'ਜਥੇਬੰਦੀਆਂ 'ਤੇ ਸਵਾਲ ਚੁੱਕਣ ਵਾਲੇ ਪਹਿਲਾਂ ਕਿਹੜਾ ਸਾਨੂੰ ਫੁੱਲ ਪਾਉਂਦੇ ਸੀ'

แชร์
ฝัง
  • เผยแพร่เมื่อ 5 ม.ค. 2025
  • 'ਜਥੇਬੰਦੀਆਂ 'ਤੇ ਸਵਾਲ ਚੁੱਕਣ ਵਾਲੇ ਪਹਿਲਾਂ ਕਿਹੜਾ ਸਾਨੂੰ ਫੁੱਲ ਪਾਉਂਦੇ ਸੀ'
    ਕਿਸਾਨ ਆਗੂ ਸਰਵਣ ਪੰਧੇਰ ਨੇ ਦਿੱਤੇ ਤਿੱਖੇ ਜਵਾਬ !
    ਸੁਣੋ ਕਿਉਂ ਜਥੇਬੰਦੀਆਂ ਨੂੰ ਕਰਨੀਆਂ ਪਈਆਂ ਅਲੱਗ-ਅਲੱਗ ਮਹਾਂਪੰਚਾਇਤਾਂ ?
    ਪੰਧੇਰ ਨੇ ਚੁੱਕਿਆਂ ਸਾਰੀਆਂ ਗੱਲਾਂ ਤੋਂ ਪਰਦਾ !
    #SarwanSinghPandher #KisanAndolan #Mahapanchayat #SKM #ShambhuBorder #Kisan #Kisanleader #KhnauriBorder #ProPunjabTv
    Join this channel to get access to perks:
    / @propunjabtv
    Pro Punjab Tv
    Punjabi News Channel
    India's one of the most Leading News Portal, with our very own Narrative Builder and Opinion Maker "Yadwinder Singh Karfew". For the latest updates from Pro Punjab Tv, Follow us..
    Like us on Facebook: / propunjabtv
    Tweet us on Twitter: / propunjabtv
    Follow us on Instagram: / propunjabtv
    Website: propunjabtv.com/
    Pro Zindagi Facebook: / prozindagitv

ความคิดเห็น • 83

  • @punjabexamschannel9861
    @punjabexamschannel9861 วันที่ผ่านมา +10

    ਵਾਹਿਗੁਰੂ ਜੀ

    • @prabhsharankaur4749
      @prabhsharankaur4749 วันที่ผ่านมา +1

      Mjdoor kithe hae assin taan mjdoori te dihaadi te gye haan assin sauda kithon laina

  • @ginnibhangu2666
    @ginnibhangu2666 วันที่ผ่านมา +7

    ਮੈਂ ਬਾਈ ਜੀ ਸਾਰੀਆਂ ਗੱਲਾਂ ਨਾਲ ਸਹਿਮੱਤ ਆ ਪਰ ਪੰਜਾਬੀ ਸੂਬੇ ਦਾ ਫ਼ਾਇਦਾ ਲੋਕਾਂ ਨੂੰ ਇਹ ਸਰਕਾਰਾਂ ਨੂੰ ਫਾਇਦਾ ਹੋਇਆ ਚਾਹੇ ਛੋਟਾ ਜਿਹਾ ਪੰਜਾਬ ਹੋਵੇ ਕੇਂਦਰ ਨੂੰ ਪੁਰਾਣੇ ਪੰਜਾਬ ਦੀ ਵੰਡ ਕਰਕੇ ਉਹਦੀ ਸ਼ਕਤੀ ਘਟਾਉਣਾ ਸੀ ਚਾਹੇ ਪੰਜਾਬ ਵਿੱਚ ਸਰਕਾਰ ਬਨਾਉਣ ਵਾਲਿਆ ਨੂੰ ਕੱਟ ਵੱਡ ਕੇ ਜਿੱਤਣਾ ਸੌਖਾ ਸੀ ਸੋ ਇਸ ਵਿੱਚ ਵਿਚਾਰੇ ਲੋਕਾਂ ਨੂੰ ਪਤਾ ਹੀ ਨਹੀ ਸੀ ਕਿ ਅਸੀ 1947 ਵਾਲੀ ਗੱਲ ਫੇਰ ਦੁਬਾਰਾ ਹੋਣ ਲੱਗੀ ਆ ਸਾਡੇ ਨਾਲ ਸਾਨੂੰ ਛਾਂਗ ਦਿੱਤਾ ਜਾਣਾ ਜਿਸ ਨਾਲ ਸਾਡੇ ਸਾਡੇ ਸੂਬੇ ਦੀ ਹੋਂਦ ਹੋਰ ਘੱਟਜੇ ਪੰਜਾਬ ਦੇ ਆਗੂਆਂ ਨੂੰ ਸਭ ਭਲੀਭਾਂਤ ਪਤਾ ਸੀ ਭੋਲੇ ਲੋਕ ਹਰ ਬਾਰ ਠੱਗੇ ਜਾਂਦੇ ਆ ਵਾਹਿਗੁਰੂ ਪੰਜਾਬ ਤੇ ਮਿਹਰ ਭਰਿਆ ਹੱਥ ਰੱਖੀ 🙏🙏🙏

  • @SukhwinderSingh-wq5ip
    @SukhwinderSingh-wq5ip วันที่ผ่านมา +5

    ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ❤❤

  • @KamaljitKamaljitsingh-b3l
    @KamaljitKamaljitsingh-b3l วันที่ผ่านมา +2

    Good 👍👍👍👍👍👍

  • @Harmanpreet-ml2jl
    @Harmanpreet-ml2jl วันที่ผ่านมา +4

    Waheguru Ji

  • @gulabsinghgs9852
    @gulabsinghgs9852 วันที่ผ่านมา +4

    Kisan majdoor unian morcha zindabad zindabad

  • @mukandsingh3112
    @mukandsingh3112 วันที่ผ่านมา +2

    किसान मजदूर एकता जिंदाबाद मिस्त्री मुकन्द कोठे वालें की तरफ से बहुत बहुत धन्यवाद जी

  • @PanthjitSingh-jk6np
    @PanthjitSingh-jk6np วันที่ผ่านมา +2

    pro panjab ਵੀ ਦਿੱਲੀ ਦੀ ਗੱਲ ਕਰਦਾ

  • @JageshSingla
    @JageshSingla วันที่ผ่านมา +2

    Kissan Ekta Zindabad ❤❤❤❤❤❤

  • @JobenjeetSingh-u8r
    @JobenjeetSingh-u8r วันที่ผ่านมา +1

    Ah bda khush a

  • @soulofgod1721
    @soulofgod1721 วันที่ผ่านมา +3

    Waheguru ji maher Karo ji kishana mujdora te 🙏🏼🙏🏼🙏🏼🙏🏼🙏🏼

  • @sukhjitsingh6668
    @sukhjitsingh6668 วันที่ผ่านมา +4

    Sardar jagjeet singh dallewal zindabad waheguru ji hamesha chrhdi kla vich rakhe

  • @princeaujla7924
    @princeaujla7924 วันที่ผ่านมา +3

    Good

  • @ManjindersinghMander-s7t
    @ManjindersinghMander-s7t วันที่ผ่านมา +3

    ਪੱਤਰਕਾਰ ਜੱਥੇਬੰਦੀਆਂ ਵਾਰੇਂ ਹੀ ਸਵਾਲ ਪੁੱਛੀ ਜਾਂਦੇ

  • @SainiS-ue6uh
    @SainiS-ue6uh วันที่ผ่านมา +3

    ਏਹ ਰਾਜਨੀਤੀ ਕਰ ਰਿਹਾ ਹੈ, ਵੈਸੇ ਦੇਸ਼ ਦਰੋਹੀ ਹੈ

  • @harwinderjohal-o5r
    @harwinderjohal-o5r วันที่ผ่านมา +3

    ❤❤❤

  • @gindersingh1577
    @gindersingh1577 วันที่ผ่านมา +5

    Kissan majdur ekta zindabad

  • @ParamveerThind-l6i
    @ParamveerThind-l6i วันที่ผ่านมา +1

    Deep Sidhu ❤

  • @AvtarSingh-bv5eq
    @AvtarSingh-bv5eq วันที่ผ่านมา +2

    ਸੱਜਣਾ ਤੂੰ ਕਦੋਂ ਇਕੱਠਾ ਲੜਿਆ ਉਦੋਂ ਵੀ ਨਹੀਂ ਸੁਣੀ ਹੁਣ ਡੱਲੇਵਾਲ ਨੂੰ ਨਾਲ ਲੈ ਲਿਆ ਮੁੱਕਦੀ ਗੱਲ ਕਾਕਾ ਕੋਟੜਾ ਨਹੀਂ ਚਾਹੁੰਦੇ ਡੱਲੇਵਾਲ ਤੰਦਰੁਸਤ ਹੋਣ ਨਾਲ਼ੇ ਹੁਣ ਉਨ੍ਹਾਂ ਨੂੰ ਮੌਕਾ ਮਿਲਿਆ ਜਿਹੜੇ ਦਾਦੇ ਦੀ ਉਮਰ ਆਗੂਆਂ ਨੂੰ ਸਟੇਜ ਤੇ ਚੜਕੇ ਧੀਆਂ ਭੈਣਾਂ ਦੀਆਂ ਗਾਲ਼ਾਂ ਕੱਢਦੇ ਸਨ ਕਬਜ਼ਾ ਕੀਤਾ ਹੁਣ ਇਥੇ ਕਿਉ ਜਾਵੋਂ ਦਿੱਲੀ ਕਰ ਲਵੋ,, ਜਾ,,, ਏਕਤਾ ਵਿੱਚ ਐਂ

  • @gss6617
    @gss6617 วันที่ผ่านมา +3

    ਪੱਤਰਕਾਰ ਲੜਾਈ ਪਵਾ ਰਿਹਾ

  • @jagdevbrar6100
    @jagdevbrar6100 วันที่ผ่านมา +5

    ਮਨਸਾਂ ਸਿੰਘ ਰੁਲਦੂ ਕਿਸਾਨਾਂ ਨੂੰ ਬੇਵਕੂਫ਼ ਬਣਾ ਰਹੇ ਹਨ ਇਨ੍ਹਾਂ ਨੇ ਕਿਸਾਨ ਜਥੇਬੰਦੀਆਂ ਨੂੰ ਇਕੱਠੇ ਨਹੀਂ ਹੋਣ ਦੇਣਾ

  • @RohtashKumar-ws1vr
    @RohtashKumar-ws1vr วันที่ผ่านมา +4

    Himmat rakho jit tumari hogi

  • @AshokKumar-f1d8u
    @AshokKumar-f1d8u 17 ชั่วโมงที่ผ่านมา

    Pandehr very good Kissan truthful leader

  • @PanthjitSingh-jk6np
    @PanthjitSingh-jk6np วันที่ผ่านมา +3

    ਜਗਜੀਤ ਡੱਲੇਵਾਲ ਜਿੱਤ ਪੱਕੀ ਅਾ ।।

  • @HarpalSingh-il9om
    @HarpalSingh-il9om วันที่ผ่านมา

    Kisanmysan

  • @KulwindersinghBhangu-xi8rd
    @KulwindersinghBhangu-xi8rd วันที่ผ่านมา +13

    ਰੁਲਦੂ ਸਿੰਘ ਮਾਨਸਾ ਵਾਲਾ ਭੱਠਿਆਂ ਤੇ ਹੋਟਲਾਂ ਦਾ ਮਾਲਕ ਹੈ ਉਸ ਬੰਦੇ ਮਗਰ ਨਾਂ ਲੱਗਣ ਲੋਕਾ ਕੁਝ ਸਮਝਣਾ ਚਾਹੀਦਾ ਹੈ ਜਿਸ ਜਿਹੜਾ ਬੰਦਾ ਖੁਦ ਵਪਾਰੀ ਹੈ ਉਹ ਕਿਸਾਨਾਂ ਵਾਰੇ ਕਿਵੇਂ ਸੋਚ ਸਕਦਾ ਹੈ

  • @soulofgod1721
    @soulofgod1721 วันที่ผ่านมา +4

    Kishan khatam Desh khatam

  • @surindermohan3948
    @surindermohan3948 วันที่ผ่านมา +3

    Center Govt. Nu kisana nu desh de nagrik nahi mandi. Sharamnaak hai.

  • @mukhtarsingh4091
    @mukhtarsingh4091 วันที่ผ่านมา

    Let barking dogs bark stay together and move forward. Don't lift the morcha until all demands are met.

  • @PargatSingh-hw1ik
    @PargatSingh-hw1ik วันที่ผ่านมา +3

    ਡੱਲੇਵਾਲ ਜੀ ਜਿੰਦਾਬਾਦ 🙏🙏💪💪

  • @satishkumargupta4715
    @satishkumargupta4715 14 ชั่วโมงที่ผ่านมา

    Punjab da bedagarak kar ditta

  • @ShamsherSingh-ux8qb
    @ShamsherSingh-ux8qb วันที่ผ่านมา +1

    Apparently, the movement is only to harm Modi, PM. Pander doesn't talk about the problems of farmers.

  • @ZakirKhan-nv5hs
    @ZakirKhan-nv5hs วันที่ผ่านมา

    Vikarm Veer ji
    Aapa mil nhi sake

  • @KuldeepSingh-yx3wx
    @KuldeepSingh-yx3wx วันที่ผ่านมา +1

    Ewe he boli janda

  • @aks-oj6zm
    @aks-oj6zm วันที่ผ่านมา +3

    ਕਿਸਾਨਾਂ ਦੀ ਆੜ ਵਿੱਚ ਗੁੰਮਰਾਹ ਹੋਏ ਸਿੱਖਾਂ ਵੱਲੋਂ ਲਾਲ ਕਿਲ੍ਹੇ ’ਤੇ ਤਿਰੰਗੇ ਦੀ ਬੇਅਦਬੀ ਅਤੇ ਗੁੰਡਾਗਰਦੀ ਦਾ ਨੰਗਾ ਨਾਚ ਪੂਰੇ ਦੇਸ਼ ਅਤੇ ਦੁਨੀਆਂ ਨੇ ਦੇਖਿਆ ਸੀ, ਅਜਿਹੇ ਵਿੱਚ ਕਿਸਾਨ ਖ਼ੁਦ ਹੀ ਆਪਣੀ ਇੱਜ਼ਤ ਗੁਆ ਬੈਠੇ ਹਨ।

    • @AvtarSingh-bv5eq
      @AvtarSingh-bv5eq วันที่ผ่านมา +1

      ਇਨ੍ਹਾਂ ਵਿਚ ਉਹੀ ਹਨ ਜੋ ਏਕਾ ਨਹੀਂ ਹੋਣ ਦਿੰਦੇ ਪੰਧੇਰ ਨੇ ਦਿੱਲੀ ਅੰਦੋਲਨ ਸਮੇ ਜੋਂ ਚੰਦ ਚਾੜਿਆ 26, ਜਨਵਰੀ ਨੂੰ ਸਭ ਨੂੰ ਪਤਾ

    • @sewakbrar8169
      @sewakbrar8169 วันที่ผ่านมา

      ਤਿਰੰਗੇ ਦੀ ਬੇਅਦਬੀ ਨਹੀਂ ਹੋਈ ਖਾਲੀ ਪੋਲ ਤੇ ਨਿਸ਼ਾਨ ਸਾਹਿਬ ਤੇ ਕਿਸਾਨੀ ਦਾ ਝੰਡਾ ਝੁਲਾਇਆ ਗਿਆ

  • @JoginderSingh-y7l
    @JoginderSingh-y7l วันที่ผ่านมา

    Shararty ansar

  • @GurwinderSingh-ce2lv
    @GurwinderSingh-ce2lv วันที่ผ่านมา +1

    ਭਾਈ ਸਾਹਿਬ ਸਾਰੇ ਕਿਸਾਨ ਲੀਡਰ ਆਪਣੀਆ ਚੋਦਰਾ ਪਿਛੇ ਲਗੇ ਹੋਏ ਹਨ ਅਤੇ ਨੁਕਸਾਨ ਪੰਜਾਬ ਦਾ ਹੋ ਰਿਹਾ ਹੈ ਸਾਰੇ ਕਿਸਾਨ ਲੀਡਰਾ ਨੂੰ ਇਕਜੁੱਟ ਹੋਣਾ ਚਾਹੀਦੀਆ ਹੈ ਜਦੋ ਤੱਕ ਸਾਰੇ ਇਕੱਠੇ ਨਹੀ ਹੁਂਦੇ ਉਦੋ ਤਕ ਸਰਕਾਰਾ ਨੇ ਤੁਹਾਡੀ ਨਹੀ ਸੁਣਨੀ ਸਰਕਾਰਾ ਨੂੰ ਪਤਾ ਹੈ ਇਹਨਾ ਵਿੱਚ ਫੁੱਟ ਪੲਈ ਹੋਈ ਹੈ ਬਾਕੀ ਵਾਹਿਗੁਰੂ ਮੇਹਰ ਕਰਨ

  • @varisbatti8207
    @varisbatti8207 8 ชั่วโมงที่ผ่านมา

    Joginder ugraha zindabad

  • @SatnamsinghKhehra-h9p
    @SatnamsinghKhehra-h9p วันที่ผ่านมา +10

    ਤੂੰ ਪਹਿਲਾਂ ਵਾਲੇ ਅਦੋਲਨ ਵਿੱਚ ਕਹਿਦਾ ਸੀ ਅਸੀਂ ਪਿਛੇ ਨਹੀਂ ਬੈਠ ਦੇ ਹੁਣ ਅਗੈ ਨਹੀਂ ਗਿਆ ਤੂੰ ਪੈਸੇ ਇਕੱਠੇ ਕਰਨੇ ਹੋਰ ਕੋਈ ਗਲ ਨਹੀਂ

    • @harwinderjohal-o5r
      @harwinderjohal-o5r วันที่ผ่านมา

      Nai nai yr aae banda rajewal .roldu manssa teougara naolo kite khara banda mar ta jauu veik da nai ustad

    • @KhushwantSingh-ht5qe
      @KhushwantSingh-ht5qe วันที่ผ่านมา +1

      ਠੱਗ ਨੇ ਪੰਜਾਬ ਦਾ ਬੇੜਾ ਗਰਕ ਕਰ ਦਿੱਤਾ ਹੈ

  • @singhLeen
    @singhLeen วันที่ผ่านมา

    Mai ass krda tuhadi saflta hove buty SC warg de koll ik marla d tak di jameen nahi haa or jehda sade apne ghar ohdi v sade koll. Malki nahi oh v LAL lakeer de vich ne. Makdoor warg di ajj v sunwai ni.

  • @surindermohan3948
    @surindermohan3948 วันที่ผ่านมา +1

    Nahi gp nshi una ne janpoj ke planing karke dono programme ulike. Es to saaf hai ki rajnitik morche BJP de ishare te kumm ker rahe hun.

  • @surindermohan3948
    @surindermohan3948 วันที่ผ่านมา +1

    Modi Sarkar nu pata hai ki saare kisan Diya ehi manga hun. Kender Sarkar Ese lai Haryana di police kolo bal paryog aal kisana nu rok rahi hai. Dusra rajnitik leader BJP nal rali hoi hai ate kisana naal guddari kar rahe hun. Eh hun kidana nu teh karna hai ki kis moeche da saath den.

  • @madanlal2340
    @madanlal2340 22 ชั่วโมงที่ผ่านมา

    Bhai Zamindari Land Revolution Di Gull Kiyon Nahi Punjab Ch Sirian De
    Landless Gareeb Lokan De Vi Koi Haq Hei Ja Fir Land Lord Lokan De Hi Han

  • @vanindersinghsandhu2830
    @vanindersinghsandhu2830 วันที่ผ่านมา

    Bus karo Yaar changi pali kom nu ehna nay darna kom bna detah ..nhe haate tah phela center nalo ehna dal treatment karna Peña

  • @mahendrasingh-iz1ml
    @mahendrasingh-iz1ml วันที่ผ่านมา

    Panther ji dallewal ko socho?

  • @SwaranjitSingh-b5t
    @SwaranjitSingh-b5t วันที่ผ่านมา

    Maran baeat sab bakbas hai 40 din katna Muskal hai Bhi

  • @gurmukhsingh-nn9gu
    @gurmukhsingh-nn9gu 13 ชั่วโมงที่ผ่านมา

    Pandher saab tu barbad karenga .

  • @AvtarSingh-gx8sf
    @AvtarSingh-gx8sf วันที่ผ่านมา

    Kissan ekta hi hai majdoor kithe hai kion pagal bana rehe ho majdoor khet vich kum karda per dinde ki ho ohnu

  • @vijaymalik7235
    @vijaymalik7235 วันที่ผ่านมา

    Frauds😂😂😂

  • @PargatsinghRandhawa-cu2bv
    @PargatsinghRandhawa-cu2bv วันที่ผ่านมา +2

    eh sarvan pandher da hee panga a toaly dallewal nu marwah riha a pandhar bjp nu vadda kr riha a punjab to kite v hor koi asar ny is andolan da

  • @rakeshsuthar1116
    @rakeshsuthar1116 วันที่ผ่านมา +1

    Sikhi now arbic rattu tote jesi ho gai...tabi jahilpan se convert ho rhe hai😮😮😮

  • @gurcharanlal4376
    @gurcharanlal4376 วันที่ผ่านมา

    Aam admi, chota viopari, dihadi daar majdoor, nokri pesha inki mehngi kanak bhi greed raha hai or bhugat bhi raha hai !

  • @gurcharanlal4376
    @gurcharanlal4376 วันที่ผ่านมา

    Kya Punjab mae kisanon hi hai, koi majdoor, duukaandaar, nokri pesha, aam admi nhi rehta ijo inke bund or dharno se bhugat raha hai !

  • @AshokKumar-f1d8u
    @AshokKumar-f1d8u 17 ชั่วโมงที่ผ่านมา

    Pandehr very good Kissan truthful leader