Prime Elections (158) || ਅੰਮ੍ਰਿਤਪਾਲ ਸਿੰਘ ਦੇ ਹੱਕ ‘ਚ ‘ਅੰਡਰ ਕਰੰਟ’, ਰਾਣੇ ਗੁਰਜੀਤ ਸਿੰਘ ਨੇ ਕਰਤੇ ਵੱਡੇ ਖੁਲਾਸੇ

แชร์
ฝัง
  • เผยแพร่เมื่อ 2 มิ.ย. 2024
  • #primeasiatv #punjab #punjabpolitics #election2024news #congress #akalidal #aamaadmiparty #loksabhaelection2024 #nandpreet #rana #ranagurjit #anandpursahib #mp #election2024news #latestnews #breakingnews #punjabnewstoday #punjabikhabra #exclusiveinterview #specialprogram #amritpalsingh #amritpal_singh #khadursahib
    Subscribe To Prime Asia TV Canada :- goo.gl/TYnf9u
    24 hours Local Punjabi Channel
    Available in CANADA
    NOW ON TELUS #2364 (Only Indian Channel in Basic Digital...FREE)
    Bell Satelite #685
    Bell Fibe TV #677
    Rogers #935
    ******************
    NEW ZEALAND & AUSTRALIA
    Real TV, Live TV, Cruze TV
    ******************
    Available Worldwide on
    TH-cam: goo.gl/TYnf9u
    FACEBOOK: / primeasiatvcanada
    WEBSITE: www.primeasiatv.com
    INSTAGRAM: bit.ly/2FL6ca0
    PLAY STORE: bit.ly/2VDt5ny
    APPLE APP STORE: goo.gl/KMHW3b
    TWITTER: / primeasiatv
    YUPP TV: bit.ly/2I48O5K
    Apple TV App Download: apple.co/2TOOCa9
    Prime Asia TV AMAZON App Download: amzn.to/2I5o5TF
    Prime Asia TV ROKU App Download: bit.ly/2CP7DDw
    Prime Asia TV XBOXONE App Download: bit.ly/2Udyu7h
    *******************
    Prime Asia TV Canada
    Contact : +1-877-825-1314
    Content Copyright @ Prime Asia TV Canada

ความคิดเห็น • 237

  • @karamveer546
    @karamveer546 24 วันที่ผ่านมา +35

    ਰਾਣਾ ਮਹਾਂ corrupt ਅਤੇ environment pollution ਕਰਨ ਵਾਲਾ। ਇਹਦੀਆਂ ਫੈਕਟਰੀਆਂ environment ਪੋਲੂਸ਼ਨ ਚ ਨੰਬਰ 1

    • @user-dp2eh4pv3d
      @user-dp2eh4pv3d 24 วันที่ผ่านมา +4

      ਇਹੋ ਤਾਂ ਗੱਲ ਆ ਵੀਰ ਜੀ , ਇਹਨਾਂ ਪੱਤਰਕਾਰਾਂ ਨੂੰ ਨਾੜ ਦੇ ਸੜਨ ਨਾਲ ਪ੍ਰਦੂਸ਼ਣ ਦਿਸਦਾ ਪਰ ਇਸਦੀਆਂ ਫੈਕਟਰੀਆਂ ਨਹੀਂ ਦਿਸਦੀਆਂ। ਨਾੜ ਨੂੰ ਅੱਗ ਲਾਉਣ ਤੇ ਇਹ ਪੱਤਰਕਾਰ ਮਾਇਕ ਫੜ ਕੇ ਪੈਲੀਆਂ ਚ ਭੱਜੇ ਫਿਰਦੇ ਆ ਪਰ ਇਸਨੂੰ ਰਾਣਾ ਜੀ ਰਾਣਾ ਜੀ ਕਰਦੇ ਆ

    • @harinderbhandal4400
      @harinderbhandal4400 24 วันที่ผ่านมา

      Kamaliyo tuvade e Soch Kar ke he punjab industry barbaad ho gayee

  • @GurlalSingh-on1ih
    @GurlalSingh-on1ih 24 วันที่ผ่านมา +13

    ਏ ਭਾਈ ਅਮ੍ਰਿਤਪਾਲ ਸਿੰਘ ਤੋ ਡਰ ਗਿਆ ਸੀ ਤਾ ਈ ਏਨੇ ਆਪਣੇ ਮੁੰਡੇ ਨੂੰ ਚੋਣ ਨਹੀ ਲੜਾਈ

    • @jsb7660
      @jsb7660 23 วันที่ผ่านมา

      😂😂😂❤ sahi gl aa eho jahe aa da moot nikl janda sche sikh nu dekh ke

  • @GurneetSingh-hf6kl
    @GurneetSingh-hf6kl 24 วันที่ผ่านมา +13

    ਪੱਤਰਕਾਰ ਵੀਰ ਜੀ ਗੱਲ ਤੋੜ ਮਰੋੜ ਕੇ ਪੇਸ਼ ਨਾ ਕਰਿਆ ਕਰੋ ਖਹਿਰਾ ਸਾਬ ਨੇ ਬਿਹਾਰੀ ਸਬਦ ਨਹੀਂ ਕਿਹਾ ਹੈ, ਖਹਿਰਾ ਸਾਬ ਨੇ ਕਿਹਾ ਬਾਹਰਲੀ ਸੂਬੀਆ ਤੋਂ ਆ ਕੇ ਜ਼ਮੀਨ ਨਾ ਖਰੀਦੇ ਹਿਮਾਚਲ ਗੁਜਰਾਤ ਵਾਲਾ ਕਾਨੂੰਨ ਬਣਾਉਣਾ ਚਾਹੀਦਾ ਹੈ ਇਹ ਗੱਲ ਕਹੀ ਹੈ ❤

  • @DilbagSingh-pw7mh
    @DilbagSingh-pw7mh 24 วันที่ผ่านมา +10

    ਰਾਣਾਂ ਜੀ ਹਰ ਪਿੰਡ ਵਿੱਚ ਪੰਚਾਇਤ ਦੀਅ ਜ਼ਮੀਨਾਂ ਤੇ ਦਰਖਤ ਲਗਵਾ ਦਿੳ

  • @bootasingh8034
    @bootasingh8034 24 วันที่ผ่านมา +8

    ਘਰੇ ਰੱਖ ਲਉ ਭਈਆ ਨੂੰ ਪਰ ਵੋਟ ਨਾ ੍ਣਾਕ

  • @kamalsingh-dc1vs
    @kamalsingh-dc1vs 24 วันที่ผ่านมา +6

    ਸਾਰੇ ਪੰਜਾਬੀ ਮਿਡੀਆ ਨੂੰ ਇੰਟਰਵਿਊ ਲੈਣ ਲਈ ਪੰਜਾਬ ਅਤੇ ਸਿੱਖ ਕੌਮ ਦੇ ਦੁਸ਼ਮਣ ਹੀ ਜ਼ਿਆਦਾ ਲੱਭਦੇ ਨੇ 😢

  • @gogijohal1
    @gogijohal1 25 วันที่ผ่านมา +33

    ਇਸ ਬੰਦੇ ਦੀ ਪੰਜਾਬ ਨੂੰ ਕੀ ਦੇਣ ਆ

    • @sabi-mansa
      @sabi-mansa 23 วันที่ผ่านมา +1

      ਸ਼ਰਾਬ ਫੈਕਟਰੀ

    • @SimranjitSinghWarraich-kp5be
      @SimranjitSinghWarraich-kp5be 21 วันที่ผ่านมา

      Esdi den aa panjab nu, ke ehne u. P vale kyi bhaiyye hire krke ethe panjab ch gundagardi da nanga naach khedya.. Jdo june 1984 ton baad khadku lehar jor te si taan eh banda beante butcher nu yodha kehnda c.. Esdi den aa punjab nu, dharti ch bore illegaly krva krva k ehne sharaab factory da sara niklda ganda, most polluted pani ese PANJAB di pavittar dharti ch suttea te es pani nu zehar bnaya. Esdi den eh v aa k ehne panjab de kise vi darya, nehar ja sooye naale cho chori te gundagardi nal rait kadd kadd k sare panjab di dharti nu khokhli krta.. Esdi den aa k jinni zameen panjab ch es di j vand ditti jave taan es ikalle di zameen nal sade panjab de adhe RANGHRETE SINGH vi 2-2,4-4 killean de malik bn jange te jatt zimidar te ranghrete singh bhrawan ch kite kite and kde kde kujh dalle jo paad pvaunde aa oh v bilkul khatam ho jana c.. Kyunki fer jatt zimidar te RANGHRETE ZIMIDAR HO JANE C.. te aape jaat paat te chukk ch aa k pain vala paada e khatam ho janda..
      Pr afsos,, eni den hon de bawjood v bht sare mri te garak hoi zameer de panjabi, esdi bhadwagiri krn da koi mauka ni shadd de..

  • @Komalsingh-xu8ir
    @Komalsingh-xu8ir 25 วันที่ผ่านมา +25

    Rana ਦਸੇ ਇਹਦੀ ਕੀ ਦੇਣ ਹੈ ਪੰਜਾਬ ਨੂੰ.

  • @gursewakbrar3463
    @gursewakbrar3463 24 วันที่ผ่านมา +13

    ਇਹ ਵਾਕਿਆ ਭਈਆ ਇਹੀ ਲੈਕੇ ਆਇਆ ਬਈਆ ਨੂੰ ਪੰਜਾਬ ਚ ਇਹ ਕਿਉਿਕ ਯੂਪੀ ਤੋਂ ਆਇਆ

  • @deepbrar.
    @deepbrar. 25 วันที่ผ่านมา +36

    ਦੀਵੇ ਵੀ ਜਗਦੇ ਰਹਿਣਗੇ
    ਤਾਰੇ ਵੀ ਚੜ੍ਹਦੇ ਰਹਿਣਗੇ
    ਸਾਜ਼ਿਸ਼ ਹਨੇਰੇ ਕਰਨਗੇ
    *ਚਾਨਣ ਵੀ ਲੜਦੇ ਰਹਿਣਗੇ*

  • @kuljeetsingh3100
    @kuljeetsingh3100 25 วันที่ผ่านมา +20

    ਗੁਰਜੀਤ ਸਿੰਘ ਰਾਣਾ ਇੱਕ ਬਿਜ਼ਨਸ ਮੈਨ ਬੰਦਾ ਹੈ ਬਿਜ਼ਨਸ ਮੈਨ ਨੂੰ ਆਪਣਾਂ ਕੰਮ ਪਹਿਲਾਂ ਤੇ ਪਾਰਟੀ ਬਾਅਦ ਵਿੱਚ ਹੁੰਦੀ ਹੈ ਇਹ ਤਾਂ ਮੈਜੂਦਾ ਸਰਕਾਰ ਦੇ ਸੋਹਲੇ ਗਾਵੇਗਾ

    • @savepunjab1997
      @savepunjab1997 24 วันที่ผ่านมา

      It's constructive politics. One must follow.

  • @balwindersinghsidhu5426
    @balwindersinghsidhu5426 24 วันที่ผ่านมา +14

    ਇਹਨੂੰ ਪਤਾ ਸੀ, ਖਡੂਰ ਸਾਹਿਬ ਹਲਕੇ ਤੋਂ ਹਾਰ ਪੱਕੀ ਹੈ ਤਾਂ ਇਸਨੇ ਜੀਰੇ ਦੀ ਬਲੀ ਦਿਤੀ।

  • @karamveer546
    @karamveer546 24 วันที่ผ่านมา +22

    ਰਾਣਾ ਬੀਜੇਪੀ ਨਾਲ ਰਲਿਆਂ

  • @jasmancollection4843
    @jasmancollection4843 24 วันที่ผ่านมา +13

    ਸਾਡਾ ਪਿੰਡ ਗੱਗੜਭਾਣਾ ਆ ਬੁੱਟਰ ਰਾਣਾ ਸ਼ੂਗਰ ਮਿਲ ਦੀ ਬੁਹਤ ਜ਼ਯਾਦਾ ਬਦਬੂ ਆਉਂਦੀ ਹੀ ਉਸ ਵਲ ਵੀ ਧਿਆਨ ਦੇਵੋ ਜੀ 24ਘੰਟੇ ਬਦਬੂ ਆਉਂਦੀ ਆ

  • @gursahibsingh2182
    @gursahibsingh2182 25 วันที่ผ่านมา +5

    ਕਿਸਾਨ ਦਾ ਅੱਧ ਕਰ ਦਿਓ ਜਿਹੜੇ ਦਰਖਤ ਸ਼ੜਕਾ ਕਿਨਾਰੇ ਨਹਿਰਾ ਸੁਏ ਆਦਿਕ ਤੇ ਲੱਗੇ ਹਨ

  • @kumarrajesh4423
    @kumarrajesh4423 24 วันที่ผ่านมา +2

    Great leader Rana Ji

  • @navindersingh4275
    @navindersingh4275 24 วันที่ผ่านมา +10

    ਦਸੋ ਈਸ ਨੇ ਪੰਜਾਬ ਦਾ ਕੀ ਸਵਾਰਿਆ। ਇਹ ਬਿਸਨਸਮੈਨ ਸਿਰਫ ਆਪਣੇ ਤਕ ਹੀ ਸੋਚ ਹੈ ।ਇਨਾ ਲੋਕਾ ਦਾ ਕੋਈ ਕਿਰਦਾਰ ਨਹੀ ਹੁੰਦਾ

  • @dalbirsingh1128
    @dalbirsingh1128 24 วันที่ผ่านมา +2

    ਪੱਤਰਕਾਰ ਜੀ ਹੋਮਵਰਕ ਕਰਕੇ ਜਾਇਆ ਕਰੋ , ਜੇ ਇਹਨਾ ਦੀਆਂ ਫੈਕਟਰੀਆਂ ਤੇ ਮਿੱਲਾਂ ਤੇ ਜਾ ਕੇ ਜਾਂਚ ਪੜਤਾਲ ਕਰਕੇ ਗੱਲਬਾਤ ਕਰਦੇ ਤਾਂ ਲੱਗਦਾ ਨਹੀ ਇੱਕ ਵੀ ਸਵਾਲ ਦਾ ਜੁਆਬ ਮਿਲਦਾ ।

  • @amrikathwal2119
    @amrikathwal2119 22 วันที่ผ่านมา

    ਗੱਲ ਗਲਤ ਆ ਇੱਥੇ ਪ੍ਰਾਪਰਟੀ ਲੈਣ ਦਾ ਹੱਕ ਨਹੀ ਚਾਹੀਦਾ ਰਾਣਾ ਜੀ ਗਲਤ ਆ ਗੱਲ ਹਿਮਾਚਲ ਨਹੀ ਲੈ ਸਕਦੇ ਪੰਜਾਬ ਵਾਲੇ ਗੱਲ ਇਸ ਗੱਲ ਦੀ ਆ

  • @tejpalsinghahluwalia6227
    @tejpalsinghahluwalia6227 24 วันที่ผ่านมา +1

    Great man Rana Sab 👍

  • @Mannsingh-mv3un
    @Mannsingh-mv3un 24 วันที่ผ่านมา +3

    ਜੁਲਮ ਦਾ ਨਾਸ਼ ਵੋਟਰ ਕਰੇਗਾ।
    ਲੀਡਰ ਜੁਲਮ ਕਰ ਰਹੇ ਹਨ।
    ਜੁਲਮ ਨੂੰ ਵੋਟਰ ਸਹਿਣ ਨਹੀਂ ਕਰੇਗਾ।

  • @deepbrar.
    @deepbrar. 25 วันที่ผ่านมา +18

    ਐਹ ਦਬਦਬਾ, ਐਹ ਹਕੂਮਤ, ਏਹ ਨਸ਼ਾ. ਐਹ ਦੌਲਤ ‬
    ‪ *ਸਭ ਕਿਰਾਏਦਾਰ ਹਨ, ਘਰ ਬਦਲਦੇ ਰਹਿੰਦੇ ਹਨ*

  • @kulveergagan3761
    @kulveergagan3761 24 วันที่ผ่านมา +1

    ਇਹਨੂੰ ਕਹੋ, ਭੲੀਆਂ ਨੂੰ ਆਪਣੇ ਘਰ ਰੱਖ ਲੲੇ

  • @user-im4pj3hr8q
    @user-im4pj3hr8q 24 วันที่ผ่านมา

    Good man

  • @jaggasidhus123
    @jaggasidhus123 24 วันที่ผ่านมา +2

    ਮੇਰਾ ਨਿੱਜੀ ਕਹਿਣਾ ਹੈ ਰਾਣਾ ਜੀ ਭਗਵੰਤ ਸਿੰਘ ਮਾਨ ਨਾਲ ਰਲ ਕੇ ਪੰਜਾਬ ਦਾ ਕੋਈ ਭਲਾ ਕਰੋ ਤੁਹਾਡੀ ਮਾਨ ਸਾਬ੍ਹ ਨਾਲ ਬੋਲੀ ਰਲਦੀ ਹੈ

  • @happybatth187
    @happybatth187 24 วันที่ผ่านมา

    ਨਾ ਸਿੰਗਲਾ ਜਿੱਤਣਾ ਨਾ ਜੀਰਾ।

  • @GurneetSingh-hf6kl
    @GurneetSingh-hf6kl 25 วันที่ผ่านมา +2

    ਜਿੱਤ ਸਾਡੀ ਪੱਕੀ ਹੈ ਬਸ ਐਲਾਨ ਹੋਣਾ ਬਾਕੀ ਹੈ,

  • @user-fg9jq3tz1f
    @user-fg9jq3tz1f 24 วันที่ผ่านมา +1

    Bht vadia glla kitya Rana shb ji ne bht sochn vali gll e ek ek

  • @raijs7842
    @raijs7842 24 วันที่ผ่านมา

    Good interview... main point water table, environment, good education can save Punjab 🙏🙏 thanks media and Rana gurjit Singh ji.

  • @jasvirsidhu7820
    @jasvirsidhu7820 24 วันที่ผ่านมา

    Good knowledge from canada

  • @surjitkhosasajjanwalia9796
    @surjitkhosasajjanwalia9796 24 วันที่ผ่านมา +2

    Ke ਕੇ ਪੰਜਾਬ ਦੇ ਪਾਣੀ ਦੇ ਪੱਧਰ ਨੂੰ ਉੱਚਾ ਚੁੱਕਣ ਲਈ ਸਤਲੁੱਜ, ਦਰਿਆ ਰਾਵੀ ਦਰਿਆ, ਬਿਆਸ ਦਰਿਆ ਦੇ ਧੁੱਸੀ ਬੰਨ੍ਹ ਹਟਾ ਦੇਣੇ ਚਾਹੀਦੇ ਨੇ, ਇਹਨਾ ਨੂੰ ਹਟਾਉਣ ਤੇ ਬਾਦ ਦਰਿਆਵਾਂ ਦਾ ਪਾਣੀ ਪਹਿਲਾਂ ਤੋਂ ਬਣੇ ਕੁਦਰਤੀ ਨਾਲਿਆਂ ਰਾਹੀਂ ਵਗੇ ਗਾ ਉਸ ਨਾਲ ਇੱਕ ਦਰਿਆ ਦੇ ਆਸ ਪਾਸ 20,30 ਕਿਲੋਮੀਟਰ ਦੇ ਇਲਾਕੇ ਵਿਚ ਪਾਣੀ ਦਾ ਪੱਧਰ ਉੱਚਾ ਹੋਵੇਗਾ ਇਸ ਤਰਾਂ ਹੋਣ ਨਾਲ ਸ਼ਾਹਕੋਟ ਤੋਂ ਲੇ ਕੇ ਡੇਰਾ ਬਾਬਾ ਨਾਨਕ ਤੱਕ ਅਦੇ ਪੰਜਾਬ ਦਾ ਪਾਣੀ ਲੈਵਲ ਉਪਰ ਹੋ ਜਾਵੇ ਗਾ,, ਧੁੱਸੀ ਬੰਨ੍ਹ ਪੰਜਾਬ ਦੇ ਪਾਣੀ ਦਾ ਨੁਕਸਾਨ ਕਰ ਰਹੇ ਨੇ

  • @jugrajsinghsidhu1551
    @jugrajsinghsidhu1551 24 วันที่ผ่านมา

    ਰਾਣਾ ਸਾਹਿਬ ਦੇ ਵਾਤਾਵਰਣ ਨੂੰ ਲੈਕੇ ਜੋ ਸੁਝਾਅ ਦਿੱਤੇ ਨੇ ਉਹਨਾ ਨਾਲ ਮੈ ਸਹਿਮਤ ਹਾ ਪਰ ਜੋ ਰਾਣਾ ਸਾਹਿਬ ਨੇ ਇਹ ਕਿਹਾ ਜਿਮੀਦਾਰ ਦੀ ਜਮੀਨ ਵੇਖਕੇ ਉਸ ਨੂੰ ਉਹਨੇ ਪਾਵਰ ਦੀ ਮੋਟਰ ਲਾਉਣ ਦੇ ਹੁਕਮ ਦਿੱਤੇ ਜਾਣ ਜੇ ਇਹੋ ਜਿਹਾ ਕੋਈ ਕਨੂੰਨ ਬਣ ਗਿਆ ਤਾ ਛੋਟੇ ਜਿਮੀਦਾਰ ਦੀ ਮੋਟਰ ਕਦੇ ਵੱਧ ਜਮੀਨ ਵਾਲੇ ਜੱਟ ਨੇ ਚੱਲਣ ਤੱਕ ਨਹੀ ਦੇਣੀ ਕਿਉਕੇ ਛੋਟਾ ਕਿਸਾਨ ਇਸੇ ਮਜਬੂਰੀ ਵਿੱਚ ਵੱਡੀ ਮੋਟਰ ਪਾਉਦਾ ਹੈ ਇੱਕ ਉਦਾਹਰਣ ਮੈ ਹਰਿਆਣੇ ਦੀ ਦੇ ਕੇ ਫੇਰ ਆਵਦੀ ਗੱਲ ਸਮਾਪਤ ਕਰੂੰਗਾ ਉਥੇ ਜਿਹੜਾ ਛੋਟਾ ਕਿਸਾਨ ਸੀ ਉਸ ਦੇ ਆਲੇ ਦੁਆਲੇ ਵੱਡੀਆ ਮੋਟਰਾ ਪਾਕੇ ਉਸ ਕਿਸਾਨ ਨੂੰ ਜਮੀਨ ਵੇਚਣ ਲਈ ਮਜਬੂਰ ਕੀਤਾ ਗਿਆ ਸਾਡੇ ਵੀ ਇਹ ਘਟਨਾ ਕੁੱਝ ਥਾਵਾ ਤੇ ਵੇਖਿਆ ਗਾਈਆ ਸੀ ਸਾਡੇ ਜਿਆਦਾ ਵੱਚਤ ਇਸ ਕਰਕੇ ਰਹਿ ਗਈ ਸਾਡੇ ਮੋਟਰਾ ਦੇ ਕੁਨੈਕਸ਼ਨ ਹਰੇਕ ਨੂੰ ਲੱਗਭੱਗ ਮਿਲੇ ਹੋਏ ਨੇ ਦੂਜੀ ਗੱਲ ਮੋਟਰਾ ਦਾ ਬਿੱਲ ਵੀ ਮਾਫ ਹੈ

  • @swaranjitsingh8485
    @swaranjitsingh8485 24 วันที่ผ่านมา +1

    On environment we needs more directions

  • @KulwinderSingh-lj6nj
    @KulwinderSingh-lj6nj 25 วันที่ผ่านมา

    Right, Prime Asia should interview with Rana jee on agriculture/Punjab issue.

  • @voxofpunjab9443
    @voxofpunjab9443 6 วันที่ผ่านมา

    Rana Sab is a great leader who speaks on genuine issues ..

  • @Anonymous-vq6tu
    @Anonymous-vq6tu 23 วันที่ผ่านมา

    Rana Saab wadia leader aa te ajj jo gal Rana Saab ne kiti k agriculture land area de hisaab naal tubewell connection milne chahide aa eh gal mainu bot wadia te genuine lgi. GBU

  • @pammasingh5404
    @pammasingh5404 24 วันที่ผ่านมา

    👌

  • @AmanDeep-pk2ql
    @AmanDeep-pk2ql 25 วันที่ผ่านมา +6

    ਜੇ ਧਰਤੀ ਦੇ ਥੱਲੇ ਪਾਣੀ ਬਚਾਉਣਾ ਹੈ ਤਾਂ ਮੋਟਰਾਂ ਦੇ ਬਿਲ ਫਰੀ ਨਾ ਕਰੋ ਸਰਕਾਰ ਨੂੰ ਬੇਨਤੀ ਹੈ ਹੋਰ ਕੁੱਝ ਕਰਨ ਦੀ ਲੋੜ ਨੀ ਸੇਵ ਹੋ ਜਾਣਾ ਪਾਣੀ ਕਿਉੰ ਕਿ ਸਾਡੇ ਪਿੰਡ ਦੀ ਗੱਲ ਹੈ 4,,5ਜੱਟ ਇਦਾ ਦੇ ਹੈ ਰਾਤ ਨੂੰ ਮੋਟਰ ਚਲਾ ਦਿੰਦਾ ਸਾਰੀ ਰਾਤ ਦੇਖਦਾ ਨੀ ਪਾਣੀ ਕਿੱਥੇ ਜਾਂਦਾ ਏ ਸਾਰਾ ਪਾਣੀ ਖੇਤ ਭਰਨ ਤੋਂ ਬਾਅਦ ਗਰਾਉਂਡ ਵਿੱਚ ਆ ਜਾਂਦਾ ਹੈ ਸੋਚ ਕੇ ਦੇਖੋ ਪੂਰੇ ਪੰਜਾਬ ਵਿੱਚ ਕਿੰਨੇ ਬੰਦੇ ਇਦਾ ਕਰਦੇ ਹੋਣਗੇ ਜੋਂ ਰਾਤ ਨੂੰ ਮੋਟਰ ਚਲਾ ਕੇ ਦੇਖ ਦੇ ਨੀ

    • @Msofficial77
      @Msofficial77 25 วันที่ผ่านมา

      Bilkul sahi gal aa jina de mogha laga ohna nu light ghat deni chahidi aa nai ta koi v moghay da pani nai launda

    • @sukhbir40
      @sukhbir40 25 วันที่ผ่านมา

      Pani agriculture sector vich bahut less waste hunda.... drinking water waste kardian aa 5..6 wadian companies like Coca-Cola....Fe pesticides companies....sab ton wad thermal cooling te....hor v bahut companies aaa.... agriculture sector te bahut end te aunda ....

    • @AmanDeep-pk2ql
      @AmanDeep-pk2ql 24 วันที่ผ่านมา

      @@sukhbir40 ਕਿਸਾਨ ਦੀ ਗੱਲ ਨੀ ਹੈ ਜੋਂ ਵੀ ਪਾਣੀ ਨੂੰ ਬੈਸਟ ਕਰਦਾ ਓਸ ਤੇ ਮੋਟਾ ਫਾਈਨ ਜਾ ਫੇਰ ਮੋਟਾ ਟੈਕਸ ਹੋਣਾ ਚਾਹੀ ਦਾ ਹੈ ਬਾਕੀ ਜੇ ਕਿਸੇ ਚੀਜ਼ ਬਿਨਾਂ ਸਾਡਾ ਸਰ ਸਕਦਾ ਜੀਦਾ ਕੇ ਕੋਕਾ ਕਲਾ ਜਾ ਫੇਰ ਕੋਈ ਵੀ ਕੰਪਨੀ ਹੋਵੇ ਜਿਸ ਤੋਂ ਬਿਨਾ ਸਰ ਸਕਦਾ ਓਸ ਨੂੰ ਬੰਦ ਕਰਨਾ ਚਾਹੀਦਾ ਜਿਸ ਨਾਲ ਪਾਣੀ ਬੱਚ ਸਕੇ ਉਨਾਂ ਵਿੱਚ ਤੋਂ ਇਕ ਜੱਟ ਵੀ ਹੈ

  • @RoopSingh-qx7qi
    @RoopSingh-qx7qi 24 วันที่ผ่านมา

    Rana Gurjeet ji absolutely right

  • @NavdeepSingh-bo4oo
    @NavdeepSingh-bo4oo 24 วันที่ผ่านมา

    Rana Gurjit singh is “ A man for all seasons”. Full of knowledge and vision.

  • @jassingh7075
    @jassingh7075 22 วันที่ผ่านมา

    ਕਿੱਡਾ ਰਾਜਸਥਾਨ ਆ ਬੰਜਰ ਜਮੀਨ, ਓਥੇ ਨੀ ਕੋਈ ਬਾਹਰ ਵਾਲਾ ਜਮੀਨ ਖਰੀਦ ਸਕਦਾ ਫੇਰ ਪੰਜਾਬ ਕਿਉ। ਬਾਕੀ ਸੂਬੇ ਵੀ ਖੋਲੋ ਫੇਰ ਅਸੀਂ ਵੀ ਲੈਣੀ ਜਮੀਨ ਰਾਜਿਸਥਾਨ ਚ

  • @user-hr9io1rp8d
    @user-hr9io1rp8d 25 วันที่ผ่านมา +5

    Very ecurate talks Rana sahib ist time I listen Rana sahib

  • @LakhwinderSingh-lt5bu
    @LakhwinderSingh-lt5bu 24 วันที่ผ่านมา

    ਰੱਬਾ ਰੱਬਾ ਮੀਂਹ ਵਸਾ,
    ਸਾਡੀ ਝੋਲੀ ਅਕਲ ਦੇ ਦਾਣੇ ਪਾ।
    ਨਾ ਲੱਗੇ ਕਿਧਰੇ ਤੀਲੀ,
    ਨਾ ਹੋਵੇ ਵਾਤਾਵਰਨ ਸੁਆਹ ।
    ਆਲਮੀ ਤਪਸ਼ ਵਧਾ ਕੇ
    ਨਾ ਕੋਈ ਚੁਣੇ ਆਤਮਘਾਤੀ ਰਾਹ,
    ਨਾ ਕੋਈ ਡੁੱਬੇ ਵਿਚ ਹਨੇਰੇ,
    ਕੋਈ ਚਾਨਣ ਦਾ ਰਾਹ ਵਿਖਾ।
    ਜਲ ਬਿਨ ਕੱਲ੍ਹ ਨਹੀਂ ,
    ਐਵੇਂ ਦਈਏ ਨਾ ਪਾਣੀ ਮੁਕਾ।
    ਇੱਕ ਰੁੱਖ ਅਨੇਕਾਂ ਸੁੱਖ,
    ਸ਼ੁੱਧ ਹਵਾ ਦੇ ਲੰਗਰ ਦਈਏ ਲਾ।
    ਰੁੱਖ ਲਾਉਣ ਤੇ ਬਚਾਉਣ ਦੀ,
    ਸਾਨੂੰ ਮਤ ਜਾਵੇ ਆ ।
    ਝੱਟ ਲੰਘਾਉਣ ਲਈ ,
    ਜਿਨਾਂ ‘ਤੇ ਪੰਛੀ ਲੈਣ ਆਲ੍ਹਣੇ ਪਾ ।
    ਚੁਫੇਰਾ ਹਰਿਆ ਭਰਿਆ ਕਰਕੇ,
    ‘ਮਾਨ’ ਲਈਏ ਰੁੱਸੀ ਕੁਦਰਤ ਮਨਾ।
    ਵੱਸਦੇ ਰਹਿਣ ਰੈਣ ਬਸੇਰੇ ਸਭਦੇ,
    ‘ਰਈਏ ਹਵੇਲੀਆਣੇ’ ਨੂੰ ਚੜੇ ਏਹੋ ਚਾਅ
    ਵੈਰ ਵਿਰੋਧ ਹੋਵਣ ਦੂਰ ,
    ਸਰਬਤ ਦੇ ਭਲੇ ਦੀ ਵਗੇ ਵਾ।
    ਰੱਬਾ ਰੱਬਾ ਮੀਂਹ ਵਸਾ,
    ਸਾਡੀ ਝੋਲੀ ਅਕਲ ਦੇ ਦਾਣੇ ਪਾ।
    -ਮਾਸਟਰ ਲਖਵਿੰਦਰ ਸਿੰਘ ਰਈਆ ਹਵੇਲੀਆਣਾ, ਵਟਸਐਪ 98764-74858
    ਹਾਲ ਵਾਸੀ ਸਿਡਨੀ ਆਸਟ੍ਰੇਲੀਆ, ਫ਼ੋਨ ਨੰਬਰ 61430204832

  • @devpuri1637
    @devpuri1637 24 วันที่ผ่านมา

    Great knowledge Rana sahib.

  • @navkainth3587
    @navkainth3587 24 วันที่ผ่านมา

    ਸਫੈਦਾ ਬੰਦ ਕਰ ਦੋ

  • @RiatHouse
    @RiatHouse 24 วันที่ผ่านมา

    Simple living high thinking

  • @SukhwinderSingh-em7zo
    @SukhwinderSingh-em7zo 25 วันที่ผ่านมา +3

    Good. Rana g

  • @Rk51341
    @Rk51341 24 วันที่ผ่านมา

    Bahut vadiya gal hai enverment bachao

  • @BhagwantBhullar-dq2mq
    @BhagwantBhullar-dq2mq 24 วันที่ผ่านมา

    Great job Rana ji

  • @amanmann5577
    @amanmann5577 25 วันที่ผ่านมา +2

    ਜਿਸ ਦਿਨ ਪੰਜਾਬ ਦੇ ਹਰ ਸਿਆਸਤਦਾਨ ਦੇ ਦਿਮਾਗ ਚ ਆ ਗੱਲਾਂ ਆ ਗਈਆਂ ਪੰਜਾਬ ਅਪਣੇ ਅਪਣੇ ਰਾਹ ਤੇ ਆ ਜਾਣਾ।
    ਸਮੇਂ ਦੀ ਲੋੜ ਆ। ਪੰਜਾਬ ਦੀ ਰਮਝ ਫੜ ਲਈ ਰਾਣਾ ਸਾਹਬ ਨੇ।

  • @surjanrandhawa8130
    @surjanrandhawa8130 24 วันที่ผ่านมา

    Ghaint jatt bahut hi zameen nal jurra hoya insan good job rana ji

  • @bhanguhomeohall2079
    @bhanguhomeohall2079 25 วันที่ผ่านมา +3

    ਪਾਣੀ ਤੇ ਜਰੂਰ ਗੱਲ ਕਰੋ ਜੀ , ਪਾਣੀ ਦੀ ਬਹੁਤ ਫ਼ਿਕਰ ਆ ਸਾਨੂੰ

  • @sonubrar4038
    @sonubrar4038 25 วันที่ผ่านมา +1

    Rana Gurjeet best leader in punjab

    • @vijaynahar2519
      @vijaynahar2519 24 วันที่ผ่านมา

      Ki kam krea es na aaj tak

  • @Amriksingh-cn5oh
    @Amriksingh-cn5oh 25 วันที่ผ่านมา +7

    Rana ji kam karan aan koi mna nhi karda tuhade ledra karke punjab da nuksan hona

  • @prabhjot72
    @prabhjot72 25 วันที่ผ่านมา

    Sports

  • @bobd8732
    @bobd8732 24 วันที่ผ่านมา

    I agree with Rana Gurjeet. At least he knows what he is talking about. I think he should start free seminars in villages to educate farmers and show them ways or share strategies to make Punjab better. We all true punjabies should do the walk not the talk.

  • @RavinderKumar-fo2pn
    @RavinderKumar-fo2pn 24 วันที่ผ่านมา

    Rana. JI good man

  • @SukhwinderSingh-fm7xh
    @SukhwinderSingh-fm7xh 25 วันที่ผ่านมา +2

    ਸਿਉਂਕ ਵੀ ਕੋਈ ਪਾਲਣ ਵਾਲੀ ਚੀਜ਼ ਹੈ

  • @karamveer546
    @karamveer546 24 วันที่ผ่านมา +1

    ਸਾਨੂੰ up ਬਿਹਾਰ ਦੇ ਭਇਆ ਨਹੀਂ ਚਾਹੀਦਾ

    • @punjabihindurocx...sahilba7777
      @punjabihindurocx...sahilba7777 24 วันที่ผ่านมา

      Ghare pucchh le apni na maari jaa ghar diya da ki bano bhaiyaa bina
      Jattiyan Punjab diya sohniyaa sunakhiyaa up bihar de bhaiyaa ne pindaa vicchh sambh sambh rakhiyaa😂😂😂

  • @baseballfan88888
    @baseballfan88888 24 วันที่ผ่านมา

    “ਰਾਣੇ” ਗੁਰਜੀਤ ਸਿੰਘ ਨਹੀਂ “ਰਾਣਾ” ਗੁਰਜੀਤ ਸਿੰਘ।

  • @ShamsherSingh-ib4ty
    @ShamsherSingh-ib4ty 24 วันที่ผ่านมา

    ਖੱਚ ਹੋੱਕੂ ਨਾਲੋਂ ਨਾਲ

  • @sukhjindersingh1675
    @sukhjindersingh1675 24 วันที่ผ่านมา

    ਰਾਣਾ ਸਾਬ padda ਸਾਬ ਵੀ 1 number ਦਾ ਜੋਤਸੀ ਸੀ ਉਹ ਮੇਰਾ ਉਸਤਾਦ ਸੀ ਅਤੇ ਮੈਂ ਰਾਣਾ ਸਾਬ ਨੂੰ 2001 ਵਿੱਚ padda ਸਾਬ ਦੇ ਘਰ ਮਿਲਿਆ ਸੀ ਰਾਣਾ g ਅਗਰ ਮੇਰਾ comment ਪੜੋ ਤੇ ਮੇਰੀ ਬੇਨਤੀ ਹੈ ਕੇ ਮੈਂ ਤੁਹਾਨੂੰ ਮਿਲਣਾ ਚਾਹੁੰਦਾ ਹਾਂ Plz ਤੇ ਅਗਲਾ ਟੋਪਿਕ ਮੱਝਾਂ ਤੇ ਸਾਹੀਵਾਲ ਗਾਂ ਦੀ breeding ਉਪਰ ਹੋਵੇ

  • @surjanrandhawa8130
    @surjanrandhawa8130 24 วันที่ผ่านมา

    Rana mard banda bahut hi wade dil da banda Rana ji you are great ho Ghaint banda Rana ji good job

  • @bs-db3ys
    @bs-db3ys 24 วันที่ผ่านมา

    He is very bold and visionary leader ❤❤

  • @happivar3487
    @happivar3487 24 วันที่ผ่านมา

    Rana bhaya ssa😂

  • @varindersingh4471
    @varindersingh4471 24 วันที่ผ่านมา

    ਪੰਜਾਬ ਦਾ ਹਾਲ ਜੱਟਵਾਦ ਦੀ ਦੇਣ ਹੈ। ਹੁਣ ਭਾਜਪਾ ਹੀ ਸਾਡੇ ਗੈਰ-ਜੱਟਾ ਦਾ ਸਹਾਰਾ ਬਣ ਸਕਦੀਆਂ।

    • @karanguraya7048
      @karanguraya7048 24 วันที่ผ่านมา

      Jithe bjp da raaj ha othe tuhade vargeya nu jutiya vajdiya kade mp up Rajasthan ja k vekh

    • @varindersingh4471
      @varindersingh4471 24 วันที่ผ่านมา

      @@karanguraya7048 ਚੱਲ ਉਏ ਗੱਪ ਨਾ ਮਾਰ ਸਾਡਾ ਕਾਂਸ਼ੀ ਰਾਮ ਪੰਜਾਬ ਦਾ ਯੂਪੀ ਜਾਕੇ ਮੁੱਖਮੰਤਰੀ ਬਣ ਗਿਆ ਪਰ ਪੰਜਾਬ ਵਾਲੇ ਜੱਟਾ ਨੇ ਇਥੇ ਨਹੀਂ ਬਨਣ ਦਿੱਤਾ।

  • @sumitchopra2668
    @sumitchopra2668 25 วันที่ผ่านมา

    Rana Saab ji tuhade guds bhot vadiya lgge

  • @sarabjitsingh-uo9gh
    @sarabjitsingh-uo9gh 24 วันที่ผ่านมา

    Rana ji. Good

  • @bhanguhomeohall2079
    @bhanguhomeohall2079 25 วันที่ผ่านมา +1

    ਬਹੁਤ ਸੋਹਣੀਆਂ ਗੱਲਾਂ ਰਾਣਾ ਸਾਹਬ ਦੀਆ

  • @ravindersandhu9549
    @ravindersandhu9549 24 วันที่ผ่านมา

    Rana sabh cm hona chahida

  • @jassijassidhaiwaal4040
    @jassijassidhaiwaal4040 24 วันที่ผ่านมา +1

    ਬਹੁਤ,ਵਧੀਆ,ਵਿਚਾਰ

  • @swaranjitsingh8485
    @swaranjitsingh8485 25 วันที่ผ่านมา +1

    Rana SB , Very well said.
    Swaranjit Singh UK / Netherlands

  • @jarnailsingh9949
    @jarnailsingh9949 25 วันที่ผ่านมา +4

    005th like Jarnail Singh Khaihira Retired C H T Seechewaal V P O Nalh Via Loheeyan Khaas Jalandhar Punjab India Prime Asia ❤

  • @gurwinderbenipal9510
    @gurwinderbenipal9510 24 วันที่ผ่านมา

    ਵਾ ਕਮਾਲ ਕਿਆ ਬਾਤ ਆ ਸਿਰਾ ਸਿਰਾ,,,,,, ਕੇਸਾ ਲਗਾ ਮੇਰਾ ਮਜ਼ਾਕ

  • @jastejbrar
    @jastejbrar 25 วันที่ผ่านมา

    So sorry to hear but the politicians are supposed to prove with there work and stay humble

  • @ravindersandhu9549
    @ravindersandhu9549 24 วันที่ผ่านมา

    Rana sabh cm hona chahida aa

  • @jaggajatt7230
    @jaggajatt7230 24 วันที่ผ่านมา

    M uk ch aa india ludhiana to

  • @satishchand1363
    @satishchand1363 24 วันที่ผ่านมา

    O Huda leader

  • @Punjab13hai
    @Punjab13hai 24 วันที่ผ่านมา

    Gurjit rana da attitude tan minu pasand aa . Ty congress ny tan ny ticket deti oh nu lagda enu captain ny BJP vich ly jana jy win hogeya

  • @chamanlal4263
    @chamanlal4263 25 วันที่ผ่านมา +1

    Good analysis . debate on agriculture like Netherland

  • @PSBedi-xk2vv
    @PSBedi-xk2vv 24 วันที่ผ่านมา

    Sukhbir Badal ne Amritsar wich Ajnala Road te 100sal purane 50 pipal de darakht katav ke bera garak karta

  • @diljitsinghdhillon
    @diljitsinghdhillon 25 วันที่ผ่านมา +1

    very nice idias good docison govt shoud think about this

  • @jassingh7075
    @jassingh7075 22 วันที่ผ่านมา

    ਇਹਦੀ ਜ਼ਮੀਨ ਚ ਲਓ ਫਲ ਆਲ਼ੇ ਬੂਟੇ, ਭਯੀਏ ਭਰਾ ਸਾਡੇ ਕੰਮ ਕਰਨ ਤੇ ਆਵਦੇ ਦੇਸ਼ ਜਾਣ , ਹਿਮਾਚਲ ਕਸ਼ਮੀਰ ਤੇ ਉਤਰਾਖੰਡ ਸਿੱਕਿਮ ਓਹਨਾ ਨੇ ਵੀ ਫੇਰ hate ਫਿਲਾਈ ਆ , ਕੀ ਪੰਜਾਬ ਹੀ ਸ਼ਾਮਲਾਟ ਆ।

  • @savepunjab1997
    @savepunjab1997 24 วันที่ผ่านมา

    Most of leaders are waiting for the opportunity to amass wealth, they have nothing to do with punjab.

  • @bakshishsingh2840
    @bakshishsingh2840 24 วันที่ผ่านมา

    Himachal ch Jameen ni le skde baher wale utrakhand wale ihi rule bnan Pura Jor lga rhe aa

  • @shingarasingh4495
    @shingarasingh4495 24 วันที่ผ่านมา

    ਇਹ ਬੀਜੇਪੀ ਨਾਲ ਰਲਿਆ

  • @gurpalsingh8592
    @gurpalsingh8592 23 วันที่ผ่านมา

    Amreetpalsinghgoodyes

  • @Amriksingh-cn5oh
    @Amriksingh-cn5oh 25 วันที่ผ่านมา +2

    Singla nhi jitda

  • @Kavitapuri7
    @Kavitapuri7 25 วันที่ผ่านมา +1

    Nandpreet Singh you are doing your job very well. You are more mature than your age.

    • @Palp192
      @Palp192 25 วันที่ผ่านมา

      Yes sure

  • @KuldeepSingh-ph8vv
    @KuldeepSingh-ph8vv 25 วันที่ผ่านมา +1

    ਸੱਚੀਆ ਗੱਲਾ

  • @user-hj8hu3ii7p
    @user-hj8hu3ii7p 24 วันที่ผ่านมา

    C. M ta rana ji varga banda hona chahida ether sade Punjab di trasdi a kadi raje te kadi i koi c. m ban janda chahida rana ji varga banda chahida c. m

  • @sukhchainbajws551
    @sukhchainbajws551 25 วันที่ผ่านมา +8

    ਜਦੋ ਮੇ ਇੰਡੀਆ ਆਇਆ ਤਾ ਰਾਣਾ ਗੁਰਜੀਤ ਸਿੰਘ ਨੂੰ ਮਿਲਣ ਆਉ ਨਿਧੜਕ ਲੀਡਰ ਬੜਾ ਸੋਚ ਸਮਝ ਕਿ ਗਲ ਕਰਦਾ

    • @AmarjeetChatha-nz5qd
      @AmarjeetChatha-nz5qd 25 วันที่ผ่านมา

      Chorkutereamafiagudaheteraranaupvichokdheacbhianechirluterekatilnu

    • @Msofficial77
      @Msofficial77 25 วันที่ผ่านมา

      Sahi gal aa business man aa modi ,maan nal mil ke chalna paina munday nu aam party ticket dena choundi si ranay nu bjp te cong baad vich ohna sochya jit gye ta ena modi nal jana tahi tickets nai ditti

  • @user-xc8oz3id9n
    @user-xc8oz3id9n 24 วันที่ผ่านมา

    Rana jee kehni te karni vich fark hona leadera dea eh galla loka nu theek nhi lagdea mai manda kahi har gal puri karan vaste time lagda rana jee mai hor area da thodi interviews dekhda ta changa lagda thode vangu kuj theek honge hor ta pehla apne ghar vare sochde ne punjab de dukh de koi parvah ne karda eda punjab da ke bnu

  • @hajinderpal2061
    @hajinderpal2061 24 วันที่ผ่านมา

    Whole panchayat land and shamlat land should be turned into jungle by governments

  • @ravindersandhu9549
    @ravindersandhu9549 24 วันที่ผ่านมา

    Rana sabh cm hona chahiye

  • @swaranjitsingh8485
    @swaranjitsingh8485 24 วันที่ผ่านมา +2

    On the roadside, garbage & plastics need to be removed.

  • @jazzchouhan2167
    @jazzchouhan2167 20 วันที่ผ่านมา

    Aah paiye di sut a man giya fer 😂😂

  • @RajvirSingh-pr5ze
    @RajvirSingh-pr5ze 24 วันที่ผ่านมา

    Hlo prime asia... Plz it's for rana saab....snd kr deo ohna nu..... Rana ji me akali a ....bt congress da CM candidate TUC o.... Captain to waad TUC o ji... Je TUC face howo cm da .. sarkar bni lo...bt me akali a vote v akali nu pau... ..

  • @jeet027
    @jeet027 24 วันที่ผ่านมา

    Makkara da Khel Rajneti Marda da nahi ,Jina wada Jhuta tey Makkar tey besharm utna wadda Neta Eho sach ya Man ya nam !! Up to you.....

  • @sukhjindersingh1675
    @sukhjindersingh1675 24 วันที่ผ่านมา +2

    ਰਾਣਾ ਨੂੰ ਟਿਕਟ ਦਿੰਦੇ ਤਾਂ ਪੱਕਾ ਜਿੱਤਦਾ ਅਨੰਦਪੁਰ ਸਾਹਿਬ ਤੋਂ