Punjab Politics : Virsa Singh Valtoha ਤੇ Kamaljit Brar ਆਹਮੋ-ਸਾਹਮਣੇ | Ajay Maken | News18 Punjab

แชร์
ฝัง
  • เผยแพร่เมื่อ 6 ธ.ค. 2021
  • ਕਾਂਗਰਸ ਵੱਲੋਂ ਸਕ੍ਰੀਨਿੰਗ ਕਮੇਟੀ ਦੀ ਕਮਾਨ ਅਜੇ ਮਾਕਨ ਨੂੰ ਦੇਣ ਤੇ ਵਿਵਾਦ ਛਿੜ ਗਿਆ ਹੈ... ਕੈਪਟਨ ਅਮਰਿੰਦਰ ਤੋਂ ਲੈ ਕੇ ਅਕਾਲੀ ਦਲ, ਕਾਂਗਰਸ ਤੇ ਤਿੱਖੇ ਨਿਸ਼ਾਨੇ ਸਾਧ ਰਹੇ ਨੇ... ਅਤੇ ਕਾਂਗਰਸ ਦੇ ਇਸ ਕਦਮ ਨੂੰ ਸਿੱਖ ਵਿਰੋਧੀ ਦੱਸ ਰਹੇ ਨੇ...ਦਰਅਸਲ ਅਜੇ ਮਾਕਨ ਦੇ ਚਾਚਾ ਲਲਿਤ ਮਾਕਨ ਦਾ ਨਾਮ 1984 ਦੇ ਸਿਖ ਵਿਰੋਧੀ ਦੰਗਿਆਂ ਚ ਸਾਹਮਣੇ ਆ ਚੁੱਕਿਆ ... ਕਾਂਗਰਸ ਆਗੂ Kamaljit Brar ਨੇ ਕਿਹਾ ਕਿ ਪਰਿਵਾਰ ਦੇ ਮੈਂਬਰ ਨੇ ਗ਼ਲਤੀ ਕੀਤੀ ਸੀ, ਬੱਚਿਆਂ ਦਾ ਕੀ ਦੋਸ਼। ਕਾਂਗਰਸ ਆਗੂ ਕਮਲਜੀਤ ਬਰਾੜ ਨੇ ਕਿਹਾ ਕਿ ਹਰਬੰਸ ਲਾਲ ਖੰਨਾ ਨੇ ਗੁਰੂ ਸਾਹਿਬ ਦੀ ਬੇਅਦਬੀ ਕੀਤੀ। ਜਿਸ ਦੇ ਬੁੱਤ ਦਾ ਉਦਘਾਟਨ ਪ੍ਰਕਾਸ਼ ਸਿੰਘ ਬਾਦਲ ਨੇ ਕੀਤਾ ਸੀ। ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਗੁਰੂ ਸਾਹਿਬ ਦਾ ਨਿਰਾਦਰ ਕਰਨ ਵਾਲਿਆਂ ਦੀ ਪੁਸ਼ਤਪਨਾਹੀ ਕਰਦੇ ਰਹੇ। ਜਿਸ ਨੇ ਗ਼ਲਤੀ ਕੀਤੀ ਸੀ, ਉਸਨੂੰ ਸਜ਼ਾ ਮਿਲ ਚੁੱਕੀ ਹੈ। ਅਕਾਲੀ ਆਗੂ ਵਿਰਸਾ ਸਿੰਘ ਵਿਰਸਾ ਨੇ ਕਿਹਾ ਕਿ ਜੇਕਰ ਕਮਲਜੀਤ ਬਰਾੜ ਹਰਿਮੰਦਰ ਸਾਹਿਬ ਦੇ ਬੇਅਦਬੀ ਬਰਦਾਸ਼ਤ ਕਰ ਸਕਦੇ ਨੇ, ਤਾਂ ਉਨ੍ਹਾਂ ਦੇ ਬਿਆਨ ਦਾ ਜਵਾਬ ਦੇਣਾ ਕੋਈ ਮਾਇਨਾ ਨਹੀਂ ਰੱਖਦਾ। ਮੰਦਭਾਗਾ ਹੈ ਕਿ ਸਿੱਖਾਂ ਨੇ ਹੀ ਕਾਂਗਰਸ ਨੂੰ ਪੰਜਾਬ ਚ ਰਾਜ ਕਰਨ ਦਾ ਮੌਕਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਲਲਿਤ ਮਾਕਨ ਕਰਕੇ ਹੀ ਅਜੇ ਮਾਕਨ ਸਿਆਸਤ ਚ ਹੈ।
    #AjayMaken #VirsaSinghValtoha #KamaljitBrar #News18Punjab
    Find Latest News, Top Headline And breaking news Watch your favorite newspapers News18 Punjab Himachal Haryana websites.
    For All Live Coverage, Exclusive And Latest News Update, Watch The LIVE TV Of News18 Punjab/Haryana/Himachal, Catch The Latest News LIVE
    News 18 Punjab/Haryana/Himachal is an exclusive news channel on TH-cam which streams news related to Punjab, Haryana, Himachal Pradesh, Nation and the World. Along with the news, the channel also has debates on contemporary topics and shows on special series which are interesting and informative.
    News18 ਪੰਜਾਬ/हरियाणा/हिमाचल एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं |
    Subscribe to our channel: bit.ly/1IMIp73
    For Latest news and updates, log on to: bit.ly/2Cx91Ok
    Follow Us on Twitter:
    / news18haryana
    / news18himachal
    / news18punjab
    Like Us on Facebook:
    / news18haryana
    / news18himachal
    / news18punjab
  • บันเทิง

ความคิดเห็น • 17

  • @AvtarSingh-hu1pk
    @AvtarSingh-hu1pk 2 ปีที่แล้ว +17

    ਸਿੱਖੀ ਦਾ ਸਭ ਤੋਂ ਵੱਧ ਜੇ ਕਿਸੇ ਨੇ ਨੁਕਸਾਂਨ ਕੀਤਾ ਤਾਂ ਬਾਦਲਾ ਨੇ ਕੀਤਾ

    • @ASTeer1699
      @ASTeer1699 2 ปีที่แล้ว +2

      Indian state kr rahe 1947 too. Badal ni captain ni Manmohan ni kpsKill ni beanta ni. Hun v samjlo Panjab sarkar jo marji rahe Indian state kra rahe.

  • @sarpanchkhalsa735
    @sarpanchkhalsa735 2 ปีที่แล้ว +4

    ਸਿੱਖ ਦਾ ਕੋਈ ਦੁਸ਼ਮਣ ਨਹੀਂ ਹੁੰਦਾ। ਦੁਸ਼ਮਣ ਨੂੰ ਮੁਆਫ਼ ਕਰਨਾ ਹੀ ਸਿੱਖ ਧਰਮ ਹੈ।

  • @JagtarSingh-xe6hj
    @JagtarSingh-xe6hj 18 วันที่ผ่านมา +1

    ਬਰਾੜ ਸਾਹਿਬ ਵਧੀਆ ਲੀਡਰ

  • @YuvrajSingh-25001
    @YuvrajSingh-25001 ปีที่แล้ว +1

    ਸਹੀ ਕਿਹਾ ਬਿੱਲਕੁਲ ਬਾਈ ਜੀ ਨੇ ਬਰਰ੍ ਸਾਬ

  • @jaswindersandhu6129
    @jaswindersandhu6129 2 ปีที่แล้ว +3

    What about bargai goli kand?

  • @mandeepsingh8803
    @mandeepsingh8803 ปีที่แล้ว +2

    ਚੰਗੀ ਠੰਡ ਪਾਈ ਵਲਟੋਹਾ ਨੂੰ ਬਰਾੜ ਜੀ ਨੇ

  • @user-zq3ee5vt2t
    @user-zq3ee5vt2t 5 หลายเดือนก่อน +1

    ਬਰਾੜ ਜੀ ਠੀਕ ਹੈ

  • @pawankhehraofficial2273
    @pawankhehraofficial2273 หลายเดือนก่อน +1

    Brar sahib sche bnde ne.

  • @user-ty6tn6it8y
    @user-ty6tn6it8y 15 วันที่ผ่านมา

    ਅੱਜ ਤੱਕ ਕੌਮ ਦਾਂ ਜਿੰਨਾ ਨੁਕਸਾਨ ਅਕਾਲੀ ਦਲ ਨੇ ਕੀਤਾ ਕਿਸੇ ਵਿਰੋਧੀ ਨੇਂ ਨਹੀਂ ਕੀਤਾ
    ਇਸ ਵਿਚ ਬਲਦੇਵ ਸਿੰਘ ਤੋਂ ਲੈਂ ਕੇ ਅੱਜ ਤੱਕ ਕੋਈ ਵੀ ਕੌਮ ਦਾਂ ਹਿਮੇਤੀ ਨਹੀਂ

  • @rajveermann6508
    @rajveermann6508 ปีที่แล้ว +1

    Good brar saab

  • @YuvrajSingh-25001
    @YuvrajSingh-25001 ปีที่แล้ว +1

    ਬਰਾੜ ਸਾਬ, ਇਹ ਵਲਟੋਹਾ ਦੱਲਾ ਬੰਦਾ ਹੈ ਛੱਡੋ ਯਾਰ

  • @GurcharanSingh-hi1xz
    @GurcharanSingh-hi1xz 2 ปีที่แล้ว +1

    VIRSA JI pehla aapne manje thale sota pher lavo
    Guru sahib de beadbe kihne karvae ?
    Gole kand keh ne karwaya ?
    Sirse wale sadh nu kehne mafe diti?
    Sgpc de witch missing guru sahib de sarupa da ke banya?
    AKALI DAL da beda kehne garak kita?
    HOR BOHAT SAWAL NE..........
    AKALI DAL ATE CONGRESS DONA NE MIL KE PUNJAB DA BEDA GARAK KITA

  • @darasinghpolice5014
    @darasinghpolice5014 2 ปีที่แล้ว +1

    Kraig badala ne te aapvatoa

  • @harshpreetkaur5560
    @harshpreetkaur5560 2 ปีที่แล้ว +2

    K B 😭😭😭😭😭😭

  • @kabalsingh7380
    @kabalsingh7380 2 ปีที่แล้ว

    Guru.gith.di.bidbi polgy.valthaji

  • @darshansingh5265
    @darshansingh5265 2 ปีที่แล้ว

    ਸਿਰੀ ਹਰਮੰਦਰ ਸਾਹਿਬ ਜੀ ਤੇ ਹਮਲਾ ਕਰਨ ਲਈ ਚਿੱਠੀਆ ਤਾਂ ਬਾਦਲ ਨੇ ਲਿਖੀਆ ਸੀ ਸਬ ਤੋ ਵੱਡਾ ਦੁਸ਼ਮਨ ਬਾਦਲ ਕੋੜਮਾ ਸਿੱਖ ਕੌਮ ਦਾ ਬਲਟੋਹਾ ਕਹਿੜੀਆ ਭਸੂੜੀਆ ਗੱਲਾ ਕਰਦਾ