ขนาดวิดีโอ: 1280 X 720853 X 480640 X 360
แสดงแผงควบคุมโปรแกรมเล่น
เล่นอัตโนมัติ
เล่นใหม่
ਵੀਰ ਜੀ ਤੁਸੀਂ ਬਹੁਤ ਹੀ ਵਧੀਆ ਵਿਗਿਆਨਕ ਅਤੇ ਤਰਕਸ਼ੀਲ ਢੰਗ ਨਾਲ ਸਿੱਖ ਕੌਮ ਦੇ ਮਾਣਮੱਤੇ ਇਤਿਹਾਸ ਬਾਰੇ ਜਾਣਕਾਰੀ ਦੇ ਰਹੇ ਹੋ ਤੁਹਾਡਾ ਬਹੁਤ ਬਹੁਤ ਧੰਨਵਾਦ...I
ਧੰਨ ਮੇਰੇ ਕਲਗ਼ੀ ਵਾਲਿਆ ਪਾਤਿਸ਼ਾਹ ਜੀ ਕੌਮ ਤੇਰਾ ਦੇਣ ਕਦੇ ਵੀ ਨਹੀਂ ਦੇ ਸਕਦੀ ਵਾਰ ਵਾਰ ਨਮਸਕਾਰ ਹੈ ਤੇਰੇ ਚਰਨਾਂ ਵਿੱਚ ਮੇਰੇ ਪਾਤਿਸਾਹ ਜੀ ਤੇਰੀ ਬਖਸੀ ਸਿੱਖੀ ਨਿਭ ਜਾਵੇ ਆਖ਼ਰੀ ਸਾਹ ਤੱਕ ਬੱਸ ਤੇਰਾ ਬਣਿਆ ਰਹਾਂ
ਬਹੁਤ ਹੀ ਵਧੀਆ ਵੀਰ ਜੀ
ਬਹੁਤ ਬਹੁਤ ਧੰਨਵਾਦ ਵੀਰ ਜੀ ਸਾਨੂੰ ਇਤਿਹਾਸ ਬਾਰੇ ਜਾਣਕਾਰੀ ਦੇਣ ਲਈ ਇਸੇ ਤਰ੍ਹਾਂ ਹੀ
ਗੁਰੂ ਸਾਹਿਬ ਕਰਨੀ ਤੇ ਕਥਨੀ ਦੇ ਮਾਲਿਕ ਸਨ ਉਹ ਖੁਦ ਅਕਾਲ ਦੀ ਮੌਜ ਸਨ ਉਹਨਾਂ ਵਰਗਾ ਕੋਈ ਨਹੀਂ।ਜਾਣਕਾਰੀ ਬਹੁਤ ਵਧੀਆ ਲੱਗੀ।ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ।
BalwantNathVpoNall
ਨਾਂ ਹੀ ਕੋਈ ਹੋਰ ਹੋਇਆਂ ਤੇ ਨਾਂ ਹੀ ਕੋਈ ਹੌਣਾ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਵਰਗਾ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਅਨੰਦਪੁਰੀ ਵਾਲੇ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਛੋਟੇ ਵੀਰ ਸਾਨੂੰ ਏਨੀ ਵੱਡੀ ਜਾਣਕਾਰੀ ਕਿਸੇ ਨੇ ਵੀ ਨਹੀਂ ਦਿੱਤੀ ਬਹੁਤ ਬਹੁਤ ਪਿਆਰ ਸਤਿਕਾਰ ❤ ਧੰਨ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ❤
ਤੁਹਾਡਾ ਬਹੁਤ ਧੰਨਵਾਦ ਇਹ ਇਤਿਹਾਸ ਸੰਬੰਧਕ ਜਾਣਕਾਰੀ ਸਾਰੇਆਂ ਨਾਲ ਸਾਂਝਾ ਕਰਣ ਲਈ! ਭਾਵੇ ਤੁਹਾਡਾ ਇਹ ਉਪਰਾਲਾ ਸਿੱਖ ਯੁਵਾ ਪੀੜੀ ਨੂੰ ਸਿੱਖ ਇਤਿਹਾਸ ਦੇ ਬਾਰੇ ਜਾਗਰੂਕ ਕਰਾਉਣ ਤੇ ਉਹਨਾਂ ਨੂੰ ਉਸ ਦੇ ਨਾਲ ਜੋੜਨ ਦਾ ਹੈ ਪਰ ਮੇਰਾ ਮੰਨਣਾ ਤੇ ਇਹ ਹੈ ਕਿ ਇਹ ਇਤਿਹਾਸ ਸਿਰਫ ਸਿੱਖ ਇਤਿਹਾਸ ਹੀ ਨਹੀਂ ਸਗੋਂ ਸਾਰੇ ਪੰਜਾਬੀਆਂ ਦਾ ਸਾਂਝਾ ਇਤਿਹਾਸ ਹੈ ਕਿਉਂਕਿ ਸਾਰੇ ਹੀ ਪੰਜਾਬੀ ਗੁਰੂ ਸਾਹਿਬਾਨਾਂ ਨੂੰ ਉਸ ਹੀ ਸਤਿਕਾਰ ਭਾਵ ਨਾਲ ਮੰਨਦੇ ਨੇ ‘ਤੇ ਉਹਨਾਂ ਦਾ ਆਦਰ ਕਰਦੇ ਨੇ ਜਿਵੇਂ ਸਿੱਖ ਕੌਮ ਕਰਦੀ ਹੈ! ਤੁਹਾਡਾ ਉਪਰਾਲਾ ਸ਼ਲਾਘਾ ਯੋਗ ਹੈ ਜਿਸ ਖ਼ਾਤਰ ਮੈਂ ਤੁਹਾਨੂੰ ਆਪਣੇ ਹਿਰਦੇ ਤੋਂ ਪ੍ਰਨਾਮ ਕਰਦਾ ਹਾਂ!
Ok
आपका चेन्नल मेरा favourite है...... अति आभार धन्यवाद इतने सर्वोत्तम चेंनल हेतु.....🙏💎💐🌳👁️📿👁️
ਸਭ ਤੋਂ ਪਹਿਲਾ ਆਪ ਜੀ ਨੂੰ ਸਤਿ ਸ੍ਰੀ ਅਕਾਲ ਜੀ ਗੁਰੂ ਜੀ ਅਤੇ ਇਤਿਹਾਸ ਬਾਰੇ ਬਹੁਤ ਬਹੁਤ ਵਧੀਆ ਜਾਣਕਾਰੀ ਦਿੱਤੀ ਬਹੁਤ ਬਹੁਤ ਧੰਨਵਾਦ ਜੀ
ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ ਜੀ 🎉🙏🏻
ਅਸੀਂ ਸਮਝ ਸਕਦੇ ਹਾਂ ਕਿ ਤੁਸੀਂ ਵਿਡੀਉ ਤਿਆਰ ਕਰ ਕੇ ਸਾਡੇ ਤੱਕ ਭੇਜਣ ਲਈ ਬਹੁਤ ਹੀ ਜ਼ਿਆਦਾ ਸਮਾਂ ਖੋਜ ਪੜਤਾਲ ਵਿਚ ਵੀ ਲਗਾਉਂਦੇ ਹੋ। ਅਸੀਂ ਦਿਲ ਦੀਆਂ ਗਹਿਰਾਈਆਂ ਤੋਂ ਤੁਹਾਡਾ ਧੰਨਵਾਦ ਕਰਦੇ ਹਾਂ। ਜੰਮੂ ਕਸ਼ਮੀਰ, ਸ੍ਰੀ ਨਗਰ ਤੋਂ ਹਾਂ ਜੀ।
ਮੇਰਾ ਰੁੱਸੇ ਨਾ ਕਲਗੀਆਂ ਵਾਲਾ,, 🙏,, ਜੁਗਿ ਪਾਂ ਭੇ ਸਾਰਾ ਰੁੱਸ ਜੈ 🙏।। ਧੰਨ ਪਿਤਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ 🙏
🙏🙏🙏🙏🙏🙏🙏🙏🙏🙏🙏🙏🙏🙏🙏🙏🙏🙏Jammu
@@tirathsingh5341 jo ji ave so raaji jave 😊👍🙏
🙏🙏🙏🙏🙏🙏🙏🙏
ਜੱਗ ਭਾਵੇਂ
ਬਹੁਤ ਸੋਹਣਾ ਉਪਰਾਲਾ ਵੀਰਜੀ👌🏻🙏🏻ਕਲਗੀਆਂ ਵਾਲੇ ਕਿਰਪਾ ਬਣਾਈ ਰੱਖਣ keep it Up ਬਾਈ ਜੀ 🙏🏻🙏🏻
ਮਨਪ੍ਰੀਤ ਸਿੰਘ , ਲੁਧਿਆਣਾ ਬਹੁਤ ਹੀ ਵਧੀਆ ਢੰਗ ਨਾਲ ਪੇਸ਼ ਕੀਤਾ ਜਾਂਦਾ ਹੈ ਇਤਿਹਾਸ , ਵਾਹਿਗੂਰੁ ਜੀ ਆਪ ਜੀ ਨੂੰ ਹੋਰ ਉਦਮ ਬਖਸ਼ਿਸ਼ ਕਰਨ , ..... .
Excellent! ਆਪ ਜੀ ਦਾ ਮੈਂ ਤਹੇ ਦਿਲੋਂ ਧੰਨਵਾਦ ਕਰਦਾ ਹਾਂ ਜੋ ਏਨੇ ਸੋਹਣੇ ਤਰੀਕੇ ਨਾਲ ਧੰਨ ਧੰਨ ਬਾਬਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਬਾਰੇ ਇੰਨੀ ਸਟੀਕ ਜਾਣਕਾਰੀ ਦਿੱਤੀ, ਬਾਕੀ ਅਗਰ ਤੁਸੀਂ ਵਿੱਚ ਕੁੱਝ ਸ਼ਬਦ ਅੰਗਰੇਜ਼ੀ ਦੇ ਬੋਲੇ ਵੀ ਹਨ ਤਾਂ ਇਹ ਕੋਈ ਮਾੜੀ ਗੱਲ ਨਹੀਂ, ਉਹ ਵੀ ਅੱਜਕਲ ਦੇ ਸਮੇਂ ਵਿੱਚ, ਕਈ ਵਾਰ ਕਿਸੇ ਗੱਲ ਨੂੰ ਚੰਗੀ ਤਰ੍ਹਾਂ ਸਮਝਾਉਣ ਵਾਸਤੇ ਕੋਈ ਆਸਾਨ ਸ਼ਬਦ ਬੋਲੀ ਗਈ ਭਾਸ਼ਾ ਵਿੱਚ ਨਹੀਂ ਹੁੰਦੇ, ਜੇ ਹੁੰਦੇ ਆ ਤਾਂ ਬਹੁਤ ਗੂੜੇ ਹੁੰਦੇ ਹਨ ਕਿ ਆਮ ਲੋਕ ਸਮਝ ਨਹੀਂ ਸਕਦੇ, ਇਸ ਲਈ ਕਈ ਵਾਰ ਦੂਜੀ ਭਾਸ਼ਾ ਦਾ ਸਹਾਰਾ ਲੈ ਲੈਣ 'ਚ ਕੋਈ ਹਰਜ ਨਹੀਂ, ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਕਿੰਨੀਆਂ ਭਾਸ਼ਾਵਾਂ ਸਿਖੀਆਂ ਹੋਈਆਂ ਸਨ, ਵਰਤਦੇ ਵੀ ਸੀ, ਸਾਰਾ ਪੰਜਾਬ ਤਾਂ ਅੱਜਕਲ ਆਸਟ੍ਰੇਲੀਆ, ਅਮਰੀਕਾ, ਕਨੇਡਾ ਵਗੈਰਾ ਨੂੰ ਜਾਈ ਜਾਂਦਾ ਹੈ, ਕਈ ਰੂਪਾਂ ਦੇ ਵਿੱਚ, ਤਾਂ ਕੀ ਉਹ IELETS ਨਾ ਕਰਨ, ਕਿਉਂਕਿ ਇਹ ਇੰਗਲਿਸ਼ ਵਿੱਚ ਹੈ ਜੋਕਿ ਪੰਜਾਬੀ ਤਾਂ ਹੈ ਹੀ ਨਹੀਂ ਆਪਣੀ ਜ਼ੁਬਾਨ ਤੇ ਮਾਂ-ਭਾਸ਼ਾ ਵੀ ਨਹੀਂ!, ਸੋ ਇਸ ਨੂੰ ਕੋਈ ਖਾਸ ਤਰਜੀਹ ਨਹੀਂ ਦਿੱਤੀ ਜਾਣੀ ਚਾਹੀਦੀ, ਜਦਕਿ ਬਾਕੀ ਸਭ ਕੁੱਝ ਬੜੇ ਸੁਚੱਜੇ ਢੰਗ ਨਾਲ ਵਿਸਤਾਰ ਪੂਰਵਕ ਦੱਸਿਆ ਗਿਆ ਹੈ, ਰੇਲਵੇ ਦੇ SIGNAL ਨੂੰ ਪੰਜਾਬੀ ਵਿੱਚ ਕੀ ਕਿਹਾ ਜਾਵੇ? X ray film ਨੂੰ ਕੀ ਕਿਹਾ ਜਾਵੇ, ਵਿਦੇਸ਼ Visa ਨੂੰ ਕੀ, ਤੇ Computer ਨੂੰ ਕੀ? ਬਹੁਤ ਕੁੱਛ ਹੋਰ ਵੀ ਹੈ, ਪਰ ਕੀ ਕੀ ਕੁੱਛ ਲਿਖਿਆ ਜਾਵੇ? ਗ਼ਲਤੀ ਮਾਫ,ਧੰਨੁ ਧੰਨੁ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ,ਵਾਹਿਗੁਰੂ ਜੀ ਕਾ ਖ਼ਾਲਸਾ,ਵਾਹਿਗੁਰੂ ਜੀ ਕੀ ਫ਼ਤਹਿ,
P0pupu0ppppppupupupupipupupupupupupupupupupipupipupipupipipipipipipipipipipipipipuippupupupupupupupupupupupupupupupupuoupuuppuoupiippi0i0upipipiuppu0i0ipuupupuppupuuppupuupoupojpipiuuupipipipipipippjjppuppupupppuppupupupupupupupupupppppppppppoipipoòù⁹p
Visa Matlab rahðari
NSW Australia ਦੀ ਸੰਗਤ ਵੱਲੋਂ ਬਹੁਤ ਬਹੁਤ ਸ਼ੁਕਰੀਆ ਵੀਰ ਜੀ l ਵਾਹਿਗੁਰੂ ਤੁਹਾਨੂੰ ਖੁਸ਼ ਰੱਖੇ l
ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀਉ 🙏🌹♥️🚩🚩🚩🚩🚩🚩🚩🚩
ਬਹੁਤ ਵਧੀਆ ਜਾਣਕਾਰੀ ਦਿੱਤੀ ਗਈ ਹੈ ਜੀ ਗੁਰੂ ਗੋਬਿੰਦ ਸਿੰਘ ਜੀ ਦੀ ਜੀਵਨੀ ਵਾਰੇ ਵੀਰਾਂ ਜੋਂ ਅੱਗ ਵਿੱਚ ਘੋੜੇ ਸਮੇਤ ਤੱਬੂ ਲਾ ਕੇ ਪਾਤਸ਼ਾਹ ਜੀ ਦਾ ਝਾਲ ਮਾਰਨ ਵਾਲ਼ੀ ਕਹਾਣੀ ਮਨ ਘੜਤ ਲੱਗਦੀ ਹੈ ਜੀ
Waheguru te bharosa kacha😊
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji🙏🙏🙏🙏🙏🙏🙏🙏🙏🙏🙏 💕💞🥊❤💯
ਧੰਨਵਾਦ ਵੱਡੇ ਵੀਰ ਜੀ ਬਹੁਤ ਸੋਹਣੇ ਤਰੀਕੇ ਨਾਲ਼ ਗੁਰੂ ਸਾਹਿਬ ਜੀ ਦੇ ਇਤਿਹਾਸ ਨੂੰ ਪੇਸ਼ ਕੀਤਾ ਹੈਆਪ ਜੀ ਦਾ ਬਹੁਤ ਬਹੁਤ ਧੰਨਵਾਦਪ੍ਰਮਾਤਮਾ ਆਪ ਜੀ ਨੂੰ ਚੜ੍ਹਦੀ ਕਲਾ ਬਖਸ਼ੇ
ਧੰਨ ਧੰਨ ਮੇਰੇ ਸੱਚੇ ਸਤਿਗੁਰੂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਵਰਗਾ ਨਾ ਕਦੇ ਕੋਈ ਹੋਇਆ ਨਾ ਕਦੇ ਆਉਣ ਸਮੇਂ ਹੋਣਾ
ਬਹੁਤ ਵਧੀਆ ਢੰਗ ਨਾਲ ਪੇਸ਼ ਕੀਤੇ ਇਤਿਹਾਸ ਦੇ ਅਣਫੋਲੇ ਪੰਨੇ
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਬਹੁਤ ਵਧੀਆ ਇਤਹਾਸ ਸੁਣਾਉਂਦੇ ਓ ਤੇ ਬਹੁਤ ਮਿੱਠੀ ਅਵਾਜ਼ ਆ ਬੀਰ ਜੀ ਵਾਹਿਗੁਰੂ ਹਮੇਸ਼ਾ ਖੁਸ਼ ਰੱਖੋ ਮੁਡਿਆ ਖੁਰਦ ਲੁਧਿਆਣਾ
ਧੰਨ-ਧੰਨ ਦਸਮੇਸ਼ ਪਿਤਾ ਜੀ 🙏🏻🙏🏻
ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਮੇਹਰ ਕਰੋ ਜੀ ਸਾਰੀਆਂ ਤੇ
ਬਹੁਤ ਵਧੀਆ ਵਿਚਾਰ ਜੀ ਸਤਨਾਮ ਵਾਹਿਗੁਰੂ ਜੀ
ਬਹੁਤ ਵਧੀਆ ਵੀਡਿਓ ਹੈ ਜੀ ਬਹੁਤ ਵਧੀਆ ਤਰੀਕੇ ਨਾਲ਼ ਇਤਿਹਾਸ ਦਸਿਆ ਗਿਆ ਹੈ ਜੀ
ਮੇਰਾ ਪਿੰਡ ਕਾਂਗੜ ਆ ਜੀ ਦੀਨਾ ਸਾਹਿਬ ਸਾਡੇ ਨਾਲ ਦਾ ਪਿੰਡ ਹੈ ਼਼ਤੁਸੀ ਬਹੁਤ ਵਧੀਆ ਤਰੀਕੇ ਨਾਲ ਇਤਿਹਾਸ ਦੀਆਂ ਘਟਨਾਵਾਂ ਬਿਆਨ ਕਰਦੇ ਹੋ ਜੀ ਼਼਼ਵਾਹਿਗੂਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ,🙏
ਜ਼ਿਲ੍ਹਾ ਕਿਹੜਾ ਜੀ ਲੁਧਿਆਣੇ ਤੋਂ ਕਿਧਰ ਨੂੰ ਜਾਣਾ ਪਵੇਗਾ?
@@nikkakhandoor1912ਲੁਧਿਆਣੇ ਤੋ ਬਰਨਾਲਾ ਹੋਕੇ ਆਈਏ ਤਾ ਬਰਨਾਲੇ ਤੋ ਸਲਾਬਤਪੁਰਾ ਆਉਣਾ ਤੇ ਅੱਗੇ ਦੀਨਾ (ਜਫਰਨਾਵਾ) ਸਹਿਬ ਆ ਜਾਣਾ।
ਧਨ ਧਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏
धन धन श्री गुरू गोविंद सिंह जी महाराज तेज धन ते तुहाड़ी सिखी ❤वाहेगुरू जी का खालसा वाहेगुरू जी की फतेह ❤
ਸਤਿ ਸ੍ਰੀ ਆਕਾਲ ਜੀ, ਆਪ ਜੀ ਬੁਹਤ ਸਰਲ ਤਰੀਕੇ ਨਾਲ ਇਤਿਹਾਸ ਵਰਨਣ ਕਰਦੇ ਹੋ, ਮੇਰੀ ਬੇਨਤੀ ਹੈ ਆਪ ਜੀ ਨੂੰ ਮਜ਼ਬੀ ਸਿੰਘਾ ਜੀ ਦੇ ਇਤਿਹਾਸ ਨੂੰ ਵੀ ਵਰਨਣ ਜ਼ਰੂਰ ਕਰੋ.ਜੋ ਕਿ ਅੱਜ ਦੇ ਸਮੇਂ ਚਲ ਰਹੇ ਵਿਤਕਰੇ ਦੂਰ ਹੋ ਜਾਣ, ਗੁਰੂ ਜੀ ਦੇ ਦਿੱਤੇ ਉਪਦੇਸ਼ ਅਨੁਸਾਰ ਸਾਰੇ ਚਲ ਸਕਣ ਦਾ ਬਲ ਆ ਜਾਵੇ।
ਬਹੁਤ ਅਂਂਛੀ ਜਾਨਕਾਰੀ ਦਿੱਤੀ ਜਿਸਤੋਂ ਪਹਿਲਾਂ ਕੁਝ ਪਤਾ ਨਹੀਂ ਸੀ ਧੰਨਵਾਦ
ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ।ਧੰਨ ਤੇਰੀ ਸਿੱਖੀ ਮੇਰੇ ਦਾਤਿਆਂ।
ਵਾਹਿਗੁਰੂ ਜੀ ਵਾਹਿਗੁਰੂਜੀ ਵਾਹਿਗੁਰੂਜੀ ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਸਰਬੰਸਦਾਨੀ ਮੇਹਰ ਕਰੌ ਜੀ । ਸਿਖੀ ਇਤਿਹਾਸ ਤੇ ਚਾਨਣਾ ਪਾਉਣ ਤੇ ਬਹੁਤ ਬਹੁਤ ਧੰਨਵਾਦ ਜੀ
ਵੀਰ ਜੀ ਤੁਹਾਡੀ ਅਵਾਜ ਬਹੁਤ ਵਧਿਆ ਜੀ ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖੇ
ਗੁਰੂ ਗੋਬਿੰਦ ਸਿੰਘ ਜੀ ਦੇ ਸੰਸਕਾਰ ਬਾਰੇ ਰੌਸ਼ਨ ਕਰਨ ਦੀ ਕਿਰਪਾਲਤਾ ਕਰਣੀ
ਵਾਹੋ ਵਾਹੋ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਆਪੇ ਗੁਰੂ ਆਪੇ ਚੇਲਾ । ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ।
ਵਾਹਿਗੁਰੂ ਜੀ ਤੂ ਹੀ ਤੂ 🙏🙏
ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ
Okay ਵਾਹਿਗੁਰੂ ਜੂ🎉❤❤❤❤
ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ
@@naibsingh7269w⅜qa7 27:47
BahaduerShah nu BHI ushdi gadďari saja kalapani ki military. Ranging mai mara 😢
ਗੁਰੂ ਗੋਬਿੰਦ ਸਿੰਘ ਵਰਗਾ ਕੋਈ ਨਾ,ਬਲੀਦਾਨ ਦਾ ਦਾਤਾ ਦਿੱਲੀ ਦੇ ਵਿੱਚ ਪਿਤਾ ਗੁਆਇਆ,ਠੰਢੇ ਬੁਰਜ ਵਿੱਚ ਮਾਤਾ ਵੱਡੇ ਪੁੱਤਰ ਚਮਕੌਰ ਚ ਵਾਰੇ, ਛੋਟੇ ਵਿੱਚ ਦੀਵਾਰੴਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ🙏🙏🙏
ਇਸ ਤਰਾਂ ਦੀ ਵੀਡਿਉ ਨੂੰ ਜਿੰਨੇ ਲੋਕ ਵੇਖਦੇ ਨੇ o ਸਾਰੇ ਲਾਈਕ ਕਿਉ ਨੀ ਕਰਦੇ ਅਤੇ ਜਿੰਨੇ ਵਿਊ ਨੇ ਓ ਸਾਰੇ subscribe ਕਿਉ ਨੀ ਕਰਦੇ ,ਗੰਦੇ ਮੰਦੇ ਵੀਡਿਓ ਨੂੰ ਲਾਈਕ ਵੀ ਕਰਨਗੇ ਤੇ ਚੈਨਲ ਸਬਕ੍ਰਾਈਬ ਬੀ ਕਰਨਗੇ ਮਾੜੀ ਗੱਲ ਆ ਸਿੰਘੋ
@@nirmalsinghcheema2726uhu😮 uhu in
ਬਹੁਤ ਬਹੁਤ ਧੰਨਵਾਦ ਜੀ ਏਨਾ ਵਧੀਆ ਇਤਿਹਾਸ ਦਸਣ ਲਯੀ ਅੱਜ ਤਕ ਕਿਤਾਬਾਂ ਚ ਵੀ ਨੀ ਪਤਾ ਲਗਿਆ ਜੋ ਤੁਸੀ ਦਸਦੇ ਹੋ ਵਾਹਿਗੁਰੂ 🙏🏻🙏🏻
ਬਹੁਤ ਹੀ ਵਧੀਆ ਤਰੀਕਾ ਸਚੇ ਪਾਤ ਸ਼ਾਹ ਜੀ ਦੇ ਜੀਵਨ ਬਾਰੇ ਵਰਣਨ ਕਰਨ ਦਾ
ਧੰਨ ਤੇਰੀ ਸਿੱਖੀ 🙏 ਧੰਨ ਤੇਰੀ ਕੁਰਬਾਨੀ ਬਾਜ਼ਾ ਵਾਲਿਆਂ ❤❤❤❤❤ ਵਾਹਿਗੁਰੂ ਜੀ ਅੱਜ ਵੀ ਸਿਰ ਝੁਕਦਾ ਤੇਰੀ ਕੁਰਬਾਨੀ ਨੂੰ ਯਾਦ ਕਰਕੇ ਬਾਜ਼ਾ ਵਾਲਿਆਂ ਨਾ ਕੋਈ ਹੋਇਆ ਤੇ ਨਾ ਕੋਈ ਹੋਣਾ ਤੇ ਵਰਗਾ ਪੁੱਤਰਾ ਦਾ ਦਾਨੀ 🙏🙏🙏🙏🙏 ❤❤❤❤ ਸ਼ਹਿਰ। ਖੰਨਾ
Chandigarh
ਵਾਹਿਗੁਰੂ ਜੀ ਵਾਹਿਗੁਰੂ ਜੀ 💕🙇♀️👏
@@GSKIRTI-qd4lmki kriye tere Chandigarh nu, taxian da shahar, RSS gunden da shahr
ki ah sach aa , chandigarh v ni chadia ehna ne ?@@sattibains4818
ਵਾਹਿਗੁਰੂ ਜੀ
ਪਾਤਿਸ਼ਾਹੁ ਦਰਵੇਸ਼ ਗੁਰ ਗੋਬਿੰਦ ਸਿੰਘ ਸ਼ਾਹਿ ਸ਼ਾਹਿਨਸ਼ਾਹ ਗੁਰ ਗੋਬਿੰਦ ਸਿੰਘ🙏🏻🙏🏻
ਬਹੁਤ ਹੀ ਵਧੀਆ ਢੰਗ ਨਾਲ ਬਿਰਤਾਂਤ ਪੇਸ਼ ਕੀਤਾ ਗਿਆ ਹੈ ਜੀ।
ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀਸਤਿਨਾਮੁ ਸ੍ਰੀ ਵਾਹਿਗੁਰੂ ਜੀ
ਧੰਨ ਧੰਨ ਮੇਰੇ ਸੱਚੇ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤੁਸੀਂ ਧੰਨ ਹੋ , ਧੰਨ ਹੋ,ਧੰਨ ਹੋ ।
ਹਿੰਦੂ ਪਹਾੜੀਏ ਰਾਜੇ ਬੇਈਮਾਨ t ਕੰਜ਼ਰ ਸਨ ਜੀ
nice research , Punjab siyan. Shukrana Guru da.
ਪੀਰਾਂ ਦਾ ਪੀਰ ਬਾਦਸ਼ਾਹ ਗੁਰੂ ਗੋਬਿੰਦ ਸਿੰਘ ਜੀ ਦੀ ਜਿੰਨੀ ਸਿਫਤ ਹੋ ਸਕੇ ,,ਓਨੀਂ ਘੱਟ ਹੈ 🙏🙏🙏🙏🙏🙏🙏
Tohade explain krn da sleeka bohot vadhia hai veerji.. waheguru kirpa bnaye rakhe....... waheguru ji ka Khalsa waheguru ji ki Fateh 🎉.
ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮੇਰੇ ਪਰਮ ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ
ਵਾਹਿਗੁਰੂ ਜੀ ਧੰਨ ਧੰਨ ਦਸ਼ਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ।। 🚩🚩
Bhut sohna way hai samjaan da tuhada ik ik gal bilkul injh lagdi hai jive koi kol bitha ke das reha hove Rab mehar kare tuhade te 22
Bohot hi vadhiaa glItihaas dss rahe vireRazi rehAsisanDuanwaGod blessJrurat hai isdi sabh noo
ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਿਹਰ ਕਰੇਉ ਜੀ।
ਸਿੱਖ ਇਤਿਹਾਸ ਤੋਂ ਜਾਣੂ ਕਰਵਾਉਣ ਲਈ ਤਹਿ ਦਿਲੋਂ ਧੰਨਵਾਦ ਜੀ।ਆਪ ਜੀ ਦੀਆਂ ਸਾਰੀਆਂ ਵੀਡੀਓ ਬਹੁਤ ਵਧੀਆ ਹੁੰਦੀਆਂ ਹਨ। ਵਾਹਿਗੁਰੂ ਚੜ੍ਹਦੀ ਕਲਾ ਵਿਚ ਰੱਖਣ। ਸ੍ਰੀ ਮੁਕਤਸਰ ਸਾਹਿਬ ਤੋਂ ਜੀ।
A RARE PRESENTATIONWITH ALL THE HONESTY.ALL MUST LIKE AND SHARE IT.
Bahut vadia efforts and great research on history, BATALA Punjab
ਬਹੁਤ ਹੀ ਵਧੀਆ ਤਰੀਕੇ ਨਾਲ ਵਿਸਥਾਰ ਵਿੱਚ ਗੁਰ ਇਤਿਹਾਸ ਨਾਲ ਸਾਂਝ ਪਾਈ, ਅਤਿ ਸ਼ਲਾਘਾਯੋਗ। ਇੱਕ ਬੇਨਤੀ ਆ ਕਿ ਗੁਰੂ ਸਾਹਿਬ ਦੇ ਜ਼ਖਮ ਦਾ ਇਲਾਜ ਵੀ ਚੱਲਿਆ ਇੱਕ ਹਕੀਮ ਵਲੋਂ ਤੇ ਕੁਝ ਦਿਨ ਬਾਅਦ ਗੁਰੂ ਸਾਹਿਬ ਜੋਤੀ ਜੋਤ ਸਮਾਏ। ਇਹ ਵੀ ਜ਼ਰੂਰ ਦੱਸਣਾ ਚਾਹੀਦਾ ਸੀ ਵੀਡੀਓ ਵਿੱਚ। ਧੰਨਵਾਦ ਜੀ।
ਹੁਕਮ ਰਜਾਈ ਚਲਣਾ ਨਾਨਕ ਲਿਖਿਆ ਨਾਲ।। ਗੂਰਬਾਣੀ ਸਾਨੂੰ ਹੁਕਮ ਦੀ ਸਚਾਈ ਸਮਝਾ ਰਹੀ ਹੈ ਭੋਲਿਓ ਸਮਝ ਕੇ ਯਾਦ ਰਖਿਆ ਕਰੋ ਜੀ।
Dhan. Dhan...guru. Gobind .Singh. Ji. Maharaj. Ji ..waheguru. Ji..🎉🎉😢😢
❤ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਂਰਾਜ ਸਹਿਬ ਜੀ।
🌹🙏 ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ 🙏🌹
Nice & informative information,,keep it up,eager to listen comming episodes,🌹
ਵਾਹਿਗੁਰੂ ਜੀ ਵਾਹਿਗੁਰੂ ਜੀ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਧੰਨ ਧੰਨ ਹੋ
ਬਹੁਤ ਹੀ ਵਧੀਆ ਢੰਗ ਨਾਲ ਪੇਸ਼ ਕੀਤਾ ਗਿਆ ਹੈ ਜੀ ਵੀਹ ਜੀ ਵਾਹਿਗੁਰੂ ਜੀ ਆਪ ਜੀ ਨੂੰ ਹੋਰ ਸ਼ਕਤੀਸ਼ਾਲੀ ਬਣਾਉਣ
🙏 ਮੈਨੂੰ ਤੁਹਾਡੇ ਸਾਰੇ ਵੀਡੀਓ ਪਸੰਦ ਹਨ ❤❤ਕਿਉਂਕਿ ਮੈਂ ਸੱਚਮੁੱਚ ਸਾਡੇ ਗੁਰੂਆਂ ਦੇ ਇਤਿਹਾਸ ਬਾਰੇ ਜਾਣਨਾ ਚਾਹੁੰਦਾ ਹਾਂ। ਮੈਂ ਹਾਲ ਹੀ ਵਿੱਚ ਤੁਹਾਡੇ ਵੀਡੀਓ ਦੇਖਣੇ ਸ਼ੁਰੂ ਕੀਤੇ ਹਨ ਅਤੇ ਇਹ ਸੱਚਮੁੱਚ ਪ੍ਰਭਾਵਸ਼ਾਲੀ ਹੈ🙏 ਵਾਹਿਗੁਰੂ ਜੀ ਤੁਹਾਨੂੰ ਹੋਰ ਵੀ ਤਰੱਕੀ ਤੇ ਬਹੁਤ ਸਾਰਾ ਬਲ ਦੇਵੇ🙌🏻🙌🏻🙌🏻 ਤੁਹਾਡਾ ਬਹੁਤ ਬਹੁਤ ਧੰਨਵਾਦ🙏🙏
ਪਿਆਰੇ ਵੀਰ ਜੀ ਤੁਸੀਂ ਬਹੁਤ ਹੀ ਸੁਚੱਜੇ ਢੰਗ ਨਾਲ ਸਿੱਖ ਇਤਿਹਾਸ ਸੁਣਾ ਰਹੇ ਹੋ। ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਪੱਕਾ ਕਲਾਂ ਬਠਿੰਡਾ
Bahut vadia explain krde o Sikh history vir g.....must appreciate ur efforts.....
Dhan Dhan Shri Guru Gobind Singh ji Maharaj ⛳🗡🙏🗡🙏
ਬਹੁਤ ਵਧੀਆ ਇਤਹਾਸ ਸੁਣਾਉਂਦੇ ਓ ਵਾਹਿਗੁਰੂ ਚੜਦੀ ਕਲਾ ਕਰੇ ।
Waheguru ji. Bht vadiya veere me sariya sunda. Guru sahib tuhadi sewa. Kabool karn
❤ ਬਹੁਤ ਵਧੀਆ ਜਾਣਕਾਰੀ ਦਿੱਤੀ ਵੀਰ ਜੀ
Veerji , you are doing a great service to the community , please keep it going
ਧੰਨ ਧੰਨ ਸਾਹਿਬ ਸ਼੍ਰੀ ਗੁਰੂ ਕਲਗੀਧਰ ਗੋਬਿੰਦ ਸਿੰਘ ਜੀ ਮਹਾਰਾਜ ਜੀ 🙏🙏🙏🙏🙏🙏🙏🙏
Waheguru ji waheguru ji waheguru ji waheguru ji waheguru ji waheguru ji waheguru ji ka khalsa Waheguru ji kee fathe ji
ਬਹੁਤ ਵਧੀਆ ਤਰੀਕੇ ਨਾਲ ਇਤਿਹਾਸ ਸੁਣਾਇਆ ਧੰਨਵਾਦ
ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਮੇਹਰ ਕਰਨ
ਧੰਨ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਵਾਹੁ ਵਾਹੁ ਗੁਰੂ ਗੋਬਿੰਦ ਸਿੰਘ ਸਾਹਿਬ ਜੀ
ਮੈਂ ਦੀਨਾ ਕਾਂਗੜ ਪਿੰਡ ਤੋ ਹਾਂ ਤੇ ਆਪਣੇ ਆਪ ਨੂੰ ਬਹੁਤ ਭਾਗਾ ਵਾਲਾ smjda ਜੋ ਏਨੀ ਪਵਿੱਤਰ ਧਰਤੀ ਤੇ ਜਨਮ ਲਿਆ
Bai at present pind kitha aa
WAHEGURU 💙♥💙♥
ਵੀਰ ਜੀ ਬਹੁਤ ਵਧੀਆ ਜਾਣਕਾਰੀ ਦਿੱਤੀ ਆ ਵਾਹਿਗੁਰੂ ਜੀ ਮਿਹਰ ਕਰਨ ਤੁਹਾਡੇ ਤੇ ਸੰਤ ਚਪਾਹੀ ਬਾਦਸ਼ਾਹ ਦਰਵੇਸ਼ ਸਹ ਸੈਨਸਹ ਰਾਜਨ ਕੇ ਰਾਜਾ ਮਹਾਰਾਜਾਨ ਕੇ ਮਹਾਰਾਜਾ ਧੰਨ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ
Veer Sikh Khalsa ji Jindabaad Jindabaad...Jo Bole So Nihaal Satsriakaal...Jai Hind..🇮🇳🇮🇳🇮🇳🇮🇳🇮🇳🇮🇳🇮🇳🇮🇳💪👍
Tanwar saab 🙏🙏
Dhan guru gobind Singh sahib ji Tere charna vich sada hi sirr jhukda rahuga ji
We along with our family watching your videos on Sikh history at Panchkula your efforts are marbles true service for the sikhee and for humanity
but hun sikh adi hi history bhulde ja rhe ne aj oh us bhindrawale nu apna guru man rhe ne toh Guru Gobind Singh ji di insult kar rhe ne, even sulleya di chat reh ne jede aurangzeb mc nu apna hero man dee ne
Dhan dhan guru gobind Singh jee
Marvelous
@@kambojexpress6230or kush aand bhagta
ਧੰਨ ਗੁਰੂ ਗੋਬਿੰਦ ਸਿੰਘ ਜੀ ਧੰਨ ਤੇਰੀ ਸਿੱਖੀ
ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ 🙏🙏
Waheguru waheguru vir ji lakh lakh dhanwaad asi kedhi kaummNu belong krde a eh hmesha ydh kron lyi❤️🙏🏻
ਵਾਹਿਗੁਰੂ ਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ
ਬਹੁਤ ਵਧੀਆ ਜਾਣਕਾਰੀ ਜੇਕਰ ਇਹੋ ਜਹੀਆਂ ਜਾਣਕਾਰੀਆ ਨੋਜਵਾਨਾਂ ਨੂੰ ਮਿਲਦੀਆਂ ਰਹਿਣ ਤਾਂ ਉਹ ਨਸ਼ਿਆਂ ਦੇ ਛੇਵੇਂ ਦਰਿਆ ਤੋਂ ਦੂਰ ਰਹਿ ਕੇ ਵਧੀਆ ਸੂਝਬੂਝ ਨਾਲ ਜੀਵਨ ਬਿਤਾਅ ਸਕਦੇ ਹਨ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਹਿਗੁਰੂ ਜੀ ਕੀ ਫਤਿਹ ਹਲਕਾ ਸਨੌਰ ਪਿੰਡ ਦੌਣ ਕਲਾਂ ਜ਼ਿਲ੍ਹਾ ਪਟਿਆਲਾ
ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਪਾਤਸ਼ਾਹ ਜੀ ਮੇਹਰ ਕਰਿਓ🙏
Dhan dhan guru Gobind Singh Ji
@@saroopsingh219200😮0 ji ko
WaheGuru Ji ka Khalsa WaheGuru Ji ki Fateh 🙏
ਬਹੁਤ ਵਧੀਆ ਇਤਿਹਾਸ ਬਾਰੇ ਜਾਣਕਾਰੀ ਦਿੱਤੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
Sanam waheguruGuru Chardi Kala bakhshe.BHUT WADHIA UPRALA A.LEARNT A LOT
🚩🚩🚩🚩🚩ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ 🙏🙏🙏🙏🙏⚔️⚔️⚔️⚔️⚔️
🙏🙏🙏🙏🙏🙏
ਤਲਵਾਰ ਨਹੀਂ ਹੁੰਦੀ ਓਹਨੂੰ ਸ਼੍ਰੀ ਸਾਹਿਬ (ਕਿਰਪਾਨ) ਕਿਹਾ ਜਾਂਦਾ ਏ ਜੋ ਜ਼ੁਲਮਾਂ ਨੂੰ ਰੋਕਣ ਲਯੀ ਤੇ ਨਿਹਥਿਆ ਤੇ ਵਾਰ ਨਾ ਕਰਨ ਵਾਲੇ ਤੇ ਆਪਣੇ ਸਾਹਿਬਜ਼ਾਦਿਆਂ ਨੂੰ ਯਾਦ ਕਰਕੇ ਦਿਲ ਨਾਲ ਲਗਾ ਲੈਂਦੇ ਸੇ ਸ਼੍ਰੀ ਸਾਹਿਬ 🙏🏻 😇❤️
ਵਾਹਿਗੁਰੂ ਜੀ ਆਪ.ਨੂੰ ਚੜ੍ਹਦੀਕਲਾ.ਬਾਖੂਬੀ
Waheguru ji Waheguru ji Waheguru ji Waheguru ji Waheguru ji Waheguru ji 🙏
ਧਨ ਦਸਮੇਸ਼ ਪਿਤਾ ਤੇਰੇ ਚੋਜ ਨਿਆਰੇ
ਵੀਰ ਜੀ ਤੁਸੀਂ ਬਹੁਤ ਹੀ ਵਧੀਆ ਵਿਗਿਆਨਕ ਅਤੇ ਤਰਕਸ਼ੀਲ ਢੰਗ ਨਾਲ ਸਿੱਖ ਕੌਮ ਦੇ ਮਾਣਮੱਤੇ ਇਤਿਹਾਸ ਬਾਰੇ ਜਾਣਕਾਰੀ ਦੇ ਰਹੇ ਹੋ ਤੁਹਾਡਾ ਬਹੁਤ ਬਹੁਤ ਧੰਨਵਾਦ...I
ਧੰਨ ਮੇਰੇ ਕਲਗ਼ੀ ਵਾਲਿਆ ਪਾਤਿਸ਼ਾਹ ਜੀ ਕੌਮ ਤੇਰਾ ਦੇਣ ਕਦੇ ਵੀ ਨਹੀਂ ਦੇ ਸਕਦੀ ਵਾਰ ਵਾਰ ਨਮਸਕਾਰ ਹੈ ਤੇਰੇ ਚਰਨਾਂ ਵਿੱਚ ਮੇਰੇ ਪਾਤਿਸਾਹ ਜੀ ਤੇਰੀ ਬਖਸੀ ਸਿੱਖੀ ਨਿਭ ਜਾਵੇ ਆਖ਼ਰੀ ਸਾਹ ਤੱਕ ਬੱਸ ਤੇਰਾ ਬਣਿਆ ਰਹਾਂ
ਬਹੁਤ ਹੀ ਵਧੀਆ ਵੀਰ ਜੀ
ਬਹੁਤ ਬਹੁਤ ਧੰਨਵਾਦ ਵੀਰ ਜੀ ਸਾਨੂੰ ਇਤਿਹਾਸ ਬਾਰੇ ਜਾਣਕਾਰੀ ਦੇਣ ਲਈ ਇਸੇ ਤਰ੍ਹਾਂ ਹੀ
ਗੁਰੂ ਸਾਹਿਬ ਕਰਨੀ ਤੇ ਕਥਨੀ ਦੇ ਮਾਲਿਕ ਸਨ ਉਹ ਖੁਦ ਅਕਾਲ ਦੀ ਮੌਜ ਸਨ ਉਹਨਾਂ ਵਰਗਾ ਕੋਈ ਨਹੀਂ।ਜਾਣਕਾਰੀ ਬਹੁਤ ਵਧੀਆ ਲੱਗੀ।ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ।
BalwantNathVpoNall
ਨਾਂ ਹੀ ਕੋਈ ਹੋਰ ਹੋਇਆਂ ਤੇ ਨਾਂ ਹੀ ਕੋਈ ਹੌਣਾ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਵਰਗਾ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਅਨੰਦਪੁਰੀ ਵਾਲੇ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਛੋਟੇ ਵੀਰ ਸਾਨੂੰ ਏਨੀ ਵੱਡੀ ਜਾਣਕਾਰੀ ਕਿਸੇ ਨੇ ਵੀ ਨਹੀਂ ਦਿੱਤੀ ਬਹੁਤ ਬਹੁਤ ਪਿਆਰ ਸਤਿਕਾਰ ❤ ਧੰਨ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ❤
ਤੁਹਾਡਾ ਬਹੁਤ ਧੰਨਵਾਦ ਇਹ ਇਤਿਹਾਸ ਸੰਬੰਧਕ ਜਾਣਕਾਰੀ ਸਾਰੇਆਂ ਨਾਲ ਸਾਂਝਾ ਕਰਣ ਲਈ! ਭਾਵੇ ਤੁਹਾਡਾ ਇਹ ਉਪਰਾਲਾ ਸਿੱਖ ਯੁਵਾ ਪੀੜੀ ਨੂੰ ਸਿੱਖ ਇਤਿਹਾਸ ਦੇ ਬਾਰੇ ਜਾਗਰੂਕ ਕਰਾਉਣ ਤੇ ਉਹਨਾਂ ਨੂੰ ਉਸ ਦੇ ਨਾਲ ਜੋੜਨ ਦਾ ਹੈ ਪਰ ਮੇਰਾ ਮੰਨਣਾ ਤੇ ਇਹ ਹੈ ਕਿ ਇਹ ਇਤਿਹਾਸ ਸਿਰਫ ਸਿੱਖ ਇਤਿਹਾਸ ਹੀ ਨਹੀਂ ਸਗੋਂ ਸਾਰੇ ਪੰਜਾਬੀਆਂ ਦਾ ਸਾਂਝਾ ਇਤਿਹਾਸ ਹੈ ਕਿਉਂਕਿ ਸਾਰੇ ਹੀ ਪੰਜਾਬੀ ਗੁਰੂ ਸਾਹਿਬਾਨਾਂ ਨੂੰ ਉਸ ਹੀ ਸਤਿਕਾਰ ਭਾਵ ਨਾਲ ਮੰਨਦੇ ਨੇ ‘ਤੇ ਉਹਨਾਂ ਦਾ ਆਦਰ ਕਰਦੇ ਨੇ ਜਿਵੇਂ ਸਿੱਖ ਕੌਮ ਕਰਦੀ ਹੈ! ਤੁਹਾਡਾ ਉਪਰਾਲਾ ਸ਼ਲਾਘਾ ਯੋਗ ਹੈ ਜਿਸ ਖ਼ਾਤਰ ਮੈਂ ਤੁਹਾਨੂੰ ਆਪਣੇ ਹਿਰਦੇ ਤੋਂ ਪ੍ਰਨਾਮ ਕਰਦਾ ਹਾਂ!
Ok
आपका चेन्नल मेरा favourite है...... अति आभार धन्यवाद इतने सर्वोत्तम चेंनल हेतु.....🙏💎💐🌳👁️📿👁️
ਸਭ ਤੋਂ ਪਹਿਲਾ ਆਪ ਜੀ ਨੂੰ ਸਤਿ ਸ੍ਰੀ ਅਕਾਲ ਜੀ ਗੁਰੂ ਜੀ ਅਤੇ ਇਤਿਹਾਸ ਬਾਰੇ ਬਹੁਤ ਬਹੁਤ ਵਧੀਆ ਜਾਣਕਾਰੀ ਦਿੱਤੀ ਬਹੁਤ ਬਹੁਤ ਧੰਨਵਾਦ ਜੀ
ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ ਜੀ 🎉
🙏🏻
ਅਸੀਂ ਸਮਝ ਸਕਦੇ ਹਾਂ ਕਿ ਤੁਸੀਂ ਵਿਡੀਉ ਤਿਆਰ ਕਰ ਕੇ ਸਾਡੇ ਤੱਕ ਭੇਜਣ ਲਈ ਬਹੁਤ ਹੀ ਜ਼ਿਆਦਾ ਸਮਾਂ ਖੋਜ ਪੜਤਾਲ ਵਿਚ ਵੀ ਲਗਾਉਂਦੇ ਹੋ। ਅਸੀਂ ਦਿਲ ਦੀਆਂ ਗਹਿਰਾਈਆਂ ਤੋਂ ਤੁਹਾਡਾ ਧੰਨਵਾਦ ਕਰਦੇ ਹਾਂ। ਜੰਮੂ ਕਸ਼ਮੀਰ, ਸ੍ਰੀ ਨਗਰ ਤੋਂ ਹਾਂ ਜੀ।
ਮੇਰਾ ਰੁੱਸੇ ਨਾ ਕਲਗੀਆਂ ਵਾਲਾ,, 🙏,, ਜੁਗਿ ਪਾਂ ਭੇ ਸਾਰਾ ਰੁੱਸ ਜੈ 🙏।। ਧੰਨ ਪਿਤਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ 🙏
🙏🙏🙏🙏🙏🙏🙏🙏🙏🙏🙏🙏🙏🙏🙏🙏🙏🙏Jammu
@@tirathsingh5341 jo ji ave so raaji jave 😊👍🙏
🙏🙏🙏🙏🙏🙏🙏🙏
ਜੱਗ ਭਾਵੇਂ
ਬਹੁਤ ਸੋਹਣਾ ਉਪਰਾਲਾ ਵੀਰਜੀ👌🏻🙏🏻
ਕਲਗੀਆਂ ਵਾਲੇ ਕਿਰਪਾ ਬਣਾਈ ਰੱਖਣ keep it Up ਬਾਈ ਜੀ 🙏🏻🙏🏻
ਮਨਪ੍ਰੀਤ ਸਿੰਘ , ਲੁਧਿਆਣਾ ਬਹੁਤ ਹੀ ਵਧੀਆ ਢੰਗ ਨਾਲ ਪੇਸ਼ ਕੀਤਾ ਜਾਂਦਾ ਹੈ ਇਤਿਹਾਸ , ਵਾਹਿਗੂਰੁ ਜੀ ਆਪ ਜੀ ਨੂੰ ਹੋਰ ਉਦਮ ਬਖਸ਼ਿਸ਼ ਕਰਨ , ..... .
Excellent! ਆਪ ਜੀ ਦਾ ਮੈਂ ਤਹੇ ਦਿਲੋਂ ਧੰਨਵਾਦ ਕਰਦਾ ਹਾਂ ਜੋ ਏਨੇ ਸੋਹਣੇ ਤਰੀਕੇ ਨਾਲ ਧੰਨ ਧੰਨ ਬਾਬਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਬਾਰੇ ਇੰਨੀ ਸਟੀਕ ਜਾਣਕਾਰੀ ਦਿੱਤੀ, ਬਾਕੀ ਅਗਰ ਤੁਸੀਂ ਵਿੱਚ ਕੁੱਝ ਸ਼ਬਦ ਅੰਗਰੇਜ਼ੀ ਦੇ ਬੋਲੇ ਵੀ ਹਨ ਤਾਂ ਇਹ ਕੋਈ ਮਾੜੀ ਗੱਲ ਨਹੀਂ, ਉਹ ਵੀ ਅੱਜਕਲ ਦੇ ਸਮੇਂ ਵਿੱਚ, ਕਈ ਵਾਰ ਕਿਸੇ ਗੱਲ ਨੂੰ ਚੰਗੀ ਤਰ੍ਹਾਂ ਸਮਝਾਉਣ ਵਾਸਤੇ ਕੋਈ ਆਸਾਨ ਸ਼ਬਦ ਬੋਲੀ ਗਈ ਭਾਸ਼ਾ ਵਿੱਚ ਨਹੀਂ ਹੁੰਦੇ, ਜੇ ਹੁੰਦੇ ਆ ਤਾਂ ਬਹੁਤ ਗੂੜੇ ਹੁੰਦੇ ਹਨ ਕਿ ਆਮ ਲੋਕ ਸਮਝ ਨਹੀਂ ਸਕਦੇ, ਇਸ ਲਈ ਕਈ ਵਾਰ ਦੂਜੀ ਭਾਸ਼ਾ ਦਾ ਸਹਾਰਾ ਲੈ ਲੈਣ 'ਚ ਕੋਈ ਹਰਜ ਨਹੀਂ, ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਕਿੰਨੀਆਂ ਭਾਸ਼ਾਵਾਂ ਸਿਖੀਆਂ ਹੋਈਆਂ ਸਨ, ਵਰਤਦੇ ਵੀ ਸੀ, ਸਾਰਾ ਪੰਜਾਬ ਤਾਂ ਅੱਜਕਲ ਆਸਟ੍ਰੇਲੀਆ, ਅਮਰੀਕਾ, ਕਨੇਡਾ ਵਗੈਰਾ ਨੂੰ ਜਾਈ ਜਾਂਦਾ ਹੈ, ਕਈ ਰੂਪਾਂ ਦੇ ਵਿੱਚ, ਤਾਂ ਕੀ ਉਹ IELETS ਨਾ ਕਰਨ, ਕਿਉਂਕਿ ਇਹ ਇੰਗਲਿਸ਼ ਵਿੱਚ ਹੈ ਜੋਕਿ ਪੰਜਾਬੀ ਤਾਂ ਹੈ ਹੀ ਨਹੀਂ ਆਪਣੀ ਜ਼ੁਬਾਨ ਤੇ ਮਾਂ-ਭਾਸ਼ਾ ਵੀ ਨਹੀਂ!, ਸੋ ਇਸ ਨੂੰ ਕੋਈ ਖਾਸ ਤਰਜੀਹ ਨਹੀਂ ਦਿੱਤੀ ਜਾਣੀ ਚਾਹੀਦੀ, ਜਦਕਿ ਬਾਕੀ ਸਭ ਕੁੱਝ ਬੜੇ ਸੁਚੱਜੇ ਢੰਗ ਨਾਲ ਵਿਸਤਾਰ ਪੂਰਵਕ ਦੱਸਿਆ ਗਿਆ ਹੈ,
ਰੇਲਵੇ ਦੇ SIGNAL ਨੂੰ ਪੰਜਾਬੀ ਵਿੱਚ ਕੀ ਕਿਹਾ ਜਾਵੇ? X ray film ਨੂੰ ਕੀ ਕਿਹਾ ਜਾਵੇ, ਵਿਦੇਸ਼ Visa ਨੂੰ ਕੀ, ਤੇ Computer ਨੂੰ ਕੀ? ਬਹੁਤ ਕੁੱਛ ਹੋਰ ਵੀ ਹੈ, ਪਰ ਕੀ ਕੀ ਕੁੱਛ ਲਿਖਿਆ ਜਾਵੇ?
ਗ਼ਲਤੀ ਮਾਫ,
ਧੰਨੁ ਧੰਨੁ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ,
ਵਾਹਿਗੁਰੂ ਜੀ ਕਾ ਖ਼ਾਲਸਾ,
ਵਾਹਿਗੁਰੂ ਜੀ ਕੀ ਫ਼ਤਹਿ,
P0pupu0ppppppupupupupipupupupupupupupupupupipupipupipupipipipipipipipipipipipipipuippupupupupupupupupupupupupupupupupuoupuuppuoupiippi0i0upipipiuppu0i0ipuupupuppupuuppupuupoupojpipiuuupipipipipipippjjppuppupupppuppupupupupupupupupupppppppppppoipipoòù⁹p
Visa Matlab rahðari
NSW Australia ਦੀ ਸੰਗਤ ਵੱਲੋਂ ਬਹੁਤ ਬਹੁਤ ਸ਼ੁਕਰੀਆ ਵੀਰ ਜੀ l ਵਾਹਿਗੁਰੂ ਤੁਹਾਨੂੰ ਖੁਸ਼ ਰੱਖੇ l
ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀਉ 🙏🌹♥️🚩🚩🚩🚩🚩🚩🚩🚩
ਬਹੁਤ ਵਧੀਆ ਜਾਣਕਾਰੀ ਦਿੱਤੀ ਗਈ ਹੈ ਜੀ ਗੁਰੂ ਗੋਬਿੰਦ ਸਿੰਘ ਜੀ ਦੀ ਜੀਵਨੀ ਵਾਰੇ ਵੀਰਾਂ ਜੋਂ ਅੱਗ ਵਿੱਚ ਘੋੜੇ ਸਮੇਤ ਤੱਬੂ ਲਾ ਕੇ ਪਾਤਸ਼ਾਹ ਜੀ ਦਾ ਝਾਲ ਮਾਰਨ ਵਾਲ਼ੀ ਕਹਾਣੀ ਮਨ ਘੜਤ ਲੱਗਦੀ ਹੈ ਜੀ
Waheguru te bharosa kacha😊
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji🙏🙏🙏🙏🙏🙏🙏🙏🙏🙏🙏 💕💞🥊❤💯
ਧੰਨਵਾਦ ਵੱਡੇ ਵੀਰ ਜੀ ਬਹੁਤ ਸੋਹਣੇ ਤਰੀਕੇ ਨਾਲ਼ ਗੁਰੂ ਸਾਹਿਬ ਜੀ ਦੇ ਇਤਿਹਾਸ ਨੂੰ ਪੇਸ਼ ਕੀਤਾ ਹੈ
ਆਪ ਜੀ ਦਾ ਬਹੁਤ ਬਹੁਤ ਧੰਨਵਾਦ
ਪ੍ਰਮਾਤਮਾ ਆਪ ਜੀ ਨੂੰ ਚੜ੍ਹਦੀ ਕਲਾ ਬਖਸ਼ੇ
ਧੰਨ ਧੰਨ ਮੇਰੇ ਸੱਚੇ ਸਤਿਗੁਰੂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਵਰਗਾ ਨਾ ਕਦੇ ਕੋਈ ਹੋਇਆ ਨਾ ਕਦੇ ਆਉਣ ਸਮੇਂ ਹੋਣਾ
ਬਹੁਤ ਵਧੀਆ ਢੰਗ ਨਾਲ ਪੇਸ਼ ਕੀਤੇ ਇਤਿਹਾਸ ਦੇ ਅਣਫੋਲੇ ਪੰਨੇ
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਬਹੁਤ ਵਧੀਆ ਇਤਹਾਸ ਸੁਣਾਉਂਦੇ ਓ ਤੇ ਬਹੁਤ ਮਿੱਠੀ ਅਵਾਜ਼ ਆ ਬੀਰ ਜੀ ਵਾਹਿਗੁਰੂ ਹਮੇਸ਼ਾ ਖੁਸ਼ ਰੱਖੋ ਮੁਡਿਆ ਖੁਰਦ ਲੁਧਿਆਣਾ
ਧੰਨ-ਧੰਨ ਦਸਮੇਸ਼ ਪਿਤਾ ਜੀ 🙏🏻🙏🏻
ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਮੇਹਰ ਕਰੋ ਜੀ ਸਾਰੀਆਂ ਤੇ
ਬਹੁਤ ਵਧੀਆ ਵਿਚਾਰ ਜੀ ਸਤਨਾਮ ਵਾਹਿਗੁਰੂ ਜੀ
ਬਹੁਤ ਵਧੀਆ ਵੀਡਿਓ ਹੈ ਜੀ ਬਹੁਤ ਵਧੀਆ ਤਰੀਕੇ ਨਾਲ਼ ਇਤਿਹਾਸ ਦਸਿਆ ਗਿਆ ਹੈ ਜੀ
ਮੇਰਾ ਪਿੰਡ ਕਾਂਗੜ ਆ ਜੀ ਦੀਨਾ ਸਾਹਿਬ ਸਾਡੇ ਨਾਲ ਦਾ ਪਿੰਡ ਹੈ ਼਼ਤੁਸੀ ਬਹੁਤ ਵਧੀਆ ਤਰੀਕੇ ਨਾਲ ਇਤਿਹਾਸ ਦੀਆਂ ਘਟਨਾਵਾਂ ਬਿਆਨ ਕਰਦੇ ਹੋ ਜੀ ਼਼਼ਵਾਹਿਗੂਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ,🙏
ਜ਼ਿਲ੍ਹਾ ਕਿਹੜਾ ਜੀ ਲੁਧਿਆਣੇ ਤੋਂ ਕਿਧਰ ਨੂੰ ਜਾਣਾ ਪਵੇਗਾ?
@@nikkakhandoor1912ਲੁਧਿਆਣੇ ਤੋ ਬਰਨਾਲਾ ਹੋਕੇ ਆਈਏ ਤਾ ਬਰਨਾਲੇ ਤੋ ਸਲਾਬਤਪੁਰਾ ਆਉਣਾ ਤੇ ਅੱਗੇ ਦੀਨਾ (ਜਫਰਨਾਵਾ) ਸਹਿਬ ਆ ਜਾਣਾ।
ਧਨ ਧਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏
धन धन श्री गुरू गोविंद सिंह जी महाराज तेज धन ते तुहाड़ी सिखी ❤वाहेगुरू जी का खालसा वाहेगुरू जी की फतेह ❤
ਸਤਿ ਸ੍ਰੀ ਆਕਾਲ ਜੀ, ਆਪ ਜੀ ਬੁਹਤ ਸਰਲ ਤਰੀਕੇ ਨਾਲ ਇਤਿਹਾਸ ਵਰਨਣ ਕਰਦੇ ਹੋ, ਮੇਰੀ ਬੇਨਤੀ ਹੈ ਆਪ ਜੀ ਨੂੰ ਮਜ਼ਬੀ ਸਿੰਘਾ ਜੀ ਦੇ ਇਤਿਹਾਸ ਨੂੰ ਵੀ ਵਰਨਣ ਜ਼ਰੂਰ ਕਰੋ.ਜੋ ਕਿ ਅੱਜ ਦੇ ਸਮੇਂ ਚਲ ਰਹੇ ਵਿਤਕਰੇ ਦੂਰ ਹੋ ਜਾਣ, ਗੁਰੂ ਜੀ ਦੇ ਦਿੱਤੇ ਉਪਦੇਸ਼ ਅਨੁਸਾਰ ਸਾਰੇ ਚਲ ਸਕਣ ਦਾ ਬਲ ਆ ਜਾਵੇ।
ਬਹੁਤ ਅਂਂਛੀ ਜਾਨਕਾਰੀ ਦਿੱਤੀ ਜਿਸਤੋਂ ਪਹਿਲਾਂ ਕੁਝ ਪਤਾ ਨਹੀਂ ਸੀ ਧੰਨਵਾਦ
ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ।ਧੰਨ ਤੇਰੀ ਸਿੱਖੀ ਮੇਰੇ ਦਾਤਿਆਂ।
ਵਾਹਿਗੁਰੂ ਜੀ ਵਾਹਿਗੁਰੂਜੀ ਵਾਹਿਗੁਰੂਜੀ ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਸਰਬੰਸਦਾਨੀ ਮੇਹਰ ਕਰੌ ਜੀ । ਸਿਖੀ ਇਤਿਹਾਸ ਤੇ ਚਾਨਣਾ ਪਾਉਣ ਤੇ ਬਹੁਤ ਬਹੁਤ ਧੰਨਵਾਦ ਜੀ
ਵੀਰ ਜੀ ਤੁਹਾਡੀ ਅਵਾਜ ਬਹੁਤ ਵਧਿਆ ਜੀ ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖੇ
ਗੁਰੂ ਗੋਬਿੰਦ ਸਿੰਘ ਜੀ ਦੇ ਸੰਸਕਾਰ ਬਾਰੇ ਰੌਸ਼ਨ ਕਰਨ ਦੀ ਕਿਰਪਾਲਤਾ ਕਰਣੀ
ਵਾਹੋ ਵਾਹੋ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਆਪੇ ਗੁਰੂ ਆਪੇ ਚੇਲਾ । ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ।
ਵਾਹਿਗੁਰੂ ਜੀ ਤੂ ਹੀ ਤੂ 🙏🙏
ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ
Okay ਵਾਹਿਗੁਰੂ ਜੂ🎉❤❤❤❤
ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ
@@naibsingh7269w⅜qa7 27:47
BahaduerShah nu BHI ushdi gadďari saja kalapani ki military. Ranging mai mara 😢
ਗੁਰੂ ਗੋਬਿੰਦ ਸਿੰਘ ਵਰਗਾ ਕੋਈ ਨਾ,ਬਲੀਦਾਨ ਦਾ ਦਾਤਾ
ਦਿੱਲੀ ਦੇ ਵਿੱਚ ਪਿਤਾ ਗੁਆਇਆ,ਠੰਢੇ ਬੁਰਜ ਵਿੱਚ ਮਾਤਾ
ਵੱਡੇ ਪੁੱਤਰ ਚਮਕੌਰ ਚ ਵਾਰੇ, ਛੋਟੇ ਵਿੱਚ ਦੀਵਾਰੴ
ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ🙏🙏🙏
ਇਸ ਤਰਾਂ ਦੀ ਵੀਡਿਉ ਨੂੰ ਜਿੰਨੇ ਲੋਕ ਵੇਖਦੇ ਨੇ o ਸਾਰੇ ਲਾਈਕ ਕਿਉ ਨੀ ਕਰਦੇ ਅਤੇ ਜਿੰਨੇ ਵਿਊ ਨੇ ਓ ਸਾਰੇ subscribe ਕਿਉ ਨੀ ਕਰਦੇ ,ਗੰਦੇ ਮੰਦੇ ਵੀਡਿਓ ਨੂੰ ਲਾਈਕ ਵੀ ਕਰਨਗੇ ਤੇ ਚੈਨਲ ਸਬਕ੍ਰਾਈਬ ਬੀ ਕਰਨਗੇ ਮਾੜੀ ਗੱਲ ਆ ਸਿੰਘੋ
@@nirmalsinghcheema2726uhu😮 uhu in
ਬਹੁਤ ਬਹੁਤ ਧੰਨਵਾਦ ਜੀ ਏਨਾ ਵਧੀਆ ਇਤਿਹਾਸ ਦਸਣ ਲਯੀ ਅੱਜ ਤਕ ਕਿਤਾਬਾਂ ਚ ਵੀ ਨੀ ਪਤਾ ਲਗਿਆ ਜੋ ਤੁਸੀ ਦਸਦੇ ਹੋ ਵਾਹਿਗੁਰੂ 🙏🏻🙏🏻
ਬਹੁਤ ਹੀ ਵਧੀਆ ਤਰੀਕਾ ਸਚੇ ਪਾਤ ਸ਼ਾਹ ਜੀ ਦੇ ਜੀਵਨ ਬਾਰੇ ਵਰਣਨ ਕਰਨ ਦਾ
ਧੰਨ ਤੇਰੀ ਸਿੱਖੀ 🙏 ਧੰਨ ਤੇਰੀ ਕੁਰਬਾਨੀ ਬਾਜ਼ਾ ਵਾਲਿਆਂ ❤❤❤❤❤ ਵਾਹਿਗੁਰੂ ਜੀ ਅੱਜ ਵੀ ਸਿਰ ਝੁਕਦਾ ਤੇਰੀ ਕੁਰਬਾਨੀ ਨੂੰ ਯਾਦ ਕਰਕੇ ਬਾਜ਼ਾ ਵਾਲਿਆਂ ਨਾ ਕੋਈ ਹੋਇਆ ਤੇ ਨਾ ਕੋਈ ਹੋਣਾ ਤੇ ਵਰਗਾ ਪੁੱਤਰਾ ਦਾ ਦਾਨੀ 🙏🙏🙏🙏🙏 ❤❤❤❤ ਸ਼ਹਿਰ। ਖੰਨਾ
Chandigarh
ਵਾਹਿਗੁਰੂ ਜੀ ਵਾਹਿਗੁਰੂ ਜੀ 💕🙇♀️👏
@@GSKIRTI-qd4lmki kriye tere Chandigarh nu, taxian da shahar, RSS gunden da shahr
ki ah sach aa , chandigarh v ni chadia ehna ne ?@@sattibains4818
ਵਾਹਿਗੁਰੂ ਜੀ
ਪਾਤਿਸ਼ਾਹੁ ਦਰਵੇਸ਼ ਗੁਰ ਗੋਬਿੰਦ ਸਿੰਘ ਸ਼ਾਹਿ ਸ਼ਾਹਿਨਸ਼ਾਹ ਗੁਰ ਗੋਬਿੰਦ ਸਿੰਘ
🙏🏻🙏🏻
ਬਹੁਤ ਹੀ ਵਧੀਆ ਢੰਗ ਨਾਲ ਬਿਰਤਾਂਤ ਪੇਸ਼ ਕੀਤਾ ਗਿਆ ਹੈ ਜੀ।
ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ
ਸਤਿਨਾਮੁ ਸ੍ਰੀ ਵਾਹਿਗੁਰੂ ਜੀ
ਧੰਨ ਧੰਨ ਮੇਰੇ ਸੱਚੇ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤੁਸੀਂ ਧੰਨ ਹੋ , ਧੰਨ ਹੋ,ਧੰਨ ਹੋ ।
ਹਿੰਦੂ ਪਹਾੜੀਏ ਰਾਜੇ ਬੇਈਮਾਨ t ਕੰਜ਼ਰ ਸਨ ਜੀ
nice research , Punjab siyan. Shukrana Guru da.
ਪੀਰਾਂ ਦਾ ਪੀਰ ਬਾਦਸ਼ਾਹ ਗੁਰੂ ਗੋਬਿੰਦ ਸਿੰਘ ਜੀ ਦੀ ਜਿੰਨੀ ਸਿਫਤ ਹੋ ਸਕੇ ,,ਓਨੀਂ ਘੱਟ ਹੈ 🙏🙏🙏🙏🙏🙏🙏
Tohade explain krn da sleeka bohot vadhia hai veerji.. waheguru kirpa bnaye rakhe....... waheguru ji ka Khalsa waheguru ji ki Fateh 🎉.
ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮੇਰੇ ਪਰਮ ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ
ਵਾਹਿਗੁਰੂ ਜੀ ਧੰਨ ਧੰਨ ਦਸ਼ਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ।। 🚩🚩
Bhut sohna way hai samjaan da tuhada ik ik gal bilkul injh lagdi hai jive koi kol bitha ke das reha hove Rab mehar kare tuhade te 22
Bohot hi vadhiaa gl
Itihaas dss rahe vire
Razi reh
Asisan
Duanwa
God bless
Jrurat hai isdi sabh noo
ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਿਹਰ ਕਰੇਉ ਜੀ।
ਸਿੱਖ ਇਤਿਹਾਸ ਤੋਂ ਜਾਣੂ ਕਰਵਾਉਣ ਲਈ ਤਹਿ ਦਿਲੋਂ ਧੰਨਵਾਦ ਜੀ।ਆਪ ਜੀ ਦੀਆਂ ਸਾਰੀਆਂ ਵੀਡੀਓ ਬਹੁਤ ਵਧੀਆ ਹੁੰਦੀਆਂ ਹਨ। ਵਾਹਿਗੁਰੂ ਚੜ੍ਹਦੀ ਕਲਾ ਵਿਚ ਰੱਖਣ। ਸ੍ਰੀ ਮੁਕਤਸਰ ਸਾਹਿਬ ਤੋਂ ਜੀ।
A RARE PRESENTATION
WITH ALL THE HONESTY.
ALL MUST LIKE AND SHARE IT.
Bahut vadia efforts and great research on history, BATALA Punjab
ਬਹੁਤ ਹੀ ਵਧੀਆ ਤਰੀਕੇ ਨਾਲ ਵਿਸਥਾਰ ਵਿੱਚ ਗੁਰ ਇਤਿਹਾਸ ਨਾਲ ਸਾਂਝ ਪਾਈ, ਅਤਿ ਸ਼ਲਾਘਾਯੋਗ। ਇੱਕ ਬੇਨਤੀ ਆ ਕਿ ਗੁਰੂ ਸਾਹਿਬ ਦੇ ਜ਼ਖਮ ਦਾ ਇਲਾਜ ਵੀ ਚੱਲਿਆ ਇੱਕ ਹਕੀਮ ਵਲੋਂ ਤੇ ਕੁਝ ਦਿਨ ਬਾਅਦ ਗੁਰੂ ਸਾਹਿਬ ਜੋਤੀ ਜੋਤ ਸਮਾਏ। ਇਹ ਵੀ ਜ਼ਰੂਰ ਦੱਸਣਾ ਚਾਹੀਦਾ ਸੀ ਵੀਡੀਓ ਵਿੱਚ। ਧੰਨਵਾਦ ਜੀ।
ਹੁਕਮ ਰਜਾਈ ਚਲਣਾ ਨਾਨਕ ਲਿਖਿਆ ਨਾਲ।। ਗੂਰਬਾਣੀ ਸਾਨੂੰ ਹੁਕਮ ਦੀ ਸਚਾਈ ਸਮਝਾ ਰਹੀ ਹੈ ਭੋਲਿਓ ਸਮਝ ਕੇ ਯਾਦ ਰਖਿਆ ਕਰੋ ਜੀ।
Dhan. Dhan...guru. Gobind .Singh. Ji. Maharaj. Ji ..waheguru. Ji..🎉🎉😢😢
❤ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਂਰਾਜ ਸਹਿਬ ਜੀ।
🌹🙏 ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ 🙏🌹
Nice & informative information,,keep it up,eager to listen comming episodes,🌹
ਵਾਹਿਗੁਰੂ ਜੀ ਵਾਹਿਗੁਰੂ ਜੀ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਧੰਨ ਧੰਨ ਹੋ
ਬਹੁਤ ਹੀ ਵਧੀਆ ਢੰਗ ਨਾਲ ਪੇਸ਼ ਕੀਤਾ ਗਿਆ ਹੈ ਜੀ ਵੀਹ ਜੀ ਵਾਹਿਗੁਰੂ ਜੀ ਆਪ ਜੀ ਨੂੰ ਹੋਰ ਸ਼ਕਤੀਸ਼ਾਲੀ ਬਣਾਉਣ
🙏
ਮੈਨੂੰ ਤੁਹਾਡੇ ਸਾਰੇ ਵੀਡੀਓ ਪਸੰਦ ਹਨ ❤❤ਕਿਉਂਕਿ ਮੈਂ ਸੱਚਮੁੱਚ ਸਾਡੇ ਗੁਰੂਆਂ ਦੇ ਇਤਿਹਾਸ ਬਾਰੇ ਜਾਣਨਾ ਚਾਹੁੰਦਾ ਹਾਂ। ਮੈਂ ਹਾਲ ਹੀ ਵਿੱਚ ਤੁਹਾਡੇ ਵੀਡੀਓ ਦੇਖਣੇ ਸ਼ੁਰੂ ਕੀਤੇ ਹਨ ਅਤੇ ਇਹ ਸੱਚਮੁੱਚ ਪ੍ਰਭਾਵਸ਼ਾਲੀ ਹੈ🙏 ਵਾਹਿਗੁਰੂ ਜੀ ਤੁਹਾਨੂੰ ਹੋਰ ਵੀ ਤਰੱਕੀ ਤੇ ਬਹੁਤ ਸਾਰਾ ਬਲ ਦੇਵੇ🙌🏻🙌🏻🙌🏻 ਤੁਹਾਡਾ ਬਹੁਤ ਬਹੁਤ ਧੰਨਵਾਦ🙏🙏
ਪਿਆਰੇ ਵੀਰ ਜੀ ਤੁਸੀਂ ਬਹੁਤ ਹੀ ਸੁਚੱਜੇ ਢੰਗ ਨਾਲ ਸਿੱਖ ਇਤਿਹਾਸ ਸੁਣਾ ਰਹੇ ਹੋ। ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਪੱਕਾ ਕਲਾਂ ਬਠਿੰਡਾ
Bahut vadia explain krde o Sikh history vir g.....must appreciate ur efforts.....
Dhan Dhan Shri Guru Gobind Singh ji Maharaj ⛳🗡🙏🗡🙏
ਬਹੁਤ ਵਧੀਆ ਇਤਹਾਸ ਸੁਣਾਉਂਦੇ ਓ ਵਾਹਿਗੁਰੂ ਚੜਦੀ ਕਲਾ ਕਰੇ ।
Waheguru ji. Bht vadiya veere me sariya sunda. Guru sahib tuhadi sewa. Kabool karn
❤ ਬਹੁਤ ਵਧੀਆ ਜਾਣਕਾਰੀ ਦਿੱਤੀ ਵੀਰ ਜੀ
Veerji , you are doing a great service to the community , please keep it going
ਧੰਨ ਧੰਨ ਸਾਹਿਬ ਸ਼੍ਰੀ ਗੁਰੂ ਕਲਗੀਧਰ ਗੋਬਿੰਦ ਸਿੰਘ ਜੀ ਮਹਾਰਾਜ ਜੀ 🙏🙏🙏🙏🙏🙏🙏🙏
Waheguru ji waheguru ji waheguru ji waheguru ji waheguru ji waheguru ji waheguru ji ka khalsa Waheguru ji kee fathe ji
ਬਹੁਤ ਵਧੀਆ ਤਰੀਕੇ ਨਾਲ ਇਤਿਹਾਸ ਸੁਣਾਇਆ ਧੰਨਵਾਦ
ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਮੇਹਰ ਕਰਨ
ਧੰਨ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਵਾਹੁ ਵਾਹੁ ਗੁਰੂ ਗੋਬਿੰਦ ਸਿੰਘ ਸਾਹਿਬ ਜੀ
ਮੈਂ ਦੀਨਾ ਕਾਂਗੜ ਪਿੰਡ ਤੋ ਹਾਂ ਤੇ ਆਪਣੇ ਆਪ ਨੂੰ ਬਹੁਤ ਭਾਗਾ ਵਾਲਾ smjda ਜੋ ਏਨੀ ਪਵਿੱਤਰ ਧਰਤੀ ਤੇ ਜਨਮ ਲਿਆ
Bai at present pind kitha aa
WAHEGURU 💙♥💙♥
ਵੀਰ ਜੀ ਬਹੁਤ ਵਧੀਆ ਜਾਣਕਾਰੀ ਦਿੱਤੀ ਆ ਵਾਹਿਗੁਰੂ ਜੀ ਮਿਹਰ ਕਰਨ ਤੁਹਾਡੇ ਤੇ ਸੰਤ ਚਪਾਹੀ ਬਾਦਸ਼ਾਹ ਦਰਵੇਸ਼ ਸਹ ਸੈਨਸਹ ਰਾਜਨ ਕੇ ਰਾਜਾ ਮਹਾਰਾਜਾਨ ਕੇ ਮਹਾਰਾਜਾ ਧੰਨ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ
Veer Sikh Khalsa ji Jindabaad Jindabaad...Jo Bole So Nihaal Satsriakaal...Jai Hind..🇮🇳🇮🇳🇮🇳🇮🇳🇮🇳🇮🇳🇮🇳🇮🇳💪👍
Tanwar saab 🙏🙏
Dhan guru gobind Singh sahib ji Tere charna vich sada hi sirr jhukda rahuga ji
We along with our family watching your videos on Sikh history at Panchkula your efforts are marbles true service for the sikhee and for humanity
but hun sikh adi hi history bhulde ja rhe ne aj oh us bhindrawale nu apna guru man rhe ne toh Guru Gobind Singh ji di insult kar rhe ne, even sulleya di chat reh ne jede aurangzeb mc nu apna hero man dee ne
Dhan dhan guru gobind Singh jee
Marvelous
@@kambojexpress6230or kush aand bhagta
ਧੰਨ ਗੁਰੂ ਗੋਬਿੰਦ ਸਿੰਘ ਜੀ ਧੰਨ ਤੇਰੀ ਸਿੱਖੀ
ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ 🙏🙏
Waheguru waheguru vir ji lakh lakh dhanwaad asi kedhi kaumm
Nu belong krde a eh hmesha ydh kron lyi❤️🙏🏻
ਵਾਹਿਗੁਰੂ ਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ
ਬਹੁਤ ਵਧੀਆ ਜਾਣਕਾਰੀ ਜੇਕਰ ਇਹੋ ਜਹੀਆਂ ਜਾਣਕਾਰੀਆ ਨੋਜਵਾਨਾਂ ਨੂੰ ਮਿਲਦੀਆਂ ਰਹਿਣ ਤਾਂ ਉਹ ਨਸ਼ਿਆਂ ਦੇ ਛੇਵੇਂ ਦਰਿਆ ਤੋਂ ਦੂਰ ਰਹਿ ਕੇ ਵਧੀਆ ਸੂਝਬੂਝ ਨਾਲ ਜੀਵਨ ਬਿਤਾਅ ਸਕਦੇ ਹਨ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਹਿਗੁਰੂ ਜੀ ਕੀ ਫਤਿਹ ਹਲਕਾ ਸਨੌਰ ਪਿੰਡ ਦੌਣ ਕਲਾਂ ਜ਼ਿਲ੍ਹਾ ਪਟਿਆਲਾ
ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਪਾਤਸ਼ਾਹ ਜੀ ਮੇਹਰ ਕਰਿਓ🙏
Dhan dhan guru Gobind Singh Ji
@@saroopsingh219200😮0 ji ko
WaheGuru Ji ka Khalsa WaheGuru Ji ki Fateh 🙏
ਬਹੁਤ ਵਧੀਆ ਇਤਿਹਾਸ ਬਾਰੇ ਜਾਣਕਾਰੀ ਦਿੱਤੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
Sanam waheguru
Guru Chardi Kala bakhshe.
BHUT WADHIA UPRALA A.
LEARNT A LOT