CM ਮਾਨ ਨੇ ਇੱਕ ਬਾਰ ਮਜੀਠੀਆ ਤੇ ਸੁਖਬੀਰ ਬਾਦਲ ਨੂੰ ਪਾਇਆ ਘੇਰਾ | CM Bhagwant Mann Live | Latest News
ฝัง
- เผยแพร่เมื่อ 26 มิ.ย. 2024
- #punjabilatestvideo #punjabiinterview #nripunjabitv
NRI Punjabi TV
We provide you the latest updated news, Punjabi Social Videos, Entertainment News and Video in punjabi, Related Punjabi Culture, Pollywood, Bollywood Film Reviews , Study visa Reports and Many more things.
NRI ਪੰਜਾਬੀ ਟੀ.ਵੀ
ਅਸੀਂ ਤੁਹਾਨੂੰ ਨਵੀਨਤਮ ਅੱਪਡੇਟ ਕੀਤੀਆਂ ਖ਼ਬਰਾਂ, ਪੰਜਾਬੀ ਸੋਸ਼ਲ ਵੀਡੀਓਜ਼, ਪੰਜਾਬੀ ਵਿੱਚ ਮਨੋਰੰਜਨ ਖ਼ਬਰਾਂ ਅਤੇ ਵੀਡੀਓ, ਸਬੰਧਤ ਪੰਜਾਬੀ ਸੱਭਿਆਚਾਰ, ਪੋਲੀਵੁੱਡ, ਬਾਲੀਵੁੱਡ ਫ਼ਿਲਮ ਸਮੀਖਿਆਵਾਂ, ਸਟੱਡੀ ਵੀਜ਼ਾ ਰਿਪੋਰਟਾਂ ਅਤੇ ਹੋਰ ਬਹੁਤ ਸਾਰੀਆਂ ਚੀਜ਼ਾਂ ਪ੍ਰਦਾਨ ਕਰਦੇ ਹਾਂ। - บันเทิง
ਬਿਲਕੁਲ ਸਹੀ ਗੱਲ ਵਾ ਕਰੋਨਾ ਸਮੇਂ ਕੈਪਟਨ ਨੇ ਅਨ ਆਰ ਆਏ ਨੂੰ ਹੋਟਲਾਂ ਵਿੱਚ ਡਕ ਕੇ ਬਹੁਤ ਲੁੱਟ ਕਿਤੀ
ਪਟਵਾਰੀਆਂ ਨੇ ਹੀ ਸਭ ਤੋ ਵੱਧ ਭ੍ਰਿਸ਼ਟਾਚਾਰ ਕੀਤਾ
ਗਪੀ ਭੰਗਤਮਾਨ ਨੇ ਪੰਜਾਬ ਦਾ ਬੇੜਾ ਗਰਕ ਕਰ ਦਿੱਤਾ ਅਗਲੀਆਂ ਚੋਣਾਂ ਵਿੱਚ ਭੰਗਤਮਾਨ ਦੀ ਪਾਰਟੀ ਖਤਮ ਹੋ ਜਾਣੀ
ਮਾਨ ਸਾਹਬ , ਪੰਜਾਬ ਨੂੰ ਤੁਹਾਡੇ ਤੋਂ ਬਹੁਤ ਮਾਣ ਹੈ। 🎉❤
ਹਰ ਵੇਲੇ ਇੱਕੋ ਗੱਲ ਸਾਢੇ 17 ,ਸਾਢੇ 17
ਗੱਲਾਂ ਹੀ ਤੇਰਾ ਪੱਲੇ ਸਬ ਤੋ ਗੱਪੀ ਮਾਨ ਕੁਝ ਕਰ ਲੇ ਪੰਜਾਬ ਦਾ ਰੱਬ ਨੇ ਮੋਕਾ ਦਿੱਤਾ ਉਹੀ ਗੱਲ ਪੁਰਾਣੀ ਬੰਸ ਕਰ ਮਾਨ ਸਾਬ ਜੀ
ਮਾਨ,ਸਾਹਿਬ,ਗੱਲਾਂ,ਨਹੀ,ਸਰਨਾ
Punjab scale lagu karu center scale band karu
ਮਾਨ ਸਾਹਬ ਵਾਕਿਆ ਤੁਹਾਡੇ 32 ਦੰਦ ਨੇ, ਅਕਾਲੀ ਗਏ 😂😂😂
ਤੇ ਤੂੰ ਪੰਜਾਬ ਦੇ ਨੌਜਵਾਨਾਂ ਤੇ ਐਨ ਐਸ ਏ ਲਾ ਕੇ ਅਸਾਮ ਭੇਜ ਦਿੱਤੇ ਪਟਵਾਰੀਆਂ ਕੋਲੋ ਝੂਠੀਆਂ ਰਿਪੋਰਟਾਂ ਬਣਾਉਣ ਦਾ ਜੋਰ ਕਿ ਪੰਜਾਬ ਵਿੱਚ ਪਾਣੀ ਵਾਧੂ ਆ ਨਾ ਬਣਾਉਣ ਤੇ ਸਸਪੈਂਡ ਕਰਤੇ
False conversation cm all time
😂😂 pag aa bhaiya ji 😅😅
😂😂😂. Bhiya ji
gappy bhagwant man
Ĥar da v koi intjam kar lavo time nara a gai
Koi mude di gal kr le
Very good working Man ji