Amritpal ਨੂੰ RSS ਨਾਲ ਜੋੜਦਿਆਂ ਆਹ ਕੀ ਬੋਲ ਗਏ Virsa Singh Valtoha | khadur sahib News | News18 Punjab
ฝัง
- เผยแพร่เมื่อ 2 พ.ค. 2024
- ਵਿਰਸਾ ਸਿੰਘ ਵਲਟੋਹਾ ਦਾ ਅੰਮ੍ਰਿਤਪਾਲ ਨੂੰ ਚੈਲੰਜ । ਅੰਮ੍ਰਿਤਪਾਲ ਨੂੰ ਓਪਨ ਡਿਬੇਟ ਦੀ ਦਿੱਤੀ ਚੁਣੌਤੀ। ਅੰਮ੍ਰਿਤਪਾਲ ਜਾਂ ਉਸਦੀ ਟੀਮ ਮੇਰੇ ਨਾਲ ਕਰੇ ਡਿਬੇਟ- ਵਲਟੋਹਾ। ਡਿਬੇਟ 'ਚ ਜੋ ਝੂਠਾ ਨਿਕਲੇਗਾ ਉਹ ਮੈਦਾਨ ਛੱਡੇਗਾ- ਵਲਟੋਹਾ। ਖਡੂਰ ਸਾਹਿਬ ਤੋਂ ਅਕਾਲੀ ਦਲ ਦੇ ਉਮੀਦਵਾਰ ਨੇ ਵਲਟੋਹਾ। ਖਡੂਰ ਸਾਹਿਬ ਤੋਂ ਆਜ਼ਾਦ ਚੋਣ ਲੜ ਰਿਹਾ ਹੈ ਅੰਮ੍ਰਿਤਪਾਲ
#virsasinghvaltoha #amritpalsingh #khadursahib #news18punjab #loksabhaelections
Find Latest News, Top Headline And breaking news Watch your favorite newspapers News18 Punjab Himachal Haryana websites.
For All Live Coverage, Exclusive And Latest News Update, Watch The LIVE TV Of News18 Punjab/Haryana/Himachal, Catch The Latest News LIVE
News 18 Punjab/Haryana/Himachal is an exclusive news channel on TH-cam which streams news related to Punjab, Haryana, Himachal Pradesh, Nation and the World. Along with the news, the channel also has debates on contemporary topics and shows on special series which are interesting and informative.
News18 ਪੰਜਾਬ/हरियाणा/हिमाचल एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं | n18oc_ khadur sahib n18oc_Elections
Subscribe to our channel: bit.ly/1IMIp73
For Latest news and updates, log on to: bit.ly/2Cx91Ok
Follow Us on Twitter:
/ news18haryana
/ news18himachal
/ news18punjab
Like Us on Facebook:
/ news18haryana
/ news18himachal
/ news18punjab
ਲੱਖ ਲੱਖ ਲਾਹਨਤਾਂ ਵਲਟੋਹਾ ਜੀ ਤੁਸੀਂ ਕੁਰਸੀ ਵਾਸਤੇ ਇਸ ਹੱਦ ਤੱਕ ਗਿਰ ਸਕਦੇ ਓ ਤੁਸੀਂ ਇਸ ਦਾ ਸਬੂਤ ਦਿਓ ਸਾਰੀਆਂ ਸੰਗਤਾਂ ਤੁਹਾਨੂੰ ਵੋਟਾਂ ਪਾ ਦੇਣ ਗਈਆਂ
ਬਿਰਸਾ ਸਿੰਘ ਬਲਟੋਹੀ ਦੀਆਂ ਗੱਲਾਂ ਦਾ ਜਵਾਬ ਲੋਕ ਵੋਟਾਂ ਰਾਹੀ ਦੇਣਗੇ
ਤੈਨੂ,ਕੋਈ,ਨੀ,ਵੋਟ,ਪੈਣੀ,ਵਿਰਸੂ,ਬਾਦਲਾ,ਦਾ,ਸੀਰੀ
ਜੇਕਰ ਆਰ ਐਸ ਐਸ ਅੰਮ੍ਰਿਤਪਾਲ ਸਿੰਘ ਬਰਗੇ ਸਿੰਘ ਪੈਦਾ ਕਰਦੀਆ ਤਾਂ ਬੀ ਅਸੀਂ ਅੰਮ੍ਰਿਤਪਾਲ ਸਿੰਘ ਨੂੰ ਜਿਤਾਉਣ ਲਈ ਸੰਗਤਾਂ ਨੂੰ ਜ਼ਰੂਰੀ ਬੇਨਤੀ ਕਰਦੇ ਹਾਂ ਕਿ ਸੰਗਤਾਂ ਅੰਮ੍ਰਿਤਪਾਲ ਸਿੰਘ ਨੂੰ ਵੋਟਾਂ ਪਾ ਕੇ ਕਾਂਮਜਾਵ ਕਰਨਾ ਚਾਹੀਦਾ ਹੈ ਜੀ
ਖਡੂਰ ਸਾਹਿਬ ਦੀ ਸੰਗਤ ਮੂਹਰੇ ਬੇਨਤੀ ਹੈ ਵੋਟਾਂ ਪਾਓ ਸਰਦਾਰ ਅੰਮ੍ਰਿਤਪਾਲ ਸਿੰਘ ਨੂੰ ਵੋਟਾਂ ਪਾਓ ਜਿਤਾਓ ਚੜਦੀ ਕਲਾ ਕਰਾਓ ਆਪਾਂ ਸਰਕਾਰਾਂ ਨਾਲ ਅੱਖਾਂ ਚ ਅੱਖਾਂ ਪਾ ਕੇ ਗੱਲ ਕਰ ਸਕੀਏ ਵਾਹਿਗੁਰੂ ਜੀ
ਇਹ ਵਲਟੋਹੇ ਹੁਣ ਵੋਟਾਂ ਆ ਗਈਆਂ ਹੁਣ ਸੱਭ ਕੁਝ ਕਹਿਣਗੇ ਉਹ ਵਲਟੋਹਾ ਤੂੰਸੀ ਤਾ ਪੰਚੀ ਸਾਲ ਰਹੇ ਹੀ ਉਹਨਾਂ ਦੇ ਵਿੱਚ ਆ
ਵਲਟੋਹਾ ਕਿੰਨੀ ਵਾਰ ਮਿਲ ਕੇ ਆਇਆ ਜੇਲ ਚ ਸੱਜ ਬੋਲੇ ਛਾਨਨੀ ਵੀ😱
ਵਲਟੋਹਾ ਹੁਣ ਝੂਠ ਤਾਂ ਬੋਲੂਗਾ ਹੀ ਕਿਉਂਕਿ ਭਾਈ ਅੰਮ੍ਰਿਤਪਾਲ ਸਿੰਘ ਉਹਦੀ ਗੱਲ ਨਹੀਂ ਮੰਨੇ
ਬਾਦਲ ਪਰਿਵਾਰ ਨਾਲ ਇਸ ਦੇ ਚੰਗੇ ਸਬੰਧ ਨੇ ਜੀਜਾ ਸਾਲਾ ਨੰਨੀ ਛਾ ਵਲਟੋਹੇ ਵਰਗੇ ਜਿਹੜੇ ਇਹਨਾਂ ਦੇ ਚਮਚੇ ਨੇ ਇਹ ਮੂੰਹ ਆਈ ਭੌਁਕਦੇ ਰਹਿੰਦੇ ਨੇ ਬਿਨਾ ਸੋਚੇ ਸਮਝੇ ਪੰਥ ਦੇ ਰਾਖੇ ਹੋ ਕੇ ਇਹਨਾਂ ਦੀ ਕੁਰਸੀਆਂ ਦੀ ਲਾਲਸਾ ਨਹੀਂ ਗਈ ਪਰ ਵੋਟਾਂ ਨਹੀਂ ਪੈਦੀਆਂ ਵੋਟਾਂ ਪਿੱਛੇ ਬੋਲਦੇ ਨੇ ਬਾਦਲ ਪਰਿਵਾਰ ਬਹੁਤ ਗਲਤ ਕਰ ਰਹੇ ਨੇ 😡
ਡਰ ਸਾਫ ਦਿੱਖ ਰਿਹਾ ਆ😂😂
ਸਾਰੀ ਸੰਗਤ ਨੂੰ ਬੇਨਤੀ ਹੈ ਵੋਟ ਅੰਮ੍ਰਿਤ ਪਾਲ ਨੂੰ ਪਾਇੳ ਵਲਟੋਹਾ ਨੇ ਤਾਂ ਹਾਰਨਾ ਹੀ ਹੈ
ਬੁਖਲਾਹਟ
ਵਿਰਸਾ ਚਵਲ ਆਦਮੀ ਸਿੱਖਾਂ ਅਸਲ ਗ਼ੱਦਾਰ ਝੂਠ ਬੋਲਣ ਦੀ ਬਹੁਤ ਸੋਹਣਾ ਤਰੀਕਾ ਆਉਂਦਾ ਹੈ
ਕੋਈ ਸ਼ਰਮ ਨਾਂਮ ਦੀ ਵੀ ਚੀਜ਼ ਹੋਣੀ ਚਾਹੀਦੀ ਹੈ
ਭਾਈ ਅੰਮ੍ਰਿਤਪਾਲ ਸਿੰਘ ਜ਼ਿੰਦਾਬਾਦ
ਜੇ ਕਰ E V M ਨਾਲ ਕੋਈ ਹੁਸ਼ਿਆਰੀ ਨਾਂ ਖੇਡਣ ਤਾਂ ਭਾਈ ਅਮ੍ਰਿਤਪਾਲ ਸਿੰਘ ਜੀ ਦੀ ਜਿੱਤ ਬਿੱਲਕੁੱਲ ਪੱਕੀ ਏ ਖਡੂਰ ਸਾਹਿਬ ਤੋਂ
ਵਿਰਸੇ ਵਲਟੋਹੇ ਨੂੰ ਪੁੱਛੋ ਜਿਹੜਾ ਏਦਾਂ ਪਿਓ ਗੱਦਾਰ ਪ੍ਰਕਾਸ਼ ਬਾਦਲ 50 ਸਾਲ RSS BJP ਦਾ ਗੂੰਹ ਖ਼ਾਕੇ ਨਰਕਾਂ ਨੂੰ ਗਿਆ,
ਵਲਟੋਹੇ ਤੇਰਾ ਕੀ ਬਾਣੂਗਾ😮😮
😅😅 shi gl aa
ਸੰਤ ਜਰਨੈਲ ਸਿੰਘ ਜੀ ਭਿੰਡਰਾਵਾਲਿਆਂ ਨਾਲ ਗਦਾਰੀਕੀਤੀ ਇਹਗਦਾਰ ਹੈ ਕਿਵੇਂ ਇਲਜਾਮ ਲਾਈ ਜਾਂਦਾ ਹੁਨ ਜਨਤਾ ਬਹੁਤ ਸਿਆਨੀ ਕਰਤੀ ਭਗਵੰਤ ਸਿੰਘ ਮਾਨ ਨੇ ਸੋਡੇ ਕੋਲੋਸਵਾਲ ਜਵਾਬ ਪੁਛਨ ਲਈ
ਵਿਰਸਾ ਵਲਟੋਹਾ ਮੁਰਦਾਬਾਦ ਅਸੀਂ ਅਕਾਲੀ ਸੀ ਅਕਾਲੀ ਹਾਂ ਅਕਾਲੀ ਰਹਾਂ ਗੇ ਪਰ ਬਾਦਲ ਪਰਿਵਾਰ ਦੇ ਚਮਚੇ ਨਹੀਂ ਬਣਦੇ
ਲੱਖ ਲਾਹਨਤ ਵਲਟੋਹਾ ਤੇ ,,ਖੁਦ RSS ਦਾ ਹੱਥ ਠੋਕਾ ਹੈ।ਅਤੇ ਬਲੇਮ ਦੂਸਰੇ ਤੇ।ਹੈਰਾਨੀ ਇਸ ਗੱਲ ਦੀ ਹੈ ਕਿ ਚੋਣਾਂ ਜਿੱਤਣ ਲਈ ਇੰਨਾ ਗਿਰ ਗਿਆ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਲਟੋਹਾ ਤੁਸੀਂ ਤਾਂ ਦੱਲੇ ਓ Rss ਦੇ ਤੁਹਾਨੂੰ ਬੇਨਤੀ ਹੈ ਕਿ ਤੁਸੀਂ ਆਪ ਆਪਣੇ ਬਿਆਨ ਤੇ ਪੱਕੇ ਰਹਿਣਾ ਅਤੇ ਝੋਲਾ ਚੁੱਕਣ ਦੀ ਤਿਆਰੀ ਕਰ
ਪਲਟਾਵੇ ਨੂੰ ਕਹੋ ਕਿ ਆਪਣੇ ਪਿਤਾ ਜੀ ਸਰਸੇ ਵਾਲੇ ਕੋ ਅਸ਼ੀਰਵਾਦ ਲੈ ਲਾ
ਸ਼ਰਮ ਕਰ ਉਹੇ ਬੁਢੜਾ
ਬਲਟੋਹ ਗੁਰੂ ਗ੍ਰੰਥ ਸਹਿਬ ਜੀ ਦੀ ਵੇ ਅਦਬੀ ਹੋਰ ਕਰਵਾਉਣੀ ਬਾਕੀ ਹੈ
ਜਲਸੀ ਦੀ ਵੀ ਕੋਈ ਹੱਦ ਹੁੰਦੀ ਹੈ ਵਲਟੌਆ ਸਾਬ ਸਿਆਣਪ ਤਾਂ ਤੁਹਾਡੀ ਉਦੋਂ ਮੰਨਦੇ ਕਿ ਤੁਸੀਂ ਪਿੱਛੇ ਹਟ ਜਾਦੇ ਤੁਹਡੀ ਤੇ ਅਕਾਲੀ ਦਲ ਦੀ ਲੋਕਾਂ ਦੇ ਦਿਲਾਂ ਵਿੱਚ ਇੱਜ਼ਤ ਹੁੰਦੀ ਪਰ ਤੁਸੀਂ ਤਾਂ ਪੁਠੀਆਂ ਬਿਆਨਬਾਜ਼ੀਆਂ ਕਰਨ ਲੱਗ ਪਏ ਸਾਰੇ ਅਕਾਲੀ ਦਲ ਦਾ ਨਾਮ ਬਦਨਾਮ ਹੋ ਰਿਹਾ ਹੈ
ਵਲਟੋਹਾ ਤੂੰ ਜੋ ਵੀ ਮਰਜੀ ਕਹੀ ਜਾ ਵੌਟ ਤੈਨੂੰ ਕਿਸੇ ਨੀਂ ਪਾਉਣੀ😂
Valtoha RSS part
God bless🙏 💐💐💐💐💐💐🙏🏻
ਲੱਖ ਲਾਹਨਤ ਤੇਰੇ ਵਿਰਸੀਆ
ਜੋ ਕੁਝ ਅਕਾਲੀ ਦਲ ਬਿਰਸਾ ਸਿੰਘ ਬਲਟੋਹੀ ਹੋਣੀ ਕੀਤਾ ਹੈ ਪਹਿਲਾਂ ਉਹ ਲੋਕ ਸਭ ਚੰਗੀ ਤਰ੍ਹਾਂ ਜਾਣਦੇ ਹਨ ਇਹਨਾਂ ਨੇ ਜਿੰਨਾ ਪੰਥ ਦਾ ਘਾਣ ਕੀਤਾ ਉਹਨਾਂ ਤਾਂ ਮੁਗਲਾਂ ਨੇ ਵੀ ਨਹੀਂ ਕੀਤਾ
ਵਲਟੋਹਾ ਦੀਆਂ ਇਨ੍ਹਾਂ ਪੁੱਠੀਆਂ ਗੱਲਾਂ ਨੇ ਹੀ ਬੇੜਾ ਗ਼ਰਕ ਕਰਨਾ ਹੈ ਅਕਾਲੀ ਦਲ ਦਾ।
ਜੱਜ ਨਹੀਂ ਛੱਜ
ਵਿਰਸਾ ਸਿੰਘ ਵਲਟੋਹਾ ਬੁਚੜ ਬੰਦਾ ਬਕਵਾਸ ਮਾਰਦਾ
ਇਹ ਸਮੇਤ ਬਾਦਲ RSSਦਿਆ ਹੈਡਾਂ ਦੇ ਪੈਰੀਂ ਹੱਥ ਲਾਉਂਦੇ ਰਹੇ ਨੇ।ਸੋ ਐਵੇਂ ਇਲਜ਼ਾਮ ਲਾ ਰਹੇ ਨੇ ਜੱਜ ਤਾਂ ਬੋਲੇ ਛਾਣਨੀ ਕੀ ਬੋਲੇ
ਤਾਲੋਂ ਘੁੱਥੀ ਡੂਮਣੀ ਬੋਲੇ ਤਾਲ ਬੇਤਾਲ,ਵਿਰਸਾ ਸਿੰਘ ਜੀ ਸ਼ਰਮ ਕਰੋ, ਕਿਸੇ ਸਮੇ ਤੁਹਾਡੇ ਫੈਨ ਰਹੇ ਹਾਂ। ਅਜੇ ਵੀ ਮੌਕਾ ਹੈ।
Game ਖੇਡੋ ਗੇਮ
ਅਕਾਲੀ ਦਲ ਨੂੰ ਚਾਹੀਦਾ ਏ ਕਿ ਸੀਟ ਛੱਡ ਦੇਂਣ। ਪੰਥ ਲਈ ਇਕ ਹੋਣਾ ਚਾਹੀਦਾ ਏ
ਪੰਜਾਬ ਦੇ ਲੋਕੋ ਵਲਟੋਹਾ ਵਰਗੇ ਦੀਆਂ ਗੱਲਾਂ ਨਾ ਸੁਣੋ ।ਭਾਈ ਅੰਮ੍ਰਿਤਪਾਲ ਪੰਜਾਬ ਦੇ ਸੱਚੇ ਸੁੱਚੇ ਚਿੰਤਕ ਹਨ ।
ਜੌ ਅਕਾਲੀ ਦਲ ਹੈ ਅਸਲ ਚ ਇਹ ਹੀ RSS ਦੀ ਟੀਮ ਆ ਜੌ ਮਾਰਿਆ ਜਮੀਰਾ ਵਾਲੇ ਨੇ
ਮੈਦਾਨ ਤੇਰੇ ਤੋਆਪੇ ਛੁੱਟ ਜਾਣਾ
🎉
Kiu badnam karda
Please punjabio support kero bhai amrit pal singh ji noo ❤️🌷❤️🙏🏼🙏🏼
ਜਦੋਂ ਗਿੱਦੜ ਦੀ ਮੋਤ ਆਉਂਦੀ ਜੱਟ ਦੀ ਮੁੰਨੀ ਨਾਲ ਖਹਿੰਦਾ
ਲੱਖ ਲਾਹਨਤ ਬਲਟੋਹੀ ਲੱਖਾਂ ਦੀ ਲਾਹਨਤ ਵਲਟੋਹੀ
ਮੈ ਤੇ Comment ਪੜਨ ਆਯਾ। ਵਲਟੋਹਾ ਨੂੰ ਰੱਜ ਕੇ ਪ੍ਰਸ਼ਾਦ ਮਿਲਿਆ। ਹਰ ਕਮੈਂਟ ਵਿੱਚ। 😂😂
ਭਾਈ ਅਮ੍ਰਿਤਪਾਲ ਸਿੰਘ ਜਿਦਾਬਾਦ
Virsa singh valtoha ta aap hi rss ta hata chida yea ta gardar ha Sikh koom da. ( Amritpal singh Khalsa Zindabad)
Bhai Amrit pal Singh zindabad
Amritsar zindabad
Lakh di lahnat tuhade te agar amritpal rss naal mil k chalda tan h aaj jail ch nhi jail ton bahr aa k chon lad skda c
Meri shad salyaa mere yaar dost , family te jine v jaan pehchaan wale ne sare bhai amritpal singh nu hi vote pawagy
Bhai amritpal singh ji khalsa jindabad 🦁🦁🦁🦅🦅🦅
Amritpal Singh ji zindabad
Valtoha 🐖🦮🐖🦮🐖🦮🐖🦮🐖🦮🐖🦮🐖🦮🐖🦮🐖🦮🐖🦮🐖🦮🐖🦮🐖🦮🐖🦮🐖🦮🐖🦮🐖🦮🐖🦮🐖🦮🐖🦮🐖🦮🐖🦮🐖🦮🐖🦮🐖🦮🐖
Bersu hill Geeya😂bachara Baapadaa😂😂
Valtoha Dalla hai , Bhai Amritpal Si Ji Zindabad
Valtoha khud rss ka banda hy jo sant bhindrawale ko dukha kr bhaga tha hath uper krke😂
Sharm nhi aoundi virsa singh nu
Amrit pal Singh jindabaad
हबा।ही।हबा।है।बलटोहै।नू।कोई।नी।हरा।सकदा।
Valtoha was also RSS agent.
Amritpal singh jindabad
Batuha Gadar 💪
No fake
Bhai amrit pal singh ji jindabad ❤️🌷❤️🙏🏼🙏🏼
Bhklaht ch hun eh Banda
O virsia kyon kiti katry khush ch pauna a aje v mouka a jas khatt
Sda badshahian rab de Ghar ne
Agar panthak kahouna a tan panthak bn
Balthoa ko diffraction ho gea
Darr nal a v halat ho jandi a 🤔
Sikha De Gadar
ehnu kehnde ne besharm insaan
Breaking news Khadoor sahib to valotoha haare
Bhai Amritpal Singh ji di boht vadi jit
Tuhanu maidan shadan di ki lorh aa tusi tan kde hege hi nhi c maidan. Tusi unj vi dunia to jan vale hi ho
Amrita Singh jindabaad jindabaad
Bjp brother of akali
Rrs. De. Dale. Badal. Party. Lok jande. A. Pagal ho gia
Valtoha is bad man
Akali dal badal RSS di hi ik team hai, jo rss lyi 30 saal ton kum kar rhi hai
Bhai Amritpal Singh Khalsa is great great Zindabaad g g
Amritpal singh jindabad ✌️✌️✌️✌️
J amritpal singh vaste seat chadd deo ta thik rhna
ਇਸ ਦੱਲੇ ਨੂੰ ਆਪਣਾ ਨਹੀ ਪਤਾ ਆਪ ਕਿੰਨੀ ਅੱਣਖ ਰੱਖਦਾ ਸਾਰਿਆ ਨੂੰ ਪਤਾ
Eh ho hi nhi sakda kyon loka nu moorkh bnaonda ho
मगरालियाही।है।बस।होर।चक।जाम।ही।है।
Valtoye da kshaa v khakhi aa
Bersu looka tareeya Geeseia karba daneeia ess baar😂
Voltha the bhean the fhuda
ਸਿਰਫ ਕੁਰਸੀ ਦੀ ਤਕਲੀਫ ਆ ਇਸ ਦੱਲੇ ਨੂੰ
Kyi kujh bolna ehna lokan ne amritpal singh baare
Kash ! Tera v police mukabla ban gia hunda
Valtoha.di.haar.100/.pakki.hai
Dikha gya krtoot dlla
Valtova nu koi vota nhi paini bakwas kar riha hai akali dal de hun jutia painia hn.valtova nu.gadar valtova hun ihna di Jamin paira thalio khisak rhi hai.
chal koi na tu v ta rss da banda .sanu bhai sab te ykeen aa🙏🙏
Murakh prani Andhr hi this h
Valtoye te media di niker Gili hoyi jandi😅😅😅😅😅😅😅 bhai amritpal singh zindabad 🚩
ਇਹ ਸਭ ਝੂਠ ਵਲਟੋਹਾ ਮੁਰਦਾਬਾਦ
Godi media
VALTOHA JHUTH BOLL RIHA HAI.
Rss party ta Badal party aa sari
😂😂😂😂😂😂😂