Why Dasam Granth was Discontinued (written by Guru Gobind Singh Ji) ? | Nek Punjabi History

แชร์
ฝัง
  • เผยแพร่เมื่อ 7 มิ.ย. 2024
  • Dasam Granth bani katha da Ithias #sikhhistory #sikhism #gurugobindsinghji #akaltakthsahib #dasamgranth
    Time Stems:
    0:00 - Intro
    2:51 - Kyu Sikha ch Karamat nu Kehar da naam dita gya hai?
    8:31 - Ki mare hoye nu jiondeya karna sambhav hai?
    13:37 - Dasam Granth shri Guru Granth Sahib ji di Gurtagadi
    22:09 - Kaam da baaki Dharma ch zikar
    26:58 - Gatke da ithias
    42:29 - Gatka da shabadi arath
    50:18 - Panth de dal kive bane hai?
    59:46 - Neele Rang nu ehni Tvajo q diti gai?
    1:04:35 - Granth Sahib ji di Likhai
    1:10:09 - Sikh Vandgye han
    1:12:49 - Damdami Taxal di shuruat
    1:22:21 - Bhai Nand Lal ji di Ghazala
    1:24:00 - Nishan Sahib Badalde Svaroop
    1:29:58 - Mulmantra
    1:34:34 - Sikha nu kesadhari Hindu keha janda hai, Kyun?
    Welcome to the third episode of "Sikhi Talks" on Nek Punjabi History, where we continue to explore the depths and nuances of Sikh heritage. In this episode, we're thrilled to have Bhai Iqbal Singh, as our special guest.
    Bhai Iqbal Singh, currently pursuing MA in Religion from Punjabi University, will guide us through a comprehensive exploration of various pivotal aspects of Sikhism. Our discussion will cover how Sikh Gurus lives were full of miracles.
    We'll delve into practical advice on how to control personal challenges like anger and lust, and tackle intriguing questions like the existence of ghosts from a Sikh perspective. The episode also discusses the spiritual and liturgical significance of texts such as Dasam Granth Sahib ji,, shri Guru Granth Sahib ji Gurtagadi, Gatka, History, Significance of Gatka, Panth de dal, Significance of Nishan Sahib, Mulmantra.
    Whether you're a devout follower or a newcomer to Sikhism, this episode promises a wealth of knowledge and a deeper understanding of this profound religious tradition. Join us for a journey into the heart of Sikhism with Bhai Iqbal Singh. Don't miss this enlightening session to enrich your spiritual and historical perspective.
    Follow us on ;
    👉Instagram👈 : / nekpunjabihistory
    👉Facebook👈 : / nekpunjabihistory
    TUC SADE BAKI CHANNELS V SUBSCRIBE/FOLLOW KR SKDE O APNE INTEREST DE HISAB NAL ;
    1. NEK PUNJABI PODCAST (Interesting Personalities)
    TH-cam - @NekPunjabiPodcast
    Instagram - / nekpunjabipodcast
    2. NEK PUNJABI ESTATE (punjab diya zameena)
    TH-cam - @NekPunjabiEstate
    Instagram - / nekpunjabiestate
  • บันเทิง

ความคิดเห็น • 756

  • @nekpunjabihistory
    @nekpunjabihistory  หลายเดือนก่อน +53

    Switch to 1.25x for a faster viewing experience🙏🏻🙏🏻

    • @Voice.OfTheVoiceless
      @Voice.OfTheVoiceless หลายเดือนก่อน +7

      ਧੰਨ ਧੰਨ ਰਾਮਦਾਸ ਗੁਰ ਜਿਨਿ ਸਿਰਿਆ ਤਿਨੈ ਸਵਾਰਿਆ. ਪੂਰੀ ਹੋਈ ਕਰਾਮਾਤ ਆਪ ਸਿਰਜਣ ਹਾਰਿ ਧਾਰਿਆ
      Gurbani tan aap karamat nu das rahi hai, ko Guru Akal da roop laike aaya, oh karamat ajj poori hoyi hai.
      Guru sahib ne karamat dikhaun layi mnahi keeti l, eh nahi keha ki KARAMAT HUNDI nahi hai

    • @SomeOne0369
      @SomeOne0369 หลายเดือนก่อน +3

      ਵੀਰ ਜੀ ਤੁਸੀਂ ਤਾਂ ਜਪਜੀ ਸਾਹਿਬ ਤੇ ਜਾਂ ਗੁਰਬਾਣੀ ਤੇ ਹੀ ਸਵਾਲ ਖੜਾ ਕਰ ਦਿੱਤਾ ਤੁਸੀਂ ਸ਼ੁਰੂ ਵਿੱਚ ਹੀ ਕਿਹਾ ਕਿ ਕਿਸੇ ਸਮੇਂ ਜਪਜੀ ਸਾਹਿਬ ਜਾਂ ਗੁਰਬਾਣੀ ਵਿੱਚ ਕੋਈ ਪੰਗਤੀ ਹੁੰਦੀ ਸੀ ਜਿਸ ਦਾ ਜਾਪ ਕਰਕੇ ਮਰੇ ਹੋਏ ਬੰਦੇ ਨੂੰ ਜਿਊਂਦਾ ਕਰ ਦਿੱਤਾ ਜਾਂਦਾ ਸੀ ਇਸ ਦਾ ਕੀ ਮਤਲਬ ਸਮਝੀਏ ਕਿ ਉਹ ਪੰਗਤੀ ਕਿਸ ਨੇ ਗੁਰਬਾਣੀ ਵਿੱਚੋਂ ਕੱਢ ਦਿੱਤੀ ਉਸ ਬਾਰੇ ਵੀ ਜ਼ਰੂਰ ਜਾਣਕਾਰੀ ਦਿੱਤੀ ਜਾਵੇ ਵੀਰ ਜੀ

    • @AvtarSinghTiwana-jx6ll
      @AvtarSinghTiwana-jx6ll หลายเดือนก่อน +1

      😊​@@Voice.OfTheVoiceless

    • @Voiceoftruthxf88g
      @Voiceoftruthxf88g หลายเดือนก่อน +2

      ਨਿਰਾ ਬਕਬਾਸ. ਹੈ

    • @hardeeptatla6327
      @hardeeptatla6327 หลายเดือนก่อน

      Guru ji Picture little kyo ? Remove karo and again edit karo Picture and this time make sure, Guru ji de Picture Big hova. 🙏🏻

  • @daljitschahal
    @daljitschahal หลายเดือนก่อน +32

    ਪ੍ਰਭ ਭਾਵੈ ਬਿਨੁ ਸਾਸ ਤੇ ਰਾਖੈ

    • @AkaalSimran
      @AkaalSimran หลายเดือนก่อน

      ਇੱਕ ਮੂਲ ਹੈ ਓਅੰਕਾਰ ਮੰਤਰ ਹੈ

    • @Chatha21
      @Chatha21 หลายเดือนก่อน +2

      Veer g eh garab vich hunda jad banda os wahqt da ziker hai eh pangti.is layi bani nu padho pehla

  • @BlessingsofWaheguru-ds4zu
    @BlessingsofWaheguru-ds4zu หลายเดือนก่อน +22

    The guest is full of calmness, composure, knowledge and wisdom.
    Request part 2

    • @MrSam-mg5ut
      @MrSam-mg5ut หลายเดือนก่อน +7

      you believe that this nonsense is wisdom?

    • @NoName-jq7tj
      @NoName-jq7tj หลายเดือนก่อน +5

      @@MrSam-mg5utWhy do you believe this is “nonsense”? Who are you to say this?

    • @jusmeetsingh1907
      @jusmeetsingh1907 หลายเดือนก่อน +2

      ​@@MrSam-mg5utbacha hai, nasamajh hai... bahuta bolan jhakan jhan
      par theek hai, sab nu azadi hai.

    • @kanguernoorani4091
      @kanguernoorani4091 หลายเดือนก่อน +1

      Knowledge and wisdom 😂😂😂😂

    • @lovieinspire
      @lovieinspire 16 วันที่ผ่านมา

      Niana aje vichara

  • @Kiranpal-Singh
    @Kiranpal-Singh หลายเดือนก่อน +5

    *ਗੁਰੂ ਨਾਨਕ ਸਾਹਿਬ ਦੇ ਉਪਦੇਸ਼ ਅਨੁਸਾਰ (ਜਾਂ ਆਪਣੇ ਧਰਮ ਅਨੁਸਾਰ) ਗੁਜਰਾਨ ਲਈ ਕੰਮ ਦੇ ਨਾਲ, ਜਿੰਦਗੀ ਦੇ ਮੁੱਖ ਉਦੇਸ਼, ਨਾਮ-ਬਾਣੀ ਅਭਿਆਸ (ਆਤਮਾ ਦਾ ਪਰਮ+ਆਤਮਾ= ਪਰਮਾਤਮਾ ਨਾਲ ਮਿਲਾਪ) ਸੁੱਚੀ ਕਿਰਤ-ਸਾਦਾਪਨ ਅਤੇ ਲੋੜਵੰਦਾਂ ਦੀ ਮੱਦਦ ਨੂੰ ਜਿੰਦਗੀ ਦਾ ਹਿੱਸਾ ਬਣਾਉਣ ਲਈ ਯਤਨਸ਼ੀਲ ਰਹੀਏ* !

  • @NaseebKaur-eh2th
    @NaseebKaur-eh2th หลายเดือนก่อน +7

    ਪ੍ਰਭ ਭਾਵੈ ਬਿਨੁ ਸਾਸ ਤੇ ਰਾਖੇ ਼

  • @gandhisidhu1469
    @gandhisidhu1469 หลายเดือนก่อน +12

    ਵਾਹਿਗੁਰੂ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਜੀ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ

  • @RanjitSingh-it5cc
    @RanjitSingh-it5cc หลายเดือนก่อน +8

    ਵਾਹਿਗੁਰੂ ਜੀ ਬਹੁਤ ਵਧੀਆ ਜਾਣਕਾਰੀ। 🙏

  • @gandhisidhu1469
    @gandhisidhu1469 หลายเดือนก่อน +12

    ਵਾਹਿਗੁਰੂ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਜੀ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਜੀ

  • @user-xg7ct4mi9j
    @user-xg7ct4mi9j หลายเดือนก่อน +20

    ਵਾਹਿਗੁਰੂ ਜੀ। ਬਾਬਾ ਦੀਪ ਸਿੰਘ ਨਿਹੰਗ ਸਿੰਘ ਗੁਰੂ ਕੀਆਂ ਲਾਡਲੀਆਂ ਫੌਜਾਂ ਜੀ ਦੀ ਸੋਚ ਵਾਲੇ ਸੀਸ ਤਲੀ ਤੇ ਧਰ ਕੇ ਲੜਨਾ ਵਾਲੇ ਅਕਾਲੀ ਫੌਜ ਅਜ ਵੀ ਦਰਸ਼ਨ ਕਰ ਸਕਦੇ ਹੋ।

    • @sadhusinghbhullar7339
      @sadhusinghbhullar7339 หลายเดือนก่อน +2

      ਅੱਜ ਕੱਲ ਕਿਹੜੀ ਜਗਾ ਦਰਸ਼ਨ ਕਰ ਸਕਦੇ ਹਾਂ ਕਿਰਪਾ ਕਰਕੇ ਮੇਹਰਬਾਨੀ ਕਰਕੇ ਉਸ ਸਥਾਨ (ਜਗਾਹ) ਵਾਰੇ ਜਾਣਕਾਰੀ ਦੱਸੋ

    • @DarshanSingh-sm1ho
      @DarshanSingh-sm1ho หลายเดือนก่อน +1

      ਦੱਸਣ,ਦੀ, ਕਿਰਪਾਲਤਾ, ਕਰੋ ਜੀ,ਕਿਸ, ਦੇ ਦਰਸ਼ਨ,ਕਰ, ਸਕਦੇ ਹੋ।

  • @gurcharansingh6287
    @gurcharansingh6287 หลายเดือนก่อน +10

    ਗੁਰੂ ਜਾ ਪ੍ਰਮਾਤਮਾ ਦੀ ਸਮਰੱਥਾ ਤੇ ਸ਼ੱਕ ਨਹੀ ਕੀਤਾ ਜਾ ਸਕਦਾ ਅਸੰਭਵ ਵੀ ਸੰਭਵ ਹੋ ਸਕਦਾ ਹੈ ਪਰ ਗੁਰੂ ਘਰ ਵਿੱਚ ਕਰਾਮਾਤ ਨਹੀਂ ਕਿਰਦਾਰ ਦੀ ਅਹਿਮੀਅਤ ਹੈ ।ਅੱਜ ਦੇ ਬਾਬੇ ਅਤੇ ਪ੍ਰਚਾਰਕ ਆਪਣਿਆਂ ਟੁਕੜਿਆ ਲਈ ਕਰਾਮਾਤਾਂ ਨੂੰ ਪ੍ਰਚਾਰ ਕੇ ਲੋਕਾਂ ਨੂੰ ਭ੍ਰਮਾ ਰਹੇ ਹਨ । ਲੋਕ ਵੀ ਕਰਾਮਾਤਾਂ ਨੂੰ ਸੁਣ ਕੇ ਵਧੇਰੇ ਖੁਸ਼ ਹਨ ਕਿਉਂਕਿ ਕਿ੍ਰਦਾਰ ਦਾ ਕੰਮ ਔਖਾ ਹੈ ।ਕੁਝ ਲਿਖੀਆਂ ਲਿਖਾਈਆਂ ਸਾਖੀਆਂ ਨੂੰ ਸੱਚ ਨਹੀ ਮੰਨਿਆ ਜਾ ਸਕਦਾ ਜੋ ਗੁਰੂ ਗ੍ਰੰਥ ਸਾਹਿਬ ਦੇ ਸਿਧਾਂਤ ਦੇ ਉਲਟ ਹੈ ।ਇਹ ਵੀਰ ਭਲੇ ਹੀ ਐਮ ਏ ਧਰਮ ਅਧਿਅਨ ਦੀ ਕਰ ਰਿਹਾ ਹੈ ਪਰ ਇਸਨੂੰ ਕੋਈ ਕਲੈਰਿਟੀ ਨਹੀ ਹੈ ।ਕਿਸੇ ਨੂੰ ਪਹਿਲਾ ਬਲਿਊ ਫ਼ਿਲਮ ਵਿਖਾਓ ਤੇ ਫਿਰ ਇਹ ਸਮਝਾਓ ਕਿ ਕਾਮ ਮਾੜਾ ਹੈ ਕੀ ਉਹ ਕੰਟਰੌਲ ਕਰ ਪਾਵੇਗਾ ।ਦਸਮ ਗ੍ਰੰਥ ਦੀ ਅਸ਼ਲੀਲ ਬਾਣੀ ਗੁਰੂ ਦੀ ਨਹੀ ਹੈ ਕਵੀਆਂ ਦੀਆਂ ਲਿਖਤਾਂ ਹਨ ।

    • @MrHarpreetcheema1
      @MrHarpreetcheema1 16 วันที่ผ่านมา

      ਬਾਬਿਓ ਹੱਥ ਜੋੜ ਕੇ ਬੇਨਤੀ ਹੈ ਦਸਮ ਗ੍ਰੰਥ ਸਾਹਿਬ ਦਾ ਸੰਪੂਰਨ ਅਧਿਐਨ ਕਰੋ। ਸੁਣੀਆਂ ਸੁਣਾਈਆਂ ਗੱਲਾਂ ਤੇ ਯਕੀਨ ਕਰਕੇ ਅੱਗੇ ਪਰਚਾਰ ਨਾ ਕਰੋ। ਬਿਨਾ ਕਿਸੇ ਸ਼ੱਕ ਤੋਂ ਦਸਮ ਬਾਣੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਹੈ। ਕਥਾ ਸੁਣ ਲਓ youtube ਤੇ ਹੀ avialable ਹੈ ਜੀ ਸਾਰੀ ਦੀ ਸਾਰੀ ਫਿਰ ਕਿਸੇ ਨਤੀਜੇ ਤੇ ਪਹੁੰ‌ਚੇਉ। ਤੁਹਾਡਾ ਇਕ ਇਕ ਕੀਤਾ ਹੋਇਆ comment ਵੀ ਮਾਇਨੇ ਰੱਖਦਾ ਹੈ ਜੀ।

    • @ujjaldhillon5579
      @ujjaldhillon5579 8 วันที่ผ่านมา

      ਬਾਬਾ ਜੀ ਜਿਸ ਰੂਪ ਦੇ ਵਿੱਚ ਆ ਮੇਰੇ ਕੋਲ ਪੋਥੀ ਪਈ ਹ ਦਸਮ ਗ੍ਰੰਥ ਦੀ ਜਿਸ ਰੂਪ ਦੇ ਵਿੱਚ ਇਥੇ ਲਿਖਿਆ ਗਿਆ ਤੁਸੀਂ ਇਥੇ ਬੋਲ ਕੇ ਦੱਸ ਦਿਓ ਤੁਸੀਂ ਇਥੇ ਬੋਲ ਕੇ ਦੱਸ ਦਿਓ ਜਦੋਂ ਆਉਂਦੇ ਆ ਵੀ ਉਹ ਮੁੰਡਾ ਬੜਾ ਸੋਹਣਾ ਸੀ ਇਥੇ ਤੇ ਉਹ ਰਾਜੇ ਨੇ ਆਖਿਆ ਉਸ ਮੁੰਡੇ ਨੂੰ ਲਿਆਓ ਰਾਣੀ ਦਾ ਹੀ ਉਹ ਸੀ ਵੀ ਰਾਣੀ ਆਉਂਦੀ ਸੀ ਜੇ ਕੋਈ ਬੁੜੀਆਂ ਬੜੀਆਂ ਲਿਆਉਂਦਾ ਤੇ ਉਥੇ ਉਸ ਮੁੰਡੇ ਦੀ ਮੈਂ ਕਹਿ ਨਹੀਂ ਸਕਦਾ ਵੀ ਉਹ ਮੁੰਡੇ ਨੂੰ ਲੱਗਾ ਕਰਨ ਤੇ ਮੁੰਡੇ ਨੂੰ ਰੋਟੀ ਦੀ ਗਾਡ ਮਾਰੀ ਯਾਰ ਇਸ ਤਰਾਂ ਦੇ ਗੁਰੂ ਗੋਬਿੰਦ ਸਿੰਘ ਕਿਵੇਂ ਲਫਜ਼ ਲਿਖ ਸਕਦਾ ਐਵੇਂ ਇਹਨਾਂ ਲੋਕਾਂ ਨੂੰ ਭੰਬਲ ਭੂਸੇ ਵਿੱਚ ਪਾਇਆ ਕਰਨ

  • @jagsirsingh-tv2uu
    @jagsirsingh-tv2uu หลายเดือนก่อน +5

    Bohut vadia veer ji ❤

  • @swaransingh1412
    @swaransingh1412 หลายเดือนก่อน +10

    ਯੂਨੀਵਰਸਿਟੀਆਂ ਵਿੱਚੋਂ ਧਰਮ ਦਾ ਅਸਲ ਗਿਆਨ ਨਹੀਂ ਮਿਲ ਸਕਦਾ ।
    ਧਰਮ ਇੱਕ ਪ੍ਰੈਕਟੀਕਲ ਜੀਵਨ ਹੈ ਜੀ

  • @gurjantchandi8569
    @gurjantchandi8569 หลายเดือนก่อน +5

    Shukar a waheguru g Bahut vadia jankari c 🙏🏻🙏🏻🙏🏻

  • @user-jn2ge8ot8c
    @user-jn2ge8ot8c หลายเดือนก่อน +5

    Your program always the best thanks

  • @BlessingsofWaheguru-ds4zu
    @BlessingsofWaheguru-ds4zu หลายเดือนก่อน +6

    Absolutely Brilliant Waheguruji

  • @bsingh7247
    @bsingh7247 หลายเดือนก่อน +16

    ਬਾਕੀ ਭਗਤ ਨਾਮ ਦੇਵ ਜੀ ਦੇ ਹੱਕ ਵਿੱਚ ਆ ਕੇ ਅਕਾਲ ਪੁਰਖ ਮਹਾਰਾਜ ਜੀ ਨੇ ਗਾਂ ਜਿਉਂਦੀ ਕਰ ਦੁੱਤੀ ਸੀ

  • @parambirsinghduggal1373
    @parambirsinghduggal1373 หลายเดือนก่อน +24

    ਸਾਖੀਆਂ ਜਾਂ ਕੁਝ ਪੁਸਤਕਾਂ ਵਿੱਚ ਦਿੱਤੀਆਂ ਕਹਾਣੀਆਂ ਤੇ ਆਧਾਰਿਤ ਗੱਲਾਂ ਸਾਡੇ ਲਈ ਵਧੀਆ ਨਹੀਂ ਹਨ। ਇਹਨਾਂ ਨੂੰ ਮੰਨਣਾ ਸੑੀ ਗੁਰੂ ਗਰੰਥ ਸਾਹਿਬ ਤੋਂ ਪਾਸੇ ਜਾਣ ਵਾਲਾ ਰਾਸਤਾ ਹੈ। ਜੇਕਰ ਦਸਵੇਂ ਪਾਤਸ਼ਾਹ ਗੁਰੂ ਗਰੰਥ ਸਾਹਿਬ ਲਿਖਵਾ ਸਕਦੇ ਸਨ ਤਾਂ ਉਦੋਂ ਦਸਮ ਗਰੰਥ ਵੀ ਲਿਖਵਾ ਕੇ ਸਾਨੂੰ ਦੇ ਜਾਂਦੇ। ਜੇਕਰ ਗੁਰੂ ਇਤਿਹਾਸ ਲਿਖਣਾ ਜਰੂਰੀ ਹੁੰਦਾ ਤਾਂ ਗੁਰੂ ਸਾਹਿਬਾਨ ਸਮੇਂ ਸਮੇਂ ਤੇ ਇਹ ਲਿਖਵਾ ਜਾਂਦੇ। ਸਾਰੇ ਗੁਰੂ ਸਾਹਿਬਾਨ ਦਾ ਮੰਤਵ ਸਾਨੂੰ ਰੱਬ ਨਾਲ ਜੋੜਨ ਦਾ ਸੀ।

    • @sadhusinghbhullar7339
      @sadhusinghbhullar7339 หลายเดือนก่อน +1

      ਸਰਦਾਰ ਸਾਹਿਬ ਮੈਂ ਵੀ ਤੁਹਾਡੇ ਵਾਲੇ ਵਿਚਾਰ ਰੱਖਦਾ ਹਾਂ ਜਾਂ ਇਹ ਮੇਰੀ ਸੋਚ ਹੁਣ ਤੱਕ ਜੋਂ ਸੁਣਿਆ ਸਮਝਿਆ ਉਨਾਂ ਸੱਭ ਕੁੱਝ ਸਮਝਣ ਤੋਂ ਬਾਅਦ ਇਹ ਹੁਣ ਤੱਕ ਦਾ ਰਿਜਲਟ ਹੈ

    • @pendulifendculture7992
      @pendulifendculture7992 หลายเดือนก่อน +4

      Veer ji sehaj path krya kde ta ehh dsyeo k guru granth sahib ch Amrit chakan di koi maryada dssi gyi hai ki ?
      Sakhiya cho hi Sanu Amrit sanchaar vare PTA lgda hai
      Guru patsaah ne Shri guru granth sahib nu sare Dharma da sanjha guru bnaya hai agr ohh rehatname te. Dasm di bani guru granth sahib ch darj krde ta Shri guru granth sahib sirf ik firke de guru reh jande
      Jdo k sbb de sanjhe guru ne

    • @parambirsinghduggal1373
      @parambirsinghduggal1373 หลายเดือนก่อน +1

      @@pendulifendculture7992 ਭਾਈ ਸਾਹਿਬ, ਬਹੁਤ ਸਾਰੀਆਂ ਸਾਖੀਆਂ ਹਨ, ਬਹੁਤ ਰਹਿਤਨਾਮੇ ਤੇ ਗਰੰਥ ਹਨ। ਵਿਦਵਾਨ ਦੱਸਦੇ ਹਨ ਕਿ ਸਾਰੇ ਇੱਕ ਦੂਜੇ ਤੋਂ ਭਿੰਨ ਹਨ। ਉਹਨਾਂ ਵਿੱਚ ਊਣਤਾਈਆਂ ਵੀ ਹਨ। ਅਸੀਂ ਸਹੀ ਕਿਸਨੂੰ ਮੰਨੀਏ?

    • @pendulifendculture7992
      @pendulifendculture7992 24 วันที่ผ่านมา +2

      @@parambirsinghduggal1373 ਹਾਂਜੀ। ਵੀਰ ਜੀ ਮੰਨਦੇ ਆ ਕੇ ਹੋਰ ਕਤਾਬਾਂ ਤੇ ਗ੍ਰੰਥ ਵੀ ਹੈਗੇ ਨੇ ਜਿਨਾਂ ਚ ਊਣਤਾਈਆਂ ਵੀ ਨੇ
      ਪਰ ਗੁਰੂ ਗ੍ਰੰਥ ਸਾਹਿਬ ਵਿੱਚ ਤੇ ਕੇਸ਼ ਰੱਖਣ ਦਾ ਵੀ ਕੋਈ ਜਿਕਰ ਨਹੀ । ਕਬੀਰ ਜੀ ਤੇ ਕਹਿ ਰਹੇ ਨੇ ਕਿ ਕੇਸ ਭਾਵੇਂ ਛੋਟੇ ਰੱਖ ਭਾਵੇਂ ਨਾ ਰੱਖ
      ਪਰ ਗੁਰੂ ਤੇ ਭਰੋਸਾ ਜਰੂਰੀ ਹੈ

    • @pendulifendculture7992
      @pendulifendculture7992 24 วันที่ผ่านมา +2

      ਸਿੱਖਾਂ ਨੂੰ ਦਸ਼ਮ ਗ੍ਰੰਥ ਤੇ ਕਿੰਤੂ ਨਹੀ ਕਰਨਾ ਚਾਹੀਦਾ
      ਮੰਨ ਲਵੋ ਭਾਵੇਂ ਨਾ ਮੰਨੋ
      ਹੋ ਸਕਦਾ ਉਸ ਚ ਮਿਲਾਵਟ ਹੋਵੇ , ਵਾਹਿਗੁਰੂ ਜੀ ਆਪੇ ਦੁਬਿੱਧਾ ਚੋ ਬਾਹਰ ਕਢਣਗੇ ਉਸ ਤੇ ਭਰੋਸਾ ਰਖੋ

  • @kantakaur4364
    @kantakaur4364 หลายเดือนก่อน +7

    WAHEGURU JI CHARDIAA KALAAN CH RAKHENA ji 🙏🏿

  • @nirmalkaur8581
    @nirmalkaur8581 18 วันที่ผ่านมา +1

    ਬਹੁਤ ਵਧੀਆ ਜਾਨਕਾਰੀ ਦਿੱਤੀ ਹੈ ਜੀ

  • @harwindersinghsonigg1622
    @harwindersinghsonigg1622 3 วันที่ผ่านมา

    Waheguru ji kirpa karn ji asi mande ha guru sahib ji di bani

  • @Macrophantom
    @Macrophantom หลายเดือนก่อน +5

    This is a great podcast i would love to see more podcasts like this

  • @veersingh2730
    @veersingh2730 หลายเดือนก่อน +3

    Good Tank's brother for Teachings vahiguru ji kakhalsa Sri Wahiguru ji ki fhate 🇲🇺🌹🇮🇳🇲🇺

  • @Sanjhwithsikhi
    @Sanjhwithsikhi หลายเดือนก่อน +2

    Waheguru ji🙏🏻🌸 this podcast answered alot of my questions boht sohni ji🌸🙌

  • @user-bg5fc2fi5c
    @user-bg5fc2fi5c หลายเดือนก่อน +4

    Very nice podcast .Imparting very good knowledge. Good podcast🎉

  • @kulbeersingh4341
    @kulbeersingh4341 7 วันที่ผ่านมา

    WAHEGURU JI KA KHALSA WAHEGURU JI KI FATEH

  • @surjitkaur5870
    @surjitkaur5870 หลายเดือนก่อน +7

    ਗੁਰੂ ਅਮਰਦਾਸ ਦਾਸਜੀਇਹਸਾਖੀਅਸੀਚੋਥ੍ਹੀਵਿਚਪੜੀਸੀਵਾਹਿਗੁਰੂਮੇਹਰਕਰੀਰਖੀ

  • @ShamsherSingh-sf9zj
    @ShamsherSingh-sf9zj หลายเดือนก่อน +2

    Bohut kuj sikhn nu mileya Waheguru g

  • @hirasingh5962
    @hirasingh5962 หลายเดือนก่อน +2

    Mere patsahh dya siffta ho rya
    Very good video
    Bole so Nihal
    Sat shri akal ji

  • @HarvinderSingh-cm7yq
    @HarvinderSingh-cm7yq หลายเดือนก่อน +1

    Bhout Vidya jankari mili bhout2 tks ji

  • @singhgaurav2704
    @singhgaurav2704 20 วันที่ผ่านมา +1

    🙏ਵਾਹਿਗੁਰੂ ਜੀ 🙏

  • @Simrn2008
    @Simrn2008 หลายเดือนก่อน +5

    Waheguru ji

  • @GurumeetSingh-yj1lp
    @GurumeetSingh-yj1lp หลายเดือนก่อน +33

    ਗੁਰੂ ਨੇ ਦਸਾਂ ਹੀ ਗੁਰੂਆਂ ਨੇ ਕੋਈ ਵੀ ਕਰਾਮਾਤ ਨਹੀਂ ਵਿਖਾਈ ਉਨਾਂ ਨੇ ਕਰਤਬ ਕਰਕੇ ਵਿਖਾਇਆ ਕਿ ਹੁਣ ਵਾਲੇ ਸਮੇਂ ਦੇ ਵਿੱਚ ਮੇਰੇ ਸਿੱਖ ਕਿਸ ਤਰ੍ਹਾਂ ਕਰਨਗੇ ਜੇ ਕਰਾਮਾਤ ਵਿਖਾਉਣੀ ਹੁੰਦੀ ਤੇ ਪੰਚਮ ਪਾਤਸ਼ਾਹ ਨੂੰ ਤੱਤੀ ਲੋਹ ਦੇ ਉੱਤੇ ਬੈਠਣ ਦੀ ਲੋੜ ਨਹੀਂ ਸੀ ਉਨਾਂ ਨੇ ਕਰਕੇ ਵਿਖਾਇਆ ਹੈ ਇਕ ਹੈ ਖਾਲੀ ਕਿਹਾ ਨਹੀਂ ਕਿ ਤੇਰਾ ਕੀਆ ਮੀਠਾ ਲਾਗੇ ਇਹ ਉਹਨਾਂ ਨੇ ਕਰਤਬ ਕਰਕੇ ਵਿਖਾਇਆ ਹੈ ਇਹ ਉਹਨਾਂ ਦੀ ਹੀ ਦੇਣ ਹੈ ਕਿ ਜਿਹੜੀਆਂ ਲੱਖਾਂ ਸ਼ਹੀਦੀਆਂ ਹੁਣ ਤੱਕ ਹੋਈਆਂ ਨੇ ਇਨੀ ਉਹਨਾਂ ਨੇ ਹੀ ਵਧੀ ਹੈ ਜੇ ਕਿਤੇ ਮੇਰੇ ਗੁਰਦੇਵ ਕਰਾਮਾਤ ਕਰਕੇ ਲੋਹ ਨੂੰ ਠੰਡੀ ਕਰ ਦਿੰਦੇ ਤੇ ਉਹਨਾਂ ਤੋਂ ਬਾਅਦ ਇੱਕ ਵੀ ਸਿੱਖ ਸ਼ਹੀਦੀ ਨਹੀਂ ਸੀ ਦੇ ਸਕਦਾ ਇਹ ਕਰਤੱਬ ਕਰਕੇ ਇਹ ਨਹੀਂ ਵਧੀ ਹੈ ਇਹਨੂੰ ਕਰਾਮਾਤ ਦੇ ਨਾਲ ਜੋੜਨ ਦੀ ਲੋੜ ਨਹੀਂ ਗੁਰੂ ਸਾਹਿਬ ਨੂੰ ਇੱਕ ਛੋਟੇ ਜਿਹੇ ਦਾਇਰੇ ਦੇ ਵਿੱਚ ਬੰਦ ਨਾ ਕਰੀਏ ਕੀ ਉਹਨਾਂ ਨੇ ਇੱਕ ਪੱਥਰ ਰੋਕਿਆ ਉਹ ਤੇ ਪਹਾੜ ਇਸ ਦੁਨੀਆ ਨੂੰ ਹੱਥ ਦੇ ਉੱਤੇ ਰੋਕ ਸਕਦੇ ਸਨ ਅਸੀਂ ਛੋਟੀ ਜਿਹੀ ਗੱਲ ਨਾ ਕਰੀਏ ਇਹ 40 ਪੌੜੀਆਂ ਵਾਲੀ ਜਿਹੜੀ ਗੱਲ ਹੈ ਇਹ ਗੁਰਮਤ ਤੋਂ ਬਾਹਰ ਹੈ ਗਲਤ ਹੈ ਕਿ ਗੁਰੂ ਸਾਹਿਬਾਂ ਨੂੰ ਇਹ ਪਹਿਲਾਂ ਨਹੀਂ ਸੀ ਪਤਾ ਕਿ ਇਹ 40 ਪੌੜੀਆਂ ਤੋਂ ਮੁੜ ਕੇ 39 ਕਰਨੀਆਂ ਪੈਣੀਆਂ ਨੇ ਉਹਨਾਂ ਨੂੰ ਸਭ ਪਤਾ ਸੀ ਉਹਨਾਂ ਨੇ ਆਪਣੀ ਜਿੰਦਗੀ ਦੇ ਵਿੱਚ ਉਹ ਕੰਮ ਕੀਤਾ ਹੈ ਕੀ ਚੀਜ਼ ਦੇ ਉੱਤੇ ਕੋਈ ਉਂਗਲ ਨਹੀਂ ਉਠਾ ਸਕਦਾ ਪਰੰਤੂ ਪਰੰਤੂ ਨਹੀਂ ਹੋ ਸਕਦੀ ਵਾਧਾ ਘਾਟਾ ਨਹੀਂ ਹੋ ਸਕਦਾ ਇਹ ਸਿਰਫ ਸਾਡੇ ਧਰਮ ਦੇ ਦੋਖੀਆਂ ਨੇ ਇਹ ਸਾਡੇ ਨਾਲ ਵਾਹਿਗੁਰੂ ਜੀ ਦਸਮ ਗ੍ਰੰਥ ਦੀ ਸਾਰੀ ਬਾਣੀ ਦਸਵੇਂ ਪਾਤਸ਼ਾਹ ਦੀ ਕਿਰਤ ਨਹੀਂ ਹੈ ਨੰਬਰ ਦੋ ਜੇ ਤੁਸੀਂ ਸਾਰੀ ਹੀ ਬਾਣੀ ਦਸਵੇਂ ਪਾਤਸ਼ਾਹ ਦੀ ਕਿਰਤ ਮੰਨਦੇ ਹੋ ਤੇ ਸੰਗਤ ਦੇ ਵਿੱਚ ਬਹਿ ਕੇ ਸਟੇਜ ਦੇ ਉੱਤੇ ਬਹਿ ਕੇ ਸੰਗਤ ਦੇ ਵਿੱਚ ਇਹ ਦੋ ਚਾਰ ਜਿਹੜੇ ਪੰਨਾ ਨੰਬਰ ਹਨ ਤੁਹਾਨੂੰ ਮੈਂ ਦੇ ਰਿਹਾ ਹਾਂ ਉਹਦੀ ਕਥਾ ਕਰਕੇ ਵਿਖਾਓ ਨੰਬਰ ਇਕ ਚਰਿਤਰ ਨਾਟਕ 190 ਪੰਨਾ ਨੰਬਰ 1280 1358 1342 571 1119 42 1210 ਜਿਹੜੇ ਬੜੇ ਵੱਡੇ ਉਪਾਸਕ ਹਨ ਭਾਈ ਬੰਤੀ ਵਰਗੇ ਉਹ ਵੀ ਇਸ ਗੱਲ ਤੋਂ ਕੰਨੀ ਕਤਰਾਉਂਦੇ ਹਨ ਇੱਕ ਵਾਰ ਭਰੇ ਦੀਵਾਨ ਦੇ ਵਿੱਚ ਇਹਦੀ ਬੜੀ ਬੇਕੀਨਾ ਨਾਲ ਕਥਾ ਕਰਕੇ ਸੰਗਤਾਂ ਨੂੰ ਜਰੂਰ ਸੁਣਾਓ ਫਿਰ ਤੁਹਾਡਾ ਪਤਾ ਲੱਗੇਗਾ ਕਿ ਸੰਗਤਾਂ ਤੁਹਾਡੀਆਂ ਤੁਹਾਡਾ ਕੀ ਹਾਲ ਕਰਦੀਆਂ ਹਨ ਇਹਦੇ ਵਿੱਚੋਂ ਲਕਾਉਣਾ ਕੁਝ ਨਹੀਂ ਹੂਬਹੂ ਜੋ ਇਹ ਲਿਖਿਆ ਹੈ ਤੇ ਤੇਜ ਅਸਤੁਰਾ ਏਕ ਮੰਗਾਯੋ ਨਿਜ ਕਰ ਗਹਿ ਕੇ ਰਾਵ ਚਲਾਇਓ ਇਹਤਿਆਦ

    • @DarshanSingh-sm1ho
      @DarshanSingh-sm1ho หลายเดือนก่อน +6

      ਗੁਰਮੀਤ ਸਿੰਘ ਵੀਰ ਜੀ,ਦੱਸਮ, ਗ੍ਰੰਥ ਦੀ ਰਚਨਾ,ਅੱਧ, ਤੋਂ ਵੱਧ, ਗੁਰੂ ਘਰ ਦੇ ਵਿਰੋਧੀਆਂ ਨੇ,ਰੱਲ,ਗੱਡ, ਕੀਤੀ,ਉਹ, ਮੀਣੇ, ਧੀਰਮਲੀਏ,ਰਾਮਰਾਏ, ਤੇ ਗੁਲਾਬ ਦਾਸ, ਉਦਾਸੀ, ਨਹੀਂ, ਗੁਲਾਬ,ਰਾਏ, ਸੋਢੀ ਜੋ, ਧੀਰਮਲੀਆਂ, ਚੋਂ ਸੀ, ਜਿਸਨੇ, ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਥਾਪੇ ਉਦਾਸੀ ਸੰਤ ਗੁਲਾਬ ਦਾਸ ਨੂੰ ਆਨੰਦਪੁਰ ਸਾਹਿਬ, ਤੋਂ ਧੱਕੇ,ਮਾਰਕੇ, ਕੱਢਕੇ ਆਪ, ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਸਵਾਂਗ ਰਚਾ ਕੇ ਪਹਾੜੀ, ਰਾਜਿਆਂ,ਦੀ ਮੱਦਦ,ਨਾਲ,ਗੱਦੀ ਲਗਾ, ਕੇ,ਬੈਠ,ਗਿਆ,ਸੀ,ਨੇ,ਭੀਮ,ਚੰਦ,ਕਹਿਲੂਰੀਏ,ਦੇ,ਪ੍ਰੋਹਤ,ਪੰਮੇ, ਦੇ ਆਖੇ ਲੱਗ ਕੇ ਕੋਮਾਖਿਆ,ਦੇਵੀ,ਆਸਾਮ, ਤੋਂ, ਵਾਮਪੰਥੀਆਂ ਦਾ ਦੱਸਵਾਂ ਆਚਾਰੀਆ,ਦਾ, ਗ੍ਰੰਥ,ਚਿਰਿਤੱਰੋ,ਪਾਖਿਆਂਨ, ਤੇ ਤਿਰਿੱਆ,ਚਰਿਤ੍ਰ,ਦੱਸਮ, ਪਾਤਸ਼ਾਹ ਜੀ ਦੀ ਬਾਣੀ,ਦੱਸਕੇ, ਗੁਰੂ ਸਾਹਿਬ ਜੀ ਦੀ ਬਦਨਾਮੀ ਕਰਨ,ਲਈ,ਸੌਢੀ, ਗੁਲਾਬ ਰਾਏ,ਨੇ,ਦੱਸਮ, ਗ੍ਰੰਥ ਤਿਆਰ, ਕਰਵਾਕੇ ਤੇ ਹੋਰ ਹਿੰਦੂ ਦੇਵਤਿਆਂ ਨੂੰ ਕਹਾਣੀਆਂ ਦੇ ਨਕਲੀ ਪਾਤਰ, ਬਣਾਕੇ ਤੇ ਦੱਸਮ, ਗ੍ਰੰਥ ਤਿਆਰ ਕਰਵਾਇਆ ਤੇ, ਸਮੇਂ ਦੇ ਸਿੰਘਾਂ ਨੂੰ ਝੂਠ ਨੂੰ ਸੱਚ,ਮੰਨਾਊਣ,ਲਈ,ਜਾਪ, ਸਾਹਿਬ ਜੀ ਤੇ ਬੇਨਤੀ ਚਉਪਈ, ਤੇ ਆਕਾਲ, ਉਸਤਤਿ, ਸਾਹਿਬ ਗੁਰੂ ਗੋਬਿੰਦ ਸਿੰਘ ਜੀ ਰਚਿਤ ਬਾਣੀਆਂ ਦਰਜ, ਕਰਕੇ ਨਕਲੀ ਦੱਸਮ, ਗ੍ਰੰਥ ਇਹਨਾਂ ਗੁਰੂ ਘਰ, ਦੇ ਦੋਖੀਆਂ ਨੇ,ਰਚ, ਦਿਤੀਆਂ, ਤਾਂ, ਕੇ, ਵਿਰੋਧੀ ਤਾਕਤਾਂ,ਇਹ,ਕਹਿਣ, ਕੇ, ਆਨੰਦ ਪੁਰ, ਸਾਹਿਬ ਜੀ ਦੇ, ਵਿਚ, ਗੁਰੂ ਗੋਬਿੰਦ ਸਿੰਘ ਜੀ, ਅਸ਼ਲੀਲ ਹਰਕਤਾਂ, ਸਿੰਘਾਂ, ਤੋਂ, ਕਰਵਾਉਂਦੇ,ਸਨ,ਜਦ, ਕੇ ਗੱਲਤ,ਆਪ,ਪਾਹਾੜੀਏਤੇ, ਔਰੰਗਜ਼ੇਬ ਦੇ ,ਹਾਕਮ,ਸਨ,ਸੋ, ਸਿੰਘ ਸਾਹਿਬ ਜੀ ਇਹਨਾਂ, ਦੋਖੀਆਂ ਨੇ, ਬਹੁਤ,ਕੁਝ, ਸਾਹਿਤ ਗੁਰੂ, ਸਾਹਿਬ ਜੀ, ਨੂੰ ਬਦਨਾਮ ਕਰਨ ਲਈ ਲਿਖਿਆ,ਸੀ, ਤੁਸੀਂ,ਦਸੋ,ਕਿ ਸਾਹਿਬ ਗੁਰੂ ਗੋਬਿੰਦ ਸਿੰਘ ਜੀ, ਨੇ ੪੨,ਸਾਲ,ਦੀ,ਉਮਰ,ਚ,੧੫,ਜੁੱਧਾਂ,ਸਮੇਤ ਔਖੇ, ਤੋਂ ਔਖੇ,ਕੰਮ,ਕੀਤੇ, ਤੇ ਐਹੋ,ਜਿਹਾ,ਗੰਦ,ਲਿਖਣ, ਲਈ ਪਾਤਸ਼ਾਹ ਜੀ ਕੋਲ,ਸਮਾਂ,ਸੀ,ਕੀ, ਸਾਹਿਬ ਗੁਰੂ ਗੋਬਿੰਦ ਸਿੰਘ ਜੀ ਦੇ ਸਿੰਘ,ਆਚਰਣ, ਤੋਂ ਐਨਾਂ,ਗਿਰ,ਗਏ,ਸਨ, ਕੇ, ਗੁਰੂ ਸਾਹਿਬ ਜੀ ਨੂੰ ਇਹ,ਗੰਦ, ਲਿਖਣਾਂ ਪੈ,ਗਿਆ,ਇਹ,ਗੰਦ,ਪਾਉਣ,ਲਈ,ਵਿਰੋਧੀਆਂ ਨੇ, ਰੱਲ ਗੱਡ ਕੀਤੀ,ਪਰ, ਲੋਕ, ਬੇਵਕੂਫ, ਨਹੀਂ ਹਨ,ਰਹੀ,ਗੱਲ, ਯੂਨੀਵਰਸਿਟੀਆਂ,ਚ, ਉਥੇ ਕਿਤਾਬਾਂ,ਤਿਆਰ,ਕਰਨ, ਵਾਲੇ ਤੇ ਥੀਸਿਸ, ਤਿਆਰ, ਕਰਕੇ, ਪੜਾਉਣ,ਵਾਲੇ, ਵੀ, ਗੁਰੂ ਜੀ ਦੇ, ਸ਼ਰਧਾਲੂ ਸਿੱਘ, ਨਹੀਂ, ਉਥੇ ਵੀ,ਗੁਰੂ, ਸਾਹਿਬ ਜੀ ਦੇ, ਵਿਰੋਧੀ ਨਕਲੀ ਨਿਰੰਕਾਰੀ, ਰਾਧਾ ਸੁਆਮੀ ਤੇ ਸਰਸੇ, ਵਾਲੇ ਦੇ ਗੰਦੇ, ਚੇਲੇ,ਹੋ, ਸਕਦੇ ਹਨ ਉਹਨਾਂ, ਨਾਮਧਾਰੀ ਵੀ,ਹੋ, ਸਕਦੇ ਹਨ, ਤੇ ਸਮੇਂ ਦੀਆਂ ਸਿੱਖਾਂ ਦੀਆਂ ਧਾਰਮਿਕ, ਸੰਸਥਾਵਾਂ, ਤੇ ਕਮੇਟੀਆਂ, ਸਮੇਂ ਦੀਆਂ ਸਰਕਾਰਾਂ, ਤੋਂ ਓਹਦੇ,ਲੈਣ, ਲਈ, ਇਹਨਾਂ ਗੁਰੂ ਘਰ ਦੇ ਵਿਰੋਧੀਆਂ,ਦਾ,ਸਾਥ,ਦੇ, ਰਹੀਆਂ ਹਨ, ਜਿਥੋਂ,ਐਹੋ,ਜਿਹੇ, ਪਾੱੜੇ, ਡਿਗਰੀਆਂ, ਤੇ,ਕਰੋਪੀਆਂ,ਲੈਕੇ,ਗਲਤ, ਸੁਨੇਹਾ, ਦਿੰਦੇ ਹਨ, ਬਾਕੀ ਵਾਹਿਗੁਰੂ ਸਾਹਿਬ ਜੀ,ਰਾਖੇ,ਹਨ,ਆਪ,ਹੀ,ਸਹੀ,ਸੇਧ, ਦੇਣਗੇ।

    • @ajitpalsingh4054
      @ajitpalsingh4054 หลายเดือนก่อน

      Veer ji j dasam nu mann hi jana ta khalsa ta hindu hi bn gya … jo chandi nu v mann reha te baki devtea di v gl krda .. jo aatmava di gl krda te aatma puujab krda .. fr eh sb eh gl sidda sidda stage te kyu ni kehnday v asi hindu hi aan .. dabbi awaz ch kyu kehnday aa … sidda keh dain fr

    • @pendulifendculture7992
      @pendulifendculture7992 หลายเดือนก่อน +3

      @@ajitpalsingh4054 veer ji Sikh dharm chaare Verna lyi sanjha hai
      Shri guru granth sahib ch 12 bhattan di bani v darj hai jo k hindu hi san
      ASI kyu ess vivaad ch paina k hindu AA ASI ya alug aa
      Sanu dasmesh pita ne vakhri pehchaan diti te jitho v sahi gyaan milda uston sed Len nu keha hai ji
      So jaat paat te firke tou upr uth k gurbani nu padho te vicharo
      Waheguru ji ka Khalsa, waheguru ji ki feteh,,

    • @Manindersingh-yc2xw
      @Manindersingh-yc2xw 24 วันที่ผ่านมา +2

      ਬੱਲੇ ਉਹ ਤੇਰੇ ਸਦਕੇ ਜਾਈਏ ਤੇਰੀ ਘਟੀਆ ਸੋਚ ਤੇ ਤੈਨੂੰ ਕਿਸ ਨੇ ਕਿਹਾ ਕਿ ਸਾਰੇ ਗੁਰੂ ਸਾਹਿਬਾਨ ਜੀ ਨੇ ਕਰਤੱਵ ਦਿਖਾਏ ਨੇ ---- ਨਾ ਤਾਂ ਮੇਰੇ ਗੁਰੂ ਪਾਤਸ਼ਾਹ ਜੀ ਨੇ ਕੋਈ ਕਰਤੱਵ ਦਿਖਾਇਆ ,, ਨਾ ਕੋਈ ਕਰਾਮਾਤ -- ਉਨਾਂ ਨੇ ਕਲਾ ਦਿਖਾਈ ਹੈ !!! ਕਰਤੱਵ ਤਾਂ ਜਾਦੂਗਰ ਜਾਂ ਸਿਖਲਾਈ ਪ੍ਰਾਪਤ ਜਿਮਨਾਸਟਿਕ ਕਰਨ ਵਾਲੇ ਦਿਖਾਉਂਦੇ ਹਨ (( ਮੇਰੇ ਗੁਰੂ ਪਾਤਸ਼ਾਹ ਕੋਈ ਜਾਦੂਗਰ ਜਾਂ ਅਜਿਹੇ ਕੁਝ ਨਹੀਂ ਨੇ ਜੋ ਕਰਤੱਵ ਦਿਖਾਉਣ ਅਤੇ ਲੋਕਾਂ ਦਾ ਮਨੋਰੰਜਨ ਕਰਨ )) ,,,,, ਨਾ ਹੀ ਉਹ ਕਰਾਮਤ ਕਰਦੇ -- ਕਿਉਕਿ ਕਰਾਮਾਤ ਉਹ ਕਰਦਾ ਜੋ ਆਪਣੇ ਹੰਕਾਰ ਨੂੰ ਆਪਣੇ ਆਪ ਨੂੰ ਉਜਾਗਰ ਕਰਨ ਦੀ ਇੱਛਾ ਰੱਖਦਾ ਹੋਵੇ - ਪੈਸੇ ਜਾਂ ਸ਼ੌਹਰਤ ਲਈ ( ਮੇਰੇ ਗੁਰੂ ਪਾਤਸ਼ਾਹ ਜੀ ਇੰਨਾਂ ਘਟੀਆ ਗੱਲਾਂ ਵਿਚ ਨਹੀਂ ਆਉਂਦੇ ਸਨ ) ----- ਮਹਾਰਾਜ ਜੀ ਨੇ ਕਲਾ ਦਿਖਾਈ ਹੈ (( ਕਲਾ ਹੁੰਦੀ ਹੈ ਅਕਾਲ ਪੁਰਖ ਪਰਮਾਤਮਾ ਦੇ ਹੁਕਮ ਵਿਚ ਸਾਹਮਣੇ ਵਾਲੇ ਨੂੰ ਸਿੱਖਿਆ ਅਤੇ ਉਸਦੇ ਹੰਕਾਰ ਨੂੰ ਤੋੜ ਕੇ ਸਿੱਧੇ ਰਸਤੇ ਪਾਉਣਾ ---- ਪੱਥਰ ਨੂੰ ਪੰਜਾ ਲਾਉਣਾ ,,,,, ਮੱਕਾ ਘੁਮਾਉਣਾ ,,,,,, ਧੋਬੜੀ ਸਾਹਿਬ ਆਸਾਮ ,,,,, ਪੱਥਰ ਸਾਹਿਬ ਆਦਿ ਇਹ ਸਮਰੱਥ ਨਿਰੰਕਾਰ ਜੀ ਦੇ ਸਰਗੁਣ ਸਰੂਪ ਗੁਰੂ ਸਾਹਿਬ ਜੀ ਦੀਆਂ ਕਲਾ ਸਨ ਨਾ ਕਿ ਕੋਈ ਕਰਤੱਵ ਜਾਂ ਕਰਾਮਾਤ )) ---- ਬਾਕੀ ਰਹੀ ਗੱਲ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਪਵਿੱਤਰ - ਬੀਰ ਰਸੀ ਬਾਣੀ " ਦਸਮ ਗ੍ਰੰਥ ਸਾਹਿਬ " ਜੀ ਦੀ ਤਾਂ ਤੂੰ ਉਹ ਛੱਡ ਦੱਸ ਤੈਨੂੰ "" ਗੁਰੂ ਗ੍ਰੰਥ ਸਾਹਿਬ ਮਹਾਰਾਜ "" ਜੀ ਵਿੱਚੋਂ ਅਜਿਹੇ ਕਿੰਨੇ ਸ਼ਬਦ ਕੱਢਕੇ ਦਿਖਾਵਾਂ ਜੋ ਤੂੰ ਆਪਣੀ ਭੈਣ - ਧੀ - ਮਾਂ ਦੇ ਸਾਹਮਣੇ ਬੋਲ ਵੀ ਨੀ ਸਕਦਾ ਜੇਕਰ ਹਿੰਮਤ ਹੈ ਤਾਂ ਇੰਨਾਂ ਸ਼ਬਦਾਂ ਨੂੰ ਹੂ - ਬ - ਹੂ ਆਪਣੀ ਭੈਣ - ਧੀ - ਮਾਂ ਦੇ ਸਾਹਮਣੇ ਵਿਆਖਿਆ ਕਰ ਦੇਵੀ -------- ਥਣ - ਮੰਮਾ ( ਇਸਤਰੀ ਦੀ ਛਾਤੀ ) ,,,,,, ਬਿੰਦ ( ਬੰਦੇ ਦਾ ਵੀਰਜ ) ,,,,, ਭਗ ( ਇਸਤਰੀ ਦੀ ਜੋਨੀ ਮਤਲਬ ਕਿ ਇਸਤਰੀ ਦਾ ਗੁਪਤ ਭਾਗ -- ਸਮਝ ਗਿਆ ਹੋਵੇਗਾ ) ਆਦਿ ਹੁਣ ਦੱਸ ਤੂੰ ਇੰਨਾਂ ਦੇ ਵਿਆਖਿਆ ਸਹਿਤ ਆਪਣੀ ਮਾਂ - ਭੈਣ - ਧੀ ਦੇ ਸਾਹਮਣੇ ਕਰੇਗਾ ਕਿਉਕਿ ਇਹ ਸ਼ਬਦ ਤਾਂ ਸਾਡੇ "" ਜਾਗਤ ਪ੍ਰਤੱਖ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ "" ਦੇ ਹਨ ਨਾ ਕਿ "" ਦਸਮ ਗ੍ਰੰਥ ਸਾਹਿਬ "" ਜੀ ਦੇ -------- ਇਸ ਤੋਂ ਇਲਾਵਾ ਆਪਣੀ ਭੈਣ ਅਤੇ ਧੀ ਦਾ ਵਿਆਹ ਨਾ ਕਰੀ ਕਿਉਕਿ ਜੇਕਰ ਉਨਾਂ ਦਾ ਤੂੰ ਵਿਆਹ ਕੀਤਾ ਤਾਂ ਫਿਰ ਉਨਾਂ ਦੇ ਵਿਆਹ ਤੋਂ ਬਾਅਦ ਉਨਾਂ ਨੂੰ ਪੁੱਛ ਲਵੀ ਕਿ ਉਨਾਂ ਦੇ ਬੱਚੇ ਹੋਣ ਦੀ ਪ੍ਰਕਿਰਿਆ ਲਈ ਕੀ ਕੁੱਝ ਕੀਤਾ ਉਨਾਂ ਦੇ ਪਤੀ - ਘਰਵਾਲਿਆਂ ਦੇ ਨਾਲ ,,,,,,, ਇੱਥੋਂ ਤੱਕ ਕਿ ਤੂੰ ਵੀ ਵਿਆਹ ਨਾ ਕਰੀ ਜਿੰਦਗੀ ਭਰ ਕਿਉਕਿ ਜਦੋਂ ਤੇਰੀ ਘਰਵਾਲੀ ਦੇ ਬੱਚਾ ਹੋਣਾ (( ਅੱਜ ਲਗਭਗ 90% ਬੱਚੇ operation ਨਾਲ ਹੁੰਦੇ ਹਨ )) ਹੋਇਆ ਤਾਂ ਉਸਨੂੰ ਹਸਪਤਾਲ ਜਾਣਾ ਪੈਣਾ ਅਤੇ ਉਥੇ ਜਾ ਕੇ ਬੱਚਾ ਜੰਮਣ ਵੇਲੇ ਤੇਰੀ ਘਰਵਾਲੀ ਨੇ ਅੱਧ - ਨੰਗੀ ਹੋਣਾ (( ਭਾਵ ਪੇਟ ਤੋਂ ਨੀਚੇ ਕੋਈ ਕੱਪੜਾ ਨੀ )) ਅਤੇ ਸਾਹਮਣੇ ਡਾਕਟਰ ਬੰਦਾ ਅਤੇ ਇਸਤਰੀ ਦੋਵੇਂ ਹੋ ਸਕਦੇ ਨੇ ਤਾਂ ਫਿਰ ਤੂੰ ਕੀ ਕਹੇਗਾ ਤੇਰੀ ਘਰਵਾਲੀ ਇੱਕ ਬੇਗਾਨੇ ਮਰਦ ( ਡਾਕਟਰ ) ਦੇ ਸਾਹਮਣੇ ਇਸ ਹਾਲਤ ਵਿੱਚ ??? ਅਤੇ ਇੱਥੋਂ ਤੱਕ ਕਿ ਜਿਹੜੀਆਂ ਕਿਤਾਬਾਂ ਪੜ ਕੇ ਉਹ ਡਾਕਟਰ ( ਮਰਦ - ਔਰਤ ਦੋਨੋਂ ! ਇੱਕੋ ਕਲਾਸ ਵਿੱਚ ) ਬਣੇ ਨੇ ਉਹ ਕਿਤਾਬ ਆਪਣੀ ਭੈਣ - ਧੀ ਅਤੇ ਮਾਂ ਦੇ ਸਾਹਮਣੇ ਇੱਕ ਵਾਰ ਸਾਰੀ ਖੋਲ ਕੇ ਹੀ ਦਿਖਾ ਦੇਈ ------ ਪਰ ਤੇਰੇ ਪਰਿਵਾਰ ਦੀਆਂ ਸਾਰੀਆਂ ਇਸਤਰੀਆਂ ਨੂੰ ਜਾਣਾ ਇੰਨਾ ਡਾਕਟਰਾਂ ਕੋਲ ਹੀ ਪੈਣਾ ਜੋ ਸਾਰੇ ਹੀ ਇਹੋ ਕਿਤਾਬਾਂ ਪੜ ਕੇ ਡਾਕਟਰ ਬਣੇ ਨੇ ਜਿੰਨਾਂ ਨੂੰ ਤੂੰ ਆਪਣੀ ਭੈਣ - ਧੀ ਅਤੇ ਮਾਂ ਦੇ ਸਾਹਮਣੇ ਦਿਖਾ ਵੀ ਨਹੀਂ ਸਕਦਾ ---- ਕੀ ਗੱਲ ਹੈ ਹਿੰਮਤ ਇਹ ਸਭ ਕਰਨ ਦੀ ਤੇਰੇ ਵਿਚ !! ਲੱਖ ਦੀ ਲਾਹਨਤ ਹੈ ਤੁਹਾਡੇ ਵਰਗੇ ਘਟੀਆ ਲੋਕਾਂ ਤੇ ਜੋ ਗੁਰੂ ਸਾਹਿਬ ਜੀ ਦੀ ਬਾਣੀ ਨੂੰ ਬਕਵਾਸ ਮਾਰਦੇ ਹੋ

    • @pendulifendculture7992
      @pendulifendculture7992 24 วันที่ผ่านมา

      @@Manindersingh-yc2xw ਬਿਲਕੁੱਲ ਸਹੀ ਕਿਹਾ ਜੀ , ਗੁਰੂ ਗ੍ਰੰਥ ਸਾਹਿਬ ਵਿੱਚ ਹੈਗੇ ਨੇ ਸ਼ਬਦ ਇਹ

  • @user-fh6yh5uh7e
    @user-fh6yh5uh7e หลายเดือนก่อน +7

    ਭਾਈ। ਸਾਹਿਬ। ਨੇ। ਸਹੀ। ਦਸੇਅਆ। ਜਿਹੜੇ। ਲੋਕ। ਆਪਣੇ। ਬੁਦੀ। ਨਾਲ। ਦੇਖ। ਦੇ। ਹਨ। ਗੁਰੂ। ਦਾ। ਦਸੇਅਆ। ਨਹੀ। ਮੰਨਦੇ। ਸਿਆਣ। ਸਿਆਣ। ਪਰ। ਲਖ। ਹੋਵੇ। ਤਾ। ਇਕ। ਨਾ। ਚਲੇ ਨਾਲ। ਗੁਰੂ। ਗੋਬਿੰਦ। ਜੀ। ਮਹਾਰਾਜ। ਦੀ। ਅਰਦਾਸ। ਵਿਚ। ਇਤਨੀ। ਤਾਕਤ। ਹੈ। ਮਰੇ। ਨੂ। ਜਿਦਾ। ਕਰ ਸਕਦਾ। ਹੈ। ਮੇ। ਮੁਰਖ। ਨੇ। ਦੇਖਿਆ। ਮਹਾਰਾਜ। ਆਪ। ਨਾਲ। ਖੜੇ। ਹੋ। ਜਾ ਦੇ। ਹਨ। ਧਨ। ਧਨ। ਗੁਰੂ। ਗੋਬਿੰਦ। ਸਿੰਘ। ਸਾਹਿਬ। ਜੀ। ਧਨ। ਧਨ। ਹੋ

  • @Rahul_Bidlan_
    @Rahul_Bidlan_ หลายเดือนก่อน +3

    Sodhi (Punjabi: ਸੋਢੀ) is a Khatri clan from the Punjab region. Seven of the Sikh Gurus, from Guru Ram Das to Guru Gobind Singh were of Sodhi surname. In the Bachittar Natak Guru Gobind Singh wrote the origin of Sodhi clan and described them as linear descendants of Lava, one of the twin sons of Sita and Rama. Jai Shri Ram

  • @Harshvlogs_204
    @Harshvlogs_204 หลายเดือนก่อน +3

    Bahut badhiya information veer ji ...very good work ..apji hor video pao sikhi de

  • @japjootsingh9734
    @japjootsingh9734 หลายเดือนก่อน +17

    ਬਹੁਤ ਵਧੀਆ ❤🙏🏻👍👏👋👌🏼🙌🏻🙏🏻ਦਸਮ ਬਾਣੀ ਸਮਝਣੀ ਬੱਚਿਆਂ ਦਾ ਕੰਮ ਨਹੀ। ਜੋ ਨਹੀ ਮੰਨਦੇ। ਜਾ ਕੇ ਦੁੱਧ ਘੀ ਪੀ ਕੇ। ਸੋ ਜਾਉ

    • @inderbeersingh8732
      @inderbeersingh8732 หลายเดือนก่อน +1

      ਭਾਉ تو ਚਰਿੱਤਰ ਪੜਿਆ कर

  • @bikramsingh6264
    @bikramsingh6264 หลายเดือนก่อน +1

    Bohat vadiya podcast hai ji , Bohat gyan mileya. Thanks 🙏

  • @SukhvinderSingh-jx7bz
    @SukhvinderSingh-jx7bz หลายเดือนก่อน +3

    Good information, thanks, discussion should be continued

  • @Goodvibes-TrueVibes3
    @Goodvibes-TrueVibes3 26 วันที่ผ่านมา +1

    ਵਾਹਿਗੁਰੂ ਜੀ

  • @dilbagsingh.307
    @dilbagsingh.307 หลายเดือนก่อน +2

    Boht hi shant te sehaj nal vichar kiti veerji ne Bhai Iqbal singh jiya nu Boht pyar ❤❤

  • @SatnamSingh-ds9dc
    @SatnamSingh-ds9dc หลายเดือนก่อน +8

    ਬਹੁਤ ਘਟ ਲੋਕਾਂ ਨੇ ਪੰਜਾਬੀ ਵਿਚ ਲਿਖਿਆ ਹੈ। ਕਿਸੇ ਵੀ ਗੁਰੂ ਨੇ ਕਰਾਮਾਤ ਨਹੀਂ ਦਿਖਾਈ

    • @harshdeepsingh8211
      @harshdeepsingh8211 หลายเดือนก่อน +2

      😂😂😂😂, ਗੁਰੂ ਸਾਹਿਬ ਨੇ ਇਕ ਤੀਰ ਦੇ ਨਾਲ 10,000 sipahi maarte c chamkaur de vich

    • @Manindersingh-yc2xw
      @Manindersingh-yc2xw 24 วันที่ผ่านมา

      ਬੱਲੇ ਉਹ ਤੇਰੇ ਸਦਕੇ ਜਾਈਏ ਤੇਰੀ ਘਟੀਆ ਸੋਚ ਤੇ ਤੈਨੂੰ ਕਿਸ ਨੇ ਕਿਹਾ ਕਿ ਸਾਰੇ ਗੁਰੂ ਸਾਹਿਬਾਨ ਜੀ ਨੇ ਕਰਤੱਵ ਦਿਖਾਏ ਨੇ ---- ਨਾ ਤਾਂ ਮੇਰੇ ਗੁਰੂ ਪਾਤਸ਼ਾਹ ਜੀ ਨੇ ਕੋਈ ਕਰਤੱਵ ਦਿਖਾਇਆ ,, ਨਾ ਕੋਈ ਕਰਾਮਾਤ -- ਉਨਾਂ ਨੇ ਕਲਾ ਦਿਖਾਈ ਹੈ !!! ਕਰਤੱਵ ਤਾਂ ਜਾਦੂਗਰ ਜਾਂ ਸਿਖਲਾਈ ਪ੍ਰਾਪਤ ਜਿਮਨਾਸਟਿਕ ਕਰਨ ਵਾਲੇ ਦਿਖਾਉਂਦੇ ਹਨ (( ਮੇਰੇ ਗੁਰੂ ਪਾਤਸ਼ਾਹ ਕੋਈ ਜਾਦੂਗਰ ਜਾਂ ਅਜਿਹੇ ਕੁਝ ਨਹੀਂ ਨੇ ਜੋ ਕਰਤੱਵ ਦਿਖਾਉਣ ਅਤੇ ਲੋਕਾਂ ਦਾ ਮਨੋਰੰਜਨ ਕਰਨ )) ,,,,, ਨਾ ਹੀ ਉਹ ਕਰਾਮਤ ਕਰਦੇ -- ਕਿਉਕਿ ਕਰਾਮਾਤ ਉਹ ਕਰਦਾ ਜੋ ਆਪਣੇ ਹੰਕਾਰ ਨੂੰ ਆਪਣੇ ਆਪ ਨੂੰ ਉਜਾਗਰ ਕਰਨ ਦੀ ਇੱਛਾ ਰੱਖਦਾ ਹੋਵੇ - ਪੈਸੇ ਜਾਂ ਸ਼ੌਹਰਤ ਲਈ ( ਮੇਰੇ ਗੁਰੂ ਪਾਤਸ਼ਾਹ ਜੀ ਇੰਨਾਂ ਘਟੀਆ ਗੱਲਾਂ ਵਿਚ ਨਹੀਂ ਆਉਂਦੇ ਸਨ ) ----- ਮਹਾਰਾਜ ਜੀ ਨੇ ਕਲਾ ਦਿਖਾਈ ਹੈ (( ਕਲਾ ਹੁੰਦੀ ਹੈ ਅਕਾਲ ਪੁਰਖ ਪਰਮਾਤਮਾ ਦੇ ਹੁਕਮ ਵਿਚ ਸਾਹਮਣੇ ਵਾਲੇ ਨੂੰ ਸਿੱਖਿਆ ਅਤੇ ਉਸਦੇ ਹੰਕਾਰ ਨੂੰ ਤੋੜ ਕੇ ਸਿੱਧੇ ਰਸਤੇ ਪਾਉਣਾ ---- ਪੱਥਰ ਨੂੰ ਪੰਜਾ ਲਾਉਣਾ ,,,,, ਮੱਕਾ ਘੁਮਾਉਣਾ ,,,,,, ਧੋਬੜੀ ਸਾਹਿਬ ਆਸਾਮ ,,,,, ਪੱਥਰ ਸਾਹਿਬ ਆਦਿ ਇਹ ਸਮਰੱਥ ਨਿਰੰਕਾਰ ਜੀ ਦੇ ਸਰਗੁਣ ਸਰੂਪ ਗੁਰੂ ਸਾਹਿਬ ਜੀ ਦੀਆਂ ਕਲਾ ਸਨ ਨਾ ਕਿ ਕੋਈ ਕਰਤੱਵ ਜਾਂ ਕਰਾਮਾਤ )) ---- ਬਾਕੀ ਰਹੀ ਗੱਲ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਪਵਿੱਤਰ - ਬੀਰ ਰਸੀ ਬਾਣੀ " ਦਸਮ ਗ੍ਰੰਥ ਸਾਹਿਬ " ਜੀ ਦੀ ਤਾਂ ਤੂੰ ਉਹ ਛੱਡ ਦੱਸ ਤੈਨੂੰ "" ਗੁਰੂ ਗ੍ਰੰਥ ਸਾਹਿਬ ਮਹਾਰਾਜ "" ਜੀ ਵਿੱਚੋਂ ਅਜਿਹੇ ਕਿੰਨੇ ਸ਼ਬਦ ਕੱਢਕੇ ਦਿਖਾਵਾਂ ਜੋ ਤੂੰ ਆਪਣੀ ਭੈਣ - ਧੀ - ਮਾਂ ਦੇ ਸਾਹਮਣੇ ਬੋਲ ਵੀ ਨੀ ਸਕਦਾ ਜੇਕਰ ਹਿੰਮਤ ਹੈ ਤਾਂ ਇੰਨਾਂ ਸ਼ਬਦਾਂ ਨੂੰ ਹੂ - ਬ - ਹੂ ਆਪਣੀ ਭੈਣ - ਧੀ - ਮਾਂ ਦੇ ਸਾਹਮਣੇ ਵਿਆਖਿਆ ਕਰ ਦੇਵੀ -------- ਥਣ - ਮੰਮਾ ( ਇਸਤਰੀ ਦੀ ਛਾਤੀ ) ,,,,,, ਬਿੰਦ ( ਬੰਦੇ ਦਾ ਵੀਰਜ ) ,,,,, ਭਗ ( ਇਸਤਰੀ ਦੀ ਜੋਨੀ ਮਤਲਬ ਕਿ ਇਸਤਰੀ ਦਾ ਗੁਪਤ ਭਾਗ -- ਸਮਝ ਗਿਆ ਹੋਵੇਗਾ ) ਆਦਿ ਹੁਣ ਦੱਸ ਤੂੰ ਇੰਨਾਂ ਦੇ ਵਿਆਖਿਆ ਸਹਿਤ ਆਪਣੀ ਮਾਂ - ਭੈਣ - ਧੀ ਦੇ ਸਾਹਮਣੇ ਕਰੇਗਾ ਕਿਉਕਿ ਇਹ ਸ਼ਬਦ ਤਾਂ ਸਾਡੇ "" ਜਾਗਤ ਪ੍ਰਤੱਖ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ "" ਦੇ ਹਨ ਨਾ ਕਿ "" ਦਸਮ ਗ੍ਰੰਥ ਸਾਹਿਬ "" ਜੀ ਦੇ -------- ਇਸ ਤੋਂ ਇਲਾਵਾ ਆਪਣੀ ਭੈਣ ਅਤੇ ਧੀ ਦਾ ਵਿਆਹ ਨਾ ਕਰੀ ਕਿਉਕਿ ਜੇਕਰ ਉਨਾਂ ਦਾ ਤੂੰ ਵਿਆਹ ਕੀਤਾ ਤਾਂ ਫਿਰ ਉਨਾਂ ਦੇ ਵਿਆਹ ਤੋਂ ਬਾਅਦ ਉਨਾਂ ਨੂੰ ਪੁੱਛ ਲਵੀ ਕਿ ਉਨਾਂ ਦੇ ਬੱਚੇ ਹੋਣ ਦੀ ਪ੍ਰਕਿਰਿਆ ਲਈ ਕੀ ਕੁੱਝ ਕੀਤਾ ਉਨਾਂ ਦੇ ਪਤੀ - ਘਰਵਾਲਿਆਂ ਦੇ ਨਾਲ ,,,,,,, ਇੱਥੋਂ ਤੱਕ ਕਿ ਤੂੰ ਵੀ ਵਿਆਹ ਨਾ ਕਰੀ ਜਿੰਦਗੀ ਭਰ ਕਿਉਕਿ ਜਦੋਂ ਤੇਰੀ ਘਰਵਾਲੀ ਦੇ ਬੱਚਾ ਹੋਣਾ (( ਅੱਜ ਲਗਭਗ 90% ਬੱਚੇ operation ਨਾਲ ਹੁੰਦੇ ਹਨ )) ਹੋਇਆ ਤਾਂ ਉਸਨੂੰ ਹਸਪਤਾਲ ਜਾਣਾ ਪੈਣਾ ਅਤੇ ਉਥੇ ਜਾ ਕੇ ਬੱਚਾ ਜੰਮਣ ਵੇਲੇ ਤੇਰੀ ਘਰਵਾਲੀ ਨੇ ਅੱਧ - ਨੰਗੀ ਹੋਣਾ (( ਭਾਵ ਪੇਟ ਤੋਂ ਨੀਚੇ ਕੋਈ ਕੱਪੜਾ ਨੀ )) ਅਤੇ ਸਾਹਮਣੇ ਡਾਕਟਰ ਬੰਦਾ ਅਤੇ ਇਸਤਰੀ ਦੋਵੇਂ ਹੋ ਸਕਦੇ ਨੇ ਤਾਂ ਫਿਰ ਤੂੰ ਕੀ ਕਹੇਗਾ ਤੇਰੀ ਘਰਵਾਲੀ ਇੱਕ ਬੇਗਾਨੇ ਮਰਦ ( ਡਾਕਟਰ ) ਦੇ ਸਾਹਮਣੇ ਇਸ ਹਾਲਤ ਵਿੱਚ ??? ਅਤੇ ਇੱਥੋਂ ਤੱਕ ਕਿ ਜਿਹੜੀਆਂ ਕਿਤਾਬਾਂ ਪੜ ਕੇ ਉਹ ਡਾਕਟਰ ( ਮਰਦ - ਔਰਤ ਦੋਨੋਂ ! ਇੱਕੋ ਕਲਾਸ ਵਿੱਚ ) ਬਣੇ ਨੇ ਉਹ ਕਿਤਾਬ ਆਪਣੀ ਭੈਣ - ਧੀ ਅਤੇ ਮਾਂ ਦੇ ਸਾਹਮਣੇ ਇੱਕ ਵਾਰ ਸਾਰੀ ਖੋਲ ਕੇ ਹੀ ਦਿਖਾ ਦੇਈ ------ ਪਰ ਤੇਰੇ ਪਰਿਵਾਰ ਦੀਆਂ ਸਾਰੀਆਂ ਇਸਤਰੀਆਂ ਨੂੰ ਜਾਣਾ ਇੰਨਾ ਡਾਕਟਰਾਂ ਕੋਲ ਹੀ ਪੈਣਾ ਜੋ ਸਾਰੇ ਹੀ ਇਹੋ ਕਿਤਾਬਾਂ ਪੜ ਕੇ ਡਾਕਟਰ ਬਣੇ ਨੇ ਜਿੰਨਾਂ ਨੂੰ ਤੂੰ ਆਪਣੀ ਭੈਣ - ਧੀ ਅਤੇ ਮਾਂ ਦੇ ਸਾਹਮਣੇ ਦਿਖਾ ਵੀ ਨਹੀਂ ਸਕਦਾ ---- ਕੀ ਗੱਲ ਹੈ ਹਿੰਮਤ ਇਹ ਸਭ ਕਰਨ ਦੀ ਤੇਰੇ ਵਿਚ !! ਲੱਖ ਦੀ ਲਾਹਨਤ ਹੈ ਤੁਹਾਡੇ ਵਰਗੇ ਘਟੀਆ ਲੋਕਾਂ ਤੇ ਜੋ ਗੁਰੂ ਸਾਹਿਬ ਜੀ ਦੀ ਬਾਣੀ ਨੂੰ ਬਕਵਾਸ ਮਾਰਦੇ ਹੋ

    • @jatindersingh2260
      @jatindersingh2260 7 วันที่ผ่านมา

      @@harshdeepsingh8211 waah bai tusi b bht bdiya hasa kr dita... ek arjun ya karan vrge ek teer naal ene bndeya nu saad skde maar skde.. ek parmanu bmb b bht bndeya ya nasla nu khtm kr skda othe hi asi eh gal te has rhe ne ki guru gobind singh ji da teer 10k bnde nu nahi maar skda.. hoya ya nhi wo gal vkhri pr smrtha te hasa bht glt aa

  • @ambujagaming9957
    @ambujagaming9957 17 วันที่ผ่านมา +1

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @SurjitSingh-du9fp
    @SurjitSingh-du9fp หลายเดือนก่อน +1

    ਸਹੀ ਹੈ ਪੱਤਰਕਾਰ ਸਾਬ ਜੀ..ਜਿੰਨੀਆਂ ਜਿਆਦਾ ਭੜਾਈਆਂਵਧ ਗਈਆਂ ਨੁਖਤਾ ਚੀਨੀ ਓਨੀ ਹੀ ਵਧਗਈ
    ਜਦੋ ਸੰਕਿਆਂ ਪੈਦਾ ਹੋਗਈ ਸਭ ਕੁੱਝ ਜੀਰੋ ਹੋਗਏ

  • @MandeepKaur-rb7ri
    @MandeepKaur-rb7ri หลายเดือนก่อน +4

    Veere ne bhut sohni gal khi ,,, sikhan nu padhna pena

  • @dalipsingh5990
    @dalipsingh5990 หลายเดือนก่อน +6

    Sadi soch ne sanu badl dita 🙏🏻
    Guru di gal koi nahi sunda 🙏🏻

  • @komal_1984
    @komal_1984 หลายเดือนก่อน +1

    ਬਹੁਤ ਵਧੀਆ ਜੀ 🙏🏻 ik hor video veer g bnayio pls boht knowledge mili sanu, God bless you. 💖😊

  • @Kingbabarcaptainagain
    @Kingbabarcaptainagain หลายเดือนก่อน +10

    Kise bnde di gal sunke aci guru granth sahib ya 10 guru sahib te question nhi kr skde dhan dhan guru granth sahib 🙏🙏🙏

    • @naamkajana
      @naamkajana หลายเดือนก่อน

      He never said to question he is saying believe in dasam

    • @gurpritsingh9301
      @gurpritsingh9301 หลายเดือนก่อน +1

      ਜਿਸ ਬਾਣੀ ਵਿੱਚ ਨਾਨਕ ਪਦ ਦੀ ਵਰਤੋਂ ਨਹੀਂ ਉਹ ਗੁਰੂ ਕ੍ਰਿਤ ਨਹੀਂ l ਬੱਚਿਤਰ ਨਾਟਕ ਵਿੱਚ ਕਿੱਥੇ ਨਾਨਕ ਪਦ ਆਉਂਦਾ ਹੈ ? ਦਸਮ ਗ੍ਰੰਥ ਦੇ ਹਮਾਇਤੀ ਦੱਸਣ l ਉਹ ਪੂਰਾ ਗੁਰੂ ਗ੍ਰੰਥ ਸਾਹਿਬ ਵੀ ਪਹਿਲਾਂ ਪੜ੍ਹ ਲੈਣ ਤਾਂ ਕਿ ਉਹਨਾਂ ਦੀ ਸ਼ਨਕਾ ਨਿਕਲ ਸਕੇ l ਹਰ ਭਗਤ ਤੇ ਗੁਰੂ ਦੀ ਬਾਣੀ ਵਿੱਚ ਨਾਨਕ ਤੇ ਭਗਤ ਦਾ ਨਾਮ ਆਇਆ ਹੈ l ਬਚਿਤ੍ਰ ਨਾਟਕ ਵਿੱਚ ਨਹੀਂ l ਹਰ ਔਰਤ ਦਾ ਖਸਮ ਇੱਕ ਹੁੰਦਾ ਹੈ ਦੋ ਨਹੀਂ l ਸਿੱਖ ਦਾ ਇੱਕ ਹੀ ਖਸਮ ਹੈ ਗੁਰੂ ਗ੍ਰੰਥ ਸਾਹਿਬ, ਦਸਮ ਨਹੀਂ l ਕਈ ਕਰੈਕਟਰ ਲੈਸ ਔਰਤਾਂ ਦੋ ਤੇ ਕਈ ਕਈ ਖਸਮ ਰੱਖੀ ਫਿਰਦੀਆਂ ਹਨ l ਇਹੋ ਹਾਲ ਕਰੈਕਟਰ ਲੈਸ ਸਿੱਖਾਂ ਦਾ ਵੀ ਹੈ l
      ਪੂਰੇ ਕਾ ਕੀਆ ਪੂਰਾ ਵਧਿ ਘੱਟ ਕਿਛੁ ਨਾਹੀ l ਗੁਰੂ ਗ੍ਰੰਥ ਸਾਹਿਬ ਪੂਰਾ ਹੈ ਹੋਰ ਕੋਈ l

  • @Bunty-Rai
    @Bunty-Rai หลายเดือนก่อน +1

    Very rare , balanced and intellectually accurate information by Gianiji. 🙏🏼🌹

  • @Kiranpal-Singh
    @Kiranpal-Singh หลายเดือนก่อน +1

    *ਸਬਰ-ਸਹਿਨਸ਼ੀਲਤਾ-ਪਿਆਰ-ਸਮੱਰਪਣ ਨਾਲ* ਰਿਸ਼ਤਿਆਂ ਨੂੰ ਨਿਭਾਉਣਾ ਹੁੰਦਾ ਹੈ, ਇਨਸਾਨੀਅਤ ਦੀ ਕਦਰ ਕਰਨੀ ਹੁੰਦੀ ਹੈ *ਗੁਰਬਾਣੀ ਦੇ ਅਨਮੋਲ ਖਜਾਨੇ ਨਾਲ ਜੁੜੀਏ, ਪੜ੍ਹੀਏ-ਵਿਚਾਰੀਏ-ਜਪੀਏ* !

  • @FanofHariSinghNalwa.1313
    @FanofHariSinghNalwa.1313 หลายเดือนก่อน +2

    ਵਾਹਿਗੁਰੂ ਜੀ।🙏🙏🙏

  • @punjab-np9mc
    @punjab-np9mc หลายเดือนก่อน +7

    ਚਮਤਕਾਰ ਤੇ ਕਰਾਮਾਤ ਨੇ ਤਾਂ ਬੇੜਾ ਗ਼ਰਕ ਕੀਤਾ ਸਿੱਖ ਪੰਥ ਦਾ।। ਸਾਡੇ ਗੁਰੂਆਂ ਨੇ ਚਮਤਕਾਰ ਨਹੀਂ ਸੰਘਰਸ਼ ਕੀਤਾ ਸੀ ਸਮਾਜ ਵਿੱਚ ਫੈਲੀਆਂ ਕੁਰੀਤੀਆਂ ਵਿਰੁੱਧ।। ਉਹ ਅਭਿਆਸੀ ਸਨ ਨਾ ਕੇ ਚਮਤਕਾਰੀ।। ਇਹ ਚਮਤਕਾਰ ਤਾਂ ਉਸ ਸਮੇਂ ਦੇ ਪੜ੍ਹੇ ਲਿਖੇ ਸਿੱਖੀ ਦੇ ਵਿਰੋਧੀਆਂ ਨੇ ਪਾਇਆ ਸੀ ਉਹ ਵੀ ਸੋਚ ਸਮਝ ਕੇ ਤਾਂ ਜੋਂ ਆਉਣ ਵਾਲੇ ਸਮੇਂ ਵਿੱਚ ਸਿੱਖ ਦੂਜੇ ਧਰਮਾਂ ਦੇ ਚਮਤਕਾਰਾਂ ਤੇ ਉਂਗਲ਼ ਨਾ ਚੁੱਕ ਸਕਣ।। ਜੇਕਰ ਚਮਤਕਾਰ ਹੁੰਦਾ ਤਾਂ ਢੋਂਗੀ ਵਡਭਾਗ ਸਿੰਘ ਨੂੰ ਪੰਥ ਤੋਂ ਛੇਕਿਆ ਨਾ ਜਾਂਦਾ।।

    • @sadhusinghbhullar7339
      @sadhusinghbhullar7339 หลายเดือนก่อน +1

      ਧੰਨਵਾਦ ਸਰਦਾਰ ਸਾਹਿਬ ਸੋਹਣੇ ਸਪੱਸ਼ਟ ਸਾਫ ਸੁੱਚੇ ਵਿਚਾਰ ਲਿਖੇ ਹਨ ਦਿਮਾਗ ਅਕਲ ਸਮਝ ਨਾਲ ਇਹ ਗੱਲ ਬਾਤ ਦੱਸੀ ਸੌਂ ਪਰਸੈਂਟ ਜੱਚਦੀ ਹੈ

    • @Manindersingh-yc2xw
      @Manindersingh-yc2xw 24 วันที่ผ่านมา

      ਬੱਲੇ ਉਹ ਤੇਰੇ ਸਦਕੇ ਜਾਈਏ ਤੇਰੀ ਘਟੀਆ ਸੋਚ ਤੇ ਤੈਨੂੰ ਕਿਸ ਨੇ ਕਿਹਾ ਕਿ ਸਾਰੇ ਗੁਰੂ ਸਾਹਿਬਾਨ ਜੀ ਨੇ ਕਰਤੱਵ ਦਿਖਾਏ ਨੇ ---- ਨਾ ਤਾਂ ਮੇਰੇ ਗੁਰੂ ਪਾਤਸ਼ਾਹ ਜੀ ਨੇ ਕੋਈ ਕਰਤੱਵ ਦਿਖਾਇਆ ,, ਨਾ ਕੋਈ ਕਰਾਮਾਤ -- ਉਨਾਂ ਨੇ ਕਲਾ ਦਿਖਾਈ ਹੈ !!! ਕਰਤੱਵ ਤਾਂ ਜਾਦੂਗਰ ਜਾਂ ਸਿਖਲਾਈ ਪ੍ਰਾਪਤ ਜਿਮਨਾਸਟਿਕ ਕਰਨ ਵਾਲੇ ਦਿਖਾਉਂਦੇ ਹਨ (( ਮੇਰੇ ਗੁਰੂ ਪਾਤਸ਼ਾਹ ਕੋਈ ਜਾਦੂਗਰ ਜਾਂ ਅਜਿਹੇ ਕੁਝ ਨਹੀਂ ਨੇ ਜੋ ਕਰਤੱਵ ਦਿਖਾਉਣ ਅਤੇ ਲੋਕਾਂ ਦਾ ਮਨੋਰੰਜਨ ਕਰਨ )) ,,,,, ਨਾ ਹੀ ਉਹ ਕਰਾਮਤ ਕਰਦੇ -- ਕਿਉਕਿ ਕਰਾਮਾਤ ਉਹ ਕਰਦਾ ਜੋ ਆਪਣੇ ਹੰਕਾਰ ਨੂੰ ਆਪਣੇ ਆਪ ਨੂੰ ਉਜਾਗਰ ਕਰਨ ਦੀ ਇੱਛਾ ਰੱਖਦਾ ਹੋਵੇ - ਪੈਸੇ ਜਾਂ ਸ਼ੌਹਰਤ ਲਈ ( ਮੇਰੇ ਗੁਰੂ ਪਾਤਸ਼ਾਹ ਜੀ ਇੰਨਾਂ ਘਟੀਆ ਗੱਲਾਂ ਵਿਚ ਨਹੀਂ ਆਉਂਦੇ ਸਨ ) ----- ਮਹਾਰਾਜ ਜੀ ਨੇ ਕਲਾ ਦਿਖਾਈ ਹੈ (( ਕਲਾ ਹੁੰਦੀ ਹੈ ਅਕਾਲ ਪੁਰਖ ਪਰਮਾਤਮਾ ਦੇ ਹੁਕਮ ਵਿਚ ਸਾਹਮਣੇ ਵਾਲੇ ਨੂੰ ਸਿੱਖਿਆ ਅਤੇ ਉਸਦੇ ਹੰਕਾਰ ਨੂੰ ਤੋੜ ਕੇ ਸਿੱਧੇ ਰਸਤੇ ਪਾਉਣਾ ---- ਪੱਥਰ ਨੂੰ ਪੰਜਾ ਲਾਉਣਾ ,,,,, ਮੱਕਾ ਘੁਮਾਉਣਾ ,,,,,, ਧੋਬੜੀ ਸਾਹਿਬ ਆਸਾਮ ,,,,, ਪੱਥਰ ਸਾਹਿਬ ਆਦਿ ਇਹ ਸਮਰੱਥ ਨਿਰੰਕਾਰ ਜੀ ਦੇ ਸਰਗੁਣ ਸਰੂਪ ਗੁਰੂ ਸਾਹਿਬ ਜੀ ਦੀਆਂ ਕਲਾ ਸਨ ਨਾ ਕਿ ਕੋਈ ਕਰਤੱਵ ਜਾਂ ਕਰਾਮਾਤ )) ---- ਬਾਕੀ ਰਹੀ ਗੱਲ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਪਵਿੱਤਰ - ਬੀਰ ਰਸੀ ਬਾਣੀ " ਦਸਮ ਗ੍ਰੰਥ ਸਾਹਿਬ " ਜੀ ਦੀ ਤਾਂ ਤੂੰ ਉਹ ਛੱਡ ਦੱਸ ਤੈਨੂੰ "" ਗੁਰੂ ਗ੍ਰੰਥ ਸਾਹਿਬ ਮਹਾਰਾਜ "" ਜੀ ਵਿੱਚੋਂ ਅਜਿਹੇ ਕਿੰਨੇ ਸ਼ਬਦ ਕੱਢਕੇ ਦਿਖਾਵਾਂ ਜੋ ਤੂੰ ਆਪਣੀ ਭੈਣ - ਧੀ - ਮਾਂ ਦੇ ਸਾਹਮਣੇ ਬੋਲ ਵੀ ਨੀ ਸਕਦਾ ਜੇਕਰ ਹਿੰਮਤ ਹੈ ਤਾਂ ਇੰਨਾਂ ਸ਼ਬਦਾਂ ਨੂੰ ਹੂ - ਬ - ਹੂ ਆਪਣੀ ਭੈਣ - ਧੀ - ਮਾਂ ਦੇ ਸਾਹਮਣੇ ਵਿਆਖਿਆ ਕਰ ਦੇਵੀ -------- ਥਣ - ਮੰਮਾ ( ਇਸਤਰੀ ਦੀ ਛਾਤੀ ) ,,,,,, ਬਿੰਦ ( ਬੰਦੇ ਦਾ ਵੀਰਜ ) ,,,,, ਭਗ ( ਇਸਤਰੀ ਦੀ ਜੋਨੀ ਮਤਲਬ ਕਿ ਇਸਤਰੀ ਦਾ ਗੁਪਤ ਭਾਗ -- ਸਮਝ ਗਿਆ ਹੋਵੇਗਾ ) ਆਦਿ ਹੁਣ ਦੱਸ ਤੂੰ ਇੰਨਾਂ ਦੇ ਵਿਆਖਿਆ ਸਹਿਤ ਆਪਣੀ ਮਾਂ - ਭੈਣ - ਧੀ ਦੇ ਸਾਹਮਣੇ ਕਰੇਗਾ ਕਿਉਕਿ ਇਹ ਸ਼ਬਦ ਤਾਂ ਸਾਡੇ "" ਜਾਗਤ ਪ੍ਰਤੱਖ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ "" ਦੇ ਹਨ ਨਾ ਕਿ "" ਦਸਮ ਗ੍ਰੰਥ ਸਾਹਿਬ "" ਜੀ ਦੇ -------- ਇਸ ਤੋਂ ਇਲਾਵਾ ਆਪਣੀ ਭੈਣ ਅਤੇ ਧੀ ਦਾ ਵਿਆਹ ਨਾ ਕਰੀ ਕਿਉਕਿ ਜੇਕਰ ਉਨਾਂ ਦਾ ਤੂੰ ਵਿਆਹ ਕੀਤਾ ਤਾਂ ਫਿਰ ਉਨਾਂ ਦੇ ਵਿਆਹ ਤੋਂ ਬਾਅਦ ਉਨਾਂ ਨੂੰ ਪੁੱਛ ਲਵੀ ਕਿ ਉਨਾਂ ਦੇ ਬੱਚੇ ਹੋਣ ਦੀ ਪ੍ਰਕਿਰਿਆ ਲਈ ਕੀ ਕੁੱਝ ਕੀਤਾ ਉਨਾਂ ਦੇ ਪਤੀ - ਘਰਵਾਲਿਆਂ ਦੇ ਨਾਲ ,,,,,,, ਇੱਥੋਂ ਤੱਕ ਕਿ ਤੂੰ ਵੀ ਵਿਆਹ ਨਾ ਕਰੀ ਜਿੰਦਗੀ ਭਰ ਕਿਉਕਿ ਜਦੋਂ ਤੇਰੀ ਘਰਵਾਲੀ ਦੇ ਬੱਚਾ ਹੋਣਾ (( ਅੱਜ ਲਗਭਗ 90% ਬੱਚੇ operation ਨਾਲ ਹੁੰਦੇ ਹਨ )) ਹੋਇਆ ਤਾਂ ਉਸਨੂੰ ਹਸਪਤਾਲ ਜਾਣਾ ਪੈਣਾ ਅਤੇ ਉਥੇ ਜਾ ਕੇ ਬੱਚਾ ਜੰਮਣ ਵੇਲੇ ਤੇਰੀ ਘਰਵਾਲੀ ਨੇ ਅੱਧ - ਨੰਗੀ ਹੋਣਾ (( ਭਾਵ ਪੇਟ ਤੋਂ ਨੀਚੇ ਕੋਈ ਕੱਪੜਾ ਨੀ )) ਅਤੇ ਸਾਹਮਣੇ ਡਾਕਟਰ ਬੰਦਾ ਅਤੇ ਇਸਤਰੀ ਦੋਵੇਂ ਹੋ ਸਕਦੇ ਨੇ ਤਾਂ ਫਿਰ ਤੂੰ ਕੀ ਕਹੇਗਾ ਤੇਰੀ ਘਰਵਾਲੀ ਇੱਕ ਬੇਗਾਨੇ ਮਰਦ ( ਡਾਕਟਰ ) ਦੇ ਸਾਹਮਣੇ ਇਸ ਹਾਲਤ ਵਿੱਚ ??? ਅਤੇ ਇੱਥੋਂ ਤੱਕ ਕਿ ਜਿਹੜੀਆਂ ਕਿਤਾਬਾਂ ਪੜ ਕੇ ਉਹ ਡਾਕਟਰ ( ਮਰਦ - ਔਰਤ ਦੋਨੋਂ ! ਇੱਕੋ ਕਲਾਸ ਵਿੱਚ ) ਬਣੇ ਨੇ ਉਹ ਕਿਤਾਬ ਆਪਣੀ ਭੈਣ - ਧੀ ਅਤੇ ਮਾਂ ਦੇ ਸਾਹਮਣੇ ਇੱਕ ਵਾਰ ਸਾਰੀ ਖੋਲ ਕੇ ਹੀ ਦਿਖਾ ਦੇਈ ------ ਪਰ ਤੇਰੇ ਪਰਿਵਾਰ ਦੀਆਂ ਸਾਰੀਆਂ ਇਸਤਰੀਆਂ ਨੂੰ ਜਾਣਾ ਇੰਨਾ ਡਾਕਟਰਾਂ ਕੋਲ ਹੀ ਪੈਣਾ ਜੋ ਸਾਰੇ ਹੀ ਇਹੋ ਕਿਤਾਬਾਂ ਪੜ ਕੇ ਡਾਕਟਰ ਬਣੇ ਨੇ ਜਿੰਨਾਂ ਨੂੰ ਤੂੰ ਆਪਣੀ ਭੈਣ - ਧੀ ਅਤੇ ਮਾਂ ਦੇ ਸਾਹਮਣੇ ਦਿਖਾ ਵੀ ਨਹੀਂ ਸਕਦਾ ---- ਕੀ ਗੱਲ ਹੈ ਹਿੰਮਤ ਇਹ ਸਭ ਕਰਨ ਦੀ ਤੇਰੇ ਵਿਚ !! ਲੱਖ ਦੀ ਲਾਹਨਤ ਹੈ ਤੁਹਾਡੇ ਵਰਗੇ ਘਟੀਆ ਲੋਕਾਂ ਤੇ ਜੋ ਗੁਰੂ ਸਾਹਿਬ ਜੀ ਦੀ ਬਾਣੀ ਨੂੰ ਬਕਵਾਸ ਮਾਰਦੇ ਹੋ.......

    • @punjab-np9mc
      @punjab-np9mc 20 วันที่ผ่านมา

      @@Manindersingh-yc2xw ਗੰਦੀ ਸੋਚ ਦੀ ਪੈਦਾਇਸ਼ ਇਹੀ ਕੁੱਝ ਸੋਚ ਸੱਕਦੀ ਹੈ।। ਦੂਜੀ ਗੱਲ ਸਰਕਾਰੀ ਹੌਸਪੀਟਲ ਚ ਔਰਤ ਨੂੰ ਔਰਤ ਚੈਕ ਕਰਦੀ ਹੈ ਖ਼ਾਸ ਕਰ ਪ੍ਰੈਗਨੈਂਸੀ ਦੌਰਾਨ।।

  • @user-jk2xj4xb1m
    @user-jk2xj4xb1m หลายเดือนก่อน +2

    ਭਾਵੇਂ ਖਾਲਸਾ ਹੋਵੇ ਭਾਵੇਂ ਸਿੱਖ ਹੋਵੇ ਸਿੱਖੀ ਦੇ ਸਿਧਾਂਤ ਸਭ ਲਈ ਇਕੋ ਹੀ ਹਨ।

  • @varinderrekhi2526
    @varinderrekhi2526 5 วันที่ผ่านมา

    ਜੇੜਾ ਮਰ ਗਿਆ ਉਹ ਕਦੇ ਵਾਪਸ ਨੀ ਆਉਂਦਾ.... ਸਿੱਧੀ ਜੀ ਗੱਲ...

  • @GaganSingh-uy3ks
    @GaganSingh-uy3ks หลายเดือนก่อน +7

    Waheguru ji. This podcast has answered lot of my questions. Thank you. What steps should I take before taking Amrit?
    And i would love part 2❤

    • @MrSam-mg5ut
      @MrSam-mg5ut หลายเดือนก่อน

      they make you fool with false information.

    • @Ak84wala
      @Ak84wala หลายเดือนก่อน +2

      Thanks. Read sikh code of conduct and aply on yourself before taking amrit 🙏

    • @nekpunjabihistory
      @nekpunjabihistory  หลายเดือนก่อน +1

      Tuhada Vi Thanks🙏🏻

    • @westzeit
      @westzeit หลายเดือนก่อน

      @@MrSam-mg5ut why are replying every positive comment like you get paid to do it

    • @MrSam-mg5ut
      @MrSam-mg5ut หลายเดือนก่อน

      @@westzeit wish you people could understand Sikhi

  • @JasmitJasmit-bz6gi
    @JasmitJasmit-bz6gi หลายเดือนก่อน

    ਬਹੁਤ ਹੀ ਵਧੀਆ ਜੀ 🙏

  • @CharanjotSinghUppal
    @CharanjotSinghUppal หลายเดือนก่อน +1

    Waheguru ji ka Khalsa waheguru ji ki Fateh 🙏🏻

  • @harcharansingh9905
    @harcharansingh9905 หลายเดือนก่อน +3

    Chhoti ayu bahuta gyan. Poori team da wadhiya uprala shabashe...dhanwad.......

  • @kuldipjamus1968
    @kuldipjamus1968 หลายเดือนก่อน +3

    ਗੁਰੂ ਸਾਹਿਬ ਹੇਰਾਫੇਰੀ ਕਰਨ ਵਾਲਿਆਂ ਨੂੰ ਉਧਾਰਨਾਂ ਦੇ ਕੇ ਸਮਝਾਉਦੇ ਸਨ। ਸਾਰੀ ਗੁਰਬਾਣੀ ਉਧਾਰਨਾਂ ਦੇ ਕੇ ਸਮਝਾਈ ਹੈ।।

  • @echpeejay6059
    @echpeejay6059 16 วันที่ผ่านมา +1

    ਏਥੇ ਬਾਬਾ ਦੀਖ ਸਿੰਘ ਜੀ ਨੂੰ ਜਬਾਨੀ ਯਾਦ ਸੀ ਗੁਰੂ ਗਰਥ ਸਾਹਿਬ ਜੀ।

  • @gurdeepkaurgurdeepkaur5156
    @gurdeepkaurgurdeepkaur5156 4 วันที่ผ่านมา

    Very good video 🎉🎉🎉

  • @user-vj3oz6cx6y
    @user-vj3oz6cx6y หลายเดือนก่อน

    Thanks for genaral knowledge

  • @gandhisidhu1469
    @gandhisidhu1469 หลายเดือนก่อน +1

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ

  • @user-gt1vv2ph8o
    @user-gt1vv2ph8o หลายเดือนก่อน +1

    Waheguru ji ka Khalsa waheguru ji ki fathe 🙏

  • @mikasingh1313
    @mikasingh1313 หลายเดือนก่อน

    Boht vadya video c veer ji

  • @Pawandeep5020
    @Pawandeep5020 หลายเดือนก่อน +2

    Waheguru ji❤

  • @kamleshkumar-jw4ku
    @kamleshkumar-jw4ku หลายเดือนก่อน +2

    Satnam shri waheguru ji

  • @baljinderbanipal3438
    @baljinderbanipal3438 หลายเดือนก่อน

    Thanks ji 🙏🙏

  • @RajwantKaur-dh2pq
    @RajwantKaur-dh2pq หลายเดือนก่อน

    Bahut dhanwad jankari lai

  • @balbirtakhar2426
    @balbirtakhar2426 หลายเดือนก่อน

    Thanks give knowg❤❤

  • @ayushdeepsingh8559
    @ayushdeepsingh8559 หลายเดือนก่อน +1

    bahot bahot dhanwad dowon singh saabh ji🙏🏻bahot kuj nma pta lgeya

  • @user-nq7ub2qm4h
    @user-nq7ub2qm4h หลายเดือนก่อน +1

    Waheguru. G

  • @ilovejassi1313
    @ilovejassi1313 10 วันที่ผ่านมา

    ਸਤਿਨਾਮ ਵਾਹਿਗੁਰੂ

  • @akashdeepdeep10
    @akashdeepdeep10 หลายเดือนก่อน +1

    Waheguru ji🙏

  • @amarjeetsinghkhalsa2318
    @amarjeetsinghkhalsa2318 11 วันที่ผ่านมา

    ਬਹੁਤ ਵਧੀਆ ਵਿਚਾਰ ਚਰਚਾ

  • @harvelsingh3088
    @harvelsingh3088 หลายเดือนก่อน +2

    waheguru ji

  • @narindersingh6616
    @narindersingh6616 หลายเดือนก่อน +1

    Waheguru Ji 🙏🙏

  • @Gurjeet988
    @Gurjeet988 17 วันที่ผ่านมา +1

    ❤waharguru ji ka waharguru ji ki fatai

  • @GurdeepSinghBalaggan
    @GurdeepSinghBalaggan หลายเดือนก่อน +2

    waheguru ji ❤️

  • @socialerrors5130
    @socialerrors5130 หลายเดือนก่อน +4

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @fourbrothers3527
    @fourbrothers3527 หลายเดือนก่อน +2

    Waheguru waheguru ji waheguru waheguru ji waheguru waheguru ji waheguru waheguru ji waheguru waheguru ji waheguru waheguru ji

  • @user-pe5mg5tr3s
    @user-pe5mg5tr3s หลายเดือนก่อน +2

    🙏♥️🙏♥️ਵਾਹਿਗੁਰੂ ਸਾਹਿਬ ਜੀਓ♥️🙏♥️🙏
    🙏♥️🙏♥️ਵਾਹਿਗੁਰੂ ਸਾਹਿਬ ਜੀਓ♥️🙏♥️🙏
    🙏♥️🙏♥️ਵਾਹਿਗੁਰੂ ਸਾਹਿਬ ਜੀਓ♥️🙏♥️🙏
    🙏♥️🙏♥️ਵਾਹਿਗੁਰੂ ਸਾਹਿਬ ਜੀਓ♥️🙏♥️🙏
    🙏♥️🙏♥️ਵਾਹਿਗੁਰੂ ਸਾਹਿਬ ਜੀਓ♥️🙏♥️🙏
    🙏♥️🙏♥️ਵਾਹਿਗੁਰੂ ਸਾਹਿਬ ਜੀਓ♥️🙏♥️🙏
    🙏♥️🙏♥️ਵਾਹਿਗੁਰੂ ਸਾਹਿਬ ਜੀਓ♥️🙏♥️🙏
    🙏♥️🙏♥️ਵਾਹਿਗੁਰੂ ਸਾਹਿਬ ਜੀਓ♥️🙏♥️🙏
    🙏♥️🙏♥️ਵਾਹਿਗੁਰੂ ਸਾਹਿਬ ਜੀਓ♥️🙏♥️🙏
    🙏♥️🙏♥️ਵਾਹਿਗੁਰੂ ਸਾਹਿਬ ਜੀਓ♥️🙏♥️🙏
    🙏♥️🙏♥️ਵਾਹਿਗੁਰੂ ਸਾਹਿਬ ਜੀਓ♥️🙏♥️🙏
    🙏♥️🙏♥️ਵਾਹਿਗੁਰੂ ਸਾਹਿਬ ਜੀਓ♥️🙏♥️🙏
    🙏♥️🙏♥️ਵਾਹਿਗੁਰੂ ਸਾਹਿਬ ਜੀਓ♥️🙏♥️🙏
    🙏♥️🙏♥️ਵਾਹਿਗੁਰੂ ਸਾਹਿਬ ਜੀਓ♥️🙏♥️🙏
    🙏♥️🙏♥️ਵਾਹਿਗੁਰੂ ਸਾਹਿਬ ਜੀਓ♥️🙏♥️🙏
    🙏♥️🙏♥️ਵਾਹਿਗੁਰੂ ਸਾਹਿਬ ਜੀਓ♥️🙏♥️🙏
    🙏♥️🙏♥️ਵਾਹਿਗੁਰੂ ਸਾਹਿਬ ਜੀਓ♥️🙏♥️🙏

  • @gurbinderbrar3502
    @gurbinderbrar3502 26 วันที่ผ่านมา

    ਵਾਹਿਗੁਰੂ ਜੀ 🙏🙏🙏🙏🙏

  • @sarpanchkhalsa735
    @sarpanchkhalsa735 หลายเดือนก่อน +1

    ਗਲਤ ਗੱਲ ਹੈ ਕੀ ਸਾਰੀ ਸ੍ਰਿਸ਼ਟੀ ਬਿਨਾਂ ਕਲਾ ਤੋਂ ਚੱਲ ਰਹੀ ਹੈ ਇਹ ਗਲਤ ਗੱਲ ਹੈ ਕਿ ਕੇਵਲ ਗੁਰੂ ਨਾਨਕ ਦੇਵ ਜੀ ਵਿੱਚ ਸਿਰਫ਼ ਨਰਾਇਣ ਕਲਾ ਧਾਰ ਕੇ ਆਏ।।ਜੇ ਬੂਟੇ ਨੂੰ ਗੁਰਬਾਣੀ ਸੁਣਾਈ ਜਾਵੇ ਤਾਂ ਫਿਰ ਉਸ ਦੀ ਮੁਕਤੀ ਹੋ ਸਕਦੀ ਹੈ।। ਮਿਰਤਕ ਕਉ ਜੀਵਾਲਨਹਾਰ ਦਾ ਮਤਲਬ ਸਰੀਰ ਦਾ ਜਿਓਂਦਾ ਕਰਨਾ ਨਹੀਂ ਬਲਕਿ ਮਨ ਨੂੰ ਜਿਓਂਦਾ ਕਰਨਾ ਹੈ।।

  • @ShabadGuru1469
    @ShabadGuru1469 16 วันที่ผ่านมา

    ਗੁਰੂ ਜੋਤ ਇਕ ਹੀ ਹੈ

  • @sr3048
    @sr3048 หลายเดือนก่อน +2

    1:24:00
    ੴ ਸਤਿਗੁਰ ਪ੍ਰਸਾਦਿ॥
    ਏਕੰਕਾਰੁ ਇਕਾਂਗ ਲਿਖਿ ਊੜਾ ਓਅੰਕਾਰੁ ਲਿਖਾਇਆ।
    ਸਤਿਨਾਮ ਕਰਤਾ ਪੁਰਖੁ ਨਿਰਭਉ ਹੁਇ ਨਿਰਵੈਰੁ ਸਦਾਇਆ।
    ਅਕਾਲ ਮੂਰਤਿ ਪਰਤਖਿ ਹੋਇ ਨਾਉ ਅਜੂਨੀ ਸੈਭੰ ਭਾਇਆ।
    ਗੁਰਪਰਸਾਦਿ ਸੁ ਆਦਿ ਸਚੁ ਜੁਗਹ ਜੁਗੰਤਰੁ ਹੋਂਦਾ ਆਇਆ।
    ਹੈਭੀ ਹੋਸੀ ਸਚੁ ਨਾਉ ਸਚੁ ਦਰਸਣ ਸਤਿਗੁਰੂ ਦਿਖਾਇਆ।
    ਸਬਦੁ ਸੁਰਤਿ ਲਿਵਲੀਣੁ ਹੁਇ ਗੁਰੁ ਚੇਲਾ ਪਰਚਾ ਪਰਚਾਇਆ।
    ਗੁਰੁ ਚੇਲਾ ਰਹਰਾਸਿ ਕਰਿ ਵੀਹ ਇਕੀਹ ਚੜ੍ਹਾਉ ਚੜ੍ਹਾਇਆ।
    ਗੁਰਮੁਖਿ ਸੁਖ ਫਲੁ ਅਲਖ ਲਖਾਇਆ ॥੧॥
    Bhai Gurdaas Ji in No Raag - 39

    • @gaganaulakh8624
      @gaganaulakh8624 หลายเดือนก่อน +1

      Eh tusi bani nu ਕਿਥੋਂ ਸਿੱਖੀ

    • @sr3048
      @sr3048 หลายเดือนก่อน +1

      @@gaganaulakh8624
      ਇਹ ਪੰਕਤੀ ਦਮਦਮੀ ਟਕਸਾਲ ਦੀ ਰਹਿਤ ਮਰਿਆਦਾ "ਮੂਲਮੰਤ੍ਰ ਕਿਥੋਂ ਤਕ" ਵਿਚੋਂ ਪੜੀ ਸੀ

    • @nachhattarsingh112
      @nachhattarsingh112 หลายเดือนก่อน +1

      ਭਾਈ ਗੁਰਦਾਸ ਜੀ ਦੀਆਂ ਵਾਰਾਂ ਵਿੱਚ ਦਰਜ ਹੈ।31 ਵਾਰ ਦੀ ਪਹਿਲੀ ਪੋੜੀ ਹੈ

  • @VivekSingh-br8qb
    @VivekSingh-br8qb หลายเดือนก่อน +3

    22 di ik gall bhut vdiya lggi 22 ne jis chiz di knowledge ni us te comment v ni kitta , jis chiz da pta ohi share kitta

  • @JaswinderKaur-jl9mv
    @JaswinderKaur-jl9mv หลายเดือนก่อน +1

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @gurkiratsingh854
    @gurkiratsingh854 หลายเดือนก่อน +21

    ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ, ਧੰਨ ਸ੍ਰੀ ਦਸਮ ਗ੍ਰੰਥ ਸਾਹਿਬ ਜੀ, ਧੰਨ ਸ਼੍ਰੀ ਸਰਬਲੋਹ ਮਹਾਰਾਜ🙏🙏🙏🙏🙏⚔️⚔️⚔️⚔️⚔️🌿🌿🌿🌿

  • @jitsingh9124
    @jitsingh9124 หลายเดือนก่อน +2

    ਬਾਈ ਜੀ ਇਹ ਤੇਰਾ ਜਵਾਬ ਨਹੀ
    ਸਾਰੀ ਪਾਵਰ ਨਾਮ ਦੀ ਕਮਾਈ ਦੀ ਹੈ

  • @satvinderkaurbassan147
    @satvinderkaurbassan147 หลายเดือนก่อน

    Waheguru Sahib Ji 🙏

  • @user-db7qs8ck3o
    @user-db7qs8ck3o หลายเดือนก่อน

    Very nice

  • @harmanwaraich2990
    @harmanwaraich2990 27 วันที่ผ่านมา

    🙏♥️ਵਾਹਿਗੁਰੂ ਜੀ 🙏♥️

  • @NoName-jq7tj
    @NoName-jq7tj หลายเดือนก่อน +2

    Really interesting. I love the discussion about the Kaam narratives in the Dasam Bani. One request I have is can you have a debate with Punit Sahni.

    • @Legenbande
      @Legenbande หลายเดือนก่อน

      ਕਰਵਾਓ ਲਿੰਕ ਓਦਾ ਵੀਰ ਨਾਲ ਜ਼ਰੂਰ ਕਰੂਗਾ ਓਹ

  • @darshangarcha9666
    @darshangarcha9666 หลายเดือนก่อน +1

    ਸਾਡੇ ਗੁਰੂ , ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹੀ ਹਨ।🙏🏽🙏🏽

  • @harminderkaur4759
    @harminderkaur4759 29 วันที่ผ่านมา +1

    Nihang singh veer ji bahut hi shantmai nature de lag rahe hai bahut hi vinamr hai bahut hi vadiya charcha hoi hai waheguru ji ❤❤❤❤

  • @dalipsingh5990
    @dalipsingh5990 หลายเดือนก่อน +1

    Bhouhat sohne vichar ji. Tark di jaga vicharan di saanj peya kro ji 🙏🏻

  • @JaskaranSingh-kq9tc
    @JaskaranSingh-kq9tc 10 วันที่ผ่านมา +5

    ਗੁਰੂਆਂ ਅਤੇ ਭਗਤਾਂ ਦੀ ਕੀਤੀ ਮਿਹਨਤ ਨੂੰ ਖ਼ਤਮ ਕਰਨ ਲਈ ਬ੍ਰਾਹਮਣ ਨੇ ਬੱਚਿਤਰ ਨਾਟਕ ਲਿਖਿਆ। ਬ੍ਰਾਹਮਣ ਨੇ ਅਜਿਹਾ ਹੀ ਬੁੱਧ ਧਰਮ ਨਾਲ ਕੀਤਾ ਸੀ। ਗੁਰੂ ਨਾਨਕ ਸਾਹਿਬ ਜੀ ਦੀ ਸਿੱਖੀ ਨੂੰ ਬਚਾਉਣਾ ਹੈ ਤਾਂ ਬੱਚਿਤਰ ਨਾਟਕ ਅਤੇ ਸੂਰਜ ਪ੍ਰਕਾਸ਼ ਆਦ ਗ੍ਰੰਥਾਂ ਨੂੰ ਖ਼ਤਮ ਕਰ ਦੇਵੋ। ਟਕਸਾਲਾਂ ਡੇਰੇ ਸੰਤ ਸਮਾਜ ਨਿਹੰਗ ਮਿਸ਼ਨਰੀ ਆਦ ਸਾਰੇ ਦੇ ਸਾਰੇ ਸਿੱਖੀ ਦੇ ਸਭ ਤੋਂ ਵੱਡੇ ਦੁਸ਼ਮਣ ਹਨ।

  • @Darshansingh-fs4hn
    @Darshansingh-fs4hn หลายเดือนก่อน

    Waheguru. Ji

  • @swaransingh1412
    @swaransingh1412 หลายเดือนก่อน

    ਮਹਾਂਕਾਲ ਸ਼ਿਵ ਜੀ ਦਾ ਵੀ ਇੱਕ ਨਾਮ ਹੈ
    ਸ਼ਿਵ ਪੁਰਾਣ ਵਿੱਚ ਵੀ ਮਹਾਂਕਾਲ ਸਤੋਤਰ ਆ ਜੀ

  • @sureshdevecha
    @sureshdevecha 17 วันที่ผ่านมา

    WaheGuruJi