Nhi bro ida nhi hunna, beshak at a time saanu lgda aa k Punjab wich bhayiaaw bhut hoo gya aa apne sikh veera de comparative. Pr oh jhri Prjati aa oh Punjab vich rehan de bilkul hakk ch nhi aw. Oh Bss apniyan daily needs de staye hoye idr nu kooch hoye c. 2 Kaarna kr k ohna ne waps murrh Jana, Pehla eh k jiss trah gangster waad Punjab vich rise kr reha aa oh ohna nu andron waps partan nu majboor kr reha aa oh apne bacchyan nu te apne aap nu marda nhi dkhna chonde , te doosra eh k jhre v mere veer te bhainna kisse v foreign country ch aa oh saareyan da eh motive hunda aa k jaldi ton pehla vdia maaya ikatthi kr lyi A te waps apne ghr jaa k koi vdia kmm start kriye jide nl rest of life tangi naa jhakni pye te skoon de nl utthya kriye Gurubani de bola de nl, naa k stress ch. Jinni ginti Punjab ton foreign jaan bare soch di c hun ton lai k pishle 5,6 decades tkk oh saare waaps onn da v yattan kr rhe aa. Saariyan western countries poori trah develop aa othe nowadays elite hona bhut okha . Pr apna desh developing nation aa Ess vich tuc jinni v maaya investment Kroge tuhanu hazar gunna vadd waps millu.
Pannu sahib it is very painful to see that SAD doesn’t have even one such a charismatic leader who is honest, learned and has Panthic background to lead this party in crisis.
ਆਕਾਲੀ ਦਲ ਦਾ ਭੱਠਾ ਬੈਠਣਾ ਤਹਿ ਹੈ ਪਰਮਾਤਮਾ ਸਭ ਕੁੱਝ ਜਾਣਦੇ ਹੈ ਕਿ ਦਰਬਾਰ ਸਾਹਿਬ ਜੀ ਦੇ ਉਪੱਰ ਕਿਸ ਨੇ ਕੀ ਕੀਤਾ ਹੈ ਉਸ ਦੀ ਸਜ਼ਾ ਜ਼ਰੂਰ ਮਿਲੇਗੀ
ਹਰਸਿਮਰਤ ਕੌਰ ਬਾਦਲ ਨੇ ਗੁਰੂ ਰਾਮਦਾਸ ਜੀ ਨੂੰ ਹਾਜਰ ਨਾਜਰ ਮੰਨ ਕੇ ਬੇਅਦਬੀ ਕਰਨ ਵਾਲਿਆਂ ਦਾ ਕੱਖ ਨਾ ਰਹਿਣ ਦੀ ਅਰਦਾਸ ਕੀਤੀ ਸੀ। ਵਾਹਿਗੁਰੂ ਜੀ ਨੇ ਸੁਣ ਲਈ।
ਸਤਿਕਾਰ ਯੋਗ ਪੰਨੂੰ ਸਾਹਿਬ ਤੇ ਨਵਜੀਤ ਜੀ ਪੂਰੀ ਪ੍ਰਾਈਮ ਏਸ਼ੀਆ ਦੀ ਟੀਮ ਨੂੰ ਸਤਿ ਸ੍ਰੀ ਅਕਾਲ। ਸੁਖਬੀਰ ਸਿੰਘ ਬਾਦਲ ਨੂੰ ਆਪ ਹੀ ਪ੍ਰਧਾਨਗੀ ਛੱਡ ਦੇਣੀ ਚਾਹੀਦੀ ਐ।
ਸਹੀ ਕਿਹਾ ਤੁਸੀਂ ਉਹਦੀ ਜਿਹੜੀ ਮਾੜੀ ਮੋਟੀ ਇੱਜਤ ਰਿਹ ਗਈ ਹੈ। ਉਹਨੂੰ ਬਰਕਰਾਰ ਰੱਖਦਾ ਹੋਇਆ ਆਪ ਹੀ ਅਸ਼ਤੀਫਾ ਦੇ ਦਏ ਤਾਂ ਬਹੁਤ ਵਦੀਆ ਗੱਲ ਆ।
ਪੰਨੂੰ ਸਾਹਿਬ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ।
ਇਸ ਪਾਰਟੀ ਨੂੰ ਆਪ ਹੁੱਦਰੀਆ ਤੇ ਲੁੱਟ ਘਸੁੱਟ ਨੇ ਅਕਾਲੀ ਦਾ ਨਾਂ ਪੂਰਾ ਹੋਣ ਵਾਲਾ ਨੁਕਸਾਨ ਕਦੇ ਨਹੀ ਪੂਰਾ ਹੋ ਸਕਦਾ ।
ਪਨੂੰ ਸਾਹਿਬ ਜੀ ਆਪਣੇ ਦੇਸ ਦੀ ਚੋਣ ਪ੍ਰਣਾਲੀ ਹੀ ਇਸ ਤਰ੍ਹਾਂ ਦੀ ਹੈ ਜੈ ਭਗਵੰਤ ਮਾਨ ਸਖ਼ਤੀ ਕਰਦੇ ਹਨ ਤਾਂ ਐਮ ਐਲ ਏ ਬਾਗੀ ਹੁੰਦੇ ਹਨ ਹੈ ਨਹੀਂ ਕਰਦਾ ਤਾਂ ਬਦਨਾਮੀ ਮਾਨ ਸਾਹਿਬ ਦੀ ਹੁੰਦੀ ਹੈ ਇਹ ਚੋਣ ਪ੍ਰਣਾਲੀ ਗਲਤ ਹੈ ਮੁੱਖ ਮੰਤਰੀ ਦੀ ਚੋਣ ਸਿਦੀ ਹੋਣੀ ਚਾਹੀਦੀ ਹੈ ਪੰਜਾਬ ਦਾ ਰੱਬ ਰਾਖਾ ਜੀ
ਜਦੋ ਤਕ ਸੁਖਬੀਰ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ ਨਹੀ ਹਾਰਦਾ ਤਦ ਤੱਕ ਇਹ ਪ੍ਰਧਾਨਗੀ ਨੂ ਚਮਡਿਆ ਰਹੇ ਗਾ।ਵੋਟਾ ਪੈਣ ਨਾ ਪੈਣ।
🙏💐
ਲੋਹ ਪੁਰਸ਼ ਸਰਦਾਰ ਜਤਿੰਦਰ ਸਿੰਘ ਪੰਨੂ ਜੀ ਵਾਹਿਗੁਰੂ ਜੀ ਆਪ ਜੀ ਨੂੰ ਅਤੇ ਸਮੁੱਚੀ ਪ੍ਰਾਈਮ ਏਸ਼ੀਆ ਟੀਮ ਨੂੰ ਸਦਾ ਚੜ੍ਹਦੀ ਕਲਾ ਵਿੱਚ ਰੱਖਣ ਜੀ
ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤
ਜੁਝਾਰੂ ਅਕਾਲੀ ਵਰਕਰਾਂ ਦੀ ਬਲੀ ਤੱਕ ਪ੍ਰਧਾਨਗੀ ਨਹੀਂ ਛੱਡਣੀ ਬਾਦਲ ਦਲੀਆਂ ਦਾ
ਗੋਲਕ ਧੰਦਾ ਹੈ
ਪੰਨੂੰ ਸਾਹਿਬ ਜੀ,,,, ਨਵਜੀਤ ਸਿੰਘ ਜੀ,,,,ਅਤੇ ਸਾਰੇ ਪ੍ਰਾਈਮ ਏਸ਼ੀਆ ਦੇ ਪਰਿਵਾਰ ਨੂੰ ਸਤਿ ਸ੍ਰੀ ਆਕਾਲ ਜੀ।ਂ
ਪੰਨੂੰ ਸਾਹਬ ਇਕੱਲਾ ਸੁਖਬੀਰ ਬਾਦਲ ਹੀ ਨਹੀਂ ਇਹ ਸਾਰੇ ਅਕਾਲੀ ਆਗੂ ਅਕਾਲੀ ਦਲ ਦਾ ਬੇੜਾ ਡੋਬਣ ਦੇ ਜੁਮੇਵਾਰ ਨੇ ਕੱਲਾ ਮਲਾਹ ਬੇੜਾ ਡੋਬਣ ਲੲਈ ਜੁਮੇਵਾਰ ਨਹੀਂ ਹੁੰਦਾ ਬੇੜੇ ਵਿੱਚ ਹੈ ਸਵਾਰ ਲੋਕ ਵੀ ਹੁੰਦੇ ਹਨ ਕਿਉਂਕਿ ਬੇੜਾ ਕੱਲੇ ਮਲਾਹ ਦੇ ਭਾਰ ਨਾਲ ਨਹੀਂ ਡੁੱਬਦਾ ਸਦਾ ਸਵਾਰੀਆਂ ਦੇ ਭਾਰ ਨਾਲ ਡੁੱਬਦਾ ਹੈ।
ਨਵਜੀਤ ਜੀ ਪੰਨੂ ਸਾਬ ਮੈਂ ਤੁਹਾਡਾ ਪ੍ਰੋਗਰਾਮ ਹਰ ਰੋਜ਼ ਦੇਖਦਾ ਹਾਂ ਬਹੁਤ ਹੀ ਵਧੀਆ ਜਾਣਕਾਰੀ। ਸਤਿ ਸ਼੍ਰੀ ਅਕਾਲ ਜੀ
ਬਿਲਕੁਲ ਜੀ,, ਪੰਨੂੰ ਜੀ ਬਾਗੀ ਧੜੇ ਨੂੰ ਅਕਾਲ ਤਖ਼ਤ ਸਾਹਿਬ ਜੀ ਦੇ ਸਾਬਕਾ ਜਥੇਦਾਰ ਭਾਈ ਰਣਜੀਤ ਸਿੰਘ ਜੀ ਨੂੰ ਪ੍ਰਧਾਨ ਬਣਾਉਣਾ ਚਾਹੀਦਾ ਹੈ ਜੀ।। ਕਿਉਂਕਿ ਭਾਈ ਰਣਜੀਤ ਸਿੰਘ ਜਥੇਦਾਰ ਜੀ ਓਥੇ ਕੁਰਬਾਨੀ ਬਹੁਤ ਵੱਡੀ ਹੈ ਜੀ।
ਧਨਵਾਦ ਮਿਹਰਬਾਨੀ।
ਇਹ ਤਾਂ ਬਾਦਲ ਸਾਹਿਬ ਦੇ ਜਿਉਂਦਿਆਂ ਹੀ ਚਰਚਾ ਚੱਲਦੀ ਸੀ। ਕਿ ਬਾਦਲ ਸਾਹਿਬ ਦੇ ਮਰਨ ਤੋਂ ਬਾਅਦ ਅਕਾਲੀ ਦਲ ਦਾ ਦਲ ਦਲ ਹੋ ਜਾਣਾ ਲਖਵਿੰਦਰ ਗੋਪਾਲਪੁਰਾ
ਸਤਿ ਸ੍ਰੀ ਅਕਾਲ ਜਤਿੰਦਰ ਪੰਨੂ ਜੀ 🙏
ਜੀ ਪੰਜਾਬ ਦਾ ਸਭ ਤੋਂ ਕਰੱਪਟ ਵਿਭਾਗ ਸਥਾਨਕ ਸਰਕਾਰ ਵਿਭਾਗ ਪੰਜਾਬ ਹੈ ਜਿਸ ਅਧੀਨ ਨਗਰ ਕੌਂਸਲਾਂ ਨਗਰ ਪੰਚਾਇਤਾਂ ਤੇ ਨਗਰ ਨਿਗਮਾਂ ਆਉਦੀਆਂ ਹਨ ਇਨ੍ਹਾਂ ਦੇ ਕਾਰਨ ਹੀ ਪੰਜਾਬ ਦੇਸ ਦੀ ਅਜਾਦੀ ਤੋਂ ਬਾਅਦ ਗਲੀਆਂ ਨਾਲੀਆਂ ਤੇ ਛੱਪੜਾਂ ਦੇ ਵਿਕਾਸ ਵਿੱਚੋਂ ਹੀ ਨਹੀਂ ਨਿਕਲ ਸਕੇ
ਜੀ ਮੈਂ ਨਗਰ ਕੌਂਸਲ ਨੂਰਮਹਿਲ ਤੇ ਬਿਲਗਾ ਜ਼ਿਲ੍ਹਾ ਜਲੰਧਰ ਵਿੱਚ ਹੋਏ ਭਿਰਸ਼ਟਾਚਾਰ ਦੀਆਂ 3 ਸਕਾਇਤਾਂ ਕੀਤੀਆਂ ਨੂੰ 2 ਸਾਲ ਤੋਂ ਵੱਧ ਦਾ ਸਮਾਂ ਹੋ ਗਿਆ ਹੈ ਮੈਂ ਮੰਤਰੀ ਸਾਹਿਬ ਜੀ ਨੂੰ ਵੀ ਮਿਲਿਆ ਤੇ ਚੰਡੀਗੜ੍ਹ ਦੇ ਵਾਰ-ਵਾਰ ਚੱਕਰ ਵੀ ਮਾਰੇ ਪਰ ਭਿਰਸ਼ਟ ਤੰਤਰ ਦੀਆਂ ਜੜਾਂ ਬਹੁਤ ਡੁੰਘੀਆਂ ਹਨ ਕਾਲੀ ਕਮਾਈ ਦਾ ਹਿੱਸਾ ਉਪਰ ਤੱਕ ਪਹੁੰਚਦਾ ਹੈ ਜਿਸ ਕਾਰਨ ਲੋਕਾਂ ਵੱਲੋਂ ਕੀਤੀਆਂ ਗਈਆਂ ਸਕਾਇਤਾਂ ਤੇ ਕੋਈ ਕਾਰਵਾਈ ਨਹੀਂ ਹੁੰਦੀ ਪੰਜਾਬ ਵਿੱਚ ਵਿਕਾਸ ਸਿਰਫ ਰਾਜਨੀਤਕ ਲੋਕਾਂ ਤੇ ਅਫਸਰਸ਼ਾਹੀ ਦਾ ਹੀ ਹੋਇਆ ਹੈ ਪੰਜਾਬ ਦਾ ਵਿਕਾਸ ਜੋ ਹੋਇਆ ਹੈ ਪੰਜਾਬ ਦੇ ਲੋਕਾਂ ਨੂੰ ਦਿਖਾਈ ਦੇ ਰਿਹਾ ਹੈ
ਮੇਰਾ ਮੋਬਾਇਲ ਨੰਬਰ 9888247881 ਹੈ ਮੈਂ ਸਹਿਯੋਗ ਕਰਨ ਵਾਲੇ ਵੀਰ ਦਾ ਧੰਨਵਾਦੀ ਹੋਵਾਂਗਾ ਜੀ
ਨਵਦੀਪ ਵਾਟਰ ਕੈਨਨ ਵਾਲ਼ੇ ਦੀ ਗੱਲ ਕਰੋ ਜੀ
ਪ੍ਰਾਇਮ ਏਸ਼ਿਆ ਦੀ ਸਾਰੀ ਟੀਮ ਨੂੰ ਸਤਿ ਸ੍ਰੀ ਆਕਾਲ ਜੀ
ਸਤਿ ਸ਼੍ਰੀ ਅਕਾਲ ਸਤਿਕਾਰਯੋਗ ਸਰ ਜਤਿੰਦਰ ਪੰਨੂ ਜੀ
ਅਤੇ ਨਵਜੀਤ ਜੀ 🙏🏼♥️🙏🏼♥️🙏🏼♥️🙏🏼🌷🌷
🙏🙏
@@narinderjeetsingh3994 Narinderjeet singh veer ji satshri akal 🙏🏼
Lਸ : ਸੁੱਖਬੀਰ ਸਿੰਘ ਜੀ ਨੂੰ ਭਰਮ ਹੈ ਕਿ ਕੁੱਝ ਲੋਕ ੳੁਸ ਦੇ ਵਿਰੋਧੀ ਿੲਹ ਕਦੇ ਨਹੀ ਸੋਚਿਅਾ ਕਿ ਮੇਰੇ ਤਾਂ ਧੰਨ ਧੰਨ ਸ੍ਰੀ ਗੁਰੂ ਜੀ ਦੀ ਨਦਰਿ ਸਵੱਲੀ ਨਹੀ ਹੈ, ਪਰ ਸਮਝ ਜਾਵੇਗਾ ।
ਨਵਜੀਤ ਜੀ ਨਿਤੀਸ਼ ਕੁਮਾਰ ਬੀ ਜੇ ਪੀ ਨੂੰ ਛੱਡੇ ਨਾ ਛੱਡੇ ਪਰ ਬੀ ਜੇ ਪੀ ਨੇ ਇਸ ਦੇ ਮੈਂਬਰ ਤੋੜਕੇ ਅਪਣੇ ਵਿਚ ਮਿਲਾ ਲੈਣੇ ਹਨ ਫਿਰ ਉਹਨਾਂ ਨੂੰ ਇਸ ਦੀ ਲੋੜ ਹੀ ਨਹੀਂ ਰਹਿਣੀ। ?
ਸਤਿਕਾਰ ਯੋਗ ਸਾਡੇ ਪਿਆਰੇ ਜਤਿੰਦਰ ਪਨੂੰ ਜੀ,ਨਵਜੀਤ ਭਾਜੀ ਬਹੁਤ ਹੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਬਹੁਤ ਵਧੀਆ ਤਰੀਕੇ ਨਾਲ ਪਰੋਗਰਾਮ ਪੇਸ਼ ਕਰਦੇ ਹੋ ਜੀ ਬਹੁਤ ਵਧੀਆ ਜੀ
ਵਾਹਿਗੁਰੂ ਜੀ ਕਾ ਖਾਲਸਾ ਜੀ
ਵਾਹਿਗੁਰੂ ਜੀ ਕੀ ਫਤਿਹ ਜੀ
Thanks lot lot pannu sahib, regarding discussion about akali dal,
ਨਾਭੇ ਦਾ ਹਲਕਾ ਇੰਚਾਰਜ ਮੱਖਣ ਸਿੰਘ ਲਾਲਕਾ ਇਹਨੂੰ ਵੋਟ ਨਹੀਂ ਪੈਂਦੀ ਜਿਹੜਾ ਅਕਾਲੀ ਹੋਕੇ ਅਕਾਲੀਆਂ ਤੇ ਹੀ ਪਰਚੇ ਕਰਾਈ ਗਿਆ
ਪਨੂੰ ਸਾਹਿਬ ਜੀ ਅਕਾਲੀ ਦਲ ਦੀ ਵੋਟ ਤਿੰਨ ਹਿੱਸਿਆਂ ਚ ਵੰਡੀ ਗਈ ਜੀ ਅਜਾਦ ਸਿਮਰਨਜੀਤ ਮਾਨ ਬਾਦਲ ਪਾਰਟੀ ਚ ਜੀ
ਬੇੜਾ ਗਰਕ ਕਰਤਾ ਹਲਕਾ ਇੰਚਾਰਜ ਨੇ ਆਕਲੀਆ ਦਾ
ਪੰਨੂੰ ਸਾਹਿਬ ਜੀ ਨਵਜੀਤ ਜੀ ਸਤਿ ਸ਼੍ਰੀ ਅਕਾਲ ਜੀ ❤❤❤🎉🎉🎉
ਜਦੋਂ ਤੱਕ ਅਕਾਲੀ ਦਲ ਦੇ ਨਾਂ ਨਾਲ ਸ਼ਬਦ "ਬਾਦਲ "ਲੱਗਾ ਹੈ, ਇਹ ਬਾਦਲ ਪਰਿਵਾਰ ਦੀ ਜਾਗੀਰ ਰਹੇਗਾ। ਇਹ ਸਾਰੇ ਅਕਾਲੀ ਆਗੂ ਜਾਣਦੇ ਹਨ ਕਿ ਜੋ ਖਰਚਾ ਪਾਰਟੀ ਲਈ ਬਾਦਲ ਪਰਿਵਾਰ ਕਰ ਸਕਦਾ ਹੈ ਉਹ ਹੋਰ ਕੋਈ ਵੀ ਨਹੀਂ ਕਰ ਸਕਦਾ। ਇਹ ਤਜਰਬਾ ਹੋ ਚੁੱਕਾ ਹੈ ਜਦੋਂ ਅਕਾਲ ਤਖਤ ਸਾਹਿਬ ਦੇ ਹੁਕਮਾਂ ਤੇ ਸਭ ਨੇ ਆਪਣੇ ਦਲ ਭੰਗ ਕਰ ਦਿੱਤੇ ਸਨ ਪਰ ਬਾਦਲ ਨੇ ਨਹੀਂ। ਕਾਰਗੁਜਾਰੀ ਵਿੱਚ ਸਾਰੇ ਭਾਗੀਦਾਰ ਹਨ। ਬਾਕੀ ਜਿਵੇਂ ਲੋਕੀ ਬਲੂ ਸਟਾਰ ਵਰਗੇ ਕਾਢਾਂ ਨੂੰ ਭੁੱਲ ਕੇ ਕਾਂਗਰਸ ਨੂੰ ਵੋਟ ਪਾਉਣ ਲੱਗ ਪਏ ਹਨ, ਸਮਾਂ ਬੀਤਣ ਤੇ ਇਹੀ ਲੋਕ ਅਕਾਲੀ ਦਲ ਵੱਲ ਨੂੰ ਮੁੜ ਪੈਣਗੇ। ਅਕਾਲੀ ਆਗੂਆਂ ਦਾ ਪਿਛੋਕੜ ਕੁੱਝ ਏਦਾਂ ਦਾ ਬਣ ਗਿਆ ਕਿ ਪਹਿਲਾਂ ਇਹ ਸੱਤਾ ਲਈ ਲੜਦੇ ਹਨ ਤੇ ਸੱਤਾ ਜਾਣ ਤੋਂ ਬਾਅਦ ਆਪਸ ਵਿੱਚ ਲੜਦੇ ਹਨ। ਗੁਰੂ ਸੁਮੱਤ ਬਖਸ਼ੇ।
ਦਰ ਅਸਲ ਬਾਗੀ ਸਾਰੇ ਲੀਡਰ ਚੌਧਰ ਦੇ ਭੁਖੇਆ ਇਹਨਾਂ ਨੂੰ ਅਕਾਲੀ ਦਲ ਨਾਲ਼ ਕੋਈ ਮਤਲਬ ਨਹੀਂ ਆ । ਅਗਰ ਇਨ੍ਹਾਂ ਵਿਚੋਂ ਕੋਈ ਅਗਾੜੀ ਲਾ ਦੇਣ ਕੀ ਦੂਜੇ ਮਗਰ ਲੱਗ ਜਾਣਗੇ।
ਛਾ ਗਏ ਪੰਨੂ ਸਾਬ੍ਹ 👍🏻👍🏻
Very Balanced Discussion!!
Carry on!!
Very good dhanbad ji 🙏
ਜਿਨ੍ਹਾਂ ਚਿਰ ਬਾਦਲ ਦਾ ਸ੍ਰੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਕਬਜ਼ਾ ਹੈ ਉਨ੍ਹਾਂ ਚਿਰ ਸੁਖਬੀਰ ਸਿੰਘ ਬਾਦਲ ਦਾ ਕੁੱਛ ਨਹੀਂ ਵਿਗਾੜਦਾ
Mann karrdaa Sr, Pannu Saab ji nu, suni jaawaan 🙏🙏🙏🙏🙏
ਪੁੰਨੂ ਜੀ ਸੋਨੂ ਤਿੰਨ ਵਾਰ ਸਵਾਲ ਕਰ ਚੁੱਕਿਆ ਪਰ ਇਹ100%, ਸਹੀ ਹੈ ਕਿ ਮੇਰੀ ਕੋਈ ਅੰਦਰਲੀ ਆਵਾਜ਼ ਸੁਣਦਾ ਹੈ ਇਸੇ ਕਰਕੇ ਮੈਂ ਡਿਪਰੈਸ਼ਨ ਦਾ ਸ਼ਿਕਾਰ ਹਾਂ ਤੁਸੀਂ ਕੋਈ ਜਵਾਬ ਦਿਓ ਕਿ ਇਹ ਸਹੀ ਹੋ ਸਕਦਾ ਕਿ ਨਹੀਂ
ਬਹੁਤ ਵਧੀਆ
ਹੁਣ ਤੇ ਖ਼ਾਲੀ ਦੱਲ ਬਨਣ ਦੀ ਆਖਰੀ ਸਟੇਜ ਆ॥
ਬਹੁਤ ਦੁੱਖ ਹੁੰਦਾ ਇੱਕ ਪਰਿਵਾਰ ਨੇ ਆਪਣੀ ਕੁਰਸੀ ਲਈ ਪੂਰੀ ਪਾਰਟੀ ਦਾ ਬੇੜਾ ਗ਼ਰਕ ਕਰ ਦਿੱਤਾ
😊😊😊
😊
Nhi bro ida nhi hunna, beshak at a time saanu lgda aa k Punjab wich bhayiaaw bhut hoo gya aa apne sikh veera de comparative. Pr oh jhri Prjati aa oh Punjab vich rehan de bilkul hakk ch nhi aw. Oh Bss apniyan daily needs de staye hoye idr nu kooch hoye c. 2 Kaarna kr k ohna ne waps murrh Jana, Pehla eh k jiss trah gangster waad Punjab vich rise kr reha aa oh ohna nu andron waps partan nu majboor kr reha aa oh apne bacchyan nu te apne aap nu marda nhi dkhna chonde , te doosra eh k jhre v mere veer te bhainna kisse v foreign country ch aa oh saareyan da eh motive hunda aa k jaldi ton pehla vdia maaya ikatthi kr lyi A te waps apne ghr jaa k koi vdia kmm start kriye jide nl rest of life tangi naa jhakni pye te skoon de nl utthya kriye Gurubani de bola de nl, naa k stress ch. Jinni ginti Punjab ton foreign jaan bare soch di c hun ton lai k pishle 5,6 decades tkk oh saare waaps onn da v yattan kr rhe aa. Saariyan western countries poori trah develop aa othe nowadays elite hona bhut okha . Pr apna desh developing nation aa Ess vich tuc jinni v maaya investment Kroge tuhanu hazar gunna vadd waps millu.
ਸਹੀ ਕਿਹਾ ਵੀਰ ਜੀ।@@harkiratsingh4694
Sat Shri Akal Pannu Saab g and Navneet g
Sat Shri akal Pannu Saab ji nd Navjit ji Waheguru ji chardi Kala vich Rakhan 🙏
ਬਹੁਤ ਵਧੀਆ ਲੱਗਿਆ ਪ੍ਰੋਗਰਾਮ ਜੀ
Sh. Vinod Dua Sir = Sr. Jatindar Pannu Sir, ✅👍🙏🙏
ਸਰਕਾਰ ਬਣੇ ਜਾਂ ਨਾ ਬਣੇ
ਹੁਣ ਅਕਾਲੀ ਦਲ ਨਹੀਂ ਅਕਾਲੀ ਦਲਾਂ ਬਨਣਗੀਆ
Bilkul Riight Pannu Sahib ji👍🙏✅👌🌺🌹
Good job sir
Ssa both of you sir
❤🎉ਸਤ ਸ੍ਰੀ ਅਕਾਲ ਜੀ ਸਾਰੇ ਹੀ ਪਰਿਵਾਰ ਨੂੰ 🎉❤ 0:31
ਪੰਨੂ ਸਾਹਿਬ ਜੀ।
ਕੀ ਹੁਣ ਤੱਕ ਸ਼੍ਰੋਮਣੀ ਅਕਾਲੀ ਦਲ ਦਾ ਪਹਿਲਾਂ ਤੋਂ ਚੁੱਣਿਆ ਹੋਇਆ ਕੋਈ ਪੱਕਾ ਜਥੇਬੰਦਕ ਢਾਂਚਾ ਵੀ ਕਾਇਮ ਹੈ।ਧੰਨਵਾਦ ਜੀ।
ਸੋ੍ਮਣੀ ਅਕਾਲੀ ਦਲ ਬਾਦਲ ਦਾ ਨਾਮ ਬਦਲ ਕੇ ਸੋ੍ਮਣੀ ਅਕਾਲੀ ਦਲ ਪੰਜਾਬ ਹੋਣਾ ਚਾਹੀਦਾ
Badal da Name tusi Laia . Party Da Asli Name S A D Hi Aa
ਪੰਨੂ ਸਾਬ੍ਹ ਜੋ ਕੁੱਜ ਮਹਾਰਾਸ਼ਟ ਵਿਚ ਸ਼ਿਵ ਸੈਨਾ ਨਾਲ ਹੋਇਆ ਉਹ ਬੀਜੇਪੀ ਨੇ ਕਾਲੀ (not ਅਕਾਲੀ )ਉਹ ਕਰਨਾ ਏਨਾ ਦਾ ਚੋਣ ਨਿਸ਼ਾਨ ਵੀ jau😂😂😂 ਜੋ ਕਰੇਗਾ ਉਹ ਭਰੇਗਾ
Sat shree akal ji.
PANNU SAAB TUSI NIRPAKH HO GREAT HO GOD BLESS YOU
Very good pannu shiab and navjeet ji thanks
Sat shri akaal ji
ਪੰਨੇ ਸਾਹਿਬ ਸਤਿ ਸ਼੍ਰੀ ਅਕਾਲ ਪ੍ਰਾਈਮ ਏਸ਼ੀਆ ਦਾ ਟੀਵੀ ਚੈਨਲ ਬੰਦ ਹੋ ਗਿਆ ਉਹਨੂੰ ਚਲਾਓ
Pannu ji SSA 🙏
Ssa ji
Jatinder Pannu g sat shri akal
Sat.shri.akal.g🙏🌹🌹😊 Banga
SatSriAkal
Sat Sri akaal to all 🙏🙏💕
ਪਨੂੰ ਸਾਹਿਬ, ਨੀਟੂ ਸ਼ਟਰਾਂ ਵਾਲਾ, ਪੰਜਾਬ ਦਾ ਅਗਲਾ ਮੁੱਖ ਮੰਤਰੀ ਬਣ ਸਕਦਾ?
Prime aisa team good job
Akali dal sarkar ch punjab ne sab to vadh taraqee kitti
ਅਕਾਲੀ ਦਲ ਬਾਦਲ ਤਾਂ ਖਾਲੀ ਦਲ ਬਣ ਹੀ ਗਿਆ ਹੋਰ ਬਾਕੀ ਰਹਿ ਕੀ ਗਿਆ
Pannu ji navjeet ji sat Shri akal ji ❤❤❤❤❤
Prakash singh badal best leader
Sat shri akal Pannu Sir ji te Navjeet Veer ji
Thanks
Very good program g
Sat Siri Akal ji aap sub noo. 🙏🙏
Prime discussion 👍
ਉਹ ਅਸਲ ਵਿੱਚ ‘ਹਲਕਾ’ ਭਾਵ ਹੇਠਲੇ ਇੰਚਾਰਜ ਹਨ।
Nice comments about Nitish Kumar
Thnk u, respect 🌿
Very good program
Thanks navjeet g
Thanks prime discussion tv
ਪੰਨੂੰ ਸਾਹਿਬ ਜੀ ਦੀ ਅਵਾਜ਼ ਵਧਾਓ ਜੀ
Good.mews.ji
Good job prime Asia keep it up 👍
Thanks jatinder pannu g
Thanks prime aisa team
ਸਾਰੇਆ ਨੂ ਸਤਿ ਸ੍ਰੀ ਅਕਾਲ ਜੀ
Prime aisa team hlo g
Sat shri akal ji 🙏🙏 kolkata
Sat Sri Akal jee. ♥🌹🏵
Satsiriakal ji
Good
Thanks Thanks
Good job sir ji 👍👍👍👍
Prime discussion very good
Very Nice 👍
Please turn up the volume of Mr Pannu sahib ji
good
Please turn up the volume of Mr Pannu sahib ji's mike
Pannu sahib it is very painful to see that SAD doesn’t have even one such a charismatic leader who is honest, learned and has Panthic background to lead this party in crisis.
Reality is reality facing sukhvir badal
There is no need of family Govt in the interest of our nation.