Bahut vadia south hall ate tuhada naanka pariwar v bahut vadia laga Aaj kal ta naanke bahut ghat piyar karde apne dotean nal bahut vadia laga ji tuhada naanka pariwar Waheguru ji mehar Arkham ji
Sat shri akal ji sarea nu veer ji bohat dhanwad sukhria maherbani dunia de darshan karwon lyi waheguru ji tuhanu chardikla tandrusti wakshan ehi ardas ha ji
phaji tuc gurughar vi dikha dite mandir vi tuc guru Ravidas guru ni dikheya phaji kyu. tuhanu sari sangat dekhdi aa asi vi tuhanu dilo dekhida phaji pr tuhanu gurughr dikhona chahida c 🙏🏻🙏🏻
Ripan khushi thanks beautiful 😍 blog nice to showing mandir very nice too hear that community very close people are very nice 🎉 God bless 🙌 u are ur family and south Hall people
ਮੰਦਰ ਵਿਖਾਉਣ ਲਈ ਬਹੁਤ ਬਹੁਤ ਧੰਨਵਾਦ। ❤❤❤❤
ਬਹੁਤ ਵਧੀਆ ਵੀਡੀਓ ਭਾਜੀ ਅੱਜ ਤੁਸੀਂ ਸਾਊਥ ਹਾਲ ਦੇ ਵਿੱਚ ਪੰਜਾਬ ਦੇ ਦਰਸ਼ਨ ਕਰਾ ਤੇ
ਬਹੁਤ ਵਧੀਆ ਲੱਗਾ ਦੇਖ ਕੇ
ਵਾਹਿਗੁਰੂ ਜੀ ਹਮੇਸ਼ਾ ਤਾਹਨੂੰ ਚੜ੍ਹਦੀ ਕਲਾ ਵਿਚ ਰੱਖੇ ❤❤
ਰਿਪਨ ਖੁਸ਼ੀ ਜੀ ਅਸੀਂ ਤਾਂ ਸਾੳਥਹਾਲ ਦੀਆਂ ਗਲੀਆਂ,ਬਾਜ਼ਾਰਾਂ, ਰੇਲਵੇ ਸਟੇਸ਼ਨ ਤੇ ਇਸ ਤਰ੍ਹਾਂ ਮਹਿਸੂਸ ਕੀਤਾ ਕਿ ਜਿਵੇਂ ਤੇਰੇ ਨਾਲ ਹੀ ਘੁੰਮ ਰਹੇ ਹਾਂ, ਵਾਹ ਬਈ ਵਾਹ ਨਜ਼ਾਰੇ ਹੀ ਨਜ਼ਾਰੇ ਵਲੈਤ ਵਾਲੇ ਮਾਮਾ ਜੀ ਦੇ ਦੇਸ਼ ਵਿੱਚ, ਦੋਵੇਂ ਸੰਦੀਪ,ਮਾਮੀ ਜੀ ਨੂੰ ਬਹੁਤ ਸਾਰਾ ਪਿਆਰ ਅਤੇ ਸਤਿਕਾਰ ਜੀ
Salute aa sade bujrga nu jehna ne inha hard time dekhya uk vich te hard work karke punjabia da name bnaya ❤
ਰਿੰਪਨ ਵੀਰ ਪੁਰਾ ਪੰਜਾਬ ਹੀ ਬੈਠਾ ਹੈ ਇੰਗਲੈਂਡ ਵਿਚ
ਰਿਪਨ ਬੇਟਾ ਮਹਾਰਾਜ ਸੁਨ ਚੜ੍ਹਦੀ ਕਲਾ ਵਿੱਚ ਰੱਖੀ ਜਿਨ ਦੁਨੀਆ ਦੀ ਸ਼ਾਇਰ ਕਰਾ ਰਹੇ ਸੱਚੇ ਨਾਲ ਹੀ ਅਸੀਂ ਤੁਹਾਡੇ ਫਿਰ ਰਹੇ ਆ
ਤੁਸੀਂ ਵੀਰ ਸਾਨੂੰ ਪੂਰੀ ਦੁਨੀਆ ਦੇ ਦਰਸ਼ਨ ਕਰਵਾਉਂਦੇ ਹੋ ਧੰਨਵਾਦ ਜੀ
ਗੁਰੂ ਰਵਿਦਾਸ ਜੀ ਦਾ ਗੁਰਦੁਆਰਾ ਸਾਹਿਬ ਵੀ ਜ਼ਰੂਰ ਦਿਖਾਉ ਜੀ
ਰਿਪਨ ਤੁਸੀ ਜੋ ਕਦੀ ਸੋਚਿਆ ਵੀ ਨਹੀਂ ਸੀ ਪਰ ਤੁਹਾਡੀ ਕਿਰਪਾ ਨਾਲ ਬਹੁਤ ਕੁਝ ਵੇਖਿਆ, ਪਰ ਸਭ ਤੋਂ ਸੋਹਣੇ ਇਹ ਗੋ ਤਿੰਨ vlogਤੇ ਮਾਮਾ ਜੀ ਦਾ ਪਰਿਵਾਰ ਬੋਲੀ ਪਹਿਨਣਾ ਖਾਣਾ ਰਹਿਣਾ ਅਪਣੱਤ ਤੇ ਖੁਸ਼ ਚੇਹਰੇ ।
ਰਿਪਨ ਜੀ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਹਮੇਸ਼ਾਂ ਹੀ ਸਾਨੂੰ ਬਹੁਤ ਵਧੀਆ ਜਾਣਕਾਰੀ ਦੇਂਦੇ ਹੋ ਜੀ ਤੁਹਾਡੇ ਸਾਰੇ ਪਰਿਵਾਰ ਨੂੰ ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਜੀ
12:12
ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ। ਰਿਪਨ ,ਖੁਸ਼ੀ ਅਸੀਂ ਦੋਵੇਂ ਪਤੀ-ਪਤਨੀ 27-28 ਸਾਲਾਂ ਤੋੰ ਹਰੇਕ ਸਾਲ ਗਰਮੀ ਸਰਦੀ ਦੀਆਂ ਛੁੱਟੀਆਂ ਚ ਘੁੰਮਣ ਤਾਂ ਜਾਂਦੇ ਹੀ ਹਾਂ ਪਰ ਸਾਲ ਕੁ ਤੋਂ ਜਦੋਂ ਤੋੰ ਤੁਹਾਡੇ ਵਲੌਗ ਦੇਖਣ ਲੱਗਿਆਂ ਟੁੱਟੇ-ਫੁੱਟੇ ਜਿਹੇ ਵਲੌਗ ਵੀ ਬਣਾਉਣ ਲੱਗੇ ਆਂ। ਕੁਸ ਸਾਡੇ ਵਿਦਿਆਰਥੀਆਂ ਦੀ ਵੀ ਮੰਗ ਸੀ। ਭਾਵੇਂ ਇਸ ਉਮਰ ਚ ਇਹ ਤਕਨੀਕ ਸਿੱਖਣਾ ਔਖੀ ਆ ਪਰ ਫੇਰ ਵੀ ਤੁਹਾਡੇ ਵਲੌਗ ਦੇਖਣ ਨਾਲ ਹੁਣ ਮਾੜਾ ਮੋਟਾ ਕੰਮ ਚਲਾ ਲਈ ਦਾ ਪਰ ਸਾਡਾ ਮਕਸਦ ਸਿਰਫ ਆਪਣੇ ਵਿਦਿਆਰਥੀਆਂ ਨੂੰ ਜਾਣਕਾਰੀ ਦੇਣਾ ਹੀ ਹੈ ਹੋਰ ਕੋਈ ਆਰਥਿਕ ਲਾਭ ਨਹੀਂ ਸੋਚਿਆ। ਤੁਹਾਡਾ ਬਹੁਤ ਧੰਨਵਾਦ।
ਵਾਹਿਗੁਰੂ।ਹਮੇਸਾ।ਚੜਦੀ।ਕਲਾ।ਵਿੰਚ।ਰਖੇ।ਵੀਰ।ਜੀ
ਦੇਖਣ ਵਾਲੇ ਯਾਰੋ ਅਤੇ ਭੈਣੋ ਮੈਨੂੰ ਹੀ ਲਾਈਕ ਕਰਨਾ ਪੈਂਦਾ ਹੈ ਤੁਸੀਂ ਤਾਂ ਲਾਇਕ ਵੀ ਨਹੀਂ ਕਰਦੇ ਪੋਸਟ ਲਾਈਕ ਕਰ ਦਿਆ ਕਰੋ ਸਾਡੇ ਦੋਨੇ ਬਰਦਰ ਸਿਸਟਰ ਦੀ ਪੋਸਟ ਲਾਈਕ ਕਰਿਆ ਕਰੋ❤❤❤❤❤❤❤❤❤❤❤❤❤❤❤❤❤❤❤❤
ਵਾਹਿਗੁਰੂ ਆਪ ਨੂੰ ਚੜ੍ਹਦੀ ਕਲਾ ਵਿੱਚ ਰੱਖਣ
ਕੋਈ ਮੈਡੀਸਨ ਦੀ ਦੁਕਾਨ ਨਹੀਂ ਲਭੀ ਬਾਕੀ ਬਹੁਤ ਹੀ ਵਧੀਆ ਬਲੌਗ
ਬਹੁਤ ਮਜ਼ਾ ਆਇਆ ਤੁਹਾਡਾ ਅੱਜ ਦਾ ਵਲੌਗ ਦੇਖਕੇ ਅੱਤੇ ਬਹੁਤ ਅੱਛਾ ਲੱਗਇਆ ਸਾਰੇ ਪੰਜਾਬੀ ਪਰਵਾਰਾਂ ਨੂੰ ਦੇਖਕੇ । ਵਾਹਿਗੁਰੂ ਸੱਬ ਨੂੰ ਹਮੇਸ਼ਾ ਖੁਸ਼ ਰੱਖੇ ।
ਚਿਕਨ ਦੀ ਦੁਕਾਨ ਤੇ ਗੁਰੂ ਰਾਮਦਾਸ ਜੀ ਦਾ ਸਰੂਪ ਲੱਗਾ. ਮੇਰੇ ਖਿਆਲ ਨਾਲ ਇਹ ਗਲਤ ਆ 🤔
😂😂
Bilkul galat a ji .
Hello ji galti ho gayi Rab rakha
Mnu v glt lagga
Sikh mass kha sakde a prr hlal da nhi kha sakde
ਰਿਪਨ ਵੀਰ ਜੀ ਖੁਸ਼ੀ ਭੈਣ ਜੀ ਤੁਹਾਡਾ ਧੰਨਵਾਦ ਵਧੀਆ ਸ਼ੈਰ ਕਰਵਾਉਣ ਲਈ
Love from wagha border village Lahore Punjab Pakistan🇵🇰🇵🇰❤
Pakistani bhut ne South hall ch
ਬਹੁਤ ਵਧੀਆ ਜੀ ਮੇਰੇ ਯੂਟਿਊਬ ਦੇ ਤੇ ਟ੍ਰੈਵਲਿੰਗ ਦੇ ਉਸਤਾਦ ਜੀ ਤੁਹਾਡੀਆਂ ਵੀਡੀਓਜ ਵੇਖ ਕੇ ਹੀ ਅੱਜ ਦਾਸ ਕਾਮਯਾਬ ਯੂਟਿਊਬਰ ਤੇ ਟਰੈਵਲ ਬਣ ਸੱਕਿਆ ਜੀ ਧੰਨਵਾਦ ਜੀ 🙏🏼🙏🏼
ਬਹੁਤ ਬਹੁਤ ਧੰਨਵਾਦ ,ਤੁਸੀਂ ਮੰਦਿਰਾਂ ਦੇ ਦਰਸ਼ਨ ਕਰਵਾਏ ,ਇਹ ਗੱਲ ਸਹੀ ਹੈ ਕੇ ਕੋਈ ਵੀ ਧਰਮ ਨਫ਼ਰਤ ਨਹੀਂ ਸਿਖਾਉਂਦਾ ,ਸਗੋਂ ਪਿਆਰ ਨਾਲ ਰਹੈਣ ਦੀ ਸਿਖਿਆ ਦਿੰਦਾ ਹੈ । ❤
ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤❤
ਵੋਹ ਕਿਆ ਕਰੇਗਾ ਪਿਆਰ ਭਗਵਾਨ ਸੇ।
ਵੋਹ ਕਿਆ ਪਿਆਰ ਕਰੇਗਾ ਈਮਾਨ ਸੇ।
ਜਨਮ ਲੇ ਕਰ ਗੋਦ ਮੇਂ ਇਨਸਾਨ ਕੀ।
ਜੋ ਕਰ ਨਾ ਸਕਾ ਪਿਆਰ ਇਨਸਾਨ ਸੇ।
Thanks for see of punjabi villagers life of Southall England UK 🇬🇧 ❤❤❤❤❤❤
ਸਤਿ ਸ੍ਰੀ ਅਕਾਲ ਜੀ ❤ ਪੰਜਾਬੀ ਜਿੰਦਾਬਾਦ ਜੀ ❤ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ❤
ਬਾਈ ਜੀ ਬਹੁਤ ਵਧਿਆ ਪ੍ਰੋਗਰਾਮ ਆਪ ਜੀ ਦੇ । Southall ਬਾਰੇ ਇਕ ਜਾਣਕਾਰੀ ਭੀ ਦੇ ਸਕਦ ਹੋਂ
Here in 2011 in London , Riots ਹੋ ਗਏ ਸਨ ਇਕ black African police ਦ ਹੱਥੋਂ ਮਾਰੇਆ ਗਿਆ ਸੀ । ਬਾਹਰੋਂ ਬਹੁਤ ਬੰਦੇ Southall ਲੁੱਟਣ ਆ ਰਹੇ ਸਨ । ਆਪਣੀ ਪੰਜਾਬੀ community ਹਥਿਆਰ ਲੈ ਕੇ ਪਹਿਰੇ ਲਾ ਦਿੱਤੇ ਸਨ , Southall ਲੁੱਟਣ ਤੋਂ ਬੱਚਾ ਲਿਆ ਸੀ । ਇਸ ਗੱਲ ਦਾ ਜ਼ਿਕਰ U.K. ਦੀ Parliament ਵਿੱਚ ਕਿਹਾ ਕੀ ਇਨ੍ਹਾਂ ( ਪੰਜਾਬੀਆ ) ਤੋਂ ਸਿੱਖ ਲੋ ਆਪਣੀ ਜਾਨ ਮਾਲ ਦੀ ਹਿਫ਼ਾਜ਼ਤ ਕਿਸ ਤਰ੍ਹਾਂ ਕਰਨੀ ਹੈ
ਰਿਪਨ ਖੁਸ਼ੀ ਪੁੱਤਰ 🙏🏻 ਹੱਸਦੇ ਵੱਸਦੇ ਰਹੋ ਹਮੇਸ਼ਾ
ਪੁੱਤਰ ਰਾੜਾ ਸਾਹਿਬ ਵਾਲੇ ਬਾਬਾ ਜੀ ਦੀ ਯਾਦ ਚ ਬਣੇ ਗੁਰੂ ਘਰ ਦੇ ਵੀ ਦਰਸ਼ਨ ਕਰਵਾ ਦਿਓ ...ਜੇ ਹੋ ਸਕੇ ਤਾਂ 🙏🏻
ਸਤਿ ਸ੍ਰੀ ਅਕਾਲ ਬਾਈ ਜੀ (ਰਾਜ ਗਿੱਲ ਦਿੜ੍ਹਬਾ )
ਧੰਨਵਾਦ ਵੀਰ ਜੀ ਤੇ ਭਾਬੀ ਜੀ Luv frm Patiala ❤
ਮੀਟ ਦੀ ਦੁਕਾਨ ਤੇ ਗੁਰੂ ਸਾਹਿਬ ਜੀ ਦੀ ਫੋਟੋ ਲਾਕੇ ਦੱਸ ਤਾ ਕੀ ਗੁਰਬਾਣੀ ਸੁਣਦੇ ਆ ਅਸੀ ਪਰ ਸਮਝ ਨੀ ਸਕੇ
Paji ਅੰਗਰੇਜਾਂ ਵਾਲੀ ਸਾਈਡ ਵੀ ਦਿਖਾ ਦੀਓ
southall punjabi house the main pehchain una front garden pakka Hove ga gore da front garden te grass hove ga
ਬਹੁਤ ਹੀ ਵਧੀਆ ਕੀਤਾ ਯਾਂ ਯਾਂ ਨੂੰ ਛੁੱਟੀ ਤੇ ਭੇਜ ਤੇ ਉਸ ਦੀ ਜਗ੍ਹਾ ਹਾਂ ਜੀ ਆ ਗਈ ਏ😂
Very nice vlog mandir dekhan lai bahut bahut thanks
Sandeep & her "YEAH,YEAH" are too adorable🫶
Bahut vadia south hall ate tuhada naanka pariwar v bahut vadia laga Aaj kal ta naanke bahut ghat piyar karde apne dotean nal bahut vadia laga ji tuhada naanka pariwar Waheguru ji mehar Arkham ji
Sachi ajj ta punjab da he vlog lagda c .❤❤❤❤Good GBU❤❤
ਸਾਊਥਾਲ ਪਿੰਡ ਦੇ ਦਰਸ਼ਨ ਕਰਵਾਏ ਸ਼ੁਕਰੀਆ ਜੀ ਬਹੁਤ ਵਧੀਆ ਲੱਗਿਆ
ਦਾਤੇਵਾਸ
ਪੂਰਾ ਪੰਜਾਬ ਈ ਆ।ਬਰਮੀਗਮ ਵੀ ਇੱਦਾਂ ਈ ਆਂ।
Jb se ap logo ka vlg daikha hy or to kuch daikhny ko dil hi nhi krta ❤ sab se phla vlg pakistan wala daikha bht acha lga ap pak ay ❤🎉
ਵਾिਹਗੁਰੂ ਜੀ
ਬਹੁਤ ਬਹੁਤ ਧੰਨਵਾਦ ਖੁਸ਼ੀ ਅਤੇ ਰਿਪਨ ਭਰਾ❤ਤੁਸਾ ਸਾਨੂੰ ਘਰ ਬੈਠਿਆ ਨੂੰ ਦੁਨੀਆ ਦੀ ਸੈਰ ਕਰਵਾ ਦਿੱਤੀ
Love From Heer Ranjha City , Punjab Pakistan ❤
In England South hall looking like a Shimla's mall road 🛣️ (Himachal Pradesh) 👌😁
ਬਾਈ ਰਿਪਨ ਜੀ ਤੁਹਾਡੇ ਵਲੌਗ ਦਾ ਬਹੁਤ ਬੇਸਬਰੀ ਦੇ ਨਾਲ ਇੰਤਜ਼ਾਰ ਰਹਿੰਦਾ ਜੀ
Sat shri akal ji sarea nu veer ji bohat dhanwad sukhria maherbani dunia de darshan karwon lyi waheguru ji tuhanu chardikla tandrusti wakshan ehi ardas ha ji
ਲਿਪਟ ਤੇ ਖੁਸ਼ੀ ਤੁਹਾਡਾ ਤੇ ਤੁਹਾਡੇ ਮਾਮਾ ਜੀ ਦੇ ਸਾਰੇ ਪਰਿਵਾਰ ਦਾ ਬਹੁਤ ਧੰਨਵਾਦ ਤੁਸੀਂ ਸਾਨੂੰ ਸਾਊਥਾਲ ਦੇ ਰਹਿਣ ਵਾਲਿਆਂ ਨਾਲ ਮਿਲਾਇਆ
ਲਿਪਟ ਨਹੀ ਰਿਪਨ
ਬੁਹਤ ਵਧਿਆ ਵੀਰੇ
Mama g and ona di family v gud prsn ne ...ripn veer tohade Sari family all gud..love u ll
Waheed Shahzed to Faisalabad Pakistan my aor pagi That ho❤❤❤❤
Ripan veer ji and Khushi di all family nu SSA ji
Very good Jatta 👍
SsA ji very sweet couple ji Rab mahr kara
Love above and among all. This is real religion. I find patriotic people all the way!
khushi bht hi simple or cute hy MashaAllah ❤
ਬੇਟੀ ਸੰਦੀਪ ਦੀ ਬੋਲਬਾਣੀ ਦਾ ਰਾਜ ਅੱਜ ਤੁਹਾਡੇ ਮਾਮਾ ਜੀ ਦੇਖ ਪਤਾ ਲੱਗ ਗਿਆ ਪ੍ਰਵਰਿਸ਼ ਦਾ ਅਸਰ
Paji bhagvan Valmiki mahraj ji de minder de v darshan kar va do 🙏🙏
ਸਤਿ ਸ੍ਰੀ ਅਕਾਲ ਦੋਨਾ ਪਰਿਵਾਰਾਂ ਨੂੰ ਬਾਈ ਜੀ ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਧੰਨਵਾਦ ਭੈਣੀ ਜੱਸਾ
ਸਤਿ ਸ੍ਰੀ ਅਕਾਲ ਜੀ
ਰਿਪਨ ਵੀਰ ਤੇ ਖੁਸ਼ੀ ਭੈਣ ਨੂੰ ਬਹੁਤ ਬਹੁਤ ਪਿਆਰ ❤❤❤❤❤❤
ਇਸ ਹਿਸਾਬ ਨਾਲ ਤਾਂ ਨਰੇਗਾ ਵੀ ਚੱਲਦੀ ਹੋਊ ਏਥੇ😂😂
Good morning ❤to my ccccuuute Jas (Bobby dindsa)❤miss you a lot ❤❤by true heart ❤️ and soul 💖 WAHEGURU ji bless you to all ❤️
Waheguru ji Chardikala chh Rakkhe Couple jori nicely
Enjoy a villagers life of Southall England UK 🇬🇧 ❤❤❤❤❤
🙏jai Shri Ram🙏
Enjoy a city of England UK 🇬🇧 ❤❤❤❤
ਸਤਿ ਸ਼੍ਰੀ ਅਕਾਲ ਜੀ ਤੁਹਾਡੇ vlogs ਵਿੱਚ ਜਿੰਨੀ ਜਾਣਕਾਰੀ ਮਿਲਦੀ ਹੈ, ਓਨੀ ਤਾਂ ਡਿਸਕਵਰੀ ਚੈਨਲ ਵੀ ਨਹੀਂ ਦੇ ਸਕਦਾ। ਜਿਉਂਦੇ ਵਸਦੇ ਰਹੋ ਜੀ।
ਹਿਲੋ ਰਿਪਨ ਐਂਡ ਖੁਸ਼ੀ ਤੇ ਪਰਿਵਾਰ ਸੱਤ ਸ਼੍ਰੀ ਆਕਾਲ ਜੀ ਬਹੁਤ ਹੀ ਵਧੀਆ ਲੱਗਿਆ ਤੇ ਸੋਹਣਾ ਖੁਸ਼ ਰਹੋ ਰੱਬ ਰਾਖਾ ਮਰ ਜਾਣਾ ਖਾਨ ਮੋਂਗਾ
ਬਹੁਤ ਵਧੀਆ ਜੀ ਰੱਬ ਮੇਹਰ ਕਰੇ ਸਾਰਿਆ ਤੇ । ਮੇਰੇ ਵੱਲੋਂ ਤੁਹਾਨੂੰ ਬਹੁਤ ਬਹੁਤ ਪਿਆਰ ਤੇ ਤੁਹਾਡੇ ਮਾਮਾ ਜੀ ਨੂੰ ਸਤਿ ਸ੍ਰੀ ਆਕਾਲ ਜੀ 🙏🏻🙏🏻❤❤
Waheguru ji 🙏☺️❤️
Veere apne Punjab ch v sare pyar naal te miljul ke hi rhnde ne baaki kujko extreme log har community ch hunde hn...🇮🇳
Canada vi Punjabi likhi mostly Vancouver , surrey nd Brampton ch vi … jitha apna Punjabi rehnda othe Punjabi hi use Hundi aa
very good job waheguru ji mehar karna ji apne vachayan te 😍 🙏
Apse africa ki kuch information lyni thi kindly reply krden
Wahiguru g chadikala vich rakhe sariyan nu 🙏🙏🙏
ਸਤਿ ਸ਼੍ਰੀ ਆਕਾਲ ਬਾਈ ਜੀ ਹਮੇਸਾਂ ਚੜਦੀਕਲਾ ਵਿੱਚ ਰਹੋ (ਅੰਗਰੇਜ ਬਾਵਾ ਨਾਭਾ )
Waheguru ji 🙏 kirpa kare
ਧਰਮ ਕੋਈ ਛੋਟਾ ਵੱਡਾ ਮਾੜਾ ਚੰਗਾ ਨੀ, ਸ਼ਰੀਕ ਸਕੇ ਭਰਾ ਹੀ ਹੁੰਦੇ ਆ ਤਾਕਤਵਰ ਭਰਾ ਕਮਜੋਰ ਨੂੰ ਮਾਰਦਾ ਜੁਲਮ ਕਰਦਾ ਕਮਜੋਰ ਲੜਦਾ ਜਿੰਨਾ ਲੜ ਸਕਦਾ ਤੇ ਸ਼ਰੀਕ ਬਣਦਾ ਇਹੋ ਮਹਾਭਾਰਤ ਤੇ ਰਾਮਾਯਣ ਚ ਸੀ ਗੱਲ ਜਿੱਤ ਦੀ ਜੌ ਜਿੱਤ ਗਿਆ ਓਹ ਰੱਬ, ਤੁਹਾਡਾ ਕੰਮ ਤੁਸੀ ਆਪਣੇ way ਨਾਲ ਵਧੀਆ ਕਰ ਰਹੇ ਹੋ, ਪਰ ਸ਼ਰੀਕਾ ਨੇ ੪੭ ਤੋਂ ਜੌ ਕੀਤਾ ਓਹ ਭੁੱਲਣ ਵਾਲਾ ਨੀ
ਗੁਰੂਦੁਆਰਾ ਗ੍ਰੇਵਸੈਂਡ ਵੀ ਦੇਖਾਵੋ
ਸਾਰਾ ਸਾਉਥਹਾਲ ਵਿਖਾਉਣ ਵਾਸਤੇ ਰਿਪਨ ਬਾਈ ਜੀ ਅਤੇ ਖੁਸ਼ੀ ਭੈਣ ਜੀ ਅਤੇ ਤੁਹਾਡੀ ਸਾਰੀ ਫੈਮਲੀ ਦਾ ਬਹੁਤ ਬਹੁਤ ਧੰਨਵਾਦ
ਸਿੰਘ ਬ੍ਰਦਰਜ਼ ਕੰਪਨੀ ਦੀ ਸਾਰੀ ਟੀਮ ਨੂੰ ਸਤਿ ਸ਼੍ਰੀ ਆਕਾਲ ਼ਵਿਰਸਾ ਸਿੰਘ ਖਡੂਰ
phaji tuc gurughar vi dikha dite mandir vi tuc guru Ravidas guru ni dikheya phaji kyu. tuhanu sari sangat dekhdi aa asi vi tuhanu dilo dekhida phaji pr tuhanu gurughr dikhona chahida c 🙏🏻🙏🏻
God is one 🙏 Respect to all religion 🙏
Ripan khushi thanks beautiful 😍 blog nice to showing mandir very nice too hear that community very close people are very nice 🎉 God bless 🙌 u are ur family and south Hall people
SSA ji waheguru chardikala vich rakhe g
Thanks paji temple dikhan leyi 🙏🙏
@ channa chaat bhandar try krke dekheo ... indian golgappe tikki vala taste aa... try krke dekheo jroor
Bhot vadiya jankari sanu v mil rahi hai ji 😊😊 God bless u Punjabi travel Cauple ji 🙏🙏🙏
ਵਲੈਤ ਵਧੀਆ ਲੱਗਾ
ਵਾਲ ਸਟਰੀਟ ਏਰੀਆ ਵੀ ਦਿਖਾਉ ਜੀ
Bai reva tesko te market ve dikha dinde puranea zadan tajea ho jandea meh addle road rehda se
Ripan khusi nice vlog
Wahiguru di tuhade te kirpa rahe g 🙏🙏🙏
Omg india lagda aa😂😂
ripan khusi sat shiri akal ji waheguru ji chardicala ch rakhn bai ji vadia vadia vdo dakhandeo bhut maja anda God bless you bai
Sandeep you should start your own vlogs ......you are very good personality.....I really love to watch more because of you
ਸਤਿ ਸ੍ਰੀ ਅਕਾਲ ਜੀ ਪਿੰਡ ਰਤਨ ਗੜ੍ਹ ਅੰਮ੍ਰਿਤਸਰ
Boht vdia veere❤️ dil khush ho gea
Canada v aavo hun jldi
Sada khush rho 👌👌👌👌👌🙏🙏🙏🙏🙏
ਬਹੁਤ ਪਿੰਡਾਂ ਵਰਗਾ ਮਾਹੌਲ ਪੰਜਾਬ ਤੇ ਲੱਗਦਾ ਹੀ ਨਹੀਂ ਤੁਸੀਂ ਵੀ ਅਮਰੀਕਾ ਕਨੇਡਾ ਫਰੈਂਡ ਹ ਕਿ ਪੰਜਾਬ ਚ ਮਿਲਦੇ ਸਾਰਾ ਸੇਮ ਟੂ ਹੀ ਆ😂😂