Conversation: Subhash Parihar and Jaspal S- Punjab Lalit Kala Akademi ਸੰਵਾਦ:ਸੁਭਾਸ਼ ਪਰਿਹਾਰ- ਜਸਪਾਲ ਐੱਸ

แชร์
ฝัง
  • เผยแพร่เมื่อ 20 ส.ค. 2024
  • Project Director: Diwan Manna
    ਕਲਾਕਾਰ ਦਾ ਕਲਾਕਾਰ ਨਾਲ ਸੰਵਾਦ
    ਸੁਭਾਸ਼ ਪਰਿਹਾਰ ਅਤੇ ਜਸਪਾਲ ਐੱਸ
    Dialogue: Artist speaks to an Artist
    Conversation: Subhash Parihar and Jaspal S
    ਪੰਜਾਬ ਲਲਿਤ ਕਲਾ ਅਕਾਦਮੀ ਦੇ ਪ੍ਰਧਾਨ ਤੇ ਕਲਾਕਾਰ ਦੀਵਾਨ ਮਾਨਾ ਦੁਆਰਾ ਆਰੰਭ ਕੀਤੀ ਗਈ ਵੀਡੀਓ ਗੁਫਤਗੂ ਲੜੀ ਦੌਰਾਨ ਪੰਜਾਬ ਦੇ ਉਘੇ ਤੇ ਹੋਣਹਾਰ ਕਲਾਕਾਰਾਂ ਦਰਮਿਆਨ ਕਲਾ ਨਾਲ ਸਬੰਧਤ ਗੱਲਬਾਤ ਦਾ ਸਿਲਸਿਲਾ ਸ਼ੁਰੂ ਕੀਤਾ ਗਿਆ ਹੈ. ਇਸ ਲੜੀ ਵਿਚ ਪੰਜਾਬ ਦੇ ਉੱਘੇ ਕਲਾ ਇਤਿਹਾਸਕਾਰ ਸੁਭਾਸ਼ ਪਰਿਹਾਰ ਅਤੇ ਕਲਾਕਾਰ ਜਸਪਾਲ ਐੱਸ ਨੇ ਕਲਾ ਦੀਆਂ ਬਾਰੀਕੀਆਂ ਨੂੰ ਸਮਝਣ ਤੇ ਦਿੱਲੀ ਤੋਂ ਲਾਹੌਰ ਦਰਮਿਆਨ ਇਤਿਹਾਸਕ ਇਮਾਰਤਾਂ ਨਾਲ ਜੁੜੀਆਂ ਹੋਰ ਗੁੰਝਲਾਂ ਨੂੰ ਸੁਲਝਾਉਣ ਅਤੇ ਇਤਿਹਾਸਕ ਤੱਥਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ.
    Initiated by Diwan Manna, artist and President of Punjab Lalit Kala Akademi, this video series is an attempt to create an archive of video recordings of dialogue between renowned and talented visual artists from Punjab.
    plkapunjab@gmail.com
    www.lalitkalaakademipunjab.com
    Punjab Lalit Kala Akademi
    Punjab Kala Bhawan
    Sector 16 B, Chandigarh 160016, India

ความคิดเห็น • 18

  • @Sardars001
    @Sardars001 9 หลายเดือนก่อน +4

    ਧਰਮਾਂ ਬਾਰੇ ਸੁਭਾਸ਼ ਜੀ ਦਾ ਨਜ਼ਰੀਆ ਕਾਬਿਲੇ ਤਾਰੀਫ ਐ । ਮੈਂ ਖੁਦ ਇਹਨਾਂ ਦੀਆਂ ਇੰਟਰਵਿਊ ਵੇਖਕੇ ਵਹਿਮਾਂ ਭਰਮਾਂ ਦਾ ਜੂਲਾ ਆਵਦੇ ਗਲੋਂ ਲਾਹ ਕੇ ਸੁੱਟ ਦਿੱਤਾ ਏ ।

  • @user-kv9hj6rq5f
    @user-kv9hj6rq5f 11 หลายเดือนก่อน +5

    ਬਹੁਤ ਹੀ ਸਿਆਣੇ ਇਨਸਾਨ ਅਤੇ ਖੋਜੀ ਵਿਦਵਾਨ ਸ੍ਰੀ ਸੁਭਾਸ਼ ਪਰਿਹਾਰ ਜੀ ਦੀ ਗੱਲਬਾਤ ਬੇਹੱਦ ਜਾਣਕਾਰੀ ਭਰਪੂਰ ਹੈ l ਉਹਨਾਂ ਨੇ ਪੰਜਾਬ ਵਿਚ ਮੁਗ਼ਲ ਵਾਸਤੁਕਲਾ ਤੇ ਲਾਮਿਸਾਲ ਕੰਮ ਕੀਤਾ ਹੈ l ਇਹ ਇੰਟਰਵਿਊ ਦਸਤਾਵੇਜ਼ੀ ਹੈਸੀਅਤ ਰੱਖਦੀ ਹੈ l ਸੁਭਾਸ਼ ਜੀ ਦਾ ਕੰਮ ਵਿਦਿਆਰਥੀਆਂ ਅਤੇ ਖੋਜੀਆਂ ਨੂੰ ਹਮੇਸ਼ਾ ਪ੍ਰੇਰਨਾ ਦਿੰਦਾ ਰਹੇਗਾ l

  • @raazsiidhu3587
    @raazsiidhu3587 11 หลายเดือนก่อน +3

    ਧਰਮ ਬਾਰੇ ਸੁਭਾਸ਼ ਦਾ ਨਜ਼ਰੀਆ ਕਾਬਿਲ ਏ ਤਾਰੀਫ਼ ਹੈ।
    ਦਿਲ ਦੇ ਸਾਫ਼ ਅਤੇ ਮੂੰਹ ਤੇ ਗੱਲ ਕਹਿਣ ਵਾਲੇ ਇਨਸਾਨ ਹਨ।
    ਰਾਜ ਮਾਸਟਰ, ਦੌਧਰ।।

    • @Sardars001
      @Sardars001 9 หลายเดือนก่อน

      ਸਹੀ ਗੱਲ ਐ ਵੀਰ ।

  • @shafimohammad7859
    @shafimohammad7859 2 หลายเดือนก่อน

    Excellent👍👍

  • @ManjeetSingh-mr1oj
    @ManjeetSingh-mr1oj 2 หลายเดือนก่อน

    👌👌👌👌

  • @raazsiidhu3587
    @raazsiidhu3587 11 หลายเดือนก่อน +1

    Anchor ਵੀ ਵਧਾਈ ਦੇ ਪਾਤਰ ਹਨ।
    ਅੱਜ ਕੱਲ੍ਹ ਦੇ 99% ਪ੍ਰੈੱਸ ਰਿਪੋਰਟਰ ਨੂੰ ਪ੍ਰਸ਼ਨ ਬਾਰੇ ਕਦ ਪੁੱਛਣਾ ,ਕਿਹੜਾ ਪੁੱਛਣਾ ,ਉੱਤਰ ਲਈ ਸਮਾਂ ਕਿੰਨਾ ਦੇਣਾ,ਕਦ ਟੋਕਣਾ ਆਦਿ ਤੋਂ ਅਣਜਾਣ ਹਨ।
    ਰਾਜ ਮਾਸਟਰ, ਦੌਧਰ।।

    • @Sardars001
      @Sardars001 9 หลายเดือนก่อน

      ਬਿਲਕੁੱਲ ਸਹੀ ਗੱਲ ਐ ਜੀ ਤੁਹਾਡੀ ।

  • @navneetkaur7590
    @navneetkaur7590 ปีที่แล้ว +1

    Shukrya

  • @RavinderSingh-to2sx
    @RavinderSingh-to2sx ปีที่แล้ว +1

    ਬਹੁਤ ਹੀ ਵਧੀਆ ਇੰਟਰਵਿਊ, ਬਹੁਤ ਵਧੀਆ ਗੱਲਬਾਤ ਦਾ ਸਿਲਸਿਲਾ, ਧੰਨਵਾਦ ਕਰਦਾ ਹਾਂ👍

  • @majorsingh5396
    @majorsingh5396 6 หลายเดือนก่อน

    ਬਹੁਮੁੱਲੀ ਜਾਣਕਾਰੀ ਦਿੱਤੀ ਗਈ ਹੈ ਜੀ ਚੜਦੀ ਕਲਾ ਹੋਵੇ ਪਿਆਰਿਓ

  • @lifes5048
    @lifes5048 4 ปีที่แล้ว +2

    ਸੁਭਾਸ਼ ਸ਼ਰ ਬਹੁਤ ਹੀ ਵਧੀਆ ਜੀ ਤੁਹਾਡੀ interview ਦੇਖ ਕੇ ਬਹੁਤ ਹੀ motivation ਮਿੱਲੀ ਹੈ ਜੀ

  • @raazsiidhu3587
    @raazsiidhu3587 11 หลายเดือนก่อน +1

    48:46 ਤੇ ਸੁਭਾਸ਼ ਜੀ ਨੂੰ ਗੱਲ ਕਰ ਲੈਣ ਦੇਣੀ ਚਾਹੀਦੀ ਸੀ।
    ਭਾਵੇਂ ਵਿਸ਼ਾ ਨਹੀਂ ਸੀ।

  • @ManpreetSingh-iw3rd
    @ManpreetSingh-iw3rd 3 ปีที่แล้ว

    Proud ,tht I 've been taught by Subash sir from 2005 to 2008.

  • @RajvinderSingh-kv5lc
    @RajvinderSingh-kv5lc 4 ปีที่แล้ว

    Great work done by Subhash sir !!!

  • @gscheema7696
    @gscheema7696 4 ปีที่แล้ว

    ਬਹੁਤ ਵਧੀਆ ਜੀ

  • @kulwinderkinda4593
    @kulwinderkinda4593 4 ปีที่แล้ว

    👌

  • @karama709
    @karama709 4 ปีที่แล้ว

    Subhash parihar zindabad