ਗੁਰੂ ਗੋਬਿੰਦ ਸਿੰਘ ਜੀ ਦਾ ਘਰ ਅੱਜ ਵੀ ਸਾਂਭਿਆ ਹੋਇਆ Guru Gobind Singh Ji l Sikh History l Bittu Chak Wala

แชร์
ฝัง
  • เผยแพร่เมื่อ 7 ก.พ. 2025
  • #gurugobindsinghji #dailyawaz #bittuchakwala
    ਗੁਰੂ ਗੋਬਿੰਦ ਸਿੰਘ ਜੀ ਦਾ ਘਰ ਅੱਜ ਵੀ ਸਾਂਭਿਆ ਹੋਇਆ Guru Gobind Singh Ji l Sikh History l Bittu Chak Wala
    Host - Bittu Chak Wala
    Editor- Harpreet Singh
    Cameramen - Bhupinder Singh Dhaliwal, Rupinderpal Singh Dhaliwal, Harpreet Singh Jasveer Singh
    Guest- Bhai Jasveer Singh
    Digital Producer- Bittu Chak Wala
    Location- Punjab
    Label - Daily Awaz

ความคิดเห็น • 395

  • @makhansingh8880
    @makhansingh8880 หลายเดือนก่อน +88

    ਬਿਟੂ ਜੀ ਇਹ ਤੁਹਾਡੀ ਬੀਡੀਓ ਸਭ ਤੋਂ ਐਹਮ ਬੀਡੀਓ ਹੈ ਤੁਸੀਂ ਸਹਿਬੇ ਕਮਾਲ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਰਨ ਸ਼ੋਹ ਅਸਥਾਨ ਦੇ ਦਰਸ਼ਨ ਕਰਵਾਏ ਇਸ ਲਈ ਤੁਹਾਡਾ ਦਿਲ ਦੀਆਂ ਗ਼ਹਿਰਾਈਂਆਂ ਵਿੱਚੋਂ ਬਹੁਤ ਬਹੁਤ ਧੰਨ ਬਾਦ ਜੀ❤❤❤. ਮੱਖਣ ਧਨੇਰ

    • @narindersingh5500
      @narindersingh5500 หลายเดือนก่อน +1

      Waheguru ji waheguru ji

    • @ManjitSingh-hq5wn
      @ManjitSingh-hq5wn หลายเดือนก่อน +2

      ਵੀਰ ਜੀ ਇਹ ਸਥਾਨ ਕਿਹੜੇ ਪਿੰਡ ਚ ਹੈ ਜੀ ਪਤਾ ਭੇਜੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

    • @jassalkaur3548
      @jassalkaur3548 หลายเดือนก่อน

      🤲🙏🙏🙏🙏🙏🙏

    • @harneksingh17
      @harneksingh17 หลายเดือนก่อน

      . Waheguru.ji.Waheguru.Ji.Waheguru.Ji.Waheguru.ji

    • @KuldeepSingh-ii6fu
      @KuldeepSingh-ii6fu 28 วันที่ผ่านมา

      Satnam waheguru ji

  • @sardar_saab01
    @sardar_saab01 หลายเดือนก่อน +45

    ਧੰਨ ਧੰਨ ਗਰੂ ਗੋਬਿੰਦ ਸਿੰਘ ਜੀ ਧੰਨ ਮਾਤਾ ਦੇਸਾ ਜੀ ਵਾਹਿਗੁਰੂ ਜੀ 🙏🙏

  • @santlashmanmuni6045
    @santlashmanmuni6045 หลายเดือนก่อน +26

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ। ਬਹੁਤ ਸ਼ਾਂਤੀ ਮਿਲੀ ਦਿਲ ਦੀਮਾਗ ਨੂੰ

  • @JagtarmaanMaan
    @JagtarmaanMaan หลายเดือนก่อน +15

    ਧੰਨ ਧੰਨ ਦਸਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ

  • @baldevsinghbrar4335
    @baldevsinghbrar4335 29 วันที่ผ่านมา +7

    ਵਾਹਿਗੁਰੂ ਜੀ ਕੋਟ ਕੋਟ ਧੰਨਵਾਦ ਜੀ ਧੰਨ ਧੰਨਗੁਰੂ ਗੋਬਿੰਦ ਸਿੰਘ ਜੀ

  • @chamanjitkaur1524
    @chamanjitkaur1524 หลายเดือนก่อน +11

    ਬਹੁਤ ਦਿਲ ਨੂੰ ਛੂਹ ਦੇਣ ਵਾਲੇ ਬਸਤਰ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ❤🌹🙏💥

  • @SatGur-tw5vm
    @SatGur-tw5vm หลายเดือนก่อน +20

    ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਵਾਹਿਗੁਰੂ ਜੀ

  • @HarjeetSingh-p5o
    @HarjeetSingh-p5o หลายเดือนก่อน +14

    ਵਾਹਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਜੀ

  • @stuntinglegend7564
    @stuntinglegend7564 หลายเดือนก่อน +21

    ਧੰਨ ਧੰਨ ਸ੍ਰਿੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਕਰੋ ਕਿਰਪਾ ਮਹਾਰਾਜ ਜੀ🙏🙏👏👏🇳🇿🇳🇿🙏🙏👏👏

  • @gursewaksamra8129
    @gursewaksamra8129 หลายเดือนก่อน +20

    ਧੰਨ ਧੰਨ ਗੁਰੂ ਰਾਮਦਾਸ ਜੀ 🙏🙏

  • @BalbirSingh-xs1jm
    @BalbirSingh-xs1jm หลายเดือนก่อน +5

    ਗੁਰੂ ਪਿਆਰਿਓ ਵੇਖ ਕੇ ਸੁਣ ਕੇ ਬਹੁਤ ਖੁਸ਼ੀ ਹੋਈ ਜੀ। ਆਪ ਜੀ ਨੂੰ ਬੇਨਤੀ ਹੈ ਕਿ ਇਹ ਸਾਰੀ ਇਮਾਰਤ ਇਸੇ ਤਰਾਂ ਹੀ ਸਾਂਭ ਕੇ ਰਖੀ ਜਾਵੇ ਜੀ। ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ, ਆਪ ਜੀ ਨੇ ਜਿਵੇਂ ਦੀ ਤਿਵੇਂ ਹੀ ਸਾਰਾ ਕੁਝ ਸੰਭਾਲ ਕੇ ਰਖਿਆ ਹੋਇਆ ਹੈ ਜੀ। ਗੁਰੂ ਘਰ ਦੀਆਂ ਸਭ ਨਿਸ਼ਾਨੀਆ ਮਿਟਾ ਦਿਤੀਆਂ ਹਨ । ਅਸੀਂ ਅਨੰਦਪੁਰ ਹੋਲੇ ਮਹਲੇ ਜਾਂਦੇ ਹੁੰਦੇ ਸੀ, ਤਾਂ ਓਦੋਂ ਸਰਹੰਦ ਵਿਖੇ ਠੰਡਾ ਬੁਰਜ ਦੇ ਦਰਸ਼ਨ ਅਤੇ ਮਾਛੀਵਾੜੇ ਪਿੰਡ ਵਿਚ ਗਨੀ ਖਾਂ ਨਬੀ ਖਾਂ ਦਾ ਉਹ ਚੌਬਾਰਾ ਜਿਥੇ ਗੁਰੂ ਗੋਬਿੰਦ ਸਿੰਘ ਜੀ ਬਿਰਾਜੇ ਸਨ, ਸਭ ਦੇ ਦਰਸ਼ਨ ਕਰਦੇ ਹੁੰਦੇ ਸਾਂ । ਇਹ ਸਭ ਕੁਝ ਚੌਰਾਸੀ ਤੋਂ ਬਾਅਦ ਵਿਚ ਕਾਰ ਸੇਵਾ ਦੇ ਬਹਾਨੇ ਢਾਹ ਕੇ ਸਭ ਨਿਸ਼ਾਨੀਆਂ ਖਤਮ ਕਰ ਦਿਤੀਆਂ । ਉਹ ਸੰਤਾਂ ਨੇ। ਪਤਾ ਨਹੀਂ ਉਹ ਕਿਹੜੇ ਤੇ ਕਿਸ ਤਰਾਂ ਦੇ ਸੰਤ ਸਨ। ਬਹੁਤ ਝੋਰਾ ਲਗਦਾ ਹੈ ਕਿ ਉਹਨਾਂ ਨੇ ਇਸ ਤਰਾਂ ਕਿਉਂ ਕੀਤਾ, ਜਦੋਂ ਕਿ ਬਹੁ ਅਣਮੁਲਾ ਇਤਹਾਸ ਸੀ, ਸੰਭਾਲ ਕੇ ਰਖਣ ਵਾਲਾ ਸੀ।।

  • @HarjinderSingh-q7h9n
    @HarjinderSingh-q7h9n หลายเดือนก่อน +12

    ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ

  • @NirmalSingh-bz3si
    @NirmalSingh-bz3si หลายเดือนก่อน +46

    ਬਿੱਟੂ ਜੀ ਸਸਅ,,ਬਿੱਟੂ ਜੀ ਆਪਾਂ ਕਰਮਾਂਵਾਲੇ ਆਂ ਜਿਹੜੇ ਸਿੱਖ ਕੌਮ ਨਾਲ ਸਬੰਧਿਤ ਆਂ,ਚੜਦੀ ਕਲਾ ਚ ਰੱਖਣ ਦਸ਼ਵੇਂ ਪਾਤਸ਼ਾਹ ਥੋਨੂੰ ,,,

  • @jasbirsingh8885
    @jasbirsingh8885 หลายเดือนก่อน +9

    ਇਹੋ ਜਿਹੀ ਵਿਰਾਸਤ ਦੇਖ ਕੇ ਹੀ ਉਹ ਫੀਲਿੰਗ ਲੈ ਸਕਦੇ ਹਾਂ ਕਿ ਸਾਡੇ ਗੁਰੂ ਸਹਿਬਾਨ ਇੰਜ ਵਿਚਰੇ ਹੋਣਗੇ , ਇੰਜ ਬੈਠੇ ਹੋਣਗੇ. ਮਤਲਬ ਉਹ ਸਾਰਾ ਸੀਨ ਸਾਡੀਆਂ ਅੱਖਾਂ ਸਾਹਮਣੇ ਆਉਂਣ ਕਾਰਨ ਜੋ ਅਨੰਦ ਆਵੇਗਾ ਉਹ ਸੰਗਮਰਮਰ ਦੀਆਂ ਅਰਬਾਂ ਦੀਆਂ ਇਮਾਰਤਾਂ ਵਿਚੋਂ ਇਕ ਫੀਸਦੀ ਵੀ ਨਹੀਂ ਆਉਂਦੀ . ਅਫਸੋਸ ਦੀ ਗੱਲ ਹੈ ਵਿਰਸੇ ਵਿਰਾਸਤ ਤੋਂ ਅਗਿਆਨੀ ਕਿਸਮ ਦੇ ਆਗੂਆਂ ਇਸ ਤਰ੍ਹਾਂ ਦੀ ਵਿਰਾਸਤ ਸੰਭਾਲਣ ਦਾ ਕੋਈ ਦੋ ਚਾਰ ਫੀਸਦੀ ਵੀ ਕਾਰਜ ਕੀਤਾ ਨਹੀਂ ਜਾਪਦਾ . ਇਸ ਤਰ੍ਹਾਂ ਦੁਨੀਆ ਦੇ ਵੱਡੇ ਜਾਹਲਾਂ ਵਿਚ ਆਉਂਦੇ ਮਾਰ ਸੇਵਾ ਵਾਲਿਆਂ ਇੰਜ ਦੀ ਵਿਰਾਸਤ ਨੂੰ ਸੰਭਾਲਣ ਦੀ ਬਜਾਏ ਉਸਨੂੰ ਖਤਮ ਕਰਕੇ ਓਸੇ ਹੀ ਥਾਂ ਸੰਗਮਰਮਰੀ ਇਮਾਰਤ ਖੜੀ ਕਰ ਦਿੱਤੀ . ਅੱਜਕਲ੍ਹ ਤਾਂ ਸੁਣਿਆਂ sgpc ਵਾਲੇ ਲੱਖਾਂ ਲੈ ਕੇ ਇੰਝ ਦੀਆਂ ਇਮਾਰਤਾਂ ਮਲੀਆਮੇਟ ਕਰਨ ਦਾ ਠੇਕਾ ਮਾਰ ਸੇਵਾ ਵਾਲਿਆਂ ਨੂੰ ਦਿੰਦੇ ਹਨ . ਸਿੱਖਾਂ ਦੇ ਆਗੂ ਹੋਣ ਦੀ ਆਪਣੇ ਆਪ ਹੀ ਠੇਕੇਦਾਰੀ ਚੁੱਕੀ ਫਿਰਦਾ ਇਕ ਵੀ ਇਸ ਪਾਸੇ ਸੁਚੇਤ ਨਹੀਂ

    • @sukhdevk.ghuman7407
      @sukhdevk.ghuman7407 หลายเดือนก่อน +1

      ਤੁਸੀਂ ਬਿਲਕੁਲ ਸਹੀ ਲਿਖਿਆ ਹੈ। ਪੱਥਰ ਹਿਰਦਿਆਂ ਵਾਲਿਆਂ ਨੇ ਪੁਰਾਤਨ ਬਹੁਮੁੱਲੇ ਅਸਥਾਨ ਪੱਥਰਾਂ ਨਾਲ ਲਕੋ ਦਿੱਤੇ।
      🙏🙏🙏
      😢😢😢😢
      😡😡😡😡

    • @Prabhjotkaurmahiya
      @Prabhjotkaurmahiya หลายเดือนก่อน

      Bilkul sach

  • @AngrejSingh.khalsa
    @AngrejSingh.khalsa 18 วันที่ผ่านมา +3

    ਬਠਿੰਡਾ ਦੇ 100 ਕਿਲੋਮੀਟਰ ਤੱਕ ਦੀ ਸੰਗਤ ਨੂੰ ਹਰ ਇੱਕ ਵੀਰ ਭੈਣ ਨੂੰ ਇਸ ਪਵਿੱਤਰ ਸਥਾਨ ਦਰਸ਼ਨ ਕਰਨੇ ਚਾਹੀਦੇ ਨੇ ਕੋਸ਼ਿਸ਼ ਸਾਰੀ ਸੰਗਤ ਕਰੇ ਦਰਸ਼ਨ ਕਰਨ ਦੀ

  • @LAKHVIRSINGHSingh-ho8rb
    @LAKHVIRSINGHSingh-ho8rb หลายเดือนก่อน +6

    ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਸਰਬੰਸ ਦਾਨੀ ਸੱਚੇਪਾਤਸ਼ਾਹ ਜੀ ਦਸ਼ਮੇਸ਼ ਪਿਤਾ ਜੀ ਸਭ ਤੇ ਮਿਹਰ ਕਰਨੀ ਜੀ ਧੰਨ ਧੰਨ ਮਾਤਾ ਦੇਸਾਂ ਜੀ ਸੇਵਾ ਵੀ ਧੰਨ ਹੈ ਸ਼ਰਧਾ ਵੀ ਧੰਨ ਹੈ ਸਾਨੂੰ ਵੀ ਸੇਵਾ ਸਿਮਰਨ ਬਖ਼ਸ਼ੋ ਜੀ
    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ

  • @HarwinderSingh-b2t
    @HarwinderSingh-b2t 9 วันที่ผ่านมา

    ਬਹੁਤ ਧੰਨਵਾਦ ਤੇਰਾ ਪਤਰਕਰਾ ਮਹਾਰਾਜ ਦੀਆਂ ਨਿਸ਼ਾਨੀਆਂ ਦੇ ਦਰਸ਼ਨ ਕਰਾਏ ਧੰਨ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਸਤਨਾਮ ਵਾਹਿਗੁਰੂ ਜੀ ਸਤਨਾਮ ਵਾਹਿਗੁਰੂ ਜੀ ਸਤਨਾਮ ਵਾਹਿਗੁਰੂ ਜੀ ਸਤਨਾਮ ਵਾਹਿਗੁਰੂ

  • @nkaur3455
    @nkaur3455 หลายเดือนก่อน +4

    ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰ❤❤ਘ ਜੀ ਮਹਾਰਾਜ

  • @JassSekhon-z7j
    @JassSekhon-z7j หลายเดือนก่อน +18

    ਪੱਲਗ ਸਾਬ ਨੂੰ ਮੱਥਾ ਟੇਕ ਲੈਣਾ ਸੀ ਵੀਰੇ ਮਸਾ ਤਾ ਮੋਕਾ ਮਿਲਦਾ ਦਰਸ੍ਣ ਕਰਨ ਦਾ

  • @Simar_Cheema
    @Simar_Cheema 29 วันที่ผ่านมา +2

    ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀਓ 🙏🏿❤️

  • @Satwinder-ip7ty
    @Satwinder-ip7ty หลายเดือนก่อน +4

    🚩ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ 🚩ਵਾਹਿਗੁਰੂ ਜੀ🚩

  • @swarankaur7469
    @swarankaur7469 29 วันที่ผ่านมา +3

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਾਹਾਰਾਜ🙏🙏🙏🙏🙏🙏🙏🙏🙏🙏🙏🙏🙏🙏🙏

  • @arjansingh4702
    @arjansingh4702 28 วันที่ผ่านมา +2

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਧੰਨ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸਾਹਿਬ ਜੀ ਦਾ ਬੁਰਸ਼ ਬਠਿੰਡੇ ਵਿੱਚ ਹੈ

  • @nirbhaisingh8894
    @nirbhaisingh8894 หลายเดือนก่อน +6

    Dhan Dhan Shri Guru Nanak Dev Sahaib Ji 🙏
    Dhan Dhan Shri Guru Angad Dev Sahaib Ji 🙏
    Dhan Dhan Shri Guru Amardass Sahaib Ji 🙏
    Dhan Dhan Shri Guru Ramdass Sahaib Ji 🙏
    Dhan Dhan Shri Guru Arjan Dev Sahaib Ji 🙏
    Dhan Dhan Shri Guru Hargobind Sahaib Ji 🙏
    Dhan Dhan Shri Guru Har Rai Sahaib Ji 🙏
    Dhan Dhan Shri Guru Harkirshan Sahaib Ji 🙏
    Dhan Dhan Shri Guru Tegh Bahadur Sahaib Ji 🙏
    Dhan Dhan Shri Guru Gobind Singh Sahib ji 🙏
    Dhan Dhan Shri Guru Granth Sahaib Ji 🙏
    🙏Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji 🙏 💖🌷💞🥀💓🌺💙🌹💛💐💗⚘️💜🌻❤️🙏💖🌷💞🥀💓🌺💙🌹💛💐💗⚘️💜🌻❤️🙏💖🌷💞🥀💓🌺💙🌹💛💐💗⚘️💜🌻❤️🙏❤️🌻💜⚘️💗💐💛🌹💙🌺💓🥀💞🌷💖🙏❤️🌻💜⚘️💗💐💛🌹💙🌺💓🥀💞🌷💖🙏❤️🌻💜⚘️💗💐💛🌹💙🌺💓🥀💞🌷💖🙏Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji 🙏 💖🌷💞🥀💓🌺💙🌹💛💐💗⚘️💜🌻❤️🙏💖🌷💞🥀💓🌺💙🌹💛💐💗⚘️💜🌻❤️🙏💖🌷💞🥀💓🌺💙🌹💛💐💗⚘️💜🌻❤️🙏❤️🌻💜⚘️💗💐💛🌹💙🌺💓🥀💞🌷💖🙏❤️🌻💜⚘️💗💐💛🌹💙🌺💓🥀💞🌷💖🙏❤️🌻💜⚘️💗💐💛🌹💙🌺💓🥀💞🌷💖🙏Dhan Dhan Shri Guru Nanak Dev Sahaib Ji 🙏
    Dhan Dhan Shri Guru Angad Dev Sahaib Ji 🙏
    Dhan Dhan Shri Guru Amardass Sahaib Ji 🙏
    Dhan Dhan Shri Guru Ramdass Sahaib Ji 🙏
    Dhan Dhan Shri Guru Arjan Dev Sahaib Ji 🙏
    Dhan Dhan Shri Guru Hargobind Sahaib Ji 🙏
    Dhan Dhan Shri Guru Har Rai Sahaib Ji 🙏
    Dhan Dhan Shri Guru Harkirshan Sahaib Ji 🙏
    Dhan Dhan Shri Guru Tegh Bahadur Sahaib Ji 🙏
    Dhan Dhan Shri Guru Gobind Singh Sahib ji 🙏
    Dhan Dhan Shri Guru Granth Sahaib Ji 🙏
    🙏Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji 🙏 💖🌷💞🥀💓🌺💙🌹💛💐💗⚘️💜🌻❤️🙏💖🌷💞🥀💓🌺💙🌹💛💐💗⚘️💜🌻❤️🙏💖🌷💞🥀💓🌺💙🌹💛💐💗⚘️💜🌻❤️🙏❤️🌻💜⚘️💗💐💛🌹💙🌺💓🥀💞🌷💖🙏❤️🌻💜⚘️💗💐💛🌹💙🌺💓🥀💞🌷💖🙏❤️🌻💜⚘️💗💐💛🌹💙🌺💓🥀💞🌷💖🙏Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji 🙏 💖🌷💞🥀💓🌺💙🌹💛💐💗⚘️💜🌻❤️🙏💖🌷💞🥀💓🌺💙🌹💛💐💗⚘️💜🌻❤️🙏💖🌷💞🥀💓🌺💙🌹💛💐💗⚘️💜🌻❤️🙏❤️🌻💜⚘️💗💐💛🌹💙🌺💓🥀💞🌷💖🙏❤️🌻💜⚘️💗💐💛🌹💙🌺💓🥀💞🌷💖🙏❤️🌻💜⚘️💗💐💛🌹💙🌺💓🥀💞🌷💖🙏

    • @jasbirkaur9207
      @jasbirkaur9207 หลายเดือนก่อน

      ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ
      ਧੰਨ ਮਾਤਾ ਦੇਸਾਂ ਜੀ
      ਧੰਨ ਧੰਨ ਸਾਡੇ ਭਾਗ ਜੋ ਅਸੀਂ ਅੱਜ ਗੁਰੂ ਸਾਹਿਬ ਦੀਆਂ ਨਿਸ਼ਾਨੀਆਂ ਦੇ ਦਰਸ਼ਨ ਕਰ ਰਹੇ ਹਾਂ
      ਗੁਰੂ ਸਾਹਿਬ ਮਿਹਰ ਕਰਨ ਸਾਡੇ ਤੇ ਕਿ ਅਸੀਂ ਜਾ ਕੇ ਦਰਸ਼ਨ ਕਰੀਏ

  • @jagseersinghwahsgurukjibra9890
    @jagseersinghwahsgurukjibra9890 19 วันที่ผ่านมา

    🌹ਚੋਜੀ ਪੀ੍ਤਮ ਸਰਬੰਸ਼ ਦਾਨੀ ਦਸਮੇਸ਼ 🌹ਪਿਤਾ ਸਾਹਿਬੇ ਏ ਕਮਾਲ ਬਾਦਿਸਾਹ 🌹🌹ਦਰਵੇਸ਼ ਸੀ੍ ਗੁਰੂ ਗੋਬਿੰਦ ਸਿੰਘ ਮਹਾਰਾਜ 🌹ਪਰਮੇਸ਼ਰ ਸਾਹਿਬ ਜੀ ਨੂੰ ਕੋਟਨ ਕੋਟ ਲੱਖ ਲੱਖ ਨਮਸ਼ਕਾਰ ਪ੍ਨਾਮ ਹੈ ਵਾਹਿਗੁਰੂ 🌹ਸਾਹਿਬ ਜੀ ਵਾਹਿਗੁਰੂ ਬਾਬਾ ਜੀ ਤੁਹਾਨੂੰ 🌹ਚੜਦੀ ਕਲਾ ਬਖਸ਼ੇ ਲੰਮੀ ਉਮਰ ਦੀਆਂ 🌹ਦਾਤਾ ਬਖਸੇ ਬਹੁਤ ਵਧੀਆ ਗੁਰ ਇਤਿਹਾਸ ਤੋ ਜਾਣੂ ਕਰਵਾਇਆ ਵਾਹਿਗੁਰੂ ਧੰਨ ਧੰਨ ਧੰਨ ਧੰਨ ਧੰਨ ਧੰਨ ਧੰਨ ਧੰਨ ਧੰਨ ਧੰਨ ਧੰਨ ਧੰਨ ਧੰਨ ਧੰਨ ਧੰਨ ਧੰਨ ਧੰਨ ਧੰਨ ਧੰਨ ਧੰਨ ਧੰਨ ਧੰਨ ਧੰਨ ਧੰਨ ਧੰਨ ਧੰਨ ਧੰਨ ਧੰਨ ਧੰਨ ਧੰਨ ਧੰਨ ਧੰਨ ਧੰਨ ਧੰਨ ਧੰਨ ਧੰਨ 🌹ਸੱਚੇ ਪਾਤਿਸਾਹ ਸਾਹਿਬ ਜੀ ਅਸੀ ਜੀਵ 🌹ਤੁਹਾਡਾ ਕਰਜੇ ਦਾ ਵਿਆਜ ਵੀ ਦਸ ਪੀੜੀਆਂ ਵੀ ਨਹੀਂ ਵਾਪਸ ਕਰ ਨਹੀਂ ਸਕਦੇ ਵਾਹਿਗੁਰੂ ਸਾਹਿਬ ਜੀ ਧੰਨ ਧੰਨ ਧੰਨ ਧੰਨ ਧੰਨ ਧੰਨ ਧੰਨ ਧੰਨ ਧੰਨ ਧੰਨ ਧੰਨ ਧੰਨ ਧੰਨ ਧੰਨ ਧੰਨ ਧੰਨ ਧੰਨ ਧੰਨ ਧੰਨ ਧੰਨ ਧੰਨ ਧੰਨ ਧੰਨ ਧੰਨ ਧੰਨ ਧੰਨ ਧੰਨ ਧੰਨ ਧੰਨ ਧੰਨ ਧੰਨ 💙💙💙💙💙💙💙💙💙💙💙💙💙💙💙💙💙💙💙💙💛💛💛💛💛💛💛💛💛💛💛💛💛💛💛💛💛💛💛💛💖💖💖💖💖💖💖💖💖💖💖💖💖💖💖💖💖💖💖💖💚💚💚💚💚💚💚💚💚💚💚💚💚💚💚💚💚💚💚💚💕💕💕💕💕💕💕💕💕💕💕💕💕💕💕💕💕💕💕💕💕💕💕💕💕💕💕💕💕💕💕💕💕💕💕💕💕💕💕💕💕💕💕💕💕💕💕💕💕💕💕💕💕💕💕💕💕💕💕💕💕💕💕💕💕💕💕💕💕💕💕💕💕💕💕💕💕💕💕💕💕💕💕💕💕💕💕💕💕💕💕💕💕💕💕💕💕💕💕💕

  • @LekhRaj-my9xt
    @LekhRaj-my9xt หลายเดือนก่อน +5

    🙏ਗੁਰੂ ਸਾਹਿਬ ਜੀ ਦੀਆਂ ਜੱਦੀ ਨਿਸ਼ਾਨੀਆਂ ਅਮੋਲਕ ਹਨ ਇਸ ਦੀ ਸਾਂਭ -ਸੰਭਾਲ਼ ਬਹੁਤ -ਬਹੁਤ ਹੀ ਜ਼ਰੂਰੀ ਹਨ । 🙏

  • @gurjinderguron
    @gurjinderguron 10 วันที่ผ่านมา

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ

  • @JassiJarahan
    @JassiJarahan หลายเดือนก่อน +5

    ਵਾਹਿਗੁਰੂ ਜੀ, ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ 🙏 ਧੰਨ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ 👏

  • @kulvirkaur1951
    @kulvirkaur1951 หลายเดือนก่อน +3

    ਧੰਨ ਧੰਨ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਵਾਹਿਗੁਰੂ ਜੀ ਸਤਿਨਾਮ ਜੀ 🙏🙏🙏🙏🙏

  • @ArvinderSingh-pc7jo
    @ArvinderSingh-pc7jo หลายเดือนก่อน +2

    ਸਾਹਿਬੇ ਕਮਾਲਿ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ❤❤🙏🙏

  • @Pardesikaur
    @Pardesikaur หลายเดือนก่อน +4

    ਬਾਬਾ ਜੀ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਬਖਸ਼ੇ ਵਾਹਿਗੁਰੂ ਜੀ

  • @mantabsinghmantab1074
    @mantabsinghmantab1074 หลายเดือนก่อน +2

    ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ❤ ਧੰਨ ਮਾਤਾ ਦੇਸ਼ਾਂ ਜੀ ਸਾਬ ਸਗਤਾ ਮਹੇਰ ਕਰੇ 🙏⛳🌷🙏

  • @ManpreetSingh-hp5cb
    @ManpreetSingh-hp5cb หลายเดือนก่อน +4

    ਵਾਹਿਗੁਰੂ ਵਾਹਿਗੁਰੂ ਜੀ 🙏🙏

  • @charanjitsingh4388
    @charanjitsingh4388 หลายเดือนก่อน +6

    ਵਾਹਿਗੁਰੂ ਜੀ ਮੇਹਰ ਕਰੋ ਜੀ ਚੜਦੀਕਲ੍ਹਾ ਬਖਸ਼ੋ ਜੀ । ਕਾਰ ਸੇਵਾ ਵਾਲਿਆਂ ਕੋਈ ਪੁਰਾਣੀ ਇਮਾਰਤ ਛੱਡੀ ਨਹੀ ।

  • @surinderche3354
    @surinderche3354 หลายเดือนก่อน +3

    ਭਾਈ ਜਸਵੀਰ ਸਿੰਘ ਜੀ ਦੋਨੋ ਹੱਥ ਜੈੜ ਕੇ ਬੇਨਤੀ ਹੈ ਕਿ ਇਸ ਪਵਿਤਰ ਬੁਰਜ ਨੂੰ ਸੰਭਾਲ ਕੇ ਰਖੋ ਜੀ ।ਕਾਰ ਸੇਵਾ ਨੂੰ ਨਹੀ ਦੇਣਾਜੀ ।

  • @Subashent
    @Subashent หลายเดือนก่อน +3

    Dhan dhan satguru Gobind Singh Ji

  • @HarjeetSingh-t1q
    @HarjeetSingh-t1q 29 วันที่ผ่านมา +1

    ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ

  • @RUPINDERSINGH-si8et
    @RUPINDERSINGH-si8et 4 วันที่ผ่านมา

    ਸਤਿਨਾਮ ਸ੍ਰੀ ਵਾਹਿਗੁਰੂ ਜੀ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ

  • @GurnamGill-s9o
    @GurnamGill-s9o หลายเดือนก่อน +1

    ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵਾਹਿਗੁਰੂ ਜੀ ਭਾਈ ਸਾਹਿਬ ਜੀ ਬਹੁਤ ਸ਼ੁਕਰ ਇਹ ਸਾਨੂੰ ਦਰਸ਼ਨ ਕਰਨ ਦਾ ਵਾਹਿਗੁਰੂ ਜੀ ਚੜ੍ਹਦੀਕਲਾ ਰੱਖੀ

  • @antaraatmadiyatra4054
    @antaraatmadiyatra4054 29 วันที่ผ่านมา +1

    Tks Beta I m crying in my Guru Pyar in Guru Energy ❤🎉❤

  • @GurmailBrar-le7qd
    @GurmailBrar-le7qd 28 วันที่ผ่านมา +2

    Thank you khalsa ji guru sahib di nishani sabh sabh ke rakhi hai

  • @kulwantkaurbajwa1279
    @kulwantkaurbajwa1279 หลายเดือนก่อน +1

    ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ
    ਵਾਹਿਗੁਰੂ ਜੀ

  • @HimmatSingh-n1h
    @HimmatSingh-n1h 29 วันที่ผ่านมา +1

    ਧੰਨ ਹੈ ਇਹ ਪ੍ਰਵਾਰ

  • @harsiratkaur8982
    @harsiratkaur8982 8 วันที่ผ่านมา

    ਧੰਨ ਗੂਰੂਨਾਨਕ ਜੀਮੇਹਰ ਭਰਿਆ ਹੱਥ ਰੱਖ ਉ ਧੰਨ ਗੂਰੂ।ਗੋਬਿੰਦ ਸਿੰਘ ਜੀਮੇਹਰ ਕਰ ਉ

  • @NirmalSingh-eg8tg
    @NirmalSingh-eg8tg หลายเดือนก่อน +4

    ਸਤਿਨਾਮੁ ਸ੍ਰੀ ਵਾਹਿਗੁਰੂ ਜੀ 🙏🙏🙏🙏❤️❤️❤️❤️

  • @JagjitSingh-rc8oj
    @JagjitSingh-rc8oj หลายเดือนก่อน +7

    Waheguru ji Dan Dan guru gobind Singh ji

  • @rajwinder1968
    @rajwinder1968 หลายเดือนก่อน +20

    ਸੰਗਤ ਨੂੰ ਬੇਨਤੀ ਹੈ ਇਹ ਟਹਾਉਣ ਨਾ ਦਿਓ ਕਾਰ ਸੇਵਾ ਵਾਲਿਆਂ ਤੋਂ ਬਚਾ ਕੇ ਰੱਖਿਓ

  • @ParamjitKaur-q7y3l
    @ParamjitKaur-q7y3l 21 วันที่ผ่านมา

    ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਧੰਨ ਮਾਤਾ ਦੇਸਾ‌ ਜੀ

  • @Khalsaforever-ou5cr
    @Khalsaforever-ou5cr 29 วันที่ผ่านมา +1

    🙏🏻🌹 ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਮਹਾਰਾਜ ਜੀਉ ਆਉ ਘਰੇ ਮੇਰੇ ਮਾਲਕਾ ਜੀਉ ਤੁਝ ਬਿਨੁ ਨਾ ਸਰੇ ਮੇਰੇ ਪ੍ਰੀਤਮਾ ਜੀਉ 🌹🙏🏻♥️💘♥️🚩🚩🚩🚩🚩

  • @NirbhaySingh-p9s
    @NirbhaySingh-p9s 25 วันที่ผ่านมา

    ਬਿੱਟੂ ਵੀਰ ਜੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੋ ਆਪ ਜੀ ਨੇ ਸੱਚੇ ਪਾਤਸ਼ਾਹ ਜੀ ਦੀਆਂ ਨਸ਼ਾਨੀਆਂ ਦੇ ਦਰਸ਼ਨ ਕਰਵਾਏ

  • @GinderBhangu
    @GinderBhangu 19 วันที่ผ่านมา

    ਗੁਰੂ ਗੋਬਿੰਦ ਸਿੰਘ ਜੀ🙏🙏🙏🙏🙏🙏🙏

  • @GurdeepSingh-jw6ie
    @GurdeepSingh-jw6ie หลายเดือนก่อน +3

    ਵਹਿਗੁਰੂ

  • @kanwaljeetsingh5571
    @kanwaljeetsingh5571 หลายเดือนก่อน +3

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @SukhwinderSingh-q3h
    @SukhwinderSingh-q3h 28 วันที่ผ่านมา +1

    ਵਾਹਿਗੁਰੂ ਜੀ ਕਾ ਖਾਲ਼ਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ

  • @talwinderkaur4955
    @talwinderkaur4955 หลายเดือนก่อน +2

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @GurjeetSingh-sp4yo
    @GurjeetSingh-sp4yo 18 วันที่ผ่านมา

    ਧਨ ਧਨ ਗੂਰੂ ਗੋਬਿੰਦ ਸਿੰਘ ਜੀ ਧਨ ਧਨ ਗੂਰੂ ਗ੍ਰੰਥ ਸਾਹਿਬ ਜੀ

  • @jarmansingh9986
    @jarmansingh9986 29 วันที่ผ่านมา +1

    Dhan dhan Shri Guru Singh ji waheguru waheguru Ji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji 🙏🙏🙏

  • @amriktalwandi
    @amriktalwandi หลายเดือนก่อน +6

    ਜਾਣਕਾਰੀ ਬਹੁਤ ਵਧੀਆ ਲੱਗੀ ਜੀ ।

  • @Kuldeepjoga93
    @Kuldeepjoga93 หลายเดือนก่อน +3

    ਵਾਹਿਗੁਰੂ ਜੀ

  • @ManjitSingh-hq5wn
    @ManjitSingh-hq5wn หลายเดือนก่อน +4

    ਪੰਜਾਬ ਗੁਰੂ ਸਾਹਿਬਾਨਾਂ ਸ਼ਹੀਦਾਂ ਭਗਤਾਂ ਦੀ ਪਵਿੱਤਰ ਧਰਤੀ ਹੈ ਇਸਦੀ ਕਦਰ ਕਰੋ ਪੁਰਾਤਨ ਇਤਿਹਾਸਕ ਪਿਛੋਕੜ ਨਿਸ਼ਾਨੀਆਂ ਨੂੰ ਸਾਂਭਣਾ ਚਾਹੀਦਾ ਹੈ ਕਿਉਂਕਿ ਇਹ ਹੀ ਇਤਿਹਾਸ ਦੀ ਨੀਂਹ ਹੁੰਦੀਆਂ ਹਨ ਰੋਜ਼ ਸੇਵਾ ਸਿਮਰਨ ਨਿੱਤਨੇਮ ਅਰਦਾਸ ਪਾਠ ਕਥਾ ਕੀਰਤਨ ਕਰੋ ਸੁਣੋਂ ਤੇ ਮੰਨੋਂ ਜ਼ਿੰਦਗੀ ਬਦਲ ਜਾਵੇਗੀ ਆਪਣਾਂ ਜੀਵਨ ਕਰੈਕਟਰ ਉਚਾ ਸੁੱਚਾ ਤੇ ਪਵਿੱਤਰ ਰੱਖੋ ਹਰ ਧੀ ਭੈਣ ਮਾਂ ਦਾ ਸਤਿਕਾਰ ਕਦਰ ਇੱਜ਼ਤ ਕਰੋ ਚਾਹੇ ਉਹ ਕਿਸੇ ਦੋਸਤ ਮਿੱਤਰ ਗਵਾਂਢੀ ਰਿਸ਼ਤੇਦਾਰ ਜਾਂ ਦੁਸ਼ਮਣ ਦੀ ਧੀ ਭੈਣ ਮਾਂ ਹੋਵੇ ਕਿਉਂਕਿ ਧੀਆਂ ਭੈਣਾਂ ਸਭ ਦੀਆਂ ਸਾਂਝੀਆਂ ਹੁੰਦੀਆਂ ਹਨ ਮਾਂ ਪਿਉ ਦੀ ਇਜ਼ਤ ਸਿਹਤ ਤੇ ਸੇਵਾ ਦਾ ਧਿਆਨ ਰੱਖੋ ਕਿਉਂਕਿ ਮਾਂ ਪਿਉ ਇਜ਼ਤ ਜ਼ਿੰਦਗੀ ਧਰਮ ਤੇ ਸਮਾਂ ਬਹੁਤ ਕੀਮਤੀ ਹੁੰਦੇ ਹਨ ਇਹ ਬਾਜ਼ਾਰਾਂ ਚ ਮੁਲ ਨਹੀਂ ਮਿਲਦੇ ਅਤੇ ਮੀਟ ਸ਼ਰਾਬ ਆਂਡੇ ਜ਼ਰਦਾ ਬੀੜੀ ਸਿਗਰਟ ਤੰਬਾਖੂ ਅਫੀਮ ਚਿੱਟਾ ਰਿਸ਼ਵਤ ਪਰਾਇਆ ਹੱਕ ਚੋਰੀ ਯਾਰੀ ਨਸ਼ੇ ਗੰਦੇ ਗੀਤ ਨਾਚ ਗਾਣੇ ਸਦਾ ਵਾਸਤੇ ਛੱਡ ਦਿਉ ਕਿਉਂਕਿ ਧਰਮ ਅਤੇ ਸਮਾਜ ਤੇ ਬੁਰਾ ਅਸਰ ਪੈਂਦਾ ਹੈ ਜ਼ਰੂਰੀ ਬੇਨਤੀ ਹੈ ਜੀ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @SarbjitKaur-eh1vp
    @SarbjitKaur-eh1vp หลายเดือนก่อน +4

    Waheguru ji waheguru ji dhan guru ramdash ji sada sahaya hona ji waheguru ji waheguru ji dhan guru ji 🙏🙏🙏🙏🙏❤️

  • @Resham520
    @Resham520 หลายเดือนก่อน +2

    ਵਾਹਿਗੁਰੂ ਜੀ 🙏🙏🙏🙏🙏

  • @daljeetkaur6258
    @daljeetkaur6258 22 วันที่ผ่านมา

    ਬਹੁਤ ਹੀ ਵਿਸਥਾਰ ਨਾਲ ਜਾਣਕਾਰੀ ਦਿੱਤੀ ਭਾਈ ਸਾਹਿਬ ਜੀ ਨੇ ਬਹੁਤ ਬਹੁਤ ਧੰਨਵਾਦ ਜੀ 🙏🙏

  • @ReetMani-ru2nx
    @ReetMani-ru2nx 22 วันที่ผ่านมา

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🤗🤗🤗❤❤❤🌹🌹🌹

  • @SukhveerSingh-ne4ef
    @SukhveerSingh-ne4ef 23 วันที่ผ่านมา

    ਵਾਹੇਗੁਰੂ ਜੀ 🎉🎉🎉🎉🎉🎉🎉

  • @harvinderrommy1338
    @harvinderrommy1338 หลายเดือนก่อน +4

    Waheguru ji...good job bittu ji ❤

  • @Fateh32
    @Fateh32 หลายเดือนก่อน +2

    Dhan dhan Shri guru Gobind Singh Ji ❤❤❤❤❤❤❤

  • @PANJABisnotindia-1984
    @PANJABisnotindia-1984 หลายเดือนก่อน +1

    ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀਉ 🙏🚩

  • @navneetkaur4971
    @navneetkaur4971 27 วันที่ผ่านมา +1

    Waheguruji dhan dhan guru Gobind Singh sahib ji 🙏🙏

  • @gurpalsinghsidhu8826
    @gurpalsinghsidhu8826 หลายเดือนก่อน +1

    ਸਤਿਨਾਮ ਵਾਹਿਗੁਰੂ ਜੀ

  • @AmrinderSidhu104
    @AmrinderSidhu104 หลายเดือนก่อน +2

    Dhan Dhan Shri Guru Gobind Singh Ji Maharaj ❤❤

  • @gurdevkaur1209
    @gurdevkaur1209 23 วันที่ผ่านมา

    ❤❤ਵਾਹਿਗੁਰੂ ਜੀ ਕਿਰਪਾ ਕਰੋ ਜੀ ਸਰਬੱਤ ਦਾ ਭਲਾ ਕਰੋ ਜੀ

  • @dhadikamalsinghbaddowal5167
    @dhadikamalsinghbaddowal5167 26 วันที่ผ่านมา

    ਬਿੱਟੂ ਜੀ ਤੁਸੀਂ ਇਹ ਇੱਕ ਇਤਿਹਾਸਕ ਕੰਮ ਕੀਤਾ ਸਤਿਗੁਰੂ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ ਕੌਮ ਸਦਾ ਹੀ ਤੁਹਾਡੀ ਰਿਣੀ ਰਹੇਗੀ

  • @BalwinderKaur-oe4qb
    @BalwinderKaur-oe4qb หลายเดือนก่อน +5

    Dhan Maa Desan ji 🙏

  • @gurvinderpannu4396
    @gurvinderpannu4396 26 วันที่ผ่านมา

    ਧੰਨ ਧੰਨ ਸ਼ਿਰੀ ਗੁਰੂ ਗੋਬਿੰਦ ਸਿੰਘ ਜੀ 🙏🙏
    ਧੰਨ ਮਾਤਾ ਦੇਸਾਂ ਜੀ 🙏

  • @RUPINDERSINGH-si8et
    @RUPINDERSINGH-si8et 4 วันที่ผ่านมา

    ਵਾਹਿਗੁਰੂ ਜੀ ਇਸ ਘਰ ਦੀ ਸਾਭ ਸੰਭਾਲ ਦੀ ਜਿੰਮੇਵਾਰੀ ਤਨ ਦੇਹੀ ਨਾਲ ਨਿਭਾਉਦੇ ਰਿਹੇ ਜੀ

  • @navneetkaur4971
    @navneetkaur4971 27 วันที่ผ่านมา +1

    Waheguruji 🙏🙏🙏🙏 waheguruji 🎉 waheguruji 🇨🇦

  • @pinderdhaliwal8392
    @pinderdhaliwal8392 23 วันที่ผ่านมา

    Dhan Dhan Waheguruji Dhan Dhan Guru Gobind Singh ji 🙏🙏🙏🙏🙏

  • @boharsingh7359
    @boharsingh7359 หลายเดือนก่อน +3

    Waheguru ji waheguru ji waheguru ji

  • @Jaas13
    @Jaas13 หลายเดือนก่อน +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਿੱਟੂ ਵੀਰੇ

  • @GurpreetSingh-vo7is
    @GurpreetSingh-vo7is 6 วันที่ผ่านมา +1

    ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਧੰਨ ਧੰਨ ਮਾਈ ਦੇਸਾ ਜੀ 🙏🙏

  • @jarnailsingh-g8d
    @jarnailsingh-g8d 28 วันที่ผ่านมา

    🙏🙏🌹🌹ਧੰਨ ਧੰਨ ਸਤਿਗੁਰੂ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਾਹਿਬ 🌹🌹🙏🙏

  • @Bhangujatt3191
    @Bhangujatt3191 หลายเดือนก่อน +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @sonyfoujigurdaspur
    @sonyfoujigurdaspur หลายเดือนก่อน +1

    ਵਾਹਿਗੁਰੂ ਜੀ ਮੇਹਰ ਕਰੋ ਸਭ ਤੇ

  • @Gurmail-x8l
    @Gurmail-x8l 26 วันที่ผ่านมา

    Waheguru ji 🙏 dhan dhan guru 🙏 gobind Singh ji 🙏 maharaja ji 🙏 🎉🎉🎉❤❤❤❤❤

  • @gurjindersingh-zf8xc
    @gurjindersingh-zf8xc หลายเดือนก่อน +3

    Waheguru ji waheguru ji waheguru ji waheguru ji waheguru ji waheguru ji waheguru ji waheguru ji 🙏🙏🙏🙏🙏🙏🤲🙏🤲🙏🤲🙏🙏

  • @nirmalkaur5859
    @nirmalkaur5859 หลายเดือนก่อน +1

    ❤❤❤❤❤Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji ❤❤❤❤❤

  • @nanaksarthathbarundi
    @nanaksarthathbarundi หลายเดือนก่อน +1

    🙏🙏 ਵਾਹਿਗੁਰੂ ਜੀ 🙏🙏

  • @BalkarSingh-dc1oq
    @BalkarSingh-dc1oq หลายเดือนก่อน +1

    ਵਾਹਿਗੁਰੂ

  • @krishnadevi9875
    @krishnadevi9875 หลายเดือนก่อน +1

    Dhan Dhan Shri Guru Gobind Singh jee kirpa kro

  • @harmindersharma4703
    @harmindersharma4703 22 วันที่ผ่านมา

    Amazing!! Babaji bless the whole family sewa..Waheguru ji🙏🙏

  • @SatnamKour-h6k
    @SatnamKour-h6k หลายเดือนก่อน +1

    Dhan dhan shri guru gobind Singh ❤❤❤❤❤❤❤❤❤❤❤❤❤❤jisatnam waheguru ji ❤🎉

  • @satveendersinghkala
    @satveendersinghkala หลายเดือนก่อน +1

    Dhan Dhan Shri Guru Pita Gobind Singh Gi

  • @RajinderKaur-dy9po
    @RajinderKaur-dy9po หลายเดือนก่อน

    ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਧੰਨ ਧੰਨ ਮਾਈ ਦੇਸਾਂ ਜੀ।

  • @GurbachanSingh-n7j
    @GurbachanSingh-n7j 13 วันที่ผ่านมา

    ਧੰਨ ਧੰਨ ਮੇਰਾ ਬਾਜਾਂ ਵਾਲਾ ਮਾਹੀ ਜਿਸਨੇ ਸੁਤੀ ਕੋਮ ਜਗਾਈ ਵਾਹਿਗੁਰੁ ਜੀ

  • @BalwinderKaur-oe4qb
    @BalwinderKaur-oe4qb หลายเดือนก่อน +3

    Waheguru ji 🙏

  • @luckygrewal4994
    @luckygrewal4994 หลายเดือนก่อน +2

    Satnam Shri Waheguru ji 🙏🙏🙏🙏🙏

  • @surjeetkaur1984
    @surjeetkaur1984 12 วันที่ผ่านมา

    ❤❤Dhan Dhan guru Gobind Singh ji 🙏

  • @ManpreetSingh-w5p3h
    @ManpreetSingh-w5p3h หลายเดือนก่อน +1

    Waheguru Ji Waheguru Ji Waheguru Ji Waheguru Ji Waheguru Ji Mahar Karo ji 🙏🙏🌹🌹

  • @rashifal0352
    @rashifal0352 24 วันที่ผ่านมา

    🙏ਵਾਹਿਗੁਰੂ ਜੀ