33 ਲੱਖ ਬੋਲੀ ਲਗਾਉਣ ਵਾਲੇ ਮਾਮਲੇ 'ਚ ਹੋਇਆ ਨਵਾਂ ਵੱਡਾ ਖੁਲਾਸਾ | Pro Punjab Tv

แชร์
ฝัง
  • เผยแพร่เมื่อ 13 พ.ค. 2022
  • #Land #Lease #Mohali #corporate #Agriculture #ProPunjabTv
    33 ਲੱਖ ਬੋਲੀ ਲਗਾਉਣ ਵਾਲੇ ਮਾਮਲੇ 'ਚ ਹੋਇਆ ਨਵਾਂ ਵੱਡਾ ਖੁਲਾਸਾ ? ਕਿਹੜੀਆਂ 2 ਵੱਡੀਆਂ ਕੰਪਨੀਆਂ ਹਥਿਆਉਣਾ ਚਾਹੁੰਦੀਆਂ ਸੀ ਜ਼ਮੀਨ ? ਬੋਲੀ ਲਵਾਉਣ ਪਿੱਛੇ ਕਿਸ ਦੀ ਸੀ ਵੱਡੀ ਸਾਜਿਸ਼ ?
    Pro Punjab Tv
    Punjabi News Channel
    India's one of the most Leading News Portal, with our very own Narrative Builder and Opinion Maker "Yadwinder Singh Karfew". For the latest updates from Pro Punjab Tv, Follow us..
    Like us on Facebook: / propunjabtv
    Tweet us on Twitter: / propunjabtv
    Follow us on Instagram: / propunjabtv
    Website: propunjabtv.com/
    Pro Zindagi Facebook: / prozindagitv
    Pro Kisani Facebook : / prokisani

ความคิดเห็น • 69

  • @amritpalsidhu6454
    @amritpalsidhu6454 2 ปีที่แล้ว +40

    ਸਰਕਾਰ ਨੂੰ ਦਖਲ ਦੇਣਾ ਚਾਹੀਦਾ ਇਹ ਜ਼ਮੀਨ ਵਾਹੀ ਲਈ ਹੀ ਹੋਵੇ ਜਾਂ ਦਰਖਤ ਲਾਕੇ ਜੰਗਲ ਬਣਾਓ ਇਹਨਾਂ ਦੇ

  • @jassaman8951
    @jassaman8951 2 ปีที่แล้ว +5

    ਪਿੰਡ ਵਿੱਚੋਂ ਬਾਈਕਾਟ ਕਰੋ ਉਹਨਾਂ ਗ਼ਦਾਰ ਲੋਕਾਂ ਦਾ ਬਾਹਰ ਕੱਢ ਦਿਓ ਪਿੰਡ ਵਿੱਚੋਂ!

  • @DeepSingh-gd5kw
    @DeepSingh-gd5kw 2 ปีที่แล้ว +19

    ਕਾਰਪੋਰੇਟ ਲੋਕ ਕਿਸਾਨਾ ਨੂੰ ਬਦਨਾਮ ਕਰਨ ਲਈ ਇਸ ਤਰ੍ਹਾਂ ਦੀਆਂ ਗੱਲਾਂ ਜਾਣਬੁੱਝ ਕੇ ਕੀਤੀਆਂ ਜਾ ਰਹੀਆਂ ਹਨ "

    • @santokhsingh7543
      @santokhsingh7543 2 ปีที่แล้ว +1

      ਜਿਹੜੇ ਬੰਦੇ ਬੋਲੀ ਲਾ ਰਹੇ ਸੀ ਕੀ ਉਹ ਦੋਵੇ ਦੁੱਧ ਚੁਣਦੇ ਹਨ ਉਹ ਦੋਵੇ ਜਾਣਿਆ ਨੇ ਦੋਹਾ ਪਾਇਆ ਤੋ ਪੈਸੇ ਖਾਦੇ ਹੋਣੇ ਉਹਨਾ ਦੋਵਾ ਨੂੰ ਜ਼ੁਰਮਾਨਾ ਹੋਣਾ ਚਾਹੀਦਾ

  • @arshkaler8554
    @arshkaler8554 2 ปีที่แล้ว +6

    ਸਰਦਾਰ ਗੁਰਪਰੀਤ ਸਿੰਘ ਮੋਹਾਲੀ ਜਿਲੇ ਦੇ ਖੇਤੀਵਾੜੀ ਵਿਭਾਗ ਦੇ ਹੈਡ , ਬਹੁਤ ਹੀ ਸੂਝਵਾਨ ਅਤੇ ਪਲਹੇੜੀ ਪਿੰਡ ਦੇ ਮੋਦਵਰ ਇਨਸਾਨ ਹਨ , ਇਨਾ ਦਾ ਫੈਸਲਾ ਤਰਕਯੋਗ ਅਤੇ ਸਲਾਹੁਣਯੋਗ ਹੈ 😊😊

  • @AmanDeep-nh3yq
    @AmanDeep-nh3yq 2 ปีที่แล้ว +37

    ਸਾਡੇ ਏਰੀਏ ਵਿੱਚ ਵੀ ਏਹੋ ਹਾਲ ਹੈ...... ਪਿੰਡ ਪਿੰਡ ਦੱਲੇ ਪੈਦਾ ਹੋਗੇ। ਬਾਕੀ ਜ਼ਮੀਨ ਵੇਚਣ ਨੂੰ ਸਾਡੇ ਲ਼ੋਕ ਟੌਰ ਸਮਜਦੇ ਆ ਪਰ ਲੱਗਦਾ ਪੰਜਾਬੀਆਂ ਨੇ ਆਪਣੀ ਜੜ੍ਹ ਆਪ ਹੀ ਪੁੱਟ ਲੈਣੀ ਆ ..... ਨਾ ਜ਼ਮੀਰ ਰਹਿਣੀ ਨਾ ਜ਼ਮੀਨ

    • @exploretheworldwithtwofrin5910
      @exploretheworldwithtwofrin5910 2 ปีที่แล้ว +2

      22 g punjab khatam aa mare kolo aaj likhalo

    • @sandeepsunny9930
      @sandeepsunny9930 2 ปีที่แล้ว +1

      ਬਾਈ ਸਾਰਿਆਂ ਨੂੰ ਇੰਝ ਲਗਦਾ ਹੈ , ਬਾਕੀ ਵਾਹਿਗੁਰੂ ਜੀ ਮਿਹਰ ਕਰਨ ਪੰਜਾਬ ਬਾਕੀ ਪੰਜਾਬ ਵੱਸਦਾ ਗੁਰਾਂ ਦੇ ਨਾਂ ਤੇ 🙏

    • @musclehutbodybuilding2583
      @musclehutbodybuilding2583 2 ปีที่แล้ว +5

      @@exploretheworldwithtwofrin5910 ਅੜੀ ਕਰਕੇ ਤਾਂ ਜੱਟ ਮਰਦਾ, ਵਰਨਾ ਜੱਟਾਂ ਨੂੰ ਕੋਈ ਘਾਟ ਨਹੀਂ ਕਿਸੀ ਚੀਜ਼ ਦੀ, ਸਾਡੇ ਮੋਗੇ ਦੇ ਨਾਲਦੇ ਪਿੰਡ ਚ ਇਕ ਦਿਨ ਚ 15 fortuner ਗੱਡੀਆਂ ਖਰੀਦਿਆ ਗਈਆਂ ਸੀ, ਦੇਖੋ ਦੇਖ। ਕੀ ਉਹ ਗੱਡੀਆਂ ਪੈਸਾ ਕਮਾ ਕੇ ਲਈਆਂ ਸੀ ਨਹੀਂ ਬਾਪੂ ਦੀ ਜਮੀਨ ਵੇਚ ਕੇ ਲਈਆਂ ਸੀ

    • @pinderdhillon8046
      @pinderdhillon8046 2 ปีที่แล้ว +3

      ਬਾਈ ਜੀ ਸਾਡੇ ਪਿੰਡ ਦਾ ਤਾਂ ground ਈ ਵੇਚਣ ਲੱਗੇ ਹੋਏ c ਪ੍ਰਾਇਵੇਟ ਕੰਪਨੀ ਨੂੰ ਮਸਾਂ ਰੋਕਿਆ ਕਾਂਗਰਸ bale c

  • @jai-hind82
    @jai-hind82 2 ปีที่แล้ว +6

    ਇਸ ਵਿਸ਼ੇ ਤੇ ਇਕ ਵੀਡੀਓ ਪ੍ਰੋਗਰਾਮ ਬਣਾਓ ਜੀ,,
    ਕਿ
    ਜਿਹੜੇ ਪਿੰਡਾਂ ਦੇ ਵਸਨੀਕਾਂ ਨੇ ਪਟਵਾਰੀਆਂ ਨਾਲ ਮਿਲਕੇ ਬਾਹਰੋਂ ਗਾਹਕ ਲੱਭ ਕੇ ਜੁਮਲਾ-ਸ਼ਾਮਲਾਤ,ਪੰਚਾਇਤੀ ਜਮੀਨਾਂ ਦੇ ਇੰਤਕਾਲ ਆਪਣੇ ਨਾਮ ਕਰਵਾ ਕੇ ਓਹ ਗਾਹਕ ਨੂੰ ਮਾਰਕੀਟ ਮੁੱਲ ਤੇ ਵੇਚੀਆਂ,,ਚਲੋ ਓਹ ਵੀ ਛੁਡਵਾਓ,,
    ਪਰ ਖਰੀਦਾਰ ਤਾਂ ਬੋਨਾਫਾਈਡ ਪਰਚੇਜਰ ਸੀ ਓਸ ਨੇ ਮੋਕੇ ਦੇ ਪਟਵਾਰੀ ਤੋਂ ਫਰਦ ਜਮਾਂਬੰਦੀ ਮਲਕੀਅਤ ਦੀ ਤਸੱਲੀ ਕਰਨ ਤੋਂ ਬਾਅਦ ਜਮੀਨ ਖਰੀਦੀ ਅਤੇ ਹੁਣ ਓਹ ਪਿੰਡ ਵਾਸੀ ਜਮੀਨ ਛੁਡਵਾ ਰਹੇ ਹਨ,,ਘੱਟੋ ਘੱਟ ਓਸ ਗਾਹਕ ਨਾਲ ਤਾਂ ਇਨਸਾਫ ਕੀਤਾ ਜਾਏ ਕਿ ਓਸ ਗਾਹਕ ਜੋ ਕਿ ਇਕ ਆਮ ਦਿਹਾਤੀ ਕਿਸਾਨ ਹੋਣ ਨਾਤੇ ਪਟਵਾਰੀ ਤੋਂ ਗਰੰਟੀ ਲੈ ਕੇ ਜਮੀਨ ਖਰੀਦ ਦਾ ਹੈ ਘੱਟੋ-ਘੱਟ ਓਹ ਗਾਹਕ ਨੂੰ ਵੇਚਣ ਵਾਲੇ ਜਿਮੀਦਾਰਾਂ ਦੀਆਂ ਪਿੰਡ ਚ ਪਈਆਂ ਓਹੀ ਸੇਮ ਮਾਲਕਾਂ ਦੀਆਂ ਪਿੰਡ ਚ ਪਈਆਂ ਹੋਰ ਅਸਲ ਜਮੀਨਾਂ ਦੀ ਮਲਕੀਅਤ ਚੋਂ ਬਣਦੀ ਜਮੀਨ ਦਿਤੀ ਜਾਏ।।
    ਪਟਵਾਰੀ,ਕਾਨੂੰਗੋ,ਤਹਿਸੀਲਦਾਰ ਐਂਡ ਪਿੰਡ ਦੇ ਕਿਸਾਨ ਜਿਮੀਦਾਰ ਘਰ,,ਆਖਿਰ ਖਰੀਦਾਰ ਦਾ ਕੀ ਕਸੂਰ,,ਆਮ ਜਿਮੀਦਾਰ ਬੰਦਾ ਜੋ ਗਾਹਕ ਸੀ ਓਸ ਵਾਸਤੇ ਜਮੀਨ ਦੀ ਮਲਕੀਅਤ ਤਸੱਲੀ ਕਰਾਓਣ ਲਈ ਪਟਵਾਰੀ ਹੁੰਦਾ,,ਪਟਵਾਰੀ ਕਾਨੂਗੋਆਂ ਤਹਿਸੀਲਦਾਰਾਂ ਨੇ ਤਾਂ ਵਧੀਆ ਹੱਥ ਰੰਗ ਲੇ ਤੇ ਪਿੰਡ ਦੀ ਕਿਸਾਨ ਪੈਸੇ ਵੱਟ ਕੇ ਹੁਣ ਜਮੀਨ ਛੁਡਵਾਉਣ ਦੀ ਪੈਰਵੀ ਕਰ ਰਹੇ ਨੇ,,ਕਮਾਲ ਈ ਹੋ ਗਿਆ।।
    ਜੈ ਹਿੰਦ।।

  • @DeepSingh-gd5kw
    @DeepSingh-gd5kw 2 ปีที่แล้ว +10

    ਅੱਧੀ ਪੰਜਾਬੀ ਤਾ ਬਾਈ ਦੀ ਸਮਝ ਨਹੀਂ ਆਉਦੀ ਚੰਡੀਗੜ੍ਹ ਦੇ ਨੇੜੇ ਰਹਿਣ ਵਾਲੇ ਲੋਕਾਂ ਨੇ ਆਪਣੀ ਪੰਜਾਬੀ ਭਾਸ਼ਾ ਦਾ ਨਾਸ ਮਾਰ ਲਿਆ "

    • @HardeepSingh-nk3dg
      @HardeepSingh-nk3dg 2 ปีที่แล้ว +10

      Veer g ਪੁਆਧੀ ਭਾਸਾ ਬੋਲ ਰਿਹਾ punjabi nhi

    • @gurpalsingh6647
      @gurpalsingh6647 2 ปีที่แล้ว +6

      Bai aida v tu kite arab cuntry da vasneek ni haiga v samjh ni aandi hadd a yar.

    • @sunilgujjargujjar6209
      @sunilgujjargujjar6209 2 ปีที่แล้ว +3

      ਪੁਆਧੀ ਪੰਜਾਬੀ ਭਾਸ਼ਾ ਵਿਚ ਉਪ ਬੋਲੀ ਹੈ

    • @lovepreetcheema5727
      @lovepreetcheema5727 2 ปีที่แล้ว +2

      nhi Bai ih vi punjabi hi inj na kih veer

    • @jsidhu413
      @jsidhu413 2 ปีที่แล้ว

      ੨੨ ਜੀ ਪੁਆਧੀ ਬੋਲ ਰਿਹਾ ਹੈ

  • @sukhmaan4896
    @sukhmaan4896 2 ปีที่แล้ว +27

    ਪੰਜਾਬ ਦੀ ਸਾਰੀ ਪੰਚਾਇਤੀ ਜ਼ਮੀਨਾਂ ਚ ਬਾਗਬਾਨੀ ਤੇ ਜੰਗਲ ਸਰਕਾਰ ਦੇ ਤਰਫੋਂ ਲਾ ਦਿੱਤਾ ਜਾਵੇ ਨਾਲੇ ਨੋਜਵਾਨਾਂ ਨੂੰ ਸਰਕਾਰ ਵਲੋਂ ਰੁਜ਼ਗਾਰ ਮਿਲਦਾ ਤੇ ਸਰਕਾਰ ਨੂੰ ਆਮਦਨ ਦਾ ਸਾਧਨ ਬਣ ਸਕਦਾ ਹੈ ਬਾਕੀ ਸਾਰੇ ਲੋਕਾਂ ਦੀਆਂ ਸ਼ਿਕਾਇਤਾਂ ਦਾ ਨਿਪਟਾਰਾ ਹੋ ਗਿਆ

  • @musclehutbodybuilding2583
    @musclehutbodybuilding2583 2 ปีที่แล้ว +4

    ਅੜੀ ਕਰਕੇ ਤਾਂ ਜੱਟ ਮਰਦਾ, ਵਰਨਾ ਜੱਟਾਂ ਨੂੰ ਕੋਈ ਘਾਟ ਨਹੀਂ ਕਿਸੀ ਚੀਜ਼ ਦੀ, ਸਾਡੇ ਮੋਗੇ ਦੇ ਨਾਲਦੇ ਪਿੰਡ ਚ ਇਕ ਦਿਨ ਚ 15 fortuner ਗੱਡੀਆਂ ਖਰੀਦਿਆ ਗਈਆਂ ਸੀ, ਦੇਖੋ ਦੇਖ। ਕੀ ਉਹ ਗੱਡੀਆਂ ਪੈਸਾ ਕਮਾ ਕੇ ਲਈਆਂ ਸੀ ਨਹੀਂ ਬਾਪੂ ਦੀ ਜਮੀਨ ਵੇਚ ਕੇ ਲਈਆਂ ਸੀ

    • @jagsirgill8795
      @jagsirgill8795 2 ปีที่แล้ว

      ਪਿੰਡ ਦਾ ਕੀ ਨਾਮ aa

  • @DeepSingh-gd5kw
    @DeepSingh-gd5kw 2 ปีที่แล้ว +8

    ਕਿਸਾਨਾ ਦਾ ਏਕਾ ਜਿੰਦਾਬਾਦ " ਕਿਸਾਨ ਯੂਨੀਅਨਾਂ ਜਿੰਦਾਬਾਦ

  • @subhcharanjitsinghnehal9495
    @subhcharanjitsinghnehal9495 2 ปีที่แล้ว +3

    ਫਿਰ ਹੋ ਜਾਂਦੀ ਇੱਕ ਕਰੋੜ ਦੀ ਅਗਲੇ ਸਾਲ ਦੂਜੀ ਕੰਪਨੀ ਨੂੰ ਦੇ ਦੇਣੀ ਸੀ।

  • @MrSingh-hq5zd
    @MrSingh-hq5zd 2 ปีที่แล้ว +7

    Bahut galt hoh riha hai ji Punjab vich everyday

  • @kuldeeplal3901
    @kuldeeplal3901 2 ปีที่แล้ว +2

    Next year mango tree da bag banyo.

  • @manjindermanjinder9059
    @manjindermanjinder9059 2 ปีที่แล้ว +4

    Good job.

  • @sadhusingh3109
    @sadhusingh3109 2 ปีที่แล้ว +1

    ਜਦੋ ਪਿੰਡ ਦੀਪੈਲੀ ਕੰਪਨੀ ਧੋਖੇ ਧੜੀ ਨਾਲ ਲੈਕੇ ਗਰੀਬ ਪਰਿਵਾਰ ਤੋ ਲੈਕੇ ਮੇਰ ਰਹੀਆ।

  • @KingHunter3597
    @KingHunter3597 2 ปีที่แล้ว +1

    ਕੀ ਕੰਪਨੀਆਂ ਵਾਲੇ ਏਸ ਜ਼ਮੀਨ ਨੂੰ ਠੇਕੇ ਉੱਤੇ ਲੈ ਰਹੇ ਸੀ ਜਾਂ ਇਸਨੂੰ ਖਰੀਦ ਕੇ ਏਥੇ ਕੋਈ ਫੈਕਟਰੀ ਲਾਉਣਾ ਚਾਹੁੰਦੇ ਸੀ ? ਸਾਰਾ ਮਾਮਲਾ ਕੀ ਆ ?

  • @manpreetsinghgill6511
    @manpreetsinghgill6511 2 ปีที่แล้ว +2

    Compony kis cheej dia a ji

  • @jaspreetdhaliwal6267
    @jaspreetdhaliwal6267 2 ปีที่แล้ว +3

    Veero kde mahajan basmati te zid nl boli launde hn pls dekh ke boli layo

  • @abhijotaujla6638
    @abhijotaujla6638 2 ปีที่แล้ว +2

    Nice bro

  • @pardeeppassi8385
    @pardeeppassi8385 2 ปีที่แล้ว

    ਟਰਮ ਕੰਡੀਸਨ ਇੱਕ ਕਰੋੜ ਤੋ ਬਾਦ ਦੱਸਣੀ ਸੀ .ਕਿਉਕਿ ਇਹ ਜਮੀਨ ਦੀ ਬੋਲੀ ਹੀ ਖੇਤੀ ਵਾਸਤੇ ਕੀਤੀ ਸੀ .

  • @iqbalsandhuiqbalsingh2779
    @iqbalsandhuiqbalsingh2779 2 ปีที่แล้ว +3

    Good brother good

  • @sarabjitsingh4860
    @sarabjitsingh4860 2 ปีที่แล้ว +4

    Kissan jo marji kar lave jameen sari sarkar hi sabbo veereo.

  • @ManjeetSingh-gz6vr
    @ManjeetSingh-gz6vr 2 ปีที่แล้ว

    He is my brother, Gurpreet Singh Plaheri BKU Rajewal ❤

  • @Desiforever
    @Desiforever 2 ปีที่แล้ว +3

    But is it only for one year?

  • @rajbarn1208
    @rajbarn1208 2 ปีที่แล้ว +2

    V good ver buhet vdiea kita good thinking

  • @bablasekhon1044
    @bablasekhon1044 3 หลายเดือนก่อน

    ਦਰਖਤ ਲੲੇਜਾਣ

  • @piratpalchahal6525
    @piratpalchahal6525 2 ปีที่แล้ว +1

    Income tax department nu nal leke Aya karo

  • @LakhwinderSingh-rc3zt
    @LakhwinderSingh-rc3zt 2 ปีที่แล้ว +1

    Juti fero Pind waleo dub k👍

  • @justpositive6301
    @justpositive6301 2 ปีที่แล้ว +1

    punjbio bola laun vale jemidar ja mjdur jaoki hor v boli deve pr mjdur jakesan jthe bandia di kdr kro ji nahi ta punjab aho jeha suba ehnu bahut sarian kanpnia khrid laingia jisuchet raho jo

  • @SoniSingh-qm1uo
    @SoniSingh-qm1uo 2 ปีที่แล้ว

    ਪੰਜਾਬ ਖ਼ਤਮ ਹੋ ਗਿਆ

    • @pandatji5008
      @pandatji5008 2 ปีที่แล้ว

      ਨਹੀ ਭਰਾ ਪੰਜਾਬ ਨੂੰ ਬਚਾਉਣੇ ਜੇ ਆਪਾ ਹੌਸਲਾ ਹਾਰਗੇ ਤਾ ਆਉਣ ਵਾਲੀ ਪੀੜੀ ਟੁੱਟ ਜੂ ਇਕ ਦੂਜੇ ਦਾ ਸਾਥ ਦਿਉ

  • @gurshanshorts3328
    @gurshanshorts3328 2 ปีที่แล้ว +1

    Veer gold nikalda ass jimen tu

  • @satwinderbrar1939
    @satwinderbrar1939 2 ปีที่แล้ว +3

    Farmer veer good work

  • @surjitsinghgill6451
    @surjitsinghgill6451 3 หลายเดือนก่อน

    Jaha jameen Kishan de hai. Paksatan to aya Kishan jat loga nu government na jameen deta nahi . government na janbuj nahi deta paksatan to aya Kishan nu vakf borad or samlat jameen deta jawe .

  • @ishankaranansh1682
    @ishankaranansh1682 2 ปีที่แล้ว +1

    Surprise fir not registered against you on patiala nihang singh video you viral on airh how people like you creating trouble in Punjab shame

  • @ArshpreetSingh-qg4zy
    @ArshpreetSingh-qg4zy 25 วันที่ผ่านมา

    Looka nu lootna v nahe aunda compney 1 carore tak bole la ke ek years tak kesan de rahe de rahe c fer ke dhid dard hunda jake tind vitch kana pa deta kehd bae lende c candesna la detea ta fer kesan v bole lagun wale chup kar jande v dobara lae low jes ne laene hae rola do compneya da c faeda pend nu ho reha c rojjgar har ek nu caheda hae par jameen hareyana dega fer jamena ch kmm karlow bahrle desha vitch keo jande hon jamena bech bech os time v kandesna laga deo v ase ne bechan dende tenu bahr jan dende ethe he kamm kar apne jAmeen vitch nahe ase tenu a dand lawange

  • @navnoorsingh6612
    @navnoorsingh6612 2 ปีที่แล้ว

    Sade Jal 12 crore nu khet wikk gya ji

  • @RavinderSingh-pq8lo
    @RavinderSingh-pq8lo 2 ปีที่แล้ว +2

    Maan jeet da tu v ni next year

  • @gurchransingh5674
    @gurchransingh5674 2 ปีที่แล้ว +4

    ਇੱਹ ਜ਼ਮੀਨ ਕੰਪਨੀ ਵਾਲੇ ਅਗਲੇ ਸਾਲ ਲੈ ਜਾਣਗੇ

    • @satwinderbrar1939
      @satwinderbrar1939 2 ปีที่แล้ว +1

      Tu farmer ni veer

    • @gurchransingh5674
      @gurchransingh5674 2 ปีที่แล้ว +2

      @@satwinderbrar1939 ਤੂੰ ਵੀਰ ਮੇਰੇ ਬਾਰੇ ਕੀ ਸੋਚ ਲਿਆ ਮੈਨੂੰ ਤੂੰ ਕਿਸਾਨ ਨਹੀ ਲੱਗਦਾ ਛੋਟੀ ਸੋਚ ਦੇ ਮਾਲਕ ਹੋ ਤੁਸੀ ਮੇਰੀ ਰਾਏ ਤੈਨੂੰ ਕਿਉ ਠੀਕ ਨਹੀਂ ਲੱਗੀ ਪੰਜਾਬੀ ਲਿਖੋ ਮੈਨੂੰ ਅੰਗਰੇਜ਼ੀ ਨਹੀ ਆਉਦੀ ਜਬਾਬ ਮਿਲੂ ਧੰਨਵਾਦ ਜੇ ਉਹ ਪਿੰਡ ਦੇ ਲੋਕ ਸੋਚਦੇ ਵੀ ਅਗਲੀ ਵਾਰ ਕੰਪਨੀਆਂ ਕੋਲ ਜਮੀਨ ਨਾ ਜਾਵੇ ਅੈਨੀ ਕੀਮਤ ਬੋਲੀ ਦੀ ਨਾ ਲੱਗਦੀ ਉਹ ਪਿੰਡ ਵਾਸੀਆਂ ਨੇ ਰਾਹ ਪੱਧਰਾ ਕਰ ਦਿੱਤਾ ਜਿਸ ਵੀਰ ਦੇ ਦਿਮਾਗ਼ ਹੈ ਉਹਨੂੰ ਸਮਝ ਆ ਗਈ

    • @surindersomi8407
      @surindersomi8407 2 ปีที่แล้ว

      Sb kanjar mile hoi ne.

    • @gurpalsingh6647
      @gurpalsingh6647 2 ปีที่แล้ว +1

      O bai g aida ni hunda. J jhannde la k jmeen daban laagi bs fer ta kamm aaye.saadi jmeen te laaye hoye jhaande 5 saal hoge 10 killeya ch 2 lakh per killa theka a.hun houli houli jhannde v ni rahe ohna de patt le ohna ne bs jameen khali rakhde ne ....

  • @pritpalsingh5160
    @pritpalsingh5160 2 ปีที่แล้ว +3

    ਜਦੋਂ ਦੱਬੀ ਜਮੀਨ ਸੀ ਉਸ ਸਮੇਂ ਤੂੰ ਕਿੱਥੇ ਗਿਆ ਸੀ ?

  • @sambahia7107
    @sambahia7107 2 ปีที่แล้ว

    Je jmeen hi na rhi te Punjabio Tuhade halt khanabdosha vali halt honi a bach jao

  • @pb13issapurwale7
    @pb13issapurwale7 2 ปีที่แล้ว +6

    ਫੇਰ ਝੰਡੇ ਚੱਕ ਲੈਂਦੇ ਨੇ ਕਾਰਜਾ ਮਾਫ ਕਰੋ ਪੈਸੇ ਲਾਉਣ ਵੇਲੇ ਹਵਾ ਕਰਦੇ ਨੇ

    • @DeepSingh-gd5kw
      @DeepSingh-gd5kw 2 ปีที่แล้ว

      ਕਤੀੜੇ ਪਹਿਲਾਂ ਗੱਲ ਤਾ ਸੁਣ ਲੈ ਸਾਲੀ ਕਤੀੜੇ

    • @AvtarSingh-pw7fv
      @AvtarSingh-pw7fv 2 ปีที่แล้ว +4

      ਤੇਰੇ ਬਾਪ ਕੰਪਨੀ ਵਾਲੇ ਨੇ ਜਿੰਨਾ ਨੇ ਜ਼ਮੀਨ ਹੜਪਣ ਦੀ ਕੋਸ਼ਿਸ਼ ਕੀਤੀ ਹੈ

  • @sikandersamra1259
    @sikandersamra1259 2 ปีที่แล้ว

    Bad

  • @arshkaler8554
    @arshkaler8554 2 ปีที่แล้ว +5

    ਸਰਦਾਰ ਗੁਰਪਰੀਤ ਸਿੰਘ ਮੋਹਾਲੀ ਜਿਲੇ ਦੇ ਖੇਤੀਵਾੜੀ ਵਿਭਾਗ ਦੇ ਹੈਡ , ਬਹੁਤ ਹੀ ਸੂਝਵਾਨ ਅਤੇ ਪਲਹੇੜੀ ਪਿੰਡ ਦੇ ਮੋਦਵਰ ਇਨਸਾਨ ਹਨ , ਇਨਾ ਦਾ ਫੈਸਲਾ ਤਰਕਯੋਗ ਅਤੇ ਸਲਾਹੁਣਯੋਗ ਹੈ 😊😊