ਇਹਨੂੰ ਕਹਿੰਦੇ ਨੇ ਗੋਰਿਆਂ ਦੀ ਅਸਲੀ ਵਲੈਤ Liverpool England | Punjabi Travel Couple | Ripan Khushi

แชร์
ฝัง
  • เผยแพร่เมื่อ 25 มี.ค. 2024

ความคิดเห็น • 1.3K

  • @InderjitSingh-hl6qk
    @InderjitSingh-hl6qk 3 หลายเดือนก่อน +27

    ਰਿਪਨ ਤੁਹਾਡੀ ਭੈਣ ਜੀ ਦਾ ਸੁਭਾਅ ਵੀ ਬਹੁਤ ਚੰਗਾ ਹੈ, ਬਚਿਆਂ ਦੇ ਤੁਰਨ ਦਾ ਗਡੀਰਾ ਹੁੰਦਾ ਸੀ, ਲੈਟਰ ਬੋਕਸ,,,ਨਾ ਕਿ ਪੋਸਟ ਆਫਿਸ,❤ ਧੰਨਵਾਦ ਕੀਨੀਆਂ

  • @Eastwestpunjabicooking
    @Eastwestpunjabicooking 3 หลายเดือนก่อน +14

    ਰਿਪਨ ਤੁਹਾਨੂੰ ਬਹੁਤ ਦੇਸ਼ਾਂ ਚ ਗਏ ਪਰ ਸਭ ਤੋਂ ਸੋਹਣਾ ਬੋਲੀ, ਪਹਿਰਾਵਾ living, foodਰੌਣਕ, ਕਿਹੜੀ ਜਗਾ ਚੰਗੀ ਲੱਗੀ। ਪਰ ਸਾਨੂੰ ਸਭ ਤੋਂ ਸੋਹਣਾ ਤੁਹਾਡੇ ਮਾਮਾ ਜੀ ਦਾ ਪਰਿਵਾਰ

  • @rajvirsinghgill374
    @rajvirsinghgill374 3 หลายเดือนก่อน +5

    ਲਿਵਰਪੂਲ ਦਾ ਫੁੱਟਬਾਲ ਕਲੱਬ ਬਹੁਤ ਤਕੜਾ ਕਲੱਬ ਆ ਯੂਰਪ ਦੇ ਮੇਨ ਕਲੱਬਾਂ ਵਿੱਚੋਂ ਇੱਕ ਆ ਐਨਫੀਲਡ ਗਰਾਊਂਡ ਦਾ ਨਾਮ ਆ ਮਸਹੂਰ ਤਾਂ ਫੁੱਟਬਾਲ ਕਲੱਬ ਕਰਕੇ ਵੀ ਆ ਬਾਈ

  • @CharanjitSingh-us9ft
    @CharanjitSingh-us9ft 3 หลายเดือนก่อน +7

    ਉਹ ਬੱਚਿਆਂ ਵਾਲੀ ਵੀਰ ਜੀ ਉਹਨੂੰ ਗਡੀਰੀ ਕਿਹਾ ਜਾਂਦਾ ਸੀ।। ਨਾਨਕੇ ਪਹਿਲਾਂ ਲੈ ਕੇ ਆਉਂਦੇ ਹੁੰਦੇ ਸੀ।। ਪੁਰਾਣੇ ਟਾਈਮਾਂ 'ਚ ਅੱਜ ਵੀ ਲੈ ਕੇ ਆਉਂਦੇ ਨੇ ਪਰ ਅੱਜ ਕੱਲ ਵਾਕਰ ਲੈ ਕੇ ਆਉਂਦੇ ਨੇ।। ਚਰਨਜੀਤ ਸਿੰਘ ਪਿੰਡ ਨਸੀਰਪੁਰ ਜ਼ਿਲਾ ਕਪੂਰਥਲਾ ਪੰਜਾਬ ਚੜਦਾ

  • @Amarjeetkaur-ky5hx
    @Amarjeetkaur-ky5hx 3 หลายเดือนก่อน +42

    ਇੰਗਲੈਂਡ ਦੀ ਸੈਰ ਦਾ ਬਹੁਤ ਮਜਾ ਆ ਰਿਹਾ ਹੈ ਰੱਬ ਤੁਹਾਨੂੰ ਹਮੇਸ਼ਾ ਖੁਸ਼ ਰੱਖੇ❤

  • @JarnailSingh-rg9pm
    @JarnailSingh-rg9pm 3 หลายเดือนก่อน +19

    ਗਡੀਰਨਾ ਬੱਚਿਆਂ ਦਾ ਖਿਡੌਣਾ ਜਿਸ ਦੇ ਸਹਾਰੇ ਬੱਚਾ ਤੁਰਨਾ ਸਿਖਦਾ ਸੀ।

  • @tonysappal7792
    @tonysappal7792 3 หลายเดือนก่อน +2

    ਉਥੇ ਸਿੱਖ ਸ਼ਹੀਦਾਂ ਦੀਆਂ ਯਾਦਗਾਰਾਂ ਸਾਭੀਆਂ ਤੇ ਸਾਡੇ ਆਲਿਆ ਸਿਖਾਂ ਨੂੰ ਵਿਸਾਰ ਤਾ

  • @PunjabiSikhSangat
    @PunjabiSikhSangat 3 หลายเดือนก่อน +6

    Waheguru JI ...ਸਤਿ ਸ੍ਰੀ ਅਕਾਲ ਜੀ....ਬਹੁਤ ਵਧੀਆ....ਨਨਕਾਣਾ ਸਾਹਿਬ ਦੇ ਖੁਲ੍ਹੇ ਦਰਸ਼ਨ ਦੀਦਾਰ ਅਤੇ ਰੋਜ਼ਾਨਾਾਂ ਹੁਕਮਨਾਮਾ ਸਾਹਿਬ ਸਰਵਣ ਕਰਨ ਲਈ ਸਾਡਾ ਚੈਨਲ ਦੇਖੋ ਜੀ 👍❤

  • @sidhu_bai.
    @sidhu_bai. 3 หลายเดือนก่อน +211

    ਗਡੀਰਾ ਕਹਿੰਦੇ ਸੀ ਵੀਰ ਜੀ

  • @user-th4tb7ch9l
    @user-th4tb7ch9l 3 หลายเดือนก่อน +23

    ਸਤਿ ਸ੍ਰੀ ਅਕਾਲ ਰਿਪਨ ਖੁਸੀ ਜੋੜੀ ਨੂੰ ਬਹੁਤ ਵਧੀਆ ਵਲੌਗ ਆ ਰਹੇ ਹਨ ਬਹੁਤ ਸੋਹਣਾ ਦੇਸ ਹੈ ਇਗਲੈਂਡ ਗੋਰਿਆਂ ਦੀ ਧਰਤੀ।

    • @tumerarakha1699
      @tumerarakha1699 3 หลายเดือนก่อน +4

      ਸੱਤ ਚੁੱਲਿਆਂ ਦੀ ਸਵਾਹ ਸੋਹਣਾ
      ਪੰਜਾਬ ਹੀ ਸੋਹਣਾ ਹੈ

  • @pushpalibra3143
    @pushpalibra3143 3 หลายเดือนก่อน +9

    Sadi kismat b hoaga England dekhnn da mouka Guru Ramdass baba ji di kirpa hoega ta hi AA skde hn

  • @ranveersingh2268
    @ranveersingh2268 3 หลายเดือนก่อน +3

    ਰਿਪਨ ਬਰਦਰ ਖੁਸ਼ੀ ਵਾਹਿਗੁਰੂ ਜੀ ਚੜਦੀ ਕਲਾ ਵਿੱਚ ਰੱਖਣ ਰਿਪਨ ਬਰਦਰ ਖੁਸ਼ੀ ਬਹੁਤ ਬਹੁਤ ਵਧੀਆ ਬਲੋਕ ਬਣਾ ਕੇ ਖਾਸ ਕਰਕੇ ਗੁਣਵੀਰ ਨਾਲ 🙏🙏🙏

  • @GurpreetSingh-ti2dh
    @GurpreetSingh-ti2dh 3 หลายเดือนก่อน +89

    ਇਸ ਨੂੰ ਗਡੀਰਨਾ ਕਹਿੰਦੇ ਸਨ। ਤਰਖਾਣਾ ਕੋਲੋਂ ਲੱਕੜ ਦਾ ਬਣਾਇਆ ਜਾਂਦਾ ਸੀ ਜਿਸ ਦੀ ਮਦਦ ਨਾਲ ਬੱਚਾ ਆਸਾਨੀ ਨਾਲ ਚੱਲਣਾ ਸਿੱਖ ਜਾਂਦਾ ਸੀ।

  • @gurmailsingh5936
    @gurmailsingh5936 3 หลายเดือนก่อน +16

    ਆਪਣੇ ਮਾਲਵੇ ਵਿੱਚ ਗੰਡੀਰਨਾਂ ਕਹਿਦੇਂ ਸੀ ਪਿੰਡ ਦਾ ਦੇਸੀ ਤਰਖਾਣ ਹੀ ਬਣਾ ਦਿੰਦਾ ਸੀ

  • @harshvir3982
    @harshvir3982 2 หลายเดือนก่อน

    ਗਡੀਰਾ ਹੁੰਦਾ ਸੀ ਵੀਰੇ ਓਹ ਅੱਜਕਲ੍ਹ ਓਸਨੂੰ ਬੌਕਰ ਦਾ ਨਵਾਂ ਨਾਮ ਤੇ ਰੂਪ ਮਿਲ ਗਿਆ ਹੈ
    God bless you always 🤲🏻🤗🤗

  • @kanwarjeetsingh3495
    @kanwarjeetsingh3495 3 หลายเดือนก่อน +11

    ਰੇਹੜਾ ਜਾਂ ਗਡੀਰਾ
    ਇਸ ਨਾਲ ਬੱਚਾ ਤੁਰਨਾ ਸਿੱਖਦਾ ਸੀ ।

  • @harbhajansingh8872
    @harbhajansingh8872 3 หลายเดือนก่อน +2

    ਵਾਹਿਗੁਰੂ ਜੀ ਹਮੇਸ਼ਾ ਤਾਹਨੂੰ ਖੁਸ਼ ਰੱਖੇ ❤❤

  • @kuldipsingh9223
    @kuldipsingh9223 3 หลายเดือนก่อน +3

    ਸਬ ਤੋਂ ਵੱਦ ਖੁਸ਼ੀ ਭੈਣ ਭਰਾ ਦਾ ਪਿਆਰ

  • @bittusaini7750
    @bittusaini7750 16 วันที่ผ่านมา

    ਰੀਬਨ ਖੁਸ਼ੀ ਜਿਸ ਵੀ ਦੇਸ਼ ਜਾਂਦੇ ਹੋ ਉਸ ਦੇਸ ਦੀ ਮਨ ਪਸੰਦ ਖੇਡ ਦੀ ਵੀ ਜਾਣਕਾਰੀ ਦਿਆ ਕਰੋ
    ਜਿਵੇਂ ਇੰਗਲੈਂਡ ਦੀ ਯਾਤਰਾ ⚽ ਤੋ ਬਿਨਾ ਅਧੂਰੀ ਹੈ ।
    ਮੈਨਚੈਸਟਰ ਯੂਨਾਈਟਿਡ ਤੋ ਬਿਨਾ ਇੰਗਲੈਂਡ ਦੀ ਕਲਪਨਾ ਨਹੀਂ ਕੀਤੀ ਜਾ ਸਕਦੀ

  • @OfficialJasSingh
    @OfficialJasSingh 3 หลายเดือนก่อน +2

    ਬੀਟਲਜ਼ ਸਾਡੇ ਸਮੇਂ ਦਾ ਮਸ਼ਹੂਰ ਸੀ। ਜੌਹਨ ਲੈਨਿਨ ਓਹਨਾ ਦਾ ਮੋਹਰੀ ਸੀ।

  • @kuldipnandchahal8994
    @kuldipnandchahal8994 3 หลายเดือนก่อน +4

    ਗੜ੍ਹੀਰਨਆ ਕਹਿੰਦੇ ਸੀ ਲੱਕੜ ਦਾ ਬਣਿਆ ਹੁੰਦਾ ਰੀਪਣ ਜੀ ਇੰਗਲੈਂਡ ਦੇ ਵੱਖ ਵੱਖ ਸਥਾਨ ਦਿਖਣ ਲਈ ਧਨਵਾਦ

  • @SukhaSingh-ol7rs
    @SukhaSingh-ol7rs 3 หลายเดือนก่อน +4

    ਕੀਨੀਆ ਤੋ ਬਾਅਦ ਇੰਗਲੈਂਡ ਵਧੀਆ ਲੱਗਿਆ

  • @jaswantsingh3190
    @jaswantsingh3190 6 วันที่ผ่านมา

    ਇੰਗਲੈਂਡ ਬਹੁਤ ਹੀ ਵਧੀਆ ਲੱਗਾ ਬੱਚੇ ਗਡੀਰੇ ਜਾ ਰੇਹੜੀ ਨਾਲ ਤੁਰਨਾ ਸਿਖਦੇ ਸੀ ਜਸਵੰਤ ਸਿੰਘ ਬੱਠੇ ਭੈਣੀ ਪੱਟੀ ਤਰਨਤਾਰਨ

  • @theknottingbliss
    @theknottingbliss 3 หลายเดือนก่อน +5

    ਵੀਰੇ ਜੋ ਜਹਾਜ਼ ਡੁੱਬਿਆ ਸੀ ਉਹ ਸਾਊਥਹੈਪਂਟਨ ਤੋ ਚੱਲਿਆ ਸੀ

  • @rickyrajput9783
    @rickyrajput9783 3 หลายเดือนก่อน +8

    TITANIC movie ਕਿਸ ਕਿਸ ਦੀ fvrt ਹੈ,,ਇੰਗਲੈਂਡ ਦਿਖਾਉਣ ਲਈ ਬਹੁਤ ਬਹੁਤ ਧੰਨਵਾਦ ਵੀਰ ਜੀ ❤

  • @mymylondon
    @mymylondon 3 หลายเดือนก่อน +6

    This is not post office but letter box. ( post office is a building) Also you haven't visited London yet. Moreover Southall is not a city,not London but part of Middlesex area. Liverpool is a big historical port rich in history.
    Beatles were and still biggest pop stars of the World.

  • @DilbagSingh-xh8sd
    @DilbagSingh-xh8sd 3 หลายเดือนก่อน

    ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜਦੀ ਕਲਾ ਵਿੱਚ ਰੱਖੇ ਕੱਲਾ ਸੋਹਣਾ ਨੀ ਬਹੁਤ ਸੋਹਣਾ ਹੈ ਸੋਹਣਾ ਦੇਸ ਹੈ ਦਿਲਬਾਗ ਧਾਲੀਵਾਲ ਭੈਣੀ ਜੱਸਾ❤❤❤❤❤

  • @mohanjitsingh2409
    @mohanjitsingh2409 3 หลายเดือนก่อน +2

    ਬੰਬੇ ਦੇ ਸਟੇਸ਼ਨ ਬਾਂਦਰਾ ਕਲਾਨ ਬੀਟੀ ਗੋਰਾ ਗਾਉ ਮੇਨ ਮੇਨ ਇਹ ਸਟੇਸ਼ਨ ਨੇ ਨਿੱਕੇ ਮੋਟੇ ਤੋਂ ਹੋਰ ਵੀ ਬਹੁਤ ਨੇ😂😂😂❤❤❤❤❤

  • @asadhassan1999
    @asadhassan1999 3 หลายเดือนก่อน +4

    Love sardar jee ❤❤🎉 from pakistan

  • @user-yw2nu8nc4q
    @user-yw2nu8nc4q 3 หลายเดือนก่อน +2

    ਇੰਗਲੈਂਡ ਗੋਰਿਆਂ ਨੇ ਬਹੁਤ ਸੋਹਣਾ ਸ਼ਹਿਰ ਬਣਾ ਤਾ ਪਰ 70 ਸਾਲਾਂ ਦੇ ਵਿੱਚ ਸਰਕਾਰਾਂ ਨੇ ਆਪਣੇ ਕੀ ਕੀਤਾ ਬਾਈ ਰਿਪਨ ਬਾਈ ਜੀ

  • @darasran556
    @darasran556 3 หลายเดือนก่อน +2

    ਬਹੁਤ। ਵਧੀਆ। ਲਗਾ।ਰਿਪਨ। ਅਤੇ।ਖੁਸੀ।ਸਪਦੀਪ।ਨੂੰ।ਮਿਲਕੇ

  • @ShakeelHussainVlogs
    @ShakeelHussainVlogs 3 หลายเดือนก่อน +10

    Love from wagha border village Lahore Punjab Pakistan🇵🇰🇵🇰... 🇵🇰🇵🇰

  • @tumerarakha1699
    @tumerarakha1699 3 หลายเดือนก่อน +13

    ਸਭ ਨੂੰ ਬੇਨਤੀ ਹੈ ਕੇ ਇਹ ਬਲੋਗ ਵੇਖ ਕੇ ਬਾਹਰ ਨਾ ਆਇਓ ਇਹ ਦੇਖਣ ਨੂੰ ਹੀ ਸੋਹਣੇ ਲੱਗਦੇ ਨੇ ਕਿਸੇ ਵੀ ਨਰਕਾਂ ਨਾਲੋਂ ਘੱਟ ਨਹੀਂ ਇਹ ਤਾਂ ਬਲੋਗਰ ਨੇ ਪੈਸੇ ਕਮਾਉਣ ਲਈ ਵੱਖ ਵੱਖ ਦੇਸ਼ਾਂ ਵਿਚ ਘੁੰਮਦੇ ਫਿਰਦੇ ਨੇ ਜਿੰਨੇ ਇਹ ਦੇਸ਼ ਬਾਹਰੋਂ ਸੋਹਣੇ ਨੇ ਉਸ ਤੋਂ ਹਜਾਰਾਂ ਗੁਨਾ ਅੰਦਰੋਂ ਡਰਾਵਣੇ ਹਨ

    • @hardeepkaur6290
      @hardeepkaur6290 3 หลายเดือนก่อน +1

      100% true now I am in usa

    • @ParamjitSingh-ug3lc
      @ParamjitSingh-ug3lc 3 หลายเดือนก่อน

      @@hardeepkaur6290asi v California USA 🇺🇸 ha

    • @mantejsingh247
      @mantejsingh247 3 หลายเดือนก่อน +1

      Bilkul sahi kea ji par eh sach sade loka nu hajam nai hunda keok eda de lok pubblicity hi es tareeke nal karde k har dekhan wala ehi sochda k kash me vibothe java keok wichla sach ta eh lok dasde nai nai te ena nu kon dekhe sune eh Smethwick gae si 2 gurughar dikhae te othe bilkul nal dia galia ch pea gand te kukra de khudde warge ghar nai dikha hoe keok asleat bahr aundi ah

    • @Davindergill1313
      @Davindergill1313 3 หลายเดือนก่อน

      ​@@ohmygaad994😂😂😂Main vi England hi ha 😂😂😂

    • @tejichahal1854
      @tejichahal1854 3 หลายเดือนก่อน

      @@mantejsingh247 ohna ne vlog paya so kive lok ethe kam karde aa? ohna ne nahi kaha tusi aao ethe? je tusi ethe aa jande aaa thonu nahi wadiya lagda ta bapis ja sakde aaa? Phir problem kithe aa ki ho gaya thonu😂

  • @bhindajand3960
    @bhindajand3960 3 หลายเดือนก่อน

    ਬਹੁਤ ਸ਼ਾਨਦਾਰ ਸਫ਼ਰ ਵਾਹਿਗੁਰੂ ਜੀ ਸਦਾ ਚੜ੍ਹਦੀ ਕਲ੍ਹਾ ਰੱਖਣ

  • @muhammadashrafkhan5533
    @muhammadashrafkhan5533 3 หลายเดือนก่อน +1

    SsA ji very sweet couple ji Rab mahr kara

  • @Panjolapb12
    @Panjolapb12 3 หลายเดือนก่อน +10

    ਗਡੀਰਨਾ
    ਦਵਿੰਦਰ ਸਿੰਘ ਪਿੰਡ ਪੰਜੋਲਾ ਜ਼ਿਲ੍ਹਾ ਰੂਪਨਗਰ ਪੰਜਾਬ

  • @gurpalsingh4543
    @gurpalsingh4543 3 หลายเดือนก่อน +5

    ਗਡੀਰਨਾ ਕਹਿੰਦੇ ਸੀ ਲੱਕੜੀ ਵਾਲੇ ਛੋਟੇ ਸਾਈਕਲ ਨੂੰ, ਵੀਰ ਜੀ 🌹🪔🎉❤😮

  • @ManpreetKaur-hp2br
    @ManpreetKaur-hp2br 3 หลายเดือนก่อน

    Bhot vadiya city lagi ji waheguru ji bless u 🙏🙏

  • @ravinderravinukerian2947
    @ravinderravinukerian2947 3 หลายเดือนก่อน +2

    ਵੀਰ ਜੀ ਸਤਿ ਸ੍ਰੀ ਆਕਾਲ,,,,ਵੀਰ ਜੀ ਪਾਕਿਸਤਾਨ ਵਿਚ ਮੰਡੀ ਆਰਫ਼ਵਾਲਾ ਤੋਂ ਕਬੂਲਾ ਬਾਇਪਾਸ ਤੋਂ ਇਕ ਪਿੰਡ ਹੈ ਚੱਕ ਬਾਹੂਵਾਲਾ 89 ਈ ਬੀ ।ਇਸ ਪਿੰਡ ਦਾ ਨਾਂ ਸਾਡੇ ਪੜਦਾਦਾ ਜੀ ਦੇ ਨਾਂ ਤੇ ਹੈ ਇਹ ਪਿੰਡ ਸਾਡੇ ਸਤਿਕਾਰ ਯੋਗ ਪੜਦਾਦਾ ਜੀ ਨੇ ਵਸਾਇਆ ਸੀ, ਬਾਬਾ ਬਾਹੂ ਸਿੰਘ ਜੀ ਨੇ ਭਗਤੀ ਕਰਕੇ ਰੱਬ ਨਾਲ ਇੱਕਮਿੱਕ ਰੂਹ ਸਨ, ਉਹਨਾਂ ਨੇ ਪਿੰਡ ਦੇ ਲਹਿੰਦੇ ਪਾਸੇ ਰਜਵਾਹੇ ਦੇ ਨਾਲ ਆਪਣੇ ਖੇਤਾਂ ਵਿਚ ਖੂਹ ਦੇ ਕੋਲ ਗੁਰਦੁਆਰਾ ਸਾਹਿਬ ਬਣਾਇਆ ਹੋਇਆ ਸੀ ਜਿਸ ਵਿੱਚ ਵੰਡ ਤੋਂ ਪਹਿਲਾਂ ਉਹ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਨਿੱਤਨੇਮ ਕਰਿਆ ਕਰਦੇ ਸਨ, ਵੰਡ ਤੋਂ ਬਾਅਦ ਅਸੀਂ ਸਾਰਾ ਪਰਿਵਾਰ ਚੜ੍ਹਦੇ ਪੰਜਾਬ ਵਿੱਚ ਆ ਗਏ ਅਤੇ ਬਾਬਾ ਜੀ ਓਥੇ ਹੀ ਰਹਿ ਗਏ, ਵੰਡ ਤੋਂ ਬਾਅਦ ਉਹਨਾਂ ਨੂੰ ਓਥੇ ਹੀ ਸ਼ਹੀਦ ਕਰ ਦਿੱਤਾ ਗਿਆ,ਪਰ ਅੱਜ ਵੀ ਪਿੰਡ ਦੇ ਲਹਿੰਦੇ ਪਾਸੇ ਬਾਬਾ ਬਾਹੂ ਸਿੰਘ ਜੀ ਦੀ ਖੂਹ ਦੇ ਕੋਲ ਸਮਾਧ ਬਣੀ ਹੋਈ ਹੈ, ਕਿਰਪਾ ਕਰਕੇ ਇਹ ਪਿੰਡ ਅਤੇ ਬਾਬਾ ਬਾਹੂ ਸਿੰਘ ਜੀ ਦੀ ਸਮਾਧ ਤੇ ਵੀਡੀਓ ਬਣਾ ਕੇ ਦਿਖਾ ਦਿਓ ਬੜੀ ਮਿਹਰਬਾਨੀ ਹੋਵੇਗੀ 🙏🙏🙏🙏

  • @darshansingh3904
    @darshansingh3904 3 หลายเดือนก่อน +7

    ਗੰਡੀਰਾ ਕਿਹਾ ਜਾਂਦਾ ਸੀ.. ਵੀਰ ਜੀ।
    🙏🏻🙏🏻

  • @SukhjeetSingh-yi6tg
    @SukhjeetSingh-yi6tg 3 หลายเดือนก่อน +1

    ਗੰਡੀਰਾ ਕਹਿੰਦੇ ਹਨ ਜੀ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਹਮੇਸ਼ਾ ਖੁਸ਼ ਰੱਖਣ ਜੀ

  • @SukhwinderSingh-wq5ip
    @SukhwinderSingh-wq5ip 3 หลายเดือนก่อน +1

    ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤❤

  • @avtargrewal3723
    @avtargrewal3723 3 หลายเดือนก่อน

    Ripan khusi beta nal sandip eh siti Senter bhut vadhia lagia ਧਨਬਾਦ ਜੀ

  • @avneetjagera5769
    @avneetjagera5769 3 หลายเดือนก่อน

    ਰੀਪਨ ਵੀਰ ਤੇ ਖੁਸ਼ੀ ਭੈਣ ਨੂੰ ਬਹੁਤ ਬਹੁਤ ਪਿਆਰ ❤❤❤❤❤❤❤❤❤❤

  • @AmandeepKour-hx1be
    @AmandeepKour-hx1be 3 หลายเดือนก่อน

    Appa ta beta g tuhadia najra nall sara kuj vekhya a pakistan to le k England hun bohot vadia lagda. Tuci ta apna parivar lgde ho jive k apne hi bache. Love you bacho i am proud of you 🎉🎉❤❤❤❤❤❤❤❤❤❤💯🥰🥰🥰🥰🥰

  • @ranveersingh2268
    @ranveersingh2268 3 หลายเดือนก่อน +1

    I love you brother Khushi god bless you good luck waheguru ji 🙏🙏🙏🙏

  • @gurwinderkaur2547
    @gurwinderkaur2547 3 หลายเดือนก่อน +1

    Sandeep didi cute ne bohut gunnu vangu❤❤❤

  • @GagandeepSingh-sj9mm
    @GagandeepSingh-sj9mm 3 หลายเดือนก่อน

    Waheguru Ji Khalsa Ripan and Khushi Waheguru Ji Fateh

  • @kaurmaninder-cd3tc
    @kaurmaninder-cd3tc 3 หลายเดือนก่อน +1

    Sandeep didi ne boht sohna bol k dsya .

  • @sukhdevkhan4430
    @sukhdevkhan4430 3 หลายเดือนก่อน

    ਹਿਲੋ ਰਿਪਨ ਐਂਡ ਖੁਸ਼ੀ ਤੇ ਸਨਦੀਪ ਸੱਤ ਸ਼੍ਰੀ ਆਕਾਲ ਜੀ ਬਹੁਤ ਹੀ ਵਧੀਆ ਸਾਹਿਰ ਲੱਗਿਆ ਜੀ ਵਾਹਿਗੁਰੂ ਹੋਰ ਤੱਕਰੀ ਤੇ ਖੁਸ਼ੀਆਂ ਦੇਵੇ ਸਦਾ ਖੁਸ਼ ਰਹੋ ਰੱਬ ਰਾਖਾ ਮਰ ਜਾਣਾ ਖਾਨ ਮੋਂਗਾ

    • @ParamjitSingh-ug3lc
      @ParamjitSingh-ug3lc 3 หลายเดือนก่อน

      ਹੈਲੋ ਵੀਰ ਸਪੈਲਿੰਗ ਠੀਕ ਲਿਖੋ ਜੀ ਤੱਕਰੀ ਨੀ ਹੁੰਦਾ ਤਰੱਕੀ,ਸਾਹਿਰ ਨੀ ਸ਼ਹਿਰ ਹੁੰਦਾ 🙏🙏🇺🇸🇺🇸🇺🇸🇺🇸🇺🇸

  • @hardilpreetchahal1320
    @hardilpreetchahal1320 3 หลายเดือนก่อน +2

    Wrong information provided. Titanic started from Southampton city and not from Liverpool. Information must be verified before quoting.

    • @sharanjitdhesi4631
      @sharanjitdhesi4631 3 หลายเดือนก่อน

      Titanic, launched on May 31, 1911, and set sail on its maiden voyage from Southampton not from Liverpool. You guys need to correct the heading. Wrong information.

  • @manjitkaur4176
    @manjitkaur4176 3 หลายเดือนก่อน

    ❤️❤️ਮੈਨੂੰ ਤੁਸੀ ਬਹੁਤ ਪਿਆਰੇ ਲੱਗਦੇ ਆ 🙏🙏ਵਾਹਿਗੁਰੂ ਤੁਹਾਡੀ ਜੋੜੀ ਸਦਾ ਸਲਾਮਤ ਰੱਖੋ ਤੁਹਾਨੂੰ ਹਮੇਸ਼ਾ ਖੁਸ਼ ਰੱਖੇ 🥰🌹

  • @shawindersingh6931
    @shawindersingh6931 3 หลายเดือนก่อน

    🌹ਬਹੁਤ ਵਧੀਆ ਸ਼ਹਿਰ ਲਿਵਰ ਪੂਲ🌹ਰਿਪਨ ਖੁਸ਼ੀ ਸੰਦੀਪ ਸਤਿ ਸ੍ਰੀ ਅਕਾਲ ਜੀ🌹ਰਿਪਨ ਬਾਈ ਇਹ ਗੱਡੀਰਾ ਹੈ ਸਾਡੇ ਘਰ ਵੀ ਸੀ ਅਸੀਂ ਆਪਣੇ ਭਾਣਜੇ ਨੂੰ ਲੈਕੇ ਦਿਤਾ ਸੀ🌹ਆਪ ਵੀ ਮਾਮਾ ਜੀ ਨੂੰ ਆਖੋ ਲੈ ਦੇਣਗੇ🌹ਰਿਪਨ ਤੁਹਾਨੂੰ ਤੁਰਨਾ ਆ ਜਾਊਗਾ 🌹

  • @himmatgill2090
    @himmatgill2090 3 หลายเดือนก่อน

    bhut vadia bai ripan khusi tuhade volog dekh ke bhut maja anda God bless you bai ripan khusi

  • @tejwantbhathal9519
    @tejwantbhathal9519 2 ชั่วโมงที่ผ่านมา

    1962 dey vich Beatles famous hoye si. Band means a group of singers sing together. This group had 4 singers . And they had their own orchestra. They are world famous.

  • @ajaypalsingh330
    @ajaypalsingh330 3 หลายเดือนก่อน

    ਗਡੀਰਾ ਬੋਲਦੇ ਆ ਵੀਰ ਜੀ
    Bhut sohne vlog aa thode veer ji rab mehar kre thode te ❤

  • @jagsirsingh3898
    @jagsirsingh3898 3 หลายเดือนก่อน

    Wahiguru g chadikala vich rakhe sariyan nu 🙏🙏🙏

  • @SatinderKaur-vp1zk
    @SatinderKaur-vp1zk 3 หลายเดือนก่อน

    Nice city nice vlog waheguru ji mehar kran ji

  • @gurwinderkaur2547
    @gurwinderkaur2547 3 หลายเดือนก่อน

    Sohna Liverpool v bohut❤❤❤

  • @JaswantSingh-ur2um
    @JaswantSingh-ur2um 3 หลายเดือนก่อน

    ਬਹੁਤ ਵਧੀਆ ਬਾਈ ਜੀ ਘਰ ਬੈਠੇ ਹੀ ਇੰਗਲੈਂਡ ਦੇ ਸ਼ਹਿਰ ਦਿਖਾ ਰਹੇ ਹੋ ਜਸਵੰਤ ਸਿੰਘ ਮੋਰਾਂਵਾਲੀ ਫ਼ਰੀਦਕੋਟ

  • @TourismPromoterMrSinghIndia
    @TourismPromoterMrSinghIndia 3 หลายเดือนก่อน

    ਬਹੁਤ ਵਧੀਆ ਉਸਤਾਦ ਜੀ

  • @JaspreetSingh-jr6qp
    @JaspreetSingh-jr6qp 3 หลายเดือนก่อน

    Beetles are of of the most listened group of sixties no one has ever match their popularity till now they are still considered. The legendary singers were hugely popular investing world even in America still here all the people in their 60s and 70s they still listen their songs and enjoy them.

  • @rajinderdhiman5710
    @rajinderdhiman5710 2 หลายเดือนก่อน +1

    ਗੰਡੀਰਨਾ ਕਹਿੰਦੇ ਸੀ ਵੀਰ 🌹🌹🙏

  • @GurdeepSingh-ps2ow
    @GurdeepSingh-ps2ow 3 หลายเดือนก่อน +1

    ਵੀਰ ਜੀ ਵੱਡੀ ਭੈਣ ਸੰਦੀਪ ਕੌਰ ਜੀ ਨੂੰ ਮੇਰੇ ਅਤੇ ਮੇਰੇ ਪਰਿਵਾਰ ਵੱਲੋਂ ਸਤਿ ਸ੍ਰੀ ਆਕਾਲ
    ਕਹਿਣਾਂ ਜੀ ਸੰਦੀਪ ਭੈਣ ਜੀ ਦਾ ਸੁਭਾਅ ਬੋਹਤ ਵੱਧੀਆ ਲੱਗਿਆ ਜੀ ਵਾਹਿਗੁਰੂ ਜੀ ਆਪ ਜੀ ਦੀ ਫੈਮਲੀ ਨੂੰ ਚੱੜ੍ਹਦੀਕਲਾ ਵਿਚ ਰੱਖਣ ਅਤੇ ਹਮੇਸ਼ਾ ਤੰਦਰੁਸਤੀਆਂ ਬਖਸ਼ਣ ਜੀ।। ਬਾਕੀ ਵਿਡੀਉ ਰਾਹੀਂ ਇੰਗਲੈਂਡ ਦੀ ਸੈਰ ਕਰਵਾਉਣ ਲਈ ਤੁਹਾਡਾ ਅਤੇ ਸੰਦੀਪ ਭੈਣ ਜੀ ਦਾ ਬੋਹਤ ਬੋਹਤ ਧੰਨਵਾਦ ਜੀ।।

  • @davinderjeetkaur3935
    @davinderjeetkaur3935 3 หลายเดือนก่อน

    So sweet couple love you ripan n Khushi

  • @nirmalsinghmallhi9773
    @nirmalsinghmallhi9773 3 หลายเดือนก่อน

    ਗਡੀਲਨਾ ਆਖਦੇ ਨੇ ਪਿਆਰ ਨਾਲ ਸੱਤ ਸ੍ਰੀ ਅਕਾਲ

  • @jagsirsingh3898
    @jagsirsingh3898 3 หลายเดือนก่อน

    Wahiguru di tuhade te kirpa rahe g 🙏🙏🙏

  • @avtargrewal3723
    @avtargrewal3723 3 หลายเดือนก่อน

    Gadira kehnde ne ripan beta ਪੰਜਾਬ vich sanu ਬੈਠੇ ਨੂੰ Liverpool v good country ਵਿਚੋਂ h ਵਾਹਿਗੁਰੂ ਜੀ chardi klla rakhan lamian umara hon

  • @user-fw4lf5qm8c
    @user-fw4lf5qm8c 3 หลายเดือนก่อน

    Good bai ji from moga punjab Ajit pal singh thanks very much

  • @kumarsahani1514
    @kumarsahani1514 3 หลายเดือนก่อน

    It’s a beautiful city. Thank you

  • @hsgill4083
    @hsgill4083 3 หลายเดือนก่อน

    ਬਹੁਤ ਹੀ ਵਧੀਆ ਬਲੋਗ ਆਪ ਜੀ ਬਹੁਤ ਬਹੁਤ ਧੰਨਵਾਦ ਵਧੀਆ ਲੱਗਿਆ ਜੀ

  • @manjitkaur4176
    @manjitkaur4176 3 หลายเดือนก่อน

    😍😂ਗੱਡੀਰਨਾ ਕਹਿੰਦੇ ਹੁੰਦੇ ਸੀ ਭਾਜੀ 👍

  • @surjitkaur4501
    @surjitkaur4501 3 หลายเดือนก่อน

    Boht sohna city h city nalo vadiya kushi ripen boht vadiya couple

  • @gsingh-ns8qo
    @gsingh-ns8qo 3 หลายเดือนก่อน

    ਮੈ ਖੁਦ ਰੇੜੇ ਨਾਲ ਤੁਰਨਾ ਸਿਖਿਆ
    ਸਤ ਸ਼ੀਰੀ ਅਕਾਲ ਜੀ
    ਗੁਰਮੀਤ ਸਿੰਘ ਯਮੁਨਾ ਨਗਰ

  • @user-ws5uj2ht5h
    @user-ws5uj2ht5h 3 หลายเดือนก่อน

    ਬਾਈ ਜੀ ਈਸ ਦਾਨਾ ਗਢੀਰਾ ਹੈ ਨਾ❤ਬਾਈ ਜੀ ਬਹੁਤ ਬਦੀਆ ਲੰਗਦਾ ਹੈ ਵਾਹਿਗੁਰੂ ਜੀ ❤❤❤❤

  • @KuldeepSingh-ug2di
    @KuldeepSingh-ug2di 3 หลายเดือนก่อน

    ਸਤਿ ਸ੍ਰੀ ਅਕਾਲ ਜੀ ਪਿੰਡ ਰਤਨ ਗੜ੍ਹ ਅੰਮ੍ਰਿਤਸਰ 🙏🏾🙏🏾🙏🏾🙏🏾🙏🏾

  • @KamalSingh-dl6yc
    @KamalSingh-dl6yc 3 หลายเดือนก่อน

    ਗੰਡੀਰਨਾਂ ਕਹਿਦੇਂ ਸੀ ripan & khushi ji ssa. ji sister ji nu ssa.

  • @AliNawaz-bk8hv
    @AliNawaz-bk8hv 3 หลายเดือนก่อน

    Liverpool dikhany Ka shukiria❤❤❤

  • @parwindersingh1111
    @parwindersingh1111 3 หลายเดือนก่อน +1

    ਗੁਰੂਦੁਆਰਾ ਗ੍ਰੇਵਸੈਂਡ ਵੀ ਦੇਖਾਵੋ

  • @RakeshRakesh-rp5tv
    @RakeshRakesh-rp5tv 3 หลายเดือนก่อน

    ਬਹੁਤ ਸੋਹਣਾਂ ਜੀ ❤❤

  • @deep_hardeep2800
    @deep_hardeep2800 3 หลายเดือนก่อน

    ਬਹੁਤ ਸੋਹਣਾ ਦੇਸ ਆ ਵੀਰ ਜੀ

  • @user-ui2hs9fn3e
    @user-ui2hs9fn3e 3 หลายเดือนก่อน

    ਸਤਿ ਸ੍ਰੀ ਅਕਾਲ ਰਿਪਨ ਖੁਸ਼ੀ &ਭੈਣ ਨੂੰ 🙏❤

  • @Searchboy77
    @Searchboy77 3 หลายเดือนก่อน +1

    Waheguru ji 🙏 kirpa karan

  • @amarjitkaur1484
    @amarjitkaur1484 3 หลายเดือนก่อน

    You guys look very fresh and healthy because weather is cold and now you guy look very fare colour and especially you are with your sister

  • @hardishdhillon98
    @hardishdhillon98 3 หลายเดือนก่อน

    Ripan khushi thanks for showing us Liverpool city ur sister is nice too🎉God bless 🙌 u

  • @amritnazavlogs
    @amritnazavlogs 3 หลายเดือนก่อน

    SSA ji ਬਠਿੰਡੇ Liverpool ਨਾਮ ਦੇ ਕੱਪੜੇ ਦੇ ਸ਼ੋਰੂਮ ਹਨ ਜੀ। only gent's wears ਕੱਪੜੇ ਮਿਲਦੇ ਹਨ ਜੀ।

  • @JatinderKumar-tn2xn
    @JatinderKumar-tn2xn 3 หลายเดือนก่อน

    Nice vlog. Waheguru ji chardikala vich rakhe g

  • @askanda112-ex9zu
    @askanda112-ex9zu 3 หลายเดือนก่อน

    Enjoy with the family members ❤️

  • @bakhshinderpadda2804
    @bakhshinderpadda2804 3 หลายเดือนก่อน

    So beautiful Liverpool ❤❤❤❤❤👌🏻👌🏻

  • @balbirkaur6014
    @balbirkaur6014 3 หลายเดือนก่อน

    Bhut vdiya vlog h ji Waheguru tuhanu khush rakhe ❤❤

  • @nitishwalia5088
    @nitishwalia5088 3 หลายเดือนก่อน +1

    Your sister is very good

  • @ManjitKaur-cl7su
    @ManjitKaur-cl7su 3 หลายเดือนก่อน

    ਗਡੀਰਾ 😊 ਮੇਰੇ ਭਾਣਜੇ ਨੂੰ ਲਿਆ ਕੇ ਦਿੱਤਾ ਕੱਲ ਅਸੀ ਵੀ ਹੁਣ ਓ ਤੁਰਣਾ ਸਿਖ ਰਿਆ😊

  • @sandhupalwinder1821
    @sandhupalwinder1821 3 หลายเดือนก่อน

    ਰਿਪਨ ਬਹੂਤ ਵਧੀਆ

  • @karamjitgill6787
    @karamjitgill6787 3 หลายเดือนก่อน

    God bless you always dear Ripen and Khushi

  • @GurvinderkaurUk
    @GurvinderkaurUk 3 หลายเดือนก่อน +1

    Birmingham city centre v bhot sohna Tusi jaroor dekh k ayeo ❤

  • @JasvirSingh-nm3vm
    @JasvirSingh-nm3vm 3 หลายเดือนก่อน

    ਰੇਹੜਾ❤

  • @user-mw3fh5qs3q
    @user-mw3fh5qs3q 3 หลายเดือนก่อน

    ਬਹੁਤ ਵਧੀਆ

  • @amanbatthverka62
    @amanbatthverka62 3 หลายเดือนก่อน +1

    ਮਾਝੇ ਸਾਈਡ ਰੇਹੜਾ ਕਹਿੰਦੇ ਆ ਭਾਊ . ਅੱਜ ਵੀ ਮੇਲਿਆਂ ਚ ਮਿੱਲ ਜਾਂਦੇ ਨੇ. ਪਰ ਉਹ ਹਲਕੇ ਹੁੰਦੇ ਨੇ.

  • @kaursim7406
    @kaursim7406 3 หลายเดือนก่อน +1

    Lake district and scotland must visit aw

  • @user-vj4re9jc7h
    @user-vj4re9jc7h 3 หลายเดือนก่อน

    ਸਾਡੇ ਤਾਂ ਵੀਰ ਜੀ ਗਡੀਰਨਾ ਕਹਿੰਦੇ ਹੁੰਦੇ ਸੀ 🙏🙏