ਕਿਸਾਨ ਆਗੂ Sarwan Pandher ’ਤੇ 10 ਕਰੋੜ ਮੰਗਣ ਦੇ ਇਲਜ਼ਾਮ.. ਵੇਖੋ, ਕਿਸਾਨਾਂ ਨੇ ਭਾਜਪਾ ’ਤੇ ਕੀਤਾ ਪਲਟਵਾਰ

แชร์
ฝัง
  • เผยแพร่เมื่อ 15 พ.ค. 2024
  • ਕਿਸਾਨ ਆਗੂ Sarwan Pandher ’ਤੇ 10 ਕਰੋੜ ਮੰਗਣ ਦੇ ਇਲਜ਼ਾਮ... ਵੇਖੋ, ਕਿਸਾਨਾਂ ਨੇ ਭਾਜਪਾ ’ਤੇ ਕੀਤਾ ਪਲਟਵਾਰ
    #amritsarnews #sarwansinghpandher #news18punjab
    Find Latest News, Top Headline And breaking news Watch your favorite newspapers News18 Punjab Himachal Haryana websites.
    For All Live Coverage, Exclusive And Latest News Update, Watch The LIVE TV Of News18 Punjab/Haryana/Himachal, Catch The Latest News LIVE
    News 18 Punjab/Haryana/Himachal is an exclusive news channel on TH-cam which streams news related to Punjab, Haryana, Himachal Pradesh, Nation and the World. Along with the news, the channel also has debates on contemporary topics and shows on special series which are interesting and informative.
    News18 ਪੰਜਾਬ/हरियाणा/हिमाचल एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं |
    Subscribe to our channel: bit.ly/1IMIp73
    For Latest news and updates, log on to: bit.ly/2Cx91Ok
    Follow Us on Twitter:
    / news18haryana
    / news18himachal
    / news18punjab
    Like Us on Facebook:
    / news18haryana
    / news18himachal
    / news18punjab

ความคิดเห็น • 231

  • @gurcharnsingh6959
    @gurcharnsingh6959 14 วันที่ผ่านมา +7

    ਪੰਜਾਬ ਨੂੰ ਬਰਬਾਦ ਕਰ ਰਹੇ ਹਨ

  • @sikhpost6555
    @sikhpost6555 17 วันที่ผ่านมา +13

    ਵੀਰੋ ਇਹ ਜਥੇਬੰਦੀ ਆਪਣਾ ਬਣਾ ਕੇ ਲੁੱਟਦੀ ਜੇ

  • @sumeetsingh4964
    @sumeetsingh4964 14 วันที่ผ่านมา +6

    ਭਾਜਪਾ ਸਰਕਾਰ ਤਾਂ ਹੈ ਹੀ ਝੂਠੀ ਭੰਦੇਰ ਸਾਹਿਬ ਤੁਸੀਂ ਸੱਚੇ ਹੋ

  • @dalbirsingh5890
    @dalbirsingh5890 20 วันที่ผ่านมา +28

    ਚੋਰ ਨੂੰ ਸੱਭ ਚੋਰ ਹੀ ਦਿਸਦੇ ਹੁੰਦੇ ਹਨ ਅਰਬਾਂ ਦੇ ਬੋਡ ਆਪ ਖਾਦੇ ਲੁੱਚੀ ਤੀਵੀਂ ਨੂੰ ਆਦਤ ਹੁੰਦੀ ਹੈ ਸ਼ਰੀਫ਼ ਤੀਵੀਂ ਤੇ ਪਹਿਲਾਂ ਹੀ ਇਲਜ਼ਾਮ ਲਾ ਦਿਓ

  • @GurjeetSingh-cj6pm
    @GurjeetSingh-cj6pm 19 วันที่ผ่านมา +42

    ਕਿਸਾਨ ਜਥੇਬੰਦੀਆਂ ਦਾ ਜਿੰਦਾਬਾਦ ਹੈ

  • @bahadursingh9718
    @bahadursingh9718 20 วันที่ผ่านมา +7

    ਕਿਸਾਨ ਵੀਰੋ ਇਸ ਤਰ੍ਹਾਂ ਬੰਦਿਆਂ ਨੂੰ ਸਾਹਮਣੇ ਜਰੂਰ ਜਰੂਰ ਲੈਕੇ ਆਓ ਇਸ ਤਰ੍ਹਾਂ ਬਲੇਮ ਲਾਉਂਣੇ ਬਹੁਤ ਗ਼ਲਤ ਹਨ ਅੱਜ ਇਹ ਬਲੇਮ ਲਾਉਂਦਾ ਹੈ ਕੱਲ੍ਹ ਨੂੰ ਕੋਈ ਹੋਰ ਲਾਵੇਗਾ ਧੰਨਵਾਦ ਸਹਿਤ

  • @GurmailSingh-qf7ni
    @GurmailSingh-qf7ni 20 วันที่ผ่านมา +12

    ਸਰਕਾਰਾਂ ਨੂੰ ਧਰਨੇ ਖਤਮ ਕਰਨੇ ਆਉਂਦੇ ਵੱਡੇ ਵੱਡੇ ਮਹਾਂਰਥੀ ਹਾਰ ਗਏ ਬੇਅਬਦੀ ਕਰਨ ਦਾ ਰੋਸ ਪ੍ਰਦਰਸ਼ਨ ਦਾ ਧਰਨਾ ਬਿਲਕੁਲ ਜਿੱਤ ਕੇ ਪੈਸੇ ਦੇ ਯਾਰ ਲੀਡਰਾਂ ਨੇ ਹਾਰ ਦਿਤੀ ਅੱਜ ਤੱਕ ਵੀ ਕੋਈ ਇੰਨਸਾਫ਼ ਨਹੀਂ ਮਿਲਿਆ ਜੋ ਕੁਝ ਵੀ ਚੰਗਾ ਮਾੜਾ ਪੰਜਾਬ ਵਿੱਚ ਕਿਉਂ ਹੋ ਰਿਹਾ ਬੇਅਦਬੀ ਦੀਆਂ ਘਟਨਾਵਾਂ ਕਿਸਾਨਾਂ ਦੇ ਹਿੱਤਾਂ ਦੇ ਧਰਨੇ ਬੰਦੀ ਸਿੰਘਾਂ ਦੀ ਰਿਹਾਈ ਲਈ ਧਰਨੇ ਸਾਰਾ ਕੁੱਝ ਪੰਜਾਬ ਵਿੱਚ ਕਿਉ ਜਿਆਦਾ ਹੋ ਰਿਹਾ ਹੈ

  • @DavinderSingh-tq8sj
    @DavinderSingh-tq8sj 15 วันที่ผ่านมา +19

    ਮਜੀਠਾ ਤੋਂ ਮੈ ਵੀ ਜਟ ਕਿਸਾਨ ਹਾਂ ਏ ਸ੍ਰਵਣ ਬਾਦਲਾਂ ਦਾ ਟੁਕੜ ਬੋਚ ਇਆ। ਮੋਦੀ ਜੀ ਏਨੂ ਇਨਕੌਂਟਰ ਕਰੋ

    • @Gurjeetbhangu3191
      @Gurjeetbhangu3191 14 วันที่ผ่านมา +3

      ਬਾਈ ਜੀ ਤੁਸੀਂ ਮਜੀਠਾ ਦੇ ਜੱਟ ਕਿਸਾਨ ਓ ਤਾਂ ਜੱਟਾ ਨਾਲ ਖੜੋ ਮੋਦੀ ਸਾਨੂੰ ਸਾਡੇ ਬੰਦਿਆ ਤੋ ਹੀ ਖਤਮ ਕਰਾਉਣਾ ਚਾਹੁੰਦਾ ਹੈ ਸਿਆਣੇ ਬਣੋ ਜੀ

  • @karamjeetsingh9918
    @karamjeetsingh9918 17 วันที่ผ่านมา +8

    ਸਾਰੇ ਚੌਰੇ ਇਕੱਠੇ ਹੋ ਰਹੇ ਆ

  • @SatpalSINGH-mo9fh
    @SatpalSINGH-mo9fh 18 วันที่ผ่านมา +13

    ਸਾਰੇ ਦਗੜ੍ਹ ਦੱਲੇ ਇਕੱਠੇ ਹੋਏ ਆ ਆਪੇ ਬਣੇ ਲੀਡਰ,
    ਇਹ ਦੱਲਾ ਜਵਾਬ ਦੇਵੇ ਕੇ ਹਰੀਜ਼ਨ ਕੀ ਹੁੰਦਾ ਭਗੌੜੇ ਸ਼ੂਦਰ ?

  • @GurjeetSingh-kj3ti
    @GurjeetSingh-kj3ti 13 วันที่ผ่านมา

    ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ
    #FarmerFrotest2024 #Farmers #Majdurs #Farmer #Majdur ਸਾਰੀਆਂ ਫਸਲਾਂ ਤੇ #MSP ਮਜ਼ਦੂਰਾਂ ਨੂੰ 800 ਰੁਪਏ ਤੋਂ 1000 ਤੱਕ ਪਰ ਦਿਨ ਦੀ ਦਿਹਾੜੀ ਸਾਰੀਆਂ ਸਰਕਾਰੀ ਸਹੂਲਤਾਂ ਭਿਮਾ ਪੱਕਾ ਕਾਨੂੰਨ ਬਣੇ #ਪੰਜਾਬ_ਜ਼ਿੰਦਾਬਾਦ ❤️✊🙏🏻
    #PunjabZindabad ❤️✊⚔️ #kisanMajdurEktaZindabad ❤️🙏🏻
    ❤️💛🧡💖💙🌾🎉🎊🌹💐✊⚔️🗡️🏹⛳🙏🏻

  • @harcharansingh1737
    @harcharansingh1737 17 วันที่ผ่านมา +17

    ਐਨਾ ਪੈਸਾ ਪੰਧੇਰ ਕਿਥੇ ਛਡਦਾ ਹੈ

  • @guwindersingh3330
    @guwindersingh3330 17 วันที่ผ่านมา +2

    ❤❤❤❤❤

  • @karamjeetsingh9918
    @karamjeetsingh9918 17 วันที่ผ่านมา +3

    ਦਲਿੱਓ ਸੌਂਹ ਖਾ ਕੇ ਸੱਚੇ ਹੋ ਜਾਵੋਗੇ

  • @kalahassanpuri9423
    @kalahassanpuri9423 12 วันที่ผ่านมา

    ਜੇ ਵੱਡਿਆਂ ਘਰਾਂ ਨੂੰ ਕਿਤੇ ਦੇਤੀ ਖੁੱਲ ਨੀ,,
    ਸੱਸਤੀਆਂ ਚੀਜ਼ਾਂ ਮਿੱਲੁ ਮਿਹੰਗੇ ਮੁੱਲ ਨੀ,,

  • @sukhpatti4466
    @sukhpatti4466 19 วันที่ผ่านมา +20

    ਧੱਕੇ ਨਾਲ ਕੁਸ਼ ਨੀ ਮਿਲ਼ਦਾ ਪਿਆਰ ਨਾਲ ਸੱਭ ਕੁੱਝ ਮਿਲ਼ ਜਾਦਾ ਬਾਬਾ ਜੀ ਮਜ਼ਦੂਰਾਂ ਦੇ ਹੱਕਾਂ ਦੀ ਗੱਲ ਕੌਣ ਕਰਦਾ ਨਾ ਸਰਕਾਰ ਮਜ਼ਦੂਰ ਦਾ ਦੇਦੀ ਨਾ ਕਿਸਾਨ ਮਜ਼ਦੂਰਾਂ ਦੇ ਮੋਢੇ ਤੇ ਰੱਖ ਕੇ ਤੁਸੀਂ ਚਲਾਈ ਜਾਂਦੇ ਜੈ ਮੇਅਰ ਕਰੋ ਬਾਬਾ ਜੀ

  • @SimrandhaliwalPb13
    @SimrandhaliwalPb13 20 วันที่ผ่านมา +23

    ਧਰਨਿਆਂ ਕਰਕੇ ਤਾਂ ਸਾਰੇ business ਠੱਪ ਹੋ ਗਏ ਪੰਜਾਬ ਚੋਂ, ਬੱਸ ਇਕੋ business ਰਹਿ ਗਿਆ

    • @rakeshmp7174
      @rakeshmp7174 20 วันที่ผ่านมา +2

      Tira ki business a😂😂

    • @shamnanda9934
      @shamnanda9934 18 วันที่ผ่านมา

      1:25

    • @shamnanda9934
      @shamnanda9934 18 วันที่ผ่านมา +2

      ਕਿਸਾਨਾ ਮਜਦੂਰਾ ਦੇ ਮੋਢੇ ਤੇ ਬੱਦੁਖ ਰੱਖਕੇ ਧਰਨੇ ਲਾੳਣੇ ਬੰਦ ਕਰੋ ਕਿਸਾਨਾ ਦੇ ਧਰਨਿਆਂ ਨੇ ਪੰਜਾਬ ਦੇ ਕਾਰੋਬਾਰ ਠੱਪ ਕਰ ਕੇ ਰੱਖ ਦਿੱਤੇ ਹਨ ਇਹ ਪੰਜਾਬ ਦੇ ਹਿਤੈਸ਼ੀ ਕਿਵੇ ਹੋ ਸੱਕਦੇ ਨੇ

    • @vaarispunjabdederabassi1403
      @vaarispunjabdederabassi1403 16 วันที่ผ่านมา

      ​@@rakeshmp7174ਮੂਤ ਪੀਣੇ ਦਗੜਦੱਲਿਆ ਦਾ ਬਿਜਨਸ ਕਦੇ ਠੱਪ ਨਹੀਂ ਹੋ ਸਕਦਾ, ਸੋ ਤੂੰ ਡਰ ਨਾ !!

    • @vaarispunjabdederabassi1403
      @vaarispunjabdederabassi1403 16 วันที่ผ่านมา

      ​@@shamnanda9934ਦਗੜਦੱਲੇ ਸੰਘੀਆਂ, ਅਤੇ ਉਨ੍ਹਾਂ ਦੇ ਅੱਗੇ ਦੱਲਿਆਂ ਨੇ ਜੋ ਗੰਦ ਪੰਜਾਬ ਹੀ ਨਹੀਂ ਸਾਰੇ ਦੇਸ਼ ਅਤੇ ਦੁਨੀਆਂ ਵਿੱਚ ਪਾਇਆ ਹੋਇਆ ਹੈ, ਮੂਤ ਪੀਣੇ, ਸਨਾਤਨੀਏ ਹਿੰਦੂਆਂ ਤੈਨੂੰ ਉਸਦਾ ਚੇਤਾ ਕਿਉਂ ਨਹੀਂ ਆਇਆ,,,,???

  • @LalitKumar-vj2us
    @LalitKumar-vj2us 14 วันที่ผ่านมา +1

    किस किसान ने मजदूर को 800 दिहाड़ी दी,

  • @amarjeetsingh3869
    @amarjeetsingh3869 19 วันที่ผ่านมา +8

    ਜੇ ਰਿਸ਼ਵਤ ਲੈਣਾ ਜੁਰਮ ਹੈ ਤਾਂ ਰਿਸਵਤ ਦੇਣ ਮਹਾਂ ਜੁਰਮ ਹੈ ਬਾਕੀ ਮਜਦੂਰ ਦਿਹਾੜੀ ਦਾਰ ਬੰਦੇ ਦੀ ਕੋਈ ਕੰਜਰ ਨਹੀਂ ਗੱਲ ਕਰਦਾ

  • @HappySingh-pi4wh
    @HappySingh-pi4wh 16 วันที่ผ่านมา +4

    ਏਸ ਆਦਮੀ ਨੂੰ ਪੁਸ਼ਿਆ ਜਾਵੇ ਹਰੀਜਨ ਕਿਸ ਨੂੰ ਕਿਹਾ ਅਸੀਂ ਮਜਬੀ ਸਿੱਖ ਹਾਂ

    • @lakhwindersingh9429
      @lakhwindersingh9429 15 วันที่ผ่านมา

      Tu rehan de tenu ki pata erya de hisab nal loak boli ch farq aa janda tussi dasso ki farq aa

  • @user-cy3qy8ih6z
    @user-cy3qy8ih6z 20 วันที่ผ่านมา +9

    ਇਹ ਬਰਾਬਰ ਦੀ ਟੱਕਰ ਦਿਓ ਇਹਨਾ ਚੌਰਿਆ ਨੂੰ

  • @karamjeetsingh9918
    @karamjeetsingh9918 17 วันที่ผ่านมา +9

    ਇਹ ਲੋਕ ਧਰਨਿਆਂ ਤੋਂ ਮੋਟੀ ਕਮਾਈ ਕਰਦੇ ਨੇ

  • @parminderkaurkhaila1437
    @parminderkaurkhaila1437 20 วันที่ผ่านมา +5

    Business chal reha

  • @surenderkhatri9174
    @surenderkhatri9174 15 วันที่ผ่านมา

    इन्होंने पंजाब का बेड़ा गर्क कर दिया, इन आंदोलनों धरनों ने पंजाब की अर्थव्यवस्था बर्बाद कर दी है

  • @rajansingh9216
    @rajansingh9216 11 วันที่ผ่านมา

    ਬਹੁਤ ਵੱਡਾ ਦੱਲਾ ਹੈ, ਪੰਜਾਬ ਵਿਜੀਲੈਂਸ ਤੇ ED ਨੂੰ ਸਖਤ ਨੋਟਿਸ ਲੈਣਾ ਚਾਹੀਦਾ

  • @MohitSharma-wu7li
    @MohitSharma-wu7li 16 วันที่ผ่านมา

    अभी इन लोगों का पैसों से घर पूरा हुआ नहीं जब इनको पैसे भरपूर मिल जाएंगे अपने अपने घर भाग जाएंगे

  • @everyvlog7457
    @everyvlog7457 20 วันที่ผ่านมา +1

    Barha achaa samjaea hae

  • @KaramjeetSingh-zi3vl
    @KaramjeetSingh-zi3vl 19 วันที่ผ่านมา +8

    ਆ ਗਈ ਬਿੱਲੀ ਥੈਲਿਓਂ ਬਾਹਰ

  • @apecoverseas6128
    @apecoverseas6128 11 วันที่ผ่านมา

    Jo pehle leaders ne kisan protest vich aayi NRI donations da keeta ohda hisab v Dena chahida.

  • @user-cy3qy8ih6z
    @user-cy3qy8ih6z 20 วันที่ผ่านมา +14

    1947 ਦੀ ਭੁੱਲ ਸੰਤ ਭਿੰਡਰਾਵਾਲੇ ਆਖਦੇ ਸੀ ਕਿ ਅਸੀ ਟੋਪੀ ਅਜਾਦ ਕਰਾਤੀ ਪੱਗ ਫਿਰ ਗੁਲਾਮ ਰਿਹਗੀ ਆ ਤੇ ਤੁਸੀਲੋਕ ਮੰਨਦੇ ਨਹੀ ਸੀ ਜਿਨਾ ਚਿਰ ਅਜਾਦੀ ਨੀ ਮਿਲਦੀ ਓਨਾ ਚਿਰ ਇਸ ਤਰਾ ਹੋਣਾ

    • @SukhdevSingh-ju1ie
      @SukhdevSingh-ju1ie 15 วันที่ผ่านมา

      ਅਸੀ ਤਾ ਅਜਾਦ ਹਾ

  • @anandchaudhary8317
    @anandchaudhary8317 14 วันที่ผ่านมา

    ਚਰਚਾ ਲਾਈਵ ਪ੍ਰਸਾਰਨ ਦਿਖਾਉਣੀ ਚਾਹੀਦੀ ਹੈ ਤਾਂ ਕਿ ਲੋਕਾਂ ਨੂੰ ਵੀ ਪਤਾ ਲੱਗਣਾ ਚਾਹੀਦਾ ਹੈ ਕਿ ਸਰਕਾਰ ਦੀ ਨੀਅਤ ਕੀ ਹੈ।

  • @SureshPaulSharma
    @SureshPaulSharma 16 วันที่ผ่านมา +4

    ਇਹ ਅਖੌਤੀ ਲੋਭੀ ਲਾਲਚੀ ਵਿਕਾਉ, ਕਿਸਾਨ ਆਗੂ ਆਪਣੇ ਖਰੀਦੇ, ਹੋਇਆ ਨਾਲ

  • @gopi2bhatti
    @gopi2bhatti 17 วันที่ผ่านมา +5

    ਗਰੀਬਾਂ ਨੂੰ ਹਰੀਜਨ ਕਹਿਣ ਵਾਲੇ ਜਥੇਦਾਰ ਨੂੰ ਲੱਖ ਦੀ ਲਾਹਨਤ

  • @bhajansingh2857
    @bhajansingh2857 13 วันที่ผ่านมา

    ਪੰਜਾਬ ਦੇ ਕਿਸਾਨਾਂ ਨੂੰ ਪੰਧੇਰ ਬਦਨਾਮ ਕਰ ਦਿੱਤੇ ਏਕੇ ਤੋਂ ਬਿੰਨਾ ਕੁੱਝ ਪ੍ਹਾਪਤ ਨਹੀਂ ਕਰ ਸਕਦੇ

  • @user-dq4jk9jq4g
    @user-dq4jk9jq4g 16 วันที่ผ่านมา

    Sabh kuch sarkarkre thele bade Kisan bhari jan

  • @harcharansingh1737
    @harcharansingh1737 20 วันที่ผ่านมา +6

    ਜਾਹ ਉਏ ਲਾਹਨਤੀਓ ਵਿਕ ਗੇ ਪੰਧੇਰ ਸਾਹਿਬ ਵੀ

    • @HarjinderSingh-ce9ti
      @HarjinderSingh-ce9ti 20 วันที่ผ่านมา

      Mama o das rya k manu karidan di kussis kar rye aaa

    • @GurdeepSingh-su5ev
      @GurdeepSingh-su5ev 20 วันที่ผ่านมา

      ਕੀ ਵਿਕਗੇ ਪੰਧੇਰ ਸਾਹਿਬ ਗੱਲ ਤਾ ਸਮਝ ਲਉ ਇਲਜਾਮ ਬੀ ਜੇ ਪੀ ਵਾਲੇ ਲਾ ਰਹੇ ਨੇ ਉਸ ਗੱਲ ਜਵਾਬ ਦੇ ਰਹੇ ਨੇ

  • @shamlal6539
    @shamlal6539 16 วันที่ผ่านมา

    Kisan union Pandher ji good man. Sincerely fighting. MLA playing mischief to fail kisan union at big levels but Pandher ji a wise man will handle them. Punjabis shud extend cooperation.

  • @majersingh2471
    @majersingh2471 17 วันที่ผ่านมา +3

    ਕਿਸਾਨ ਮਜਦੂਰ ਏਕਤਾ ਜਿੰਦਾਬਾਦ

  • @gurmindergondara4485
    @gurmindergondara4485 17 วันที่ผ่านมา +11

    ਕਿਸਾਨ ਏਕਤਾ ਜਿੰਦਾਬਾਦ

  • @HappySingh-pi4wh
    @HappySingh-pi4wh 16 วันที่ผ่านมา +3

    ਝੂਠ ਤੇ ਝੂਠ ਬੋਲੀ ਜਾਨਾ ਮਜਦੂਰਾਂ ਦੇ ਤੁਸੀਂ ਦੁਸ਼ਮਣ ਹੋ

    • @SukhdevSingh-ju1ie
      @SukhdevSingh-ju1ie 15 วันที่ผ่านมา

      ਤੁੰਸੀ ਬਿਲਕੁਲ ਠੀਕ ਕਿਹਾ

  • @user-tj6bx3fn5f
    @user-tj6bx3fn5f 15 วันที่ผ่านมา

    ਹੁਣੇ ਸਫਾਏ ਦੀਆਂ ਕਹਾਣੀਆਂ ਡਕਾਰ ?

  • @ParmSidhu-nq4iv
    @ParmSidhu-nq4iv 16 วันที่ผ่านมา +11

    ਭਾਜਪਾ ਵੀ ਗਈ ਤੇ ਆਮ ਪਾਰਟੀ ਵੀ ਖਤਮ ਭਾਜਪਾ ਸੈਂਟਰ 'ਚ ਖਤਮ ਹ ਤੇ ਆਮ ਪਾਰਟੀ ਪੰਜਾਬ ਚੋਂ ਖਤਮ

  • @user-sl9hy5ll4i
    @user-sl9hy5ll4i 13 วันที่ผ่านมา

    ਏਨੇ ख़र्चे आते कहा से आते है

  • @ranranjit237
    @ranranjit237 20 วันที่ผ่านมา +12

    ਧਰਨਿਆ ਕਰਕੇ ਪੰਜਾਬ ਦੇ ਕੰਮ ਠੱਪ ਹੋ ਰਹੇ ਹਨ। ਪੈਸੇ ਇਹੀ ਲੋਕ ਕਮਾ ਰਹੇ ਹਨ

  • @jksharma7589
    @jksharma7589 15 วันที่ผ่านมา +3

    ਜਿਹੜੇ ਤੁਸੀਂ ਲੋਕਾਂ ਨਾਲ ਧੱਕਾ ਕੀਤਾ ਹੈ। ਧਰਨੇ ਲਾ ਕੇ ਗੱਡੀਆਂ ਅਤੇ ਰੇਲਾਂ ਰੋਕ ਕੇ ਲੋਕਾਂ ਨੂੰ ਪਰੇਸ਼ਾਨ ਕੀਤਾ ਹੈ , ਉਸ ਬਾਰੇ ਚੁੱਪ ਰਹੋਗੇ।

  • @GurdevSingh-by5ig
    @GurdevSingh-by5ig 14 วันที่ผ่านมา

    ਵੱਡੇ ਵੀਰ ਕੱਲੇ ਪੰਜਾਬ ਚੋਂ ਮੋਦੀ ਸਾਰੇ ਸੂਬਿਆਂ ਚੋਂ ਸੁੱਟਿਆ ਜਾਣਾ

  • @jugrajgill7006
    @jugrajgill7006 14 วันที่ผ่านมา

    ਦਿੱਲੀ ਵੀ ਇਸ ਨੇ ਵਖਰਾ ਰਾਗ ਅਲਾਪਿਆ ਸੀ ਉਸ ਵਕਤ ਲਾਲ ਕਿਲ੍ਹੇ ਤੇ ਇਹ ਗਿਆ ਸੀ ਲੱਖਾਂ ਸਿਧਾਣਾ ਵੀ ਨਾਲ ਸੀ

  • @namanpreet9305
    @namanpreet9305 17 วันที่ผ่านมา +2

    ਉਦੋ ਕਣਕ ਝੋਨੇ ਦਾ ਕੀ ਭਾ ਸੀ ਤੇ ਹੁਣ ਕੀ ਭਾ ਏ ਤੁਸੀਂ ਅਜੇ ਰੱਜਦੇ ਨਹੀ

  • @comredgsbutala1120
    @comredgsbutala1120 16 วันที่ผ่านมา +3

    ਮੱਜਬੀ ਸਿੱਖ ਕਹਿਣ ਤੇ ਮੂੰਹ ਤੇਰਾ ਸੜਦਾ ਦੱਲਿੱਆ। ਤੇਨੂੰ ਪਤਾ ਹੋਣਾ ਚਾਹੀਦਾ ਇਹ ਸਬਦ ਕਹਿਣ ਤੇ ਕਾਰਵਾਈ ਹੋ ਸਕਦੀ ਹੈ। ਆਪਣੇ ਇਹ ਸਬਦ ਵਾਪਸ ਲੈ।

  • @SURINDERSINGH-xk3fi
    @SURINDERSINGH-xk3fi 14 วันที่ผ่านมา

    Political Colour

  • @sohalsohalmalik5475
    @sohalsohalmalik5475 14 วันที่ผ่านมา

    10 cr wow

  • @rakeshmp7174
    @rakeshmp7174 20 วันที่ผ่านมา +6

    Kisan ekta Zindabad ❤

  • @AmritSharma-ss9zc
    @AmritSharma-ss9zc 16 วันที่ผ่านมา

    Chardi kala vich kissan zindabad

  • @gurshansingh5583
    @gurshansingh5583 20 วันที่ผ่านมา

    Akaal akaal

  • @KulwinderKaur-ci3gm
    @KulwinderKaur-ci3gm 20 วันที่ผ่านมา +17

    ਇਹ ਕਮੇਟੀ ਸਿਰਫ ਪੈਸਾ ਕਮਾਉਣਾ ਲਈ ਧਰਨਾ ਲਾਇਆ ਹੋਇਆ ਹੋਰ ਕੁਝ ਨਹੀਂ ਇਹ ਕਮੇਟੀ ਹੁਣ ਕਣਕ ਕੱਠੀ ਕਰ ਰਹੇ

    • @GurdeepSingh-su5ev
      @GurdeepSingh-su5ev 20 วันที่ผ่านมา +1

      ਤੂੰ ਕਣਕ ਦਿੱਤੀ ਹੋਣੀ ਆ ਵੀਡੀਉ ਹੋਣੀ ਆ ਦਿਖਾਦੇ ਚਵਲ਼

    • @satnamuppal2959
      @satnamuppal2959 18 วันที่ผ่านมา +1

      TU KE DITA 1RUPPE. JAB VH HAA NA PASSA KR DE MALA MALA

    • @vaarispunjabdederabassi1403
      @vaarispunjabdederabassi1403 16 วันที่ผ่านมา

      ਸੰਘ / ਬਾਹਮਣ ਵਾਦ ਦੀ ਦਲਾਲੀ ਜਰੂਰ ਕਰ ਪਰ ਨਾਓ ਨਾਲ ਕੌਰ ਲਿਖਕੇ ਸਿੱਖ ਕੌਮ ਨੂੰ ਕਲੰਕ ਨਹੀਂ ਲਾਉਣਾ ਚਾਹੀਦਾ।।

  • @PawanKumar-lb2fd
    @PawanKumar-lb2fd 17 วันที่ผ่านมา

    It needs to be checked why kidssn leaders do not talk about xhitta. Whether they are involved in this trade.

  • @AmarjitDhillon-gn1nh
    @AmarjitDhillon-gn1nh 10 วันที่ผ่านมา

    ਪੰਧੇਰ ਸਾਹਿਬ ਜਿੰਦਾਬਾਦ

  • @khushpreetkaur9549
    @khushpreetkaur9549 16 วันที่ผ่านมา +3

    ਇਹ ਲੋਕ ਕੋਈ ਕਿਸਾਨ ਨੀ ਵਿਹਲੇ ਆ ਪੂਰੇ ਪੰਜਾਬ ਦਾ ਬੇੜਾ ਗ਼ਰਕ ਕਰ ਤਾ ਪੰਜਾਬ ਦਾ ਦੋ ਮਹੀਨੇ ਹੋਗਏ ਟਰੇਨਾ ਰੋਕੀਆ ਲੋਕ ਰੌਣ ਡਹੇ ਤਹਾਡੀ ਜਾਨ ਨੂੰ

    • @satnamuppal2959
      @satnamuppal2959 15 วันที่ผ่านมา

      TU V TRY KAR APNA PUT APNI WIFE. NU HOME VH RAKH. K TU JA SAKHDA HAA 1 WEEK J AA K
      DAKH LA

  • @user-dq4jk9jq4g
    @user-dq4jk9jq4g 16 วันที่ผ่านมา

    Mehgai kime rukugi je basic chigan de rates wadhi jange

  • @KalaSingh-fp6mz
    @KalaSingh-fp6mz 17 วันที่ผ่านมา +1

    ਇਹ ਦੋ ਬੰਦੇ ਨੂੰ ਆਪਣੇ ਨਾਲਪੈਸੇਦੀਤੇਹੌ

  • @BalwinderSingh-pb3kd
    @BalwinderSingh-pb3kd 19 วันที่ผ่านมา +8

    ਭਾਈ ਸਾਹਿਬ ਮੈ ਬਹੁਤ ਦੇਰ ਮਜਦੂਰੀ ਕੀਤੀ ਹੈ ਪਤਾ ਹੈ ਯੂਨੀਅਨ ਦੇ ਲੀਡਰ ਕੀ ਕਰਦੇ ਹਨ

  • @user-sl9hy5ll4i
    @user-sl9hy5ll4i 13 วันที่ผ่านมา

    अगर ਤੁਹਾਡਾ पेट नहीं ਭਰਦਾ ਤਾਂ ਛੱਡੋ जमीन ਅਸੀਂ ਕਰਾਂਗੇ खेती aur ਸਰਕਾਰਾਂ तो कुछ नहीं mang ਕਰਾਂਗਾ

  • @SushilaDevi-rb6zd
    @SushilaDevi-rb6zd 19 วันที่ผ่านมา

    Aaj awaz ni nikal Rahi pander di eh na de nazarey

  • @MandeepSingh-bz3yg
    @MandeepSingh-bz3yg 15 วันที่ผ่านมา

    Es desh vich Gujarat model di gal karde ya te ode parallel Panjab kol Gurunanak model haiga

  • @VijaySharma-jh8or
    @VijaySharma-jh8or 14 วันที่ผ่านมา

    Jang Singh ji tuhade kol koi saboot hai ke aap ji nu MLA ne keha ke asin pandher sab ne 10 crore mange ne

  • @LoveBoy-qo6mi
    @LoveBoy-qo6mi 14 วันที่ผ่านมา

    ਬੀਜੇਪੀ ਸਰਕਾਰ ਜ਼ਿੰਦਾਬਾਦ ਮੋਦੀ ਜੀ ਜ਼ਿੰਦਾਬਾਦ ਓਨਲੀ ਓਨਲੀ ਬੀਜੇਪੀ ਜ਼ਿੰਦਾਬਾਦ ਓਨਲੀ ਮੋਦੀ ਜੀ ਜ਼ਿੰਦਾਬਾਦ ਓਨਲੀ ਓਨਲੀ

  • @RamSingh-rr1ct
    @RamSingh-rr1ct 17 วันที่ผ่านมา

    Majdoor nu karja kad milda

  • @user-sl9hy5ll4i
    @user-sl9hy5ll4i 13 วันที่ผ่านมา

    ਪੰਧੇਰ ਤੇਰਾ agenda फैल हो गया है ਦਿੱਲੀ kya घंटा लेने आयेंगे ਪੰਜਾਬ ਦੀ ਪੰਜਾਬ ਵਿਚ ਹੀ ਰੱਖੋ

  • @SURINDERSINGH-xk3fi
    @SURINDERSINGH-xk3fi 14 วันที่ผ่านมา

    Dakonda is SAD

  • @user-sl9hy5ll4i
    @user-sl9hy5ll4i 13 วันที่ผ่านมา

    यह किसान यूनियन ਜ਼ਬਰ ਕਰ रही हैं यह पैसा खा के बयान देने हैं इनको सारे मुआवजे बन्द कर देना ਚਾਹੀਦਾ है एह सारे ਝੂਠੇ ने इनको ਦਰਬਾਰ ਸਾਹਿਬ ਦਾ ਵਾਹਿਗੁਰੂ ਦਾ ਕੋਈ ਬੋਝ नही इनको हर ਕੰਮ ਵਿਚੋ commission ਚਾਹੀਦੀ ਹੈ

  • @NirvairsinghKhinda
    @NirvairsinghKhinda 18 วันที่ผ่านมา

    14:24

  • @Sss-zq9lt
    @Sss-zq9lt 20 วันที่ผ่านมา +1

    Usse Delhi vich 1984 cong ne kitte😂 5700 vidva 😂 or afgan to bacha hoya sikh or hindu ne😂 modi ne har vidva nu 7 lakh or sajjan jail vich afgan Sikh nu bharat de nagarkita ditta.

  • @user-mi1yx8mo5i
    @user-mi1yx8mo5i 20 วันที่ผ่านมา +1

    Kisan majdoor ekta zindabaad❤❤ Modi murdabaad..

  • @SatnampawarPawar-tc2zi
    @SatnampawarPawar-tc2zi 14 วันที่ผ่านมา

    Bahader sahib kharcha dugna ho gia he

  • @GurdevSingh-by5ig
    @GurdevSingh-by5ig 14 วันที่ผ่านมา

    ਮੋਦੀ ਨਾਲ ਵੀ ਰਲੇ ਸੀਗੇ ਹੋਰ ਵੀ ਬਹੁਤ ਜਾਣੇ ਰਲੇ ਸੀ ਮੋਦੀ ਨੂੰ ਇਹ

  • @arshpreetsingh1544
    @arshpreetsingh1544 15 วันที่ผ่านมา

    Es te NSA la ke Dibrugarh Jail ch sutto

  • @ChachaJiSantokhsinghbeas
    @ChachaJiSantokhsinghbeas 16 วันที่ผ่านมา

    Santokh singh

  • @user-sl9hy5ll4i
    @user-sl9hy5ll4i 13 วันที่ผ่านมา

    कोई MSP नहीं होनी ਚਾਹੀਦੀ ਤੁਹਾਡੇ jaise ਕਿਸਾਨਾਂ ਦੀ ਸਾਰੀ ਡਿਮਾਂਡ फालतू ਦੀ है

  • @arshpreetsingh1544
    @arshpreetsingh1544 15 วันที่ผ่านมา

    Ek ta show ho gaya hai baki do v show kr do

  • @jasmarsingh69
    @jasmarsingh69 20 วันที่ผ่านมา

    ❤❤❤❤❤❤❤😂😂❤

  • @User-VP5wMQ9uZ
    @User-VP5wMQ9uZ 20 วันที่ผ่านมา +7

    ਤੁਸੀਂ ਅਗਲੇ 5 ਸਾਲ ਤਕ ਮੁਜਰਾ ਕਰਦੇ ਰਹਿਣਾ ਪੰਜਾਬ ਨੁ ਬੰਦ ਕਰ ਦੀ
    ਉਪ ਚ ਯੋਗੀ 1 ਟ੍ਰਿਲੀਅਨ ਦੇ Economy ਬਣਾ ਰਾਏ ਪੰਜਾਬ ਚ ਮੁਜਰਾ ਖਤਮ ਨਹੀਂ ਹੁੰਦਾ 😡

  • @bikramjitsingh726
    @bikramjitsingh726 17 วันที่ผ่านมา +1

    BJP RSS jumla groups no program except blaming game 🎮🎯 propoganda against Sikh community and minorities people's of India to SC ST OBC to aLL Kirti class people's

  • @apecoverseas6128
    @apecoverseas6128 11 วันที่ผ่านมา

    Mazdoor nu ta tusi ik rupayia ni faltu de k raji

  • @user-dq4jk9jq4g
    @user-dq4jk9jq4g 16 วันที่ผ่านมา

    10 sal pehlan kanak da rates ki c hun 10 sal badh kine aa

  • @GurmailSingh-fr9ph
    @GurmailSingh-fr9ph 16 วันที่ผ่านมา

    Banda 10 rupe da inam 10 krorh

  • @Emotions199
    @Emotions199 16 วันที่ผ่านมา +1

    Modi nu tuc nahi rok sakde

  • @PawanSharma-nj2fb
    @PawanSharma-nj2fb 14 วันที่ผ่านมา

    तुम्हें कब से ठेकेदार बनाया है किसानों ने हम जानते नहीं तुम कौन हो

  • @satpalbhunder-iu9cn
    @satpalbhunder-iu9cn 20 วันที่ผ่านมา

    Sossa

  • @sohalsohalmalik5475
    @sohalsohalmalik5475 14 วันที่ผ่านมา

    10 cr 😂😂😂😂 pure

  • @ravinderbabby3564
    @ravinderbabby3564 14 วันที่ผ่านมา

    100....100 gal kad rahe lok jo 15.,15 ghante garmi vich parvaara naal safar karde. Late ho rahe traina kar ke tuci ta 800cr katha kar ke ghar bheth gye wehle

  • @user-cy3qy8ih6z
    @user-cy3qy8ih6z 20 วันที่ผ่านมา +2

    ਇਸ ਤਰਾ ਹੁੰਦੀ ਕਿਰਦਾਰ ਕੁਸੀ ਵੀ ਸਿੱਖ ਲੀਡਰ ਦੀ ਇਹ ਕੋਈ ਨਵੀ ਗੱਲ ਨਹੀ ਸੰਗਤ ਸਭ ਸੱਚ ਝੂੱਪ ਜਾਣਦੀ ਆ+ਚਲਦਾ

  • @RamSingh-rr1ct
    @RamSingh-rr1ct 18 วันที่ผ่านมา +1

    Loka nu marwai jande

  • @RamSingh-wt2vq
    @RamSingh-wt2vq 20 วันที่ผ่านมา +1

    ਬੀ ਜੇ ਪੀ ਮਤਲਬ ਭਾਰਤੀ ਜੁਮਲਾ ਪਾਰਟੀ ।

  • @user-pk6uw5ce4z
    @user-pk6uw5ce4z 13 วันที่ผ่านมา

    Bina lalch to koi agge ni turda koi ghhron wela ni

  • @KulwinderSingh-ut1db
    @KulwinderSingh-ut1db 11 วันที่ผ่านมา

    Sarwan Singh padher make too much money

  • @sachdagyan
    @sachdagyan 14 วันที่ผ่านมา

    Hun dharna loun to pehla 2 mahine chona to pehla tuhade kissan leader congress leadean nall meetings kyou kar rhe si congress kolo kinna fund le ke modi virudh dharna layea

  • @dhaliwalsingh2377
    @dhaliwalsingh2377 18 วันที่ผ่านมา

    Very good kisan zindabad

  • @ashokgupta7822
    @ashokgupta7822 17 วันที่ผ่านมา +1

    Tobhe da gwah daddu

  • @ramsarup8563
    @ramsarup8563 20 วันที่ผ่านมา +2

    ਕਿਸ਼ਾਨ ਲੀਡਰ ਸਾਬ ਤੂਸੀ ਹਰ ਜਗਾ ਜਾ ਜਾ ਆਪਣਾਂ ਵਿਰੋਧ ਕਰਦੇ ਹੋ ਇਸ ਤੇ ਖਰਚਾ ਤਾਂ ਆਉਂਦਾ ਹੀ ਇਸ ਖਰਚੇ ਲਈ ਪੈਸੇ ਕਿਥੋ ਆਉਦੇ ਹਨ

    • @RamSingh-wt2vq
      @RamSingh-wt2vq 20 วันที่ผ่านมา +3

      ਤੇਰੇ ਪਿਓ ਯੂਨੀਅਨ ਨੂੰ ਉਗਰਾਹੀ ਦਿੰਦੇ ਹਨ ।

  • @vishalgujjar2927
    @vishalgujjar2927 13 วันที่ผ่านมา

    Kisan mafya 20 parchant pas kanda