ਕੈਨੇਡਾ ਤੋਂ ਚੱਲੇ ਪੰਜਾਬ ਵਾਪਸ ਇਹਨਾਂ ਲੱਛਣਾ ਕਾਰਨ। Reverse Migration ਸੰਡੇ ਗੱਲ-ਬਾਤ, ThinkVerse Punjabi

แชร์
ฝัง
  • เผยแพร่เมื่อ 3 ม.ค. 2025

ความคิดเห็น • 252

  • @gurpreetsinghgurpreetsingh6912
    @gurpreetsinghgurpreetsingh6912 11 หลายเดือนก่อน +6

    ਪੰਜਾਬ ਦੇ ਨੌਜਵਾਨਾਂ ਨੂੰ ਬੇਨਤੀ ਹੈ ਕਿ ਪੰਜਾਬ ਵਿੱਚ ਰਹਿ ਕੇ ਮਿਹਨਤ ਕਰਨ ਤਾਂ ਜੋਂ ਪੰਜਾਬ ਦੇ ਸੱਭਿਆਚਾਰ ਤੇ ਪੰਜਾਬੀ ਭਾਸ਼ਾ ਨੂੰ ਬਚਾਇਆ ਜਾ ਸਕੇ ।

  • @ReshamBrarBurj
    @ReshamBrarBurj ปีที่แล้ว +37

    ਸਹੀ ਗੱਲ ਆ ਵੀਰੋ, ਮੈਂ ਆਸਟ੍ਰੇਲੀਆ ਚ ਆ 15 ਸਾਲ ਤੋਂ। ਜਦੋਂ ਆਏ ਸੀ ਓਦੋਂ ਲਗਦਾ ਸੀ ਬੱਸ ਸਟੱਡੀ ਮੁੱਕ je ਫੇਰ ਮੌਜਾਂ ਹੀ ਮੌਜਾਂ, ਫੇਰ ਲਗਦਾ ਸੀ ਕੇ pr ਹੋ ਜਾਈਏ। ਫੇਰ ਲਗਦਾ ਸੀ ਘਰ lai ਲਈਏ। ਗੱਲ ਓਥੇ ਦੀ ਓਥੇ ਹੀ ਆ je ਏਥੇ ਹੀ ਰਹਿਣਾ। ਪਰ ਮੈਂ ਹੁਣ ਇੰਡੀਆ ਮੂਵ ਹੋ ਰਿਹਾ ਆ, ਉਮੀਦ ਆ ਓਥੇ ਬੈਟਰ ਜਿੰਦਗੀ ਹੋਊਗੀ। ਇੱਕ ਗੱਲ ਜਰੂਰ ਆ ਏਥੇ ਦੀ ਕਮਾਈ ਨੂੰ ਜੇਕਰ ਵਧੀਆ ਤਰੀਕੇ ਨਾਲ invest ਕਰਕੇ ਇੰਡੀਆ ਰਿਹਾ ਜਾਵੇ ਤਾਂ ਵਧੀਆ। ਇੱਕ ਹੋਰ ਗੱਲ, ਭਾਵੇਂ ਤੁਸੀਂ ਏਨਾ ਪੈਸਾ ਕਮਾ ਲਿਆ ਕੇ ਬਾਹਰ ਵੀ ਵੇਹਲੇ ਬਹਿ ਕੇ ਖਾ ਸਕਦੇ ਓ, ਤਾਂ ਵੀ ਜੀ ਨੀ ਲੱਗਣਾ ਏਥੇ, ਕਿਸੇ ਹੋਰ ਕੋਲ ਟਾਈਮ ਨੀ ਹੋਣਾ ਤੁਹਾਡੇ ਲਈ। ਜੀ ਸਦਕੇ ਆਉਣ ਜਿੰਨਾ ਨੂੰ ਲੋੜ ਆ, ਕਮਾਈ ਕਰਨ ਤੇ ਆਪਣੇ ਰਿਸ਼ਤੇਦਾਰਾਂ, ਭੈਣ ਭਾਈਆਂ, ਤੇ ਪਿੰਡ ਨਾਲ ਜੁੜਕੇ ਰਹੋ।

    • @thinkverse_punjabi
      @thinkverse_punjabi  ปีที่แล้ว +4

      ਬਿਲਕੁਲ ਬਾਈ ਇਹ ਹੀ ਸਮਝਾਉਣਾ ਚਾਹ ਰਹੇ ਹਾਂ ਸਾਰਿਆਂ ਨੂੰ

    • @ReshamBrarBurj
      @ReshamBrarBurj ปีที่แล้ว +5

      ਤੁਸੀਂ ਬਹੁਤ ਵਧੀਆ ਕੰਮ ਕਰ ਰਹੇ ਹੋ। ਤੁਸੀਂ ਮੈਂਥੋਂ ਕਾਫ਼ੀ ਛੋਟੇ ਲਗਦੇ ਹੋ ਉਮਰ ਚ, ਫੇਰ ਵੀ ਬਹੁਤ ਜਲਦੀ ਇਹਨਾਂ ਗੱਲਾਂ ਨੂੰ ਸਮਝ ਰਹੇ ਹੋ। ਇਹੀ ਸਿਆਣਪ ਹੁੰਦੀ ਆ। ਸਾਰੀ ਉਮਰ ਗਾਲ ਕੇ ਸਮਝੇ ਤਾਂ ਕੀ ਸਮਝੇ।

    • @thinkverse_punjabi
      @thinkverse_punjabi  ปีที่แล้ว +1

      ਬਹੁਤ ਬਹੁਤ ਸ਼ੁਕਰੀਆ ਬਾਈ ਜੀ

  • @meenurajput254
    @meenurajput254 ปีที่แล้ว +12

    ਕਨੇਡਾ ਜਾ ਕੇ ਆਪਣੇ ਘਰ ਪਰਵਾਰ ਦੀ ਹਾਲਤ ਜਾਂ ਕੁਝ ਹੋਰ ਬਦਲੇ ਨਾ ਬਦਲੇ ਪਰ ਆਪਣੇ ਘਰ(ਪੰਜਾਬ) ਦੇ ਪ੍ਰਤੀ ਸੋਚ ਜਰੂਰ ਬਦਲ ਜਾਂਦੀ ਹੈ🤔🤐 👈✍️

  • @GurdeepKaur-ok7ts
    @GurdeepKaur-ok7ts 4 หลายเดือนก่อน +3

    ਪੰਜਾਬ ਵਰਗੀ ਧਰਤੀ ਕਿਤੇ ਨਹੀਂ

  • @sakinderboparai3046
    @sakinderboparai3046 ปีที่แล้ว +7

    ❤💚 ਜਿਥੇ ਬੰਦਾ ਪੈਦਾ ਹੁੰਦੈ। ਜਵਾਨ ਹੁੰਦੈ। ਉਸ ਧਰਤੀ ਦਾ ਮੋਹ ਖਿੱਚਦੈ।ਬੰਦੇ ਨੂੰ। ਬਾਕੀ ਸੁਭਾਅ ਆਪੋ ਆਪਣੇ ਨੇ। ਪਹਿਲਾਂ ਕੈਨੇਡਾ ਦੇ ਵੀਜੇ।ਦੀਆਂ ਸੁੱਖਾਂ ਸੁਖਦੇ।ਹਾਂ ਆਉਦੇ ਸਾਰ ਚਾਅ ਉਤਰ ਜਾਂਦਾ ਹੈ। ਕਈ ਤਾਂ ਸ਼ਰਮ ਦੇ ਮਾਰੇ ਖੁਦਕੁਸ਼ੀ ਕਰ ਲੈਂਦੇ ਨੇ।ਵੀ ਵਾਪਸ ਗਏ ਤੇ ਲੋਕ ਮਖੌਲ ਕਰਨਗੇ ।

  • @Harpreet_kaur115
    @Harpreet_kaur115 ปีที่แล้ว +61

    ਲੱਭਣੀ ਨੀ ਮੌਜ ਪੰਜਾਬ ਅਰਗੀ ❤️

    • @ManavBadhan
      @ManavBadhan ปีที่แล้ว +2

      Han future thuade lyi mere lyi a. Me tan pehla es country nu sucks. Eh country deserve nhi kardi ek country di pehchan hai. America fuck’n better than Canada

    • @sachinind205
      @sachinind205 ปีที่แล้ว

      Sanu ni pta waise usa passport holder ke uk de bdi knowledge layi firdo

    • @satnamsingh43
      @satnamsingh43 ปีที่แล้ว

      ​@@ManavBadhan❤❤❤❤❤❤❤❤5

    • @sherkigand7910
      @sherkigand7910 ปีที่แล้ว

      ​@@ManavBadhanq😊
      Old hindi sog

    • @malwablock514
      @malwablock514 ปีที่แล้ว

      India vrgi ❤️

  • @manjitsinghexsarpanch21
    @manjitsinghexsarpanch21 ปีที่แล้ว +39

    ਸ਼ਾਬਾਸ਼ ਬੇਟਾ..ਕੋਈ ਸਮਝੇ ਨਾ ਸਮਝ ਪਰ ਤੁਸੀਂ ਪੰਜਾਬੀਆਂ ਨੂੰ ਜਾਗਰਿਤ ਕਰਨ ਦਾ ਉਪਰਾਲਾ ਜਾਰੀ ਰਖਦੇ ਹੋਏ ਆਪਣੀਆਂ ਵੀਡੀਉ ਪਾਉਣੀਆਂ ਜਾਰੀ ਰੱਖੋ...Good luck

  • @SatnamSingh-to9kx
    @SatnamSingh-to9kx ปีที่แล้ว +10

    ਕਮਾਓ ਜਿੱਥੇ ਮਰਜ਼ੀ ਪਰ ਖਾਓ ਤੇ ਹੰਢਾਓ ਪੰਜਾਬ ਵਿੱਚ ਆਪਣੀ ਪਿਆਰੇ ਪੰਜਾਬ ਨੂੰ ਛੱਡੋਗੇ ਤੇ ਸਕੂਨ ਨਹੀਂ ਮਿਲਦਾ

  • @surinderkaur9310
    @surinderkaur9310 ปีที่แล้ว +6

    ਨਹੀਂ ਲਭਣੀ ਮੌਜ ਮਸਤੀ ਪੰਜਾਬ ਵਰਗੀ ❤❤❤❤❤❤❤❤❤❤❤❤❤❤

  • @apnapunjab2023
    @apnapunjab2023 ปีที่แล้ว +4

    ਜਿੱਥੇ ਮਰਜ਼ੀ ਭੱਜ ਲਵੇ ਪੰਜਾਬ ਵਰਗੀ ਧਰਤੀ ਕਿਤੇ ਨਹੀਂ ਲੱਭੇ

  • @Canadian_boy1991
    @Canadian_boy1991 ปีที่แล้ว +28

    ਵੀਰੇ ਪੰਜਾਬ ਜਗਰਾਉਂ ਵਿੱਚ ਸਾਡੇ ਦੋ ਘਰ ਨੇ। ਮੈ ਵੀ ਉਨ੍ਹਾਂ ਉੱਪਰ ਸੇ਼ਰ ਬਨਾਉ ਗਾ। ਬਾਕੀ ਮੈ ਕਨੇਡਾ ਨਹੀ ਆਵੇਗਾ। ਇਹ ਮੇਰੇ ਗੁਰੂ ਪੀਰਾਂ ਸ਼ਹੀਦਾਂ ਦੀ ਧਰਤੀ ਨੂੰ ਛੱਡ ਕੇ। ਚਾਹੇ ਇੱਥੇ ਅੋਖਾ ਰਹਾ ਜਾ ਸੋਖਾ।

  • @ParamjeetKour-wh1tx
    @ParamjeetKour-wh1tx ปีที่แล้ว +9

    ਸਹੀ ਹੈ ਬੇਟਾ ਕੁੜੀਆਂ ਨੂੰ ਸਹੁਰੇ ਪੈਰ ਦੀ ਜੁੱਤੀ ਸਮਝਦੇ ਹੈ ਬਹੁਤ ਪਰਿਵਾਰ ਹੈ ਜੋ ਕੁੜੀਆਂ ਦੀ ਕਦਰ ਨੀ ਕਰਦੇ ਲੋਕਾਂ ਨੂੰ ਵੀ ਅਕਲ ਦਿਉ ਬੇਟਾ

    • @jontyrhodes4155
      @jontyrhodes4155 ปีที่แล้ว +3

      Kudi waliyan di v galti aah
      Proper enquiry karni chahdi aah munde waliya di rishta pakka karn toh pehla
      Kudi waley taa munde di kothi dekh ke te 50 kiley zammen wekh ke kudi tor dinde aah
      Munda canada wich shiftan launda phirda hunda
      Bas ghar wada wekh viyaah dinde aah
      Munde di kamoun di cabliyat nhi dekhde
      Phir kehnde kudi pehrr di juti aah

    • @thinkverse_punjabi
      @thinkverse_punjabi  ปีที่แล้ว +2

      Ehi situation te ajj gal krde new shoot vich .

    • @amanmattu7605
      @amanmattu7605 ปีที่แล้ว

      Chfhktgbfgh

    • @galaxynote2488
      @galaxynote2488 ปีที่แล้ว +1

      Main kudi nehi , ik amritdhari male sikh haan,
      Eh sachh toh vi bilkul inkaari nehi hoya ja sakda ki :
      Hindustan de bahut hisseya ch kudiya di haalat PUNJAB naalo bahut thalle hai
      Punjab di cities , india di vaddi cities naalo punjab de pindda ch AURAT sohre parvaar ajj vi MAJORITY ch paerr di jutti hai.
      Emotional hoke nehi veero, statistics de adhaar de samjna paena ,
      Meri vi paena hegi ney atey aapna parvaar vi , nirpakhh hoke samjna paena
      Main gal Sikhi de adhaaar tey kra taan GURU SAHIB de smey hindustaan ch aurat jithe paerr di jutti si ,
      Uthe FAUJJ di GENERAL Bibi bhaag kaur ji nu thaapeya ,
      Udo sikh smaaj da mardd , ajj de punjab de aam marda di sochh naalo bahut uchha si (bina shakk punjab de pindda de marda da bahut hissa aje vi india de bahutaaat marda naalo agge sochda hai aurat de satkaar baare)
      Par comparison veero SIKHi vaale mahaol naal kro ajj de punjab da .
      Saade toh thalle INDIA de vadde hisse naal nehi joki aje vi aurat agar vidva hovey taan mandir ch nehi jaan dinde.
      Saada nishaana atey comparison GURU SAHIB vallo BAKHSHE sikhi de brabarta vaale asoool naal hona chahida hai, assi ustoh bahut piche haaan aje.
      Ustoh ilaava , Ajj di Modernity da bhoot vi social media dwaara AURAT nu Maa-baap di sewa toh door kar chukka hai , eh pehloo vi nkaareya nehi ja sakda.
      So , kamiya dovey paase ney,
      Aurat veyaahke agle ghar PUNJAB de bahuttaat pindda ch aje vi ghar di jutti hai
      Atey naal hi SOCIAL MEDIA di foook naal Aurat sass-sohre nu apne maa-baap Na mann ke , apni Freedom de baavjood vi WESTERN countries vich vi sewa sambaal toh dooor ja chuki hai.
      Kamiya dovey paase ney.
      Ikk paasad soch kde na rakho , bahu pakhi adheyann bahut zaroori hai.
      Solution : Punjab de pindd hon ya duniya da koi vi kona
      Sohre parvaar vallo aurat nu usdi mann marji da khaan di, saleeke naal mann marjo da pehnan di , part time job ya koi study continue kar di paanve oh distance education hi kyu na hovey , personal time jis ch oh relax feel krke apne atey apni parvaar di growth baare mentally, emotionally, physically hor zyada prepare ho sakey - eh sabb di khull deni chahidi hai.
      Naal hi DRIVING agar ghar ch gaddi hovey taan aurat nu zaroor aaoundi hovey, gharr de shotey motey baahar jaake kamm nibhaon di zimmedhaari vi aurat di hovey taanki oh Chaardiwaari ch QAED na krke rakhi jaavey.
      Dooje paase eh sabb azaadi da GOAL : ikk changga suchajja parvaar hovey jis vich MATA PITA (sas sohra) di sewa sabb toh uppar hovey tey naal hi bacheya di sarab pakhhi usaari, apni personal freedom & growth
      Eh sabb nishaana hovey.
      Eh sabb kuj possible hai agar assi SIKHi toh prerna liyiye.
      Veero, sorry main gurmukhi likhan ch aje typing ch fast nehi.
      But i am one of your subscribers & keen to watch an episode where you guys would bring a balanced view on how world is progressing on women freedom, how Guru sahib’s Punjab was progressive & how we still lack those virtues.
      And , don’t forget to add how world’s modernization has a new so called freedom where having less clothes , equality of intoxication is more glamorized as freedom instead of real values of freedom.
      Eh yaad rakho ki punjab di ajj da culture Guru sahib vallo bakshe culture toh bahut yhalle aa chuka hai - har pehloo ch , nasha , brabarta , jaat paat , pakhandd reeti rvaaz atey hor bahut kuj.

  • @AmritpalSingh-cf4iv
    @AmritpalSingh-cf4iv ปีที่แล้ว +13

    ਜੇਕਰ ਦੁਨੀਆਂ ਵਿੱਚ ਕੋਈ ਨਰਕ ਹੈ ਤਾਂ ਉਹ ਕੈਨੇਡਾ ਹੈ ,
    ਮੈਂ ਵੀ 2 ਮਹੀਨੇਂ ਲਾ ਕੇ ਆਇਆਂ ।

  • @harmankaur7000
    @harmankaur7000 ปีที่แล้ว +18

    well explained and harsh reality of canada .. m also in Canada and all facts are true .. we need more podcasts like this so that everyone can see reality of foreign countries

  • @surinderkaur9310
    @surinderkaur9310 ปีที่แล้ว +7

    ਆਪਣਾਂ ਪੰਜਾਬ ਬਹੁਤ ਵਧੀਆ ਹੈ ❤❤❤❤❤❤❤❤❤❤❤❤❤❤❤❤❤

  • @H10-f6v
    @H10-f6v 8 หลายเดือนก่อน +1

    Good baiji,bahut sohnia te knowledge able conversation

  • @omparkashdhawan832
    @omparkashdhawan832 ปีที่แล้ว +9

    ਮੇਰੀ ਨੂੰਹ ਨੂੰ ਮੈ 30ਲੱਖ ਲਾ ਕੇ ਕੈਨੇਡਾ ਭੇਜਿਆ ਸੀ ਪ੍ਰ ਕੈਨੇਡਾ ਜਾ ਕੇ ਓਹ ਬਦਲ ਗਈ ਤੇ ਮੇਰੇ ਬੇਟੇ ਨੂੰ ਵੀ ਨਹੀਂ ਬੁਲਾਇਆ ਤੇ ਤਲਾਕ ਦੇ ਦਿੱਤਾ ,ਮੈ ਏਹੀ ਸੋਚ ਰਿਹਾ ਹੈ ਕੇ ਉਹ ਲੜਕੀ ਓਥੋਂ ਪੂਰੀ ਦੁਖੀ ਹੋ ਕੇ ਨਿਕਲੇ,ਨਾ ਓਹ ਕੈਨੇਡਾ ਜੋਗੀ ਰਹੇ ਤੇ ਨਾ ਓਹ ਇੰਡੀਆ ਜੋਗੀ ਰਹੇ ,kyoje ਉਸਨੇ ਮੇਰੇ ਬੇਟੇ ਦੀ ਜ਼ਿੰਦਗੀ ਖਰਾਬ ਕਰ ਦਿੱਤੀ...

    • @thinkverse_punjabi
      @thinkverse_punjabi  ปีที่แล้ว

      😞 Harsh Reality

    • @Hitler-xb7om
      @Hitler-xb7om ปีที่แล้ว +4

      Galti khud ki ho to dusro ko dosh dene se kuch nahi hoga

    • @narinderkaur6709
      @narinderkaur6709 ปีที่แล้ว

      Ye na socho ki betey ki jindgi khrab kar dee. Mai to kahungi khrab hone se Bach gai .isko positive mai dekho.

    • @omparkashdhawan832
      @omparkashdhawan832 ปีที่แล้ว

      @@narinderkaur6709 bilkull sahi kaha ji tusi...

  • @GurdeepSingh-x7o
    @GurdeepSingh-x7o ปีที่แล้ว +7

    Kmaal di gll _bt kri aa ji tucin, Bhagwan ji tuhanu tandrusti bakshan ji,

  • @piarjitmahal1317
    @piarjitmahal1317 ปีที่แล้ว +2

    Veere tuci -100 true boll. Rhe je Jo v god bless you put

  • @waliakapil7628
    @waliakapil7628 ปีที่แล้ว +6

    Reverse hona hi hona
    Aaj nahi toh kal
    Canada🇨🇦 🆎 phale
    Bala nahi .
    . Reason
    Over immigration
    Unemployment
    Homesickness
    High house rent
    Very high infallition
    Poor medical system
    Bhai zayo zurar
    Par soch samjh k
    Nahi toh rona pakka
    Canada vich halat theek nahi .
    M khud Canada ho
    Kar aaya ha..
    East or West
    Indian🇮🇳 punjab is
    The best .....

  • @zindagiimtihan
    @zindagiimtihan ปีที่แล้ว +2

    Bahut Vadia Explain kita Bai huna ne. Eh gallan bare sochan di sanu sab nu Lod aa

  • @harbansgill6239
    @harbansgill6239 ปีที่แล้ว +9

    It’s very hard to buy home in Canada. House is luxury these days. Only rich people can buy home now.

  • @anjurao8873
    @anjurao8873 ปีที่แล้ว +2

    Assi ta Punjab ch kha vi vdiya lende ha kam vi vdiya karde ha te fer vi awe lagda hai assi vehle vi aa moja karde ha chnga social media use karde ha sadi aish hi bhot hai veere best 👍 hai apna Punjab golden sparrow

  • @axepubg1467
    @axepubg1467 ปีที่แล้ว +1

    Finally koi veer ta sachaii leke aye sahmne nhi ta sare imaginary life ch gvache pye. Wmk❤

  • @bhupinderchhabra8411
    @bhupinderchhabra8411 ปีที่แล้ว +4

    Both of them are very smart gentlemen as they know micro-accounting very well - no need of education as their foresight is very sharp.

  • @simar2155
    @simar2155 ปีที่แล้ว +2

    Boht sohni gall baat 🎉

  • @narinderkaur6709
    @narinderkaur6709 ปีที่แล้ว +3

    Mai v England tourism vastey aai Han g. Par such puchho te apne Punjab vargi gal kade nhi ho sakdi.punjab te apna swarg hai. Meri te ehi request hai ki apne Punjab vich rahkar hee kamai kro. Jo nhi dikhda oh bahut achha lagda hai .

  • @narindergill787
    @narindergill787 ปีที่แล้ว +1

    Very affective information

  • @bhupinderdhaliwal7096
    @bhupinderdhaliwal7096 7 หลายเดือนก่อน +1

    ਸਾਰੇ ਨੀ ਜਾਂਦੇ ਟਾਵੇਂ ਟੱਲੇ ਜਾਣਗੇ ਗੱਲਾਂ ਨਾਲ ਪੈਸੇ ਕਮਾਉਣ ਵਾਲੇ ਜਿਸਨੇ ਇੰਡੀਆ ਵਿਚ ਕੁਝ ਨਹੀ ਕੀਤਾ ਏਥੇ ਕੀ ਕਰਲੂ ਬਾਕੀ ਇਹ ਸਭ ਟਰੂਡੋ ਦੀ ਦੇਣ ਹੈ

  • @parampalkaur6052
    @parampalkaur6052 ปีที่แล้ว +6

    Very true. There is nothing in Canada. I'm in Canada from 4 months

    • @Mandeepgrewal-g9j
      @Mandeepgrewal-g9j ปีที่แล้ว

      Mandeep Grewal from surrey b.c I also like in IndiA I live in canda were u live

  • @ashwanigupta3093
    @ashwanigupta3093 ปีที่แล้ว +1

    GOOD LUCK.ALL THE BEST FOR HOME RETURNING

  • @rambanga3187
    @rambanga3187 ปีที่แล้ว +2

    Very nice video 👌thank you ji 🙏

  • @babaldeepsinghbrampton3305
    @babaldeepsinghbrampton3305 ปีที่แล้ว +2

    Thanks brothers sharing the truth ❤❤🙏🙏

  • @malkeetsingh6111
    @malkeetsingh6111 ปีที่แล้ว +2

    Nice informative talk

  • @manbrar2954
    @manbrar2954 4 หลายเดือนก่อน

    ਪੈਰ ਦੀ ਜੁੱਤੀ ਪੰਜਾਬ ਚ ਨਹੀ ਫੌਰਨ ਚ ਸਮਜਦੇ ਆ ਇਥੇ ਪਿੰਡ ਦੀ ਧੀ ਮਿਲੇ ਉਸ ਨੂੰ ਪੂਰਾ ਸਤਕਾਰ ਦਿੰਦੇ ਆ ਤੇ ਕਨੇਡਾ ਚ ਤਾ ਸੋਛਣ ਕਰਦੇ ਆ😮

  • @amar6996
    @amar6996 ปีที่แล้ว +2

    You said 100%true

  • @apnapunjab2023
    @apnapunjab2023 ปีที่แล้ว +6

    I love you PUNJAB Apna PUNJAB Hi Canada Hai

  • @jotdhaliwal242
    @jotdhaliwal242 ปีที่แล้ว +1

    ਵੀਰ ਜੀ ਅਸੀ ਤਾ ਬਹੁਤ ਸਤਿਕਾਰ ਦਿਨੇ ਆ ਕੁੜੀਆਂ ਨੂੰ

  • @DayaSingh-pq6tl
    @DayaSingh-pq6tl 11 หลายเดือนก่อน +1

    ਵੀਰੋ ਕਰੋ ਦਵਾਵਾਂ ਇੰਡੀਆ ਵਿਚੋਂ ਬੲਈਮਾਨੀ ਖਤਮ ਹੋ ਜਾਵੇ ਕਰੋ ਹਿਮਤ ਧਕੇ ਨਾ ਖਾਓ

  • @parwindermaan5178
    @parwindermaan5178 ปีที่แล้ว +1

    bilkul shi gal vr tohaddi

  • @JagjitSingh-wn6bd
    @JagjitSingh-wn6bd 11 หลายเดือนก่อน +3

    22g mere hissaab , ikk gall he ,,,
    Mazz wech ke Ghodi layi Duudh peen to gye Lidddh v chakkni payi

  • @sukhjeetsandhu3780
    @sukhjeetsandhu3780 ปีที่แล้ว +4

    Waheguru ji

  • @Khangura-90
    @Khangura-90 ปีที่แล้ว +1

    Bilkul sahi gala ne veer mera ta eh man na va tuc 10 saal rent te reh k dabb k kam karo paisa kamao pind vapis jaa k vdia business start karo bahaut sohni te rajeya wali zindagi jiva ge punjab apa

  • @meenukaura6379
    @meenukaura6379 7 หลายเดือนก่อน

    Good job

  • @apnapunjab2023
    @apnapunjab2023 ปีที่แล้ว +4

    ਇਨਾਂ ਭਈਆਂ ਨੂੰ ਪੰਜਾਬੀ ਵਿਚ ਜ਼ਮੀਨਾਂ ਨਾ ਦਿਓ

  • @balbirsingh-vf4nk
    @balbirsingh-vf4nk ปีที่แล้ว +5

    Panjab is better than. Canada

  • @harkiratsingh847
    @harkiratsingh847 ปีที่แล้ว +4

    Ssa baiji salute ji❤❤❤

  • @RavinderSohi-z1o
    @RavinderSohi-z1o ปีที่แล้ว +1

    Right ji

  • @ParamjitSingh-ym3qo
    @ParamjitSingh-ym3qo ปีที่แล้ว +2

    💯 percent shch bol riha hiy

  • @GurpreetKaur-kp4oc
    @GurpreetKaur-kp4oc ปีที่แล้ว +4

    💯true information.

    • @amanmattu7605
      @amanmattu7605 ปีที่แล้ว

      Sfffhbjnvvccccffcc. I No Go ghilnk n

  • @officialmandy8164
    @officialmandy8164 ปีที่แล้ว +1

    Boht nice gal baat ❤

  • @kaursingh6329
    @kaursingh6329 ปีที่แล้ว +1

    100 % right

  • @manojrawat5422
    @manojrawat5422 ปีที่แล้ว

    Excellent bro

  • @AmarJeet-xp5cd
    @AmarJeet-xp5cd ปีที่แล้ว +1

    Very nice video

  • @rajudhillon6624
    @rajudhillon6624 11 หลายเดือนก่อน

    U R right 💯👍

  • @man9406
    @man9406 ปีที่แล้ว +3

    veere mukdi gal eh ke rent te okhe sokhe raho dollar ikathe kro te 10-12 salan nu punjab muro odr jayedada bnao jmeena bnao edr sirf paise kmao te niklo i think this is the right way to tackle canada

  • @rajivagrawal3628
    @rajivagrawal3628 ปีที่แล้ว +2

    Wattan prasti asli mauj hai veero 🙏

  • @officialmandy8164
    @officialmandy8164 ปีที่แล้ว +2

    ਕੁੜੀਆ ਤਾਂ ਛੱਡ ਕੇ ਨੀ ਜਾਣਾ ਚੋਂਦੀਆ kyoki ethe india ਵਿੱਚ ਵਿਚਾਰਿਆ ਨੂੰ saari umar ਘਰੋ ਬਾਹਰ ਤਾਂ ਨਿਕਲਣ ਦਿੰਦੇ ਨੀ ਅੜਬ ਮਾ ਪਿਉ ਤੇ brother da vi dar jado sari umar kise nu azadi na mili hove ta eh ਬਾਹਰ ਜਾਕੇ ਏਨੀ attt ਕਰਵਾ ਦਿੰਦੀਆਂ ਜਿਨਾ ਕਿ ਕੋਈ ਲੋਫਰ ਲੰਡੂ ਅਤੇ ਵੇਹਲਾ ਬੰਦਾ ਨੀ ਕਰਦਾ ਮਸਾ ਤੇ ਪਿੰਜਰੇ ਵਿੱਚੋ ਉੱਡ ਕੇ ਗਇਆ ਹੁਣ kyo ਓਨ ose ਪਿੰਜਰੇ ਵਿਚ ਪਿੰਜਰਾ ਪਾਵੇ ਸੋਨੇ ਦਾ ਹੋਵੇ

  • @vishavjeetsingh6883
    @vishavjeetsingh6883 ปีที่แล้ว

    Dunia nu dekhan lai life ni hundi. Do what makes you happy. Good vedio bro

  • @RANJEETSINGH-qx1eg
    @RANJEETSINGH-qx1eg ปีที่แล้ว +1

    Bir ji saria gala right

  • @simranjeetkaur844
    @simranjeetkaur844 ปีที่แล้ว +2

    People are constructing very large homes that is another reason why they are paying excessive taxes and bills so now many people are switching to apartments and condos….

  • @binny2761
    @binny2761 ปีที่แล้ว

    Good bro

  • @dharmsis
    @dharmsis ปีที่แล้ว +3

    ਤੁਸੀ ਕਿੳ ਨੀ ਵਾਪਸ ਆਉਂਦੇ।ਪੰਜਾਬ ਦੀ ਹਾਲਤ ਆ ਕੇ ਦੇਖੋ ਪੜੇ ਲਿਖੇਆਂ ਨੂੰ ਨੋਕਰੀਆਂ ਨਹੀ ਸਰਕਾਰ ਢਾਂਗਾ ਪੈਂਦੀਆਂ ਨੇ।

    • @thinkverse_punjabi
      @thinkverse_punjabi  ปีที่แล้ว +2

      ਅਸੀਂ ਮੁੜਾਂਗੇ ਜਰੂਰ ਇੱਥੇ ਰਹਿ ਕੇ ਆਪਣੀ ਮਾਨਸਿਕਤਾ ਨੂੰ ਸੱਟ ਨੀ ਮਾਰਨੀ ਜੋ ਥੋਡੇ ਕਮੈਂਟ ਚ ਸਾਫ਼ ਦਿਖ ਰਿਹੈ

  • @JoggaSingh-vw3yf
    @JoggaSingh-vw3yf ปีที่แล้ว +1

    Great India

  • @guributtar8929
    @guributtar8929 ปีที่แล้ว +1

    100 right

  • @harbirgill1579
    @harbirgill1579 11 หลายเดือนก่อน +2

    Dunia da narak hai canada.. te swarag a sada punjab. Par sade SIANE Loka ne canada nu rabb bnalea. Jina marji samjalo macchi pathar chatt k hi vapis muduu.

  • @clchauhan2783
    @clchauhan2783 ปีที่แล้ว +3

    Parents should be regarded.they have spent the entire life to settle their child's even sold out the residential/agri land in India.

  • @dhanoa1237
    @dhanoa1237 ปีที่แล้ว +2

    ਬਾਬਿਓ ਪੰਜਾਬ ਵਰਗਾ ਨਜ਼ਾਰਾ ਕੀਤੇ ਨੀ ਜਿਨਾ ਕੰਮ ਕਰਨਾ ਆਪਣੀ ਮਰਜ਼ੀ ਨਾਲ ਕਰੀਦਾ ਖੁੱਲਾ ਖਾਈ ਦਾ ਏਸ ਕਰਿਦੀ ਆ

  • @surinderkaur9310
    @surinderkaur9310 ปีที่แล้ว +1

    ਜਲਦੀ ਅਪਨੇ ਪੰਜਾਬ ਵਿੱਚ ਆਓ ਕੁਝ ਨਹੀਂ ਰਖਿਆ ਹੈ ਕਨੈਡਾ ਵਿੱਚ

  • @SimMaan-k6y
    @SimMaan-k6y ปีที่แล้ว +3

    M newzealand han. mein teh mere wife ne total 190k kamonde han total. ghr vi bna liya koi installemnet ni tension ni backup aa pura saving da. mein truck cholona and wife engineer company ch aa. fir vi dil krda wapis chal jiyeh

  • @NiharikaRana-gt8dl
    @NiharikaRana-gt8dl ปีที่แล้ว +1

    Bro my punjab is best.

  • @bhupinderkalra5188
    @bhupinderkalra5188 ปีที่แล้ว +7

    They perfectly explained the situation. Even your house is paid up have to work to pay holding cost. The second choice is to stop work and downsize your house to apartment to survive in retirement

  • @animalcaretaker1087
    @animalcaretaker1087 ปีที่แล้ว +1

    Veer canada India to 100 percent nice veer money v earning hundi waste things eh tan v kuj bnda nae othe sb bnda

  • @manjitkaur-hu6rt
    @manjitkaur-hu6rt ปีที่แล้ว +1

    Bot sohni vdo

  • @rajudhillon6624
    @rajudhillon6624 11 หลายเดือนก่อน

    💯 agri👍

  • @ShickiToons
    @ShickiToons 11 หลายเดือนก่อน

    Eh gal sahi hai kudiyaan nu perr di jutti samjhiya janda hai .bache layi sacrifice karna penda hai + jado ladki jado independent nahi hundi😅😅😅😅😅

  • @sunkeytripper
    @sunkeytripper ปีที่แล้ว +5

    Canada is Total Depression

  • @kanchannohria6597
    @kanchannohria6597 9 หลายเดือนก่อน

    Problem tho hai pr kaam bhi mi raha.time lagayga set hone me.honslaa mat haaro.punjab ho ya canada mushkil her jagah

  • @vinodsinghnain2308
    @vinodsinghnain2308 ปีที่แล้ว

    Veer ji asi tan ethy hi Tek han Punjab tan Janat a 🙏🙏

  • @jaswindersinghsraa9435
    @jaswindersinghsraa9435 ปีที่แล้ว +2

    $250000,,, brought 15 yrs back was not easy to afford during those days ,,, it was a big struggle then ,, unfortunately the affordability has significantly decreased now,,,,,,well it’s not time to buy big ,,,, one or two bedroom roof ,,, and two roti’s daily should be a desire

  • @ravinder_sran
    @ravinder_sran ปีที่แล้ว +1

    Tusin wapis kadon a rahey ho India bai. Hun PR withdrawal da form bhar k e ayo edaan ni fayda koi

  • @rajwinderkaur20000
    @rajwinderkaur20000 ปีที่แล้ว +2

    Sahi gal aa dekhava show karan layi apna aap barbad karna galat gal aa

  • @indianbowlofficial7676
    @indianbowlofficial7676 ปีที่แล้ว +2

    ਫਿਰ ਤੁਸੀਂ ਕੈਨੇਡਾ ਵਿੱਚ ਬੈਠੇ ਕੀ ਕਰਦੇ ਉਂ ??

  • @shivmehra5845
    @shivmehra5845 ปีที่แล้ว +1

    ❤❤❤

  • @gurdevsingh7710
    @gurdevsingh7710 ปีที่แล้ว +1

    I have two sons no daguhter I My son first child is an daguhter.. I think I love my grantdaguhter more than my grantdaguhter so much equal to my sons..

  • @RupinderKaur-lb2vy
    @RupinderKaur-lb2vy ปีที่แล้ว +1

    ਬਿਲਕੁਲ ਸਹੀ

  • @ParmjitKaur-xb5pk
    @ParmjitKaur-xb5pk ปีที่แล้ว +2

    Asi te bate vaste resta labda hun dar lagda ha

  • @Vaarkp
    @Vaarkp ปีที่แล้ว +12

    I don’t agree with this. Just because you came 40 years or 30 years earlier, doesn’t mean things were not expensive. Back then $250,000 home was expensive just how $1 million is now. I remember when my parents bought a home back in 2004, we thought $500,000 was so much, all of our relatives were saying it’s expensive. It seems it’s cheaper but it was not. Also you forgot, just because a house is paid off, it’s not yours. You’re still paying tax on the home. Property taxes are increasing year by year. So it’s the same like mortgage even if your home is paid.

    • @thinkverse_punjabi
      @thinkverse_punjabi  ปีที่แล้ว +2

      True. We are explaining same thing in video bro.

    • @kartarkaur7523
      @kartarkaur7523 ปีที่แล้ว

      😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊

    • @HarmandeepSingh-mv8xd
      @HarmandeepSingh-mv8xd ปีที่แล้ว

      In India if house is paid off, the house is all yours.😂😂😂... BTW racism in some NRIs represents the low IQ they have.

  • @Learninglanguages2231
    @Learninglanguages2231 ปีที่แล้ว +2

    Bro mere vv 2 kids aa born in canada. Assi vv India vapas Jana chaune aa. Pr laini aa BAs. Frr vaps chle jana.ethe Kush nhi. Aa. Bchean da future vv nhi aa. Apna future vv nhi aa. Very good work. Keep it up. Ik cheej Hor asi Bchean di OCI apply krni aa krr skde aa k nhi. Coz Bhut sare Lok kehnde aa ehna ne oci band krr diti aa

    • @thinkverse_punjabi
      @thinkverse_punjabi  ปีที่แล้ว +2

      Bhain ban rahe aa oci card, bnwa lwo asap
      Thank you keep supporting

    • @dhillonsingh1350
      @dhillonsingh1350 ปีที่แล้ว +1

      ਜਦੋ ਬੱਚੇ ਨੂੰ ਪੀ,ਆਰ ਮਿਲ ਜਾਵੇ ਫਿਰ ਉਹ ਇਡੀਆ ਚ ਨੌਕਰੀ ਕਰ ਸਕਦਾ ਹੈ ਸਰਕਾਰੀ ਮਿਲ ਸਕਦੀ ਹੈ ਜਰੂਰ ਦਸਣਾ ਪਲੀਜ

    • @Learninglanguages2231
      @Learninglanguages2231 ปีที่แล้ว +1

      @@dhillonsingh1350 Hnji jdo oh pr aa Odo gov job krr skda sab Kush krr skda but jdo citizen ship hundi Odo nhi krr skda. Safe Bche Canadian citizens aa coz oh canada wich ji born hoye han

  • @gurdevsingh7710
    @gurdevsingh7710 ปีที่แล้ว +1

    Property tax bohot jiada ha Canada ch baki kharcha vi bohot jiada han Canada ch

    • @stevenson68478
      @stevenson68478 ปีที่แล้ว +1

      Insurance, mortgage dende hi mar jao, te kallanpan vi bahut aa

  • @mohindersingh3512
    @mohindersingh3512 ปีที่แล้ว +4

    People are weak in calculations, Financial plans, paperwork, power of attorney/Wills, and migration pros & cons. Crore de kille vich Wheat bijna band kro. Himmat hai, ta Punjab nu vadhiya bnao. Jaruri hi nahi kee’ Aulad nu EILTS kra ke Goreya da Nauker/Dihadi’dar bnao. Unity of brains, Wisdom, civic sense, and Political WILL can make Punjab better.

  • @Amandhaliwalbuttar
    @Amandhaliwalbuttar ปีที่แล้ว

    👌👌👌

  • @baljindersaggu7803
    @baljindersaggu7803 ปีที่แล้ว

    2003 ch new home banaya de 3 story 2lakh 85 da bania hun os de 17 lakh milda but rent ter ditta

  • @GurdeepSingh-x7o
    @GurdeepSingh-x7o ปีที่แล้ว

    Bro tucin apna mind kharch krke,apne Punjabi veeran nu agge aun walle burre time layi ready rhn badte dss rhe hon ji

  • @baljindersaggu7803
    @baljindersaggu7803 ปีที่แล้ว

    Nai bai first shop lenia pendia 6500 doll de rent te ne

  • @entertainmentpetsanimal
    @entertainmentpetsanimal ปีที่แล้ว

    ਬਾਈ ਜੀ ਪੇਡ ਚਾਲ ਬਿਆਨ

  • @sukhvirsidhu2489
    @sukhvirsidhu2489 ปีที่แล้ว +1

    Apa nu dujji community wale anparh kehn lg gye,isda karn eh h k jehre maa pyo jehre app pde likhe c,punjab naukri krde c,ohna n kithe ki apne jawaka nu agge afsar bnauna c ,pr onna nu bhejta canada t app vi agge,punjab ch eda asr eh pya uthe afsar,teacher sare himachal d aun lg gye

  • @sabi2537
    @sabi2537 ปีที่แล้ว +3

    22 property tax enna jyada ni hunda million te.$6-7 hazaar hunda purre saal da.thoda jeha check kR laina chahida ikk vaar. Jihne pay off karta ghar,ohnu ta interest nal koi matlab hi nai. Jehde 2-3 saal puranne buyers ne,ohna da kamm aukha hoya aa ethe.ya jihna ne extra mortgage chak lai aa.baki mandi canada de vich baut aa survive karna aukha aa.5-10% bande hi saukhe ne bas.

    • @manjitkaur8135
      @manjitkaur8135 ปีที่แล้ว

      ਬਿਲਕੁਲ ਜੀ ਪਰੌਪਰਟੀ ਟੈਕਸ ਘਟ ਹੁੰਦੈ

  • @raghvirsingh5769
    @raghvirsingh5769 ปีที่แล้ว

    🙏🙏

  • @param220
    @param220 ปีที่แล้ว +2

    Jo canada chle gye oh fss gye ne.jo nhi gye ohfsna chahunde ne.