ਬੇਸ਼ਰਮਾਂ ਦੀ ਕਰਤੂਤ, ਦੇਹ ਵਪਾਰ ‘ਚ ਪੰਜਾਬਣਾਂ

แชร์
ฝัง
  • เผยแพร่เมื่อ 31 ต.ค. 2024

ความคิดเห็น • 241

  • @SukhwinderSinghSukhwinde-tj6ij
    @SukhwinderSinghSukhwinde-tj6ij 9 ชั่วโมงที่ผ่านมา +56

    ਟਹਿਣਾ ਸਾਬ ਜੀ ਸੱਚ ਦੀ ਆਵਾਜ਼ ਬੁਲੰਦ ਕਰਨ ਲਈ ਕੋਟਨ ਕੋਟ ਧੰਨਵਾਦ ਜੀ 🙏🙏

  • @gurmejsingh7050
    @gurmejsingh7050 2 ชั่วโมงที่ผ่านมา +6

    ਬਹੁਤ ਹੀ ਨਸੀਹਤ ਵਾਲੀ ਅਤੇ ਪੰਜਾਬੀਆਂ ਨੂੰ ਸੇਧ ਦੇਣ ਵਾਲੀ ਪੇਸ਼ਕਾਰੀ ਹੈ। ਟਹਿਣਾ ਸਾਹਿਬ । ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ।

  • @rajjitdhaliwal5263
    @rajjitdhaliwal5263 10 ชั่วโมงที่ผ่านมา +33

    ਬਹੁਤ ਵਧੀਆ ਢੰਗ ਨਾਲ ਅਖੀਰ ਤੇ ਨਸੀਅਤ ਦਿੱਤੀ ਆ ਟਹਿਣਾ ਸਾਬ੍ਹ, ਸ਼ਇਦ ਕੋਈ ਸਬਦ ਦਿਲ ਨੂੰ ਟੁੰਬ ਜਾਵੇ, ਵਾਹਿਗੁਰੂ ਜੀ ਸੁਮੱਤ ਬਖਸਣ 🙏

  • @tarsemgharu4658
    @tarsemgharu4658 10 ชั่วโมงที่ผ่านมา +67

    ਇੱਕਲੇ ਪੰਜਾਬਣ ਮੁਟਿਆਰਾਂ ਹੀ ਦੋਸ਼ੀ ਨਹੀ ਅੱਜ ਦੇ ਨੌਜਵਾਨ ਵੀ ਗਲਤ ਹਨ। ਗੱਲ ਮੁੱਕਦੀ ਹੈ ਬੇੜਾ ਹੀ ਗਰਕ ਹੋ ਗਿਆਂ।

    • @sudeshkumari7260
      @sudeshkumari7260 6 ชั่วโมงที่ผ่านมา +6

      Paise ne maar lye

    • @9876585024
      @9876585024 4 ชั่วโมงที่ผ่านมา +3

      Thanks koi ta hai jo barabar galti mann reha nhi apna media te mard pardhan samaj sirf auratan ch hi kasoor kadhde han

    • @RaghbirsinghBhangu
      @RaghbirsinghBhangu 2 ชั่วโมงที่ผ่านมา

      0:40 0:41 ​@@sudeshkumari7260

    • @RaghbirsinghBhangu
      @RaghbirsinghBhangu 2 ชั่วโมงที่ผ่านมา

      ​@@sudeshkumari72604:29 4:32

  • @punjabiludhiana332
    @punjabiludhiana332 9 ชั่วโมงที่ผ่านมา +24

    ਦੇਣ ਲੈਣ ਦਾ ਕੰਮ ਬਹੁਤ ਜ਼ਿਆਦਾ ਚੱਲ ਪਿਆ ਪੰਜਾਬ ਵਿੱਚ । ਰੀਲਾਂ ਵਿੱਚ ਘਰ ਵਾਲਾ ਘਰ ਵਾਲੀ ਨੂੰ ਮੂਹਰਿਓ,ਮਗਰੋ,ਉੱਤੋਂ,ਥੱਲਿਓਂ ਪੂਰੀ ਤਰਾ ਲੋਕਾਂ ਨੂੰ ਦਿਖਾਉਂਦਾ । ਫੇਰ ਕਮੈਟ ਪੜ ਕੇ ਸੁਣਾਉਂਦਾ ਕਿਸ ਨੇ ਕੀ ਕਿਹਾ । ਸ਼ਰੇਆਮ ਅੱਜ ਕੱਲ ਬੰਦਾ ਕਹਿੰਦਾ ਮੇਰੀ ਘਰ ਵਾਲੀ ਦੇ ਚਾਰ ਫਰਿਡ ਆ । ਹੁਣ ਉਹ ਚਾਰੇ ਕੀ ਕਰਦੇ ਹੋਣਗੇ ਉਸ ਨਾਲ ਇਹ ਤਾਂ ਸੱਭ ਨੂੰ ਪਤਾ ਹੀ ਆ ।
    ਲੁੱਚ ਘੜੁਚ ਸਰੇਆਮ ਚੱਲਦਾ । ਬੰਦਾ ਵੀ ਕੁੱਝ ਨਹੀ ਕਹਿੰਦਾ ਚਾਹੇ ਦੋ ਰਾਤਾਂ ਬਾਹਰ ਰਿਹ ਕੇ ਆਵੇ । ਸਵਾਦ ਲੈ ਲੈ ਕੇ ਪੁੱਛਦਾ ਕਿਵੇਂ ਰਹੀ ਤੇਰੀ ਬਕੇਸ਼ਨ ।

  • @indermohan4420
    @indermohan4420 53 นาทีที่ผ่านมา +1

    Thanks for awakening and providing needful guidance to the nation. I admire your thinking.

  • @db42dilbagsinghbuttar41
    @db42dilbagsinghbuttar41 2 ชั่วโมงที่ผ่านมา +3

    ਬਾਖੂਬੀ ਤਰੀਕੇ ਨਾਲ ਤੁਸੀ ਬਹੁਤ ਹੀ ਸੰਜੀਦਾ ਮਸਲੇ ਤੇ ਆਪਣੇ ਬਹੁਤ ਸੋਹਣੇ ਸ਼ਬਦਾਂ ਵਿਚ ਦਸਿਆ।ਧੰਨਵਾਦ।

  • @harvindersinghcheema2895
    @harvindersinghcheema2895 3 ชั่วโมงที่ผ่านมา +4

    ਟੈਹਣਾ ਸਾਹਿਬ ਜੀ, ਇਕੋ ਗੱਲ ਆ ਕਿ ਆਪਾਂ ਸਾਰੇ ਗੁਰੂ ਸਾਹਿਬ ਨਾਲੋ ਟੁੱਟ ਗਏ ਹਾਂ ਤੇ ਗੁਰਬਾਣੀ ਦੀ ਸਿੱਖਿਆ ਤੇ ਪਾਸਾਰ ਘਰ ਘਰ ਪਹੁੰਚਾਉਣ ਵਿਚ ਸਾਡੀਆ ਧਾਰਮਿਕ ਸੰਸਥਾਵਾਂ ਫੇਲ ਹੋ ਗਈਆ ਹਨ ਜੀ 🙏😎

  • @SurinderSingh-t8m
    @SurinderSingh-t8m 5 ชั่วโมงที่ผ่านมา +6

    ਭਾਜੀ ਬੁਹਤ ਵਧੀਆ ਵੀਡਿਉ ਹੈ ਅੱਜ ਦੀ ਵਾਹਿਗੁਰੂ ਜੀ ਮੇਹਰ ਕਰੋ ਆਪਣੇ ਪੰਜਾਬ ਤੇ ਪੰਜਾਬੀਆਂ ਤੇ

  • @BalbirSingh-xt2ud
    @BalbirSingh-xt2ud 4 ชั่วโมงที่ผ่านมา +9

    ਗੀਤਕਾਰਾਂ ਤੇ ਗਾਇਕਾਂ ਦਾ ਵੱਡਾ ਯੋਗਦਾਨ ਹੈ ਇਸ ਵਿਚ
    ਉਨ੍ਹਾਂ ਨੂੰ ਵਡੇ ਸਟਾਰ ਕੈਹਦੇ

  • @kulvirsingh4829
    @kulvirsingh4829 7 ชั่วโมงที่ผ่านมา +19

    ਇਹੋ ਜਿਹੀਆ ਖਬਰਾਂ ਸੁਣ ਕੇ ਦਿਲ ਬਹੁਤ ਦੁਖੀ ਹੋਇਆ, ਪੰਜਾਬੀ ਤਾਂ ਜਾਣੇ ਹੀ ਅਣਖ ਲਈ ਜਾਂਦੇ ਸੀ, ਇਹ ਕਿੱਧਰ ਨੂੰ ਹੋ ਤੁਰੇ

  • @jaggaghaint6539
    @jaggaghaint6539 ชั่วโมงที่ผ่านมา +2

    ਵਧੀਆ ਸੁਨੇਹਾ ਟਹਿਣਾ ਜੀ

  • @BasantSinghBassian-zq9cz
    @BasantSinghBassian-zq9cz 6 ชั่วโมงที่ผ่านมา +4

    ਟਹਿਣਾ ਸਾਹਿਬ ਜਿਹੜੇ ਵਿਸ਼ੇ ਤੇ ਦਿ੍ੜਤਾ ਨਾਲ ਗੱਲ ਲੋਕਾਂ ਦੇ ਧਿਆਨ ਵਿੱਚ ਲਿਆਂਦੀ ਉਸ ਲਈ ਤੁਹਾਡਾ ਬਹੁਤ ਧੰਨਵਾਦ ਜੀ,ਹੁਣ ਗੱਲ ਇਹ ਹੈ ਕਿ ਪ੍ਰਸ਼ਾਸਨ ਜਾਗੂਗਾ ਜਾਂ ਕੁੰਭਕਰਨੀ ਨੀਂਦ ਸੁੱਤਾ ਹੀ ਰਹੂ, ਜਦੋਂ ਤੁਹਾਨੂੰ ਪਤਾ ਲੱਗ ਸਕਦਾ, ਤਾਂ ਪ੍ਰਸ਼ਾਸਨ ਨੂੰ ਕਿਉਂ ਨਹੀਂ ਲੱਗਦਾ।

  • @surinderkaur9310
    @surinderkaur9310 8 ชั่วโมงที่ผ่านมา +22

    ਇਜ਼ਤ ਵਾਲੀਆਂ ਬਹੁਤ ਧੀਆਂ ਧਿਆਣੀਆਂ ਬਹੁਤ ਹਨ ❤❤❤

  • @JassiJarahan
    @JassiJarahan 5 ชั่วโมงที่ผ่านมา +6

    ਸੱਚ ਕਿਹਾ ਸਵਰਨ ਸਿੰਘ ਟਹਿਣਾ ਜੀ,ਬਚੋ ਮਾੜੇ ਕੰਮਾਂ ਤੋਂ, ਪੰਜਾਬ ਵਿੱਚ ਏਡਜ਼ ਦੇ ਬਹੁਤ ਕੇਸ ਨਿਕਲ਼ ਰਹੇ ਹਨ, ਸਿਆਣੇ ਪਰਿਵਾਰ ਟਾਂਵੇ ਟਾਂਵੇ ਕੋਈ ਹੁਣ ਦਾਜ ਦਹੇਜ ਨਹੀਂ ਮੰਗਦੇ, ਉਹਨਾਂ ਦੀ ਮੰਗ ਹੁੰਦੀ ਹੈ ਕਿ hiv ਟੈਸਟ ਕਰਵਾ ਕੇ ਮੁੰਡੇ ਕੁੜੀ ਦਾ ਰਿਸ਼ਤਾ ਕਰਨਾ ਹੈ, ਬਹੁਤ ਮਾੜਾ ਸਮਾਂ ਆ ਗਿਆ। ਵਾਹਿਗੁਰੂ ਸਮੱਤ ਬਖਸ਼ਣ।🙏

  • @rbrar3859
    @rbrar3859 7 ชั่วโมงที่ผ่านมา +9

    ਵਾਹਿਗੁਰੂ ਜੀ। ਵਾਹਿਗੁਰੂ ਜੀ।

  • @RamandeepSingh-mp7be
    @RamandeepSingh-mp7be 7 ชั่วโมงที่ผ่านมา +11

    ਜਦੋਂ ਕਿਰਦਾਰ ਗਿਰਦਾ ਹੈ ਉਦੋਂ ਸਭ ਕੁਝ ਹੱਥੋਂ ਨਿਕਲ ਜਾਂਦਾ

  • @harbhajansuman9082
    @harbhajansuman9082 4 ชั่วโมงที่ผ่านมา +3

    Thank you mr tehna salute you for your humanity integrity.

  • @chamanlalyadav4422
    @chamanlalyadav4422 8 ชั่วโมงที่ผ่านมา +6

    swaran tehna ji salute hai aap ko so nicely explained the truth and true of picture of Punjab and punjabiat in short.

  • @surinderkaur9310
    @surinderkaur9310 8 ชั่วโมงที่ผ่านมา +9

    ਕਲਯੁਗ ਆ ਗਿਆ ਹੈ 😢😢😢 ਇਜ਼ਤ ਖ਼ਤਮ ਹੋ ਗਈ ਹੈ

  • @SleepyCookies-bj6vd
    @SleepyCookies-bj6vd 8 ชั่วโมงที่ผ่านมา +6

    ਬਿਲਕੁੱਲ ਸਹੀ ਗੱਲ ਹੈ ਜੀ

  • @mohinderbhumbla1334
    @mohinderbhumbla1334 4 ชั่วโมงที่ผ่านมา +1

    Rightly & very well said,Tehna sahib.thanks

  • @RajinderKumar-qd5ui
    @RajinderKumar-qd5ui 3 ชั่วโมงที่ผ่านมา

    ਬਹੁਤ ਹੀ ਵਧੀਆ,ਸੇਧ ਦੇਣ ਵਾਲੀ ,ਸਮਾਜ ਨੂੰ ਪੇਸ਼ਕਸ

  • @paramjeetsingh8418
    @paramjeetsingh8418 3 ชั่วโมงที่ผ่านมา +1

    ਬਿਲਕੁਲ ਠੀਕ ਕਿਹਾ ਤੁਸੀ

  • @rajindersandhu2422
    @rajindersandhu2422 3 ชั่วโมงที่ผ่านมา +1

    Veer ji thank u

  • @BalwinderSingh-mc1lq
    @BalwinderSingh-mc1lq 6 ชั่วโมงที่ผ่านมา +4

    Tehna saab bilkul right ❤ thanks

  • @davidsahota5968
    @davidsahota5968 5 ชั่วโมงที่ผ่านมา +3

    ਦੁਨੀਆਂ ਚ ਇਹੀ ਕੰਮ ਰਹਿ ਗਿਆ ਚਮੜੀ ਜਾਏ ਪਰ ਦਮੜੀ ਨਾ ਜਾਏ

  • @AVTARSINGH-jc7bu
    @AVTARSINGH-jc7bu 2 ชั่วโมงที่ผ่านมา +2

    ਲਾਹਨਤ!ਲੱਖ ਲੱਖ ਲਾਹਨਤ!!

  • @Sudhirkumar-hf2hz
    @Sudhirkumar-hf2hz 19 นาทีที่ผ่านมา

    Bilkul theek kaha koti Koti naman ji

  • @ramcharan7448
    @ramcharan7448 3 ชั่วโมงที่ผ่านมา +1

    ਟਹਿਣਾ ਸਾਹਿਬ ਜੀ ਲੁਧਿਆਣਾ ਬੱਸ ਸਟੈਂਡ ਤੇ ਕੁੜੀਆਂ ਆਪ ਪੁੱਛਦੀਆਂ ਹਨ
    ਇੱਕ ਹਜਾਰ ਪੰਜ ਸੋ ਰੁਪਏ ਵਿੱਚ ਸਭ ਕੁਝ ਕਰਨ ਨੂੰ ਤਿਆਰ ਮੈਨੂੰ ਬਹੁਤ ਸਰਮ ਆਈ ਏਨਾ ਮਾੜਾ ਸਮਾਂ ਆ ਗਿਆ 🙏🏻

  • @SarbjitkaurMaan-j2y
    @SarbjitkaurMaan-j2y 8 ชั่วโมงที่ผ่านมา +8

    ਸਤਿ ਸ੍ਰੀ ਅਕਾਲ ਟਹਿਣਾ ਸਾਹਿਬ ਵਾਹਿਗੁਰੂ ਮਿਹਰ ਕਰੇ ਜੋ ਕੁਝ ਫੇਸਬੁੱਕ ਤੇ ਲੜਕੀਆਂ ਕਈ ਵੱਡ ਬਲੇਦ ਵੀ ਕਰਦੇ ਹਨ ਬਾਈ ਗੋਡ ਮੈਂ ਸੋਚਦੀ ਹਾਂ ਇਹਨਾਂ ਦਾ ਕੋਈ ਪਰਿਵਾਰ ਦਾ ਮੈਂਬਰ ਨਹੀਂ ਹੈਗਾ ਇਹਨਾਂ ਨੂੰ ਕਿਸੇ ਭੈਣ ਭਰਾ ਦਾ ਕੋਈ ਡਰ ਨਹੀਂ ਇਹਨਾਂ ਨੂੰ ਕੋਈ ਸ਼ਰਮ ਨਹੀਂ ਟਹਿਣਾ ਸਾਹਿਬ ਜਦੋਂ ਅਸੀਂ ਪੜ੍ਹਦੇ ਸੀ 77 78 ਦੀ ਗੱਲ ਹੈ ਅਸੀਂ ਸੋਚਦੇ ਸੀ ਪਿੰਡ ਦੇ ਕੀ ਕਹਿਣਗੇ ਉਸ ਟਾਈਮ ਕੁੜੀਆਂ ਦੀ ਇਹ ਸੋਚ ਹੁੰਦੀ ਸੀ ਪਿੰਡ ਦੇ ਕੀ ਕਹਿਣਗੇ ਹੁਣ ਤਾਂ ਘਰਦਿਆਂ ਦਾ ਵੀ ਕੋਈ ਡਰ ਨਹੀਂ ਕੋਈ ਸ਼ਰਮ ਨਹੀਂ

    • @SarbjitkaurMaan-j2y
      @SarbjitkaurMaan-j2y 8 ชั่วโมงที่ผ่านมา +2

      ਜੋ ਘਰ ਦਾ ਬਜ਼ੁਰਗ ਹੁੰਦਾ ਸੀ ਦਾਦਾ ਉਹ ਕਹਿੰਦਾ ਹੁੰਦਾ ਸੀ ਕੁੜੀ ਸਾਡੀ ਪੱਗ ਦਾ ਖਿਆਲ ਰੱਖਿਓ ਤੁਸੀਂ ਸ਼ਹਿਰ ਪੜਨ ਚਲਣਾ

    • @banty2710
      @banty2710 2 ชั่วโมงที่ผ่านมา

      Asi tan putta ji 1960 ton newspaper vich parde hunde si ki ludhiane di 3 baccheya di maa apne ton 15 saal chotte premi naal fraar hon ton ik mahine baad barnale fadi gayi te tusi 77-78 di gal karde ho😂😂😂😂😂😂

    • @nachhattarsingh112
      @nachhattarsingh112 ชั่วโมงที่ผ่านมา +1

      ਜਦੋਂ ਤੋਂ ਮਨੁੱਖੀ ਸਮਾਜ ਹੋਂਦ ਵਿੱਚ ਆਇਆ ਮਾੜੇ ਚੰਗੇ ਲੋਕ ਤੁਰੇ ਆ ਰਹੇ ਹਨ

  • @balkarsingh4166
    @balkarsingh4166 ชั่วโมงที่ผ่านมา +1

    Tehna sahib Good you told freely

  • @HardeepSingh-pj7tu
    @HardeepSingh-pj7tu 3 ชั่วโมงที่ผ่านมา +1

    ❤❤❤❤❤❤

  • @surinderkaur9310
    @surinderkaur9310 8 ชั่วโมงที่ผ่านมา +3

    ਲੌਕਾਂ ਨੂੰ ਸ਼ਰਮ ਨਹੀਂ ਆਉਂਦੀ ਪੁਲਿਸ ਵਾਲੀਆਂ ਨੂੰ ਸਖ਼ਤਾਈ ਕਰਨੀਂ ਚਾਹੀਦੀ ਦੀ ਹੈ ਸ਼ਾਰੇ ਲੌਕ ਇਦਾਂ ਨਹੀਂ ਹੈ

  • @style_care
    @style_care 8 ชั่วโมงที่ผ่านมา +13

    ਟਹਿਣਾ ਸਾਹਿਬ ਨੇ ਸੱਚ ਕਿਹਾ ਹੈ ਲੋਕਾਂ ਦਾ ਬੇੜਾ ਗਰਕ ਹੋਇਆ ਪਿਆ

  • @virsaproduction5485
    @virsaproduction5485 8 ชั่วโมงที่ผ่านมา +4

    ਵਧੀਆ ਨਸੀਅਤ

  • @dailymail365
    @dailymail365 4 ชั่วโมงที่ผ่านมา +1

    ਬਹੁਤ ਵਾਧੀਆ ਸਰ ਪੰਜਾਬ ਪੁਲਿਸ ਨੂੰ ਰੋਕਣਾ ਚਾਹੀਦਾ ਹੈ

  • @baldevsingh5596
    @baldevsingh5596 7 ชั่วโมงที่ผ่านมา +3

    ਨੈਤਿਕ ਗਿਰਾਵਟ ਏਨੀ ਆ ਗਈ ਕਿ ਪੰਜਾਬ ਦਾ ਬੇੜਾ ਗਰਕ ਗਿਆ ਸੰਗ ਸਰਮ ਨਾਂ ਦੀ ਕੋਈ ਹੋਂਦ ਨਹੀ ।ਗਲਤ ਵਰਤਾਰੇ ਏਨੇ ਵਧ ਗਏ .ਕਿ ਏਨਾਂ ਗਲਤ ਵਰਤਾਰਿਆਂ ਖਿਲਾਫ ਬੋਲਣਾ ਵੀ ਬਹੁਤ ਔਖਾ ਹੋ ਗਿਆ ।ਕਿਉਕਿ ਇਹ ਭਾਰੂ ਪੈ ਗਿਆ। ਰੁਕਣਾ ਵੱਸੋਂ ਥਾਹਰ ਹੋ ਗਿਆ। ਸਰੀਫ ਬੰਦਾ ਡਰ ਕੇ ਵਕਤ ਕੱਢਦਾ ਜੀ।

  • @karanbirsingh1287
    @karanbirsingh1287 9 ชั่วโมงที่ผ่านมา +6

    Bahut bhura hal aa ver bilkul 😢😢 correct aa

  • @singhdev7056
    @singhdev7056 10 ชั่วโมงที่ผ่านมา +5

    Bhot vadya veer ji 🙏

  • @davinderpalsingh8154
    @davinderpalsingh8154 10 ชั่วโมงที่ผ่านมา +7

    1985 ਤੋਂ ਬਾਅਦ ਨੈਤਿਕ ਸਿਖਿਆ ਦਾ ਖਾਤਮਾ ਕੀਤਾ ਗਿਆ ਐ ? 😢😢

  • @balwindersingh-li5tt
    @balwindersingh-li5tt 3 ชั่วโมงที่ผ่านมา

    Very Very Good Job Sir 💯👏 Waheguru Ji Mehar Karo Punjab Te 🙏🙏

  • @gurbachansingh1869
    @gurbachansingh1869 ชั่วโมงที่ผ่านมา +1

    Tehna Ji
    Live long

  • @rattandhaliwal
    @rattandhaliwal 5 ชั่วโมงที่ผ่านมา

    ਬਹੁਤ ਬਹੁਤ ਅਫ਼ਸੋਸ ਪ੍ਰਮਾਤਮਾ ਇਹਨਾਂ ਲੋਕਾਂ ਨੂੰ ਸਮੱਤ ਬਖਸ਼ੇ।

  • @Kiranjeetkaur59843
    @Kiranjeetkaur59843 8 ชั่วโมงที่ผ่านมา +5

    ਖਾਲਸਾ ਰਾਜ ਹੀ ਹੱਲ ਹੈ 🙏🙏😥

    • @Sandygreat47
      @Sandygreat47 7 ชั่วโมงที่ผ่านมา +3

      bai punajb vich shikhizam hi hai......or kida khalsa raj chahida.....punjab vich khalsa hi hai,....

  • @KuldeepKumar-uw2ko
    @KuldeepKumar-uw2ko 8 ชั่วโมงที่ผ่านมา +4

    ਕਮਲ ਕੋਰ ਨੂੰ ਵੀ ਸੁਮਜਾਓ ਜੀ 🙏🙏🙏🙏

  • @mohankahlon4563
    @mohankahlon4563 6 ชั่วโมงที่ผ่านมา +2

    ਸਰਕਾਰੀ ਤੰਤਰ ਆਪਣੀ ਇਮਾਨਦਾਰੀ ਨਾਲ ਡਿਉਟੀ ਨਹੀਂ ਨਿਭਾ ਰਿਹਾ ਚੁਣੇ ਹੋਏ ਬੰਦੇ ਵੀ ਨਾਲ ਰਲ ਜਾਂਦੇ ਜਿਨਾਂ ਅਸੀ ਰਾਖੀ ਦਾ ਕੰਮ ਸੰਭਾਲਦੇ ਹਾਂ ਸਭ ਹਵਸੀ ਪੈਸੇ ਦੇ ਲਾਲਚੀ ਇਨਾ ਕਰਕੇ ਪੰਜਾਬ ਦਾ ਬੇੜਾ ਗਰਕ ਹੋਇਆ ਰਬ ਸਮੱਤ ਬਖਸੇ

  • @KulwinderKaur-yd2do
    @KulwinderKaur-yd2do 2 ชั่วโมงที่ผ่านมา +1

    Weheguruji mehar karo 🙏🙏🙏🙏🙏balwinder Kour

  • @surinderpalsingh4600
    @surinderpalsingh4600 2 ชั่วโมงที่ผ่านมา

    Tenna ਜੀ, ਤੁਹਾਡੀ ਪੀੜਾ 100 % ਸੱਚ ਹੈ.

  • @BalkarSingh-dc1oq
    @BalkarSingh-dc1oq 6 ชั่วโมงที่ผ่านมา +1

    ਟਹਿਣਾ ਸਾਹਿਬ ਜਿੰਦਾ ਬਾਦ ਸਹੀ ਗਲ ਹੈ

  • @narinderpalsingh5349
    @narinderpalsingh5349 3 ชั่วโมงที่ผ่านมา

    ਪੰਜਾਬ ਲੋਕਾਂ ਦਾ ਦਿਮਾਗ ਹੀ ਖਰਾਬ ਹੋ ਚੁੱਕਾ ਹੈ 😢😢😢😢😢

  • @SarbjitkaurMaan-j2y
    @SarbjitkaurMaan-j2y 8 ชั่วโมงที่ผ่านมา +4

    ਟਹਿਣਾ ਸਾਹਿਬ ਇੱਕ ਹੋਰ ਲਓ ਹੁਣ ਜਦੋਂ ਕੁੜੀ ਮੁੰਡੇ ਦਾ ਰਿਸ਼ਤਾ ਹੋਣ ਲੱਗਦਾ ਹੈ ਸਾਡੇ ਜੱਟਾਂ ਵਿੱਚ ਮੁੰਡਾ ਕਹਿੰਦਾ ਮੈ ਤੇਰੇ ਨਾਲ ਪਹਿਲਾਂ ਪੰਜ ਛੇ ਮਹੀਨੇ ਗੱਲ ਕਰੂੰਗਾ ਮੈਂ ਤੈਨੂੰ ਬਚੂਗਾ ਜੇ ਪਸੰਦ ਆ ਗਈ ਤਾਂ ਵਿਆਹ ਕਰੂੰਗਾ ਨਹੀਂ ਤਾਂ ਨਹੀਂ ਤੁਸੀਂ ਮੈਨੂੰ ਦੱਸੋ ਇਹ ਇਹ ਕਿਹੜਾ ਡਰਾਮਾ ਸ਼ੁਰੂ ਹੋ ਗਿਆ

    • @nachhattarsingh112
      @nachhattarsingh112 7 ชั่วโมงที่ผ่านมา

      ਉਹ ਜੱਟ ਹਨ ਜਿਨ੍ਹਾਂ ਦੇ ਪਿਤਾ ਦੀ ਡੇਢ ਲੱਖ ਤੇ ਮਾਂ ਦੀ ਡੇਢ ਲੱਖ ਤਨਖਾਹ ਵੀਹ ਕਿੱਲੇ ਜ਼ਮੀਨ ਪਟਰੋਲ ਪੰਪ ਉਹ ਇਹੋ ਜਿਹੀ ਆ ਗੱਲਾਂ ਕਰਦੇ ਹਨ। ਤੀਹ ਫੀਸਦੀ ਜੱਟਾਂ ਕੋਲ ਜ਼ਮੀਨ ਨਹੀਂ ਹੈਗੀ ਬੜੀ ਮੁਸ਼ਕਲ ਨਾਲ ਰਿਸ਼ਤਾ ਹੁੰਦਾ ਹੈ। ਉਹ ਵੀ ਕਰਜ਼ੇ ਦੇ ਮਾਰੇ।

  • @ਮਨਜਿੰਦਰਸਿੰਘਮਨਜਿੰਦਰਸਿੰਘ-ਬ9ਤ
    @ਮਨਜਿੰਦਰਸਿੰਘਮਨਜਿੰਦਰਸਿੰਘ-ਬ9ਤ ชั่วโมงที่ผ่านมา +1

    ਨੌਜਵਾਨਾਂ ਨੁੰ ਬੇਨਤੀ ਹੇ ਜੇਕਰ ਤੁਸੀ ਬਾਹਰ ਗੇ ਤੇ ਘਰਾਂ ਨੁੰ ਆਣੇ ਚਾਹੁੰਦੇ ਹੈ ਨਾਲ ਰਸਤੇ ਵਿੱਚ ਨਹੀਂ ਰਕਣੇ ਚਾਹੁੰਦੇ ਹੇ

  • @JasvirSingh-hw1ku
    @JasvirSingh-hw1ku 9 ชั่วโมงที่ผ่านมา +3

    Very good

  • @baldevsinghahluwalia
    @baldevsinghahluwalia 7 ชั่วโมงที่ผ่านมา +1

    ਬਹੂਤ ਦੁਖ ਹੋਇਆ ਜੀ ਇਹ ਸੁਣ। ਕੇ

  • @jassasinghsidhu2884
    @jassasinghsidhu2884 6 ชั่วโมงที่ผ่านมา +1

    You are right y ji

  • @gurdevsinghbhatia7797
    @gurdevsinghbhatia7797 5 ชั่วโมงที่ผ่านมา

    Tehna Sahab ,I salute you for great job.I love you.

  • @butasinghsandhu-u4l
    @butasinghsandhu-u4l 7 ชั่วโมงที่ผ่านมา +1

    ਵਾਹਿਗੁਰੂ ਜੀਂ

  • @Rahul-yl3bt
    @Rahul-yl3bt 10 ชั่วโมงที่ผ่านมา +3

    I agree bha ji

  • @malkitsidhu8098
    @malkitsidhu8098 3 ชั่วโมงที่ผ่านมา

    ਲੋਕ ਮਾਨਸਿਕ ਤੌਰ ਤੇ ਹਿੱਲ ਗਏ ਨੇ ,ਕਿਸੇ ਪਾਸਿਓਂ ਵੀ ਸਕੂਨ ਨੀ ਮਿਲਦਾ ਇਸ ਲਈ ਕੋਈ ਕਿਧਰੇ ਕੋਈ ਕਿਧਰੇ ਭੱਜਾ ਫਿਰਦਾ ਏ

  • @jaswantsingh5715
    @jaswantsingh5715 3 ชั่วโมงที่ผ่านมา

    Nazaara aa gaye veer g

  • @gurmeetsingh-db9sn
    @gurmeetsingh-db9sn 5 ชั่วโมงที่ผ่านมา +9

    ਬਿਲਕੁੱਲ ਜੱਟ ਭਾਈਚਾਰੇ ਦੀਆਂ ਕੁੜੀਆ ਵੀ ਦੇਹ ਵਪਾਰ ਕਰਨ ਲੱਗ ਪਈਆ ਹਨ। ਬਹੁਤ ਅਫ਼ਸੋਸ ਹੋਇਆ।

    • @parwindersingh1111
      @parwindersingh1111 2 ชั่วโมงที่ผ่านมา +1

      ਬਾਈ ਜੀ ਗੱਲ ਪੰਜਾਬੀ ਭਾਈਚਾਰੇ ਦੀ ਹੋ ਰਹੀ ਆ ਨਾ ਕ ਜੱਟਾ ਦੀਆ ਕੁੜੀਆਂ ਦੀ ਗੱਲ ਕਰਨ ਲੱਗੇ ਸੋਚ ਲਿਆ ਕਰੋ

  • @gurdevsidhu8164
    @gurdevsidhu8164 4 ชั่วโมงที่ผ่านมา

    Good suggestions

  • @JarnailSingh-bx9oo
    @JarnailSingh-bx9oo 4 ชั่วโมงที่ผ่านมา

    Truth explaining..

  • @DeepKuwait-m4e
    @DeepKuwait-m4e 4 ชั่วโมงที่ผ่านมา

    Sahi gall a tehna saab

  • @Dhillon_Dugri
    @Dhillon_Dugri 7 ชั่วโมงที่ผ่านมา +1

    So nice,salute to Tehna Saab 🫡🫡🙏🙏👍🏻👍🏻

  • @ajitkumar-xj1nn
    @ajitkumar-xj1nn 9 ชั่วโมงที่ผ่านมา +5

    ਨਾ ਨਾ ਟਹਿਣਾ ਸਾਬ ਪੰਜਾਬ ਵਿੱਚ ਨਾ ਤਾ ਨਸ਼ਾ ਹੈ ਅਤੇ ਨਾ ਹੀ ਇਹ ਕੰਮ ਜਿਹੜਾ ਤੁਸੀ ਦੱਸ ਰਹੇ ਓ

    • @kammysohi1246
      @kammysohi1246 7 ชั่วโมงที่ผ่านมา +1

      Are you serious?

    • @ajitkumar-xj1nn
      @ajitkumar-xj1nn 6 ชั่วโมงที่ผ่านมา +1

      @kammysohi1246 serious
      But no-one admits this fact
      We say that we are being defamed

  • @ManoharSingh-g3m
    @ManoharSingh-g3m 8 ชั่วโมงที่ผ่านมา

    We are ANKHI Punjabi. Good job Tehna Sahibji. Thanks

  • @shere-punjabsinghshergill3257
    @shere-punjabsinghshergill3257 ชั่วโมงที่ผ่านมา +1

    Tehna ji, tuhadi gall sahi hy, India ch hi nahi, Canada te UK ch vi iho kujh chal riha. Jado lok bina sources hoia, ikalia betia nu bahar bhej dende ne jado k uthe na koi sambhan wala te na oh ihna desha bare kujh jande ne. Bachia naal majboori k wapis vi ni ja sakdia k mapia ne ik waar paisa la k bhej ditia. Me jado vi USA to India auna ta hamesha bus ja train rahi PB jana airport to kiu k cars ch lutan khohan de chances jiyada hunde ne. Kai wari taxi wale hi lutt lende ne. Govt nu chahida k PB de Amritsar te Halwara airports nu full fledged international airports banao ta k assi Delhi di lutt to bach jaie.

  • @MusicLife-ig9he
    @MusicLife-ig9he 6 ชั่วโมงที่ผ่านมา +1

    Good ਬਾਬਾ ji

  • @pwittersandhu3275
    @pwittersandhu3275 4 ชั่วโมงที่ผ่านมา

    Tehna Sahib ji Strange ji waheguru waheguru waheguru waheguru ji kirpa kro ji bchaio

  • @MohinderSingh07
    @MohinderSingh07 4 ชั่วโมงที่ผ่านมา

    Salute brother Tehna nu

  • @harpalrana4042
    @harpalrana4042 6 ชั่วโมงที่ผ่านมา +1

    100% Correct 👍

  • @sukhwinderbhangu898
    @sukhwinderbhangu898 17 นาทีที่ผ่านมา

    ਜੀ ਬੂਰਾ ਹਾਲ ਹੈ ਪੰਜਾਬ ਵਿੱਚ

  • @Mahilart
    @Mahilart 6 ชั่วโมงที่ผ่านมา

    ਇਹ ਵੀ ਜਰੂਰ ਦੱਸੋ ਜੀ ਟਹਿਣਾ ਸਾਹਿਬ ਜੀ ਕਿ ਇਸ ਵਪਾਰ ਦੇ ਧੰਦੇ ਨੂੰ ਠੱਲ ਕਿੱਦਾਂ ਪਾਈ ਜਾਵੇ

  • @Funyworld-oh9cd
    @Funyworld-oh9cd 4 ชั่วโมงที่ผ่านมา

    Shi keha bhaji

  • @wadhawanpathshala1288
    @wadhawanpathshala1288 6 ชั่วโมงที่ผ่านมา +1

    सर
    बहुत साहसी कदम है‌आपका
    पर सच यही है
    अमृतसर के होटलों में यह आम है
    हम पंजाबियों के लिए शर्म की बात है
    लेकिन सच्चाई यह भी है कि जो पंजाबी लड़के लड़कियां पंजाब के स्कूलों कालेजों मे भी फेल हो रहे है वो भी उच्च शिक्षा के नाम पर कनेडा जा रहे हैं
    माँ बाप जिम्मेदार है इस के लिए
    पंजाब के स्कूलों में अगर कोई अध्यापक बच्चों को डांटता है तो माँ बाप लड़ने चले जाते हैं
    हमारा पंजाब पिछड़ गया है
    एक समय था जब मेरी बहन दुपट्टा नही लेती थी तो मैं छोटा भाई होने हुए भी उसे डांटने लगता था
    लेकिन आज मेरी बहू भी मेरे सामने दुपट्टा नही लेती
    क्या हम अडवांस हो गये है या मूर्ख और अनपढ़ और बेशर्म

  • @balbirgill8203
    @balbirgill8203 5 ชั่วโมงที่ผ่านมา

    Tehna sahib it is all true, but very sad to hear about our own girls into this shameless dunhda karn lag payian...bahut dukh hunda...thanks for letting people know...

  • @ravsharma7214
    @ravsharma7214 6 ชั่วโมงที่ผ่านมา

    Absolutely veer ji, Very true,Our Punjabi community is passing through very bad circumstances.Even Punjabi girls are working an escorts in Singapore, Hong Kong, Dubai and Malaysia. They are very frankly to mingle with Muslims boys.So sad . What happened to Punjabi community. This community was super self respected.

  • @NirmalSingh-by3dp
    @NirmalSingh-by3dp 3 ชั่วโมงที่ผ่านมา

    Very very very good

  • @santokhsingh5406
    @santokhsingh5406 8 ชั่วโมงที่ผ่านมา

    Buhat vdia massage rehna saab 🙏

  • @ranaavtar1296
    @ranaavtar1296 11 ชั่วโมงที่ผ่านมา +1

    God Bless You dear 🙏🙏

  • @JaspinderDhillon-v1w
    @JaspinderDhillon-v1w 4 ชั่วโมงที่ผ่านมา

    Tehna sahib asli sabhachar de malak han sache margdarshsk han

  • @gurjitkaur9703
    @gurjitkaur9703 8 ชั่วโมงที่ผ่านมา

    Sahi gll ai sir …. Ehna cheejan da khamiaaja kyi vaar ohna nu v bhugtna painda jihna da es kmm naal koyi vaah wasta nhi hunda…. Sad reality of today

  • @RajendraSingh-pk7pj
    @RajendraSingh-pk7pj 7 ชั่วโมงที่ผ่านมา

    Good thoughts

  • @ChannySingh-ou4vs
    @ChannySingh-ou4vs 3 ชั่วโมงที่ผ่านมา

    Sahi gl tahna saab

  • @harbhajansingh7257
    @harbhajansingh7257 7 ชั่วโมงที่ผ่านมา

    Touching .. but this prevails evrywhere in almost all
    societies !

  • @davindersingh-hm9nb
    @davindersingh-hm9nb 6 ชั่วโมงที่ผ่านมา

    ਟਹਿਣਾ ਸਾਹਿਬ ਜਦੋਂ ਤੱਕ ਪੁਲਿਸ ਵਲੋਂ ਸਖਤੀ ਨਹੀਂ ਹੋਵੇਗੀ, ਇਹ ਕੰਮ ਨਹੀਂ ਰੁਕ ਸਕਦਾ, ਪੁਲਿਸ ਈਮਾਨਦਾਰ ਹੋਵੇ ਤਾਂ ਸਭ ਠੀਕ ਹੋ ਸਕਦਾ

  • @KulbirSingh-cb2oh
    @KulbirSingh-cb2oh 4 ชั่วโมงที่ผ่านมา

    Tehna ji you are right but need to control self on our motion

  • @Kulwinderkaur-xy3eh
    @Kulwinderkaur-xy3eh 11 ชั่วโมงที่ผ่านมา +1

    god job veer ji

  • @musicbouquetbymanisingh7301
    @musicbouquetbymanisingh7301 8 ชั่วโมงที่ผ่านมา

    Sat shri akaal tehna sahib. Aap ji accha kam ker rhe ho. Isolate you

  • @kaursingh8369
    @kaursingh8369 3 ชั่วโมงที่ผ่านมา

    ਟਹਿਣਾ ਸਾਹਿਬ ਮਗਰ ਪਟਾਕੇ ਕਿੰਨੇ ਜਿਆਦਾ ਚੱਲ ਰਹੇ ਐ ❓

  • @ashwaniverma8700
    @ashwaniverma8700 5 ชั่วโมงที่ผ่านมา

    Very good 💯

  • @BhupinderSingh-if9gb
    @BhupinderSingh-if9gb 5 ชั่วโมงที่ผ่านมา +1

    Lovly lovly ho reha

  • @KuldeepSingh-jk2sk
    @KuldeepSingh-jk2sk 7 ชั่วโมงที่ผ่านมา

    Tahna Sahb ji Nashay Kardiyan Mutiyaran pB 1 No aa 👌👌👌👍👍👍👍💯

  • @amandeepsingh3350
    @amandeepsingh3350 8 ชั่วโมงที่ผ่านมา +2

    Bhut sharm di gal hai Punjab waste

  • @karama709
    @karama709 3 ชั่วโมงที่ผ่านมา

    ਦੇਹ ਵਪਾਰ ਕਾਨੂੰਨੀ ਤੌਰ ਤੇ, ਜਾਇਜ਼ ਹੈ,ਤੁਹਾਨੂੰ ਕੀ ਜਰੂਰਤ ਹੈ ਨਿੰਦਾ ਕਰਨ ਦੀ

  • @Shounkijatt9009
    @Shounkijatt9009 8 ชั่วโมงที่ผ่านมา

    Pehli baar kam de gal kre aa bai . Salute

  • @kevalkrishan8413
    @kevalkrishan8413 8 ชั่วโมงที่ผ่านมา

    Very good👍👍👍👍 sir

  • @gurmeetsinghsandhu8677
    @gurmeetsinghsandhu8677 7 ชั่วโมงที่ผ่านมา

    V good job tehna Saab