Kuldeep Manak Real House | ਕੁਲਦੀਪ ਮਾਣਕ ਨੇ ਆਪ ਕਿਹਾ ਸੀ ਅਮਰਜੋਤ ਨੂੰ ਵੀ ਤੂੰ ਚਮਕੀਲੇ ਨਾਲ ਗੀਤ ਗਾ

แชร์
ฝัง
  • เผยแพร่เมื่อ 23 ธ.ค. 2024

ความคิดเห็น • 39

  • @ravinderpourh564
    @ravinderpourh564 9 วันที่ผ่านมา +7

    ਕਲੀਆਂ ਦੇ ਬਾਦਸ਼ਾਹ ਕੁਲਦੀਪ ਮਾਣਕ ਦੀ ਆਵਾਜ਼ ਬਹੁਤ ਵਧੀਆ ਹੁੰਦੀ ਸੀ ਇਸ ਤਰ੍ਹਾਂ ਮਹਾਨ ਸਵ: ਗਾਇਕ ਨੂੰ ਸੱਤ-ਸੱਤ ਸਲਾਮ ਮੇਰਾ ਇਸ ਤਰ੍ਹਾਂ ਦੇ ਮਹਾਨ ਗਾਇਕ 100 ਸਾਲ ਬਾਅਦ ਵਿਰਲੇ ਘਰਾਂ ਵਿੱਚ ਜਨਮ ਲੈਂਦੇ ਨੇ ਇਸ ਤਰ੍ਹਾਂ ਦੇ ਗਾਇਕਾਂ ਦੀ ਪੰਜਾਬ ਨੂੰ ਬਹੁਤ ਲੋੜ ਹੈ 🙏🙏🙏🙏🙏🙏🙏🙏🙏
    ਯਾਰ ਬਲਾਚੌਰ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਨਵਾਂਸ਼ਹਿਰ ਪੰਜਾਬ ਤੋਂ

  • @armaanranga6932
    @armaanranga6932 8 วันที่ผ่านมา +6

    ਅਮਰ ਸਿੰਘ ਚਮਕੀਲਾ ਬੀਬਾ ਅਮਰਜੋਤ ਕੌਰ ਸਦਾ ਹੀ ਲੋਕਾਂ ਦੇ ਦਿਲਾਂ ਵਿਚ ਵੱਸਦੇ ਲੈਣਗੇ

  • @nirmalchoudhary9190
    @nirmalchoudhary9190 8 วันที่ผ่านมา +4

    ਅਮਰਜੋਤ ਕੌਰ ਤੇ ਚਮਕੀਲਾ‌ ਨਖੂ ਤਾਂ ਕੇਸਰ ਸਿੰਘ ਟਿੱਕੀ ਨੇ ਇਹਨਾਂ ਨੂੰ ਮਿਲਾਇਆ ਸੀ ਜੀ ਮਾਣਕ ਸਾਹਿਬ ਨੇ ਕੋਈ ਜੋੜੀ ਨਹੀਂ ਬਣਾਈ ਇਹ ਗਾਇਕਾਵਾਂ ਦਾ ਦਸਤੂਰ ਸੀ ਅੱਜ ਮਾਣਕ ਨਾਲ ਕੱਲ੍ਹ ਨੂੰ ਛਿੰਦੇ ਨਾਲ ਕਦੇ ਦੀਦਾਰ ਸੰਧੂ ਨਾਲ ਜੋੜੀਆਂ ਬਣਦੀਆਂ ਰਹਿੰਦੀਆਂ ਸੀ ਟੁੱਟਦੀਆਂ ਰਹਿੰਦੀਆਂ ਸੀ ਸਿਰਫ ਜਿਨਾਂ ਦੇ ਆਪਸ ਵਿੱਚ ਵਿਆਹ ਹੋਏ ਸਨ ਉਹ ਹੀ ਇੱਕਠੇ ਗਾਉਦੇ ਹੁੰਦੇ ਸਨ ਜਿਵੇਂ ਚਮਕੀਲਾ ਅਮਰਜੋਤ ਗੁਰਚਰਨ ਪੋਹਲੀ ਪ੍ਰੋਮਿਲਾ ਪੰਮੀ ਕਿਹਰ ਸਿੰਘ ਸਪੇਰਾ ਬੀਬਾ ਪਰਮਪ੍ਰੀਤ ਕੌਰ ਹੋਰ ਵੀ ਕਈ ਵਿਆਹੇ ਹੋਏ ਜੋੜੇ ਗਾਉਦੇ ਹੁੰਦੇ ਸਨ ਜੀ

  • @chamkaurdhaula6167
    @chamkaurdhaula6167 6 วันที่ผ่านมา +1

    ਮਾਣਕ ਮੁੜਕੇ ਨੀ ਕਿਸੇ ਨੇ ਨੀ। ਬਣਨਾ

  • @ravistudyplus7867
    @ravistudyplus7867 9 วันที่ผ่านมา +1

    ਕੁਲਦੀਪ ਮਾਣਕ ਉਸਤਾਦ ਕਲੀਆ ਦਾ ਬਾਦਸ਼ਾਹ ਬੜੀ ਚੜਾਈ ਹੁੰਦੀ ਸੀ ਅਸੀਂ ਇੱਕ ਅਖਾੜਾ ਵੇਖਣ ਗਏ ਸੀ ❤❤

  • @bindergahlot6920
    @bindergahlot6920 8 วันที่ผ่านมา +8

    ਇਹ ਗੱਲ ਬਿਲਕੁਲ ਸੱਚ ਹੈਮਾਣਕ ਚਮਕੀਲੇ ਤੇ ਅਮਰਜੋਤ ਤੇ ਜੈਲਸੀ ਕਰਦਾ ਸੀਉਸ ਵੇਲਿਆਂ ਦੇਸਿਆਣੇ ਬਜ਼ੁਰਗਾਂ ਤੋਂ ਗੱਲਾਂ ਸੁਣੀਆਂ ਨੇਮੈਂ ਕਾਫੀ ਇੰਟਰਵਿਊ ਦੇਖ ਕੇ ਅਤੇ ਸੁਣੇ ਨੇਜਿਹੜੇ ਮਾਣਕ ਦੇ ਨਾਲ ਬੰਦੇ ਰਹਿੰਦੇ ਸੀ ਖੁਦ ਉਹ ਵੀ ਗੱਲਾਂ ਕਹਿੰਦੇ ਨੇਮਾਣਕ ਚਮਕੀਲੇ ਤੇ ਜੈਲਸੀ ਕਰਦਾ ਸੀ

    • @armaanranga6932
      @armaanranga6932 8 วันที่ผ่านมา +1

      ਬਿਲਕੁਲ ਸਹੀ ਕਿਹਾ ਵੀਰ

    • @avtarsinghchanne5720
      @avtarsinghchanne5720 6 วันที่ผ่านมา +1

      ਇਹ ਸਭ ਝੂਠ ਹੈ ਜੀ

    • @bindergahlot6920
      @bindergahlot6920 6 วันที่ผ่านมา

      @avtarsinghchanne5720 ਬਾਈ ਜੀ ਤੁਸੀਂ ਕਿਸੇ ਤੋਂ ਵੀ ਪੁੱਛ ਲਿਓ

  • @nanakchandkamboj5844
    @nanakchandkamboj5844 2 วันที่ผ่านมา

    20 ਵੀਂ ਸਦੀ ਦੇ ਮਹਾਨ ਫਨਕਾਰ ਜਨਾਬ ਕੁਲਦੀਪ ਮਾਣਕ ਸਾਹਬ ਜੋ ਗਾਅ ਗਏ ਓਹ ਕੋਈ ਨ੍ਹੀਂ ਗਾਅ ਸਕਦਾ। ਉਨਾਂ ਨੇ ਸਬ ਤੋੰ ਵੱਧ ਕਲੀਆਂ ਗਾਈਆਂ, ਸਬ ਤੋੰ ਵੱਧ ਲੋਕ ਗਾਥਾਵਾੰ ਗਾਈਆਂ, ਸਬ ਤੋੰ ਵੱਧ ਧਾਰਮਿਕ ਗੀਤ ਗਾਏ। ਸਬ ਤੋਂ ਵੱਧ ਲੇਡੀ ਆਰਟਿਸਟ ਨਾਲ ਡਿਊਟ ਦੋਗਾਣੇ ਰਿਕਾਰਡ ਕਰਵਾਏ ਤੇ ਸਬ ਤੋੰ ਗੀਤਕਾਰਾੰ ਦੇ ਗੀਤ ਗਾਏ।ਨ

  • @Yugjeev
    @Yugjeev 7 วันที่ผ่านมา

    Thnku so much @ravi bareta vere❤

  • @sidhuanoop
    @sidhuanoop 8 วันที่ผ่านมา +1

    ਬਹੁਤ ਖੂਬਸੂਰਤ ਮੁਲਾਕਾਤ ❤❤
    ਕੋਟਿ ਕੋਟਿ ਪ੍ਰਣਾਮ ਉਸਤਾਦ ਜੀ ਨੂੰ

  • @palasingh5151
    @palasingh5151 9 วันที่ผ่านมา +4

    ਮਾਣਕ ਸਾਹਿਬ ਤਾ ਮਾਣਕ ਹੀ ਸੀ ਮਾਣਕ ਦੁਬਾਰਾ ਜੰਮਣਾ ਮੁਸ਼ਕਿਲ ਹੈ 3/4 ਫੁੱਟ ਮਾਈਕ ਤੋਂ ਦੂਰ ਹਟ ਕੇ ਗੳਦੇ ਸੀ

  • @kulwindersinghmundia9094
    @kulwindersinghmundia9094 9 วันที่ผ่านมา +1

    Kuldeep manak great singer

  • @armaanranga6932
    @armaanranga6932 8 วันที่ผ่านมา +5

    ਕੁਲਦੀਪ ਮਾਣਕ ਦੀਆਂ ਕੁਝ ਆਦਤਾਂ ਗ਼ਲਤ ਸੀ। ਇਸ ਕਰਕੇ ਅਮਰਜੋਤ ਦਾ ਸੈਂਟ ਟੁੱਟਿਆ ਸੀ।

  • @RanjitSingh-qi1yz
    @RanjitSingh-qi1yz 8 วันที่ผ่านมา

    ਬਹੁਤ ਹੀ ਸਤਿਕਾਰ ਯੋਗ

  • @BholaPipli-e1z
    @BholaPipli-e1z 9 วันที่ผ่านมา +11

    ਬਾਗੀ ਜਲਾਲ ਪ੍ਰਸਿੱਧ ਗੀਤਕਾਰ ਹੈ ਨਛੱਤਰ ਛੱਤਾਂ ਨੇ ਗਾਏ ਗੀਤ

  • @JagtarmaanMaan
    @JagtarmaanMaan 8 วันที่ผ่านมา +1

    ਬਹੁਤ ਵਧੀਆ ਇੰਟਰਵਿਊ ਜੀ ਸਲੂਟ ਮਾਣਕ ਸਾਹਬ

  • @harkishansingh4206
    @harkishansingh4206 8 วันที่ผ่านมา

    Very Very good information 👌

  • @madanlal2746
    @madanlal2746 9 วันที่ผ่านมา

    Baji sss Akal ji 🙏 Baji bahut hi vadia laga ji aa Vala program aap ji hamesha hi kush Raho ji 🙏 ❤❤

    • @HarjinderSingh-ez6ur
      @HarjinderSingh-ez6ur 8 วันที่ผ่านมา

      Amarjot kaur ji ..ikk vdia Ghar di kuri c ...manak ta Amarjot kaur de pair varga nahi c ..jhot na bol ....manak marasi de Ghar nhi rahdi c Amarjot ..oh roti nhi bhanaudi c ..Sara ghoot ghot na bol ..

  • @PunjabPb13-xf2fn
    @PunjabPb13-xf2fn 9 วันที่ผ่านมา +1

    Bahut ghaint awaaj bai ji di 🎉🎉

  • @HarbhajanDhaliwal-f5k
    @HarbhajanDhaliwal-f5k 9 วันที่ผ่านมา

    Good

  • @karamjeetsingh2352
    @karamjeetsingh2352 4 วันที่ผ่านมา +1

    ਕੀ ਕਰਮਜੀਤ ਅਨਮੋਲ ਮਾਣਕ ਸਾਹਿਬ ਦੇ ਸਕੇ ਭਤੀਜੇ ਹਨ ਜੇ ਕਿਸੇ ਨੂੰ ਪਤਾ ਹੋਵੇ ਤਾਂ ਦੱਸਣਾ ਜੀ

  • @RajveerSingh-jg3vt
    @RajveerSingh-jg3vt 7 วันที่ผ่านมา

    Kuldeep. Manak. Ciraaa Lizend

  • @ssdਸੁਨਾਮ
    @ssdਸੁਨਾਮ 8 วันที่ผ่านมา

    manak sirf iko singer hi jamia

  • @KashmirSingh-xc7rr
    @KashmirSingh-xc7rr 7 วันที่ผ่านมา

    People lie so much these days…. Amarjot went on her own

  • @PargetSingh-z3l
    @PargetSingh-z3l 8 วันที่ผ่านมา

    Manak tan
    Manak see manak Wali gayaki war bola see hik De jor nal

  • @gurmailsingh3837
    @gurmailsingh3837 7 วันที่ผ่านมา

    Ki mtlb mtlb

  • @RameshKumar-l1q6t
    @RameshKumar-l1q6t 9 วันที่ผ่านมา

    Manak tan Manak hi si

  • @jobanjoban8243
    @jobanjoban8243 8 วันที่ผ่านมา +1

    ਵੀਰ ਜੀ ਮੈ ਸਟੇਜਾਂ ਤੇ ਹੀ ਮਾਣਕ ਸਾਬ੍ਹ ਤੇ ਚਮਕੀਲਾ ਸਾਬ੍ਹ ਦੇਖੇ ਪਰ ਪੰਛੀ ਫੇਰ ਝੂਠ ਬੋਲਦਾ ਕੀ ਮਾਣਕ ਸਾਬ੍ਹ ਚਮਕੀਲੇ ਤੋ ਬਹੁਤ ਜਾਦਾ ਖੀਝਦੇ ਹੁੰਦੇ ਸੀ । ਪੰਛੀ ਨੇ ਪਹਿਲੀ ਕੈਸਟ ਦੀ ਗੱਲ ਦੱਸੀ ਹੈ । ਇਸ ਬਾਰੇ ਦਰੁਸਤ ਕਰਕੇ ਦੱਸੋ ।

    • @armaanranga6932
      @armaanranga6932 8 วันที่ผ่านมา +1

      ਪੰਛੀ ਸੱਚ ਬੋਲਦਾਂ ਵੀਰ

  • @BhupinderSingh-gh7ft
    @BhupinderSingh-gh7ft 8 วันที่ผ่านมา

    Nahi reesa manak sahib Dia

  • @SukhdevSingh-t3u
    @SukhdevSingh-t3u 8 วันที่ผ่านมา

    ਨਹ ਰੀਸਾਂ ਮਾਣਕ ਦੀਆ

  • @charnjeetmiancharnjeetmian6367
    @charnjeetmiancharnjeetmian6367 8 วันที่ผ่านมา +1

    ਲੇਖਕ ਆਵਦੀ ਲਿਖਤ ਚ ਓਹ ਕੁਝ ਨਹੀਂ ਲਿਖਦਾ ਜੋ ਉਸਦੇ ਆਵਦੇ ਬਾਰੇ ਕੁਝ ਗਲਤ ਹੋਵੇ।
    ਬੱਸ ਇਹੀ ਕੁਝ ਇਸ interview ਚ ਆ।

  • @BholaPipli-e1z
    @BholaPipli-e1z 8 วันที่ผ่านมา +1

    ਕਹੇ ਜਲਾਲ ਵਾਲਾ ਬਾਗੀਆਸਕ ਜਿਤ ਹਰ ਗਿਆ ਬਾਜੀ

  • @anushpreetkaur4344
    @anushpreetkaur4344 8 วันที่ผ่านมา +2

    Zooth bolda tikki ne sat bnaya c ,manak nachda c chamkila nll jodi kio bn gi amarjot nu nll ly ja k bolda c inne ki krna gaouna ta Jalal wale ne