੀ ਬਾਗੀ ਆਪਣੇ ਇਖਲਾਕੀ ਅਧਿਕਾਰ ਗੂਆ ਚੁੱਕੇ ਨੇ!?
ਨਵੀਂ ਭਰਤੀ ਸੱਤ ਮੈਂਬਰੀ ਕਮੇਟੀ ਕਰੇ ਤੇ ਨਵੇਂ ਅਕਾਲੀ ਦੱਲ ਦੀ ਵਾਗਡੋਰ ਚੁਣੇ ਲੀਡਰ ਕਰਨ!?
ਇਸ ਵਿੱਚ ਕੌਈ ਕਾਨੂੰਨੀ ਅੜਚਣ ਨਹੀਂ ਕਿਉਂਕਿ ਜਥੇਦਾਰ ਨੇ ਤਾ ਪਾਰਦਰਸ਼ੀ ਡੈਲੀ ਗੇਟ ਚੁਣਨ ਲਈ ਕਮੇਟੀ ਗਠਿਤ ਕੀਤੀ ਆ!!?
Jwa sahi gall aa.
Eh saale haraamde aa jaanke bahaana bnaa rhe aa
ਪੰਜਾਬ ਨੂੰ ਮੁੜ ਵਿਕਾਸ ਦੀਆਂ ਲੀਹਾਂ ਤੇ ਪੰਜਾਬ ਦੀ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਹੀ ਲਿਆ ਸਕਦਾ।
ਰੌਲਾ ਹੀ ਇਹ ਹੈ ਬੈਂਸ ਤੁਸੀਂ ਅਕਾਲ ਤਖਤ ਦੇ ਹੁਕਮ ਇੰਨ ਬਿੰਨ ਮੰਨ ਨੀ ਰਹੇ ਸਜਾ ਸ਼ੁਰੂ ਹੋਣ ਤੋਂ ਅੱਠ ਦਸ ਦਿਨ ਤੱਕ ਕੌਮ ਤੁਹਾਡੇ ਬਾਰੇ ਚੰਗੇ ਢੰਗ ਨਾਲ ਸੋਚਣ ਲੱਗ ਗਈ ਸੀ ਪਰ ਅਰਦਾਸ ਕਰਾਉਣ ਤੋਂ ਬਾਅਦ ਤੁਸੀਂ ਆਪਣੇ ਪੁਰਾਣੇ ਰੰਗ ਦਿਖਾਉਣ ਲੱਗ ਗੇ ਇੱਥੋਂ ਕੌਮ ਪੰਥ ਥੋਡੇ ਨਾਲ ਪਹਿਲਾਂ ਨਾਲੋਂ ਵੀ ਨਰਾਜ ਹੈ
ਮੇਰੀ ਬੇਨਤੀ ਹੈ ਤੁਸੀਂ ਸਾਰੇ ਸੱਮਜ ਜਾਉ ਆਪਣੀ ਆਪਣੀ ਗਲਤੀਆ ਦੁਰ ਕਰੋ ਜੀ
ਪੰਜਾਬ ਦਾ ਭਲਾ ਸ਼੍ਰੋਮਣੀ ਅਕਾਲੀ ਦਲ ਹੀ ਕਰ ਸਕਦੀ ਹੈ। ਇਸ ਲਈ ਪੰਜਾਬ ਦੇ ਲੋਕਾਂ ਨੂੰ ਵੱਧ ਤੋ ਵੱਧ ਸ਼੍ਰੋਮਣੀ ਅਕਾਲੀ ਦਲ ਸਾਥ ਦੇਣਾ ਚਾਹੀਦਾ ਹੈ।
ਕਰ ਦਿੱਤਾ ਫੈਸਲਾ ਅਕਾਲ ਤਖ਼ਤ ਦੇ ਜਥੇਦਾਰ ਸਾਹਿਬ ਨੇ
ਸ਼੍ਰੋਮਣੀ ਅਕਾਲੀ ਦਲ ਵਿੱਚ ਕੁਝ ਕਮੀਆਂ ਜ਼ਰੂਰ ਆਈਆਂ ਹੋਣਗੀਆਂ, ਪਰ ਅੱਜ ਵੀ ਸਿੱਖ ਪੰਥ ਦੇ ਮਸਲਿਆਂ ਵਿਚ ਸ਼੍ਰੋਮਣੀ ਅਕਾਲੀ ਦਲ ਹੀ ਪੰਥ ਦੀ ਅਗਵਾਈ ਕਰ ਰਿਹਾ
ਖ਼ਾਲਸਾ ਪੰਥ ਵੀ ਫੈਸਲਾ ਕਰਦਾ ਹੈ ਕਿ ਹੁਕਮਨਾਮਾ ਸਹੀ ਹੈ ਜਾਂ ਗਲਤ। ਸੌਧਾ ਸਾਧ ਬਾਰੇ ਜਾਰੀ ਕੀਤਾ ਹੁਕਮਨਾਮਾ ਰੱਦ ਕਰਵਾਇਆ ਸੀ ਖ਼ਾਲਸਾ ਪੰਥ ਨੇ।
V good job bains sahib
Good debate 👌
ਸ ਸੁਖਬੀਰ ਸਿੰਘ ਬਾਦਲ ਦੀਆਂ ਕੌਮ ਅਤੇ ਪੰਜਾਬ ਪ੍ਰਤੀ ਲਗਨ ਅਤੇ ਉਸਾਰੂ ਸੋਚ ਨੂੰ ਧਿਆਨ ਵਿੱਚ ਰੱਖਦੇ ਹੋਏ ਲੋਕਾਂ ਨੂੰ ਵੱਧ ਚੜ੍ਹ ਕੇ ਸ਼੍ਰੋਮਣੀ ਅਕਾਲੀ ਦਲ 'ਚ ਸ਼ਾਮਿਲ ਹੋਣਾ ਚਾਹੀਦਾ ਹੈ
Koum te punjab preti ni dera saad preti jisni sukhbir na ghare bula ka bina manga maffi jathedaar sahib to dakka na davai gi isli jo v sukhbir naal siyasi tour te jude hoye hun o v dhera saad da naam dan lain pehla nale sirsa wale diya sariyan votan v thodiya 😂😂
ਸਾਰੀ ਪਾਰਟੀ ਦੀ ਗ਼ਲਤੀਆਂ ਦਾ ਜਿੰਮੇਵਾਰ ਸੁਖਬੀਰ ਬਾਦਲ ਨੂੰ ਹੀ ਕਿਉ ਬਣਾਇਆ ਜਾਂਦਾ
ਪੰਜਾਬ ਨੂੰ ਤਰੱਕੀ ਦੇ ਰਾਹ ਤੇ ਸੁਖਬੀਰ ਸਿੰਘ ਬਾਦਲ ਜੀ ਹੀ ਲੈ ਕੇ ਜਾ ਸਕਦੇ ਹਨ।
ਸ਼੍ਰੋਮਣੀ ਅਕਾਲੀ ਦਲ ਜਿੰਦਾਬਾਦ ਸੁਖਬੀਰ ਸਿੰਘ ਬਾਦਲ ਜਿੰਦਾਬਾਦ
ਪੰਜਾਬੀਆਂ ਦੀ ਆਪਣੀ ਮਾਂ ਪਾਰਟੀ ਹੈ ਸ਼ੋਮਣੀ ਅਕਾਲੀ ਦਲ ਉਤਰਾਅ ਚੜਾਅ ਆਉਂਦੇ ਰਹਿੰਦੇ ਨੇ ਪੰਜਾਬ ਦੇ ਲੋਕ ਦੁਬਾਰਾ ਅਕਾਲੀ ਦਲ ਦਾ ਸਾਥ ਦੇਣਗੇ 🚩🚩🚩🙏
ਅਕਾਲੀ ਲੀਡਰਸਿਪ ਨੇ ਪਹਿਲਾ ਝੂੰਧਾ ਕਮੇਟੀ ਦੀ ਰਿਪੋਰਟ ਨਾ ਮੰਨੀ , ਜਦੋ ਵਿਧਾਨ ਸਭਾ ਚ 3 ਸੀਟਾ ਆਈਆਂ ਤਾਂ ਵੀ ਨਹੀ ਸਮਝੇ , ਹੁਣ ਸਿੰਘ ਸਾਹਿਬਾਨ ਦਾ ਹੁਕਮ ਨਹੀ ਮੰਨਦੇ ਜੀ , ਸਾਥ ਕਿਵੇਂ ਦੇਣਗੇ ਜੀ ਲੋਕ ?
10 ਸਾਲਾਂ ਤੋਂ ਅਕਾਲੀ ਦਲ ਨੂੰ ਸੱਚਮੁੱਚ ਬਦਨਾਮ ਕੀਤਾ ਜਾ ਰਿਹਾ ਪਰ ਅਕਾਲੀ ਦਲ ਜਿੰਦਾਬਾਦ ਹੈ
ਬੈਂਸ ਸਾਹਬ ਤੁਹਾਡੇ ਵਰਗੇ ਸ਼ਰਾਬੀ ਬੰਦੇ ਨੇ ਅਕਾਲੀ ਦਲ ਦਾ ਬਹੁਤ ਨੁਕਸਾਨ ਕਰਤਾ
ਸਾਰੇ ਪੰਥਕ ਦਰਦੀਆਂ ਨੂੰ ਆਪਣੇ ਨਿੱਜੀ ਹਿੱਤ ਤਿਆਗ ਕੇ ਪੰਥ ਦੇ ਵਡੇਰੇ ਹਿੱਤਾਂ ਲਈ ਇੱਕਮੁੱਠ ਹੋਣਾ ਚਾਹੀਦਾ ਹੈ
ਇਨਾਂ ਸਾਰਿਆਂ ਨੂੰ ਰੜਕਦੇ ਤਾਂ ਬਾਦਲ ਆ ਤੇ ਇਕੱਠੇ ਕਿੱਦਾਂ ਹੋ ਜਾਣਗੇ ਬਾਈ ਜੀ
ਇਸ ਵਿਚ ਕੋਈ ਸ਼ੱਕ ਨਹੀਂ ਕਿ ਪੂਰੇ ਮਾਲਵੇ ਦੇ ਲੋਕ ਅਕਾਲੀ ਦਲ ਪਾਰਟੀ ਨੂੰ ਚਾਹੁੰਦੇ ਹਨ
ਜਥੇਦਾਰ ਸਾਹਿਬ ਨੇ ਇਹ ਵੀ ਨਹੀ ਕਿਹਾ ਕਿ ਸੁਧਾਰ ਲਹਿਰ ਵਾਲੇ ਗਲਤ ਕਹਿ ਰਹੇ ਹਨ।
ਬੈਂਸ ਸਾਹਿਬ ਬਿਲਕੁੱਲ ਸਹੀ ਥੋਡੀ ਗੱਲ
ਸ਼੍ਰੋਮਣੀ ਅਕਾਲੀ ਦਲ ਪਾਰਟੀ ਨੂੰ ਮਜ਼ਬੂਤ ਕਰਨ ਲਈ ਸਾਰੇ ਵਰਕਰਾਂ ਨੂੰ ਇੱਕ ਝੰਡੇ ਥੱਲੇ ਇਕੱਠੇ ਹੋਣ ਦੀ ਲੋੜ ਹੈ ਜਿਸ ਨਾਲ ਆਉਣ ਵਾਲੀਆਂ ਚੋਣਾਂ ਵਿਚ ਇੱਕ ਵਧੀਆਂ ਨਤੀਜੇ ਮਿਲਣ।
ਅੱਜ ਪੰਜਾਬ ਨੂੰ ਲੋੜ ਹੈ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਦੀ
ਅਕਾਲੀ ਦਲ ਲਿਆਓ ਲੋਕੋ ਸੁਖਵੀਰ ਬਾਦਲ ਨਾਲ ਖੜ ਕਿ
ਸੁਖਬੀਰ ਸਿੰਘ ਬਾਦਲ ਸਿਰ ਹਾਰ ਦਾ ਠੀਕਰਾ ਭੰਨ ਦੇਣਾ ਗ਼ਲਤ ਗੱਲ ਇੱਕਲੇ ਇੱਕ ਬੰਦਾ ਨਾ ਜਿੱਤਾ ਸਕਦਾ ਨਾ ਹਰਾ ਸਕਦਾ ਸੁਖਬੀਰ ਸਿੰਘ ਬਾਦਲ ਇੱਕੋ ਇਨਸਾਨ ਜਿਸ ਨੇ ਸਭ ਤੋਂ ਵੱਧ ਮਿਹਨਤ ਕੀਤੀ।
ਬੈਂਸ ਸਾਹਿਬ ਜਥੇਦਾਰ ਰਘਬੀਰ ਸਿੰਘ ਜੀ ਸਪੱਸਟ ਕਰ ਚੁੱਕੇ ਹਨ ਕੀ ਲੀਡਰਸਿਪ ਹੁਕਮ ਮੰਨਣ ਆਨਾ ਕਾਨੀ ਨਾ ਕਰੇ ,
ਆਨਾ ਕਾਨੀ ਦਾ ਮਤਲਬ ਕੀ ਹੈ ਜੀ ,
ਬੈਂਸ ਸਾਹਿਬ ਜੇ ਅਕਾਲੀ ਦਲ ਨੂੰ ਕਾਨੂੰਨੀ ਅੜਚਣ ਹੈ , ਤਾਂ ਅਕਾਲੀ ਦਲ ਨੇ SGPC ਮੈਂਬਰਾਂ ਨੂੰ ਰਾਜਸੀ ਪਾਰਟੀ ਅਕਾਲੀ ਦਲ ਬਾਦਲ ਦਾ ਜਿਲਾਂ ਪ੍ਰਧਾਨ ਕਿਉਂ ਲਾਇਆਂ ਹੈ ਜੀ ?
ਧਾਰਮਿਕ ਮਾਘੀ ਮੇਲੇ ਤੇ ਰਾਜਸੀ ਇਕੱਠ ਕਿਉਂ ਜੀ , ਕੀ ਕਾਨੂੰਨੀ ਅੜਚਣ ਨਹੀ ਆਵੇਗੀ ?
7.3 minutes to onwards
excellent answers. 🙏🙏🙏👍👍👍
ਰਤਨ ਧਾਲੀਵਾਲ ਜੀ ਤੁਸੀਂ ਕੋਈ ਵੀ ਸਖਤ ਸਵਾਲ ਨਹੀਂ ਪੁੱਛਿਆ ਸਿਰਫ ਬੈਂਸ ਦੀਆਂ ਮਰਜ਼ੀ ਦੀਆਂ ਇਹ ਗੱਲਾਂ ਸੁਣ ਰਹੇ ਹੋ ਤੁਹਾਨੂੰ ਹਰਚਰਨ ਬੈਂਸ ਨੂੰ ਪੁੱਛਣਾ ਚਾਹੀਦਾ ਸੀ ਕਿ ਗਿਆਨੀ ਹਰਪ੍ਰੀਤ ਦੇ ਖਿਲਾਫ ਇਲਜ਼ਾਮ ਲਾਉਣ ਵਾਲਾ ਵਿਅਕਤੀ ਦੋ ਦਸੰਬਰ ਤੋਂ ਬਾਅਦ ਹੀ ਕਿਉਂ ਮੀਡੀਆ ਸਾਹਮਣੇ ਆਇਆ
ਬੈਂਸ ਸਾਹਿਬ ਲੋਕ ਆਕਾਲੀ ਦਲ ਦਾ ਇਤਿਹਾਸ ਜਾਣਦੇ ਹਨ, ਤੁਹਾਡੀ ਜਾਣਕਾਰੀ ਦੀ ਕੋਈ ਲੋੜ ਨਹੀਂ ਹੈ
ਇਨਾਂ ਦੀ ਪ੍ਰਧਾਨ ਸਾਬ ਅੱਗੇ ਕੋਈ ਅੋਕਾਤ ਨਹੀ ਤਾ ਹੀ ਸੁਖਬੀਰ ਸਿੰਘ ਬਾਦਲ ਦੇ ਅਸਤੀਫੇ ਤੇ ਜੋਰ ਦਿੱਤਾ ਇਨ੍ਹਾਂ ਚਾਲਬਾਜਾ ਨੇ
ਬੈਂਸ ਸਾਹਬ ਭੇਡਾਂ ਨੂੰ ਸਮਝ ਨੀ ਆਉਣੀ
ਅਕਾਲੀ ਦਲ ਤੋਂ ਬਿਨਾਂ ਕੋਈ ਵੀ ਪਾਰਟੀ ਪੰਜਾਬ ਦਾ ਭਲਾ ਨਹੀਂ ਸੋਚ ਸਕਦੀ ਇਸ ਕਰਕੇ ਲੋਕਾਂ ਨੂੰ ਅਕਾਲੀ ਦਲ ਵਿਚ ਵੱਧ-ਚੜ੍ਹ ਕੇ ਸ਼ਾਮਲ ਹੋਣਾ ਚਾਹੀਦਾ ਹੈ
ਉਹ ਅਗਰਵਾਲ ਭਵਨ ਸੀ ਪਟਿਆਲੇ ਜਿੱਥੇ ਟੌਹੜਾ ਸਾਹਿਬ ਗਏ ਸੀ। ਉਹ ਅੰਦਰ ਗਏ ਤੇ ਸਮਝ ਗਏ ਕਿ ਇਹ ਤਾਂ ਨਿਰੰਕਾਰੀਆਂ ਦਾ ਇਕੱਠ ਹੈ। ਉਹ ਢਾਈ ਮਿੰਟ ਵਿੱਚ ਬਾਹਰ ਆ ਗਏ। ਕਿਸੇ ਨਾਲ ਕੋਈ ਗੱਲ ਨਹੀ ਕੀਤੀ।
80% channel are against them, what their PTC is doing.. They think ppl are stupid.
ਸ਼੍ਰੋਮਣੀ ਅਕਾਲੀ ਦਲ ਹੀ ਆਮ ਲੋਕਾਂ ਦੀ ਅਵਾਜ਼ ਹੈ
S. G. P. C.
Sukhvir Group Propegnda Center...!??🤔
ਜਿਸ ਦਿਨ ਸੁਖਬੀਰ ਬਾਦਲ ਨੇ ਭਾਜਪਾ ਨਾਲ ਸਮਝੌਤਾ ਕਰ ਲਿਆ ਦੇਖਿਓ ਕਿਸੇ ਜਥੇਦਾਰ ਜਾ ਕੁਸੇ ਬਾਗ਼ੀ ਧੜੇ ਨੇ ਅਕਾਲੀਦਲ ਦਾ ਵਿਰੋਧ ਨਹੀਂ ਕਰਣਾ
ਬਿਲਕੁਲ ਸਹੀ ਗੱਲ ਹ
ਵਾਹਿਗੁਰੂ ਜੀ ਮੇਹਰ ਕਰੋ ਜੀ ਚੜਦੀਕਲ੍ਹਾ ਬਖਸ਼ੋ ਜੀ । ਬੈਂਸ ਸਾਹਿਬ ਤੁਹਾਡੀਆਂ ਗੱਲਾਂ ਠੀਕ ਨੇ । ਸਾਰਾ ਕੁੱਝ ਤਾਂ ਬਗਰਾੜੀ ਤੋਂ ਬਿਗੜਿਆ ਉਦੋਂ ਮੌਕਾ ਸਾਂਭਣ ਦੀ ਲੋੜ ਸੀ । ਬਰੋਦੀਆ ਨੂੰ ਮੌਕ਼ਾ ਮਿਲ ਗਿਆ ਬੋਲਣ ਦਾ ।
Good. Harcharn singh Bains as crossed questions.
ਪੰਜਾਬ ਦੀ ਤਰੱਕੀ ਵਾਸਤੇ ਅਕਾਲੀਦਲ
ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਿੱਚ ਜਲਦੀ ਹੀ ਸ਼੍ਰੋਮਣੀ ਅਕਾਲੀ ਦਲ ਆਪਣੇ ਪੁਰਾਣੇ ਰੰਗ ਵਿੱਚ ਆਵੇਗਾ।
ਬਾਦਲ ਤੋਂ ਬਿਨਾ ਅਕਾਲੀ ਦਲ ਖ਼ਤਮ ਹੋ ਜਾਵੇਗਾ ਇਹ ਗੱਲ ਪੰਜਾਬੀਆਂ ਨੂੰ ਸੋਚਣੀ ਪਵੇਗੀ , ਪੰਜਾਬ ਬਰਬਾਦ ਹੋ ਜਾਵੇਗਾ
Sukhbir Singh Badal zindabad
ਸੁਖਬੀਰ ਸਿੰਘ ਬਾਦਲ ਨੂੰ ਹਮੇਸ਼ਾ ਹੀ ਵਿਰੋਧੀਆਂ ਵਲੋਂ ਕਮਜ਼ੋਰ ਕਰਨ ਦੀਆਂ ਸਾਜ਼ਿਸ਼ਾਂ ਰਚੀਆਂ ਗਈਆਂ ਨੇ ਪਰ ਕਹਿੰਦੇ ਨੇ ਸੱਚਾਈ ਦੇ ਰਸਤੇ ਤੇ ਚੱਲਣ ਵਾਲੇ ਕਦੇ ਵੀ ਕਮਜ਼ੋਰ ਨਹੀਂ ਹੁੰਦੇ।
ਲੋਕ ਸਭਾ ਜਾਣਦੇ ਹਨ ਰੋਡੂ ਰਾਮ ਜੀ
😂😂ਰੋਡੂ ਰਾਮ
Tholu ram vi aa.
ਪੰਜਾਬੀ ਪਾਲਟੀ ਵੱਡੇ ਬਾਦਲ ਸਾਹਿਬ ਨੇ ਮੋਗੇ ਵਿੱਚ ਆਖਿਆ ਸੀ ਇਹ ਹੁਣ ਪੰਜਾਬੀ ਪਾਲਟੀ ਬਣ ਗਈ ਪਹਿਲਾ ਜਾਣਕਾਰੀ ਲੈ ਕੇ ਡਵੇਡ ਵਿੱਚ ਬੈਠਿਆ ਕਰੋ ਜੀ
SOI Aklai Dall jindabad
ਖ਼ਤਮ
ਤੇਰੇ ਵਰਗੇ ਕੁੱਤੇ ਖਤਮ ਹੋ ਹੀ ਜਾਣੇ ।
S A D Jindabad Jindabad Jindabad
ਜਥੇਦਾਰ ਜੀ ਨੇ ਕਹਿ ਤਾਂ ਦਿੱਤਾ
ਸ਼੍ਰੋਮਣੀ ਅਕਾਲੀ ਦਲ ਜ਼ਿੰਦਾਬਾਦ ਸੁਖਬੀਰ ਸਿੰਘ ਬਾਦਲ ਜ਼ਿੰਦਾਬਾਦ
ਸ਼ੋਮਣੀ ਅਕਾਲੀ ਦਲ ਜਿੰਦਾਵਾਦ ਸੁਖਬੀਰ ਸਿੰਘ ਬਾਦਲ ਜਿੰਦਾਬਾਦ
ਕਿਸੇ ਵੀ ਅਦਾਲਤ ਨੂੰ ਪਟੀਸ਼ਨਰ ਜਾਂ ਡਿਫੈਂਡ ਸਲਾਹ ਦੇ ਸਕਦਾ ਹੈ
ਅਦਾਲਤ ਦੇ ਧਿਆਨ ਵਿੱਚ ਲਿਆਂਦਾ ਜਾ ਸਕਦਾ ਹੈ ਕਿ ਕਾਨੂੰਨ ਇਹ ਕਹਿੰਦਾ ਹੈ
ਦੁੱਕੀ ਤਿੱਕੀ ਬੂਥਾ ਚਕਦਾ ਬਾਦਲ ਤੇ ਅਕਾਲੀ ਦਲ ਨੂੰ ਬੋਲਣ ਲੱਗ ਜਾਂਦਾ, ਬੇਅਕਲੋ ਚਾਲ ਸਮਝੋ,ਬਿਮਾਰੀ ਦੀ ਜੜ੍ਹ ਕਿੱਥੇ ਪਈ ਆ।
ਬਾਦਲ ਜਿੰਦਾਬਾਦ
ਅਸਲੀ ਰੌਲਾ ਹੀ ਬਾਦਲ ਨੂੰ ਦਿੱਤਾ ਫਖਰ ਏ ਕੌਮ ਵਾਪਿਸ ਲੈਣ ਦਾ ਹੈ ਜੋ ਬੈਂਸ ਵੀ ਮੰਨਦਾ ਹੈ
ਆਹ ਸਲਾਹਕਾਰ!ਅਜੇ ਕਹਿੰਦੇ ਅਕਾਲੀਦਲ ਦਾ ਆਹ ਹਾਲ ਕਿਓਂ ਹੋਇਆ?
ਸ਼੍ਰੋਮਣੀ ਅਕਾਲੀ ਦਲ ਦੀ ਰੀੜ੍ਹ ਦੀ ਹੱਡੀ ਸੁਖਬੀਰ ਸਿੰਘ ਬਾਦਲ ਹਨ ਜੇ ਬਾਦਲ ਸਾਬ ਨੂੰ ਪ੍ਰਧਾਨਗੀ ਤੋਂ ਪਾਸੇ ਕਰ ਦਿੱਤਾ ਤਾਂ ਸ਼੍ਰੌਮਣੀ ਅਕਾਲੀ ਦਲ ਖ਼ਤਮ ਹੋ ਜਾਵੇਗਾ।
ਬੈਸ ਨੂੰ ਪੁੱਛੋ ਇਨਕੁਆਰੀ ਜਜਾ ਦੀ ਹੁੰਦੀ ਤਾ ਉਸ ਤੋ ਸੀਨੀਅਰ ਅਫਸਰ ਕਰਦੇ ਸ੍ਰੋਮਣੀ ਕਮੇਟੀ ਕੋਲ ਕੀ ਥੋਲਟੀ ਹੈ ਕਿ ਜਥੇਦਾਰ ਸਹਿਬ ਦੀ ਇਨਕੁਆਰੀ ਕਰਨ ਇਹ ਜਥੇਦਾਰਾ ਦਾ ਕੰਮ ਹੈ ਤਹੁਡੀ ਕਮੇਟੀ ਦਾ ਕੋਈ ਹੱਕ ਨਹੀ ਹੈ
ਅਕਾਲੀ ਦਲ ਜਿੰਦਾਬਾਦ
ਪੰਜਾਬ ਦੀ ਸੰਗਤ ਨੂੰ ਤਾਂ ਜਵਾਬ ਚਾਹੀਦਾ
ਅਸਲ ਦੋਸ਼ੀ ਬਾਗੀ ਧੜਾ ਮੁਰਦਾਬਾਦ
ਸੁਖਬੀਰ ਸਿੰਘ ਬਾਦਲ ਜ਼ਿੰਦਾਬਾਦ 🚩
Account 5 mahine pehla troll krn lyi e bnayea astaad tu bakwaas band kr
ਪੰਜਾਬ ਦੇ ਹੱਕਾਂ ਦਾ ਪਹਿਰੇਦਾਰ ਸ਼੍ਰੋਮਣੀ ਅਕਾਲੀ ਦਲ ਜ਼ਿੰਦਾਬਾਦ
Acha kehda haq example dyi koi
Panth dai Dokhi
ਕਿਹਾ ਸੁਖਬੀਰ ਅਸਤੀਫਾ ਦਵੇ ਕਿਉਂ ਨਹੀਂ ਦੇ ਰਹੇ
ਜਥੇਦਾਰ ਤਹਾਨੂੰ ਕਿਉ ਕਹਿਣ ਗੇ ਉਹ ਵੀ ਤੁਹਾਡੇ ਹੀ ਲਾਏ ਨੇ
ਯਾਰ ਇਹਨਾਂ ਨੇ ਤਾਂ ਬੇਸ਼ਰਮੀ ਦੀਆਂ ਹੱਦਾਂ ਪਾਰ ਕਰ ਦਿੱਤੀਆਂ
ਦਿੱਲੀ ਦੀਆਂ ਪਾਰਟੀਆਂ ਤੇ ਸਾਡੇ ਗ਼ਦਾਰ ਬਾਗੀ ਧੜੇ ਦੇ ਲੀਡਰਾਂ ਇਹਨਾਂ ਨੈਸ਼ਨਲ ਪਾਰਟੀਆਂ ਨਾਲ ਰਲਕੇ ਪੰਜਾਬ ਦੀ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਨੂੰ ਕਮਜ਼ੋਰ ਕਰ ਰਹੇ ਹਨ।
ਪਰਨਾਲਾ ਓਥੇ ਹੀ ਰਹੂਗਾ।
ਬੈਂਸ ਸਾਹਿਬ ਬੱਸ ਕਰੋ, ਲੋਕ ਪਾਗ਼ਲ ਨਹੀਂ।
ਸੁਖਬੀਰ ਸਿੰਘ ਬਾਦਲ ਵਿੱਚ ਕੋਈ ਤੇ ਖ਼ਾਸ ਗੱਲ ਹੈ ਜਿਸਦੇ ਕਿਰਦਾਰ ਨੂੰ ਖ਼ਰਾਬ ਕਰਨ ਲਈ ਨੈਸ਼ਨਲ ਪਾਰਟੀਆਂ ਤੇ ਪਾਰਟੀ ਵਿੱਚ ਬੈਠੇ ਗ਼ਦਾਰ ਜ਼ੋਰ ਲਾ ਰਹੇ ਹਨ।
ਬਿਨਾ ਕੋਈ ਮਿਹਨਤ ਕਰੇ, ਪੰਜਾਬ ਦੀ ਸਤਾ ਤੇ ਬੈਠਕੇ ਮਲੰਗ ਕਰ ਦਿੱਤਾ, ਆਪ ਦੇ ਕਾਰੋਬਾਰ ਵਗੈਰ ਹੱਥ ਹਿਲਾਏ ਵਧਾ ਲੑਏ.
ਮਾਹਾਰਾਜਾ ਰਣਜੀਤ ਸਿੰਘ ਦੀ ਸਜਾ ਸਖਸੀ ਰਹਿਣੀ ਪ੍ਰਤੀ ਸਜਾ ਸੀ
ਤੁਹਾਡੀਆ ਗਲਤੀਆ ਪੰਥ ਨਾਲ ਹਨ
ਜੇਕਰ ਸੁਖਬੀਰ ਬਾਦਲ ਨੂੰ ਲਗਦਾ ਸੀ ਕਿ ਦੋਸ਼ ਸਹੀ ਨਹੀ ਹਨ ਤਾ
ਹਾ ਦੀ ਬਜਾਏ ਨਾ ਵੀ ਕਹਿ ਸਕਦੇ ਸਨ
ਦੂਜਾ ਅਕਾਲ ਤਖਤ ਸਾਹਿਬ ਵਲੋ ਆਦੇਸ਼ ਹੈ ਕਿ ਪੰਥ ਦੇ ਧਾਰਮਿਕ ਸਮਾਗਮ ਦੌਰਾਨ ਰੈਲੀ ਨਹੀ ਕਰਨੀ
ਫਿਰ ਮਾਘੀ ਕਾਨਫਰੰਸ ਕਿਉ ਕੀਤੀ ਜਾ ਰਹੀ ਹੈ.
ਪੰਜਾਬ ਨੂੰ ਤਰੱਕੀ ਦੇ ਰਾਹ ਤੇ ਸੁਖਬੀਰ ਸਿੰਘ ਬਾਦਲ ਜੀ ਹੀ ਲੈ ਕੇ ਜਾ ਸਕਦੇ ਹਨ।
ਜਥੇਦਾਰ ਆਪਣੇ ਤਾਂ ਮੀਡੀਆ ਅੱਗੇ ਇਹ ਵੀ ਨਹੀਂ ਕਿਹਾ ਵੀ ਤੁਹਾਨੂੰ 20 ਦਿਨਾਂ ਦਾ ਸਮਾਂ ਦਿੱਤਾ ਸੀ ਫਿਰ ਤੁਸੀਂ ਆਪ ਹੀ ਕਿਹਾ ਸਾਨੂੰ 20 ਦਿਨਾਂ ਦਾ ਸਮਾਂ ਮਿਲ ਗਿਆ ਜਥੇਦਾਰ ਨੇ ਤਾਂ ਇਹ ਵੀ ਕਿਹਾ ਜਥੇਦਾਰ ਦਮਦਮਾ ਗਿਆਨੀ ਹਰਪ੍ਰੀਤ ਸਿੰਘ ਦੀ ਜਾਂਚ ਦਾ ਅਧਿਕਾਰ ਉਨਾਂ ਨੂੰ ਹੈ ਪਰ ਤੁਸੀਂ ਉਹ ਵੀ ਨਹੀਂ ਮੰਨ ਰਹੇ
** ਅਕਾਲ ਤਖ਼ਤ ਸਾਹਿਬ ਨੇ ਅਕਾਲੀ ਦਲ ਨੂੰ ਆਪਣੇ ਸੰਵਿਧਾਨ ਅਨੁਸਾਰ ਭਗਤੀ ਕਰਨ ਲਈ ਕਿਹਾ ਸੀ ਤੇ ਇਸਦੀ ਨਿਗਰਾਨੀ ਕਰਨ ਲਈ ਹੀ ਸੱਤ ਮੈਂਬਰੀ ਕਮੇਟੀ ਬਣਾਈ ਸੀ ਕਿ ਬੋਗਸ ਭਗਤੀ ਨਾ ਹੋਵੇ ਤੇ ਹਰ ਇੱਕ ਨੂੰ ਮੈਂਬਰ ਬਣਨ ਦਾ ਹੱਕ ਤੇ ਮੌਕਾ ਮਿਲੇ **
** ਇਸ ਕਮੇਟੀ ਨੂੰ ਪਰਵਾਨ ਕਰਨਾ ਜ਼ਰੂਰੀ ਹੈ ਤੇ ਇਸ ਵਿੱਚ ਕੋਈ ਕਾਨੂੰਨੀ ਅੜਚਣ ਨਹੀਂ ਹੈ। ਪਰ ਬਾਦਲਕੇ ਆਪਣੀ ਮਨਮਰਜੀ ਅਨੁਸਾਰ ਸਿਰਫ ਆਪਣੇ ਧੜੇ ਦੀ ਹੀ ਅਕਾਲੀ ਦਲ ਦੀ ਮੈਂਬਰਸਿੱਪ ਭਰਤੀ ਕਰਨਾ ਚਾਹੁੰਦੇ ਹਨ **
ਮਾਨਤਾ ਤਾਂ ਤੁਹਾਡੀ ਲੋਕਾਂ ਨੇ ਰੱਦ ਕਰ ਦਿੱਤੀ ਹੈ ਬੈਸ ਸਾਬ ਚੋਣ ਕਿਮੀਸਨ ਅਕਾਲ ਤਖਤ ਸਹਿਬ ਤੋਂ ਉਪਰ ਹੋ ਗਿਆ
Great Mr Bains great reply to everything mently v clear man
ਅਕਾਲ ਤਖ਼ਤ ਸਾਹਿਬ ਵੱਲੋਂ ਅਕਾਲੀ ਦਲ ਦੀ ਵਰਕਿੰਗ ਕਮੇਟੀ ਨੂੰ ਆਦੇਸ਼ ਹੈ ਕਿ ਸੁਖਬੀਰ ਸਿੰਘ ਸਮੇਤ *ਜਿੰਨੇ ਵੀ ਆਗੂਆਂ ਨੇ * ਅਸਤੀਫੇ ਦਿੱਤੇ ਹਨ, ਉਹ ਪ੍ਰਵਾਨ ਕਰਕੇ ਅਕਾਲ ਤਖ਼ਤ ਸਾਹਿਬ ਨੂੰ ਤਿੰਨ ਦਿਨਾਂ ਵਿੱਚ ਸੂਚਿਤ ਕੀਤਾ ਜਾਵੇ।
Sukbir badal zindabad
ਇਕੋ ਗੱਲ ਵਾਰ ਵਾਰ ਕਰ ਰਿਹਾ ਕਿ ਜਥੇਦਾਰ ਸਾਬ ਨੇ ਤਾ ਕਿਹਾ ਨਹੀ ਕਿ ਅਸਤੀਫੇ ਨਹੀ ਮਨਜ਼ੂਰ ਕੀਤੇ ਤੇ ਹੁਕਮ ਨਹੀ ਮੰਨਿਆ,,,ਲੳ ਫੇਰ ਹੁਣ ਕਹਿ ਦਿੱਤਾ ਜਥੇਦਾਰ ਸਾਹਿਬ ਜੀ ਨੇ ਕੇ ਅਸਤੀਫੇ ਦੇਣ ਛੇਤੀ ਤੋ ਛੇਤੀ,,ਇਹ ਵੀ ਕਿਹਾ ਕਿ ਅਸੀ ਇਕ ਵਾਰ 20 ਦਿਨ ਦਾ ਸਮਾਂ ਦਿੱਤਾ ਸੀ ਓਸ ਤੋ ਬਾਦ ਕੋਈ ਸਮਾਂ ਨਹੀਂ ਦਿੱਤਾ ਗਿਆ ਇਹ ਟਾਲ ਰਹੇ ਨੇ
very very nice vichar❤❤❤