ਗੁਰਦਾਸ ਮਾਨ ਦੇ ਹੱਕ ਚ ਡੇਰਾ ਸਮਰਥਕਾਂ ਨੇ ਲਿਆ ਤਕੜਾ ਸਟੈਂਡ | TV Punjab

แชร์
ฝัง
  • เผยแพร่เมื่อ 28 ธ.ค. 2024

ความคิดเห็น • 460

  • @dawindersandhu4302
    @dawindersandhu4302 5 ปีที่แล้ว +1

    🌹 ਜੈ ਮਸਤਾ ਦੀ ਜੈ ਪੀਰਾਂ ਦੀ 🌹 🌹ਜੈ ਨਕੋਦਰ ਵਾਲੀ ਸਰਕਾਰ🌹 💖 ਜੈ ਪੀਰਾਂ ਦੀ 💖🤲🤲🤲🤲🤲 ਜੈ ਜੈ ਜੈ ਜੈ ਜੈ 786 🌹🌹🌹🌹🌹

  • @armaanmaan8013
    @armaanmaan8013 5 ปีที่แล้ว +8

    Gurdas maan good person

  • @vikasdhutti6356
    @vikasdhutti6356 5 ปีที่แล้ว +1

    Very good. Veer

  • @karamjitsingh1407
    @karamjitsingh1407 5 ปีที่แล้ว +18

    ਗੁਰਦਾਸ ਮਾਨ ਜਿੰਦਾਬਾਦ ਸਾਡਾ ਵੀਰ

  • @preetbrar5110
    @preetbrar5110 5 ปีที่แล้ว +31

    ਪਾਗਲ ਲੋਕਾ ਨੂੰ ਕੋਈ ਮੁੱਦਾ ਚਾਹੀਦਾ ਮਾਨ ਸਾਬ੍ਹ ਜ਼ਿੰਦਾਬਾਦ

  • @pinkysoni687
    @pinkysoni687 5 ปีที่แล้ว +13

    Jio man sahab ji 🙏🏻🙏🏼

  • @desasingh7038
    @desasingh7038 5 ปีที่แล้ว +5

    gurdas jindabad

  • @gopigharusingh7608
    @gopigharusingh7608 5 ปีที่แล้ว +5

    Gurdas mann zindabad ji 👍👍👍👍

  • @VijayKumar-kd7gg
    @VijayKumar-kd7gg 5 ปีที่แล้ว +2

    Mann saab zindabaad

  • @amitdadhwal806
    @amitdadhwal806 5 ปีที่แล้ว +1

    Very good bro

  • @tarlochanlal6264
    @tarlochanlal6264 5 ปีที่แล้ว +32

    ਜਿਹੜੇ ਮਾਨ ਸਾਬ ਜੀ ਨੂੰ ਪਿਆਰ ਕਰਦੇ ਨੇ ਉਨ੍ਹਾਂ ਦੇ ਹਾਲਾਤ ਵਿਚ ਉਨ੍ਹਾਂ ਦੇ ਨਾਲ ਖੜੇ ਹੋ ਜਾਉ।ਜਿੰਦਬਾਦ ਜਿੰਦਬਾਦ ਜਿੰਦਬਾਦ ਜਿੰਦਬਾਦ ਜਿੰਦਬਾਦ

  • @tarlochanlal6264
    @tarlochanlal6264 5 ปีที่แล้ว +78

    ਗੁਰਦਾਸ ਮਾਨ ਨੇ ਪੰਜਾਬੀ ਨੂੰ ਮਾਂ ਕਹਿ ਕੇ ਮਾਣ ਦਿੱਤਾ ਹੈ। ਸਾਈਂ ਜੀ ਦੇ ਜਨਮਦਿਨ ਮਨਾਇਆ ਦੀਆਂ ਵਧਾਈਆਂ ਜੀ।

  • @Nakodria1786
    @Nakodria1786 7 หลายเดือนก่อน

    ਝੋਲੀ ਭਰ ਦਿਉ ਮੁਰਾਦਾ ਨਾਲ ਤੇਰੀ ਤੂੰ ਸੱਚੇ ਦਿਲੋਂ ਦੇਖ ਮੰਗ ਕੇ ❤❤❤❤❤

  • @sandeepkumarkumar5237
    @sandeepkumarkumar5237 5 ปีที่แล้ว +1

    Bahut badhiya gal bhai ji

  • @manibhatiavlogs3297
    @manibhatiavlogs3297 5 ปีที่แล้ว +9

    Jio baba maan saab ji 🙏 🌹

  • @harjindersharma6942
    @harjindersharma6942 5 ปีที่แล้ว

    ਗੁਰਦਾਸ ਮਾਨ ਜ਼ਿੰਦਾਬਾਦ

  • @akashrajpoot6433
    @akashrajpoot6433 5 ปีที่แล้ว

    ਗੁਰਦਾਸ ਮਾਨ ਜੀਦਾਬਾਦ

  • @jagtarbawa8152
    @jagtarbawa8152 5 ปีที่แล้ว +9

    I love u gurdas maan saab ji

  • @narinderpalsingh4086
    @narinderpalsingh4086 5 ปีที่แล้ว +7

    ਅਕਲਾ ਬਾਜੋ ਖੂਹ ਖਾਲੀ

  • @gurmitsingh5148
    @gurmitsingh5148 5 ปีที่แล้ว +3

    ਅਮਿਤ ਸ਼ਾਹ ਨੇ ਬੜਾ ਗੁਝਾ ਬਿਆਨ ਦਿੱਤੋ ਹੈ ਇਹ ਹਿੰਦੀ ਦੀ ਨਹੀਂ ਆਰ ਐੱਸ ਐੱਸ ਦੇ ਹਿੰਦੂਤਵ ਦੀ ਗੱਲ ਹੋ ਰਹੀ ਹੈ ਮੈਂ ਲੁਧਿਆਣਾ ਦੇ ਪੀ ਐੱਫ ਆਫ਼ਿਸ ਕਈ ਵਾਰ ਗਿਆ ਹਾਂ ਕੋਈ ਵੀ ਕਰਮਚਾਰੀ ਪੰਜਾਬੀ ਨਹੀਂ ਬੋਲਦਾ ਉਥੇ ਮੈਨੂੰ ਮਜਬੂਰਨ ਹਿੰਦੀ ਵਿਚ ਗੱਲ ਕਰਨੀ ਪੈਂਦੀ ਹੈ ਜੇ ਪੀ ਐੱਫ ਆਫ਼ਿਸ ਪੰਜਾਬ ਵਿਚ ਹੈ ਤਾਂ ਉਥੇ ਪੰਜਾਬੀ ਕਿਉਂ ਨਹੀਂ ?

  • @manjitsinghsidhu3963
    @manjitsinghsidhu3963 5 ปีที่แล้ว +10

    ਯਾਰ ਉਹ ਬੱਤੀ ਵਾਲੀ ਗੱਲ ਬਹੁਤ ਗਲਤ ਸੀ, ਕਿੰਨੀਆਂ ਕੁੜੀਆਂ ਬੈਠੀਆਂ ਸੀ,

    • @munishamahajan9587
      @munishamahajan9587 5 ปีที่แล้ว +2

      Jdo kudiyan da rape hunda udo taan bolde nhi kuj please smjan di koshish kro

    • @jassbhullar1085
      @jassbhullar1085 5 ปีที่แล้ว +1

      @@munishamahajan9587 tenu ki pta agla odo v bolya hove glt nu glt kena sikh y j kise hor ne glti kiti aa ta tenu certificate ni miljanda k tu v glt kr skda

    • @munishamahajan9587
      @munishamahajan9587 5 ปีที่แล้ว +1

      Bekar hai smjana

    • @harkiratsingh7139
      @harkiratsingh7139 5 ปีที่แล้ว +1

      @@munishamahajan9587 sahi aa.. taahi chup rehna theek aa bs support karo gurdass maan nu👍

    • @RamanRAMAN-rz6bt
      @RamanRAMAN-rz6bt 5 ปีที่แล้ว +1

      uda kudiya nu ena gnd bakde sab maan saab ne bnde nu gaal kdi dukh lga ohne gadaar kea oh naii dikhea sb di apni life aa apna opinion aa okk

  • @deepakkumar-ti2ox
    @deepakkumar-ti2ox 5 ปีที่แล้ว +4

    vary good veer ji

  • @yadbindersingh3275
    @yadbindersingh3275 5 ปีที่แล้ว +2

    mann saab jai ho ho 🙏🙏🙏🙏🙏

  • @sukhpalsingh7059
    @sukhpalsingh7059 5 ปีที่แล้ว +12

    ਸਹੀ ਗੱਲ ਹੈ ਜੀ ਔਰਤਾਂ ਨੂੰ ਪਤਾ ਸੀ ਕਿ ਮਾਨ ਸਾਹਿਬ ਕੀ ਬੋਲੇ ਨੇ , ਇਹ ਤਾਂ ਭੈਣਾਂ ਨੂੰ ਇਤਰਾਜ਼ ਵਾਲੀਗੱਲ ਨਹੀਂ ਹੈ ਜੀ

  • @Sikhballer84
    @Sikhballer84 5 ปีที่แล้ว +3

    ਬਿਲਕੁਲ ਗਲਤ । ਜੇ ਅਸੀਂ “ਹਿੰਦੁਸਤਾਨੀ” ਲਿਪੀ ਬਣਾਵਾਂਗੇ ਫਿਰ ਗੁਰਮੁਖੀ ਲਿਪੀ ਮਰ ਸਕਦੀ ਹੈ । ਇਹ ਗੱਲ ਹੈ । ਗੁਰਮੁਖੀ ਲਿਪੀ ਗੁਰੂਆਂ ਦੀ ਲਿਪੀ ਹੈ । ਗੁਰਦਾਸ ਮਾਨ ਨੇ “ਘਰ ਦੀ ਸ਼ਰਾਬ” ਦੀ ਗੱਲ ਨਹੀਂ ਕੀਤੀ? ਝੂਠ ਨਾਂ ਬੋਲੋ । ਵਿਰੋਧ ਕਰਨ ਦਾ ਪੂਰਾ ਹੱਕ ਹੈ । ਸੱਚ ਬੋਲੋ । ਕਿਸੀ ਨੂੰ ਗਾਲ ਕੱਢਣ ਦਾ ਕੋਈ ਹੱਕ ਨਹੀਂ ।

  • @harjitdoll6619
    @harjitdoll6619 5 ปีที่แล้ว +2

    Bahut Vadiya veer ji

  • @saavanjalandhri9515
    @saavanjalandhri9515 5 ปีที่แล้ว +1

    Good 22 g

  • @babburajput1855
    @babburajput1855 5 ปีที่แล้ว

    ਮਾਨ ਸਾਬ੍ਹ ਜ਼ਿੰਦਾਬਾਦ ਮਾਨ ਸਾਬ੍ਹ ਜ਼ਿੰਦਾਬਾਦ ਮਾਨ ਸਾਬ੍ਹ ਜ਼ਿੰਦਾਬਾਦ ਮਾਨ ਸਾਬ੍ਹ ਜ਼ਿੰਦਾਬਾਦ ਮਾਨ ਸਾਬ੍ਹ ਜ਼ਿੰਦਾਬਾਦ ਮਾਨ ਸਾਬ੍ਹ ਜ਼ਿੰਦਾਬਾਦ ਮਾਨ ਸਾਬ੍ਹ ਜ਼ਿੰਦਾਬਾਦ ਮਾਨ ਸਾਬ੍ਹ ਜ਼ਿੰਦਾਬਾਦ ਮਾਨ ਸਾਬ੍ਹ ਜ਼ਿੰਦਾਬਾਦ ਮਾਨ ਸਾਬ੍ਹ ਜ਼ਿੰਦਾਬਾਦ ਮਾਨ ਸਾਬ੍ਹ ਜ਼ਿੰਦਾਬਾਦ ਮਾਨ ਸਾਬ੍ਹ ਜ਼ਿੰਦਾਬਾਦ ਮਾਨ ਸਾਬ੍ਹ ਜ਼ਿੰਦਾਬਾਦ ਮਾਨ ਸਾਬ੍ਹ ਜ਼ਿੰਦਾਬਾਦ ਮਾਨ ਸਾਬ੍ਹ ਜ਼ਿੰਦਾਬਾਦ ਮਾਨ ਸਾਬ੍ਹ ਜ਼ਿੰਦਾਬਾਦ ਮਾਨ ਸਾਬ੍ਹ ਜ਼ਿੰਦਾਬਾਦ ਮਾਨ ਸਾਬ੍ਹ ਜ਼ਿੰਦਾਬਾਦ ਮਾਨ ਸਾਬ੍ਹ ਜ਼ਿੰਦਾਬਾਦ ਮਾਨ ਸਾਬ੍ਹ ਜ਼ਿੰਦਾਬਾਦ ਮਾਨ ਸਾਬ੍ਹ

  • @harjinderbal8784
    @harjinderbal8784 5 ปีที่แล้ว

    ਬਹੁਤ ਵਧੀਆ

  • @gagan7atla
    @gagan7atla 5 ปีที่แล้ว +5

    ਬਕਵਾਸ ਮਾਨ ਮੁਰਦਾਬਾਦ ਜਿਨਾ ਇਹ ਬੰਦੇ ਨੇ ਗਲਤੀ ਕੀਤੀ ਰੌਲਾ ਏ ਹੈ ਕਿ ਇਹਨੇ ਕਿਹਾ ਕਿ ਬਤੀ ਬਣਾ ਕੇ ਪਿਛੇ ਲੈ ਲੈ ਇਹ ਕਿਡੀ ਕੁ ਚੰਗੀ ਗਲ ਏ

  • @tarloksingh5755
    @tarloksingh5755 5 ปีที่แล้ว +1

    Punjab and Hindustan zindabaad 🇮🇳🇮🇳🇮🇳🇮🇳🇮🇳🇮🇳🇮🇳🇮🇳🇮🇳🇮🇳🇮🇳🇮🇳

  • @gurpreetsharma7735
    @gurpreetsharma7735 5 ปีที่แล้ว +1

    ਪੰਜਾਬੀ ਮਾਂ ਬੋਲੀ ਦਾ ਮਾਣ ਗੁਰਦਾਸ ਮਾਨ ਸਾਬ ਜੀ

  • @1boybad2
    @1boybad2 5 ปีที่แล้ว +9

    Of course these RSS is supporting gurdas mann now

  • @jackdanials3302
    @jackdanials3302 5 ปีที่แล้ว +1

    Mann sahi aa

  • @sidhu4235
    @sidhu4235 5 ปีที่แล้ว +8

    ਇਹਨਾ ਨੁ ਕੋਨ ਪੁਛਦਾ ...

  • @lovelykumar1530
    @lovelykumar1530 5 ปีที่แล้ว +4

    gurdas maan Sahi aa

  • @daljit9051
    @daljit9051 5 ปีที่แล้ว +9

    bilkul sahi gl a

  • @tarloksingh5755
    @tarloksingh5755 5 ปีที่แล้ว

    Bai ji sira kar ditta very good

  • @karamvirkumar1296
    @karamvirkumar1296 5 ปีที่แล้ว +6

    U r right

  • @pb54mukbholupandit26
    @pb54mukbholupandit26 5 ปีที่แล้ว +1

    mann sahib zindabaad vadaiaa person nay

  • @jagjeetsingh5136
    @jagjeetsingh5136 5 ปีที่แล้ว +5

    ਡੇਰੇ ਵਾਲਿਉ ਜੇ ਤੁਹਾਨੂੰ ਜਾ ਤੁਹਾਡੇ ਹੋਰ ਕਿਸੇ ਵੱਡੇ ਕੋਈ ਆਖੇ ਬੱਤੀ ਬਣਾ ਕੇ ਲੈਲੋ ਤਾਂ ਤੁਸੀਂ ਕੀ ਕਰੋਗੇ ਜੇ ਇਸ ਬੰਦੇ ਪੰਜਾਬੀ ਦੀ ਸੇਵਾ ਕੀਤੀ ਸੀ ਤਾਂ ਪੰਜਾਬੀਆਂ ਨੇ ਸਤਿਕਾਰ ਵੀ ਪੂਰਾ ਦਿੱਤਾ ਸੀ ਦੂਜੀ ਗੱਲ ਇਹ ਹੈ ਕਿ ਜਨਤਾ ਹੀ ਰਾਜ ਗੱਦੀ ਤੇ ਬੈਠੋਉਦੀ ਹੈ ਤੇ ਜਨਤਾ ਹੀ ਲੌਉਦੀ ਹੈ

  • @abhisheksharma6371
    @abhisheksharma6371 5 ปีที่แล้ว +4

    Agree

  • @Rambo-2020
    @Rambo-2020 5 ปีที่แล้ว +10

    Vere shi gl gurdass maan sahib shi hai

  • @kulwantsingh4045
    @kulwantsingh4045 3 ปีที่แล้ว +1

    Good veer gurdas mann nu full support

  • @SandeepKumar-cd4jd
    @SandeepKumar-cd4jd 5 ปีที่แล้ว +4

    Good

  • @ਸੌਦਾਗਰਸਿੰਘ
    @ਸੌਦਾਗਰਸਿੰਘ 5 ปีที่แล้ว

    ਜਿਹੜੇ ਸਪੋਰਟ ਚ ਆ ਓਨਾਂ ਨੂੰ ਬਤੀ ਵਾਟ ਕੇ ਲੇਨ ਅਲੀ ਗੱਲ ਅਪਣੇ ਘਰੇ ਤੇ ਬੱਚੇ ਨੂੰ ਵੀ ਸਮਝਾਉਣ ਤਾਂ ਹੀ ਆ, ਜਾ ਐਨਾ ਨੂੰ ਕੋਇ ਫ਼ਰਕ ਨਹੀਂ ਪੈਂਦਾ ਕੋਇ ਭਾਵੇਂ ਕੁੱਝ ਵੀ ਕਹਿ ਜਾਏ ਫੈਨ ਜੋ ਹੋਏ🤔🤔🤔

  • @naveensharma2358
    @naveensharma2358 5 ปีที่แล้ว +2

    Hindustan ki Shaan hai Gurdas Maan

  • @surajkaushal5588
    @surajkaushal5588 5 ปีที่แล้ว +1

    Gurdas Mann zindabad

  • @s.stoor.2964
    @s.stoor.2964 5 ปีที่แล้ว +7

    ਤੁਤਲੇ ਬਸ
    ਤੇਰੀ ਲੋੜ ਨਹੀਂ ਹੈ

  • @GurpreetSingh-bh3xi
    @GurpreetSingh-bh3xi 5 ปีที่แล้ว +8

    ਇਹ ਸਬ ਡੇਰੇ ਵਾਦ ਦੇ ਸਮਰਥਕ ਹਨ ਇਹਨਾਂ ਨੂੰ ਸਹੀ ਚ ਪਤਾ ਹੀ ਨਹੀਂ ਕੇ ਮਾਂ ਬੋਲੀ ਹੋਂਦ ਚ ਲਿਆਉਣਾ ਪੀੜੀਆਂ ਲੰਘ ਜਾਂਦੀਆਂ ,ਆਪ ਕਹਿ ਗਹੇ ਕਿ ਹਿੰਦੁਸਤਾਨ ਬਾਕੀ ਰਹਿ ਗਿਆ ,ਰਿਪੋਰਟ ਸਾਬ ਤੁਸੀਂ ਮੁਰਦਿਆਂ ਤੋਂ ਜਵਾਬ ਮੰਗ ਰਹੇ ਜੇ ,ਜਿਨਾ ਨੂੰ ਅਸਲ ਪਤਾ ਹੀ ਨਹੀਂ ਕਿ ਪੰਜਾਬ ਦੀ ਇਕ ਵੱਖਰੀ ਹੋਂਦ ਏ ਇਸ ਲਈ ਪਤਾ ਹੀ ਨਹੀਂ ਕਿੰਨੇ ਸੂਰਮਿਆਂ ਆਪਾ ਵਾਰ ਕੇ ਪੰਜਾਬ ਨੂੰ ਇਕ ਵੱਖਰੀ ਪਛਾਣ ਦਿਵਾਈ ,ਹਿੰਦੂ ਸ਼ਬਦ ਚੋਰ ਨੂੰ ਕਹਿੰਦੇ ਹਨ , ਤਾਂ ਫਿਰ ਜੋ ਇਹ ਹਿਦੋਸੈਤਾਨ ਕਹਿੰਦੇਉਸ ਨੂੰ ਚੋਰਸਧਾਨ ਕਹਿਣ ਤੇ ਗ਼ੁੱਸਾ ਕਰਨਾ ਵੀ ਗਲਤ ਹੋਵੇਗਾ ਇਹਨਾਂ ਹਿੰਦੂਸਤਾਨੀਆਂ ਲਈ

    • @mukeshKumar-db1pq
      @mukeshKumar-db1pq 5 ปีที่แล้ว

      Bhai guru govind singh patna paida hoye bchpan ch othe hi khede te patna di pasha hindi c te oh otho de bchya na khede c te hindi hi bolde hone , zafarnama bhi kuch hor pasha ch likhya c guru govind singh sanskrit de bidwan c nal hi hor pasha de te tussi makhi ni mari te bde surne bnde ho tussi govind singh g soch kol bhi khde nhi hunde bhai hindu nhi snatan hai sada dharam nale guru nanak bhi santani c ,

  • @naughtyjatt3799
    @naughtyjatt3799 5 ปีที่แล้ว +13

    shi h gurdas maan

  • @KuldeepSingh-wn7jh
    @KuldeepSingh-wn7jh 5 ปีที่แล้ว +7

    Vary good veaan deta jo sloot tuhadi soch nu

  • @SukhwinderSingh-qm4ep
    @SukhwinderSingh-qm4ep 5 ปีที่แล้ว +10

    ਆਈਲੇਟ ਪੰਜਾਬੀ ਵਿਚ ਕਰਿਓ
    ਸ਼ਰਮ ਕਰੋ

  • @sandeepsahota6723
    @sandeepsahota6723 5 ปีที่แล้ว +2

    love you so much maan Saab God bless you

  • @MohitSharma-vq3rm
    @MohitSharma-vq3rm 5 ปีที่แล้ว +5

    2nd no. Vale bhai ne jabardast gall kiti

  • @jasssingh5720
    @jasssingh5720 5 ปีที่แล้ว +5

    ਇਕ ਕਹਿੰਦਾ ਜੇ ਬੱਤੀ ਵਾਲੀ ਗੱਲ ਕਹਿ ਵੀ ਦਿੱਤੀ ਤਾਂ ਕੀ ਮਾੜਾ ਕਿਹਾ ਉਹਨੂੰ ਮੈ ਕਹਿੰਦਾ ੳਹੀ ਗੱਲ ਗੁਰਦਾਸ ਉਹਦੀ ਭੈਣ ਨੂੰ ਕਹਿੰਦਾ ਫੇਰ?????????

  • @jaswantsinghpnondiyan7823
    @jaswantsinghpnondiyan7823 4 ปีที่แล้ว

    ਹੁਕਮੈ ਅੰਦਰ ਸ਼ਭ ਕੋ ,ਬਾਹਰ ਹੁਕਮ ਨਾ ਕੋਇ।ਭੁਲਿਆ ਨਾ ਕਰੋ ਪੰਜਾਬੀਓ।ਜੋਸ਼ ਨਾਲ ਹੋਸ਼ ਨਾ ਗਵਾਇਆ ਕਰੋ।ਦੇਸ਼ ਧਰਮਾ ਨਾਲ ਨਹੀ,ਸਵਿਧਾਨ ਨਾਲ ਚੱਲਦੈ।

  • @SagarSagar-tf6zr
    @SagarSagar-tf6zr 5 ปีที่แล้ว +2

    Good man

  • @rajamottesaab4925
    @rajamottesaab4925 5 ปีที่แล้ว +1

    Aaa gal 22 att aaaa

  • @hssandhu8541
    @hssandhu8541 5 ปีที่แล้ว +6

    ਪੰਜਾਬ ਵਿਚ ਪੰਜਾਬੀ ਬੋਲੋ ਸਿੱਖੋ ਪੜ੍ਹੋ।। ਸਕੂਲਾਂ ਨੂੰ ਮਜਬੂਰ ਕਰੋ ਓ ਪੰਜਾਬੀ ਬੱਚਿਆਂ ਨੂੰ ਜ਼ਰੂਰ ਕਰਵਾਉਣ। ਹੁਣ ਤਾਂ ਕਰਵਾ ਵੀ ਰਹੇ ਨੇ। ਤੇ ਜੋ ਹਿੰਦੀ ਵਾਲੀ ਗੱਲ ਓ ਵ ਜ਼ਰੂਰੀ ਏ ਕਿਉਂ ਕਿ ਜਦੋ ਦੂਜੀ ਸਟੇਟ ਵਿਚ ਜਾਨੇ ਜਾ ਤਾਂ ਬਹੁਤ ਮੁਸ਼ਕਲ ਆਉਂਦੀ ਏ। ਕਿਉਂ ਕਿ ਹਿੰਦੀ ਬੋਲੀ ਨਹੀਂ ਜਾਂਦੀ ਤੇ ਅਗਲੇ ਨੂੰ ਸਮਜ ਨਹੀਂ ਆਉਦੀ ਤੇ ਨਾ ਈ ਅਸੀਂ ਸਮਝਾ ਸਕਦੇ ਹਾਂ।। ਪੰਜਾਬੀ ਜਿੰਦਾਬਾਦ ਤੇ ਜਿੰਦਾਬਾਦ ਈ ਰਹੋ । ਤੇ ਹਿੰਦੀ ਵੀ ਸਿੱਖਣੀ ਜ਼ਰੂਰੀ ਏ ਤੇ ਇੰਗਲਿਸ਼ ਵੀ ਜ਼ਰੂਰੀ ਏ। ।। ਹਾਂ ਸੱਚ ਇਕ ਗੱਲ ਅਖ਼ੀਰ ਤੇ (ਤੁਹਾਡੀ ਭੈਣ ਮੇਰੀ ਭੈਣ ਏ ਤੇ ਤੁਹਾਡੀ ਮਾਂ ਮੇਰੀ ਮਾਂ ਵਰਗੀ ਏ) ਜੀਓ ।। ਗੁਰਦਾਸ ਨੇ ਕੁੱਜ ਗ਼ਲਤ ਨਹੀਂ ਕੀਤਾ ।।

  • @SoniSingh-xv2fg
    @SoniSingh-xv2fg 5 ปีที่แล้ว +17

    ਮੇਰੇ ਸਾਲੇ ਦੀ ਲਗੇੜ ।ਤੁਸੀਂ ਤਾਂ ਰਾਮ ਰਹੀਮ ਦੇ ਬਲਾਤਕਾਰ ਨੂੰ ਵੀ ਬਹੁਤ ਮਾੜਾ ਨਹੀਂ ਸਮਝਦੇ ਹੇ ।ਬਸ ਕਰੋ ਤੁਸੀਂ ਸ਼ਾਧਵੀਆ ਦੀ ਇਜਤ ਨੂੰ ਇਜਤ ਹੀ ਨਹੀਂ ਸਮਝਦੇ ।ਜੈਸੀ ਮੱਤ ਬੁੱਧ ਤੈਸਾ ਪਰਗਾਸ

    • @shaganlalgawri2466
      @shaganlalgawri2466 5 ปีที่แล้ว +1

      Soni Singh jee verrry good comment

    • @deshpremi6295
      @deshpremi6295 5 ปีที่แล้ว +1

      यदि तू अपने असली बाप की औलाद है तो राम रहीम के खिलाफ एक भी सबूत दे दे। हम भी मान जायेंगज।

  • @Mantinder_Dhaban
    @Mantinder_Dhaban 5 ปีที่แล้ว +2

    ਇਹਨਾਂ ਨੂੰ ਕੁੱਝ ਨਹੀਂ ਪਤਾ ਕਿ ਗੁਰਦਾਸ ਨੇ ਬੋਲਿਆ ਕੀ ਹੈ। ਮੲਨ ਨੇ ਗਲਤ ਕਿਹਾ

  • @lakhvindersingh4908
    @lakhvindersingh4908 5 ปีที่แล้ว +11

    PUNJABI
    PUNJAB
    PUNJABIYAT

  • @rajbir8513
    @rajbir8513 5 ปีที่แล้ว +1

    Gurdas maan baba ji good

  • @lakhwindersingh8749
    @lakhwindersingh8749 5 ปีที่แล้ว +5

    ਪਹਿਲਾਂ ਆਪਣੇ ਪੀਛੇ ਤੇ ਦੇਖਲਾ ਦੋ ਗੱਲਾਂ

    • @snakeeyesingh761
      @snakeeyesingh761 5 ปีที่แล้ว

      Hahaha
      Bhai Ji bohut vadia
      I notice that

  • @sukhmansingh5766
    @sukhmansingh5766 5 ปีที่แล้ว +5

    ਤਹਾਡੇ ਮੀਤੇ ਨੇ ਵੀ ਕੁੱਝ ਨਹੀਂ ਕਿਹਾ ਬਸ ਕੀਤਾ ਹੀ ਸੀ ਜਿਸ ਤਰ੍ਹਾਂ ਦੇ ਤੁਸੀਂ ਤੁਹਾਡਾ ਮੀਤਾ ਉਸੇ ਤਰ੍ਹਾਂ ਦਾ ਗੁਰਦਾਸ ਹੁਣ ਆਪਣੇ ਮੀਤੇ ਦੀ ਜਗ੍ਹਾ ਇੰਸਾ ਬਣਾ ਦੋ ਇਸ ਨੂੰ ਕਿਉਂਕਿ ਗੁਰੂ ਸਾਹਿਬ ਜੀ ਦੇ ਸਿੱਖ ਤਾਂ ਇਸ ਨੂੰ ਚੰਗੇ ਨਹੀਂ ਲੱਗਦੇ

  • @Ramankumar-th6pw
    @Ramankumar-th6pw 5 ปีที่แล้ว +3

    Sayi gal aaakhi veera ne 100%

  • @mahigill6557
    @mahigill6557 5 ปีที่แล้ว +3

    Good. .nyc

  • @shamshersingh6733
    @shamshersingh6733 5 ปีที่แล้ว

    ਕੋਈ ਵਕੀਲ ਜੱਜ ਹੈ ਨਹੀਂ ਪੰਜਾਬ ਜਿਹੜੇ ਦੱਸ ਸਕਣ ਕੌਣ ਸਹੀ ਕੌਣ ਗਲਤ ਹੈ ।

  • @NirmalSingh-iu3zf
    @NirmalSingh-iu3zf 5 ปีที่แล้ว +2

    ਅਸ਼ੀਂ ਸਾਰੇ ਮਾਨ ਸ਼ਾਬ ਦੇ ਨਾਲ ਹਾਂ ਬੱਸ ਲੋਕਾਂ ਨੂੰ ਇਕ ਮੁਦਾ ਚਾਹੀਦਾ ਫਿਰ ਏਹ ਸਾਰੇ ਲੋਕ ਅੰਗਰੇਜੀ ਸਕੁਲਾਂ ਨੂੰ ਪੰਜਾਬ ਵਿਚੋਂ ਬੰਦ ਕਰਵਾਉ ਆਪਣੇ ਬੱਚੇ ਹਟਵਾ ਲਵੋ ਅੰਗਰੈਜੀ ਸਕੂਲਾਂ ਵਿਚੋ ਬੈਲੈ ਲੋਕ ਗੁਰਦਾਸ ਮਾਨ ਸਾਬ ਜਿੰਦਾਬਾਦ

  • @kuldipsingh5523
    @kuldipsingh5523 5 ปีที่แล้ว +2

    ਪੈਸੇ ਕਮਾਏ ਕੋਈ ਆਸਾਨ ਨਹੀ ਕਿੱਤਾ ਬਾਈ ਜੀ ਜੇ ਲੋਕਾ ਨੂੰ ਮਾੜੇ ਪਾਸੇ ਲਾਓੁ ਤੇ ਸਜ਼ਾ ਵੀ ਇਥੈ ਪਾਉ

  • @ManpreetSingh-hl1vj
    @ManpreetSingh-hl1vj 5 ปีที่แล้ว +5

    Sahi gall aa brother... We support maan saab

  • @DharmPal-mv4mh
    @DharmPal-mv4mh 5 ปีที่แล้ว +20

    ਜੇ ਪਰੋਗਰਾਮ ਵਿੱਚ ਖਰਲ ਪਾਇਆ ਤਾਂ ਹੀ ਗੁਰਦਾਸ ਮਾਨ ਨੇ ਬਚੀਆਂ ਦੀ ਗਲ ਕਹੀ ਅਪਣੇ ਬਚਿਆਂ ਨੂੰ ਹਿੰਦੀ ਅਤੇ ਅੰਗਰੇਜ਼ੀ ਪੜਾਉਣੋ ਹਟਾ ਲੳ

    • @vikramv.s2487
      @vikramv.s2487 5 ปีที่แล้ว +1

      Dharm Pal .shi. gal. aa.thuhadi.
      Hindi. Keri. bund. magdi. aa
      Jo. eh kuj gandu lok. Hindi. to
      nafrat. karde nai

    • @chhindachhinda3678
      @chhindachhinda3678 5 ปีที่แล้ว +1

      Shi g

  • @jassjass2842
    @jassjass2842 5 ปีที่แล้ว +5

    ਸਾਲੇ ਨਸੇੜੀ ਇਕ ਪੈਸੇ ਦੀ ਅਕਲ ਨੀ
    ਤੁਹਾਡੇ ਵਰਗੇ ਲੋਕਾਂ ਨੇ ਹੀ ਪੰਜਾਬੀਅਤ ਦਾ ਘਾਣ ਕੀਤਾ

    • @deepakkumar-ti2ox
      @deepakkumar-ti2ox 5 ปีที่แล้ว +1

      tu vaaj Lan ti app pavi smak peda hovi

  • @bhagatg9151
    @bhagatg9151 5 ปีที่แล้ว

    very good veer jee

  • @Ajaykumar-dy7ez
    @Ajaykumar-dy7ez 5 ปีที่แล้ว +6

    Very good

  • @jessirider9163
    @jessirider9163 5 ปีที่แล้ว +3

    ਇੰਟਰਵਿਊ ਦੇਣ ਦੋਰਾਨ ਪਿਛੇ ਮੁੜ ਕੇ ਹੀ ਲੈਂਦਾ ਬਰੋਡ ਤੇ ਕੀ ਲਿਖਿਆ ਹੈ

  • @MohitSharma-vq3rm
    @MohitSharma-vq3rm 5 ปีที่แล้ว +4

    Maan Saab full support

  • @askandasharma6566
    @askandasharma6566 5 ปีที่แล้ว +2

    Bilkul sahi views...

  • @swaransinghsingh6764
    @swaransinghsingh6764 5 ปีที่แล้ว

    VERY TRUE Ji good one nice people love you

  • @SSingh-cd9sz
    @SSingh-cd9sz 5 ปีที่แล้ว

    nice think veer

  • @ayaann7569
    @ayaann7569 5 ปีที่แล้ว +4

    Jai sai laddi shah

  • @jonykaler9844
    @jonykaler9844 5 ปีที่แล้ว +5

    nice bro

  • @sonusingh6593
    @sonusingh6593 5 ปีที่แล้ว

    ਜਦੋਂ ਵੀ ਕਿਸੇ ਦਾ ਮਾੜਾ ਟਾਈਮ ਆਉਂਦਾ ਸਭ ਖਿਲਾਫ ਹੋ ਜਾਂਦੇ ਨੇ , ਪੰਜਾਬ ਵਿੱਚ ਇਹੋ ਜਿਹੇ ਗਾਣੇ ਆ ਰਹੇ ਨੇ ਕੁੜੀਆਂ, ਧੀਆ ਭੈਣਾਂ ਦੀਆਂ ਹਿੱਕਾਂ , ਤੇ ਲੱਕ , ਨਾਪੇ ਜਾ ਰਹੇ ਨੇ ,, ਕੁੜੀਆਂ ਦੀ ਫਿੱਗਰ ਤਣੀ ਪਈ ਦੱਸਦੇ ਨੇ ਘਰਦਿਆਂ ਤੋਂ ਚੋਰੀ ਵਾਹਰ ਮਿਲਣ ਦੀਆਂ ਗੱਲਾਂ , ਕਹੀਆਂ ਜਾਂਦੀਆਂ ਨੇ , ਉਸ ਟਾਈਮ ਕੋਈ ਵਿਰੁੱਧ ਨਹੀਂ ਬੋਲਦਾ , ਇੰਨਾ ਪਾਗਲ ਕੋਈ ਨਹੀਂ ਹੋ ਸਕਦਾ ਜਿਸ ਨੇ ਪੰਜਾਬੀ ਗਾਣੇ ਗਾ ਗਾ ਕੇ ਪੇਸੈ ਕਮਾਏ ਹੋਣ ਉਸ ਪੰਜਾਬੀ ਭਾਸ਼ਾ ਨੂੰ ਬੰਦ ਕਰਵਾਏ , ਹੁਣ ਉਹ ਪੰਜਾਬੀ ਗਾਣੇ ਛੱਡ ਅੰਗਰੇਜ਼ੀ ਗਾਣੇ ਗਾਉਣੋ ਰਿਹਾ

  • @rajahoshiarpuria8951
    @rajahoshiarpuria8951 5 ปีที่แล้ว +15

    Gurdas man g ne kuj v galt nai kiha

  • @abhisharma9985
    @abhisharma9985 5 ปีที่แล้ว

    Grt virji

  • @deshpremi6295
    @deshpremi6295 5 ปีที่แล้ว +1

    पंजाब में शराब और नशे के खिलाफ क्यों नहीं बोलते ये पंजाबी लोग।

    • @ADMIN-jv6jl
      @ADMIN-jv6jl 5 ปีที่แล้ว +1

      jagdish kumar jo real punjabi log hai vo Nashe aur sarab ke against bolte hai. Ye kuch log hai jo gurdas mann ka nam le kar political game khed rahe hai.

  • @gursewakbhatia2664
    @gursewakbhatia2664 5 ปีที่แล้ว +1

    good

  • @balindersingh9585
    @balindersingh9585 5 ปีที่แล้ว +6

    ਕੱੰਜਰ ਇੱਕ ਦੂਜੇ ਦੀ ਹਮਾਇਤ ਤੇ

  • @lovelavi4741
    @lovelavi4741 3 ปีที่แล้ว

    Buht vdya veer ji gl kiti tc sre ral jan esi tra koi kuch ni bigar skda mann sai ji da jai msta di ji

  • @SukhwinderSingh-ew4hs
    @SukhwinderSingh-ew4hs 5 ปีที่แล้ว +19

    ਲੈ ਸਾਲਿਆ ਪ੍ਰੇਮੀਆਂ ਨੂੰ ਮੋਕਾ ਮਿਲ ਗਿਆ ਫੜਲੋ ਹੁਣ

    • @harveersingh1849
      @harveersingh1849 5 ปีที่แล้ว +1

      Sahi gl aa jd ehna diya kudiya de dhid ho jande aa ne fr dere khilaaf

    • @khushpreetsingh6408
      @khushpreetsingh6408 5 ปีที่แล้ว +1

      premi ni bidiyan pene ne

  • @ranjeetpvc4577
    @ranjeetpvc4577 5 ปีที่แล้ว

    Maan saab zindabad

  • @santokhathwal1423
    @santokhathwal1423 5 ปีที่แล้ว +8

    ਜਿਹੜੀ ਗਾਲ ਕੱਢੀ। ਉਹ ਨਹੀਂ ਪਤਾ।

  • @krmjitsingh5090
    @krmjitsingh5090 5 ปีที่แล้ว +2

    ਮਾਨ ਸਾਹਬ ਜਿੰਦਾਬਾਦ

  • @pammasingh6733
    @pammasingh6733 5 ปีที่แล้ว +5

    👍👍👍👍👍

  • @sandeepkumarkumar5237
    @sandeepkumarkumar5237 5 ปีที่แล้ว +1

    Maan saab nice parsan

  • @suchasingh2310
    @suchasingh2310 5 ปีที่แล้ว

    Maan sab jindabad jai sai ji

  • @navipvcpanel279
    @navipvcpanel279 5 ปีที่แล้ว +4

    Maan Saab tanson na Lo Laddi sai ji app de nal ha

  • @karansingh664
    @karansingh664 5 ปีที่แล้ว

    Maan saab zindabaad

  • @reenagill6380
    @reenagill6380 5 ปีที่แล้ว +1

    Jio Baba. Ji ..... Maansaaab Ji zindabaad.....👌🏼👌🏼🤘🏻♥️🙏🏻🙏🏻