ਬਾਪੂ ਨੇ ਸਾਂਭ ਰੱਖਿਆ ਪੁਰਾਣਾ ਵਿਰਸਾ,80 ਸਾਲ ਤੋਂ ਵੱਧ ਪੁਰਾਣੇ ਰਿਕਾਰਡ ਰੱਖੀ ਬੈਠਾ, ਪੁਰਾਣੇ ਕਲਾਕਾਰਾਂ ਦੇ ਗੁੱਝੇ ਭੇਦ

แชร์
ฝัง
  • เผยแพร่เมื่อ 8 ม.ค. 2025

ความคิดเห็น • 62

  • @KalaSingh-cj7rd
    @KalaSingh-cj7rd 4 วันที่ผ่านมา +2

    ਬਹੁਤ ਵਧੀਆ ਹੈ ਪੁਰਾਣੇ ਸਮਿਆਂ ਦੇ ਧੰਨਵਾਦ ਜੀ

  • @Bhupinderdhaliwal123
    @Bhupinderdhaliwal123 6 วันที่ผ่านมา +4

    ਏ ਇੰਟਰਵਿਊ ਬੇਹੱਦ ਪਸੰਦ ਕੀਤੀ ਗਈ ਜੀ ਬਹੁਤ ਬਹੁਤ ਧੰਨਵਾਦ ਜੀ ਭੂਪਿੰਦਰ ਧਾਲੀਵਾਲ

  • @KulwantKaur-m7n
    @KulwantKaur-m7n 8 วันที่ผ่านมา +6

    ਬਾਪੂ ਜੀ ਚੜਦੀ ਕਲਾ ਵਿੱਚ ਰਹਿਣ ❤

  • @gobindkarwal4857
    @gobindkarwal4857 7 วันที่ผ่านมา +6

    ਬਹੁਤ ਵਧੀਆ ਚਾਚਾ G
    ਮੱਲੇ ਅਲੇ

  • @gurjeetmalla8528
    @gurjeetmalla8528 7 วันที่ผ่านมา +5

    ਵਾਹ ਜੀ ਵਾਹ ਸਾਡੇ ਵੱਡੇ ਬਾਈ ਪਿੰਡ ਮੱਲਾ ਤੋਂ ਯੋਧਾ ਸਿੰਘ ਜੀ

  • @kaptaansingh2942
    @kaptaansingh2942 7 วันที่ผ่านมา +3

    ਬਹੁਤ ਵਧੀਆ ਉਪਰਾਲਾ

  • @Rahul_599
    @Rahul_599 7 วันที่ผ่านมา +3

    Bahut badhiya interview maza aa gaya shukriya g❤

  • @JaswantSingh-nc7oj
    @JaswantSingh-nc7oj 5 วันที่ผ่านมา +2

    1979 ਵਿੱਚ ਟਕੂਏ ਤੇ ਟਕੂਆ ਖੜਕੇ ਰਿਕਾਰਡ ਹੋਇਆ ਤੇ 1980 ਵਿੱਚ ਜੂਨ ਮਹੀਨੇ ਵਿੱਚ ਮੈਂ ਸੁਣਿਆ।

  • @baljeetsinghsidhu3755
    @baljeetsinghsidhu3755 7 วันที่ผ่านมา +5

    HMV ਵੱਲੋਂ ਰਿਐਲਟੀ ਹੁਣ ਵੀ ਆਉਂਦੀ ਐ

  • @lakhveersingh-qh5dq
    @lakhveersingh-qh5dq 5 วันที่ผ่านมา +2

    TUSI VERY VERY AAT AAT AAT JI I LIKE YOU OLD IS GOLD

  • @AvtarSingh-nl8ib
    @AvtarSingh-nl8ib 5 วันที่ผ่านมา +1

    Very good 👍 👏

  • @harbanssingh9407
    @harbanssingh9407 2 วันที่ผ่านมา

    Bapu j❤❤❤❤❤

  • @pardeepsharma303
    @pardeepsharma303 11 ชั่วโมงที่ผ่านมา

    Very good 👍

  • @GurpreetSingh-x3e9b
    @GurpreetSingh-x3e9b 8 วันที่ผ่านมา +3

    ਸਤਿ ਸ੍ਰੀ ਅਕਾਲ ਬਾਪੂ ਜੀ, ਸੱਚੀਂ ਸਵਾਦ ਆ ਗਿਆ ਵੀਡੀਓ ਦੇਖ ਕੇ
    ---ਗੈਰੀ ਮਾਲੇਰਕੋਟਲਾ--- 👍👍👍👍👍👍👍👍👍
    👌👌👌👌👌👌👌👌👌👌👌👌👌👌👌👌

  • @hardevsinghsidhu71
    @hardevsinghsidhu71 4 วันที่ผ่านมา +1

    Very best

  • @Balwindersingh-wn8gq
    @Balwindersingh-wn8gq 7 วันที่ผ่านมา +3

    Bhot vadia

  • @parasdeepsingh3896
    @parasdeepsingh3896 7 วันที่ผ่านมา +3

    Old is Gold

  • @sukhwinderbhangu898
    @sukhwinderbhangu898 6 วันที่ผ่านมา +1

    Good job

  • @pritpalsingh2789
    @pritpalsingh2789 5 วันที่ผ่านมา +1

    20 ਹਜਾਰ ਦਾ ਤਵਾ ਤਾਂ ਧੱਕਾ ਸਾਰਾ ਕੁਝ ਨੈਟ ਤੇ ਪਿਆ

  • @rachhpalsinghsingh4465
    @rachhpalsinghsingh4465 6 วันที่ผ่านมา +2

    ਬਾਪੂ ਜੀ ਜਾਣਕਾਰੀ ਆਪ ਦੀ ਬਹੁਤ ਵਧੀਆ ਪਰ ਜੋ ਤੇਰੇ ਟਿੱਲੇ ਤੋਂ ਸੂਰਤ ਦੀਦੀਂ ਆਂ ਹੀਰ ਦੀ ਉਸ ਰਿਕਾਡ ਚ LP ਚ 11 ਗੀਤ ਹਨ ਕਿਉਂਕਿ ਉਸ ਵਿਚ ਮੇਰੇ ਯਾਰ ਨੂੰ ਮੰਦਾ ਨਾ ਬੋਲੀ ਲੰਬਾ ਗੀਤ ਸੀ?

  • @DalbirSingh-xy3sh
    @DalbirSingh-xy3sh 6 วันที่ผ่านมา +1

    Full ghaint intervew

  • @bagichlal8125
    @bagichlal8125 6 วันที่ผ่านมา +1

    Very Good Baba Je

  • @gurbani8694
    @gurbani8694 7 วันที่ผ่านมา +1

    ❤❤❤❤❤❤bapu love you

  • @vinylRECORDS0522
    @vinylRECORDS0522 5 วันที่ผ่านมา +1

    ਮੇਰੇ ਕੋਲ ਵੀ 40 ਐਲ ਪੀ ਤੇ ਚਾਲੀ ਕੁ ਈ ਪੀ, ਸੁਪਰ ਸੈਵਨ ਰਿਕਾਰਡ ਹੈ। ਦੋ ਮਸ਼ੀਨਾਂ, ਇੱਕ ਆਡੀਓ ਟੈਕਨੀਕਾ, ਤੇ ਇੱਕ ਸਲਵਾਨੀਆ ਕੰਪਨੀ ਦੀ ਮਸ਼ੀਨ ਹੈ।

    • @gurbani8694
      @gurbani8694 4 วันที่ผ่านมา

      Thuda nuber ji

  • @baljeetsinghsidhu3755
    @baljeetsinghsidhu3755 7 วันที่ผ่านมา +3

    ਸਦੀਕ ਮਾਣਕ ਦੇ ਪੁਰਾਣੇ ਗੀਤ ਢਾਈ ਮਿੰਟ ਦੇ ਹੁੰਦੇ ਸਨ

  • @SUKHBIRSINGH-sp8jf
    @SUKHBIRSINGH-sp8jf 7 วันที่ผ่านมา +2

    👌🏻👌🏻👌🏻👌🏻

  • @ajaibsingh6433
    @ajaibsingh6433 6 วันที่ผ่านมา +3

    ਸੁਰਿੰਦਰ ਛਿੰਦੇ ਦੇ ਜਿਉਣੇ ਮੌੜ ਨੂੰ ਭੁੱਲ ਗਿਆਂ ਜਿਹੜਾ ਸੁਪਰ ਡੁਪਰ ਹੋਇਆਂ ਸੀ

    • @gurbani8694
      @gurbani8694 6 วันที่ผ่านมา

      Doje interview ch kra gye gal

  • @LakhwinderSingh-ok4ly
    @LakhwinderSingh-ok4ly 2 วันที่ผ่านมา

    ਜੋ ਗੀਤ ਟਿੱਲੇ ਵਾਲਿਆ ਸੀ ਇਹ ਪਹਿਲਾਂ ਕਰਮਜੀਤ ਧੂਰੀ ਨੇ ਗਾਇਆ ਫ਼ੇਰ ਕੁਲਦੀਪ ਮਾਣਕ ਨੇ ਗਾਇਆ ਅਤੇ ਫ਼ੇਰ ਸੁਰਿੰਦਰ ਕੌਰ ਨੇ ਕੁੱਝ ਸਬਦਾਂ ਦਾ ਹੇਰ ਫੇਰ ਕਰਕੇ ਗਾਇਆ ਸੀ ਜੋ ਕਿ ਤਿੰਨਾਂ ਕਲਾਕਾਰਾਂ ਦਾ ਗਾਇਆ ਇਹ ਗੀਤ ਪੂਰਾ ਚੱਲਿਆ ਸੀ

  • @TarsemSingh-b4t
    @TarsemSingh-b4t 2 วันที่ผ่านมา

    🙏🙏🙏🙏👍👍

  • @navdeepkumar2758
    @navdeepkumar2758 8 วันที่ผ่านมา +2

    Baba jo da contact mil sakda kisay veer kolo. Ja fir channel walaya kolo? Please reply..mein record khreednay nay.

    • @HARRYYT345
      @HARRYYT345 7 วันที่ผ่านมา

      Hanji

  • @daljindersumra3473
    @daljindersumra3473 3 วันที่ผ่านมา

    ❤❤❤❤❤❤❤❤❤❤❤❤❤

  • @sukhwindersingh-tc2wo
    @sukhwindersingh-tc2wo วันที่ผ่านมา

    ❤❤❤❤❤❤.sulet.baba.je

  • @jattonfire6166
    @jattonfire6166 2 วันที่ผ่านมา

    His master voice aa ji na ki head master

  • @KuldeepKaur-nu5fy
    @KuldeepKaur-nu5fy 8 วันที่ผ่านมา +4

    Baba g kalle sangeet de soukeen hi nahi nal jaankari v rakhde ne

  • @BachitarSingh-zq1yd
    @BachitarSingh-zq1yd 5 วันที่ผ่านมา +1

    ਸਾਡੇ ਕੋਲ ਵੀ ਹੈ ਪੁਰਾਣੇ ਰਿਕਾਰਡ ਤਵੇ ਪਏ ਹਨ ਜੇ ਕਿਸੇ ਨੇ ਲੈਣੇ ਹਨ ਤਾਂ ਸਮਪਰਕ ਕਰੋ

    • @gurbani8694
      @gurbani8694 4 วันที่ผ่านมา

      Nuber?

    • @GurmeetSingh-wc2fj
      @GurmeetSingh-wc2fj วันที่ผ่านมา

      ਬਚਿੱਤਰ ਸਿੰਘ ਜੀ ਕਿਹੜਾ ਪਿੰਡ ਐ ਵੀਰ ਜੀ,ਜਾਂ ਨੰਬਰ ਦਿਓ

  • @KuldeepKaur-nu5fy
    @KuldeepKaur-nu5fy 8 วันที่ผ่านมา +3

    Jo gallan Didar Sandhu de dimaag atte likhan bare kahiaan ne oh sab ton Sunan nu mildian ne atte Didar de geet sun ke lagda sach ne

  • @jagjeetsingh9613
    @jagjeetsingh9613 6 วันที่ผ่านมา

    ਬਾਪੂ ਪਥਰ ਦੇ ਰਿਕਾਰਡਸਾਡੇਕੋਲਬਹੁਤ ਪੇਏ ਆਪਿੰਡ ਕੁਤਬਾ ਰਾਏਕੋਟ ਕੋਲੇ ਆ

  • @sukhwindersingh-tc2wo
    @sukhwindersingh-tc2wo วันที่ผ่านมา

    Geet.sana.de.baba.je

  • @sukhwindersingh-tc2wo
    @sukhwindersingh-tc2wo วันที่ผ่านมา

    Baba.neber.deso

  • @labhsingh155
    @labhsingh155 6 วันที่ผ่านมา +2

    2/4 ਸੋਂ ਸਾਲ ਹੋਰ ਸਾਬੋ ਹੈ ਕਬਾੜ 🙏

    • @SukhdevSingh-up7ed
      @SukhdevSingh-up7ed 6 วันที่ผ่านมา

      ਸਹੀ ਕਿਹਾ ਜੀ!!

    • @vinylRECORDS0522
      @vinylRECORDS0522 5 วันที่ผ่านมา

      ​@@SukhdevSingh-up7edਹਿੰਦੀ ਦੇ ਹਾਲੇ ਵੀ ਨਵੇਂ ਰਿਕਾਰਡ ਬਣਦੇ ਹੈ।

    • @vinylRECORDS0522
      @vinylRECORDS0522 5 วันที่ผ่านมา

      ​@@SukhdevSingh-up7edਹਿੰਦੀ ਦੇ ਰਿਕਾਰਡ ਹਾਲੇ ਵੀ ਬਣਦੇ ਨੇ।

  • @BHAJANSINGH-vd7rt
    @BHAJANSINGH-vd7rt 6 วันที่ผ่านมา

    In old times we sat with owners of speaker to collect the used needles.

  • @DinenathDinenath
    @DinenathDinenath วันที่ผ่านมา

    Meri umar baba ji to bahut ghut aa pur mai ta Papu Amar Singh shauki ji diya kalia sunda hunda c sahiba vaja mardi bgera baba ji pta nee kithe rhe os time

  • @jassaimmortal..6772
    @jassaimmortal..6772 7 วันที่ผ่านมา +1

    Mere kol vi recod paye aa mera dada ji foji san ..❤

    • @gurbani8694
      @gurbani8694 7 วันที่ผ่านมา

      Bhut wadia

  • @sukhwindersingh-tc2wo
    @sukhwindersingh-tc2wo วันที่ผ่านมา

    Chater.parvana.ne.geet.gia.kote.kamni.h.m.v

  • @pardeepkaur2183
    @pardeepkaur2183 6 วันที่ผ่านมา

    Babe rate bohat rakheye banda roti khayu k record

    • @HARRYYT345
      @HARRYYT345 6 วันที่ผ่านมา +1

      Apna ki rate aa

    • @gurbani8694
      @gurbani8694 4 วันที่ผ่านมา

      Thuda ?

  • @ginnibhangu2666
    @ginnibhangu2666 7 วันที่ผ่านมา +2

    ਬਾਬਾ ਕਹਿੰਦੇ ਉਦੋਂ ਕੰਮ ਘੱਟ ਗਿਆ ਸੀ ਜਾਣੀ ਕਿ ਗੁਰੂ ਦੇ ਲੜ ਲਾਉਂਦੇ ਸੀ ਕੋਈ ਜ਼ਿਆਦਾ ਬਾਰਾਤਾਂ ਨੀ ਕੋਈ ਦਾਜ਼ ਦਹੇਜ ਪਰ ਬਾਬਾ ਕਹਿੰਦਾ ਹੁਣ ਫੇਰ ਬਹੁਤ ਕੰਮ ਚੱਕਤਾ ਵਾਹ ਸਾਡੀ ਬੌਧਿਕ ਤੌਰ ਤੇ ਬੁੱਧੀ ਕਿੱਧਰ ਨੂੰ ਜਾ ਰਹੀ ਆ ਪਰ ਬਾਬਾ ਕੋਈ ਚੰਗੇ ਕਵੀਸ਼ਰਾਂ ਤੇ ਚੰਗੇ ਕੌਮ ਨੂੰ ਸੇਧ ਦੇਣ ਵਾਲੇ ਯੋਧੇ ਬੰਦਿਆਂ ਦੀ ਗਾਥਾ ਵੀ ਸਾਂਭ ਕਿ ਰੱਖੀ ਆ ਬਾਕੀ ਗੱਲ ਤੁਹਾਡੇ ਤੇ ਛੱਡੀ ਮਿੱਤਰੋ 🙏🙏🙏

    • @HARRYYT345
      @HARRYYT345 6 วันที่ผ่านมา +1

      Bhut kuch pya dharmic v

  • @HarminderSingh-z4r
    @HarminderSingh-z4r 6 วันที่ผ่านมา

    I.am.harmider.singh.mehna.chabaval.to.bapu.ji.tusi.sadaa.dil
    Dia.gla.dasia.apa.vi.ina.puranae.gita.dae.bot.shokin.rhae.apa.vi.kaseta.dsa.ru...vich.bhriodaa.rhae.taaprikarid.kisae.kol.hudi.si.pachtar.vich.taP.i.am.kol.si.mae.aj.vi.puranae.git.sunda.ok.

  • @baljeetsinghsidhu3755
    @baljeetsinghsidhu3755 7 วันที่ผ่านมา +3

    ਸਦੀਕ ਮਾਣਕ ਦੇ ਪੁਰਾਣੇ ਗੀਤ ਢਾਈ ਮਿੰਟ ਦੇ ਹੁੰਦੇ ਸਨ