But jado sidhu ne 4 var mafi magi c but ohde te fr b 295 da case Kita ohnu kise ne maaf ne Kita c Hun gurdas man di Madi Mani jave awe dey Lok kyo a vere ek bande lahi kuj hor rules nd duje lahi kuj hor j koyi Madi magda maf KR Dena chahida but Lok nai krde vere baki gurdas maan ta 3 k dina baad kuj na kuj bolda hi rehnda ehni Umar ho gyi hale b dhyan nal nai bolda baki waheguru to mafi magan te waheguru maaf kr dinde a but Lok nai krde veer ji

Gurdas Maan is RSS Agent working on RSS agenda in Punjab: cultural terrorism, attacks on Sikhi, gurbani etc. He has done this many times & got away with "maafi".
Galti ta rabb bi maaf krda je agla maafi mange ta 🙏ehe ki rabb thori na 😒 guru granth sahib ji di beadbi hoi odo kithe si sarkara de under ehe hoya sarkara kolo to daar lgda ehna nu 🙏🙏koi agree hai eis gal to 👍
जिदो रेप हुन्दे आ रेप करन वालेआ ते आज तक किसे ने वी कोई करवाई करन दा दवाब नहीं पायेया गिया गुरदास मान जी दे पिशे हथ धो के पाए ओ किसे नु वी मनना गुनाह नही
Tahi ta mahamari wargiya bimariya nal mardi aa Eda di duniya Je koi mafi magye Waheguru ji de asli singh da bahut bda dil hunda ha Par Eh pata Ni kiu Dhakye nal gurdas maan de piche paye ne
Paji ehna londeya de Nayaneya de bacheya nu vi naam pata hune guru sahib de ajj vayaha ch sardar munde te syane ehna nu koi puche daru ni peende haige meat ni khande haige swere ghar ch Sukhmani sahib da path hunda aa vyah vele te raat nu eh daru peende aa jatta de vyah khaskar meat khande aa os vele ehna nu dastar di beadbi nahi dikhai haigi jad hole mohalle te eh sab bhanga peende aa ehna de nihang bakre tak vadhke khande aa ohna vaar koi virodh nahi haiga
@lavely lohatsanu guru saheb changge lagde ne dharam de thekedar ni ohna de khilaf ni bolde haige eh beadbia de khilaf badala ne kabza kita aa chitta Punjab ch badala ne failaya aa os vele kyu ni bolde haige ehb
Ik tym ana ann wali genration ny drea krna gurdware jann tym k kity sanu keh na dyn tuc ahhh glt km krta ahh krta ..mnt ch e rbb bn jandy eda dy jdd k asli rbb aa jo hmesha bchea deya gltea nu maff krda ty j bcha fr v na hty khud ohnu yadd kranda pr ethy ta kush khass pujari ny jo sjja dyn li judge bn gy ny
lavo ji aa gye je crocodile paise khan wale panth dardi ehna v shukar Kita huna moti murgi aa gyi bhut Mota paisa mil Jana ehna nu jihre mein crocodile ne ajnala jihe baki jihre piche aaye ne ehna ne 10 din baad alag enterview deni ki pta nahi mohtbaar kyon piche hat gae
ਜੋ ਗੁਟਕਾ ਸਾਹਿਬ ਜੀ ਦੀ ਝੂਠੀ ਸੋਹ ਖਾਦਾ ਉਸ ਤੇ ਵੀ ਪਰਚਾ ਦਰਜ ਹੋਣਾ ਚਾਹੀਦਾ
ਗੁਰੂ ਦੀ ਅੰਸ ਤੇ ਵੰਸ਼ ਓਹੀ ਹਨ ਜੋ ਗੁਰੂ ਦੀ ਸੋਚ ਵਿਚਾਰ ਦੇ ਧਾਰਨੀ ਹਨ ਓਹ ਭਾਵੇ ਕਿਸੇ ਵੀ ਧਰਮ ਦੇ ਹੋਣ - ਇਹ ਤਾ ਗੁਰੂ ਸਾਹਿਬ ਦੀ ਸੋਚ ਤੋ ਪਤਾ ਲਗਦਾ ਹੈ ਜਦੋ ਉਨਾ ਨੇ ਭਗਤ ਕਬੀਰ ਜੀ, ਫਰੀਦ ਜੀ ਤੇ ਰਵਿਦਾਸ ਜੀ ਨੂ ਆਪਣੇ ਨਾਲ ਬੈਠਾ ਲਿਆ. ਗੁਰੂ ਗੋਬਿੰਦ ਸਿੰਘ ਜੀ ਨੇ ਅਮ੍ਰਿਤ ਛਕਾ ਕੇ 5 ਕਰਾਰ ਵੀ ਦਿਤੇ - ਸਿਖੀ ਸਰੂਪ ਦੀ ਵਖਰੀ ਦਿਖ. ਓਹ ਗੁਰੂ ਜੀ ਦੀ ਅੰਸ਼ ਵੰਸ਼ ਹ. Otherwise ਤਾ India North ਲੋਕਾ ਦਾ DNA ਬਹੁਤ mix ਹੈ Wester European, Eastern European,
Middle Eastern , Chinese etc. 2 Main DNA ਅਤੇ 2 main Languages ਹਨ India ਵਿਚ . ANI- Ancestor North Indian and Ancestor South Indian. Ancestor North Indian ਦੀ language Sanskrit ਤੋ originate ਹੋਈ . Sanskrit ਤਾ ਆਪ Middle
East(Mesopotamia) ਤੋ ਆਈ ਹੈ !! Google ਕਰ ਲਵੋ - Indian Express ਦੀ ਰਿਪੋਰਟ ਅਤੇ ਹੋਰ source . ASI ਦੀ ਬੋਲੀ Dravidian ਹੈ
ਸਾਰਿਆ ਵਿਰੁਧ ਕਰੋ!! ਜੇ ਇਕ ਕਰੀ ਜਾਂਦਾ ਤੇ ਫਿਰ ਸਾਰੇ ਹੀ ਕਰੀ ਜਾਣ? ਮਸਾ ਰੰਗੜ ਵੀ ਕਹਿੰਦਾ ਹੋਣਾ ਫਲਾਨਾ ਏਸ ਤਰਾ ਕਰ ਗਿਆ ਫਲਾਨਾ ਕਰ ਗਿਆ?
otho drr lgda 😂😂😂😂
ਵਿਰੋਧ ਤਾਂ ਫਿਰ ਤਰਸੇਮ ਜੱਸੜ ਦਾ ਵੀ ਬਣਦਾ ਹੈ ਕਿਉਂਕਿ ਉਹ ਮੁਸਲਮਾਨਾਂ ਨੂੰ ਆਪਣਏ ਸਰਦਾਰਾਂ ਨਾਲ ਜੋੜੀ ਜਾਂਦਾ ਹੈ
ਕਹਿੰਦਾ ਇੱਕੋ ਮਾਲਕ ਦੇ ਬੱਚੇ ਹਾਂ ਕੀ ਸਰਦਾਰ ਤੇ ਕੀ ਮੁਹੰਮਦ
@@sonuchopra9489 ਗੁਰਦਾਸ ਮਾਨ ਨੇ ਜਾਤ ਦੀ ਗਲ ਕੀਤੀ ਹੈ ਅਖੇ ਸਾਹਮਣੇ ਬੈਠਾ "ਉਸ ਦੀ ਸਰਕਾਰ" ਦੀ ਜਾਤ ਓਹੀ ਹੈ ਜਦੋ ਕੀ ਗੁਰੂ ਸਾਹਿਬ ਨੇ ਸਾਰਿਆ ਨੂ ਇਕੋ ਜਿਹਾ ਮਨਿਆ regardless of ਜਾਤ !!!
Exalant janab Gurdas Mann Sahib
Exalant Gurdas Mann Sahib
At this time I am pray to Sahib Shri Guru Nanak Sahib ji bless to you with his love that's Make's every day a joy to live
ਮੇਰੇ ,, ਆਪਣੇ ਗੁਰੂ ਸਾਹਿਬ ਨੇ ਜਦੋਂ ਇਹ ਆਖਿਆ,,,
ਜੋ ਸ਼ਰਨ ਆਏ ਤਿਸ ਕੰਠਿ ਲਾਇ,,,,,
ਤਾਂ ਫਿਰ ਆਪਾਂ ਕੌਣ ਆ,,,
ਸਮੂਹ ਸਿੱਖ ਸੰਗਤਾਂ ਤੋਂ ਮੁਆਫੀ ਮੰਗਣੀ ਹੀ ਗੁਰੂ ਸਾਹਿਬ ਤੋਂ ਮੁਆਫੀ ਮੰਗਣਾ ਦੇ ਸਮਾਨ ਆ,,
ਸਾਡੇ ਗੁਰੂਆਂ ਸਹਿਬਾਨ ਨੇ ਐਲਾਨੀਆ ਆਖਿਆ,,,
ਗੁਰੂ ਸਾਹਿਬ ਜੀ ਦੀ ਸ਼ਰਨ ਵਿੱਚ ਆਉਂਣ ਵਾਲੇ ਨੂੰ ਮੁਆਫ਼ ਹੀ ਨਹੀਂ ਸਗੋਂ ਗਲ਼ ਨਾਲ ਲਾਇਆ ਜਾਂਦਾ ਹੈ,,
ਇਕ ਮੁਖ ਉਦਾਹਰਣ, ਭਾਈ ਸੱਤਾ ਜੀ ਤੇ ਭਾਈ ਬਲਵੰਡ ਜੀ ਦੀ ਆ,,
ਗੁਰੂ ਸਵਾਰਿਓ ਏਦਾਂ ਨਹੀਂ ਕਰੀਏ,,, ਗੁਰੂ ਸਾਹਿਬ ਜੀ ਕੈਹਣੀ ਮੰਨਦੇ ਹੋਏ,,
ਗੁਰਦਾਸ ਮਾਨ ਨੂ ਵੱਡੇ ਦਿਲ ਨਾਲ,,, ਗਲ ਨਾਲ ਲਾਇਆ ਜਾਵੇ
ਉਹ ਵੀ ਪੰਜਾਬੀ ਆ,, ਪੰਜਾਬ ਦਾ ਮਾਣ ਆ,
ਸਿਰਮੌਰ ਪੰਜਾਬੀ ਆ,, ਪੰਜਾਬੀਆਂ ਦੀ ਸ਼ਾਨ ਹੈ
੪੭ ਸਾਲਾਂ ਤੋਂ ਪੰਜਾਬ ਦਾ ਸਿਰਮੌਰ ਲੇਖਕ ਤੇ ਗਾਇਕ ਆ,,,
Gurdas Mann is the
Exalant,, Superb & marbles stage performance for Punjab in the whole World❤❤
Jai sai di Gurdas Mann sahib zindabad
ਇਸ ਗੱਲ ਦੀ ਕੋਈ ਗਲਤੀ ਨਹੀਂ ਕਿ ਆਪਾਂ ਸਾਰੇ ਗੁਰੂ ਮਹਾਰਾਜ ਦੇ ਹੀ ਬੱਚਿਆਂ ਕਿਰਪਾ ਕਰਕੇ ਪੰਜਾਬ ਦਾ ਮਾਹੌਲ ਨਾ ਖਰਾਬ ਕਰੋ ਪੰਜਾਬ ਨੇ ਅੱਗੇ 1947 ਤੋਂ ਲੈਕੇ 1984 ਤੱਕ ਬਹੁਤ ਕੁਝ ਝੱਲਿਆ ਹੈ
Gurdas maan Saab ji jindabad full spot
ਕੇਪਟਨ.ਨੇਗੁਟਕਾ.ਸਾਹਿਬ.ਤੇ.ਹੱਥ.ਰੱਖ.ਕੇ.ਸੋਹ.ਖਾਦੀ.ਉਹਨੁ.ਕਿ.ਕਰ..ਲਿਅਾ.ਉਦਰ.ਹੋਵੇ
ਦੋਸਤੋ ਆਪੋ ਆਪਣੀਆਂ ਰੋਟੀਆਂ ਸੇਕਣੀਆਂ ਬੰਦ ਕਰੋ, ਚੈਨਲਾਂ ਵਾਲੇ ਵੀ ਆਪੋ ਆਪਣੀ T R P ਵਧਾਉਣ ਲਈ ਲੱਗੇ ਹੋਏ ਹਨ।
ਗੁਰੂ ਗ੍ਰੰਥ ਸਾਹਿਬ ਜੀ ਦੀ ਥਾਂ ਥਾਂ ਬੇਅਦਬੀ ਹੋਈ ਐ ਉਹਨਾ ਦਾ ਵੀ ਇਨਸਾਨ ਚਾਹੀਦਾ ਐ
ਗੁਰੂਦਵਾਰਾ ਦੀ ਬੇ ਅਦਬੀ ਹੁਂਦੀ ਹੈ ਤੇ ਉਹਨਾਂ ਤੇ ਵੀ ਪਰਚਾ ਕਰੋ ਉਹਨਾਂ ਤੇ ਕੀਉ ਨੀ ਕਰਦੇ
Love you Gurdas Maan Sahab
Tnu Gurdas disda osde glti Ni dise
ਛੱਡ ਦਿੱਲਾ ਦਿਲ ਦੇ ਕੇ ਰੋਗ ਲਵਾ ਲੈਂ ਗਾ ਬੇਕਦਰੇ ਲੋਕਾਂ ਵਿੱਚ ਕਦਰ ਗਵਾਂ ਲੈਂ ਗਾ👈✍️
Gurdas Maan Ustaad ji jindabad
ਗੁਰਦਾਸ ਮਾਨ ਤੇ ਪਰਚਾ ਹੋਣਾ ਚਾਹੀਦਾ ਪਰ ਉਸ ਤੋ ਪਹਿਲਾ ਕਰੋ ਬਾਦਲਾ ਤੇ ਜਿੰਨਾ ਨੇ ਬੇੜਾ ਬਠਾਇਆ ਤੇ ਨਾਲੇ ਝੂਠੀ ਸੌ ਵਾਲੇ ਕੈਪਟਨ ਤੇ ਜੰਗੀਰੋ ਤੇ ਜਿਸਨੇ ਸ਼ਰੇਆਮ ਮੁੱਛਾ ਮਨਾਈਆ ਜੇ ਇਹੋ ਜੀ ਗੁੰਡੀ ਨੂੰ ਤੁਸੀ ਪਰਧਾਨ ਬਣਾਇਆ
Ha baki v dakho ਜੋ ਗੁਟਕਾ ਸਾਹਿਬ g ਦੀ ਝੂਠੀ sho kha ਗਿਆ os nu kyo ne bol de
@@doababoy1962 ਵੀਰ ਦਵਾਰਾ ਪੜ ਕਮੈਟ
Write bro
ਸਿੱਖ ਕਿਹੜਾ ਸਹੀ ਬੋਲਦੇ ਆ ਅਸੀਂ ਮੰਨਦੇ ਆ ਗੁਰਦਾਸ ਮਾਨ ਗਲਤ ਆ
328 ਸਵਰੂਪਾ ਦਾ ਹਿਸਾਬ ਲੈਅ ਨਹੀ ਹੋਇਆ ਕੋਈ ਆਦਾ ਮੈ ਨੰਬਰ ਬਣਾ ਲਾ ਕੋਈ ਆਦਾ ਮੈ * ਪੰਜਾਬ ਦਾ ਬੇੜਾ ਗਰਕ ਹੋ ਗਿਆ ਕੇੜੇ ਰਾਹਵਾ ਤੇ ਤੁਰ ਪੲਏ ਅਸੀ * ਪੰਜਾਬ ਲੁਟ ਕੇ ਕੌਗਰਸ ਤੇ ਬਾਦਲ ਕੇ ਖਾ ਗਏ
ਰੱਬ ਰਾਖਾ ਪੰਜਾਬ ਦਾ
ਇਸ ਤਰਾਂ ਦੇਖ ਦੁਖ ਬਹੁਤ ਹੁੰਦਾ
ਦਾਤਾ ਭਲੀ ਕਰੇਗਾ
ਗਲਤੀ ਕਰਨ ਵਾਲਾ ਗਲਤੀ ਮੰਨ ਲਵੇ ਓਹ ਮਹਾਨ ਹੈ ਮਾਫ ਕਰਨ ਵਾਲਾ ਓੁਹ ਸਭ ਤੋ ਵੱਡਾ ਮਹਾਨ ਹੈ
ਗੁਰਦਾਸ ਮਾਨ ਜੀ ਜ਼ਿੰਦਾਬਾਦ ❤❤
ਕੈਪਟਨ ਤੇ ਬਾਦਲ ਤੇ ਵੀ ਪਰਚਾ ਕਰੋ
ਗੁਰਦਾਸ ਮਾਨ ਸਹੀ ਆ yr
ਕੁੜੀਆਂ ਦੇ ਕਾਤਲ ਨੂੰ ਪ੍ਰਧਾਨਗੀ ਦਿੱਤੀ ਜਾਂਦੀ ਏ ਵਾਹ ਜੀ ਵਾਹ ਓਦੋਂ ਸਾਡੇ ਧਰਮ ਦੇ ਠੇਕੇਦਾਰ ਫ਼ਕਰ ਮਹਿਸੂਸ ਕਰਦੇ ਨੇ ਸ਼ਰਮ ਦਾ ਘਾਟਾ
ਜਿੰਨਾ ਜੋਰ ਤੁਸੀ ਏਥੇ ਲਾਇਆ ਇਹੀ ਜੋਰ ਤੁਸੀ ਬਾਦਲਾ ਤੇ ਆਰਐਸਐਸ ਵਾਲਿਆ ਦੇ ਵਿਰੁੱਧ ਲਾਓ ਫੇਰ ਪਤਾ ਲਗੂ ਤੁਸੀ ਗੁਰੂ ਦੇ ਸਿੰਘ ਹੈ ਜਾ ਨਹੀ
ਸਾਡੇ ਗੁਰੂ ਸਾਹਿਬ ਨੇ, ਬੇਦਾਬੇ ਪਾੜ ਦਿੱਤੇ, ਭੁੱਲਿਆਂ ਨੂੰ ਗਲ ਨਾਲ ਲਾਇਆ। ਗੁਰਦਾਸ ਮਾਨ ਨੇ ਮੁਆਫ਼ੀ ਮੰਗ ਲਈ। ਵੱਡਾ ਓਹ ਹੁੰਦਾ ਜੀ ਮਾਫ਼ ਕਰੇ।
ਗੁਟਕਾ ਸਾਹਿਬ ਦੀ ਸੌਂਹ ਖਾਣ ਵਾਲੇ ਨਾਲ ਲਓ ਪੰਗਾ।
ਤਾਲੀਬਾਨ ਨਾਲੋਂ ਕਿਸ ਗਲੋਂ ਘੱਟ ਨੇ ਸਾਡੇ ਲੋਕ।
ਹੱਦ ਹੈ ।
Punjab the super star Gurdas Maan
ਯਾਰ ਕੀ ਹੋ ਗਿਆ ਲੋਕਾਂ ਨੂੰ ਜਦੋਂ ਮੁਆਫ਼ੀ ਮੰਗ ਲਈ ਉਹਨੇ ਤੇ ਫਿਰ ਪਿੱਛੇ ਕੀ ਰਹਿ ਗਿਆ। ਕੈਪਟਨ ਨੇ ਝੂਠੀ ਸਹੁੰ ਖਾਧੀ ਸੀ ਉਹਦੇ ਤੇ ਪਰਚਾ ਕਰਵਾਓ ਪਹਿਲਾਂ। ਜਿਹੜੇ ਮਸਲੇ ਸੁਲਝਾਉਣ ਵਾਲੇ ਨੇ ਉਨ੍ਹਾਂ ਵੱਲੇ ਹੋਵੋ।ਜੇ ਉਹ ਭੁਲੇਖੇ ਨਾਲ ਕਹਿ ਬੈਠਾ ਤੇ ਓਸੇ ਵੇਲੇ ਉਨੇ ਮੁਆਫ਼ੀ ਮੰਗ ਲਈ। ਹੋਰ ਉਹ ਕੀ ਕਰਦੇ। ਵਿਹਲੇ ਕੰਮ ਕੋਈ ਹੈ ਨਹੀਂ ਬਸ ਇੱਕ ਗੱਲ ਨੂੰ ਰਿਪੀਟ ਕਰੀ ਜਾਣਾਂ।
But jado sidhu ne 4 var mafi magi c but ohde te fr b 295 da case Kita ohnu kise ne maaf ne Kita c Hun gurdas man di Madi Mani jave awe dey Lok kyo a vere ek bande lahi kuj hor rules nd duje lahi kuj hor j koyi Madi magda maf KR Dena chahida but Lok nai krde vere baki gurdas maan ta 3 k dina baad kuj na kuj bolda hi rehnda ehni Umar ho gyi hale b dhyan nal nai bolda baki waheguru to mafi magan te waheguru maaf kr dinde a but Lok nai krde veer ji
But jado sidhu ne 4 var mafi magi c but ohde te fr b 295 da case Kita ohnu kise ne maaf ne Kita c Hun gurdas man di Madi Mani jave awe dey Lok kyo a vere ek bande lahi kuj hor rules nd duje lahi kuj hor j koyi Madi magda maf KR Dena chahida but Lok nai krde vere baki gurdas maan ta 3 k dina baad kuj na kuj bolda hi rehnda ehni Umar ho gyi hale b dhyan nal nai bolda baki waheguru to mafi magan te waheguru maaf kr dinde a but Lok nai krde veer ji
ਗੁਰੂ ਦੀ ਅੰਸ ਤੇ ਵੰਸ਼ ਓਹੀ ਹਨ ਜੋ ਗੁਰੂ ਦੀ ਸੋਚ ਵਿਚਾਰ ਦੇ ਧਾਰਨੀ ਹਨ ਓਹ ਭਾਵੇ ਕਿਸੇ ਵੀ ਧਰਮ ਦੇ ਹੋਣ - ਇਹ ਤਾ ਗੁਰੂ ਸਾਹਿਬ ਦੀ ਸੋਚ ਤੋ ਪਤਾ ਲਗਦਾ ਹੈ ਜਦੋ ਉਨਾ ਨੇ ਭਗਤ ਕਬੀਰ ਜੀ, ਫਰੀਦ ਜੀ ਤੇ ਰਵਿਦਾਸ ਜੀ ਨੂ ਆਪਣੇ ਨਾਲ ਬੈਠਾ ਲਿਆ. ਗੁਰੂ ਗੋਬਿੰਦ ਸਿੰਘ ਜੀ ਨੇ ਅਮ੍ਰਿਤ ਛਕਾ ਕੇ 5 ਕਰਾਰ ਵੀ ਦਿਤੇ - ਸਿਖੀ ਸਰੂਪ ਦੀ ਵਖਰੀ ਦਿਖ. ਓਹ ਗੁਰੂ ਜੀ ਦੀ ਅੰਸ਼ ਵੰਸ਼ ਹ. Otherwise ਤਾ India North ਲੋਕਾ ਦਾ DNA ਬਹੁਤ mix ਹੈ Wester European, Eastern European,
Middle Eastern , Chinese etc. 2 Main DNA ਅਤੇ 2 main Languages ਹਨ India ਵਿਚ . ANI- Ancestor North Indian and Ancestor South Indian. Ancestor North Indian ਦੀ language Sanskrit ਤੋ originate ਹੋਈ . Sanskrit ਤਾ ਆਪ Middle
East(Mesopotamia) ਤੋ ਆਈ ਹੈ !! Google ਕਰ ਲਵੋ - Indian Express ਦੀ ਰਿਪੋਰਟ ਅਤੇ ਹੋਰ source . ASI ਦੀ ਬੋਲੀ Dravidian ਹੈ
ਕੁਛ ਨੀ ਕਰ ਸਕਦੇ ਗੁਰਦਾਸ ਦਾ
ਕੈਪਟਨ ਤੇ ਵੀ ਪਰਚਾ ਦਰਜ ਕਰਾਉਣ
Gurdaas maan da baal binga ni kr skda
ਫੇਰ ਮਾਫੀ ਕਿਉ ਮੰਗੀ
@@SukhaSingh-ol7rs maafi mangan wala chota nahi hunda oh vi sikh aaa
waal vinga hoyaa ly
@@SukhaSingh-ol7rs sai ne maafi mngni sikhayi bdla laina ni
Acha tenu bhut pata
ਗਾਇਕ ਤਾਂ ਹੋਰ ਵੀ ਬਹੁਤ ਜਿਆਦੇ ਨੇ ਗੁਰਦਾਸ ਮਾਨ ਨੂੰ ਹੀ ਇੰਨੀ ਸਿਕੋਰਟੀ ਕਿਉਂ ਦਿਤੀ ਜਾਂਦੀ ਹੈ ਜਿੱਥੇ ਵੀ ਇਸਦਾ ਅਖਾੜਾ ਲੱਗਦਾ ਹੈ ਲੋਕਾਂ ਨਾਲੋਂ ਵੱਧ ਉਥੇ ਪੁਲਿਸ ਹੁੰਦੀ ਹੈ ਇਹ ਕਿਹੜਾ ਕੋਈ ਪ੍ਰਧਾਨ ਮੰਤਰੀ ਹੈ ਵੀ ਤਾਂ ਕਰਕੇ ਦਿੱਤੀ ਜਾਂਦੀ ਹੈ
ਮਾਨ ਪਿਉਰ ਪੰਜਾਬੀ ਆ ਗੁਰੂਆਂ ਦਾ ਦਾਸ ਜ਼ਿੰਦਾਬਾਦ
Gurdas Maan jindabad
ਯਬਲੀਆਂ ਮਾਰਨ ਵਾਲ਼ਿਆਂ ਤੇ ਕਾਰਵਾਈ ਤਾਂ ਹੋਣੀ ਹੀ ਚਾਹੀਦੀ ਐ ਲੰਡੀ ਬੁੱਚੀ ਨੂੰ ਗੁਰੂ ਸਾਹਿਬਾਨ ਨਾਲ ਜੋੜਨ ਦੀ ਇਹ ਕੋਝੀ ਹਰਕਤ ਐ ਇਹੋ ਜਿਹੇ 🐒🐒🐒ਤੇ ਕਾਰਵਾਈ ਜ਼ਰੂਰ ਹੋਵੇ ਜੋ ਵਿਅਕਤੀ ਉਸ🦉ਦੀ ਹਮਾਇਤ ਕਰਦੇ ਨੇਉਹਨਾ ਨੂੰ ਗੁਰੂ ਸਾਹਿਬਾਨ ਦੇ ਸਟੇਟਸ ਤੋਂ ਹੀ ਅਨਜਾਣ ਨੇ
ਆਪਾਂ ਤਾ ਇਹ ਕਹਿ ਸਕਦੇ ਆ ਗੁਰੂ ਗ੍ਰੰਥ ਸਾਹਿਬ ਤੋ ਬੜਾ ਕੋਈ ਨੀ ਹੈਗਾ. ਲੋਕ ਐਵੇਂ ਲੜਾਈ ਕਰੀ ਜਾਦੇ ਆ 🙏
Gurdas Maan is RSS Agent working on RSS agenda in Punjab: cultural terrorism, attacks on Sikhi, gurbani etc. He has done this many times & got away with "maafi".
Gurdas Maan saab zindabad
Gurdas Mann Sahab Zindabaad Jai Masta Di
I support maan saab🙏
Why? Is he God or something?
Tu ve laddi Shah nu mndiya
ਮਾਫੀ ਤਾਂ ਦਰਬਾਰ ਸਾਹਿਬ ਜਾਕੇ ਸੀ੍ ਅਕਾਲ ਤਖਤ ਤੋਂ ਮੰਗਣੀ ਚਾਹੀਦੀ ਹੈ ਬਾਈ ਜੀ 🙏🙏🙏
ਬੱਸ ਕਰੋ ਯਾਰ ਬਹੁਤੇ ਧਰਮ ਦੇ ਰਾਖੇ।
ਸਭ ਧਰਮਾਂ ਦੇ ਠੇਕੇਦਾਰ ਨੇ
Dharm de bade thekedar
ਪਹਲੇ ਮੋਦੀ ਸਰਕਾਰ ਨੂੰ ਮਨਾਲੋ
ਓਥੇ ਤਾ िੲਹ िਕਸਾਨਾ ਦਾ िਵਰੋਧ ਕਰਦੇ ਨੇ
िਛਤਰ ਪਰੇਟ ਕਰਨੀ ਪੳੁ िੲਨਾ िਫਰ
ਲੋਟ ਅਾੳੁਣਾ
ਕੁੜੀ ਦੀ ਕਾਤਲ, ਤੇ ਉਹ ਵੀ ਪ੍ਰਧਾਨ ਬਣਾ ਦਿੱਤੀ।
Good
Jai sai ji di
Galti kise to ve ho sakdi a
िੲਹ ਤਾ ਅਾਪਨੇ ਅਾਪ ਦੁਦੋ ਧੋਤਾ ਸਮਝੀ
ਬੇਠੇ ਨੇ
Galti ta rabb bi maaf krda je agla maafi mange ta 🙏ehe ki rabb thori na 😒 guru granth sahib ji di beadbi hoi odo kithe si sarkara de under ehe hoya sarkara kolo to daar lgda ehna nu 🙏🙏koi agree hai eis gal to 👍
Agree haan ji
ਸਹੀ ਪਕੜੇ
ਮੋਟੇ ਢਿਡਾ ਵਾਲੇ ਆਗੇ
ਸਾਰਿਆਂ ਦੇ ਗੁਰੂ ਨੇ। ਸੰਗਤ ਤੋਂ ਮਾਫ਼ੀ ਮੰਗ ਲਈ ਆ। ਹੁਣ ਤਾਂ ਗੁੱਸਾ ਨਹੀਂ ਰਹਿਣਾ ਚਾਹੀਦਾ
Tuhanu loka nu ho ki gya hai gurdas maan sir de piche kyu pe rha ho gunah nhi hoya tuhanu beakl ho tuc sara
Right ji
Right jii
जिदो रेप हुन्दे आ रेप करन वालेआ ते आज तक किसे ने वी कोई करवाई करन दा दवाब नहीं पायेया गिया गुरदास मान जी दे पिशे हथ धो के पाए ओ किसे नु वी मनना गुनाह नही
Jai saiya di 🙏🙏
ਸਿੰਘ ਬਿਲਕੁਲ ਸਹੀ ਹਨ ਇੱਥੇ ਹਰ ਬੰਦਾ ਗਲਤੀ ਕਰਕੇ ਮਾਫੀ ਮੰਗੀ ਜਾ ਰਿਹਾ ਫੇਮਸ ਹੋਣ ਵਾਸਤੇ❤ ਗੁਰਦਾਸ ਮਾਨ ਮਾਫ ਕਰਨ ਯੋਗ ਨਹੀਂ
ਫਰਕ ਕਿ ਰਹਿ ਗਿਆ ਫਰਕ ਸਿੱਖਾ ਵਿਚ ਹਿੰਦੂਆਂ ਵਿਚ ਲਾਡੀ ਸਾਈਂ ਬਾਰੇ ਗਲਤ ਨਾ ਬੋਲੋ
A sab nu gher vich koi ni pochada
ਸਹੀ ਪਕੜੇ
Salya ehna di zameer jaagdi a.
Ranjit tere wargey hijjre ni
Jada agg a ta apana number send kar
@@RanjeetSingh-bg6ws ਸਹੀ ਗੱਲ ਐ ਇਨਾ ਨੂੰ ਕੋਈ ਨੀ ਪੁਛਦਾ ਤਾਹੀ ਤਾ ਫਿਰ ਦੇ ਨੇ
Bilkul Shi kiha
ਮਾਨ ਦੀ ਕੋਈ ਗਲਤੀ ਨੀ
Gurdas man saab ne galti man lai os nu maaf kro o bhut badya insan a love uuuu maan saab g
ਸਹੀ ਲਿਖਿਆ ਸੀ ਗਾਣਾ ਸਿੱਧੂ ਮੂਸੇਵਾਲ ਨੇ
ਵੱਡਾ ਕਾਰੋਬਾਰੀ ਧਰਨਿਆਂ ਜੋਗੇ ਹੀ ਓ
ਬਾਬਿਉ ਆਪਣੀ ਪਜੀਸ਼ਨ ਨਾਂ ਡੋਨ ਕਰਵਾਉ ਐਵੇਂ ਕੋਈ ਨਾਂ ਕੋਈ ਮੁੱਦਾ ਕੱਢ ਕੇਬੈਠ ਜਾਂਦੇ ਵੇਲੜ ਕਿਸੇ ਥਾਂ ਦੇ ਉਹਨੇ ਤਾਂ ਮਾਫ਼ੀ ਮੰਗ ਲਈ ਤੇ ਤੁਸੀ ਹਰ ਇਕ ਨੂੰ ਮਾੜਾ ਬੋਲਦੇ ਉ
.ਬੱਲੈ ਪੰਜਾਬੀ ਓ ਮੱਨ ਗੇ ਤਵਾਨੂੰ ਯਰ ਆਪਾ ਕਿਦਰ ਨੂੰ ਚਲ ਪਏ ਇੱਕ ਬੰਦਾ ਹੱਥ ਜੋੜ ਕੈ ਮਾਫੀ ਮੱਗ ਰਿਹਾ ਹੋਰ ਕਿ ਹੁੰਦਾ ਕਿਓ ਮਹੋਲ ਖਰਾਬ ਕਰ ਦੇ ਓ
ਗੁਰਦਾਸ ਮਾਨ ਤੇ ਪਰਚਾ ਹੋਣਾ ਚਾਹੀਦਾ ਇਹ ਆਪਣੇ ਆਪ ਨੂੰ ਬੜਾ ਯਾਦ ਖੁੱਲੇ ਸਮਝਦੇ ਨ
Tahi ta mahamari wargiya bimariya nal mardi aa Eda di duniya Je koi mafi magye Waheguru ji de asli singh da bahut bda dil hunda ha Par Eh pata Ni kiu Dhakye nal gurdas maan de piche paye ne
Right ji.sirf power de dum te dhaka kr rahe ne.hamesha made nu hi dabaunde aa.
ਓਹ ਨਿਮਰਤਾ ਵਿੱਚ ਰਹਿਣ ਵਾਲਾ ਹੈ ਇਸ ਲਈ ਸਭ ਦਾ ਦਿਲ ਕਰਦਾ ਉਸ ਤੇ ਜ਼ੋਰ ਚਲਾਉਣ ਨੂੰ, ਜਗੀਰ ਕੌਰ ਵਰਗੀਆਂ ਨੂੰ ਇਹਨਾਂ ਨੇ ਪ੍ਰਧਾਨਗੀਆਂ ਦਿੱਤੀਆਂ ਹੋਈਆਂ ਨੇ
@@jaswinderkaur4285 Right ji
Bhai ja to apna he logo ko marna ke picha lga hua hain yr
Isliye log Covid se mara rhe hai yr aise logo ke wajah see yr .. ja sing nhi ho skt yr ...
ਪਹਿਲਾਂ ਤਾਂ ਬਾਦਲਾਂ ਤੇ ਪਰਚਾ ਦਰਜ਼ ਕਰਵਾਓ ਫਿਰ ਕਿਸ਼ੇ ਹੋਰ ਪਰਚਾ ਦਰਜ਼ ਕਰਵਾਓ ਜਿਦਾਂ ਬਾਦ ਤੁਹਾਡੀ ਆਦਤ ਆ
ja sai ji
you r right jai sai g
GURDASS Mann sahib ZINDAWAAD, lalli shalli murdaabaad.
Waheguru g Waheguru g
ਪਹਿਲਾਂ। 328। ਸਰੂਪ। ਦਾ। ਹਿਜਾਬ। ਤਾਂ। ਲੈਹ ਨੀ। ਹੋਇਆ। ਗੁਰੂ ਗ੍ਰੰਥ ਸਾਹਿਬ। ਨੂੰ ਅੱਗ।ਲਾਈ। ਗੲੀ ਰਵੀ। ਦਾਸ ਬਾਣੀ। ਦਰਜ ਹੈ ਰਮਦਾਸੀਆ। ਕਿਨੇ। ਪੰਜਾਬ। ਵਸ ਰਹੇ ਨੇ।
Vadde dharm de thekedaar ture firde ne adya nu ta 10 guru sahiban de name Ni PTA hona ...fuddu look
Paji ehna londeya de Nayaneya de bacheya nu vi naam pata hune guru sahib de ajj vayaha ch sardar munde te syane ehna nu koi puche daru ni peende haige meat ni khande haige swere ghar ch Sukhmani sahib da path hunda aa vyah vele te raat nu eh daru peende aa jatta de vyah khaskar meat khande aa os vele ehna nu dastar di beadbi nahi dikhai haigi jad hole mohalle te eh sab bhanga peende aa ehna de nihang bakre tak vadhke khande aa ohna vaar koi virodh nahi haiga
@@rohitmahey8724 tahi tan gussa aanda ena sikha Te ke apniaa galtian nahi dekhde
@lavely lohatsanu guru saheb changge lagde ne dharam de thekedar ni ohna de khilaf ni bolde haige eh beadbia de khilaf badala ne kabza kita aa chitta Punjab ch badala ne failaya aa os vele kyu ni bolde haige ehb
ਅਾੲੇ ਕਰਦੇ ਨੇ िਜਵੇ ਗੁਰੂ िੲਨਾ ਮੁਲ
ਖਰੀਦੇਅਾ ਹੁੰਦਾ ਕॅਲੇਅਾ ਨੇ
ਬਰਗਾੜੀ ਵਾਲੇ ਤਾਂ ਫੜ ਲੋ
Bargari da insaaf ta le lao aye vadde dharam de thekedar
ਕਾਦੀਅਾ िਵਖੇ ਗਰਮੇਲੋ ਨਾਮ ਦੀ ਤੀਵੀ ਨੇ
ਗੁਰੂ ਗ੍ੰਥ ਸਾिਹਬ ਦੀ ਪ੍ਟਰੋਲ ਪਾਕੇ
ਬੇਅਵਦੀ ਕੀਤੀ ਓਦੇ ਬਾਰਗੇ ਧਰਨਾ िਕੳੁ
ਕਦੇ ਵੀ ਨੀ ਲਾੲੇਅਾ िੲਥੇ ਤੇਰੇ ਬਾਬੇ ਦੀ
ਪ੍ਰੇਮੀ ਮਸਤਾ ਦੇ ਜਾਨ ਲਾਗੇ ਗॅਲ ਸਾਰੀ
िੲਨੀ ਅਾ ਸਭ ਜਾਨਦੇ ਅਾ ਲੋਕ
Gurdas maan changa banda
Chal sala
Kya gunha kr diya maan sahb ne
ਮੋਦੀ ਤੇ ਕਾਰਵਾਉ ਪਰਚਾ ਸਾਲੇ ਤੇ । ਦਿੱਲੀ ਆ ਦੋ ਬਾਬਿਓ
Jai Mastan Di
ਉਗਰਾਈਆ ਕਰਨ ਦਾ ਰੌਲਾ ਸਾਰਾ। ਜੇ ਗੁਰੂ ਨਾਲ ਪਿਆਰ ਹੋਵੇ ਤਾ ਆਪਣੇ ਨੀ ਦਿਸਦੇ ਇਨਾ ਵੇਹਲੜ ਨਕੰਮਿਆ ਨੂੰ 265 ਸਰੂਪਾ ਦਾ ਹਿਸਾਬ ਲੇ ਲਿਆ?
Tuhade-Kar-ke-Sikh-Sikhi-tou-Door-hunde-jaa-Rihe
Right
Ik tym ana ann wali genration ny drea krna gurdware jann tym k kity sanu keh na dyn tuc ahhh glt km krta ahh krta ..mnt ch e rbb bn jandy eda dy jdd k asli rbb aa jo hmesha bchea deya gltea nu maff krda ty j bcha fr v na hty khud ohnu yadd kranda pr ethy ta kush khass pujari ny jo sjja dyn li judge bn gy ny
ਵੀਰ ਜੀ ਇੰਨਾ ਵਿਹਲੜਾਂ ਨੂੰ ਪੁੱਛਿਆ ਜਾਵੇ ਸੁਖਬੀਰ ਬਾਦਲ ਨੇ ਜੈਕਾਰੇ ਨੂੰ ਬੋਲੇ ਸੋ ਨਿਹਾਲ ਜੈ ਸ਼੍ਰੀ ਰਾਮ ਇਹ ਪੰਥ ਦੇ ਠੇਕੇਦਾਰਾਂ ਨੂੰ ਪੁੱਛਿਆ ਜਾਵੇ ਕਿ ਸਹੀ ਆ ਗੁਰਦਾਸ ਮਾਨ ਸਾਬ੍ਹ ਨੂੰ ਮੁਆਫ ਕਰਨਾ ਚਾਹੀਦਾ ਹੈ ਤੁਸੀਂ ਆਪਣੇ ਆਪ ਨੂੰ ਰੱਬ ਸਮਝਣ ਲੱਗ ਪਏ ਫ੍ਰੀ ਦਾ ਖਾ ਕੇ ਢਿੱਡ ਵਧਾਏ ਹੋਏ ਨੇ ਸੁੱਚਾ ਸਿੰਘ ਲੰਗਾਹ ਨੂੰ ਸੋਧਾ ਕਿਉਂ ਨਹੀਂ ਲਗਾਇਆ ਸਰਕਾਰਾਂ ਨੂੰ ਸੋਧਾ ਕਿਉਂ ਨਹੀਂ ਲਗਾਇਆ ਬੇਅਦਬੀ ਕਰਨ ਵਾਲਿਆਂ ਨੂੰ ਭੁੱਲ ਕੇ ਤੁਸੀਂ ਕਲਾਕਾਰਾਂ ਨੂੰ ਫੜੀ ਫਿਰਦੇ ਹੋ ਗੁਰੂ ਘਰਾਂ ਵਿੱਚ ਮਿਟ ਖਾਂਦੇ ਗ੍ਰਥੀ ਸਿੰਘ ਤੇ ਕਿਉਂ ਚੁੱਪ ਕਰ ਕੇ ਬੈਠ ਗਏ ਸਰਸੇ ਵਾਲੇ ਸਾਧ ਨੂੰ ਮੁਆਫੀ ਦੇਣ ਤੇ ਕੋਈ ਵੀ ਨਹੀਂ ਬੋਲਦਾ ਕਿਉਂ ਕਿ ਡਰ ਲਗਦਾ ਹੈ ਉਸ ਦਿਨ ਅਣਖ ਕਿਥੇ ਸੀ ਗੁਟਕਾ ਸਾਹਿਬ ਹੱਥ ਵਿਚ ਫੜ ਕੇ ਸੋਂਹ ਚੁਕ ਕੇ ਮੁੱਕਰ ਗਏ ਕੈਪਟਨ ਅਮਰਿੰਦਰ ਸਿੰਘ ਸਰਕਾਰਾਂ ਤੋਂ ਡਰ ਲਗਦਾ ਹੈ ਗੁਰਦਾਸ ਮਾਨ ਸਾਬ੍ਹ ਨੂੰ ਬਦਨਾਮ ਕਰਨ ਲਈ ਆਵਾਜ਼ ਉਠਾ ਰਹੇ ਆ ਸ਼ਰਮ ਕਰਨੀ ਚਾਹੀਦੀ ਹੈ ਕਿਧਰ ਨੂੰ ਚੱਲ ਪਈ ਸਾਡੀ ਸਿੱਖ ਕੌਮ ਆਪਣੇ ਆਪ ਨੂੰ ਰੱਬ ਤੋਂ ਵੱਡੇ ਸਮਝਣ ਲੱਗ ਪਏ ਹਨ ਤੁਸੀਂ ਕੋਣ ਹੁੰਦੇ ਹੋ
Jai Sai laddi Shah ji💚 Wehaguru ji ka khalsa shri wehaguru ji ki fath 💐💐gurdas mann ji changa banda hai kisa nu dilo bura laga ya hova ta maffi
lavo ji aa gye je crocodile paise khan wale panth dardi ehna v shukar Kita huna moti murgi aa gyi bhut Mota paisa mil Jana ehna nu jihre mein crocodile ne ajnala jihe baki jihre piche aaye ne ehna ne 10 din baad alag enterview deni ki pta nahi mohtbaar kyon piche hat gae
ਪਹਿਲਾ ਛੱਤਰ ਫਿਰ ਇਹ ਸਾਰੇ ਲਾਡੀ ਸ਼ਾਹ
Kuch ni hoda kisi kloo peera da hath a maan saab tee
Love you gurdas maan Sahab ❤
Jai.sai.ji.di❤❤🙏🙏🙏🙏🙏🙏🙏
Tusi roj hi galtiya krde ho.......kon sache dilo khalsa aw.
Ryt pta ni ki sabit karde aa yr maan saab ne maafi mngi v aa
A lok Fame palday ney
Legend maan saab
Waheguru ji 🙏
Waheguru ji Maher karo
Gurdas maan good
Gurdas maan foddu
ਬੇਅਦਬੀ ਬਾਰੇ ਕਿਊਂ ਨਹੀਂ ਬੋਲਦੇ ?? ਸਾਫ ਪਤਾ ਲੱਗ ਰਿਹਾ ਆਪਣੀ ਸਿਆਸਤ ਚਮਕਾ ਰਹੇ
ਅੱਜ ਕੱਲ ਚੇਲੇ ਦੱਸਣਗੇ ਕੇ ਗੁਰੂ ਨੂੰ ਕਿਵੇਂ ਬਚਾਉਣਾ,,,
Waheguru g
ਮਾਫੀ ਉਹ ਚੀਜ ਬਾਬੇਓ ਇੱਜਤ ਗੁਆਊਣਾ ਆਪਣੀ ਠੀਕ ਏ ਨਾ ਬਾਕੀ ਜਦੋ ਗਲਤੀ ਮੰਨ ਲਈ ਯਾਰ
Guards maan sahib ji punjab da king singer hai ji and great
Jai saiyan Di👌👌👌👌
Apa sare rabb de vache aaaa
Gurdas Maan jindabaad jindabaad jindabaad jindabaad
Dhan aa prmatma jehra sareya nu maaf krda te aa insaan jo kal mrrne ja ajj mrne eh rabb bnn k bethe. Aa
*ਏਨੀ ਕੱਟੜਤਾ 🙏🏻ਲੋਕਾਂ ਨੇਂ ਸਿੱਖ ਧਰਮ ਤੋਂ ਦੂਰ ਹੋਈ ਜਾਨਾ ਜੇ ਮਾਫੀ ਮੰਗ ਲਈ ਮਾਫ ਕਰ ਦੇਣਾ ਚਾਹੀਦਾ ਜੇ ਏਦਾਂ ਹੀ ਆ ਫੇਰ ਬੜੇ ਬੜੇ ਲੀਡਰਾਂ ਦੇ ਗੱਲਾਂ ਨੂੰ ਹੱਥ ਪਾਇਆ ਕਰੋ ਉਦੋਂ ਡਰ ਜਾਂਦੇ ਆ*
ਕੀ ਕੋਈ ਵੀ ਮੂੰਹ ਚੱਕ ਕੇ ਗੁਰੂ ਸਾਹਿਬ ਜੀ ਦਾ ਨਿਰਾਦਰ ਕਰਦਾ ਹੈ, ਉਹ ਉਦਾਰਵਾਦੀ ਹੈ, ਜੇ ਗੁਰੂ ਸਾਹਿਬ ਜੀ ਦੇ ਸਤਿਕਾਰ ਲਈ ਗੱਲ ਕਰਨਾ ਕੱਟੜਵਾਦ ਹੈ?
ਇਹ ਪੈਰਾਮੀਟਰਜ਼ ਤੁਸੀਂ ਕਿਸ ਤਰ੍ਹਾਂ ਤੈਅ ਕੀਤੇ ਹਨ।
O VEER JI ES NACHAR NE GURU JI DI TULNA IK BIRI PEEN WALE NAL KAR DITI AA TE TU KEH REHA MAAFI DENI CHAI DI AA
ਪਹਿਲਾਂ ਈ ਕਿਨੇ ਲੋਕ ਕ੍ਰਿਸਚਨ ਬਨ ਗਏ ਕਿਨੇ ਡੇਰਿਆਂ ਵੱਲ ਚਲੇ ਗਏ ਆਉਣ ਵਾਲੀ ਪੀੜੀ ਨੂੰ ਦਸਾ ਗੁਰੂਆ ਦੇ ਨਾ ਨਹੀ ਪੰਜਾਬ ਟੇ ਸਕੂਲਾਂ ਵਿਚ ਪੰਜਾਬੀ ਨਹੀ ਬੋਲ ਸਕਦੇ ((ਕੌਨਵੇਟ ਸਕੂਲ) ਉਦੋਂ ਕਿਥੇ ਹੁੰਦੇ ਆ ਕੋਮ ਦੇ ਆਗੂ
@@100poweroffaith ਤੈਨੂੰ ਵੀਰ ਲੱਗਦਾ ਧੰਨ ਧੰਨ ਗੁਰੂ ਗ੍ਰੰਥ ਸਾਬ ਦਾਂ ਕੌਈ ਨਿਰਾਦਰ ਕਰ ਸਕਦਾ ਗ੍ਰੰਥ ਸਾਬ ਸ਼ਕਤੀਆਂ ਕਰਾਮਤਾ ਦਾਂ ਖਜਾਨਾ ਕੌਈ ਆਮ ਬੰਦਾ ਨਿਰਾਦਰ ਵਾਰੇ ਸਾਜ ਵੀ ਨਹੀਂ ਸਕਦਾ ਨਾ ਹੋ ਸਕਦਾ ਏਨਾ ਛੋਟਾ ਨਾ ਬਣਾਓ ਮੇਰੇ ਗੁਰੂ ਨੂੰ 🙏🏻🙏🏻🙏🏻😒
@@100poweroffaith ਫਿਰ ਕਰਾਉ ਬਾਦਲਾ ਤੇ ਪਰਚਾ ਜਿਨਾ ਨੇ ਬੇਅਦਬੀ ਕਰਾਈ ਆ ਤੇ ਨਾਲੇ ਕਰਾਓ ਜਗੀਰੋ ਮੁੱਛਾ ਮੁਨਣ ਵਾਲੀ ਤੇ ਪੁਛੋ ਉਸਨੂੰ ਕੇ ਪੁਰਾਤਣ ਗੁਰੂ ਗ੍ਰਰੰਥ ਸਾਹਿਬ ਕਿਥੇ ਗਏ ਕਰਾਓ ਪਰਚਾ ਐਸ ਜੀ ਪੀ ਸੀ ਵਾਲਿਆ ਤੇ
ਸਰਕਾਰਾ ਨੇ ਇਨਸਾਫ ਨਹੀ ਦੇਣਾ
waheguru ji