ਬ੍ਰਾਹਮਣਾਂ ਨੇ ਕੱਲੀ ਪੱਗ ਹੀ ਨਹੀਂ ਲਾਹੀ ਗੁਰੂ ਰਵਿਦਾਸ ਦੀ,ਉਹ ਤਾਂ ਧੋਤੀ ਲਾਹੁਣ ਲਈ ਵੀ ਤਿਆਰ| Harpreet singh Makhu

แชร์
ฝัง
  • เผยแพร่เมื่อ 26 ต.ค. 2024

ความคิดเห็น • 183

  • @gurjit999
    @gurjit999 7 หลายเดือนก่อน +3

    ਸਿੱਖਾਂ ਦੇ ਗੁਰੂ ਜੀ ❤ ਗੁਰੂ ਰਵਿਦਾਸ ਜੀ ❤❤❤ਸਤਨਾਮ ਵਾਹਿਗੁਰੂ ਜੀ ❤❤❤❤❤ਗੁਰੂ ਗ੍ਰੰਥ ਸਾਹਿਬ

  • @gurjit999
    @gurjit999 7 หลายเดือนก่อน +3

    ਗੁਰੂ ਰਵਿਦਾਸ ਜੀ ❤❤❤❤ਗੁਰੂ ਗ੍ਰੰਥ ਸਾਹਿਬ ਜੀ ❤ਸਤਨਾਮ ਵਾਹਿਗੁਰੂ ਜੀ

  • @gurjit999
    @gurjit999 7 หลายเดือนก่อน +3

    ਸਤਨਾਮ ਵਾਹਿਗੁਰੂ ਜੀ ❤ਗੁਰੂ ਰਵਿਦਾਸ ਜੀ ❤ਗੁਰੂ ਨਾਨਕ ਦੇਵ ਜੀ

  • @RamanSingh-cj6vp
    @RamanSingh-cj6vp ปีที่แล้ว +2

    ਧੰਨ ਧੰਨ ਸਤਿਗੁਰੂ ਰਵਿਦਾਸ ਮਹਾਰਾਜ ਜੀ ❤

  • @sukhjeetsingh1034
    @sukhjeetsingh1034 3 ปีที่แล้ว +17

    ਧੰਨ ਧੰਨ ਸ੍ਰੀ ਗੁਰੂ ਰਵੀਦਾਸ ਜੀ ਮਹਾਰਾਜ

  • @nirmalsingh2288
    @nirmalsingh2288 3 ปีที่แล้ว +5

    ਧੰਨਵਾਦ ਮੱਖੂ ਸਾਬ ਜੀ ਨਿਰਪੱਖ ਸ਼ਖ਼ਸੀਅਤ ਸ਼ਿੰਗਾਰਾ ਰਾਮ ਸਹੂੰਗੜਾ ਜੀ ਦੀ ਇੰਟਰਵਿਊ ਲੈਣ ਲਈ।

  • @only_godcan_judge_me4295
    @only_godcan_judge_me4295 3 ปีที่แล้ว +5

    ਸਹੂੰਗੜਾ ਸਾਹਿਬ ਅਤੇ ਹਰਪ੍ਰੀਤ ਸਿੰਘ ਮੱਖੂ ਜੀ ਬਹੁਤ ਵਿਚਾਰ। ਤੱਥ ਦੇ ਆਧਾਰ ਤੇ ਗੱਲ ਕੀਤੀ।
    ਚੜ੍ਹਦੀ ਕਲਾ ਵਿੱਚ ਰਹੋ ।

  • @gurpreetsinghshimlapuri8470
    @gurpreetsinghshimlapuri8470 3 ปีที่แล้ว +14

    ਧੰਨ ਧੰਨ ਜਗਤ ਪਿਤਾ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਦੀਆਂ ਲੱਖ ਲੱਖ ਮੁਬਾਰਕਾਂ ਜੀ।

    • @morganbjorn1603
      @morganbjorn1603 3 ปีที่แล้ว

      I know it's kind of randomly asking but does anybody know a good website to watch newly released series online?

    • @bjorndouglas6905
      @bjorndouglas6905 3 ปีที่แล้ว

      @Morgan Bjorn try Flixzone. You can find it by googling :)

  • @jatindersony2033
    @jatindersony2033 2 ปีที่แล้ว +2

    ਮਖੂ ਸਾਬ ਤੇ ਸਹੁੰਗੜਾ ਸਾਬ ਇਨ੍ਹਾਂ ਦੋਵਾਂ ਨੂੰ ਮੇਰਾ ਸਲਾਮ ਆ ਦੋਨੋਂ ਹੀ ਗਿਆਨੀ ਬੰਦੇ ਆ ਜਿਨ੍ਹਾਂ ਵਿਚੋਂ ਅਸੀਂ ਇਕ ਨੂੰ ਖੋ ਬੈਠੇ ਆ ਵਾਹਿਗੁਰੂ ਇਨ੍ਹਾਂ ਦੀ ਆਤਮਾ ਨੂੰ ਸ਼ਾਂਤੀ ਬਖ਼ਸਣ ਤੇ ਮਖੂ ਸਾਬ ਨੂੰ ਤੰਦਰੁਸਤ ਰੱਖਣ ਲੰਬੀ ੳਮਰ ਦੇ ਣ ਜੈ ਭੀਮ ਜੈ ਭਾਰਤ ਜੈ ਮੂਲ ਨਿਵਾਸੀ 🙏🙏

  • @ronaldofan8236
    @ronaldofan8236 3 ปีที่แล้ว +11

    ਬਹੁਤ ਬਹੁਤ ਧੰਨਵਾਦ ਵੀਰ ਜੀ ਤੁਸੀਂ। ਇਸ ਚੈਪਟਰ ਤੇ ਗੱਲ ਕੀਤੀ ।। ਲੋਕਾਂ ਦਾ ਦਿਮਾਗ਼ ਖਰਾਬ ਆ ਲੋਕਾਂ ਨੂੰ ਪਤਾ ਨਹੀਂ ਕਿਉਂ ਅਕਲ ਨੀ ਆਉਂਦੀ ।। ਜਿਹੜੇ ਪਖੰਡ ਬਾਦ ਚੋਂ ਕੱਡੀਆ ਗੁਰੂ ਸਾਹਿਬ ਨੇ ਪਰ ਲੋਕ ਮੂਰਖ ਹੁਣ ਵੀ ਉਸੇ ਪਖੰਡ ਵਾਦ ਵਿੱਚ ਫਸੇ ਹੋਏ ਆ ।।

  • @mangatram569
    @mangatram569 3 ปีที่แล้ว +4

    ਤੁਸੀਂ ਸਹੀ ਕਿਹਾ ਹੈ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ

  • @cty3314
    @cty3314 3 ปีที่แล้ว +1

    ਜਦੋਂ ਗੁਰੂ ਰਵਿਦਾਸ ਜੀ ਦੀ ਮੂਰਤੀ ਬਣਾ ਕੇ ਉਸ ਮੂਰਤੀ ਦੇ ਮੂਹਰੇ ਬ੍ਰਾਹਮਣਵਾਦੀ ਸੋਚ ਦੇ ਤਹਿਤ ਦੀਵੇ ਜਗਾ ਕੇ ਗੁਰੂ ਜੀ ਦੇ ਸਿਧਾਂਤਾਂ ਦੇ ਉਲਟ ਆਰਤੀ ਕੀਤੀ ਜਾਂਦੀ ਹੈ ਉਹ ਵੀ ਬਹੁਤ ਵੱਡੀ ਬੇਅਦਬੀ ਹੈ
    ਪੱਗ ਬੰਨਣਾ ਤਾਂ ਸਨਮਾਨ ਦਾ ਪ੍ਰਤੀਕ ਹੈ
    ਪੱਗ ਦਾ ਵਿਰੋਧ ਕਰਨ ਵਾਲਿਆਂ ਵਿੱਚੋ ਜ਼ਿਆਦਾ ਤਰ ਉਹ ਲੋਕ ਹਨ ਜੋ ਸ਼ਰੇਆਮ ਗੁਰੂ ਜੀ ਦੇ ਸਿਧਾਂਤਾਂ ਦੇ ਉਲਟ ਕੰਮ ਕਰ ਰਹੇ

  • @cty3314
    @cty3314 3 ปีที่แล้ว +7

    ਪਗੜੀ ਦਾ ਵਿਰੋਧ ਕਰਨ ਵਾਲਿਆਂ ਨੇ ਕਦੇ ਗੁਰੂ ਜੀ ਨੂੰ ਪੜ੍ਹਿਆ ਹੀ ਨਹੀਂ

  • @gurjit999
    @gurjit999 7 หลายเดือนก่อน

    ਗੁਰੂ ਰਵਿਦਾਸ ਜੀ ❤ਗੁਰੂ ਗ੍ਰੰਥ ਸਾਹਿਬ❤❤❤❤

  • @amitrandhawa9371
    @amitrandhawa9371 3 ปีที่แล้ว +1

    ਬਹੁਤ ਵਧੀਆ ਜੀ ਜੋ ਤੁਸੀਂ ਇਤਿਹਾਸ ਤੋਂ ਜਾਣੂ ਕਰਵਾਇਆ

  • @cty3314
    @cty3314 3 ปีที่แล้ว +5

    ਬੇਗ਼ਮਪੁਰਾ ਖ਼ਾਲਸਾ ਰਾਜ
    ਜ਼ਿੰਦਾਬਾਦ ਜ਼ਿੰਦਾਬਾਦ

  • @cty3314
    @cty3314 3 ปีที่แล้ว +1

    ਵਾਹਿਗੁਰੂ ਜੀ ਕਾ ਖ਼ਾਲਸਾ
    ਵਾਹਿਗੁਰੂ ਜੀ ਕੀ ਫਤਹਿ

  • @nazarsandhu1514
    @nazarsandhu1514 2 หลายเดือนก่อน

    Recerch able interview V.nice M.L.A sahib

  • @RanveerSingh-ok8zo
    @RanveerSingh-ok8zo 5 หลายเดือนก่อน

    ਜੈ ਭੀਮ

  • @gagandeepkumar2398
    @gagandeepkumar2398 3 ปีที่แล้ว +4

    ਸੁਣਿਐ ਈਸਰੁ ਬਰਮਾ ਇੰਦੁ ॥ ਸੁਣਿਐ ਮੁਖਿ ਸਾਲਾਹਣ ਮੰਦੁ ॥ ਸੁਣਿਐ ਜੋਗ ਜੁਗਤਿ ਤਨਿ ਭੇਦ ॥ ਸੁਣਿਐ ਸਾਸਤ ਸਿਮ੍ਰਿਤਿ ਵੇਦ ॥ ਨਾਨਕ ਭਗਤਾ ਸਦਾ ਵਿਗਾਸੁ ॥ ਸੁਣਿਐ ਦੂਖ ਪਾਪ ਕਾ ਨਾਸੁ
    ਅਰਥ: ਹੇ ਨਾਨਕ! (ਨਾਮ ਨਾਲ ਪ੍ਰੀਤ ਕਰਨ ਵਾਲੇ) ਭਗਤ ਜਨਾਂ ਦੇ ਹਿਰਦੇ ਵਿਚ ਸਦਾ ਖਿੜਾਉ ਬਣਿਆ ਰਹਿੰਦਾ ਹੈ; (ਕਿਉਂਕਿ) ਰੱਬ ਦੀ ਸਿਫ਼ਤਿ ਸਾਲਾਹ ਸੁਣਨ ਕਰਕੇ (ਮਨੁੱਖ ਦੇ) ਦੁਖਾਂ ਤੇ ਪਾਪਾਂ ਦਾ ਨਾਸ਼ ਹੋ ਜਾਂਦਾ ਹੈ। ਅਕਾਲ ਪੁਰਖ ਦੇ ਨਾਮ ਵਿਚ ਸੁਰਤ ਜੋੜਨ ਦਾ ਸਦਕਾ ਸਾਧਾਰਨ ਮਨੁੱਖ ਸ਼ਿਵ, ਬ੍ਰਹਮਾ ਤੇ ਇੰਦਰ ਦੀ ਪਦਵੀ 'ਤੇ ਅੱਪੜ ਜਾਂਦਾ ਹੈ, ਮੰਦਾ ਮਨੁੱਖ ਭੀ ਮੂੰਹੋਂ ਰੱਬ ਦੀਆਂ ਸਿਫ਼ਤਾਂ ਕਰਨ ਲੱਗ ਪੈਂਦਾ ਹੈ, (ਸਾਧਾਰਨ ਬੁੱਧ ਵਾਲੇ ਨੂੰ ਭੀ) ਸਰੀਰ ਵਿਚ ਦੀਆਂ ਗੁੱਝੀਆਂ ਗੱਲਾਂ, (ਭਾਵ, ਅੱਖਾਂ, ਕੰਨ, ਜੀਭ ਆਦਿਕ ਇੰਦਰੀਆਂ ਦੇ ਚਾਲਿਆਂ ਤੇ ਵਿਕਾਰ ਆਦਿਕਾਂ ਵੱਲ ਦੌੜ = ਭੱਜ) ਦੇ ਭੇਦ ਦਾ ਪਤਾ ਲੱਗ ਜਾਂਦਾ ਹੈ, ਪ੍ਰਭੂ = ਮੇਲ ਦੀ ਜੁਗਤੀ ਦੀ ਸਮਝ ਪੈ ਜਾਂਦੀ ਹੈ, ਸ਼ਾਸਤ੍ਰਾਂਸਿਮ੍ਰਿਤੀਆਂ ਤੇ ਵੇਦਾਂ ਦੀ ਸਮਝ ਪੈ ਜਾਂਦੀ ਹੈ (ਭਾਵ, ਧਾਰਮਿਕ ਪੁਸਤਕਾਂ ਦਾ ਅਸਲ ਉੱਚਾ ਨਿਸ਼ਾਨਾ ਤਦੋਂ ਸਮਝ ਪੈਂਦਾ ਹੈ ਜਦੋਂ ਅਸੀਂ ਨਾਮ ਵਿਚ ਸੁਰਤ ਜੋੜਦੇ ਹਾਂ, ਨਹੀਂ ਤਾਂ ਨਿਰੇ ਲਫ਼ਜ਼ਾਂ ਨੂੰ ਹੀ ਪੜ੍ਹ ਛਡਦੇ ਹਾਂ, ਉਸ ਅਸਲੀ ਜਜ਼ਬੇ ਵਿਚ ਨਹੀਂ ਪਹੁੰਚਦੇ ਜਿਸ ਜਜ਼ਬੇ ਵਿਚ ਅਪੜ ਕੇ ਉਹ ਧਾਰਮਿਕ ਪੁਸਤਕਾਂ ਉਚਾਰੀਆਂ ਹੁੰਦੀਆਂ ਹਨ) bhagt te guru da Rola paun wale dekh len babe nanak ne khud nu bhagt kiha ah

  • @luckee294
    @luckee294 2 ปีที่แล้ว

    🙏🏼🙏🏼🙏🏼🙏🏼🙏🏼🙏🏼🙏🏼🙏🏼🙏🏼 Dhan Dhan Satguru Ravidass Maharaj ji 🙏🏼🙏🏼🙏🏼🙏🏼🙏🏼🙏🏼🙏🏼🙏🏼🙏🏼

  • @harmeshlal3971
    @harmeshlal3971 3 ปีที่แล้ว +9

    ਮਖੂ ਸਾਹਿਬ ਬਿਪਰ ਨੇ ਸਤਿਗੁਰੂ ਰਵਿਦਾਸ ਜੀ ਨੂੰ ਉਹਨੇ ਦੇ ਜਨਮ ਸਮੇ ਦੀ ਘਟਨਾ ਮੁਤਾਬਕ ਬ੍ਰਾਹਮਣ ਹੀ ਹੋਣਾ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ । ਜਨਮ ਸਮੇ ਤਿੰਨ ਦਿਨ ਮਾਂ ਦੀ ਛਾਤੀ ਨੂੰ ਮੂੰਹ ਨਾ ਲਾਉਣ ਦੀ ਕਾਲਪਨਿਕ ਘਟਨਾ ਕੌਣ ਲਿਖਦਾ ਹੈ,” ਬ੍ਰਾਹਮਣ “ । ਸੋ ਤੁਹਾਡਾ ਧੰਨਵਾਦ ਇਸ ਵਿਸ਼ੇ ਨੂੰ “ ਛੋਹਣ “ ਦੇ ਲਈ । ਗੁਰੂ ਗ੍ਰੰਥ ਸਾਹਿਬ ਦੀ ਬਾਣੀ ਤੋਂ ਬਿਨਾ ਅਸੀਂ ਅਧੂਰੇ ਹਾਂ , ਨਿਥਾਵੇਂ ਹਾਂ ।ਚੱਲਦਾ ......................

  • @petersidhu6112
    @petersidhu6112 2 หลายเดือนก่อน

    Dhan dhan Guru Ravidass ji Gurua de guru

  • @cty3314
    @cty3314 3 ปีที่แล้ว +2

    ਸਹੂੰਗੜ੍ਹਾ ਸਾਹਿਬ ਜ਼ਿੰਦਾਬਾਦ

  • @mcjag8265
    @mcjag8265 2 ปีที่แล้ว

    Jai gurudev dhan gurudev

  • @balbirsingh1091
    @balbirsingh1091 3 ปีที่แล้ว +5

    Waheguru ji ka Khalsa waheguru ji ki fateh 🙏🙏🙏🙏🙏🙏🙏🙏

  • @honeysp9695
    @honeysp9695 2 ปีที่แล้ว +1

    Dhan shri guru ravidas ji maharaj🙏❤️

  • @cty3314
    @cty3314 3 ปีที่แล้ว +2

    I support him always

  • @JatinderSingh-rh1tu
    @JatinderSingh-rh1tu 3 ปีที่แล้ว +6

    Waheguru ji

  • @NirmalSingh-om4bs
    @NirmalSingh-om4bs 3 ปีที่แล้ว

    Waheguru ji chardikla rakhe
    EX MLA ji bhaut vadiya Ji
    Dr Harpreet ji bhaut vadiya Ji

  • @VijayDas-t9e
    @VijayDas-t9e หลายเดือนก่อน

    Guru ravidas maharaj ke jai ho ❤

  • @varinderkumar169
    @varinderkumar169 3 ปีที่แล้ว +4

    Right. Sir

  • @Homoeopathicworld751
    @Homoeopathicworld751 3 ปีที่แล้ว +1

    Salute sir. Shingara raam Ji. 🙏🏻

  • @kewalSingh-zo5xf
    @kewalSingh-zo5xf 3 ปีที่แล้ว +6

    MR SHANGARA RAM SAHUNGRA JI BIG SALUTE TO YOU , VERY VERY GOOD & UNVALUABLE KNOWLEDGE ABOUT HIGHLY RESPECTED GURU RAVIDAS JI MAHARAJ JI , HIGHLY RESPECTED BHAGAT RAVIDAS JI MAHARAJ JI , HIGHLY RESPECTED SANT RAVIDAS JI MAHARAJ JI 'S ABOUT SIR TE DASTAR KYON NAHI HAI . FIRST OF ALL GURU RAVIDAS JI BECOME MORE FAMOUS ( PARSIDHI ) THROUGH BHAGATI KARKE HOYEE CI NA KE GURU KAHAN KARKE , GURU WORD BECOME MORE FAMOUS SINCE GURU GRANTH SAHIB JI , GURU RAVIDAS JI NU BHAGAT RAVIDAS JI KAH KE BHAGAT RAVIDAS JI DA JIADA SANMAAN HUNDA HAI , BHAGAT RAVIDAS JI NU GURU RAVIDAS KAH KE ASI UNA DA APMAAN KARDE HAN. RAHI GAL DASTAR SIR TE KYON NAHII HAI , KI BHAGAT RAVIDAS JI NE KADE WAL ( SIR DE WAL ) DHOTE NAHI HONGE , MAINU TAN LAGDA HAI BHAGAT RAVIDAS JI HAR ROJ SIR DE WAL DHONDE HONGE , PHIR BHAGAT RAVIDAS JI MAHARAJ JI SIR DE WAL DRY KARN LAYEE PARNA JAN KOYEE KAPRA JAROOR VARTDE HONGE , IS TON LAGDA HAI KE BHAGAT RAVIDAS JI MAHARAJ JI SIR TE DASTAR JAROOR SAJAYONDE HONGE. AGAR AAPAN DASTAR TON AGGE VADIYE TAN , BAHAGT RAVIDAS JI ATE BABA NANAK DEV JI 100% MURTI PUJA DA VIROD KITA CI , ASI BHAGAT RAVIDAS JI DA ATE BABA NANAK DEV JI DE SIDANT NO FOLLOW NAHI KARDE HAN , ACI SARE 100% MURTI PUJA BAND KAR DAYEAYE TAN DASTAR DA MASLA 100% SOLVED HO SAKDA HAI . TUCI SARE BHAGAT RAVIDAS JI DI BAANI NU MUKH RAKHO NA KE DASTAR NU . BAHGAT RAVIDAS JI DI BAANI PARHO ATE USTE AMMAL KARO , BHAGAT RAVIDAS JI DI BAANI AAP PARNI SHURU KARO SARE SAWALAN DE JAWAB APNE AAP MIL JANGE . SIR TE DASTAR HON NAAL HAR INSAAN DI JIADA RESPECT HUNDI HAI , SANT BALLAN WALE SARE SADH BABE , SANT , SARYAN DE SIR TE DASTAR HAI , UNA DE SIR TE DASTAR KYON HAI . BHAGAT RAVIDAS JI NE WITH RESPECT APPNI BAANI GURU NANAK DEV JI NU DE KE SARI CHAMAR COMMUNITY NU GURU NANAK DEV JI DE LARH LAA DITTA CI, THEN CHAMAR COMMUNITY BECOME AS A GURU NANAK DEV JI DI COMMUNITY, GURU NANAK DEV JI NE AGGE GURU ANGAD DEV JI DE LARH LAA DITTA CI , GURU ANGAD DEV JI NE AGGE GURU AMAR DAS JI DE LARH LAA DITTA , GURU AMAR DAS JI NE AGGE GURU RAM DAS JI DE LARH LAA DITTA , GURU RAM DAS JI NE AGGE GURU ARJAN DEV JI DE LARH LAA DITTA , GURU ARJAN DEV JI NE AAD GRANTH SAHIB JI DE LARH LAA DITTA ATE ANT VICH GURU GOBIND SINGH JI NE DHAN DHAN GURU GRANTH SAHIB JI DE LARH LAA DITTA . NO MORE CHAMAR COMMUNITY MUST CALL GURU NANAK DEV JI DI COMMUNITY ATE ISDA DHARAM SIKH DHARAM HAI . BHAGAT RAVIDAS JI NE KOYEE DHARAM NAHI CHALAYAIA , KOYEE MANDIR NAHI BANAYAIA , KOYEE GURGADDI NAHI CHALAYEE , KOYEE RAVIDAS SABHA NAHI CHALAYEE , RAVIDAS SABHA TOO MUCH POPULAR IN WESTERN COUNTRIES , CANADA , USA, FROM WHERE RAVIDAS SABHA COME FROM , LOOKS LIKE 100% HINDU PUJARI BRAHMAN DI CHAAL HAI , MORE SANT BALLAN WALIAYAN NE DIRTY POLITICAL LEADERAN NAAL MIL KE RAVIDAS MAHARAJ JI DI PAVITTER BAANI WAKH KARKE AMRAT BAANI DA NAAM DE DITTA , SANT BALLAN WALIYAN NE HINDU PUJARI BAN KE CHUMAR COMMUNITY NU DO BHAGAN VICH PARH DITTA , SANT BALLAN WALIYAN NE APPNI GALTI NAHI MANNI KE DHAN DHAN GURU GOBIND SINGH JI DE BRABER BEITH KE SANGAT TON MATHA NAHI TIKA SAKDA , SAGON CHAMAR COMMUNITY NU BHRKA KE AMRIT BAANI RACH KE DOFARH KAR DITTA . IN CHAMAR COMMUNITY TOO MUCH IGNORANCE , DERA SANT BALLAN ONLY VOTE BANK FOR POLITICAL LEADERS NOTHING ELSE.

  • @jaswantsingh2900
    @jaswantsingh2900 3 ปีที่แล้ว

    Very good
    Bilkul sahi

  • @angrejsinghdhaliwal4275
    @angrejsinghdhaliwal4275 2 หลายเดือนก่อน

    Your opinion about the death of guru Teg Bahadur is right.Shingara Ram ji thanks.

  • @harshdeepsingh2849
    @harshdeepsingh2849 ปีที่แล้ว

    Ja guru ravidas ji

  • @harirai4739
    @harirai4739 3 ปีที่แล้ว +1

    Guru RAVIDAS ji kranti kari Guru

  • @pindijatt
    @pindijatt 3 ปีที่แล้ว +8

    Wah SHINGARA G NAE RESA TUHADEA. DIL KHSH KRTA. MAKHU SAAB SHINGARA G DIYA HOR INTERVIEW JAROOR KRO. I KNOW ABOUT LAKHAA G OOOO BANGA DISTRICT(SBS NAGAR) TOH SAN. BUT OAS TIME BANGA JALANDHAR VIC C

  • @harirai4739
    @harirai4739 3 ปีที่แล้ว

    Great kranti kari Guru RAVIDAS ji Maharaj

  • @DkDk-js2gp
    @DkDk-js2gp 2 หลายเดือนก่อน

    🙏🏻❤

  • @NirmalSingh-om4bs
    @NirmalSingh-om4bs 3 ปีที่แล้ว

    Great job

  • @charanjitsingh9413
    @charanjitsingh9413 2 ปีที่แล้ว

    Good 🙏

  • @vinodgaught439
    @vinodgaught439 3 ปีที่แล้ว +2

    I salute you shingara ram sahungra ji

  • @Avtarsingh-br7ie
    @Avtarsingh-br7ie 3 ปีที่แล้ว

    Good effort ji.....

  • @jogasingh7576
    @jogasingh7576 ปีที่แล้ว

    🙏🙏🙏

  • @NirmalSingh-om4bs
    @NirmalSingh-om4bs 3 ปีที่แล้ว +1

    Great MLA shaib Ji

  • @bikramlumba9217
    @bikramlumba9217 3 ปีที่แล้ว +3

    🙏🌹🙏🌹🙏🌹🙏🌹🙏

  • @cty3314
    @cty3314 3 ปีที่แล้ว +1

    salute to shingara ram sahungra ji

  • @NirmalSingh-om4bs
    @NirmalSingh-om4bs 3 ปีที่แล้ว

    Bhaut vadiya MLA Shaib g

  • @NirmalSingh-om4bs
    @NirmalSingh-om4bs 3 ปีที่แล้ว

    Waheguru ji chardikla rakhe

  • @narindersingh6602
    @narindersingh6602 3 ปีที่แล้ว +3

    💗💗💗🙏🙏🙏🙏

  • @bobyk4076
    @bobyk4076 2 ปีที่แล้ว

    👏👏👏

  • @rahulrai1701
    @rahulrai1701 3 ปีที่แล้ว

    Att

  • @sukhwindersinghnarike3651
    @sukhwindersinghnarike3651 3 ปีที่แล้ว +2

    🙏🙏🙏🙏🙏🙏

  • @trueknowledge2542
    @trueknowledge2542 3 ปีที่แล้ว +4

    ਮੱਖੂ ਸਾਬ ਹਰਿਆਣਾ ਦੇ ਜਾਟ ਨੇਤਾ ਹਵਾ ਸਿੰਘ ਸਾਂਗਵਾਨ ਤੇ ਉਹਨਾ ਨਾਲ ਕਾਫੀ ਸਾਰੇ ਜਾਟ 21 ਅਪ੍ਰੈਲ ਨੂੰ ਸਿੱਖੀ ਧਾਰਨ ਕਰਨ ਅਮ੍ਰਿਤਸਰ ਸਾਹਿਬ ਆ ਰਹੇ ਹਨ ਕਿਰਪਾ ਕਰਕੇ 21 ਤੋ ਪਹਿਲਾ ਉਹਨਾ ਦਾ ਵੀ ਇਕ ਇੰਟਰਵਿਊ ਕਰੋ
    ਅਤੇ ਉਹਨਾ ਦਾ 21 ਅਪ੍ਰੈਲ ਨੂੰ ਅਕਾਲ ਚੈਨਲ ਤੋ ਲਾਈਵ ਵੀ ਸੰਗਤ ਤੱਕ ਦਿਖਾਇਆ ਜਾਵੇ

  • @vickysinghvicky2618
    @vickysinghvicky2618 3 ปีที่แล้ว +5

    ਗੱਲ ਪੱਗ ਦੀ ਨਹੀਂ ਵਿਚਾਰਧਾਰਾ ਦੀ ਹੋਣੀ ਚਾਹੀਦੀ ਹੈ

    • @antiidiot3471
      @antiidiot3471 3 ปีที่แล้ว +2

      ਫੁੱਦੂ ਗੱਲਾਂ ਕਰਵਾ ਲਿਓ। ਬਾਹਮਣ ਨੇ ਤੁਹਾਡੇ ਲੱਕ ਨਾਲ ਝਾੜੂ ਬੰਨਿਆ ਸੀ। ਇਹਨਾਂ ਮਹਾਂਪੁਰਸ਼ਾਂ ਦੀ ਵਜ੍ਹਾ ਕਰਕੇ ਉਹ ਉਤਰਿਆ ਹੈ। ਅਗਰ ਫਿਰ ਓਦਾਂ ਹੋਇਆ ਚਿਤੜਾ ਚੇ ਲੈ ਲਵੀਂ ਵਿਚਾਰਧਾਰਾ। ਫਿਰ ਬੋਲੀ ਕੇ ਵਿਚਾਰਧਾਰਾ ਦੀ ਗੱਲ ਕਰੋ। ਤੁਹਾਨੂੰ ਮਹਿਸੂਸ ਹੀ ਨਹੀਂ ਹੁੰਦਾ ਕੇ ਗੁਲਾਮੀ ਦੇ ਚਿੰਨ੍ਹ ਕੀ ਹਨ।

  • @PawanKumar-wx2ml
    @PawanKumar-wx2ml 2 หลายเดือนก่อน

    Yeh barahman aur banian kom aapni sahishilta se jee rahe hain.

  • @bobyk4076
    @bobyk4076 2 ปีที่แล้ว

    🙇🙇🙇

  • @RvmHdPhotography
    @RvmHdPhotography 3 ปีที่แล้ว +9

    ਬਾਈ ਸਾਰੇ ਬਾਹਮਣ ਇੱਕੋ ਜਿਹੇ ਨਹੀਂ ਨੇ ਬਾਹਮਣਾਂ ਦੀਆਂ ਕਿੰਨੀਆਂ ਕੈਟਾਗਿਰੀਆਂ ਨੇ ਸਾਰਿਆਂ ਨੂੰ ਬਦਨਾਮ ਨਾ ਕਰੋ ਹਾਂ ਜਿੰਨਾਂ ਨੇ ਇਹ ਕੰਮ ਕੀਤਾ ਉਹਨਾਂ ਨੂੰ ਲਾਹਨਤਾਂ ਪਾਉ

    • @rs.407
      @rs.407 3 ปีที่แล้ว +2

      ਸਹੀ ਗੱਲ ਆ ਵੀਰ ਤੇਰੀ ਸਾਰੇ ਬਾਹਮਣ ਨੀ ਮਾੜੇ ਗੱਲ ਤੇ ਵਿਚਾਰਧਾਰਾ ਦੀ ਆ।

    • @RvmHdPhotography
      @RvmHdPhotography 3 ปีที่แล้ว

      @@rs.407 hnji sahi kiha bai ਚੈਨਲ ਸਬਸਕਰਾਇਬ ਜਰੂਰ ਕਰ ਲੈਣਾ ਵੀਰ ਮੇਰਾ

    • @RvmHdPhotography
      @RvmHdPhotography 3 ปีที่แล้ว

      @@rs.407 ਕਈ ਬਾਹਮਣ ਜੱਟਾਂ ਵਰਗੇ ਆ ਜਿੰਨਾਂ ਨੂੰ ਕੋਈ ਮਤਲਬ ਨਹੀ ਕਿਸੇ ਨਾਲ ਆਪਣੇ ਕੰਮ ਨਾਲ ਹੀ ਐ ਕਿਸੇ ਮੰਤਰੀ ਜਾਂ ਕਿਸੇ ਧਰਮ ਨਾਲ ਉਹਨਾਂ ਦਾ ਕੋਈ ਲੈਣਾਂ ਦੇਣਾ ਨਹੀ

    • @theunidentified01
      @theunidentified01 3 ปีที่แล้ว

      ਜਾਤ ਨੂੰ ਟਾਰਗੇਟ ਨਹੀਂ ਕਰਨਾ ਚਾਹੀਦਾ।

    • @trueknowledge2542
      @trueknowledge2542 3 ปีที่แล้ว +2

      ਬਾਈ ਗੱਲ ਬ੍ਰਾਹਮਣ ਦੀ ਨਹੀ ਹੋ ਰਹੀ ਗੱਲ ਬ੍ਰਾਹਮਣਵਾਦੀ ਸੋਚ ਤੇ ਵਿਚਾਰਧਾਰਾ ਦੀ ਹੋ ਰਹੀ ਆ

  • @harbanslalbadhan7843
    @harbanslalbadhan7843 3 ปีที่แล้ว +2

    *"ਬੁੱਧ ਧੰਮ" ਇਕ ਆਜਾਦੀ, ਬਰਾਬਰੀ ਅਤੇ ਭਾਈਚਾਰਾ ਅਧਾਰਤ ਇਕ ਕ੍ਰਾਂਤੀਕਾਰੀ ਅਤੇ ਵਿਗਿਆਨਕ ਫਲਸਫਾ ਹੈ ਅਤੇ "ਬੁੱਧ ਧੰਮ" ਅੰਦਰ ਕੋਈ ਪਹਿਰਾਵਾ ਜਾਂ ਕੋੰਈ ਕਿਸੇ ਕਿਸਮ ਦਾ "ਡਰੈਸ ਕੋਡ" ਹੈ ਹੀ ਨਹੀਂ ਹੈ । ਕੋਈ ਵੀ "ਬੋਧੀ" ਕੋਈ ਵੀ ਪਹਿਰਾਵਾ ਪਹਿਨਣ ਦਾ ਅਧਿਕਾਰ ਰੱਖਦਾ ਹੈ । ਯੂਰਪ ਜਾਂ ਪੱਛਮ ਦੇ ਧਰਮ ਸ਼ਾਸਤਰੀ ਅਤੇ ਅਧਿਆਤਮਿਕਵਾਦੀ "ਬੁੱਧ ਧੰਮ" ਨੂੰ "ਧਰਮ" ਮੰਨਦੇ ਹੀ ਨਹੀਂ ਹਨ ।*
    (ਹਰਬੰਸ ਲਾਲ ਬੱਧਣ)
    ^^^^^^^

    • @antiidiot3471
      @antiidiot3471 3 ปีที่แล้ว

      ਅਗਰ ਬੁੱਧ ਧਰਮ ਕੋਲ ਡਰੈੱਸ ਕੋਡ ਨਹੀਂ ਹੈ। ਕੀ ਇਹ ਜਨਤਾ ਨੂੰ ਇੱਕ ਲੜੀ ਵਿੱਚ ਪਰੋ ਸਕਦਾ? ਜਦੋਂ ਇੱਕ ਕੌਮ ਤਿਆਰ ਕਰਨੀ ਹੋਏ, ਓਦੋਂ ਓਹਨਾ ਦੇ ਸਿੰਬਲ, ਨਿਸ਼ਾਨ, ਪਹਿਰਾਵਾ, ਖਾਣ ਪੀਣ ਇੱਕ ਕਰਨਾ ਹੁੰਦਾ।
      ਕੋਈ ਵੀ ਧਾਰਮਿਕ ਫ਼ਲਸਫ਼ਾ ਵਿਗਿਆਨਿਕ ਨਹੀ ਹੁੰਦਾ। ਧਰਮ ਨੂੰ ਮੰਨਣਾ ਹੁੰਦਾ ਹੈ। ਧਰਮ ਲੋਕਾਂ ਨੂੰ ਇੱਕ ਧਾਰਾ ਬਣਾ ਦਿੰਦਾ ਹੈ। ਨਹੀਂ ਤਾਂ ਇੱਕ chaos ਹੁੰਦੀ ਹੈ।
      ਨੋਟ: ਧਰਮ ਬੌਧ ਦੀ ਤਰਾਂ ਨਾਸਤਕ ਵੀ ਹੋ ਸਕਦਾ ਤੇ ਆਸਤਕ ਵੀ।

    • @harbanslalbadhan7843
      @harbanslalbadhan7843 3 ปีที่แล้ว

      @@antiidiot3471 : *"ਬੁੱਧ ਧੰਮ" ਅੰਦਰ ਆਜਾਦੀ, ਬਰਾਬਰੀ ਅਤੇ ਭਾਈਚਾਰਾ ਪਾਇਆ ਜਾਂਦਾ ਹੈ। ਵਿਅਕਤੀ, (ਮਰਦ ਅਤੇ ਨਾਰੀ) ਆਜਾਦੀ ਅਤੇ ਬਰਾਬਰੀ ਚਾਹੁੰਦਾ ਹੈ, ਨਾ ਕਿ ਸੋਨੇ ਦਾ ਪਿੰਜਰਾ।*

    • @harbanslalbadhan7843
      @harbanslalbadhan7843 3 ปีที่แล้ว

      @@antiidiot3471 : *"ਧਰਮ" ਈਸ਼ਵਰਵਾਦੀ ਹੈ । ਬੁੱਧ ਨੇ ਤਾਂ ਆਤਮਾ, ਕਿਸਮਤਵਾਦ, ਅਵਤਾਰਵਾਦ ਆਦਿ ਨੂੰ ਪਾਖੰਡਵਾਦ ਮੰਨਿਆ ਹੈ ਅਤੇ "ਈਸ਼ਵਰ" ਦੀ ਹੋਂਦ ਨੂੰ ਹੀ ਚੁਣੌਤੀ ਦੇ ਦਿੱਤੀ ਹੈ।*

  • @RamSingh-gx5fw
    @RamSingh-gx5fw 3 ปีที่แล้ว +10

    ਕਮਿਊਨਿਟੀ ਅੱਗੇ ਸਿਰ ਨਾਂ ਝੁਕਾਓ
    ਸਤਿਗੁਰੂ ਗ੍ਰੰਥ ਸਾਹਿਬ ਜੀ ਅੱਗੇ ਸਿਰ ਝੁਕਾਓ

  • @PawanKumar-wx2ml
    @PawanKumar-wx2ml 2 หลายเดือนก่อน +1

    Yaad rahe ki Guru Ravidas ji ke Guru, Guru Rama Nand ji bhi aik barahman thay.

  • @santokhsingh2676
    @santokhsingh2676 2 ปีที่แล้ว +1

    संगारा राम सहुगडा जी बहुत बहुत समज दार ने कदाबां पडदे ने कोई अज तक नही पैदा होया गुरु रविदास जी नु कोई आलग नहीं कर सकदा गुरु ग्रंथ साहिब जि साडि जान ने सांडा मान कोई अलग नहीं कर सकता किसे दि कि मजाल सानु कोई अलग कर देबे आसि ऐक हां

  • @rashpalsingh4125
    @rashpalsingh4125 3 ปีที่แล้ว +2

    Very knowledgeable interview. Thank you both ji.

  • @gurmukhsingh5499
    @gurmukhsingh5499 3 ปีที่แล้ว +1

    ਜੇ ਕਿਤੇ ਗੁਰੂ ਅਰਜਨ ਦੇਵ ਜੀ ਭਗਤ ਸਹਿਬਾਨਾਂ ਦੀ ਬਾਣੀ ਨੂੰ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਨਾ ਕਰਦੇ ਤਾਂ ਸੱਚੀ ਸੁੱਚੀ ਵਿਚਾਰਧਾਰਾ ਲੁਕੀ ਛਿਪੀ ਰਹਿ ਜਾਣੀ ਸੀ।

    • @RamSingh-gx5fw
      @RamSingh-gx5fw 3 ปีที่แล้ว

      RSS ਨਾਲੋਂ ਕਿਤੇ ਵੱਧ ਸਿੱਖੀ ਵਿਰੋਧੀ ਹੈ BSP

    • @antiidiot3471
      @antiidiot3471 3 ปีที่แล้ว +2

      @@RamSingh-gx5fw ਜਦੋ ਇਹ ਸਵਿਧਾਨ ਸਵਿਧਾਨ ਕਰਦੇ ਹਨ ਤਾਂ ਇਹ ਬ੍ਰਾਹਮਣ ਦੀ ਅਸਿੱਧੇ ਤੌਰ ਤੇ ਸੁਪੋਰਟ ਕਰਦੇ ਹਨ। ਕਿਉਂਕਿ ਸਵਿਧਾਨ ਜਾਂ ਅਦਾਲਤਾਂ ਤੇ ਬ੍ਰਾਹਮਣ ਦਾ ਕਬਜ਼ਾ ਹੈ, ਤੇ ਸੰਵਿਧਾਨ ਇਹਨਾਂ ਦੇ ਮੋਢੇ ਉੱਤੇ ਚੁਕਾਇਆ ਹੋਇਆ ਹੈ। ਬ੍ਰਾਹਮਣ ਉਸ ਸਵਿਧਾਨ ਨੂੰ ਵਰਤ ਕੇ ਇਹਨਾਂ ਦੇ ਵੀ ਜੁੱਤੀ ਫੇਰਦਾ ਹੈ ਤੇ ਬਾਕੀ ਲੋਕਾਂ ਦੇ ਵੀ ਫੇਰਦਾ ਹੈ। ਪਰ ਅਗਰ ਕੋਈ ਸੰਵਿਧਾਨ ਦਾ ਵਿਰੋਧ ਕਰਦਾ ਹੈ ਤਾਂ ਇਹ ਲੋਕ ਉਸਦੇ ਵਿਰੁੱਧ ਹੋ ਜਾਂਦੇ ਹਨ। ਇਹਨਾਂ ਨੂੰ ਲੱਗਦਾ ਹੈ ਕੇ ਬਾਬਾ ਸਾਹਿਬ ਅੰਬੇਡਕਰ ਦਾ ਵਿਰੋਧ ਹੋ ਰਿਹਾ ਹੈ।
      ਮੈਂ ਇਥੇ ਦੱਸਣਾ ਚਾਹੁੰਦਾ ਹਾਂ ਕਿ ਬਾਬਾ ਸਾਹਿਬ ਨੇ 1955 ਵਿੱਚ ਬੋਲਿਆ ਸੀ ਕਿ ਮੈਂ ਇਸ ਸਵਿਧਾਨ ਨੂੰ ਅੱਗ ਲਗਾ ਕੇ ਫੂਕ ਦਵਾਗਾ, ਇਹ ਕਿਸੇ ਦਾ ਭਲਾ ਨਹੀਂ ਕਰ ਸਕਦਾ।

  • @sunnysingh-ju8wj
    @sunnysingh-ju8wj 2 ปีที่แล้ว

    RIP 🙏🙏🙏

  • @deepkatnoria9841
    @deepkatnoria9841 3 ปีที่แล้ว +2

    100% sachian gallan 🙏🙏

  • @RamSingh-gx5fw
    @RamSingh-gx5fw 3 ปีที่แล้ว +3

    ਧੰਨ ਧੰਨ ਸਤਿਗੁਰੂ ਗ੍ਰੰਥ ਸਾਹਿਬ ਜੀ ਦਾ ਵਿਧਾਨ ਨਾਂ ਤੋੜੋ ਬਾਣੀ ਭਗਤ ਰਵਿਦਾਸ ਜੀਉ ਕੀ। ਕੀ ਮੱਖੂ ਜੀ ਤੁਸੀਂ ਲਿਖੋਗੇ ਬਾਣੀ ਸਤਿਗੁਰੂ ਰਵਿਦਾਸ ਜੀਉ ਕੀ

    • @alikumar4992
      @alikumar4992 3 ปีที่แล้ว +2

      Tusi likho ge k bani guru nanak dev ji ki

    • @antiidiot3471
      @antiidiot3471 3 ปีที่แล้ว +2

      ਗੁਰੂ ਰਵਿਦਾਸ ਮਹਾਰਾਜ ਨੂੰ ਜੋ ਦਿਲ ਕਰਦਾ ਸਤਿਕਾਰ ਨਾਲ ਬੋਲੋ। ਭਗਤ ਬੋਲਣਾ ਭਗਤ ਬੋਲੋ, ਗੁਰੂ ਬੋਲਣਾ ਗੁਰੂ ਬੋਲੋ। ਪਰ ਧੱਕਾ ਨਹੀਂ।
      ਅਗਰ ਬਾਣੀ ਦੇ ਅਧਾਰ ਤੇ ਬੋਲਣਾ ਹੈ ਤਾ ਗੁਰੂ ਨਾਨਕ ਪਾਤਸ਼ਾਹ ਨੂੰ ਮਹਿਲਾ ਲਿਖਿਆ ਹੋਇਆ ਹੈ। ਤੇਰੇ ਵਰਗੀ ਭੇਡ ਅਗਰ ਗੁਰੂ ਨਾਨਕ ਪਾਤਸ਼ਾਹ ਨੂੰ ਜ਼ਨਾਨੀ ਬੋਲੇਗੀ ਤਾਂ ਜੁੱਤੀ ਫਿਰੇਗੀ।
      ਨੋਟ: ਗੁਰੂ ਕਹਿਣਾ ਜਾਂ ਭਗਤ ਕਹਿਣਾ ਦਾ ਵਿਵਾਦ ਚੱਲੇ ਹੋਏ ਕਾਰਤੂਸ ਪ੍ਰਚਾਰਕਾਂ ਨੇ ਪਾਇਆ ਹੋਇਆ ਹੈ। ਕਿਉਂਕਿ ਗ਼ੁਲਾਮ ਸਿੱਖਾਂ ਦੀ ਗੱਲ ਨਹੀਂ ਕਰ ਸਕਦੇ। ਐਵੇ ਹੀ time ਪਾਸ ਕਰਾਉਂਦੇ ਹਨ

    • @nindersamra5920
      @nindersamra5920 2 ปีที่แล้ว +1

      Kya tuc likh skde ho Satgur nanak ya guru nanak kise nu v nhi likhya gya guri granth sahib ch...

  • @KuldipSingh-xo8uy
    @KuldipSingh-xo8uy 3 ปีที่แล้ว +2

    Very nice

  • @harbanslalbadhan7843
    @harbanslalbadhan7843 3 ปีที่แล้ว +4

    *ਰਵਿਦਾਸ ਜੀ ਮੂਲ ਰੂਪ ਵਿੱਚ ਬੁੱਧ ਦੀ ਤਰ੍ਹਾਂ ਹੀ ਇਕ ਵਿਦਰੋਹੀ ਕ੍ਰਾਂਤੀਕਾਰੀ ਬੋਧੀ ਸਨ ਅਤੇ ਉਹ "ਬੁੱਧ ਧੰਮ" ਅੰਦਰ ਵਿਸ਼ਵਾਸ ਰੱਖਦੇ ਸਨ । ਉਨ੍ਹਾਂ ਦਾ "ਬੇਗਮਪੁਰਾ" ਫਿਲਾਸਫੀ "ਬੁੱਧ ਧੰਮ" ਹੀ ਹੈ। ਉਹ ਬੁੱਧ ਦੀ ਤਰ੍ਹਾਂ ਹੀ ਆਰਥਿਕ ਅਤੇ ਸਮਾਜਿਕ ਬਰਾਬਰੀ ਵਾਲਾ ਸਮਾਜ ਅਤੇ ਰਾਜ ਬਣਾਉਂਣ ਲਈ ਬ੍ਰਾਹਮਣਵਾਦ ਅਤੇ ਪੂੰਜੀਵਾਦ ਨਾਲ ਜੀਵਨ ਭਰ ਜੰਗ ਲੜਦੇ ਰਹੇ ।*
    *"ਧਰਮ" ਵਿਅਕਤੀ ਦਾ ਇਕ ਨਿਜੀ ਮਾਮਲਾ ਹੈ । "ਧੰਮ" ਇਕ ਸਮਾਜਿਕ।*
    *ਬ੍ਰਾਹਮਣਵਾਦੀਆਂ ਨੇ ਬਹੁਤ ਵੱਡਾ ਛੰਰਯੰਤਰ ਰਚ ਕੇ ਰਵਿਦਾਸ ਜੀ ਨੂੰ ਹਿੰਦੂ ਰੰਗ ਵਿਚ ਰੰਗ ਦਿੱਤਾ ਅਤੇ ਲੋਕਾਂ ਨੂੰ ਗੁੰਮਰਾਹ ਕਰ ਦਿੱਤਾ। ਬੁੱਧ, ਰਵਿਦਾਸ ਜੀ ਅਤੇ ਕਬੀਰ ਜੀ ਤਿੰਨੋਂ ਹੀ ਮੂਲ ਨਿਵਾਸੀ ਸਨ ਅਤੇ ਤਿਨੋਂ ਹੀ ਬ੍ਰਾਹਮਣਵਾਦ, ਮਨੂੰਵਾਦ ਅਤੇ ਪੂੰਜੀਵਾਦ ਦੇ ਕੱਟੜ ਵਿਰੋਧੀ ਅਤੇ ਆਲੋਚਕ ਰਹੇ ਹਨ ।*
    ******

    • @antiidiot3471
      @antiidiot3471 3 ปีที่แล้ว +3

      ਜਨਾਬ ਕਿਉਂ ਗੱਪਾਂ ਮਾਰੀ ਜਾਂਦੇ ਹੋ। ਬੋਧ ਇੱਕ ਨਾਸਤਕ ਧਮ ਜਾਂ ਧਰਮ ਹੈ। ਦੂਜੇ ਪਾਸੇ ਸਤਿਗੁਰੂ ਰਵਿਦਾਸ ਮਹਾਰਾਜ: ਨਾਮ ਤੇਰੇ ਕੀ ਮੈਂ ਜੋਤ ਲਗਾਈ। ਪਰਮਾਤਮਾ ਦੇ ਨਾਮ ਦੀ ਜੋਤ ਦੀ ਗੱਲ ਕਰਦੇ ਹਨ।
      ਪਹਿਲਾਂ ਰਵਿਦਾਸ ਮਹਾਰਾਜ ਨੂੰ ਹਿੰਦੂ ਬਣਾ ਦਿੱਤਾ ਸੀ, ਹੁਣ ਤੁਸੀਂ ਓਹਨਾ ਨੂ ਬੋਧੀ ਬਣਾ ਲੈਣਾ। ਕੱਲ ਨੂੰ ਮੁਸਲਮਾਨ ਕਹਿ ਦੇਣਗੇ ਕੇ ਇਹ ਸਾਡਾ ਬੰਦਾ ਹੈ।
      ਗੱਲ ਇਹ ਹੈ ਕੇ ਵਿਚਾਰਧਾਰਾ ਫਿੱਟ ਕਿੱਥੇ ਹੁੰਦੀ ਹੈ। ਇਹ ਮਾਇਨੇ ਰੱਖਦਾ ਹੈ।
      ਨੋਟ: ਬਹੁਤ ਸਾਰੇ ਅਧਿਧਰਮੀ ਪਹਿਲਾਂ ਬੋਧ ਬਣ ਗਏ ਸੀ। ਹੁਣ ਰਵਿਦਾਸ ਮਹਾਰਾਜ ਜੀ ਨੂੰ ਜਾਤ ਵਿੱਚੋ ਹੋਣ ਕਰਕੇ ਛੱਡ ਨਹੀਂ ਸਕਦੇ। ਇਸ ਕਰਕੇ ਹੁਣ ਤੁਸੀਂ ਬੋਧ ਬਣਾਉਣਾ ਹੈ।

    • @harbanslalbadhan7843
      @harbanslalbadhan7843 3 ปีที่แล้ว +1

      @@antiidiot3471 : *ਬੁੱਧ ਨੇ ਹਿੰਦੂ ਵੇਦਾਂ, ਗ੍ਰੰਥਾਂ, ਆਤਮਾ ਪਰਮਾਤਮਾ, ਅਵਤਾਰਵਾਦ ਆਦਿ ਆਦਿ ਨੂੰ ਮੰਨਣ ਤੋਂ ਸਾਫ ਇਨਕਾਰ ਕਰ ਦਿੱਤਾ ਹੈ । ਬੁੱਧ ਵਿਸ਼ਵ ਦਾ ਸਭ ਪਹਿਲਾ ਵਿਗਿਆਨਕ ਕਮਿਊਨਿਸਟ ਹੋਇਆ ਹੈ । ਉਹ ਆਰਥਿਕ ਅਤੇ ਸਮਾਜਿਕ ਬਰਾਬਰੀ ਵਿੱਚ ਵਿਸ਼ਵਾਸ ਰੱਖਦਾ ਸੀ।
      ਚੀਨ, ਜਾਪਾਨ, ਉੱਤਰ ਕੋਰੀਆ, ਦੱਖਣ ਕੋਰੀਆ, ਵੀਅਤਨਾਮ, ਮੀਆਂਮਾਰ, ਲੰਕਾ ਆਦਿ ਸਾਰੇ ਬੋਧੀ ਸਮਾਜ ਅਤੇ ਰਾਜ ਹਨ ਅਤੇ ਬੁਲੰਦੀਆਂ ਛੂਹ ਰਹੇ ਹਨ । ਉਥੇ ਨਾ ਵਰਣ-ਆਸ਼ਰਮ, ਨਾ ਜਨਮ ਜਾਤ, ਨਾ ਛੂਤਛਾਤ, ਨਾ ਊਚ ਨੀਚ, ਨਾ ਬ੍ਰਾਹਮਣਵਾਦ, ਨਾ ਮਨੂੰ ਵਾਦ ਆਦਿ ਹੈ ਕਿਉਂਕਿ ਉਥੇ "ਬੁੱਧ ਧੰਮ" ਹੈ ।*
      *ਬ੍ਰਾਹਮਣਵਾਦੀਆਂ ਨੇ "ਕਬੀਰ" ਨੂੰ ਮੁਸਲਮਾਨ ਬਣਾ ਦਿੱਤਾ ਹੈ ਜਦ ਕਿ ਉਹ ਹਿੰਦੂ ਜਾਤੀ ਵਿਵਸਥਾ ਅਨੁਸਾਰ "ਕੋਰੀ" ਇਕ ਅਛੂਤ (ਦਲਿਤ) ਜਾਤੀ ਵਿੱਚ ਆਉਂਦਾ ਹੈ ।*

    • @antiidiot3471
      @antiidiot3471 3 ปีที่แล้ว

      @@harbanslalbadhan7843 ਸਿੰਧੂ ਘਾਟੀ ਵਿੱਚ ਵੀ ਬੋਧ ਸੱਭਿਅਤਾ ਸੀ। ਉਸਦਾ ਵੀ ਸਬੂਤ ਦੇ ਦਿੱਤਾ ਹੈ। ਬੋਧ ਦੀ ਮਾਤਾ ਨੂੰ ਮਹਾ ਲਕਸ਼ਮੀ ਬਣਾਇਆ । ਉਸਦਾ ਸਬੂਤ ਸੰਚੀ ਸਤੂਪ ਹੈ। ਬ੍ਰਾਹਮਣ ਨੇ ਇਹ ਸਾਰਾ ਕੁਤ ਖਾਨਾ ਬਾਅਦ ਵਿੱਚ ਕੀਤਾ ਹੈ।

    • @harbanslalbadhan7843
      @harbanslalbadhan7843 3 ปีที่แล้ว

      @@antiidiot3471 : *ਇਰਾਨ ਤੋਂ ਆਏ ਬ੍ਰਾਹਮਣ, ਪੁਸ਼ਿਆਮਿਤਰ ਸ਼ੁੰਗ (185 ਬੀ ਸੀ-149 ਬੀ ਸੀ) ਨੇ 84000 (ਚੌਰਾਸੀ ਹਜਾਰ) ਬੁੱਧ ਵਿਹਾਰਾਂ ਅਤੇ ਸਰੂਪਾਂ ਨੂੰ ਤਬਾਹ ਕੀਤਾ ਅਤੇ ਬੋਧੀਆਂ ਦਾ ਬੇਰਹਿਮੀ ਨਾਲ ਕਤਲੇਆਮ ਕੀਤਾ ਸੀ। ਕਬੀਰ ਜੀ ਵੀ ਬੋਧੀ ਸੀ, ਇਸ ਲਈ ਹੀ ਉਹ ਮਰਨ ਤੋਂ ਪਹਿਲਾਂ ਬਨਾਰਸ ਛਡ ਕੇ ਬੁੱਧ ਨਗਰੀ "ਮਗਹਰ" ਚਲੇ ਗਏ ਸਨ। ਬ੍ਰਾਹਮਣਵਾਦੀਆਂ ਨੇ ਕਬੀਰ ਨੂੰ ਮੁਸਲਮਾਨ ਬਣਾ ਦਿੱਤਾ ਤਾਂ ਕਿ ਦੋਨੋਂ ਕ੍ਰਾਂਤੀਕਾਰੀ, ਰਵਿਦਾਸ ਜੀ ਅਤੇ ਕਬੀਰ ਜੀ ਕਦੀ ਇਕੱਠੇ ਹੀ ਨਾ ਹੋ ਸਕਣ ।*
      ^^^^^^^^^^^^

    • @antiidiot3471
      @antiidiot3471 3 ปีที่แล้ว

      @@harbanslalbadhan7843 ਇਹ ਸਾਰੇ ਬੋਧੀ ਤੁਹਾਨੂੰ ਇਸ ਕਰਕੇ ਲਗਦੇ ਹਨ , ਹੋ ਸਕਦਾ ਹੈ ਤੁਸੀਂ ਵੀ ਬੋਧੀ ਹੋਵੋ।

  • @bagicharam7691
    @bagicharam7691 2 หลายเดือนก่อน

    Thanks 🙏 This statement is wrong against Shri Guru Ravidass Ji Maharaj regarding Dhoti and Pagri by Sh. Shingara Ram. This person is a political man who speaks at this point in favour of him changing the public .

  • @nindersamra5920
    @nindersamra5920 3 ปีที่แล้ว +2

    ਗੁਰੂ ਰਵਿਦਾਸ ਮਹਾਰਾਜ ਅੱਗੇ ਸਿਰ ਝੁਕਾਉ ਬਾਣੀ ਪੜੋ ਵਿਵਾਦ ਨਾ ਬਣਾਓ ਵੀਰ ਜੀ

  • @relaxinghome4760
    @relaxinghome4760 3 ปีที่แล้ว

    ਪਹਰਵਾ ਜ਼ਰੂਰੀ ਨੀ ਗਿਆਨ ਜ਼ਰੂਰੀ ਆ ਜੋ ਗੁਰੂ ਰਵਿਦਾਸ ਜੀ ਨੇ ਬਾਣੀ ਰਚੀ ਹੈ ਜੋ ਅੱਜ ਕੱਲ੍ਹ ਘੱਟ ਮਿੱਲ ਰਿਹਾ ਜਿੰਨਾ ਨੇ ਅੰਮ੍ਰਿਤ ਛਕ ਲਿਆ ਓਹਨਾ ਨੂੰ ਅੱਜ ਵੀ ਲੋਕ ਸੋਟੀ ਜਾਤੀ ਦਾ ਸਮਜ ਦੇ ਆ ਨਾਲ ਰਹਿ ਕੇ ਵੀ ਵਿਤਕਰਾ ਨਹੀਂ ਹਟ ਸੱਕਦਾ

    • @antiidiot3471
      @antiidiot3471 3 ปีที่แล้ว

      ਅਗਰ ਪਹਿਰਾਵਾ ਜ਼ਰੂਰੀ ਨਹੀਂ ਹੈ, ਤਾਂ ਤੇਰੇ ਲੱਕ ਨੂੰ ਝਾੜੂ ਬੰਨ ਦੇਣਾ ਚਾਹੀਦਾ ਹੈ? ਇਹ ਤਾਂ ਪਹਿਰਾਵੇ ਦਾ ਹਿੱਸਾ ਹੋਣਾ ਹੈ।
      ਤੁਹਾਨੂੰ ਗੁਲਾਮੀ ਦੇ ਚਿੰਨ੍ਹਾਂ ਵਾਰੇ ਹੀ ਨਹੀਂ ਸਮਝ।

    • @relaxinghome4760
      @relaxinghome4760 3 ปีที่แล้ว

      @@antiidiot3471 ਭਰਾ ਗੱਲ ਚਿੰ ਨ ਦੀ ਆ ਤਾ ਸਾਰੇ ਲੋਕ ਇੱਕ ਚਿਨ ਦੇ ਇਨਸਾਨ ਜਾਤੀ ਵਾਦ ਚ ਕਿਓਂ ਆ ਬ੍ਰਮਣ ਨੇ ਤਾਂ ਸਾਰੇ ਸੂਦਰ ਕਹੇ ਆ ਚਾਰ ਵਰਗ ਕੋਈ ਅੰਮ੍ਰਿਤ ਛਕ ਦਾ ਉਸਨੂੰ ਛੋਟੀ ਕਾਸਟ ਦਾ ਹੀ ਸਮਜਿਆ ਜਾਂਦਾ ਲੱਕ ਨਾ ਝਾੜੂ ਬਨਨਾ ਇੱਕ ਸਜਾ ਹੀ ਸੀ ਜੌ ਮਜਬੂਰ ਲੋਕਾ ..…? ਗੱਲ ਵਿਤਕਰੇ ਦੀ ਆ

    • @antiidiot3471
      @antiidiot3471 3 ปีที่แล้ว

      @@relaxinghome4760 ਲੱਕ ਨਾਲ ਝਾੜੂ ਬੰਨਣਾ ਪਹਿਰਾਵੇ ਦਾ ਹਿੱਸਾ ਸੀ।ਇਹ ਗ਼ੁਲਾਮੀ ਦਾ ਚਿੰਨ੍ਹ ਹੈ।
      ਗੁਰੂ ਸਹਿਬਾਨ ਦੀ ਵਿਚਾਰਧਾਰਾ ਨੇ ਇਸ ਤੋਂ ਹੀ ਆਜ਼ਾਦ ਕਰਾਇਆ ਹੈ।
      ਗੱਲ ਵਿਚਾਰਧਾਰਾ ਦੀ ਵੀ ਕਰਨੀ ਹੈ ਤੇ ਗੁਲਾਮੀ ਦੇ ਚਿੰਨ੍ਹਾਂ ਦੀ ਵੀ ਕਰਨੀ ਹੈ।

  • @bablarehal1313
    @bablarehal1313 3 ปีที่แล้ว +1

    Very good information

  • @gurdialchand8068
    @gurdialchand8068 หลายเดือนก่อน

    ਦੱਸ। ਰੁਪਏ। ਵਾਸਤੇ। ਝੂਠ। ਬੋਲਦੇ। God. Father God. ਤਿੱਨਾ। ਯੁੱਗਾ ਉੱਤੇ। ਤਿੱਨ। ਵਾਰ। ਆਏ। ਇੱਕ ਇੱਕ। ਸ਼ਬਦ। ਹਰਿ ਦਾ ਉਹ। ਬਾਣੀ Dhan. Dhan Dhan. Shri. Guru. Ravidas maharaj G. ਦੀ ਹੈ

  • @JatinderSingh-rh1tu
    @JatinderSingh-rh1tu 3 ปีที่แล้ว

    Buhat sohne vichar

  • @sukhpreetghuman5340
    @sukhpreetghuman5340 3 ปีที่แล้ว

    bhaut vadia interview khalsa ji

  • @PawanKumar-wx2ml
    @PawanKumar-wx2ml 2 หลายเดือนก่อน

    Lagta to yeh hai ki yeh dono Guru Ravidas ji ke sath rahe hain. Musalman kaum ab inko bari achhi lagti hai.

  • @amanchahal4853
    @amanchahal4853 3 ปีที่แล้ว +1

    Makhu bhaji mera na Amandeep Singh ya me Sydney Australia ch rehnda ya bhaji ajj me TH-cam te video dekhda c ohde ch Shri Guru Nanak Dev Ji di cartoon wali picture bikni wali kuri de nal ohna ne lai hoi c me os video te report bhi kiti ya te me screenshots te screen recording bhi kiti ya but menu pata nhi ya ke channel te strike kida karni ya so please contact me soon as possible we have to take step against that channel

  • @RamSingh-gx5fw
    @RamSingh-gx5fw 3 ปีที่แล้ว +1

    ਮੱਖੂ ਜੀ ਇਨ੍ਹਾਂ ਨੇ ਗੁਰੂਦੁਆਰਾ ਸਾਹਿਬ ਦੇ ਕੇਸਰੀ ਨਿਸ਼ਾਨ ਸਾਹਿਬ ਉਤਾਰ ਕੇ
    ਹਰਿ ਸੋਹੰ ਲਿਖੇ ਝੰਡੇ ਲਗਾ ਦਿੱਤੇ ਹਨ
    ਕੁਝ ਬੋਲ ਸਕਦੇ ਹੋ ਕਿ ਨਹੀਂ

    • @BalwinderSingh-tu9zu
      @BalwinderSingh-tu9zu 3 ปีที่แล้ว +2

      Har shabad v guru granth sahib di hi bani aa pela guru granth sahib g nu ta parh lo

  • @amanalansar7329
    @amanalansar7329 3 ปีที่แล้ว +1

    India vich Bhim army de president Chander shekhar azad RAVAN ne support kiti hai 26 January te

    • @antiidiot3471
      @antiidiot3471 3 ปีที่แล้ว +1

      ਦਲਿਤ ਦਾ ਸੱਭ ਤੋ ਵੱਡਾ ਦੁਸ਼ਮਣ ਬ੍ਰਾਹਮਣ ਹੈ। ਰਾਵਣ ਸ਼ਬਦ ਬ੍ਰਾਹਮਣ ਦੀ ਕਿਤਾਬ ਰਾਮਾਇਣ ਦਾ ਹੈ। ਜਿਹੜਾ ਲੀਡਰ ਆਪਣਾ ਨਾਮ ਆਪ ਨਹੀਂ ਰੱਖ ਸਕਦਾ, ਉਹ ਤੇਰਾ ਮਸਲਾ ਟੱਟੂ ਹੱਲ ਕਰੂਗਾ? ਅਗਰ ਮਸਲਾ ਹੱਲ ਵੀ ਹੋ ਗਿਆ ਕੁਛ ਦਿਨਾਂ ਬਾਅਦ ਉਹ ਮਸਲਾ ਉਸ ਤਰ੍ਹਾਂ ਦਾ ਫਿਰ ਸ਼ੁਰੂ ਹੋ ਜਾਊਗਾ।
      ਗੱਲ ਪਿੰਜਰੇ ਤੋਂ ਆਜ਼ਾਦ ਹੋਣ ਦੀ ਹੈ ਨਾ ਕੇ ਇੱਕ ਕੋਣੇ ਤੋਂ ਨਿੱਕਲ ਕੇ ਦੂਜੇ ਕੋਣੇ ਵਿੱਚ ਫਸਣ ਦੀ। ਮਤਲਬ ਬ੍ਰਾਹਮਣ ਦੀ ਕਿਤਾਬ ਵਿਚੋਂ ਰਾਮ ਵਿੱਚੋ ਨਿੱਕਲ ਕੇ ਰਾਵਣ ਵੱਲ ਫਸਣਾ।
      ਇਸਦੇ ਨਾਲ ਫਿਰ ਜੁੱਤੀਆਂ ਦਾ ਪ੍ਰਬੰਧ ਹੀ ਹੋਣਾ ਹੈ ਤੁਹਾਡਾ ਹੋਰ ਕੁਛ ਨਹੀਂ।

  • @amanalansar7329
    @amanalansar7329 3 ปีที่แล้ว

    Sc st obc community nu request hai Nation dastak sambu Kumar singh and dr ambedkarNama professor Ratan lal da chanal dekho tuhanu sabh patta lag jaana Nation dastak de 67 lakh followers hai sc st obc nu proud feel hona chahida kyu eh social media channel hai

    • @antiidiot3471
      @antiidiot3471 3 ปีที่แล้ว

      ਪੰਜਾਬ ਦੀਆਂ ਸਮੱਸਿਆਵਾਂ ਹੋਰ ਹਨ ਤੇ up ਬਿਹਾਰ ਦੀਆਂ ਹੋਰ। ਇਹ ਸਾਰੇ ਚੈੱਨਲ up ਬਿਹਾਰ ਦੇ ਹਨ। ਇਹ ਓਹਨਾ ਲੋਕਾਂ ਲਈ ਵਧੀਆ ਕਰ ਰਹੇ ਹਨ।
      ਇਹ ਸੁਣੋ ਜਰੂਰ ਪਰ ਸਮਝ ਨਾਲ। ਅਗਰ ਜਿਆਦਾ ਹੀ ਸੁਨਣ ਲੱਗ ਗਏ ਤਾਂ ਤੇਰੀ ਸੋਚ up ਬਿਹਾਰ ਵਾਲੇ ਭਈਆ ਵਾਲੀ ਹੋ ਜਾਣੀ ਹੈ।

  • @NirmalSingh-om4bs
    @NirmalSingh-om4bs 3 ปีที่แล้ว +2

    Sach samne le ke anda Ji

  • @JatinderSingh-rh1tu
    @JatinderSingh-rh1tu 3 ปีที่แล้ว

    Vry good ji

  • @mohitchauhan9854
    @mohitchauhan9854 2 ปีที่แล้ว

    Guru ravidas maharaj pargat hi sirnange to hoye te ohna ne kdo sir ni dhakiya c te asin kyo eh gllan kr rhe aa

  • @bhaigurpreetsinghjigurbani7584
    @bhaigurpreetsinghjigurbani7584 3 ปีที่แล้ว

    Gud

  • @islamimulhid2432
    @islamimulhid2432 3 ปีที่แล้ว +1

    Do khaccha khacch maar rahia
    Te loki khaccha sun ke aanand maan rahe

  • @kewaljauda
    @kewaljauda หลายเดือนก่อน

    Je jo jhuthh da propaganda karde c o nkli sikh jo dunia janti hei ke kinke kehne pe lagaia jata thha

  • @pammypandoripandori5582
    @pammypandoripandori5582 3 ปีที่แล้ว +1

    Eh juttian da parband kar reha hun te menu lagda bhot jaldi parband ho jyega ji

  • @harirai4739
    @harirai4739 3 ปีที่แล้ว

    35 Guru in gr

  • @pammypandoripandori5582
    @pammypandoripandori5582 3 ปีที่แล้ว

    Sahigra nu bilkul akal nai sala apnya dian jaran ch bethda tahi bsp ne jutti nall kadya te hun menu lagda chander sekhar b jutti ferega

    • @gurpreetchahal9780
      @gurpreetchahal9780 2 หลายเดือนก่อน

      Aiway hwa vich teer maari janda shangura v

  • @basra_ff9499
    @basra_ff9499 3 ปีที่แล้ว

    Wake up now

  • @RamSingh-gx5fw
    @RamSingh-gx5fw 3 ปีที่แล้ว +3

    ਭਗਤ ਰਵਿਦਾਸ ਜੀ ਬੋਲੋ ਜੀ

    • @mastermalookchandkirtanjat5191
      @mastermalookchandkirtanjat5191 3 ปีที่แล้ว +4

      ਅਸੀਂ ਤਾਂ ਗੁਰੂ ਹੀ ਬੋਲਾਂਗੇ ਅਤੇ ਇੱਕ ਦਿਨ ਸਭ ਜਗਤ ਵੀ ਕਹੂਗਾ ਜਗਤਗੁਰੂ ਰਵਿਦਾਸ ਜੀ ਮਹਾਰਾਜ ਜੀ ਦੀ ਜੈ

    • @alikumar4992
      @alikumar4992 3 ปีที่แล้ว +5

      Jis bank ch guru nanak ji ne 20 rupye jma kraye c us bank de malek guru ravidas maharaj ji ne

    • @mastermalookchandkirtanjat5191
      @mastermalookchandkirtanjat5191 3 ปีที่แล้ว +2

      @@alikumar4992 ਜਿਉਂਦਾ ਰਹਿ ਸੋਹਣਿਆਂ ਕਿਆ ਜਵਾਬ ਦਿੱਤਾ ਸੱਜਣ ਜੀ 🙏
      ਮਾੜੀ ਮਾਨਸਿਕਤਾ ਨੇ ਰੱਬ ਓਦੋਂ ਵੀ ਨਾ ਪਛਾਣਿਆ ਹੁਣ ਕੀ ਪਹਿਚਾਣ ਕਰਨਗੇ। ਅਲੀ ਕੁਮਾਰ ਜੀ ਸਤਿਗੁਰ ਹਰ ਖੁਸ਼ੀ ਬਖ਼ਸ਼ਿਸ਼ ਕਰਨ 🙏

    • @SukhdevSingh-lf4pq
      @SukhdevSingh-lf4pq 3 ปีที่แล้ว +4

      ਭਗਤ ਤਾ ਪਰਮਾਤਮਾ ਦੇ ਨੇ ਸਾਡੇ ਲਈ
      ਜਗਤ ਗੁਰੂ ਰਵਿਦਾਸ ਮਹਾਰਾਜ ਜੀ ਨੇ

    • @antiidiot3471
      @antiidiot3471 3 ปีที่แล้ว

      ਗੁਰੂ ਰਵਿਦਾਸ ਮਹਾਰਾਜ ਨੂੰ ਜੋ ਦਿਲ ਕਰਦਾ ਸਤਿਕਾਰ ਨਾਲ ਬੋਲੋ। ਭਗਤ ਬੋਲਣਾ ਭਗਤ ਬੋਲੋ, ਗੁਰੂ ਬੋਲਣਾ ਗੁਰੂ ਬੋਲੋ। ਪਰ ਧੱਕਾ ਨਹੀਂ।
      ਅਗਰ ਬਾਣੀ ਦੇ ਅਧਾਰ ਤੇ ਬੋਲਣਾ ਹੈ ਤਾ ਗੁਰੂ ਨਾਨਕ ਪਾਤਸ਼ਾਹ ਨੂੰ ਮਹਿਲਾ ਲਿਖਿਆ ਹੋਇਆ ਹੈ। ਤੇਰੇ ਵਰਗੀ ਭੇਡ ਅਗਰ ਗੁਰੂ ਨਾਨਕ ਪਾਤਸ਼ਾਹ ਨੂੰ ਜ਼ਨਾਨੀ ਬੋਲੇਗੀ ਤਾਂ ਜੁੱਤੀ ਫਿਰੇਗੀ।
      ਨੋਟ: ਗੁਰੂ ਕਹਿਣਾ ਜਾਂ ਭਗਤ ਕਹਿਣਾ ਦਾ ਵਿਵਾਦ ਚੱਲੇ ਹੋਏ ਕਾਰਤੂਸ ਪ੍ਰਚਾਰਕਾਂ ਨੇ ਪਾਇਆ ਹੋਇਆ ਹੈ। ਕਿਉਂਕਿ ਗ਼ੁਲਾਮ ਸਿੱਖਾਂ ਦੀ ਗੱਲ ਨਹੀਂ ਕਰ ਸਕਦੇ। ਐਵੇ ਹੀ time ਪਾਸ ਕਰਾਉਂਦੇ ਹਨ

  • @sonupardhan3949
    @sonupardhan3949 3 ปีที่แล้ว +1

    ਕ੍ਰਾਂਤੀਕਾਰੀ ਵਿਚਾਰ

  • @ritvikbhaskar6732
    @ritvikbhaskar6732 3 ปีที่แล้ว

    Brahmin tumhre jije

  • @SantyPardhan-c9y
    @SantyPardhan-c9y 5 วันที่ผ่านมา

    Bakar bakar bakar

  • @Vicky_mahi_0112
    @Vicky_mahi_0112 4 หลายเดือนก่อน

    Shiri shingara ram sungra sabb dusra ni jammna

  • @varinderkumarsharma4131
    @varinderkumarsharma4131 3 ปีที่แล้ว

    ਕਿਹੜੇ ਬਾਹਮਣਾਂ ਦੀ ਗੱਲ ਕਰਦੇ ਓ। ਮੈਂ ਟਰੱਕ ਡਰਾਈਵਰ ਰਿਹਾ ਹਾਂ। ਬਾਲਮੀਕੀ ਦੋਸਤ ਸੀ ਮੇਰੇ । ਇੱਕ ਥਾਲੀ ਵਿੱਚ ਰੋਟੀ ਖਾਂਦੇ ਸੀ ਅਸੀੱ ਤਾਂ।
    ਇਹ ਤਾਂ ਸੇਰ ਤੇ ਲੇਲੇ ਵਾਲੀ ਗੱਲ ਅਾ।
    ਨਾ ਫੈਲਾਓ ਨਫ਼ਰਤਾਂ
    ਹੁਣ ਤਾਂ ਪੱਗ ਵਾਲੇ ਬ੍ਰਾਹਮਣ ਅਾ ਗਏ। ਅਲੱਗ ਅਲੱਗ ਗੁਰੂ ਘਰ ਹੋ ਗਏ
    ਜਾਤ ਨਾਲ ਕੋਈ ਬਾਹਮਣ ਨਹੀ ਹੋ ਜਾਂਦਾ

    • @theunidentified01
      @theunidentified01 3 ปีที่แล้ว +1

      ਕੋਈ ਨਾਂ ਬਾਈ। ਪਿੰਡਾਂ ਵਿਚ ਕੁੱਝ ਨੀ ਇਹੋ ਜਿਹਾ।
      ਪਰ ਬਹੁਤੇ ਲੋਕਾਂ ਅੰਦਰ ਇਕ ਦੂਜੀ ਜਾਤ ਲਈ ਅੱਗ ਭਰੀ ਹੋਈ ਆ🙄

    • @trueknowledge2542
      @trueknowledge2542 3 ปีที่แล้ว

      ਸ਼ਰਮਾ ਜੀ ਆਪਣੇ ਗਰੰਥ ਪੜੋ ਤੇ ਜਾਣਕਾਰੀ ਹਾਸਲ ਕਰੋ ਤੇ ਇਹ ਬੰਦਾ ਜੋ ਕਹਿ ਰਿਹਾ ਇਸ ਨੂੰ ਇਸੇ ਚੈਨਲ ਤੇ ਆ ਕੇ ਝੂਠਲਾ ਦੋ ਇਂਝ ਕੁਮੈਂਟ ਕੀਤਿਆ ਨੀ ਸਰਨਾ

    • @antiidiot3471
      @antiidiot3471 3 ปีที่แล้ว

      ਪੰਡਤ ਜੀ। ਆਪਣੇ ਗ੍ਰੰਥ ਪੜ੍ਹੋ। ਫਿਰ ਗੱਲ ਕਰੋ। ਆਹ up ਵਿੱਚ ਇੱਕ ਮੁਸਲਮਾਨ ਮੁੰਡਾ ਮੰਦਰ ਵਿੱਚ ਪਾਣੀ ਪੀ ਆਇਆ, ਪੰਡਤ ਜੀ ਨੇ ਕੁੱਟਿਆ।
      ਸਾਬਰੀਮਲਾ ਮੰਦਰ ਵਿੱਚ ਜ਼ਨਾਨੀ ਨਾਲ ਵਿਤਕਰਾ ਹੁੰਦਾ। ਇਹੋ ਜਿਹੀਆਂ ਚੀਜਾਂ ਲਈ ਬੋਲੋ। ਪਰ ਤੁਹਾਨੂੰ ਆਪਣੇ ਗ੍ਰੰਥ ਰੱਦ ਕਰਨੇ ਪੈਣੇ ਹਨ।

    • @varinderkumarsharma4131
      @varinderkumarsharma4131 3 ปีที่แล้ว

      @@antiidiot3471 ਬਿਲਕੁੱਲ ਰੱਦ ਕਰਦੇ ਹਾਂ ਵੀਰ। ਕਿਉਂਕਿ ਦਲਿਤ ਸਮਾਜ ਦਾ ਬਹੁਤ ਸੋਸ਼ਣ ਹੋਇਆ ਤੇ ਹੁਣ ਵੀ ਹੋ ਰਿਹਾ। ਮੇਰਾ ਕਹਿਣ ਦਾ ਮਤਲਬ ਬਸ ਇਹ ਸੀ ਕਿ ਹਰ ਇਨਸਾਨ ਮਾੜਾ ਨਹੀਂ ਹੁੰਦਾ।

    • @antiidiot3471
      @antiidiot3471 3 ปีที่แล้ว

      @@varinderkumarsharma4131 ਵੈਸੇ ਸਿੱਖ ਦੀ ਲੜਾਈ ਬ੍ਰਾਹਮਣ ਨਾਲ ਨਹੀਂ ਹੈ, ਬ੍ਰਾਹਮਣ ਵਾਦ ਨਾਲ ਹੈ।ਪਰ ਆਹ ਬਹੁਜਨ ਪਾਰਟੀ ਵਗੈਰਾ ਇਸਨੂੰ ਬ੍ਰਾਹਮਣ ਨਾਲ ਬਣਾ ਦਿੰਦੇ ਹਨ।

  • @RamSingh-gx5fw
    @RamSingh-gx5fw 3 ปีที่แล้ว +1

    ਮੱਖੂ ਜੀ ਬਹੁਜਨ ਸਮਾਜ ਪਾਰਟੀ ਦਾ ਪੱਖ ਨਾਂ ਪੂਰੋ ਇਹ RSS ਨਾਲੋਂ ਵੱਧ ਖ਼ਤਰਨਾਕ ਹੈ। ਸਿੱਖੀ ਲਈ

    • @editerboyy98
      @editerboyy98 3 ปีที่แล้ว

      Mainu lagda tu guru nanak ji nalo vi jiada siana bann gia

    • @Manpreetsingh-to2mh
      @Manpreetsingh-to2mh 3 ปีที่แล้ว

      @@editerboyy98 😂😂😂

    • @antiidiot3471
      @antiidiot3471 3 ปีที่แล้ว

      @@editerboyy98
      @Ram Singh ਜਦੋ ਇਹ ਸਵਿਧਾਨ ਸਵਿਧਾਨ ਕਰਦੇ ਹਨ ਤਾਂ ਇਹ ਬ੍ਰਾਹਮਣ ਦੀ ਅਸਿੱਧੇ ਤੌਰ ਤੇ ਸੁਪੋਰਟ ਕਰਦੇ ਹਨ। ਕਿਉਂਕਿ ਸਵਿਧਾਨ ਜਾਂ ਅਦਾਲਤਾਂ ਤੇ ਬ੍ਰਾਹਮਣ ਦਾ ਕਬਜ਼ਾ ਹੈ, ਤੇ ਸੰਵਿਧਾਨ ਇਹਨਾਂ ਦੇ ਮੋਢੇ ਉੱਤੇ ਚੁਕਾਇਆ ਹੋਇਆ ਹੈ। ਬ੍ਰਾਹਮਣ ਉਸ ਸਵਿਧਾਨ ਨੂੰ ਵਰਤ ਕੇ ਇਹਨਾਂ ਦੇ ਵੀ ਜੁੱਤੀ ਫੇਰਦਾ ਹੈ ਤੇ ਬਾਕੀ ਲੋਕਾਂ ਦੇ ਵੀ ਫੇਰਦਾ ਹੈ। ਪਰ ਅਗਰ ਕੋਈ ਸੰਵਿਧਾਨ ਦਾ ਵਿਰੋਧ ਕਰਦਾ ਹੈ ਤਾਂ ਇਹ ਲੋਕ ਉਸਦੇ ਵਿਰੁੱਧ ਹੋ ਜਾਂਦੇ ਹਨ। ਇਹਨਾਂ ਨੂੰ ਲੱਗਦਾ ਹੈ ਕੇ ਬਾਬਾ ਸਾਹਿਬ ਅੰਬੇਡਕਰ ਦਾ ਵਿਰੋਧ ਹੋ ਰਿਹਾ ਹੈ।
      ਮੈਂ ਇਥੇ ਦੱਸਣਾ ਚਾਹੁੰਦਾ ਹਾਂ ਕਿ ਬਾਬਾ ਸਾਹਿਬ ਨੇ 1955 ਵਿੱਚ ਬੋਲਿਆ ਸੀ ਕਿ ਮੈਂ ਇਸ ਸਵਿਧਾਨ ਨੂੰ ਅੱਗ ਲਗਾ ਕੇ ਫੂਕ ਦਵਾਗਾ, ਇਹ ਕਿਸੇ ਦਾ ਭਲਾ ਨਹੀਂ ਕਰ ਸਕਦਾ।

    • @Harryrebel752
      @Harryrebel752 ปีที่แล้ว

      @@antiidiot3471 tera naam chnga hai waise

    • @Harryrebel752
      @Harryrebel752 ปีที่แล้ว

      Raam singh tu chajj naal ohdi gal te sun pehla