Achore gee and sandiawale gee great great great thanks sir . Great show , appreciate .. true and correct Loko Jago , Save socority . And save human mankind
Bhut wadiaa program hai Bhut kuj sikhan nu mil reha wa saanu samjna te sochna chahida wa ki 10 guru sahib g huna ne Sanu samjaan di koshish kiti wa Sanu gurbani padnaa chahida wa te Baani hi guru hai
Paaji bht hi rational discussion kiti tuc... Bht vdia lgya k india ch kise news channel te koi eda di discussion kr reha jehdi krni bht jroori aa bt koi krda nai
We have not seen such an intense insight into a social problem I do not know how you guys do it but only an insider can have such a detailed information.such interviews and that kind of information would go along way and removing some social stigmas out of our society.vadiya sandawalia saab
Sandhawalia Sahib organised dharam ( religion) v karobar hi hai. Dere ikkaley hi nahin. Rabb banaya hi is come laee giya si ke lokaan nu daraa ke thalley laa ke rakhiyaa jaey. Great program. ' Dua' karo lok chhety chhety Nastik hundey jaan. 'Jey rabb haiga' vali gal kuchh nirasha janak kiti jey.
Waah v sandhawalia g...mai khud ik teacher han te eh tuhadi galaan nu practically school ch apply karan di koshish kiti hai...but saade naal de he puraane teacher te lok ina galaa nu bahut buri tareeke naal reply krde ne....te kayi vaar ta khud nu he guilty feel hon lag jandi ae...psychology te physiology nu ta kujh samjheya he ni janda....
ਜੇਕਰ ਸਾਰਾ ਮੁਲਕ ਨਾਸਤਿਕ ਬਣ ਜਾਵੇ ਤਾਂ ਬਹੁਤ ਵਧੀਆ ਰਹੇਗਾ
ਸਾਰੇ ਧਰਮ ਇਨਸਾਨ ਦੇ ਬਣਾਏ ਗਏ ਹਨ।
ਧਰਮ ਦੀ ਖੋਜ ਉਸ ਸਮੇਂ ਹੋਈ ਜਦ ਇਕ ਠੱਗ ਤੇ ਮੂਰਖ ਪਹਿਲੀ ਵਾਰ ਮਿਲੇ ਸਨ ।
yes honey grewal . right
👌👌👌👌
ਸੱਭ ਤੋਂ ਵੱਡੀ ਸਮੱਸਿਆ ਜੇ 100 ਧਰਮ ਹਨ ਤਾਂ 99 ਬੁਰੇ ਹਨ। ਆਪਣਾ ਇੱਕ ਹੀ ਚੰਗਾ ਹੈ
Oh hai sikh dharm
@@kissanjattkissan9976tu bai fer fass gaya oh banda ehi ta keh reha k appan nu apna dharam theek lagda te dujeya da dharam galat 😂😂😂
ਪਹਿਲੀ ਵਾਰ ੲਿਹਨਾਂ ਨੂੰ ਸੁਣਿਅਾ ਬਹੁਤ ਵਧੀਅਾ ਵਿਚਾਰ ਲੱਗੇ ਸੰਧਾਵਾਲੀਅਾ ਸਾਹਬ ਦੇ।
ਮੈਂ ਨਾਸਤਿਕ ਹਾਂ ਤੇ ਕੁਦਰਤ ਨੂੰ ਸਮਝਦਾ ਹਾਂ ਕਿ ਉਸਦਾ ਕੋਈ ਰੰਗ, ਰੂਪ ਜਾਂ ਅਕਾਰ ਨਹੀਂ ਹੈ, ਉਹ ਹਰ ਜਗ੍ਹਾ ਮੌਜ਼ੂਦ ਹੈ !
ਬਹੁਤ ਵਧੀਆ ਤੇ ਵਧੀਆ ਵਿਚਾਰ ਨੇ ਲੋੜ ਹੈ ਸਾਨੂੰ ਜ਼ਿੰਦਗੀ ਵਿੱਚ ਧਾਰਨ ਕਰਨ ਦੀ
ਜਦੋਂ ਕਿਸੇ ਧਰਮ ਵਿੱਚ ਕੋਈ ਬੁਰਾਈ ਆ ਜਾਂਦੀ ਹੈ ਤਾਂ ਲੋਕ ਨਵੀਂ ਚੀਜ਼ ਵੱਲ ਦੇਖਦੇ ਹਨ, ਫਿਰ ਨਵਾਂ ਧਰਮ ਜਾਂ ਡੇਰਾ ਬਣਦਾ ਹੈ! ਇਹ ਨਵੀਂ ਸੰਸਥਾ ਫਿਰ ਆਪਣੇ ਕੁੱਝ ਨਿਯਮ ਬਣਾ ਦਿੰਦੀ ਹੈ, ਥੋੜਾ ਬਹੁਤ ਸਮਾਜ ਭਲਾਈ ਦਾ ਕੰਮ ਕਰਦੇ ਹਨ ਤੇ ਥੋੜਾ ਬਹੁਤ ਪ੍ਰਚਲਤ ਧਰਮ ਦੇ ਨਿਯਮ ਨੂੰ ਮੋਡਿਫਾਈ ਕਰਦੇ ਹਨ ਤੇ ਲੋਕ ਲੱਗ ਜਾਂਦੇ ਹਨ ਪਿੱਛੇ! ਸ਼ਰਾਬ- ਮੀਟ ਦੀ ਮਨਾਹੀ ਸੱਭ ਤੋਂ ਪ੍ਰਸਿੱਧ ਨਿਯਮ ਹੈ!
ਬਹੁਤ ਹੀ ਵਧੀਆ ਪ੍ਰੋਗਰਾਮ, ਬਾਕੀ ਬੇਰੋਜ਼ਗਾਰੀ ਅਤੇ ਮਹਿੰਗਾਈ ਜਿਆਦਾ, ਪੈਸੇ ਦੀ ਦੌੜ ਹੈ, ਹਰ ਕੋਈ ਆਪਣਾ ਸੌਦਾ ਵੇਚਦਾ, ਕਿਸੇ ਦਾ ਵਿਕਦਾ ਕਿਸੇ ਦਾ ਨਹੀਂ, ਬਸ ਆਪ ਹੀ ਸੋਚਣਾ ਪੈਣਾ ।
ਵੈਰੀ ਗੁਡ ਬਹੁਤ ਸੋਹਣਾ ਪ੍ਰੋਗਰਾਮ ਦੋਵਾਂ ਨੂੰ ਵਧਾਈ
ਗੁਰਪ੍ਰੀਤ ਸਿਆਂ ਤੇਰਾ ਜਵਾਬ ਨਹੀਂ love you yar
ਗੁਰਪ੍ਰੀਤ ਭਾ ਜੀ ਬਹੁਤ ਵਧੀਆ ਵਿਚਾਰ ਦਿੱਤੇ, ਆਉਣ ਵਾਲੇ ਸਮੇਂ ਦੇ ਪੰਨੂ ਸਾਬ ਹੋ ਤੁਸੀਂ
ਗੁਰਪ੍ਰੀਤ ਜੀ ਬਹੁਤ ਵਧੀਆ
U did a great job.God bless u
ਬਹੁਤ ਵਧੀਆ ਸੰਧਾਵਾਲੀਆ ਸਾਹਿਬ...
Gurpreet Ji very good discussion. When our people will understand
Good job Gurpreet Bha ji.
ਗੁਰਪਰੀਤ ਸਿੰਘ ਸੰਧਾਵਾਲੀਆ ਜੀ ਤੇ ਭੈਣ ਜੀ ਸਤਿ ਸ੍ਰੀ ਅਕਾਲ ਜੀ ਬਹੁਤ ਵਧੀਆ ਪੋਰਗਰਮ ਹੈ
gurpreet vadhia vichar goshti ..thanks
ਬਹੁਤ ਹੀ ਖੂਬਸੂਰਤ ਵਿਚਾਰ ਨੇ ਜੀ, ਇਹ ਗੱਲਾਂ ਜ਼ਿੰਦਗੀ ਵਿੰਚ ਜ਼ਰੂਰ ਲਾਗੂੰ ਕਰਨੀਆਂ ਚਾਹੀਦੀਆਂ ਨੇ
Waah g bahut nice gallan kahiyaan ne tusi
Bhot sohni charcha c ... Mzaa aagya sun ke ❤❤
ਬਹੁਤ ਵਧੀਆ ਜਾਣਕਾਰੀ ਜੀ🙏
ਨਾਸਤਿਕਤਾ ਤੇ ਅਾਸਤਿਕਤਾ ਸਮੇਂ ਦੀ ਲੋੜ ਅਨੁਸਾਰ ਪੈਦਾ ਹੁੰਦੀ ਅਾ।
ਭਗਤ ਸਿੰਘ ਨੂੰ ਵੀ ਸਮੇਂ ਨੇ ਮਜਬੂਰ ਕੀਤਾ ਸੀ ਕਿ ਅਾਪ ਨੂੰ ੳੁੱਠਣਾ ਪੳੂ, ਰੱਬ ਹੈ ਹੀ ਨਹੀਂ।
ਗੁਰਪ੍ਰੀਤ ਜੀ ਅਤੇ ਮਨਪ੍ਰੀਤ ਇੰਦਰ ਸ਼ਰਮਾ ਜੀ ਬਹੁਤ ਹੀ ਵਧੀਆ ਅਤੇ ਨਿਵੇਕਲਾ ਪ੍ਰੋਗਰਾਮ ਪੇਸ਼ ਕੀਤਾ ਇਸ ਲਈ ਬਹੁਤ ਹੀ ਵਧਾਈ ਦੇ ਪਾਤਰ ਹੋ
Meaningful conversation👌👌👍👍
22Ji te biba ji ne boht khariyan galln kiti. tuhada boht 2 thanks
Very nice sir g
Prime Asia TV vekhan to bad vich bhut knowledge ch vada Ho reha a g thanks
Very important information veer jee. Really liked you shows.
Gurpreet bai good to hear ur thoughts..:)
Bahut badhiya vichar dite gurpreet paji ne,,,,sach dsiya sab kuch,,,sada smaj da beda gark ho gya veer ji
Bht vdia gurpeet bai ji. Swad agya sachio
Very good gurpreet ji shaid injh samjoan nal hi lok jaag payn injh loka nu hor vi infromation dya karo ji eh ik bohut chnga upprala hy
Very nice prime focus
ਬਹੁਤ ਵਧੀਆ ਸਦੋਵਾਲੀਆ ਸਾਹਿਬ
Achore gee and sandiawale gee great great great thanks sir . Great show , appreciate .. true and correct
Loko Jago , Save socority . And save human mankind
must watch video for everyone.
Very Nice Gurpreet !! We need more episodes like this.
Good talk show. Love it :)
Great great great thanks , True and correct
Real truth hai
Our society is sick
Gurpreet yg bahut hi vadhiya subject c.....sme di lor aa
This is the real awareness, Thanks..
Gurpreet Sandhawalia is an excellent orator of journalism.
Good thinking and knowledge
Prime asia programs are best..
It is so simple but most of the people don't understand.
Good job👍
I am atheist
Jai bharat science jindabad
Bhut wadiaa program hai Bhut kuj sikhan nu mil reha wa saanu samjna te sochna chahida wa ki 10 guru sahib g huna ne Sanu samjaan di koshish kiti wa Sanu gurbani padnaa chahida wa te Baani hi guru hai
very good episode
Nobody should underestimate your potential anymore
Bhut vadia kha tusi, Najare lan janda lok othe koi sadnat nahi hunda
Bohat vadiya discuss keeti a g...
Bahut vadia gala kiti tusi par thoda program dekh ke koi nava baba na ban je hun 😂 thanks for such a nice episode
prime focus TV shows very good masla ji Thanks you ji
Gud subject
Paaji bht hi rational discussion kiti tuc... Bht vdia lgya k india ch kise news channel te koi eda di discussion kr reha jehdi krni bht jroori aa bt koi krda nai
Gurpreet JI and respected Madam very good topic and good comments by Gurpreet Ji
ਇਹਨਾ ਨੂੰ ਬਾਬਾ ਨਾ ਕਹੋ ਬਾਬਾ ਸ਼ਬਦ ਬਹੁਤ ਵੱਡਾ ਹੈ ਬਾਬੇ ਉਹ ਨੇ ਜੋ 7ਤੇ 9 ਸਾਲ ਦੀ ਉਮਰ ਵਿੱਚ ਕੌਮ ਖਾਤਰ ਸ਼ਹੀਦ ਹੋਗੇ ਝੁਕੇ ਨੀ ਲਾਲਚ ਤਿਆਗ ਦਿੱਤਾ
Gurpreet bhaji bhuat kuj sikhan nu mila thuade vichar sun k changa lga. best of luck
Good veer ji
Very 2 nice tuhada dona da bahut 2 dhanbad
bhut vadia
Awesome.......keep it up
We have not seen such an intense insight into a social problem I do not know how you guys do it but only an insider can have such a detailed information.such interviews and that kind of information would go along way and removing some social stigmas out of our society.vadiya sandawalia saab
ਬਹੁਤ ਵਧੀਆ ਵਿਚਾਰ ਆ ਭਾਈ ਸਾਹਿਬ।
thank you sandhawalia ji 👍
ਬਹੁਤ ਵਧੀਆ ਪ੍ਰੋਗਰਾਮ ਅੱਜ ਕੱਲ ਦੇ ਸਮੇਂ ਦੀ ਲੋੜ ਹੈ ਇਸ ਤਰਾਂ ਦੀਆਂ ਗੱਲਾਂ ਨੂੰ ਡੂੰਘਾਈ ਨਾਲ ਸੋਚਿਆ ਵਿਚਾਰਿਆ ਜਾਣਾ... ਲੱਗਭਗ ਇੱਕ ਸਾਲ ਪਹਿਲਾਂ prime asia tv ਦੇਖਣਾਂ ਸ਼ੁਰੂ ਕੀਤਾ ਸੀ ਮੈਂ ਤੇ ਮੁੜ ਕੇ ਕਦੇ ਕੇਬਲ ਨੈੱਟਵਰਕ ਨੀ ਦੇਖਿਆ ਜਦ ਵੀ ਸਮਾਂ ਮਿਲਦਾ ਤਾਂ TH-cam ਤੇ ਤੁਹਾਡੇ ਪ੍ਰੋਗਰਾਮ ਦੇਖਦਾ.. ਦਿਲੋਂ ਪਿਆਰ ਤੇ ਸਤਿਕਾਰ ਸਾਰੀ ਹੀ ਟੀਮ ਨੂੰ... ਮਿਹਰਬਾਨੀ (ਪਿ੍ਤਪਾਲ ਸਿੰਘ ਰੰਗੀ)
ਤੁਸੀਂ ਤਾਂ ਪਨੂੰ ਸਾਬ ਨੂੰ ਵੀ ਪਿੱਛੇ ਛੱਡ ਤਾ
Intellectual talk
V gud explation ❤️
ਇਹ ਗੱਲਾਂ ਸਿਰਫ ਕੌਮਨ ਸੈਂਸ ਦੀਆ ਨੇ ਜੇਕਰ ਸਿਰ ਦੀ ਵਰਤੋਂ ਕੀਤੀ ਜਾਵੇ
Good job bai
Good job sandawali paji
ਬਹੁਤ ਵਧੀਆ ਸਰ। ਤੁਸੀਂ ਇੱਧਰ ਬੈਠੇ ਵੀ ਪ੍ਰਭਾਵਸ਼ਾਲੀ ਹੋ।
watching 2019 vgood job
Gurpreet ji, You are a great Anchor, analyses things minutely.
You are a great actor as well.
Gurpreet ji Manpreet ji tuhada eh program bhut Wadia lagea
Guri sandhu
Sandhawalia Sahib organised dharam ( religion) v karobar hi hai. Dere ikkaley hi nahin. Rabb banaya hi is come laee giya si ke lokaan nu daraa ke thalley laa ke rakhiyaa jaey.
Great program. ' Dua' karo lok chhety chhety Nastik hundey jaan.
'Jey rabb haiga' vali gal kuchh nirasha janak kiti jey.
V nice sir keep it up.
good job
very good paji
Nice 👍👍👍
Very good ji
Good sir
good , we are not even religious now in real life.
only shows for society
Gurpreet ji ne baba banan da sara lesson de dita :D
Gurpreet paji ajj tanu Dosri side dekh ke bhut kushi hoi
Good sandhawalia sahib
Right sandhawalia ji.
Good
too good
Very nice
Waah v sandhawalia g...mai khud ik teacher han te eh tuhadi galaan nu practically school ch apply karan di koshish kiti hai...but saade naal de he puraane teacher te lok ina galaa nu bahut buri tareeke naal reply krde ne....te kayi vaar ta khud nu he guilty feel hon lag jandi ae...psychology te physiology nu ta kujh samjheya he ni janda....
You are doing a great job.
Valuable discussion
ਇਸ ਤੋਂ ਵਧੀਆ ਕੀ ਹੋ ਸਕਦਾ
Very good news
Good , keep it up
Very intellectual person
Sidhiyan te saaf gallan....bot vadiya g
20 % world ta hga hi a ji vdya bht vdya
Red salute gurpreet singh sandawlia ji jis din asi.lok nastik hogye us din samjo kranti ayege
Good gurpreet ji change bandiya nal rhe ke knowledge improve ho gyi