ਹੁਣ ਜੱਟਾਂ ਦੇ ਝਗੜੇ ਘਟਨੇ ਚਾਹੀਦੇ ਆ , ਜਮਾਂ ਸਹੀ ਥਾਂ ਤੇ ਨਿਸ਼ਾਨਾ ਮਾਰਦੇ ਆ ਆਹ ਮਸ਼ੀਨ ਵਾਲੇ | +91 860751088

แชร์
ฝัง
  • เผยแพร่เมื่อ 17 ธ.ค. 2024

ความคิดเห็น • 172

  • @amarjitheyer2118
    @amarjitheyer2118 3 ปีที่แล้ว +30

    ਬਹੁਤ ਵਧੀਆ । ਇਸ ਤੋਂ ਬਾਅਦ ਜੱਟੋ ਕਚਹਿਰੀਆਂ ਵਿੱਚ ਨਹੀਂ ਜਾਣਾ । ਜੇ ਫਿਰ ਵੀ ਕਿਸੇ ਦਾ ਰੇੜਕਾ ਹੋਵੇ ਕਿਸਾਨ ਲੀਡਰ ਬਹੁਤ ਵਧੀਆ ਫੈਸਲਾ ਕਰ ਦੇਣਗੇ ।

  • @sukhwindersidhu9105
    @sukhwindersidhu9105 3 ปีที่แล้ว +11

    ਵੀਰ ਜੀ ਸਾਰੀਆਂ ਕਿਸਾਨ ਜਥੇਬੰਦੀਆਂ ਨੂੰ ਸਰਕਾਰ ਕੋਲ ਇਹ ਮੰਗ ਕਰਨੀ ਚਾਹੀਦੀ ਹੈ ਇਕ ਤਾਂ ਸਾਰੇ ਕਿਸਾਨਾਂ ਦੀ ਜ਼ਮੀਨ ਦੀ ਤਕਸੀਮ ਕੀਤੀ ਜਾਵੇ ਦੂਜਾ ਹਰ ਪਿੰਡ ਵਿੱਚ ਨਸ਼ਨਦੇਹੀ ਕੀਤੀ ਜਾਵੇ ਹਰ ਪੰਜ ਕਿਲੇ ਤੇ ਪੱਥਰ ਲਗਾਇਆ ਜਾਵੇ

  • @satwantsingh5187
    @satwantsingh5187 3 ปีที่แล้ว +11

    ਬਹੁਤ ਵਧੀਆ ਉਪਰਾਲਾ ਨਗਰ ਪੰਚਾਇਤਾਂ ਤੇ ਸਰਕਾਰ ਦਾ,ਏਸ ਨਾਲ ਸਾਡੇ ਕਿਸਾਨ ਭਰਾਵਾਂ ਦੇ ਜਮੀਨੀ ਝਗੜੇ ਬਹੁਤ ਹੱਦ ਤੱਕ ਘਟ ਜਾਣਗੇ,

  • @g.boparai8835
    @g.boparai8835 2 ปีที่แล้ว +3

    ਇਸ ਦੀ ਮਿਣਤੀ ਬਿਲਕੁਲ ਸਹੀ ਆ ਮੈ ਵੀ ਤਹਿਸੀਲਦਾਰ ਦੇ ਦਫਤਰ ਅਰਜੀ ਦਿਤੀ ਸੀ ਕਾਨੂੰਨਗੋ ਇਸ ਬੰਦੇ ਤੋਂ ਹੀ ਮਿਣਤੀ ਕਰਵਾਕੇ ਗਿਆ ਸਹੀ ਮਿਣਤੀ ਇਸ ਮਸ਼ੀਨ ਨਾਲ ਹੀ ਹੁੰਦੀ ਆ

  • @gagansandhu6579
    @gagansandhu6579 3 ปีที่แล้ว +8

    ਬਹੁਤ ਵਧੀਆ ਇਹ ਹਰ ਪਿੰਡ ਵਿੱਚ ਪੱਧਰ ਲੱਗਣੇ ਚਾਹੀਦੇ ਹਨ ਝੱਗੜੇ ਘੱਟ ਜਾਣਗੇ ਧਨਵਾਦ ਜੀ

  • @jagvirsingh5059
    @jagvirsingh5059 3 ปีที่แล้ว +27

    ਸਾਰੇ ਪੰਜਾਬ ਵਿੱਚ ਹੋਣਾ ਚਾਹੀਦਾ ਇਹ ਕੰਮ ਸਰਕਾਰੀ ਤੌਰ ਤੇ 25 ਕਤਲ ਹੁੰਦੇ ਨੇ ਸਾਲ ਵਿੱਚ ਵੱਟਾ ਪਿੱਛੇ

  • @jagjitsandhu1676
    @jagjitsandhu1676 3 ปีที่แล้ว +1

    .ਬੁਹਤ ਵਧੀਆ .ਸਾਰੇ ਪੰਜਾਬ ਦੀ ਜਮੀਨ ਦੀ ਨਿਸ਼ਾਨਦੇਹੀ ਕਰਨੀ ਚਾਹੀਦੀ. ਕਈ ਥਾਂ ਇਹ ਮੁਸ਼ਕਿਲ ਇਹ ਆ ਕਿ ਜਿੰਨ੍ਹਾਂ ਦੂਜਿਆਂ ਦੀਜਮੀਨ ਦਬੀ ਉਹ ਨਹੀ ਚਾਹੁੰਦੇ ਕਿ ਨਿਸ਼ਾਨਦੇਹੀ ਹੋਵੇ. ਇਹ ਸਰਕਾਰੀ ਤੋਰ ਤੇ ਲਾਜਮੀ ਕਰੇ ਸਰਕਾਰ

  • @profarmer9087
    @profarmer9087 3 ปีที่แล้ว +12

    ਜਿਹਨੇ ਝਗੜਨੇ ਉਹ ਨਹੀਂ ਹਟਦਾ ਉਹ ਨਹੀਂ ਮੰਨਦਾ ਕਿਸੇਦੀ

  • @DharminderSinghSidhu3600
    @DharminderSinghSidhu3600 3 ปีที่แล้ว +13

    ਬਾਈ ਨਿਸ਼ਾਨੇ ਵਾਲੇ ਨਿਸ਼ਾਨਾ ਲਾ ਕੇ ਚਲੇ ਜਾਂਦੇ ਨੇ ਪ੍ਰਸ਼ਾਸ਼ਨ ਵਾਲੇ ਵੱਟ ਨਹੀ ਪਵਾ ਕੇ ਜਾਂਦੇ

  • @sandhusaab8734
    @sandhusaab8734 3 ปีที่แล้ว +8

    ਬਹੁਤ ਵਧੀਆ ਉਪਰਾਲਾ ਸਰਪੰਚ ਸਹਿਬ ਜੀ । ਧੰਨਵਾਦ ਸ਼ੁਕਰੀਆ 🙏 🙏 🙏

  • @chanansingh2534
    @chanansingh2534 3 ปีที่แล้ว +8

    ਇਹ ਕੰਮ ਬਹੁਤ ਜਰੂਰੀ ਹੈ।ਪਿੰਡਾ ਦੇ ਰਸਤੇ ਬਹੁਤ ਛੋਟੇ ਹੋ ਗਏ ਹਨ ਉਹ ਵੀ ਪੂਰੇ ਚੌੜੇ ਹੋਣੇ ਚਾਹੀਦੇ ਹਨ।ਕੲਈ ਸੜਕਾ ਦਾ ਸਾਰਾ ਰਕਬਾ ਹੀ ਦਬ ਲਿਆ ਗਿਆ ਹੈ ਸੜਕ ਬਣੀ ਹੀ ਨਹੀ ਮੁਰੱਬਾਬੰਦੀ ਦਾ ਸਾਰਾ ਰਿਕਾਰਡ ਚੈਕ ਹੋਣਾ ਚਾਹੀਦਾ ਹੈ।

  • @DharminderSinghSidhu3600
    @DharminderSinghSidhu3600 3 ปีที่แล้ว +7

    ਪੱਥਰ ਸਹੀ ਕਰਨ ਦਾ ਉਪਰਾਲਾ ਬਹੁਤ ਵਧੀਆ ਸਰਕਾਰੀ ਰਾਸਤੇ ਵੀ ਕੱਢਣੇ ਚਾਹੀਦੇ ਨੇ ਲੋਕਾਂ ਨੇ ਭੀੜੇ ਕਰ ਛੱਡੇ ਨੇ

  • @gurdeepsekhon1987
    @gurdeepsekhon1987 3 ปีที่แล้ว +3

    ਸਰਕਾਰ ਵੱਲੋਂ ਪੰਜਾਬ ਦੇ ਹਰੇਕ ਪਿੰਡ ਵਿੱਚ ਇਸ ਤਰ੍ਹਾਂ ਦੀ ਨਿਸ਼ਾਨਦੇਹੀ ਕੀਤੀ ਜਾਵੇ

  • @JagtarSingh-fh1xz
    @JagtarSingh-fh1xz 3 ปีที่แล้ว +18

    ਬਹੁਤ ਘੈਂਟ ਜੱਟਾ ❤️❤️🙏🙏👍👍❤️

  • @balwantbrar824
    @balwantbrar824 3 ปีที่แล้ว +9

    ਬਾਈ ਢੀਠ ਬੰਦੇ ਨੇ ਤਾਂ ਬੰਨੇ ਵੱਢਣ ਤੋ ਨਹੀ ਟਲਣਾ

  • @babluram9543
    @babluram9543 3 ปีที่แล้ว +2

    ਬਹੁਤ ਵਧੀਆ ਉਪਰਾਲਾ ਕੀਤਾ ..

  • @GurpreetSingh-kp8sj
    @GurpreetSingh-kp8sj 3 ปีที่แล้ว +19

    ਵੀਰ ਪੂਰੇ ਪਿੰਡ ਦੀ ਨਿਸਾਨਦੇਹੀ ਦਾ ਕਿੰਨਾ ਖਰਚ ਆਇਆ ਹੈ

    • @hsingh8411
      @hsingh8411 3 ปีที่แล้ว +6

      ਇਕ ਪਰਿਵਾਰ/ਖਾਨਦਾਨ ਦੇ ਖੇਤਾਂ ਦੀ ਮਿਣਤੀ ਦਾ ਲਗਭਗ 35000 - 40000 /- ਲੈਂਦੇ ਆ... ਡੱਬਵਾਲੀ ਏਰੀਏ ਚ ਜਿਆਦਾ ਮਿਲਦੇ ਆ ਇਹ ਮਸ਼ੀਨਾਂ ਵਾਲੇ...
      ਪਰ ਇਸ ਮਸ਼ੀਨ ਨਾਲ ਝਗੜੇ ਘਟਣ ਦੀ ਬਜਾਏ ਵੱਧ ਜਾਂਦੇ ਨੇ ਕਿਉਂਕਿ ਇਹ ਪੁਰਾਣੀਆਂ ਬੁਰਜੀਆਂ ਫੇਲੵ ਕਰ ਦਿੰਦੀ ਆ...

    • @ਮੁੱਦੇਪੰਜਾਬਦੇ-ਗ9ਯ
      @ਮੁੱਦੇਪੰਜਾਬਦੇ-ਗ9ਯ 2 ปีที่แล้ว

      @@hsingh8411 veer purania burjia(pathar)kive fail krdi aa?

  • @harbhajansingh6588
    @harbhajansingh6588 3 ปีที่แล้ว +1

    ਸਾਰੇ ਪਿੰਡਾਂ ਵਿੱਚ ਹੋਣਾ ਚਾਹੀਦਾ ਹੈ।

  • @charndeepbuttar5045
    @charndeepbuttar5045 3 ปีที่แล้ว +4

    ਬਹੁਤ ਵਧੀਆ ਉਪਰਾਲਾ

  • @piarasingh9753
    @piarasingh9753 3 ปีที่แล้ว +5

    Bohat vadhya kam kar rahe ho poore punjab vich pathir lagne chahide Raste

  • @raghvirsingh3349
    @raghvirsingh3349 3 ปีที่แล้ว +3

    Very good ਬਾਈ ਜੀ Thanks ਆਪ ਜੀ ਦਾ

  • @devball9179
    @devball9179 3 ปีที่แล้ว +3

    ਬਹੁਤ ਵਧੀਆ ਕੰਮ ਕੀਤਾ ਜਾ ਰਹੇ ਐ

  • @gurdeep5553
    @gurdeep5553 3 ปีที่แล้ว +2

    ਸਰਕਾਰੀ ਤੌਰ ਤੇ ਤਕਸੀਮ ਹੌਣੀ ਚਾਹੀਦੀ ਹੈ

  • @Cricket-fr1xt
    @Cricket-fr1xt 3 ปีที่แล้ว +3

    ੲੇ ਸਾਡੇ ਪਿੰਡ ਛੇ ਸਾਲ ਪਹਿਲਾ ਲੱਗ ਗੇ ਢਿੱਲਵਾ ਬਰਨਾਲਾ ਪੁਰਾਣੇ ਪੱਥਰਾ ਨਾਲੋ ਨਵੇ ਪੱਥਰਾ ਦਾ ਫਰਕ ਵੀ ਪਿਅਾ ਥੋੜਾ ਥੋੜਾ

  • @sukhwantsingh6001
    @sukhwantsingh6001 3 ปีที่แล้ว +3

    ਬਹੁਤ ਵਧੀਆ. ਵੀਡੀਓ ਜੀ.ਕਿੰਨੀ ਫੀਸ ਹੈ
    ਤੇ ਕਿੰਨਾ ਸਾਰਾ ਖਰਚਾ ਆਉਂਦਾ ਹੈ ਹੈ. ਜੀ.

  • @harinderpalsinghnaina3068
    @harinderpalsinghnaina3068 3 ปีที่แล้ว +4

    ਵੀਰੋ ਬਹੁਤ ਔਖੇ ਹਾਂ! ਅਸੀ ਪਟਿਆਲ਼ੇ ਨੇੜੇ ਪਿੰਡ ਚ ਮਿਣਤੀ ਕਰਵਾਉਣੀ ਹੈ!!🙏🏻🦅⚔️💐

    • @Sran-g2q
      @Sran-g2q 3 ปีที่แล้ว

      Sirsa aa jao eda deya msin wale kina mrji le jao

    • @kulwindersinghkhattra313
      @kulwindersinghkhattra313 2 ปีที่แล้ว

      🙏🏽🙏🏽 ਵੀਰ ਅਪਣੇ ਸਮਾਣੇ ਆ ਜੋ ਇਸੇ ਤਰੀਕੇ ਨਾਲ ਮਿਣਤੀ ਕਰਦੇ ਹਨ ਅਸੀਂ ਵੀ ਕਰਾਈ ਸੀ ਮਈ 2021 ਵਿੱਚ

  • @gurlalsinghjawanda7699
    @gurlalsinghjawanda7699 3 ปีที่แล้ว +1

    ਬਹੁਤ ਵਧੀਆ ਕੰਮ ਕਰ ਰਹੇ ਹੋ

  • @tarasingh8376
    @tarasingh8376 3 ปีที่แล้ว +2

    ਬਹੁਤ ਵਧੀਆ ਬਾਈ ਜੀ 👍👍👍👍

  • @sansarsinghmiani9316
    @sansarsinghmiani9316 3 ปีที่แล้ว +1

    ਵਧੀਆ ਉਪਰਾਲਾ ਹੋ ਰਿਹਾ ਹੈ ਪੱਥਰਾਂ ਦੇ ਹਿੱਲਣ ਜਾਂ ਪੁੱਟੇ ਜਾਣ ਦਾ ਕਾਰਨ ਮਿੱਟੀ ਗਿੱਲੀ ਗੋਹਾ ਸੁੱਕੀ ਲੋਹਾ ਹੋਣਾ ਹੈ ਝੋਨੇ ਲਈ ਕੱਦੂ ਕਰਦਿਆਂ ਟਰੈਕਟਰ ਨਾਲ ਔਣਗਹਿਲੀ ਜਾ ਫਿਰ ! ਲਠੇ ਉਪਰ ਲਕੀਰਾਂ ਅਜੇ ਵੀ ਸਿੱਧੀਆਂ ਹਨ ਪਰ ਖੇਤਾ ਵਿੱਚ ਟੇਢੀਆਂ ਮੇਢੀਆਂ ਕਿਉਂ ? ਕਮਲਾ ਅਕਾਲੀ ਜੀ ਦਾ " ਜਟ ਦਾ ਆਰਟ "ਵਿੱਚ ਮੁਰੱਬਿਆਂ ਚੋਰਸ ਪੈਲੀਆਂ ਚ ਸਰਹੋਂ ਕਣਕ ਅਲਸੀ ਕਮਾਦ ਆਦਿਕ ਹਵਾਈ ਜਹਾਜ ਤੋਂ ਕਿਸੇ ਮੁਟਿਆਰ ਦੀ ਫੁਲਕਾਰੀ ਵਾਙ ਦਿਸਦੇ ਸਨ

    • @sansarsinghmiani9316
      @sansarsinghmiani9316 3 ปีที่แล้ว

      ਸੱਠਵਿਆਂ ਦੇ ਲੱਗੇ ਮੁਰੱਬੇ ਬੰਦੀ ਦੇ ਪੱਥਰ ਹਰ ਚਾਲੀ ਛੱਤੀ ਕਰਮ(220_198 ਫੁਟ)ਏਕੜ ਦੀਆਂ ਗੁਠਾਂ ਉਪਰ ਲੱਗੇ ਸਨ ਕੁਝ ਤਾ ਮਿੱਟੀ ਪੁਟਣ ਕਰਕੇ ਡਿੱਗ ਪਏ ਕੁਝ ਝੋਨੋ ਲਈ ਕੱਦੂ ਕਰਦਿਆਂ ਟਰੈਕਟਰ ਹਲਾਂ ਨਾਲ ਪੁੱਟੇ ਗਏ
      ਹੁਣ ਜਮੀਨਾਂ ਲੋਜਰ ਕਰਾਹੇ ਠਾਲ ਲੈਵਲ ਪਾਣੀ ਦੀ ਬਚਤ ਹੋਵੇਗੀ ਹਰੇਕ ਖੇਤ ਵਾਲੇ ਦੀ ਜੁਮੇਵਾਰੀ ਹੋਵੇ ਨਿਸ਼ਾਨ ਪਥਰਾਂ ਲਈ

  • @balkarankullar6252
    @balkarankullar6252 3 ปีที่แล้ว +8

    Bauth chnga uprala hai god bless u 🥰

  • @gursajansingh2419
    @gursajansingh2419 3 ปีที่แล้ว +6

    Bhot vadia uparala aa ji

  • @Professorbrar13
    @Professorbrar13 3 ปีที่แล้ว +5

    Bhut vadiya bai bhut mava de putt marva te ena ਵੱਟਾ ne hr pind ch eda hona chida eh good sarpanch sabb bhut vadiya km kr rehe ah eh tusi

  • @SatwinderSingh-xb8eo
    @SatwinderSingh-xb8eo 3 ปีที่แล้ว +2

    Good job ji. It should be implemented everywhere.

  • @openlionsidhu3951
    @openlionsidhu3951 3 ปีที่แล้ว

    Bhout bdia km, Sare pinda nu nisan dehi kra leni chaidi a, 👍👍👍

  • @jattcreater7172
    @jattcreater7172 3 ปีที่แล้ว +6

    Sada v rolla chal reha pind de majuuda member naal pishe 2 saal to sarpanch v odi side lenda pya hun kal assi daang Fermi aa doha nu

  • @baljindersingh1184
    @baljindersingh1184 3 ปีที่แล้ว

    ਕੀ ਇਹ ਸਾਰੇ ਪੰਜਾਬ ਵਿੱਚ ਹੋ ਰਿਹਾ ਹੈ ? ਬਹੁਤ ਵਧੀਆ ਕੰਮ ਕਰ ਰਹੇ ਹੋ

  • @Sidhusaab-fm1md
    @Sidhusaab-fm1md 3 ปีที่แล้ว +1

    ਸਾਡੇ ਪਿੰਡ ਵੱਲੋ ਪੈਸੇ ਇਕੱਠੇ ਕਰਿਅਾ ਨੂੰ ਤਕਰੀਬਨ ਦੋ ਸਾਲ ਤੋ ੳੁਪਰ ਸਮਾ ਹੋ ਗਿਅਾ ਹਰ ਵਾਰ ਕੰਮ ਅੱਗੇ ਪਾ ਦਿੱਤਾ ਜਾਦਾ ਪਤਾ ਨਹੀ ਕਦੋ ਕੰਮ ਸੁਰੂ ਹੋਵੇਗਾ

  • @yadwindersingh3340
    @yadwindersingh3340 3 ปีที่แล้ว

    ਬਹੁਤ ਵਧਿਆ ਕੰਮ ਹੈ

  • @randeep3972
    @randeep3972 3 ปีที่แล้ว +2

    ਪਟਿਅਾਲਾ ਵੱਟਾ ਨੂੰ ਖਾ ਗਿਅਾ ਵੱਟਾ ਪਟਿਅਾਲੇ ਨੂੰ ਖਾ ਗੲੀਅਾ

  • @HBPunjabi
    @HBPunjabi 2 ปีที่แล้ว

    ਬਾਈ ਜੀ ਫੋਨ ਨੰਬਰ ਦੇ ਅੱਖਰ ਪੂਰੇ ਕਰਦੋ ਹੇਠ ਵਾਲੀਅਾ ਚ ਇੱਕ ਅੱਖਰ ਘੱਟ ਹੈ

  • @jaspreetsinghgill7097
    @jaspreetsinghgill7097 3 ปีที่แล้ว +1

    ਬਹੁਤ ਵਧੀਆ ਜੀ

  • @satnamsinghdhaliwal2513
    @satnamsinghdhaliwal2513 3 ปีที่แล้ว +4

    Very nice work

  • @RavinderSingh-lr2wt
    @RavinderSingh-lr2wt 3 ปีที่แล้ว +1

    Sarpanch sahib Waheguru ji aap ji nu Chardikala vich rakhan ji.aap ji nay bahut badhiya kam kita hai..apsi ladai es tu khatam ho jave gi. 🙏🙏🙏🙏🙏🙏(Ravinder Singh Ajit nagar upper gadi garh jammu)

  • @gsantokhsinghgill8657
    @gsantokhsinghgill8657 3 ปีที่แล้ว +1

    Bahut wadhia kita ja riha a bay ji

  • @gurbuxsingh7397
    @gurbuxsingh7397 3 ปีที่แล้ว +1

    It's a good effort to mark these pillars provided if its fairly done

  • @deeprandhawa1206
    @deeprandhawa1206 3 ปีที่แล้ว +5

    Good job 👌

  • @GurmelSingh-qx8er
    @GurmelSingh-qx8er 3 ปีที่แล้ว +1

    Very Positive , Progressive, Democratic Work Of Govt. And Urgent Need Of Every One. These Stones Should Be On Every 2.5 Acres Distance For Small Holding Of SF And MF. . Computer Demarcation Should Be Impartial And Free Of Cost For Everyone Under Strict Supervision Of Higher Officers Of The Govt. With Quick , Time Bound Process And Transparent Actions With Accountability For Equalities And Justice For All. Otherwise High Level Corrupt And Discriminatory Systems Will Play An Very Adverse Role. Be Aware And Do Demarcation By Stone Pillars With Strict Rules At Every 2.5 Acres Distances For Tension Free, Happy And Prosper Future Of Our Coming Generations.

  • @kabirghuman7474
    @kabirghuman7474 3 ปีที่แล้ว +7

    Price less work, very important work

    • @Sran-g2q
      @Sran-g2q 3 ปีที่แล้ว

      Je parsonal minti kroni aa Ena to 2000 lehda 1 kila da bro

  • @ਸਾਧੂਸਿੰਘਪਤੰਗਾ
    @ਸਾਧੂਸਿੰਘਪਤੰਗਾ 3 ปีที่แล้ว +1

    ਤਸਲੀ ਕਰਲੋ ਕਿਤੇ ਸਰਵੈ ਅਡਾਨੀ ਦੇ ਨਾਮ ਦਾ ਹੋਵੇ

  • @lifeofhimalaya4200
    @lifeofhimalaya4200 2 ปีที่แล้ว

    Bhai himachal cha bhi ho janda Ethe te khuj pta ni lagada

  • @gurinderbatth9338
    @gurinderbatth9338 3 ปีที่แล้ว +1

    Good job Ji 👍👍👍

  • @sukhbirsinghdollar8705
    @sukhbirsinghdollar8705 3 ปีที่แล้ว

    Bai asi keh lehna jatta deh ladai tau sada kehda pesa bahn na ya kharcha niklna

  • @kabirghuman7474
    @kabirghuman7474 3 ปีที่แล้ว +3

    ਤੁਸੀਂ ਪੱਧਰ ਨਹੀਂ ਦਿਖਿਆ 🙏🏻

  • @Gurlalsingh-id4we
    @Gurlalsingh-id4we 3 ปีที่แล้ว +2

    Good job ji

  • @hsingh8411
    @hsingh8411 3 ปีที่แล้ว

    ਵੈਸੇ ਭਰਾਵੋ ਇਸ ਮਸ਼ੀਨ ਨਾਲ ਝਗੜੇ ਘਟਦੇ ਨੀਂ ਬਲਕਿ ਵੱਧ ਜਾਂਦੇ ਆ ਕਿਉਂਕਿ ਇਹ ਮਸ਼ੀਨ ਪੁਰਾਣੀਆਂ ਗਿਣਤੀਆਂ ਮਿਣਤੀਆਂ ਫੇਲੵ ਕਰ ਦਿੰਦੀ ਆ... ਇਸ ਮਸ਼ੀਨ ਦੇ ਨਿਸ਼ਾਨ ਕਈ ਵਾਰ ਪੁਰਾਣੀਆਂ ਬੁਰਜ਼ੀਆਂ ਤੋਂ ਦਸ-ਦਸ ਪੰਦਰਾਂ-ਪੰਦਰਾਂ ਫੁੱਟ ਦੂਰ ਚਲੇ ਜਾਂਦੇ ਨੇ...
    ਮਸ਼ੀਨ ਦੀ ਨਵੀਂ ਮਿਣਤੀ ਦੇ ਹਿਸਾਬ ਨਾਲ ਖੇਤ ਦੀ ਵੱਟ ਤਾਂ ਬੰਦਾ ਇਧਰ ਓਧਰ ਕਰ ਲੈਂਦਾ ਹੈ ਪਰ ਜਿੱਥੇ ਘਰ ਬਣੇ ਹੋਏ ਨੇ ਉੱਥੇ ਆ ਕੇ ਪੰਗਾ ਪੈ ਜਾਂਦਾ...
    ਪਿੰਡ ਦੇ ਘਰਾਂ ਨੂੰ ਛੱਡ ਕੇ ਇਸ ਮਸ਼ੀਨ ਨਾਲ ਮਿਣਤੀ ਕਰਨ ਦਾ ਕੋਈ ਫਾਇਦਾ ਨੀਂ....

  • @harshbhati6479
    @harshbhati6479 3 ปีที่แล้ว

    Punjab gov nu cahida he patwaria nu order den ki pure punjab diya jmina di dubara nisanchya kre te lal pather dubara lgan

  • @legendneverdie4774
    @legendneverdie4774 3 ปีที่แล้ว +3

    Good work

  • @SukhdevSingh-wi1uf
    @SukhdevSingh-wi1uf 3 ปีที่แล้ว

    ਕੀ ਸਾਰੇ ਪਿੰਡ ਦੀ ਮਣਤੀ ਹੋਵੇਗੀ ਮਸ਼ੀਨ ਸੇ

  • @sgmr375
    @sgmr375 3 ปีที่แล้ว +2

    Bhaiya ji Tiger series ka Sonalika worldtrac 90 AC cabin car review kar do

  • @Shamsherrandhawa47
    @Shamsherrandhawa47 2 ปีที่แล้ว

    Eh sara credit sarpach sahib ji nu jandna. superb job

  • @GURMEETSINGH-yl2qz
    @GURMEETSINGH-yl2qz 3 ปีที่แล้ว

    Computer nissan dehi de paise kinna lagse hai

  • @bhimsenpansaridihattiratia7963
    @bhimsenpansaridihattiratia7963 3 ปีที่แล้ว +1

    Vadiya gall hai

  • @shivrajsingh1669
    @shivrajsingh1669 3 ปีที่แล้ว +3

    ਮਸ਼ੀਨ ਵਾਲਿਆਂ ਦਾ ਫੋਨ ਨੰਬਰ ਜਰੂਰ ਦਸਿਆ ਜਾਵੇ ਜੀ ਧੰਨਵਾਦ

  • @hardialsinghkang7807
    @hardialsinghkang7807 3 ปีที่แล้ว +1

    Vadhia uprala

  • @jagjitkhalsa7670
    @jagjitkhalsa7670 3 ปีที่แล้ว

    ਸਾਡੇ ਵੀ ਲਗਾ ਦਿਓ ਵੀਰ ਭਿੰਡਰ ਕਲਾ

  • @bhagkler235
    @bhagkler235 3 ปีที่แล้ว

    Is it laser technique ? So nice job .

  • @merapunjab9120
    @merapunjab9120 3 ปีที่แล้ว +1

    bhot ghaint a vr

  • @surjansingh4737
    @surjansingh4737 3 ปีที่แล้ว +1

    Very good ji

  • @GurbinderBRAR-md8fb
    @GurbinderBRAR-md8fb 3 ปีที่แล้ว

    Ehe meashin kam kistra karde hai...

  • @the_real_man55
    @the_real_man55 3 ปีที่แล้ว +1

    Canada vich ehh cheej construction work vich 20 saaal tao use ho rhii eaaa

  • @user-yx3tc2ru3y
    @user-yx3tc2ru3y 3 ปีที่แล้ว

    ਕੀ ਇਹ ਸਰਕਾਰੀ ਉਪਰਾਲਾ ਹੈ ?

  • @gurmailsingh8824
    @gurmailsingh8824 3 ปีที่แล้ว +6

    👍👍🙏🏻🙏🏻

  • @aonemobile3174
    @aonemobile3174 3 ปีที่แล้ว +1

    Bhut vadiaa

  • @jatindersingh7587
    @jatindersingh7587 3 ปีที่แล้ว +2

    Good ji

  • @nirmalsidhu5777
    @nirmalsidhu5777 3 ปีที่แล้ว

    Bhut vadia come pind lye

  • @chhinderpalsinghpanjeta3035
    @chhinderpalsinghpanjeta3035 3 ปีที่แล้ว +1

    Very nice

  • @HarjinderSingh-cu4bg
    @HarjinderSingh-cu4bg 3 ปีที่แล้ว

    By ji ki name is da likhio. Good job

  • @amrindersingh5061
    @amrindersingh5061 3 ปีที่แล้ว +1

    bai g eh galt demarcation ho rhi aa

  • @kawaljithayer4923
    @kawaljithayer4923 3 ปีที่แล้ว +1

    Very good

  • @dilbagsinghsarwara205
    @dilbagsinghsarwara205 3 ปีที่แล้ว

    Eh system punjab ch hi aa ya sare steta ch available aa

  • @harman7414
    @harman7414 3 ปีที่แล้ว +1

    Y ae Sade pind v aya c

  • @LakhvirSingh-vf4eg
    @LakhvirSingh-vf4eg 3 ปีที่แล้ว +2

    Good

  • @navjotsinghnav6918
    @navjotsinghnav6918 2 ปีที่แล้ว

    15000 hzar lainda ee ptwaari kehra jatt devu 15000 dso

  • @paramkang4222
    @paramkang4222 3 ปีที่แล้ว +1

    Bai jine lrhna lad e pena odo mchine wale wichre ap masa niklde cha pani v ni pushda koi ehna nu fir

  • @samshersinghsamshersingh4267
    @samshersinghsamshersingh4267 3 ปีที่แล้ว

    ਸਾਡੇ ਤਾਂ ਹਾਲੇ ਵੀ ਸਾਬੇਨੇ

  • @Sandhu_vlog
    @Sandhu_vlog 3 ปีที่แล้ว +1

    Sade pind de bande eh jo minti krde professor avtar singh dhariwal sirsa haryana jhorarnali pind ton

    • @Sran-g2q
      @Sran-g2q 3 ปีที่แล้ว

      Acha me kalawali to

    • @Sandhu_vlog
      @Sandhu_vlog 3 ปีที่แล้ว

      @@Sran-g2q ok

  • @bluepen215
    @bluepen215 3 ปีที่แล้ว +1

    Good a g

  • @Sran-g2q
    @Sran-g2q 3 ปีที่แล้ว

    Msin wale Y sade area sirsa de he aa sade ta aa taknik 5 year to jyada time to chal rhe aa sode Punjab vich hun aaye aa yar Kamal aa

    • @DarshanSingh-bn7vc
      @DarshanSingh-bn7vc 3 ปีที่แล้ว

      ਵੀਰ ਪੰਜਾਬ ਹਰਿਆਣਾ ਨਾਲੋਂ ਪਿੱਛੇ ਰਹਿ ਗਿਆ

    • @lovejeetsinghaulakh1806
      @lovejeetsinghaulakh1806 3 ปีที่แล้ว

      Veer ji number miluga

  • @amriksingh7895
    @amriksingh7895 3 ปีที่แล้ว +2

    Kite bhi galat nisan lagba dindi hai

  • @SatnamSingh-qr4mw
    @SatnamSingh-qr4mw 3 ปีที่แล้ว +2

    Kheda area veer

  • @sadapind8490
    @sadapind8490 3 ปีที่แล้ว

    Dgb satalight nal hudi aa nisan dahi🚨🚨🚨🚨🚨🚨🚨🚨🚨🚨🚨🚨🚨🚨🚨🚨

  • @harman7414
    @harman7414 3 ปีที่แล้ว +3

    Pind

  • @ParwinderSingh-ob2ob
    @ParwinderSingh-ob2ob 3 ปีที่แล้ว +2

    👏👏👏👏👏

  • @gurdevgill784
    @gurdevgill784 2 ปีที่แล้ว

    Good bro

  • @paramjitkahlon2432
    @paramjitkahlon2432 3 ปีที่แล้ว +2

    ❤❤❤

  • @Sran-g2q
    @Sran-g2q 3 ปีที่แล้ว

    Aa taknik sade ta 5 year to chal reha aa jehda msin wale Y aa o sade area de hi aa

  • @bantysidhu2552
    @bantysidhu2552 3 ปีที่แล้ว +1

    Number deio y ji

  • @robinpreetsingh3623
    @robinpreetsingh3623 3 ปีที่แล้ว +1

    Ok

  • @suff2muffins341
    @suff2muffins341 3 ปีที่แล้ว

    Kite amvani ta ni kra riha akhan jhol k riha kro

  • @harman7414
    @harman7414 3 ปีที่แล้ว +1

    Par bani nhi gal hale ta