Virsa Singh Valtoha ਨੇ Amritpal ਦੇ ਮਾਪਿਆਂ ਬਾਰੇ ਕਹੀ ਵੱਡੀ ਗੱਲ |

แชร์
ฝัง
  • เผยแพร่เมื่อ 28 เม.ย. 2024
  • ਟਿਕਟ ਮਿਲਣ ਤੋਂ ਬਾਅਦ ਵਿਰਸਾ ਸਿੰਘ ਵਲਟੋਹਾ ਵਿਧਾਨ ਸਭਾ ਹਲਕਾ ਖੇਮਕਰਨ ਸਥਿਤ ਵਲਟੋਹਾ ਭਵਨ ਪਹੁੰਚੇ ਅਤੇ ਇਸ ਦੌਰਾਨ ਉਨ੍ਹਾਂ ਕਿਹਾ ਕਿ ਕਾਂਗਰਸ ਨੇ ਭਾਵੇਂ ਇੱਕ ਸਿੱਖ ਚਿਹਰੇ ਨੂੰ ਮੈਦਾਨ ਵਿੱਚ ਉਤਾਰਿਆ ਹੈ ਪਰ ਵਲਟੋਹਾ ਬਾਰੇ ਪੁੱਛੇ ਸਵਾਲ 'ਤੇ ਕਾਂਗਰਸ ਨੂੰ ਕਦੇ ਵੀ ਅਲੱਗ-ਥਲੱਗ ਨਹੀਂ ਕੀਤਾ ਜਾ ਸਕਦਾ।
    #virsasinghvaltoha #local18 #punjabnews #latestnews #todaynews
    Find Latest News, Top Headline And breaking news Watch your favorite newspapers News18 Punjab Himachal Haryana websites.
    For All Live Coverage, Exclusive And Latest News Update, Watch The LIVE TV Of News18 Punjab/Haryana/Himachal, Catch The Latest News LIVE
    News 18 Punjab/Haryana/Himachal is an exclusive news channel on TH-cam which streams news related to Punjab, Haryana, Himachal Pradesh, Nation and the World. Along with the news, the channel also has debates on contemporary topics and shows on special series which are interesting and informative.
    News18 ਪੰਜਾਬ/हरियाणा/हिमाचल एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं |
    Subscribe to our channel: bit.ly/1IMIp73
    For Latest news and updates, log on to: bit.ly/2Cx91Ok
    Follow Us on Twitter:
    / news18haryana
    / news18himachal
    / news18punjab
    Like Us on Facebook:
    / news18haryana
    / news18himachal
    / news18punjab

ความคิดเห็น • 93

  • @user-fp1nb7hr1c
    @user-fp1nb7hr1c 17 วันที่ผ่านมา +26

    ਮੌਤ ਪੈ ਗਈ ਵਿਰਸੇ ਨੂੰ,,, ਭਾਈ ਸਾਹਿਬ ਦਾ ਐਲਾਣ ਸੁਣ ਕੇ,,,

  • @gurpalsingh-un9ik
    @gurpalsingh-un9ik 16 วันที่ผ่านมา +13

    ਜੇਕਰ ਪਹਿਲਾਂ ਨਹੀਂ, ਹੁਣ ਤੇ ਪਤਾ ਲੱਗ ਗਿਆ,,,ਹੁਣ ਫਿਰ ਬਾਹਵਾਂ ਖੜੀਆਂ ਕਰਕੇ ਵਾਪਿਸ ਮੁੜ ਜਾ ਜਿੱਧਰੋਂ ਆਇਆ ਸੀ, ਕੁੱਝ ਤੇ ਇੱਜਤ ਰਹਿ ਜਾਊ.

  • @JaswantSingh-fg3qs
    @JaswantSingh-fg3qs 17 วันที่ผ่านมา +13

    ਲੱਖ ਲੱਖ ਲਾਹਨਤ ਹੈ ਵਲਟੋਹਾ ਤੇਰੇ ਤੇ ਕੌਮ ਦਾ ਗਦਾਰ

  • @DilbagSingh-pw7mh
    @DilbagSingh-pw7mh 17 วันที่ผ่านมา +10

    ਵਲਟੋਹਾ ਹਿਲ ਗਿਆ

  • @Gurbani_on_time
    @Gurbani_on_time 17 วันที่ผ่านมา +11

    ਦੁਸ਼ਟਾ ਕੌਮ ਤੈਨੂੰ ਯਾਦ ਰੱਖੇਗੀ

  • @user-fp1nb7hr1c
    @user-fp1nb7hr1c 16 วันที่ผ่านมา +8

    ਇਹਨੇ ਹਮੇਸ਼ਾ ਕੌਂਮ ਨਾਲ ਗ਼ਦਾਰੀ ਕੀਤੀ,, ਬਾਵਾਂ ਖੜਿਆਂ ਕਰਕੇ ਦਰਬਾਰ ਸਾਹਿਬ ਵਿੱਚੋਂ ਨਿਕਲਿਆ,, ਚਿੱਟਾ ਖੂਬ ਵਕਵਾਇਆ,, ਤੇ ਹੁਣ ਫੇਰ ਭਾਈ ਸਾਹਿਬ ਦੇ ਰਾਹ ਦਾ ਰੋੜਾ ਬਣ ਰਿਹਾ,,

  • @gsingh2028
    @gsingh2028 17 วันที่ผ่านมา +25

    ਵਲਟੋਹਾ ਸਾਹਿਬ ਅੰਮ੍ਰਿਤਪਾਲ ਸਿੰਘ ਦੇ ਹੱਕ ਵਿੱਚ ਬੈਠ ਜਾਵੋ, ਚੰਗੇ ਰਹੋਂਗੇ 84 ਵਾਲਾ ਦਾਗ਼ ਵੀ ਧੋਤਾ ਜਾਵੇਗਾ। ਨਹੀਂ ਤਾਂ ਗਦਾਰੀ ਦਾ ਨਵਾਂ ਦਾਗ ਲੱਗ ਜਾਵੇਗਾ। ਹਾਰ ਤਾਂ ਤੁਸੀ ਜਾਣਾ ਹੈ। ਜਿੱਤਣਾ ਤਾਂ ਅੰਮ੍ਰਿਤਪਾਲ ਨੇ ਹੀ ਹੈ।

  • @KashmirSingh-ps7rd
    @KashmirSingh-ps7rd 17 วันที่ผ่านมา +29

    ਫਿਟੇਮੂੰਹ ਵਲਟੇਹਿਆ ਕੁਰਸੀ ਤੇ ਮਰ ਗਿਆ
    ਕੋਮਲ ਨਾਲ ਗਦਾਰੀ

  • @pardeepaujla5470
    @pardeepaujla5470 17 วันที่ผ่านมา +6

    ਗੁਰੂ ਸਾਹਿਬ ਜੀ ਦੀ ਕਹਿਣੀ ਤੇ ਸ਼ਿੱਦਤਾਂ ਦੀ ਗੱਲ ਤੇਰੇ ਮੂੰਹ ਵਿੱਚੋ ਚੰਗੀ ਨਹੀ ਲੱਗਦੀ ਵਲਟੋਹੇਆ ਤੇਰੇ ਕੀਤੇ ਕਰਮਾਂ ਤੇ ਝਾਂਤ ਮਾਰ ਜਦੋ ਤੂੰ ਹੱਥ ਖੜੇ ਕਰਕੇ ਗਦਾਂਰਾ ਦੇ ਟੋਲੇ ਨਾਲ ਸੰਤ ਜਰਨੈਲ ਸਿੰਘ ਜੀ ਭਿੰਡਰਾਂ ਵਾਲੇ ਨੂੰ ਪਿੰਠ ਦਖਾਂਕੇ ਦਰਵਾਰ ਸਾਹਿਬ ਵਿੱਚੋ ਬਾਹਰ ਨਿਕਲ ਆਇਆ ਅਪਣੀ ਜਾਂਨ ਬਚਾਉਣ ਲਈ ਅੱਜ ਗੱਲ ਕਰਦਾ ਤੂੰ ਸਿੱਖੀ ਦੇ ਸਿੰਦਾਤਾਂ ਤੁੱਸੀ ਉਹ ਹੋ ਜੋ ਗਦਾਂਰੀ ਨੂੰ ਨਾਲ ਲੈਕੇ ਜੰਮਦੇ ਨੇ ਸ਼ੇਰ ਦੀ ਖੱਲ ਵਿੱਚ ਗਿੱਦੜ ਹੋ ਥੋਨੂੰ ਕੁਰਸੀ ਤੇ ਪੈਸਾਂ ਮੁੱਖ ਹੈ ਤੇਰੀਆਂ ਤਸਵੀਰਾ ਅੱਜ ਵੀ ਗਵਾਂਹੀ ਭਰਦੀਆਂ ਨੇ ਸਿੱਖਾਂ ਨਾਲ ਕੀਤੀ ਗਦਾਂਰੀ ਹੱਥ ਖੜੇ ਕਰਕੇ ਨਿੱਕਲੇ ਵਾਰੋ ਵਾਰੀ

  • @shivasmahajan
    @shivasmahajan 17 วันที่ผ่านมา +8

    ਭਾਈ ਅਮ੍ਰਿਤਪਾਲ ਸਿੰਘ ਨੂੰ ਵੋਟਾਂ ਪਾਵਾਗੇ ਜੀ 💯💯💯 ਤੇ ਤੁਸੀਂ ਪਾਓਗੇ ਤਾ 👍 ਕਰਦੋFull sport ਭਾਈ ਸਾਬ੍ਹ ਨੂੰ,ਖਡੂਰ ਸਾਹਿਬ ਵਾਲੇਓ ਤੁਸੀਂ ਵੀ ਸੁਪੋਰਟ ਕਰਦੇਯੋ,ਬਾਕੀ ਲੀਡਰ ਹੁਣ ਨੀ ਬਚਦੇ, ਝੁਠੇ ਸਾਰੇ ਦੱਲੇ,ਡਰੇ ਪਏ ਸਾਰੇ 😂😂😂😂

  • @LyricsLakhibrargaziana
    @LyricsLakhibrargaziana 17 วันที่ผ่านมา +14

    ਤੂੰ ਹਰ ਸਮੇਂ ਕੌਮ ਦੀ ਪਿੱਠ ਚ ਛੁਰਾ ਮਾਰਿਆ ਏ ਇਸ ਵਾਰ ਤਾਂ ਸ਼ਰਮ ਮੰਨ ਕੇ ਚੋਣ ਨਾ ਲੜਦਾ । ਲੜ ਲਾ ਚੋਣ ਪਰ ਤੇਰੀ ਜ਼ਮਾਨਤ ਜ਼ਬਤ ਹੋਵੇਗੀ ।

  • @AmarjeetSingh-lj8yj
    @AmarjeetSingh-lj8yj 17 วันที่ผ่านมา +4

    ਖੰਡੂਰ ਸਾਹਿਬ ਵਾਲਿਓਂ। ਕੋਮ ਤੂਹਾਡੇ ਵਲ ਦੇਖ ਰਹੀ ਹੈ ਜੀ ਏ ਕੋਮ ਦੀ ਸ਼ਾਖ ਇੱਜ਼ਤ ਦੀ ਲੜਾਈ ਹੈ ਸੂਚੇਤ ਰਹਣ ਜੀ

  • @ShabdGill-gq8fn
    @ShabdGill-gq8fn 17 วันที่ผ่านมา +4

    ਵਲਟੋਹੀ ਸੱਰਮ ਨੀ ਗੁਰੂ ਆੰ ਦਾ ਨਾਮ ਲੈਂਦਿਆਂ ਬੇਅਦਬੀ ਤਾੰ ਤੋਹਾਡੀ ਸ੍ਰ ਦੇ ਨੇਮ ਹੲਈ

  • @ajaypalsingh3473
    @ajaypalsingh3473 17 วันที่ผ่านมา +8

    Bhai Amritpal Singh ❤

  • @kuldipjhajj5085
    @kuldipjhajj5085 16 วันที่ผ่านมา +2

    ਭਾਈ ਅੰਮ੍ਰਿਤਪਾਲ ਸਿੰਘ ਚੌਣਾਂ ਵਿਚ ਪਹਿਲਾਂ ਹਨ। ਤੁਹਾਨੂੰ ਲੋਕਾਂ ਨੂੰ ਸ਼ਰਮ ਆਉਣੀ ਚਾਹੀਦੀ ਸੀ ਬਾਦ ਵਿੱਚ ਕੁਰਸੀ ਪਿਛੇ ਖੜ੍ਹੇ ਹੋ ਗਏ।। ਤੁਸੀਂ ਲੋਕਾਂ ਨੇ ਪਹਿਲਾਂ ਹੀ ਪੰਥ ਅਤੇ ਪੰਜਾਬ ਨੂੰ ਉਜਾੜ ਕੇ ਰੱਖ ਦਿੱਤਾ ਹੈ।

  • @navsandhu4232
    @navsandhu4232 17 วันที่ผ่านมา +4

    ਗਦਾਰ

  • @amarjeetsinghsidhusaab1707
    @amarjeetsinghsidhusaab1707 17 วันที่ผ่านมา +2

    Bhai saab Bhai Amritpal singh khailsa ji zindabad 🙏🙏

  • @jasssingh644
    @jasssingh644 16 วันที่ผ่านมา +1

    40 ਸਾਲ ਪਹਿਲਾ ਜਿੱਥੇ ਸੀ ਅਜ ਵਿ ਉਥੇ ਹਿ ਹੈ ਕਾਲੀ ਦਲ

  • @unitedcolors2920
    @unitedcolors2920 16 วันที่ผ่านมา +2

    ਕੀ ਅੰਤ ਤੇਰੀ ਸਿੱਖੀ ਸਿਧਾਤਾਂ ਦਾ, ਸ਼ਰਮ ਨੀ ਆਉਦੀ ਬੋਲਦੇ ਨੂੰ

  • @satpalsinghsubhsatpalsingh3292
    @satpalsinghsubhsatpalsingh3292 16 วันที่ผ่านมา +1

    30*70=2100 ਲਾਹਨਤਾਂ ਵਿਲਟੋਹੇ ਨੂੰ 😅😅😅

  • @balvirsingh3076
    @balvirsingh3076 13 วันที่ผ่านมา

    ਅੱਜ ਕੱਲ੍ਹ ਤਾਂ ਦਲ ਬਦਲੂ ਕਰਕੇ ਲੀਡਰਾਂ ਬਾਰੇ ਬੜੀ ਗੰਭੀਰਤਾ ਨਾਲ ਸੋਚਣਾ ਪੈਂਦਾ ਹੈ।ਪਰ ਇਹ ਤਾਂ ਦੋਗਲਾ ਚਵਲ ਬੇਰੜਾ ਸਭ ਤੋਂ ਜ਼ਲੀਲ ਹੈ ਨਮੂਨਾ।

  • @gobindsingh9008
    @gobindsingh9008 16 วันที่ผ่านมา +1

    ਇਹ ਵੱਡਾ ਗੱਪੀ ਹੈ।ਵਲਟੋਹਾ ਕੋਮ ਦਾ ਗਦਾਰ ਹੈ।ਇਹਦੀ ਜਮਾਨਤ ਜਬਤ ਹੋਣੀ ਚਾਹੀਦੀ ਹੈ।

  • @GHARAM-SANDHU-007
    @GHARAM-SANDHU-007 16 วันที่ผ่านมา +1

    ⚔️Bhai⚔️Amritpal⚔️Singh⚔️
    ⚔️zindabad⚔️✊🏿🔥

  • @sukhwinderrehill9590
    @sukhwinderrehill9590 15 วันที่ผ่านมา +1

    Tussi kiu dukhi ho rhe ho ji waheguru mehar kre chaddikla bxe priwaar noo 🎉❤🎉❤

  • @tarsemsohi677
    @tarsemsohi677 16 วันที่ผ่านมา +2

    ਵਲਟੋਹਿਆ,,ਤੇਰਾ ਮੂੰਹ ਕਾਲਾ ਕਰ ਕੇ ਤੋਰਨ ਗੇ, ਖੰਡੂਰ ਸਾਹਿਬ ਵਾਲੇ,,,ਅਪਣੀ ਜੀਭ ਅੰਦਰ ਕਰ ,, ਵਕੀਲ ਰਾਜਦੇਵ ਸਿੰਘ ਖ਼ਾਲਸਾ ਜੀ ਨੇ,, ਚੁਰਾਸੀ ਦੇ ਹਮਲੇ ਤੋਂ ਲੈ ਕੇ,, ਪਚਾਨਵੇਂ ਤੱਕ,, ਸਿੰਘਾਂ ਦੇ ਫਰੀ ਕੇਸ ਲੜੇ ਨੇ ,,ਗਦਾਰੋ ,,ਤੇਰਾ ਮਜੀਠੀਆ ਕਹਿੰਦਾ ਸੀ ਕਿ ਅਮ੍ਰਿਤਪਾਲ ਸਿੰਘ ਖਾਲਸਾ ਨੂੰ ਜਲਦੀ ਜੇਲ ਚ ਸੁੱਟੋ,, ਕਿਉਂਕਿ ਉਹਨਾਂ ਦੀ ਸਿਆਸੀ ਜ਼ਮੀਨ,ਕੀਤੇ ਪਾਪਾਂ ਕਰਕੇ ਖਤਮ ਹੋ ਚੁੱਕੀ ਸੀ,,ਪਪੰਥ ਦੇ ਨਾਂ ਤੇ ਪਾਖੰਡ ਕਰਦੇ,ਓਂ ,ਚਲੋ ਘਰਾਂ ਨੂੰ ਆਪਣਾ ਬੋਰੀ ਬਿਸਤਰਾ ਚੁੱਕ ਕੇ,,

  • @bsingh9752
    @bsingh9752 15 วันที่ผ่านมา +1

    Valtoha jindabad jindabad 💯💪

  • @SukhwinderSingh-dq1cb
    @SukhwinderSingh-dq1cb 16 วันที่ผ่านมา +1

    ਇਹ ਪਹਿਲਾਂ ਵੀ ਗ਼ਦਾਰ ਰਿਹਾ ਕੌਮ ਦਾ ਹੁਣ ਵੀ ਗਦਾਰੀ ਕਰਨ ਤੋਂ ਪਿੱਛੇ ਨਹੀਂ ਹਟਦੇ ਇਹੋ ਜਿਹੇ ਲੋਕਾਂ ਦੇ ਖ਼ੂਨ ਵਿਚ ਹੀ ਗਦਾਰੀ ਹੁੰਦੀ ਹੈ

  • @pritammanshahia3030
    @pritammanshahia3030 17 วันที่ผ่านมา +6

    ਚੋਣਾ ਚ ਅੰਮ੍ਰਿਤਪਾਲ ਆਗਿਆ ਫਿਰ ਤੈਨੂੰ‌ ਨੂੰ‌ ਕੋਈ ਡਰ ਹੋਣਾ‌‌ ਫਿਰ‌ ਹੁਣ‌ ਮੋਕ ਮਾਰੀ ਜਾਨਾਂ ਬਿੰਦੇ‌ ਝੰਟੇ‌‌ ਹਾੜੇ‌ ਕੱਢੀ ਜਾਨਾ

  • @GurmeetSingh-ru7vq
    @GurmeetSingh-ru7vq 17 วันที่ผ่านมา +2

    Tiusi bath jaio

  • @satpalSingh-cw1uo
    @satpalSingh-cw1uo 16 วันที่ผ่านมา +1

    Bhai Amritpal Singh zindabad

  • @oprinderkaurmaan4714
    @oprinderkaurmaan4714 16 วันที่ผ่านมา +1

    Tuhadi parti ik pariwar di a ! Bhai Amritpal singh ji kaum de ne !?

  • @user-br9xr3xf5f
    @user-br9xr3xf5f 17 วันที่ผ่านมา +1

    Amritpal singh nu jail bejwain wale

  • @RamSandhu-ru2uw
    @RamSandhu-ru2uw 16 วันที่ผ่านมา

    Virsa singh valtoha ❤❤❤ zindabad

  • @soulofgod1721
    @soulofgod1721 16 วันที่ผ่านมา

    Bahi Amritpal Singh Khalsa ji nu chardikala bahksana ji waheguru ji

  • @NarinderSingh-jk3dh
    @NarinderSingh-jk3dh 17 วันที่ผ่านมา +1

    Wirsha ji galat ho

  • @AmarjeetSingh-lj8yj
    @AmarjeetSingh-lj8yj 17 วันที่ผ่านมา +1

    ਤੇਰਾ ਸਮਰਥਕ ਕੋਣ ਹੈ ਕੂਤਾ। ਤੂੰ ਬਾਦਲ ਦਾ ਸਿਖ ਬੇਨਤੀ ਹੈ ਆਪਣੀ ਟਿਕਟ ਵਾਪਸ ਕਰਨ

  • @user-um3dl6zh2h
    @user-um3dl6zh2h 12 วันที่ผ่านมา

    Amritpal jindabad

  • @KhalsaAHistory
    @KhalsaAHistory 17 วันที่ผ่านมา

    Khadoor sahib to kon kon comment kr riha hai rpl kro ji 🙏🙏

  • @bootasingh8034
    @bootasingh8034 17 วันที่ผ่านมา

    Valtohea tu sad de fir seet tuhade ton bandi singh tan bahr nahi kadwae gae te Amritpal nu tusi shudwaoge

  • @iqbalsinghsingh7997
    @iqbalsinghsingh7997 17 วันที่ผ่านมา +1

    R s s da puttar toh ta Badal nal sikhi di gal kar d sala

  • @bsingh9752
    @bsingh9752 15 วันที่ผ่านมา +1

    Virsa 😅

  • @harpreetkaur6337
    @harpreetkaur6337 16 วันที่ผ่านมา

    leadergiri kran tu c daanghan khan nu jailaan ktan nu koam eh kithon da nyay ...
    kyu chooth bol de ho tu c ya sgpc ya akalidal de kise member ne bhai saab nu support nhii karea ikk formality kran lyi drama jroor karea...
    kdhea na phir march tu c 8 apr. 2024 nu ...
    hun pakhand kar de phir de ne
    khalsa jii khde hown na hown tu c ta phir bhii nhii jitt de ... tu c ta bhul jawo k koam sonu koi audha dewegi sode nalon ta nota dbhea chnga

  • @shankygavri9028
    @shankygavri9028 15 วันที่ผ่านมา

    Apna he sochna bs, seat de bhukhe log, ehna da koi dharam nai
    Sade kol vote mngn naa aayeo
    Sadi vote amritpal singh ji nu hai

  • @manjitkaurmanjitkaur3256
    @manjitkaurmanjitkaur3256 16 วันที่ผ่านมา

    Bhi amritpal Singh nu vote pavage

  • @Goodvibes-TrueVibes3
    @Goodvibes-TrueVibes3 16 วันที่ผ่านมา

    Karta dharta sirf sada guru sahib hi ne. Tu tan goosa valtoha. 84 ch tu v shamil c badal nal.

  • @SonuSaini-vz2fw
    @SonuSaini-vz2fw 17 วันที่ผ่านมา

    Bina kice shaheed parivar di background k bina🤫😷Bina kice agency power❓kida kivy Koi ghona Mona🐐insan 😂kivy airport tuh bhar nikal k sada eak🐀Jathedar leader banya 😁 koi naam dase social media yudha nathveer da😜

  • @MandeepSingh-mx6rc
    @MandeepSingh-mx6rc 14 วันที่ผ่านมา

    ਤੇਰਾ ਪਿਉ ਬਾਦਲ Rss ਦਾ ਮੈਂਬਰ ਸੀ ਓਦੇ ਬਾਰੇ ਕਿਉ ਨਹੀਂ ਬੋਲਦਾ

  • @soulofgod1721
    @soulofgod1721 16 วันที่ผ่านมา

    Com da Gadar valtoha

  • @JassiSir-wg3ig
    @JassiSir-wg3ig 14 วันที่ผ่านมา

    Shala Girdhar Bandhu

  • @NapinderSingh-sb3vz
    @NapinderSingh-sb3vz 14 วันที่ผ่านมา

    Tu bolda

  • @HardeepSingh-nx7sv
    @HardeepSingh-nx7sv 16 วันที่ผ่านมา

    ਵਾਪਸ ਆ ਜਾ

  • @JagjitSingh-ko2pt
    @JagjitSingh-ko2pt 14 วันที่ผ่านมา

    ਚਵਲ ਅਕਾਲੀ
    ਗਦਾਰ

  • @SarbjitSingh-xs1wu
    @SarbjitSingh-xs1wu 16 วันที่ผ่านมา

    Bass kro Hor sewa ma kro Panth di

  • @user-jaggi231dhaliwal
    @user-jaggi231dhaliwal 16 วันที่ผ่านมา

    Dimag hil giya ena da

  • @bootasingh8034
    @bootasingh8034 17 วันที่ผ่านมา

    Hun karde na parti da tan beragark hona hi hai tun apna bcha le

  • @SarbjitSingh-xs1wu
    @SarbjitSingh-xs1wu 16 วันที่ผ่านมา

    Ha ha ha Bhut sewa. Kiti tusi Panth di RSS sir upper betha lai

  • @BSMANN-pi1ek
    @BSMANN-pi1ek 16 วันที่ผ่านมา

    5ਬੰਦੇ ਨੇ ਅੰਮ੍ਰਿਤਪਾਲ ਦੇ ਸਲਾਹਕਾਰ

  • @oprinderkaurmaan4714
    @oprinderkaurmaan4714 16 วันที่ผ่านมา

    Besharm, dekhan nu hi ganda lgda ! Kaum da sateyanaas tussi kitta !

  • @ksingh2256
    @ksingh2256 13 วันที่ผ่านมา

    Agent hai amritpal

  • @user-br9xr3xf5f
    @user-br9xr3xf5f 17 วันที่ผ่านมา

    Kom nal dubara gdari kr vge

  • @KarnalK-uw3np
    @KarnalK-uw3np 16 วันที่ผ่านมา

    Bhoke.nu..saram..nahee..aoidee..chite.de..sdagar..ne..bud.da.jor..la.dita..see..nsa..lon..waste.aj.tenu..dikh.giea..meree..jmant..jabat..honee.

  • @palvindersingh7702
    @palvindersingh7702 16 วันที่ผ่านมา

    ਬਲਟੋਹਾ ਬੂਚੜ

  • @komaldeepsallan7003
    @komaldeepsallan7003 3 วันที่ผ่านมา

    Befta singh baltoha hai eh

  • @billakler9703
    @billakler9703 14 วันที่ผ่านมา

    Chor sla Sera da

  • @harpreertmangli
    @harpreertmangli 16 วันที่ผ่านมา

    ਦੱਲ

  • @hardialsingh2369
    @hardialsingh2369 17 วันที่ผ่านมา

    Vlatoha👹👹👹👹👹👹👹🙊🙊🙊👺👹

  • @user-lb3pg3hh3k
    @user-lb3pg3hh3k 17 วันที่ผ่านมา

    ਤੁ ਚਗਲ ਆ

  • @JassiSir-wg3ig
    @JassiSir-wg3ig 14 วันที่ผ่านมา

    Tu Girdhar hai jab Liya mat maar

  • @GurmeetSingh-ru7vq
    @GurmeetSingh-ru7vq 17 วันที่ผ่านมา

    Apk nu spot kro

  • @user-is1mc9ql8d
    @user-is1mc9ql8d 15 วันที่ผ่านมา

    Bhayi amritpal Singh Khalsa ji jindabaad

  • @gsingh2028
    @gsingh2028 17 วันที่ผ่านมา +5

    ਵਲਟੋਹਾ ਸਾਹਿਬ ਅੰਮ੍ਰਿਤਪਾਲ ਸਿੰਘ ਦੇ ਹੱਕ ਵਿੱਚ ਬੈਠ ਜਾਵੋ, ਚੰਗੇ ਰਹੋਂਗੇ 84 ਵਾਲਾ ਦਾਗ਼ ਵੀ ਧੋਤਾ ਜਾਵੇਗਾ। ਨਹੀਂ ਤਾਂ ਗਦਾਰੀ ਦਾ ਨਵਾਂ ਦਾਗ ਲੱਗ ਜਾਵੇਗਾ। ਹਾਰ ਤਾਂ ਤੁਸੀ ਜਾਣਾ ਹੈ। ਜਿੱਤਣਾ ਤਾਂ ਅੰਮ੍ਰਿਤਪਾਲ ਨੇ ਹੀ ਹੈ।

    • @sukhmanikaur3152
      @sukhmanikaur3152 16 วันที่ผ่านมา

      Amritpal Singh Jindabaad. Virsa Sian Ghar ja koi kmkar kr