ਮਰੇ ਹੋਏ ਜਜ਼ਬਾਤ (ਭਾਗ 12)Mare Hoye jazbaat (Ep-12) New Latest Punjabi Short Movie 2023 ! Aman dhillon

แชร์
ฝัง
  • เผยแพร่เมื่อ 7 ก.ย. 2024
  • Mare Hoye jazbaat (Ep-12) !! New Latest Punjabi Short Movie 2023 !! Aman dhillon
    #Amandhillon #Dhillonmansawala #dhillonfilmproduction #punjabishortmovie2023 #punjabiwebseries #punjabishortvideo
    **************************************
    CONCEPT*****
    AMAN DHILLON
    DIRECTOR**
    RAJVEER DHILLON
    EDITING**
    GURKIRET DHILLON
    CAMERAMAN**
    RAJVEER DHILLON
    KARMPREET SAMRA
    Join 👇
    facebook page 👥
    / amandhillon02
    / aman_dhillon_mansa___
    Our New Video link Click here 👇
    *************************
    Mare hoye jazbaat (Ep-3)
    • ਮਰੇ ਹੋਏ ਜਜ਼ਬਾਤ (ਭਾਗ 03...
    Mare hoye jazbaat (Ep-4)
    • ਮਰੇ ਹੋਏ ਜਜ਼ਬਾਤ ( ਭਾਗ 4...
    Mare hoye jazbaat (Ep-5)
    • ਮਰੇ ਹੋਏ ਜਜ਼ਬਾਤ ( ਭਾਗ 5...
    Mare hoye jazbaat (Ep-6)
    • ਮਰੇ ਹੋਏ ਜਜ਼ਬਾਤ ( ਭਾਗ 6...
    Mare hoye jazbaat (Ep-7)
    • ਮਰੇ ਹੋਏ ਜਜ਼ਬਾਤ (ਭਾਗ -7...
    Mare hoye jazbaat (Ep-8)
    • ਮਰੇ ਹੋਏ ਜਜ਼ਬਾਤ (ਭਾਗ -8...
    Mare hoye jazbaat (Ep-9)
    • ਮਰੇ ਹੋਏ ਜਜ਼ਬਾਤ (ਭਾਗ-9)...
    Mare hoye jazbaat (Ep-10)
    • ਮਰੇ ਹੋਏ ਜਜ਼ਬਾਤ (ਭਾਗ-10...
    Mare hoye jazbaat (Ep -11)
    • ਮਰੇ ਹੋਏ ਜਜ਼ਬਾਤ (ਭਾਗ 11...
    Do Not Re-upload Our Content We are Rigid Taking Action
    Credit Copyright Holder - Aman dhillon
    Thank you 🙏🙏🙏

ความคิดเห็น • 519

  • @KulwinderShergill-qj5tv
    @KulwinderShergill-qj5tv 8 หลายเดือนก่อน +3

    ਬਹੁਤ ਹੀ ਦੁੱਖ ਭਰੀ ਕਹਾਣੀ ਹੈ ।‌ ਗਰੀਬੀ ਕਰਕੇ ਮਜ਼ਬੂਰੀ ਵਿੱਚ ਕੰਮ ਕਰਨਾ ਹੀ ਪਿਆ ਅਮਨ ਦੀਦੀ ਨੂੰ ਹਰਜੀਤ ਹੋਣਾ ਘਰ ।।। ਇਧਰ ਅੰਜਲੀ ਦੀਦੀ ਨੂੰ ਕਿਰਦਾਰ ਹੀ ਇਦਾ ਦਾ ਦਿਤਾ ਹੋਇਆ ਹੈ‌ ਤੇ ਉਹਨਾਂ ਨੂੰ ਕਰਨਾ ਹੀ ਪੈਂਦਾ ਉਦਾਂ ।‌ ਪਰ ਕਈ ਭੈਣ‌ -ਭਰਾ ਕੁਮੈਂਟਾਂ ਵਿੱਚ ਗਲਤ ਬੋਲਦੇ ਹਨ ਚੱਲੋ‌ ਜਿੰਨੀ ਕੋ ਉਹਨਾਂ ਦੀ ਸੋਚ ਆ ਉਹ ਵਰਤ ਲੈਂਦੇ ਹਨ।। ਬਾਕੀ ਸਾਰੀ ਟੀਮ ਦੀ ਬਹੁਤ ਹੀ ਸੋਹਣੀ ਐਕਟਿੰਗ ਹੈ ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਣ ਸਾਰੀ ਟੀਮ ਤੇ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਬਖਸ਼ਿਸ਼ ਕਰਨ ❤️ ਕੁਲਵਿੰਦਰ ਸ਼ੇਰਗਿੱਲ ❤️

    • @amandhillon
      @amandhillon  8 หลายเดือนก่อน +1

      ਬਹੁਤ ਬਹੁਤ ਧੰਨਵਾਦ ਬਾਈ ਜੀ ਇਨ੍ਹਾਂ ਪਿਆਰ ਅਤੇ ਸਤਿਕਾਰ ਦੇਣ ਲਈ 🙏🙏

    • @KulwinderShergill-qj5tv
      @KulwinderShergill-qj5tv 8 หลายเดือนก่อน

      @@amandhillon ❤️😊

    • @anjanisharma5170
      @anjanisharma5170 8 หลายเดือนก่อน +1

      😊😊😊thquu

    • @KulwinderShergill-qj5tv
      @KulwinderShergill-qj5tv 8 หลายเดือนก่อน

      @@anjanisharma5170 ❤️🙏

  • @atindersingh8853
    @atindersingh8853 8 หลายเดือนก่อน +8

    ਅੱਜਕਲ ਅੰਜਲੀ ਵਰਗੀਆਂ ਖੰਚ ਤੀਵੀਆਂ ਗਰੀਬੀ ਦਾ ਜਿਆਦਾ ਹੀ ਮਜ਼ਾਕ ਉਡਾ ਦੀਆਂ ਹਨ ਪਰ ਇਹ ਤਾਂ ਅੰਜਲੀ ਵਰਗੀਆਂ ਦੀਆਂ ਅੱਖਾਂ ਖੋਲ੍ਹਣ ਲਈ ਹੈ

    • @KulwinderShergill-qj5tv
      @KulwinderShergill-qj5tv 8 หลายเดือนก่อน +2

      ਭਰਾਵਾਂ ਉਹ ਵਿਚਾਰੀ ਨੂੰ ਕਿਰਦਾਰ ਹੀ ਇਦਾ ਦਾ ਦਿਤਾ ਹੋਇਆ ਫਿਰ ਉਦਾ ਹਿ ਬੋਲਣਾ ਪੈਂਦਾ ਹੈ ਉਹਨਾਂ ਨੂੰ। ਨਾ ਅਸਲ ਜ਼ਿੰਦਗੀ ਨਾਲ ਜੋੜਿਆ ਕਰੋ 🙏

  • @Virk-2022
    @Virk-2022 8 หลายเดือนก่อน +5

    ਹਰਜੀਤ ਨੇ ਤਾਂ ਬਹੁਤ ਘੈਟ ਥੋਲਾ ਕਰਤਾ ਪਰ ਉਹ ਨੀ ਸੁਦਰਦੀ ਉਹਨੂੰ ਬੋਲਣ ਦੀ ਤਮੀਜ ਨੀ , ਸੋਨੀਆ ਠੀਕ ਆ ਸੱਸ ਵੀ ਸਮਝਦੀ ਆ ਬਾਕੀ ਅਮਨ ਤਾ ਹੈ ਈ ਸੁਪਰ ਡੁਪਰ 👌👌
    ❤❤❤❤❤❤

    • @soniasonia1865
      @soniasonia1865 8 หลายเดือนก่อน

      Thank you so much ji 🙏🏻

  • @HarjinderBhullar6076
    @HarjinderBhullar6076 8 หลายเดือนก่อน +3

    ਚਾਚਾ ਤੇ ਹਰਜੀਤ ਤੇਰੀ ਸੋਚ ਨੂੰ ਸਲੂਟ, ਕਰਮੇਂ ਜੂੰਡਲ ਦੀ ਸੋਚ ਤੇ ਥੂਅ

  • @gurvinderkullar5431
    @gurvinderkullar5431 8 หลายเดือนก่อน +13

    ਬਹੁਤ ਵਧੀਆ ਸਟੋਰੀ ਹੈ ਬਹੁਤ ਸਿਖਿਆ ਮਿਲਦੀ ਹੈ ਜੀ ਧੰਨਵਾਦ❤❤❤

  • @parmjeetkaur6247
    @parmjeetkaur6247 8 หลายเดือนก่อน +10

    ਬਹੁਤ ਵਧੀਆ ਵੀਡੀਓ ਆ ਜੀ ਵਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ

  • @kamallehar3065
    @kamallehar3065 8 หลายเดือนก่อน +11

    ਸੋਨੀਆ ਦੀ ਐਕਟਿੰਗ ਬਹੁਤ ਬਹੁਤ ਵਧੀਆ

    • @soniasonia1865
      @soniasonia1865 8 หลายเดือนก่อน +1

      Thank you so much ji 🙏🏻

  • @RamanKumar-hi2op
    @RamanKumar-hi2op 8 หลายเดือนก่อน +8

    Wow harjeet te Sonia da Aman prti pyar dekh bhut vadia lga good acting

    • @soniasonia1865
      @soniasonia1865 8 หลายเดือนก่อน

      Thank you so much ji 🙏

  • @atindersingh8853
    @atindersingh8853 8 หลายเดือนก่อน +16

    ਹਰਜੀਤ ਨੇ ਅੱਜ ਤਾਂ ਕੁੱਝ ਜਿਆਦਾ ਹੀ ਨਜ਼ਾਰਾ ਲਿਆਤਾ ਖੰਚ ਦੀਆਂ ਅੱਖਾਂ ਖੁੱਲ੍ਹ ਜਾਣ ਜੇ 😊😊

  • @meetokaur6000
    @meetokaur6000 8 หลายเดือนก่อน +3

    ਐਜਲੀ ਤਾ ਬਹੁਤ ਹੱਕਾਰੀ ਕੁੜੀ ਸੋਨੀਆ ਦੀ ਸੋਚ ਬਹੁਤ ਹੀ ਸੋਹਣੀ ਆ ਚਾਚੀ ਨੂੰ ਤਾ ਹੁਣ ਪਤਾ ਲਗੋਉਂਦਾ ਪਰ ਜਦੋ ਚਾਚੇ ਨੂੰ ਪਤਾ ਲਗਿਆ ਫਿਰ ਕਲੇਸ਼ ਹਰਜੀਤ ਬਹੁਤ ਹੀ ਚਗਾ ਚਾਚਾ ਬਹੁਤ ਹੀ ਚਗਾ ਇਨਸਾਨ ਅਮਨ ਦੀ ਗੱਲ ਬਿਲਕੁਲ ਸਹੀ ਗਰੀਬ ਦੇ ਘਰ ਸ਼ਾਂਤੀ ਆ very nice video uk

    • @soniasonia1865
      @soniasonia1865 8 หลายเดือนก่อน

      Thank you so much ji 🙏🏻

  • @kahlon899
    @kahlon899 8 หลายเดือนก่อน +4

    ਕਰਮਾਂ ਵੀ ਹਰ ਵੀਡੀਓ ਚ ਜ਼ਰੂਰੀ ਹੋ ਗਿਆ ਕਰਮਾਂ ਹੀ ਰੰਗ ਬਣਦਾ ਹੈ ਬਾਕੀ ਸਾਰੀ ਟੀਮ ਵੀ ਬਹੁਤ ਵਧੀਆ ਭਾਈ
    ਵਾਹਿਗੁਰੂ ਸਭਨਾਂ ਨੂੰ ਚੜਦੀ ਕਲਾ ਵਿੱਚ ਰੱਖੇ ❤

  • @HarjinderBhullar6076
    @HarjinderBhullar6076 8 หลายเดือนก่อน +1

    ਢਿੱਲੋਂ ਘੈਂਟ ਪੜੀ ਲਿਖੀ ਤਾਂ ਅਮਨ ਢਿੱਲੋਂ ਵੀ ਆ ਕਿੰਨੇ ਸੰਸਕਾਰਾਂ ਵਾਲੀ ਆ ਸਭ ਦੀ ਇਜ਼ਤ ਕਰਦੀ ਆ ਢਿੱਲੋਂ ਘੈਂਟ ਪੰਜਾਬੀ ਜੋੜੀ ਵੱਸਦੀ ਰਹੇ

  • @sidhutar
    @sidhutar 8 หลายเดือนก่อน +5

    Raj bi Ji AAP Ji dea movies bhoot he sohnia hondi han everybody have perfect role but Aman Ji and Raj bi Ji AAP Ji da role bhoot he vadia hunda Hai Avtar Sidhu from Canada

  • @kuldipkaur5688
    @kuldipkaur5688 8 หลายเดือนก่อน +3

    ਬਹੁਤ ਹੀ ਵਧੀਆ ਵੀਡੀਓ ਹੈ ਜੀ । ਪ੍ਰਮਾਤਮਾ ਤੁਹਾਨੂੰ ਹਮੇਸ਼ਾਂ ਚੜ੍ਹਦੀ ਕਲਾ ਵਿੱਚ ਰੱਖੇ । ਅੰਜਲੀ ਤਾਂ ਹਮੇਸ਼ਾਂ ਲੜਾਈ ਲਈ ਥਾਂ ਭਾਲਦੀ ਰਹਿੰਦੀ ਹੈ।

  • @RipanBrar-se1jf
    @RipanBrar-se1jf 8 หลายเดือนก่อน +1

    Well guys wht a emotional nd interesting story ❤👀
    God bless u all team ❣️
    Aman bhen alwys stay happy 🙌🤍

  • @user-kf1sf3fh8e
    @user-kf1sf3fh8e 8 หลายเดือนก่อน +10

    Nice story😊😊😊❤❤❤ aman di tuhadi te all team members di acting puri Sira hundi hai 🎉🎉🎉🎉

  • @user-uj5nj1lf6i
    @user-uj5nj1lf6i 8 หลายเดือนก่อน +1

    Bohut hasi kdaye ❤❤❤❤❤❤❤❤❤❤❤😮😮😊😊

  • @deepmaan8558
    @deepmaan8558 8 หลายเดือนก่อน +1

    Vadia ਕੀਤਾ ਅੰਜਲੀ ਦੇ ਛਿੱਤਰ ਲਾ ਤੇ ਹਰਜੀਤ ਨੇ, ਵਾਲੀ ਹੀ ਮਸਤੀ ਫਿਰਦੀ ਸੀ

  • @sukhdeepsidhu2342
    @sukhdeepsidhu2342 8 หลายเดือนก่อน +2

    Very nice story, Aman dhillon sister, Rajveer Dhillon veer ji 👍👍👍👌👌🏾👌🎉🎉🎉

  • @Harpreetkaur-lk9lq
    @Harpreetkaur-lk9lq 8 หลายเดือนก่อน +7

    ਅੰਜਲੀ ਜਾਇਦਾ ਝੰਬਲਗੀ, ਠੀਕ ਕਰਨ ਵਾਲੀ ਆ

  • @somasharma6373
    @somasharma6373 8 หลายเดือนก่อน +4

    Charanjit mam 100 out of hundered. Karma vadhiaa entertainment krda. Aman bahut ghaint concept. God bless you all team

    • @Sitare_Punjabde
      @Sitare_Punjabde 8 หลายเดือนก่อน

      Thank you so much Ji 🙏🙂🙏❤

  • @atindersingh8853
    @atindersingh8853 8 หลายเดือนก่อน +7

    ਮੈਨੂੰ ਤਾਂ ਹੋਰ ਸਾਰੀਆਂ ਕਹਾਣੀਆਂ ਤੋਂ ਸਭ ਤੋਂ ਵੱਧ ਵਧੀਆ ਲੱਗੀ ਬਾਕੀ ਹੋਰ ਵੀ ਘੱਟ ਨਹੀਂ ਵਧੀਆ ਸਨੇਹ ਦਿੱਤਾ ❤❤

  • @SimranKaur-xp8xy
    @SimranKaur-xp8xy 8 หลายเดือนก่อน +1

    Very nice god bless you 👍👍🙏🙏👌🏻👌🏻

  • @HarjinderBhullar6076
    @HarjinderBhullar6076 8 หลายเดือนก่อน +2

    ਸਹੀ ਆ ਅਮਨ ਢਿੱਲੋਂ ਘੈਂਟ ਪੰਜਾਬੀ ਮੇਰੀ ਹਰਮਨ ਪਿਆਰੀ ਭਾਬੀ ਅੱਗੇ ਭਾਂਡੇ ਮਾਂਜਣ ਲਈ ਰੱਖਦੀ ਆ ਛੋਟੀ ਪੂਰੀ ਬੈਚਰ ਤੀਵੀਂ ਆ, ਕੰਮ ਕਰਨਾ ਢਿੱਲੋਂ ਘੈਂਟ ਪੰਜਾਬੀ ਜੋੜੀ ਕਹਿੰਦੀ ਸਾਡਾ ਕਰਮ,ਪੈਸੇ ਨੇ ਤਿੰਨੇ ਤੀਵੀਂਆਂ ਚੌਥਾ ਕਰਮਾਂ ਜੂੰਡਲ ਕਰ ਰੱਖੇ ਆ ਬੇਸ਼ਰਮ, ਹਰਜੀਤ ਢਿੱਲੋਂ ਘੈਂਟ ਬਿਨਾ ਮੇਰਾ ਦੂਰ ਬੈਠੇ ਦਾ ਜੀਅ ਨੀ ਲੱਗਦਾ ਤੇਰਾ ਕਿਥੋਂ ਲੱਗੇ ਜੀਅ, ਜਿਹੜੀ ਗੱਲ ਢਿੱਲੋਂ ਘੈਂਟ ਵਿਚ ਹੈ ਕਿਸੇ ਵਿੱਚ ਨੀ

    • @amandhillon
      @amandhillon  8 หลายเดือนก่อน

      ਬਹੁਤ ਬਹੁਤ ਧੰਨਵਾਦ ਬਾਈ ਜੀ 🙏🙏

  • @harpreetsharma4125
    @harpreetsharma4125 8 หลายเดือนก่อน +1

    ਬਹੁਤ ਵਧੀਆ ਵੀਡੀਓ ਵਾਹਿਗੁਰੂ ਖੁਸ਼ ਰੱਖੇ ਸਾਰੀ ਟੀਮ ਨੂੰ ❤❤

  • @sanawarjotsinghsanawarjot72
    @sanawarjotsinghsanawarjot72 8 หลายเดือนก่อน +1

    Very nice Ji bro ❤❤❤❤🎉🎉🎉🎉🎉🎉🎉🎉

  • @SukhwinderSingh-wq5ip
    @SukhwinderSingh-wq5ip 8 หลายเดือนก่อน +1

    ਸੋਹਣੀ ਵੀਡੀਓ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤❤

  • @boharsingh7725
    @boharsingh7725 8 หลายเดือนก่อน +4

    ਬਹੁਤ ਹੀ ਵਧੀਆ ਬਾਈ
    👍👍👍👍👍

  • @MamtaRani-yl1pp
    @MamtaRani-yl1pp 8 หลายเดือนก่อน

    Very emotional video Aman sis well done 🎉🎉❤

  • @navpreetsidhu9506
    @navpreetsidhu9506 8 หลายเดือนก่อน +1

    Very nice video🎥 god bless you❤

  • @kamalpreetsingh7505
    @kamalpreetsingh7505 8 หลายเดือนก่อน +2

    ਬਹੁਤ ਵਧੀਆ ਵੀਡੀਓ ਹੈ

  • @ramandeepkaur3375
    @ramandeepkaur3375 8 หลายเดือนก่อน +1

    Very nice video ❤

  • @babybansal7679
    @babybansal7679 8 หลายเดือนก่อน +1

    Bhut vadia video aa nest video jaldi aawaye

  • @ekamdhaliwal6235
    @ekamdhaliwal6235 8 หลายเดือนก่อน +1

    Very nice video JASDEEP Singh and pavandeep wander Moga

  • @BalwinderSingh-zb6gc
    @BalwinderSingh-zb6gc 8 หลายเดือนก่อน +2

    ਬਹੁਤ ਵਧੀਆ ਵੀਡੀਓ ਜੀ ਸਾਰੀ ਟੀਮ ਬਹੁਤ ਵਧੀਆ ਜੀ ਜਿਉਂਦੇ ਵਸਦੇ ਰਹੋ ਜੀ

  • @jsa-bb2mf
    @jsa-bb2mf 8 หลายเดือนก่อน +1

    Vary vary nice video aman di

    • @amandhillon
      @amandhillon  8 หลายเดือนก่อน

      Thanks all

  • @msf5937
    @msf5937 8 หลายเดือนก่อน +3

    ਬੇਬੇ ਤੇ ਹਰਜੀਤ ਦੇ ਘਰੋ ਤਾ ਬਹੁਤ ਚਿਰ ਦੀਆ ਫਿਰਦੀਆ ਸੀ ਕੰਮ ਤੇ ਲਾਉਣ ਨੂੰ ਆਵਦੇ ਤਾ ਆਵਦੇ ਹੀ ਹੁੰਦੇ ਆ ਚਾਚੇ ਮਨ ਦੁਖਦਾ ਹੋਣਾ ਬਹੁਤ ਬਹੁਤ ਧੰਨਵਾਦ ਰਾਜ ਸਿੱਧੂ ਫਾਜ਼ਿਲਕਾ

  • @HarjinderBhullar6076
    @HarjinderBhullar6076 8 หลายเดือนก่อน +2

    ਮੇਰੇ ਭਰਾ ਢਿੱਲੋਂ ਘੈਂਟ ਤੋਂ ਕਰੋੜਾਂ ਰੁਪਏ ਕੁਰਬਾਨ, ਹੈਂ ਅਮਨ ਢਿੱਲੋਂ ਢਿੱਲੋਂ ਘੈਂਟ ਦੀ ਜਿੰਦ ਜਾਨ, ਹਰਜੀਤ ਬਾਈ ਘੈਂਟ ਤੇਰੀ ਸੋਚ ਨੂੰ ਸਲੂਟ ਆ ਸਹੀ ਸੋਚ ਵਾਲਾ ਜੱਟ ਆ ਹਰਜੀਤ ਬਾਈ

    • @amandhillon
      @amandhillon  8 หลายเดือนก่อน

      ਬਹੁਤ ਬਹੁਤ ਧੰਨਵਾਦ ਬਾਈ ਜੀ ਥੋਡੇ ਕੂਮੈਟਾ ਬਿਨਾਂ ਸਾਡੀ ਵੀ ਵੀਡੀਓ ਹੀ ਨੀ ਸੀ ਜਚਦੀ

  • @HarleenKaur-rx4lc
    @HarleenKaur-rx4lc 8 หลายเดือนก่อน

    Aapki sari kahaniyan bahut acchi hoti hai Veri nice episode to all😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @user-tr5sp5rx6y
    @user-tr5sp5rx6y 8 หลายเดือนก่อน +2

    Very very very nice video Aman didi God bless you 👌👌👌👌👍👍👍👍❤️❤️❤️❤️❤️❤️❤️❤️🎉🎉🎉🎉

    • @amandhillon
      @amandhillon  8 หลายเดือนก่อน

      Same to you

  • @user-kp1lz2cr2m
    @user-kp1lz2cr2m 8 หลายเดือนก่อน +2

    Nice video aman didi god bless u talwandi sabo dmdma shib❤

  • @singhharminder6307
    @singhharminder6307 8 หลายเดือนก่อน +1

    ਵਾਹਿਗੁਰੂ ਜੀ ਰਾਜ ਵੀਰ ਦੀ ਲਾਟਰੀ ਨਿਕਲ ਆਵੇ ਨਜ਼ਾਰਾ ਆਜੂ 🎉

    • @Invisible_dust
      @Invisible_dust 7 หลายเดือนก่อน +1

      Nikl ayi lottery

  • @GurpreetKaur-rx2yp
    @GurpreetKaur-rx2yp 8 หลายเดือนก่อน

    Very good harjit,najara liyea ta Aaj ta

  • @ManjeetKaur-lf4ws
    @ManjeetKaur-lf4ws 8 หลายเดือนก่อน +1

    Very nice story. Sach hai garibi bahut buri hai. Rabb kise nu eni garibi na dewe.Shareek bhi faida lain lagde ne. Bahut Vadhiya video laggi. God bless you all team members. Aman Beta God bless you.

  • @ashasidhu4354
    @ashasidhu4354 8 หลายเดือนก่อน +2

    nice story Aman luv u all team members.avi Bai ji bht vadiya lagda❤❤❤❤❤

  • @babybansal7679
    @babybansal7679 8 หลายเดือนก่อน +1

    God bless you all team members

  • @Samar_kaler_07
    @Samar_kaler_07 8 หลายเดือนก่อน +1

    ਬਹੁਤ ਵਧੀਆ ਬੀਡੀਓ ਹੈ ਜੀ ਪਰਮਾਤਮਾ ਸਦਾ ਕਿਰਪਾ ਕਰਨਾ

  • @jagdeeppandher0753
    @jagdeeppandher0753 8 หลายเดือนก่อน +1

    Very nice very good 👍😊❤

    • @amandhillon
      @amandhillon  8 หลายเดือนก่อน

      Thank you! Cheers!

  • @GurinderSingh-ow5wl
    @GurinderSingh-ow5wl 8 หลายเดือนก่อน +2

    Bht vadiya g 🎉..

  • @user-jg2yw2qj5j
    @user-jg2yw2qj5j 8 หลายเดือนก่อน +1

    Veery, nice, g

  • @babybansal7679
    @babybansal7679 8 หลายเดือนก่อน +1

    Good job

  • @Santa_singh_
    @Santa_singh_ 8 หลายเดือนก่อน +2

    ਬਹੁਤ ਵਧੀਆ ਸਟੋਰੀ ਆ ਵੀਰ ਜੀ

  • @user-cc4lu9fh2s
    @user-cc4lu9fh2s 8 หลายเดือนก่อน

    ਹਰਜੀਤ ਨੇ ਬਹੁਤ ਵਧੀਆ ਕੀਤਾ ਅੰਜਲੀ ਦੇ ਥੱਪੜ ਜੜ ਕੇ

  • @Reetkhokhar
    @Reetkhokhar 8 หลายเดือนก่อน +2

    Nyc video aman di❣️👌🏻👌🏻👌🏻👌🏻👌🏻

  • @iqbalsinghdeol7488
    @iqbalsinghdeol7488 8 หลายเดือนก่อน +14

    ਅਮਨ ਦੀਦੀ ਅੱਜ ਤੁਹਾਨੂੰ ਤੇ ਰਾਜ ਵੀਰ ਨੂੰ ਬਠਿੰਡੇ ਮਿਲ ਕੇ ਬਹੁਤ ਖੁਸ਼ੀ ਹੋਈ, ਤੁਹਾਡੀ ਵੀਡੀਓ ਦੇਖ ਬਹੁਤ ਕੁਝ ਸਿੱਖਣ ਨੂੰ ਮਿਲ ਦਾ❤

    • @Tejas-i6v
      @Tejas-i6v 8 หลายเดือนก่อน +1

      Kal ASI v Bathinda ge c

    • @amandhillon
      @amandhillon  8 หลายเดือนก่อน

      ਧੰਨਵਾਦ ਜੀ 🙏🙏

  • @NandKishor-bl8ls
    @NandKishor-bl8ls 8 หลายเดือนก่อน +1

    Continue very nice my Childs

  • @harjinderkaur9940
    @harjinderkaur9940 8 หลายเดือนก่อน +3

    ਸੋਨੀਆ ਸੁਭਾਅਵਧੀਆ

  • @kulwinderkaur3576
    @kulwinderkaur3576 8 หลายเดือนก่อน +1

    Video bhout badhiya lagi Waheguru ji ini greebi kici nu na den 🙏🙏

  • @gurjitdeol1401
    @gurjitdeol1401 8 หลายเดือนก่อน +1

    Harjeet and uncle de actaing both both vidha a

  • @HarjinderBhullar6076
    @HarjinderBhullar6076 8 หลายเดือนก่อน +1

    ਢਿੱਲੋਂ ਘੈਂਟ ਤੇ ਹਰਜੀਤ ਹੈ ਯਾਰਾ ਦੇ ਯਾਰ ਬੰਦੇ ਦਿਲਦਾਰ

  • @ARMAANGILL7359
    @ARMAANGILL7359 8 หลายเดือนก่อน +4

    Thanks for next part

    • @amandhillon
      @amandhillon  8 หลายเดือนก่อน

      Coming soon

  • @user-zb3iz6mr9f
    @user-zb3iz6mr9f 7 หลายเดือนก่อน

    Very nice all theme acting

  • @PreetMandahar
    @PreetMandahar 8 หลายเดือนก่อน +1

    Bhut wdiaa kam kita aj ta harjeet ne...😂2-4hor launiaa c ........very nice video.❤❤

  • @neharani9533
    @neharani9533 8 หลายเดือนก่อน +1

    Bhut wadiya video g

  • @singhgurtej5180
    @singhgurtej5180 8 หลายเดือนก่อน +1

    God bless you all family members
    ਅੰਜਲੀ ਤੇ bhut gussa aunda

  • @gaganbilling5152
    @gaganbilling5152 8 หลายเดือนก่อน +4

    Very nice video ji 🎉🎉

    • @amandhillon
      @amandhillon  8 หลายเดือนก่อน

      Thanks all

  • @Overallideas
    @Overallideas 8 หลายเดือนก่อน +3

    ਸਾਰੇ ਭੈਣ ਭਰਾ
    ਕੱਲ੍ਹ ਨੂੰ ਸਵੇਰੇ 9 ਵਜੇ Chobar music channel ਉੱਪਰ ਨਿੱਕੀਆਂ ਜਿੰਦਾ ਗੀਤ ਆ ਰਿਹਾ ਬਾਈ
    ਸਾਰੇ ਗੀਤ ਨੂੰ ਸੁਣੋ ਧਾਰਮਿਕ ਗੀਤ ਹੈ
    ਬਾਈ ਨੂੰ support ਕਰੋ ਸਾਰੇ।
    ਸਾਰੇ ਗੀਤ ਨੂੰ ਸੁਣੋ ਤੇ like, share ਤੇ subscribe ਕਰੋ ਬਾਈ ਸਾਰੇ ਚੈਨਲ ਨੂੰ।
    ਬੜੇ ਹੀ ਪਿਆਰ ਨਾਲ ਕਿਹਾ ਬਾਈ ਕਿਰਪਾ ਕਰਕੇ support ਕਰੋ ਸਾਰੇ।

    • @bhsharma974
      @bhsharma974 8 หลายเดือนก่อน

      Thika y

  • @babybansal7679
    @babybansal7679 8 หลายเดือนก่อน +1

    Waiting for next video

  • @kaursukhidhillon9272
    @kaursukhidhillon9272 8 หลายเดือนก่อน

    Very nice video aman didi 👌 ❤

  • @MandeepKaur-nc5dm
    @MandeepKaur-nc5dm 8 หลายเดือนก่อน +2

    Bahut Vidya Aman dii aur Raj veer ji 🙏 🎉Mandeep Kaur Patiala

  • @amarjitsingh1946
    @amarjitsingh1946 8 หลายเดือนก่อน +2

    ਬਹੁਤ ਵਧੀਆ ਵੀਡਿਓ ਆ ਬਾਈ ਰਾਜ ਬਹੁਤ ਦਰਦ ਭਰੀ ਕਹਾਣੀ ਆ ਵਾਈ ਜੀ ਨਾਇਸ਼ ਧੰਨਵਾਦ ਸਾਰੀ ਟੀਮ ਦਾ 👍👍👌💯💯💗💗

    • @user-kn7kr8pn4u
      @user-kn7kr8pn4u 8 หลายเดือนก่อน

      ਅੰਜਲੀ ਨੂੰ ਬੋਲਣ ਦੀਆ ਕਰਨੀ ਇਹਦੇ ਕਰਕੇ ਹਾਡ ਨੂੰ ਇਹ ਵੀਡੀਓ ਵੇਖਣਾ ਪਸੰਦ ਨਹੀਂ ਲੱਗਦਾ ਇਹਦੇ ਵਿੱਚ ਦੂਸਰੀ ਜਿਹੜੀ ਭੈਣਜੀ ਆ ਉਹਦੀ ਜੇਠਾਣੀ ਉਹ ਵਧੀਆ ਹੈ ਉਹਦਾ ਬਾਪੂ ਵਧੀਆ ਹਰਜੀਤ ਭਾਜੀ ਵਧੀਆ ਹੈ ਹੋਰ ਜਿਹੜੀ ਉਹਦੀ ਘਰਦੀ ਆ ਜਿਹੜੇ ਵੀਰ ਜੀ ਠੀਕ ਨੇ ਹੈਗੇ ਉਹਦੀ ਘਰਵਾਲੀ ਬਹੁਤ ਵਧੀਆ ਹੈ ਬੜਾ ਸੁਭਾਅ ਬਹੁਤ ਵਧੀਆ ਹੈ ਹਾਂਜੀ

  • @user-vm5ob4rh7y
    @user-vm5ob4rh7y 8 หลายเดือนก่อน

    Very very nice video good dress you🎉🎉🎉🎉

  • @KamalKumar-ow7mq
    @KamalKumar-ow7mq 8 หลายเดือนก่อน

    Very nyc series

  • @happyjoshi5426
    @happyjoshi5426 8 หลายเดือนก่อน +5

    Very nice story 🙏🙏

    • @amandhillon
      @amandhillon  8 หลายเดือนก่อน

      Thanks for liking

  • @user-gv8wv4gu2r
    @user-gv8wv4gu2r 8 หลายเดือนก่อน +1

    Very nice story aa heart touching episodes aa god bless you 💖 ❤️

  • @SatnamSingh-uc4mq
    @SatnamSingh-uc4mq 8 หลายเดือนก่อน +1

    Wow kina sohna chpadd lgya anjii da

  • @JagseerChouhan-fq6lo
    @JagseerChouhan-fq6lo 8 หลายเดือนก่อน +1

    ਬਹੁਤ ਵਧੀਆ ਸਟੋਰੀ

  • @AmritpalSingh-vt9sy
    @AmritpalSingh-vt9sy 8 หลายเดือนก่อน +11

    ਬਹੁਤ ਵਧੀਆ ਵੀਡੀਓ ਅਮਨ ਦੀਦੀ ਵਾਹਿਗੁਰੂ ਮੇਹਰ ਕਰੇ ❤❤

  • @mandeepgrewal1451
    @mandeepgrewal1451 8 หลายเดือนก่อน

    ਵੀਡੀਓ ਬਹੁਤ ਵਧੀਆ ਲੱਗੀ ਵੀਰ
    ਧੰਨਵਾਦ ਵੀਰ ਵੀਡੀਓ ਬਣਾਉਣ ਲਈ

  • @gurminderdhaliwal9700
    @gurminderdhaliwal9700 8 หลายเดือนก่อน +1

    ਸੋਨੀਆ ਦਾ ਸੁਭਾਅ ਬਹੁਤ ਵਧੀਆ

    • @soniasonia1865
      @soniasonia1865 8 หลายเดือนก่อน

      Thank you so much ji 🙏🏻

  • @sarabjeetkaur-rd8kd
    @sarabjeetkaur-rd8kd 8 หลายเดือนก่อน +6

    ਬਹੁਤ ਸੋਹਣੀ ਵੀਡੀਓ ਹੈ ਅਮਨ ਬੇਟਾ ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖਣ ਸਰਬਜੀਤ ਕੌਰ ਤਲਵੰਡੀ ਸਾਬੋ ਦਮਦਮਾ ਸਾਹਿਬ ਜੀ ❤❤🎉🎉🎉🎉

  • @Ekamsidhu-h4o
    @Ekamsidhu-h4o 8 หลายเดือนก่อน +1

    Tuhadee sift lae koi lafaj nahi aa didi❤❤❤❤very very nice❤❤❤❤god bless you all the team member❤❤❤❤

  • @ShwetaSharma-fi1wy
    @ShwetaSharma-fi1wy 8 หลายเดือนก่อน +1

    Nice story ji all team khush raho ji

  • @kuldipkaur2440
    @kuldipkaur2440 8 หลายเดือนก่อน

    Very nice Video 🙏🙏 kuldip

  • @dulaybainsdulay3413
    @dulaybainsdulay3413 8 หลายเดือนก่อน +2

    Very nice video 👌👌 and God bless you to the whole family and team 🙏🙏🙏😇😇😇

    • @amandhillon
      @amandhillon  8 หลายเดือนก่อน +1

      Same to you

  • @vartiyasaabvlog4193
    @vartiyasaabvlog4193 8 หลายเดือนก่อน +1

    Bhut vadiya story ❤ God bless you 👍

  • @ravigill3017
    @ravigill3017 8 หลายเดือนก่อน

    Well done Harjit, Anjali got big mouth and attitude

  • @paramjitkaur6146
    @paramjitkaur6146 8 หลายเดือนก่อน +1

    Bhut vdia video aa😊😊❤❤

  • @user-bn2hp2ku5z
    @user-bn2hp2ku5z 8 หลายเดือนก่อน +1

    ਬਹੁਤ ਵਧੀਆ ਜੀ. ❤❤

  • @talwinderkaur2287
    @talwinderkaur2287 8 หลายเดือนก่อน +2

    ਕਰਮਾ ਤਾਂ ਜਵਾਂ ਹੀ ਗਰਕਿਆ ਪਿਆ ਏਨੀ ਘਟੀਆ ਸੋਚ 😢

    • @Sitare_Punjabde
      @Sitare_Punjabde 8 หลายเดือนก่อน

      😂😂😂 ਧੰਨਵਾਦ ਜੀ 😊❤

  • @user-xj6ke3jl4w
    @user-xj6ke3jl4w 8 หลายเดือนก่อน

    Very nice story ji waiting for next part

  • @SandhuGora-wu7mc
    @SandhuGora-wu7mc 8 หลายเดือนก่อน +2

    Very very very nice video aman dhillon ji 🎉🎉❤❤❤

    • @amandhillon
      @amandhillon  8 หลายเดือนก่อน

      Thanks a lot

  • @GurpreetSingh-pm7fp
    @GurpreetSingh-pm7fp 8 หลายเดือนก่อน +1

    ❤❤❤❤❤❤❤

  • @ninderpal7982
    @ninderpal7982 8 หลายเดือนก่อน

    Very nice video Aman and Raj and Abi veer ji God bless you 😅😅🎉🎉❤❤

  • @jasveersingh6806
    @jasveersingh6806 8 หลายเดือนก่อน

    Very nice story aman gee

    • @amandhillon
      @amandhillon  8 หลายเดือนก่อน

      Thanks for liking

  • @HarjinderBhullar6076
    @HarjinderBhullar6076 8 หลายเดือนก่อน

    ਮੇਰੇ ਭਰਾ ਢਿੱਲੋਂ ਘੈਂਟ ਇਹ ਤਾਂ ਵੀਡੀਓ ਆ ਪਰ ਅਸਲ ਵਿੱਚ ਗਰੀਬੀ ਬਹੁਤ ਕੁਸ਼ ਦਿੰਦੀ ਹੈ ਕਰਾ, ਢਿੱਲੋਂ ਘੈਂਟ ਤੇਰੇ ਤੇ ਵਹਿਗੁਰੂ ਜੀ ਦੀ ਮੇਹਰ ਆ, ਕਿਉਂਕਿ ਤੂੰ ਹੈ ਯਾਰਾ ਦਾ ਯਾਰ ਬੰਦਾ ਦਿਲਦਾਰ ਸਭ ਤੋਂ ਜ਼ਿਆਦਾ ਇਮਾਨਦਾਰ,

  • @kulwinderkensray6360
    @kulwinderkensray6360 8 หลายเดือนก่อน

    God bless you all

  • @deepBoutiqueBathinda
    @deepBoutiqueBathinda 8 หลายเดือนก่อน

    Bhut sohni story aa aman te raj veer parmatma chddi kla k rkhe 🎉🎉🎉❤❤❤

  • @TarnveerSingh-qh4xy
    @TarnveerSingh-qh4xy 8 หลายเดือนก่อน +4

    ❤❤ Moga

  • @Sumanpreet-ky5lm
    @Sumanpreet-ky5lm 8 หลายเดือนก่อน

    God bless u rajvir brother and Aman di ❤❤❤❤❤❤❤