ไม่สามารถเล่นวิดีโอนี้
ขออภัยในความไม่สะดวก

Baja Ghumiara Interview | Wife Crying | Sad Story | Kabaddi | Gurjeet Toot | Gurpreet Bal | Kudrat

แชร์
ฝัง
  • เผยแพร่เมื่อ 12 พ.ย. 2022
  • ਟਾਪ ਦੇ ਰੇਡਰ ਬਾਜਾ ਘੁਮਿਆਰਾ ਦੇ ਮਾੜੇ ਹਾਲ
    ਕਦੇ ਘਰਵਾਲੀ ਨੂੰ ਸੋਨੇ ਚ ਵਿਆਹ ਕੇ ਲਿਆਇਆ ਸੀ
    ਅੱਜ ਦਿਹਾੜੀਆਂ ਕਰਕੇ ਰੁਲ਼ਦਾ ਫਿਰਦਾ
    ਧੀਆਂ ਖੁੱਲੇ ਅਸਮਾਨ ਥੱਲੇ ਨਹੋਣ ਲਈ ਮਜਬੂਰ
    #BajaGhumiara #sadstory #kabaddi
    Anchor - Gurpreet Bal
    Editor - Navpreet Singh
    ਇਸ ਚੈਨਲ ਉੱਤੇ ਤੁਹਾਨੂੰ ਹਮੇਸ਼ਾ ਜ਼ਰੂਰੀ ਅਤੇ ਤੁਹਾਡੀ ਮਨ ਪਸੰਦੀਦਾ ਵੀਡੀਓ ਮਿਲਣਗੀਆਂ |
    ਅਸੀਂ ਹੋਰਾਂ ਚੰਨਲ ਵਾਂਗੂ ਗ਼ਲਤ ਵੀਡੀਓ ਨਹੀਂ ਬਣੋਂਦੇ | ਤੁਸੀਂ ਸਾਡੇ ਇਸ ਚੈਨਲ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਕਿ ਵੱਧ ਤੋਂ ਵੱਧ ਲੋਕ ਸਾਡੇ ਨਾਲ ਜੁੜ ਸਕਣ |
    Follow us on Facebook -
    / kudratchannel
    Follow us on Instagram -
    / kudratchannel

ความคิดเห็น • 218

  • @singarasingh8104
    @singarasingh8104 ปีที่แล้ว +44

    ਮਨ ਦੀ ਰੀਝ ਹੁਣ ਪ੍ਰਮਾਤਮਾ ਪੂਰੀ ਕਰਨ ਵਾਲਾ ਹੈ।🌹🌹🙏🙏🌹🌹

  • @dhaliwal3674
    @dhaliwal3674 ปีที่แล้ว +75

    ਮੇਰੇ ਗੁਆਂਢ ਪਿੰਡ ਦਾ ਹੈ ਇਹ ਵੀਰ ਚੰਗੀ ਜਾਣ-ਪਛਾਣ ਹੈ ਮੇਰੀ ਇਹਦੇ ਨਾਲ ਬਹੁਤ ਹੀ ਸ਼ਾਂਤ ਸੁਭਾਅ ਤੇ ਖੁਸ਼ਦਿਲ ਇਨਸਾਨ ਹੈ ਵੀਰ ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ 🙏🏻

    • @jolly154
      @jolly154 ปีที่แล้ว +4

      Bai halp kardo

    • @rajwindermaan5640
      @rajwindermaan5640 ปีที่แล้ว +1

      Eh palar da pind da ki nam hai

    • @RamandeepKaur-hh3xg
      @RamandeepKaur-hh3xg ปีที่แล้ว

      @@rajwindermaan5640 thoda keda pind a ji

    • @dhaliwal3674
      @dhaliwal3674 ปีที่แล้ว

      @@rajwindermaan5640 Ghumaira Dist Faridkot

    • @chamkorsingh8269
      @chamkorsingh8269 ปีที่แล้ว +2

      ਬਾਜੇ ਵੀਰ ਚਿੰਤਾ ਨਾ ਕਰ ਦੁਨੀਆ ਭਲੀ ਤੌ ਭਲੀ ਹੈ ਤੇਰੀ ਸਾਰ ਜਰੂਰ ਲਈ ਜਾਵੈਗੀ

  • @pammymallpammymall4933
    @pammymallpammymall4933 ปีที่แล้ว +25

    ਵੀਰ ਦੀ ਮਦਦ ਕਰਨ ਚਾਹੀਦਾ ਆ ਬਹੁਤ ਵਧੀਆ ਖਿਡਾਰੀ ਆ ਪਰਮਾਤਮਾ ਚੱੜਦੀ ਕਲਾਂ ਕਰੇ

  • @babbu2851
    @babbu2851 ปีที่แล้ว +26

    ਗੁਰਪ੍ਰੀਤ ਬਾਈ ਬੌਤ ਵਧੀਆ ਸੇਵਾ ਕਰਦੇ ਹੋ ਤੁਸੀ ਇਹ ਵੀ ਬਹੁਤ ਹੈਲਪ ਕਰਦੇ ਹੋ ਤੁਸੀ

  • @JaatTerabaap-tn6sz
    @JaatTerabaap-tn6sz ปีที่แล้ว +47

    ਵਾਹਿਗੁਰੂ ਜੀ ਮੇਹਰ ਕਰਨਗੇ ਬਾਈਁ ਜੀ ਹੁਣ ਤੁਹਾਡਾ ਘਰ ਬਣ ਜਾਵੇਗਾ ਅਗਲੀ ਜਿਂਦਗੀ ਵਿੱਚ ਚੰਗੇ ਦਿਨ ਆਉਣਗੇ ਇਹ ਗੱਲ ਪੱਕੀ ਹੈ ਹੁਣ ਪਰਮਾਤਮਾ ਜੀ ਦੀ ਮੇਹਰ ਨਾਲ ਸਾਰੇ ਵੀਰਾਂ ਨੂੰ ਬੇਨਤੀ ਹੈ ਬਾਈਁ ਜੀ ਵਧ ਤੋਂ ਵਧ ਮਦਦ ਕੀਤੀ ਜਾਵੇ ਤਾਂ ਜੋ ਬਾਈਁ ਵੀ ਕਹੇ ਮੈਨੂੰ ਵੀ ਕਬੱਡੀ ਨੇ ਬਹੁਤ ਕੁਝ ਦਿੱਤਾ ਸਾਰੇ ਵੀਰਾਂ ਦਾ ਧੰਨਵਾਦ ਹੋਵੇ ਗਾ

  • @gurchatsingh6264
    @gurchatsingh6264 ปีที่แล้ว +32

    ਜਿਹੜੇ ਭਰਾਂ ਨਾਲ ਖੇਡਦੇ ਸੀ ਉਹਨਾ ਨੂੰ ਪੈਹਲ ਦੀ ਤੌਂਰ ਤੇ ਨਾਲ ਖੜਨਾ ਚਾਹੀਦਾ ਵੀਰ ਨਾਲ ਬਾਕੀ ਹੋਰ ਦੋਸਤ ਮਿੱਤਰ ਤਾ ਖੜਨਗੇ ਹੀ ਖੜਨਗੇ ਉਮੀਦ ਆ ਵੀਰ ਦੀ ਹੈਲਪ ਜਰੂਰ ਕੀਤੀ ਜਾਵੇਗੀ

  • @dhainchand1643
    @dhainchand1643 ปีที่แล้ว +12

    ਇੱਕ ਕਹਾਵਤ ਹੈ ਜੀ।
    ਗਰੀਬ ਦੀ ਜਵਾਨੀ ਢਾਈ ਦਿਨ ਦੀ।
    ਕਾਹਨੂੰ ਆਈ ਤੂੰ ਗਰੀਬ ਤੇ ਜਵਾਨੀਏ,
    ਤੰਗੀਆਂ ਚ ਰੁਲ ਜਾਵੇਗੀ।

  • @gillbinder8178
    @gillbinder8178 ปีที่แล้ว +11

    ਬਾਈ ਦੁਨੀਆ ਤੇ ਗਰੀਬ ਵੀ ਪਰੇ ਤੋ ਪਰੇ ਪਏ ਨੇ ਅੱਜ ਦੇ ਟਾਈਮ ਵਿੱਚ ਉਹ ਮਰਦਾ ਬੰਦਾ ਜਿਹੜਾ ਸ਼ਰਮ ਕਰਦਾ ਇਸ ਟਾਈਮ ਵਿੱਚ ਦੂਜੀ ਗੱਲ ਬਾਈ ਮੇਰਾ ਇੱਕ ਦੋਸਤ ਏ ਜੋ ਫੋਰਨ ਵਿੱਚ 10 ਸਾਲ ਕੰਮ ਕਰਕੇ ਵਾਪਸ ਆਹ ਗਿਆ ਵਿਚਾਰਾ ਪੱਕਾ ਨਈਂ ਹੋ ਸਕਿਆ ਇੰਡੀਆ ਜਮੀਨ ਵੀ ਏ ਥੋੜੀ ਉਸ ਕੋਲ ਅੱਜ ਮਿਸਤਰੀ ਨਾਲ ਜਾਂਦਾ ਬਾਈ ਦਿਹਾੜੀ ਤੇ ਕੋਈ ਸੰਗ ਨਈਂ ਕਰਦਾ ਬਾਕੀ ਬਾਈ ਮਿਹਨਤ ਕਰੋ ਰੱਬ ਵੀ ਕਰੋ ਗਾ ਹੈਲਪ ਤੁਹਾਡੀ 🙏🙏

  • @Globalkabbadiupdates
    @Globalkabbadiupdates ปีที่แล้ว +3

    ਇੱਥੇ ਚੜਦੇ ਸੂਰਜ ਨੂੰ ਸਲਾਮਾਂ ਹੈ,, ਕਬੱਡੀ ਵਿੱਚ ਇਹ ਗੱਲਾਂ ਆਮ ਹੈ, ਪੈਸਾ ਬਹੁਤ ਆ ਗਿਆ ਅਤੇ ਨਿਘਾਰ ਉਸ ਤੋਂ ਵੀ ਵੱਧ ਹੈ,, ਪ੍ਰਮੋਟਰ ਪੈਸੇ ਲਾ ਰਹੇ ਹਨ, ਪਰ ਸਟਾਰ ਪਲੇਅਰ ਜਦੋਂ ਘਰ ਬੈਠ ਜਾਂਦੇ ਹਨ ਤਾਂ ਕੋਈ ਪੁੱਛਦਾ ਨਹੀਂ, ਬਾਜਾ ਘੁਮਿਆਰਾ, ਮੋੋਠਾ ਘੁਮਿਆਰਾ, ਬਹੁਤ ਮਸਹੂਰ ਨਾਮ ਹੈ,, ਹੁਣ ਬਾਜਾ ਘੁਮਿਆਰਾ, ਸੁਲਤਾਨ ਸੀਹਾਂ ਦੌਦ, ਅਤੇ ਬਹੁਤ ਪਲੇਅਰ ਜੱਦੋਜਹਿਦ ਕਰ ਰਹੇ ਹਨ,, ਇਹ ਪਲੇਅਰਾਂ ਨੇ ਕੋਈ ਪਾਪ ਨਹੀਂ ਕੀਤਾ, ਮੱਦਦ ਜਰੂਰ ਕਰੋ

  • @kkkk-dl3fg
    @kkkk-dl3fg ปีที่แล้ว +31

    ਵੀਰੇ ਸਾਨੂੰ ਪੁੱਛ ਕੇ ਦੇਖੋ ਦੁੱਖ ਪਏ ਪਤਾ ਲੱਗਾ ਕੋਈ ਨਹੀਂ ਕਿਸੇ ਦਾ ਪੈਸੇ ਨੂੰ ਸਲਾਮ ਕਰ ਦੇ ਨੇ ਰਿਸਤੇਦਾਰਾ ਦਾ ਮੇਲਾ ਉਦੋ ਤਕ ਜਦੋ ਤੁਹਾਡੇ ਕੋਲ ਪੈਸੇ ਨੇ

  • @rajkang69
    @rajkang69 ปีที่แล้ว +19

    ਹੋਰ ਜੋ ਮਰਜ਼ੀ ਕਹੋ ਜਿਸ ਮਰਜ਼ੀ ਗੁਰੂ ,ਰੱਬ ਜਾਂ ਬਾਬੇ ਨੂੰ ਮੰਨੋ -ਪੂਜੋ ???ਪਰ ?? ਸੱਜਣੋ ਲਾਹਨਤ ਹੈ ਉਨ੍ਹਾਂ ਟੀਮਾਂ ਵਾਲੇ ਜਿੰਨਾ ਨਾਲ ਖੇਡਿਆ ਤੇ ਉਹ ਯਾਰ ਦੋਸਤ ਓਏ ਜੇ ਇਸ ਭਰਾ ਦਾ ਕੀਤਾ ਭੁਲਾ ਦਿੱਤਾ ਜਾਂ ਭੁੱਲ ਗਏ ਪਰ ਜਿੰਨਾ ਨੇ ਇਸ ਭੈਣ ਦੇ ਹੱਥਾਂ ਦੇ ਬਣੇ ਹੋਏ ਪਰੋਂਠੇ , ਰੋਟੀਆਂ ਖਾਧੀਆਂ ਯਾਰੋ ਇਸ ਵਿਚਾਰੀ ਦਾ ਕੀਤਾ ਮੋੜ ਦਿਓ ਦੇਖੋ ਯਾਰੋ ਇਹ ਤੁਹਾਡੀ ਭੈਣ , ਭਰਜਾਈ , ਆਪ ਆਪਣੇ ਬੱਚਿਆਂ ਨੂੰ ਲੈਕੇ ਮੀਂਹ ਵਿੱਚ ਰਾਤਾਂ ਨੂੰ ਬਾਹਰ ਸੌਂਦੀ ਸੀ ਕੇ ਇਹ ਕਬੱਡੀ ਦੇ ਭਲਵਾਨ ਅਤੇ ਟੀਮ ਯਾਰ ਤੰਗ ਨਾ ਹੋਣ ਤੇ ਚੰਗੀ ਨੀਂਦ ਸੌਣ ਤੇ ਦੂਜੇ ਦਿਨ ਚੰਗਾ ਖੇਡਣਗੇ ਫਿਰ ਸਵੇਰੇ ਵਧੀਆ ਖਾਣਾ ਖਵਾਉਂਦੀ ਸੀ ਲੋਕੋ ਤੁਸੀਂ ਕਿਸ ਤਰਾਂ ਭੁੱਲ ਸਕਦੇ ਹੋ ਯਾਰੋ / ਲੰਗੋਟੀਏ ਯਾਰੋ ? ਯਾਰ ਜਿਸ ਵੀਰੇ ਨੇ ਵੀ ਇਸ ਦੇਵੀ ਦੇ ਹੱਥਾਂ ਦਾ ਪਾਣੀ ਜਾਂ ਰੋਟੀ ਖਾਧੀ -ਪੀਤੀ ਹੈ ਤੁਸੀਂ ਰੱਬ ਨੂੰ ਜਵਾਬਦੇਹ ਹੋ ,ਸੋਚੋ ਯਾਰੋ ਇੰਨਾਂ ਵਾਸਤੇ ਉਹ ਜੇਕਰ ਤੁਸੀਂ ਬਾਹਰ ਸੈੱਟ ਹੋਗਏ ਹੋ ਤਾਂ ਇਸ ਭਰਾ ਨੂੰ ਆਪਣੀ ਜ਼ਮੀਨ ਹੀ ਦੇ ਦੇਵੋ 5/10 ਸਾਲ ਵਾਸਤੇ ਮਿਹਨਤੀ ਬੰਦਾ ਲੱਗਦਾ ਤੇ ਹਿੰਮਤੀ ਵੀ ਜੇ ਤੁਹਾਨੂੰ ਜ਼ਮੀਨ ਦਾ ਮਾਮਲਾ 5/7 ਸਾਲ ਨਾ ਆਇਆ ਤਾਂ ਕੁੱਝ ਫਰਕ ਨਹੀਂ ਪੈਣਾ ਪਰ ਇਸ ਵਿਚਾਰੇ ਦੀ ਇਕ ਪੀੜ੍ਹੀ ਦੀ ਜ਼ਿੰਦਗੀ ਬਣ ਜਾਵੇਗੀ /ਰੱਬ ਦਾ ਵੀ ਭਲ਼ਾਂ ਕਰ ਦੇਵੋ ਸੱਚ ਵਿੱਚ ।ਦਿਖਾਵੇ ਲਈ ਚੋਰਾਂ / ਲੀਡਰਾਂ /ਠੱਗਾਂ ਦਾ ਤਾਂ ਬਥੇਰਾ ਹਾਰ ਪਾ-ਪਾ ਕੇ ਕੀਤਾ ਹੋਊ ਤੇ ਕਰਦੇ , ਕਰਨਾ ਵੀ ਹੈ ! ਪਰ ਇਹ ਵੀ ਇਕ ਮਿਸਾਲ ਪੈਦਾ ਕਰ ਦੇਵੋ ਕੇ ਕਬੱਡੀ ਵਾਲੇ ਸਿਰਫ ਲੈਣਾ ਹੀ ਨਹੀਂ ਦਾਨ ਦੇਣਾ ਵੀ ਜਾਣਦੇ ਹਨ। ਜੈ ਜਵਾਨ-ਜੈ ਕਿਸਾਨ ! ।

  • @manakgill324
    @manakgill324 ปีที่แล้ว +6

    ਬੜੇ ਠੰਡੇ ਜਿਹੇ ਸੁਭਾਅ ਦਾ ਮਾਲਕ ਆ ਵੀਰ ਬਾਜਾ ਜੀ ਰੱਬ ਲੰਮੀਆਂ ਉਮਰਾ ਬਖਸ਼ੇ ਵੀਰ ਨੂੰ ਕੋਈ ਗੱਲ ਨਹੀਂ ਵੀਰ ਜੀ ਜੇ ਅੱਜ ਮਾੜੇ ਦਿਨ ਨੇ ਕੱਲ ਚੰਗੇ ਵੀ ਆਉਣਗੇ

  • @inderjeet4132
    @inderjeet4132 ปีที่แล้ว +11

    ਬਾਬਾ ਜੀ ਇਸ ਵੀਰ ਤੇ ਭੈਣ ਤੇ ਮੇਹਰ ਕਰੀ

  • @pavindersingh1978
    @pavindersingh1978 ปีที่แล้ว +14

    ਚੜਦੇ ਸੂਰਜ ਨੂੰ ਸਲਾਮਾਂ ਨੇ ਬਾਈ
    ਵਾਹਿਗੁਰੂ ਮੇਹਰ ਕਰੇ ਤੁਹਾਡੇ ਅਤੇ ਪਰਿਵਾਰ ਤੇ

  • @happyrana3
    @happyrana3 ปีที่แล้ว +17

    ਅੱਜ ਦੇ ਕਬੱਡੀ ਖਿਡਾਰੀਆਂ ਨੂੰ ਮਦਦ ਕਰਨੀ ਚਾਹੀਦੀ ਹੈ

  • @gdhanoa7393
    @gdhanoa7393 ปีที่แล้ว +41

    ਸਾਥੀ ਰਹੇ ਖਿਡਾਰੀ ਕਿੱਥੇ ਮਰ ਗਏ ਸ਼ਰਮ ਕਰੋ ਯਾਰ …..

    • @mintusingh2042
      @mintusingh2042 ปีที่แล้ว +1

      ਸਬ ਖਾਣ ਆਲੇ e ਹੁੰਦੇ ਆ ਵੀਰ।

  • @GurpreetSingh-ls5hv
    @GurpreetSingh-ls5hv ปีที่แล้ว +11

    ਏ ਖਿਡਾਰੀ ਬਹੁਤ ਵਧੀਆ ਸੀ ਖੇਡਦਾ ਸੀ ਪਰਮਾਤਮਾ ਇਸ ਦੀ ਉਮਰ ਲੰਬੀ ਕਰੇ
    ਮੇਰੇ ਪਿੰਡ ਲਾਗੇ ਦਾ ਏ ਵੀਰ

  • @hardialdeol331
    @hardialdeol331 ปีที่แล้ว +3

    Thank you for showing the video. Shame on those friends who Were only with him for Good times. I think a lot of Kabaddi Lovers are watching the video in Western countries. Ohh, please do something for him. Expensive hobbies and luxury alcohol Other expensive habits Can be reduced Help to donate This gentleman that Struggling With Poverty In his daily life.

  • @kudratchannelofficial
    @kudratchannelofficial  ปีที่แล้ว +19

    Video nu Share krdio dosto 🙏🏻
    Baja Ghumiara - +91 81465 00348

  • @championgamemap6485
    @championgamemap6485 ปีที่แล้ว +23

    ਵਾਹਿਗੁਰੂ ਜੀ ਮੇਹਰ ਕਰੇ ਤੁਹਾਡੇ ਤੇ

  • @ManmeetSandhu-Music
    @ManmeetSandhu-Music ปีที่แล้ว +29

    ਵਾਹਿਗੁਰੂ ਜੀ ਮੇਹਰ ਕਰਿਓ ਸਭਨਾ ਤੇ 🙏❤

  • @SandeepSharma-cz6uv
    @SandeepSharma-cz6uv ปีที่แล้ว +5

    ਬਾਈ ਜੀ ਅਰਦਾਸ ਕਰੋ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਤੇ ਧੰਨ ਗੁਰੂ ਰਾਮਦਾਸ ਜੀ ਅੱਗੇ ਉਹ ਜਰੂਰ ਬਾਂਹ ਫੜ ਕੇ ਫਿਰ ਤੋਂ ਉਹਨਾਂ ਦਿਨਾਂ ਤੋਂ ਵੀ ਵਧੀਆ ਦਿਨ ਲਿਉਣਗੇ

  • @GurpreetSingh-xc1ds
    @GurpreetSingh-xc1ds ปีที่แล้ว +18

    ਵਾਹਿਗੁਰੂ ਜੀ ਮੇਹਰ ਕਰਨਾ ਜੀ ❤️😘🥰

  • @sardarmohd2639
    @sardarmohd2639 ปีที่แล้ว +11

    ਵੀਰ ਦੀ ਗੇਮ ਬਹੁਤ ਵਧੀਆ ਸੀ

  • @AmandeepSingh-ul9mz
    @AmandeepSingh-ul9mz ปีที่แล้ว +15

    ਵਾਹਿਗੁਰੂ ਜੀ ਮੇਹਰ ਕਰਨ ਜੀ

  • @kkkk-dl3fg
    @kkkk-dl3fg ปีที่แล้ว +7

    ਵੀਰੇ ਪਰਮਾਤਮਾ ਤੈਨੂੰ ਤੰਦਰੁਸਤੀ ਵਖਸਣ ਅਸੀਂ ਗੱਡੀ ਆ ਚ ਰਿਸਤੇਦਾਰਾ ਕੋਲ ਜਾਦੇ ਸੀ ਗੱਡੀ ਮੋਟਰਸਾਈਕਲ ਪਲਾਟ ਵੇਚੇ ਪਰ ਨੇ ਹੁਣ ਬਾਹਰ ਫੜ ਲਈ ਪਰ ਗਰੀਬੀ ਰਿਸਤੇਦਾਰਾ ਅਸਲੀ ਰੂਪ ਦਿਖਾ ਦਿੱਤਾ ਹੁਣ ਰਿਸਤੇਦਾਰਾ ਦਾ ਮੋਹ ਨਹੀਂ ਆਉਂਦਾ

  • @shahG2550
    @shahG2550 ปีที่แล้ว +5

    Dill to dhan baad bal beer baba g chardi kale rkhe 🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻

  • @rajkumarsaini1999
    @rajkumarsaini1999 ปีที่แล้ว +6

    Salute veer ji, Rab te Vishvash Rakh

  • @harpreetsinghharpreetsingh6917
    @harpreetsinghharpreetsingh6917 ปีที่แล้ว +8

    Baaje veer hosla rakh waheguru ji mehr kro tere 🙏🙏🙏🙏🙏🙏

  • @gumailsingh570
    @gumailsingh570 ปีที่แล้ว +11

    ਵਾਹਿਗੁਰੂ ਜੀ 🙏ਵਾਹਿਗੁਰੂ ਜੀ 🙏

  • @sunnymandeep5152
    @sunnymandeep5152 ปีที่แล้ว +8

    Bhut vadia banda a baja ghumiara wala bai dil de bhut vadia bande aa bai

  • @jaggisingh3607
    @jaggisingh3607 ปีที่แล้ว +3

    ਬਹੁਤ ਵਧੀਆ ਸੇਵਾ ਕਰ ਰਿਹਾ ਵੀਰ ਪੰਜਾਬ ਲ ਈ

  • @jaspalbrar5865
    @jaspalbrar5865 ปีที่แล้ว +1

    ਵਾਹਿਗੁਰੂ ਜੀ ਤੰਦਰੁਸਤ ਰੱਖਣ ਬਾਜੇ ਬਾਈ ਨੂੰ

  • @tarntaranentertainment932
    @tarntaranentertainment932 ปีที่แล้ว +7

    waheguru g cchnge din morhdo 22 de👏👏👏👏

  • @gaggusingh3286
    @gaggusingh3286 ปีที่แล้ว +4

    ਵੀਰੇ ਬਾਬਾ ਜੀ ਮੇਹਰ ਕਰਨ ਗਏ🙏

  • @user-dt5vi1wf7j
    @user-dt5vi1wf7j ปีที่แล้ว +2

    ਵਾਹਿਗੁਰੂ ਜੀ ਮੇਹਰ ਕਰਨ ਵੀਰ 💖ਦਿਲ ਨਾ ਛੱਡੀ ਰੱਬ ਕਰੋ ਕਿਰਪਾ ਸਤਿਨਾਮ🙏 ਵਾਹਿਗੁਰੂ ਜੀ

  • @subhcharanjitsinghnehal9495
    @subhcharanjitsinghnehal9495 ปีที่แล้ว +4

    ਜਦੋਂ peak time ਹੁੰਦਾ ਉਦੋਂ ਜਿਹੜੇ ਬੰਦੇ ਪੈਸੇ ਦੀ ਕਦਰ ਨਹੀਂ ਕਰਦੇ ਉਹਨਾਂ ਦਾ ਹਾਲ ਇਸ ਬੰਦੇ ਵਰਗਾ ਹੁੰਦਾ ਹੈ। ਬਾਕੀਆਂ ਲਈ ਇਹ ਇਕ ਉਦਾਹਰਨ ਹੈ। ਦੁਨੀਆਂ ਸਿਰਫ਼ ਚੜ੍ਹਦੇ ਨੂੰ ਸਲਾਮ ਕਰਦੀ ਆ ਜਦੋਂ peak time ਵਿੱਚ ਹੋਣ ਵਾਲੀ ਕਮਾਈ ਵਿਚੋਂ saving ਕਰਨੀ ਚਾਹੀਦੀ ਹੈ।

  • @Viralpunjab0
    @Viralpunjab0 ปีที่แล้ว +9

    Waheguru ji mehar karn

  • @jagjitsinghsingh119
    @jagjitsinghsingh119 ปีที่แล้ว +7

    Waheguru chardi Kalla rakhe parivar noo

  • @TejiLassoi
    @TejiLassoi ปีที่แล้ว +7

    Waheguru g mehar kro

  • @SurjitSingh-qq2qu
    @SurjitSingh-qq2qu ปีที่แล้ว +4

    Veer ji Rat to Bad Din di nami Sver Jroor hudi he ,karm Waheguru Ji de Kirapa Hove gi 🙏 God bless you Brother 🙏

  • @bindersinghberwalsooch1773
    @bindersinghberwalsooch1773 ปีที่แล้ว +1

    Hay merya rabba aah time v bai nu bekhna payena c waheguru g bai te mehar kar bai nu khusiya bakhsi bai da Mara time Kat de rabba bai nu chardi kalan ch rakhi waheguru g

  • @kkdjmandigobindgarhmaan4296
    @kkdjmandigobindgarhmaan4296 ปีที่แล้ว +3

    waheguru ji mehar rakheo is pariwar te....

  • @jagroopbrar4487
    @jagroopbrar4487 ปีที่แล้ว

    ਹੋਂਸਲਾ ਰੱਖ ਸੇ਼ਰਾ ਚੰਗੇ ਮਾੜੇ ਦਿਨ ਆਂਉਂਦੇ ਜਾਂਦੇ ਹਨ, ਵਾਹਿਗੁਰੂ ਜੀ ਮੇਹਰ ਕਰਨ ਗੇ

  • @gursewaksamra8129
    @gursewaksamra8129 ปีที่แล้ว +4

    ਵਾਹਿਗੁਰੂ ਜੀ ਮੇਹਰ ਕਰੋ

  • @MohanSingh-gt9ks
    @MohanSingh-gt9ks ปีที่แล้ว +3

    Waheguru ji waheguru ji waheguru ji waheguru ji waheguru ji waheguru ji waheguru ji

  • @KuldeepSingh-ls4ew
    @KuldeepSingh-ls4ew ปีที่แล้ว +5

    Waheguru ji 🙏🏻

  • @Lakhakotkaror
    @Lakhakotkaror ปีที่แล้ว +4

    Bai yaara da yaar aa ❤

  • @GurdeepSingh-ow4iu
    @GurdeepSingh-ow4iu ปีที่แล้ว +4

    Waheguru ji meher karo es privar te

  • @SandeepSingh-sk6cp
    @SandeepSingh-sk6cp ปีที่แล้ว +3

    God g kirpa krnge Ustaad g

  • @AmandeepSingh-xh1xx
    @AmandeepSingh-xh1xx ปีที่แล้ว +5

    Wahe guru g kirpa karo g 🙏🙏🙏

  • @GopiGopi-ls6kc
    @GopiGopi-ls6kc ปีที่แล้ว +4

    Waheguru ji sab da Bhala Kari jioo maharaj

  • @singaagopi1322
    @singaagopi1322 ปีที่แล้ว +5

    Waheguru ji mher kro family te🙏🙏🙏🙏🙏🙏🙏🙏🙏🙏🙏🙏🙏🙏

  • @mahingasingh4610
    @mahingasingh4610 ปีที่แล้ว +2

    ਵਹਿਗੁਰੂ ਮੇਹਰ ਕਰੇ ਇਹਨਾਂ ਤੇ

  • @likhariranjha
    @likhariranjha ปีที่แล้ว +4

    good work pattarkar saab 👌

  • @sukhbeersingh9852
    @sukhbeersingh9852 ปีที่แล้ว +10

    ਰਬ ਮਹਿਰ ਕਰੋ ਬਾਈ ਜੀ

  • @sammisingh5765
    @sammisingh5765 ปีที่แล้ว +15

    ਵੀਰ ਸਵਾਦ ਨਾ ਲਵੋ ਵੀਰ ਦੀ ਮਦਤ ਕਰੋ ਯਰ

  • @gurigill7384
    @gurigill7384 ปีที่แล้ว +2

    ਵਾਹਿਗੁਰੂ ਜੀਓ

  • @Mannu_man0776
    @Mannu_man0776 ปีที่แล้ว +1

    ਵਾਹਿਗੁਰ ਫੇਰ ਤੋਂ ਭਲੀ ਕਰੇਗਾ ਵੀਰ ਗਰਾਊਂਡ ਵਿਚ ਰੇਡਾਂ ਪਏਗਾ

  • @parmjit8455
    @parmjit8455 ปีที่แล้ว +2

    Waheguru ji mehr kerivir te sarea nu es di help kerni chahidia

  • @agamharagam5106
    @agamharagam5106 ปีที่แล้ว +4

    Sdde pind da Baja bai bhut vdeya bnda eh

  • @jaggasingh1743
    @jaggasingh1743 ปีที่แล้ว +2

    Waheguru ji Mehar Kari 🙏🏼🙏🏼🙏🏼🙏🏼🙏🏼

  • @sunnymandeep5152
    @sunnymandeep5152 ปีที่แล้ว +2

    Waheguru Mahar karn usttad ji

  • @ParveenKumar-rx1sd
    @ParveenKumar-rx1sd ปีที่แล้ว +3

    Waheguru mehar karo ji🙏

  • @JagdeepSingh-ie2jv
    @JagdeepSingh-ie2jv ปีที่แล้ว +3

    Waheguru ji 🙏 kripa karna

  • @subedarmadhosingharmy4065
    @subedarmadhosingharmy4065 ปีที่แล้ว +2

    ਸੰਨ 1995-96 ਵਿੱਚ ਇਕ ਸਰਪੰਚ ਰੇਡਰ ਖੇਡਦਾ ਸੀ ਘੁਮਿਆਰੇ ਦਾ ਉਸ ਨੂੰ ਮੁੜਕਾ ਬਹੁਤ ਆਉਂਦਾ ਸੀ ,ਓਮਰ ਵੀ 20 ਕੁ ਸਾਲ ਸੀ ਕਲੱਬ ਖੇਡਦਾ ਸੀ

    • @Globalkabbadiupdates
      @Globalkabbadiupdates ปีที่แล้ว

      ਉਹ ਮੋਠਾ ਸਰਪੰਚ ਘੁਮਿਆਰਾ ਸੀ ਜੀ

  • @mintusingh2042
    @mintusingh2042 ปีที่แล้ว

    Report bai bhut vdiya ਕੰਮ ਕਰ ਰਿਹਾ। waheguru ਭਲੀ ਕਰੇ ਬਾਈ।

  • @davindersinhdavinder4666
    @davindersinhdavinder4666 ปีที่แล้ว

    ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਇਸ ਵੀਰ ਤੇ ਮੇਹਰ ਕਰੋ ਜੀ

  • @simranjit8163
    @simranjit8163 ปีที่แล้ว +2

    🙏 Waheguru g Maher Karo g sab te 🙏

  • @musclehutbodybuilding2583
    @musclehutbodybuilding2583 ปีที่แล้ว +2

    Rab har insan nu pesse kaman da moka danda, hun insan te hai oh pesse kive save karke rakhne

  • @kuldeepjoshi4258
    @kuldeepjoshi4258 ปีที่แล้ว +4

    God bless you 🙏

  • @sunnygill6266
    @sunnygill6266 ปีที่แล้ว +2

    Super super super star player veer

  • @FALCON-us5yk
    @FALCON-us5yk 9 หลายเดือนก่อน

    Waheguruuuu ji ❤️🦅🙏

  • @BaljinderSingh-gm2wu
    @BaljinderSingh-gm2wu ปีที่แล้ว +2

    Very Nice. Bal ji.

  • @Honeysingh-cs6em
    @Honeysingh-cs6em ปีที่แล้ว +3

    Waheguru ji apni kirpa kareo is pariwaar te . waheguru ji 🙏

  • @bootasingh8597
    @bootasingh8597 ปีที่แล้ว +4

    Good player

  • @jinduhappo7767
    @jinduhappo7767 ปีที่แล้ว +1

    Veer g
    Jina time mada c oh gya g hun.......
    God bless

  • @sunnymandeep5152
    @sunnymandeep5152 ปีที่แล้ว +3

    Love you usttad ji

  • @gurpreetsinghgurpreet5578
    @gurpreetsinghgurpreet5578 ปีที่แล้ว

    Ustad apnne time de best plyer c

  • @SandeepSingh-pi1un
    @SandeepSingh-pi1un ปีที่แล้ว +1

    Good player c bai

  • @kindagill1748
    @kindagill1748 ปีที่แล้ว +2

    Waheguru ji kirpa karo g

  • @faryadsunny5433
    @faryadsunny5433 ปีที่แล้ว +2

    Nice Beautiful Vedio sir

  • @AvtarSingh-mc8en
    @AvtarSingh-mc8en ปีที่แล้ว

    Waheguru ji mehar kare sab da bhalla kre aisa time kise t na Ave ji

  • @navtejsinghkhosa8705
    @navtejsinghkhosa8705 ปีที่แล้ว +3

    Waheguru meaher rakhe sarbet te ji

    • @nirmalchand2412
      @nirmalchand2412 ปีที่แล้ว

      ਵਾਹਿਗੁਰੂ ਜੀ ਇਸ ਘਰ-ਪਰਿਵਾਰ ਤੇ ਮਿਹਰ ਕਰੋ। ਰਹਿਮਤਾਂ ਵਰਤਾ ਦਿਉ ਇਸ ਪ੍ਰੀਵਾਰ ਉਤੇ।

  • @jasleenkaur8860
    @jasleenkaur8860 ปีที่แล้ว +4

    dwawa vr nu bht mra walo waheguru mehar kra vr ta

  • @AmandeepKaur-ko9zk
    @AmandeepKaur-ko9zk ปีที่แล้ว

    Waheguru ji mehr kro

  • @gurlalsekhon3268
    @gurlalsekhon3268 ปีที่แล้ว +1

    Waheguru ji

  • @kamy9335
    @kamy9335 ปีที่แล้ว

    Waheguru ji kirpa karro mehr karna tere ghar vich tere hath bas sara kush he

  • @sukhpal8588
    @sukhpal8588 ปีที่แล้ว

    Bai sachi Ron nikal giya

  • @jatindersingh-pl2dp
    @jatindersingh-pl2dp ปีที่แล้ว +1

    Veer te behn da subah bhut Vdia Dona da salok v bhut dekheya

  • @deepsidhu8368
    @deepsidhu8368 ปีที่แล้ว +1

    Bai too das ki madad kara Tari veer ji waheguru ji tik krnge to bhra a sada,,,,,,,, veer di spot kro mil k

  • @RameshKumar-fr1vz
    @RameshKumar-fr1vz ปีที่แล้ว +3

    As position te aa ke waheguru ji naal gussa jrur aa hi janda he pr Bai g bharosa rakh RB te RB hega oh Sunday jrur he rb rakha from Sri Ganga Nagar Rajasthan 🙏🙏🙏🙏

  • @rajinderaustria7819
    @rajinderaustria7819 ปีที่แล้ว +1

    ਭਾਜੀ ਇਹ ਟਾਇਮ ਆ ਕਿਸ ਤਰਾਂ ਗਿਆ ਦੱਸਣਾ ਜੀ ਕੋਈ ਸੱਟ-ਪੇਟ ਲੱਗ ਗਈ ਜਾਂ ਕੋਈ ਹੋਰ ਕਾਰਨ ਬਣ ਗਿਆ।
    RAJINDER SINGH AUSTRIA

  • @MSGaminG-cc4dz
    @MSGaminG-cc4dz ปีที่แล้ว +2

    Bai di help kro jarur g please g please N R I Veero kar devo help

  • @kamy9335
    @kamy9335 ปีที่แล้ว +1

    Eho jahe players boht kush de sakde hn hun di kabaddi nu khass karke couching de sakde hn....jinne vi old players jado ek vari games to hut jande ne sare hi same tra de halata vich kiun nahi sade punjab vich koi promotion type da sochde when they are finished game...boht kush de sakde ne after ground please soccho kiun punjab dyan real jaddi game promote hundia because of this situation sarkarn kiun nahi promote kardia ja kiun.nahi ek stage dindia raah dindian boht kush karn vala he simple tarikke nal ina players nu ek tra da kam ditta ja sakda he

  • @jaswindersingh-ho2pd
    @jaswindersingh-ho2pd ปีที่แล้ว

    bai hosla rakh rabb mehar karo

  • @warischamkiledachamakchamk1561
    @warischamkiledachamakchamk1561 ปีที่แล้ว

    Waheguru je..waheguru........

  • @Model_pvc5911
    @Model_pvc5911 ปีที่แล้ว

    Waheguru

  • @GurpreetSingh-re4kq
    @GurpreetSingh-re4kq ปีที่แล้ว

    Waheguru,g

  • @Happysingh-nf1ie
    @Happysingh-nf1ie ปีที่แล้ว

    Waheguru ji mihar krio ji