ਹੁਣ ਆਊ ਸਪਰੇ ਕਰਨ ਦਾ ਨਜ਼ਾਰਾ ,ਦੇਸੀ ਜੁਗਾੜ battery spray pump double motor price 2022

แชร์
ฝัง
  • เผยแพร่เมื่อ 17 ธ.ค. 2024

ความคิดเห็น • 110

  • @amanbrar7370
    @amanbrar7370 3 ปีที่แล้ว +13

    ਬਹੁਤ ਵਧੀਆ ਜਾਣਕਾਰੀ ਦਿੱਤੀ ਕਿਸਾਨ ਵੀਰਾਂ ਨੂੰ 👍

  • @SHERGILL71
    @SHERGILL71 3 ปีที่แล้ว +23

    ਤੁਸੀਂ ਮਹਾਨ ਵਿਅਕਤੀ ਹੋ ਮੈਂ ਤੁਹਾਨੂੰ ਪਿਆਰ ਕਰਦਾ ਹਾਂ ਅਤੇ ਮੈਨੂੰ ਤੁਹਾਡੇ ਸਾਰੇ ਵੀਡੀਓ ਪਸੰਦ ਹਨ

  • @jagseerchahaljag687
    @jagseerchahaljag687 3 ปีที่แล้ว +3

    ਧਰਮਨਾ ਸੇਵਕ ਬਾਈ ਬਹੁਤ ਹੀ ਵਧੀਆ ਜਾਣਕਾਰੀ ਹਾਸਿਲ ਹੁੰਦੀ ਐ ਤੁਹਾਡੇ ਤੋਂ। ਬਹੁਤ ਬਹੁਤ ਧੰਨਵਾਦ ਬਾਈ ਤੇਰਾ।

  • @davindersinghgill7464
    @davindersinghgill7464 3 ปีที่แล้ว +5

    ਚੰਗੀ ਆ ਜਾਨ ਕਾਰੀ ਆ ਦਾ ਧੰਨਵਾਦ ਜੀ

  • @jagtarsingh-ok7mn
    @jagtarsingh-ok7mn 3 ปีที่แล้ว +1

    ਬਹੁਤ ਵਧੀਆ ਬਾਈ ਜੀ ਸਮਾਨ ਦੀ ਲਿਸਟ ਵੀ ਪਾ ਦਿਆ ਕਰੋ... ਲਿੰਕ ਦੇ ਹੇਠਾਂ ਵੀਡੀਓ ਚ

  • @singhtek06
    @singhtek06 3 ปีที่แล้ว +1

    ਬਹੁਤ ਵਧੀਆ ਜੁਗਾੜ ਤਿਆਰ ਕੀਤਾ ਬ੍ਰਦਰ।

  • @devkamal7705
    @devkamal7705 3 ปีที่แล้ว

    ਨਾ ਇਸਤੇਮਾਲ ਕਰੋ ਕੈਮੀਕਲ ਵੀਰੇ । ਕੈਂਸਰ ਦੇ ਮਰੀਜ਼ ਵਧਾਈ ਜਾਂਦੇ । ਦੇਸੀ ਦਵਾਈਆਂ ਬਣਾਓ ਓਨਾ ਦਾ ਸਪਰੇ ਕਰੋ ਵੀਰ

  • @chandubhoyar9220
    @chandubhoyar9220 3 ปีที่แล้ว +7

    Great idea . sir ji tusi great ho.

  • @bawasaab984
    @bawasaab984 3 ปีที่แล้ว +3

    ਬਹੁਤ ਵਧੀਆ ਤਕਨੀਕ ਆ ਵੀਰ ਜੀ

  • @mohindersingh2455
    @mohindersingh2455 3 ปีที่แล้ว +8

    Sewak ji great ho

  • @farmersupporter895
    @farmersupporter895 3 ปีที่แล้ว

    Charging da kida?kina chir chrj keno battry kiny pump lagau.te over charge cut kida kru?

  • @JasbirSingh-or8qb
    @JasbirSingh-or8qb 3 ปีที่แล้ว +1

    Vahaguru ji bhut changa par saman lan de jaga jrur dasaa karo ji

  • @hsvirk36
    @hsvirk36 3 ปีที่แล้ว

    ਵੀਰ ਸੋਲਰ ਵਾਲੇ Bi- Directional ਮੀਟਰ ਦੀ reading ਕਿਵੇ ਹੁੰਦੀ ਐ ਇਸ ਬਾਰੇ video ਪਾਉ

  • @HarpreetSingh-uc2kp
    @HarpreetSingh-uc2kp 3 ปีที่แล้ว

    ਬਹੁਤ ਵਧੀਆ ਜਾਣਕਾਰੀ ਦਿੱਤੀ ਬਾਈ ਜੀ ਤੁਸੀਂ.....

  • @devkamal7705
    @devkamal7705 3 ปีที่แล้ว

    ਕਰੋ ਸੇਵਕ ਜੀ ਕੁਝ ਦੱਸੋ ਦੇਸੀ ਦਵਾਈਆਂ ਬਾਰੇ ਜਿੰਨਾ ਦਾ ਸਪਰੇ ਤਿਆਰ ਕੀਤਾ ਜਾ ਸਕੇ ਤਾਂ ਜੀ ਕੇਮਕਲਾਂ ਤੋਂ ਛੁਟਕਾਰਾ ਪਾਇਆ ਜਾ ਸਕੇ

  • @amritpalsingh6108
    @amritpalsingh6108 3 ปีที่แล้ว +1

    jekar back te solar pannel laga ditta jave chota ja
    jo battery jaldi khatam na hon deve

  • @kulwindersinghkulwindersin3245
    @kulwindersinghkulwindersin3245 2 ปีที่แล้ว

    ਬਾਈ ਜੀ ਜੋ ਫ੍ਰੀ ਵੀਲ ਜਨੇਟਰ ਬਨਾਉਂਦੇ ਨੇ ਜੋ ਉਸ ਬਾਰੇ ਤੁਹਾਡਾ ਕੀ ਖਿਆਲ ਹੈ ਕਿ ਉਹ ਸਹੀ ਚਲਦਾ ਹੈ

  • @gillsaab2460
    @gillsaab2460 3 ปีที่แล้ว

    ਸੇਵਕ ਸਿੰਘ ਜੀ ਜਿਹੜੀ ਮੋਟਰਸਇਕਲ ਬਿਜਲੀ ਵਾਲੀ ਕਿਟ ਰਖੀ ਸੀ ਉਹਦੀ ਵੀਡੀਓ ਬਣਾਉ ਕਿਵੇਂ ਉਹਦਾ ਪਰਫੋਰਮਨਸ ਰਿਹਾ??

  • @savrajsingh7030
    @savrajsingh7030 3 ปีที่แล้ว +2

    ਬਹੁਤ ਵਧੀਆ ਵੀਡੀਓ

  • @rajux1963
    @rajux1963 3 ปีที่แล้ว

    Sir m eh aap bnaeya hoeya same, Jd jrurat hundi h m bike wali battery lga lenda Han

  • @warvalstudios4329
    @warvalstudios4329 3 ปีที่แล้ว

    Great. Sir. ਮੈਂ ਵੀ ਇਸ ਤਰ੍ਹਾਂ ਦੀ ਪੰਪ ਵਾਲੀ ਟੈਂਕੀ ਬਣਾਈ ਹੋਈ ਆ। ਉਸ
    Ups Battary

    • @rajdeepsingh9332
      @rajdeepsingh9332 3 ปีที่แล้ว

      ਵੀਰ ਇਹ ਪੰਪ ਵਾਲੀ ਮੋਟਰ ਕਿਥੋ ਮਿਲੇਗੀ

    • @warvalstudios4329
      @warvalstudios4329 3 ปีที่แล้ว

      @@rajdeepsingh9332 22 G ਇਹ ਪ੍ਰੋਜੈਕਟ ਤਿਆਰ ਕਰਨਾ ਬਹੁਤ ਮਹਿੰਗਾ ਹੈ। Ready Made Lelo
      ਬਾਕੀ Extra ਟੈਂਕੀ ਹੈ ਤਾਂ try ਕਰ ਸਕਦੇ ਹੋ
      Flipkart. Amazon te. Search Karo. 12v Water Pump. ₹450-₹500 ਦਾ ਮਿਲ ਜਾਏਗਾ
      UPS ਦੀ Battery lga do👍👍👍👍

  • @romanbrar3218
    @romanbrar3218 3 ปีที่แล้ว +1

    Shukar aa sade v kus lok dimag to kum lainde aa
    Bahut ghaint veer

  • @brargurmeet8242
    @brargurmeet8242 3 ปีที่แล้ว +1

    ਵਾਹ ਜੀ ਸਰਦਾਰ ਜੀ ਸੁਆਦ ਈ ਲਿਆਤਾ

  • @deepmander42
    @deepmander42 3 ปีที่แล้ว +1

    Y jii moter kito milo ta kina di and ragorater kida, charger kida lago

  • @jasswindersingh3566
    @jasswindersingh3566 3 ปีที่แล้ว

    veer ji eh sara saman spry pump wali shop ton mil jauga. me banona eh syru pump dasyo ji.

  • @agritech632
    @agritech632 ปีที่แล้ว

    Boht hi vadiya idea veer g 👏👏

  • @Mannapanjetta97
    @Mannapanjetta97 3 ปีที่แล้ว

    Bht jyada vdia siirraaaa enddd kokkaa osm ideaa baai ji eh tan ahhh cheej tan jruur bnoni a hun apa vi 👌🔥🔥

  • @gurpreetsingh-zg3km
    @gurpreetsingh-zg3km 3 ปีที่แล้ว +4

    ਠੀਕ ਆ ਜੀ.

  • @samardeep5626
    @samardeep5626 3 ปีที่แล้ว +5

    ਵੀਰ ਜੀ ਕਿੰਨੀਆਂ ਟੈਕੀਆ ਇਕ ਵਾਰ ਚਾਰਜਿੰਗ ਕਰਕੇ ਸਪਰੇਅ ਕਰ ਸਕਦੇ ਆ

    • @samardeep5626
      @samardeep5626 3 ปีที่แล้ว

      @@AMANMAAN ਵੀਰ ਜੀ ਮੈਂ ਤਾਂ ਪਹਿਲਾਂ ਹੀ ਸਸਕਰਾਈਬ ਕੀਤਾ ਹੋਇਆ ਤੁਹਾਡਾ ਚੈਨਲ ਹੁਣ ਤੁਸੀਂ ਰਿਕਵੈਸਟ ਕਰਦੇ ਓ 5/7 ਹੋਰ ਦੋਸਤਾਂ ਤੋਂ ਕਰਵਾ ਦਿੰਦਾ ਆ ਮੈਂ

  • @anilkumar-ns6yj
    @anilkumar-ns6yj 3 ปีที่แล้ว +2

    Bahut hi badia bai, main aapki har ek video dekhta hu

  • @jassmaan9915
    @jassmaan9915 3 ปีที่แล้ว +1

    Bahuut hi vadiya invention 👌

  • @navjeetvirk6291
    @navjeetvirk6291 3 ปีที่แล้ว

    ਪਾਜੀ ਮੋਟਰ ਕਿਥੋਂ ਮਿਲੁ ਤੇ ਰੈਗੂਲੇਟਰ ਚਾਰਜਰ

  • @manshahiaxyz3654
    @manshahiaxyz3654 3 ปีที่แล้ว +3

    ਸਰ ਜੀ ਫ਼ੋਨ ਨੰਬਰ ਦਿਓ ਜੀ ਬਹੁਤ ਜ਼ਰੂਰੀ ਗੱਲ ਕਰਨੀ ਹੈ ਜੀ। ਪਲੀਜ਼

  • @harman2960
    @harman2960 3 ปีที่แล้ว +1

    Dhanwaad baiiii ji. Eho jihiaaaaa innovative videos paya kro

  • @jaswinderbhangu9119
    @jaswinderbhangu9119 3 ปีที่แล้ว

    ਵੀਰ ਜੀ ਮੋਟਰ ਕਿਹੜੀ ਆ ਜੀ ਕਿਨੇ ਦੀ ਆਉਂਦੀ ਆ

  • @ManpreetSingh-rd8mu
    @ManpreetSingh-rd8mu 3 ปีที่แล้ว

    Veerji tuhi khud tayar karo online sell karo lok lehn ge v apne you tube channel te link dayo product da 🙏🙏🙏🙏

  • @hardikpadsumbiya5590
    @hardikpadsumbiya5590 3 ปีที่แล้ว

    Guru ji is battery ka charging par video bnavo

  • @jassdhaliwal2940
    @jassdhaliwal2940 3 ปีที่แล้ว

    Bai g number e snd krdo yr mere kol v battery ala pump a yr ohnu koi dekh d e ni regorater khrb a usda

  • @gurindersingh4517
    @gurindersingh4517 3 ปีที่แล้ว +1

    Kinna kharcha aya veer ji a pump wade pump engine wale nu v lagu us di repair bhot aa

  • @rajdeepsingh9332
    @rajdeepsingh9332 3 ปีที่แล้ว

    ਇਹ ਮੋਟਰ ਕਿਥੋ ਮਿਲੇਗੀ ਜੀ

  • @baljindersinghlongowal4097
    @baljindersinghlongowal4097 3 ปีที่แล้ว

    ਵਧੀਆ

  • @skstarpunjabi3551
    @skstarpunjabi3551 3 ปีที่แล้ว

    ਵੀਰ ਸਪਰੇਅਰ ਟੈਕੀਂ ਵਿਁਚ ਜੋ ਪਂਪ ਲਁਗਾ ਹੁਂਦਾ ਬਾਰਾਂ ਬੋਲਟ ਦਾ ਦੋ ਚਾਰ ਸਾਲ ਬਾਅਦ ਉਸਦਾ ਪਰੈਸਰ ਘਟ ਕਿਉਂ ਜਾਂਦਾ

  • @Kuldeepsingh-pf7ic
    @Kuldeepsingh-pf7ic 3 ปีที่แล้ว +1

    Bahut vadiya bai g

  • @sanpreetsinghmaan80512
    @sanpreetsinghmaan80512 3 ปีที่แล้ว

    moter da price kinna hai

  • @SandeepSingh-xe5lf
    @SandeepSingh-xe5lf 3 ปีที่แล้ว

    Veer g saara kharcha kine da hoya single head and double head motor da price ki hai

  • @HarjinderSingh-ex8ns
    @HarjinderSingh-ex8ns 3 ปีที่แล้ว

    Gursavk ji moter kitho milu

  • @amsaab9365
    @amsaab9365 3 ปีที่แล้ว

    paji ghar di tanki bhar ch morter chalo eh

  • @sandhasaab9826
    @sandhasaab9826 3 ปีที่แล้ว +2

    Buhat vadiya 👍👍👍

  • @prabhjeetsingh5516
    @prabhjeetsingh5516 3 ปีที่แล้ว +1

    22 ji sadi Reccuarment te video banon lai dhanwaad

  • @garrydhillon3008
    @garrydhillon3008 3 ปีที่แล้ว

    ਬੁਹਤ 👍

  • @sukhjotsidhu8408
    @sukhjotsidhu8408 3 ปีที่แล้ว +1

    Great........... 👍👍👍

  • @avtarkaler1374
    @avtarkaler1374 3 ปีที่แล้ว

    Sman kitho milu eh sara

  • @iqbaltilokewala9438
    @iqbaltilokewala9438 3 ปีที่แล้ว

    moter kehdi h ji

  • @gaganjotsingh1597
    @gaganjotsingh1597 3 ปีที่แล้ว

    Kina kharcha aonda bai g

  • @GurmeetSingh-ib6bh
    @GurmeetSingh-ib6bh 3 ปีที่แล้ว

    ਵਧੀਆ ਜੀ

  • @HarpreetSingh-uc2kp
    @HarpreetSingh-uc2kp 3 ปีที่แล้ว

    ਸਮਾਨ ਦਾ ਕਿੰਨਾ ਖਰਚਾ ਆਉਂਦਾ ਬਾਈ ਜੀ..

  • @bikramjitsinghdhindsa2886
    @bikramjitsinghdhindsa2886 3 ปีที่แล้ว

    ਵੀਰ ਜੀ ਆਪਣਾਂ ਮੋ ਨੂੰ, ਵੀ ਦਸਿਆ ਕਰੋ

  • @kapildev6091
    @kapildev6091 3 ปีที่แล้ว +3

    I like it

  • @sandhumodelmaker3781
    @sandhumodelmaker3781 3 ปีที่แล้ว +2

    Bhut vadia veer

  • @DeEp_2101
    @DeEp_2101 3 ปีที่แล้ว

    moter and cluch link ?

  • @chhinderpal48
    @chhinderpal48 3 ปีที่แล้ว +1

    Bhut vadhea sir ji kina karcha aunda

  • @gurinderbatth9338
    @gurinderbatth9338 3 ปีที่แล้ว

    Bahaut vdhia ji u r great ji

    • @AMANMAAN
      @AMANMAAN 3 ปีที่แล้ว

      Gurinder y g ਬੇਨਤੀ ਆ ਇਕ Subscribe ਕਰੋ ਵੀਰੇ ਮੇਰਾ ਚੈਨਲ 🙏 ਤੁਹਾਡਾ ਇੱਕ ਰੁਪਿਆ ਨੀ ਲਗਦਾ Subscribe ਕਰਨੂੰ ਪਰ ਮੇਰੀ ਮੇਹਨਤ ਲਗਦੀ video ਬਨਾਉਣ ਚ' 😭Subscribe Button ਹੀ ਦਬਣਾ ਕਰਦੋ 🙏

  • @romanaorganichorticulture13
    @romanaorganichorticulture13 3 ปีที่แล้ว

    Nice post vera g

  • @gugigursharn
    @gugigursharn 3 ปีที่แล้ว

    Where i get this moter for my pump?

  • @sukhdhillonpb4671
    @sukhdhillonpb4671 3 ปีที่แล้ว

    Bahut vadia ji 👌

  • @naibdhanoa47
    @naibdhanoa47 3 ปีที่แล้ว +2

    Nyc g

  • @gurmeetsingh-mf6gk
    @gurmeetsingh-mf6gk 3 ปีที่แล้ว

    Bahut vdia bie ji

  • @himmatdalal5966
    @himmatdalal5966 3 ปีที่แล้ว +1

    Nice work

  • @gurdassidhu647
    @gurdassidhu647 3 ปีที่แล้ว +1

    Sare jane full spot karo y ji nu

  • @jasstechideas9577
    @jasstechideas9577 3 ปีที่แล้ว +1

    Sirra 22 ji

  • @DIGGERSDATA
    @DIGGERSDATA 3 ปีที่แล้ว

    ਲਵ ਯੂ ਜੀ

  • @harjindersingh1270
    @harjindersingh1270 3 ปีที่แล้ว

    Great👍 22g

  • @sukhwindersekhon6483
    @sukhwindersekhon6483 3 ปีที่แล้ว

    Very good keep it up

  • @khangura3830
    @khangura3830 3 ปีที่แล้ว

    ਬਾਈ ਕੰਪਨੀ ਦਾ ਪੰਪ 2300-2600 ਤੱਕ ਹੈ ਇਸ ਤੇ ਕਿਨਾਂ ਖ਼ਰਚਾ ਆਵੇਗਾ ਜੀ

    • @jagbir_Dahri
      @jagbir_Dahri 3 ปีที่แล้ว

      ਵੀਰ ਜੇ ਤੁਸੀ ਨਵਾਂ ਸਮਾਨ ਲਾਉਂਦੇ ਹੋ ਤਾ 2000,2200 ਤੱਕ

  • @gurvindersingh-hl7vm
    @gurvindersingh-hl7vm 3 ปีที่แล้ว +1

    👍👍👍👍👍

  • @SurinderSingh-xz3vj
    @SurinderSingh-xz3vj 3 ปีที่แล้ว +1

    Nice

  • @sidhu3570
    @sidhu3570 3 ปีที่แล้ว

    Kina kharcha aounda bai ji sara

  • @sandeepdhillon7003
    @sandeepdhillon7003 2 ปีที่แล้ว

    Y g mooter kani di a

  • @jagjeetsingh8190
    @jagjeetsingh8190 3 ปีที่แล้ว

    Good👍

  • @dpbrar6343
    @dpbrar6343 2 ปีที่แล้ว

    Kharcha kina aya

  • @kush14201
    @kush14201 3 ปีที่แล้ว

    Veer ji thank

  • @mannarvinder6656
    @mannarvinder6656 3 ปีที่แล้ว

    Good Bai g

  • @gurmeetsandhu3169
    @gurmeetsandhu3169 3 ปีที่แล้ว

    BAI G MOTER KITHO MILU

    • @naibdhanoa47
      @naibdhanoa47 3 ปีที่แล้ว

      Chahe pump repair shop ton le lvo chahe online le lvo

    • @jagbir_Dahri
      @jagbir_Dahri 3 ปีที่แล้ว

      Veer online magva lo 600,700 di moter te chargar ha

  • @jijajino1
    @jijajino1 3 ปีที่แล้ว +1

    1800 da te nawa battery wala pump aa janda eh bund panga len di ke lod h?

    • @baigsingh619
      @baigsingh619 3 ปีที่แล้ว

      Veer apna phone no. Daso ji

  • @ranjeetsingh6052
    @ranjeetsingh6052 3 ปีที่แล้ว

    ਮੈਂ ਦੇ

  • @sukhaulakh1502
    @sukhaulakh1502 3 ปีที่แล้ว

    Ok g

  • @karansandhu7336
    @karansandhu7336 3 ปีที่แล้ว

    Bomb veer g

  • @tractorvlog3106
    @tractorvlog3106 3 ปีที่แล้ว +1

    👍👍👍well done

  • @mintumaan5676
    @mintumaan5676 2 ปีที่แล้ว

    Ok

  • @JagseerSingh-nz1dx
    @JagseerSingh-nz1dx 3 ปีที่แล้ว

    22 g thudea number kinna

  • @amsaab9365
    @amsaab9365 3 ปีที่แล้ว

    aatt

  • @bhangu_uk18
    @bhangu_uk18 3 ปีที่แล้ว

    खर्चा किना बाईं

  • @babbusinghrathi9347
    @babbusinghrathi9347 3 ปีที่แล้ว

    वधिया आईडिया सरदारा

  • @chamkaursingh9492
    @chamkaursingh9492 3 ปีที่แล้ว

    22 ji no pa do comment

  • @pujabisogs2056
    @pujabisogs2056 3 ปีที่แล้ว

    Mar le lok sprey ne

  • @sukhveercheema4074
    @sukhveercheema4074 3 ปีที่แล้ว

    number sand 22

  • @randhirkaur4577
    @randhirkaur4577 3 ปีที่แล้ว

    fudu kum

  • @manjinder5154
    @manjinder5154 3 ปีที่แล้ว

    Bhut vdia ji