EP-60 Rana Ranbir About "Shampi" Character, Anger Control & Punjabi Cinema | AK Talk Show

แชร์
ฝัง
  • เผยแพร่เมื่อ 8 ก.ย. 2024

ความคิดเห็น • 1.3K

  • @Anmolkwatraofficial
    @Anmolkwatraofficial  9 หลายเดือนก่อน +430

    Kon kon wait kar riha Rana veer naal podcast di .? Daso comment karke .👇

    • @veerbahadurbharati8560
      @veerbahadurbharati8560 9 หลายเดือนก่อน +3

      I am waiting 😊😊

    • @rajput751record2
      @rajput751record2 9 หลายเดือนก่อน +2

      Zindagi jeena sikha ditti veer g thank you so much

    • @Anu_Bharti22
      @Anu_Bharti22 9 หลายเดือนก่อน

      Always eagerly Waiting for every Podcast..... It's just like a mind relaxing therapy.... Thankuu Sir

    • @user-cu4wg4gy9h
      @user-cu4wg4gy9h 9 หลายเดือนก่อน

      Watching

    • @happyhapen4223
      @happyhapen4223 9 หลายเดือนก่อน +1

      Thank you Anmol ji sare podcast lai🙏🏻🙏🏻🙏🏻🙏🏻💞💜❤️😍🥰💓❣️💛💚💟🧡💝💙💖💗💕👌🏻

  • @SimranFashionboutique64
    @SimranFashionboutique64 8 หลายเดือนก่อน +20

    ਇਹ ਪੌਡਕਾਸਟ ਸੁਣ ਕੇ ਜ਼ਿੰਦਗੀ ਬਹੁਤ ਹੀ ਜਿਆਦਾ ਸੋਹਣੀ ਜਾਪਣ ਲੱਗ ਪਈ। ਇਸ 58 ਮਿੰਟ ਦੀ ਗੱਲਬਾਤ ਨੇ ਮੇਰੇ ਅੰਦਰ ਬਹੁਤ ਸੁਕੂਨ ਭਰਿਆ। ਬਹੁਤ ਕੁਝ ਸਿੱਖਿਆ❤❤❤❤❤❤

  • @RupDaburji
    @RupDaburji 9 หลายเดือนก่อน +65

    ਮੈਂ ਰਾਣਾ ਸਾਹਿਬ ਦਾ ਪ੍ਰਸ਼ੰਸਕ ਹਾਂ ਜੀ। ਰਾਣਾ ਸਾਹਿਬ ਦੀਆਂ ਗੱਲਾਂਬਾਤਾਂ ਸੁਣ ਕੇ ਰੂਹ ਖੁਸ਼ ਹੋ ਗਈ ਏ । ਇਹਨਾਂ ਦੀਆਂ ਫਿਲਮਾਂ ਅਰਦਾਸ ਅਤੇ ਅਸੀਸ ਜਿਉਣਾ ਸਿਖਾਉਂਦੀਆਂ ਨੇ।
    ਇਹਨਾਂ ਦੀਆਂ ਲਿਖਤਾਂ ਹੌਸਲਾ ਬਖ਼ਸ਼ੀਆਂ ਨੇ ।
    ਅਨਮੋਲ ਜੀ ਤੁਹਾਡਾ ਹਰ ਐਪੀਸੋਡ ਵੇਖ ਰਿਹਾ ਹਾਂ, ਵਧੀਆ ਹੈ।
    ਤੁਸੀਂ ਵੀ ਸਮਾਜ ਨੂੰ ਖੂਬਸੂਰਤ ਬਣਾਉਣ ਦਿਲੀ ਯਤਨ ਕਰ ਰਹੇ ਹੋ ।
    ਜੁੱਗ ਜੁੱਗ ਜੀਓ ਜੀ

  • @AmandeepKaur-jv2pq
    @AmandeepKaur-jv2pq 8 หลายเดือนก่อน +22

    ਮੇਰੇ ਅੰਦਰ ਵੀ ਬਹੁਤ ਗੁੱਸਾ ਆ।ਪਰ ਅੱਜ ਰਾਣਾ ਜੀ ਨੂੰ ਸੁਣ ਕੇ ਇਹ ਸਿਖਿਆ ਕੇ ਗੁੱਸਾ ਨਹੀਂ ਕਰਿਆ ਕਰਨਾ। ਬਹੁਤ ਬਹੁਤ ਧੰਨਵਾਦ ਅਨਮੋਲ ਭਾਜੀ। ਇਸ ਪੋਡਕਾਸਟ ❤

  • @OhiSaabi
    @OhiSaabi 9 หลายเดือนก่อน +90

    It's always great listening to Rana Bhaji ❤
    Thank you bhaji for mentioning me. You brought a change in me (good way). Koshish rahugi ke mera zikar kde tuhanu sharamsaar na kre ❤

    • @MrBann48
      @MrBann48 9 หลายเดือนก่อน +1

      paji tuc india gye ta hun is waar thonu anmol veer de podcast te dekhna chavange
      baki rabb thonu chardikalah ch rakhe hmesha

    • @nspunia
      @nspunia 9 หลายเดือนก่อน

      Saabi Sahib sat sri akal

    • @spainsdrivinglicenseinpunj1588
      @spainsdrivinglicenseinpunj1588 9 หลายเดือนก่อน

      Haanji. Saabi veer plz Anmol naal podcast kareyo.

  • @Anmolkwatraofficial
    @Anmolkwatraofficial  9 หลายเดือนก่อน +357

    ਇਹ podcast ਤੁਹਾਨੂੰ ਕਿਵੇਂ ਲੱਗਿਆ ਤੁਸੀਂ ਕੁਮੈਂਟ ਕਰਕੇ ਦੱਸੋ.?

    • @shivdevsingh8458
      @shivdevsingh8458 9 หลายเดือนก่อน +1

      ਬਹੁਤ ਵਧੀਆ ਧੰਨਵਾਦ ਤੁਹਾਡਾ।

    • @shoeboy5374
      @shoeboy5374 9 หลายเดือนก่อน +5

      ਵੀਰੇ ਰੂਹ ਨੂੰ ਅਸਲ ਖੁਰਾਕ ਮਿਲੀ। ਝੋਲਾ ਭਰਕੇ ਮੁਹੱਬਤ ਦਾ 🥰

    • @poonamjhamb5807
      @poonamjhamb5807 9 หลายเดือนก่อน

      Amazing

    • @happyhapen4223
      @happyhapen4223 9 หลายเดือนก่อน +2

      Bht deep c Waheguru ji hmesha chardi kala ch rakhan ji thonu 🙏🏻🙏🏻❤️💞💜💝💗💙👌🏻💖💓🧡💟💚💛🥰😍😊💌💘😘

    • @swapnilsarawade1790
      @swapnilsarawade1790 9 หลายเดือนก่อน +1

      Please hindi me kro podcast

  • @ravindersingh-qp6vg
    @ravindersingh-qp6vg 9 หลายเดือนก่อน +18

    ਸੱਦਕੇ ਤੁਹਾਡੇ ਦੋਵਾਂ ਵੀਰਾਂ ਦੇ ਜੇ ਚੰਗੀ ਸੋਚ, ਚੰਗਾ ਗਿਆਨ ਤੁਹਾਡੇ ਕੋਲ ਹੈ ਉਸ ਨੂੰ ਦੂਜਿਆਂ ਤੱਕ ਪਹੁਚਾਉਣ ਲਈ ਧੰਨਵਾਦ ਵੀਰੋ

  • @gurpalsingh4799
    @gurpalsingh4799 9 หลายเดือนก่อน +18

    ਜਦੋ ਵੀ ਜਿੰਦਗੀ ਨਾਲ ਸ਼ਿਕਵਾ ਹੋਵੇ ਤਾਂ ਇਸ ਤੋ ਵੱਧ ਮੋਟੀਵੇਸ਼ਨਲ ਵੀਡੀਓ ਨਹੀ ਹੋ ਸਕਦੀ। ਖੁਸ਼ ਰਹੋ।

  • @RaviSharma-xo3ws
    @RaviSharma-xo3ws 8 หลายเดือนก่อน +11

    One of the finest podcast ever watched. Rana has become a sort of life coach full of maturity and grounded realism. His point of view and philosophy about life is remarkably candid and based on practical experience. Not a big fan of tinsel town and related talk but really enjoyed the podcast 👍

  • @Anmolkwatraofficial
    @Anmolkwatraofficial  9 หลายเดือนก่อน +12

    ਇਹ ਪੋਡਕਾਸਟ ਤੁਹਾਨੂੰ ਕਿਵੇਂ ਲੱਗਿਆ ਕਮੈਂਟ ਕਰਕੇ ਦੱਸੋ.? ਅਗਰ ਤੁਹਾਨੂੰ ਇਹ ਪੌਡਕਾਸਟ ਵਾਦਿਆ ਲਗਿਆ ਤਾਂ ਸ਼ੇਅਰ ਕਰਕੇ ਆਪਣਾ ਫਰਜ਼ ਨਿਭਾਓ ਚੰਗਾ ਕੰਟੈਂਟ ਪ੍ਰੋਮੋਟ ਕਰਨ ਵਿਚ ❤️

    • @45anitarani16
      @45anitarani16 9 หลายเดือนก่อน

      This is really very inspiring and motivating podcast for ones personal growth. Rana Bhaji gave us so much life lessons and ways to observe ones own behavior and also gave ways to improve it. Thank you so much for such a positive, light and inspiring podcast. Thank you and may God bless each and every member of your team. 😇😇

  • @Sakshi_Sharma.99
    @Sakshi_Sharma.99 9 หลายเดือนก่อน +12

    ਵੀਰੇ ਹਰ ਵਾਰ ਦੀ ਤਰ੍ਹਾਂ ਬਹੁਤ ਚੰਗਾ podcast ਕੀਤਾ ਤੁਸੀਂ।ਇੱਕ ਇੱਕ ਗੱਲ ਸੁਣਨ ਵਾਲੀ ਹੈ ਰਣਬੀਰ ਸਰ ਦੀ। Positive vibes ਮਿਲਦੀਆਂ ਨੇ ਹਰ podcast ਤੋਂ। 😊

    • @ricksharma9754
      @ricksharma9754 9 หลายเดือนก่อน

      Hlo sakshi....can v tk plz

  • @Anu_Bharti22
    @Anu_Bharti22 9 หลายเดือนก่อน +5

    In Anmol sir's words Podcast sachi bakamaal se... Bahut hi valuable or deep galla kitia Rana sir ne.... Sir diya galla sunke feel hoiya ki khud nu khud dii zindagi nu payar karna kina jaruri Hai... kyunki jo insan khud dii zindagi nu payar or importance de reha ohi age chalke apne har relation nu respect or importance de sakda.... Life nu value karn bahut jaruri hai..... Podcast sunke PATIENCE level bahut build ho reha te Life ch Stability ani start ho rhi hai....Rabb da shukar hai ki usne tym rahnde sanu Anmol sir varge chnge insan de chnge thoughts nal jodia jina dii wjh nal ajj assi life nu ehne sohne te deep way nal samaj rahe haan.....Always Thankuu to u Sir with lots of Respect 🙏

  • @gurjindersingh327
    @gurjindersingh327 9 หลายเดือนก่อน +6

    ਦਿਲੋ ਪਿਆਰ ਏ ਅਨਮੋਲ ਵੀਰ ਅਤੇ ਰਣਬੀਰ ਵੀਰ ਨਾਲ , ਪ੍ਰਮਾਤਮਾ ਚੜਦੀ ਕਲਾ ਚ ਰੱਖੇ। ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਕਰੋ❤❤❤।

  • @LovepreetSidhu-de5rp
    @LovepreetSidhu-de5rp 9 หลายเดือนก่อน +14

    ਤੁਸੀਂ ਬਹੁਤ ਖ਼ੁਸ਼ਨਸੀਬ ਹੋ ਜੋ ਇਨਸਾਨਿਅਤ ਨਾਲ ਹੋ❤❤❤❤ ਅਨਮੋਲ ਵੀਰ ਜੀ ❤❤❤

  • @maninderaulakh_
    @maninderaulakh_ 8 หลายเดือนก่อน +11

    This is What! Podcast Should Have Been! ❤ LEGEND Rana Ranbir Sir

  • @simerjitkaur4337
    @simerjitkaur4337 8 หลายเดือนก่อน +3

    Bhut kuj Sikhan nu Milya God bless Both of you🙏

  • @samreenkaur027
    @samreenkaur027 9 หลายเดือนก่อน +8

    Baakamaal👏
    Waheguru meher kre, Rana Sir te Anmol veere tarakkiyan karo tuc...
    Enna gyaan den li bohot bohot dhanwaad🙌

  • @singhjeet8827
    @singhjeet8827 9 หลายเดือนก่อน +3

    Bro eh phla podcast a tohada v jinu main pura suniya te bot kuj sukhan nu miliya yar god bless u bro rana ranbir ji da fan c ohna di acting krke aj mainu lgda ki main bilkul sahi bande da fan c❤❤❤

  • @jagseerdhillon1502
    @jagseerdhillon1502 9 หลายเดือนก่อน +5

    ਬਹੁਤ ਖੂਬ ਬਾਈ,, ਚੰਗੀਆਂ ਚੀਜ਼ਾਂ ਅੱਜ ਵੀ ਸੁਣੀਆਂ ਜਾਂਦੀਆਂ, ਫੁੱਲ ਪੋਡਕਾਸਟ ਸੁਣੀ ਸੋਡੀ, ਬਹੁਤ positivity ਮਿਲੀ ਰਾਨੇ ਬਾਈ ਨੂੰ ਸੁਣਕੇ,, ਜਿਉਂਦੇ ਵੱਸਦੇ ਰਹਿਣ ਸੱਭ, spread positivity ❤❤ waheguru mehar kre ❤

  • @FlyingKhajiit
    @FlyingKhajiit 9 หลายเดือนก่อน +2

    ਵੀਰ ਜੀ ਬਹੁਤ ਵਧੀਆ ਲੱਗੀ ਇਹ ਗੱਲਬਾਤ। ਸਿੱਖਣ ਨੂੰ ਬਹੁਤ ਕੁਝ ਮਿਲਿਆ। ਧੰਨਵਾਦ ਤੁਹਾਡਾ ਦੋਨਾਂ ਦਾ।

  • @preetkaler02
    @preetkaler02 8 หลายเดือนก่อน +3

    ਏਸੇ ਦਾ ਨਾਂ ਜ਼ਿੰਦਗੀ ਹੈ | ਜ਼ਿੰਦਗੀ ਨੂੰ ਹੁਲਾਰਾ ਦੇਣ ਵਾਲੀਆਂ ਗੱਲਾਂ ਕੀਤੀਆਂ ਨੇ ਵਾਹਿਗੁਰੂ ਚੜ੍ਹਦੀਕਲਾ ਰੱਖੇ

  • @mandeepsandhu3436
    @mandeepsandhu3436 9 หลายเดือนก่อน +1

    ਬਹੁਤ ਨਿਰਮਲ ਤੇ ਸੁਲਝਿਆ ਹੋਇਆ ਬੰਦਾ‌ ਬਾਈ। ਇਹਨਾਂ ਦੀਆਂ ਲਿਖੀਆਂ ਕਿਤਾਬਾਂ ਜ਼ਰੂਰ ਪੜ੍ਹੋ। ਬਹੁਤ ਕੁਝ ਸਿੱਖਣ ਨੂੰ ਮਿਲੂਗਾ। ਮੈਂ ਖੁਸ਼ਕਿਸਮਤ ਹਾਂ ਕਿ ਇਹਨਾਂ ਦੀਆਂ ਸਾਰੀਆਂ ਕਿਤਾਬਾਂ ਪੜ੍ਹੀਆਂ ਨੇ।❤ ਲਵ ਯੂ ਬਾਈ

  • @londonparis181
    @londonparis181 9 หลายเดือนก่อน +15

    What a positivity-filled podcast. I completely agree with his take on journaling. Writing in a journal can help us create the space and distance needed to reflect on what has happened, where we are, and what is ahead. It is a step toward living a life of positivity and releasing negative energy.

  • @gagugill673
    @gagugill673 6 หลายเดือนก่อน +1

    Bhut hi vadiya gallan kitiyan rana ranbir sir ji ne bhut kujh sikhn nu mileya bhut bhut dhanwaad anmol paaji da ❤❤

  • @sharanpreetkaur7076
    @sharanpreetkaur7076 9 หลายเดือนก่อน +4

    anmol veer g sachi dil ton khushi hoyi eh podcast dekh k ❣️ baba g mehr bhreya hath rakhan sbh te, boht kuj sikhan nu mileya schi 🙏🏻 love from canada

  • @amarjitkaur1401
    @amarjitkaur1401 9 หลายเดือนก่อน +4

    I’m so lucky mom my 26 years old son. He hug me so many times in the day and always say me “l love you mom “

  • @ramansaini3337
    @ramansaini3337 9 หลายเดือนก่อน +5

    Bahut mjaa agyaa veere Ranbir sir nu sun k....bhut vdiya prodcast c...motivational c sab kuj❤

  • @sandeepsonichd
    @sandeepsonichd 9 หลายเดือนก่อน +4

    Best ever broadcast ❤ bhut Kuch sikhan nu miliya

  • @gursharansandhu3072
    @gursharansandhu3072 9 หลายเดือนก่อน +7

    You are a lucky man Mr Rana Ranbir..God bless your family.

  • @kismatjotbrar4411
    @kismatjotbrar4411 8 หลายเดือนก่อน +2

    ਬਹੁਤ ਬਹੁਤ ਸੋਹਣਾ podcast ਅਨਮੋਲ ਜੀ ..... ਬਹੁਤ ਹੀ ਸੋਹਣੇ ਵਿਚਾਰ ਰਾਣਾ ਬਾਈ ... ਸੱਚੀ ਬਹੁਤ ਸਾਰਾ ਕੁਝ ਸਿੱਖਣ ਨੂੰ ਮਿਲਿਆ .... ਵਾਹਿਗੁਰੂ ਜੀ ਥੋਨੂੰ ਹਮੇਸ਼ਾ ਖੁਸ਼ ਰੱਖਣ .... Best Podcast ❤🙌🏻

  • @user-ng1oc7up5v
    @user-ng1oc7up5v 9 หลายเดือนก่อน +8

    Asi vi wait kr rahe aa veerw tuhade is podcast da lekin tuhade sare hi podcast bohot hi jada interested or vadiya hunde ne god bless you veere rab eve hi mehar rakhe tuhade te 😊❤

    • @Anmolkwatraofficial
      @Anmolkwatraofficial  9 หลายเดือนก่อน +3

      Thank you soo much tuhada ena pyar satikaar lai

  • @vanshikarai6366
    @vanshikarai6366 9 หลายเดือนก่อน +2

    Best podcast . Full of postivity. M ekli dekh rhi c a podcast or m clapping krn te mzboor ho gyi rana ranbir bhaji diya glaan sun k. Thanx anmol veeee❤

  • @komalgoyal6269
    @komalgoyal6269 9 หลายเดือนก่อน +6

    Thankyou Anmol for this gem.. it's such a blessing to interact with such great personality face to face.. loved the podcast..

  • @user-rc3mr6zl2v
    @user-rc3mr6zl2v 6 หลายเดือนก่อน +2

    Menu tohadia gla boht vdiya lgiya ❤❤ waheguru ji mehr kre🙏🙏

  • @SatishKumar-xd2my
    @SatishKumar-xd2my 9 หลายเดือนก่อน +4

    veere dilo Khushi ho rahi sunn ke
    Zindagi aap sudhaar da rasta labb rahi sunn ke podcast ❤️❤️❤️❤️❤️❤️❤️

  • @babalpreetsingh7839
    @babalpreetsingh7839 8 หลายเดือนก่อน +2

    ਅਨਮੋਲ ਵੀਰ ਬਹੁਤ ਵਧੀਆ ਲੱਗਿਆ ਪੋਟਕਾਸਟ ਪਹਿਲੀ ਰਾਣਾ ਜੀ ਦਾ ਪੋਟਕਾਸਟ ਸੁਣਿਆ ਤੇ ਇੱਕ ਹੋਰ ਗੱਲ ਮੈਨੂੰ ਇਹਨਾਂ ਦਾ ਨਾਮ ਤੁਹਾਡੇ ਪੋਟਕਾਸਟ ਵਿੱਚ ਹੀ ਪਤਾ ਚੱਲਿਆ ਬਹੁਤ ਸੋਹਣਾ ਚਰਿੱਤਰ ਹੈ ਇਹਨਾਂ ਦਾ ਰਾਣੇ ਵੀਰ ਦਾ ਬਹੁਤ ਹੀ ਵਧੀਆ ਵਿਚਾਰ ਸਨ ਇਹਨਾਂ ਦੇ

  • @jatt1595
    @jatt1595 8 หลายเดือนก่อน +7

    ਅਨਮੋਲ ਕਵਾਤਰਾ ਵੀਰ ਜੀ ਨਰਿੰਦਰ ਸਿੰਘ ਕਪੂਰ ਜੀ ਨਾਲ podcast ਜਰੂਰ ਕੀਤਾ ਜਾਵੇ 🙏🙏

  • @Anmol__Aulakh
    @Anmol__Aulakh 8 หลายเดือนก่อน +1

    ਬਾਈ ਜੀ ਦੀਆਂ ਗੱਲਾਂ ਸੁਣ ਕੇ ਬਹੁਤ ਬਹੁਤ ਆਨੰਦ ਆਇਆ ਤੇ ਇੰਜ ਲੱਗਿਆ ਜਿਮੇ ਉਹਨਾਂ ਦੇ ਨਾਲ ਹੀ ਬੈਠੇ ਆ। ਐਮੇ ਦੀਆਂ ਹਸਤੀਆਂ ਤੋਂ ਬਹੁਤ ਕੁਛ ਸਿੱਖਣ ਨੂੰ ਮਿਲਦਾ ਹੈ। ਯੂਥ ਨੂੰ ਬਹੁਤ ਵਧੀਆ ਅਤੇ ਸੋਹਣਾ ਸੁਨੇਹਾ ਮਿਲਦਾ ਹੈ। ਬਹੁਤ ਬਹੁਤ ਧੰਨਵਾਦ ਅਨਮੋਲ ਵੀਰੇ ♥️

  • @kashipurwalajatt7602
    @kashipurwalajatt7602 9 หลายเดือนก่อน +4

    Bhout vadiya anmol veere ❤ bai podcast band na kryo bhout vadiya gallan sikhn lai mildiya ne meri life change hon lag gyi aa bai ji 🙏❤️ Thank you so much 🙏❤️

  • @jasvirkaur1326
    @jasvirkaur1326 8 หลายเดือนก่อน +2

    ਜ਼ਿੰਦਗੀ ਜਿੰਦਾਬਾਦ
    ਸਤਿਕਾਰ ਸਖਸ਼ੀਅਤਾਂ ਦਾ ਦਿਲੋਂ ਸਤਿਕਾਰ!
    ਉਦਾਸੇ ਚਿਹਰੇ ਤੇ ਜਦ ਹਾਸਾ ਆ ਜਾਵੇ!
    ਮੋਏ ਸਰੀਰ 'ਚ ਕੋਈ ਮੁੜ ਸਾਹ ਪਾ ਜਾਵੇ !!
    ਬਾਈ ਰਾਣੇ ਰਣਬੀਰ ਦੀ ਗੱਲਬਾਤ ਜ਼ਿੰਦਗੀ ਜਿਉਣ ਦਾ ਚੱਜ ਸਿਖਾ ਜਾਵੇ!!
    ਸ਼ੁਕਰੀਆ ਬਾਈ ਐਨੀ ਸੋਹਣੀ ਗੱਲਬਾਤ ਲਈ ਜਸਵੀਰ ਕੌਰ ਬਦਰਾ

  • @jagjitjohal.
    @jagjitjohal. 8 หลายเดือนก่อน +3

    Amazing podcast 🙏🏻Rana’s life philosophy is very inspiring🙏🏻👍🏻👍🏻Learnt a lot from this podcast 🙏🏻🙏🏻

  • @harpreetchahal4149
    @harpreetchahal4149 9 หลายเดือนก่อน +2

    ਬਹੁਤ ਵਧੀਆ ਬਾਈ ਅਨਮੋਲ ਤੇ ਬਹੁਤ ਬਹੁਤ ਧੰਨਵਾਦ ਰਾਣਾ ਬਾਈ ਜੀ ਦਾ 🙏🏻🙏🏻 ਐਨਾ ਕੁਝ ਸਿੱਖਣ ਨੂੰ‌ ਮਿਲਿਆ ਬਾਈ ਦੱਸ ਨਹੀ ਸਕਦਾ ਮੈਂ ਇੱਕ ਨਵਾਂ ਰਸਤਾ ਖੁੱਲ ਗਿਆ ਮੇਰੇ ਲਈ ਕੁਝ ਗੱਲਾਂ ਸੁਣਕੇ 🙏🏻🙏🏻 ਬਹੁਤ ਬਹੁਤ ਧੰਨਵਾਦ ਦੋਵੇਂ ਭਰਾਵਾਂ ਦਾ ਵਾਹਿਗੁਰੂ ਚੜ੍ਹਦੀ ਕਲਾ ਚ ਰੱਖੇ 🙏🏻❤️

  • @jasmeet._.kaur._.96
    @jasmeet._.kaur._.96 9 หลายเดือนก่อน +3

    Hnji kiwa o mein tuhadi apni 24 ghanta cho 12 ghante podcast dekhan wali jass ek vaar fir hazir a ek podcast dekhn ch 😂😂🙈 bhut vadia podcast.... Jado de podcast start hoye zindgi vich sabh kujh ghaint lgda ...😍💜✨

  • @navkailey2746
    @navkailey2746 8 หลายเดือนก่อน +2

    Bht jyada greatful te zindgi nu jiaun bare suchet krda 👍💯❤ always fav podcast 🙏🙏

  • @ManpreetKaur-ln9mg
    @ManpreetKaur-ln9mg 9 หลายเดือนก่อน +4

    ਬਹੁਤ ਹੀ ਵਧੀਆ ਲੱਗਾ ਅਨਮੋਲ ਵੀਰੇ ਇਹ ਪੋਡਕਾਸਟ.…..❤️❤️

  • @jotmaan4663
    @jotmaan4663 8 หลายเดือนก่อน +1

    Beshk ghnta di podcast c bai pta ni lgyaa kd ghtaa nikl gya.. gala suniyaa dil krda c suni jai e❤️ bakamaaal wartalaap

  • @arshdeepgill2285
    @arshdeepgill2285 9 หลายเดือนก่อน +4

    Bahut besabri nall intzar aa es podcast da baki anmol bai de ta sare hi podcast best for ever ne❤😊

  • @AmandeepKaur-jv2pq
    @AmandeepKaur-jv2pq 8 หลายเดือนก่อน +2

    ਬਹੁਤ ਕੁਝ ਸਿੱਖਣ ਨੂੰ ਮਿਲਿਆ ਰਾਣਾ ਜੀ ਨੂੰ ਸੁਣ ਕੇ।❤❤

  • @meenakshisachdeva5701
    @meenakshisachdeva5701 9 หลายเดือนก่อน +4

    Heart touching podcast..anmol sir.. God bless u... Waheguru g gives u everything beyond of your expectations. I also want to do something in my life.. And today I got very positive vibes from this podcast.. Hope I will also famous on youtube very soon after do much hardwork in my rest life.. Thanku so much once again....

  • @aman88088
    @aman88088 9 หลายเดือนก่อน +1

    Bahut wdia lgya 2 positive persons nu sunn ke. Bahut dunghiaan gallan 👍👍

  • @ashwanijoshi4577
    @ashwanijoshi4577 9 หลายเดือนก่อน +3

    Anmol ji your podcast with Rana Ranbir is full of inspiration and motivation for our youth, I hope everyone will learn something from this. Parmatma tuhanu khushiya te achi sehat bakshey, love from Canada

  • @AmandeepSingh-em6xv
    @AmandeepSingh-em6xv 9 หลายเดือนก่อน +1

    Reel dekh k ayea youtube te rana ranbir bahut suljia te smjdar bnda aa hamesha ehna dyan gallan to bahut kuj sikhan nu milda

  • @spainsdrivinglicenseinpunj1588
    @spainsdrivinglicenseinpunj1588 9 หลายเดือนก่อน +7

    Thank you very much for this podcast with Rana sir. A lot to learn from his journey.

  • @palakaggarwal5888
    @palakaggarwal5888 หลายเดือนก่อน

    It's a very good podcast, very happy to know Rana sahib off the screen, he is a living legend. God bless both of you.

  • @Inderbir1981
    @Inderbir1981 9 หลายเดือนก่อน +3

    Rana Ranbir Paji you are a Living Legend. I Thank you for sharing all your life experiences 🙏🏼🙏🏼

  • @Gurixyzsingh
    @Gurixyzsingh 9 หลายเดือนก่อน +1

    Rana y ji tuhnde chrna vich parnam menu bhout kuj sikhan lyi miliyan❤❤

  • @sarthaksachdeva5815
    @sarthaksachdeva5815 9 หลายเดือนก่อน +15

    This is one of the best podcasts too much to learn I promise to myself that I start working on myself and too much respect and love to Rana sir ❤

  • @SunnySingh-8847
    @SunnySingh-8847 9 หลายเดือนก่อน +1

    Rana bhi tu bhout kug sikya te life ch change kita wmk

  • @DeepakKumar-4433
    @DeepakKumar-4433 9 หลายเดือนก่อน +5

    Abu dabhi to tuhade podcast to wait kar rahe a tuhade sare podcast bahut he wadiya hunde na and sade life hor be wadiya banode na ma tuhade sare podcast dakhda ha tuhada dr harman zera medical mafia wala podcast bahut wadiya se o podcast which bahut dr da pata laga love anmol brother and love you all ek zaria team

  • @Anmolkwatraofficial
    @Anmolkwatraofficial  8 หลายเดือนก่อน +1

    Bht bht dilo calls a rahian rana veer naal podcast toh baad thank you ❤️🙏

  • @HarpreetKaur-tn6zk
    @HarpreetKaur-tn6zk 9 หลายเดือนก่อน +3

    One of my best podcast. Bht hi positive vibes wala podcast .

  • @gurdeeppanwar7352
    @gurdeeppanwar7352 8 หลายเดือนก่อน +2

    Mind blowing podcast veere. So many things to be learnt. I think it should be more long.

  • @SainiDevigarhia
    @SainiDevigarhia 8 หลายเดือนก่อน +1

    ਬਹੁਤ ਵਧੀਆ ਪੋਡਕਾਸਟ ਲਗਿਆ ....
    ਮੈਂ ਜ਼ਿਆਦਾ ਤਰ ਕਿਸੇ video ਤੇ comment ਨੀ ਕਰਦਾ .. ਪਰ ਅਨਮੋਲ ਬਾਈ ਨੇ pinned comment ਚ ਲਿਖਿਆ ਸੀ ਕਿ ਦਸਿਓ ਕਿਵੇਂ ਦਾ ਲਗਿਆ ਪੋਡਕਾਸਟ ... ਤਾਂ ਮੈਂ ਹੁਣ comment ਕਰ ਰਿਹਾ ...। 😅😊

  • @rajangsp3057
    @rajangsp3057 9 หลายเดือนก่อน +3

    Duniadari walia gaala bahut kuj sikhia ah podcast dakh ka 🙏🙏Baba g khush rakhan always 🙏🙏

  • @user-zn8nj1lz4i
    @user-zn8nj1lz4i 8 หลายเดือนก่อน +2

    What a beautiful podcast.... Lv to listen ur podcast. .. Rana ranbir great thinker lv to listen u

  • @jashanhanda1423
    @jashanhanda1423 9 หลายเดือนก่อน +9

    Great podcast and it's gived motivation to me thanks to anmol for brilliant podcast and lot of love for ranbir sir..❤

  • @sunita-sc7xi
    @sunita-sc7xi 8 หลายเดือนก่อน +1

    Ranveer sir....tussi great ho 🙏...life ...bhaut respect sir.

  • @Pooja-ld5ly
    @Pooja-ld5ly 9 หลายเดือนก่อน +5

    ਦੋਨੋਂ ਪ੍ਰਵਾ ਨੂੰ ਲਵ ਯੂ ਦਿਲੋ ❤️💪

  • @dimplebhatia521
    @dimplebhatia521 9 หลายเดือนก่อน +1

    Bot kuchh seekhne ko Mila zindgi kese jeena chahiye or bhi bot kuchh kya bolu Rana sir k liye 😊 respect for Rana sir

  • @yuvrajsharma8951
    @yuvrajsharma8951 9 หลายเดือนก่อน +7

    Really appreciate the work of team
    Hope to see much content like this
    Respect from a young blood👍

  • @vishalsingh6263
    @vishalsingh6263 9 หลายเดือนก่อน +2

    Bhut sohna podcast veere ❤sara sun k pta hi nahi lgda kii ashi enna podcast sun leya aa bhut sikhn nu milda podcast to veere love u so much ❤

  • @Mrs.singla8183
    @Mrs.singla8183 9 หลายเดือนก่อน +7

    ਬਹੁਤ ਵਧੀਆ ਲੱਗ ਰਿਹਾ ਪੋਡਕਾਸਟ ਸੁਣ ਕੇ ❤❤

  • @komalgitu89
    @komalgitu89 9 หลายเดือนก่อน +2

    Es podcast te millions to upar views ane chahide aa, bhut kuj sikhan nu hi milega, sachi ch bhut vdia podcast a👍 must listen 🙏🏻

  • @sukhhrandhawa1278
    @sukhhrandhawa1278 8 หลายเดือนก่อน +5

    ਇੱਕ ਮਿੰਟ ਵੀ ਧਿਆਨ ਇੱਧਰ ਉੱਧਰ ਨਹੀਂ ਗਿਆ, 58 ਮਿੰਟ ਪਤਾ ਨੀ ਲਗਾ ਕਿੱਦਾਂ ਲੰਘ ਗਏ 🙏🙏 God bless you paji 🙇‍♂️

  • @angelaarav-netherland
    @angelaarav-netherland 9 หลายเดือนก่อน +1

    Veere bhoot sohnia galah kitia ranbir sir ji ne .bhoot kuj sikhn nu milea( from Netherland)

  • @jtaggar9434
    @jtaggar9434 9 หลายเดือนก่อน +3

    Excellent work, Rana bai price less person and you have quality to interview people. Carry on with good work.

  • @Mollyarora_
    @Mollyarora_ 9 หลายเดือนก่อน +1

    Anmol veere sab toh vdia Podcast aa,
    mera andro dil keh reha c ki eh podcast khatam hi nah howe
    Rana Ranbir ji ne bhut vdia motivation diti choti life che aage v inna nu sunni da sunde rahage bhut sohna podcast 🙏 Dubbara fer kita jawe hor v guide kr sakn Dhanwaad sab da

  • @SukhwinderSingh-wq5ip
    @SukhwinderSingh-wq5ip 9 หลายเดือนก่อน +3

    ਸੋਹਣੀ ਵੀਡੀਓ ਸੋਹਣੀ ਜਾਣਕਾਰੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ, ਕੱਦ ਛੋਟਾ ਪਰ ਕਲਾਕਾਰ ਵੱਡਾ ❤

  • @sahibjot9727
    @sahibjot9727 9 หลายเดือนก่อน +2

    Rana paji Anmol veer g very good

  • @charnjeetkaur4521
    @charnjeetkaur4521 9 หลายเดือนก่อน +5

    ਬੇਟਾ ਅਨਮੋਲ ਬਹੁਤ ਵਧੀਆ ਹੈ ਸਾਰੇ ਜੀ ਸੁਣਦੇ ਨੇ

  • @sunehakatha1700
    @sunehakatha1700 9 หลายเดือนก่อน +2

    Bakamaal podcast.sun ke seriously mza aa gya.bhut vadia sir de Life experience mile.podcasting bhut hi vadia cheez hai.jis to bhut kuch nwa sikhan nu mil reha hai.life de experiences mil rhe han.amazing podcast ❤️❤️

  • @bukhtiarshah9843
    @bukhtiarshah9843 9 หลายเดือนก่อน +18

    Rana Ranbir mind blowing actor ❤❤❤

  • @VikasKumar-kb7ko
    @VikasKumar-kb7ko 9 หลายเดือนก่อน +2

    Rana sir nice insan waheguru ji apni mehar bnae rkhn eda hi ❤❤

  • @rituart9134
    @rituart9134 9 หลายเดือนก่อน +14

    Motivational podcast 🙌🔥

  • @JaySapal
    @JaySapal 2 หลายเดือนก่อน

    Anmol Ji,
    I wanted to take a moment to express my gratitude for your incredible work. Your episodes are a source of inspiration and motivation. Your ability to tackle complex topics with clarity and enthusiasm has been truly uplifting. Thank you for the encouragement you bring to your listeners, including myself since I start listening your podcast since last week. Keep up the fantastic work!
    Jaswinder Sapal

  • @arshpreetkauraulakh19
    @arshpreetkauraulakh19 9 หลายเดือนก่อน +12

    This has become now one of favourite podcast ❤❤

  • @sukhdevsingh-wq1jq
    @sukhdevsingh-wq1jq 9 หลายเดือนก่อน +1

    ❤ rana ranbir veer ji is great Personality ❤love you veere🙏 waheguru ji tuhanu chadikala ch rakhe

  • @neeraj.verma3600
    @neeraj.verma3600 9 หลายเดือนก่อน +4

    Punjab da heera banda rana paji ❤

  • @jobsindubai4648
    @jobsindubai4648 9 หลายเดือนก่อน

    Rana Ranbir pazi di mai iko movie vekhi c Ashes..... Os to bad mai ina nu mai bhut jaga to follow kita social media te.... Ki gajab di positivity a ina kol..... Akara (words) de jadugar a....
    Aj thk jine b podcast vekhe one of the best podcast eh wala c... Ummed a ik hor ja jada to jada ina nu sunan nu mile....
    Aj mai b dairy likhni shuru krti.... Apne app te kam krna v shuru...
    Baba nanak eho jahiya Rooha nu vad to vad is duniya te peze....
    Bhut he jada mann khush hoya... Thx
    @Anmolkwatraofficial
    Mzaa a gya.... Punjabi ch kaha ta... 💯

  • @kirandeep3998
    @kirandeep3998 9 หลายเดือนก่อน +3

    Thank u so much Anmol veere ❤️

  • @SunitaKumari-xr7ij
    @SunitaKumari-xr7ij 8 หลายเดือนก่อน +1

    Both of you compelled me to appreciate you. Wah Rana Ji Wah.....
    Thanks Anmol Ji for taking us to his internal journey

  • @user-er8hd9ui3q
    @user-er8hd9ui3q 9 หลายเดือนก่อน +4

    Tbh this podcast deserves trillion of likes.....❤

  • @user-tc6pb6hy2c
    @user-tc6pb6hy2c 9 หลายเดือนก่อน +3

    That is true learning when you learn 53 years of juice of life in one hour❤️❤️

  • @Baljit_kaur4634
    @Baljit_kaur4634 8 หลายเดือนก่อน

    ਬਹੁਤ ਕੁੱਝ ਸਿੱਖਣ ਨੂੰ ਮਿਲਿਆ dona ਵੀਰਾ ਤੋਂ......... ਐਵੀ ਸੇਵਾ ਕਰਨ ਦਾ ਬਲ ਵਾਹਿਗੁਰੂ ਬਖਸ਼ੇ...... 🙏

  • @satwinderkaur6512
    @satwinderkaur6512 9 หลายเดือนก่อน +6

    Asi wait karde har ik podcast da anmol

  • @shivambhateja5314
    @shivambhateja5314 9 หลายเดือนก่อน +1

    baaaakmaaaal sir ji..,kiven lgya ?eh ta puchhn di lod hi ni hundi tuhanu....tusi jo krde ho oh aap ch hi ek sewa h...chahe podcast hi hove....jo sikhnn nu mil reha tuhadi life de hr phlu to onde vaste sahdi trfo shukriya....shukriya word vaise kuchh v ni pr hun koi hor word hi ni bnya tuhadi praise vaste...rana sahab nu hi kah dene ha ki ji kwatra sir di treef ch koi word hi likh jao😂.....god bless u more and more sir so that tusi sahda bhla krde rho,..vichole bn ge ho tusi sahde te rabb te🙏......kithhe bhtkde phirde c aasi te kithhe life da mtlb sikha ta tusi......wah sir ji wah...,rabb de roop ho jo enne lokaan nu bcha chuke ho ...pta ni kinne lokan da bhla kr chuke ho.....te pta ni kinne lokan di thought process hi change kr ti life nu lai k....wah sir..,.jio jug jug....aaj de podcast d sb to vdia gl ki maut hi schai hai....🙏

    • @Anmolkwatraofficial
      @Anmolkwatraofficial  9 หลายเดือนก่อน

      Thank you sooooo much ena mannn satikaar lai

  • @RanjitSingh-bx4jn
    @RanjitSingh-bx4jn 9 หลายเดือนก่อน +3

    Actually this banter is as entertaining and educational as his movies 😊. One of the few people who understands life

  • @labrezz97
    @labrezz97 9 หลายเดือนก่อน

    Rooh khush ho gyi 22 ji , jee krda eh gallan baatan chaldian hi Rehan......rabb mehar rakhe tuhade te , chardiklla ch hi raho hamesha ,both of You.....ajj de samay di mangh hai eho jehe podcast

  • @aishleen29
    @aishleen29 9 หลายเดือนก่อน +6

    I love his character as Assess movie

    • @aishleen29
      @aishleen29 9 หลายเดือนก่อน +2

      He is pure soul and good singer also

  • @daljinderbaidwan
    @daljinderbaidwan 9 หลายเดือนก่อน +1

    bohat he sohna podcast anmol veer te rana ji di soch, samjh nu salam hai🙏🏻