ਦੇਖੋ ਦੁਨੀਆ ਦਾ ਸਭ ਤੋਂ ਉੱਚਾ ਨਿਸ਼ਾਨ ਸਾਹਿਬ, 1 ਕਰੋੜ ਰੁਪਏ ਲਗਾ ਚੀਨ ਤੋਂ ਕਰਵਾਇਆ ਤਿਆਰ !

แชร์
ฝัง
  • เผยแพร่เมื่อ 21 ธ.ค. 2024

ความคิดเห็น • 200

  • @GurmeetSingh-yu2kp
    @GurmeetSingh-yu2kp 2 ปีที่แล้ว +37

    ਬਹੁਤ ਹੀ ਵਧੀਆ ਮਨ ਖੁਸ਼ ਹੋ ਗਿਆ ਨਿਸ਼ਾਨ ਸਾਹਿਬ ਜੀ ਦੇ ਦਰਸ਼ਨ ਕਰਕੇ

    • @ashokklair2629
      @ashokklair2629 11 หลายเดือนก่อน +1

      ਉਚੇ ਤੋ ਵੀ ਊਚੇ, ਨਿਸ਼ਾਨ ਸਾ: ਜੀ ਦਾ ਤਾ ਲਾਭ‌ ਹੁੰਦੈ, ਕਿ ਕੋਈ ਭੁਖਾ ਪਿਆਸਾ, ਜਾ ਰਾਤ ਨੂੰ ਆਰਾਮ ਕਰਨ ਕੋਈ ਸ਼ਰਨਾਰਥੀ, ਬਹੁਤ ਦੂਰ ਤੋ ਦੇਖ ਕੇ, ਉਸ ਨਿਸ਼ਾਨ ਸਾ,: ਕੋਲ ਆ ਜਾਵੇ। ਤੇ ਲੋੜ ਪੂਰੀ ਕਰ ਸਕੇ ਜੀ!
      ‌ਪਰ ਜੇ ਕਿਸੇ ਲੋੜ ਬੰਦ ਨੂ ਆਕੇ, ਜੇ ਗੁਰਦੁਆਰੇ ਵਾਲੇ ਕਹਿਣ ਕਿ, ਅਸੀ ਤੈਨੂੰ ਜਾਣਦੇ ਨਹੀ ਤੂੰ ਕੌਣ ਹੈ। ਅਸੀ ਤੈਨੂੰ ਇਥੇ ਰੱਖ ਨਹੀ ਸਕਦੇ, ਲੰਗਰ ਨਹੀ ਛਕਾਅ ਸਕਦੇ।
      ਤਾ ਉਚਾ ਨਿਸਾਨ ਸਾ: ਦਾ ਕੋਈ ਲਾਭ ਨਹੀ ਜੀ। ੍

  • @ਵਾਹਿਗੁਰੂਜੀਕਾਖਾਲਸਾਵਾਹਿਗੁਰੂ-ਮ1ਜ

    ਝੂਲਤੇ ਨਿਸ਼ਾਨ ਰਹੇ ਪੰਥ ਮਹਾਰਾਜ ਕੇ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਬਹੁਤ ਸੋਹਣਾ ਲੱਗਾ ਨਿਸ਼ਾਨ ਸਾਹਿਬ

    • @ashokklair2629
      @ashokklair2629 11 หลายเดือนก่อน +1

      ਉਚੇ ਤੋ ਵੀ ਊਚੇ, ਨਿਸ਼ਾਨ ਸਾ: ਜੀ ਦਾ ਤਾ ਲਾਭ‌ ਹੁੰਦੈ, ਕਿ ਕੋਈ ਭੁਖਾ ਪਿਆਸਾ, ਜਾ ਰਾਤ ਨੂੰ ਆਰਾਮ ਕਰਨ ਕੋਈ ਸ਼ਰਨਾਰਥੀ, ਬਹੁਤ ਦੂਰ ਤੋ ਦੇਖ ਕੇ, ਉਸ ਨਿਸ਼ਾਨ ਸਾ,: ਕੋਲ ਆ ਜਾਵੇ। ਤੇ ਲੋੜ ਪੂਰੀ ਕਰ ਸਕੇ ਜੀ!
      ‌ਪਰ ਜੇ ਕਿਸੇ ਲੋੜ ਬੰਦ ਨੂ ਆਕੇ, ਜੇ ਗੁਰਦੁਆਰੇ ਵਾਲੇ ਕਹਿਣ ਕਿ, ਅਸੀ ਤੈਨੂੰ ਜਾਣਦੇ ਨਹੀ ਤੂੰ ਕੌਣ ਹੈ। ਅਸੀ ਤੈਨੂੰ ਇਥੇ ਰੱਖ ਨਹੀ ਸਕਦੇ, ਲੰਗਰ ਨਹੀ ਛਕਾਅ ਸਕਦੇ।
      ਤਾ ਉਚਾ ਨਿਸਾਨ ਸਾ: ਦਾ ਕੋਈ ਲਾਭ ਨਹੀ ਜੀ। ੍

  • @gillgholiagill2496
    @gillgholiagill2496 ปีที่แล้ว +8

    ਬਹੁਤ ਵਧੀਆ ਪੱਤਰਕਾਰ ਵੀਰ ਹੈ ਜੀ ਗੁਰੂ ਜੀ ਇਨਾਂ ਦੀ ਗਲਤੀ ਮਾਫ ਕਰਿਓ ਜੀ ਇਨਸਾਨ ਸਦਾ ਭੁੱਲਣ ਹਾਰ ਹੈ ਜੀ

    • @ashokklair2629
      @ashokklair2629 11 หลายเดือนก่อน

      ਉਚੇ ਤੋ ਵੀ ਊਚੇ, ਨਿਸ਼ਾਨ ਸਾ: ਜੀ ਦਾ ਤਾ ਲਾਭ‌ ਹੁੰਦੈ, ਕਿ ਕੋਈ ਭੁਖਾ ਪਿਆਸਾ, ਜਾ ਰਾਤ ਨੂੰ ਆਰਾਮ ਕਰਨ ਕੋਈ ਸ਼ਰਨਾਰਥੀ, ਬਹੁਤ ਦੂਰ ਤੋ ਦੇਖ ਕੇ, ਉਸ ਨਿਸ਼ਾਨ ਸਾ,: ਕੋਲ ਆ ਜਾਵੇ। ਤੇ ਲੋੜ ਪੂਰੀ ਕਰ ਸਕੇ ਜੀ!
      ‌ਪਰ ਜੇ ਕਿਸੇ ਲੋੜ ਬੰਦ ਨੂ ਆਕੇ, ਜੇ ਗੁਰਦੁਆਰੇ ਵਾਲੇ ਕਹਿਣ ਕਿ, ਅਸੀ ਤੈਨੂੰ ਜਾਣਦੇ ਨਹੀ ਤੂੰ ਕੌਣ ਹੈ। ਅਸੀ ਤੈਨੂੰ ਇਥੇ ਰੱਖ ਨਹੀ ਸਕਦੇ, ਲੰਗਰ ਨਹੀ ਛਕਾਅ ਸਕਦੇ।
      ਤਾ ਉਚਾ ਨਿਸਾਨ ਸਾ: ਦਾ ਕੋਈ ਲਾਭ ਨਹੀ ਜੀ। ੍

  • @RajinderSingh-cp5gg
    @RajinderSingh-cp5gg 2 ปีที่แล้ว +40

    ਪ੍ਰਗਟਿਓ ਖਾਲਸਾ ਪ੍ਰਮਾਤਮ ਕੀ ਮੌਜ 🙏

  • @tarloksinghpunia7888
    @tarloksinghpunia7888 2 ปีที่แล้ว +25

    ਡੈਰਿਆ ਵਿਚ ਜਾਣ ਦੀ ਲੋੜ ਨਹੀ ਹੈ ਪੰਜਾਬ ਦੇ ਲੋਕਾਂ ਨੂੰ, ਇਸ ਦੇ ਦਰਸਨ ਕਰੋ, ਗਰੀਬੀ ਚੱਕੀ ਜਾਵੈਗੀ, ਕਿਸੇ ਡੇਰੇ ਜਾਣ ਦੀ ਲੋੜ ਨਹੀ ਪਵੇਗੀ, ਇਸ ਦੇ ਦਰਸਨ ਕਰਨ ਤੋਂ ਬਾਅਦ

    • @ashokklair2629
      @ashokklair2629 11 หลายเดือนก่อน +1

      ਜਹਿਰ ਬਰਗਾ ਕੌੜਾ ਸੱਚ ਇਹ ਹੈ ਕਿ, ਜੇ ਡੇਰੇ ਨਾ ਹੋਣ, ਤਾ 50%ਸਿਖੀ ਘੱਟ ਜਾਵੇਗੀ ਜੀ।
      ਕਿਉਕਿ ਕੁਝ ਨਾਸਤਕ ਮਿਸ਼ਨਰੀ ਪਰਚਾਰਕ ਸਰਬਜੀਤ ਧੂੰਦਾ ਜੀ ਬਰਗਿਆ ਨੇ ਸਿਖਕੌਮ ਦਾ ਘਾਣ ਕਰ ਦਿਤੈ ਜੀ।

    • @ashokklair2629
      @ashokklair2629 11 หลายเดือนก่อน +2

      ਉਚੇ ਤੋ ਵੀ ਊਚੇ, ਨਿਸ਼ਾਨ ਸਾ: ਜੀ ਦਾ ਤਾ ਲਾਭ‌ ਹੁੰਦੈ, ਕਿ ਕੋਈ ਭੁਖਾ ਪਿਆਸਾ, ਜਾ ਰਾਤ ਨੂੰ ਆਰਾਮ ਕਰਨ ਕੋਈ ਸ਼ਰਨਾਰਥੀ, ਬਹੁਤ ਦੂਰ ਤੋ ਦੇਖ ਕੇ, ਉਸ ਨਿਸ਼ਾਨ ਸਾ,: ਕੋਲ ਆ ਜਾਵੇ। ਤੇ ਲੋੜ ਪੂਰੀ ਕਰ ਸਕੇ ਜੀ!
      ‌ਪਰ ਜੇ ਕਿਸੇ ਲੋੜ ਬੰਦ ਨੂ ਆਕੇ, ਜੇ ਗੁਰਦੁਆਰੇ ਵਾਲੇ ਕਹਿਣ ਕਿ, ਅਸੀ ਤੈਨੂੰ ਜਾਣਦੇ ਨਹੀ ਤੂੰ ਕੌਣ ਹੈ। ਅਸੀ ਤੈਨੂੰ ਇਥੇ ਰੱਖ ਨਹੀ ਸਕਦੇ, ਲੰਗਰ ਨਹੀ ਛਕਾਅ ਸਕਦੇ।
      ਤਾ ਉਚਾ ਨਿਸਾਨ ਸਾ: ਦਾ ਕੋਈ ਲਾਭ ਨਹੀ ਜੀ। ੍

    • @johnjones-zq2uf
      @johnjones-zq2uf 10 หลายเดือนก่อน

      Koi chaj da kam vi kar lo ,Nissan sahib ucha

    • @johnjones-zq2uf
      @johnjones-zq2uf 10 หลายเดือนก่อน

      Ethe tower launa

  • @RajinderSingh-cp5gg
    @RajinderSingh-cp5gg 2 ปีที่แล้ว +27

    ਝੂਲਤੇ ਨਿਸ਼ਾਨ ਰਹੇ ਖਾਲਸਾ ਪੰਥ ਕੇ ⛳

  • @kuldeepsingh-cy8jt
    @kuldeepsingh-cy8jt 8 หลายเดือนก่อน +1

    ਵਾਹਿਗੁਰੂ ਜੀ ਕਾ ਖਾਲਸਾ ਸੀ੍ ਵਾਹਿਗੁਰੂ ਜੀ ਕੀ ਫਤਿਹ ਜੀ,, ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਾਹਾਰਾਜ ਜੀ ਧੰਨ ਧੰਨ ਚੋਜੀ ਪ੍ਰੀਤਮ ਜੀ ਧੰਨ ਧੰਨ,, ਸਿੰਘਾ, ਸ਼ਹੀਦਾ ਜੀ

  • @basantsingh9577
    @basantsingh9577 ปีที่แล้ว +7

    ਵਾਹਿਗੁਰੂ ਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਦੀ ਫਤਿਹ

  • @saloksingh249
    @saloksingh249 2 ปีที่แล้ว +10

    Bahut khusi hoe ji Maharaj ji Nishan sahib d darshan krke
    Khalsa waheguru ji da Khalsa will keep shining till the eternal .....all the time

  • @JagjitSingh-xv4br
    @JagjitSingh-xv4br 2 ปีที่แล้ว +10

    ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਮਹਾਰਾਜ ਜੀ 🙏🏻💐💐💐💐💐💐🙏🏻

  • @harbanssingh7912
    @harbanssingh7912 ปีที่แล้ว +2

    ਧੰਨ ਧੰਨ ਗੁਰੂ।ਗ੍ਰੰਥ ਸਾਹਿਬ ਜੀ।।ਬਹੁਤ ਧੰਨ ਧੰਨਵਾਦ ਟੀ।ਵੀਡੀਓ।

  • @harmindersinghgill422
    @harmindersinghgill422 4 หลายเดือนก่อน +1

    ਧਰਮ ਦਾ ਸਹੀ ਪ੍ਰਤੀਕ 🙏

  • @sukhjitsainishamindersingh3457
    @sukhjitsainishamindersingh3457 2 ปีที่แล้ว +14

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @luckygrewal4421
    @luckygrewal4421 2 ปีที่แล้ว +14

    Dhan dhan shri Guru Granth sahib ji

  • @ashokklair2629
    @ashokklair2629 11 หลายเดือนก่อน +2

    ਉਚੇ ਤੋ ਵੀ ਊਚੇ, ਨਿਸ਼ਾਨ ਸਾ: ਜੀ ਦਾ ਤਾ ਲਾਭ‌ ਹੁੰਦੈ, ਕਿ ਕੋਈ ਭੁਖਾ ਪਿਆਸਾ, ਜਾ ਰਾਤ ਨੂੰ ਆਰਾਮ ਕਰਨ ਕੋਈ ਸ਼ਰਨਾਰਥੀ, ਬਹੁਤ ਦੂਰ ਤੋ ਦੇਖ ਕੇ, ਉਸ ਨਿਸ਼ਾਨ ਸਾ,: ਕੋਲ ਆ ਜਾਵੇ। ਤੇ ਲੋੜ ਪੂਰੀ ਕਰ ਸਕੇ ਜੀ!
    ‌ਪਰ ਜੇ ਕਿਸੇ ਲੋੜ ਬੰਦ ਨੂ ਆਕੇ, ਜੇ ਗੁਰਦੁਆਰੇ ਵਾਲੇ ਕਹਿਣ ਕਿ, ਅਸੀ ਤੈਨੂੰ ਜਾਣਦੇ ਨਹੀ ਤੂੰ ਕੌਣ ਹੈ। ਅਸੀ ਤੈਨੂੰ ਇਥੇ ਰੱਖ ਨਹੀ ਸਕਦੇ, ਲੰਗਰ ਨਹੀ ਛਕਾਅ ਸਕਦੇ।
    ਤਾ ਉਚਾ ਨਿਸਾਨ ਸਾ: ਦਾ ਕੋਈ ਲਾਭ ਨਹੀ ਜੀ। ੍

    • @ashokklair2629
      @ashokklair2629 11 หลายเดือนก่อน

      ਉਚੇ ਤੋ ਵੀ ਊਚੇ, ਨਿਸ਼ਾਨ ਸਾ: ਜੀ ਦਾ ਤਾ ਲਾਭ‌ ਹੁੰਦੈ, ਕਿ ਕੋਈ ਭੁਖਾ ਪਿਆਸਾ, ਜਾ ਰਾਤ ਨੂੰ ਆਰਾਮ ਕਰਨ ਕੋਈ ਸ਼ਰਨਾਰਥੀ, ਬਹੁਤ ਦੂਰ ਤੋ ਦੇਖ ਕੇ, ਉਸ ਨਿਸ਼ਾਨ ਸਾ,: ਕੋਲ ਆ ਜਾਵੇ। ਤੇ ਲੋੜ ਪੂਰੀ ਕਰ ਸਕੇ ਜੀ!
      ‌ਪਰ ਜੇ ਕਿਸੇ ਲੋੜ ਬੰਦ ਨੂ ਆਕੇ, ਜੇ ਗੁਰਦੁਆਰੇ ਵਾਲੇ ਕਹਿਣ ਕਿ, ਅਸੀ ਤੈਨੂੰ ਜਾਣਦੇ ਨਹੀ ਤੂੰ ਕੌਣ ਹੈ। ਅਸੀ ਤੈਨੂੰ ਇਥੇ ਰੱਖ ਨਹੀ ਸਕਦੇ, ਲੰਗਰ ਨਹੀ ਛਕਾਅ ਸਕਦੇ।
      ਤਾ ਉਚਾ ਨਿਸਾਨ ਸਾ: ਦਾ ਕੋਈ ਲਾਭ ਨਹੀ ਜੀ। ੍

    • @gurpinderkaur9316
      @gurpinderkaur9316 หลายเดือนก่อน

      ਵਾਹਿਗੁਰੂ ਜੀ ਲੰਗਰ ਖੂਲਾ ਛਕ ਸਕਦੇ ਕੋ ਛੱਕ ਨਹੀ

  • @sukhbeerbrar5423
    @sukhbeerbrar5423 8 หลายเดือนก่อน +1

    ਸਤਿਨਾਮ ਵਾਹਿਗੁਰੂ ਜੀ ਸਤਿਨਾਮ ਵਾਹਿਗੁਰੂ ਜੀ ਸਤਿਨਾਮ ਵਾਹਿਗੁਰੂ ਜੀ ਸਤਿਨਾਮ ਵਾਹਿਗੁਰੂ ਜੀ ਸਤਿਨਾਮ ਵਾਹਿਗੁਰੂ ਜੀ ਸਤਿਨਾਮ ਵਾਹਿਗੁਰੂ ਜੀ

  • @preetnimana4767
    @preetnimana4767 2 ปีที่แล้ว +5

    ਵਾਹਿਗੁਰੂ ਜੀ ਤੂੰ ਹੀ ਤੂੰ

  • @rupindersandhudsv9283
    @rupindersandhudsv9283 2 ปีที่แล้ว +4

    ਝੂਲਦੇ ਨਿਸਾਨ ਰਹਿਣ ਪੰਥ ਮਾਹਾਰਾਜ ਦੇ ਵਾਹਿਗੁਰੂ ਜੀ

  • @paramjitsinghsingh251
    @paramjitsinghsingh251 ปีที่แล้ว +5

    ਵਾਹਿਗੁਰੂ ਜੀ ਕਾ ਖਾਲਸਾ 🙏🏻🙏🏻 ਵਾਹਿਗੁਰੂ ਜੀ ਕੀ ਫਤਿਹ 🙏🏻🙏🏻

  • @armanbhangu8849
    @armanbhangu8849 2 ปีที่แล้ว +16

    Waheguruji Waheguruji 🌹

  • @sukhwindersingh6460
    @sukhwindersingh6460 8 หลายเดือนก่อน +1

    ਚਲੋ ਬਹੁਤ ਹੀ ਵਧੀਆ ਲੱਗ ਰਿਹਾ ਹੈ ਜੀ

  • @manjidersingh347
    @manjidersingh347 หลายเดือนก่อน

    Waheguru ji waheguru ji waheguru Ji ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @KuldeepSingh-ro7mq
    @KuldeepSingh-ro7mq 2 ปีที่แล้ว +7

    ਇਹ ਇਕਿਓਅੰਕਾਰ ਉਚਾਰਨ ਕਰ ਰਹੇ ਹਨ ਜੋ ਅਸ਼ੁੱਧ ਹੈ ਜੀ

  • @ujjalsing2293
    @ujjalsing2293 2 ปีที่แล้ว +2

    Jhulde Nissan rehan path Maharaj de,
    Bahut sohna lagya dil nu Nissan sahib vekh ke,
    Dhan han guru jee de sikh ochi suchi soch raakhaan vale,

  • @MohanSingh-qk5ry
    @MohanSingh-qk5ry 2 ปีที่แล้ว +16

    ਵਾਹਿਗੁਰੂ🙏

  • @gurjeetkaur6635
    @gurjeetkaur6635 9 หลายเดือนก่อน +1

    Jhulde nishaan rehn Panth Maharaj Ke🙏✌❤🙏❤

  • @GurpreetSingh-bx2uc
    @GurpreetSingh-bx2uc ปีที่แล้ว +2

    Waheguru ji waheguru ji waheguru ji waheguru ji waheguru ji

  • @nirmalsingh3217
    @nirmalsingh3217 ปีที่แล้ว +1

    ਜਿਹੜੇ ਨਿਸ਼ਾਨ (ਪੰਜ ਕਕਾਰ ਕੇਸ, ਕੰਘਾ,ਕਛਹਿਰਾ,ਕੜਾ ਤੇ ਕਿੑਪਾਨ) ਗੁਰੂ ਸਾਹਿਬਾਨ ਨੇ ਦੋ ਸੌ ਉਨਤਾਲੀ ਸਾਲ ਦੀ ਘੋਲ ਕਮਾਈ ਕਰਨ ਤੋਂ ਬਾਅਦ ਸਿੱਖਾਂ ਨੂੰ ਬਖਸ਼ੇ ਸਨ ਉਹ ਤਾਂ ਦਿਨ ਬ ਦਿਨ ਸਿੱਖਾਂ ਪਾਸੋਂ ਗੁੰਮ ਹੁੰਦੇ ਜਾ ਰਹੇ ਹਨ। ਐਂਕਰ ਦੀ ਸਕਲ ਦੇਖ ਕੇ ਹੀ ਪਤਾ ਚਲ ਜਾਂਦਾ ਹੈ ਕਿ ਸਿੱਖੀ ਨੂੰ ਕਿੰਨਾ ਕੁ ਮੰਨਦੇ ਹਨ। ਵਾਹਿਗੁਰੂ ਸਿੱਖਾਂ ਨੂੰ ਸੁਮੱਤ ਬਖਸ਼ੇ।

    • @ashokklair2629
      @ashokklair2629 11 หลายเดือนก่อน +1

      ਉਚੇ ਤੋ ਵੀ ਊਚੇ, ਨਿਸ਼ਾਨ ਸਾ: ਜੀ ਦਾ ਤਾ ਲਾਭ‌ ਹੁੰਦੈ, ਕਿ ਕੋਈ ਭੁਖਾ ਪਿਆਸਾ, ਜਾ ਰਾਤ ਨੂੰ ਆਰਾਮ ਕਰਨ ਕੋਈ ਸ਼ਰਨਾਰਥੀ, ਬਹੁਤ ਦੂਰ ਤੋ ਦੇਖ ਕੇ, ਉਸ ਨਿਸ਼ਾਨ ਸਾ,: ਕੋਲ ਆ ਜਾਵੇ। ਤੇ ਲੋੜ ਪੂਰੀ ਕਰ ਸਕੇ ਜੀ!
      ‌ਪਰ ਜੇ ਕਿਸੇ ਲੋੜ ਬੰਦ ਨੂ ਆਕੇ, ਜੇ ਗੁਰਦੁਆਰੇ ਵਾਲੇ ਕਹਿਣ ਕਿ, ਅਸੀ ਤੈਨੂੰ ਜਾਣਦੇ ਨਹੀ ਤੂੰ ਕੌਣ ਹੈ। ਅਸੀ ਤੈਨੂੰ ਇਥੇ ਰੱਖ ਨਹੀ ਸਕਦੇ, ਲੰਗਰ ਨਹੀ ਛਕਾਅ ਸਕਦੇ।
      ਤਾ ਉਚਾ ਨਿਸਾਨ ਸਾ: ਦਾ ਕੋਈ ਲਾਭ ਨਹੀ ਜੀ। ੍

  • @amrindersinghbrar8804
    @amrindersinghbrar8804 ปีที่แล้ว +2

    ਝੂਲਤੇ ਨਿਸਾ਼ਨ ਸਾਹਿਬ ਰਹੇ ਪੰਥ ਮਹਾਰਾਜ ਜੀ ਕੇ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਕਿ੍ਰਪਾ ਕਰਨੀ ਜੀ

  • @nathasingh1254
    @nathasingh1254 ปีที่แล้ว +2

    ਵਾਹਿਗੁਰੂ ਜ

  • @bestone1364
    @bestone1364 2 ปีที่แล้ว +2

    WAHEGURU G EDA HI TERE NISHAN DUNIA TE HR JAGAH TE JHULAN

  • @hdudghdjd3916
    @hdudghdjd3916 2 ปีที่แล้ว +7

    Waheguru ji kirpa Rkhyo

  • @sukhjindersinghrandhawa4361
    @sukhjindersinghrandhawa4361 2 ปีที่แล้ว +5

    ਵਾਹਿਗੁਰੂ ਜੀ

  • @gametuberx307
    @gametuberx307 2 ปีที่แล้ว +8

    Waheguru Waheguru 🌵🌻🌵🌻

  • @SukhdevSingh-jl5ct
    @SukhdevSingh-jl5ct ปีที่แล้ว +2

    ਵਹਿਗੁਰੂੂ ਜੀ ਕਾ ਖਾਲਸਾ ਵਹਿਗੁਰੂੂ ਜੀ ਕੀ ਫਤਿਹ

  • @harjitkaurkhinda1416
    @harjitkaurkhinda1416 2 ปีที่แล้ว +8

    Satnam waheguru ji

  • @manjitsingh7474
    @manjitsingh7474 2 ปีที่แล้ว +3

    Waheguru ji ka khalsa Waheguru ji ki fateh Guru ji dey nisana nu Namskar 🙏

  • @Gurmeetkaurarhi-jq2pm
    @Gurmeetkaurarhi-jq2pm ปีที่แล้ว +1

    Waheguru ji ana vadha Nisan Sahab dek ke mn khus ho gaya chulde rahen nishan phanth de

  • @mehaksandhu9108
    @mehaksandhu9108 2 ปีที่แล้ว +3

    Wahe guru Ji wahe guru ji wahe guru ji wahe guru ji wahe guru ji

  • @kuldipsingh5862
    @kuldipsingh5862 2 ปีที่แล้ว +1

    Satnam Shiri waheguru sahib ji 🙏 🙏🙏🙏🙏🌻🌻🌻🌻🌻🙏🙏🙏🙏🙏🌺🌺🌺🌺🌺🙏🙏🙏🙏🙏🥀🥀🥀🥀🥀🙏🙏🙏🙏🙏🌳🌳🌳🌳🌳🙏🙏🙏🙏🙏🙏🌲🌲🌲🌲🌲🙏🙏🙏🙏🙏🙏🌸🌸🌸🌸🌸🌹🌹🌹🌹🌹⚘⚘⚘⚘⚘💐💐💐💐💐🌾🌾🌾🌾🌾🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @jasvirkaur3148
    @jasvirkaur3148 2 ปีที่แล้ว +7

    Waheguru g waheguru g🙏🙏🙏🙏🙏

  • @gurnoorsidhu5579
    @gurnoorsidhu5579 2 ปีที่แล้ว +8

    Waheguru Ji

  • @bhanukalsi7823
    @bhanukalsi7823 ปีที่แล้ว +1

    Waheguru satnam, zhuldey rehangey babe de nishansahib

  • @deepkuldeep8813
    @deepkuldeep8813 2 ปีที่แล้ว +3

    Waheguru ji Sab nu tandrust te khush rakhiyo Meri Waheguru ji Parmatma Sache patsha Agge Ardass hai ji❤️🙏

  • @gurbhejhundal8808
    @gurbhejhundal8808 2 ปีที่แล้ว +5

    Waheguru ji ka khalsa waheguru ji k fathe

  • @kaurbalvir7269
    @kaurbalvir7269 2 ปีที่แล้ว +6

    Satnam waheguru ji 🙏

    • @jaggiamina5742
      @jaggiamina5742 2 ปีที่แล้ว

      BALBER.KAUR.BAPLA🌹🌹🌹🌷🌷🌷🌷🌼🌼🙏🙏🙏🙏🙏♥️🌺🌺

  • @GurwinderSingh-wb8gf
    @GurwinderSingh-wb8gf ปีที่แล้ว +2

    🌹Waheguru ji 🌹🙏🙏

  • @bantasingh2059
    @bantasingh2059 10 หลายเดือนก่อน

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜਿਹੜੀ ਮਰਿਆਦਾ ਸਾਡੇ ਵੱਡੇ ਵਡੇਰਿਆਂ ਨੇ ਬਨਾਈ ਹੈ ਸਾਡੇ ਪੰਜ ਤਖਤ ਸਾਹਿਬਾਨਾਂ ਤੇ ਝੁੱਲ ਰਹੇ ਨਿਸ਼ਾਨ ਤੋਂ ਵੱਧ ਨਹੀਂ ਹੋਣੀ ਚਾਹੀਦੀ

  • @princeofpeacejesus2565
    @princeofpeacejesus2565 ปีที่แล้ว +1

    ਚਾਈਨਾ ਸਾਹਿਬ ਜੀ

    • @ashokklair2629
      @ashokklair2629 11 หลายเดือนก่อน

      ਚਾਇਨਾ ਦੀ ਗਰੰਟੀ ਕੋਈ ਨਹੀ!

  • @satveendersinghkala
    @satveendersinghkala 2 ปีที่แล้ว +4

    Dhan Dhan Shri Guru pita Gobind Singh gi

  • @virsasingh6859
    @virsasingh6859 2 ปีที่แล้ว +3

    Satinam sri wahiguru

  • @PiaraSingh-hi2tr
    @PiaraSingh-hi2tr 2 ปีที่แล้ว +2

    ਵਾਹਿਗੁਰੂਜੀ।

  • @punjab2022aabyouthjaggaya.
    @punjab2022aabyouthjaggaya. 2 ปีที่แล้ว +1

    Waheguruji, very nice 👍👍👌👌👌

  • @arjunbhandari9887
    @arjunbhandari9887 2 ปีที่แล้ว +3

    Very nice very good Very good thank-you baba g

  • @azaadkhalsa313
    @azaadkhalsa313 10 หลายเดือนก่อน +1

    waheguru ji

  • @harpreetramgarhia2804
    @harpreetramgarhia2804 ปีที่แล้ว +1

    Waheguru ji tera sukar h

  • @keharsinghsandhu6502
    @keharsinghsandhu6502 ปีที่แล้ว +1

    Waheguru g Ka Khalsa waheguru g ki Fateh

  • @SukhdeepsinghSandhu-de1tk
    @SukhdeepsinghSandhu-de1tk ปีที่แล้ว

    Waheuruji 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @sajansingh9136
    @sajansingh9136 ปีที่แล้ว +1

    Bhote bhote dhanvad waheguru sahib ji da kirpakerke aap ji ess uper lal batty lagayee ja be (Havayee jhaj Helecopter etc) khtra ha

  • @californiawaladsharma210
    @californiawaladsharma210 2 ปีที่แล้ว +4

    Very good

  • @bschahal9453
    @bschahal9453 2 ปีที่แล้ว +3

    JHOOLTE NI SHAN RAHEN GURU MAHARAJ DE🙏🙏

  • @ramanmohali537
    @ramanmohali537 2 ปีที่แล้ว +4

    Veer nishan sahib onaaa vaddaa e bnayo jini usdi sevaaa karan ch koi dikat naa awe

  • @satnamsinghheirpb46
    @satnamsinghheirpb46 ปีที่แล้ว

    Satnam sri waheguru sahib ji

  • @amarjitkaur4963
    @amarjitkaur4963 4 หลายเดือนก่อน

    🙏🙏🙏🙏🙏🙏🙏🙏🙏🙏🌹🙏ਵਾਹਿਗੁਰੂ ਜੀ

  • @RamSingh-lr5he
    @RamSingh-lr5he 2 ปีที่แล้ว +2

    WaheGuru ji ka khalsa WaheGuru ji ki Fateh 🙏🙏

  • @micetravelfoods
    @micetravelfoods 2 ปีที่แล้ว +2

    Waheguru ji ka Khalsa 🙏

  • @JaswantSingh-fj2ld
    @JaswantSingh-fj2ld 2 หลายเดือนก่อน

    ਸਤਿਨਾਮੁ ਸ੍ਰੀ ਵਾਹਿਗੁਰੂ ਜੀ

  • @smsmahal3805
    @smsmahal3805 ปีที่แล้ว +1

    Waheguru ji Khalsa Panth upper Kirpa Karan.

  • @amaniders3739
    @amaniders3739 2 ปีที่แล้ว +1

    Waheguru ji waheguru ji waheguru ji waheguru ji waheguru ji 🙏🙏🙏🙏

  • @InderjitSingh-mu5co
    @InderjitSingh-mu5co 8 หลายเดือนก่อน

    DHAN DHAN JAGAT GURU GURU NANAK SAHAB JI, DHAN DHAN JAGAT PITA GURU GOBIND SINGH SAHAB JI MAHARAJ ❤❤❤❤❤

  • @kulvinderkaur3492
    @kulvinderkaur3492 2 ปีที่แล้ว +2

    Waheguru ji 🙏

  • @amarjitkaur4958
    @amarjitkaur4958 2 ปีที่แล้ว +4

    🙏🙏🙏🙏🙏🙏🙏🙏🙏

  • @keharsinghsandhu6502
    @keharsinghsandhu6502 ปีที่แล้ว +1

    Please tell Exact location of this Gurugar

  • @GaganSingh-o6q
    @GaganSingh-o6q หลายเดือนก่อน

    ਇਸ ਤਰ੍ਹਾਂ ਨਿਸ਼ਾਨ ਸਾਹਿਬ ਉੱਚੇ ਕਰਨ ਨਾਲ ਕੌਮ ਦੀ ਚੜ੍ਹਦੀ ਕਲਾ ਨਹੀਂ ਹੋਣੀ। ਅਪਣੀ ਕੌਮ ਦੀ ਨੌਜਵਾਨੀ ਤਾਂ ਸਿੱਖੀ ਤੋਂ ਦੂਰ ਹੁੰਦੀ ਜਾ ਰਹੀ ਏ।

  • @khalsaas5306
    @khalsaas5306 2 ปีที่แล้ว +2

    JALDI HI GURU KE NISHAN SAHEB..SARI DHARTI TE JHULLANGE

  • @parmjitsinghsanghera6512
    @parmjitsinghsanghera6512 2 ปีที่แล้ว +1

    Waheguru ji chardikala Rakhn

  • @baljeetsidhu3550
    @baljeetsidhu3550 2 ปีที่แล้ว +1

    Satnam Ji Sri Waheguru Ji

  • @RamSingh-f1m
    @RamSingh-f1m 3 หลายเดือนก่อน

    WAHEGURU JI ka khalsa Waheguru ji ki Fateh

  • @nirmalkaur1635
    @nirmalkaur1635 6 หลายเดือนก่อน

    Bahut. Bahut. Bahut. Hi. Sundar

  • @deepakkwt4749
    @deepakkwt4749 2 ปีที่แล้ว +1

    Satnaam shree waheguru g

  • @kharkdsingh1695
    @kharkdsingh1695 2 ปีที่แล้ว +1

    Dhan waheguru gi

  • @BalkarSingh-og4xb
    @BalkarSingh-og4xb 2 ปีที่แล้ว +6

    ਕੋਈ ਨਿਸ਼ਾਨ ਸਾਹਿਬ ਅਕਾਲ ਤਖਤ ਦੇ ਨਿਸ਼ਾਨ ਸਾਹਿਬ ਤੋ ਉਚਾ ਨਹੀ ਲਾਉਣਾ ਚਾਹੀਦਾ

    • @ashokklair2629
      @ashokklair2629 11 หลายเดือนก่อน +2

      ਉਚੇ ਤੋ ਵੀ ਊਚੇ, ਨਿਸ਼ਾਨ ਸਾ: ਜੀ ਦਾ ਤਾ ਲਾਭ‌ ਹੁੰਦੈ, ਕਿ ਕੋਈ ਭੁਖਾ ਪਿਆਸਾ, ਜਾ ਰਾਤ ਨੂੰ ਆਰਾਮ ਕਰਨ ਕੋਈ ਸ਼ਰਨਾਰਥੀ, ਬਹੁਤ ਦੂਰ ਤੋ ਦੇਖ ਕੇ, ਉਸ ਨਿਸ਼ਾਨ ਸਾ,: ਕੋਲ ਆ ਜਾਵੇ। ਤੇ ਲੋੜ ਪੂਰੀ ਕਰ ਸਕੇ ਜੀ!
      ‌ਪਰ ਜੇ ਕਿਸੇ ਲੋੜ ਬੰਦ ਨੂ ਆਕੇ, ਜੇ ਗੁਰਦੁਆਰੇ ਵਾਲੇ ਕਹਿਣ ਕਿ, ਅਸੀ ਤੈਨੂੰ ਜਾਣਦੇ ਨਹੀ ਤੂੰ ਕੌਣ ਹੈ। ਅਸੀ ਤੈਨੂੰ ਇਥੇ ਰੱਖ ਨਹੀ ਸਕਦੇ, ਲੰਗਰ ਨਹੀ ਛਕਾਅ ਸਕਦੇ।
      ਤਾ ਉਚਾ ਨਿਸਾਨ ਸਾ: ਦਾ ਕੋਈ ਲਾਭ ਨਹੀ ਜੀ। ੍

  • @RanjitSingh-bo6fs
    @RanjitSingh-bo6fs 10 หลายเดือนก่อน

    Well done, Excellent !

  • @surjanrandhawa8130
    @surjanrandhawa8130 2 ปีที่แล้ว +3

    Eh ha kis distt cha ha buland pur sahib

  • @gurmejsidhu2711
    @gurmejsidhu2711 2 ปีที่แล้ว +4

    Jaroor laggan Nishan sahib par recorda lyi nhi

    • @jaswinderkaurdhillon
      @jaswinderkaurdhillon 2 ปีที่แล้ว

      Veer g record lay lambai eni nahi rakhi.gurudwara sahib 7 manjila hai.sangat chondi c nishan sahib Gurdwara Sahib to ucha hove.revord ta ape hi bann gya

    • @gurmejsidhu2711
      @gurmejsidhu2711 2 ปีที่แล้ว +1

      @@jaswinderkaurdhillon thik , bhain ji tusi bahut mitha bole khima karna , aap ji da vichar vi shi hai

  • @sarabjitsingh9339
    @sarabjitsingh9339 2 ปีที่แล้ว +4

    Chaina vich q Punjab ch q nahi banwaia waheguru ji

    • @jaswinderkaurdhillon
      @jaswinderkaurdhillon 2 ปีที่แล้ว

      Kiti gai c koshish.pr eni lambai sunn k Panjab ki india vich kise engineer ne es kam nu hath nahi paya.kyuki eh nishan sahib bina support to khara karna c.sada pind es gurudwara sahib de nazdik hai.bsba g ne pehle din nishan sahib di story dasi c.

  • @khalsaas5306
    @khalsaas5306 2 ปีที่แล้ว +5

    JHULTE NISHAN RAHEN..PANTH MAHARAJ KE.....WAHEGURU JI

  • @jagroopsingh44
    @jagroopsingh44 ปีที่แล้ว

    Nice pic thanks for

  • @LakhwinderSingh-wb4fw
    @LakhwinderSingh-wb4fw หลายเดือนก่อน

    Wahiguru ji

  • @GurjantSinghpilot
    @GurjantSinghpilot 11 หลายเดือนก่อน

    Bulandpuri kehrhe stet jila tehsil kehrha hai

  • @ranjitraiyait5433
    @ranjitraiyait5433 2 ปีที่แล้ว +1

    Address please 🙏

  • @DavinderSingh-r7t
    @DavinderSingh-r7t 11 วันที่ผ่านมา

    🙏🏿🙏🏿🙏🏿

  • @jasmeetsingh7059
    @jasmeetsingh7059 2 ปีที่แล้ว +1

    🙏🙏🙏🙏🙏

  • @RajKumar-bd3kx
    @RajKumar-bd3kx 2 ปีที่แล้ว +3

    Khalse di charhdikla

  • @narindersingh-gw4fp
    @narindersingh-gw4fp 2 ปีที่แล้ว +1

    Julte nishan rahe panth Maharaj ke

  • @haramindersingh2897
    @haramindersingh2897 2 ปีที่แล้ว +2

    🙏🙏🙏🙏🙏🙏🙏🙏🙏🙏🚩🚩🚩🚩🚩🚩🚩🚩🚩🚩❤🌹🙏

  • @davinderkaur611
    @davinderkaur611 2 ปีที่แล้ว +1

    Canada wich 300 Foot ucha nshan sahib a ik Guruduara sahib wich

  • @DavinderSingh-u7s5x
    @DavinderSingh-u7s5x ปีที่แล้ว

    Ais.da.garibi.nuu.kaee.faida

  • @gurmejsidhu2711
    @gurmejsidhu2711 2 ปีที่แล้ว +6

    Ki ethe grib gurba hai nhi jinna di sewa kiti jave.......kidhar ja rhi sikhi

  • @gursawaksingh9425
    @gursawaksingh9425 4 หลายเดือนก่อน

    Wmk sb te