ਮੈਂ ਕਿਹਾ ਧੰਨ ਬਾਬਾ ਦੀਪ ਸਿੰਘ | Exclusive With Pritpal Singh | Gurpreet Bal | Kudrat

แชร์
ฝัง
  • เผยแพร่เมื่อ 25 ต.ค. 2024

ความคิดเห็น • 89

  • @kudratchannelofficial
    @kudratchannelofficial  2 หลายเดือนก่อน +16

    ਤੁਹਾਨੂੰ ਸਾਡਾ ਇਹ ਪੋਡਕਾਸਟ ਕਿਵੇਂ ਲੱਗਾ ?
    ਚੰਗਾ ਲੱਗਿਆ ਤਾਂ ਚੈਨਲ ਨੂੰ Subscribe ਕਰਿਓ

    • @gurmsaab-lh4qs
      @gurmsaab-lh4qs 2 หลายเดือนก่อน

      Eh bharat di soch a sikha lyi
      Sikh paave jo mrzi kosh rkhn ehna no pr boht gintii di soch bdi hrami a

    • @mandeepsingh-zy7pi
      @mandeepsingh-zy7pi 2 หลายเดือนก่อน

      Podcast bhot wdya bal bai te veere di story sun ke bhot mn dukhi hoya baki jako rakhe saiyan mar ske na koye

    • @KalaSerron
      @KalaSerron หลายเดือนก่อน +1

      ਬਾਈ ਜੀ ਸੋਡਾ ਨੰਬਰ ਜ਼ਰੁਰੀ ਦੀਉ ਜੀ

  • @GurdeepSingh-su5ev
    @GurdeepSingh-su5ev 2 หลายเดือนก่อน +3

    ਵਾਹਿਗੁਰੂ ਜੀ ਚੜਦੀ ਕਲਾ ਬਖਸ਼ੋ

  • @dramanvirk6014
    @dramanvirk6014 2 หลายเดือนก่อน +3

    ਵੀਰ ਜੀ ਤੁਹਾਡੇ ਉੱਪਰ ਹੋਇਆ ਅਤਿਆਚਾਰ ਇੰਡੀਆ ਦੇ ਲੋਕਤੰਤਰ ਦੇ ਮੂੰਹ ਉੱਪਰ ਇਕ ਚਪੇੜ ਹੈ ਇਸ ਦੇਸ਼ ਦੇ ਲੀਡਰ ਖ਼ੁਦ ਨੂੰ ਦੁਨੀਆਂ ਦਾ ਸਭ ਤੋਂ ਵੱਡਾ ਲੋਕਤੰਤਰ ਹੋਣ ਦੀਆਂ ਫੜਾ ਮਾਰਦੇ ਨਹੀਂ ਥੱਕਦੇ ਆਹ ਓਸ ਲੋਕਤੰਤਰ ਦਾ ਅਸਲ ਚਿਹਰਾ ਨਗ਼ਾ ਹੋ ਗਿਆ ਇਸ ਦੇਸ਼ ਵਿੱਚ ਘੱਟ ਗਿਣਤੀਆਂ ਨਾਲ਼ ਏਦਾ ਹੀ ਜ਼ੁਲਮ ਹੁੰਦਾ ਰਿਹਾ ਪਹਿਲੇ ਦਿਨ ਤੋਂ ਘੱਟ ਗਿਣਤੀਆਂ ਦੀ ਵਾਰ ਪੁਲੀਸ ਹੀ ਜੱਜ ਨਾਲ਼ ਜਲਾਦ ਵੀ ਬਣ ਕੇ ਨਾਲ਼ ਹੁੰਦੇ ਕੋਹ ਕੋਹ ਕੇ ਕਤਲ਼ ਕਰ ਕੇ ਦਲੇਰ ਵੀਰ ਬਹਾਦਰ ਬਣ ਜਾਂਦੇ ਹਨ ਜਦੋਂ ਏਦਾ ਦੇ ਜਲਾਦ ਪੁਲਿਸ ਵਾਲਿਆਂ ਨੂੰ ਮੈਡਲ ਦੇ ਕੇ ਸਨਮਾਨਿਆਂ ਜਾਂਦਾ ਤਾਂ ਸਭ ਨੂੰ ਚਾਂਨਣ ਹੋ ਜਾਣਾ ਚਾਹੀਦਾ ਇਹ ਇੰਡੀਅਨ ਲ਼ੋਕ ਤੰਤਰ ਬਹੁਗਿਣਤੀਆਂ ਦਾ ਗ਼ੁਲਾਮ ਆ ਤੇ ਬਹੁਗਿਣਤੀ ਭਾਈਚਾਰਾ ਇਹਨੂੰ ਆਪਣੀ ਮਰਜ਼ੀ ਦੇ ਹਿਸਾਬ ਨਾਲ ਨਚਾਈ ਜਾਂਦਾ

  • @SinghBh-mu8wv
    @SinghBh-mu8wv 2 หลายเดือนก่อน

    ਜਿਸਦਾ ਸਾਹਿਬ ਡਾਡਾ ਹੋਇ ਤਿਸ ਨੋ ਮਾਰ ਨਾ ਸਕੈ ਕੋਈ ਧੰਨ ਬਾਬਾ ਦੀਪ ਸਿੰਘ ਜੀ

  • @pardeepdeep3589
    @pardeepdeep3589 2 หลายเดือนก่อน

    ਵਾਹਿਗੁਰੂ ਜੀ

  • @P.S.Cheema
    @P.S.Cheema 2 หลายเดือนก่อน +1

    ☬ ੴ ☬
    🙏🙏🙏 ਵਾਹਿਗੁਰੂ ਜੀ 🙏🙏 🙏🙏🙏ਸਰਬੱਤ ਦਾ ਭਲਾ ਕਰੋ ਜੀ🙏🙏🙏

  • @sonunanu2225
    @sonunanu2225 2 หลายเดือนก่อน

    Waheguru ji 🙏🙏.
    Punjab amritsar❤❤ dilo salute aa Bhai tenu

  • @baldevsinghgillbudhsinghwa9352
    @baldevsinghgillbudhsinghwa9352 หลายเดือนก่อน

    ਸਲੂਟ ਆ ਮੁੰਡੇ ਨੂੰ

  • @jagjitsinghdhaliwal3082
    @jagjitsinghdhaliwal3082 2 หลายเดือนก่อน

    ਵਾਹਿਗੁਰੂ ਜੀ ਵਾਹਿਗੁਰੂ ਜੀ ਦੀ ਮੇਹਰ ਸਦਕਾ ਹੀ ਪਿਰਤਪਾਲ ਅਜ ਸਾਡੇ ਨਾਲ ਵਿਚਾਰ ਰਿਹਾ

  • @baljitsingh9780
    @baljitsingh9780 2 หลายเดือนก่อน

    ਵਾਹਿਗੁਰੂ ਜੀ ਵਾਹਿਗੁਰੂ ਜੀ

  • @aspirantnotes6810
    @aspirantnotes6810 2 หลายเดือนก่อน

    ਵਾਹਿਗੁਰੂ ਜੀ ਚੜ੍ਹਦੀਕਲਾ ਬਖਸ਼ਣ।।

  • @amankaur8929
    @amankaur8929 2 หลายเดือนก่อน +1

    Waheguru meri umer be la dawe 22 nu .... gurpreet sab toh ghaint insaan lgde mainu ❤❤❤❤❤

  • @NarinderkaurNinder-j4u
    @NarinderkaurNinder-j4u 2 หลายเดือนก่อน +2

    ਵਾਹਿਗੁਰੂ ਜੀ ❤😢

  • @BabbuMann-z5z
    @BabbuMann-z5z 2 หลายเดือนก่อน

    Waheguru Waheguru ji

  • @ਸ਼ੋਕੀਧਾਲੀਵਾਲਕਬੂਤਰਕਲੱਬ

    ਸਲੂਟ ਆ ਬਾਈ ਪ੍ਰੀਤਪਾਲ ਤੈਨੂੰ ਜੋਧਾ ਸਾਡੀ ਕੌਮ ਦਾ ਤੂੰ

  • @P.S.Cheema
    @P.S.Cheema 2 หลายเดือนก่อน

    ☬ੴ☬
    🙏 ਪ੍ਰਣਾਂਮ ਸ਼ਹੀਦਾਂ ਨੂੰ 🙏

  • @Simer1313
    @Simer1313 2 หลายเดือนก่อน +1

    Bahut vadia podcast a …..bahut kuch face kita veer ne life ch ….no food without farmers

  • @baldevsinghgillbudhsinghwa9352
    @baldevsinghgillbudhsinghwa9352 หลายเดือนก่อน

    ਮੈਂ ਹਾਂਗਕਾਂਗ ਤੋਂ ਦੇਖ ਰਿਹਾ ਹਾਂ।

  • @punjabisabyachar419
    @punjabisabyachar419 2 หลายเดือนก่อน

    ਵਾਹਿਗੁਰੂ ਜੀ 🙏🏻

  • @bamsigill4011
    @bamsigill4011 2 หลายเดือนก่อน +1

    My grand salute to you bai g❤❤❤❤❤❤❤❤❤❤❤
    Thanks for this video 🎉🎉🎉🎉🎉🎉🎉🎉🎉🎉🎉🎉

  • @babbalsahi8255
    @babbalsahi8255 2 หลายเดือนก่อน +1

    Wahaguru g

  • @kamalpawar-rb3gg
    @kamalpawar-rb3gg 2 หลายเดือนก่อน +1

    Waheguru 🙏

  • @balwantdhillon1372
    @balwantdhillon1372 2 หลายเดือนก่อน +1

    Waheguru g ❤❤❤

  • @officalbhullar777
    @officalbhullar777 2 หลายเดือนก่อน +1

    Waheguru Waheguru Waheguru

  • @Balwindersingh-px1ip
    @Balwindersingh-px1ip 2 หลายเดือนก่อน +1

    gbu brother ❤️❤️rab tuhanu hamesha tandrustt rakhe

  • @gurkaransingh5086
    @gurkaransingh5086 2 หลายเดือนก่อน +1

    Bht daleer ah veer tu waheguru jldi theek krye🙏🏻

  • @sukhminderkaur4687
    @sukhminderkaur4687 2 หลายเดือนก่อน

    Waheguro Waheguro Waheguro Waheguro Waheguro Waheguro Waheguro Waheguro Waheguro ji

  • @gurpreetmann2680
    @gurpreetmann2680 2 หลายเดือนก่อน +1

    # i support farmer

  • @amankaur8929
    @amankaur8929 2 หลายเดือนก่อน

    Gurpreet Bal nu waheguru Chardikala Vich Rakhan channel nu Trakki mile saaf suthri patarkari jaroor milna veer nu ek baar life vich ta

  • @nirmalcheema2191
    @nirmalcheema2191 2 หลายเดือนก่อน +1

    🎉

  • @luckygrewal4994
    @luckygrewal4994 2 หลายเดือนก่อน +1

    Sat Shri akal gurpreet veer ji

  • @gurimaan8261
    @gurimaan8261 2 หลายเดือนก่อน

    Salute y tenu soorma bnda yr ❤

  • @AmritpalSingh.
    @AmritpalSingh. 2 หลายเดือนก่อน

    Brave man

  • @raghvirsinghsidhu1333
    @raghvirsinghsidhu1333 2 หลายเดือนก่อน

    Waheguru ji 😢🙏

  • @baldevsinghgillbudhsinghwa9352
    @baldevsinghgillbudhsinghwa9352 หลายเดือนก่อน

    ਕੁਛ ਪੰਜਾਬ ਪੁਲੀਸ ਵਾਲੇ ਵੀ ਜੱਲਾਦ ਹਨ। ਜਿਵੇ ਪੁਲੀਸ ਆਫੀਸਰ ਮੱਖਣ ਜੱਲਾਦ !

  • @sharnjeetbhullar7985
    @sharnjeetbhullar7985 2 หลายเดือนก่อน +1

    🙏🏻🙏🏻🙏🏻🙏🏻🙏🏻

  • @KashmirsinghHayer-vv5zo
    @KashmirsinghHayer-vv5zo 2 หลายเดือนก่อน

    Parmatma ne dobara janm dita waheguru ji mehar karn

  • @Fatehgill-b2p
    @Fatehgill-b2p 28 วันที่ผ่านมา

    Reality of india police

  • @sonunanu2225
    @sonunanu2225 2 หลายเดือนก่อน

    I suport farmers ❤❤

  • @luckygrewal4994
    @luckygrewal4994 2 หลายเดือนก่อน +3

    Kall nu dekha ge podcast bro oka

  • @luckygrewal4994
    @luckygrewal4994 2 หลายเดือนก่อน +1

    I am from Malaysia

  • @gurpreetmann2680
    @gurpreetmann2680 2 หลายเดือนก่อน +1

    # no farmer no food

  • @happymalhi9885
    @happymalhi9885 2 หลายเดือนก่อน +1

    No farmer no food

  • @singhji6715
    @singhji6715 2 หลายเดือนก่อน

    ਕੁਲ ਮਿਲਾ ਕੇ ਨਫ਼ਰਤ ਭਰੀ ਹੋਈ ਹੈ ਸਿੱਖਾਂ ਪ੍ਰਤੀ

  • @gurmsaab-lh4qs
    @gurmsaab-lh4qs 2 หลายเดือนก่อน +2

    Khalistan soverenty is only solution for sikhs

    • @President-q6r
      @President-q6r 2 หลายเดือนก่อน

      Khalistan zindabad ❤

  • @MandeepSingh-lz3cv
    @MandeepSingh-lz3cv 2 หลายเดือนก่อน +3

    Kithe hun tuhada akaal takhat da jatthedar

  • @rfrenzy7095
    @rfrenzy7095 2 หลายเดือนก่อน

    Sorry mere kol dekh sun nai ho reha, 😢😢

  • @SinghBh-mu8wv
    @SinghBh-mu8wv 2 หลายเดือนก่อน +1

    ਦਾਦੂਵਾਲ ਬਲਜੀਤ ਸਿੰਘ ਜੀ ਵਰਗੇ ਕਹਿੰਦੇ ਆ ਮੋਦੀ ਨੇ ਆਹ ਕੰਮ ਕੀਤੇ ਤੇ ਆਪ ਵੀ ਮੋਦੀ ਨੇ ਕਰਵਾਇਆ ਪੰਜਾਬ ਹਰਿਆਣੇ ਦੇ ਜਿੰਨੇ ਵੀ ਭੈਣ ਭਰਾ ਗੁਰੂ ਗ੍ਰੰਥ ਪੰਥ ਨੂੰ ਪਿਆਰ ਕਰਦੇ ਹੋ ਇਨਸਾਨੀਅਤ ਨੂੰ ਮੋਦੀ ਗੰਦ ਨੂੰ ਵੋਟ ਕਦੇ ਨਾ ਪਾਇਓ ਫਿਟ ਲਾਹਣਤ ਉਹ ਲੋਕਾਂ ਦੇ ਜਿਹੜੇ ਮੋਦੀ ਨਾਲ ਜੁੜ ਕੇ ਆਪਣੇ ਆਪ ਨੂੰ ਸਿੱਖ ਪੰਥਕ ਕਹਾਉਂਦੇ ਪੱਗਾਂ ਚ ਸਿਰਫ ਫਸਾਈ ਵੱਡੇ ਪੰਥਕਾਂ ਦੇ ਕੱਲੇ ਕੱਲੇ ਦੇ ਫੋਨ ਚ ਇਹ ਵੀਡੀਓ ਜਾਣੀ ਚਾਹੀਦੀ

  • @GurpreetSingh-b6d
    @GurpreetSingh-b6d 2 หลายเดือนก่อน

    ਐਨੀ ਕੁੱਟਮਾਰ ਹੋਣ ਦੇ ਬਾਵਜੂਦ ਵੀ ਬੰਦਾ ਘਰਦਿਆਂ ਅਤੇ ਦੋਸਤਾਂ ਨਾਲ ਫੋਨ ਤੇ ਗੱਲਬਾਤ ਕਿਵੇਂ ਕਰ ਸਕਦਾ?? ਐਨੀ ਸੁੱਧ-ਬੁੱਧ ਹੀ ਨੀਂ ਰਹਿੰਦੀ ਬੰਦੇ ਨੂੰ, ਐਨੀ ਕੁੱਟਮਾਰ ਹੋਣ ਤੋਂ ਬਾਅਦ 😢😢😢😢😢😢😢😢😢😢😢😢

    • @President-q6r
      @President-q6r 2 หลายเดือนก่อน +2

      Jdo maut samhne howe bande nu Krna hi penda..baaki guru de sache Singh aakhri saah Tak joojhde lgda itihas yaad ni tuhanu..

    • @baldevsinghgillbudhsinghwa9352
      @baldevsinghgillbudhsinghwa9352 หลายเดือนก่อน

      ਇਹ ਅੰਮ੍ਰਿਤਧਾਰੀ ਸਿੰਘ ਸੀ ਨਾ ਕਿ ਆਮ ਆਦਮੀ। ਸੱਚੇ ਪਾਤਸ਼ਾਹ ਕਲਗੀਧਰ ਪਾਤਸ਼ਾਹ ਸਾਹਿਬ ਦਾ ਇਸਦੇ ਸਿਰ ਤੇ ਹੱਥ ਸੀ। ਦੂਜਾ ਜਦੋ ਮੌਤ ਅੱਗੇ ਦਿਸਦੀ ਹੋਏ ਤਾਂ ਬੰਦਾ ਸਭ ਕੁੱਝ ਕਰ ਲੈਂਦਾ ਹੈ।

  • @1699TC
    @1699TC 2 หลายเดือนก่อน

    pugg taaj na bs koi,
    eh hissa mere shreer da,
    lathu ta dhaun naal hi,
    ik oye duji gaal ni,
    puch jinna e kiti himakt,
    puchi oh ghdi jd jd dikya na hove kaal ni

  • @baldevsinghgillbudhsinghwa9352
    @baldevsinghgillbudhsinghwa9352 หลายเดือนก่อน

    ਬੁੱਚੜ ਪੁਲਸ ਹਰਿਆਣੇ ਦੀ।

  • @Manveer8753
    @Manveer8753 2 หลายเดือนก่อน

    Tu ajj hi bol reha phela kithe c veer

    • @baldevsinghgillbudhsinghwa9352
      @baldevsinghgillbudhsinghwa9352 หลายเดือนก่อน

      ਜਦੋਂ ਠੀਕ ਹੋਣਾ ਸੀ ਉਦੋਂ ਹੀ ਬੋਲਣਾ ਸੀ, ਐਨੀ ਕੁੱਟਮਾਰ ਹੋਣ ਤੋਂ ਬਾਅਦ ਛੇਤੀ ਕਿਵੇ ਬੋਲ ਸੱਕਦਾ ਸੀ? ਬਾਕੀ ਤੈਨੂੰ ਕੀ ਤਕਲੀਫ ਹੋਈ, ਤੂੰ ਜਾ ਕੇ ਇੰਟਰਵਿਊ ਕਰ ਲੈਂਦਾ ਕਿਓ ਨੀ ਗਿਆ ?

  • @culprit_but_innocent
    @culprit_but_innocent 2 หลายเดือนก่อน

    Dhan Dhan Baba Deep Singh ji duja janam dita chote veer tenu, kini nafrat aa enha landustania de dila ch #sikha lyi

  • @GurjeetSingh-yt4kj
    @GurjeetSingh-yt4kj 2 หลายเดือนก่อน

    As. Karka. Hi. Mangda. Han. Sikh. Khalstan.

  • @Punjabi-l2z
    @Punjabi-l2z 2 หลายเดือนก่อน +1

    👁️ Jo aam loka nu tang karange dharna la ke fer ohna lae🩴shetar🩴jaruri aa ✅✅

    • @sorryyyy8054
      @sorryyyy8054 2 หลายเดือนก่อน +1

      Tusi kis dharm nu mande hon

    • @sorryyyy8054
      @sorryyyy8054 2 หลายเดือนก่อน

      Please dasso dost

    • @Punjabi-l2z
      @Punjabi-l2z 2 หลายเดือนก่อน

      Asliyat - sachayi - kudrat - insaniyat de de dharam nu Manda aa ma 🙏 tusi dasso

    • @IqbalSingh-ys8hb
      @IqbalSingh-ys8hb 2 หลายเดือนก่อน +1

      Sitar ta tere firne cahide a kateer

    • @baldevsinghgillbudhsinghwa9352
      @baldevsinghgillbudhsinghwa9352 หลายเดือนก่อน

      ਤੇਰੇ ਵੀ ਛਿੱਤਰ ਪਰੇਡ ਹੋਣੀ ਚਾਹੀਦੀ ਹੈ।

  • @gillparminder9195
    @gillparminder9195 2 หลายเดือนก่อน

    No ਫਾਰਮਰ no ਫੂਡ

  • @luckygrewal4994
    @luckygrewal4994 2 หลายเดือนก่อน

    Good night 🌉🌆 sweet 10 18pm

  • @SantokhSidhu-bt3rw
    @SantokhSidhu-bt3rw 2 หลายเดือนก่อน +1

    Thu aa India ta

  • @SukhrajSingh-dt2mv
    @SukhrajSingh-dt2mv 2 หลายเดือนก่อน

    Eh nafrat aa hindutawa de Sikh lai tusi1984 vich v dekeaa soch lo tusi te tohdi aa nasala safe ni 🕉️ hindutawa government vich gulam aa Sikh

  • @culprit_but_innocent
    @culprit_but_innocent 2 หลายเดือนก่อน

    #isupportfarmers

  • @vallysingh1668
    @vallysingh1668 2 หลายเดือนก่อน +3

    ਵਾਹਿਗੁਰੂ ਜੀ

  • @narpalsidhu606
    @narpalsidhu606 2 หลายเดือนก่อน +1

    Waheguru ji

  • @LalitKumar-eq1oo
    @LalitKumar-eq1oo 2 หลายเดือนก่อน +1

    Waheguru jiii waheguru jiii

  • @BhawanDhillon-q3p
    @BhawanDhillon-q3p 2 หลายเดือนก่อน

    No farmer no food

  • @kuldipsingh6246
    @kuldipsingh6246 2 หลายเดือนก่อน

    ਵਾਹਿਗੁਰੂ ਜੀ

  • @satwindersingh4817
    @satwindersingh4817 2 หลายเดือนก่อน

    Waheguru ji

  • @KirandeepKaur-tp5iu
    @KirandeepKaur-tp5iu 2 หลายเดือนก่อน +1

    Waheguru g

  • @officalbhullar777
    @officalbhullar777 2 หลายเดือนก่อน +1

    Waheguru Waheguru

  • @ekamsingh7930
    @ekamsingh7930 2 หลายเดือนก่อน

    Waheguru ji