ਅਮਰੀਕਾ 'ਚ ਪੰਜਾਬੀਆਂ ਦੀ ਰਾਜਧਾਨੀ - ਰਿਚਮੰਡ ਹਿੱਲ | ਮੇਰੀ USA ਫੇਰੀ #1
ฝัง
- เผยแพร่เมื่อ 25 ธ.ค. 2024
- #usatour #harjindersinghrandhawa #sikh
This is a video covering my journey around the wonderful Queens area in New York City where a big part of our Punjabi diaspora lives. We visited the Gurudawara Sahib in Richmond Hill and the surrounding areas where punjabi culture lives on within people.
ਘਰ ਬੈਠਿਆਂ ਹੀ ਦੁਨੀਆਂ ਦੇ ਦਰਸ਼ਨ
ਮਨੁੱਖ ਤੈਨੂੰ ਸੈਲੂਟ ਹੈ !!
ਮਾਣ ਹੈ ਸਿੱਖ ਕੌਮ ਤੇ, ਜੁਗ ਜੁਗ ਜੀਵੇ ਪੰਥ ਖਾਲਸਾ।
ਰੰਧਾਵਾ ਸਾਬ ਸਤਿ ਸ੍ਰੀ ਅਕਾਲ , ਰੰਧਾਵਾ ਸਾਬ ਖੁਸ਼ੀ ਇਸ ਗੱਲ ਦੀ ਹੋਈ ਕਿ ਸੱਤ ਸਮੁੰਦਰੋਂ ਪਾਰ ਵੀ ਸਾਡੇ ਸਰਦਾਰਾਂ ਨੇ 40 ਮੰਜਲੀਆਂ ਬਿਲਡਿੰਗ ਬਣਾਈ ਹੋਈ ਹੈ ਪਰ ਦੁੱਖ ਇਸ ਗੱਲ ਦਾ ਹੋਇਆ ਕਿ ਗੁਰੂ ਘਰਾਂ ਵਿੱਚ ਅਸੀ ਵਿਦੇਸ਼ਾ ਚ ਜਾ ਕੇ ਵੀ ਡਾਂਗਾਂ ਖੜਕਾਈਆਂ ਨੇ ਕਿੰਨਾਂ ਅਮੀਰ ਬੰਦਾਂ ਤੇ ਕਿੰਨੇ ਮਾਣ ਨਾਲ ਕਿਹ ਰਿਹਾ ਕਿ ਅਸੀ ਡਾਂਗਾਂ ਖੜਕਾਉਦੇ ਹਾਂ ਤੁਹਾਡੇ ,2 ਵਾਰ ਪੁੱਛਣ ਤੇ ਵੀ ਬੜੇ ਮਾਣ ਨਾਲ ਕਿਹ ਰਿਹਾ ਕਿ ਸਾਨੂੰ ਗੱਤਕਾ ਹੋਰ ਕਿਸ ਲਈ ਦਿੱਤਾ ਗੁਰੂ ਸਾਹਿਬ ਜੀ ਨੇ ਇਹ ਸਾਫ ਕਰ ਦਿੱਤਾ ਇਸ ਇਨਸਾਨ ਨੇ ਕਿ ਅਸੀਂ ਮਾਇਆ ਖਾਤਰ ਗੁਰੂ ਘਰਾਂ ਚ ਗੋਲਕਾਂ ਦੀ ਮਾਇਆ ਖਾਤਰ ਡਾਗਾਂ (ਗੱਤਕਾ ) ਖੇਡਣ ਚ ਵਿਦੇਸ਼ ਦੀ ਧਰਤੀ ਤੈ ਵੀ ਰਁਜੇ ਹੋਣ ਦੇ ਬਾਵਜੂਦ ਗੱਤਕਾ ਖੇਡੀ ਦਾ ਗੱਲ ਬਿਲਕੁਲ ਸਾਫ ਹੋ ਗਈ ਕਿ ਗੁਰੂ ਸਾਹਿਬ ਦੀਆਂ ਗੋਲਕਾਂ ਖਾਤਰ ਕੁਝ ਵੀ ਕਰ ਸਕਦੇ ਹਾਂ ਇਹ ਬਹੁਤ ਦੁੱਖ ਦੀ ਗੱਲ ਹਸ ਅਸੀ ਹਰ ਰੋਜ ਬਾਦਲਾਂ ਨੂੰ ਗੋਲਕਾਂ ਤੇ ਕਬਜਾ ਕਰਨ ਦੇ ਮੁੱਦੇ ਨੂੰ ਪਾਣੀ ਪੀ ,ਪੀ ਕੇ ਕੋਸਦੇ ਰਹਿੰਦੇ ਹਾਂ , ਬਹੁਤ ਦੁੱਖ ਹੋਇਆ ਇਹ ਗੱਲ ਸੁਣ ਕੇ
ਬਾਵਾ ਰਜਿੰਦਰ ਸਿੰਘ ਲਾਲੀ ਵੀ ਪ੍ਰਧਾਨ ਰਹੇ, ਹੁਣ ਫਿਰ ਉਹ ਇਸ ਗੁਰੂ ਘਰ ਦੇ ਸੇਵਾਦਾਰ ਬਣ ਰਹੇ ਹਨ?
ਬਹੁਤ ਸੇਵਾ ਕਰਦੇ ਹਨ!
ਇਮਾਨਦਾਰ ਸੇਵਾਦਾਰ ਹਨ ਉਹ!
ਬਹੁਤ ਇਜਤਮਾਨ ਕਰਦੇ ਹਨ ਲੁਬਾਣਾ ਕੁਮੈੰਟੀ ਦੇ ਸਾਰੇ ਲੋਕ!
ਛਾਏ ਪਏ ਮਾਝੇ ਦੇ ਜੱਟ ਰਿਚਮੰਡ ਵਿੱਚ ਤੇ ਚਮਕਾਂ ਮਾਰ ਰਹੇ ਹਨ ਬਹੁਤ ਸਿਆਣੇ ਹਰਜਿੰਦਰ ਸਿੰਘ ਰੰਧਾਵਾ ਜੀ।
ਸੋਚ ਖੂਬਸੂਰਤ ਹੋਵੇ ਤਾਂ
*ਹਰ ਕੰਮ ਅੱਛਾ ਹੀ ਲੱਗੇਗਾ*
ਰੰਧਾਵਾ ਜੀ, ਸਿੱਖੀ ਵਿੱਚ ਜ਼ਾਤ ਪਾਤ ਦਾ ਕੋਈ ਸਥਾਨ ਨਹੀਂ ਹੈ ਪਰ ਮੈਂ ਤੁਹਾਡੀ ਇਸ ਇੰਟਰਵਿਊ ਦੇ ਸ਼ੁਰੂ ਵਿਚ ਜਦੋਂ ਸਰਦਾਰ ਭੁਪਿੰਦਰ ਸਿੰਘ ਨਾਲ਼ ਜਾਣ ਪਹਿਚਾਣ ਸੁਣੀ ਜਿੱਥੇ ਸਰਦਾਰ ਜੀ ਆਪਣੇ ਨਾਮ ਨਾਲ ਜ਼ੋਰ ਦੇ ਕੇ ਆਪਣਾ ਗੋਤ ਬੋਪਾਰਾਏ ਦੱਸਦੇ ਹਨ ਤੋਂ ਇਹ ਬੜੇ ਅਰਾਮ ਨਾਲ ਅੰਦਾਜ਼ਾ ਲਗਾ ਸਕਿਆ ਹਾਂ ਕਿ ਸਰਦਾਰ ਭੁਪਿੰਦਰ ਸਿੰਘ ਗੁਰੂ ਘਰ ਦੇ ਪ੍ਰਧਾਨ ਹੁੰਦਿਆਂ ਵੀ ਜ਼ਾਤ ਪਾਤ ਦੇ ਰੋਗ ਨਾਲ ਗਰੱਸੇ ਹੋਏ ਹਨ।
ਗੋਤ ਲਾਉਣ ਵਾਲਾ ਗਲਤ ਹੋ ਗਿਆ ਤੇ ਸਿੱਖ ਹੋ ਕੇ ਜਾਤੀ ਤੇ ਨਾਮ ਤੇ ਨੌਕਰੀ ਲੈਣ ਵਾਲਾ ਸਹੀ ਹੋ ਗਿਆ
MANAS KI JAAT SAB EKE PAHCHANBO
@@gurvinderpalsingh679
ਪੰਜਾਬ ਹੁਣ ਹੌਲ਼ੀ ਹੌਲ਼ੀ ਪੰਜਾਬੀ ਭਾਸ਼ਾ ਲਿਖਣੀ,ਬੋਲਣੀ ਛੱਡਦਾ ਜਾਂਦਾ ਫਿਰ ਤਾਂ ਗੁਟਕਾ ਸਾਹਿਬ ਵੀ ਰੋਮਨ ਅੱਖਰਾਂ ਵਾਲ਼ੇ ਦੀ ਮੰਗ ਕਰੇਗਾ ਜਿੱਥੇ "ਮਾਨਸ ਕੀ ਜਾਤ ਸਭੈ ਏਕੋ ਪਹਿਚਾਨਬੋ" ਨੂੰ ਤੁਹਾਡੇ ਅਨੁਸਾਰ ਲਿਖਿਆ ਹੋਵੇਗਾ
ਸੁਣ ਲਓ ਪ੍ਰਧਾਨ ਅਸੀਂ ਗੱਤਕਾ ਤਾਂ ਹੀ ਸਿੱਖਿਆ ਗੁਰੂ ਘਰ ਵਿੱਚ ਡਾਂਗਾਂ ਚਲਾ ਲਈ ਏਦਾ ਦੇ ਪ੍ਰਧਾਨ ਨੇ
ਐਨ ਆਰ ਆਈ ਪੰਜਾਬੀ ਪੰਜਾਬ ਦੀ ਔਖੇ ਵੇਲੇ ਮਦਦ ਬਹੁਤ ਕਰਦੇ ਨੇ ਬਹੁਤ ਧੰਨਵਾਦ ਜੀ
ਰੰਧਾਵਾ ਵੀਰ ਜੀ ਇਹ ਗਲ ਸਹੀ ਏ ਇਕ ਐਟਚੀ ਲੈ ਕੇ ਆਉਦੇ ਆ ਤੇ ਵਹਿਗੁਰ ਦੀ ਕਿਰਪਾ ਨਾਲ ਬਹੁਤ ਵਡੇ ਬਿਜਨਸ ਜੀ ਇਨਾ ਲੰਮੀਆ ਉਮਰਾ ਬਖਸ਼ੇ
ਬਹੁਤ ਵਧੀਆ ਜੀ, I am from Batala.
ਵਾਹ ਰੰਧਾਵਾ ਸਾਹਬ , ਵਧੀਆ ਜਾਣਕਾਰੀ ਦਿੱਤੀ ਨਿਊਯਾਰਕ ਸ਼ਹਿਰ ਯੂ ਐਸ ਏ ਦੀ , ਏਧਰ ਫਲੋਰਿਡਾ ਵਾਲੇ ਪਾਸੇ ਵੀ ਆ ਜਾਓ, ਤੁਹਾਡੇ ਅਸਲੀ ਦਰਸ਼ਨ ਕਰ ਲਈਏ,ਪੰਜਾਬ ਟੈਲੀਵੀਜ਼ਨ ਤੇ ਤਾਂ ਤੁਹਾਨੂੰ ਹਰ ਰੋਜ਼ ਸੁਣਦੇ ਹੀ ਹਾਂ ।
J Annand is great ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ blessing great
ਰੰਧਾਵਾ ਜੀ ਬਹੁਤ ਵਧੀਆ ਕੀਤਾ ਜੀ।
ਲੋਕਾਂ ਨੂੰ ਨਿਊ ਯਾਰਕ ਤੋਂ ਅੰਮ੍ਰਿਤਸਰ ਦੀ ਸਿੱਧੀ ਫਲਾਈਟ Via ਇਟਲੀ ਆਉਂਦੀ ਹੈ। ਦਿੱਲੀ ਜਾਣ ਦੀ ਲੋੜ ਨਹੀ ਹੈ। ਮੈਂ ਵੀ ਇਸ ਗੁਰਦੁਵਾਰਾ ਸਾਹਿਬ ਦੇ ਦਰਸ਼ਨ ਕੀਤੇ ਹਨ।
ਵਾਹਿਗੁਰੂ, ਧੰਨ ਸਿੱਖੀ ਤੇ
ਧੰਨ ਗੁਰੂ ਦੇ ਸਿੱਖ ।
ਮੈ.ਵਿਧਵਾ.ਔਰਤ ਵੀਰੇ.ਆਸਰਾ.ਕੋਈ ਨਹੀ ਮੈਨੂ ਗਰੀਬ ਨੂ ਕੋਈ ਹੈਲਪ ਕਰਦੋ ਤਾ ਜੋ.ਆਪਣਾ.ਤੇ.ਬਚਿਆ ਦਾ.ਪੇਟ ਸਕਾ
ਵਾਹ ਰੰਧਾਵਾ ਸਾਬ , ਬਹੁਤ ਵਧੀਆ
Mr Anand sahab very positive insan lagey tuhadi seva nu salam 🙏
ਰੰਧਾਵਾ ਜੀ, ਬਹੁਤ ਵਧੀਆ ਪੇਸ਼ਕਸ਼ ਪੇਸ਼ ਕੀਤੀ ਹੈ
ਹਰਜਿੰਦਰ ਸਿੰਘ ਰੰਧਾਵਾ ਜੀ ਅਮਰੀਕਾ ਹੋਵੇ ਜਾਂ ਹੋਰ ਕੋਈ ਵੀ ਯੂਰਪ ਮੁਲਕ ਹੋਵੇ ਆਲੂ ਤੇ ਪੰਜਾਬੀ ਆਪ ਜੀਆਂ ਹਰ ਇੱਕ ਜਗ੍ਹਾ ਮਿਲ ਜਾਵਣਗੇ ਤੇ ਪੰਜਾਬੀ ਮੇਹਨਤੀ ਵੀ ਹਨ।💚🙏🙏 ਵੱਲੋਂ ਐਡਵੋਕੇਟ ਜੀ ਐਸ ਖਹਿਰਾ ਲੁਧਿਆਣਾ ਪੰਜਾਬ।👍☝️☝️☝️☝️✍️✍️💯💚👏 ਇਹਨਾਂ ਵੀਰਾਂ ਨੂੰ ਤੁਸੀਂ ਮਿਲਾ ਕੇ 💚ਦਿੱਲ ਖੁਸ਼ ਕਰਤਾ ਜੀ।👍👌👌💚👏
Thanks bro, I will sure visit n will try to bring my kids to when i visit states next time.
Thanks for sharing.
ਚਾਹੇ ਆਪਸ ਵਿੱਚ ਡਾਂਗ ਖੜਕਦੀ ਹੈ ਗੁਰੂ ਕੀ ਸੇਵਾ ਵਿੱਚ ਸਿੱਖ ਕਦੇ ਕਮੀ ਨਹੀਂ ਰੱਖਦਾ ਮੁਸੀਬਤ ਸਮੇਂ ਸਭ ਇੱਕ ਹੁੰਦੇ ਹਨ ਉਹ ਇਕ ਹੋਣਾ ਵੀ ਚਾਹੀਦਾ ਹੈ ਸਿੱਖ ਹਰਇਕ ਦੀ ਮਦਦ ਕਰੇ ਹਮੇਸ਼ਾ ਅੱਗੇ ਹੁੰਦਾ ਹੈ ਇਹੀ ਸਾਡੇ ਸਿੱਖ ਧਰਮ ਦੀ ਇਕ ਖੂਬਸੂਰਤੀ ਹੈ ਵਾਹਿਗੁਰੂ ਹਮੇਸ਼ਾ ਸ ਖੁਸ਼ ਰੱਖੇ
You are always concern about our Sikhism and our politics. Bahut wadhia soch de malik hon Harjinder ji 🙏no wonder we always wait for your program. Stay blessed . Enjoy your trip 👌💕
Anand saab kainde ne....: Guru Nanak saheb d baani che bohat takat hai ....❤❤❤
Waheguru Ji Ka Khalsa Waheguru Ji Ke Fateh Lajawab Program Jiode Vasde Raho Rab Rakha Dhanwad Ji 🙏
Good interview all
RANDAWA ji , doing wonderful job . I have heard your two interviews with American one is with Darshan Dhaliwal our respected Surjit singh Rakhra ji brother next this . Your Questions is excellent & fearless
ਰੰਧਾਵਾ ਜੀ ਡਾਂਗ ਖੜਕਣ ਵਾਲੀ ਗੱਲ ਵਧੀਆ ਕੀਤੀ
Sewa Bahut Kr rhe ne.
Gurdwara bahut hi sundar Hai.
Kujh kujh showbazi v dikh rhi hai!!
Nimrta dee ghat mehsoos hoyee
Randhawa sar bahut 👌👌
Waheguru bless you veer rajinder singh RANDHAWA SAHIB JI. Usa California hometown patiala mohali chandigarh
Nice to see our hard working Sikh community and their hard working struggle for settling down in USA 🇺🇸 and their Seva bawna towards their Sikh religion and Gurdwaras
Great going....
Dhan dhan guru granth sahib ji dhan hai Sikh sangat
Salute to strength of obeisance of Sri Anand ji.
PRADHAAN SAHIB PROUDY JIHE LAGDE NE.
ਸਕੂਲ ਗੁਰਦੁਆਰਾ ਪਾਰਕ ਪਿੰਡਾਂ ਵਿੱਚ NRI ਦੇ ਸਹਿਯੋਗ ਨਾਲ ਹੀ 🎉🎉🎉🎉🎉
ਹਰਜਿੰਦਰ ਜੀ ਨਿਊਜ਼ੀਲੈਂਡ ਦਾ ਚੱਕ੍ਰਰ ਨਹੀਂ ਲੱਗਾ
Sardar Bhupinder Singh Boparai is a very fine gentleman. He is a friend of mine and is a very fine and honest businessman. He has been helping the people in need.
Boht vadia randhawa saab
Randhawa ji welcome to New York
Hope you enjoy your trip
Thanks for documentary
❤from 🇺🇸🇺🇸
ਬਹੁਤ ਵਧੀਆ ਕੰਮ ਕਰ ਰਹੇ ਹੋ ਰੰਧਾਵਾ ਜੀ👍👍👍
Very valuable information 👍
Dignity of labor in U SA and still Driving taxi .we feel proud that our Children’s are doctors engineers Directors and information engineers.
Thank you
ਬਹੁਤ ਵਧੀਆ ਗਲਬਾਤ
ਵਾਹਿਗੁਰੂ ਜੀ
I have enjoyed ur prog.ur keen intt. In knowing details.i have visited seatle and guru ghars.realy enjoyed.Amarnath singhal
THANKS RANDHAWA SAHIB JI.
Very good S.Harjinder Singh Randhawa 👍👌👌 Kya bat hai Ji 💚🙏 Form Advocate GS Khaira Ldh Pb.🙏 Waheguru ji 💚☝️☝️☝️☝️☝️✍️✍️💯👏👏
Wow
Bha Harjinder Singh you are a good reporter with deep knowledge on most issues. I am surprised to see you don’t have a Kara on your Right hand?
TERA HI TERE EK ONKAR SATNAM SHRI WAHEGURU JI WAHEGURU JI 🧠🇮🇳🌎✍️✊
A very Happy journey...Sir...!
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਹਿ ।
ਗੁਰੂਘਰ ਦੀ ਥਾਂ ਤੇ ਗੁਰਦੂਆਰਾ ਸਾਹਿਬ ਜਿਆਦਾ ਆਦਰ ਸਤਿਕਾਰ ਵਾਲਾ ਸ਼ਬਦ ਹੈ ।
Happy journey. 👍👍👍
ਰੰਧਾਵਾ ਸਾਹਿਬ, ਜੇਕਰ ਟਾਈਮ ਹੋਵੇ ਤਾਂ ਸਾਡੇ ਕੋਲ Seattle ਇਲਾਕੇ ਦੀ ਫੇਰੀ ਵੀ ਪਾ ਜਾਓ। 🙏
ਦਇਆ ਧਰਮ ਕਾ ਮੂਲ ਹੈ ਪਾਪ ਮੂਲ ਅਭਿਮਾਨ!!🙏🏼🙏🏼
Waheguru Ji Waheguru Ji Waheguru Ji Waheguru Ji Waheguru Ji 🙏
Randhawa ji very good information
ਰੰਧਾਵਾ ਸਾਬ ਬਹੁਤ ਵਧੀਆ ਕਵਰ ਕੀਤਾ
Very nice ji 🙏
ਜੱਟਾਂ ਦੇ ਨਾ ਪਾਉਣ ਪਿੱਛੋਂ ਬੋਪਾਰਾਏ ਚੀਮਾਂ ਬਾਜਵਾ ਰੰਧਾਵਾ ਜਾਂ ਹੋਰ ਇਹ ਸਭ ਵੱਡਿਆਂ ਦੇ ਨਾਮ ਜਿਨਾ ਨੇ ਨਵੇਂ ਪਿੰਡਾਂ ਦੀ ਮੋਰੀ ਨੀਂਹ ਰੱਖੀ ਸੀ ਜਾਤਾਂ ਨਹੀਂ ਅੰਦੋਲਨ ਕਾਰੀ ਕਿਸਾਨ ਆਗੂ ਰਾਜਪਾਲ ਸਿੰਘ ਮਾਂਗਟ
ਰੰਧਾਵਾ ਸਾਬ ਬਹੁਤ ਵਧੀਆ ਪ੍ਰੋਗਰਾਮ ਕੀਤਾ ਤੁਸੀਂ
VEERE EHNA NU PUSHO KINNIA KU KITABA PARDE NE.
Randawa sahib welcome to U S A. Main 2018 Ton Punjab Television da sarotta hain
Randhawa ji ap di interview dekh ke bahut khushi hoye good job
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ
🙏🙏🙏
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ ਦੁਨੀਆਂ ਸਭੁ ਝੂਠੁ ਹੈ ਨਾਮੁ ਵਿਚ ਸਭ ਖੁਸ਼ੀਆਂ ਹਨ
🙏🙏🙏
Wah ji Randhawa sab you are in USA and here S Hameer Singh ji and S Jagtar Singh ji Vichare ape he Runn Jhunn karde Rehande Aa. Ok good luck Randhawa sab👍🙏
🙏🙏🙏🙏👍👍👍👍❤️❤️❤️❤️ May God bless you with a safe, healthy, and joyous life everyday 🙏🙏.
ਵਾਹਿਗੁਰੂ ❤
ਸਰਦਾਰ ਸਾਹਿਬ ਨੇ ਅਕਾਲ ਅਕੈਡਮੀ ਵਾਲਿਆਂ ਨੂੰ ਵੀ ਡਾਲਰ ਇਕੱਠੇ ਕਰਕੇ ਦੇਣ ਦੀ ਗੱਲ ਕੀਤੀ ਹੈ ਪਰ ਅਕੈਡਮੀਆਂ ਵਾਲੇ ਬੱਚਿਆਂ ਦੇ ਮਾਪਿਆਂ ਕੋਲੋਂ ਬਹੁਤ ਮੋਟੀਆਂ ਫੀਸਾਂ ਚਾਰਜ਼ ਕਰਦੇ ਹਨ। ਫਿਰ ਹੋਰ ਵੀ ਫਾਲਤੂ ਖਰਚ ਪਾ ਦਿੱਤਾ ਜਾਂਦਾ ਹੈ।
ਰੰਧਾਵਾ ਜੀ ਅਮਰੀਕਾ ਫੇਰੀ ਦੀਆਂ ਮੁਬਾਰਕਾਂ ਬਹੁਤ ਸੁਭਾਗਾ ਦਮਾਂ ਮਿਲਦਾ ਹੈ ਜਦੋ ਅਕਾਲ ਪੁਰੱਖ ਦੀ ਕਿਰਪਾ ਸਦਕਾ ਸੰਤ ਸਮੰਦਰੋ ਪਾਰ ਉਡਾਰੀ ਮਾਰਨ ਦਾ ਮੌਕਾ ਬਖਸ਼ਿਆ ਜਾਂਦਾ ਹੈ। ਫੇਰੀ ਦਾ ਅਨੰਦ ਮਾਣੋ। ਇਹ ਹੀ ਸ਼ੁਭ ਕਾਮਨਾ ਹੈ। ਮੇਰਾ ਬੇਟਾ ਨਿਊ ਯਾਰਕ ਗਿਆ ਸੀ ਕਹਿੰਦਾ ਸੀ ਕੁ ਜਿਸ ਨੇ ਨਿਊ ਯਾਰਕ ਨਹੀ ਦੇਖਿਆ ੳਸ ਨੇ ਕੁਝ ਨਹੀ ਦੇਖਿਆ। ਸੋ ਜ਼ਰੂਰ ਨਿਊ ਯਾਰਕ ਨੂੰ ਨੇੜਿੳ ਦੇਖਨਾ ਤਾਕੀਦ ਹੈ। ਪਿਆਰ ਸਹਿਤ - ਜਲੰਧਰ ਸ਼ਹਿਰ
Waheguru ji🙏🙏
Nice presentation.
Randhawa sahib - Welcome to USA
Eh ehi kugh pushan aya, ke Richmond de Gurudewadre wale kiss politician de naal ne. Kiss party naal ne
Good program Bhupinder Singh Goindwal Sahib
ਰੰਧਾਵਾ ਜੀ Houston Texas ਦਾ ਵੀ programe ਬਣਾਉਣ ਜੀ ।
🙏🙏🙏Wahegur Mehar rakhe sareia te
ਮਾਨਵ ਸੇਵਾ ਬਰਾਬਰ ਭਗਤੀ ਨਾਹੀ 👍🙏🏼
ਅਸਲੀਅਤ ਤੇ ਇਹ ਹੈ ਸਿੱਖ ਕੌਮ ਦੇ ਸਾਰੇ ਗੁਰੂ ਸਾਹਿਬਾਨ ਖੱਤਰੀ ਅਰੋੜੇ ਹੀ ਹਨ ਲੇਕਿਨ ਜੱਟ ਭਾਈਚਾਰੇ ਨੇ ਕਦੇ ਵੀ ਖੱਤਰੀ ਅਰੋੜੀਆਂ ਨੂੰ ਬਣਦਾ ਮਾਣ ਸਤਿਕਾਰ ਨਹੀਂ ਦਿੱਤਾ ਬਲਕਿ ਭਾਪਾ ਕਹਿ ਕੇ ਹੀ ਸੰਬੋਧਨ ਕੀਤਾ ਇਸ ਤਰ੍ਹਾਂ ਨਾ ਸਿਰਫ ਖੱਤਰੀਆਂ ਅਰੋੜੀਆਂ ਨੂੰ ਮਾੜਾ ਚੰਗਾ ਬੋਲਿਆ ਇਸ ਤਰ੍ਹਾਂ ਇਹਨਾਂ ਨੇ ਗੁਰੂ ਸਾਹਿਬਾਨ ਦੇ ਪ੍ਰਤੀ ਓਹਨਾਂ ਦੇ ਵੰਸ਼ਜਾਂ ਪ੍ਰਤੀ ਵੀ ਹਮੇਸ਼ਾ ਹੀ ਮੰਦੀ ਸ਼ਬਦਾਵਲੀ ਵਰਤੀ ਹੈ ਇਸ ਤਰ੍ਹਾਂ ਜ਼ੋ ਕੋਈ ਜੱਟ ਭਾਈਚਾਰੇ ਦਾ ਬੰਦਾ ਇਹਨਾਂ ਨੂੰ ਇਸ ਤਰ੍ਹਾਂ ਦੀ ਸ਼ਬਦਾਵਲੀ ਵਰਤ ਕੇ ਸੰਬੋਧਿਤ ਕਰਦਾ ਹੈ ਸਿੱਖ ਕਹਾਉਣ ਦਾ ਹੱਕਦਾਰ ਨਹੀਂ ਹੈ ਮੇਰੀ ਕਹੀ ਗੱਲ ਕਈਆਂ ਨੂੰ ਚੁਭੇਗੀ ਜ਼ਰੂਰ ਲੇਕਿਨ ਹਕੀਕਤ ਇਹੋ ਹੈ ਵੈਸੇ ਤਾਂ ਸਿੱਖ ਕੌਮ ਵਿੱਚ ਕੋਈ ਜਾਤਪਾਤ ਨਹੀਂ ਹੈ ਲੇਕਿਨ ਸਿਵਾਏ ਜੱਟ ਭਾਈਚਾਰੇ ਤੋਂ ਇਲਾਵਾ ਹੋਰ ਕਿਸੇ ਵੀ ਬਰਾਦਰੀ ਵਿੱਚ ਇਹ ਕੋਹੜ ਨਹੀਂ ਹੈ ਜੱਦਕਿ ਪੁਰਾਣੇ ਸਮਿਆਂ ਵਿੱਚ ਜੱਟ ਹੋਣ ਦਾ ਮਤਲਬ ਖੇਤੀ ਮਜ਼ਦੂਰ ਹੁੰਦਾ ਸੀ ਇਹ ਤਾਂ ਭਲਾ ਹੋਵੇ ਓਹਨਾਂ ਦਾ ਜਿਨ੍ਹਾਂ ਨੇ ਜੱਟਾਂ ਨੂੰ ਮਜ਼ਦੂਰ ਤੋਂ ਜ਼ਮੀਨ ਮਾਲਕ ਬਣਾ ਦਿੱਤਾ ਬਾਕੀ ਇੱਕ ਗੱਲ ਹੋਰ ਜੱਟ ਪਾਕਿਸਤਾਨ ਵਿੱਚ ਮੁਸਲਮਾਨ ਭਾਰਤੀ ਪੰਜਾਬ ਵਿੱਚ ਸਿੱਖ ਹਰਿਆਣੇ ਵਿੱਚ ਜਾਟ ਇਸੇ ਤਰ੍ਹਾਂ ਰਾਜਸਥਾਨ ਪੂਰਬੀ ਉਤਰ ਪ੍ਰਦੇਸ਼ ਵਿਚ ਵੀ ਜੱਟ ਭਾਈਚਾਰਾ ਰਹਿੰਦਾ ਹੈ ਸਭ ਨੇ ਵੱਖ ਵੱਖ ਮਜ਼ਹਬ ਅਪਣਾਏ ਹੋਏ ਹਨ ਲੇਕਿਨ ਅਰੋੜਾ ਖੱਤਰੀਆਂ ਨੇ ਜੇ ਹਿੰਦੂ ਧਰਮ ਛੱਡ ਕੇ ਅਪਣਾਇਆ ਹੈ ਤਾਂ ਸਿਰਫ ਤੇ ਸਿਰਫ ਸਿੱਖ ਧਰਮ ਬਲਕਿ ਸਿੱਖ ਧਰਮ ਦੀ ਬਾਣੀ ਕੌਮ ਵੀ ਖੱਤਰੀ ਅਰੋੜਾ ਬਰਾਦਰੀ ਹੈ ਸਿੱਖ ਧਰਮ ਤੋਂ ਇਲਾਵਾ ਇਹ ਬਰਾਦਰੀ ਨਾਂ ਤਾਂ ਮੁਸਲਮਾਨਾਂ ਵਿੱਚ ਜਾਂ ਹੋਰ ਕਿਸੇ ਧਰਮ ਵਿੱਚ ਸ਼ਾਮਲ ਹੋਈ ਕਿਉਂਕਿ ਇਸ ਬਰਾਦਰੀ ਨੂੰ ਮਾਣ ਹੈ ਸਿੱਖ ਹੋਣ ਤੇ ਹੋਰ ਜਿਨੀਂ ਰਹਿਤ ਮਰਿਆਦਾ ਨਾਲ ਇਹ ਬਰਾਦਰੀ ਰਹਿੰਦੀ ਹੈ ਕੋਈ ਹੋਰ ਬਰਾਦਰੀ ਨਹੀਂ ਇਹਨਾਂ ਨੂੰ ਭਾਪਾ ਕਹਿਣ ਤੇ ਜਿਹੜੇ ਚੁੱਪੀ ਧਾਰੀ ਰੱਖਦੇ ਹਨ ਹੁਣ ਮੇਰੇ ਇਸ ਕੁਮੇਂਟ ਤੋਂ ਬਾਅਦ ਸਭ ਤੋਂ ਜ਼ਿਆਦਾ ਮੁਖਰ ਹੋ ਕੇ ਕੁਮੇਂਟ ਓਹਨਾਂ ਦੇ ਹੀ ਆਉਂਣੇ ਹਨ 😂😂
Bhai sahib tussi bilkul sahi keh rahe ho par iss de jummevaar bhi Sade Khatri-Arora bhaichara hi hai jo kadi iss bare awaaz nahi uthandey
ਬਸ ਕਰ ਜੱਟ ਮੁਢ ਤੋ ਹੀ ਜ਼ਮੀਨਾਂ ਦੇ ਮਾਲਕ ਰਹੇ ਹਨ
ਗੁਰੂ ਨੇ ਦਾਸ ਨੂੰ ਇਥੇ ਰਹਿਣ ਦਾ ਮੌਕਾ ਬਖਸ਼ਿਸ਼ ਕੀਤਾ ਹੈ
dhan guru Ramdas ji
I want to go to usa after sometime
ਰੰਨਧਾਵਾ ਜੀ ਮੇਰੀ ਬੇਨਤੀ ਹੈ ਅਸਲੀ ਸੱਚ ਸੁਣਨਾ ਹੈ ਤਾਂ anup Singh Sandhu ਨੁ deported in 2018 his village ਬੱਲਾ gurdaspur ਸੱਸ ਨਾਲ ਰਾਸਤਾ ਕਰਕੇ ਗੱਲਬਾਤ ਕਰਨੀ ਤਹਾਨ ਸੱਭ ਸੱਚ ਦੱਸ ਦੇਵੇਗਾ ਕੀ ਹੁੰਦਾ ਰਿਹਾ ਇਸ ਗੁਰੂ ਘਰ ਕਿਵੇ ਫ੍ਰਰੀ ਕਰਾਇਆ ਅੱਜ ਉਸ ਇਨਸਾਨ ਦਾ ਕੋਈ ਹਾਲ ਨਹੀਂ ਪੁੱਛਦਾ ਮੇਰੇ ਉਸ ਦੇ ਵਿਚਾਰ ਸੁਣੀhe living in queen 37 year they all know him he was owner trucking company 1985 know he is zero
ਸਤਿ ਸ੍ਰੀ ਆਕਾਲ ਜੀ।
Good.randhawaji🎉😂❤
ਵੋਟ ਕੇਸਾਂਧਾਰੀ ਦੀ ਕਿਓਂ। ਮਨੁ ਕਰਿ ਮਕਾ ਕਿਬਲਾ ਕਰਿ ਦੇਹੀ ਬੋਲਣਹਾਰੁ ਪਰਮ ਗੁਰੁ ਏਹੀ ।।ਗੁਰਬਾਣੀ ਮਨੁ ਦੀ ਗਲ ਹੀ ਕਰਦੀ ਐ ਬਾਈ ।
ਰੰਧਾਵਾ ਕੌਰ ਸਤਿ ਸ੍ਰੀ ਅਕਾਲ ਤੁਹਾਨੂੰ ਬਹੁਤ ਬਹੁਤ ਵਧਾਈਆਂ ਕਿਉਂਕਿ ਤੁਸੀਂ ਸਾਨੂੰ ਵੀ ਕਾ ਤੋਂ ਉਥੋਂ ਦੇ ਨਜ਼ਾਰੇ ਦਿਖਾ ਰਹੇ ਹੋ ਪਰ ਤੁਹਾਨੂੰ ਅਸੀਂ ਇੱਥੇ ਮਿਸ ਕਰ ਰਹੇ ਹਾਂ
Randhawa Kaur da ki matlab
Reporter saab over excited lagde ne😂
👍👍👍
Mere home kol hi right from USA New York
ਸਤਿ ਸ੍ਰੀ ਰੰਧਾਵਾ ਸਾਬ੍ਹ ਮੈਂ ਜਸਵੀਰ ਸਿੰਘ ਮਨਾਵਾਂ ਕੈਲੇਫੋਰਨੀਆਂ ਆਏ ਤਾਂ ਜਰੂਰੂ ਮਿਲ ਕੇ ਜਾਇਉ ਜੀ ।
ਜਿਸ ਦਿਨ ਗੁਰੂ ਘਰ ਅੱਗ ਲੱਗੀ ਸੀ ਮੈਂ ਸਵੇਰੇ ਕੰਮ ਤੇ ਜਾ ਰਿਹਾ ਸੀ ਉਸ ਸਮੇਂ ਮੈਂ 101ਐਵਨਿਉ/117ਸਟਰੀਟ 49 ਘਰ ਵਿੱਚ ਰਹਿੰਦਾ ਸੀ। 114ਸਟਰੀਟ ਤੇ ਲੁਬਾਣੇ ਸਿੱਖਾਂ ਦਾ ਗੁਰੂ ਘਰ ਹੈ।
Sat Sri Akal bhaji. Tusi Indiana bhi a rahe ho?
ਰੰਧਾਵਾ ਜੀ ਕਿਵੇਂ ਲੱਗਦਾ ਅਮਰੀਕਾ
🙏🙏
ਹਰ ਗੁਰਦਵਾਰੇ ਦੀ ਪ੍ਰਬੰਧਕ ਕਮੇਟੀ ਵਿੱਚ ਤਕਰੀਬਨ ਜੱਟ ਹੀ ਸ਼ਾਮਲ ਹੁੰਦੇ ਹਨ, ਇਸ ਲਈ ਹੰਕਾਰੀ ਪੂਰਤੀ ਲਈ ਡਾਂਗ ਖੜਕਦੀ ਹੈ । ਜੇਕਰੁ ਡਾਂਗ ਖੜਕਣ ਤੋਂ ਬਚਾਉਣੀ ਹੈ ਤਾਂ ਹੳਮੈ ਰਹਿਤ ਸਿੱਖ ਅੱਗੇ ਆਉਣੇ ਚਾਹੀਦੇ ਹਨ। ਗੱਲ ਕੌੜੀ ਹੈ ਪਰ ਮੰਨੇ ਬਿਨਾਂ ਸਿੱਖ ਧਰਮ ਦਾ ਪਸਾਰ ਅਤੇ ਪ੍ਰਚਾਰ ਨਹੀ ਹੋ ਸਕਦਾ ।
Look Mr Randhawa Sahib and try to end egoism and catism
Eh jtta da gurdwara
Sab tu vdia guru ggar
@@HoneyKumar-ww6xb ਜੇਕਰ ਇਹ ਜੱਟਾਂ ਦਾ ਗੁਰਦਵਾਰਾ ਹੈ ਤਾਂ ਸਿੱਖਾਂ ਦਾ ਕਿਹੜਾ ਹੈ ? ਸਿੱਖ ਸਿਰਫ਼ ਜੱਟ ਹੀ ਨਹੀਂ ਹੁੰਦੇ ਹੋਰ ਵੀ ਜਾਤਾਂ ਸਿੱਖਾਂ ਵਿੱਚ ਸ਼ਾਮਲ ਹੁੰਦੀਆਂ ਹਨ ਕੀ ਤੁਸੀਂ ਉਹਨਾਂ ਨੂੰ ਸਿੱਖ ਹੀ ਨਹੀਂ ਗਿਣਦੇ?????
@@SewakSingh-po6nk Hun ki sakhde ha
🌷💖🌷🙏🌷🌷
🌴🍃🍀🌾🌴🍃🍀.🌴🍃ੴ *ਸ਼੍ਰੀ ਵਾਹਿਗੁਰੂ ਜੀ ਕਾ ਖਾਲਸਾ* ੴ🍀🌾🌴🍃ੴ *ਸ਼੍ਰੀ ਵਾਹਿਗੁਰੂ ਜੀ ਕੀ ਫਤਹਿ. ੴ🍀🌾 ੴ* ਸ੍ਰੀ ਵਾਹਿਗੁਰੂ ਜੀ ਕਾ ਖ਼ਾਲਸਾ* ੴ🍀🌾 ਸ੍ਰੀ ਵਾਹਿਗੁਰੂ ਜੀ ਕੀ ਫਤਹਿ. ੴ🍀🌴🍃ੴ *ਸ਼੍ਰੀ ਵਾਹਿਗੁਰੂ ਜੀ ਕਾ ਖਾਲਸਾ* ੴ🍀🌾. ੴ* ਵਾਹਿਗੁਰੂ ਜੀ ਕੀ ਫਤਹਿ. ੴ🌴🍃ੴ *ਸ਼੍ਰੀ ਵਾਹਿਗੁਰੂ ਜੀ ਕਾ ਖਾਲਸਾ* ੴ🍀🌾 ੴ* ਵਾਹਿਗੁਰੂ ਜੀ ਕੀ ਫਤਹਿ. ੴ. 🌴🍃ੴ *ਸ਼੍ਰੀ ਵਾਹਿਗੁਰੂ ਜੀ ਕਾ ਖਾਲਸਾ* ੴ🍀🌾🌴🍃ੴ *ਸ਼੍ਰੀ ਵਾਹਿਗੁਰੂ ਜੀ ਕੀ ਫਤਹਿ. ੴ🍀🌾🍀🌾 🍀🌴☘️🍃🍀🌾🌱🌿
ਰੰਧਾਵਾ ਸਾਹਬ ਏਧਰ ਸਾਡੇ ਵੱਲ ਕੈਲੇਫੋਰਨੀਆਂ ਵੀ ਗੇੜਾ ਮਾਰ ਜਾਉ ਭਰਾ ਜੀ ?
-ਤਰਲੋਚਨ ਸਿੰਘ ਦੁਪਾਲ ਪੁਰ
ਮੈ.ਵਿਧਵਾ.ਔਰਤ ਵੀਰੇ.ਆਸਰਾ.ਕੋਈ ਨਹੀ ਮੈਨੂ.ਗਰੀਬ ਨੂ ਕੋਈ ਛੋਟੇ.ਮੋਟੇ.ਰੋਜਗਾਰ ਲਈ ਹੈਲਪ ਕਰਦੋ ਤਾ ਜੋ.ਆਪਣਾ.ਤੇ.ਬਚਿਆ ਦਾ.ਪੇਟ ਪਾਲ ਸਕਾ
Chote veer awde to vadde nu salike naal bolida
ਰੰਧਾਵਾ ਜੀ usa ਘੁੰਮ ਕੇ ਵੇਖਿੳ ਖਾਲਸੇ ਦੀ ਸ਼ਾਨ
Well. Come. Randhawa. Sabb
Daang kharkaun vale v eho ne
When you comming California