ਅਜੀਤ ਕੌਰ ਦੀਆਂ ਕਿਤਾਬਾਂ ਡਰਾਉਂਦੀਆਂ ਨੇ ਜ਼ਮਾਨੇ ਨੂੰ। ਅਜੀਤ ਕੌਰ | Ajeet Cour l B Social

แชร์
ฝัง
  • เผยแพร่เมื่อ 1 พ.ย. 2024

ความคิดเห็น • 140

  • @monikawritter5210
    @monikawritter5210 2 ปีที่แล้ว +44

    ਲਿਖਣ ਵਾਲ਼ੀ ਔਰਤ ਬਾਗ਼ੀ ਨਹੀਂ ਹੁੰਦੀ
    ਓਹ ਸੱਚ ਨੂੰ ਹਿੱਕ ਦੇ ਜ਼ੋਰ ਤੇ ਲਿਖਣਾ ਜਾਣਦੀ ਹੈ
    ਬਹੁਤ ਭਾਵੁਕ 🙏🌹

  • @SehajkaurLioness
    @SehajkaurLioness 2 ปีที่แล้ว +24

    ਸਹੀ ਕਿਹਾ ਲਿਖਣ ਵਾਲੀ ਔਰਤ ਬਾਗੀ ਨਹੀ ਹੁੰਦੀ ..🌸🍀ਬਹੁਤ ਬਹਾਦਰ ਹੁੰਦੀ ਏ ਅਜੀਤ ਕੌਰ ਦੀ ਤਰਾਂ🤞🏻

  • @karmjeet8991
    @karmjeet8991 2 ปีที่แล้ว +20

    ਤੂੰ ਜਿਸ ਦਿਨ ਦਾ ਵਿਛੜ ਕੇ ਗਿਆ ਸੱਜਣਾ,,,
    ਤੇਰੇ ਨਾਮ ਵਾਲੇ ਲੋਕ ਵੀ ਚੰਗੇ ਲੱਗਣ ਲੱਗ ਪਏ,,,, ਕਰਮਜੀਤ

  • @balwindersingh7463
    @balwindersingh7463 2 ปีที่แล้ว +59

    ਅਜੀਤ ਕੌਰ ਨੂੰ ਪਹਿਲੀ ਵਾਰ ਸੁਣਿਆ, ਕੁੱਝ ਮਿੰਟਾਂ ਵਿੱਚ ਸਰੀਰ ਸਿਹਰ ਗਿਆ, ਆਤਮਾ ਝੰਜੋੜੀ ਗਈ ,ਦੋਵਾਂ ਦੀ ਅਵਾਜ਼ ਦੇ ਠਹਿਰਾਉ ਨੇ ਅਜੀਤ ਦੇ ਦਰਦ ਨੂੰ ਹਰ ਸਰੋਤੇ ਦਾ ਆਪਣਾ ਦਰਦ ਮਹਿਸੂਸ ਹੋਇਆ ਹੋਵੇਗਾ, ਕਾਸ਼ ਸਮਾਜ ਨੂੰ ਬਦਲਣ ਲਈ ਕਿਸੇ ਹੋਰ ਅਜੀਤ ਨੂੰ ਕੂੜਾਕਬਾੜਾ ਨਾ ਲਿਖਣਾ ਪਵੇ ?

  • @punjabi320
    @punjabi320 2 ปีที่แล้ว +16

    ਇੰਨਾ ਦਰਦ ਸਹਿਣ ਵਾਲੀਆਂ ਔਰਤਾਂ ਨੂੰ ਸਲਾਮ
    ਜੋ ਇੰਨਾ ਕੁਝ ਸਹਿੰਦੀਆਂ ਫਿਰ ਵੀ ਉਫ਼ ਨਹੀਂ ਕਰਦੀਆਂ
    ਪਰ ਮਰਦ ਨੂੰ ਇੰਨਾ ਦਾ ਦਰਦ ਕਦੇ ਮਹਿਸੂਸ ਨਹੀਂ ਹੁੰਦਾ
    ਮਰਦ ਪੱਥਰ ਦਿਲ ਹੁੰਦਾ

    • @kaur237
      @kaur237 2 ปีที่แล้ว +2

      ਮੈਂ ਵੀ ਇਕ ਔਰਤ ਆ ਪਰ ਮੈਨੂੰ ਲੱਗਦਾ ਹੁੰਦਾ ਮੇਰਾ ਪਿਉ ਬੁਹਤ ਕੁਝ ਸਿਹਦਾ ਘਰੇ ਬਾਹਰ ਫਿਰ ਮੇਰਾ ਭਰਾ ਹੁਣ ਮੇਰਾ ਪਤੀ ਕਦੇ ਕਦੇ ਲਗਦਾ ਇਹਨਾਂ ਸਾਹਮਣੇ ਮੇਰੀਆਂ ਦੁੱਖ ਤਕਲੀਫ਼ਾ ਕੁਝ ਵੀ ਨਹੀਂ

    • @zenuspharma8244
      @zenuspharma8244 2 ปีที่แล้ว +2

      Sahi lag riha mainu v

  • @paramjitsandhu4580
    @paramjitsandhu4580 2 ปีที่แล้ว +3

    ਵਧੀਆਂ ਅਤੇ ਭਾਵੁਕ ਲਿਖਿਤ ਹੈ ਅਜਿਹਾ ਕੁਝ ਪਰਿਵਾਰਾਂ ਵਿੱਚ ਵਾਪਰਦਾ ਵੀ ਹੈ। ਔਰਤ ਤੜਫ ਕੇ ਰਹਿ ਜਾਂਦੀ ਹੈ ।

  • @amancharik
    @amancharik 11 หลายเดือนก่อน

    ਅਜੀਤ ਕੌਰ ਦੀਆਂ ਲਿਖਤਾਂ ਝੰਜੋੜ ਕੇ ਰੱਖ ਦਿੰਦੀਆਂ ਹਰ ਇੱਕ ਨੂੰ

  • @Sahiba_pinku
    @Sahiba_pinku 2 ปีที่แล้ว +10

    ਬਹੁਤ ਖੂਬ sister ji ਬਹੁਤ ਖੂਬ ਲਿਖਿਆ ਗਿਆ ਤੇ ਤੁਸੀ ਨਿਭਾਇਆ ਵੀ ਬਹੁਤ ਜਿਆਦਾ ਖ਼ੂਬਸੂਰਤ ਢੰਗ ਨਾਲ।।

  • @rajvirbajwa5749
    @rajvirbajwa5749 2 ปีที่แล้ว +3

    ਰੂਹ ਨੂੰ ਧੁਰ ਅੰਦਰ ਤੱਕ ਝੰਜੋੜਦੀ ਕਹਾਣੀ ਅਤੇ ਪੇਸ਼ਕਾਰੀ ਬਾਕਮਾਲ🙏🏻

  • @satvirkaur5262
    @satvirkaur5262 2 ปีที่แล้ว +15

    ਕੈਂਡੀ, ਅਰਪਨਾ, ਅਜੀਤ ਕੌਰ
    ਤੇ ਕੂੜਾ ਕਬਾੜਾ🙏
    ਜਿੰਨੇ ਵਾਰ ਵੀ ਕਿਤਾਬ ਪੜ੍ਹੀ, ਅੱਖਾਂ ਦਾ ਪਾਣੀ ਆਪ ਮੁਹਾਰੇ ਵਹਿ ਤੁਰਿਆ 🙂

  • @singhgurmail6186
    @singhgurmail6186 2 ปีที่แล้ว +6

    Proud of bibi ajit Kaur ji

  • @UshaDevi-cg5vq
    @UshaDevi-cg5vq 2 ปีที่แล้ว +5

    Very emotional and inspiring truth

  • @jassisekhon6335
    @jassisekhon6335 2 ปีที่แล้ว +4

    ਬਹੁਤ ਖੂਬ

  • @naibsingh2354
    @naibsingh2354 2 ปีที่แล้ว +2

    ਬਹੁਤ ਹੀ ਵਧੀਆ ਕਾਰਜ

  • @priyankarani8838
    @priyankarani8838 2 ปีที่แล้ว +2

    ਮੈਡਮ ਜੀ ਅਜੀਤ ਕੌਰ ਦੀਆਂ ਕਹਾਣੀਆਂ ਵੀ ਕਰਵਾ ਦੋ ਜੀ ਪਲੀਜ਼ 🙏🙏

  • @annienayyar5880
    @annienayyar5880 2 ปีที่แล้ว +5

    Bho vadiya km kr rhi hai b social team. Congratulations 👍

  • @karmjeet8991
    @karmjeet8991 2 ปีที่แล้ว +7

    ਔਰਤਾਂ ਘਰ ਸਾਂਭਦੀਆਂ , ਰੋਟੀ ਤੁਕ ਕਰਦੀਆਂ , ਝਾੜੂ ਪੋਚਾ ਲਾਉਂਦੀਆ,ਬੱਚੇ ਸਾਂਭਦੀਆਂ, ਤੇ ਮਰਦ ਦੀਆਂ ਲੋੜਾਂ ਪੁਰਦੀਆਂ ਹੀ ਚੰਗੀਆਂ ਲਗਦੀਆਂ ਹਨ , ਆਪਣੇ ਨਾਲ ਹੁੰਦੀਆ ਵਧੀਕੀਆਂ ਪ੍ਰਤੀ ਗੱਲ ਵੀ ਕਰਨ ਵਾਲੀ ਔਰਤ ਅਕਸਰ ਲੜਾਈ ਦੀ ਜੜ ਲੱਗਣ ਲੱਗ ਪੈਂਦੀ ਹੈ..ਇਸ ਸਮਾਜ ਦੇ ਪ੍ਰਧਾਨ ਨੂੰ !!!!! ਕਰਮਜੀਤ ਰੋਮਾਣਾ

    • @karmjeet8991
      @karmjeet8991 2 ปีที่แล้ว +3

      ਮੇਰੀ ਪਹਿਲੀ ਲਿਖਤ on social media

  • @kamalchaudhary9654
    @kamalchaudhary9654 ปีที่แล้ว

    Bahut vadia ji ❤❤❤❤❤

  • @MohanSingh-mm5kb
    @MohanSingh-mm5kb 2 ปีที่แล้ว +1

    Waheguru ji 🌹 🌹 🌹 🌹 🌹

  • @nishamalhotra2971
    @nishamalhotra2971 2 ปีที่แล้ว

    बहुत खूब बहुत हार्ट टचिंग अंदाज़ और आवाज भी प्यारी

  • @deepindersinghmaan6062
    @deepindersinghmaan6062 2 ปีที่แล้ว +5

    Speechless 🙏🙏

  • @pawanpreetkaur2777
    @pawanpreetkaur2777 2 ปีที่แล้ว +4

    ਦਲੀਪ ਕੌਰ ਟਿਵਾਣਾ ਜੀ ਦੀ ਜ਼ਿੰਦਗੀ ਦੀਆਂ ਗੱਲਾਂ ਵੀ ਗੱਲਾਂ ਵੀ ਜ਼ਰੂਰ ਸਾਹਮਣੇ ਰੱਖਣਾ ਜੀਓ

  • @sarassinghjoy9734
    @sarassinghjoy9734 2 ปีที่แล้ว +4

    ........nice performance 👍
    Bss shikkwa hai us waqt te km se km ajj maa baap te smaaj kuj hadd tkk ta dhiaan da saath dinda hi hai..pehle waqta ch bahut kehr hadaun valia.n jina ch meri maa te masi v shamil hai..rongte khde ho jande aa oh waqt yaad kr k... Parmatma age iko ardaas h k dhee kise ikk ghar di ni hundi sari umar hi prai rehndi aa pr agle ghr ch kdi v ohnu jeevan sathi bedard na mile. Te veera age request hai k kitho tkk ho ske zindgi ch khush rho te begani dhee nu v khush rkho...is duniya ch asi sabh musafir ha pta ni kdo te kithe kihda Safar khatm ho jaana🙄🙏🙏🙏

  • @jatinderkaur4685
    @jatinderkaur4685 2 ปีที่แล้ว +1

    Very nice Message❤👍

  • @jasbirkaurmalhi4968
    @jasbirkaurmalhi4968 2 ปีที่แล้ว +2

    I love Ajit kaur amazing written

  • @BaljitKaur-iy7ho
    @BaljitKaur-iy7ho 2 ปีที่แล้ว

    Bahut vadia

  • @MG-vk2jr
    @MG-vk2jr 2 ปีที่แล้ว +1

    Love your voice sooo calming and sweet

  • @paramgill562
    @paramgill562 2 ปีที่แล้ว +4

    Ajit caur a great writer. I read her long ago but still I feel the chill going down my spine. Her story Faltu Aurat touched my heart. Now again after watching this this video I want to read her

  • @karmjeetkaur5971
    @karmjeetkaur5971 2 ปีที่แล้ว +1

    M tuhadi jivni ajeet ji 25 sal phla panjab kesri ch paddi c jo mainu aaj v yaad h m hmesha tuhanu ak majboot ort ak prena ho aaj di kudiya lye

  • @eduaholic462
    @eduaholic462 2 ปีที่แล้ว +2

    Heart touching story 🙏

  • @RamandeepSidhucode
    @RamandeepSidhucode 2 ปีที่แล้ว +1

    Bhut vdya topic lyia ji hor v es tra de video bna deo 🙏🙏

  • @HealthyPunjabiFood
    @HealthyPunjabiFood 2 ปีที่แล้ว +1

    Bahut khoob

  • @rakeshkumar-yn9tl
    @rakeshkumar-yn9tl 2 ปีที่แล้ว

    ਇਸੇ ਲਈ ਕਾਰਲ ਮਾਰਕਸ ਨੇ ਔਰਤਾਂ ਦੀ ਪੂਰੀ ਆਜ਼ਾਦੀ ਦੀ ਗੱਲ ਕੀਤੀ।

  • @kamalpreetsingh1686
    @kamalpreetsingh1686 2 ปีที่แล้ว +14

    We want more Punjabi writers on this channel.....

  • @parvinderbrar5441
    @parvinderbrar5441 2 ปีที่แล้ว +1

    Nishabad🙏

  • @hartejsinghgillsaab6201
    @hartejsinghgillsaab6201 2 ปีที่แล้ว +1

    No words 🙏

  • @burhanalisajjad2048
    @burhanalisajjad2048 ปีที่แล้ว +1

    All tears! I listened to the audiobook of Koora-kabada by Manpreet Sahota as i cant read gurmukhi.
    Ajeet Cour ji living legend hege ne ona te beetiyan katnawa de, ate ona nu face kran de baray jo v likheya o ru-kande ubhar denda a. Iron Lady ❤

  • @clarityamazon9220
    @clarityamazon9220 2 ปีที่แล้ว

    ohhhh

  • @nankeekaur9324
    @nankeekaur9324 2 ปีที่แล้ว

    Bht vadiya aj ik hor book read karna da interest pa gya thx for b social

  • @PB-LALY261
    @PB-LALY261 2 ปีที่แล้ว +2

    Mai bhut padia Dona ennna dowa respected ladies Di salute...I feel very confident after reading their books

  • @Inderg1245
    @Inderg1245 2 ปีที่แล้ว +2

    🙏🏼🙏🏼🙏🏼aurat mahan hundi aa ❤️

  • @sushmasandhu6382
    @sushmasandhu6382 2 ปีที่แล้ว +1

    You two are my best 👍

  • @kuljitkaur1048
    @kuljitkaur1048 2 ปีที่แล้ว +1

    Very emotional truth🙏🙏

  • @dr.rasvinderkaurkhalsa7831
    @dr.rasvinderkaurkhalsa7831 2 ปีที่แล้ว +1

    Beautiful

  • @prabjit7425
    @prabjit7425 2 ปีที่แล้ว +6

    This is the bitter truth of our
    so called society 🤔 .

  • @amanprashar
    @amanprashar 2 ปีที่แล้ว +1

    maaf krna pura ni sun hoya. kyun shabd inne taktwar hann k hanju lya ditte.

  • @veenarattan2558
    @veenarattan2558 2 ปีที่แล้ว +1

    I enjoyed listening to this story

  • @jagsirgill1285
    @jagsirgill1285 2 ปีที่แล้ว

    Bahut vadiya 🙏🙏

  • @Kavitamerirooh
    @Kavitamerirooh 2 ปีที่แล้ว

    bhut khub

  • @amritsehgal6180
    @amritsehgal6180 2 ปีที่แล้ว +2

    the Punjabi writer Arjit hair was great and her story is really of our society

  • @harbanskaur8900
    @harbanskaur8900 2 ปีที่แล้ว

    Speechless 🙏🙏🙏🙏🙏🙏

  • @harpreetrai1798
    @harpreetrai1798 2 ปีที่แล้ว

    👌👌

  • @ankitashrinarayan2670
    @ankitashrinarayan2670 2 ปีที่แล้ว

    Amrita Pritam ji ka likha pdha h, Ajit Kaur ji k bare m btane k liye sukriya.

  • @jassiblzblz9228
    @jassiblzblz9228 2 ปีที่แล้ว

    ❤️

  • @Jagjit.Singh21
    @Jagjit.Singh21 2 ปีที่แล้ว +3

    ਬਾਕਮਾਲ!!!!!

  • @jagdeeptiwana3514
    @jagdeeptiwana3514 2 ปีที่แล้ว

    Too much emotional story "ਕੂੜਾ ਕਬਾੜਾ"

  • @sonychahal6981
    @sonychahal6981 2 ปีที่แล้ว +2

    ਪਰ ਮੈਮ ਅਸੀਂ ਯੂਨੀਵਰਸਿਟੀ ਵਿੱਚ ਪੜ੍ਹ ਕੇ ਥੋਨੂੰ ਪੜ੍ਹ ਕੇ ਬਦਲ ਗਈਆਂ ਹਾਂ

  • @gurwindersingh-un6en
    @gurwindersingh-un6en 2 ปีที่แล้ว +1

    My favorite writer

  • @mandeepgill2226
    @mandeepgill2226 2 ปีที่แล้ว +1

    Finally something on my recently discovered writer...

  • @coscocricket2617
    @coscocricket2617 2 ปีที่แล้ว +2

    Raat nu karho bahar nikln nu hi freedom samjde ne punjab de lok😂😂😂😂

  • @harminderbhatti6233
    @harminderbhatti6233 2 ปีที่แล้ว

    Painful 😓

  • @JaspalSingh-dp6bi
    @JaspalSingh-dp6bi 2 ปีที่แล้ว

    Oh my God.

  • @manjotsinghbatth3016
    @manjotsinghbatth3016 2 ปีที่แล้ว

    👌🏼

  • @HarpreetSingh-dl4ut
    @HarpreetSingh-dl4ut 2 ปีที่แล้ว +1

    We need to learn from story we love our daughter but sometimes didn't understand

  • @blackblackgirl5048
    @blackblackgirl5048 2 ปีที่แล้ว

    🖤🖤🖤

  • @premkumar-vm8qf
    @premkumar-vm8qf 2 ปีที่แล้ว

    My fav Punjabi writer is ram sarup ankhi ji

  • @karmjeet8991
    @karmjeet8991 2 ปีที่แล้ว +2

    ਕੂੜ ਕਬਾੜਾ ਬਾਰੇ ਇਨ੍ਹਾਂ ਸੁਣਨ ਤੋਂ ਬਾਦ ਪੂਰੀ ਕਿਤਾਬ ਪੜ੍ਹਨ ਦੀ ਹਿੰਮਤ ਹੀ ਨਹੀਂ ਪੈਂਦੀ ,,,, ਹੰਝੂ ਵਹਿ ਤੁਰੇ

  • @gurwinderkaur8403
    @gurwinderkaur8403 2 ปีที่แล้ว

    👍

  • @suman___09
    @suman___09 2 ปีที่แล้ว

    ♥️♥️

  • @harpreetbal9031
    @harpreetbal9031 2 ปีที่แล้ว

    👌👌👌presentation.

  • @gillzcreation408
    @gillzcreation408 2 ปีที่แล้ว +1

    ਖੂਬਸੂਰਤ ਪੇਸ਼ਕਾਰੀ

  • @khushdhilllon3164
    @khushdhilllon3164 2 ปีที่แล้ว +1

    ਰੂਹ ਕੰਬ ਗਈ ਜੀ

  • @jot67lnp65
    @jot67lnp65 2 ปีที่แล้ว

    Good 👍 👍

  • @sahibkaur9298
    @sahibkaur9298 2 ปีที่แล้ว

    🪷Amazing 🌞♾🪷 salute to Amrita Ji and Ajit kaur ji 🪷

  • @harviderkaur5348
    @harviderkaur5348 2 ปีที่แล้ว

    😢😢

  • @GurpreetKaur-lx9tp
    @GurpreetKaur-lx9tp 2 ปีที่แล้ว

    👌🙏🇩🇪

  • @charanjitgill215
    @charanjitgill215 2 ปีที่แล้ว

    very true only woman can understand this pain

  • @mandeepkauraulakh8022
    @mandeepkauraulakh8022 2 ปีที่แล้ว

    Painful but true

  • @namangillvlogs9477
    @namangillvlogs9477 2 ปีที่แล้ว

    Bhut vadia Har kudi number Ajit kour vargi hone chida

  • @b-urself
    @b-urself ปีที่แล้ว

    Bahot kam samaj me aayaa.. par jitna bhi samja touchy tha..inki biography khanabadosh same meri story hai..sach main hum dono ek jesi kismat le kar aaye hai

  • @kirankaushik2640
    @kirankaushik2640 2 ปีที่แล้ว +4

    Omg I can’t listen more why they didn’t take her to hospital

  • @kamaldeepkaur1007
    @kamaldeepkaur1007 2 ปีที่แล้ว

    ਅੱਜ ਵੀ ਇਹ ਸਬ ਹੋ ਰਿਹਾ ਕਈ ਔਰਤਾਂ ਨਾਲ 🙏

  • @karamjitkaur384
    @karamjitkaur384 2 ปีที่แล้ว

    🙏👌👌👌👌

  • @NavneetKaur-xj9je
    @NavneetKaur-xj9je 2 ปีที่แล้ว +2

    Want more writers pls we want to learn more 🧡

  • @HarpreetKaur-hr5gy
    @HarpreetKaur-hr5gy 2 ปีที่แล้ว

    💯👌👌

  • @swaranchuhan4296
    @swaranchuhan4296 2 ปีที่แล้ว +3

    M ajeet court di swe jawani padi kayi war royi....jiwe koi khaani hundi e..Pr nadi sochidaa eh sb kise ne hadii handiya e..Ta loo kande khade ho jande a👍

  • @kamaldeepkaur1007
    @kamaldeepkaur1007 2 ปีที่แล้ว

    ਅੰਦਰ ਤੱਕ ਹਿਲਾ ਦਿੱਤਾ ਭੈਣ ਅਜੀਤ ਕੌਰ ਦੀ ਸੋਚ ਨੇ🙏✍️

  • @harmoniumland7417
    @harmoniumland7417 8 หลายเดือนก่อน

    ਪਰ ਅਜੀਤ ਕੌਰ ਦੀ ਸ੍ਵੈਜੀਵਨੀ ਦਾ ਨਾਮ ਤਾਂ ਹੈ “ਖ਼ਾਨਾਬਦੋਸ਼” ਜੋ ਮੈਂ ਪੜ੍ਹੀ ! ਇਹ ਕੋਈ ਹੋਰ ਹੈ ??

  • @jaswantkaur5815
    @jaswantkaur5815 2 ปีที่แล้ว

    🙏🙏

  • @kamaldeepkaur1007
    @kamaldeepkaur1007 2 ปีที่แล้ว

    ਹੋਰ ਵੀ ਲਿਖਤਾਂ ਭੈਣ ਅਜੀਤ ਕੌਰ ਦੀਆਂ ਉਹ ਵੀ ਸਾਂਝੀਆਂ ਕਰਿਓ ਜੀ🙏

  • @gurdeepsinghghuman3199
    @gurdeepsinghghuman3199 2 ปีที่แล้ว

    🙏👍

  • @ramanpreetkaur8683
    @ramanpreetkaur8683 2 ปีที่แล้ว

    ਬਾਕਮਾਲ🤍

  • @AmritSingh-rf2th
    @AmritSingh-rf2th 2 ปีที่แล้ว

    Hello mam me amrita preetan ji nu te ajit kaur bahoot study 📚✏kita but aaj kl time bahoot change ho gaye hu oo gala nahi raheya

  • @kamaljeetkaur8441
    @kamaljeetkaur8441 2 ปีที่แล้ว

    Ek galat faisla saari zindagi kharaab hondi hai marriage ch mohabbat to begair kihna mushkil hai par fer vi lok nai smjhde pyaar da mehtaav.

  • @mandakinimahajan9962
    @mandakinimahajan9962 2 ปีที่แล้ว

    But today scenario has completely changed mam it doesn't make any sense now

  • @harjindersohal6371
    @harjindersohal6371 2 ปีที่แล้ว +1

    ਗੱਲ ਚੰਗੀ ਨੀ ਲਗਣੀ ਮੇਰੀ ਕੲੀਆਂ ਨੂੰ ਪਰ ਇੱਜ਼ਤ ਨੂੰ ਇਕ ਭਾਰ ਮੰਨਣਾ ,ਏਸ ਤੋਂ ਵੱਡੀ ਤਰਾਸਦੀ ਇਕ ਪੰਜਾਬਣ ਲੲੀ ਕੀ ਹੋ ਸਕਦੀ ਹੈ।ਇੱਕ ਆਦਮੀ ਜਿੰਨਾ ਖਰਚਾ ਆਪਣੇ ਵਿਆਹ ਤੇ ਕਰਦਾ ਹੈ ਤੇ ਫਿਰ ਹਰ ਮਹੀਨੇ ਦਾ ਆਪਣੀ ਪਤਨੀ ਦਾ ਖਰਚਾ ਤੇ ਨਖਰੇ ,ਫਿਰ ਹਰੇਕ ਡਿੰਮਾਡ ਨੂੰ ਪੂਰਾ ਕਰਨ ਲੲੀ ਆਪਣਾ ਆਪ ਵੇਚ ਦੇਣਾ ,ਚੰਮ ਧੁੱਪਾਂ ਚ ਸਾੜਣਾ ,ਠੰਡ ਚ ਹੱਡ ਗਾਲਣੇ ਤਾਂ ਜੋ ਉਸਦੀ ਪਤਨੀ ਜਿਸਨੂੰ ਵਿਆਹ ਕੇ ਲਿਆਇਆ ਹੈ ,ਉਹ ਇਕ ਚੈਨ , ਆਰਾਮ ਤੇ ਇੱਜ਼ਤ ਦੀ ਜਿੰਦਗੀ ਜਿਓਂ ਸਕੇ ,ਨਹੀਂ ਤਾਂ ਇਕ ਪਤਨੀ ਦੇ ਖਰਚੇ ਦੇ ਬਰਾਬਰ ਦੀਆਂ ਤਿੰਨ ਔਰਤਾਂ ਸਰੀਰ ਭੋਗਣ ਲੲੀ ਮਹੀਨੇ ਭਰ ਲੲੀ ਮਿਲ ਸਕਦੀਆਂ ਪਰ ਗੱਲ ਸਿਰਫ ਇੱਜਤ ਦੀ ਹੈ ਤੇ ਇਕ ਔਰਤ ਇਸਨੂੰ ਸਿਰਫ ਭਾਰ ਕਹਿ ਰਹੀ ਹੈ🙂👏

  • @gurbirdhaliwal1662
    @gurbirdhaliwal1662 2 ปีที่แล้ว

    Khushwant Singh writer books vi

  • @dyalsaraswati3915
    @dyalsaraswati3915 2 ปีที่แล้ว +1

    PUNJAB UNIVERSITY D HOSTEL CH HUN KUDIAAN SARE DIN RAT BAHR ANDER ZA SKDIA HN

  • @masterclip3807
    @masterclip3807 2 ปีที่แล้ว

    ਕੋਈ ਸ਼ਬਦ ਨੀ

  • @kiranjitkaur5578
    @kiranjitkaur5578 2 ปีที่แล้ว

    Koora kabara pari hoi aa mai