O sakda hon galt tusi sahi hovi kyo ki gurdas de kehn mutabik tusi bhi bhalla te tuhanu ladi shah de darbar cho nasha da gaffa free milda hona ta hi nihang galt te tusi thik
oh saliya tu vi dalla a, apne name pisho singh hta de, talwar te nihang singh da bana a hor ki krn talwar chad ke chilm fad len tu ehi chaunda a fitte muh teri soch de
Veer aa uh saare us punjab de han. Jina ne mugalan de dar to guru sahab nu punjab vich Sharan nahi si diti. Fir chamkor di gadi vich sharan mili si. Aaj aah guru ji jan magro afre firde😞🙏@@nandanbg2733
O ghusse tere varge ghodey bas nukas hee kad dey ,aa nee hoya ,tu ghusya kee kita ,naale aa kee naam rakhya ee shinda singh,kade shindey vee singh hoye ,ghussa
Gurdas maan ji ne yahi kha ki guru sehbano ki tulna kisi se nahi ki jaa sakti too isme too ladke aur gurdass man ne sahi hi kha hai, per use draa dhmakaa diya gya
Sikh dharam sarir roop guru nu manta nhi dinda veer ji sikha de Guru Shri Guru Granth Sahib ji ne te oh 10patshaiya di jgdi jot ne te oh koi bhngh nhi peende for your kind information please don't not comment like this 🙏
@@kingsaab6832 tuc babe bhang pinde kiha veer ji Bani to Vada kujh v nhi te ek Sikh Bani di mhanta nu smjhda hunda agr ohde te waheguru ji di mehr hove 🙏
@@kingsaab6832 read Sikh history please oh Guru Sahib ji c te ohna ne hi Shri Guru Granth Sahib ji nu Gurragaddi bakhsish kiti baki kehra babe bhang pinde kehre ki eh te ohna de karam tuc v dekhia jaye ta tulna hi kr rhe ho bt I'm not interested and don't want to discuss on religion 🙏🙏
Eh dharti guruaan peeran te fakiran di ….sbb dharm di respect zroori vaa….. sanu dharm da thekedaar nhi bnna chaida …..waheguru ji mehr kro sbhna te🙏🙏🙏
Ta sikh nashe ni krde bhla ... Enu puchhn aaala hovy ... Aapni mnji thle sotta maar k dekh ... Tu aap v koi vidhwaan ni ... Dharam de thekedaar bn jnde oo... Te baabe nanak ne kya c k sb jaata paata nu naal le k chln da updesh ditta ..c.. Naale ene jne rall k ik nu gher k pressure paa re o kitho di dleri aa eh
😑bhau eh sirf debate aa te yr Guru ji sariya jatiya nu ek barbar manan lyi keya naki nasha krn lyi ta bhau pehla dekhla gl ki aa smjhe tu je tu hindu aa ta apne ram di tha kisi faqir nu dedega je muslim aa ta allah di tha kise hor nu dedega
ਕਿੱਥੋਂ ਫੜ ਲਿਆ ਏਦਾਂ ਦੇ ਲੱਖਾਂ ਈ ਆ ਪੰਜਾਬ ਚ ਕਿੰਨੇ ਡੇਰਿਆਂ ਤੇ ਜਾਂਦੇ ਹਨ ਅਪਣਾ ਗੁਰੂ ਦੇਹ ਧਾਰੀਆਂ ਨੂੰ ਮੰਨਦੇ ਆ ਸਿੱਖ ਧਰਮ ਦੇ ਲੋਕ ਵੀ ਸ਼ਾਮਲ ਹਨ ਏਨਾ ਚ ਪੰਜਾਬ ਦੇ ਲੱਖਾਂ ਲੋਕ ਭਟਕ ਚੁੱਕੇ ਹਨ
Kudiyaa dekhn jandi madeer hor ehla muslmana kol ki aa
ਬਾਈ ਸਾਰੇ ਗੁਰੂ ਦੇਹਧਾਰੀ ਹੁੰਦੇ ਹਨ ਬਾਬਾ ਨਾਨਕ ਦੇਹਧਾਰੀ ਗੁਰੂ ਗੋਬਿੰਦ ਸਿੰਘ ਦੇਹਧਾਰੀ ਸੰਤ ਬਾਬਾ ਈਸ਼ਰ ਸਿੰਘ ਤੇ ਸੰਤ ਬਾਬਾ ਅਤਰ ਸਿੰਘ ਬੱਸ ਅਸਲੀ ਦੀ ਪਛਾਣ ਕਿਸੇ ਨੂੰ ਹੁੰਦੀ
@@gurjaapsingh4729 ਬਾਈ ਕਿਸੇ ਵੀ ਗੁਰੂ ਸਾਹਿਬ ਨੇ ਆਪਣੇ ਆਪ ਨੂੰ ਰੱਬ ਨਾ ਮਨ ਕੇ ਇੱਕ ਵਾਹਿਗੁਰੂ ਭਗਵਾਨ ਚ ਵਿਸ਼ਵਾਸ ਕਰਨ ਨੂੰ ਕਿਹਾ ਤੇ ਧੁਰ ਕੀ ਬਾਣੀ ਸੰਪੂਰਨ ਕੀਤੀ ਦਸਮ ਪਿਤਾ ਤੱਕ ਭਗਤ ਸਾਹਿਬ ਦੀ ਬਾਣੀਂ ਵੀ ਉਨ੍ਹਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਥਾਪਿਆ । ਸਰੀਰਕ ਤੌਰ ਤੇ ਕਿਸੇ ਨੂੰ ਨੀ ।ਬਾਈ ਅੱਜ ਕੋਈ ਬਾਬਾ ਅਪਣੇ ਲਈ ਅਪਣਾ ਪਰਵਾਰ ਕੁਰਬਾਨ ਕਰਦੂ ਬਾਕੀ ਤੁਹਾਡੀ ਆਪਣੀ ਮਰਜੀ ਆਪਣੀ ਸਮਜ
ਇਹ ਸਭ ਸਰਕਾਰ ਦੀ ਚਾਲ ਆ ਸਿੱਖ ਆਪਸ ਵਿੱਚ ਲੜਨ ਇੱਕ ਪਾਸੇ ਕਿਸਾਨੀ ਸੰਘਰਸ਼ ਖਤਮ ਹੋਵੇਗਾ ਦੂਜੇ ਪਾਸੇ ਰਫਰੈਡਮ ਦੀਆਂ ਵੋਟਾਂ ਨਾ ਹੋਣ ਇਹ ਸਰਕਾਰ ਦੀ ਚਾਲ ਆ ਬਾਕੀ ਸਾਰੇ ਪੰਜਾਬੀਆ ਨੂੰ ਸਮਝ ਲੈਣਾ ਚਾਹੀਦਾ ਪਹਿਲਾਂ ਆਪਣਾ ਰਾਜ ਕਾਇਮ ਕਰੋ ਸਾਰੇ ਵੀਰਾਂ ਨੂੰ ਬੇਨਤੀ ਹੈ ਕਿ ਖਾਲਿਸਤਾਨ ਦੀਆਂ ਵੋਟਾਂ ਪੈ ਰਹੀਆਂ ਨੇ ਸਾਰੇ ਵੀਰ ਵੱਧ ਤੋਂ ਵੱਧ ਵੋਟਾਂ ਰਜਿਸਟਰ ਕਰਵਾਓ ਤੇ ਪੰਜਾਬ ਨੂੰ ਭਾਰਤ ਦੇ ਕਬਜ਼ੇ ਚੋਂ ਆਜ਼ਾਦ ਕਰਵਾਉ ਅਜ਼ਾਦੀ ਹੀ ਹੱਲ ਹੈ ਵੀਰੋ ਖਾਲਿਸਤਾਨ ਜ਼ਿੰਦਾਬਾਦ ਖਾਲਿਸਤਾਨ ਜ਼ਿੰਦਾਬਾਦ
This is new politics game how to distract people’s mind from Kisan Andolan, so please requesting all of you, think millions of time before action
Gurbani ਪ੍ਰੇਮੀ ਸਾਨੂੰ ਵੀ ਸਹਿਜੋਗ ਦੇਵੋ ਜੀ। । ਵਾਹਿਗੁਰੂ ਵਾਹਿਗੁਰੂ
Punjab di shan gurda masn
ਇਹਨਾਂ ਪੱਤਰਕਾਰਾਂ ਨੂੰ ਗੁਰਦਾਸ ਮਾਨ ਦਾ ਇੱਕ ਗਾਣਾ ਸ਼ਰਾਬ ਦਾ ਯਾਦ ਹੈ ਬਾਕੀ ਅੱਜ ਕੱਲ ਪੰਜਾਬੀ ਗੀਤਾਂ ਵਿੱਚ ਕਿੰਨਾ ਨਸ਼ਿਆਂ ਨੂੰ ਔਰ ਹਥਿਆਰਾਂ ਨੂੰ ਪ੍ਰਮੋਟ ਕੀਤਾ ਜਾ ਰਿਹਾ
Gurdas di batti bna ke piche lela
Gurdas den ki Punjab nu das
@@palvindersingh3955 sulfa, Chillam, sutta, tambaako, pairan ch panjeb paake nachna. Eh den h gurdas di punjab nu.
@@eclerxtechnologies4196 Tu puji ja kps nu nal
@@palvindersingh3955 kps and gurdas dono eko jehe ne.
ਮੈਂ ਬਹੁਤ ਸਾਰੇ ਐਸੇ ਨਿਹੰਗ ਸਿੰਘਾਂ ਨੂੰ ਜਾਣਦਾ ਹਾਂ ਜਿਹੜੇ ਨਸ਼ਾ ਵੀ ਕਰਦੇ ਨੇ ਮੀਟ ਵੀ ਖਾਂਦੇ ਨੇ ਤੇ ਗੁਰੂ ਦਾ ਬਾਣਾ ਵੀ ਪਾਈ ਫਿਰਦੇ ਨੇ ਕੀ ਉਹ ਗੁਰੂ ਗੋਬਿੰਦ ਸਿੰਘ ਦੇ ਪੁੱਤ ਨੇ ਉਹਨਾਂ ਬਾਰੇ ਅੱਜ ਤੱਕ ਕਿਸੇ ਨੇ ਕੋਈ ਸ਼ੋ ਸ਼ੋਧ ਕੀਤੀ
ਫੂਲੇ ਦਾ ਸੋਧਾਂ ਲਾਇਆ ਜਾਣਦਾ ਜਿਹੜਾ ਜਿੱਥੇ ਗਲਤ ਹੈ ਉਹ ਹੈ
ਭੰਗ ਸ਼ਿਵ ਦੇ ਚੜਦੀ ਹੈ ਨਾਥਾ ਦੇ ਨਹਿਗ ਪੀਂਦੇ ਹਨ ਪਰ ਉਹ ਵੀ ਰਗੜਾ ਪੀ ਸਕਦੇ ਹਨ ਵੇਦਿਕ ਹਿਸਾਬ ਨਾਲ ਚਿਲਮ ਜਾ ਧੂੰਆਂ ਨਹੀਂ ਕੱਡ ਸਕਦੇ
ਰਹੀ ਗੱਲ ਮਾਸ ਦੀ ਮਾਸ ਹਰ ਵਿਅਕਤੀ ਖਾਂਦਾ ਤੁਸੀ ਵੀ ਖਾਂਦੇ ਹੋ ਦੁੱਧ ਮਾਸ ਨਹੀ ਹੈ
(ਅੰਡਜ ਜ਼ੇਰਜ ਉਤਭੁਜ ਸੇਹਤਜ ) ਚਾਰ ਸ਼੍ਰੇਣੀਆਂ ਹਨ ਆਡੇ ਤੋ ਪੈਂਦਾ ਹੋਣ ਵਾਲੇ ਜੀਵ ਜ਼ੇਰ ਤੋ ਪਸੀਨੇ ਤੋਂ ਤੇ ਉਤਭੁਜ ਬਨਸਪਤੀ ਨੂੰ ਕਹਿੰਦੇ ਹਨ ਹੁਣ ਸਾਗ ਸਬਜ਼ੀ ਤਾਂ ਸਾਰੇ ਖਾਂਦੇ ਉਹ ਮਾਸ ਨਹੀ
ਮਾਸ ਕਹਿਦੇ ਕਿਸ ਨੂੰ ਹਨ ਇਹ ਸਾਰਾ ਕੁਝ ਮਾਸ ਹੈ ਗੁਰਬਾਣੀ ਪੜੋ
ਨਾਲੇ ਭਾਰਤ ਦਾ ਧਰਮ ਵੇਦ ਹੈ ਸਿੱਖ ਧਰਮ ਵੇਦ ਧਰਮ ਹੈ
ਬਨਸਪਤੀ ਵਿਚ ਜੀਵਣ ਨਹੀ ਦੱਸੋ
ਨਾਲੇ ਚਾਹੇ ਡੇਰਾ ਹੋਵੇ ਚਾਹੇ ਮੰਦਰ ਜਾਂ ਗੁਰਦਵਾਰਾ ਇਹ ਸਬ ਸੱਚ ਧਰਮ ਤੇ ਕਬੀਰ ਜੀ ਰਵਿਦਾਸ ਜੀ ਨਾਨਕ ਜੀ ਦੀ ਵਿਚਾਰਧਾਰਾ ਦੇ ਦੁਸ਼ਮਣ ਹਨ ਬੱਸ!
ਬਕਵਾਸ ਨਾਂ ਕਰ ਓਏ ਤੇਰੀ ਮੇਰੀ ਜਾਂ ਕਿਸੇ ਦੀ ਵੀ ਇੰਨੀ ਔਕਾਤ ਨਹੀਂ ਕਿ ਆਪਾਂ ਨਿਹੰਗ ਸਿੰਘਾਂ ਨੂੰ ਕੋਈ ਸਵਾਲ ਜਵਾਬ ਕਰ ਸਕੀਏ ਅਤੇ ਇਹ ਗੱਲ ਮੈਂ ਸੋਚ ਵਿਚਾਰ ਕੇ ਕਹੀ ਹੈ ਇਦੋਂ ਅੱਗੇ ਕੋਈ ਸਵਾਲ ਜਵਾਬ ਨਾ ਕਰੀ ਚੁੱਪ ਕਰਕੇ ਬੈਠਾ ਰਹਿ ਕੱਲ ਦੀ ਭੂਤਨੀ ਸਿਵਿਆਂ ਚ ਅੱਧ
ਬਾਕੀ ਪਤਾ ਨਹੀਂ ਇਸ ਵੀਡੀਓ ਵਿੱਚ ਤਾਂ ਪੱਤਰਕਾਰਾਂ ਅਤੇ ਨਿਹੰਗ ਹੀ ਗਲਤੀ ਦੇ ਹੱਕਦਾਰ ਪ੍ਰਤੀਤ ਹੁੰਦੇ ਹਨ
ਓਹ ਭਰਾਵਾਂ ਸ਼ਰਮ ਨੂੰ ਹੱਥ ਮਾਰ ਅੱਗੇ ਪਿੱਛੇ ਤਾਂ ਬੜਾ ਤਿੱਡ ਕੇ ਕਹਿੰਦੇ ਜੈ ਸਾਰੇ ਗੁਰੂ ਸਾਹਿਬ ਖੱਤਰੀ ਹੋਏ ਆ ਤੇ ਜਦੋਂ ਕੋਈ ਗੁਰਾ ਦਾ ਨਿਰਾਦਰ ਕਰਦਾ ਆ ਓਦੋਂ ਕਯੋ ਨਹੀਂ ਕੋਈ ਹਿੰਦੂ ਖੱਤਰੀ ਵਿਰੋਧ ਕਰਦਾ ।
O tusee rss valea nu sikh hee galt lagney,tusee nafrat naal bharey hoye log ho
O sakda hon galt tusi sahi hovi kyo ki gurdas de kehn mutabik tusi bhi bhalla te tuhanu ladi shah de darbar cho nasha da gaffa free milda hona ta hi nihang galt te tusi thik
🙏 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ 🙏
Guru gobing vargi shakal nahi mildi. Apni maa nu puchh ke tera peo kaun han
ਸ੍ਰੀ ਗੂਰੁ ਰਵਿਦਾਸ ਜੀ ਕਿ ਜੈ ਗੁਰੂਦੇਵ ਧੰਨ ਗੁਰੂ ਦੇਵ
ਕਿਵੇਂ ਕਰੇਗਾ ਤੁਲਨਾ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਪਰਿਵਾਰ ਦੇ ਸੱਤ ਜੀ ਸਾਡੇ ਖਾਤਰ ਬਾਰੇ
Tu kee variya
ਪਿਉ ਹੀ ਬਦਲ ਦਿੱਤਾ
Gurdas maan great singer
Ohde gaaneya te dosre de gaaneya ch bahut fark hai
ਧਰਮ ਦੇ ਠੇਕੇਦਾਰ
ਹੁਣ ਘਰ ਜਾਕੇ ਆਵਦੇ ਮਾਂ ਪਿਓ ਨੂੰ ਦੱਸੀ ਕਿ ਮੈਂ ਭਾਪਾ ਨਵਾਂ ਲੱਭ ਲਿਆ!ਫੇਰ ਗੱਲ ਕਲੀਅਰ ਹੋਵੇਗੀ 😂😂😂
🤣🤣🤣🤣🤣🤣
😂😂😂 ਸਹੀ ਆ
😁😄
😝😝😝
Lol
Waheguru ਪੰਜਾਬ ਦੀ ਆਜ਼ਾਦੀ ਵੱਲ ਵੱਧੋ ਵੋਟਾਂ ਬਣਾਓ ਰੈਫਰੰਡਮ ਦੀਆਂ
Kisan morcha fateh Val vadho pehle 🙏
@@BASSISAAB007 Kisan morcha v Punjab di azadi Val ek kadam hi aa veer ji 🙏
ਵਾਹਿਗੁਰੂ ਚੜਦੀਕਲਾਂ ਕਰਨ ਬਾਬਾ ਪਰਮਜੀਤ ਸਿੰਘ ਜੀ ਕੇਚ ਕੇਰੱਖੋ
ਗੁਰਦਾਸ ਮਾਨ ਨੇ ਤਾਂ ਮਾਫੀ ਮੰਗ ਲਈ ਸੀ ਜੇ ਮਾਫ਼ੀ ਮੰਗਨ ਤੋ ਬਾਅਦ ਵੀ ਨਹੀ ਮੰਨਦੇ ਤਾਂ ਰੱਬ ਰਾਖਾ ….
Oo taa add gl aa tuci bnde da dekho one peo oo mn lea😅
ਲੈ ਦਸੋ ਬਾਬਾ ਜੀ ਪੁੱਤ ਦੀ ਸ਼ਕਲ ਮਾਂ ਨਾਲ ਮਿਲਦੀ ਹੁੰਦੀ ਹੈ ।ਭੈਣਾ ਨਾਲ ਵੀ ਮਿਲ ਜਾਂਦੀ ਐਵੀ ਫਾਲਤੂ ਦੇ ਤਰਕ ਦੇਕੇ ਅਗਲੇ ਨੂੰ ਚੁੱਪ ਕਰਾਉਣ ਦਾ ਯਤਨ ਹੁੰਦਾ ।
ਇਕ ਪਿੰਡ ਵਿਚ ਪੰਜ ਗੁਰੂ ਘਰ ਨੇ ਧਰਮ ਦੇ ਠੇਕੇਦਾਰੋ
Gurdas Maan zindabad zindabad zindabad zindabad zindabad zindabad zindabad zindabad zindabad zindabad zindabad zindabad zindabad zindabad zindabad zindabad zindabad zindabad zindabad zindabad zindabad zindabad zindabad zindabad zindabad zindabad zindabad zindabad zindabad zindabad zindabad zindabad zindabad zindabad zindabad zindabad zindabad zindabad zindabad zindabad zindabad
😂 Chopra tenu chopr dena
@@nandanbg2733 🤣🤣🤣🤣🤣🤣
@@nandanbg2733
Tilla matha banda ta kuj vi nahi ina mohre
Eh KPS gill varge di takkar de han sare
😂
sharam di gl aa, eh boli boht vdia aa tuhadi , je ehi gl tuhanu agla pushe tuc shaar launge? Ohdi gl tn suni ni , dhakka krn lg pye klle naal....
Gall vich koi point nhi
ਮੋਢੇ ਤੇ ਤਾਂ ਤਲਵਾਰ ਰੱਖ ਕੇ ਸਵਾਲ ਕਰ ਰਹੈ ਹੋ।ਇਹ ਕੋਈ ਢੰਗ ਨਹੀਂ ਗੱਲਬਾਤ ਕਰਨ ਦਾ।50 ਬੰਦੇ ਇਕੱਲੇ ਨੇ ਘੇਰ ਕੇ ਖੜੇ ਆ।ਤੇ ਅਖਵਾਉਂਦੇ ਆਪ ਨੂੰ ਸਿੰਘ😜
oh saliya tu vi dalla a, apne name pisho singh hta de, talwar te nihang singh da bana a hor ki krn talwar chad ke chilm fad len tu ehi chaunda a fitte muh teri soch de
Mohit Kumar Very Nice Your Comment ENGLAND ( UK )
ਤੂੰ ਬਾਂਦਰ ਸੈਨਾ ਲੈ ਆ ਚਵਲਾ
Tuhada Bera gark nshedi de Sikh ! Uganda’s de chele
Tu v gurdaas maan da chaploosi lagda 😂😂😂
ਗੁਰਦਾਸ ਮਾਨ ਜ਼ਿੰਦਾਬਾਦ
😂 vo amr hi rhega gadaar ke naam se yaad rhega
Veer aa uh saare us punjab de han. Jina ne mugalan de dar to guru sahab nu punjab vich Sharan nahi si diti. Fir chamkor di gadi vich sharan mili si. Aaj aah guru ji jan magro afre firde😞🙏@@nandanbg2733
ਗੁਰਦਾਸ ਮਾਣ ਗਲਤ ਆ,,,ਗੁਰਦਾਸ ਮਾਣ ਦਾ ਵਿਰੋਧ ਕਰੋ,ਪਰ ਆ ਜਵਾਕਾ ਵਾਲਾ ਕੰਮ ਨਾ ਕਰੋ ਜਿਦਨ ਦਾ ਕੀ ਫਾਇਦਾ,,ਲੋਕਾ ਦੀ ਆਪਾ ਜ਼ੁਬਾਨ ਨਹੀਂ ਫਡ ਸਕਦੇ,,,,
ਗੁਰਦਾਸ ਮਾਨ ਦੀ ਦੇਣ ਕੀ ਹੈ ਪੰਜਾਬ ਨੂੰ, ਕਿਸੇ ਨਸ਼ੇ ਨੂੰ ਪ੍ਰਮੋਟ ਕਰਨਾ ਕਿੱਥੋ ਤੱਕ ਸਹੀ ਹੈ। ਬੰਦਿਆਂ ਦੇ ਗੁਣ ਲਏ ਜਾਦੇ ਨੇ ਨਾ ਕਿ ਔਗੁਣ, ਇੱਕ ਪਰਮਾਤਮਾ ਤੋ ਵੱਡਾ ਕੋਈ ਨਹੀਂ ਹੋ ਸਕਦਾ। ਨਾਲੋੇ ਕੋਈ ਧਰਮ ਉਦੋ ਤੱਕ ਸਹੀ ਹੌੈ ਜਦੋ ਤੱਕ ਉਹ ਕਿਸੇ ਨੂੰ ਗਲਤ ਰਾਸਤੇ ਨਾ ਪਾਵੇ। ਵਾਹਿਗੂਰ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ।
ਮੈਂ ਸਿੱਖ ਹਾ ਪਰ ਇੱਥੇ ਨਿਹੰਗ ਸਿੰਘ ਗਲਤ ਆ।
Chl oye usne guru nanak ko kisi baba se joda kese
Dhan Dhan guru granth sahib ji
ਯਾਨੀ ਕੇ ਨਿਹੰਗਾਂ ਦੇ ਮੁਤਾਬਿਕ ਸਿੱਖਾਂ ਨੂੰ ਕੋਈ ਹੋਰ ਪਰਮਾਤਮਾ ਪੈਦਾ ਕਰ ਰਿਹਾ ਹੈ
ਮੋਨੇ ਨਸ਼ੇ ਕਰਨ ਵਾਲਿਆਂ ਨੂੰ ਕੋਈ ਹੋਰ ਪ੍ਰਮਾਤਮਾ ਪੈਦਾ ਕਰਦਾ ਹੈ ਇਹ ਆਪ ਹੀ ਗੁਰੂਆਂ ਨੂੰ ਪਰਮਾਤਮਾ ਨਹੀਂ ਮੰਨਦੇ
ਮੇਰੀ ਬੇਨਤੀ ਹੈ ਇਸ ਭਰਾ ਨੂੰ ਜਿਹੜਾ ਨਿਹੰਗਾਂ ਨਾਲ ਬੈਸ ਕਰ ਰਿਹਾ ਹੈ
❤mera baap sai laddi Shah ji hai❤
😂😂
Bhorti
Gurdas maan saab ❤❤❤❤❤❤❤❤❤🎉🎉🎉.....love you ❤❤❤❤❤❤
ਮੋਢੇ ਤੇ ਹਥਿਆਰ ਰੱਖ ਕੇ ਗ਼ਰੀਬ ਨੂੰ ਡਰਾ ਕੇ ਸਵਾਲ ਜਵਾਬ ਕਰੀ ਜਾਣਾ ਕੋਈ ਤਰੀਕਾ ਨਹੀਂ
Tu Aaja bai gal kar lo tusi vi bai
@@JagbirSingh-bs4il
@nandanbg2733
Veer ji Sadde Varga Tilla matha banda ta kuj vi nahi ina mohre
Eh KPS gill varge di takkar de palwaan han sare🙏
ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ
ਇਕ ਗੀਤ ਸੁਣੋ ਸਾਰੇ ਜਾ ਕੇ gal sunoh punjabi dosto ਗੁਰਦਾਸ ਮਾਨ ਦਾ ਹੀ ਆ
Satnam waheguru ji 🌹🌹🙏🙏🙏🙏🙏🌹🌹
ਪੰਜਾਬ ਦਾ ਹਿੰਦੂ ਗਦਾਰ ਸੀ ਹੈ ਤੇ ਰਹਿਣਾ
Sav.galt.ni.hunde.vot.hindu.guru.granth.sahib.agge.chukde.ne.mai.v.hinudu.han.but.mai.manda.guru.granth.ji.nu.han.
@@RajeshKumar-ty6tq ਵੀਰ ਇਹ ਮੈ ਨਹੀਂ ਡਾਕਟਰ ਗਾਂਧੀ ਦਾ ਬਿਆਨ ਸੀ।ਫੈਕਟ ਨਾਲ ਕਿਹਾ ਉਹਨਾਂ ਨੇ।ਜਦ ਪੰਜਾਬ ਦੇ ਟੋਟੇ ਹੋਏ, ਉਦੋ ਹਿੰਦੂ ਭਾਰਤ ਵੱਲ।ਪੰਜਾਬ ਜਦ ਭਾਸ਼ਾ ਦੇ ਨਾਮ ਤੇ ਵੰਡਿਆ ਉਦੋ ਹਿੰਦੂ ਭਾਰਤ ਵੱਲ।ਜਦੋ ਪੰਜਾਬ ਦੇ ਹੱਕਾਂ ਲਈ ਆਨੰਦਪੁਰ ਸਾਹਿਬ ਦਾ ਮਤਾ ਪਾਸ ਕਰਾਉਣਾ ਸੀ ,ਉਦੋ ਪੰਜਾਬ ਦਾ ਹਿੰਦੂ ਭਾਰਤ ਵੱਲ।ਕਦੇ ਆਨੰਦਪੁਰ ਸਾਹਿਬ ਦੇ ਮਤੇ ਪੜੋ ਤਾਂ ਪਤਾ ਲੱਗ ਜਾਉ ਸੰਤ ਬਾਬਾ ਜਰਨੈਲ ਸਿੰਘ ਭਿੰਡਰਾਂਵਾਲੇ ਨੇ ਕੀ ਮਤੇ ਰਖੇ ਸੀ।ਖਾੜਕੂਵਾਦ ਵਿੱਚ ਧੀਆਂ ਦੇ ਬਲਾਤਕਾਰ ਨਹੀਂ ਹੁੰਦੇ ਸੀ।ਧੀਆਂ ਦਹੇਜ ਲਈ ਛੱਡਿਆ ਨਹੀਂ ਜਾਂਦੀਆਂ ਸਨ।ਕਲੇ ਤੁਫਾਨ ਸਿੰਘ ਨੇ 800 ਹਿੰਦੂ ਭੈਣਾਂ ਦੇ ਘਰ ਵਸਾਏ ਸੀ।ਸੰਤਾਂ ਕੋਲ ਰੋਜ਼ ਲੋਕ ਆਉਂਦੇ ਸਨ ਹਿੰਦੂ ਪਰਿਵਾਰ ਜਿਨ੍ਹਾਂ ਦੀ ਧੀਆਂ ਨਾਲ ਵਧੀਕੀਆਂ ਹੋਇਆ।ਕਿਨੇ ਘਰ ਵਸਾਏ।ਜਿਨ੍ਹਾਂ ਹੱਕਾਂ ਲਈ ਅੱਜ ਪੰਜਾਬ ਹਰਿਆਣਾ ਤੇ ਦੂਜੀ ਸਟੇਟ ਦੇ ਕਿਸਾਨ 9 ਮਹੀਨੇ ਤੋ ਲੜ ਰਹੇ ਨੇ।ਉਹਨਾਂ ਨੇ ਉਦੋਂ ਲੜਾਈ ਸ਼ੁਰੂ ਕੀਤੀ ਸੀ। ਅੱਜ ਵੀ 90% ਪੰਜਾਬ ਦੇ ਹਿੰਦੂ ਕਹਿੰਦੇ ਨੇ ਕਿਸਾਨ ਗਲਤ ਹੈ।ਜੇ ਅੱਜ ਇਹ ਕਨੂੰਨ ਪਾਸ ਹੋਗੇ।ਤਾਂ ਤੁਸੀਂ ਰੋਟੀ ਲਈ ਮੋਹਤਾਜ ਹੋ ਜਾਣਾ।ਮਹਿੰਗਾਈ ਵੇਖ ਲਵੋ।ਪੰਜਾਬ ਦੇ ਕਿਨੇ ਦੁਕਾਨਦਾਰ ਨੇ ਜਿਹੜੇ ਕਿਸਾਨ ਮੋਰਚੇ ਵਿੱਚ ਖੜੇ ਨੇ।2% ਵੀ ਨਹੀਂ।ਪੰਜਾਬ ਦੇ ਬਚੇ ਬੇਰੋਜ਼ਗਾਰੀ ਕਰਕੇ ਵਿਦੇਸ਼ਾਂ ਨੂੰ ਭੱਜ ਰਹੇ ਨੇ।ਤੇ ਪਿਛਲੇ ਮਹੀਨੇ ਬਿਜਲੀ ਵਿਭਾਗ ਦੀ ਨੋਕਰੀਆ ਨਿਕਲਿਆ।70 ਵਿੱਚ 69 ਬਾਹਰ ਦੇ ਤੇ ਇੱਕ ਪੰਜਾਬੀ।ਤੇ ਪੰਜਾਬ ਦੇ ਹਿੰਦੂਆਂ ਦੀ ਪੋਸਟ ਵੇਖ ਲਵੋ।ਤੁਸੀਂ ਕਿਸਾਨਾਂ ਦੀ ਖਬਰ ਤੇ ਕਮੈਂਟ ਵੇਖ ਲਵੋ।100 ਵਿੱਚ 1 ਕਮੈਂਟ ਮਿਲੂ ਪੋਸਟਿਵ ਹਿੰਦੂ ਦਾ।10 ਤੋ ਜਾਦਾ ਨੈਗੇਟਿਵ।ਤੇ ਹਜਾਰਾਂ ਡਿਸਲਾਇਕ।ਜੇ ਮੈ ਗਲਤ ਤਾਂ ਦਸੋ।1% ਬੰਦੇ ਤਾਂ ਖਾੜਕੂਆਂ ਵੇਲੇ ਵੀ ਪੰਜਾਬ ਨਾਲ ਖੜੇ ਤੇ ਸ਼ਹੀਦੀ ਪਾਗੇ।ਅੱਜ 25 ਲੱਖ ਕਰੋੜ ਪਾਣੀਆਂ ਦਾ ਦੂਜੀ ਸਟੇਟ ਤੋ ਲੈਣਾ।ਕਿਹੜਾ ਹਿੰਦੂ ਬੋਲਦਾ।ਜਦ ਦੂਜੀ ਸਟੇਟ ਤੋ ਕੋਇਲਾਂ ਲੈਣਾ ਤਾਂ ਪੰਜਾਬ ਪੈਸੇ ਦਵੇ।
ਏ।ਸਿੱਖ।ਲੋਕ।ਸਿੱਖ।ਗੁਰੂ।ਆ।ਨੂੰ।ਕੈਦ।ਕਰਕੇ।ਰੱਖ।ਲਿਆ।ਸਾਡੇ।ਦਾੜੀ।ਤੇ।ਕੇਸ।ਰੱਖਨ।ਵਾਲੇ।ਲੋਕਾ।ਨੇ।ਦੱਸਾ।ਗੁਰੂਆ।ਨੂੰ।ਆਪਨਾ।ਗੁਲਾਮ।ਸੱਮਜਨ।ਲੱਗ।ਗੇ।ਏ।ਕਦੇ।ਦੱਸਾ।ਗੁਰੂਆ।ਨੂੰ।ਇਕ।ਉਕਾਰ।ਦਾ।ਮੱਤਲਬ।ਨਹੀ।ਸੱਮਜਨਾ।ਚੋਹਦੇ।ਇਕ।ਮਾਲਕ।ਇਕ।ਦਾ।ਹੀ।ਸਾਰਾ।ਉਕਾਰ।ਗੁਰੂਦਾਸ।ਮਾਨ।ਵੀ।ਲਾਡੀ।ਸਾਹ।ਵੀ।ਉਸੇ।ਪਰਮਾਤਮਾ।ਦੀ।ਉਲਾਦ।ਹੱਨ।ਜੀਦੀ।ਤੁਸੀ।ਹੋ।ਤੁਸੀ।ਕੱਦੇ।ਇਹ।ਨਾ।ਕੈਨ।ਲੱਗ।ਜਾਏਉ।ਗੁਰੂ।ਨਾਨਕ।ਦੇਵ।ਜੀ।ਦੇ।ਪੁੱਤਰ।ਸ੍ਰੀਚੱਦ।ਜੀ।ਗੁਰੁ।ਨਾਨਕ।ਦੇਵ।ਦੇ।ਬੇਟੇ।ਨੱਹੀ।ਹੱਨ।ਕਿਉ।ਕੀ।ਉ।ਤਾ।ਸਿੱਖ।ਸਿਦਾਂਤਾ।ਤੋ।ਵੱਖਰੇ।ਚੱਲੇ।ਤੁਸੀ।ਗੂਰੂਆ।ਦਾ।ਰੁਤਬਾ।ਘੱਟਾ।ਰਹੇ।ਹੋ।ਸਾਡੇ।ਸਾਰੇ।ਗੁਰੂ।ਇਕਾਲ।ਪੁਰਖ।ਹੱਨ।ਅਸੀ।ਇਕਾਲ।ਪੁਰਖ।ਦੀ।ਉਲਾਦ।ਹਾ
ਤਮਬਾਕੂ ਖਾਣਾ ਗਲਤ ਆ ਭੰਗ ਪੀਣਾ ਸਹੀ ਆ
ਤੁਸੀਂ ਕੀਦਾ ਕਹਿ ਜਾਂਦੇ ਆ ਕਿ ਅਸੀਂ ਗੁਰੂ ਦੇ ਬੱਚੇ ਆ ਸਾਡੀ ਸ਼ਕਲ ਉਦੇ ਨਾਲ ਮਿਲਦੀ ਆ ਫੇਰ ਏ ਵੀ ਤਾਂ ਗੁਰੂ ਦੀ ਵੇਅਦਵੀ ਹੋਈ ਦੂਜਾ ਪੰਜਾਬ ਵਿਚ ਕੀਨੇ ਬਲਾਤਕਾਰ ਹੋਏ ਥੋਡੇ ਚੋ ਕੋਈ ਨੀ ਉਥੇ ਗਿਆ ਉਦੋਂ ਨੀ ਵੇਅਦਵੀ ਹੋਈ ਜਦੋ ਪਿੰਡਾਂ ਚ ਮਤੇ ਪਏ ਜਾਂਦੇ ਆ
ਉਦੋਂ ਕਿਥੇ ਸੀ ਤੁਸੀਂ ਦੋ ਦੋ ਗੁਰਦਵਾਰੇ ਬਣਾਏ ਜਾਂਦੇ ਆ
ਸ਼ੋਟੀ ਕਾਸਟ ਵਾਲੇ ਨੂੰ ਤੁਸੀਂ ਹੱਥ ਫੜ ਕੇ ਬਾਹਰ ਕਢ ਦਿੰਦੇ ਆ ਉਦੋਂ ਨੀ ਵੇਅਦਵੀ ਹੁੰਦੀ
Tuc aap gaye si vr
@@gurwinder4894 ਬਾਕੀ ਦਾ ਦੀ ਜਵਾਬ ਦੇ ਫੇਰ ਦਸਦਾ ਗਿਆ ਸੀ ਕ ਨਹੀਂ
O ghusse tere varge ghodey bas nukas hee kad dey ,aa nee hoya ,tu ghusya kee kita ,naale aa kee naam rakhya ee shinda singh,kade shindey vee singh hoye ,ghussa
ਬਾਈ ਜੇ ਅੱਜ ਇਹ ਗੱਲ ਤੇ ਨਾ ਬੋਲੇ ਕਲ ਨੂੰ ਤੁਹਾਡੇ ਇਹੀ ਕੰਮੈਂਟ ਵਿਚ ਲਾਇਨ ਜੁੜ ਜਾਣੀ ਵੀ ਉਦੋਂ ਤੇ ਬੋਲੇ ਨੀ ਜਦੋਂ ਫਲਾਣਾ ਨਚਾਰ ਏਵੇਂ ਬੋਲਿਆ ਸੀ।
ਜਿਹੜਾ ਕਰਦਾ ਕਰਨ ਦਿਉ ਸਬ ਦਾ ਹਕ ਏ ।ਮੁਦੇ ਤੇ ਬਹੁਤ ਪਏ ਨੇ ਫਰੋਲਣ ਲਈ ਜੋ ਏਸ ਤੋਂ ਵੀ ਜਰੂਰੀ ਨੇ ਜਿਵੇਂ ਤੁਸੀ ਦਸਿਆ ਪਰ ਗਲਤ ਨੂੰ ਗਲਤ ਤੇ ਕਹਿਣਾ ਬਣਦਾ।ਤੁਸੀ ਉਹਦਾ ਵਿਰੋਧ ਕਰੋ ਜੋ ਤੁਹਾਨੂੰ ਜਾਇਜ ਲਗਦਾ ਉਹ ਉਹਦਾ ਕਰ ਰਹੇ ਨੇ ਜਿਹਦਾ ਹੋ ਸਕਦਾ।ਸਭ ਦੇ ਆਪਣੇ ਵਿਚਾਰ ਨੇ।
@@shindasingh1899 asi kyu jaye kite asi theka leya sari duniya da tusi lok vi niklo gharo mobile chalaye jane o sharam karo naseddi😀😀😀😀😀😀😀😀😀
Right Baba ji🙏🙏
Ese tara thoko inna nu very good
Sikho ke dus guruon se shaktishali koi aur nahi hai dus guruon ne insaniyat ke liye apne sare parivar kurban kar diye 🙏
Gurdas maan ji ne yahi kha ki guru sehbano ki tulna kisi se nahi ki jaa sakti too isme too ladke aur gurdass man ne sahi hi kha hai, per use draa dhmakaa diya gya
ਇਕਲੇ ਨੂੰ ਘੇਰ ਲਿਆ, ਰਹੀ ਗੱਲ ਨਸੇ ਦੀ ਇਹ ਬਾਬੇ ਮੈਂ ਆਪ ਵੇਖੇ ਭੰਗ ਪੀਂਦੇ
Sikh dharam sarir roop guru nu manta nhi dinda veer ji sikha de Guru Shri Guru Granth Sahib ji ne te oh 10patshaiya di jgdi jot ne te oh koi bhngh nhi peende for your kind information please don't not comment like this 🙏
@@paramveersingh5155 ਵੀਰ ਜੀ ਸੁਖਮਨੀ ਸਾਹਿਬ ਜੀ ਪੜੋ , ਓੁਨਾਂ ਵਿੱਚ ਸੰਤਾਂ ਦੀ ਉਪਮਾ ਹੈ, ਦੇਅ ਗੁਰੂ ਨਹੀ ਸਬਦ ਗੁਰੂ ਹੈ, ਜੋ ਸੰਤ ਨਾਮ ਦੀ ਕਮਾਈ ਕਰਦਾ ਓਹਨੂੰ ਦੇਹ ਤਾਰੀ ਨਹੀ ਕਹਿਦੇਂ
@@kingsaab6832 tuc babe bhang pinde kiha veer ji Bani to Vada kujh v nhi te ek Sikh Bani di mhanta nu smjhda hunda agr ohde te waheguru ji di mehr hove 🙏
@@paramveersingh5155 ਤੁਸੀਂ ਦੇਹ ਤਾਰੀ ਗੁਰੂ ਦੀ ਗੱਲ ਕੀਤੀ, ਦੇਹ ਤੇ ਗੁਰੂ ਨਾਨਕ ਦੇਵ ਜੀ ਤੋ ਗੁਰੂ ਗੋਬਿੰਦ ਸਿੰਘ ਜੀ ਵੀ ਦੇਹ ਤਾਰ ਕੇ ਕੀ ਸੰਸਾਰ ਵਿੱਚ ਅਵਤਾਰ ਲਿਆ
@@kingsaab6832 read Sikh history please oh Guru Sahib ji c te ohna ne hi Shri Guru Granth Sahib ji nu Gurragaddi bakhsish kiti baki kehra babe bhang pinde kehre ki eh te ohna de karam tuc v dekhia jaye ta tulna hi kr rhe ho bt I'm not interested and don't want to discuss on religion 🙏🙏
Gurdas man ji good a
ਗੁਰਦਾਸ ਮਾਨ ਸਾਹਿਬ ❤❤ ਓਹਨਾ ਨੇ ਜਿੰਨਾ ਪੰਜਾਬੀ ਦਾ ਵਿਰਸਾ ਗਾਇਆ ਕਿਸੇ ਨੇ ਨੀ ਗਾਇਆ
Waheguru ji ka Khalsa
Waheguru ji ki Fateh
Gurdas maan jindabad❤❤❤❤❤❤❤❤❤❤
ਇਹ ਗੱਲ ਨਹੀਂ ਧੱਕਾ ਕਰਦੇ ਗੁਰਦਾਸ ਮਾਨ ਦੀ ਗੱਲ ਨੂੰ ਸਮਝਦੇ ਘੱਟ ਖਿੱਚਦੇ ਜ਼ਿਆਦਾ ਮਾਨ ਸਾਬ ਨੇ ਇਹ ਕਿਹਾ ਸ੍ਰੀ ਗੁਰੂ ਅਮਰਦਾਸ ਜੀ ਦਾ ਗੋਤ ਭੱਲਾ ਗੁਰੂ ਮਹਾਰਾਜ ਜੀ ਦੇ ਸ਼ਲੋਕ ਵਿਚ ਆਉਂਦਾ ਭੱਲੇ ਅਮਰਦਾਸ ਗੁਣ ਤੇਰੇ ❤ ਗੁਰਦਾਸ ਮਾਨ ਇਹ ਕਿਹਾ ਸੀ ਸਾਈਂ ਲਾਡੀ ਸ਼ਾਹ ਜੀ ਉਨ੍ਹਾਂ ਦਾ ਗੋਤ ਵੀ ਭੱਲੇ ਹੁਣ ਜਿਵੇਂ ਇੱਕ ਮੋਦੀ ਦੇਸ਼ ਦਾ ਪ੍ਰਧਾਨ ਮੰਤਰੀ ਇੱਕ ਮੋਦੀ ਬੈਂਕਾਂ ਦਾ ਕਰੋੜਾਂ ਰੁਪਿਆ ਲੈਕੇ ਦੌੜਿਆ
ਇਹੋ ਜੇ ਭਕਤਾਂ ਦੇ ਜੁੱਤੀਆਂ ਮਾਰਨੀਆਂ ਚਾਹੀਦੀਆਂ
Te jehre bhagat guru naal jude ne ohna da ki karna chahida ...apni apni sharada judi hundi aa har kise naal
Shittran to bach gya 🤣🤣
bas ehi kamm joge o!
halle tusi guru de asli bacche o wah kya baat e!
FIR against paramjet singh akali!
@@jeetmaan6656haige aa asi te asli tu nakli aa ae pta Sanu
@@nandanbg2733 hona V nahi chonda
ਦੁਨੀਆਂ ਨੂੰ ਬਾਬੇ ਤੇ ਗੁਰੂ ਚਾਹੀਦੇ ਜਿਹੜੇ ਨਸੇ ਕਰਨ ਦੀ ਇਜਾਜ਼ਤ ਦੇਣ ਜਿੰਨੀਆਂ ਵੀ ਹਰਾਮਜਦਗੀਆ ਹੋਣ ਉਹਨਾਂ ਦੀ ਇਜਾਜ਼ਤ ਦੇਣ ਉਹ ਧਰਮ ਚਾਹੁਦੀ ਦੁਨੀਆਂ
ਮੋਹੋਲ ਤਾਂ ਬਾਬੇ ਤੂੰ ਖਾਰਬ ਕਰਦੇ ਹੋ ਬਰਗਾੜੀ ਵਾਲੇ ਕਾਡ ਵਾਲੇ ਕਿੱਥੇ ਨੇ ਉਹ ਪਹਿਲੇ ਪੱਤਾ ਪੱਤਾ ਕਰੋ
Apna apna hak aa
Jithe g karda manoo apne guru nu..
.jyada syane na bano..
Jai sai g❤ waheguru ji
ਮਾਨਾ ਇਹ ਖਬਰ ਚਲਾ ਕੇ ਸਾਡੇ ਦਿਲ ਦੀ ਭਾਂਬੜ ਹੋਰ ਵੀ ਛੇੜਦੇ ਤੂੰ
ੲਿਹ ਬੇਵਕੂਫ ਹੈ ਕਹਿੰਦਾ ਗੁਰਦਾਸ ੲਿਸ ਦਾ ਪਿਓ ਹੈ
ਆਪਣੀ ਮਾ ਨੂੰ ਦੱਸ ਦੇਵੇ ਜਾ ਕੇ ਤੇ ਮਾ ਕੋਲੋ ਛਿੱਤਰ ਖਾਊਗਾ🤣🤣🤣🤣🤣
Bahot vadiya.dayelaag.bola.apne
Gurdas man jindabad
ਤੇਰੇ ਘਰੇ ਪਤਾ ਤੇਰਾ ਪਿਉ ਗੁਰਦਾਸ ਮਾਨ ਹੈ ਆਪਣਾ ਡੀ ਐਨ ਏ ਚੈਕ ਕਰਵਾ ਲਈ ਕਦੇ ਘਰਦੇ ਵੈ ਦਖਲ ਨਾ ਕਰ ਦੇਣ 🙏🙏🙏
Ek ne kahi duje ne maani kahe nanak dono ghyani,
Ek ne kahi duje ne na maani kahe nanak dono aghyani 🙏✍️
ਗੁਰਦਾਸ ਮਾਨ ਨੂੰ ਮਾਫ਼ ਨਹੀਂ ਕੀਤਾ ਜਾ ਸਕਦਾ
ਇੱਕੋ ਗੱਲ ਸਹੀ ਹੋਈ ਸਾਰੀ interview ਵਿੱਚ ਜੋਂ ਸੱਚ ਹੈ ਚਾਚਾ ਤਾਈਆ ਕਦੇ ਪਿਓ ਨੀ ਹੋ ਸਕਦਾ ਇਹ ਗੱਲ ਧਿਆਨ ਨਾਲ ਸੋਚੋ
ਧੱਕੇਸ਼ਾਹੀ ਨ ਕਰੋ
ਮਹੋਲ ਖਰਾਬ ਨ ਕਰੋ
Not a fair debate.
ਇਹ ਪਤਰਕਾਰ ਵੀ ਵੇਹਲਾ ਲੱਗਦਾ ਏ
ਇਹ ਇਡਾ ਹੋ ਗਿਆ ਇਹ ਨੂੰ ਹਜੇ ਤੱਕ ਇਹ ਨੀ 👈👉 ਪਤਾ ਕੀ ਮੇਰਾ ਕਾਗਜਾ ਚ ਪਿਉ ਕਿਹੜਾ ਆ 👈👉️🖕👉ਹੱਦ ਹੋ ਗਈ 🍼😀😂😂😠🌶🌶🌶🌶🌶ਮੈਰਚਾ 👈👉ਲੜਨ ਗਈ ਕਈ ਦੇ ਹੁਣ
ਗੁਰਦਾਸ ਮਾਨ ਕੰਜਰ ਆ ਜੀ ਤੇ ਏ ਕੰਜਰਾ ਦਾ ਹੀ ਆਈ ਡਲ ਹੋ ਸਕਦਾ ਏ
ਮੈਂ ਸਿੱਖ ਹਾਂ ਤੇ ਗੁਰਦਾਸ ਮਾਨ ਦਾ ਫੈਨ ਹਾਂ। ਪਰ ਉਹ ਬੰਦਾ ਕੁਝ ਗਲਤ ਨਹੀਂ ਬੋਲਿਆ ਜਿੰਨਾ ਗਲਤ ਇਹ ਬੋਲ ਰਹੇ ਨੇ।
ਗੁਰਦਾਸ ਮਾਨ ਦਾ ਸਿਸਟਮ ਹਿੱਲ ਗਿਆ।
Ainve kise nu majboor na karo parmatama ik hai jithe kise da man karda o ja sakda Waheguru mehar karo
Good mas singho a gurdas man rss han sare
Waheguru ji 🙏 Waheguru ji 🙏 Waheguru ji
ਜੇ ਕਰ ਅਕਲ ਮੌਤ ਨਾ ਹੋਵੇ,, ਤਾ ਵਹਸ ਨਹੀਂ ਕਰਨੀ ਚਾਹੀਦੀ,, ਇਹੋ ਜਿਹੇ ਦੇ ਮਾਰੇ 100 ਗਿਣੇ ਇਕ
Love you maan saab
Singho shant raho Y
Eh dharti guruaan peeran te fakiran di ….sbb dharm di respect zroori vaa….. sanu dharm da thekedaar nhi bnna chaida …..waheguru ji mehr kro sbhna te🙏🙏🙏
Ethe thekedar kon bn reha....?
Good ans dita singhoo
Jai sai Ladi sah ji
Actor yograj ve aapne aap nu putter baba deep singh bolda hai.khalsa ji us nu ve pushu.
Good veer ji👍👍
Merjy. Kenger com the. Bera. Gerk. Kerta rdelley man ny
Ehdi mummy toh Puch lo fer sala nangg 😂
ਤੇਰੀ ਮੱਮੀ ਕਿ ਕਹਿੰਦੀ ਓਹ੍ਹ ਦਸ
@@MohitKumar-vr4dv ਤੇਰੀ ਬੁੰਡ ਕਿਉਂ ਪਾਟ ਦੀ ਆ
@@MohitKumar-vr4dv ek hor Aaya lann kalann
ਆਹ ਨੀਲੀ ਪਗੜੀ ਵਾਲਾ ਨਿਹੰਗ ਤਾਂ
ਆਪ ਨਸ਼ੇ ਨਾਲ ਰੱਜਿਆ ਹੈ ਹੱਥ ਡੰਡਾ
ਫੜ ਕਿਸੇ ਨਾਲ ਵਿਚਾਰ , ਜਾਂ ਬਹਿਸ ਨਹੀਂ ਕਰਨੀ ਚਾਹੀਦੀ
ਗੁਰਦਾਸ ਮਾਨ ਜਿੰਦਾਬਾਦ
From :- Melbourne Australia
ਗੁਰਦਾਸ ਮਾਨ ਇਕ ਨੰਬਰ ਦਾ ਕੇਵਲ ਬੰਦਾ ਇਹਦੇ ਪਿੱਛੇ ਨਹੀਂ ਬੋਲਣਾ ਚਾਹੀਦਾ
ਤੂੰ ਵੀਰੇ ਪੰਜਾਬ ਦਾ ਮਹੌਲ ਖਰਾਬ ਕਰ ਕੇ ਰਹਿਗਾ
ਮੈਨੂੰ ਲੱਗ ਦਾ ਕੇ ਸਾਰੇ ਕਮੈਂਟ ਪੜ ਵੀ ਗੁਰਦਾਸ ਮਾਨ ਸਾਬ ਜੀ ਨੂੰ ਬੁਰਾ ਕਿਦਾ ਕਹਿ ਸਕਦੇ ਆ ਯਾਰ
Gurdass Mann jindabad
Khalsa ji u say right
Gurdas Mann jindabaad
Oh geyani q mahol kharab krde saleyo ਹਜ਼ੂਰ ਸਾਹਿਬ ਬੱਕਰੇ ਦੀ ਬਲੀ ਦਿੰਦੇ othe v roke ja k
I am agry with gurdasman
Gurdas maan ❤..
ਬੱਸ ਕਰੋ ਵੱਡੇ ਖਾਲਸਾ ਜੀ
ਤੁਸੀ ਦੱਸੋ ਖਾਲਸਾ ਕਿਸ ਨੂੰ ਆਖਦੇ ਹਨ
Pure ko aur gurdas maan pure nhi hai 😂
Gurdass good
ਜਿਨ੍ਹਾਂ ਗੁਰੂਆਂ ਦੀ ਗੱਲ ਕਰ ਰਹੇ ਨੇ ਓਨਾ ਚ ਤਾਂ ਬਹੁਤ ਨਿਮਰਤਾ ਸੀ ਨਸ਼ਾ ਕਰਨਾ ਗ਼ਲਤ ਹੈ ਪਰ ਇਹ ਆਪ 24 ਘੰਟੇ ਨਸ਼ੇ ਚ ਹੀ ਰਹਿੰਦੇ ਨੇ
ਨਸ਼ੇ ਹੀ ਕਹੀਂ ਜਾ ਰਿਹਾ ਜੇ ਗੁਰਦਾਸ ਮਾਨ ਤੇਰਾ ਪਿਯੋ ਨਹੀਂ ਤਾਂ ਗੁਰੂ ਅਮਰਦਾਸ ਜੀ ਲਾਡੀ ਸਾਹ ਦਾ ਪਿਯੋ ਕਿਵੇਂ ਹੋ ਸਕਦਾ
ਯਾਨੀ ਕੇ ਨਸ਼ਾ ਏਨਾ ਕੀਤਾ ਕੇ ਆਪ ਹੀ ਗੁਰਦਾਸ ਮਾਨ ਨੂੰ ਗੁਰੂ ਅਮਰਦਾਸ ਜੀ ਨਾਲ ਤੁਲਨਾ ਕਰ ਰਿਹਾ
Gurdasman galt hy
ਗੁਰਦਾਸ ਮਾਨ ਜੀ ਆਪਣੀ ਜਗ੍ਹਾ 202 ਪ੍ਰਸੰਟ ਸਹੀ ਨੇ ਇਹ ਐਵੇਂ ਭਕਾਈ ਕਰਦੇ ਫ਼ਿਰਦੇ ਵੇਹਲੇ ਸੀਗੇ ਵਿਚਾਰੇ ਕੰਮ ਲਾਤੇ ਗੁਰਦਾਸ ਮਾਨ ਨੇ ਵੀ ਤੁਰੇ ਫਿਰੋ
G s sai ha guru nanak hi
Talwara leke sher bane gurdas maan is great Presaniolty
ਗਾਡੁ ਦਾਸ ਮਾਨ ਕੁਸਾ ਕਟਾ ਲਾਡੀ ਦਿ ਸਟ ਆ
Salya akal nu hath maar rab nu manda bol k tu apni mout nu bullawa ditta fudua
Waheguru ji
ਸਾਡੇ ਲੋਕ ਇਹਨਾ ਪਾਖੰਡੀਆਂ ਦੇ ਡੇਰਿਆਂ ਤੇ ਜਾ ਕੇ ਚੜ੍ਹਾਵੇ ਚੜ੍ਹਾਉਂਦੇ ਨੇ ਇਨ੍ਹਾਂ ਪੈਸਿਆਂ ਨਾਲ ਹੀ ਇਹ ਐਸ ਕਰਦੇ ਨੇ ਇਨ੍ਹਾਂ ਪਖੰਡੀਆਂ ਬਾਬਿਆ ਕੋਲੋਂ ਤਾਂ ਇਕ ਘੰਟਾ ਵੀ ਦਿਹਾੜੀ ਨਹੀਂ ਲੱਗਣੀ
Ede 2baap a ik perdhuman te duja gurdass
ਤੇਰੀ ਮੱਮੀ ਕਿ ਕਹਿੰਦੀ ਓਹ੍ਹ ਦਸ
@@MohitKumar-vr4dv ਤੇਰੀ ਮੱੰਮੀ ਨੇ ਦੱਸ ਦਿੱਤਾ ਕੀ ਗੁਰਦਾਸ ਮਾਨ ਤੇਰਾ ਪਿਉ ਆ
@@arjandhaliwal8762 ਤੇਰੀ ਮੰਮੀ ਨੂੰ ਤਾਂ ਪਤਾ ਵੀ ਨਹੀਂ ਹੋਣਾ😜😜
@@MohitKumar-vr4dv ਮੰਨ ਲਿਆ ਗੁਰਦਾਸ ਮਾਨ ਪਿਉ ਆ ਮੰਮੀ ਨੂੰ ਪੁਛ ਲਈ ਕੌਈ ਹੌਰ ਤਾਂ ਨੀ ਤੇਰੇ ਵਰਗੇ ਮੈਕਸ ਹੁੰਦੇ ਆ 😆😆😆
Ta sikh nashe ni krde bhla ... Enu puchhn aaala hovy ... Aapni mnji thle sotta maar k dekh ... Tu aap v koi vidhwaan ni ... Dharam de thekedaar bn jnde oo... Te baabe nanak ne kya c k sb jaata paata nu naal le k chln da updesh ditta ..c..
Naale ene jne rall k ik nu gher k pressure paa re o kitho di dleri aa eh
😑bhau eh sirf debate aa te yr Guru ji sariya jatiya nu ek barbar manan lyi keya naki nasha krn lyi ta bhau pehla dekhla gl ki aa smjhe tu je tu hindu aa ta apne ram di tha kisi faqir nu dedega je muslim aa ta allah di tha kise hor nu dedega
Gurdas man jindabad dharam de theke dar
Jai.sai.ji.di❤❤❤❤ i🙏🙏🙏🙏🙏🙏🙏🙏🙏🙏🙏