Emergency News 19 August 2024 | Punjabi News Today । ਅੱਜ ਦੀਆਂ 6 ਵੱਡੀਆਂ ਖ਼ਬਰਾਂ | THE KHALAS TV

แชร์
ฝัง
  • เผยแพร่เมื่อ 26 ต.ค. 2024

ความคิดเห็น • 38

  • @kirtansingh7124
    @kirtansingh7124 2 หลายเดือนก่อน +15

    ਦਲਿਤ ਮਜ਼ਦੂਰਾਂ ਆਮ ਜਨਤਾ ਲੋੜਬੰਦ ਕੱਚਿਆਂ ਕਾਮਿਆਂ ਦੀ ਲੁੱਟ ਬੰਦ ਕੀਤੀ ਜਾਵੇ ਵਾਹਿਗੁਰੂ ਜੀ

  • @kirtansingh7124
    @kirtansingh7124 2 หลายเดือนก่อน +11

    ਬੰਦੀ ਸਿੰਘਾਂ ਦੀ ਰਿਹਾਈ ਕੀਤੀ ਜਾਵੇ ਵਾਹਿਗੁਰੂ ਜੀ

  • @gursimratkaurcheema6000
    @gursimratkaurcheema6000 2 หลายเดือนก่อน +5

    ਕਰੋੜ ਵਵੀ ਬਹੁਤ ਕਿਸਾਨਾਂ ਨੇ ਅੰਦੋਲਨ ਜਿਤ ਕੇ ਸਮਾਜ ਜਿਉੰਦਾ ਕੀਤਾ ਲੋਕਾਂ ਨੇ ਜਾ ਸਰਕਾਰ ਨੇ ਕੀ ਮੁੱਲ ਪਾਇਆ। ਅੰਦੋਲਨ ਕਾਰੀ ਕਿਸਾਨ ਆਗੂ ਰਾਜਪਾਲ ਸਿੰਘ ਮਾਂਗਟ

  • @balvirsingh3076
    @balvirsingh3076 2 หลายเดือนก่อน +2

    ਸਿੱਖ ਜਥੇਬੰਦੀਆਂ ਨੇ ਬੰਦੀ ਸਿੰਘਾਂ ਦੀ ਰਿਹਾਈ ਲਈ ਅੱਡੀਆਂ ਚੁੱਕ ਕੇ ਜ਼ੋਰ ਲਾਇਆ।ਇਥੋਂ ਤੱਕ ਕਿ ਸਾਬਕਾ ਪ੍ਰਧਾਨ ਮੰਤਰੀ ਸ੍ਰ ਮਨਮੋਹਨ ਸਿੰਘ ਜੀ ਤੱਕ ਪਹੁੰਚ ਕੀਤੀ।ਪ੍ਰਧਾਨਮੰਤਰੀ ਜੀ ਨੇ ਦੱਸਿਆ ਕਿ ਮੈਂ ਖੁਦ ਇਨ੍ਹਾਂ ਸਿੰਘਾਂ ਦੀ ਰਿਹਾਈ ਲਈ ਹੁਕਮ ਜਾਰੀ ਕੀਤਾ ਪਰ ਬਾਦਲ ਪਿਓ ਪੁੱਤ ਦੋਵਾਂ ਨੇ ਮੇਰੇ ਕੋਲ ਆ ਕੇ ਵਾਸਤਾ ਪਾਇਆ ਕਿ ਬੰਦੀ ਸਿੰਘ ਅਸੀਂ ਬੰਦ ਕਰਾਏ।ਇਹ ਅੱਤਵਾਦੀ ਹਨ। ਰਿਹਾਅ ਨਾਂ ਕਰੋ।ਆਪਣੇ ਹੁਕਮ ਤੇ ਰੋਕ ਲਾਈ ਜਾਵੇ।ਇਹ ਸੂਬੇ ਦਾ ਮਹੌਲ ਖ਼ਰਾਬ ਕਰਨਗੇ।ਸਾਨੂੰ ਇਨ੍ਹਾਂ ਤੋਂ ਖ਼ਤਰਾ ਹੈ।ਇਸ ਕਰਕੇ ਰੋਕ ਲਾਈ ਹੈ।ਵਰਨਾਂ ਤੁਹਾਡੇ ਕਹਿਣ ਤੋਂ ਬਿਨਾਂ ਰਿਹਾਅ ਕਰ ਦਿੱਤੇ ਜਾਣੇ ਸੀ‌।ਬਹੁਤ ਦੂੱਖ ਅਫਸੋਸ ਹੈ ਕਿ ਅੱਜ ਜਿਹੜੇ ਬੰਦੀ ਸਿੰਘ ਨੂੰ ਛੁੱਟੀ ਮਿਲਦੀ ਹੈ ਉਹ ਕੈਦ ਕਰੌਣ ਵਾਲੀ ਬੇਅਦਬੀ ਵਾਲੀ ਜੁੰਡਲੀ ਚ ਰਲ ਜਾਂਦਾ ਹੈ।ਬੰਦੀ ਗੁੰਮਰਾਹ ਕਰ ਲਏ

  • @gurpalgill9314
    @gurpalgill9314 2 หลายเดือนก่อน

    ਗੁਰੂ ਘਰ ਤਾਂ ਸਿੱਖ ਪੰਥ ਤੋਂ ਪਹਿਲਾਂ ਹੀ ਖੁਸ ਗਏ ਸੀ ਤੇ ਹੁਣ ਤੁਹਾਡੇ ਕੋਲੋ ਖੁਸ ਗਏ ਹਨ।

  • @BudhSingh-tu8vt
    @BudhSingh-tu8vt 2 หลายเดือนก่อน

    ਹਰਸ਼ਰਨ ਕੌਰ ਜੀ ਪਿਆਰ ਭਰੀ ਸਤਿ ਸ੍ਰੀ ਆਕਾਲ ਪ੍ਰਵਾਨ ਕਰਨੀ ਬੁੱਧ ਸਿੰਘ ਪਿੰਡ ਪਮਾਲ ਲੁਧਿਆਣਾ

  • @JaspalSingh-kz8lp
    @JaspalSingh-kz8lp 2 หลายเดือนก่อน +1

    Next cm nu amritpal ji nu bnao

  • @hazurkhehra6838
    @hazurkhehra6838 2 หลายเดือนก่อน +5

    Amritpal singh nu cm banao ji plz saarai masle Hal ho jange ji plz 🙏🏻

  • @SukhchainSingh-bn5yx
    @SukhchainSingh-bn5yx 2 หลายเดือนก่อน

    ਖੈੜਾ ਜੀ ਤੁਹਾਨੂੰ ਮਾਇਆ ਗੁਰੂ ਦੀ ਗੋਲਕ ਤੋਂ ਮਿਲੀ ਹੈ

  • @bhupindersingh7551
    @bhupindersingh7551 2 หลายเดือนก่อน +1

    ਆਪਣੀ ਜੇਬ ਚੋਂ ਕਿੰਨੇ ਦਿਤੇ

  • @AjitSingh-uz5il
    @AjitSingh-uz5il 2 หลายเดือนก่อน +5

    Vaheguru Ji

  • @gsinghgs1974
    @gsinghgs1974 2 หลายเดือนก่อน

    Akali dal jindabad 🎉🎉🎉🎉🎉🎉🎉

  • @harsimratsingh8766
    @harsimratsingh8766 2 หลายเดือนก่อน

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ ਖਾਲਸਾ ਜੀ

  • @bskhara3331
    @bskhara3331 2 หลายเดือนก่อน

    ਸੁਖਬੀਰ ਬਾਦਲ ਸ।ਭ ਚੋਰ ਨੇ ਸੁਖਿਆ ਪੰਥ ਲਈ ਦੇਣ ਚਲ ਆਪਾ ਦੋਵੋ ਬੰਦੀ ਸਿੰਘ ਰਿਆਹ ਨਾ ਹੋਇਆ ਫਿਰ ਆਪ ਜੁੰਮੇਵਾਰੀ ਵਾਲੇਮਬ

  • @sewasingh5142
    @sewasingh5142 2 หลายเดือนก่อน

    ਵਾਹਿਗੁਰੂ ਭਲੀ ਕਰੇ ਬੇਟਾ 🙏🙏👍👌❤️❤️

  • @HarjitSingh-mb1ej
    @HarjitSingh-mb1ej 2 หลายเดือนก่อน

    🙏 ਸਤਿ ਸੀ੍ ਅਕਾਲ ਜੀ 🙏

  • @kirtansingh7124
    @kirtansingh7124 2 หลายเดือนก่อน

    ਵਾਹਿਗੁਰੂ ਜੀ

  • @kirtansingh7124
    @kirtansingh7124 2 หลายเดือนก่อน

    ਮੱਸੇ ਰੰਗੜ ਤੋਂ ਲੈਕੇ ਜੱਟ ਜੱਟੂ ਮੁਰਦਾਬਾਦ ਵਾਹਿਗੁਰੂ ਜੀ

  • @hazurkhehra6838
    @hazurkhehra6838 2 หลายเดือนก่อน

    Punjab da ek hi Hal amritpal singh nu cm banao ji plz saarai masle Hal ho jange ji plz 🙏🏻

  • @BalwantsinghDhillon-t7p
    @BalwantsinghDhillon-t7p 2 หลายเดือนก่อน +1

    Kali dal gadaran di barsi manaunda hai

  • @GurjeetSingh-sk5cm
    @GurjeetSingh-sk5cm 2 หลายเดือนก่อน

    Excellent presentation speech & personality.....Let she be guide to others.

  • @SajjansinghSomal
    @SajjansinghSomal 2 หลายเดือนก่อน +1

    ਸਤਿ ਸ੍ਰੀ ਅਕਾਲ ਪੁੱਤਰ ਜੀ

  • @JaswinderKaur-gp1on
    @JaswinderKaur-gp1on 2 หลายเดือนก่อน

    Goodnews

  • @BalwantsinghDhillon-t7p
    @BalwantsinghDhillon-t7p 2 หลายเดือนก่อน

    Gadar di barsi hai

  • @aslamali-ki8mc
    @aslamali-ki8mc 2 หลายเดือนก่อน

    G W ASSALAM MADAMS I LIKE YOU TO 💙❤️💙❤️💙❤️❤️❤️

  • @sarwansingh895
    @sarwansingh895 2 หลายเดือนก่อน

    👌♥️🙏

  • @BalwantsinghDhillon-t7p
    @BalwantsinghDhillon-t7p 2 หลายเดือนก่อน

    Sarian takaktan badal pariva ne khattam kr dirta

  • @HardevSingh-zk1sp
    @HardevSingh-zk1sp 2 หลายเดือนก่อน

    Good 👍

  • @ManjitKahlon-v3r
    @ManjitKahlon-v3r 2 หลายเดือนก่อน

    Ok

  • @rachhpalsingh4808
    @rachhpalsingh4808 2 หลายเดือนก่อน

    Sab to wade koum de gadar badal parivar Rss nu guru gharan ch waran wale badal pariwar

  • @JaspalSingh-hi3xy
    @JaspalSingh-hi3xy 2 หลายเดือนก่อน

    😂😂😂😂😂😂❤🚶‍♂️😂😂😂😂😂😂😂😂😂😂😂😂😂😂

  • @mandeepsingh9577
    @mandeepsingh9577 2 หลายเดือนก่อน

    🇧🇭🇧🇭🙏🙏🚌🚌🚌

  • @AmarjeetChatha-nz5qd
    @AmarjeetChatha-nz5qd 2 หลายเดือนก่อน

    Mnaogdarasikhadedusmnadiabrsiaisgdardia