"ਤੇਰੇ ਟਿੱਲੇ ਤੋ" ਗੀਤ ਸੁਣੇਆ ਗੁਰੂਦੁਆਰਾ ਸਾਹਿਬ ਚ ਲੋਕਾਂ ਨੇ ਮਾਣਕ ਤੋ...daler punjabi interview part 2

แชร์
ฝัง
  • เผยแพร่เมื่อ 7 ม.ค. 2025

ความคิดเห็น •

  • @khosasaab3464
    @khosasaab3464 3 ปีที่แล้ว +2

    ਬੁਲੰਦ ਅਵਾਜ਼ ਦੇ ਮਾਲਕ ਮੇਰੇ ਵੀਰ ਦਲੇਰ ਪੰਜਾਬੀ ਜੀ ਬਹੁਤ ਵਧੀਆ ਵਾਹਿਗੁਰੂ ਚੜਦੀਕਲਾ ਤੇ ਤੰਦਰੁਸਤੀਆ ਬਖਸ਼ੇ

  • @ksbrar4612
    @ksbrar4612 2 ปีที่แล้ว +1

    ਬਹੁਤ ਵਧੀਆ ਗੱਲਾਂ ਬਾਈ ਦਲੇਰ ਪੰਜਾਬੀ ਦੀਆਂ ਸੋਹਣੇ ਗੀਤ ਬਾਈ ਦੇ

  • @lakhwinderjassar2570
    @lakhwinderjassar2570 4 ปีที่แล้ว +7

    ਇਹਨੂੰ ਕਹਿੰਦੇ ਨੇ ਉਸਤਾਦਾਂ ਦੀਆਂ ਮਾਰਾਂ ਖਾਦੀਆ ਵੀ ਨੇ ਬਹੁਤ ਵਧੀਆ ਗੱਲ ਬਾਤ ਕਰਕੇ ਵਧੀਆ ਜਾਣਕਾਰੀ ਦਿੱਤੀ ਧੰਨਵਾਦ ਜੀ ਦਲੇਰ ਪੰਜਾਬੀ ਜਿਉਂਦੇ ਵਸਦੇ ਰਹੋ ਪਰਮਾਤਮਾ ਤੁਹਾਨੂੰ ਤਰੱਕੀਆਂ ਬਖ਼ਸ਼ੇ

  • @fakirsaida786
    @fakirsaida786 ปีที่แล้ว

    ਸਭ ਖਰੀਅਾਂ ਗੱਲਾਂ ਕੀਤੀਅਾਂ ਨੇ ਦਲੇਰ ਭਾਅ ਜੀ ਨੇ,So good bai ji🙏

  • @daljeetsingh7552
    @daljeetsingh7552 2 ปีที่แล้ว

    ਬਹੁਤ ਵਧੀਅਾ।

  • @sunny_amol
    @sunny_amol 13 วันที่ผ่านมา

    ਵਾਹ ਬਈ ਭਤੀਜ ਵਾਕਿਆ ਹੀ ਮੇਰੇ ਭਰਾ ਨੂੰ ਜੀਦਾਂ ਰੱਖਿਆ ਰੱਬ ਮੇਹਰ ਰੱਖੇ ❤❤❤❤❤🙏

  • @baldevsingh9391
    @baldevsingh9391 ปีที่แล้ว +1

    बहुत खूब सूरत बाते। हैं

  • @vickybrarvickybrar1263
    @vickybrarvickybrar1263 4 ปีที่แล้ว +2

    ਬਹੁਤ ਹੀ ਵਧੀਆ ਇੰਟਰਵਿਊ ਐ ਬਾਈ ਰੂਹ ਖੁਸ਼ ਹੋ ਗਈ

  • @mehakpunjabdi9790
    @mehakpunjabdi9790 4 ปีที่แล้ว +5

    ਹਰਮਨ ਪਿਆਰੇ ਗਾਇਕ ਦਲੇਰ ਪੰਜਾਬੀ ਦੀਆਂ ਖਰੀਆਂ_ਖਰੀਆਂ ਬਹੁਤ ਹੀ ਵਧੀਆ ਲੱਗੀਆਂ,

  • @sukhwantsingh8772
    @sukhwantsingh8772 5 หลายเดือนก่อน

    ❤❤ ਬਹੁਤ ਵਧੀਆ ਗਾਇਆ ਤੇ interview bai ji ਹੁੰਦਲ ਸਾਬ

  • @surinderpal9680
    @surinderpal9680 4 ปีที่แล้ว +1

    ਜੀ ਉਹ ਵੀਰ ਧੰਨ ਧੰਨ ਕਰਵਾ ਦਿੱਤੀ

  • @sukhchainsidhu8951
    @sukhchainsidhu8951 2 ปีที่แล้ว

    ਹੁੰਦਲ ਸਾਬ 👍

  • @jagdishdhiman8928
    @jagdishdhiman8928 4 ปีที่แล้ว +3

    ਮਾਣਕ ਨਾਲ ਮਿਲਦੀ ਝੁਲਦੀ ਅਵਾਜ਼ ਦਲੇਰ ਪੰਜਾਬੀ ਚੰਗੇ ਕਲਾਕਾਰ ਨਾਲ ਚੰਗੇ ਇਨਸਾਨ ਵੀ ਹੈ

  • @lakhwinderjassar2570
    @lakhwinderjassar2570 4 ปีที่แล้ว +4

    ਨਹੀਂ ਰੀਸਾਂ ਤੇਰੀਆਂ ਜਿਉਂਦਾ ਵੱਸਦਾ ਰਹਿ ਦਲੇਰ ਪੰਜਾਬੀ ਜੀ ਸਕਰੁਲਾਪੁਰ ਵਾਲੀ ਗੱਲ ਬਹੁਤ ਚੰਗੀ ਲੱਗੀ ਬਹੁਤ ਖਰੀਆਂ ਗੱਲਾਂ ਬਾਤਾਂ ਕਰੀਆਂ

    • @---jj3xp
      @---jj3xp 4 ปีที่แล้ว +2

      aise heere di spot karo punjabio tuhanu ustad gayek manak da ras milda rahega

  • @yadwindersingh8989
    @yadwindersingh8989 3 ปีที่แล้ว +1

    Sab too vadiya intervju thx ji

  • @vickybrarvickybrar1263
    @vickybrarvickybrar1263 4 ปีที่แล้ว +2

    ਮਾਣਕ ਸਾਬ ਦੇ ਮੇਲੇ ਤੇ 50% ਕਲਾਕਾਰ ਸਟੇਜ ਤੇ ਐਸੇ ਹੁੰਦੇ ਐ ਜਿਹਨਾਂ ਦੀ ਗਾਇਕੀ ਮਾਣਕ ਸਾਬ ਦੇ ਨੇੜੇ ਤੇੜੇ ਵੀ ਨਹੀਂ ਹੁੰਦੀ।ਸੋ ਮੇਲੇ ਤੇ ਮਾਣਕ ਸਾਬ ਦੀਆਂ ਪੁਰਾਣੀਆਂ ਯਾਦਾਂ ਤਾਜੀਆਂ ਕਰਨੀਆ ਚਾਹੀਦੀਆਂ ਨੇ ਬਾਈ ਦਲੇਰ ਪੰਜਾਬੀ ,ਅਵਤਾਰ ਬੱਲ,ਸੁਖਵਿੰਦਰ ਪੰਛੀ, ਕੇਵਲ ਜਲਾਲ ਜੈਜੀ ਬੀ ਸਰਦੂਲ ਸਿਕੰਦਰ ਜਿਹੜੇ ਉਹਨਾਂ ਨਾਲ ਕੰਮ ਕਰਦੇ ਰਹੇ ਨੇ।ਫੇਰ ਮੇਲਾ ਸੰਪੂਰਨ ਮੰਨਿਆ ਜਾਵੇਗਾ । ਟਪੂਸੀਆਂ ਤੇ ਫੁਕਰੀਆਂ ਵਾਲੇ ਗਾਇਕ ਨਹੀਂ ਚਾਹੀਦੇ ਮਾਣਕ ਦੇ ਮੇਲੇ ਤੇ।

  • @sidhuanoop
    @sidhuanoop 4 ปีที่แล้ว +3

    ਬਹੁਤ ਵਧੀਆ ਮੁਲਾਕਾਤ ਬਾਈ ਜੀ ।

  • @nanakchandkamboj5844
    @nanakchandkamboj5844 2 ปีที่แล้ว +1

    ਮਾਣਕ ਜਿੰਦਾਬਾਦ

  • @jasmeetsandhu4525
    @jasmeetsandhu4525 4 ปีที่แล้ว +2

    ਬਹੁਤ ਖੂਬ ਦਲੇਰ ਜੀ

  • @JasveerSingh-eb9px
    @JasveerSingh-eb9px 4 ปีที่แล้ว +1

    ਜੀਉ ਬਾਈ ਜੀ

  • @karansinghkhairarollno204
    @karansinghkhairarollno204 7 หลายเดือนก่อน

    Very nice song

  • @BalwinderSingh-ve6ry
    @BalwinderSingh-ve6ry 4 ปีที่แล้ว +1

    ਗੀਤ ਲਿਖਣ ਵਾਲੇ ਦੀ ਕੋਈ ਮਿਹਨਤ ਨਹੀਂ ।ਜੋ ਤੂੰ ਕਿਹਾ ਉਹੀ ਠੀਕ ਹੈ

  • @Singh-sv3ng
    @Singh-sv3ng 4 ปีที่แล้ว +1

    ਬਹੁਤ ਵਧੀਆ ਬਾਈ ਜੀ

  • @balkarsingh4238
    @balkarsingh4238 4 ปีที่แล้ว +3

    ਹੀਰਾ ਹੀਰਾ ਬਾਈ ਦੇਸੀ ਬੰਦਾ

  • @gurvinderusingthe2097
    @gurvinderusingthe2097 2 หลายเดือนก่อน

    Bahut Sohni Awaaz Hai Veer Di.

  • @jshinda7708
    @jshinda7708 4 ปีที่แล้ว +6

    ਮਾਣਕ।ਵਾਰੇ।ਬਹੁਤ ।ਗੱਲਾ।ਦਾ।ਪਤਾ।ਲਗਾ।ਦਲੇਰ।ਪੰਜਾਬੀ ।ਤੋ।ਵਧੀਆ ।ਕਲਾਕਾਰ ।ਹੈ।ਬਾਕੀ।ਬਾਈ।ਜੀ।ਤੁਸੀਂ
    ਪ੍ਰੀਤਮ।ਬਰਾੜ ਦੀ।ਮੁਲਾਕਾਤ ।ਦਿਉ।ਭਾਵੇਂ ।ਅਮਰੀਕਾ ।ਰਹਿਦੇ।ਹਨ।
    ਫੋਨ।ਤੇ।ਗੱਲ ਬਾਤ।ਕਰ।ਲਿਉ।ਜੇ।ਮਾਣਕ ।ਵਾਰੇ।ਹੋਰ।ਪਤਾ।ਲਗ।ਸਕੇ

  • @kulwantsingh4045
    @kulwantsingh4045 3 ปีที่แล้ว

    Bahut khoob 👍

  • @luckyraikoti7578
    @luckyraikoti7578 3 ปีที่แล้ว +1

    Ba kamaal ji

  • @surjitsinghjeet2018
    @surjitsinghjeet2018 4 ปีที่แล้ว +2

    Daler punjabi ji dian gallan bahut vadhia laggian

  • @virsaproduction5485
    @virsaproduction5485 4 ปีที่แล้ว +1

    ਬਹੁਤ ਵਧਿਆ ਜੀ

  • @bsrr7436
    @bsrr7436 4 ปีที่แล้ว +1

    Surper 👍 true...Well don

  • @karansinghkhairarollno204
    @karansinghkhairarollno204 7 หลายเดือนก่อน

    👍

  • @khushikhushi-qj2zp
    @khushikhushi-qj2zp 4 ปีที่แล้ว +2

    Buhat wadia awaj daler bhaji

  • @kulwantsingh4045
    @kulwantsingh4045 3 ปีที่แล้ว +2

    Pind pushia dasia karo bai kehda pind ah daler punjabi da

  • @gurcharnsingh3048
    @gurcharnsingh3048 4 ปีที่แล้ว +1

    ਸੱਚ।ਸੁਣ। ਬਹੁਤ।ਔਖੀ। ਵੀਰ ਜੀ ਵਧੀਆ ਵੀਚਾਰ। ਧੰਨਵਾਦ। ਜੀ

  • @cram7834
    @cram7834 3 ปีที่แล้ว

    Awesome singer

  • @nathibhangal6816
    @nathibhangal6816 2 หลายเดือนก่อน

    Good

  • @gurbhajanboparaiboparai716
    @gurbhajanboparaiboparai716 4 ปีที่แล้ว +2

    Good aàa

  • @parmjit8455
    @parmjit8455 4 ปีที่แล้ว +1

    Sade pid da vi gurdas gedi chlaoda ci mank sahib di baei ji

  • @livemusiccompanybadhnikala9517
    @livemusiccompanybadhnikala9517 4 ปีที่แล้ว +1

    Very nice ji

  • @parmjit8455
    @parmjit8455 4 ปีที่แล้ว +1

    Baei ji fer a gia mank yad kerke ron a gia

  • @jhajjhundalmusic5550
    @jhajjhundalmusic5550 4 ปีที่แล้ว

    Good veer ji

  • @gurbhajanboparaiboparai716
    @gurbhajanboparaiboparai716 4 ปีที่แล้ว +1

    ਦਲੇਰ ਪੰਜਾਬੀ ਜੀ,ਇੱਕ ਗੱਲ ਭੁੱਲ ਗਏ,( ਆਪਣੇ ਆਪ ਨੂੰ ਮਾਣਕ ਦਾ ਵਡਾ ਸ਼ਾਗਿਰਦ ਅਖਵਾਉਣ ਵਾਲੇ) *(ਜੈਜੀ ਬੀ)* ਦਾ ਜਿਕਰ ਈ ਨਹੀਂ ਕੀਤਾ

    • @bsrr7436
      @bsrr7436 4 ปีที่แล้ว

      ਉਹ ਇੰਨਾ ਨੂੰ ਮੋਹਰੇ ਨਹੀ ਆਉਣ ਦਿੰਦਾ

  • @indideol4962
    @indideol4962 4 ปีที่แล้ว

    Good ji

  • @KuldeepSingh-xo1ey
    @KuldeepSingh-xo1ey 4 ปีที่แล้ว +7

    ਹਰ ਗੱਲ ਤੋਂ ਬਾਅਦ ਟੂੰ ਟੂੰ ਬਹੁਤ ਭੈੜੀ ਲੱਗਦੀ ਹੈ। ਗੱਲਬਾਤ ਸਿੱਧੀ ਜਾਰੀ ਰੱਖੋ।

  • @assaultgaming2441
    @assaultgaming2441 4 ปีที่แล้ว +1

    Jaman khara banda wmk

  • @karmjitgill2170
    @karmjitgill2170 4 ปีที่แล้ว

    Very good

  • @bhupindersingh9881
    @bhupindersingh9881 4 ปีที่แล้ว +2

    Daler g da number dio g

  • @assaultgaming2441
    @assaultgaming2441 4 ปีที่แล้ว

    Sachi gall dilbagne kahi

  • @RamSingh-jd9zq
    @RamSingh-jd9zq 4 ปีที่แล้ว

    Good dalbag ji

  • @rajkamal4570
    @rajkamal4570 4 ปีที่แล้ว +1

    Gal Toki Di Nahi Hundi Agle Gal Koi Hor Karan Laga Pehla Gal Sun Layi Di Hundi Puri Ho Lain Di Hundi Uh Gal Chamkile Di Kar Riha Si Uhnu Tok Ke Tusi Koi Hor Gal Shuru Kar Diti Eh Buhat Buri Aadat Undi ENGLAND ( UK )

  • @tarntarantvBawa
    @tarntarantvBawa 4 ปีที่แล้ว

    Nice

  • @MohanSingh-lo9pv
    @MohanSingh-lo9pv 4 ปีที่แล้ว

    ਆਹ ਟੳਊ ਟੳਊ ਨੇ ਬੜਾ ਮਾਰਅਆ ਯਾਰ

  • @pradeepsharma6396
    @pradeepsharma6396 4 ปีที่แล้ว +1

    Daler bhai ji daler hai

  • @sidhurecords9290
    @sidhurecords9290 4 ปีที่แล้ว

    Very

  • @harbanssingh2258
    @harbanssingh2258 4 ปีที่แล้ว

    Sardul Sikander Ni Savaran Siviya Nu Koei Mihanatyana Nhe Dita Veer Je.....I

    • @sochpunjabdiofficial
      @sochpunjabdiofficial  4 ปีที่แล้ว

      ਜਿਹੜਾ ਜੋ ਮਰਜੀ ਕਹੀ ਜਾਵੇ ....

  • @bhupindersingh9881
    @bhupindersingh9881 4 ปีที่แล้ว

    Mere numbar te

  • @sidhurecords9290
    @sidhurecords9290 4 ปีที่แล้ว +1

    Nice

  • @indideol4962
    @indideol4962 4 ปีที่แล้ว

    Veery good